ਨਵਾਂਸ਼ਹਿਰ, 23 ਨਵੰਬਰ (ਹਰਮਿੰਦਰ ਸਿੰਘ ਪਿੰਟੂ)- ਗੁਰਦੁਆਰਾ ਸ਼ਹੀਦਾਂ ਸਿੰਘਾਂ ਗਰੂਨਾ ਸਾਹਿਬ ਪਿੰਡ ਪੁੰਨੂੰ ਮਜਾਰਾ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ | ਇਸ ਮੌਕੇ ...
ਨਵਾਂਸ਼ਹਿਰ, 23 ਨਵੰਬਰ (ਹਰਮਿੰਦਰ ਸਿੰਘ ਪਿੰਟੂ)- ਅੱਜ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ 9ਵੀਂ ਬੰਗਾ ਰੋਡ ਨਵਾਂਸ਼ਹਿਰ ਵਿਖੇ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਮਹਾਨ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਜਿੰਦਾ ਸ਼ਹੀਦ ਪੰਥ ਰਤਨ ...
ਬੰਗਾ, 23 ਨਵੰਬਰ (ਜਸਬੀਰ ਸਿੰਘ ਨੂਰਪੁਰ)- ਸਤਲੁਜ ਪਬਲਿਕ ਸਕੂਲ ਬੰਗਾ ਦੇ +2 ਜਮਾਤ ਦੇ ਵਿਦਿਆਰਥੀ ਲਵਲੀ ਪ੍ਰੋਫੈਸ਼ੈਨਲ ਯੂਨੀਵਰਸਿਟੀ ਵਿਖੇ ਵਿਦਿਅਕ ਯਾਤਰਾ 'ਤੇ ਗਏ | ਸਭ ਤੋਂ ਪਹਿਲਾਂ ਉੱਥੇ ਪਹੁੰਚਣ 'ਤੇ ਵਿਦਿਆਰਥੀਆਂ ਦਾ ਗਿਆਨ ਮੰਥਨ ਟੈਸਟ ਲਿਆ ਗਿਆ | ਉਸ ਤੋਂ ਬਾਅਦ ...
ਬੰਗਾ, 23 ਨਵੰਬਰ (ਜਸਬੀਰ ਸਿੰਘ ਨੂਰਪੁਰ)- ਸੰਤ ਬਾਬਾ ਸੇਵਾ ਸਿੰਘ ਖਾਲਸਾ ਮਾਡਲ ਸਕੂਲ ਚੱਕਗੁਰੂ ਦਾ ਵਿਦਿਆਰਥੀ ਦਲਵਿੰਦਰ ਸਿੰਘ ਪੁੱਤਰ ਸ: ਇੰਦਰਜੀਤ ਸਿੰਘ ਜਿਸਨੇ ਬਲਾਕ ਪੱਧਰ 'ਤੇ 7 ਬਾਣੀਆਂ ਕੰਠ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਸਟੇਟ ਪੱਧਰ 'ਤੇ 11 ...
ਨਵਾਂਸ਼ਹਿਰ, 23 ਨਵੰਬਰ (ਦੀਦਾਰ ਸਿੰਘ ਸ਼ੇਤਰਾ, ਹਰਮਿੰਦਰ ਸਿੰਘ ਪਿੰਟੂ)- ਪੰਜਾਬ ਦੀ ਕਾਂਗਰਸ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਸਾਬਤ ਹੋ ਰਹੀ ਹੈ | ਲੋਕਾਂ ਨੂੰ ਝੂਠੇ ਲਾਰੇ ਲਾ ਕੇ ਸਤਾਹ 'ਤੇ ਕਾਬਜ਼ ਹੋਈ ਇਸ ਸਰਕਾਰ ਤੋਂ ਨਿਕੰਮੀ ਸਰਕਾਰ ਹੋਰ ਕਿਹੜੀ ਹੋ ਸਕਦੀ ਹੈ | ਜਿਸ ...
ਨਵਾਂਸ਼ਹਿਰ, 23 ਨਵੰਬਰ (ਗੁਰਬਖਸ਼ ਸਿੰਘ ਮਹੇ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ: ਵੱਲੋਂ ਘਰੇਲੂ, ਗੈਰ-ਰਿਹਾਇਸ਼ੀ ਸਪਲਾਈ, ਸਮਾਲ ਪਾਵਰ ਅਤੇ ਖੇਤੀਬਾੜੀ ਖਪਤਕਾਰਾਂ ਲਈ ਸਵੈ-ਇੱਛਿਤ ਖ਼ੁਲਾਸਾ ਸਕੀਮ ਲਾਗੂ ਕੀਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...
ਬੰਗਾ, 23 ਨਵੰਬਰ (ਕਰਮ ਲਧਾਣਾ)- ਲਾਇਨਜ਼ ਕਲੱਬ ਬੰਗਾ ਸਿਟੀ ਸਮਾਇਲ ਦਾ ਤਾਜਪੋਸ਼ੀ ਸਮਾਗਮ ਡਿੰਪੀ ਰੈਸਟੋਰੈਂਟ ਬੰਗਾ ਦੇ ਮੀਟਿੰਗ ਹਾਲ ਵਿਚ ਪੂਰੀ ਧੂੰਮ-ਧਾਮ ਨਾਲ ਕਰਾਇਆ ਗਿਆ | ਕਲੱਬ ਦੇ ਪ੍ਰਧਾਨ ਗਗਨਦੀਪ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੀ ਟੀਮ ਨੂੰ ਸਮਾਜ ਸੇਵਾ ਨੂੰ ...
ਨਵਾਂਸ਼ਹਿਰ, 23 ਨਵੰਬਰ (ਗੁਰਬਖਸ਼ ਸਿੰਘ ਮਹੇ)-ਥਾਣਾ ਸਦਰ ਨਵਾਂਸ਼ਹਿਰ ਦੀ ਪੁਲਿਸ ਵੱਲੋਂ ਇੱਕ ਕਥਿਤ ਦੋਸ਼ੀ ਨੂੰ 15 ਗਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਥਾਣਾ ਸਦਰ ਨਵਾਂਸ਼ਹਿਰ ਇੰਸਪੈਕਟਰ ਗੁਰਮੁਖ ਸਿੰਘ ...
ਰਾਹੋਂ, 23 ਨਵੰਬਰ (ਬਲਬੀਰ ਸਿੰਘ ਰੂਬੀ)- ਲੁਧਿਆਣਾ ਵਿਖੇ ਚਾਰ ਦਿਨ ਪਹਿਲਾਂ ਵਾਪਰੇ ਭਿਆਨਕ ਹਾਦਸੇ 'ਚ ਰਾਹੋਂ ਨਾਲ ਸਬੰਧਤ ਇਕ ਵਿਅਕਤੀ ਮਨੋਹਰ ਲਾਲ (50) ਵੀ ਦੱਸਿਆ ਜਾ ਰਿਹਾ ਹੈ | ਸੂਫ਼ੀਆ ਚੌਾਕ ਸਥਿਤ ਮੁਸ਼ਤਾਕ ਗੰਜ ਵਿਖੇ ਸੋਮਵਾਰ ਨੂੰ ਅਮਰ ਸੰਨਜ਼ ਗੋਲਾ ਪਲਾਸਟਿਕ ...
ਰੈਲਮਾਜਰਾ, 23 ਨਵੰਬਰ (ਰਾਕੇਸ਼ ਰੋਮੀ)- ਸਬ ਸੈਂਟਰ ਰੈਲਮਾਜਰਾ ਵਿਖੇ ਸਵਸਥ ਭਾਰਤ ਪ੍ਰੋਗਰਾਮ ਦੇ ਤਹਿਤ ਜਾਗਰੂਕਤਾ ਕੈਪ ਲਗਾਇਆ ਗਿਆ | ਜਿਸ ਵਿਚ ਐਲ.ਐਚ.ਵੀ. ਨਰਿੰਦਰ ਕੌਰ ਨੇ ਇਕੱਤਰ ਮਹਿਲਾਵਾਂ ਨੂੰ ਖੁੱਲੇ੍ਹ ਵਿਚ ਸ਼ੋਚ ਨਾ ਜਾਣ ਲਈ ਪ੍ਰੇਰਿਤ ਕੀਤਾ ਉਨ੍ਹਾਂ ਲੋਕਾਂ ...
ਬੰਗਾ, 23 ਨਵੰਬਰ (ਜਸਬੀਰ ਸਿੰਘ ਨੂਰਪੁਰ)- ਅਖੰਡ ਕੀਰਤਨੀ ਜਥਿਆਂ ਵਲੋਂ ਬੰਗਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਅਤੇ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਨੂੰ ਸਮਰਪਿਤ ਰੈਣ ਸਬਾਈ ਕੀਰਤਨ 25 ਨਵੰਬਰ ਨੂੰ ਗੁਰਦੁਆਰਾ ...
ਮੁਕੰਦਪੁਰ, 23 ਨਵੰਬਰ (ਅਮਰੀਕ ਸਿੰਘ ਢੀਂਡਸਾ)- ਪਿੰਡ ਜਗਤਪੁਰ ਵਿਖੇ ਆਦਿ ਧਰਮੀ ਮੁਹੱਲੇ ਵਿਚ ਪੈਂਦੇ ਛੱਪੜ ਵਿਚ ਕੁੱਝ ਵਿਅਕਤੀਆਂ ਵਲੋਂ ਨਾਜ਼ਾਇਜ ਕੀਤੇ ਕਬਜ਼ਿਆਂ ਨੂੰ ਹਟਾਉਣ ਸਬੰਧੀ ਪੰਚਾਇਤ ਵਲੋਂ ਲੰਬੇ ਅਰਸੇ ਤੋਂ ਪ੍ਰਸ਼ਾਸ਼ਨ ਅੱਗੇ ਗੁਹਾਰ ਲਗਾਈ ਜਾ ਰਹੀ ਹੈ ...
ਬਲਾਚੌਰ, 23 ਨਵੰਬਰ (ਦੀਦਾਰ ਸਿੰਘ ਬਲਾਚੌਰੀਆ)- ਅੱਜ ਇੱਥੇ ਸਿੱਖ ਧਰਮ ਦੇ ਨੌਵੇਂ ਗੁਰੂ ਅਤੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਸਬੰਧ ਵਿਚ ਭਾਟ ਸਿੰਘ ਸਭਾ ਵੱਲੋਂ ਗੁਰਦੁਆਰਾ ਸ੍ਰੀ ਗੁਰੂ ...
ਮਜਾਰੀ/ਸਾਹਿਬਾ, 23 ਨਵੰਬਰ (ਨਿਰਮਲਜੀਤ ਸਿੰਘ ਚਾਹਲ)- ਗੁਰੂ ਨਾਨਕ ਬੱਬਰ ਅਕਾਲੀ ਯਾਦਗਾਰੀ ਕਾਲਜ (ਲੜਕੀਆਂ) ਵਿਖੇ ਵਿਦਿਆਰਥਣਾਂ ਨੂੰ ਪੜ੍ਹਾਈ ਦੇ ਨਾਲ ਨਾਲ ਧਾਰਮਿਕ ਸਿੱਖਿਆ ਵੀ ਦਿੱਤੀ ਜਾ ਰਹੀ ਹੈ | ਸ੍ਰੀ ਸਹਿਜ ਪਾਠ ਸੁਸਾਇਟੀ ਅੰਮਿ੍ਤਸਰ ਦੀ ਮੈਂਬਰ ਬੀਬੀ ...
ਗੜ੍ਹਸ਼ੰਕਰ, 23 ਨਵੰਬਰ (ਧਾਲੀਵਾਲ)-ਆਈਲੈਟਸ ਤੇ ਇਮੀਗ੍ਰੇਸ਼ਨ ਕੰਸਲਟੈਂਟਸ ਕੰਗਾਰੂ ਅਬਰੋਡ ਨਵਾਂਸ਼ਹਿਰ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਸਿੰਘ ਚੱਕ ਸਿੰਘਾ ਤੇ ਮੈਨੇਜਿੰਗ ਡਾਇਰੈਕਟਰ ਸੁਖਵੀਰ ਸਿੰਘ ਸੋਹਲ ਨੇ ਦੱਸਿਆ ਕਿ ਆਸਟ੍ਰੇਲੀਆ ਦੇ ਸਟੱਡੀ ਵੀਜ਼ੇ ਅਤੇ ...
ਨਵਾਂਸ਼ਹਿਰ, 23 ਨਵੰਬਰ (ਗੁਰਬਖਸ਼ ਸਿੰਘ ਮਹੇ)-ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਦਰਸ਼ਨ ਲਾਲ ਅਤੇ ਹੰਸ ਰਾਜ ਦੀ ਪ੍ਰਧਾਨਗੀ ਹੇਠ ਨਵਾਂਸ਼ਹਿਰ ਵਿਖੇ ਕੀਤੀ ਗਈ | ਮੀਟਿੰਗ ਵਿਚ ਪੈਨਸ਼ਨਰਜ਼ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ | ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਮੁਕੰਦ ਲਾਲ ਨੇ ਆਖਿਆ ਕਿ ਪੰਜਾਬ ਦੀ ਸੱਤਾ ਤੇ ਕਾਂਗਰਸ ਨੂੰ ਕਾਬਜ਼ ਹੋਇਆ 8 ਮਹੀਨੇ ਬੀਤ ਗਏ ਹਨ | ਪਰ ਪੰਜਾਬ ਦੀ ਅਰਥ ਵਿਵਸਥਾ ਵਿਚ ਕੋਈ ਵੀ ਸੁਧਾਰ ਨਹੀਂ ਹੋ ਰਿਹਾ | ਪੰਜਾਬ ਦਾ ਹਰ ਵਰਗ ਕਾਂਗਰਸ ਸਰਕਾਰ ਦੇ ਡੰਗ ਟਪਾਊ ਵਤੀਰੇ ਤੋਂ ਅੱਤ ਦਾ ਦੁਖੀ ਹੈ | ਸਰਕਾਰ ਗੱਲਾਂ-ਬਾਤਾਂ ਨਾਲ ਡੰਗ ਸਾਰ ਰਹੀ ਹੈ | ਉਨ੍ਹਾਂ ਆਖਿਆਂ ਕਿ ਪੈਨਸ਼ਨਰਜ਼ ਮੁੱਖ ਮੰਤਰੀ ਨੂੰ ਪਿਛਲੇ ਸਮੇਂ 'ਚ ਮੰਗ ਪੱਤਰਾਂ ਰਾਹੀਂ ਆਪਣੀਆਂ ਮੰਗਾਂ ਤੋਂ ਜਾਣੂੰ ਕਰਵਾਉਂਦੇ ਰਹੇ ਹਨ | ਪੈਨਸ਼ਨਰਜ਼ ਦੀਆਂ ਡੀ.ਏ. ਦੀਆਂ ਦੋ ਕਿਸ਼ਤਾਂ ਬਕਾਇਆ ਪਈਆਂ ਹਨ ਜਦਕਿ ਤੀਸਰੀ ਕਿਸ਼ਤ ਜਨਵਰੀ 2018 'ਚ ਆ ਰਹੀ ਹੈ | ਉਨ੍ਹਾਂ ਮੰਗ ਕੀਤੀ ਕਿ ਸਾਰੀਆਂ ਕਿਸ਼ਤਾਂ ਸਮੇਤ ਬਕਾਏ ਦੇ ਦਿੱਤੀਆਂ ਜਾਣ | ਆਗੂਆਂ ਨੇ ਚਿਤਾਵਨੀ ਦਿੱਤੀ ਕਿ 27 ਨਵੰਬਰ ਨੂੰ ਲੁਧਿਆਣਾ ਵਿਖੇ ਦੁਖੀ ਵਰਗਾਂ ਵੱਲੋਂ ਕੀਤੀ ਜਾ ਰਹੀ ਰੋਸ ਰੈਲੀ 'ਚ ਪੈਨਸ਼ਨਰਜ਼ ਵੱਡੇ ਪੱਧਰ ਤੇ ਹਿੱਸਾ ਲੈਣਗੇ | ਇਸ ਮੌਕੇ ਹੰਸ ਰਾਜ, ਬਲਵੀਰ ਸਿੰਘ, ਦਰਸ਼ਨ ਰਾਮ ਨੰਗਲਾਂ, ਕੇਹਰ ਚੰਦ ਗਰਚਾ, ਪ੍ਰੇਮ ਬਘੌਰਾਂ, ਜੀਵਨ ਦਾਸ, ਮਹਿੰਦਰ ਸਿੰਘ, ਮਹਿੰਗਾ ਸਿੰਘ, ਰਾਕੇਸ਼ ਚੰਦਰ ਸ਼ਰਮਾ, ਗੁਰਪਾਲ ਸਿੰਘ, ਸੁਰਿੰਦਰ ਕੁਮਾਰ, ਜਮਨਾ ਦਾਸ, ਅਮਰੀਕ ਸਿੰਘ, ਗੁਰਮੇਲ ਚੰਦ, ਬਾਬਾ ਸੁਰਿੰਦਰ ਸਿੰਘ, ਅਮਰੀਕ ਸਿੰਘ, ਸੰਤੋਖ ਸਿੰਘ, ਪਰਮਜੀਤ ਸਿੰਘ, ਸੁਖਦੇਵ ਸਿੰਘ, ਸ਼ਾਮ ਲਾਲ, ਦਵਿੰਦਰ ਸਿੰਘ ਥਾਂਦੀ ਇੰਟਕ, ਸੋਹਣ ਲਾਲ, ਜਰਨੈਲ ਸਿੰਘ, ਭਾਗ ਚੰਦ ਅਤੇ ਸੇਵਾ ਸਿੰਘ ਆਦਿ ਆਗੂਆਂ ਨੇ ਵੀ ਵਿਚਾਰ ਪੇਸ਼ ਕੀਤੇ |
ਕਟਾਰੀਆਂ, 23 ਨਵੰਬਰ (ਨਵਜੋਤ ਸਿੰਘ ਜੱਖੂ)- ਪਿੰਡ ਜੰਡਿਆਲਾ ਦੇ ਸਰਪੰਚ ਇੰਦਰਜੀਤ ਸਿੱਧੂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪੁੱਤਰ ਹਰਜੀਤ ਸਿੱਧੂ (18) ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ | ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ...
ਰਾਹੋਂ 23 ਨਵੰਬਰ (ਬਲਬੀਰ ਸਿੰਘ ਰੂਬੀ)-ਅੱਜ ਇੱਥੇ ਸ਼ੇਰੇ ਪੰਜਾਬ ਸੇਵਾ ਦਲ (ਰਜਿ:) ਦੀ ਮੀਟਿੰਗ ਵਿਚ ਹੋਰ ਸਮਾਜ ਸੇਵੀ ਕੰਮਾਂ ਦੇ ਨਾਲ-ਨਾਲ ਸਰਬ ਸੰਮਤੀ ਨਾਲ ਲੋੜਵੰਦ ਲੜਕੀਆਂ ਦੇ ਅਨੰਦ-ਕਾਰਜ ਤੇ 31 ਹਜ਼ਾਰ ਰੁਪਏ ਦਾ ਜ਼ਰੂਰੀ ਸਮਾਨ ਲੈ ਕੇ ਦੇਣ ਦਾ ਮਤਾ ਪਾਸ ਕੀਤਾ ਗਿਆ | ...
ਮੁਕੰਦਪੁਰ, 23 ਨਵੰਬਰ (ਹਰਪਾਲ ਸਿੰਘ ਰਹਿਪਾ) - ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਕੈਰੀਅਰ ਗਾਈਡੈਂਸ ਸੈੱਲ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਮਾਸ ਕਾਊਾਸਿਲੰਗ ਕਰਵਾਈ ਗਈ | ਜਿਸ ਵਿਚ 14 ਸਕੂਲਾਂ ਦੇ 350 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ | ...
ਸ੍ਰੀ ਅਨੰਦਪੁਰ ਸਾਹਿਬ, 23 ਨਵੰਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਪਿੰਡ ...
ਨੰਗਲ, 23 ਨਵੰਬਰ (ਪੋ੍ਰ. ਅਵਤਾਰ ਸਿੰਘ)-ਬੀ.ਬੀ.ਐਮ.ਬੀ, ਡੀ.ਏ.ਵੀ ਪਬਲਿਕ ਸਕੂਲ ਦੇ ਐਨ.ਸੀ.ਸੀ. ਕੈਡਟਸ ਨੇ ਪਹਿਲੀ ਪੰਜਾਬ ਨੇਵਲ ਯੂਨਿਟ ਦੇ ਕਮਾਂਡਿੰਗ ਅਫ਼ਸਰ ਕੈਪਟਨ ਸਰਵਜੀਤ ਸਿੰਘ ਸੈਣੀ ਦੀਆਂ ਹਦਾਇਤਾਂ ਅਨੁਸਾਰ ਪਹਿਲੇ ਅਫ਼ਸਰ ਸ਼ਗੁਨ ਪਾਲ ਸ਼ਰਮਾ ਦੀ ਦੇਖ ਰੇਖ 'ਚ ...
ਮੋਰਿੰਡਾ, 23 ਨਵੰਬਰ (ਤਰਲੋਚਨ ਸਿੰਘ ਕੰਗ)-ਪ੍ਰੋਗਰੈਸਿਵ ਕਿਸਾਨ ਕਲੱਬ ਦੁਲਚੀਮਾਜਰਾ ਦੀ ਮੀਟਿੰਗ ਨਬਾਰਡ ਬੈਂਕ ਅਧਿਕਾਰੀਆਂ ਦੀ ਦੇਖ ਰੇਖ ਹੇਠ ਪਿੰਡ ਦੁਲਚੀਮਾਜਰਾ ਵਿਖੇ ਹੋਈ | ਇਸ ਮੌਕੇ ਵੀ.ਕੇ. ਸਿੰਘ ਜ਼ਿਲ੍ਹਾ ਵਿਕਾਸ ਮੈਨੇਜਰ ਨਬਾਰਡ ਰੂਪਨਗਰ ਵੱਲੋਂ ਕਲੱਬ ਨੂੰ ...
ਸ੍ਰੀ ਚਮਕੌਰ ਸਾਹਿਬ, 23 ਨਵੰਬਰ (ਜਗਮੋਹਣ ਸਿੰਘ ਨਾਰੰਗ)-ਸ਼੍ਰੋਮਣੀ ਕਮੇਟੀ ਅਧੀਨ ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਵਿਖੇ ਵੱਖ-ਵੱਖ ਖੇਡ ਮੁਕਾਬਲਿਆਂ 'ਚ ਜੇਤੂ ਰਹੇ ਕਾਲਜ ਦੇ ਖਿਡਾਰੀਆਂ ਦਾ ਸੰਸਥਾ ਦੇ ਪਿ੍ੰਸੀਪਲ ਡਾ: ਹਰਜੀਤ ਸਿੰਘ ਵਲੋਂ ਵਿਸ਼ੇਸ਼ ਸਨਮਾਨ ...
ਰੂਪਨਗਰ, 23 ਨਵੰਬਰ (ਸਤਨਾਮ ਸਿੰਘ ਸੱਤੀ)-ਰਾਜ ਸਰਕਾਰ ਤੇ ਕੇਂਦਰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਨੂੰ ਅਤਿ ਗ਼ਰੀਬ ਵਰਗ ਦੇ ਲੋਕਾਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਰਾਜ 'ਚ ਸ਼ੁਰੂ ਕੀਤੀ ਗਈ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ...
ਰੂਪਨਗਰ, 23 ਨਵੰਬਰ (ਹੁੰਦਲ)-ਸ਼ਹਿਰ ਦੇ ਵਾਰਡ ਨੰ: 5 ਦੇ ਨਿਵਾਸੀਆਂ ਦਾ ਇਕ ਵਫ਼ਦ ਸੀ. ਪੀ. ਆਈ. ਦੇ ਜ਼ਿਲ੍ਹਾ ਜੁਆਇੰਟ ਸਕੱਤਰ ਕਾਮਰੇਡ ਬੀ. ਐਸ. ਸੈਣੀ ਦੀ ਅਗਵਾਈ 'ਚ ਐਸ. ਡੀ. ਐਮ. ਰੂਪਨਗਰ ਨੂੰ ਮਿਲਿਆ | ਵਫ਼ਦ ਨੇ ਇਕ ਲਿਖਤੀ ਮੰਗ ਪੱਤਰ ਰਾਹੀਂ ਘਰਾਂ ਦੇ ਪਖਾਨਿਆਂ ਦਾ ਗੰਦਾ ...
ਢੇਰ, 23 ਨਵੰਬਰ (ਸ਼ਿਵ ਕੁਮਾਰ ਕਾਲੀਆ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ 16 ਤੋਂ 19 ਨਵੰਬਰ ਤੱਕ ਗੁਰਦੁਆਰਾ ਕੁਸ਼ਟ ਨਿਵਾਰਣ ਭਾਤਪੁਰ ਸਾਹਿਬ ਪਿੰਡ ਦੜੌਲੀ ਵਿਖੇ ਇਲਾਕੇ ਦੇ ਵੱਖ-ਵੱਖ 7 ਕਾਲਜਾਂ ਤੇ 5 ਸਕੂਲਾਂ ਦੇ ਚੋਣਵੇਂ 150 ਦੇ ਕਰੀਬ ਵਿਦਿਆਰਥੀਆਂ ਦੇ ਲਗਾਏ ਗਏ ...
ਰੂਪਨਗਰ/ਮੋਰਿੰਡਾ, 23 ਨਵੰਬਰ (ਸਟਾਫ ਰਿਪੋਰਟਰ)-ਪੰਜਾਬ ਸਰਕਾਰ ਵਲੋਂ ਸ਼ਹਿਰਾਂ ਤੇ ਪਿੰਡਾਂ ਦੇ ਵਿਕਾਸ ਲਈ ਵਿਆਪਕ ਯੋਜਨਾ ਉਲੀਕੀ ਜਾ ਰਹੀ ਹੈ | ਇਸ ਤਹਿਤ ਉੱਥੋਂ ਦੇ ਵਸਨੀਕਾਂ ਦੀਆਂ ਲੋੜਾਂ ਦੇ ਮੱਦੇਨਜ਼ਰ ਵਿਕਾਸ ਕਾਰਜ ਕਰਵਾਏ ਜਾਣਗੇ | ਅਜਿਹੀ ਹੀ ਇਕ ਲੰਬੇ ਅਰਸੇ ...
ਸੁਖਸਾਲ, 23 ਨਵੰਬਰ (ਧਰਮ ਪਾਲ)-ਪਿੰਡ ਭਲਾਣ ਵਿਖੇ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਨੈਸ਼ਨਲ ਸਟਾਈਲ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ ਦਾ ਰਸਮੀ ਉਦਘਾਟਨ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਪਿੰਡ ਭਲਾਣ ਕੰਵਰ ਸਿੰਘ ਰਾਣਾ ...
ਨੂਰਪੁਰ ਬੇਦੀ, 23 ਨਵੰਬਰ (ਰਾਜੇਸ਼ ਚੌਧਰੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਤਰ ਕਾਲਜ ਰੱਸਾ-ਕੱਸੀ ਖੇਡ ਮੁਕਾਬਲਿਆਂ 'ਚ ਸੰਤ ਬਾਬਾ ਸੇਵਾ ਸਿੰਘ ਮੈਮੋਰੀਅਲ ਸਰਕਾਰੀ ਕਾਲਜ ਮੁੰਨੇ ਦੀ ਟੀਮ ਨੇ ਆਪਣੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਕਾਲਜ ਦਾ ਨਾਮ ਰੌਸ਼ਨ ...
ਸ੍ਰੀ ਅਨੰਦਪੁਰ ਸਾਹਿਬ, 23 ਨਵੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਕਰਨਾਟਕ ਮੂਲ ਦੇ ਪੰਜਾਬੀ ਪ੍ਰੇਮੀ ਪੰਡਿਤ ਰਾਓ ਧਰੇਨਵਰ ਨੇ ਪੰਜਾਬੀ ਮਾਂ ਬੋਲੀ ਵਿਚ ਸ਼ਰਾਬੀ, ਹਥਿਆਰਾਂ ਵਾਲੇ ਅਤੇ ਲੱਚਰ ਗੀਤ ਗਾਉਣ ਵਾਲੇ ਗਾਇਕਾ ਿਖ਼ਲਾਫ਼ ਚਲਾਈ ਮੁਹਿੰਮ ਤਹਿਤ ਤਖ਼ਤ ਸ੍ਰੀ ...
ਬੇਲਾ, 23 ਨਵੰਬਰ (ਮਨਜੀਤ ਸਿੰਘ ਸੈਣੀ)-ਮਹਾਂਰਾਣੀ ਸਤਿੰਦਰ ਕੌਰ ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਬੇਲਾ ਵਿਚ ਸਕਾਊਟਸ ਦਾ ਤਿ੍ਤਿਆ ਸੋਪਾਨ ਟੈਸਟਿੰਗ ਕੈਂਪ ਚਰਨਪ੍ਰੀਤ ਸਿੰਘ ਅਸ਼ੌਛ ਅਤੇ ਸ੍ਰੀਮਤੀ ਰਣਧੀਰ ਕੌਰ ਗਾਈਡ ਕੈਪਟਨ ਸਕਾਊਟਸ ਦੀ ਦੇਖ ਰੇਖ ਹੇਠਾਂ ਸ਼ੁਰੂ ...
ਪੋਜੇਵਾਲ ਸਰਾਂ/ਚੰਦਿਆਣੀ, 23 ਨਵੰਬਰ (ਰਮਨ ਭਾਟੀਆ)- ਸਰਕਾਰੀ ਹਾਈ ਸਕੂਲ ਕੁੱਕੜ ਸੂਹਾ ਵਿਖੇ ਗਣਿਤ ਮੇਲਾ ਕਰਵਾਇਆ ਗਿਆ | ਜਿਸ ਦਾ ਉਦਘਾਟਨ ਸਰਪੰਚ ਅਤੇ ਪਸਵਕ ਕਮੇਟੀ ਦੇ ਚੇਅਰਮੈਨ ਮਮਤਾ ਭੂੰਬਲਾ ਵੱਲੋਂ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਦੇ ਗਣਿਤ ਵਿਸ਼ੇ ਸਬੰਧੀ ...
ਮੁਕੰਦਪੁਰ, 23 ਨਵੰਬਰ (ਦੇਸ ਰਾਜ ਬੰਗਾ)- ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਖਾਨਪੁਰ ਵਿਖੇ ਸਲਾਨਾ ਖੇਡਾਂ ਦਾ ਅਰੰਭ ਪਿ੍ੰਸੀਪਲ ਪ੍ਰਕਾਸ਼ ਸਿੰਘ ਅਤੇ ਸਮੂਹ ਸਟਾਫ਼ ਦੀ ਅਗਵਾਈ ਵਿਚ ਕੀਤਾ ਗਿਆ | ਇਸ ਮੌਕੇ ਬੱਚਿਆਂ ਦੇ ਖੋ-ਖੋ, ਫੁੱਟਬਾਲ, ਬਾਲੀਵਾਲ, ਦੌੜਾਂ ਅਤੇ ਹੋਰ ...
ਪੱਲੀ ਝਿੱਕੀ, 23 ਨਵੰਬਰ (ਕੁਲਦੀਪ ਸਿੰਘ ਪਾਬਲਾ)- ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 342ਵਾਂ ਸ਼ਹੀਦੀ ਪੁਰਬ ਗੁਰਦੁਆਰਾ ਸਿੰਘ ਸਭਾ ਨੌਰਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਭੋਗ ਉਪਰੰਤ ਢਾਡੀ ਗਿਆਨੀ ਕਸ਼ਮੀਰ ਸਿੰਘ ਕਾਦਰ ਦੇ ਜਥੇ ਨੇ ਸੰਗਤਾਂ ...
ਪੋਜੇਵਾਲ ਸਰਾਂ, 23 ਨਵੰਬਰ (ਰਮਨ ਭਾਟੀਆ)- ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲੇ ਜੋ ਕਿ ਅਸਟੇ੍ਰਲੀਆ ਵੱਸਦੀਆਂ ਸੰਗਤਾਂ ਦੇ ਸੱਦੇ 'ਤੇ ਅਸਟੇ੍ਰਲੀਆ ਵਿਖੇ ਭੂਰੀਵਾਲੇ ...
ਨਵਾਂਸ਼ਹਿਰ, 23 ਨਵੰਬਰ (ਦੀਦਾਰ ਸਿੰਘ ਸ਼ੇਤਰਾ)- 'ਸੜਕ ਬਣਾਓ ਸੰਘਰਸ਼ ਕਮੇਟੀ' ਵੱਲੋਂ ਨਵਾਂਸ਼ਹਿਰ ਗੜ੍ਹਸ਼ੰਕਰ ਸੜਕ ਬਣਾਉਣ ਦੀ ਮੰਗ ਨੂੰ ਲੈ ਕੇ 27 ਨਵੰਬਰ ਨੂੰ ਮਹਿੰਦੀਪੁਰ ਵਿਖੇ ਸੜਕ ਜਾਮ ਕਰਨ ਦੀ ਤਿਆਰੀ ਵਜੋਂ ਅੱਜ ਪਿੰਡ ਕੁਲਾਮ ਵਿਖੇ ਮੀਟਿੰਗ ਕੀਤੀ ਗਈ | ਇਸ ...
ਬਹਿਰਾਮ, 23 ਨਵੰਬਰ (ਨਛੱਤਰ ਸਿੰਘ)- ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਦਾ ਇਲਾਕੇ ਦੀਆਂ ਸੰਗਤਾਂ ਵਲੋਂ ਬਹਿਰਾਮ ਵਿਖੇ ਨਿੱਘਾ ਸਵਾਗਤ ਕੀਤਾ ਗਿਆ | ਉੱਘੇ ਸਮਾਜ ਸੇਵਕ ਨਸੀਬ ਚੰਦ ਰਾਣਾ ਨੇ ਇਕੱਠ ...
ਨਵਾਂਸ਼ਹਿਰ, 23 ਨਵੰਬਰ (ਹਰਮਿੰਦਰ ਸਿੰਘ ਪਿੰਟੂ)- ਨੈਸ਼ਨਲ ਫੈਡਰੇਸ਼ਨ ਆਫ਼ ਟੈਲੀਕਾਮ ਇੰਪਲਾਈਜ਼ (ਬੀ.ਐੱਸ.ਐਨ.ਐਲ.) ਦੇ ਸਥਾਨਕ ਯੂਨਿਟ ਦੇ ਸੱਦੇ 'ਤੇ ਬੀ.ਐੱਸ.ਐਨ.ਐਲ ਦੀਆਂ ਸਾਰੀਆਂ ਵੱਖ-ਵੱਖ ਜਥੇਬੰਦੀਆਂ ਨੇ ਤੀਸਰੀ ਪੇ-ਰਿਵੀਜਨ ਕਮੇਟੀ (ਪੀ.ਆਰ.ਸੀ) ਦੀਆਂ ਗ਼ਲਤ ...
ਪੱਲੀ ਝਿੱਕੀ, 23 ਨਵੰਬਰ (ਕੁਲਦੀਪ ਸਿੰਘ ਪਾਬਲਾ) - ਸਰਕਾਰੀ ਪ੍ਰਾਇਮਰੀ ਸਕੂਲ ਨੌਰਾ ਵਿਖੇ ਇੰਜੁਆਏ ਕਲੱਬ ਅਤੇ ਐਨ. ਆਰ. ਆਈ ਵੀਰਾਂ ਵਲੋਂ ਪਹਿਲੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ, ਕੋਟੀਆਂ, ਜੁਰਾਬਾਂ ਅਤੇ ਬੂਟ ਵੰਡੇ ਗਏ | ਸ: ਦਲਜੀਤ ...
ਬੰਗਾ, 23 ਨਵੰਬਰ (ਕਰਮ ਲਧਾਣਾ)- ਸਥਾਨਕ ਮੁਕੰਦਪੁਰ ਰੋਡ 'ਤੇ ਸਥਿੱਤ ਪੰਜਾਬ ਨੈਸ਼ਨਲ ਬੈਂਕ ਦੀ ਐਨ. ਆਰ. ਆਈ ਬ੍ਰਾਂਚ ਵਲੋਂ ਆਈਸ ਐਾਡ ਸਪਾਈਸ਼ ਹੋਟਲ ਵਿਖੇ ਗਾਹਕ ਮਿਲਣੀ ਸਮਾਗਮ ਕਰਾਇਆ ਗਿਆ | ਇਸ ਮੌਕੇ ਬੈਂਕ ਦੇ ਚੋਟੀ ਦੇ ਪੰਜਾਹ ਤੋਂ ਵੱਧ ਗਾਹਕਾਂ ਨੇ ਸ਼ਿਰਕਤ ਕੀਤੀ | ਇਸ ...
ਬੰਗਾ, 23 ਨਵੰਬਰ (ਜਸਬੀਰ ਸਿੰਘ ਨੂਰਪੁਰ)- ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਨੂੰ 10 ਨਵੰਬਰ 2017 ਨੂੰ ਚੰਡੀਗੜ੍ਹ ਵਿਚ 'ਰੋਬੋ ਚੈਂਪਸ (ਰੋਬੋਟਿਕਸ ਫਾਰ ਦਾ ਯੰਗ ਮਾਇੰਡ) ਅਤੇ 'ਟਾਈਮਜ਼ ਆਫ ਇੰਡੀਆ' ਵਲੋਂ ਕਰਵਾਏ 'ਇੰਡੀਅਨ ਸਕੂਲ ਐਵਾਰਡਜ਼ 2017' ਵਿਚ 'ਬੈਸਟ ਫੈਸਿਲੀਟੀਜ਼ ਪਰ ...
ਬਲਾਚੌਰ, 23 ਨਵੰਬਰ (ਦੀਦਾਰ ਸਿੰਘ ਬਲਾਚੌਰੀਆ)- ਸਹਾਇਕ ਇੰਜੀਨੀਅਰ ਉਪ ਮੰਡਲ ਵੰਡ ਬਲਾਚੌਰ ਨੰਬਰ ਇਕ ਇੰਜੀਨੀਅਰ ਬਲਵੰਤ ਕਿਸ਼ੋਰ ਨੇ ਦੱਸਿਆ ਕਿ ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਵੱਲੋਂ ਲੋਡ ਵਧਾਉਣ ਹਿਤ ਬਿਨਾ ਕਿਸੇ ਜੁਰਮਾਨਾ ਸਕੀਮ ਜਾਰੀ ਕੀਤੀ ਹੈ | ਖੇਤੀਬਾੜੀ ...
ਪੱਲੀ ਝਿੱਕੀ, 23 ਨਵੰਬਰ (ਕੁਲਦੀਪ ਸਿੰਘ ਪਾਬਲਾ)- ਸੰਤ ਬਾਬਾ ਤਾਰਾ ਸਿੰਘ ਕੁਟੀਆ ਵਾਲੇ ਅਤੇ ਸੰਤ ਬਾਬਾ ਬਲਵੰਤ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਅਤੇ ਧਾਰਮਿਕ ਸਮਾਗਮ ਕੁਟੀਆ ਸੰਤ ਬਾਬਾ ਤਾਰਾ ਸਿੰਘ ਪਿੰਡ ਨੌਰਾ ਵਿਖੇ 28, 29, 30 ਨਵੰਬਰ ਨੂੰ ਸਮੂਹ ...
ਬੰਗਾ, 23 ਨਵੰਬਰ (ਜਸਬੀਰ ਸਿੰਘ ਨੂਰਪੁਰ)- ਗੁਰੂ ਨਾਨਕ ਮਿਸ਼ਨ ਮੈਡੀਕਲ ਐਾਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਇਆਲਾ ਜੀ ਦੀ ਲਸਾਨੀ ਸ਼ਹਾਦਤ ...
ਰੈਲਮਾਜਰਾ, 23 ਨਵੰਬਰ (ਰਾਕੇਸ਼ ਰੋਮੀ)- ਡੀ.ਸੀ. ਐਮ. ਫ਼ੈਕਟਰੀ ਦੇ ਪ੍ਰਬੰਧਕਾ ਅਤੇ ਯੂਨੀਅਨ ਵਿਚਕਾਰ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ | ਅੱਜ 6ਵੇਂ ਦਿਨ ਵੀ ਵਰਕਰਾਂ ਨੇ ਅੰਡਰਟੇਕਿੰਗ ਭਰਨ ਤੋਂ ਇਨਕਾਰ ਕਰ ਦਿੱਤਾ | ਕਰਮਚਾਰੀ ਬਿਨਾਂ ਫਾਰਮ ਭਰੇ ਅੰਦਰ ਜਾਣ ਦੇ ਆਪਣੇ ...
ਮੇਹਲੀ, 23 ਨਵੰਬਰ (ਸੰਦੀਪ ਸਿੰਘ)- ਦੁੱਧ ਉਤਪਾਦਕ ਸਹਿਕਾਰੀ ਸਭਾ ਲਿਮਟਿਡ ਬਹੂਆ ਵਲੋਂ ਗੁਰਦੁਆਰਾ ਸਿੰਘ ਸਭਾ ਸਾਹਿਬ ਪਿੰਡ ਬਹੂਆ ਵਿਖੇ ਬੋਨਸ ਵੰਡ ਸਮਾਗਮ ਕਰਵਾਇਆ | ਜਿਸ ਵਿਚ ਪ੍ਰਦੀਪ ਕੁਮਾਰ ਜੋਸ਼ੀ ਐਮ. ਪੀ. ਐੱਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਾਗਮ ...
ਪੋਜੇਵਾਲ ਸਰਾਂ/ਚੰਦਿਆਣੀ, 23 ਨਵੰਬਰ (ਰਮਨ ਭਾਟੀਆ)- ਮਹਾਰਾਜ ਲਾਲ ਦਾਸ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਗਰਲਜ਼ ਕਾਲਜ ਅਤੇ ਕਾਲਜੀਏਟ ਸਕੂਲ ਟੱਪਰੀਆਂ ਖ਼ੁਰਦ ਦੀਆ ਹੋਣਹਾਰ ਵਿਦਿਆਰਥਣਾਂ ਨੇ ਸੰਗਰੂਰ ਵਿਖੇ ਹੋਈਆਂ 63ਵੀਆਂ ਪੰਜਾਬ ਸਕੂਲ ਵੁਸ਼ੂ ਖੇਡਾਂ ਵਿਚ ...
ਨਵਾਂਸ਼ਹਿਰ, 23 ਨਵੰਬਰ (ਦੀਦਾਰ ਸਿੰਘ ਸ਼ੇਤਰਾ)- ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਵੱਲੋਂ ਆਪਣੀ ਮਿੱਟੀ ਦਾ ਮੋਹ ਉਨ੍ਹਾਂ ਨੂੰ ਸਦਾ ਆਪਣੀ ਧਰਤੀ ਨਾਲ ਜੋੜਦਾ ਆ ਰਿਹਾ ਹੈ | ਅਮਰੀਕਾ ਵੱਸਦੇ ਗੁਰਮੇਲ ਸਿੰਘ ਨੇ ਆਪਣੇ ਪਿੰਡ ਮੂਸਾਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ...
ਬਹਿਰਾਮ, 23 ਨਵੰਬਰ (ਨਛੱਤਰ ਸਿੰਘ ਬਹਿਰਾਮ)- ਸਰਕਾਰੀ ਬਹੁਤਕਨੀਕੀ ਕਾਲਜ ਬਹਿਰਾਮ ਵਿਖੇ ਪਿੰ੍ਰਸੀਪਲ ਧੰਨਪਤ ਰਾਜ ਦੀ ਅਗਵਾਈ ਵਿਚ ਨਸ਼ਿਆਂ ਖਿਲਾਫ਼ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਕਾਲਜ ਦੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਹਿੱਸਾ ਲਿਆ | ਇਸ ...
ਮੱਲਪੁਰ ਅੜਕਾਂ, 23 ਨਵੰਬਰ (ਮਨਜੀਤ ਸਿੰਘ ਜੱਬੋਵਾਲ)- ਪਿੰਡ ਕਾਹਮਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹੀਦ ਚਮਨ ਲਾਲ, ਸ਼ਹੀਦ ਸੋਹਣ ਸਿੰਘ, ਸ਼ਹੀਦ ਕੁਲਦੀਪ ਦੀ ਯਾਦ ਵਿਚ ਤੇ ਪਿਛਲੇ ਦਿਨੀ ਸਵ: ਨਿਰਮਲ ਸਿੰਘ ਲੇਹਿਲ ਜੋ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੀ ਯਾਦ ...
ਉਸਮਾਨਪੁਰ, 23 ਨਵੰਬਰ (ਮਝੂਰ)- ਸਥਾਨਕ ਦੁੱਧ ਉਤਪਾਦਕ ਸਹਿਕਾਰੀ ਸਭਾ ਵਲੋਂ ਦੋਆਬਾ ਮਿਲਕ ਪਲਾਂਟ ਜਲੰਧਰ ਡੇਅਰੀ ਜਾਗਿ੍ਤੀ ਅਭਿਆਨ ਦੇ ਸਹਿਯੋਗ ਨਾਲ ਬੋਨਸ ਵੰਡ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਪ੍ਰਦੀਪ ਕੁਮਾਰ ਜੋਸ਼ੀ ਏਰੀਆ ਮੈਨੇਜਰ ਖਟਕੜ ਕਲਾਂ ਨੇ ...
ਪੋਜੇਵਾਲ ਸਰਾਂ, 23 ਨਵੰਬਰ (ਰਮਨ ਭਾਟੀਆ)- ਸ੍ਰੀ ਗੁਰੂ ਰਵਿਦਾਸ ਇਤਿਹਾਸਿਕ ਧਰਮ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਬੀਬਾ ਰਣਜੀਤ ਕੌਰ ਅਤੇ ਬੀਬਾ ਕਿਰਨਜੀਤ ਕੌਰ ਵੱਲੋਂ ਆਰੰਭੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ...
ਭੱਦੀ, 23 ਨਵੰਬਰ (ਨਰੇਸ਼ ਧੌਲ)- ਅੱਜ ਹਰ ਘਰ ਅੰਦਰ ਮੋਟਰ ਵਹੀਕਲਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ | ਆਵਾਜਾਈ ਨਿਯਮਾਂ ਨੂੰ ਵੀ ਹੋਰ ਸਖ਼ਤੀ ਨਾਲ ਲਾਗੂ ਕਰਨਾ ਸਮੇਂ ਦੀ ਮੁੱਖ ਲੋੜ ਬਣਦੀ ਜਾ ਰਹੀ ਹੈ | ਇਲਾਕੇ ਅੰਦਰ ਘੱਟ ਉਮਰ ਵਾਲੇ ਲੜਕੇ, ਸਕੂਲੀ ਬੱਚੇ, ਦੋ ਪਹੀਆ ...
ਸਾਹਲੋਂ, 23 ਨਵੰਬਰ (ਜਰਨੈਲ ਸਿੰਘ ਨਿੱਘ੍ਹਾ)- ਦੋਆਬਾ ਮਾਡਲ ਸਕੂਲ ਸਾਹਲੋਂ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੀ ਅਗਵਾਈ 'ਚ ਜਲੰਧਰ ਵਿਚ ਹੋਏ ਗੁਰਮਤਿ ਮੁਕਾਬਲਿਆਂ ਵਿਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਪਿ੍ੰ: ਮਨਦੀਪ ਸਿੰਘ ...
ਬੰਗਾ, 23 ਨਵੰਬਰ (ਜਸਬੀਰ ਸਿੰਘ ਨੂਰਪੁਰ) - ਗੁਰੂ ਅਰਜਨ ਦੇਵ ਮਿਸ਼ਨ ਹਸਪਤਾਲ ਟਰੱਸਟ ਪੱਟੀ ਮਸੰਦਾਂ ਬੰਗਾ ਨੂੰ ਐਨ. ਆਰ. ਆਈ ਨਿਰਮਲ ਸਿੰਘ ਮਾਨ ਪੁੱਤਰ ਭਾਗ ਸਿੰਘ ਮਾਨ ਕੈਨੇਡਾ ਪੱਟੀ ਮਸੰਦਾਂ ਬੰਗਾ ਨੇ 50,000 ਰੁਪਏ ਦੀ ਰਾਸ਼ੀ ਦੀ ਸਹਾਇਤਾ ਦਿੱਤੀ | ਟਰੱਸਟ ਮੈਂਬਰਾਂ ਵਲੋਂ ...
ਬੰਗਾ, 23 ਨਵੰਬਰ (ਜਸਬੀਰ ਸਿੰਘ ਨੂਰਪੁਰ)- ਮੱਖਣ ਸਿੰਘ ਤਾਹਰਪੁਰੀ ਜ਼ਿਲ੍ਹਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਕਿਸਾਨ ਵਿੰਗ ਨੇ ਦੱਸਿਆ ਕਿ 26 ਨਵੰਬਰ ਨੂੰ ਸਵ: ਹਰਭਜਨ ਸਿੰਘ ਲਾਖਾ ਸਾਬਕਾ ਮੈਂਬਰ ਪਾਰਲੀਮੈਂਟ ਦੀ ਯਾਦ ਵਿਚ ਸਲਾਨਾ ਸਮਾਗਮ ਕਰਵਾਇਆ ਜਾ ਰਿਹਾ ...
ਉੜਾਪੜ/ਲਸਾੜਾ, 23 ਨਵੰਬਰ (ਲਖਵੀਰ ਸਿੰਘ ਖੁਰਦ) - ਨਿਰਮਲ ਸਾਗਰ ਪਬਲਿਕ ਸਕੂਲ ਲਸਾੜਾ ਵਿਖੇ ਨੋਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਵਸ ਸ਼ਰਧਾ ਨਾਲ ਮਨਾਇਆ ਗਿਆ | ਬੱਚਿਆਂ ਅਤੇ ਸਟਾਫ਼ ਵਲੋਂ ਮੌਨ ਧਾਰਨ ਕਰਕੇ ਗੁਰੂ ਸਾਹਿਬ ਜੀ ਦੀ ਸ਼ਹੀਦੀ ...
ਪੋਜੇਵਾਲ ਸਰਾਂ, 23 ਨਵੰਬਰ (ਰਮਨ ਭਾਟੀਆ)- ਬੀ.ਆਰ.ਡੀ. ਸਕੂਲ ਪੋਜੇਵਾਲ ਵਿਖੇ ਸਕੂਲ ਦੇ ਐਮ.ਡੀ. ਦਰਸ਼ਨ ਸਿੰਘ ਦੀ ਸਰਪ੍ਰਸਤੀ ਹੇਠ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਇਸ ਸਮਾਗਮ ਦੌਰਾਨ ਸਕੂਲ ਦੇ ਪਿ੍ੰ: ਮਨਦੀਪ ਸਿੰਘ ਵੱਲੋਂ ਸਕੂਲ ਦੀ ਸਾਲਾਨਾ ...
ਬੰਗਾ, 23 ਨਵੰਬਰ (ਜਸਬੀਰ ਸਿੰਘ ਨੂਰਪੁਰ) - ਅਵਾਜ਼ ਵੈਲਫੇਅਰ ਸੋਸਾਇਟੀ ਬੰਗਾ ਵਲੋਂ ਸਰਕਾਰੀ ਮਿਡਲ ਸਕੂਲ ਪਿੰਡ ਹੀਉਂ ਵਿਖੇ ਜਰੂਰਤਮੰਦ ਬੱਚਿਆਂ ਨੂੰ ਵਰਦੀਆਂ ਅਤੇ ਬੂਟ ਵੰਡੇ ਗਏ | ਅਵਾਜ਼ ਵੈਲਫੇਅਰ ਸੋਸਾਇਟੀ ਦੇ ਖਜ਼ਾਨਚੀ ਰਾਜ ਕੁਮਾਰ ਬਜਾੜ ਨੇ ਵਰਦੀਆਂ ਵੰਡਣ ਦੀ ...
ਬੰਗਾ, 23 ਨਵੰਬਰ (ਕਰਮ ਲਧਾਣਾ)- ਸਰਕਾਰੀ ਪ੍ਰਾਇਮਰੀ ਸਕੂਲ ਖਟਕੜ ਕਲਾਂ ਵਿਖੇ ਐਨ. ਆਰ. ਆਈ ਦਾਨੀ ਸੱਜਣ ਜਗਤਾਰ ਸਿੰਘ ਸੰਧੂ ਅਤੇ ਸਰਦਾਰਨੀ ਸੁਰਿੰਦਰ ਕੌਰ ਸੰਧੂ ਨੇ ਆਪਣੇ ਜੱਦੀ ਪਿੰਡ ਦੀ ਫੇਰੀ ਦੌਰਾਨ ਬੱਚਿਆਂ ਨੂੰ ਵਰਦੀਆਂ ਭੇਂਟ ਕੀਤੀਆਂ | ਉਨ੍ਹਾਂ ਇਸ ਮੌਕੇ ਬੱਚਿਆਂ ...
ਬੇਲਾ, 23 ਨਵੰਬਰ (ਮਨਜੀਤ ਸਿੰਘ ਸੈਣੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਗੁਰਨਾਮ ਸਿੰਘ ਜਟਾਣਾ ਨੂੰ ਉਸ ਸਮੇਂ ਵੱਡਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਨੌਜਵਾਨ ਪੁੱਤਰ ਹਰਪ੍ਰੀਤ ਸਿੰਘ (35) ਦੀ ਮੌਤ ਹੋ ਗਈ | ਮਿ੍ਤਕ ਹਰਪ੍ਰੀਤ ...
ਨੂਰਪੁਰ ਬੇਦੀ, 23 ਨਵੰਬਰ (ਵਿੰਦਰਪਾਲ ਝਾਂਡੀਆਂ)-ਬਲਾਕ ਦੇ ਪਿੰਡ ਜਟਵਾਹੜ੍ਹ ਵਿਖੇ ਸਥਿਤ ਉੱਤਰੀ ਭਾਰਤ ਦੇ ਪ੍ਰਸਿੱਧ ਪ੍ਰਾਚੀਨ ਸ਼ਿਵ ਮੰਦਰ ਵਿਖੇ ਹਮੇਸ਼ਾ ਹੀ ਗਊ ਸੇਵਾ, ਸਮਾਜ ਤੇ ਮਾਨਵਤਾ ਦੀ ਸੇਵਾ ਧਾਰਮਿਕ ਕਾਰਜਾਂ ਲਈ ਯਤਨਸ਼ੀਲ ਉੱਘੇ ਸਮਾਜ ਸੇਵੀ ਸ਼ਖ਼ਸੀਅਤ ਤੇ ...
ਸ੍ਰੀ ਚਮਕੌਰ ਸਾਹਿਬ, 23 ਨਵੰਬਰ (ਜਗਮੋਹਣ ਸਿੰਘ ਨਾਰੰਗ)-ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਵੈੱਲਫੇਅਰ ਕਲੱਬ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਰਵਨੀਤ ਸਿੰਘ ਬੋਨੀ ਦੀ ਪ੍ਰਧਾਨਗੀ ਹੇਠ ਸਥਾਨਕ ਸੰਤ ਬਾਬਾ ਪਿਆਰਾ ਸਿੰਘ ਸੀਨੀਅਰ ...
ਸੰਤੋਖਗੜ੍ਹ, 23 ਨਵੰਬਰ (ਮਲਕੀਅਤ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਜੱਟ ਪੁਰ (ਸੰਤੋਖਗੜ੍ਹ, ਜ਼ਿਲ੍ਹਾ ਊਨਾ) ਵਾਰਡ ਨੰ: 2 ਦੇ ਵਿਦਿਆਰਥੀਆਂ ਨੇ ਸੂਬਾ ਪੱਧਰ 'ਤੇ ਹੋਈ ਅਥਲੈਟਿਕਸ ਪ੍ਰਤੀਯੋਗਤਾ ਵਿਚ ਸੋਨੇ ਦੇ ਤਮਗੇ ਜਿੱਤੇ | ਸੰਤੋਖਗੜ੍ਹ ਦੇ ਵਾਰਡ ਨੰ: 2 ਵਿਚ ਸਥਿਤ ...
ਨੰਗਲ, 22 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਸ਼ਿਵਾਲਿਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਨਵਾਂ ਨੰਗਲ ਦੇ ਐੱਨ. ਸੀ. ਸੀ. ਵਿੰਗ ਪਹਿਲੀ ਪੰਜਾਬ ਦੇ ਕੈਡਿਟਾਂ ਵਲੋਂ 'ਖ਼ੂਨਦਾਨ ਮਹਾਂਦਾਨ ਵਿਸ਼ੇੇ' 'ਤੇ ਜਾਗਰੂਕਤਾ ਰੈਲੀ ਕੱਢੀ ਗਈ | ਜਿਸ ਦੀ ਅਗਵਾਈ ਨੇਵਲ ਯੂਨਿਟ ਐੱਨ. ਸੀ. ਸੀ. ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX