ਲੁਧਿਆਣਾ, 23 ਨਵੰਬਰ (ਪਰਮੇਸ਼ਰ ਸਿੰਘ)- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਮੌਕੇ ਸ਼ਹਿਰ ਦੇ ਵੱਖ ਵੱਖ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਸਮਾਗਮ ਸ਼ਰਧਾ ਤੇ ਸਤਿਕਾਰ ਨਾਲ਼ ਕਰਾਏ ਗਏ ਜਿਨ੍ਹਾਂ 'ਚ ਵੱਡੀ ਗਿਣਤੀ ਸੰਗਤਾਂ ਨੇ ਸ਼ਾਮਿਲ ਹੋ ਕੇ ਗੁਰੂ ...
ਲੁਧਿਆਣਾ, 23 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਗਿਆਸਪੁਰਾ ਸਥਿਤ ਬਲੇਡ ਬਣਾਉਣ ਵਾਲੀ ਫੈਕਟਰੀ 'ਚ ਭੱਠੀ ਨੂੰ ਲੱਗੀ ਅੱਗ 'ਤੇ ਸਮੇਂ ਸਿਰ ਕਾਬੂ ਪਾਉਣ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ ਪਰ ਅੱਗ ਬੁਝਾਉਣ ਸਮੇਂ ਇਕ ਵਰਕਰ ਜ਼ਖ਼ਮੀ ਹੋ ਗਿਆ | ਜਾਣਕਾਰੀ ਅਨੁਸਾਰ ਅੱਗ ...
ਲੁਧਿਆਣਾ, 23 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਤਹਿਤ ਤਿੰਨ ਵਿਅਕਤੀਆਂ ਿਖ਼ਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਡਾਬਾ ਦੀ ਰਹਿਣ ...
ਲਾਡੋਵਾਲ, 23 ਨਵੰਬਰ (ਬਲਬੀਰ ਸਿੰਘ ਰਾਣਾ)-ਲੁਧਿਆਣਾਜਲੰਧਰ ਜੀ.ਟੀ.ਰੋਡ ਸਥਿਤ ਪਿੰਡ ਮੱਝਫੱਗੂਵਾਲ ਦੇ ਕੋਲ ਰਿਲਾਇੰਸ ਗੁਦਾਮ ਦੇ ਨਜ਼ਦੀਕ ਕੈਂਟਰ ਅਤੇ ਮੋਟਰਾਸਾਈਕਲ ਦੀ ਜਬਰਦਸਤ ਹੋਈ ਟੱਕਰ 'ਚ ਇਕ ਦੀ ਮੌਤ, ਦੂਜਾ ਗੰਭੀਰ ਜਖ਼ਮੀ ਹੋਇਆ | ਇਸ ਸਬੰਧੀ ਜਾਣਕਾਰੀ ...
ਲੁਧਿਆਣਾ, 23 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮੋਤੀ ਨਗਰ ਨੇੜੇ ਜਾਂਦੀ ਸੜਕ 'ਤੇ ਬੀਤੀ ਰਾਤ ਸੜਕ ਸੜਕ ਹਾਦਸੇ 'ਚ ਹੋਈ ਦੋ ਵਿਅਕਤੀਆਂ ਦੀ ਮੌਤ ਦੇ ਮਾਮਲੇ 'ਚ ਦੋਸ਼ੀ ਕੈਂਟਰ ਚਾਲਕ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਲੋਕਾਂ ਵਲੋਂ ਥਾਣੇ ਦੇ ਬਾਹਰ ਜ਼ੋਰਦਾਰ ...
ਲੁਧਿਆਣਾ, 23 ਨਵੰਬਰ (ਕਵਿਤਾ ਖੁੱਲਰ)-ਬੀਤੇ ਦਿਨੀਂ ਆਸਟ੍ਰੇਲੀਆ ਦੇ ਮੈਲਬੌਰਨ 'ਚ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਗਏ ਭਾਰਤੀ ਹਾਈ ਕਮਿਸ਼ਨਰ ਏ.ਐਮ. ਗੋਂਡਾਨੇ ਨੂੰ ਰੋਕ ਕੇ ਬਦਸਲੂਕੀ ਕਰਨ ਦੇ ਮਾਮਲੇ ਦਾ ਸ਼ਿਵਸੈਨਾ ਹਿੰਦੁਸਤਾਨ ਨੇ ਸਖ਼ਤ ਵਿਰੋਧ ਕੀਤਾ ਹੈ | ਉਨ੍ਹਾਂ ...
ਲੁਧਿਆਣਾ, 23 ਨਵੰਬਰ (ਪਰਮੇਸ਼ਰ ਸਿੰਘ)- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਨੇ ਸਾਬਕਾ ਐਮ. ਪੀ. ਤੇ ਕੌਮੀ ਆਗੂ ਸ੍ਰੀ ਸੁਕੋਮਲ ਸੈਨ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ੍ਰੀ ਸੈਨ ਨੂੰ ਮੁਲਾਜ਼ਮਾਂ ਅਤੇ ਦੱਬੇ ਕੁਚਲੇ ਲੋਕਾਂ ਲਈ ਕੀਤੇ ...
ਲੁਧਿਆਣਾ, 23 ਨਵੰਬਰ (ਕਵਿਤਾ ਖੁੱਲਰ)-ਲਕਸ਼ਮੀ ਲੇਡੀਜ਼ ਕਲੱਬ ਵਲੋਂ ਕਰਵਾਏ ਗਏ 'ਕੌਣ ਬਣੇਗਾ ਮਾਲਾਮਾਲ' ਮੁਕਾਬਲੇ 'ਚ ਵੱਡੀ ਗਿਣਤੀ 'ਚ ਮਹਿਲਾਵਾਂ ਨੇ ਹਿੱਸਾ ਲਿਆ ਅਤੇ ਆਪਣੀ ਸੂਝ ਬੂਝ ਅਤੇ ਗਿਆਨ ਦਾ ਨਮੂਨਾ ਪੇਸ਼ ਕੀਤਾ | ਉੱਥੇ ਹੀ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਹੋਏ ...
ਡਾਬਾ/ਲੁਹਾਰਾ, 23 ਨਵੰਬਰ (ਕੁਲਵੰਤ ਸਿੰਘ ਸੱਪਲ)- ਲੁਧਿਆਣਾ ਸ਼ਹਿਰ ਨੂੰ ਇੰਡਸਟਰੀ ਹੱਬ ਬਣਾਉਣ ਵਿਚ ਉਦਯੋਗਿਕ ਇਕਾਈਆਂ ਦਾ ਅਹਿਮ ਰੋਲ ਹੈ ਅਤੇ ਜੇਕਰ ਇੰਡਸਟਰੀਲਿਸਟ ਪ੍ਰਸੰਨ ਹੋਵੇਗਾ ਤਾਂ ਹੀ ਉਹ ਸੂਬੇ ਨੂੰ ਬੁਲੰਦੀਆਂ 'ਤੇ ਪਹੁੰਚਾ ਸਕੇਗਾ | ਉਪਰੋਕਤ ਵਿਚਾਰ ਸਮਾਲ ...
ਲੁਧਿਆਣਾ, 23 ਨਵੰਬਰ (ਕਵਿਤਾ ਖੁੱਲਰ)-ਸਰਕਟ ਹਾਊਸ ਵਿਖੇ ਪੰਜਾਬ ਸਰਕਾਰ ਵਲੋਂ ਸਥਾਪਿਤ ਉੱਚ-ਪੱਧਰੀ ਵਿਧਾਇਕਾਂ ਅਤੇ ਸਰਕਾਰੀ ਅਧਿਕਾਰੀਆਂ ਦੀ ਮੀਟਿੰਗ ਪੰਜਾਬ ਖੇਤ ਮਜ਼ਦੂਰ ਸਭਾ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂਆਂ ਨਾਲ ਹੋਈ | ਇਸ ਮੀਟਿੰਗ 'ਚ ...
ਲੁਧਿਆਣਾ, 23 ਨਵੰਬਰ (ਕਵਿਤਾ ਖੁੱਲਰ)-ਲੁਧਿਆਣਾ ਭਲਾਈ ਮੰਚ ਵਲੋਂ ਅੱਜ ਜਵਾਹਰ ਨਗਰ ਵਿਖੇ ਪ੍ਰਧਾਨ ਸ੍ਰੀ ਕਿ੍ਸ਼ਨ ਗੋਪਾਲ ਰਾਜੂ, ਨਿਰਮਲ ਸਿੰਘ ਕੈੜਾ ਸਕੱਤਰ ਜਨਰਲ ਅਤੇ ਇਲਾਕੇ ਦੇ ਸਾਬਕਾ ਕੌਾਸਲਰ ਸ੍ਰੀ ਕਪਿਲ ਕੁਮਾਰ ਸੋਨੂੰ ਦੀ ਅਗਵਾਈ ਹੇਠ ਸੂਫੀਆ ਚੌਕ 'ਚ ਹੋਏ ...
ਲੁਧਿਆਣਾ, 23 ਨਵੰਬਰ (ਬੀ.ਐਸ.ਬਰਾੜ)-ਪਲਾਸਟਿਕ ਫੈਕਟਰੀ 'ਚ ਅੱਗ ਲੱਗਣ ਕਾਰਨ ਢਹਿ ਢੇਰੀ ਹੋਈੇ ਇਮਾਰਤ ਹੇਠ ਦੱਬ ਕੇ ਲੋਕਾਂ ਦੀ ਹੋਈ ਮੌਤ ਅਤੇ ਮਲਬੇ ਹੇਠ ਅਜੇ ਤੱਕ ਦੱਬੇ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਘਟਨਾ ਵਾਲੀ ਥਾਂ ਦਾ ਦੌਰਾ ਕਰਨ ਉਪਰੰਤ ਆਪਣਾ ...
ਲੁਧਿਆਣਾ, 23 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਹੈਬੋਵਾਲ ਇਲਾਕੇ ਵਿਚੋਂ ਬੀਤੇ ਦਿਨ ਸ਼ੱਕੀ ਹਾਲਤ ਵਿਚ ਲਾਪਤਾ ਹੋਈ ਔਰਤ ਦੀ ਲਾਸ਼ ਪੁਲਿਸ ਨੇ ਨੰਗਲ ਨੇੜੇ ਜਾਂਦੀ ਨਹਿਰ 'ਚੋਂ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖਤ ਸੀਮਾ ਟੰਡਨ ਵਜੋਂ ਕੀਤੀ ...
ਲੁਧਿਆਣਾ, 23 ਨਵੰਬਰ (ਪੁਨੀਤ ਬਾਵਾ)-ਫ਼ੈਡਰੇਸ਼ਨ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਆਗੇਨਾਈਜੇਸ਼ਨ (ਫ਼ਿਕੋ) ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਚਦੇਵਾ 24 ਤੋਂ 26 ਨਵੰਬਰ ਨੂੰ ਮੁੰਬਈ ਦੇ ਨਹਿਰੂ ਸੈਂਟਰ ਵਿਖੇ ਇੰਡੀਅਨ ਸਾਈਕਿਲੰਗ ...
ਲੁਧਿਆਣਾ, 23 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਹਿੰਦੀ ਬਾਜ਼ਾਰ ਵਿਚ ਬੀਤੀ ਅੱਧੀ ਰਾਤ ਇਕ ਹੌਜ਼ਰੀ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ | ਜਾਣਕਾਰੀ ਅਨੁਸਾਰ ਘਟਨਾ ਬੀਤੀ ਰਾਤ ਉਸ ਵਕਤ ਵਾਪਰੀ ਜਦੋਂ ਜੁਗਲ ਕਿਸ਼ੋਰ ਐਾਡ ਸੰਨਜ਼ ਦੀ ...
ਲੁਧਿਆਣਾ, 23 ਨਵੰਬਰ (ਬੀ.ਐਸ.ਬਰਾੜ)-ਪਿਛਲੇ ਚਾਰ ਦਿਨ ਤੋਂ ਸਥਾਨਕ ਪਲਾਸਟਿਕ ਫੈਕਟਰੀ ਨੂੰ ਲੱਗੀ ਅੱਗ ਅੱਜ ਵੀ ਇਮਾਰਤ 'ਚ ਮੱਘਦੀ ਹੀ ਨਜ਼ਰ ਆ ਰਹੀ ਹੈ | ਅੱਗ ਲੱਗਣ ਨਾਲ ਢਹਿ ਢੇਰੀ ਹੋਈ ਇਮਾਰਤ ਹੇਠ ਆਉਣ ਨਾਲ ਵੱਡੀ ਪੱਧਰ 'ਤੇ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਇਆ, ਜਿਸ ...
ਲੁਧਿਆਣਾ, 23 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਪਿੰਡ ਲਾਦੀਆਂ 'ਚ ਸਮੂਹਕਿ ਜਬਰ ਜਨਾਹ ਦਾ ਸ਼ਿਕਾਰ ਔਰਤ ਦਰ-ਦਰ ਭਟਕਦੀ ਰਹੀ | ਪੁਲਿਸ ਨੇ 6 ਮਹੀਨੇ ਬਾਅਦ ਦੋਸ਼ੀਆਂ ਿਖ਼ਲਾਫ਼ ਹੁਣ ਕੇਸ ਦਰਜ ਕਰ ਲਿਆ ਹੈ | ਪੁਲਿਸ ਵਲੋਂ ਇਹ ...
ਲੁਧਿਆਣਾ, 23 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਟਿੱਬਾ ਸੜਕ 'ਤੇ ਅੱਜ ਰਾਤ ਸੜਕ ਹਾਦਸੇ 'ਚ ਹੋਈ ਇਕ ਬੱਚੇ ਦੀ ਮੌਤ ਤੋਂ ਬਾਅਦ ਭੜਕੇ ਹੋਏ ਲੋਕਾਂ ਵਲੋਂ ਕਾਰ ਚਾਲਕ ਦੀ ਸ਼ੱਕੀ ਹਾਲਾਤ 'ਚ ਕੁੱਟ-ਕੁੱਟ ਹੱਤਿਆ ਕਰ ਦਿੱਤੀ | ਜਾਣਕਾਰੀ ਅਨੁਸਾਰ ਘਟਨਾ ਅੱਜ ਦੇਰ ਰਾਤ ਉਸ ...
ਲੁਧਿਆਣਾ, 23 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਪਿੰਡ ਸਨੇਤ ਵਿਚ ਨਾਬਾਲਗ ਲੜਕੀ ਨੂੰ ਵਰਗਲਾਉਣ ਦੇ ਦੋਸ਼ ਤਹਿਤ ਨੌਜਵਾਨ ਿਖ਼ਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਪਿੰਡ ਸਨੇਤ ਵਾਸੀ ਬਲਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਅਮਲ ਵਿਚ ...
ਲੁਧਿਆਣਾ, 23 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਭਾਈ ਰਣਧੀਰ ਸਿੰਘ ਨਗਰ ਵਿਚ ਹਮਲਾਵਰਾਂ ਵਲੋਂ ਕੀਤੇ ਹਮਲੇ ਵਿਚ ਇਕ ਨੌਜਵਾਨ ਜਖ਼ਮੀ ਹੋ ਗਿਆ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ | ਪੁਲਿਸ ਨੇ ਇਸ ਸਬੰਧੀ ਭੁਪਿੰਦਰ ਸਿੰਘ ਦੀ ਸ਼ਿਕਾਇਤ 'ਤੇ ਪਰਮਪ੍ਰੀਤ ...
ਆਲਮਗੀਰ, 23 ਨਵੰਬਰ (ਜਰਨੈਲ ਸਿੰਘ ਪੱਟੀ)- ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਸਬੰਧੀ ਅੱਜ ਗੁਰਦੁਆਰਾ ਗੁਰੂ ਸਿੰਘ ਸਭਾ ਨਿਊ ਗੁਰੂ ਤੇਗ ਬਹਾਦਰ ਨਗਰ ਗਿੱਲ ਤੋਂ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ...
ਲੁਧਿਆਣਾ, 23 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਜਨਾਨਾ ਜੇਲ੍ਹ 'ਚ ਤਲਾਸ਼ੀ ਦੌਰਾਨ ਅਧਿਕਾਰੀਆਂ ਨੇ ਚਾਰ ਬੰਦੀ ਔਰਤਾਂ ਪਾਸੋਂ ਮੋਬਾਈਲ ਬਰਾਮਦ ਕੀਤੇ ਹਨ | ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਸਬੰਧੀ ਮਹਿਲਾ ਜੇਲ੍ਹ ਦੀ ਸੁਪਰਡੈਂਟ ਰਾਜਵੰਤ ਕੌਰ ਦੀ ਸ਼ਿਕਾਇਤ 'ਤੇ ...
ਲੁਧਿਆਣਾ, 23 ਨਵੰਬਰ (ਭੁਪਿੰਦਰ ਸਿੰਘ ਬਸਰਾ)-ਬੀ. ਐਸ. ਐਨ. ਐਲ. ਦੀਆਂ ਸਾਰੀਆਂ ਯੂਨੀਅਨਾਂ ਅਤੇ ਐਸੋਸੀਏਸ਼ਨਾਂ ਦੇ ਸਾਂਝੇ ਮੌਰਚੇ ਦੇ ਸੱਦੇ 'ਤੇ ਅੱਜ ਜ਼ਿਲ੍ਹੇ ਦੇ ਸਮੂਹ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਭਾਰਤ ਨਗਰ ਚੌਾਕ ਤੋਂ ਆਰਤੀ ਸਿਨੇਮਾਂ ਚੌਕ ਤੱਕ ਮਨੁੱਖੀ ਲੜੀ ...
ਲੁਧਿਆਣਾ, 23 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਰੇਲਵੇ ਸਟੇਸ਼ਨ ਤੋਂ ਅੱਜ ਦੁਪਹਿਰ ਪੌੜੀਆਂ ਤੋਂ ਡਿੱਗਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਹੈ | ਮਿ੍ਤਕ ਔਰਤ ਦੀ ਸ਼ਨਾਖ਼ਤ ਮੁੰਨੀ ਦੇਵੀ (55) ਵਜੋਂ ਕੀਤੀ ਗਈ ਹੈ | ਮੁੰਨੀ ਦੇਵੀ ਅੱਜ ਪਰਿਵਾਰਕ ਮੈਂਬਰਾਂ ਨਾਲ ...
ਲੁਧਿਆਣਾ, 23 ਨਵੰਬਰ (ਸਲੇਮਪੁਰੀ)-ਰੇਲਵੇ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਲੁਧਿਆਣਾ ਪ੍ਰਧਾਨ ਸ੍ਰੀ ਭਜਨੀਕ ਸਿੰਘ ਅਤੇ ਜਨਰਲ ਸਕੱਤਰ ਸ੍ਰੀ ਹਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਪੈਨਸ਼ਨਰਜ਼ ਸਮਾਜ ਨਵੀਂ ਦਿੱਲੀ ਵਲੋਂ ਆਪਣੀ 62 ਵੀਂ ਏ .ਜੀ. ਐਮ. ...
ਲੁਧਿਆਣਾ, 23 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮਹਿਲਾ ਜੇਲ੍ਹ 'ਚ ਬੰਦ ਇਕ ਔਰਤ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ ਹੈ | ਮਿ੍ਤਕ ਔਰਤ ਦੀ ਸ਼ਨਾਖ਼ਤ ਰਣਜੀਤ ਕੌਰ (45) ਵਜੋਂ ਕੀਤੀ ਗਈ ਹੈ | ਰਣਜੀਤ ਕੌਰ ਖੰਨਾ ਦੀ ਰਹਿਣ ਵਾਲੀ ਸੀ | ਬੀਤੀ ਰਾਤ ਉਸਦੀ ਅਚਾਨਕ ਹਾਲਤ ਵਿਗੜ ਗਈ | ...
ਲੁਧਿਆਣਾ, 23 ਨਵੰਬਰ (ਪੁਨੀਤ ਬਾਵਾ)-ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਵਾਲੇ ਸੇਵਾ ਕੇਂਦਰ 'ਚ ਵੱਖ-ਵੱਖ ਕੰਮ ਕਰਵਾਉਣ ਲਈ ਦਿੱਤੀਆਂ ਜਾਣ ਵਾਲੀਆਂ ਦਰਖ਼ਾਸਤਾਂ ਦੇ ਫ਼ਾਰਮ ਸਰਕਾਰ ਵਲੋਂ ਮਿੱਥੀ ਗਈ ਕੀਮਤ ਤੋਂ ਤਿੰਨ ਗੁਣਾਂ ਜਿਆਦਾ ਪੈਸੇ ਲੈ ਕੇ ਲੋਕਾਂ ਦੀ ...
ਖੰਨਾ, 23 ਨਵੰਬਰ (ਅਜੀਤ ਬਿਊਰੋ)- ਖੰਨਾ ਤੋਂ 'ਅਜੀਤ' ਦੇ ਪੱਤਰਕਾਰ ਤੇ ਲੇਖਕ ਧਿਆਨ ਸਿੰਘ ਰਾਏ ਦਾ ਅੱਜ ਬਾਅਦ ਦੁਪਹਿਰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ, ਉਹ 42 ਸਾਲਾਂ ਦੇ ਸਨ | ਸ੍ਰੀ ਰਾਏ ਕਾਫ਼ੀ ਸਮੇਂ ਤੋਂ ਪੱਤਰਕਾਰੀ ਦੇ ਪੇਸ਼ੇ ਨਾਲ ਜੁੜੇ ਹੋਏ ਸਨ | ...
ਮੁੱਲਾਂਪੁਰ-ਦਾਖਾ, 23 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਮੈਕਰੋ ਗਲੋਬਲ ਮੋਗਾ ਗਰੁੱਪ ਆਫ਼ ਇੰਸਟੀਚਿਊਟ ਦੇ ਵੱਖ-ਵੱਖ ਸੈਂਟਰਾਂ ਅੰਦਰ ਵਿਦਿਆਰਥੀ ਵਰਗ ਨੂੰ ਵਿਦੇਸ਼ਾਂ ਲਈ ਪੜ੍ਹਾਈ ਤੋਂ ਪਹਿਲਾਂ ਆਈਲੈਟਸ ਦੀ ਤਿਆਰੀ ਤੇ ਇੰਮੀਗ੍ਰੇਸ਼ਨ ਦੀ ਸ਼ਾਨਦਾਰ ਸਰਵਿਸ ਦੇ ਕੇ ...
ਲੁਧਿਆਣਾ, 23 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਫੋਕਲ ਪੁਆਇੰਟ ਦੇ ਘੇਰੇ ਅੰਦਰ ਪੈਂਦੇ ਇਲਾਕੇ ਗੁਰੂ ਤੇਗ ਬਹਾਦਰ ਨਗਰ ਵਿਚ ਅੱਗ ਲੱਗਣ ਨਾਲ ਝੁਲਸੇ ਤਿੰਨ ਸਾਲ ਦੇ ਬੱਚੇ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਬੱਚੇ ਦੀ ...
ਲੁਧਿਆਣਾ, 23 ਨਵੰਬਰ (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਕਿਰਤ ਵਿਭਾਗ ਵੱਲੋਂ ਲੁਧਿਆਣਾ ਦੇ ਇੰਡਸਟਰੀਅਲ ਏਰੀਆ ਏ. ਵਿਚ ਸਥਿਤ ਜਿਸ ਪਲਾਸਟਿਕ ਦੇ ਕਾਰਖ਼ਾਨੇ ਨੂੰ ਅੱਗ ਲੱਗਣ ਤੋਂ ਬਾਅਦ ਉਸ ਦੀ ਇਮਾਰਤ ਢਹਿ ਢੇਰੀ ਹੋ ਗਈ ਸੀ | ਉਸ ਵਿਚ ਕੰਮ ਕਰਨ ਵਾਲੇ ਕਾਮਿਆਂ ਦੀ ਜਾਂਚ ...
ਲੁਧਿਆਣਾ, 23 ਨਵੰਬਰ (ਜੁਗਿੰਦਰ ਸਿੰਘ ਅਰੋੜਾ)-ਮਿਆਦ ਖਤਮ ਹੋ ਚੁੱਕੇ ਰਸੋਈ ਗੈਸ ਸਿਲੰਡਰ ਦੀ ਵਰਤੋਂ ਕਰਨਾ ਖਤਰਨਾਕ ਸਾਬਤ ਹੋ ਸਕਦਾ ਹੈ, ਇਸ ਲਈ ਖਪਤਕਾਰਾਂ ਨੂੰ ਇਸ ਸਬੰਧੀ ਚੌਕਸ ਵੀ ਰਹਿਣਾ ਚਾਹੀਦਾ ਹੈ | ਗੈਸ ਕੰਪਨੀਆਂ ਵਲੋਂ ਘਰੇਲੂ ਰਸੋਈ ਗੈਸ ਸਿਲੰਡਰ ਉਪਰ ਉਸਦੀ ...
ਲੁਧਿਆਣਾ, 23 ਨਵੰਬਰ (ਪੁਨੀਤ ਬਾਵਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਡਵੀਜ਼ਨਲ ਕਮਿਸ਼ਨਰ ਵੀ.ਕੇ. ਮੀਨਾ ਨੂੰ ਲੁਧਿਆਣਾ ਦੇ ਇੰਡਸਟਰੀਅਲ ਏਰੀਆ ਏ. ਵਿਖੇ ਬੀਤੇ ਦਿਨ ਅੱਗੇ ਲੱਗਣ ਤੋਂ ਬਾਅਦ ਢਹਿ-ਢੇਰੀ ਹੋਈ ਇਮਾਰਤ ਦੇ ਹਾਦਸੇ ਵੀ ਜਾਂਚ ਕਰਨ ਦਾ ...
ਕਾਰਖ਼ਾਨੇਦਾਰ ਵੱਲੋਂ ਦੋ ਕੰਪਨੀਆਂ ਬਣਾ ਕੇ ਕਾਗਜ਼ਾਂ ਵਿਚ 5-6 ਕਾਮੇ ਕੰਮ ਕਰਦੇ ਹੋਣ ਦੀ ਹਵੇਗੀ ਪੜਤਾਲ ਲੁਧਿਆਣਾ, 23 ਨਵੰਬਰ (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਕਿਰਤ ਵਿਭਾਗ ਵੱਲੋਂ ਲੁਧਿਆਣਾ ਦੇ ਇੰਡਸਟਰੀਅਲ ਏਰੀਆ ਏ. ਵਿਚ ਸਥਿਤ ਜਿਸ ਪਲਾਸਟਿਕ ਦੇ ਕਾਰਖ਼ਾਨੇ ...
ਲੁਧਿਆਣਾ, 23 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੋਂ 2 ਸਕੂਟਰ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਏ ਹਨ | ਜਾਣਕਾਰੀ ਅਨੁਸਾਰ ਸਥਾਨਕ ਘੰਟਾ ਘਰ ਚੌਕ ਨੇੜੇ ਚੋਰ ਚੰਦਰ ਪ੍ਰਕਾਸ਼ ਦਾ ਐਕਟਿਵਾ ਸਕੂਟਰ ਚੋਰੀ ਕਰਕੇ ਫਰਾਰ ਹੋ ਗਏ | ਪੁਲਿਸ ਨੇ ...
ਲੁਧਿਆਣਾ, 23 ਨਵੰਬਰ (ਅਮਰੀਕ ਸਿੰਘ ਬੱਤਰਾ)-ਸਮਾਰਟ ਸਿਟੀ ਯੋਜਨਾ ਤਹਿਤ ਸ਼ਹਿਰ ਦੀਆਂ ਇਕ ਲੱਖ ਤੋਂ ਵਧੇਰੇ ਸਟਰੀਟ ਲਾਈਟਾਂ ਦੀ ਥਾਂ ਐਲ.ਈ.ਡੀ. ਲਾਈਟਸ ਲਗਾਉਣ ਲਈ ਮੰਗੇ ਟੈਂਡਰਾਂ 'ਚ 4 ਕੰਪਨੀਆਂ ਜਿਨ੍ਹਾਂ 'ਚ ਟਾਟਾ ਨਾਲ ਸਬੰਧਿਤ ਕੰਪਨੀ ਵੀ ਸ਼ਾਮਿਲ ਹੈ, ਨੇ ਟੈਂਡਰ ਭਰੇ ...
ਲੁਧਿਆਣਾ, 23 ਨਵੰਬਰ (ਪਰਮੇਸ਼ਰ ਸਿੰਘ)- ਗ੍ਰੀਨਲੈਂਡ ਕਾਨਵੈਂਟ ਸਕੂਲ ਨਿਊ ਸੁਭਾਸ਼ ਨਗਰ ਦੇ ਵਿਦਿਆਰਥੀਆਂ ਨੇ ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ (ਕੇਂਦਰੀ ਜ਼ੋਨ) 'ਚ ਸਮੂਹਿਕ ਨਾਚ ਅਤੇ ਪਾਵਰ ਪੁਆਇੰਟ ਪੇਸ਼ਕਾਰੀ 'ਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ | ਇਨ੍ਹਾਂ ...
ਲੁਧਿਆਣਾ, 23 ਨਵੰਬਰ (ਪੁਨੀਤ ਬਾਵਾ)- ਫ਼ੈਡਰਸ਼ਨ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫ਼ਿਕੋ) ਵਲੋਂ ਅੱਜ ਵਾਤਾਵਰਣ ਦੀ ਸੰਭਾਲ ਕਰਨ ਸਬੰਧੀ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਰਹਿੰਦ ਖੂੰਹਦ ਦੀ ਸੁਚੱਜੀ ਸੰਭਾਲ ਕਰਕੇ ਵਾਤਾਵਰਨ ਨੂੰ ...
ਲੁਧਿਆਣਾ, 23 ਨਵੰਬਰ (ਜੁਗਿੰਦਰ ਸਿੰਘ ਅਰੋੜਾ)-ਖੁਰਾਕ ਸਪਲਾਈ ਵਿਭਾਗ ਵਲੋਂ ਇਸ ਗੱਲ ਦੇ ਦਾਅਵੇ ਕੀਤੇ ਜਾਾਦੇ ਹਨ ਕਿ ਕਿਸੇ ਨੂੰ ਵੀ ਨਿਯਮਾਾ ਦੀ ਉਲਘਣਾ ਨਹੀਂ ਕਰਨ ਦਿੱਤੀ ਜਾਵੇਗੀ ਪਰ ਹੈਰਾਨੀ ਦੀ ਗੱਲ ਹੈ ਕਿ ਸ਼ਹਿਰ ਦੇ ਅਨੇਕਾਂ ਹੀ ਇਲਾਕਿਆਾ 'ਚ ਸ਼ਰ੍ਹੇਆਮ ਹੀ ...
ਡਾਬਾ/ਲੁਹਾਰਾ, 23 ਨਵੰਬਰ (ਕੁਲਵੰਤ ਸਿੰਘ ਸੱਪਲ)-ਬਾਬਾ ਮੁਕੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਡਾਬਾ ਵਿਖੇ ਸਾਲਾਨਾ ਗੁਰਮੇਲ ਸਿੰਘ ਯਾਦਗਰੀ ਅੰਤਰ ਸਕੂਲ ਸ਼ਬਦ ਗਾਇਨ ਮੁਕਾਬਲੇ ਕਰਵਾਏ ਗਏ , ਜਿਸ 'ਚ ਵੱਖ-ਵੱਖ ਸਕੂਲਾਂ ਦੀਆ ਸੱਤ ਟੀਮਾਂ ਨੇ ਹਿੱਸਾ ਲਿਆ | ਇਸ ਸਮਾਗਮ 'ਚ ...
ਲੁਧਿਆਣਾ, 23 ਨਵੰਬਰ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਅਨੇਕਾਂ ਹੀ ਇਲਾਕਿਆਂ ਵਿਚ ਕਥਿਤ ਤੌਰ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਤੇ ਘਰੇਲੂ ਰਸੋਈ ਗੈਸ ਦਾ ਦੁਰਉਪਯੋਗ ਹੋ ਰਿਹਾ ਹੈ ਜੋ ਕਿ ਪੂਰੀ ਤਰ੍ਹਾਂ ਨਿਯਮਾਂ ਦੀ ਉਲੰਘਣਾ ਹੈ | ਸ਼ਹਿਰ ਦੇ ਵੱਖ-ਵੱਖ ਇਲਾਕਿਆਂ ...
ਲੁਧਿਆਣਾ, 23 ਨਵੰਬਰ (ਪੁਨੀਤ ਬਾਵਾ)-ਪੰਜਾਬ ਸਰਕਾਰ ਵਲੋਂ ਛੋਟੇ ਸਨਅਤਕਾਰਾਂ ਨੂੰ ਰਾਹਤ ਦੇਣ ਲਈ ਸਮਾਲ ਪਾਵਰ ਕੁਨੈਕਸ਼ਨ (ਐਸ.ਪੀ.) ਬਿਜਲੀ ਕੁਨੈਕਸ਼ਨਾਂ ਲਈ ਵੀ.ਡੀ.ਐਸ. ਸਕੀਮ ਲਾਗੂ ਕਰ ਕਰ ਦਿੱਤੀ ਹੈ | ਪੰਜਾਬ ਰਾਜ ਬਿਜਲੀ ਨਿਗਮ ਵਲੋਂ ਸਰਕੂਲਰ ਨੰਬਰ 52/2017 ਮਿਤੀ 15 ਨਵੰਬਰ ...
ਲੁਧਿਆਣਾ, 23 ਨਵੰਬਰ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਅਨੇਕਾਂ ਹੀ ਇਲਾਕਿਆਂ ਵਿਚ ਕਥਿਤ ਤੌਰ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਤੇ ਘਰੇਲੂ ਰਸੋਈ ਗੈਸ ਦਾ ਦੁਰਉਪਯੋਗ ਹੋ ਰਿਹਾ ਹੈ ਜੋ ਕਿ ਪੂਰੀ ਤਰ੍ਹਾਂ ਨਿਯਮਾਂ ਦੀ ਉਲੰਘਣਾ ਹੈ | ਸ਼ਹਿਰ ਦੇ ਵੱਖ-ਵੱਖ ਇਲਾਕਿਆਂ ...
ਲੁਧਿਆਣਾ, 23 ਨਵੰਬਰ (ਅਮਰੀਕ ਸਿੰਘ ਬੱਤਰਾ)- ਸਮਾਰਟ ਸਿਟੀ ਯੋਜਨਾ ਤਹਿਤ ਸ਼ਹਿਰ ਦੀਆਂ ਸਰਕਾਰੀ ਇਮਾਰਤਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਗਾਉਣ ਲਈ ਤਿਆਰ ਕੀਤੇ ਪ੍ਰੋਜੈਕਟ ਦੀ ਬੁੱਧਵਾਰ ਨੂੰ ਹੰਬੜਾਂ ਰੋਡ ਸਥਿਤ ਫਾਇਰ ਬਿ੍ਗੇਡ ਦੀ ਇਮਾਰਤ ਤੋਂ ਕੀਤੀ ਗਈ ਹੈ | ਨਗਰ ...
ਸਿੱਧਵਾਂ ਬੇਟ, 23 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)- ਵਿਧਾਨ ਸਭਾ ਹਲਕਾ ਦਾਖਾ ਦੇ ਸਾਬਕਾ ਵਿਧਾਇਕ ਤੇ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਹਲਕੇ ਅੰਦਰ ਵਿਦੇਸ਼ੀ ਤਰਜ਼ 'ਤੇ ਖੇਡ ਪਾਰਕ ਤੇ ਛੱਪੜਾਂ ਦਾ ਨਵੀਂਨੀਕਰਨ ਕਰਕੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ...
ਲੁਧਿਆਣਾ, 23 ਨਵੰਬਰ (ਭੁਪਿੰਦਰ ਸਿੰਘ ਬਸਰਾ)- ਸਿਹਤ ਵਿਭਾਗ ਵਲੋਂ 21 ਨਵੰਬਰ ਤੋਂ 4 ਦਸੰਬਰ ਤੱਕ ਐਨ.ਐਸ.ਵੀ. ਪੰਦਰਵਾੜਾ ਮਨਾਇਆ ਜਾਵੇਗਾ | ਇਸ ਦੌਰਾਨ ਵਧੀਆ ਸੇਵਾਵਾਂ ਪ੍ਰਦਾਨ ਕਰਨ ਵਾਲੇ ਸਟਾਫ਼ ਅਤੇ ਐਨ.ਜੀ.ਓ. ਨੂੰ ਸਟੇਟ ਪੱਧਰ 'ਤੇ ਸਨਮਾਨਿਤ ਕੀਤਾ ਜਾਵੇਗਾ | ਇਹ ਪ੍ਰਗਟਾਵਾ ਨਿਰਦੇਸ਼ਕ ਸਿਹਤ ਸੇਵਾਵਾਂ ਡਾ. ਰਾਜੀਵ ਭੱਲਾ ਨੇ ਸਮੂਹ ਸੀਨੀਅਰ ਮੈਡੀਕਲ ਅਫਸਰ ਅਤੇ ਪ੍ਰੋਗਰਾਮ ਅਫਸਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਵਿਭਾਗ ਵਲਾੋ ਇਸ ਵਾਰ 'ਜਿੰਮੇਦਾਰ ਪੁਰਸ਼ ਦੀ ਇਹ ਹੈ ਪਹਿਚਾਣ, ਪਰਿਵਾਰ ਨਿਯੋਜਨ ਵਿਚ ਜੋ ਦੇਵੇ ਯੋਗਦਾਨ' ਥੀਮ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਵਿਭਾਗ ਵੱਲਾੋ ਐਨ.ਐਸ.ਵੀ. ਪੰਦਰਵਾੜਾ 2 ਗੇੜ ਵਿਚ ਮਨਾਇਆ ਜਾ ਰਿਹਾ ਹੈ | ਪਹਿਲਾ ਗੇੜ 21 ਨਵੰਬਰ ਤਾੋ 27 ਨਵੰਬਰ ਤੱਕ ਹੋਵੇਗਾ | ਵਿਭਾਗ ਵਲੋਂ ਪਰਿਵਾਰ ਨਿਯੋਜਨ ਦੇ ਤਰੀਕਿਆਂ ਨੂੰ ਅਪਣਾਉਣ ਸਬੰਧੀ ਲੋਕਾਂ ਵਿਚ ਜੋ ਗਲਤ ਧਾਰਨਾਵਾਂ ਪਾਈਆ ਜਾਂਦੀਆ ਹਨ, ਉਸ ਸਬੰਧੀ ਜਾਗਰੂਕ ਕੀਤਾ ਜਾਵੇਗਾ ਅਤੇ ਪਰਿਵਾਰ ਨਿਯੋਜਨ ਦੇ ਤਰੀਕਿਆਂ ਨੂੰ ਅਪਣਾਉਣ ਦੇ ਲਈ ਪ੍ਰੇਰਿਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਪੰਦਰਵਾੜੇ ਤਹਿਤ ਜਿਲ੍ਹਾ ਹਸਪਤਾਲ, ਸਬ ਡਵੀਜ਼ਨਲ ਹਸਪਤਾਲ ਅਤੇ ਸਮੂਹ ਕਮਿਊਨਿਟੀ ਹੈਲਥ ਸੈਂਟਰਾਂ ਵਿਚ ਐਨ.ਐਸ.ਵੀ. ਅਤੇ ਪਰਿਵਾਰ ਨਿਯੋਜਨ ਦੇ ਕੇਸ ਕੀਤੇ ਜਾਣਗੇ | ਇਸ ਸਬੰਧ ਵਿਚ ਜ਼ਿਲ੍ਹਾ ਪੱਧਰ ਤੋ ਟੀਮਾਂ ਦਾ ਗਠਨ ਕੀਤਾ ਜਾਵੇਗਾ | ਵਿਭਾਗ ਵਲਾੋ ਹਰ ਬੁੱਧਵਾਰ ਨੂੰ ਵਿਲੇਜ਼ ਹੈਲਥ ਸੈਨੀਟੇਸ਼ਨ ਐਾਡ ਨਿਓਟਰੀਸ਼ਨ ਡੇ ਮਨਾਇਆ ਜਾਂਦਾ ਹੈ ਇਸ ਦੌਰਾਨ ਵੀ ਆਏ ਲੋਕਾਂ ਨੂੰ ਪਰਿਵਾਰ ਨਿਯੋਜਨ ਸਬੰਧੀ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਜਾਵੇਗਾ | ਇਸ ਮੌਕੇ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਐਸ.ਪੀ. ਸਿੰਘ, ਟੀਕਾਕਰਨ ਅਫਸਰ ਡਾ. ਜਸਬੀਰ ਸਿੰਘ, ਐਸ.ਐਮ.ਓ. ਆਈ ਮੋਬਾਇਲ ਡਾ. ਮਨਜੀਤ ਸਿੰਘ ਅਤੇ ਸਮੂਹ ਸੀਨੀਅਰ ਮੈਡੀਕਲ ਅਫਸਰ ਤੇ ਪ੍ਰੋਗਰਾਮ ਅਫਸਰ ਮੌਜੂਦ ਸਨ |
ਲੁਧਿਆਣਾ, 23 ਨਵੰਬਰ (ਸਲੇਮਪੁਰੀ)- ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਚੈਰੀਟੇਬਲ ਹਸਪਤਾਲ ਅਤੇ ਨਰਸਿੰਗ ਕਾਲਜ ਵਲੋਂ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰੀ ਵੀ ਸਾਲਾਨਾ ਧਾਰਮਿਕ ਸਮਾਗਮ ਸ਼ੁਰੂ ...
ਲੁਧਿਆਣਾ, 23 ਨਵੰਬਰ (ਭੁਪਿੰਦਰ ਸਿੰਘ ਬਸਰਾ)- ਸਿਹਤ ਵਿਭਾਗ ਵਲੋਂ 21 ਨਵੰਬਰ ਤੋਂ 4 ਦਸੰਬਰ ਤੱਕ ਐਨ.ਐਸ.ਵੀ. ਪੰਦਰਵਾੜਾ ਮਨਾਇਆ ਜਾਵੇਗਾ | ਇਸ ਦੌਰਾਨ ਵਧੀਆ ਸੇਵਾਵਾਂ ਪ੍ਰਦਾਨ ਕਰਨ ਵਾਲੇ ਸਟਾਫ਼ ਅਤੇ ਐਨ.ਜੀ.ਓ. ਨੂੰ ਸਟੇਟ ਪੱਧਰ 'ਤੇ ਸਨਮਾਨਿਤ ਕੀਤਾ ਜਾਵੇਗਾ | ਇਹ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX