ਤਾਜਾ ਖ਼ਬਰਾਂ


ਅੱਜ ਫਿਰ ਘਟੀਆ ਤੇਲ ਦੀਆਂ ਕੀਮਤਾਂ
. . .  7 minutes ago
ਨਵੀਂ ਦਿੱਲੀ, 22 ਅਕਤੂਬਰ - ਤੇਲ ਦੀਆਂ ਕੀਮਤਾਂ ਅੱਜ ਫਿਰ ਘਟੀਆ ਹਨ। ਪੈਟਰੋਲ 30 ਪੈਸੇ ਅਤੇ ਡੀਜ਼ਲ 21 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਹੈ। ਦਿੱਲੀ 'ਚ ਪੈਟਰੋਲ 81.44 ਰੁਪਏ ਪ੍ਰਤੀ...
ਅੱਜ ਦਾ ਵਿਚਾਰ
. . .  8 minutes ago
ਸਾਂਝਾ ਅਧਿਆਪਕ ਮੋਰਚਾ ਦੀ ਮੁੱਖ ਪ੍ਰਿੰਸੀਪਲ ਸਕੱਤਰ ਨਾਲ 23 ਨੂੰ ਮੀਟਿੰਗ ਤੈਅ
. . .  1 day ago
ਪਟਿਆਲਾ, ਅਕਤੂਬਰ (ਅਮਨਦੀਪ ਸਿੰਘ) - ਸਾਂਝਾ ਅਧਿਆਪਕ ਮੋਰਚਾ ਦੀ ਏ.ਡੀ.ਜੀ.ਪੀ (ਕਾਨੂੰਨ ਵਿਵਸਥਾ) ਹਰਦੀਪ ਸਿੰਘ ਢਿੱਲੋਂ ਨਾਲ ਹੋਈ ਮੀਟਿੰਗ ਤੋਂ ਬਾਅਦ 23 ਅਕਤੂਬਰ...
ਨੌਜਵਾਨ 'ਤੇ ਜਾਨਲੇਵਾ ਹਮਲਾ
. . .  1 day ago
ਦਸੂਹਾ, 21 ਅਕਤੂਬਰ (ਕੌਸ਼ਲ) - ਦਸੂਹਾ ਵਿਖੇ ਅੱਜ ਰਾਤ ਅਣਪਛਾਤੇ ਵਿਅਕਤੀਆਂ ਨੇ ਲੁੱਟ ਦੀ ਨੀਅਤ ਨਾਲ ਇੱਕ ਨੌਜਵਾਨ ਨੂੰ ਹਮਲਾ ਕਰਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਜ਼ਖਮੀ...
ਰੋਹਿਤ ਸ਼ਰਮਾ ਬਣੇ 'ਮੈਨ ਆਫ ਦ ਮੈਚ'
. . .  1 day ago
ਗੁਹਾਟੀ, 21 ਅਕਤੂਬਰ - ਭਾਰਤ ਨੇ ਪਹਿਲੇ ਇੱਕ ਦਿਨਾਂ ਮੈਚ ਵਿਚ ਵੈਸਟ ਇੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਟਾਸ ਜਿੱਤ ਕੇ ਭਾਰਤ ਨੇ ਵੈਸਟ ਇੰਡੀਜ਼ ਨੂੰ ਬੱਲੇਬਾਜ਼ੀ ਦਾ...
ਭਾਰਤ-ਵੈਸਟ ਇੰਡੀਜ਼ ਪਹਿਲਾ ਇੱਕਦਿਨਾਂ ਮੈਚ : ਭਾਰਤ ਦੀ 8 ਵਿਕਟਾਂ ਨਾਲ ਸ਼ਾਨਦਾਰ ਜਿੱਤ
. . .  1 day ago
ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿੱਧੂ ਨੂੰ ਬਰਖ਼ਾਸਤ ਕਰਨ ਦੀ ਮੰਗ
. . .  1 day ago
ਅੰਮ੍ਰਿਤਸਰ, 21 ਅਕਤੂਬਰ- ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਅੱਜ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਤੁਰੰਤ ਬਰਖ਼ਾਸਤ ਕਰਨ ਅਤੇ ਨਵਜੋਤ ਕੌਰ ਸਿੱਧੂ ਅਤੇ ਦੁਸਹਿਰਾ ਸਮਾਰੋਹ ਆਯੋਜਿਤ ਕਰਨ ਵਾਲਿਆਂ ਦੇ ....
ਪਾਤੜਾਂ 'ਚ ਡੇਂਗੂ ਦਾ ਕਹਿਰ ਜਾਰੀ, ਇਕ ਵਿਅਕਤੀ ਦੀ ਮੌਤ
. . .  1 day ago
ਪਾਤੜਾਂ, 21 ਅਕਤੂਬਰ (ਜਗਦੀਸ਼ ਸਿੰਘ ਕੰਬੋਜ)- ਪਾਤੜਾਂ ਇਲਾਕੇ 'ਚ ਕੁਝ ਹੀ ਦਿਨਾਂ 'ਚ ਡੇਂਗੂ ਬੁਖ਼ਾਰ ਨੇ ਅਜਿਹਾ ਕਹਿਰ ਢਾਹਿਆ ਹੈ ਕਿ ਸੈਂਕੜੇ ਲੋਕ ਇਸ ਬਿਮਾਰੀ ਤੋਂ ਪੀੜਤ ਹਨ । ਭਾਰੀ ਗਿਣਤੀ 'ਚ ਮਰੀਜ਼ ਨਿੱਜੀ ਹਸਪਤਾਲਾਂ 'ਚ ਇਲਾਜ ਲਈ ਦਾਖਲ ਹਨ। ਇਸ...
ਭਾਰਤ ਬਨਾਮ ਵੈਸਟ ਇੰਡੀਜ਼ : 25 ਓਵਰਾਂ ਤੋਂ ਬਾਅਦ ਭਾਰਤ 168/1
. . .  1 day ago
ਭਾਰਤ ਬਨਾਮ ਵੈਸਟ ਇੰਡੀਜ਼ : 20 ਓਵਰਾਂ ਤੋਂ ਬਾਅਦ ਭਾਰਤ 127/1
. . .  1 day ago
ਜੰਮੂ-ਕਸ਼ਮੀਰ 'ਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ
. . .  1 day ago
ਸ੍ਰੀਨਗਰ, 21 ਅਕਤੂਬਰ - ਜੰਮੂ-ਕਸ਼ਮੀਰ 'ਚ ਅੱਜ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 3.3 ਮਾਪੀ ਗਈ ਹੈ। ਹਾਲਾਂਕਿ ਭੂਚਾਲ ਕਰ ਕੇ ਕਿਸੇ ਜਾਨੀ ਮਾਲੀ ਨੁਕਸਾਨ ਦੀ ਖ਼ਬਰ ਨਹੀਂ ....
ਭਾਰਤ ਬਨਾਮ ਵੈਸਟ ਇੰਡੀਜ਼ : 15 ਓਵਰਾਂ ਤੋਂ ਬਾਅਦ ਭਾਰਤ 99/1
. . .  1 day ago
ਭਾਰਤ ਬਨਾਮ ਵੈਸਟ ਇੰਡੀਜ਼ : ਵਿਰਾਟ ਕੋਹਲੀ ਦੀਆਂ 50 ਦੌੜਾਂ ਪੂਰੀਆਂ
. . .  1 day ago
ਭਾਰਤ ਬਨਾਮ ਵੈਸਟ ਇੰਡੀਜ਼ : 10 ਓਵਰਾਂ ਤੋਂ ਬਾਅਦ ਭਾਰਤ 71/1
. . .  1 day ago
ਬਹਿਰੀਨ ਤੋਂ ਆਇਆ ਮੰਢਾਲੀ ਦਾ ਨੌਜਵਾਨ ਦਿੱਲੀ ਏਅਰਪੋਰਟ ਤੋਂ ਲਾਪਤਾ
. . .  1 day ago
ਬੰਗਾ 21, ਅਕਤੂਬਰ - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਮੰਢਾਲੀ ਦੇ ਨੌਜਵਾਨ ਦਾ ਦਿੱਲੀ ਏਅਰਪੋਰਟ ਤੋਂ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਪਤਾ ਨੌਜਵਾਨ ਦੀ ਪਤਨੀ ਬਲਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ...
ਭਾਰਤ ਬਨਾਮ ਵੈਸਟ ਇੰਡੀਜ਼ : 5 ਓਵਰਾਂ ਤੋਂ ਬਾਅਦ ਭਾਰਤ 23/1
. . .  1 day ago
ਤਾਇਵਾਨ 'ਚ ਪਟੜੀ ਤੋਂ ਉਤਰੀ ਟਰੇਨ, 17 ਲੋਕਾਂ ਦੀ ਮੌਤ
. . .  1 day ago
ਭਾਰਤ ਬਨਾਮ ਵੈਸਟ ਇੰਡੀਜ਼ : ਭਾਰਤ ਨੂੰ ਲੱਗਿਆ ਪਹਿਲਾਂ ਝਟਕਾ, ਸ਼ਿਖਰ ਧਵਨ 4 ਦੌੜਾਂ ਬਣਾ ਕੇ ਆਊਟ
. . .  1 day ago
ਲਗਾਤਾਰ ਚੌਥੇ ਦਿਨ ਘਟੀਆਂ ਪੈਟਰੋਲ-ਡੀਜਲ ਦੀਆਂ ਕੀਮਤਾਂ
. . .  1 day ago
ਜੰਮੂ-ਕਸ਼ਮੀਰ 'ਚ ਦੋ ਪਾਕਿਸਤਾਨੀ ਘੁਸਪੈਠੀਏ ਢੇਰ, ਸੁਰੱਖਿਆ ਬਲਾਂ ਦੇ ਤਿੰਨ ਜਵਾਨ ਸ਼ਹੀਦ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 22 ਮੱਘਰ ਸੰਮਤ 549
ਵਿਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਨਗਰ ਕੌ ਾਸਲ ਬਲਾਚੌਰ ਦੀ ਚੋਣ

ਨਾਮਜ਼ਦਗੀਆਂ ਦੇ ਆਖ਼ਰੀ ਦਿਨ 66 ਨਾਮਜ਼ਦਗੀ ਪੱਤਰ ਦਾਖ਼ਲ-ਕੱੁਲ ਨਾਮਜ਼ਦਗੀਆਂ ਹੋਈਆਂ 70

ਬਲਾਚੌਰ, 6 ਦਸੰਬਰ (ਦੀਦਾਰ ਸਿੰਘ ਬਲਾਚੌਰੀਆ, ਵਰਿੰਦਰਪਾਲ ਸਿੰਘ ਹੁੰਦਲ,ਗੁਰਦੇਵ ਸਿੰਘ ਗਹੂੰਣ)- ਨਗਰ ਕੌਾਸਲ ਬਲਾਚੌਰ ਦੀਆਂ 17 ਦਸੰਬਰ ਨੂੰ ਹੋ ਰਹੀਆਂ ਚੋਣਾਂ ਲਈ ਨਾਮਜ਼ਦਗੀਆਂ ਦੇ ਅੱਜ ਆਖ਼ਰੀ ਦਿਨ 66 ਨਾਮਜ਼ਦਗੀਆਂ ਦਰਜ ਹੋਈਆਂ, ਜਦੋਂ ਕਿ ਪਹਿਲਾਂ ਹੋਈਆਂ 4 ...

ਪੂਰੀ ਖ਼ਬਰ »

ਡੀ.ਸੀ. ਵਲੋਂ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਬੀ.ਡੀ.ਪੀ.ਓ. ਨੂੰ ਸਪਤਾਹਿਕ ਸਮੀਖਿਆ ਮੀਟਿੰਗ ਕਰਨ ਦੀ ਹਦਾਇਤ

ਨਵਾਂਸ਼ਹਿਰ, 6 ਦਸੰਬਰ (ਦੀਦਾਰ ਸਿੰਘ ਸ਼ੇਤਰਾ)- ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਨੂੰ ਸਿਧਾਂਤਕ ਰੂਪ'ਚ ਲਾਗੂ ਕਰਨ ਤੇ ਇਸ ਦੇ ਮੰਤਵ ਨੂੰ ਪੂਰਾ ਕਰਨ ਲਈ, ਜ਼ਿਲ੍ਹੇ ਦੇ ਪੰਜਾਂ ਬਲਾਕਾਂ ਦੇ ਬੀ.ਡੀ.ਪੀ.ਓਜ ਨੂੰ ਸਪਤਾਹਿਕ ...

ਪੂਰੀ ਖ਼ਬਰ »

ਬੰਗਾ 'ਚ ਪ੍ਰੀ-ਨਿਰਵਾਣ ਦਿਵਸ 'ਤੇ ਸਮਾਗਮ

ਬੰਗਾ, 6 ਦਸੰਬਰ (ਕਰਮ ਲਧਾਣਾ) - ਡਾ: ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਦੇ ਸਬੰਧ 'ਚ ਗਜਟਿਡ ਨਾਨ ਗਜਟਿਡ ਐਸ. ਸੀ. ਬੀ. ਸੀ ਇੰਪਲਾਈਜ਼ ਫੈਡਰੇਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਇਕਾਈ ਵਲੋਂ ਬੰਗਾ ਵਿਖੇ ਡਾ: ਅੰਬੇਡਕਰ ਦੇ ਬੁੱਤ 'ਤੇ ਫੁੱਲ ਮਲਾਵਾਂ ਭੇਂਟ ਕਰਨ ...

ਪੂਰੀ ਖ਼ਬਰ »

ਡਾ: ਅੰਬੇਡਕਰ ਦੱਬੇ ਕੁਚਲੇ ਲੋਕਾਂ ਦੇ ਮਸੀਹਾ - ਚੌ: ਮੋਹਨ ਲਾਲ

ਬੰਗਾ, 6 ਦਸੰਬਰ (ਲਾਲੀ ਬੰਗਾ) - ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਮੌਕੇ ਮੁਹੱਲਾ ਮੁਕਤਪੁਰਾ ਬੰਗਾ ਵਿਖੇ ਪਾਰਕ 'ਚ ਵਿਸ਼ੇਸ਼ ਸਮਾਗਮ ਕਰਕੇ ਡਾ: ਭੀਮ ਰਾਓ ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਹਾੜਾ ਮਨਾਇਆ ਗਿਆ | ਚੌਧਰੀ ਮੋਹਨ ...

ਪੂਰੀ ਖ਼ਬਰ »

ਡੀ.ਸੀ. ਵਲੋਂ ਡਿਜ਼ੀਟਲ ਅਦਾਇਗੀ ਜਾਗਰੂਕਤਾ ਲਈ ਡਿਜ਼ੀਧਨ ਯਾਤਰਾ ਰਵਾਨਾ

ਨਵਾਂਸ਼ਹਿਰ, 6 ਦਸੰਬਰ (ਦੀਦਾਰ ਸਿੰਘ ਸ਼ੇਤਰਾ)- ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਅੱਜ ਇੱਥੇ ਐਚ.ਡੀ.ਐਫ.ਸੀ. ਬੈਂਕ ਦੀ ਡਿਜੀਟਲ ਅਦਾਇਗੀ ਨੂੰ ਉਤਸ਼ਾਹਿਤ ਕਰਦੀ ਡਿਜੀਧਨ ਯਾਤਰਾ ਵੈਨ ਨੂੰ ਰਵਾਨਾ ਕਰਦਿਆਂ ਆਖਿਆ ਕਿ ਦੇਸ਼ ਵਿਚ ਕੈਸ਼ਲੈੱਸ ਆਰਥਿਕਤਾ ਪ੍ਰਤੀ ਪਿੰਡਾਂ ...

ਪੂਰੀ ਖ਼ਬਰ »

ਵਿਅਕਤੀ ਨੂੰ ਜ਼ਖਮੀ ਕਰਨ 'ਤੇ ਤਿੰਨ ਿਖ਼ਲਾਫ਼ ਮਾਮਲਾ ਦਰਜ

ਬਲਾਚੌਰ, 6 ਦਸੰਬਰ (ਵਰਿੰਦਰਪਾਲ ਸਿੰਘ ਹੁੰਦਲ)-ਪਿਛਲੇ ਦਿਨੀਂ ਵਿਜੇ ਕੁਮਾਰ ਪੁੱਤਰ ਸਰਵਣ ਸਿੰਘ ਵਾਸੀ ਜੀਤ ਪੁਰ ਥਾਣਾ ਬਲਾਚੌਰ ਦੇ ਬਿਆਨਾਂ 'ਤੇ ਬਲਾਚੌਰ ਪੁਲਿਸ ਨੇ ਬਿਆਨ ਦਰਜ ਕੀਤਾ ਕਿ ਜਦੋਂ ਉਹ ਪਸ਼ੂਆਂ ਦੇ ਵਾੜੇ ਜਾ ਰਿਹਾ ਸੀ ਉਸ 'ਤੇ ਤਿੰਨ ਲੋਕਾਂ ਵਲੋਂ ਤੇਜ਼ ...

ਪੂਰੀ ਖ਼ਬਰ »

ਡਾ: ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਮਨਾਇਆ

ਜਾਡਲਾ, 6 ਦਸੰਬਰ (ਬੱਲੀ)- ਅੱਜ ਨੇੜਲੇ ਪਿੰਡ ਨਾਈਮਜਾਰਾ ਦੇ ਡਾ:ਭੀਮ ਰਾਓ ਅੰਬੇਡਕਰ ਭਵਨ ਵਿਖੇ ਡਾ:ਭੀਮ ਰਾਓ ਅੰਬੇਡਕਰ ਦਾ ਪ੍ਰੀ-ਨਿਰਮਾਣ ਦਿਵਸ ਮਨਾਉਣ ਸਮੇਂ ਹਾਜ਼ਰ ਆਗੂਆਂ ਤੇ ਵਰਕਰਾਂ ਨੇ ਡਾ:ਸਾਹਿਬ ਦੇ ਮਿਸ਼ਨ ਨੂੰ ਪੂਰਾ ਕਰਨ ਦਾ ਪ੍ਰਣ ਲਿਆ | ਇਸ ਮੌਕੇ ਡਾ: ਰਾਜ ...

ਪੂਰੀ ਖ਼ਬਰ »

ਨਹਿਰ 'ਚ ਡਿੱਗੇ ਬਾਰਾਂਸਿੰਗਾ ਦੀ ਜਾਨ ਬਚਾਈ

ਸਮੁੰਦੜਾ, 6 ਦਸੰਬਰ (ਤੀਰਥ ਸਿੰਘ ਰੱਕੜ)- ਪਿੰਡ ਸਿੰਬਲੀ ਨੇੜੇ ਬਿਸਤ ਦੁਆਬ ਨਹਿਰ 'ਚ ਅਚਾਨਕ ਡਿਗ ਪਏ ਜੰਗਲੀ ਬਾਰਾਂਸਿੰਗਾ ਦੀ ਪਿੰਡ ਵਾਸੀਆਂ ਤੇ ਸਮੁੰਦੜਾ ਪੁਲਿਸ ਵੱਲੋਂ ਸੁਰੱਖਿਅਤ ਬਾਹਰ ਕੱਢ ਕੇ ਜਾਨ ਬਚਾਈ ਗਈ | ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਮਹਿੰਦਰਪਾਲ ...

ਪੂਰੀ ਖ਼ਬਰ »

ਪਿੰਡ ਮੰਢਿਆਣੀ ਤੇ ਜਗਤਪੁਰ ਵਾਸੀਆਂ ਨੇ ਸਰਕਾਰ ਤੇ ਜਲ ਸਪਲਾਈ ਵਿਭਾਗ ਵਿਰੁੱਧ ਪ੍ਰਗਟਾਇਆ ਰੋਸ

ਭੱਦੀ, 6 ਦਸੰਬਰ (ਨਰੇਸ਼ ਧੌਲ)-ਪੰਜਾਬ ਅੰਦਰ ਮੌਜੂਦਾ ਕਾਂਗਰਸ ਸਰਕਾਰ ਨੂੰ ਸੱਤਾ ਸੰਭਾਲਿਆਂ 8-9 ਮਹੀਨੇ ਬੀਤ ਚੁੱਕੇ ਹਨ | ਸੂਬੇ ਭਰ 'ਚ ਵਿਕਾਸ ਕਾਰਜਾਂ ਦੀ ਗਤੀ ਨੂੰ ਬਰੇਕਾਂ ਲੱਗੀਆਂ ਹੋਈਆਂ ਹਨ | ਇਸ ਦੀ ਮਿਸਾਲ ਨਜ਼ਦੀਕੀ ਪਿੰਡ ਮੰਢਿਆਣੀ ਅਤੇ ਜਗਤਪੁਰ ਵਿਖੇ ਉਦੋਂ ...

ਪੂਰੀ ਖ਼ਬਰ »

ਮਦਨੀ ਜਾਮਾ ਮਸਜਿਦ ਬਹਿਰਾਮ 'ਚ ਪਹਿਲਾ ਸਮਾਗਮ

ਬਹਿਰਾਮ, 6 ਦਸੰਬਰ (ਨਛੱਤਰ ਸਿੰਘ ਬਹਿਰਾਮ) - ਇਸਲਾਮ ਭਾਈਚਾਰੇ ਦੀ ਨਾਮਵਰ 'ਮਦਨੀ ਜਾਮਾ ਮਸਜਿਦ' ਬਹਿਰਾਮ ਵਿਖੇ ਸੱਯਦ ਕਮਾਲ ਸ਼ਾਹ ਤੇ ਸੱਯਦ ਜਮਾਲ ਸ਼ਾਹ ਦੀ ਯਾਦ 'ਚ ਮੌਲਵੀ ਫੈਅਜੁ-ਉਲਾ ਦੀ ਅਗਵਾਈ 'ਚ ਪਹਿਲਾ ਸਮਾਗਮ ਕਰਵਾਇਆ ਗਿਆ | ਸਾਰੀਆਂ ਰਸਮਾਂ ਕਰਨ ਉਪਰੰਤ ...

ਪੂਰੀ ਖ਼ਬਰ »

ਬੀਬੀ ਸੁਰਿੰਦਰ ਕੌਰ ਚੱਕ ਗੁਰੂ ਨਮਿਤ ਸ਼ਰਧਾਂਜਲੀ ਸਮਾਗਮ

ਬਹਿਰਾਮ, 6 ਦਸੰਬਰ (ਨਛੱਤਰ ਸਿੰਘ ਬਹਿਰਾਮ) - ਮਾਂ ਦਾ ਵਿਛੋੜਾ ਇਨਸਾਨ ਨੂੰ ਸਾਰੀ ਜ਼ਿੰਦਗੀ ਨਹੀਂ ਭੁੱਲਦਾ ਕਿਉਂਕਿ ਮਾਂ ਦੀ ਬਦੌਲਤ ਹੀ ਅਸੀਂ ਇਹ ਦੁਨੀਆਂ ਦੇਖੀ ਹੈ | ਇਹ ਪ੍ਰਗਟਾਵਾ ਵਿਧਾਇਕ ਡਾ: ਸੁਖਵਿੰਦਰ ਕੁਮਾਰ ਸੁੱਖੀ ਨੇ ਸਾਬਕਾ ਸਰਪੰਚ ਚੱਕ-ਗੁਰੂ ਅਵਤਾਰ ਸਿੰਘ ...

ਪੂਰੀ ਖ਼ਬਰ »

ਸਾਬਰ ਦਾਤਾ ਅਲੀ ਅਹਿਮਦ ਸ਼ਾਹ ਕਾਦਰੀ ਦਾ ਸਾਲਾਨਾ ਜੋੜ ਮੇਲਾ 12 ਤੋਂ

ਮੇਹਲੀ, 6 ਦਸੰਬਰ (ਸੰਦੀਪ ਸਿੰਘ) - ਰੌਜ਼ਾ ਸ਼ਰੀਫ ਪਿੰਡ ਮੰਢਾਲੀ ਵਿਖੇ ਸਾਬਰ ਦਾਤਾ ਅਲੀ ਅਹਿਮਦ ਸ਼ਾਹ ਕਾਦਰੀ ਦਾ ਸਾਲਾਨਾ ਜੋੜ ਮੇਲਾ ਜੋ 1985 ਤੋਂ ਹਰ ਸਾਲ ਮਨਾਇਆ ਜਾਂਦਾ ਹੈ, ਇਸ ਸਾਲ ਵੀ ਗੱਦੀ ਨਸ਼ੀਨ ਸਾਂਈ ਉਮਰੇ ਸ਼ਾਹ ਕਾਦਰੀ ਦੀ ਰਹਿਨੁਮਾਈ ਹੇਠ ਸੰਗਤਾਂ ਤੇ ਨਗਰ ...

ਪੂਰੀ ਖ਼ਬਰ »

ਵੱਖ-ਵੱਖ ਥਾਈਾ ਡਾ: ਭੀਮ ਰਾਓ ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਮਨਾਇਆ

ਨਵਾਂਸ਼ਹਿਰ, 6 ਦਸੰਬਰ (ਗੁਰਬਖ਼ਸ਼ ਸਿੰਘ ਮਹੇ)- ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਉਨ੍ਹਾਂ ਦੇ ਬੁੱਤ 'ਤੇ ਹਾਰ ਪਹਿਨਾ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਹੋਰ ਤਾਂ ਹੋਰ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਦੇ ਦਫ਼ਤਰ ਵਿਖੇ ਇਸੇ ਸਾਲ 'ਚ ਸਥਾਪਤ ਕੀਤੇ ਗਏ ਬਾਬਾ ਸਾਹਿਬ ਦੇ ਬੁੱਤ 'ਤੇ ਵੱਡੇ ਪੱਧਰ 'ਤੇ ਪਈ ਧੂੜ ਨੂੰ ਬਹੁਜਨ ਸਮਾਜ ਪਾਰਟੀ ਦੇ ਆਗੂ ਨਛੱਤਰ ਪਾਲ ਰਾਹੋਂ, ਜ਼ਿਲ੍ਹਾ ਪ੍ਰਧਾਨ ਤੇ ਸਰਪੰਚ ਸਰਬਜੀਤ ਸਿੰਘ ਜਾਫ਼ਰਪੁਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਸਫ਼ਾਈ ਕਰਕੇ ਉਤਾਰਿਆ ਗਿਆ | ਉਨ੍ਹਾਂ ਸਖ਼ਤ ਰੋਸ ਪ੍ਰਗਟ ਕਰਦਿਆਂ ਆਖਿਆ ਕਿ ਜਿਸ ਸੰਵਿਧਾਨ ਨਿਰਮਾਤਾ ਦੀ ਬਦੌਲਤ ਅਧਿਕਾਰੀ ਹੇਠਾਂ ਤੋਂ ਲੈ ਕੇ ਉੱਚ ਅਹੁਦਿਆਂ 'ਤੇ ਤਾਇਨਾਤ ਹਨ ਉਹ ਅਧਿਕਾਰੀ ਤੇ ਕਰਮਚਾਰੀ ਬਾਬਾ ਸਾਹਿਬ ਦੇ ਬੁੱਤ ਦੀ ਸਫ਼ਾਈ ਵੀ ਨਹੀਂ ਕਰਵਾ ਸਕਦੇ ? ਇਸ ਤੋਂ ਪਹਿਲਾਂ ਸਮੂਹ ਜਥੇਬੰਦੀਆਂ ਵੱਲੋਂ ਬੱਸ ਅੱਡਾ ਨਵਾਂਸ਼ਹਿਰ ਦੇ ਬਾਹਰ ਬੁੱਤ 'ਤੇ ਆਗੂਆਂ ਵੱਲੋਂ ਫ਼ੁਲ ਮਾਲਾਵਾਂ ਭੇਟ ਕੀਤੀਆਂ ਗਈਆਂ | ਇਸ ਮੌਕੇ ਗੱਲਬਾਤ ਕਰਦਿਆਂ ਬਸਪਾ ਆਗੂ ਨਛੱਤਰ ਪਾਲ ਰਾਹੋਂ, ਸਰਬਜੀਤ ਜਾਫ਼ਰ ਪੁਰ, ਡਾ: ਕੇਵਲ ਕ੍ਰਿਸ਼ਨ ਬੰਗਾ, ਸ਼ੋ੍ਰਮਣੀ ਅਕਾਲੀ ਦਲ ਵੱਲੋਂ ਹਲਕਾ ਬੰਗਾ ਦੇ ਵਿਧਾਇਕ ਡਾ: ਐੱਸ.ਕੇ. ਸੁੱਖੀ, ਸ਼ੋ੍ਰ.ਅ.ਦ. ਦੇ ਜ਼ਿਲ੍ਹਾ ਪ੍ਰਧਾਨ ਬੁੱਧ ਸਿੰਘ ਬਲਾਕੀਪੁਰ, ਜਥੇਦਾਰ ਸੰਤੋਖ ਸਿੰਘ ਮੱਲਾ, ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਕੁਲਜੀਤ ਸਿੰਘ ਲੱਕੀ, ਕੌਾਸਲਰ ਜਥੇ: ਪਰਮ ਸਿੰਘ ਖ਼ਾਲਸਾ, ਜ਼ਿਲ੍ਹਾ ਪ੍ਰਧਾਨ ਭਾਜਪਾ ਸੰਜੀਵ ਭਾਰਦਵਾਜ, ਜਗਜੀਤ ਸਿੰਘ ਖ਼ਾਲਸਾ, ਰਾਮਜੀ ਦਾਸ ਖੜਕੂ ਵਾਲ, ਕੁਲਵਿੰਦਰ ਸਿੰਗਲਾ, ਡਾ: ਹਰਮੇਸ਼ ਪੁਰੀ, ਜਰਨੈਲ ਸਿੰਘ ਖ਼ਾਲਸਾ, ਡਾ: ਅੰਬੇਡਕਰ ਰਿਲੀਜਸ ਟਰੱਸਟ ਵੱਲੋਂ ਪ੍ਰਧਾਨ ਸੋਹਣ ਸਿੰਘ ਸਲੇਮਪੁਰ, ਮਨੋਹਰ ਲਾਲ ਸਾਬਕਾ ਕੌਾਸਲਰ, ਸਤੀਸ਼ ਕੁਮਾਰ ਨਵਾਂਸ਼ਹਿਰ, ਪਿ੍ੰ: ਸਤਨਾਮ ਸਿੰਘ, ਮੱਖਣ ਸਿੰਘ ਤਾਹਰਪੁਰ, ਸਾਬਕਾ ਡੀ.ਈ.ਓ. ਦਿਲਬਾਗ ਸਿੰਘ ਨੇ ਆਖਿਆ ਕਿ 14 ਅਪ੍ਰੈਲ 1891 ਨੂੰ ਦਲਿਤਾਂ ਦੀਆਂ ਝੁੱਗੀਆਂ 'ਚ ਚੜਿ੍ਹਆ ਡਾ: ਭੀਮ ਰਾਓ ਅੰਬੇਡਕਰ ਨਾਂਅ ਦਾ ਸੂਰਜ 6 ਦਸੰਬਰ 1956 ਨੂੰ ਸਦਾ ਲਈ ਅਲੋਪ ਹੋ ਗਿਆ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਡਾ: ਨਰੇਸ਼ ਰਾਵਲ, ਭਾਜਪਾ ਦੇ ਬਲਵੰਤ ਸਿੰਘ ਸੈਣੀ, ਡਾ: ਸ਼ਿਵ ਕੁਮਾਰ ਤੇਜਪਾਲ, ਕਰਨ ਦੀਵਾਨ, ਮਲਵਿੰਦਰ ਸਿੰਘ ਮਹਾਲੋਂ, ਬਿੱਟਾ ਸਭਰਵਾਲ, ਵਿੱਕੀ ਗਿੱਲ, ਅਮਿਤ ਖੋਸਲਾ, ਕੌਾਸਲਰ ਜਸਵਿੰਦਰ ਜੱਸੀ, ਕਪਿਲ ਕ੍ਰਿਪਾਲ, ਚਮਨ ਲਾਲ ਪੰਚ, ਅਰੁਣ ਮੁਰਗਈ, ਵਿਜੇ ਲੜੋਈਆ, ਸ਼ਿੰਦਰ ਪਾਲ, ਪਰਮਜੀਤ ਬਖ਼ਸ਼ੀ, ਜਰਨੈਲ ਸਿੰਘ ਸਰਪੰਚ, ਵਿਜੇ ਸ਼ਮਸ਼ੇਰ ਸਿੰਘ ਪਰਮਾਰ, ਬਸਪਾ ਦੇ ਆਗੂ ਜਸਵਿੰਦਰ ਜੱਸੀ, ਮੱਖਣ ਲਾਲ ਚੌਹਾਨ, ਰਛਪਾਲ ਮਹਾਲੋਂ, ਸਰਪੰਚ ਹਰਵਿੰਦਰ ਸਿੰਘ, ਸਰਪੰਚ ਹਰਿ ਨਰੰਜਣ, ਸੁਭਾਸ਼ ਕੌਾਸਲਰ, ਬਲਦੇਵ ਔਲਖ, ਸਤਪਾਲ ਲੰਗੜੋਆ, ਹਰਬਲਾਸ ਬੱਧਣ, ਵਕੀਲ ਰਾਜ ਕੁਮਾਰ, ਹਰਮੇਸ਼ ਲਾਲ ਜਾਫ਼ਰ ਪੁਰ, ਸਤਨਾਮ ਮਹਾਲੋਂ, ਕੇਵਲ ਸਲੋਹ, ਹਰਬੰਸ ਮਹਿੰਦੀਪੁਰ, ਬਲਦੇਵ ਮਾਹੀ, ਜੱਸੀ ਬੇਗਮਪੁਰ, ਲੱਕੀ ਕੰਗ, ਜਸਵਿੰਦਰ ਹੰਸਰੋਂ, ਹਰਜਿੰਦਰ ਕਰਿਆਮ, ਖ਼ੁਸ਼ੀ ਰਾਮ ਬੰਗੜ, ਮਹਿੰਦਰ ਭੱਟੀ, ਜਸਵਿੰਦਰ ਕਾਹਮਾ, ਰਾਕੇਸ਼ ਗੜ੍ਹੀ, ਅਮਨ ਰਾਹੋਂ, ਮੋਹਨ ਲਾਲ, ਨਿੱਕੂ ਕੰਗ, ਰੇਸ਼ਮ ਮੀਰਪੁਰ, ਧਰਮਿੰਦਰ ਮੰਗੂਵਾਲ, ਗਿਆਨ ਕਰੀਹਾ ਸਮੇਤ ਵੱਡੀ ਪੱਧਰ 'ਤੇ ਆਗੂ ਤੇ ਵਰਕਰ ਹਾਜ਼ਰ ਸਨ |
ਨਵਾਂਸ਼ਹਿਰ, (ਗੁਰਬਖ਼ਸ਼ ਸਿੰਘ ਮਹੇ)- ਇਸੇ ਤਰ੍ਹਾਂ ਅੱਜ ਦਫ਼ਤਰ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਡਾ: ਭੀਮ ਰਾਓ ਅੰਬੇਦਕਰ ਦਾ ਪ੍ਰੀ ਨਿਰਵਾਣ ਦਿਵਸ ਮਨਾਇਆ ਗਿਆ | ਇਸ ਮੌਕੇ ਡਾ: ਸੁਖਵਿੰਦਰ ਸਿੰਘ ਹੀਰਾ ਕਾਰਜਕਾਰੀ ਸਿਵਲ ਸਰਜਨ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਨੇ ਭਾਰਤ ਦੇ ਦੱਬੇ ਕੁਚਲੇ ਲੋਕਾਂ ਨੂੰ ਉੱਚਾ ਉਠਾਉਣ 'ਚ ਆਪਣਾ ਮਹੱਤਵਪੂਰਨ ਰੋਲ ਅਦਾ ਕੀਤਾ | ਇਸ ਮੌਕੇ ਸਮੂਹ ਸਟਾਫ਼ ਤੋਂ ਇਲਾਵਾ ਡਾ: ਗੁਲਜ਼ਾਰ ਚੰਦ ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ, ਜਗਤ ਰਾਮ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ, ਬਲਬੀਰ ਸਿੰਘ, ਗੁਰਪ੍ਰੀਤ ਸਿੰਘ ਭੰਡਾਰੀ ਸੁਪਰਡੈਂਟ, ਰਾਮ ਸਿੰਘ ਡੀ.ਪੀ.ਐਮ.,


ਖ਼ਬਰ ਸ਼ੇਅਰ ਕਰੋ

ਅੱਖਾਂ ਦਾ ਮੁਫ਼ਤ ਚੈੱਕਅਪ ਕਾੈਪ 12 ਨੂੰ

ਸੜੋਆ, 6 ਦਸੰਬਰ (ਪੱਤਰ ਪ੍ਰੇਰਕ)- ਸ਼੍ਰੀ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਸੜੋਆ ਵਲੋਂ 12 ਦਸੰਬਰ ਨੂੰ ਪਿੰਡ ਬਕਾਪੁਰ ਵਿਖੇ ਲਗਾਏ ਜਾ ਰਹੇ ਅੱਖਾਂ ਦੇ ਮੁਫ਼ਤ ਚੈੱਕਅਪ ਕਾੈਪ ਬਾਰੇ ਪਿੰਡ ਸੜੋਆ ਵਿਖੇ ਵਿਚਾਰਾਂ ਹੋਈਆਂ | ਕਾੈਪ ਦੌਰਾਨ ਸ਼ੰਕਰਾ ਆਈ ਹਸਪਤਾਲ ...

ਪੂਰੀ ਖ਼ਬਰ »

ਪਿੰਡ ਨਵਾਂਗਰਾ ਵਿਖੇ ਅੱਜ ਅਚਾਨਕ 2 ਮੌਤਾਂ

ਪੋਜੇਵਾਲ ਸਰਾਂ, 6 ਦਸੰਬਰ (ਨਵਾਂਗਰਾਈਾ)- ਪਿੰਡ ਨਵਾਂਗਰਾਂ ਵਾਸੀਆਂ ਲਈ ਅੱਜ ਦਾ ਦਿਨ ਬਹੁਤ ਹੀ ਦੁਖਦਾਈ ਰਿਹਾ | ਪਹਿਲਾਂ ਤੜਕੇ ਗੀਤਾ ਰਾਣੀ ਪਤਨੀ ਸੰਤੋਖ ਚੰਦ ਮਿਸਤਰੀ ਤੇ ਫਿਰ ਉਸ ਤੋਂ ਬਾਅਦ ਨੌਜਵਾਨ ਪਰਮਿੰਦਰ ਕੁਮਾਰ ਕਾਲਾ ਪੁੱਤਰ ਸਵ: ਮੇਹਰ ਚੰਦ ਰਿਟਾ. ਕਾਨੂੰਗੋ ...

ਪੂਰੀ ਖ਼ਬਰ »

ਡਾ: ਅੰਬੇਡਕਰ ਨੇ ਸਮਾਜ ਲਈ ਸੰਘਰਸ਼ ਕੀਤਾ - ਸੁੱਖੀ

ਬੰਗਾ, 6 ਦਸੰਬਰ (ਜਸਬੀਰ ਸਿੰਘ ਨੂਰਪੁਰ) - ਡਾ: ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ 'ਤੇ ਬੰਗਾ 'ਚ ਅਕਾਲੀ ਦਲ ਵਲੋਂ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਬੁੱਧ ਸਿੰਘ ਬਲਾਕੀਪੁਰ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਨੇ ਕੀਤੀ | ਮੁੱਖ ਮਹਿਮਾਨ ਡਾ: ...

ਪੂਰੀ ਖ਼ਬਰ »

ਕੈਨੇਡਾ ਅਤੇ ਅਮਰੀਕਾ ਸਟੱਡੀ/ਸਕੂਲਿੰਗ ਵੀਜ਼ਾ ਅਤੇ ਮਲਟੀਪਲ ਵੀਜ਼ਾ ਲਈ ਸੈਮੀਨਾਰ 9 ਨੂੰ

ਜਲੰਧਰ, 6 ਦਸੰਬਰ (ਅ.ਬ.)-ਐਕਸਪਰਟ ਕਰੀਅਰ ਕੰਸਲਟੈਂਟ ਈ. ਸੀ. ਸੀ. ਦੇ ਦਫ਼ਤਰ ਸ਼ੋਰੂਮ ਨੰ: 665, ਟੋਪ ਫਲੋਰ, ਸੈਕਟਰ 70, ਮੁਹਾਲੀ ਵਿਖੇ ਕੈਨੇਡਾ ਅਤੇ ਅਮਰੀਕਾ ਵਿਚ ਸਟੱਡੀ ਸਕੂਲਿੰਗ ਵੀਜ਼ਾ ਲਈ ਸੈਮੀਨਾਰ 9 ਦਸੰਬਰ ਸਨਿਚਵਾਰ ਨੂੰ ਕਰਵਾਇਆ ਜਾ ਰਿਹਾ ਹੈ | ਐਕਸਪਰਟ ਕਰੀਅਰ ...

ਪੂਰੀ ਖ਼ਬਰ »

ਮਾਈ ਹੱਸੀ ਦਾ ਸਾਲਾਨਾ ਮੇਲਾ 10 ਤੋਂ

ਨਵਾਂਸ਼ਹਿਰ, 6 ਦਸੰਬਰ (ਦੀਦਾਰ ਸਿੰਘ ਸ਼ੇਤਰਾ)- ਰੋਜ਼ਾ ਮਾਈ ਹੁਸੈਨ ਬੀਬੀ (ਮਾਈ ਹੱਸੀ) ਕਰਿਆਮ ਰੋਡ ਨਵਾਂਸ਼ਹਿਰ ਦਾ ਸਾਲਾਨਾ ਮੇਲਾ 10,11 ਅਤੇ 12 ਦਸੰਬਰ ਨੂੰ ਲੱਗ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਵ ਸ੍ਰੀ ਦਰਸ਼ਨ ਸਿੰਘ ਖਾਰਾ, ਰਾਮਪਾਲ ਤੇ ਦੇਵ ਰਾਮ ਨੇ ...

ਪੂਰੀ ਖ਼ਬਰ »

ਸਾਲਾਨਾ ਇਨਾਮ ਵੰਡ ਸਮਾਗਮ ਅੱਜ

ਜਾਡਲਾ, 6 ਦਸੰਬਰ (ਬੱਲੀ)- ਬੱਬਰ ਕਰਮ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰ ਦਾ ਸਾਲਾਨਾ ਇਨਾਮ ਵੰਡ ਤੇ ਸਭਿਆਚਾਰਕ ਸਮਾਗਮ 7 ਦਸੰਬਰ ਨੂੰ ਹੋ ਰਿਹਾ ਹੈ | ਇਸ ਮੌਕੇ ਸਕੂਲੀ ਬੱਚੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ | ਇਹ ਜਾਣਕਾਰੀ ਟਰੱਸਟੀ ...

ਪੂਰੀ ਖ਼ਬਰ »

ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਚੱਕਦਾਨਾ ਵਿਖੇ ਕੈਂਪ ਲਗਾਇਆ

ਉੜਾਪੜ/ਲਸਾੜਾ, 6 ਦਸੰਬਰ (ਲਖਵੀਰ ਸਿੰਘ ਖੁਰਦ) - ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਪਿੰਡ ਚੱਕਦਾਨਾ ਵਿਖੇ ਪੰਜਾਬ ਪਾਵਰ ਕਾਮ ਔੜ ਦੇ ਐਸ. ਡੀ. ਓ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਸਰਵੇ ਕੈਂਪ ਲਗਾਇਆ ਗਿਆ | ਜਿਸ ਦੀ ਪਿੰਡ ਪੱਧਰੀ ਕਮੇਟੀ 'ਚ ਸੀਨੀਅਰ ...

ਪੂਰੀ ਖ਼ਬਰ »

ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਨੇ ਵੱਖ ਵੱਖ ਪਿੰਡਾਂ 'ਚ ਲਗਾਏ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ

ਨਵਾਂਸ਼ਹਿਰ, 6 ਦਸੰਬਰ (ਦੀਦਾਰ ਸਿੰਘ ਸ਼ੇਤਰਾ)- ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵਲੋਂ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਮੇਹਲੀ, ਬਹਾਦਰਪੁਰ, ਬਹਿਲੂਰ ਕਲਾਂ, ਬਖਲੌਰ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਏ ਗਏ | ਇਸ ਮੌਕੇ ਨਸ਼ਿਆਂ ਦੀ ਵਰਤੋਂ ਨਾਲ ...

ਪੂਰੀ ਖ਼ਬਰ »

ਜਸਵਿੰਦਰਜੀਤ ਸਿੰਘ ਸਹਾਇਕ ਰਜਿਸਟਰਾਰ ਸ਼.ਭ.ਸ ਨਗਰ ਨੇ ਅਹੁਦਾ ਸੰਭਾਲਿਆ

ਨਵਾਂਸ਼ਹਿਰ, 6 ਦਸੰਬਰ (ਹਰਮਿੰਦਰ ਸਿੰਘ ਪਿੰਟੂ)- ਅੱਜ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਜ਼ਿਲ੍ਹਾ ਸ.ਭ.ਸ.ਨਗਰ ਜਸਵਿੰਦਰਜੀਤ ਸਿੰਘ ਨੇ ਆਪਣਾ ਅਹੁਦਾ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ | ਇਸ ਮੌਕੇ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਮੌਕੇ ਡੀ.ਆਰ ਮੋਹਣ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਸਾਇੰਸ ਮੇਲੇ ਦੇ ਮੁਕਾਬਲਿਆਂ 'ਚ ਮੁਕੰਦਪੁਰ ਸਕੂਲ ਦੀ ਸਰਦਾਰੀ

ਮੁਕੰਦਪੁਰ, 6 ਦਸੰਬਰ (ਹਰਪਾਲ ਸਿੰਘ ਰਹਿਪਾ, ਦੇਸ ਰਾਜ ਬੰਗਾ) - ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵਲੋਂ ਵਿਦਿਆਰਥੀਆਂ ਦੀ ਛੁਪੀ ਹੋਈ ਪ੍ਰਤਿਭਾ ਨੂੰ ਨਿਖਾਰਨ ਲਈ ਸ਼ਹੀਦ ਭਗਤ ਸਿੰਘ ਨਗਰ ਦੇ ਵੀ. ਐਲ. ਆਰੀਆ ਸਕੂਲ ਨਵਾਂਸ਼ਹਿਰ ਵਿਖੇ ਹੋਏ ਜ਼ਿਲ੍ਹਾ ...

ਪੂਰੀ ਖ਼ਬਰ »

ਕਿ੍ਪਾਲ ਸਾਗਰ ਅਕੈਡਮੀ ਵਿਖੇ ਅੰਤਰਰਾਸ਼ਟਰੀ ਵਾਲੀਬਾਲ ਟੂਰਨਾਮੈਂਟ ਸ਼ੁਰੂ

ਰਾਹੋਂ, 6 ਦਸੰਬਰ (ਬਲਬੀਰ ਸਿੰਘ ਰੂਬੀ)- ਕਿ੍ਪਾਲ ਸਾਗਰ ਅਕੈਡਮੀ 'ਚ 22ਵਾਂ ਐੱਚ.ਐੱਚ. ਹਰਭਜਨ ਸਿੰਘ ਮੈਮੋਰੀਅਲ ਨੈਸ਼ਨਲ ਵਾਲੀਬਾਲ ਟੂਰਨਾਮੈਂਟ ਦਾ ਉਦਘਾਟਨ ਹਲਕਾ ਵਿਧਾਇਕ ਅੰਗਦ ਸਿੰਘ ਤੇ ਕਿ੍ਪਾਲ ਸਾਗਰ ਸੰਸਥਾ ਦੇ ਚੇਅਰਮੈਨ ਡਾ. ਕਰਮਜੀਤ ਸਿੰਘ ਵਲੋਂ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਫਤਹਿਗੜ੍ਹ ਸਾਹਿਬ 'ਚ ਲੰਗਰ ਲਗਾਉਣ ਸਬੰਧੀ ਮੀਟਿੰਗ

ਮੱਲਪੁਰ ਅੜਕਾਂ, 6 ਦਸੰਬਰ (ਮਨਜੀਤ ਸਿੰਘ ਜੱਬੋਵਾਲ) - ਕਲਗੀਧਰ ਮਿਸ਼ਨ ਚੈਰੀਟੇਬਲ ਟਰੱਸਟ ਸ਼ਹੀਦ ਭਗਤ ਸਿੰਘ ਨਗਰ ਵਲੋਂ ਛੋਟੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ 'ਤੇ ਸਮੂਹ ਇਲਾਕਾ ਨਵਾਂਸ਼ਹਿਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਫਤਿਹਗੜ੍ਹ ...

ਪੂਰੀ ਖ਼ਬਰ »

ਨਾਜਾਇਜ਼ ਕਬਜ਼ਿਆਂ ਕਾਰਨ ਟ੍ਰੈਫਿਕ ਦੀ ਸਮੱਸਿਆ ਨਾਲ ਜੂਝ ਰਿਹਾ ਕਸਬਾ ਮਜਾਰੀ

ਮਜਾਰੀ/ਸਾਹਿਬਾ, 6 ਦਸੰਬਰ (ਨਿਰਮਲਜੀਤ ਸਿੰਘ ਚਾਹਲ)- ਬਲਾਚੌਰ ਤੋਂ ਗੜ੍ਹਸ਼ੰਕਰ ਹਾਈਵੇਅ ਰੋਡ 'ਤੇ ਪੈਂਦੇ ਕਸਬਾ ਮਜਾਰੀ ਵਿਚੋਂ ਲੰਘਦੇ ਹਾਈਵੇਅ ਦੇ ਦੋਵੇਂ ਪਾਸੇ ਕਿਨਾਰਿਆਂ 'ਤੇ ਦੁਕਾਨਦਾਰਾਂ ਵਲੋਂ ਕੀਤੇ ਨਾਜਾਇਜ਼ ਕਬਜ਼ੇ ਲੰਘਣ ਵਾਲੀ ਟ੍ਰੈਫਿਕ ਲਈ ਅੜਿੱਕਾ ਬਣੇ ...

ਪੂਰੀ ਖ਼ਬਰ »

ਫਰਾਲਾ 'ਚ ਸੰਗੀਤ ਮੇਲਾ ਅੱਜ

ਸੰਧਵਾਂ, 6 ਦਸੰਬਰ (ਪ੍ਰੇਮੀ ਸੰਧਵਾਂ) - ਪਿੰਡ ਫਰਾਲਾ ਦੇ ਗਿਆਨਪੁਰੀ ਖੇਡ ਸਟੇਡੀਅਮ 'ਚ ਉਸਤਾਦ ਸਰਦਾਰ ਮੁਹੰਮਦ ਤੇ ਗੁਰੂ ਗੁਲਜ਼ਾਰ ਮੁਹੰਮਦ ਦੀ ਯਾਦ 'ਚ ਉਸਤਾਦ ਗੁਲਜ਼ਾਰ ਮੁਹੰਮਦ (ਗੁਰੂ) ਯਾਦਗਾਰੀ ਟਰੱਸਟ ਫਰਾਲਾ ਵਲੋਂ ਪਿੰਡ ਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਦੇ ...

ਪੂਰੀ ਖ਼ਬਰ »

ਕੱਚੇ ਰਸਤੇ ਨੂੰ ਪੱਕਾ ਕਰਨ ਦਾ ਕੰਮ ਸ਼ੁਰੂ

ਮੁਕੰਦਪੁਰ, 6 ਦਸੰਬਰ (ਅਮਰੀਕ ਸਿੰਘ ਢੀਂਡਸਾ) - ਪਿੰਡ ਗਹਿਲ ਮਜਾਰੀ ਤੇ ਗੁਣਾਚੌਰ ਵਾਸੀਆਂ ਦੀ ਚਿਰਾਂ ਤੋਂ ਲਟਕਦੀ ਮੰਗ ਪੂਰੀ ਹੋਣ ਲੱਗੀ ਹੈ | ਮੁਕੰਦਪੁਰ-ਬੰਗਾ ਸੜਕ ਤੋਂ ਗਹਿਲ ਮਜਾਰੀ ਤੋਂ ਗੁਣਾਚੌਰ ਨੂੰ ਜਾਂਦਾ ਕਿਲੋਮੀਟਰ ਤੋਂ ਜ਼ਿਆਦਾ ਰਸਤਾ ਕੱਚਾ ਸੀ ਤੇ ਉਸਦੀ ...

ਪੂਰੀ ਖ਼ਬਰ »

ਫਰਾਲਾ 'ਚ ਮਮਤਾ ਦਿਵਸ ਮਨਾਇਆ

ਸੰਧਵਾਂ, 6 ਦਸੰਬਰ (ਪ੍ਰੇਮੀ ਸੰਧਵਾਂ) - ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪਿੰਡ ਫਰਾਲਾ ਦੇ ਆਂਗਣਵਾੜੀ ਸੈਂਟਰ ਵਿਖੇ ਮੈਡਮ ਹਰਵਿੰਦਰ ਕੌਰ ਦੀ ਅਗਵਾਈ 'ਚ ਮਮਤਾ ਦਿਵਸ ਮਨਾਇਆ ਗਿਆ | ਜਿਸ 'ਚ ਗਰਭਵਤੀ ਮਾਵਾਂ ਤੇ ਬੱਚਿਆਂ ਦੇ ਟੀਕੇ ਲਗਾਏ ਗਏ | ਮੈਡਮ ਹਰਵਿੰਦਰ ਕੌਰ ਏ. ...

ਪੂਰੀ ਖ਼ਬਰ »

ਡਾ: ਅੰਬੇਡਕਰ ਨੇ ਸਮੁੱਚੀ ਮਾਨਵਤਾ ਦਾ ਭਲਾ ਸੋਚਿਆ- ਐਮ. ਐਸ. ਪਰਮਾਰ

ਸੰਧਵਾਂ, 6 ਦਸੰਬਰ (ਪ੍ਰੇਮੀ ਸੰਧਵਾਂ) - ਡਾ: ਅੰਬੇਡਕਰ ਬੁਧਿੱਸ਼ਟ ਰਿਸੋਰਸ ਸੈਂਟਰ ਸੂੰਢ ਵਿਖੇ ਡਾ: ਬੀ. ਆਰ ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਮੌਕੇ ਕਰਵਾਏ ਗਏ ਸਮਾਗਮ 'ਚ ਡਾ: ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਦੇ ਪ੍ਰਧਾਨ ਐਮ. ਐਸ ਪਰਮਾਰ ਨੇ ਡਾ: ਅੰਬੇਡਕਰ ਦੇ ...

ਪੂਰੀ ਖ਼ਬਰ »

ਵਿਦਿਆਰਥੀਆਂ 'ਚ ਵਿਗਿਆਨਕ ਸੋਚ ਪੈਦਾ ਕਰਨ 'ਚ ਸਹਾਇਕ ਹੁੰਦੇ ਹਨ ਵਿਗਿਆਨ ਮੇਲੇ

ਨਵਾਂਸ਼ਹਿਰ, 6 ਦਸੰਬਰ (ਦੀਦਾਰ ਸਿੰਘ ਸ਼ੇਤਰਾ)- ਰਾਜ ਸਿੱਖਿਆ ਤੇ ਸਿਖਲਾਈ ਪ੍ਰੀਸ਼ਦ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਦਿਨੇਸ਼ ਕੁਮਾਰ ਦੀ ਅਗਵਾਈ ' ਚ ਸਥਾਨਕ ਡਬਲਿਊ. ਐਲ.ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੋ ਦਿਨਾ ਸਾਇੰਸ ਪ੍ਰਦਰਸ਼ਨੀ ਤੇ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਟੂਰਨਾਮੈਂਟ ਦੇ ਦੂਜੇ ਦਿਨ ਸੀ. ਆਰ. ਪੀ. ਐਫ. ਜਲੰਧਰ ਜੇਤੂ

ਬੰਗਾ, 6 ਦਸੰਬਰ (ਜਸਬੀਰ ਸਿੰਘ ਨੂਰਪੁਰ) - ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਕਮੇਟੀ ਬੰਗਾ ਵਲੋਂ ਕਰਵਾਏ ਜਾ ਰਹੇ 20ਵੇਂ ਰਾਜ ਪੱਧਰੀ ਸ਼ਹੀਦ ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਪੂਲ 'ਬੀ' ਦੇ ਦੋ ਮੈਚ ਹੋਏ | ਪਹਿਲੇ ...

ਪੂਰੀ ਖ਼ਬਰ »

ਡਾ: ਭੀਮ ਰਾਓ ਅੰਬੇਡਕਰ ਦਾ ਪ੍ਰੀ ਨਿਰਵਾਣ ਦਿਵਸ ਮਨਾਇਆ

ਔੜ/ਝਿੰਗੜਾਂ, 6 ਦਸੰਬਰ (ਕੁਲਦੀਪ ਸਿੰਘ ਝਿੰਗੜ)- ਪਿੰਡ ਝਿੰਗੜਾਂ ਵਿਖੇ ਡਾ: ਭੀਮ ਰਾਓ ਅੰਬੇਡਕਰ ਦਾ ਪ੍ਰੀ ਨਿਰਵਾਣ ਦਿਵਸ ਉਨ੍ਹਾਂ ਦੇ ਆਦਮ ਕੱਦ ਬੁੱਤ 'ਤੇ ਸੁਰਜੀਤ ਸਿੰਘ ਝਿੰਗੜ ਵਾਈਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਭੁਪਿੰਦਰ ਸਿੰਘ ਪ੍ਰਧਾਨ ਡਾ: ਬੀ.ਆਰ ਅੰਬੇਡਕਰ ...

ਪੂਰੀ ਖ਼ਬਰ »

ਗੋਡਿਆਂ ਦਾ ਬਿਨਾਂ ਆਪ੍ਰੇਸ਼ਨ ਇਲਾਜ ਸੰਭਵ

ਨਵਾਂਸ਼ਹਿਰ, 6 ਦਸੰਬਰ (ਦੀਦਾਰ ਸਿੰਘ ਸ਼ੇਤਰਾ)- ਨਰਾਇਣੀ ਆਯੁਰਵੈਦਿਕ ਗਰੱੁਪ ਵੱਲੋਂ ਪੁਰਾਤਨ ਖੋਜਾਂ ਅਤੇ ਜਾਣਕਾਰੀ 'ਤੇ ਅਧਾਰਤ, ਆਯੁਰਵੈਦਿਕ ਫ਼ਾਰਮੂਲੇ ਨਾਲ ਤਿਆਰ ਕੀਤੀ ਗਈ ਨਰਾਇਣੀ ਆਰਥੋਕਿਟ ਗੋਡਿਆਂ ਦੇ ਦਰਦਾਂ ਨੂੰ ਦਿਨਾਂ ਵਿਚ ਹੀ ਠੀਕ ਕਰਨ ਦੀ ਸਮਰੱਥਾ ...

ਪੂਰੀ ਖ਼ਬਰ »

ਸੜਕ 'ਤੇ ਪ੍ਰੀਮਿਕਸ ਪਾਉਣ ਦੀ ਮੰਗ

ਘੁੰਮਣਾਂ, 6 ਦਸੰਬਰ (ਮਹਿੰਦਰ ਪਾਲ ਸਿੰਘ) - ਪਿੰਡ ਮੁੰਨਾ ਤੋਂ ਲੈ ਕੇ ਫਰਾਲਾ ਨੂੰ ਜਾਂਦੀ ਸੜਕ 'ਤੇ ਪੱਥਰ ਪਏ ਨੂੰ ਕਈ ਮਹੀਨੇ ਹੋ ਗਏ ਹਨ | ਇਸ ਕਰਕੇ ਲੋਕਾਂ ਨੂੰ ਆਉਣ ਜਾਣ 'ਚ ਬੜੀ ਮੁਸ਼ਕਿਲ ਆ ਰਹੀ ਹੈ | ਥੋੜੀ ਜਿਹੀ ਸੜਕ 'ਤੇ ਫਰਾਲਾ ਕੋਲ ਪ੍ਰੀਮਿਕਸ ਪਿਆ ਹੈ ਪਰ ਕਾਫ਼ੀ ...

ਪੂਰੀ ਖ਼ਬਰ »

ਸਮਾਜ ਸੇਵੀ ਮਹਿੰਦਰ ਸਿੰਘ ਵਾਰੀਆ ਪਠਲਾਵਾ ਦੀ ਬਰਸੀ ਮੌਕੇ ਧਾਰਮਿਕ ਸਮਾਗਮ

ਬੰਗਾ, 6 ਦਸੰਬਰ (ਕਰਮ ਲਧਾਣਾ) - ਉੱਘੀ ਸਮਾਜ ਸੇਵੀ ਸੰਸਥਾ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਬਾਨੀ ਸਰਪ੍ਰਸਤ ਸਵ: ਮਹਿੰਦਰ ਸਿੰਘ ਵਾਰੀਆ ਦੀ ਸੱਤਵੀਂ ਬਰਸੀ ਮੌਕੇ ਪਠਲਾਵਾ ਵਿਖੇ 'ਸਲਾਨਾ ਯਾਦ ਸਮਾਗਮ' ਕਰਾਇਆ ਗਿਆ | ਭੋਗ ਉਪਰੰਤ ਦੀਵਾਨ ਸਜਾਏ ਗਏ | ਦੀਵਾਨ ਦੀ ...

ਪੂਰੀ ਖ਼ਬਰ »

ਕਾਰ ਸਵਾਰ ਅਣਪਛਾਤੇ ਵਿਅਕਤੀਆਂ ਨੇ ਟਰੱਕ ਖੋਹਿਆ

ਦਸੂਹਾ, 6 ਦਸੰਬਰ (ਭੁੱਲਰ)-ਅੱਜ ਸਵੇਰੇ ਉੱਚੀ ਬੱਸੀ ਨੇੜੇ 5-6 ਕਾਰ ਸਵਾਰ ਅਣਪਛਾਤੇ ਵਿਅਕਤੀਆਂ ਨੇ ਇਕ ਟਰੱਕ ਖੋਹ ਲਿਆ ਅਤੇ ਫ਼ਰਾਰ ਹੋ ਗਏ | ਪੁਲਿਸ ਸੂਤਰਾਂ ਅਨੁਸਾਰ ਅੱਜ ਸਵੇਰੇ ਲਗਭਗ 2 ਵਜੇ ਟਰੱਕ ਨੰਬਰ ਪੀ.ਬੀ. 11- ਏ.ਪੀ. -7437 ਜਿਸ ਨੰੂ ਬਲਿਹਾਰ ਸਿੰਘ ਪੁੱਤਰ ਮੁਹਿੰਦਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX