ਰਾਜਾਸਾਂਸੀ, 6 ਦਸੰਬਰ (ਹੇਰ, ਹਰਦੀਪ ਸਿੰਘ ਖੀਵਾ)- ਨਗਰ ਪੰਚਾਇਤ ਰਾਜਾਸਾਂਸੀ ਦੀ ਚੋਣ ਮੁਹਿੰਮ ਉਸ ਵੇਲੇ ਭੱਖਦੀ ਨਜ਼ਰ ਆਈ ਜਦ ਹਲਕਾ ਰਾਜਾਸਾਂਸੀ ਦੇ ਵਿਧਾਇਕ ਸ: ਸੁਖਬਿੰਦਰ ਸਿੰਘ ਸਰਕਾਰੀਆ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਲੋਕ ਸਭਾ ਹਲਕਾ ਅੰਮਿ੍ਤਸਰ ਦੇ ਯੂਥ ...
ਬਿਆਸ, 6 ਦਸੰਬਰ (ਪਰਮਜੀਤ ਸਿੰਘ ਰੱਖੜਾ)-ਬਿਆਸ ਬਾਜ਼ਾਰ 'ਚ ਵਾਹਨ ਚੋਰੀ ਹੋਣ ਦੀਆਂ ਵਾਰਦਾਤਾਂ ਆਮ ਹੁੰਦੀਆਂ ਜਾ ਰਹੀਆਂ ਹਨ, ਜਿਸ ਕਾਰਨ ਬਿਆਸ ਅਤੇ ਨੇੜਲੇ ਪਿੰਡਾਂ ਤੋਂ ਇੱਥੇ ਖ਼ਰੀਦੋ ਫ਼ਰੋਖ਼ਤ ਕਰਨ ਆਉਣ ਵਾਲੇ ਲੋਕਾਂ 'ਚ ਸਹਿਮ ਦਾ ਮਾਹੌਲ ਹੈ | ਅੱਜ ਬਿਆਸ ਤੋਂ ਇੱਕ ...
ਅੰਮਿ੍ਤਸਰ, 6 ਦਸਬੰਰ (ਰੇਸ਼ਮ ਸਿੰਘ)- ਸੂਬੇ 'ਚ ਸੱਤਾਧਾਰੀ ਧਿਰ ਹੋਣ ਕਾਰਨ ਨਗਰ ਨਿਗਮ ਚੋਣਾਂ 'ਚ ਸਭ ਤੋਂ ਵੱਧ ਭਾਅ ਖਾ ਰਹੀ ਕਾਂਗਰਸ ਪਾਰਟੀ 'ਤੇ ਭਾਈ-ਭਤੀਜਾਵਾਦ ਭਾਰੂ ਪਿਆ ਹੈ ਤੇ ਬੀਤੇ ਸਮੇਂ 'ਚ ਇਸ ਮੁੱਦੇ 'ਤੇ ਵਿਰੋਧੀਆਂ ਨੂੰ ੂ ਰਗੜੇ ਲਾਉਣ ਵਾਲੀ ਪਾਰਟੀ ਦੇ ਆਪਣੇ ...
ਅੰਮਿ੍ਤਸਰ, 6 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਆਮ ਆਦਮੀ ਪਾਰਟੀ ਨੂੰ ਨਿਗਮ ਚੋਣਾਂ ਲਈ ਆਿਖ਼ਰ ਸਮੂਹ 85 ਸੀਟਾਂ 'ਤੇ ਚੋਣ ਲੜਨ ਲਈ ਉਮੀਦਵਾਰ ਮਿਲ ਹੀ ਗਏ | ਇਸ ਸਬੰਧੀ ਚੋਣ ਲਈ ਕਾਗ਼ਜ਼ ਭਰਨ ਦੇ ਅੱਜ ਆਖ਼ਰੀ ਦਿਨ ਪਾਰਟੀ ਵਲੋਂ ਰਹਿੰਦੀਆਂ 31 ਵਾਰਡਾਂ ਲਈ ਉਮੀਦਵਾਰਾਂ ...
ਅਜਨਾਲਾ/ਰਾਜਾਸਾਂਸੀ, 6 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ, ਐਸ. ਪ੍ਰਸ਼ੋਤਮ, ਸੁੱਖ ਮਾਹਲ, ਹੇਰ, ਖੀਵਾ)- ਨਗਰ ਪੰਚਾਇਤ ਰਾਜਾਸਾਂਸੀ ਦੀਆਂ 17 ਦਸੰਬਰ ਨੂੰ ਹੋ ਰਹੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਦੇ ਅਖ਼ੀਰਲੇ ਦਿਨ ਕਾਂਗਰਸ ਪਾਰਟੀ ਨਾਲ ਸਬੰਧਿਤ 13 ...
ਅੰਮਿ੍ਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)- ਨਗਰ ਨਿਗਮ ਅੰਮਿ੍ਤਸਰ ਦੀਆਂ 17 ਦਸੰਬਰ ਨੂੰ ਹੋ ਰਹੀਆਂ ਆਮ ਚੋਣਾਂ ਲਈ ਵੱਖ-ਵੱਖ ਵਾਰਡਾਂ ਤੋਂ ਚੋਣ ਲੜਣ ਦੇ ਇਛੁੱਕ ਉਮੀਦਵਾਰਾਂ ਵਲੋਂ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕਰਾਉਣ ਦੇ ਅੱਜ ਆਖਰੀ ਦਿਨ 8 ਵੱਖ ਵੱਖ ਰਿਟਰਨਿੰਗ ...
ਨਵਾਂ ਪਿੰਡ, 6 ਦਸੰਬਰ (ਜਸਪਾਲ ਸਿੰਘ)- ਜ਼ਿਲ੍ਹਾ ਪੱਧਰ 'ਤੇ ਨਾਮਣਾ ਖੱਟ ਚੁੱਕੇ ਸੈਕਰਡ ਲਾਈਟ ਸੀਨੀ: ਸੈਕੰ: ਸਕੂਲ ਫ਼ਤਿਹਪੁਰ ਰਾਜਪੂਤਾਂ ਦੇ 22ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਮੁੱਖ ਪ੍ਰਬੰਧਕਾ ਸ੍ਰੀਮਤੀ ਏ. ਕੇ. ਥਿੰਦ ਦੀ ਅਗਵਾਈ 'ਚ 'ਅੱਖਾਂ ਦੇ ਤਾਰੇ' ਸਿਰਲੇਖ ਹੇਠ ...
ਅੰਮਿ੍ਤਸਰ, 6 ਦਸਬੰਰ (ਜਸਵੰਤ ਸਿੰਘ ਜੱਸ, ਰੇਸ਼ਮ ਸਿੰਘ)- ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਦਕਰ ਨੇ ਸਮਾਜ ਦੀਆਂ ਦੇ ਦਬੇ ਕੁਚਲੇ, ਪਿਛੜੇ ਤੇ ਲਤਾੜੇ ਵਰਗਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਜਿੰਨ੍ਹਾਂ ਦੀ ਸਮਾਜ ਨੂੰ ਇਸ ਮਹਾਨ ਦੇਣ ਨੂੰ ਕਦੇ ਵੀ ...
ਅੰਮਿ੍ਤਸਰ, 6 ਦਸੰਬਰ (ਹਰਮਿੰਦਰ ਸਿੰਘ)- ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਸੋਨਾਲੀ ਗਿਰੀ ਵਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਵੱਖ-ਵੱਖ ਵਿਭਾਗਾਂ ਦੇ ਸੁਪਰਡੈਂਟਾਂ ਨੂੰ ਕੰਮ ਦੀ ਵੰਡ ਕੀਤੀ ਹੈ | ਇਸ ਦੌਰਾਨ ਸ੍ਰੀ ਸੁਨੀਲ ਭਾਟੀਆ ਨੂੰ ਜਨਰਲ ਬ੍ਰਾਂਚ, ਸ੍ਰੀ ...
ਅੰਮਿ੍ਤਸਰ, 6 ਦਸੰਬਰ (ਰਾਜੇਸ਼ ਕੁਮਾਰ)- ਨਗਰ ਨਿਗਮ ਦੀ ਵਾਰਡ ਨੰਬਰ 25 ਤੋਂ ਭਾਜਪਾ ਦੀ ਉਮੀਦਵਾਰ ਮਾਧਵੀ ਵਲੋਂ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ | ਇਸ ਮੌਕੇ ਉਨ੍ਹਾਂ ਨਾਲ ਪਤੀ ਡਾ: ਅਸ਼ੋਕ ਕੁਮਾਰ, ਕਵਰਿੰਗ ਉਮੀਦਵਾਰ ਸਵਿਤਾ, ਰਮੇਸ਼ ਕੁਮਾਰ, ਇੰਦਰ ਮੋਹਨ ...
ਅੰਮਿ੍ਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਲੰਡਨ ਦੇ ਮੇਅਰ ਸ੍ਰੀ ਸਾਦਿਕ ਖ਼ਾਨ ਦੁਆਰਾ ਜਲਿ੍ਹਆਂਵਾਲਾ ਬਾਗ ਕਤਲੇਆਮ ਦੇ ਸਬੰਧ ਵਿਚ ਅੱਜ ਬਰਤਾਨੀਆ ਸਰਕਾਰ ਵਲੋਂ ਮੁਆਫ਼ੀ ਮੰਗਣ ਦੇ ਦਿੱਤੇ ਗਏ ਸੁਝਾਅ ਦਾ ਸਵਾਗਤ ...
ਅੰਮਿ੍ਤਸਰ, 6 ਦਸੰਬਰ (ਹਰਮਿੰਦਰ ਸਿੰਘ)- ਨਗਰ ਨਿਗਮ ਅੰਮਿ੍ਤਸਰ ਦੀਆਂ ਚੋਣਾਂ ਸਬੰਧੀ ਨਵੀਂ ਹੋਈ ਵਾਰਡਬੰਦੀ ਦੇ ਅਧੀਨ ਆਉਂਦੇ ਇਲਾਕਿਆਂ ਦੀ ਸੂਚੀ ਦਾ 5ਵਾਂ ਹਿੱਸਾ ਜੋ ਵਾਰਡ ਨੰਬਰ 39 ਤੱਕ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ | ਵਾਰਡ ਨੰਬਰ 39-ਇਹ ਵਾਰਡ ਵਿਧਾਨ ਸਭਾ ਹਲਕਾ ...
ਵੇਰਕਾ, 6 ਦਸੰਬਰ (ਪਰਮਜੀਤ ਸਿੰਘ ਬੱਗਾ)- 17 ਦਸੰਬਰ ਨੂੰ ਹੋਣ ਜਾ ਰਹੀਆ ਨਗਰ ਨਿਗਮ ਦੀਆਂ ਚੋਣਾਂ 'ਚ ਹਲਕਾ ਪੂਰਬੀ ਦੀ ਵਾਰਡ ਨੰ: 21 ਤੋਂ ਕਾਂਗਰਸ ਪਾਰਟੀ ਦੁਆਰਾ ਚੋਣ ਮੈਦਾਨ 'ਚ ਉਤਾਰੀ ਗਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨ: ਸਕੱਤਰ ਮਾ: ਹਰਪਾਲ ਸਿੰਘ ਵੇਰਕਾ ਦੀ ...
ਵੇਰਕਾ, 6 ਦਸੰਬਰ (ਪਰਮਜੀਤ ਸਿੰਘ ਬੱਗਾ)- ਪੰਜਾਬ ਦੇ ਸਾਬਕਾ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਅਤੇ ਐਸ. ਸੀ. ਵਿੰਗ ਦੇ ਲਗਾਤਾਰ ਤੀਸਰੀਵਾਰ ਪ੍ਰਧਾਨ ਥਾਪੇ ਗਏ ਜਥੇ: ਗੁਲਜ਼ਾਰ ਸਿੰਘ ਰਣੀਕੇ ਨੇ ਗੁਰੂ ਨਗਰੀ ਦੇ ਵਸਨੀਕਾਂ ਨੂੰ ਪਿਛਲੇ ਦਸ ਸਾਲ ਦੌਰਾਨ ...
ਅਜਨਾਲਾ, 6 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- 17 ਦਸੰਬਰ ਨੂੰ ਨਗਰ ਪੰਚਾਇਤ ਰਾਜਾਸਾਂਸੀ ਦੀਆਂ ਹੋ ਰਹੀਆਂ ਚੋਣਾਂ ਲਈ ਚੋਣ ਕਮਿਸ਼ਨ ਵਲੋਂ ਨਿਯੁੱਕਤ ਕੀਤੇ ਗਏ ਚੋਣ ਅਬਜ਼ਰਵਰ ਸ: ਮਨਜੀਤ ਸਿੰਘ ਨਾਰੰਗ ਵਲੋਂ ਅੱਜ ਐਸ. ਡੀ. ਐਮ. ਦਫ਼ਤਰ ਵਿਖੇ ਚੁਣਾਵੀਂ ਅਮਲੇ ਨਾਲ ...
ਮਾਨਾਂਵਾਲਾ, 6 ਦਸੰਬਰ (ਗੁਰਦੀਪ ਸਿੰਘ ਨਾਗੀ)- ਨਗਰ ਨਿਗਮ ਅੰਮਿ੍ਤਸਰ ਦੀ ਵਾਰਡ ਨੰਬਰ 32 ਤੋਂ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸ: ਰਾਣਾ ਪਲਵਿੰਦਰ ਸਿੰਘ ਅੱਜ ਆਪਣੇ ਨਾਮਜਦਗੀ ਪੱਤਰ ਦਾਖਲ ਕਰਵਾਉਣ ਲਈ ਦੋਬੁਰਜੀ ਤੋਂ ਆਪਣੇ ਸਾਥੀਆਂ ਦੇ ਲਾਮ ਲਸ਼ਕਰ ਸਮੇਤ ...
ਛੇਹਰਟਾ, 6 ਦਸੰਬਰ (ਵਡਾਲੀ)- ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਹਲਕਾ ਪੱਛਮੀ ਦੇ ਸੀਨੀਅਰ ਕਾਂਗਰਸੀ ਆਗੂ ਸਵਿੰਦਰ ਸਿੰਘ ਸੱਤ ਕੋਟ ਖ਼ਾਲਸਾ ਨੇ ਵਾਰਡ ਨੰ:73 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਤਲਵਿੰਦਰ ਕੌਰ ਸੰਧੂ ਦੇ ਹੱਕ ਵਿਚ ਵਾਰਡ ਦੇ ਅਧੀਨ ਆਉਂਦੇ ਇਲਾਕਾ ਕੋਟ ਖ਼ਾਲਸਾ ਚੌਕ ਵਿਖੇ ਵਾਰਡ ਵਾਸੀਆਂ ਨਾਲ ਅਹਿਮ ਮੀਟਿੰਗ ਕੀਤੀ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ | ਮੀਟਿੰਗ ਨੂੰ ਸੰਬੋਧਨ ਕਰਦਿਆਂ ਨੰਬਰਦਾਰ ਸੱਤ ਕੋਟ ਖ਼ਾਲਸਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇੇ ਪਿਛਲੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਲੋਕਾਂ ਨਾਲ ਬਹੁਤ ਧੱਕੇਸ਼ਾਹੀਆਂ ਕੀਤੀਆਂ | ਉਨ੍ਹਾਂ ਕਿਹਾ ਕਾਂਗਰਸ ਸਰਕਾਰ ਬਨਣ 'ਤੇ ਨਸ਼ਿਆਂ ਦੇ ਸੌਦਾਗਰਾਂ ਿਖ਼ਲਾਫ਼ ਪੂਰੀ ਤਰ੍ਹਾਂ ਸ਼ਿਕੰਜਾ ਕੱਸਿਆ ਗਿਆ ਹੈ ਤੇ ਹਲਕੇ ਵਿਚ ਵਿਧਾਇਕ ਡਾ: ਰਾਜ ਕੁਮਾਰ ਵੇਰਕਾ ਦੀ ਅਗਵਾਈ ਵਿਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਹਨ | ਉਨ੍ਹਾਂ ਵਾਰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ 'ਤੇ ਹਲ ਕਰਵਾਉਣਗੇ | ਇਸ ਮੌਕੇ ਦੀਦਾਰ ਸਿੰਘ ਝਲਕ, ਪੰਨਾ ਲਾਲ, ਰਣਜੀਤ ਸਿੰਘ ਲਾਲੀ, ਐਸ. ਪੀ. ਸੰਧੂ, ਸੁਰਜੀਤ ਸਿੰਘ ਬਿੱਟੂ, ਕੇ. ਐਸ. ਸੰਧੂ, ਨਾਥ ਰਾਮ, ਦੀਦਾਰ ਬਿੱਲੂ, ਡਾ: ਆਸ਼ੋਕ, ਗੁਪਾਲ ਸਿੰਘ, ਪ੍ਰਗਟ ਸਿੰਘ, ਅਜਿੰਦਰਪਾਲ ਸਿੰਘ ਸੰਧੂ ਆਦਿ ਹਾਜ਼ਰ ਸਨ |
ਬਿਆਸ, 6 ਦਸੰਬਰ (ਪਰਮਜੀਤ ਸਿੰਘ ਰੱਖੜਾ)- ਦਰਜਾਚਾਰ ਕਰਮਚਾਰੀ ਐਸੋਸੀਏਸ਼ਨ (ਸਿੱਖਿਆ ਵਿਭਾਗ ਪੰਜਾਬ) ਦਾ ਇਕ ਵਫਦ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਲਈ ਚੰਡੀਗੜ੍ਹ ਵਿਖੇ ਪੁੱਜਾ ਜਿੱਥੇ ਮੁੱਖ ਮੰਤਰੀ ਪੰਜਾਬ ਦੇ ਓ. ਐਸ. ਡੀ. ਜਗਦੀਪ ...
ਜਗਦੇਵ ਕਲਾਂ, 6 ਦਸੰਬਰ (ਸ਼ਰਨਜੀਤ ਸਿੰਘ ਗਿੱਲ)-ਮੁੱਖ ਖੇਤੀਬਾੜੀ ਅਫ਼ਸਰ ਡਾ: ਦਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਖੇਤੀਬਾੜੀ ਅਫ਼ਸਰ ਡਾ: ਅਵਤਾਰ ਸਿੰਘ ਬੁੱਟਰ ਦੀ ਅਗਵਾਈ ਹੇਠ ਏ. ਡੀ. ਓ. ਕਰਨ ਸਿੰਘ ਮੀਰਾਂਕੋਟ ਦੇ ਯਤਨਾ ਸਦਕਾ ਪਿੰਡ ਲੁਹਾਰਕਾ ਕਲਾਂ ...
ਬਿਆਸ, 6 ਦਸੰਬਰ (ਰੱਖੜਾ)- ਪੈਨਸ਼ਨ ਐਸੋਸੀਏਸ਼ਨ ਰਈਆ ਮੰਡਲ ਵਲੋਂ ਆਲ ਕੇਡਰ ਪੈਨਸ਼ਨ ਐਸੋਸੀਏਸ਼ਨ ਦੀ ਰੈਲੀ ਡਵੀਜਨ ਪ੍ਰਧਾਨ ਸਤਨਾਮ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਲੋਂ ਹੁਣ ਤੱਕ ਪੈਨਸ਼ਨ ਵਰਕਰਾਂ ਦੀਆਂ ...
ਬਾਬਾ ਬਕਾਲਾ ਸਾਹਿਬ, 6 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਹਾਲ ਹੀ 'ਚ ਸ਼੍ਰੋਮਣੀ ਕਮੇਟੀ ਦੇ ਨਵੇਂ ਬਣੇ ਜਨਰਲ ਸਕੱਤਰ ਜਥੇ: ਗੁਰਬਚਨ ਸਿੰਘ ਕਰਮੂੰਵਾਲਾ ਨੂੰ ਹਲਕਾ ਬਾਬਾ ਬਕਾਲਾ ਸਾਹਿਬ ਵਲੋਂ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਮੈਂਬਰ ਸ਼੍ਰੋਮਣੀ ਕਮੇਟੀ ਅਤੇ ...
ਮਜੀਠਾ, 6 ਦਸੰਬਰ (ਮਨਿੰਦਰ ਸਿੰਘ ਸੋਖੀ)- ਖੇਤੀਬਾੜੀ ਵਿਭਾਗ ਬਲਾਕ ਮਜੀਠਾ ਵਲੋਂ ਮੁੱਖ ਖੇਤੀਬਾੜੀ ਅਫਸਰ ਡਾ: ਦਲਬੀਰ ਸਿੰਘ ਛੀਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਖੇਤੀਬਾੜੀ ਅਫਸਰ ਹਰਸ਼ਰਨਜੀਤ ਸਿੰਘ ਦੀ ਅਗਵਾਈ 'ਚ ਮਜੀਠਾ ਵਿਖੇ ਵਿਸ਼ਵ ਭੂਮੀ ਦਿਵਸ ਮਨਾਇਆ ...
ਅੰਮਿ੍ਤਸਰ, 6 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਟੈੱਪ ਬਾਏ ਸਟੈੱਪ ਐਕਸੈੱਲਸਮ ਹਾਈ ਸਕੂਲ ਵਿਖੇ ਸ੍ਰੀਮਤੀ ਗੁਨੀਤਾ ਗਰੇਵਾਲ ਦੀ ਅਗਵਾਈ ਹੇਠ ਲਾਈਟ ਐਾਡ ਸਾਊਾਡ ਸਲਾਨਾ ਸਮਾਗਮ ਕਰਵਾਇਆ ਗਿਆ ਜਿਸ 'ਚ ਵੱਖ-ਵੱਖ ਸਕੂਲਾਂ ਦੇ ਪਿ੍ੰਸੀਪਲ ਸਾਹਿਬਾਨਾਂ ਨੇ ਸ਼ਿਰਕਤ ...
ਨਵਾਂ ਪਿੰਡ, 6 ਦਸੰਬਰ (ਜਸਪਾਲ ਸਿੰਘ)- ਸਿਵਲ ਸਰਜਨ ਅੰਮਿ੍ਤਸਰ ਡਾ: ਨਰਿੰਦਰ ਕੌਰ ਸੁੱਖੀ ਵਲੋਂ ਸਥਾਨਕ ਪੀ. ਐਚ. ਸੀ. ਦਾ ਅਚਨਚੇਤ ਦੌਰਾ ਕੀਤਾ ਗਿਆ ਜਿਸ 'ਚ ਉਨ੍ਹਾਂ ਵਲੋਂ ਸਟਾਫ ਦੀ ਸੌ ਫੀਸਦੀ ਹਾਜ਼ਰੀ ਤੇ ਏਥੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ 'ਤੇ ...
ਟਾਂਗਰਾ, 6 ਦਸੰਬਰ (ਹਰਜਿੰਦਰ ਸਿੰਘ ਕਲੇਰ)- ਮੁੱਖ ਖੇਤੀਬਾੜੀ ਅਫਸਰ ਅੰਮਿ੍ਤਸਰ ਦਲਬੀਰ ਸਿੰਘ ਛੀਨਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਲਾਕ ਖੇਤੀਬਾੜੀ ਅਫਸਰ ਪਿ੍ਤਪਾਲ ਸਿੰਘ ਵਲੋਂ ਪਿੰਡ ਵਡਾਲਾ ਜੌਹਲ ਵਿਖੇ ਵਿਸ਼ਵ ਭੂਮੀ ਸਿਹਤ ਦਿਵਸ ਮਨਾਇਆ ਗਿਆ | ਇਸ ਮੌਕੇ ਮੁੱਖ ...
ਓਠੀਆ, 6 ਦਸੰਬਰ (ਗੁਰਵਿੰਦਰ ਸਿੰਘ ਛੀਨਾ)¸ ਸਥਾਨਕ ਕਸਬਾ ਓਠੀਆ ਵਿਖੇ ਪਿੰਡ ਵਾਸੀਆਂ ਨੂੰ ਸ਼ੁੱਧ ਪਾਣੀ ਮੁਹੱਇਆ ਕਰਾਉਣ ਲਈ ਬਣੀ ਪਾਣੀ ਵਾਲੀ ਟੈਂਕੀ ਦਾ ਪਾਈਪ ਲੀਕ ਹੋਣ ਕਾਰਨ ਲੋਕਾਂ ਦੇ ਘਰਾਂ 'ਚ ਪਿੰਡ ਦੇ ਛੱਪੜ ਦਾ ਪਾਣੀ ਆ ਰਿਹਾ ਹੈ | ਇਸ ਸਬੰਧੀ ਅੱਜ ਪਿੰਡ ਦੇ ...
ਤਰਸਿੱਕਾ, 6 ਦਸੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)- ਵਿਸ਼ਵ ਮਿੱਟੀ ਦਿਵਸ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਸੰਯੁਕਤ ਰਾਸ਼ਟਰ ਵਲੋਂ ਹਰ ਸਾਲ 5 ਦਸੰਬਰ ਨੂੰ ਇਹ ਦਿਨ ਮਨਾਇਆ ਜਾਂਦਾ ਹੈ ਤਾਂ ਕਿ ਕਿਸਾਨਾਂ ਅਤੇ ਹੋਰਨਾਂ ਲੋਕਾਂ ਅੰਦਰ ਜਾਗਰੂਕਤਾ ਪੈਦਾ ਕੀਤੀ ਜਾ ਸਕੇ | ...
ਅੰਮਿ੍ਤਸਰ, 6 ਦਸੰਬਰ (ਵਿਸ਼ੇਸ਼ ਪ੍ਰਤੀਨਿਧ)¸ ਅੰਮਿ੍ਤਸਰ ਵਿਕਾਸ ਮੰਚ ਨੇ ਏਅਰ ਇੰਡੀਆ ਵਲੋਂ ਅੰਮਿ੍ਤਸਰ ਤੋਂ ਬਰਮਿੰਘਮ ਲਈ ਸਿੱਧੀ ਉਡਾਣ ਸ਼ੁਰੂ ਕਰਨ ਦੇ ਕੀਤੇ ਐਲਾਨ ਦਾ ਸਵਾਗਤ ਕਰਦੇ ਹੋਏ, ਅੰਮਿ੍ਤਸਰ ਤੋਂ ਲੰਡਨ ਲਈ ਵੀ ਸਿੱਧੀ ਉਡਾਣ ਬਹਾਲ ਕਰਨ ਦੀ ਮੰਗ ਕੀਤੀ ਹੈ | ...
ਅੰਮਿ੍ਤਸਰ, 6 ਦਸੰਬਰ (ਹਰਮਿੰਦਰ ਸਿੰਘ)-ਕੋਰਟ ਰੋਡ ਸਥਿਤ ਇਕ ਹੋਟਲ ਮਾਮਲੇ 'ਚ ਮੁਅੱਤਲ ਕੀਤੇ ਗਏ ਨਗਰ ਨਿਗਮ ਅੰਮਿ੍ਤਸਰ ਦੇ ਮਿਊਾਸੀਪਲ ਟਾਊਨ ਪਲਾਨਰ ਸ: ਇਕਬਾਲਪ੍ਰੀਤ ਸਿੰਘ ਰੰਧਾਵਾ ਨੂੰ ਪੈਡਿੰਗ ਇੰਨਕੁਆਰੀ ਤਹਿਤ ਬਹਾਲ ਕਰ ਦਿੱਤਾ ਗਿਆ ਹੈ, ਜਿਸ ਉਪਰੰਤ ਸ: ਰੰਧਾਵਾ ...
ਬਟਾਲਾ, 6 ਦਸੰਬਰ (ਕਾਹਲੋਂ)-ਨਗਰ ਨਿਗਮ ਦੀਆਂ ਹੋ ਰਹੀਆਂ ਚੋਣਾਂ 'ਚ ਅਕਾਲੀ-ਭਾਜਪਾ ਗਠਜੋੜ ਭਾਰੀ ਬਹੁਮਤ ਤੇ ਸ਼ਾਨ ਨਾਲ ਜਿੱਤੇਗਾ | ਇਹ ਪ੍ਰਗਟਾਵਾ ਮਾਝੇ ਦੇ ਜਰਨੈਲ ਤੇ ਸਾਬਕਾ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਹੇ | ਸ: ਮਜੀਠੀਆ ਨੇ ਕਿਹਾ ਕਿ ਕੈਪਟਨ ਦੀ ...
ਅੰਮਿ੍ਤਸਰ, 6 ਦਸੰਬਰ (ਸੁਰਿੰਦਰ ਕੋਛੜ)- ਗੁਰੂ ਘਰ ਦੇ ਪਹਿਲੇ ਕੀਰਤਨੀਏ ਭਾਈ ਮਰਦਾਨਾ ਦੇ ਵਾਰਿਸਾਂ ਦੀ ਆਰਥਿਕ ਸਥਿਤੀ 'ਚ ਸੁਧਾਰ ਬਾਰੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਭਰੋਸਾ ਦਿੱਤਾ ਹੈ ਕਿ ਭਾਈ ਮਰਦਾਨਾ ਦੇ ਮੌਜ਼ੂਦਾ ਵਾਰਿਸਾਂ ...
ਮਜੀਠਾ, 6 ਦਸੰਬਰ (ਮਨਿੰਦਰ ਸਿੰਘ ਸੋਖੀ)- ਮੈਨੇਜ਼ਰ ਪ੍ਰੀਤਮ ਸਿੰਘ ਸਿੱਧੂ ਸ਼ਾਮਨਗਰ ਜਿਹਨ੍ਹਾਂ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ, ਨਮਿਤ ਰਖਾਏ ਗਏ ਅਖੰਡ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਅੰਤਿਮ ਅਰਦਾਸ ਤੇ ...
ਜੰਡਿਆਲਾ ਗੁਰੂ, 6 ਦਸੰਬਰ (ਪ੍ਰਮਿੰਦਰ ਸਿੰਘ ਜੋਸਨ)- ਸਰਕਾਰੀ ਸਿੱਖਿਆ ਸਕੱਤਰ, ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਡੀ. ਐਸ. ਐਸ. ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਰਕਾਰੀ ਹਾਈ ਸਕੂਲ, ਦੇਵੀਦਾਸਪੁਰਾ ਵਿਖੇ ਸਕੂਲ ਦੇ ਮੁਖ ਅਧਿਆਪਕ ਸ: ਬਲਬੀਰ ਸਿੰਘ ਦੀ ਅਗਵਾਈ ਹੇਠ ਸਾਇੰਸ ...
ਅੰਮਿ੍ਤਸਰ, 6 ਦਸਬੰਰ (ਰੇਸ਼ਮ ਸਿੰਘ)-ਅੰਮਿ੍ਤਸਰ ਦੀ ਪੁਲਿਸ ਨੇ ਇਕ ਗੈਂਗ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਹੈ ਜੋ ਆਪਸ 'ਚ ਸਹੁਰਾ ਤੇ ਜਵਾਈ ਵਜੋਂ ਰਿਸ਼ਤੇਦਾਰ ਵੀ ਹਨ | ਪੁਲਿਸ ਨੇ ਇਨ੍ਹਾਂ ਪਾਸੋਂ ਇਕ ਸਵਿਫਟ ਕਾਰ ਤੇ ਹੈਰੋਇਨ ਵੀ ਬਰਾਮਦ ਕੀਤੀ ਹੈ | ਗਿ੍ਫ਼ਤਾਰ ਕੀਤਾ ...
ਅੰਮਿ੍ਤਸਰ, 6 ਦਸੰਬਰ (ਰੇਸ਼ਮ ਸਿੰਘ)- ਨਿਗਮ ਚੋਣਾਂ 'ਚ ਕਾਂਗਰਸ ਦੀ ਫੁੱਟ ਜਗ?ਜਾਹਿਰ ਹੋ ਰਹੀ ਹੈ ਜਿਸ ਤਹਿਤ ਅੱਜ ਸ਼ਾਮ ਵੇਲੇ ਨਾਮਜਦਗੀਆਂ ਭਰਨ ਦਾ ਸਮਾਂ ਖ਼ਤਮ ਹੋਣ ਤੋਂ ਕਾਫ਼ੀ ਸਮਾਂ ਬਾਅਦ ਵੀ ਕਾਂਗਰਸ ਆਪਣੀਆਂ ਬਾਕੀ ਬਚੀਆਂ 5 ਸੀਟਾਂ 'ਤੇ ਉਮੀਦਵਾਰਾਂ ਦੇ ਨਾਮਾਂ ਵੀ ...
ਰਾਜਾਸਾਂਸੀ, 6 ਦਸੰਬਰ (ਹੇਰ/ਹਰਦੀਪ ਸਿੰਘ ਖੀਵਾ)- ਨਗਰ ਪੰਚਾਇਤ ਰਾਜਾਸਾਂਸੀ ਦੀਆਂ 13 ਵਾਰਡਾਂ ਦੀਆਂ 17 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਸਬੰਧੀ ਜਥੇ: ਵੀਰ ਸਿੰਘ ਲੋਪੋਕੇ ਪ੍ਰਧਾਨ ਅਕਾਲੀ ਜ਼ਿਲਾ ਜਥਾ ਦਿਹਾਤੀ ਵਲੋਂ ਪਾਰਟੀ ਹਾਈਕਮਾਂਡ ਦੀ ਦੇਖ ਰੇਖ ਹੇਠ ਬੀਤੇ ਕੱਲ 10 ...
ਅੰਮਿ੍ਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)- ਸ਼ੋ੍ਰਮਣੀ ਅਕਾਲੀ ਦਲ ਬਾਦਲ ਵਲੋਂ ਅੱਜ ਨਾਮਜ਼ਗਦੀਆਂ ਦੇ ਆਖ਼ਰੀ ਦਿਨ ਆਪਣੇ ਹਿੱਸੇ ਦੀਆਂ 35 ਸੀਟਾਂ 'ਚੋਂ 2 ਬਕਾਇਆ ਵਾਰਡਾਂ 62 ਤੇ 63 ਨੰਬਰ ਤੋਂ ਵੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ | ਆਕਲੀ ਦਲ ਵਲੋਂ ਚੋਣਾਂ ਸਬੰਧੀ ...
ਹਰਸਾ ਛੀਨਾ, 6 ਦਸੰਬਰ (ਕੜਿਆਲ)- ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਐਸ. ਓ. ਆਈ. ਦੇ ਮਾਝਾ ਜ਼ੋਨ ਪ੍ਰਧਾਨ ਗੁਰਸ਼ਰਨ ਸਿੰਘ ਛੀਨਾ ਨੂੰ ਉਸ ਵੇਲੇ ਸਦਮਾ ਪੁੱਜਾ ਜਦ ਉਨ੍ਹਾਂ ਦੇ ਦਾਦੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਥੇ: ਤਲਵਿੰਦਰ ਸਿੰਘ ਛੀਨਾ, ਜਥੇ: ...
ਜੰਡਿਆਲਾ ਗੁਰੂ, 6 ਦਸੰਬਰ (ਪ੍ਰਮਿੰਦਰ ਸਿੰਘ ਜੋਸਨ)- ਤਰਨਾ ਦਲ ਦੇ ਮੁਖੀ ਬਾਬਾ ਗੱਜਣ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ (ਸੀ. ਬੀ. ਐਸ. ਈ.) ਵਲੋਂ ਸਕੂਲ ਦੇ ਮੈਦਾਨ ਵਿਚ ਖੇਡ ਮੇਲਾ ਕਰਵਾਇਆ ਗਿਆ, ਜਿਸ ਵਿਚ ਮੁਖ ਮਹਿਮਾਨ ਦੇ ...
ਚੌਾਕ ਮਹਿਤਾ, 6 ਦਸੰਬਰ (ਜਗਦੀਸ਼ ਸਿੰਘ ਬਮਰਾਹ) -ਥਾਣਾ ਮਹਿਤਾ ਦੀ ਪੁਲਿਸ ਨੇ ਐਸ. ਐਚ. ਓ. ਸਰਦੂਲ ਸਿੰਘ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ ਇਕ ਵਿਅਤਕੀ ਨੂੰ ਚਾਲੂ ਭੱਠੀ ਤੇੇ ਲਾਹਣ ਸਮੇਤ ਕਾਬੂ ਕੀਤਾ ਹੈ | ਅੱਡਾ ਨਾਥ ਦੀ ਖੂਹੀ ਵਿਖੇ ਗਸ਼ਤ ਮੌਕੇ ਮਿਲੀ ਇਤਲਾਹ 'ਤੇ ਏ. ਐਸ. ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX