ਤਾਜਾ ਖ਼ਬਰਾਂ


ਫਿਲੌਰ ਰੇਲਵੇ ਫਾਟਕ 'ਤੇ ਵੱਡਾ ਹਾਦਸਾ ਹੋਣੋ ਟਲਿਆ
. . .  1 minute ago
ਲੁਧਿਆਣਾ, 25 ਜੂਨ- ਫਿਲੌਰ ਫਾਟਕ ਦੇ ਅੱਜ ਸਵੇਰੇ ਉਸ ਵੇਲੇ ਇੱਕ ਵੱਡਾ ਹਾਦਸਾ ਹੋਣੋ ਟਲ ਗਿਆ, ਜਦੋਂ ਇੱਕ ਟਰਾਲਾ ਰੇਲਵੇ ਫਾਟਕ ਨੂੰ ਤੋੜਦਾ ਹੋਇਆ ਲਾਈਨਾਂ 'ਚ ਜਾ ਵੜਿਆ। ਜਦੋਂ ਇਹ ਇਹ ਹਾਦਸਾ ਵਾਪਰਿਆ, ਉਸ ਦੌਰਾਨ ਰੇਲਵੇ ਲਾਈਨ ਤੋਂ 74646 ਅੰਬਾਲਾ ਯਾਤਰੀ...
ਡਾਲਰ ਦੇ ਮੁਕਾਬਲੇ ਕਮਜ਼ੋਰੀ ਨਾਲ ਖੁੱਲ੍ਹਿਆ ਰੁਪਿਆ
. . .  22 minutes ago
ਨਵੀਂ ਦਿੱਲੀ, 25 ਜੂਨ- ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਏ ਦੀ ਕਮਜ਼ੋਰ ਸ਼ੁਰੂਆਤ ਹੋਈ। ਰੁਪਿਆ ਡਾਲਰ ਦੇ ਮੁਕਾਬਲੇ 6 ਪੈਸੇ ਕਮਜ਼ੋਰ ਹੋ ਕੇ 67.90 ਪ੍ਰਤੀ ਡਾਲਰ ਦੇ ਪੱਧਰ 'ਤੇ ਖੁੱਲ੍ਹਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਰੁਪਿਆ...
ਬਿਹਾਰ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਚਾਰ ਲੋਕਾਂ ਦੀ ਮੌਤ
. . .  30 minutes ago
ਪਟਨਾ, 25 ਜੂਨ- ਬਿਹਾਰ ਦੇ ਬੇਗੁਸਰਾਏ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ...
ਲਗਾਤਾਰ ਪੰਜਵੇਂ ਦਿਨ ਘੱਟ ਹੋਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
. . .  52 minutes ago
ਨਵੀਂ ਦਿੱਲੀ, 25 ਜੂਨ- ਦੇਸ਼ 'ਚ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਘੱਟ ਰਹੀਆਂ ਹਨ। ਪਿਛਲੇ ਪੰਜ ਦਿਨਾਂ ਤੋਂ ਲਗਾਤਾਰ ਤੇਲ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘੱਟ ਕੀਤੀਆਂ ਹਨ। ਅੱਜ ਤੇਲ ਕੰਪਨੀਆਂ ਨੇ ਪੈਟਰੋਲ ਦੀ ਕੀਮਤ 'ਚ ਕੱਲ੍ਹ ਦੇ...
ਮੁੰਬਈ 'ਚ ਮੀਂਹ ਦੇ ਕਾਰਨ ਡਿੱਗੀ ਇਮਾਰਤ ਦੀ ਕੰਧ, ਨੁਕਸਾਨੀਆਂ ਗਈਆਂ ਕਈ ਕਾਰਾਂ
. . .  about 1 hour ago
ਮੁੰਬਈ, 25 ਜੂਨ- ਮੁੰਬਈ 'ਚ ਲਗਾਤਾਰ ਪੈ ਰਹੇ ਭਾਰੀ ਮੀਂਹ ਦੇ ਕਾਰਨ ਅੱਜ ਨਿਰਮਾਣ ਅਧੀਨ ਇੱਕ ਇਮਾਰਤ ਦੀ ਕੰਧ ਡਿੱਗ ਪਈ। ਕੰਧ ਦੇ ਮਲਬੇ ਹੇਠਾਂ ਦੱਬੇ ਜਾਣ ਕਾਰਨ ਕਾਰਨ ਸੱਤ ਕਾਰਾਂ ਨੁਕਸਾਨੀਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਵਡਾਲਾ ਦੇ ਏਂਨਟੋਪ...
ਸੇਸ਼ਲਸ ਦੇ ਰਾਸ਼ਟਰਪਤੀ ਨੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  about 1 hour ago
ਨਵੀਂ ਦਿੱਲੀ, 25 ਜੂਨ - ਭਾਰਤ ਦੌਰੇ 'ਤੇ ਆਏ ਸੇਸ਼ਲਸ ਦੇ ਰਾਸ਼ਟਰਪਤੀ ਡੈਨੀ ਫਾਓਰੇ ਨੇ ਰਾਜਘਾਟ ਵਿਖੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ...
ਭਾਰੀ ਬਰਸਾਤ ਕਾਰਨ ਗੁਜਰਾਤ 'ਚ ਵੀ ਰੇਲ ਸੇਵਾ ਪ੍ਰਭਾਵਿਤ
. . .  about 1 hour ago
ਅਹਿਮਦਾਬਾਦ, 25 ਜੂਨ - ਭਾਰੀ ਬਰਸਾਤ ਦੇ ਚੱਲਦਿਆਂ ਗੁਜਰਾਤ ਦੇ ਭਿੱਲੜ ਅਤੇ ਸਾਂਜਨ ਵਿਚਕਾਰ ਰੇਲ ਟਰੈਕ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ, ਜਿਸ ਕਰਕੇ ਇਸ ਟਰੈਕ 'ਤੇ ਰੇਲ ਆਵਾਜਾਈ ਪ੍ਰਭਾਵਿਤ...
ਸੇਸ਼ਲਸ ਦੇ ਰਾਸ਼ਟਰਪਤੀ ਦਾ ਰਾਸ਼ਟਰਪਤੀ ਭਵਨ 'ਚ ਰਸਮੀ ਸਵਾਗਤ
. . .  about 2 hours ago
ਨਵੀਂ ਦਿੱਲੀ, 25 ਜੂਨ - ਸੇਸ਼ਲਸ ਦੇ ਰਾਸ਼ਟਰਪਤੀ ਡੈਨੀ ਫਾਓਰੇ ਦਾ ਰਾਸ਼ਟਰਪਤੀ ਭਵਨ ਵਿਖੇ ਰਸਮੀ ਸਵਾਗਤ ਕੀਤਾ ਗਿਆ।। ਇਸ ਮੌਕੇ ਰਾਸ਼ਟਰਪਤੀ ਰਾਮਾਨਥ ਕੋਵਿੰਦ ਅਤੇ...
ਸ਼ੈਲੇਜਾ ਹੱਤਿਆ ਮਾਮਲੇ 'ਚ ਨਿਖਿਲ ਦੀ ਅਦਾਲਤ ਵਿਚ ਪੇਸ਼ੀ ਅੱਜ
. . .  about 2 hours ago
ਨਵੀਂ ਦਿੱਲੀ, 25 ਜੂਨ - ਬੀਤੇ ਦਿਨੀਂ ਭਾਰਤੀ ਫ਼ੌਜ ਦੇ ਮੇਜਰ ਅਮਿਤ ਦ੍ਰਿਵੇਦੀ ਦੀ ਪਤਨੀ ਸ਼ੈਲੇਜਾ ਦੇ ਦਿਨ ਦਿਹਾੜੇ ਹੋਏ ਕਤਲ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਮੇਜਰ ਨਿਖਿਲ ਹਾਂਡਾ...
ਭਾਰੀ ਬਰਸਾਤ ਕਾਰਨ ਰੇਲ ਸੇਵਾ ਪ੍ਰਭਾਵਿਤ
. . .  about 2 hours ago
ਮੁੰਬਈ, 25 ਜੂਨ - ਭਾਰੀ ਬਰਸਾਤ ਕਾਰਨ ਮੁੰਬਈ ਦੇ ਠਾਣੇ ਅਤੇ ਬੈਕੁਲਾ ਰੇਲਵੇ ਸਟੇਸ਼ਨ 'ਤੇ ਆਉਣ-ਜਾਣ ਵਾਲੀਆ ਟਰੇਨਾਂ 15-20 ਮਿੰਟ ਦੀ ਦੇਰੀ ਨਾਲ ਚੱਲ ਰਹੀਆਂ ਹਨ। ਓਧਰ ਮੈਟਰੋ...
ਪ੍ਰਧਾਨ ਮੰਤਰੀ ਮੋਦੀ ਅੱਜ ਏਸ਼ੀਆਈ ਬੁਨਿਆਦੀ ਢਾਂਚਾ ਨਿਵੇਸ਼ ਬੈਂਕ ਦੀ ਬੈਠਕ 'ਚ ਲੈਣਗੇ ਹਿੱਸਾ
. . .  about 3 hours ago
ਨਵੀਂ ਦਿੱਲੀ, 25 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੁੰਬਈ ਵਿਖੇ ਏਸ਼ੀਆਈ ਬੁਨਿਆਦੀ ਢਾਂਚਾ ਨਿਵੇਸ਼ ਬੈਂਕ ਦੀ ਬੈਠਕ 'ਚ ਹਿੱਸਾ...
ਭਾਜਪਾ ਕੱਲ੍ਹ ਨੂੰ ਮਨਾਏਗੀ ਕਾਲਾ ਦਿਵਸ
. . .  about 3 hours ago
ਨਵੀਂ ਦਿੱਲੀ, 25 ਜੂਨ - ਭਾਰਤੀ ਜਨਤਾ ਪਾਰਟੀ ਦੇਸ਼ ਭਰ ਵਿਚ 26 ਜੂਨ ਨੂੰ ਕਾਲਾ ਦਿਵਸ ਵਜੋਂ ਮਨਾਏਗੀ। ਦੱਸਣਯੋਗ ਹੈ ਕਿ 26 ਜੂਨ 1975 ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ...
ਸੇਸ਼ਲਸ ਦੇ ਰਾਸ਼ਟਰਪਤੀ ਅੱਜ ਪ੍ਰਧਾਨ ਮੰਤਰੀ ਮੋਦੀ ਨਾਲ ਕਰਨਗੇ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 25 ਜੂਨ - ਸੇਸ਼ੇਲਸ ਗਣਰਾਜ ਦੇ ਰਾਸ਼ਟਰਪਤੀ ਡੈਨੀ ਫਾਓਰੇ ਅੱਜ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ...
ਮੁੰਬਈ ਦੇ ਕਈ ਹਿੱਸਿਆ 'ਚ ਭਾਰੀ ਬਰਸਾਤ
. . .  about 4 hours ago
ਮੁੰਬਈ, 25 ਜੂਨ - ਮੁੰਬਈ ਦੇ ਕਈ ਹਿੱਸਿਆ 'ਚ ਭਾਰੀ ਬਰਸਾਤ ਹੋਈ ਹੈ, ਜਿਸ ਕਰਕੇ ਆਮ ਜਨ ਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ। ਇਸ ਦੌਰਾਨ ਐੱਮ.ਜੀ ਰੋਡ 'ਤੇ ਡਿੱਗੇ ਦਰਖਤ...
ਅੱਜ ਦਾ ਵਿਚਾਰ
. . .  about 4 hours ago
ਫੀਫਾ ਵਿਸ਼ਵ ਕੱਪ 2018 : ਜਪਾਨ ਅਤੇ ਸੈਨੇਗਲ ਦਾ ਮੁਕਾਬਲਾ 2-2 ਨਾਲ ਰਿਹਾ ਬਰਾਬਰ
. . .  1 day ago
ਯੂ.ਪੀ : ਬੀ.ਆਰ.ਡੀ ਕਾਲਜ 'ਚ 15 ਸਾਲਾਂ ਲੜਕੀ ਦਾ ਜਿਸਮਾਨੀ ਸ਼ੋਸ਼ਣ
. . .  1 day ago
ਫੀਫਾ ਵਿਸ਼ਵ ਕੱਪ 2018 : ਅੱਧੇ ਸਮੇਂ ਤੱਕ ਜਪਾਨ 1 ਸੈਨੇਗਲ 1
. . .  1 day ago
ਪ੍ਰੇਮੀ ਜੋੜੇ ਵੱਲੋਂ ਖੁਦਕੁਸ਼ੀ
. . .  1 day ago
ਫੀਫਾ ਵਿਸ਼ਵ ਕੱਪ 2018 : ਇੰਗਲੈਂਡ ਨੇ ਪਨਾਮਾ ਨੂੰ 6-1 ਨਾਲ ਹਰਾਇਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 22 ਮੱਘਰ ਸੰਮਤ 549
ਵਿਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ
  •     Confirm Target Language  

ਅੰਮ੍ਰਿਤਸਰ

ਨਗਰ ਪੰਚਾਇਤ ਰਾਜਾਸਾਂਸੀ ਦੀਆਂ ਚੋਣਾਂ ਲਈ ਕਾਂਗਰਸ ਵਲੋਂ 13 ਉਮੀਦਵਾਰਾਂ ਦੇ ਨਾਂਅ ਦੀ ਸੂਚੀ ਜਾਰੀ

ਰਾਜਾਸਾਂਸੀ, 6 ਦਸੰਬਰ (ਹੇਰ, ਹਰਦੀਪ ਸਿੰਘ ਖੀਵਾ)- ਨਗਰ ਪੰਚਾਇਤ ਰਾਜਾਸਾਂਸੀ ਦੀ ਚੋਣ ਮੁਹਿੰਮ ਉਸ ਵੇਲੇ ਭੱਖਦੀ ਨਜ਼ਰ ਆਈ ਜਦ ਹਲਕਾ ਰਾਜਾਸਾਂਸੀ ਦੇ ਵਿਧਾਇਕ ਸ: ਸੁਖਬਿੰਦਰ ਸਿੰਘ ਸਰਕਾਰੀਆ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਲੋਕ ਸਭਾ ਹਲਕਾ ਅੰਮਿ੍ਤਸਰ ਦੇ ਯੂਥ ...

ਪੂਰੀ ਖ਼ਬਰ »

ਦੁਕਾਨ ਅੱਗੋਂ ਪੱਤਰਕਾਰ ਦਾ ਮੋਟਰਸਾਈਕਲ ਚੋਰੀ

ਬਿਆਸ, 6 ਦਸੰਬਰ (ਪਰਮਜੀਤ ਸਿੰਘ ਰੱਖੜਾ)-ਬਿਆਸ ਬਾਜ਼ਾਰ 'ਚ ਵਾਹਨ ਚੋਰੀ ਹੋਣ ਦੀਆਂ ਵਾਰਦਾਤਾਂ ਆਮ ਹੁੰਦੀਆਂ ਜਾ ਰਹੀਆਂ ਹਨ, ਜਿਸ ਕਾਰਨ ਬਿਆਸ ਅਤੇ ਨੇੜਲੇ ਪਿੰਡਾਂ ਤੋਂ ਇੱਥੇ ਖ਼ਰੀਦੋ ਫ਼ਰੋਖ਼ਤ ਕਰਨ ਆਉਣ ਵਾਲੇ ਲੋਕਾਂ 'ਚ ਸਹਿਮ ਦਾ ਮਾਹੌਲ ਹੈ | ਅੱਜ ਬਿਆਸ ਤੋਂ ਇੱਕ ...

ਪੂਰੀ ਖ਼ਬਰ »

ਨਗਰ ਨਿਗਮ ਦੀਆਂ ਚੋਣਾਂ 'ਚ ਕਾਂਗਰਸ 'ਤੇ ਭਾਈ-ਭਤੀਜਾਵਾਦ ਭਾਰੀ

ਅੰਮਿ੍ਤਸਰ, 6 ਦਸਬੰਰ (ਰੇਸ਼ਮ ਸਿੰਘ)- ਸੂਬੇ 'ਚ ਸੱਤਾਧਾਰੀ ਧਿਰ ਹੋਣ ਕਾਰਨ ਨਗਰ ਨਿਗਮ ਚੋਣਾਂ 'ਚ ਸਭ ਤੋਂ ਵੱਧ ਭਾਅ ਖਾ ਰਹੀ ਕਾਂਗਰਸ ਪਾਰਟੀ 'ਤੇ ਭਾਈ-ਭਤੀਜਾਵਾਦ ਭਾਰੂ ਪਿਆ ਹੈ ਤੇ ਬੀਤੇ ਸਮੇਂ 'ਚ ਇਸ ਮੁੱਦੇ 'ਤੇ ਵਿਰੋਧੀਆਂ ਨੂੰ ੂ ਰਗੜੇ ਲਾਉਣ ਵਾਲੀ ਪਾਰਟੀ ਦੇ ਆਪਣੇ ...

ਪੂਰੀ ਖ਼ਬਰ »

ਨਿਗਮ ਦੀਆਂ 85 ਸੀਟਾਂ 'ਤੇ ਚੋਣ ਲੜੇਗੀ 'ਆਪ'

ਅੰਮਿ੍ਤਸਰ, 6 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਆਮ ਆਦਮੀ ਪਾਰਟੀ ਨੂੰ ਨਿਗਮ ਚੋਣਾਂ ਲਈ ਆਿਖ਼ਰ ਸਮੂਹ 85 ਸੀਟਾਂ 'ਤੇ ਚੋਣ ਲੜਨ ਲਈ ਉਮੀਦਵਾਰ ਮਿਲ ਹੀ ਗਏ | ਇਸ ਸਬੰਧੀ ਚੋਣ ਲਈ ਕਾਗ਼ਜ਼ ਭਰਨ ਦੇ ਅੱਜ ਆਖ਼ਰੀ ਦਿਨ ਪਾਰਟੀ ਵਲੋਂ ਰਹਿੰਦੀਆਂ 31 ਵਾਰਡਾਂ ਲਈ ਉਮੀਦਵਾਰਾਂ ...

ਪੂਰੀ ਖ਼ਬਰ »

¸ਨਗਰ ਪੰਚਾਇਤ ਰਾਜਾਸਾਂਸੀ ਚੋਣ¸ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ

ਅਜਨਾਲਾ/ਰਾਜਾਸਾਂਸੀ, 6 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ, ਐਸ. ਪ੍ਰਸ਼ੋਤਮ, ਸੁੱਖ ਮਾਹਲ, ਹੇਰ, ਖੀਵਾ)- ਨਗਰ ਪੰਚਾਇਤ ਰਾਜਾਸਾਂਸੀ ਦੀਆਂ 17 ਦਸੰਬਰ ਨੂੰ ਹੋ ਰਹੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਦੇ ਅਖ਼ੀਰਲੇ ਦਿਨ ਕਾਂਗਰਸ ਪਾਰਟੀ ਨਾਲ ਸਬੰਧਿਤ 13 ...

ਪੂਰੀ ਖ਼ਬਰ »

ਅੰਮਿ੍ਤਸਰ ਨਗਰ ਨਿਗਮ ਚੋਣਾਂ ਆਖਰੀ ਦਿਨ 85 ਸੀਟਾਂ ਲਈ 609 ਉਮੀਦਵਾਰਾਂ ਨੇ ਦਾਖ਼ਲ ਕਰਵਾਏ ਨਾਮਜ਼ਦਗੀ ਕਾਗਜ਼

ਅੰਮਿ੍ਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)- ਨਗਰ ਨਿਗਮ ਅੰਮਿ੍ਤਸਰ ਦੀਆਂ 17 ਦਸੰਬਰ ਨੂੰ ਹੋ ਰਹੀਆਂ ਆਮ ਚੋਣਾਂ ਲਈ ਵੱਖ-ਵੱਖ ਵਾਰਡਾਂ ਤੋਂ ਚੋਣ ਲੜਣ ਦੇ ਇਛੁੱਕ ਉਮੀਦਵਾਰਾਂ ਵਲੋਂ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕਰਾਉਣ ਦੇ ਅੱਜ ਆਖਰੀ ਦਿਨ 8 ਵੱਖ ਵੱਖ ਰਿਟਰਨਿੰਗ ...

ਪੂਰੀ ਖ਼ਬਰ »

ਸੈਕਰਡ ਲਾਈਟ ਸਕੂਲ ਫ਼ਤਿਹਪੁਰ ਦੇ 22ਵੇਂ ਸਥਾਪਨਾ ਦਿਵਸ 'ਤੇ ਸਮਾਗਮ ਕਰਵਾਇਆ

ਨਵਾਂ ਪਿੰਡ, 6 ਦਸੰਬਰ (ਜਸਪਾਲ ਸਿੰਘ)- ਜ਼ਿਲ੍ਹਾ ਪੱਧਰ 'ਤੇ ਨਾਮਣਾ ਖੱਟ ਚੁੱਕੇ ਸੈਕਰਡ ਲਾਈਟ ਸੀਨੀ: ਸੈਕੰ: ਸਕੂਲ ਫ਼ਤਿਹਪੁਰ ਰਾਜਪੂਤਾਂ ਦੇ 22ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਮੁੱਖ ਪ੍ਰਬੰਧਕਾ ਸ੍ਰੀਮਤੀ ਏ. ਕੇ. ਥਿੰਦ ਦੀ ਅਗਵਾਈ 'ਚ 'ਅੱਖਾਂ ਦੇ ਤਾਰੇ' ਸਿਰਲੇਖ ਹੇਠ ...

ਪੂਰੀ ਖ਼ਬਰ »

ਡਾ: ਭੀਮ ਰਾਓ ਅੰਬੇਡਕਰ ਦੀ ਸਮਾਜ ਨੂੰ ਮਹਾਨ ਦੇਣ-ਮੁੱਖ ਮੰਤਰੀ

ਅੰਮਿ੍ਤਸਰ, 6 ਦਸਬੰਰ (ਜਸਵੰਤ ਸਿੰਘ ਜੱਸ, ਰੇਸ਼ਮ ਸਿੰਘ)- ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਦਕਰ ਨੇ ਸਮਾਜ ਦੀਆਂ ਦੇ ਦਬੇ ਕੁਚਲੇ, ਪਿਛੜੇ ਤੇ ਲਤਾੜੇ ਵਰਗਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਜਿੰਨ੍ਹਾਂ ਦੀ ਸਮਾਜ ਨੂੰ ਇਸ ਮਹਾਨ ਦੇਣ ਨੂੰ ਕਦੇ ਵੀ ...

ਪੂਰੀ ਖ਼ਬਰ »

ਨਿਗਮ ਸੁਪਰਡੈਂਟਾਂ ਨੂੰ ਸੌਾਪੀਆਂ ਗਈਆਂ ਜ਼ਿੰਮੇਵਾਰੀਆਂ

ਅੰਮਿ੍ਤਸਰ, 6 ਦਸੰਬਰ (ਹਰਮਿੰਦਰ ਸਿੰਘ)- ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਸੋਨਾਲੀ ਗਿਰੀ ਵਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਵੱਖ-ਵੱਖ ਵਿਭਾਗਾਂ ਦੇ ਸੁਪਰਡੈਂਟਾਂ ਨੂੰ ਕੰਮ ਦੀ ਵੰਡ ਕੀਤੀ ਹੈ | ਇਸ ਦੌਰਾਨ ਸ੍ਰੀ ਸੁਨੀਲ ਭਾਟੀਆ ਨੂੰ ਜਨਰਲ ਬ੍ਰਾਂਚ, ਸ੍ਰੀ ...

ਪੂਰੀ ਖ਼ਬਰ »

ਵਾਰਡ ਨੰਬਰ 25 ਤੋਂ ਭਾਜਪਾ ਉਮੀਦਵਾਰ ਮਾਧਵੀ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ

ਅੰਮਿ੍ਤਸਰ, 6 ਦਸੰਬਰ (ਰਾਜੇਸ਼ ਕੁਮਾਰ)- ਨਗਰ ਨਿਗਮ ਦੀ ਵਾਰਡ ਨੰਬਰ 25 ਤੋਂ ਭਾਜਪਾ ਦੀ ਉਮੀਦਵਾਰ ਮਾਧਵੀ ਵਲੋਂ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ | ਇਸ ਮੌਕੇ ਉਨ੍ਹਾਂ ਨਾਲ ਪਤੀ ਡਾ: ਅਸ਼ੋਕ ਕੁਮਾਰ, ਕਵਰਿੰਗ ਉਮੀਦਵਾਰ ਸਵਿਤਾ, ਰਮੇਸ਼ ਕੁਮਾਰ, ਇੰਦਰ ਮੋਹਨ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਲੰਡਨ ਦੇ ਮੇਅਰ ਦੁਆਰਾ ਜਲਿ੍ਹਆਂਵਾਲਾ ਕਤਲੇਆਮ ਲਈ ਬਰਤਾਨੀਆ ਸਰਕਾਰ ਦੁਆਰਾ ਮੁਆਫੀ ਮੰਗਣ ਦੇ ਦਿੱਤੇ ਸੁਝਾਅ ਦਾ ਸਵਾਗਤ

ਅੰਮਿ੍ਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਲੰਡਨ ਦੇ ਮੇਅਰ ਸ੍ਰੀ ਸਾਦਿਕ ਖ਼ਾਨ ਦੁਆਰਾ ਜਲਿ੍ਹਆਂਵਾਲਾ ਬਾਗ ਕਤਲੇਆਮ ਦੇ ਸਬੰਧ ਵਿਚ ਅੱਜ ਬਰਤਾਨੀਆ ਸਰਕਾਰ ਵਲੋਂ ਮੁਆਫ਼ੀ ਮੰਗਣ ਦੇ ਦਿੱਤੇ ਗਏ ਸੁਝਾਅ ਦਾ ਸਵਾਗਤ ...

ਪੂਰੀ ਖ਼ਬਰ »

ਨਗਰ ਨਿਗਮ ਅੰਮਿ੍ਤਸਰ ਦੀ ਵਾਰਡਬੰਦੀ ਦੀ ਸੂਚੀ ਦਾ 6ਵਾਂ ਹਿੱਸਾ ਵਾਰਡ ਨੰਬਰ 39 ਤੋਂ ਵਾਰਡ ਨੰਬਰ 45

ਅੰਮਿ੍ਤਸਰ, 6 ਦਸੰਬਰ (ਹਰਮਿੰਦਰ ਸਿੰਘ)- ਨਗਰ ਨਿਗਮ ਅੰਮਿ੍ਤਸਰ ਦੀਆਂ ਚੋਣਾਂ ਸਬੰਧੀ ਨਵੀਂ ਹੋਈ ਵਾਰਡਬੰਦੀ ਦੇ ਅਧੀਨ ਆਉਂਦੇ ਇਲਾਕਿਆਂ ਦੀ ਸੂਚੀ ਦਾ 5ਵਾਂ ਹਿੱਸਾ ਜੋ ਵਾਰਡ ਨੰਬਰ 39 ਤੱਕ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ |
ਵਾਰਡ ਨੰਬਰ 39-ਇਹ ਵਾਰਡ ਵਿਧਾਨ ਸਭਾ ਹਲਕਾ ਦੱਖਣੀ ਦੇ ਅਧੀਨ ਆਉਂਦੀ ਹੈ, ਜੋ ਇਸਤਰੀ ਮੈਂਬਰਾਂ ਲਈ ਰਾਖਵੀਂ ਹੈ | ਇਹ ਵਾਰਡ ਦੇ ਅਧੀਨ ਤਰਨ ਤਾਰਨ ਰੇਲਵੇ ਲਾਈਨ ਅਤੇ ਗਲੀ ਗੁਰੂ ਅਰਜਨ ਦੇਵ ਨਗਰ ਦੇ ਸਥਾਨ ਤੋਂ ਸ਼ੁਰੂ ਹੰੁਦੀ ਹੈ ਅਤੇ ਇੱਥੋਂ ਚੱਲਦੇ ਹੋਏ ਗਲੀ ਬਾਬਾ ਦੀਪ ਸਿੰਘ ਨਗਰ (6 ਬੰਦ ਗਲੀ) , ਇੱਥੋਂ ਚੱਲਦੇ ਹੋਏ ਗਲੀ ਕ੍ਰਿਸ਼ਨ ਨਗਰ ਤੋਂ ਹੁੰਦੇ ਹੋਏ ਗਲੀ ਨੰ: 2 ਕ੍ਰਿਸ਼ਨਾ ਨਗਰ ਤੱਕ, ਇਸ ਗਲੀ ਨਾਲ ਚੱਲਦੇ ਹੋਏ ਗਲੀ ਟਿਊਬਵੈੱਲ ਵਾਲੀ ਨਾਲ ਚੱਲਦੇ ਹੋਏ ਯੂ.ਬੀ.ਡੀ.ਸੀ. ਕਨਾਲ, ਇੱਥੋਂ ਚੱਲਦੇ ਹੋਏ ਸਾਹਮਣੇ ਗਲੀ ਹਰਜੀਤ ਪੈਲੇਸ, ਇੱਥੋਂ ਚੱਲਦੇ ਹੋਏ ਗਲੀ ਆਬਾਦੀ ਕੋਟ ਮਿੱਤ ਸਿੰਘ, ਇੱਥੋਂ ਪ੍ਰਫੈਕਟ ਸਕੂਲ, ਇੱਥੋਂ ਗਲੀ ਖ਼ਾਲਸਾ ਨਗਰ, ਇੱਥੋਂ ਚੱਲਦੇ ਗਲੀ ਗੁਰਦੁਆਰਾ ਸਾਹਿਬ ਤੱਕ, ਇਸ ਗਲੀ ਤਾੋ ਚੱਲਦੇ ਹੋਏ ਰੇਲਵੇ ਲਾਈਨ ਨਾਲ ਹੁੰਦੇ ਹੋਏ ਨਗਰ ਨਿਗਮ ਦੀ ਦੱਖਣੀ ਹੱਦ ਤਰਨ ਤਾਰਨ ਰੋਡ ਪਾਰ ਕਰ ਕੇ ਤੱਕ | ਫ਼ਿਰ ਇਸ ਹੱਦ ਨਾਲ ਚੱਲਦੇ ਹੋਏ ਯੂ. ਬੀ. ਡੀ. ਸੀ. ਰੋਡ ਤੱਕ, ਇੱਥੋਂ ਹੁੰਦੇ ਹੋਏ ਰੇਲਵੇ ਲਾਈਨ ਨਾਲ ਚੱਲਦੇ ਗਲੀ ਗੁਰੂ ਅਰਜਨ ਦੇਵ ਨਗਰ ਤੱਕ ਦੇ ਇਲਾਕੇ ਆਉਂਦੇ ਹਨ |
ਵਾਰਡ ਨੰ: 40-ਇਹ ਵਾਰਡ ਹਲਕਾ ਦੱਖਣੀ ਦੇ ਅਧੀਨ ਆਉਂਦੀ ਹੈ , ਜੋ ਜਰਨਲ ਸ਼ੇ੍ਰਣੀ ਲਈ ਹੈ | ਇਹ ਵਾਰਡ ਗਲੀ ਮੰਗਲ ਸਿੰਘ ਅਤੇ ਗਲੀ ਮੰਦਰ ਵਾਲੀ ਦੇ ਮਿਲਣ ਸਥਾਨ ਤੋਂ ਸ਼ੁਰੂ ਹੁੰਦੀ ਹੈ | ਇਥੋਂ ਚੱਲਦੇ ਹੋਏ ਮਾਈ ਜੀਵਾਂ ਸਮਾਧ ਰੋਡ ਤੋਂ ਹੁੰਦੇ ਹੋਏ ਮੇਨ ਰੋਡ ਗੁੱਜਰਪੁਰ ਤੱਕ ਇਥੋਂ ਹੁੰਦੇ ਹੋਏ ਥਾਣਾ ਡਵੀਜ਼ਨ ਸੀ ਰੋਡ ਤੱਕ | ਇਸ ਰੋਡ ਦੇ ਨਾਲ ਚੱਲਦੇ ਹੋਏ ਦਫ਼ਤਰ ਮੰਡੀ ਬੋਰਡ ਤੋਂ ਹੁੰਦੇ ਹੋਏ ਚੌਾਕ ਜੈ ਸਿੰਘ, ਗਲੀ ਮਸਤ ਸ਼ਾਹ ਤੱਕ | ਇਥੋਂ ਹੁੰਦੇ ਹੋਏ ਗਲੀ ਮੋਨੀ ਚੌਾਕ, ਗਲੀ ਫ਼ਤਿਹ ਸਿੰਘ ਕਾਲੋਨੀ ਦੇ ਨਾਲ ਚੱਲਦੇ ਹੋਏ ਚਾਟੀ ਪਿੰਡ ਗੇਟ ਤੋਂ ਤਰਨ ਤਾਰਨ ਰੋਡ | ਇੱਥੋਂ ਚੱਲਦੇ ਹੋਏ ਸਾਹਮਣੇ ਗਲੀ ਹਸਪਤਾਲ ਵਾਲੀ, ਇੱਥੋਂ ਮੁਗ਼ਲਾਣੀ ਰੋਡ ਤੋਂ ਹੁੰਦੇ ਹੋਏ ਗਲੀ ਨੰ: 3 ਦਿਲਬਾਗ ਨਗਰ, ਇੱਥੋਂ ਚੱਲਦੇ ਹੋਏ ਸਾਹਮਣੇ ਗਲੀ ਨੰ: 4 ਕ੍ਰਿਸ਼ਨਾ ਨਗਰ ਤੱਕ | ਇਸ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰ: 3 ਕ੍ਰਿਸ਼ਨਾ ਨਗਰ ਤੋਂ ਹੁੰਦੇ ਹੋਏ ਕ੍ਰਿਸ਼ਨਾ ਨਗਰ ਮੇਨ ਤੱਕ, ਇੱਥੋਂ ਹੁੰਦੇ ਹੋਏ ਗਲੀ ਦੀਪ ਸਿੰਘ ਕਾਲੋਨੀ (6 ਬੰਦ ਗਲੀਆਂ) ਤੱਕ, ਇੱਥੋਂ ਹੁੰਦੇ ਹੋਏ ਤਰਨ ਤਾਰਨ ਰੋਡ ਦੇ ਨਾਲ ਗਲੀ ਮੰਗਲ ਸਿੰਘ ਦੇ ਇਲਾਕੇ ਸ਼ਾਮਿਲ ਹਨ |
ਵਾਰਡ ਨੰ: 41-ਇਹ ਵਾਰਡ ਹਲਕੇ ਦੱਖਣੀ ਦੇ ਅਧੀਨ ਆਉਂਦੀ ਹੈ ਜੋ ਇਸਤਰੀ ਮੈਂਬਰਾਂ ਲਈ ਰਾਖਵੀਂ ਹੈ | ਇਹ ਵਾਰਡ ਮੁਗ਼ਲਾਣੀ ਰੋਡ ਅਤੇ ਗਲੀ ਬਾਬਾ ਦੀਪ ਸਿੰਘ ਐਵੀਨਿਊ ਦੇ ਮਿਲਣ ਸਥਾਨ ਤੋਂ ਸ਼ੁਰੂ ਹੁੰਦੀ ਹੈ | ਇਸ ਦੇ ਨਾਲ ਇਹ ਵਾਰਡ ਗੁ: ਸਾਹਿਬ ਰੋਡ ਤੋਂ ਹੰੁਦੀ ਹੋਈ ਇਸ ਸੜਕ ਦੇ ਨਾਲ ਚੱਲਦੇ ਹੋਏ ਸਕੂਲ ਰੋਡ ਤੋਂ ਹੰੁਦੀ ਹੋਈ ਸਾਹਮਣੇ ਗਲੀ ਹਬੀਬਪੁਰਾ ਤੱਕ ਤੱਕ | ਇੱਥੋਂ ਚੱਲਦੇ ਹੋਏ ਸੁਲਤਾਨਵਿੰਡ ਰੋਡ ਤੱਕ ਨਾਲ ਚੱਲਦੇ ਹੋਏ ਗਲੀ ਪੈਟਰੋਲ ਪੰਪ ਵਾਲੀ ਤੱਕ ਤੋਂ ਹੁੰਦੀ ਹੋਈ ਗਲੀ ਪਾਰਕ ਵਾਲੀ ਦੇ ਨਾਲ ਹੀ ਗਲੀ ਕੋਰਟ ਕਰਨੈਲ ਸਿੰਘ ਤੱਕ | ਇੱਥੋਂ ਚੱਲਦੇ ਹੋਏ ਗਲੀ ਨੰ: 5 ਸ਼ਹੀਦ ਊਧਮ ਸਿੰਘ ਨਗਰ ਨਾਲ ਚੱਲਦੇ ਹੋਏ ਗੁਰੂ ਅਮਰਦਾਸ ਨਗਰ ਤੱਕ | ਇਥੋਂ ਗਲੀ ਨੰ: 2 ਸ਼ਹੀਦ ਊਧਮ ਸਿੰਘ ਨਗਰ ਤੋਂ ਹੁੰਦੇ ਹੋਏ ਗਲੀ ਸਰਦਾਰਾਂ ਵਾਲੀ ਦੇ ਨਾਲ ਚੱਲਦੇ ਹੋਏ ਗਲੀ ਨੰ: 4 ਕ੍ਰਿਸ਼ਨਾ ਨਗਰ ਤੱਕ, ਇੱਥੋਂ ਚੱਲਦੇ ਹੋਏ ਗਲੀ ਨੰ: 3 ਦਿਲਬਾਗ ਨਗਰ ਤੱਕ | ਇਸ ਅੱਗੇ ਚੱਲਦੇ ਹੋਏ ਮੁਗ਼ਲਾਣੀ ਰੋਡ ਨਾਲ ਚੱਲਦੇ ਹੋਏ ਗਲੀ ਬਾਬਾ ਦੀਪ ਸਿੰਘ ਐਵੀਨਿਊ ਦੇ ਇਲਾਕੇ ਆਉਂਦੇ ਹਨ |
ਵਾਰਡ ਨੰ: 42-ਇਹ ਵਾਰਡ ਹਲਕਾ ਦੱਖਣੀ ਦੇ ਅਧੀਨ ਆਉਂਦੀ ਹੈ ਜੋ ਜਰਨਲ ਸ਼ੇ੍ਰਣੀ ਲਈ ਹੈ | ਇਹ ਵਾਰਡ ਗਲੀ ਪੈਟਰੋਲ ਪੰਪ ਅਤੇ ਸੁਲਤਾਨਵਿੰਡ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਹੁੰਦੀ ਹੈ ਜੋ ਇੱਥੋਂ ਚੱਲਕੇ ਗਲੀ ਦਸਮੇਸ਼ ਕਾਲੋਨੀ ਤੋਂ ਹੁੰਦੇ ਹੋਏ ਸਾਹਮਣੇ ਮੰਦਿਰ ਵਾਲਾ ਬਾਜ਼ਾਰ | ਇਸ ਤੋਂ ਅੱਗੇ ਚੱਲਦੇ ਹੋਏ ਸਾਹਮਣੇ ਗਲੀ ਪਾਰਕ ਵਾਲੀ ਦੇ ਨਾਲ ਚੱਲਦੇ ਹੋਏ ਗਲੀ ਬਾਬਾ ਬਾਲਕ ਨਾਥ ਮੰਦਰ ਤੱਕ | ਇੱਥੋਂ ਚੱਲਦੇ ਹੋਏ ਗਲੀ ਗੁਰਦੁਆਰਾ ਤੂਤ ਸਾਹਿਬ ਤੱਕ ਤੋਂ ਹੁੰਦੇ ਹੋਏ ਗਲੀ ਨੰ: 5 ਸ਼ਹੀਦ ਊਧਮ ਸਿੰਘ ਨਗਰ ਤੱਕ | ਇਸ ਗਲੀ ਦੇ ਨਾਲ ਚੱਲਦੇ ਹੋਏ ਗਲੀ ਕੋਰਟ ਕਰਨੈਲ ਸਿੰਘ, ਇੱਥੋਂ ਚੱਲਦੇ ਹੋਏ ਗਲੀ ਪਾਰਕ ਵਾਲੀ ਤੱਕਦੇ ਨਾਲ ਚੱਲਦੇ ਹੋਏ ਗਲੀ ਪੈਟਰੋਲ ਪੰਪ ਤੱਕ ਦੇ ਨਾਲ ਚੱਲਦੇ ਹੋਏ ਸੁਲਤਾਨਵਿੰਡ ਰੋਡ ਦੇ ਇਲਾਕੇ ਆਉਂਦੇ ਹਨ |
ਵਾਰਡ ਨੰ: 43-ਇਹ ਵਾਰਡ ਹਲਕਾ ਦੱਖਣੀ ਦੇ ਅਧੀਨ ਆਉਂਦੀ ਹੈ, ਜੋ ਇਸਤਰੀ ਮੈਂਬਰਾਂ ਲਈ ਰਾਖਵੀਂ ਹੈ | ਇਸ ਵਾਰਡ ਅਧੀਨ ਸੁਲਤਾਨਵਿੰਡ ਰੋਡ ਅਤੇ ਚੁੰਗੀ ਵਾਲਾ ਬਾਜ਼ਾਰ ਦੇ ਮਿਲਣ ਸਥਾਨ ਦੇ ਨਾਲ ਗਲੀ ਦਸਮੇਸ਼ ਸਕੂਲ ਤੱਕ | ਇੱਥੋਂ ਹੁੰਦੇ ਹੋਏ ਗਲੀ ਹਰਮਿੰਦਰ ਸਿੰਘ ਤੋਂ ਹੁੰਦੇ ਹੋਏ ਗਲੀ ਅਮਿੱਤ ਤੱਕ | ਇੱਥੋਂ ਹੁੰਦੇ ਹੋਏ ਗਲੀ ਦਿਲਰਾਜ ਦੇ ਨਾਲ ਚੱਲਦੇ ਹੋਏ ਗਲੀ ਡਾ. ਹਰਵਿੰਦਰ ਸਿੰਘ ਤੋਂ ਹੁੰਦੇ ਹੋਏ ਗਲੀ ਮਾਡਰਨ ਸਕੂਲ ਤੱਕ, ਇੱਥੋਂ ਚੱਲਦੇ ਹੋਏ ਤੇਲੀ ਵਾਲਾ ਬਾਜ਼ਾਰ ਦੇ ਨਾਲ ਚੱਲਦੇ ਹੋਏ ਸਾਹਮਣੇ ਗਲੀ ਕਪੂਰ ਨਗਰ ਤੋਂ ਹੁੰਦੇ ਹੋਏ ਗਲੀ ਚੜ੍ਹਤ ਸਿੰਘ ਤੱਕ, ਇਸ ਗਲੀ ਤੋਂ ਚੱਲਦੇ ਹੋਏ ਗਲੀ ਪੈਲੇਸ ਵਾਲੀ ਦੇ ਨਾਲ ਗਲੀ ਸੁਲਤਾਨਵਿੰਡ ਅਤੇ ਚੁੰਗੀ ਵਾਲਾ ਬਾਜ਼ਾਰ ਦੇ ਮਿਲਣ ਸਥਾਨ ਦੇ ਇਲਾਕੇ ਆਉਂਦੇ ਹਨ |
ਵਾਰਡ ਨੰ: 44-ਇਹ ਵਾਰਡ ਵੀ ਹਲਕਾ ਦੱਖਣੀ ਦੇ ਅਧੀਨ ਆਉਂਦੀ ਹੈ, ਜੋ ਜਰਨਲ ਸ਼ੇ੍ਰਣੀ ਲਈ ਰਾਖਵੀਂ ਹੈ | ਇਸ ਵਾਰਡ ਦੇ ਅਧੀਨ ਸੁਲਤਾਨਵਿੰਡ ਰੋਡ ਅਤੇ ਗਲੀ ਪੈਲੇਸ ਦੇ ਮਿਲਣ ਸਥਾਨ ਦੇ ਨਾਲ ਗਲੀ ਕਪੂਰ ਵਾਲੀ ਤੋਂ ਹੁੰਦੇ ਹੋਏ ਗਲੀ ਤੇਲੀ ਬਾਜ਼ਾਰ ਨਾਲ ਮਾਡਰਨ ਸਕੂਲ ਦੇ ਨਾਲ ਚੱਲਦੇ ਹੋਏ ਗਲੀ ਡਾ. ਸਤਵਿੰਦਰ ਸਿੰਘ ਤੱਕ | ਫ਼ਿਰ ਇਸ ਗਲੀ ਨਾਲ ਚੱਲਦੇ ਹੋਏ ਗਲੀ ਹਰਵਿੰਦਰ ਸਿੰਘ ਵਾਲੀ ਤੋਂ ਹੁੰਦੇ ਹੋਏ ਗਲੀ ਪ੍ਰਤਾਪ ਸਿੰਘ ਦੇ ਨਾਲ ਚੱਲਦੇ ਹੋਏ ਨਿਊ ਆਜ਼ਾਦ ਨਗਰ ਤੱਕ | ਇੱਥੋਂ ਚੱਲਦੇ ਹੋਏ ਗਲੀ ਬਲਬੀਰ ਸਿੰਘ ਦੇ ਨਾਲ ਚੱਲਦੇ ਮੇਨ ਬਾਜ਼ਾਰ ਤੱਕ,ਇੱਥੋਂ ਚੱਲਦੇ ਬਾਜ਼ਾਰ ਮੁਰਗੀਖ਼ਾਨਾ ਰੋਡ ਦੇ ਨਾਲ ਚੱਲਦੇ ਹੋਏ ਜਲੰਧਰ, ਜੀ.ਟੀ ਰੋਡ ਤੱਕ ਤੋਂ ਹੁੰਦੇ ਹੋਏ ਯੂ.ਬੀ.ਡੀ.ਸੀ. ਕਨਾਲ ਤੱਕ ਤੋਂ ਹੁੰਦੇ ਹੋਏ ਸੁਲਤਾਨਵਿੰਡ ਰੋਡ ਤੱਕ ਦੇ ਇਲਾਕੇ ਆਉਂਦੇ ਹਨ |
ਵਾਰਡ ਨੰ: 45-ਇਹ ਵਾਰਡ ਵਿਧਾਨ ਸਭਾ ਹਲਕਾ ਪੂਰਬੀ ਦੇ ਅਧੀਨ ਆਉਂਦੀ ਹੈ, ਜੋ ਇਸਤਰੀ ਮੈਂਬਰਾਂ ਲਈ ਰਾਖਵੀਂ ਹੈ | ਇਸ ਵਾਰਡ ਦੇ ਅਧੀਨ ਸੁਲਤਾਨਵਿੰਡ ਰੋਡ ਅਤੇ ਹਲਵਾਈ ਚੂਨਾ ਰਾਮ ਦੇ ਮਿਲਣ ਸਥਾਨ ਦੇ ਨਾਲ ਮੋਹਨ ਨਗਰ ਤੋਂ ਹੁੰਦੇ ਹੋਏ ਗਲੀ ਮੋਹਨ ਤੱਕ | ਇੱਥੋਂ ਚੱਲਦੇ ਹੋਏ ਬਾਜ਼ਾਰ ਈਸਟ ਨਗਰ ਦੇ ਲਾਲ ਚੱਲਦੇ ਹੋਏ 100 ਫੁੱਟੀ ਸੜਕ ਦੇ ਨਾਲ ਚੱਲਦੇ ਹੋਏ ਗਲੀ ਜਗਤ ਜੋਤੀ ਸਕੂਲ ਦੇ ਨਾਲ ਚੱਲਦੇ ਹੋਏ ਦੇਵ ਸਕੂਲ ਤੋਂ ਹੁੰਦੇ ਹੋਏ ਗਲੀ ਪੰਜਾਬ ਟਿੱਬਰ ਬਾਜ਼ਾਰ ਤੱਕ | ਇਸ ਦੇ ਨਾਲ ਚੱਲਦਿਆਂ ਜੀ. ਟੀ. ਰੋਡ ਤੋਂ ਹੁੰਦੇ ਹੋਏ ਗਲੀ ਮੁਰਗ਼ੀ ਖਾਨਾ ਰੋਡ ਤੱਕ | ਫ਼ਿਰ ਇਸ ਗਲੀ ਤੋਂ ਚੱਲਦੇ ਹੋਏ ਗਲੀ ਫ਼ਰਨੀਚਰ ਹਾਊਸ ਤੋਂ ਹੁੰਦੇ ਹੋਏ ਆਜ਼ਾਦ ਨਗਰ ਤੱਕ | ਇੱਥੋਂ ਚੱਲਦੇ ਹੋਏ ਗਲੀ ਪ੍ਰਤਾਪ ਨਗਰ ਨਾਲ ਚੱਲਦੇ ਹੋਏ ਗਲੀ ਦਸਮੇਸ਼ ਸਕੂਲ ਤੱਕ 3 | ਇੱਥੋਂ ਚੱਲਦੇ ਹੋਏ ਗਲੀ ਚੁੰਗੀ ਵਾਲਾ ਬਾਜ਼ਾਰ ਤੋਂ ਹੁੰਦੇ ਹੋਏ ਸੁਲਤਾਨਵਿੰਡ ਰੋਡ ਤੱਕ ਦੇ ਇਲਾਕੇ ਆਉਂਦੇ ਹਨ |


ਖ਼ਬਰ ਸ਼ੇਅਰ ਕਰੋ

ਵਾਰਡ ਨੰ: 21 ਤੋਂ ਕਾਂਗਰਸੀ ਉਮੀਦਵਾਰ ਪਰਮਿੰਦਰ ਕੌਰ ਵਲੋਂ ਚੋਣ ਮੁਹਿੰਮ ਸ਼ੁਰੂ

ਵੇਰਕਾ, 6 ਦਸੰਬਰ (ਪਰਮਜੀਤ ਸਿੰਘ ਬੱਗਾ)- 17 ਦਸੰਬਰ ਨੂੰ ਹੋਣ ਜਾ ਰਹੀਆ ਨਗਰ ਨਿਗਮ ਦੀਆਂ ਚੋਣਾਂ 'ਚ ਹਲਕਾ ਪੂਰਬੀ ਦੀ ਵਾਰਡ ਨੰ: 21 ਤੋਂ ਕਾਂਗਰਸ ਪਾਰਟੀ ਦੁਆਰਾ ਚੋਣ ਮੈਦਾਨ 'ਚ ਉਤਾਰੀ ਗਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨ: ਸਕੱਤਰ ਮਾ: ਹਰਪਾਲ ਸਿੰਘ ਵੇਰਕਾ ਦੀ ...

ਪੂਰੀ ਖ਼ਬਰ »

ਜਥੇ: ਰਣੀਕੇ ਵਲੋਂ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ

ਵੇਰਕਾ, 6 ਦਸੰਬਰ (ਪਰਮਜੀਤ ਸਿੰਘ ਬੱਗਾ)- ਪੰਜਾਬ ਦੇ ਸਾਬਕਾ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਅਤੇ ਐਸ. ਸੀ. ਵਿੰਗ ਦੇ ਲਗਾਤਾਰ ਤੀਸਰੀਵਾਰ ਪ੍ਰਧਾਨ ਥਾਪੇ ਗਏ ਜਥੇ: ਗੁਲਜ਼ਾਰ ਸਿੰਘ ਰਣੀਕੇ ਨੇ ਗੁਰੂ ਨਗਰੀ ਦੇ ਵਸਨੀਕਾਂ ਨੂੰ ਪਿਛਲੇ ਦਸ ਸਾਲ ਦੌਰਾਨ ...

ਪੂਰੀ ਖ਼ਬਰ »

ਚੋਣ ਅਬਜ਼ਰਵਰ ਵਲੋਂ ਚੁਣਾਵੀਂ ਅਮਲੇ ਨਾਲ ਮੀਟਿੰਗ

ਅਜਨਾਲਾ, 6 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- 17 ਦਸੰਬਰ ਨੂੰ ਨਗਰ ਪੰਚਾਇਤ ਰਾਜਾਸਾਂਸੀ ਦੀਆਂ ਹੋ ਰਹੀਆਂ ਚੋਣਾਂ ਲਈ ਚੋਣ ਕਮਿਸ਼ਨ ਵਲੋਂ ਨਿਯੁੱਕਤ ਕੀਤੇ ਗਏ ਚੋਣ ਅਬਜ਼ਰਵਰ ਸ: ਮਨਜੀਤ ਸਿੰਘ ਨਾਰੰਗ ਵਲੋਂ ਅੱਜ ਐਸ. ਡੀ. ਐਮ. ਦਫ਼ਤਰ ਵਿਖੇ ਚੁਣਾਵੀਂ ਅਮਲੇ ਨਾਲ ...

ਪੂਰੀ ਖ਼ਬਰ »

ਰਾਣਾ ਪਲਵਿੰਦਰ ਸਿੰਘ ਸਾਥੀਆਂ ਸਮੇਤ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲਈ ਰਵਾਨਾ ਹੋਏ

ਮਾਨਾਂਵਾਲਾ, 6 ਦਸੰਬਰ (ਗੁਰਦੀਪ ਸਿੰਘ ਨਾਗੀ)- ਨਗਰ ਨਿਗਮ ਅੰਮਿ੍ਤਸਰ ਦੀ ਵਾਰਡ ਨੰਬਰ 32 ਤੋਂ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸ: ਰਾਣਾ ਪਲਵਿੰਦਰ ਸਿੰਘ ਅੱਜ ਆਪਣੇ ਨਾਮਜਦਗੀ ਪੱਤਰ ਦਾਖਲ ਕਰਵਾਉਣ ਲਈ ਦੋਬੁਰਜੀ ਤੋਂ ਆਪਣੇ ਸਾਥੀਆਂ ਦੇ ਲਾਮ ਲਸ਼ਕਰ ਸਮੇਤ ...

ਪੂਰੀ ਖ਼ਬਰ »

ਸਵਿੰਦਰ ਸਿੰਘ ਸੱਤ ਕੋਟ ਖ਼ਾਲਸਾ ਵਲੋਂ ਵਾਰਡ ਨੰਬਰ 73 ਦੇ ਨਿਵਾਸੀਆਂ ਨਾਲ ਬੈਠਕ

ਛੇਹਰਟਾ, 6 ਦਸੰਬਰ (ਵਡਾਲੀ)- ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਹਲਕਾ ਪੱਛਮੀ ਦੇ ਸੀਨੀਅਰ ਕਾਂਗਰਸੀ ਆਗੂ ਸਵਿੰਦਰ ਸਿੰਘ ਸੱਤ ਕੋਟ ਖ਼ਾਲਸਾ ਨੇ ਵਾਰਡ ਨੰ:73 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਤਲਵਿੰਦਰ ਕੌਰ ਸੰਧੂ ਦੇ ਹੱਕ ਵਿਚ ਵਾਰਡ ਦੇ ਅਧੀਨ ਆਉਂਦੇ ਇਲਾਕਾ ...

ਪੂਰੀ ਖ਼ਬਰ »

ਦਰਜਾਚਾਰ ਕਰਮਚਾਰੀਆਂ ਵਲੋਂ ਚੰਡੀਗੜ੍ਹ ਮੁੱਖ ਮੰਤਰੀ ਦੇ ਓ. ਐਸ. ਡੀ. ਨੂੰ ਦਿੱਤਾ ਮੰਗ-ਪੱਤਰ

ਬਿਆਸ, 6 ਦਸੰਬਰ (ਪਰਮਜੀਤ ਸਿੰਘ ਰੱਖੜਾ)- ਦਰਜਾਚਾਰ ਕਰਮਚਾਰੀ ਐਸੋਸੀਏਸ਼ਨ (ਸਿੱਖਿਆ ਵਿਭਾਗ ਪੰਜਾਬ) ਦਾ ਇਕ ਵਫਦ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਲਈ ਚੰਡੀਗੜ੍ਹ ਵਿਖੇ ਪੁੱਜਾ ਜਿੱਥੇ ਮੁੱਖ ਮੰਤਰੀ ਪੰਜਾਬ ਦੇ ਓ. ਐਸ. ਡੀ. ਜਗਦੀਪ ...

ਪੂਰੀ ਖ਼ਬਰ »

ਵਿਸ਼ਵ ਮਿੱਟੀ ਦਿਵਸ ਮੌਕੇ ਖੇਤੀਬਾੜੀ ਵਿਭਾਗ ਵਲੋਂ ਕੈਂਪ

ਜਗਦੇਵ ਕਲਾਂ, 6 ਦਸੰਬਰ (ਸ਼ਰਨਜੀਤ ਸਿੰਘ ਗਿੱਲ)-ਮੁੱਖ ਖੇਤੀਬਾੜੀ ਅਫ਼ਸਰ ਡਾ: ਦਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਖੇਤੀਬਾੜੀ ਅਫ਼ਸਰ ਡਾ: ਅਵਤਾਰ ਸਿੰਘ ਬੁੱਟਰ ਦੀ ਅਗਵਾਈ ਹੇਠ ਏ. ਡੀ. ਓ. ਕਰਨ ਸਿੰਘ ਮੀਰਾਂਕੋਟ ਦੇ ਯਤਨਾ ਸਦਕਾ ਪਿੰਡ ਲੁਹਾਰਕਾ ਕਲਾਂ ...

ਪੂਰੀ ਖ਼ਬਰ »

ਪਾਵਰਕਾਮ ਵਲੋਂ ਸਮੇਂ ਸਿਰ ਪੈਨਸ਼ਨਾਂ ਖਾਤਿਆਂ 'ਚ ਨਾ ਪਾਉਣ ਦੇ ਵਿਰੋਧ 'ਚ ਰੈਲੀ

ਬਿਆਸ, 6 ਦਸੰਬਰ (ਰੱਖੜਾ)- ਪੈਨਸ਼ਨ ਐਸੋਸੀਏਸ਼ਨ ਰਈਆ ਮੰਡਲ ਵਲੋਂ ਆਲ ਕੇਡਰ ਪੈਨਸ਼ਨ ਐਸੋਸੀਏਸ਼ਨ ਦੀ ਰੈਲੀ ਡਵੀਜਨ ਪ੍ਰਧਾਨ ਸਤਨਾਮ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਲੋਂ ਹੁਣ ਤੱਕ ਪੈਨਸ਼ਨ ਵਰਕਰਾਂ ਦੀਆਂ ...

ਪੂਰੀ ਖ਼ਬਰ »

ਜਥੇ: ਗੁਰਬਚਨ ਸਿੰਘ ਕਰਮੂੰਵਾਲਾ ਜਨਰਲ ਸਕੱਤਰ ਦਾ ਸਨਮਾਨ

ਬਾਬਾ ਬਕਾਲਾ ਸਾਹਿਬ, 6 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਹਾਲ ਹੀ 'ਚ ਸ਼੍ਰੋਮਣੀ ਕਮੇਟੀ ਦੇ ਨਵੇਂ ਬਣੇ ਜਨਰਲ ਸਕੱਤਰ ਜਥੇ: ਗੁਰਬਚਨ ਸਿੰਘ ਕਰਮੂੰਵਾਲਾ ਨੂੰ ਹਲਕਾ ਬਾਬਾ ਬਕਾਲਾ ਸਾਹਿਬ ਵਲੋਂ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਮੈਂਬਰ ਸ਼੍ਰੋਮਣੀ ਕਮੇਟੀ ਅਤੇ ...

ਪੂਰੀ ਖ਼ਬਰ »

ਮਜੀਠਾ ਵਿਖੇ ਖੇਤੀਬਾੜੀ ਵਿਭਾਗ ਵਲੋਂ ਵਿਸ਼ਵ ਭੂਮੀ ਦਿਵਸ ਮਨਾਇਆ

ਮਜੀਠਾ, 6 ਦਸੰਬਰ (ਮਨਿੰਦਰ ਸਿੰਘ ਸੋਖੀ)- ਖੇਤੀਬਾੜੀ ਵਿਭਾਗ ਬਲਾਕ ਮਜੀਠਾ ਵਲੋਂ ਮੁੱਖ ਖੇਤੀਬਾੜੀ ਅਫਸਰ ਡਾ: ਦਲਬੀਰ ਸਿੰਘ ਛੀਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਖੇਤੀਬਾੜੀ ਅਫਸਰ ਹਰਸ਼ਰਨਜੀਤ ਸਿੰਘ ਦੀ ਅਗਵਾਈ 'ਚ ਮਜੀਠਾ ਵਿਖੇ ਵਿਸ਼ਵ ਭੂਮੀ ਦਿਵਸ ਮਨਾਇਆ ...

ਪੂਰੀ ਖ਼ਬਰ »

ਸਟੈੱਪ ਬਾਏ ਸਟੈੱਪ ਐਕਸੈੱਲਸਮ ਹਾਈ ਸਕੂਲ ਵਿਖੇ ਸਾਲਾਨਾ ਸਮਾਗਮ

ਅੰਮਿ੍ਤਸਰ, 6 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਟੈੱਪ ਬਾਏ ਸਟੈੱਪ ਐਕਸੈੱਲਸਮ ਹਾਈ ਸਕੂਲ ਵਿਖੇ ਸ੍ਰੀਮਤੀ ਗੁਨੀਤਾ ਗਰੇਵਾਲ ਦੀ ਅਗਵਾਈ ਹੇਠ ਲਾਈਟ ਐਾਡ ਸਾਊਾਡ ਸਲਾਨਾ ਸਮਾਗਮ ਕਰਵਾਇਆ ਗਿਆ ਜਿਸ 'ਚ ਵੱਖ-ਵੱਖ ਸਕੂਲਾਂ ਦੇ ਪਿ੍ੰਸੀਪਲ ਸਾਹਿਬਾਨਾਂ ਨੇ ਸ਼ਿਰਕਤ ...

ਪੂਰੀ ਖ਼ਬਰ »

ਸਿਵਲ ਸਰਜਨ ਵਲੋਂ ਪੀ. ਐਚ. ਸੀ. ਨਵਾਂ ਪਿੰਡ ਦਾ ਅਚਨਚੇਤੀ ਦੌਰਾ

ਨਵਾਂ ਪਿੰਡ, 6 ਦਸੰਬਰ (ਜਸਪਾਲ ਸਿੰਘ)- ਸਿਵਲ ਸਰਜਨ ਅੰਮਿ੍ਤਸਰ ਡਾ: ਨਰਿੰਦਰ ਕੌਰ ਸੁੱਖੀ ਵਲੋਂ ਸਥਾਨਕ ਪੀ. ਐਚ. ਸੀ. ਦਾ ਅਚਨਚੇਤ ਦੌਰਾ ਕੀਤਾ ਗਿਆ ਜਿਸ 'ਚ ਉਨ੍ਹਾਂ ਵਲੋਂ ਸਟਾਫ ਦੀ ਸੌ ਫੀਸਦੀ ਹਾਜ਼ਰੀ ਤੇ ਏਥੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ 'ਤੇ ...

ਪੂਰੀ ਖ਼ਬਰ »

ਵਿਸ਼ਵ ਭੂਮੀ ਸਿਹਤ ਦਿਵਸ ਮਨਾਇਆ

ਟਾਂਗਰਾ, 6 ਦਸੰਬਰ (ਹਰਜਿੰਦਰ ਸਿੰਘ ਕਲੇਰ)- ਮੁੱਖ ਖੇਤੀਬਾੜੀ ਅਫਸਰ ਅੰਮਿ੍ਤਸਰ ਦਲਬੀਰ ਸਿੰਘ ਛੀਨਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਲਾਕ ਖੇਤੀਬਾੜੀ ਅਫਸਰ ਪਿ੍ਤਪਾਲ ਸਿੰਘ ਵਲੋਂ ਪਿੰਡ ਵਡਾਲਾ ਜੌਹਲ ਵਿਖੇ ਵਿਸ਼ਵ ਭੂਮੀ ਸਿਹਤ ਦਿਵਸ ਮਨਾਇਆ ਗਿਆ | ਇਸ ਮੌਕੇ ਮੁੱਖ ...

ਪੂਰੀ ਖ਼ਬਰ »

ਟੈਂਕੀ ਦਾ ਪਾਈਪ ਲੀਕ ਹੋਣ ਕਾਰਨ ਪੀਣ ਵਾਲੇ ਪਾਣੀ 'ਚ ਛੱਪੜ ਦਾ ਪਾਣੀ ਆ ਰਿਹਾ

ਓਠੀਆ, 6 ਦਸੰਬਰ (ਗੁਰਵਿੰਦਰ ਸਿੰਘ ਛੀਨਾ)¸ ਸਥਾਨਕ ਕਸਬਾ ਓਠੀਆ ਵਿਖੇ ਪਿੰਡ ਵਾਸੀਆਂ ਨੂੰ ਸ਼ੁੱਧ ਪਾਣੀ ਮੁਹੱਇਆ ਕਰਾਉਣ ਲਈ ਬਣੀ ਪਾਣੀ ਵਾਲੀ ਟੈਂਕੀ ਦਾ ਪਾਈਪ ਲੀਕ ਹੋਣ ਕਾਰਨ ਲੋਕਾਂ ਦੇ ਘਰਾਂ 'ਚ ਪਿੰਡ ਦੇ ਛੱਪੜ ਦਾ ਪਾਣੀ ਆ ਰਿਹਾ ਹੈ | ਇਸ ਸਬੰਧੀ ਅੱਜ ਪਿੰਡ ਦੇ ...

ਪੂਰੀ ਖ਼ਬਰ »

ਕੌਮਾਂਤਰੀ ਮਿੱਟੀ ਦਿਵਸ ਮੌਕੇ ਖੇਤੀਬਾੜੀ ਵਿਭਾਗ ਵਲੋਂ ਕਿਸਾਨ ਜਾਗਰੂਕਤਾ ਕੈਂਪ

ਤਰਸਿੱਕਾ, 6 ਦਸੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)- ਵਿਸ਼ਵ ਮਿੱਟੀ ਦਿਵਸ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਸੰਯੁਕਤ ਰਾਸ਼ਟਰ ਵਲੋਂ ਹਰ ਸਾਲ 5 ਦਸੰਬਰ ਨੂੰ ਇਹ ਦਿਨ ਮਨਾਇਆ ਜਾਂਦਾ ਹੈ ਤਾਂ ਕਿ ਕਿਸਾਨਾਂ ਅਤੇ ਹੋਰਨਾਂ ਲੋਕਾਂ ਅੰਦਰ ਜਾਗਰੂਕਤਾ ਪੈਦਾ ਕੀਤੀ ਜਾ ਸਕੇ | ...

ਪੂਰੀ ਖ਼ਬਰ »

ਅੰਮਿ੍ਤਸਰ-ਲੰਡਨ ਸਿੱਧੀ ਉਡਾਣ ਮੁੜ ਸ਼ੁਰੂ ਕੀਤੀ ਜਾਵੇ-ਵਿਕਾਸ ਮੰਚ

ਅੰਮਿ੍ਤਸਰ, 6 ਦਸੰਬਰ (ਵਿਸ਼ੇਸ਼ ਪ੍ਰਤੀਨਿਧ)¸ ਅੰਮਿ੍ਤਸਰ ਵਿਕਾਸ ਮੰਚ ਨੇ ਏਅਰ ਇੰਡੀਆ ਵਲੋਂ ਅੰਮਿ੍ਤਸਰ ਤੋਂ ਬਰਮਿੰਘਮ ਲਈ ਸਿੱਧੀ ਉਡਾਣ ਸ਼ੁਰੂ ਕਰਨ ਦੇ ਕੀਤੇ ਐਲਾਨ ਦਾ ਸਵਾਗਤ ਕਰਦੇ ਹੋਏ, ਅੰਮਿ੍ਤਸਰ ਤੋਂ ਲੰਡਨ ਲਈ ਵੀ ਸਿੱਧੀ ਉਡਾਣ ਬਹਾਲ ਕਰਨ ਦੀ ਮੰਗ ਕੀਤੀ ਹੈ | ...

ਪੂਰੀ ਖ਼ਬਰ »

ਮਿਊਾਸੀਪਲ ਟਾਊਨ ਪਲਾਨਰ ਰੰਧਾਵਾ ਨੇ ਅਹੁਦਾ ਸੰਭਾਲਿਆ

ਅੰਮਿ੍ਤਸਰ, 6 ਦਸੰਬਰ (ਹਰਮਿੰਦਰ ਸਿੰਘ)-ਕੋਰਟ ਰੋਡ ਸਥਿਤ ਇਕ ਹੋਟਲ ਮਾਮਲੇ 'ਚ ਮੁਅੱਤਲ ਕੀਤੇ ਗਏ ਨਗਰ ਨਿਗਮ ਅੰਮਿ੍ਤਸਰ ਦੇ ਮਿਊਾਸੀਪਲ ਟਾਊਨ ਪਲਾਨਰ ਸ: ਇਕਬਾਲਪ੍ਰੀਤ ਸਿੰਘ ਰੰਧਾਵਾ ਨੂੰ ਪੈਡਿੰਗ ਇੰਨਕੁਆਰੀ ਤਹਿਤ ਬਹਾਲ ਕਰ ਦਿੱਤਾ ਗਿਆ ਹੈ, ਜਿਸ ਉਪਰੰਤ ਸ: ਰੰਧਾਵਾ ...

ਪੂਰੀ ਖ਼ਬਰ »

ਨਗਰ ਨਿਗਮ ਚੋਣਾਂ 'ਚ ਅਕਾਲੀ-ਭਾਜਪਾ ਗਠਜੋੜ ਭਾਰੀ ਬਹੁਮੱਤ ਨਾਲ ਜਿੱਤੇਗਾ-ਮਜੀਠੀਆ

ਬਟਾਲਾ, 6 ਦਸੰਬਰ (ਕਾਹਲੋਂ)-ਨਗਰ ਨਿਗਮ ਦੀਆਂ ਹੋ ਰਹੀਆਂ ਚੋਣਾਂ 'ਚ ਅਕਾਲੀ-ਭਾਜਪਾ ਗਠਜੋੜ ਭਾਰੀ ਬਹੁਮਤ ਤੇ ਸ਼ਾਨ ਨਾਲ ਜਿੱਤੇਗਾ | ਇਹ ਪ੍ਰਗਟਾਵਾ ਮਾਝੇ ਦੇ ਜਰਨੈਲ ਤੇ ਸਾਬਕਾ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਹੇ | ਸ: ਮਜੀਠੀਆ ਨੇ ਕਿਹਾ ਕਿ ਕੈਪਟਨ ਦੀ ...

ਪੂਰੀ ਖ਼ਬਰ »

ਭਾਈ ਮਰਦਾਨਾ ਦੇ ਵਾਰਿਸਾਂ ਨੂੰ ਦੇਵਾਂਗੇ ਹਰ ਸੰਭਵ ਸਹਿਯੋਗ-ਅਵਿਨਾਸ਼ ਰਾਏ ਖੰਨਾ

ਅੰਮਿ੍ਤਸਰ, 6 ਦਸੰਬਰ (ਸੁਰਿੰਦਰ ਕੋਛੜ)- ਗੁਰੂ ਘਰ ਦੇ ਪਹਿਲੇ ਕੀਰਤਨੀਏ ਭਾਈ ਮਰਦਾਨਾ ਦੇ ਵਾਰਿਸਾਂ ਦੀ ਆਰਥਿਕ ਸਥਿਤੀ 'ਚ ਸੁਧਾਰ ਬਾਰੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਭਰੋਸਾ ਦਿੱਤਾ ਹੈ ਕਿ ਭਾਈ ਮਰਦਾਨਾ ਦੇ ਮੌਜ਼ੂਦਾ ਵਾਰਿਸਾਂ ...

ਪੂਰੀ ਖ਼ਬਰ »

ਮੈਨੇਜਰ ਪ੍ਰੀਤਮ ਸਿੰਘ ਸਿੱਧੂ ਨਮਿਤ ਸ਼ਰਧਾਂਜਲੀ ਸਮਾਗਮ

ਮਜੀਠਾ, 6 ਦਸੰਬਰ (ਮਨਿੰਦਰ ਸਿੰਘ ਸੋਖੀ)- ਮੈਨੇਜ਼ਰ ਪ੍ਰੀਤਮ ਸਿੰਘ ਸਿੱਧੂ ਸ਼ਾਮਨਗਰ ਜਿਹਨ੍ਹਾਂ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ, ਨਮਿਤ ਰਖਾਏ ਗਏ ਅਖੰਡ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਅੰਤਿਮ ਅਰਦਾਸ ਤੇ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਦੇਵੀਦਾਸਪੁਰਾ 'ਚ ਸਾਇੰਸ ਮੇਲਾ ਕਰਵਾਇਆ

ਜੰਡਿਆਲਾ ਗੁਰੂ, 6 ਦਸੰਬਰ (ਪ੍ਰਮਿੰਦਰ ਸਿੰਘ ਜੋਸਨ)- ਸਰਕਾਰੀ ਸਿੱਖਿਆ ਸਕੱਤਰ, ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਡੀ. ਐਸ. ਐਸ. ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਰਕਾਰੀ ਹਾਈ ਸਕੂਲ, ਦੇਵੀਦਾਸਪੁਰਾ ਵਿਖੇ ਸਕੂਲ ਦੇ ਮੁਖ ਅਧਿਆਪਕ ਸ: ਬਲਬੀਰ ਸਿੰਘ ਦੀ ਅਗਵਾਈ ਹੇਠ ਸਾਇੰਸ ...

ਪੂਰੀ ਖ਼ਬਰ »

ਗੈਂਗਸਟਰ ਸਹੁਰਾ-ਜਵਾਈ ਗਿ੍ਫ਼ਤਾਰ, ਹੈਰੋਇਨ ਤੇ ਸਵਿਫ਼ਟ ਕਾਰ ਬਰਾਮਦ

ਅੰਮਿ੍ਤਸਰ, 6 ਦਸਬੰਰ (ਰੇਸ਼ਮ ਸਿੰਘ)-ਅੰਮਿ੍ਤਸਰ ਦੀ ਪੁਲਿਸ ਨੇ ਇਕ ਗੈਂਗ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਹੈ ਜੋ ਆਪਸ 'ਚ ਸਹੁਰਾ ਤੇ ਜਵਾਈ ਵਜੋਂ ਰਿਸ਼ਤੇਦਾਰ ਵੀ ਹਨ | ਪੁਲਿਸ ਨੇ ਇਨ੍ਹਾਂ ਪਾਸੋਂ ਇਕ ਸਵਿਫਟ ਕਾਰ ਤੇ ਹੈਰੋਇਨ ਵੀ ਬਰਾਮਦ ਕੀਤੀ ਹੈ | ਗਿ੍ਫ਼ਤਾਰ ਕੀਤਾ ...

ਪੂਰੀ ਖ਼ਬਰ »

ਕਾਂਗਰਸ 'ਚ ਫੁੱਟ ਉਘੜ ਕੇ ਸਾਹਮਣੇ ਆਈ

ਅੰਮਿ੍ਤਸਰ, 6 ਦਸੰਬਰ (ਰੇਸ਼ਮ ਸਿੰਘ)- ਨਿਗਮ ਚੋਣਾਂ 'ਚ ਕਾਂਗਰਸ ਦੀ ਫੁੱਟ ਜਗ?ਜਾਹਿਰ ਹੋ ਰਹੀ ਹੈ ਜਿਸ ਤਹਿਤ ਅੱਜ ਸ਼ਾਮ ਵੇਲੇ ਨਾਮਜਦਗੀਆਂ ਭਰਨ ਦਾ ਸਮਾਂ ਖ਼ਤਮ ਹੋਣ ਤੋਂ ਕਾਫ਼ੀ ਸਮਾਂ ਬਾਅਦ ਵੀ ਕਾਂਗਰਸ ਆਪਣੀਆਂ ਬਾਕੀ ਬਚੀਆਂ 5 ਸੀਟਾਂ 'ਤੇ ਉਮੀਦਵਾਰਾਂ ਦੇ ਨਾਮਾਂ ਵੀ ...

ਪੂਰੀ ਖ਼ਬਰ »

ਨਗਰ ਪੰਚਾਇਤ ਰਾਜਾਸਾਂਸੀ ਦੀਆਂ ਚੋਣਾਂ ਲਈ ਅਕਾਲੀ ਦਲ ਵਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

ਰਾਜਾਸਾਂਸੀ, 6 ਦਸੰਬਰ (ਹੇਰ/ਹਰਦੀਪ ਸਿੰਘ ਖੀਵਾ)- ਨਗਰ ਪੰਚਾਇਤ ਰਾਜਾਸਾਂਸੀ ਦੀਆਂ 13 ਵਾਰਡਾਂ ਦੀਆਂ 17 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਸਬੰਧੀ ਜਥੇ: ਵੀਰ ਸਿੰਘ ਲੋਪੋਕੇ ਪ੍ਰਧਾਨ ਅਕਾਲੀ ਜ਼ਿਲਾ ਜਥਾ ਦਿਹਾਤੀ ਵਲੋਂ ਪਾਰਟੀ ਹਾਈਕਮਾਂਡ ਦੀ ਦੇਖ ਰੇਖ ਹੇਠ ਬੀਤੇ ਕੱਲ 10 ...

ਪੂਰੀ ਖ਼ਬਰ »

ਅਕਾਲੀ ਦਲ ਬਾਦਲ ਵਲੋਂ 2 ਹੋਰ ਉਮੀਦਵਾਰ ਐਲਾਨੇ

ਅੰਮਿ੍ਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)- ਸ਼ੋ੍ਰਮਣੀ ਅਕਾਲੀ ਦਲ ਬਾਦਲ ਵਲੋਂ ਅੱਜ ਨਾਮਜ਼ਗਦੀਆਂ ਦੇ ਆਖ਼ਰੀ ਦਿਨ ਆਪਣੇ ਹਿੱਸੇ ਦੀਆਂ 35 ਸੀਟਾਂ 'ਚੋਂ 2 ਬਕਾਇਆ ਵਾਰਡਾਂ 62 ਤੇ 63 ਨੰਬਰ ਤੋਂ ਵੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ | ਆਕਲੀ ਦਲ ਵਲੋਂ ਚੋਣਾਂ ਸਬੰਧੀ ...

ਪੂਰੀ ਖ਼ਬਰ »

ਐਸ. ਓ. ਆਈ. ਮਾਝਾ ਜ਼ੋਨ ਪ੍ਰਧਾਨ ਗੁਰਸ਼ਰਨ ਸਿੰਘ ਛੀਨਾ ਨੂੰ ਸਦਮਾ, ਦਾਦੀ ਦਾ ਦਿਹਾਂਤ

ਹਰਸਾ ਛੀਨਾ, 6 ਦਸੰਬਰ (ਕੜਿਆਲ)- ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਐਸ. ਓ. ਆਈ. ਦੇ ਮਾਝਾ ਜ਼ੋਨ ਪ੍ਰਧਾਨ ਗੁਰਸ਼ਰਨ ਸਿੰਘ ਛੀਨਾ ਨੂੰ ਉਸ ਵੇਲੇ ਸਦਮਾ ਪੁੱਜਾ ਜਦ ਉਨ੍ਹਾਂ ਦੇ ਦਾਦੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਥੇ: ਤਲਵਿੰਦਰ ਸਿੰਘ ਛੀਨਾ, ਜਥੇ: ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਮੱਲੀਆਂ ਨੇ ਖੇਡ ਮੇਲਾ ਕਰਵਾਇਆ

ਜੰਡਿਆਲਾ ਗੁਰੂ, 6 ਦਸੰਬਰ (ਪ੍ਰਮਿੰਦਰ ਸਿੰਘ ਜੋਸਨ)- ਤਰਨਾ ਦਲ ਦੇ ਮੁਖੀ ਬਾਬਾ ਗੱਜਣ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ (ਸੀ. ਬੀ. ਐਸ. ਈ.) ਵਲੋਂ ਸਕੂਲ ਦੇ ਮੈਦਾਨ ਵਿਚ ਖੇਡ ਮੇਲਾ ਕਰਵਾਇਆ ਗਿਆ, ਜਿਸ ਵਿਚ ਮੁਖ ਮਹਿਮਾਨ ਦੇ ...

ਪੂਰੀ ਖ਼ਬਰ »

ਮਹਿਤਾ ਪੁਲਿਸ ਨੇ ਚਾਲੂ ਭੱਠੀ ਸਮੇਤ ਇੱਕ ਕਥਿਤ ਦੋਸ਼ੀ ਕੀਤਾ ਕਾਬੂ

ਚੌਾਕ ਮਹਿਤਾ, 6 ਦਸੰਬਰ (ਜਗਦੀਸ਼ ਸਿੰਘ ਬਮਰਾਹ) -ਥਾਣਾ ਮਹਿਤਾ ਦੀ ਪੁਲਿਸ ਨੇ ਐਸ. ਐਚ. ਓ. ਸਰਦੂਲ ਸਿੰਘ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ ਇਕ ਵਿਅਤਕੀ ਨੂੰ ਚਾਲੂ ਭੱਠੀ ਤੇੇ ਲਾਹਣ ਸਮੇਤ ਕਾਬੂ ਕੀਤਾ ਹੈ | ਅੱਡਾ ਨਾਥ ਦੀ ਖੂਹੀ ਵਿਖੇ ਗਸ਼ਤ ਮੌਕੇ ਮਿਲੀ ਇਤਲਾਹ 'ਤੇ ਏ. ਐਸ. ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX