ਤਾਜਾ ਖ਼ਬਰਾਂ


ਲੁਧਿਆਣਾ ਜੇਲ੍ਹ ਝੜਪ : ਕੈਪਟਨ ਅਮਰਿੰਦਰ ਨੇ ਦਿੱਤੇ ਮੈਜਿਸਟ੍ਰੀਅਲ ਜਾਂਚ ਦੇ ਹੁਕਮ
. . .  12 minutes ago
ਲੁਧਿਆਣਾ, 27 ਜੂਨ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਦੀ ਸੈਂਟਰਲ ਜੇਲ੍ਹ 'ਚ ਹੋਈ ਹਿੰਸਾ ਨੂੰ ਲੈ ਕੇ ਲੁਧਿਆਣਾ ਦੇ ਡੀ.ਸੀ. ਨੂੰ ਮੈਜਿਸਟ੍ਰੀਅਲ ਜਾਂਚ ਦੇ ਹੁਕਮ ਜਾਰੀ ਕੀਤੇ
ਭਾਰਤ ਨੇ ਵੈਸਟ ਇੰਡੀਜ਼ ਨੂੰ ਜਿੱਤ ਲਈ ਦਿੱਤਾ 269 ਦੌੜਾਂ ਦਾ ਟੀਚਾ
. . .  16 minutes ago
ਭਾਰਤ ਨੇ ਵੈਸਟ ਇੰਡੀਜ਼ ਨੂੰ ਜਿੱਤ ਲਈ ਦਿੱਤਾ 269 ਦੌੜਾਂ ਦਾ ਟੀਚਾ
ਵਿਸ਼ਵ ਕੱਪ 2019 : ਧੋਨੀ ਦੀਆਂ 50 ਦੌੜਾਂ ਪੂਰੀਆਂ
. . .  18 minutes ago
ਵਿਸ਼ਵ ਕੱਪ 2019 : ਭਾਰਤ ਦਾ ਸੱਤਵਾਂ ਖਿਡਾਰੀ ਆਊਟ
. . .  22 minutes ago
ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਤਿਨ ਗਡਕਰੀ ਨਾਲ ਮੁਲਾਕਾਤ
. . .  35 minutes ago
ਨਵੀਂ ਦਿੱਲੀ, 27 ਜੂਨ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਸੜਕੀ ਆਵਾਜਾਈ ਮੰਤਰੀ ਪਾਸੋਂ ਸੂਬੇ ਦੇ ਵੱਡੇ ਸ਼ਹਿਰਾਂ ਦੁਆਲੇ ਰਿੰਗ ਰੋਡ ਬਣਾਉਣ ਦੀ ਪ੍ਰਵਾਨਗੀ ਛੇਤੀ ਦੇਣ ਦੀ ਮੰਗ ਕੀਤੀ ਹੈ। ਕੇਂਦਰੀ ਸੜਕੀ ਆਵਾਜਾਈ ਤੇ ਮਾਰਗ ਅਤੇ ਸੂਖਮ, ਲਘੂ ....
ਵਿਸ਼ਵ ਕੱਪ 2019 : 45 ਓਵਰ ਮਗਰੋਂ ਭਾਰਤ 219/5 'ਤੇ
. . .  43 minutes ago
ਵਾਹਨ ਦੇ ਡੂੰਘੀ ਖੱਡ 'ਚ ਡਿੱਗਣ ਕਾਰਨ 11 ਲੋਕਾਂ ਦੀ ਮੌਤ, 7 ਗੰਭੀਰ ਜ਼ਖਮੀ
. . .  45 minutes ago
ਸ੍ਰੀਨਗਰ, 27 ਜੂਨ- ਜੰਮੂ-ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ 'ਚ ਇਕ ਵਾਹਨ ਦੇ ਡੂੰਘੀ ਖੱਡ 'ਚ ਡਿੱਗਣ ਦੀ ਖ਼ਬਰ ਹੈ। ਇਸ ਹਾਦਸੇ 'ਚ ਘੱਟੋ-ਘੱਟ 11 ਲੋਕ ਮਾਰੇ ਗਏ ਜਦਕਿ 6 ਲੋਕ ਗੰਭੀਰ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਨੇੜੇ ਦੇ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ...
ਵਿਸ਼ਵ ਕੱਪ 2019 : 42 ਓਵਰਾਂ 'ਤੇ ਭਾਰਤ ਦੀਆਂ 200 ਦੌੜਾਂ ਪੂਰੀਆਂ
. . .  56 minutes ago
ਰੋਜ਼ੀ ਰੋਟੀ ਕਮਾਉਣ ਦੁਬਈ ਗਏ ਸੁਰਜੀਤ ਕੁਮਾਰ ਦੀ ਭਾਰਤ ਪੁੱਜੀ ਮ੍ਰਿਤਕ ਦੇਹ
. . .  52 minutes ago
ਰਾਜਾਸਾਂਸੀ, 27 ਜੂਨ (ਖੀਵਾ) - ਰੋਜ਼ੀ ਰੋਟੀ ਕਮਾਉਣ ਤੇ ਪਰਿਵਾਰ ਨੂੰ ਕਰਜ਼ਾ-ਮੁਕਤ ਕਰਨ ਦੇ ਸੁਪਨੇ ਲੈ ਕੇ ਦੁਬਈ ਗਏ 47 ਸਾਲਾ ਸੁਰਜੀਤ ਕੁਮਾਰ ਪੁੱਤਰ ਗੁਰਦਿਆਲ ਸਿੰਘ ਦੀ ਮ੍ਰਿਤਕ ਦੇਹ ਅੱਜ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਉੱਘੇ ....
ਵਿਸ਼ਵ ਕੱਪ 2019 : 41 ਓਵਰਾਂ ਮਗਰੋਂ ਭਾਰਤ 187/5 'ਤੇ
. . .  about 1 hour ago
ਵਿਸ਼ਵ ਕੱਪ 2019 : ਭਾਰਤ ਦਾ ਪੰਜਵਾਂ ਖਿਡਾਰੀ ਆਊਟ, ਕੋਹਲੀ ਨੇ ਬਣਾਈਆਂ 72 ਦੌੜਾਂ
. . .  about 1 hour ago
ਪੰਜਾਬ ਸਰਕਾਰ ਵੱਲੋਂ ਪੀ.ਸੀ.ਐਮ.ਐਸ. ਡਾਕਟਰਾਂ ਲਈ ਪੋਸਟ ਗ੍ਰੈਜੂਏਟ ਕੋਰਸ 'ਚ ਦਾਖ਼ਲੇ ਲਈ ਯੋਗਤਾ ਮਾਪਦੰਡਾਂ 'ਚ ਰਾਹਤ
. . .  about 1 hour ago
ਚੰਡੀਗੜ੍ਹ, 27 ਜੂਨ- ਪੀ.ਸੀ.ਐਮ.ਐੱਸ ਡਾਕਟਰਾਂ ਦੀ ਲੰਬੇ ਸਮੇਂ ਤੋਂ ਲੰਬਿਤ ਪਈ ਮੰਗ ਦੇ ਮੱਦੇਨਜ਼ਰ, ਪੰਜਾਬ ਸਰਕਾਰ ਵੱਲੋਂ ਪੀ.ਸੀ.ਐਮ.ਐੱਸ. ਡਾਕਟਰਾਂ ਲਈ ਪੋਸਟ ਗ੍ਰੈਜੂਏਟ ਕੋਰਸ 'ਚ ਦਾਖ਼ਲੇ ਲਈ ਯੋਗਤਾ ਮਾਪਦੰਡਾਂ 'ਚ ਰਾਹਤ ਦਿੱਤੀ ਗਈ ਹੈ। ਇਸ ਦਾ ਖ਼ੁਲਾਸਾ ਸਿਹਤ ...
ਵਿਸ਼ਵ ਕੱਪ 2019 : 32 ਓਵਰਾਂ ਮਗਰੋਂ ਭਾਰਤ 153/4 'ਤੇ
. . .  about 1 hour ago
ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੀਆਂ ਜੇਲ੍ਹਾਂ 'ਚ ਸੀ.ਆਰ.ਪੀ.ਐਫ ਤਾਇਨਾਤ ਕਰਨ ਦੇ ਹੁਕਮ ਜਾਰੀ
. . .  about 1 hour ago
ਲੁਧਿਆਣਾ, 27 ਜੂਨ(ਪੁਨੀਤ)- ਭਾਰਤੀ ਗ੍ਰਹਿ ਮੰਤਰਾਲੇ ਵੱਲੋਂ ਇਕ ਚਿੱਠੀ ਜਾਰੀ ਕੀਤੀ ਗਈ ਹੈ। ਇਸ ਚਿੱਠੀ ਦੇ ਅਨੁਸਾਰ, ਭਾਰਤੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੀਆਂ ਜੇਲ੍ਹਾਂ 'ਚ ਸੀ.ਆਰ.ਪੀ.ਐਫ (ਕੇਂਦਰੀ ਰਿਜ਼ਰਵ ਪੁਲਿਸ ਬਲ) ਤਾਇਨਾਤ ਕਰਨ ਦੇ ਹੁਕਮ ....
ਵਿਸ਼ਵ ਕੱਪ 2019 : ਭਾਰਤ ਦਾ ਚੌਥਾ ਖਿਡਾਰੀ ਆਊਟ
. . .  about 1 hour ago
ਵਿਸ਼ਵ ਕੱਪ 2019 : ਵਿਰਾਟ ਕੋਹਲੀ ਦੀਆਂ 50 ਦੌੜਾਂ ਪੂਰੀਆਂ
. . .  about 1 hour ago
ਸ਼ੇਰ-ਏ-ਪੰਜਾਬ ਦੀ ਬਰਸੀ ਮਨਾਉਣ ਪਾਕਿ ਪਹੁੰਚੇ ਜਥੇ ਦਾ ਨਿੱਘਾ ਸਵਾਗਤ
. . .  about 2 hours ago
ਵਿਸ਼ਵ ਕੱਪ 2019 : ਭਾਰਤ ਦਾ ਤੀਸਰਾ ਖਿਡਾਰੀ ਆਊਟ, ਵੀ. ਸ਼ੰਕਰ ਨੇ ਬਣਾਈਆਂ 14 ਦੌੜਾਂ
. . .  about 2 hours ago
ਗ੍ਰਾਮ ਪੰਚਾਇਤ ਜੀਓ ਜੁਲਾਈ ਦੀ ਜ਼ਮੀਨ ਦੀ ਬੋਲੀ ਸਮੇਂ ਹੋਈਆਂ ਹਿੰਸਕ ਝੜਪਾਂ
. . .  about 2 hours ago
ਵਿਸ਼ਵ ਕੱਪ 2019 : 21.3 ਓਵਰਾਂ 'ਤੇ ਭਾਰਤ ਦੀਆਂ 100 ਦੌੜਾਂ ਪੂਰੀਆਂ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 22 ਮੱਘਰ ਸੰਮਤ 549

ਜੰਮੂ-ਕਸ਼ਮੀਰ

ਕਸ਼ਮੀਰ ਤੇ ਲੱਦਾਖ ਵਿਖੇ ਅਗਲੇ ਹਫ਼ਤੇ ਬਰਫਬਾਰੀ ਤੇ ਮੀਂਹ ਦੀ ਸੰਭਾਵਨਾ

ਸ੍ਰੀਨਗਰ, 6 ਦਸੰਬਰ (ਮਨਜੀਤ ਸਿੰਘ)-ਮੌਸਮ ਵਿਭਾਗ ਨੇ ਜੰਮੂ ਕਸ਼ਮੀਰ ਵਿਖੇ ਅਗਲੇ ਹਫ਼ਤੇ ਦੌਰਾਨ ਭਾਰੀ ਬਰਫ਼ਬਾਰੀ ਤੇ ਮੀਂਹ ਪੈਣ ਬਾਰੇ ਦੱਸਿਆ ਹੈ | ਮੌਸਮ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੱਛਮੀ ਹਵਾਵਾਂ ਦੇ ਪ੍ਰਭਾਵ ਕਾਰਨ 11 ਦਸਬੰਰ ਨੂੰ ਬਰਫਬਾਰੀ ਤੇ ਮੀਂਹ ਦਾ ਇਹ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ 'ਤੇ ਫਗਵਾੜਾ ਨਿਵਾਸੀ ਦੀ ਮੌਤ

ਊਨਾ, 6 ਦਸੰਬਰ (ਹਰਪਾਲ ਸਿੰਘ ਕੋਟਲਾ)-ਊਨੇ ਦੇ ਬੱਸ ਅੱਡੇ ਦੇ ਬਾਹਰ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ 'ਤੇ ਫਗਵਾੜਾ ਨਿਵਾਸੀ ਨੌਜਵਾਨ ਦੀ ਮੌਤ ਹੋ ਗਈ ¢ ਘਟਨਾ ਬੱੁੱਧਵਾਰ ਸਵੇਰੇ ਦੀ ਹੈ¢ ਮਿ੍ਤਕ ਦੀ ਪਹਿਚਾਣ ਰਾਜੂ ਪੁੱਤਰ ਕੇਸ਼ਵ ਦੱਤ ਨਿਵਾਸੀ ਐਲ.ਆਈ. ਸੀ ਕਾਲੋਨੀ ਫਗਵਾੜਾ ਦੇ ਰੂਪ 'ਚ ਹੋਈ ਹੈ¢ ਪਲਿਸ ਨੇ ਇਸ ਸਬੰਧ 'ਚ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ¢ ਹਾਦਸੇ 'ਚ ਨੌਜਵਾਨ ਦੀ ਮੌਕੇ ਉੱਤੇ ਹੀ ਮੌਤ ਹੋ ਗਈ ¢ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਊਨਾ ਹਸਪਤਾਲ ਭੇਜ ਦਿੱਤਾ ਹੈ | ਉਥੇ ਹੀ, ਮਾਮਲੇ ਦੀ ਜਾਣਕਾਰੀ ਪਰਿਵਾਰ ਨੂੰ ਵੀ ਦੇ ਦਿੱਤੀ ਗਈ ਹੈ ¢ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਬੱਸ ਅੱਡੇ ਦੇ ਬਾਹਰ ਘੁੰਮ ਰਿਹਾ ਸੀ ਕਿ ਅਣਪਛਾਤੇ ਵਾਹਨ ਦੀ ਲਪੇਟ 'ਚ ਆ ਗਿਆ¢ ਹਾਦਸੇ ਦੇ ਬਾਅਦ ਚਾਲਕ ਮੌਕੇ ਤੋਂ ਫਰਾਰ ਹੋ ਗਿਆ ¢ ਸੂਚਨਾ ਮਿਲਣ ਦੇ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਤੇ ਜਵਾਨ ਦੇ ਜੇਬ ਤੋਂ ਮਿਲੇ ਪਹਿਚਾਣ ਪੱਤਰ ਦੇ ਆਧਾਰ 'ਤੇ ਨੌਜਵਾਨ ਦੀ ਪਹਿਚਾਣ ਰਾਜੂ ਨਿਵਾਸੀ ਫਗਵਾੜਾ ਦੇ ਰੂਪ 'ਚ ਹੋਈ ¢ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਲਾਸ਼ ਨੂੰ ਕਬਜ਼ੇ 'ਚ ਲਿਆ ਤੇ ਪੋਸਟਮਾਰਟਮ ਲਈ ਊਨਾ ਹਸਪਤਾਲ ਭੇਜ ਦਿੱਤਾ ¢ ਐਸ.ਪੀ. ਊਨਾ ਸੰਜੀਵ ਗਾਂਧੀ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ¢


ਖ਼ਬਰ ਸ਼ੇਅਰ ਕਰੋ

ਵਿਚਾਰ ਗੋਸ਼ਟੀ ਕਰਵਾਈ

ਸਿਰਸਾ, 6 ਦਸੰਬਰ (ਭੁਪਿੰਦਰ ਪੰਨੀਵਾਲੀਆ)-ਭਾਰਤੀ ਕਮਿਊਨਿਸਟ ਪਾਰਟੀ ਦੀ ਸਿਰਸਾ ਜ਼ਿਲ੍ਹਾ ਕੌਾਸਲ ਵਲੋਂ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਇੱਕ ਵਿਚਾਰ ਗੋਸ਼ਟੀ ਸ਼ਹੀਦ ਕਰਤਾਰ ਸਿੰਘ ਸਰਾਭਾ ਹਾਲ 'ਚ ਅਜੀਤ ਸਿੰਘ ਨੇਜਾਡੇਲਾ ...

ਪੂਰੀ ਖ਼ਬਰ »

ਕੇ. ਯੂ. ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਰਾਜਪਾਲ ਦਾ ਧੰਨਵਾਦ

ਕੁਰੂਕਸ਼ੇਤਰ, 6 ਦਸੰਬਰ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਕੇ.ਯੁ. ਅਧਿਆਪਕ ਸੰਘ ਤੇ ਗੈਰ ਸਿੱਖਿਅਕ ਕਰਮਚਾਰੀ ਸੰਘ ਨੇ ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਤੇ ਮੁੱਖ ਮੰਤਰੀ ਮਨੋਹਰ ਲਾਲ ਦਾ ...

ਪੂਰੀ ਖ਼ਬਰ »

ਡਾ: ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ

ਨੀਲੋਖੇੜੀ, 6 ਦਸੰਬਰ (ਆਹੂਜਾ)-ਗੌ ਸੇਵਾ ਸੁਰੱੱਖਿਆ ਸੰਘ ਵਲੋਂ ਗੋਲ ਮਾਰਕੀਟ 'ਚ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦਾ 61ਵਾਂ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਬਲਾਕ ਪ੍ਰਭਾਰੀ ਆਜ਼ਾਦ ਸਿੰਘ ਨੇ ਸ਼ਿਰਕਤ ਕੀਤੀ | ਸਮਾਗਮ ਦੀ ...

ਪੂਰੀ ਖ਼ਬਰ »

ਸੀ. ਐਮ. ਫ਼ਲਾਇੰਗ ਦੀ ਟੀਮ ਨੇ ਕੀਤੀ ਡਿਪੂ ਹੋਲਡਰਾਂ ਦੇ ਰਿਕਾਰਡ ਦੀ ਜਾਂਚ

ਕਾਲਾਂਵਾਲੀ, 6 ਦਸੰਬਰ (ਭੁਪਿੰਦਰ ਪੰਨੀਵਾਲੀਆ)-ਸੀ.ਐਮ. ਫਲਾਇੰਗ ਦੀ ਟੀਮ ਨੇ ਅੱਜ ਰਾਸ਼ਨ ਖਪਤਕਾਰਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਪਿੰਡ ਕਾਲਾਂਵਾਲੀ 'ਚ ਦਸਤਕ ਦਿੱਤੀ ਤੇ ਰਾਸ਼ਨ ਖਪਤਕਾਰਾਂ ਦੇ ਬਿਆਨ ਦਰਜ ਕਰਕੇ ਡਿਪੂ ਹੋਲਡਰਾਂ ਦੇ ਰਿਕਾਰਡ ਦੀ ਜਾਂਚ ਕੀਤੀ | ਸੀ.ਐਮ. ...

ਪੂਰੀ ਖ਼ਬਰ »

ਐਸ.ਡੀ.ਐਮ. ਵਲੋਂ ਸੀ.ਐਨ.ਜੀ. ਫਿਿਲੰਗ ਸਟੇਸ਼ਨ 24 ਘੰਟੇ ਖੁੱਲ੍ਹੇ ਰੱਖਣ ਦੇ ਹੁਕਮ

ਗੁਰੂਗ੍ਰਾਮ, 6 ਦਸੰਬਰ (ਅਜੀਤ ਬਿਊਰੋ)-ਗੁਰੂਗ੍ਰਾਮ ਉੱਤਰ ਦੇ ਐਸ.ਡੀ.ਐਮ. ਭਾਰਤ ਭੂਸ਼ਣ ਗੋਗੀਆ ਨੇ ਸੀ.ਐਨ.ਜੀ. ਫੀਿਲੰਗ ਸਟੇਸ਼ਨ ਸੰਚਾਲਕਾਂ ਨੂੰ 24 ਘੰਟੇ ਖੁੱਲੇ ਰਹਿਣ ਦੇ ਹੁਕਮ ਦਿੰਦਿਆਂ ਉਨ੍ਹਾਂ ਨੂੰ ਇਸ ਬਾਰੇ ਏਫੀਡੇਵਿਟ ਦੇਣ ਨੂੰ ਕਿਹਾ ਹੈ | ਉਹ ਆਪਣੇ ਦਫ਼ਤਰ 'ਚ ...

ਪੂਰੀ ਖ਼ਬਰ »

ਰੋਲ ਮਾਡਲ ਗਤੀਵਿਧੀਆਂ ਤਹਿਤ ਸਮਾਗਮ

ਫਤਿਹਾਬਾਦ, 6 ਦਸੰਬਰ (ਹਰਬੰਸ ਮੰਡੇਰ)-ਪਿੰਡ ਭੜੋਲਾਂਵਾਲੀ ਦੇ ਸਰਕਾਰੀ ਸਕੂਲ 'ਚ ਰੋਲ ਮਾਡਲ ਗਤੀਵਿਧਿਆਂ ਤਹਿਤ ਸਮਾਗਮ ਕੀਤਾ ਗਿਆ | ਸਮਾਗਮ ਦੀ ਪ੍ਰਧਾਨਗੀ ਸਰਕਾਰੀ ਸਕੂਲ ਹਿਜਰਾਵਾ ਖੁਰਦ ਦੇ ਮੁੱਖ ਅਧਿਆਪਕ ਹਰਮਿੰਦਰ ਸਿੰਘ ਨੇ ਕੀਤੀ | ਰੋਲ ਮਾਡਲ ਦੇ ਤੌਰ 'ਤੇ ਪਹਿਲੇ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ ਵਲੋਂ ਕਿਸਾਨ ਸੰਮੇਲਨ

ਰਤੀਆ, 6 ਦਸੰਬਰ (ਬੇਅੰਤ ਮੰਡੇਰ)-ਕਿਸਾਨ ਸੰਘਰਸ਼ ਕਮੇਟੀ ਵਲੋਂ ਪਿੰਡ ਹਾਸੰਗਾ ਵਿੱਚ ਕਿਸਾਨ ਸੰਮੇਲਨ ਕਰਵਾਇਆ ਗਿਆ | ਸੰਮੇਲਨ 'ਚ 15 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ | ਇਸ ਸੰਮੇਲਨ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਸੁਖਦੇਵ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ...

ਪੂਰੀ ਖ਼ਬਰ »

17 ਵਿਦਿਆਰਥੀਆਂ ਨੂੰ ਮਿਲੀ ਯੈਲੋ ਬੈਲਟ

ਜੀਂਦ, 6 ਦਸੰਬਰ (ਅਜੀਤ ਬਿਊਰੋ)-ਪਿੰਡ ਦਰੋਲੀ ਖੇੜਾ ਵਿਖੇ ਓਮ ਇੰਟਰਨੈਸ਼ਨਲ ਪਬਲਿਕ ਸਕੂਲ 'ਚ 17 ਬੱਚਿਆਂ ਨੇ ਯੇਲੋ ਬੈਲਟ ਗ੍ਰੇਡ ਟੈਸਟ ਕੁਆਲੀਫਾਈ ਕੀਤਾ | ਪਿ੍ੰਸੀਪਲ ਸਿੰਪੀ ਬੇਦੀ ਨੇ ਦੱਸਿਆ ਕਿ ਬੀਤੇ ਦਿਨੀਂ ਕੁਰੂਕਸ਼ੇਤਰ 'ਚ ਕਰਾਟੇ ਫੈਡਰੇਸ਼ਨ ਆਫ ਇੰਡੀਆ ਵਲੋਂ 3 ...

ਪੂਰੀ ਖ਼ਬਰ »

ਜਾਂਚ ਕੈਂਪ ਅੱਜ

ਅੰਬਾਲਾ, 6 ਦਸੰਬਰ (ਚਰਨਜੀਤ ਸਿੰਘ ਟੱਕਰ)-25 ਕੈਂਪਾਂ ਦੀ ਲੜੀ 'ਚ 7 ਦਸੰਬਰ ਨੂੰ ਸਵੇਰੇ 9:30 ਵਜੇ ਰੋਟਰੀ ਕਲੱਬ ਅੰਬਾਲਾ ਸੈਂਟਰਲ ਵਲੋਂ ਸਾਲ 2017-18 ਦਾ 7ਵਾਂ ਦੰਦ ਜਾਂਚ ਕੈਂਪ ਸ਼ਹਿਰ ਦੇ ਮਾਡਲ ਟਾਊਨ 'ਚ ਗੁਰਦੁਆਰਾ ਸਾਹਿਬ ਕੋਲ ਲੈਨਹਾ ਸਿੰਘ ਸਨਾਤਨ ਧਰਮ ਗਰਲਜ਼ ਹਾਈ ਸਕੂਲ 'ਚ ...

ਪੂਰੀ ਖ਼ਬਰ »

ਡਾ: ਅੰਬੇਡਕਰ ਨੂੰ ਸ਼ਰਧਾਂਜਲੀਆਂ ਭੇਟ

ਸਰਸਵਤੀ ਨਗਰ, 6 ਦਸੰਬਰ (ਅਜੀਤ ਬਿਊਰੋ)-ਪਿੰਡ ਬੀੜ ਬਲਸੁਆ 'ਚ ਬੀ.ਆਰ. ਅੰਬੇਡਕਰ ਕਮੇਟੀ ਵਲੋਂ ਭਾਰਤ ਰਤਨ ਡਾ: ਅੰਬੇਡਕਰ ਦੇ 61ਵੇਂ ਪ੍ਰੀਨਿਰਵਾਣ ਦਿਵਸ ਦੇ ਸਬੰਧ 'ਚ ਉਨ੍ਹਾਂ ਦੀ ਮੂਰਤੀ 'ਤੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਗਈ | ਪਿੰਡ ਬੀੜ ਬਲਸੁਆ ਦੇ ਸਰਪੰਚ ਰਣਧੀਰ ...

ਪੂਰੀ ਖ਼ਬਰ »

ਗੁਰੂ ਨਾਨਕ ਸੀ.ਸੈ. ਸਕੂਲ ਦਾ ਸਥਾਪਨਾ ਸਮਾਗਮ 9 ਨੂੰ

ਕੁਰੂਕਸ਼ੇਤਰ, 6 ਦਸੰਬਰ (ਜਸਬੀਰ ਸਿੰਘ ਦੁੱਗਲ)-ਗੁਰੂ ਨਾਨਕ ਸੀ.ਸੈ. ਸਕੂਲ ਵਲੋਂ 48ਵੇਂ ਸਥਾਪਨਾ ਦਿਵਸ ਦੇ ਸਬੰਧ 'ਚ 9 ਦਸੰਬਰ ਨੂੰ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ਕੀਤੇ ਜਾਣਗੇ | ਸਮਾਗਮ ਦੀ ਸ਼ੁਰੂਆਤ ਸਵੇਰੇ 10 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ...

ਪੂਰੀ ਖ਼ਬਰ »

ਇਕ ਬਲਬ ਤੇ ਪੱਖੇ ਦਾ ਬਿਜਲੀ ਵਿਭਾਗ ਨੇ 65 ਹਜ਼ਾਰ ਰੁਪਏ ਭੇਜਿਆ ਬਿੱਲ

ਫਰੀਦਾਬਾਦ, 6 ਦਸੰਬਰ (ਅਜੀਤ ਬਿਊਰੋ)-ਜਗਮਗ ਹਰਿਆਣਾ ਦਾ ਨਾਅਰਾ ਦੇਣ ਵਾਲੀ ਸਰਕਾਰ ਦੇ ਬਿਜਲੀ ਵਿਭਾਗ ਦੇ ਅਫ਼ਸਰਾਂ ਨੇ ਇਕ ਅੱਖਾਂ ਤੋਂ ਹੀਣੇ ਵਿਅਕਤੀ ਦੀ ਜ਼ਿੰਦਗੀ 'ਚ ਹੋਰ ਹਨੇਰਾ ਲਿਆ ਦਿੱਤਾ | ਫ਼ਰੀਦਾਬਾਦ ਦੇ ਸੈਕਟਰ-22 'ਚ ਰਹਿਣ ਵਾਲੇ ਦਿਵਿਆਂਗ ਮੁੰਨਾ ਪ੍ਰਸਾਦ ਦੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX