ਤਾਜਾ ਖ਼ਬਰਾਂ


ਆਈ ਪੀ ਐੱਲ 2018 : ਚੇਨਈ ਸੁਪਰ ਕਿੰਗਜ਼ 64 ਦੌੜਾਂ ਨਾਲ ਜੇਤੂ
. . .  18 minutes ago
ਆਈ ਪੀ ਐੱਲ 2018 : ਰਾਜਸਥਾਨ ਰਾਇਲਸ ਨੂੰ ਪੰਜਵਾਂ ਝਟਕਾ
. . .  54 minutes ago
ਆਈ ਪੀ ਐੱਲ 2018 : ਰਾਜਸਥਾਨ ਰਾਇਲਸ ਨੂੰ ਚੌਥਾ ਝਟਕਾ
. . .  about 1 hour ago
ਆਈ ਪੀ ਐੱਲ 2018 : ਰਾਜਸਥਾਨ ਰਾਇਲਸ 10 ਓਵਰਾਂ 'ਤੇ 77/3
. . .  about 1 hour ago
ਸਾਢੇ ਛੇ ਸਾਲਾਂ ਤੋਂ ਸ਼ਾਰਜਾਹ ਦੀ ਜੇਲ੍ਹ ਵਿਚ ਬੰਦ ਪੰਜਾਬੀ ਨੌਜਵਾਨਾਂ 'ਚੋਂ ਮਾਹਿਲਪੁਰ ਦਾ ਦਲਵਿੰਦਰ ਘਰ ਪਹੁੰਚਾ
. . .  about 1 hour ago
ਮਾਹਿਲਪੁਰ 20 ਅਪ੍ਰੈਲ (ਦੀਪਕ ਅਗਨੀਹੋਤਰੀ)-ਦੁਬਈ ਦੇ ਸ਼ਹਿਰ ਸ਼ਾਰਜਾਹ ਦੀ ਜੇਲ੍ਹ ਵਿਚ ਪਿਛਲੇ ਸਾਢੇ ਛੇ ਸਾਲਾਂ ਤੋਂ ਇੱਕ ਕਤਲ ਅਤੇ ਸ਼ਰਾਬ ਦੀ ਤਸਕਰੀ ਕੇਸ ਵਿਚ ਬੰਦ ਪੰਜ ਦੇ ਪੰਜ ਨੌਜਵਾਨ ਰਿਹਾ ਹੋ ...
ਪੰਜਾਬ ਕਾਂਗਰਸ 'ਚ ਬਗ਼ਾਵਤ : ਸੰਗਤ ਸਿੰਘ ਗਿਲਜੀਆਂ ਨੇ ਸਾਰੇ ਅਹੁਦਿਆਂ ਤੋਂ ਦਿਤਾ ਅਸਤੀਫ਼ਾ
. . .  about 2 hours ago
ਪੰਜਾਬ ਦਾ ਖੇਤੀਬਾੜੀ ਵਿਭਾਗ ਮੁਹਈਆ ਕਰਵਾਏਗਾ ਸਬਸਿਡੀ ਤੇ ਢਾਂਚੇ ਦਾ ਬੀਜ
. . .  about 2 hours ago
ਫਾਜ਼ਿਲਕਾ , 20 ਅਪ੍ਰੈਲ (ਪ੍ਰਦੀਪ ਕੁਮਾਰ) :ਪੰਜਾਬ ਸਰਕਾਰ ਵੱਲੋਂ ਹਰੀ ਖਾਦ ਰਾਹੀਂ ਖੇਤਾਂ ਦੀ ਮਿੱਟੀ ਦੀ ਸਿਹਤ ਸੁਧਾਰ ਲਈ ਢਾਂਚੇ ਦਾ ਬੀਜ ਸੂਬੇ ਵਿਚ ਸਬਸਿਡੀ ਤੇ ਮੁਹਈਆ ਕਰਵਾਇਆ ਜਾਵੇਗਾ...
ਆਈ ਪੀ ਐੱਲ 2018 : ਸੀ ਐੱਸ ਕੇ ਨੂੰ ਤੀਜਾ ਝਟਕਾ, ਕਪਤਾਨ ਧੋਨੀ ਆਊਟ
. . .  about 2 hours ago
ਆਈ ਪੀ ਐੱਲ 2018 : 10 ਓਵਰਾਂ 'ਤੇ ਸੀ ਐੱਸ ਕੇ 107/1
. . .  about 3 hours ago
ਆਈ ਪੀ ਐੱਲ 2018 : ਸੀ ਐੱਸ ਕੇ ਦੇ ਸ਼ੇਨ ਵਾਟਸਨ ਦੀਆਂ 50 ਦੌੜਾਂ ਪੂਰੀਆਂ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 22 ਮੱਘਰ ਸੰਮਤ 549
ਵਿਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ
  •     Confirm Target Language  

ਜੰਮੂ-ਕਸ਼ਮੀਰ

ਕਸ਼ਮੀਰ ਤੇ ਲੱਦਾਖ ਵਿਖੇ ਅਗਲੇ ਹਫ਼ਤੇ ਬਰਫਬਾਰੀ ਤੇ ਮੀਂਹ ਦੀ ਸੰਭਾਵਨਾ

ਸ੍ਰੀਨਗਰ, 6 ਦਸੰਬਰ (ਮਨਜੀਤ ਸਿੰਘ)-ਮੌਸਮ ਵਿਭਾਗ ਨੇ ਜੰਮੂ ਕਸ਼ਮੀਰ ਵਿਖੇ ਅਗਲੇ ਹਫ਼ਤੇ ਦੌਰਾਨ ਭਾਰੀ ਬਰਫ਼ਬਾਰੀ ਤੇ ਮੀਂਹ ਪੈਣ ਬਾਰੇ ਦੱਸਿਆ ਹੈ | ਮੌਸਮ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੱਛਮੀ ਹਵਾਵਾਂ ਦੇ ਪ੍ਰਭਾਵ ਕਾਰਨ 11 ਦਸਬੰਰ ਨੂੰ ਬਰਫਬਾਰੀ ਤੇ ਮੀਂਹ ਦਾ ਇਹ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ 'ਤੇ ਫਗਵਾੜਾ ਨਿਵਾਸੀ ਦੀ ਮੌਤ

ਊਨਾ, 6 ਦਸੰਬਰ (ਹਰਪਾਲ ਸਿੰਘ ਕੋਟਲਾ)-ਊਨੇ ਦੇ ਬੱਸ ਅੱਡੇ ਦੇ ਬਾਹਰ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ 'ਤੇ ਫਗਵਾੜਾ ਨਿਵਾਸੀ ਨੌਜਵਾਨ ਦੀ ਮੌਤ ਹੋ ਗਈ ¢ ਘਟਨਾ ਬੱੁੱਧਵਾਰ ਸਵੇਰੇ ਦੀ ਹੈ¢ ਮਿ੍ਤਕ ਦੀ ਪਹਿਚਾਣ ਰਾਜੂ ਪੁੱਤਰ ਕੇਸ਼ਵ ਦੱਤ ਨਿਵਾਸੀ ਐਲ.ਆਈ. ਸੀ ਕਾਲੋਨੀ ...

ਪੂਰੀ ਖ਼ਬਰ »

ਵਿਚਾਰ ਗੋਸ਼ਟੀ ਕਰਵਾਈ

ਸਿਰਸਾ, 6 ਦਸੰਬਰ (ਭੁਪਿੰਦਰ ਪੰਨੀਵਾਲੀਆ)-ਭਾਰਤੀ ਕਮਿਊਨਿਸਟ ਪਾਰਟੀ ਦੀ ਸਿਰਸਾ ਜ਼ਿਲ੍ਹਾ ਕੌਾਸਲ ਵਲੋਂ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਇੱਕ ਵਿਚਾਰ ਗੋਸ਼ਟੀ ਸ਼ਹੀਦ ਕਰਤਾਰ ਸਿੰਘ ਸਰਾਭਾ ਹਾਲ 'ਚ ਅਜੀਤ ਸਿੰਘ ਨੇਜਾਡੇਲਾ ...

ਪੂਰੀ ਖ਼ਬਰ »

ਕੇ. ਯੂ. ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਰਾਜਪਾਲ ਦਾ ਧੰਨਵਾਦ

ਕੁਰੂਕਸ਼ੇਤਰ, 6 ਦਸੰਬਰ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਕੇ.ਯੁ. ਅਧਿਆਪਕ ਸੰਘ ਤੇ ਗੈਰ ਸਿੱਖਿਅਕ ਕਰਮਚਾਰੀ ਸੰਘ ਨੇ ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਤੇ ਮੁੱਖ ਮੰਤਰੀ ਮਨੋਹਰ ਲਾਲ ਦਾ ...

ਪੂਰੀ ਖ਼ਬਰ »

ਡਾ: ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ

ਨੀਲੋਖੇੜੀ, 6 ਦਸੰਬਰ (ਆਹੂਜਾ)-ਗੌ ਸੇਵਾ ਸੁਰੱੱਖਿਆ ਸੰਘ ਵਲੋਂ ਗੋਲ ਮਾਰਕੀਟ 'ਚ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦਾ 61ਵਾਂ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਬਲਾਕ ਪ੍ਰਭਾਰੀ ਆਜ਼ਾਦ ਸਿੰਘ ਨੇ ਸ਼ਿਰਕਤ ਕੀਤੀ | ਸਮਾਗਮ ਦੀ ...

ਪੂਰੀ ਖ਼ਬਰ »

ਸੀ. ਐਮ. ਫ਼ਲਾਇੰਗ ਦੀ ਟੀਮ ਨੇ ਕੀਤੀ ਡਿਪੂ ਹੋਲਡਰਾਂ ਦੇ ਰਿਕਾਰਡ ਦੀ ਜਾਂਚ

ਕਾਲਾਂਵਾਲੀ, 6 ਦਸੰਬਰ (ਭੁਪਿੰਦਰ ਪੰਨੀਵਾਲੀਆ)-ਸੀ.ਐਮ. ਫਲਾਇੰਗ ਦੀ ਟੀਮ ਨੇ ਅੱਜ ਰਾਸ਼ਨ ਖਪਤਕਾਰਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਪਿੰਡ ਕਾਲਾਂਵਾਲੀ 'ਚ ਦਸਤਕ ਦਿੱਤੀ ਤੇ ਰਾਸ਼ਨ ਖਪਤਕਾਰਾਂ ਦੇ ਬਿਆਨ ਦਰਜ ਕਰਕੇ ਡਿਪੂ ਹੋਲਡਰਾਂ ਦੇ ਰਿਕਾਰਡ ਦੀ ਜਾਂਚ ਕੀਤੀ | ਸੀ.ਐਮ. ...

ਪੂਰੀ ਖ਼ਬਰ »

ਐਸ.ਡੀ.ਐਮ. ਵਲੋਂ ਸੀ.ਐਨ.ਜੀ. ਫਿਿਲੰਗ ਸਟੇਸ਼ਨ 24 ਘੰਟੇ ਖੁੱਲ੍ਹੇ ਰੱਖਣ ਦੇ ਹੁਕਮ

ਗੁਰੂਗ੍ਰਾਮ, 6 ਦਸੰਬਰ (ਅਜੀਤ ਬਿਊਰੋ)-ਗੁਰੂਗ੍ਰਾਮ ਉੱਤਰ ਦੇ ਐਸ.ਡੀ.ਐਮ. ਭਾਰਤ ਭੂਸ਼ਣ ਗੋਗੀਆ ਨੇ ਸੀ.ਐਨ.ਜੀ. ਫੀਿਲੰਗ ਸਟੇਸ਼ਨ ਸੰਚਾਲਕਾਂ ਨੂੰ 24 ਘੰਟੇ ਖੁੱਲੇ ਰਹਿਣ ਦੇ ਹੁਕਮ ਦਿੰਦਿਆਂ ਉਨ੍ਹਾਂ ਨੂੰ ਇਸ ਬਾਰੇ ਏਫੀਡੇਵਿਟ ਦੇਣ ਨੂੰ ਕਿਹਾ ਹੈ | ਉਹ ਆਪਣੇ ਦਫ਼ਤਰ 'ਚ ...

ਪੂਰੀ ਖ਼ਬਰ »

ਰੋਲ ਮਾਡਲ ਗਤੀਵਿਧੀਆਂ ਤਹਿਤ ਸਮਾਗਮ

ਫਤਿਹਾਬਾਦ, 6 ਦਸੰਬਰ (ਹਰਬੰਸ ਮੰਡੇਰ)-ਪਿੰਡ ਭੜੋਲਾਂਵਾਲੀ ਦੇ ਸਰਕਾਰੀ ਸਕੂਲ 'ਚ ਰੋਲ ਮਾਡਲ ਗਤੀਵਿਧਿਆਂ ਤਹਿਤ ਸਮਾਗਮ ਕੀਤਾ ਗਿਆ | ਸਮਾਗਮ ਦੀ ਪ੍ਰਧਾਨਗੀ ਸਰਕਾਰੀ ਸਕੂਲ ਹਿਜਰਾਵਾ ਖੁਰਦ ਦੇ ਮੁੱਖ ਅਧਿਆਪਕ ਹਰਮਿੰਦਰ ਸਿੰਘ ਨੇ ਕੀਤੀ | ਰੋਲ ਮਾਡਲ ਦੇ ਤੌਰ 'ਤੇ ਪਹਿਲੇ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ ਵਲੋਂ ਕਿਸਾਨ ਸੰਮੇਲਨ

ਰਤੀਆ, 6 ਦਸੰਬਰ (ਬੇਅੰਤ ਮੰਡੇਰ)-ਕਿਸਾਨ ਸੰਘਰਸ਼ ਕਮੇਟੀ ਵਲੋਂ ਪਿੰਡ ਹਾਸੰਗਾ ਵਿੱਚ ਕਿਸਾਨ ਸੰਮੇਲਨ ਕਰਵਾਇਆ ਗਿਆ | ਸੰਮੇਲਨ 'ਚ 15 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ | ਇਸ ਸੰਮੇਲਨ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਸੁਖਦੇਵ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ...

ਪੂਰੀ ਖ਼ਬਰ »

17 ਵਿਦਿਆਰਥੀਆਂ ਨੂੰ ਮਿਲੀ ਯੈਲੋ ਬੈਲਟ

ਜੀਂਦ, 6 ਦਸੰਬਰ (ਅਜੀਤ ਬਿਊਰੋ)-ਪਿੰਡ ਦਰੋਲੀ ਖੇੜਾ ਵਿਖੇ ਓਮ ਇੰਟਰਨੈਸ਼ਨਲ ਪਬਲਿਕ ਸਕੂਲ 'ਚ 17 ਬੱਚਿਆਂ ਨੇ ਯੇਲੋ ਬੈਲਟ ਗ੍ਰੇਡ ਟੈਸਟ ਕੁਆਲੀਫਾਈ ਕੀਤਾ | ਪਿ੍ੰਸੀਪਲ ਸਿੰਪੀ ਬੇਦੀ ਨੇ ਦੱਸਿਆ ਕਿ ਬੀਤੇ ਦਿਨੀਂ ਕੁਰੂਕਸ਼ੇਤਰ 'ਚ ਕਰਾਟੇ ਫੈਡਰੇਸ਼ਨ ਆਫ ਇੰਡੀਆ ਵਲੋਂ 3 ਰੋਜ਼ਾ ਸਿਖਲਾਈ ਕੈਂਪ ਲਾਇਆ ਗਿਆ ਸੀ | ਸਕੂਲ ਦੇ ਟੈਕਨੀਕਲ ਡਾਇਰੈਕਟਰ ਪਰਮੀਤ ਵਿਰਕ ਨੇ ਵਿਦਿਆਰਥੀਆਂ ਨੂੰ ਯੇਲੋ ਬੈਲਟ, ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ |


ਖ਼ਬਰ ਸ਼ੇਅਰ ਕਰੋ

ਜਾਂਚ ਕੈਂਪ ਅੱਜ

ਅੰਬਾਲਾ, 6 ਦਸੰਬਰ (ਚਰਨਜੀਤ ਸਿੰਘ ਟੱਕਰ)-25 ਕੈਂਪਾਂ ਦੀ ਲੜੀ 'ਚ 7 ਦਸੰਬਰ ਨੂੰ ਸਵੇਰੇ 9:30 ਵਜੇ ਰੋਟਰੀ ਕਲੱਬ ਅੰਬਾਲਾ ਸੈਂਟਰਲ ਵਲੋਂ ਸਾਲ 2017-18 ਦਾ 7ਵਾਂ ਦੰਦ ਜਾਂਚ ਕੈਂਪ ਸ਼ਹਿਰ ਦੇ ਮਾਡਲ ਟਾਊਨ 'ਚ ਗੁਰਦੁਆਰਾ ਸਾਹਿਬ ਕੋਲ ਲੈਨਹਾ ਸਿੰਘ ਸਨਾਤਨ ਧਰਮ ਗਰਲਜ਼ ਹਾਈ ਸਕੂਲ 'ਚ ...

ਪੂਰੀ ਖ਼ਬਰ »

ਡਾ: ਅੰਬੇਡਕਰ ਨੂੰ ਸ਼ਰਧਾਂਜਲੀਆਂ ਭੇਟ

ਸਰਸਵਤੀ ਨਗਰ, 6 ਦਸੰਬਰ (ਅਜੀਤ ਬਿਊਰੋ)-ਪਿੰਡ ਬੀੜ ਬਲਸੁਆ 'ਚ ਬੀ.ਆਰ. ਅੰਬੇਡਕਰ ਕਮੇਟੀ ਵਲੋਂ ਭਾਰਤ ਰਤਨ ਡਾ: ਅੰਬੇਡਕਰ ਦੇ 61ਵੇਂ ਪ੍ਰੀਨਿਰਵਾਣ ਦਿਵਸ ਦੇ ਸਬੰਧ 'ਚ ਉਨ੍ਹਾਂ ਦੀ ਮੂਰਤੀ 'ਤੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਗਈ | ਪਿੰਡ ਬੀੜ ਬਲਸੁਆ ਦੇ ਸਰਪੰਚ ਰਣਧੀਰ ...

ਪੂਰੀ ਖ਼ਬਰ »

ਗੁਰੂ ਨਾਨਕ ਸੀ.ਸੈ. ਸਕੂਲ ਦਾ ਸਥਾਪਨਾ ਸਮਾਗਮ 9 ਨੂੰ

ਕੁਰੂਕਸ਼ੇਤਰ, 6 ਦਸੰਬਰ (ਜਸਬੀਰ ਸਿੰਘ ਦੁੱਗਲ)-ਗੁਰੂ ਨਾਨਕ ਸੀ.ਸੈ. ਸਕੂਲ ਵਲੋਂ 48ਵੇਂ ਸਥਾਪਨਾ ਦਿਵਸ ਦੇ ਸਬੰਧ 'ਚ 9 ਦਸੰਬਰ ਨੂੰ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ਕੀਤੇ ਜਾਣਗੇ | ਸਮਾਗਮ ਦੀ ਸ਼ੁਰੂਆਤ ਸਵੇਰੇ 10 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ...

ਪੂਰੀ ਖ਼ਬਰ »

ਇਕ ਬਲਬ ਤੇ ਪੱਖੇ ਦਾ ਬਿਜਲੀ ਵਿਭਾਗ ਨੇ 65 ਹਜ਼ਾਰ ਰੁਪਏ ਭੇਜਿਆ ਬਿੱਲ

ਫਰੀਦਾਬਾਦ, 6 ਦਸੰਬਰ (ਅਜੀਤ ਬਿਊਰੋ)-ਜਗਮਗ ਹਰਿਆਣਾ ਦਾ ਨਾਅਰਾ ਦੇਣ ਵਾਲੀ ਸਰਕਾਰ ਦੇ ਬਿਜਲੀ ਵਿਭਾਗ ਦੇ ਅਫ਼ਸਰਾਂ ਨੇ ਇਕ ਅੱਖਾਂ ਤੋਂ ਹੀਣੇ ਵਿਅਕਤੀ ਦੀ ਜ਼ਿੰਦਗੀ 'ਚ ਹੋਰ ਹਨੇਰਾ ਲਿਆ ਦਿੱਤਾ | ਫ਼ਰੀਦਾਬਾਦ ਦੇ ਸੈਕਟਰ-22 'ਚ ਰਹਿਣ ਵਾਲੇ ਦਿਵਿਆਂਗ ਮੁੰਨਾ ਪ੍ਰਸਾਦ ਦੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX