ਤਾਜਾ ਖ਼ਬਰਾਂ


ਹੋਟਲਾਂ 'ਚ ਅੱਗ ਲੱਗਣ ਕਾਰਨ ਮਾਰੇ ਗਏ ਲੋਕਾਂ ਲਈ ਯੋਗੀ ਨੇ ਕੀਤਾ ਮੁਆਵਜ਼ੇ ਦਾ ਐਲਾਨ
. . .  20 minutes ago
ਲਖਨਊ, 19 ਜੂਨ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਨੇ ਲਖਨਊ ਦੇ ਦੋ ਹੋਟਲਾਂ 'ਚ ਲੱਗੀ ਅੱਗ ਕਾਰਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਲੋਕਾਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਕੀਤਾ...
ਯੋਗਾ ਦਿਵਸ 'ਤੇ ਮੱਧ ਪ੍ਰਦੇਸ਼ ਦੇ ਰਾਜਪਾਲ ਨੇ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਦਿੱਤਾ ਇਹ ਹੁਕਮ
. . .  27 minutes ago
ਭੋਪਾਲ, 19 ਜੂਨ - ਮੱਧ ਪ੍ਰਦੇਸ਼ ਦੇ ਰਾਜਪਾਲ ਆਨੰਦਦੀਨ ਪਟੇਲ ਨੇ ਸੂਬੇ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਕੌਮਾਂਤਰੀ ਯੋਗਾ ਦਿਵਸ ਮਨਾਉਣ ਲਈ ਹੁਕਮ ਦਿੱਤੇ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਇਸ ਸਮਾਰੋਹ 'ਚ ਭਾਗ ਲੈਣ...
ਛੱਤੀਸਗੜ੍ਹ 'ਚ ਨਕਸਲੀਆਂ ਨਾਲ ਹੋਈ ਮੁਠਭੇੜ 'ਚ ਦੋ ਜਵਾਨ ਜ਼ਖ਼ਮੀ
. . .  39 minutes ago
ਰਾਏਪੁਰ, 19 ਜੂਨ- ਛੱਤੀਸਗੜ੍ਹ 'ਚ ਬੀਤੀ ਰਾਤ ਨੂੰ ਨਕਸਲੀਆਂ ਨਾਲ ਹੋਈ ਮੁਠਭੇੜ 'ਚ ਜ਼ਿਲ੍ਹਾ ਰਿਜ਼ਰਵ ਗਾਰਡ (ਡੀ. ਆਰ. ਜੀ.) ਦੇ ਦੋ ਜਵਾਨ ਜ਼ਖ਼ਮੀ ਹੋ ਗਏ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਅੱਜ ਦੱਸਿਆ ਕਿ ਡੀ. ਆਰ. ਜੀ. ਦੇ ਜਵਾਨਾਂ ਵਲੋਂ ਕਾਂਕੇਰ ਅਤੇ...
ਪ੍ਰੀਖਿਆ 'ਚ ਧੋਖਾਧੜੀ ਕਰਨ ਵਾਲੇ 22 ਲੋਕ ਗ੍ਰਿਫ਼ਤਾਰ
. . .  about 1 hour ago
ਮੇਰਠ, 19 ਜੂਨ- ਉੱਤਰ ਪ੍ਰਦੇਸ਼ ਦੇ ਵਿਸ਼ੇਸ਼ ਟਾਸਕ ਬਲ (ਐਸ. ਟੀ. ਐਫ.) ਵਲੋਂ ਮੇਰਠ 'ਚ ਯੂ. ਪੀ. ਪੁਲਿਸ ਪਬਲਿਕ ਸਰਵਿਸਜ਼ ਕਮਿਸ਼ਨ ਦੀ ਕਾਂਸਟੇਬਲ ਦੀ ਭਰਤੀ ਸੰਬੰਧੀ ਕਰਾਈ ਗਈ ਪ੍ਰੀਖਿਆ ਦੌਰਾਨ ਧੋਖਾਧੜੀ ਕਰ ਰਹੇ 22 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਟਾਸਕ...
ਭਾਰਤ ਦੀ ਵੰਡ ਕਰਨ ਵਾਲੇ ਲੋਕਾਂ ਦਾ ਸਮਰਥਨ ਕਰਨਾ ਸ਼ਰਮਨਾਕ- ਹਰਸਿਮਰਤ ਬਾਦਲ
. . .  about 1 hour ago
ਨਵੀਂ ਦਿੱਲੀ, 19 ਜੂਨ- ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵਲੋਂ ਪੰਜਾਬ ਰੈਫਰੈਡੰਮ 2020 'ਤੇ ਦਿੱਤੇ ਬਿਆਨ ਨੂੰ ਲੈ ਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਇਹ ਸ਼ਰਮਨਾਕ ਹੈ ਕਿ ਪੰਜਾਬ ਦਾ ਇੱਕ ਮੁੱਖ ਨੇਤਾ ਉਨ੍ਹਾਂ ਲੋਕਾਂ ਦਾ...
ਉੜੀਸਾ 'ਚ ਲੁਟੇਰਿਆ ਨੇ ਬੰਦੂਕ ਦੀ ਨੋਕ 'ਤੇ ਬੈਂਕ 'ਚੋਂ ਲੁੱਟੇ 45 ਲੱਖ ਰੁਪਏ
. . .  about 1 hour ago
ਭੁਵਨੇਸ਼ਵਰ, 19 ਜੂਨ- ਉੜੀਸਾ 'ਚ ਅੱਜ ਲੁਟੇਰਿਆਂ ਵਲੋਂ ਬੰਦੂਕ ਦੀ ਨੋਕ 'ਤੇ ਬੈਂਕ 'ਚੋਂ 45 ਲੱਖ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਗਿਣਤੀ 'ਚ 7 ਸਨ ਅਤੇ ਉਨ੍ਹਾਂ ਵਲੋਂ ਸਵੇਰੇ 10.30 ਵਜੇ ਇੰਡੀਅਨ ਓਵਰਸੀਜ਼ ਬੈਂਕ ਦੀ...
ਗਟਰ 'ਚੋਂ ਗੈਸ ਲੀਕ ਹੋਣ ਕਾਰਨ 4 ਮੌਤਾਂ
. . .  about 1 hour ago
ਰਾਏਪੁਰ, 19 ਜੂਨ - ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ 'ਚ ਜਨਤਕ ਪਖਾਨੇ ਦੇ ਅੰਦਰ ਬਣੇ ਗਟਰ 'ਚੋਂ ਗੈਸ ਲੀਕ ਹੋਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 2 ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਨੇੜੇ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ...
ਦੋ ਪਾਕਿਸਤਾਨੀ ਕੈਦੀ ਰਿਹਾਅ
. . .  about 1 hour ago
ਅੰਮ੍ਰਿਤਸਰ, 19 ਜੂਨ (ਰੇਸ਼ਮ ਸਿੰਘ)- ਅੰਮ੍ਰਿਤਸਰ ਕੇਂਦਰੀ ਜੇਲ੍ਹ ਤੋਂ ਅੱਜ ਦੋ ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ। ਕੈਦੀਆਂ 'ਚ ਇੱਕ ਔਰਤ ਅਤੇ ਨੌਜਵਾਨ ਸ਼ਾਮਲ ਹਨ। ਜੇਲ੍ਹ ਸੁਪਰਡੈਂਟ ਅਰਸ਼ਦੀਪ ਸਿੰਘ ਗਿੱਲ ਨੇ ਦੱਸਿਆ ਕਿ ਦੋਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ...
ਸਿਹਤ ਵਿਭਾਗ ਦੀ ਟੀਮ ਵਲੋਂ ਦੁੱਧ-ਪਨੀਰ ਬਣਾਉਣ ਵਾਲੀਆਂ ਫੈਕਟਰੀਆਂ 'ਚ ਛਾਪੇਮਾਰੀ
. . .  about 2 hours ago
ਗੁਰਦਾਸਪੁਰ, 19 ਜੂਨ (ਆਰਿਫ਼/ਗੁਰਪ੍ਰਤਾਪ ਸਿੰਘ) - ਪੰਜਾਬ ਸਰਕਾਰ ਵਲੋਂ ਵਿੱਢੀ ਗਈ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਅੱਜ ਸਿਹਤ ਵਿਭਾਗ ਤੇ ਵੈਟਰਨਰੀ ਵਿਭਾਗ ਵਲੋਂ ਨਾਇਬ ਤਹਿਸੀਲਦਾਰ ਦੀ ਅਗਵਾਈ ਹੇਠ ਪਿੰਡ ਅੱਬੁਲਖੈਰ ਵਿਖੇ ਇਕ ਪਨੀਰ...
ਕੇਜਰੀਵਾਲ ਦੇ ਧਰਨਾ ਮਾਮਲੇ 'ਤੇ ਸੁਪਰੀਮ ਕੋਰਟ ਨੇ ਜਲਦੀ ਸੁਣਵਾਈ ਕਰਨ ਤੋਂ ਕੀਤਾ ਇਨਕਾਰ
. . .  about 2 hours ago
ਨਵੀਂ ਦਿੱਲੀ, 19 ਜੂਨ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਧਰਨਾ ਮਾਮਲੇ 'ਤੇ ਸੁਪਰੀਮ ਕੋਰਟ ਨੇ ਜਲਦੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਵਕੀਲ ਸ਼ਸ਼ਾਂਕ ਦੇਵ ਵਲੋਂ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ 'ਚ ਉਨ੍ਹਾਂ...
ਅਜੀਤ ਡੋਵਾਲ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 19 ਜੂਨ - ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ...
ਮਥੁਰਾ : ਖੇਤਾਂ 'ਚ ਸੌਂ ਰਹੇ ਤਿੰਨ ਲੋਕਾਂ ਦੀ ਗੋਲੀਆਂ ਮਾਰ ਕੇ ਹੱਤਿਆ
. . .  about 2 hours ago
ਮਥੁਰਾ, 19 ਜੂਨ- ਮਥੁਰਾ ਦੇ ਰਾਯਾ ਇਲਾਕੇ 'ਚ ਸੋਮਵਾਰ ਰਾਤੀਂ ਵੱਖ-ਵੱਖ ਖੇਤਾਂ 'ਚ ਸੁਰੱਖਿਆ ਲਈ ਸੌਂ ਰਹੇ ਤਿੰਨ ਲੋਕਾਂ ਦੀ ਅਣਪਛਾਤੇ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਤਿਹਰੇ ਹੱਤਿਆਕਾਂਡ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਘਟਨਾ...
ਮਨੀਸ਼ ਸਿਸੋਦੀਆ ਨੂੰ ਮਿਲੀ ਹਸਪਤਾਲ ਤੋਂ ਛੁੱਟੀ
. . .  about 3 hours ago
ਨਵੀਂ ਦਿੱਲੀ, 19 ਜੂਨ- ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਹਸਪਤਾਲ 'ਚੋਂ ਛੁੱਟੀ ਮਿਲ ਗਈ ਹੈ। ਸਿਸੋਦੀਆ ਦੇ ਸਰੀਰ 'ਚ ਕੀਟੋਨ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਕੱਲ੍ਹ ਹਸਪਤਾਲ 'ਚ ਭਰਤੀ ਕਰਾਉਣਾ ਪਿਆ ਸੀ...
ਇੰਡੀਗੋ ਦੀ ਜੈਪੁਰ-ਮੁੰਬਈ ਉਡਾਣ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
. . .  about 3 hours ago
ਨਵੀਂ ਦਿੱਲੀ, 19 ਜੂਨ- ਇੰਡੀਗੋ ਦੇ ਕਾਲ ਸੈਂਟਰ 'ਤੇ ਅੱਜ ਸਵੇਰੇ ਜੈਪੁਰ-ਮੁੰਬਈ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇੰਡੀਗੋ ਦਾ ਕਹਿਣਾ ਹੈ ਕਿ ਇਸ ਸੰਬੰਧੀ ਬੰਬ ਦੇ ਖਤਰਿਆਂ ਦੀ ਜਾਂਚ ਕਰਨ ਵਾਲੀ ਕਮੇਟੀ (ਬੀ. ਟੀ. ਏ. ਸੀ.) ਨੂੰ ਜਾਣਕਾਰੀ ਦੇ ਦਿੱਤੀ ਗਈ ਹੈ...
ਲਖਨਊ ਦੇ ਹੋਟਲਾਂ 'ਚ ਅੱਗ ਲੱਗਣ ਕਾਰਨ ਦੋ ਦੀ ਮੌਤ, ਪੰਜ ਜ਼ਖ਼ਮੀ
. . .  about 3 hours ago
ਲਖਨਊ, 19 ਜੂਨ- ਉੱਤਰ ਪ੍ਰਦੇਸ਼ ਦੇ ਲਖਨਊ 'ਚ ਅੱਜ ਸਵੇਰੇ ਦੋ ਹੋਟਲਾਂ 'ਚ ਭਿਆਨਕ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਦੱਸਿਆ ਜਾ...
ਜਹਿਰੀਲਾ ਭੋਜਨ ਖਾਣ ਮਗਰੋਂ ਤਿੰਨ ਬੱਚਿਆਂ ਦੀ ਮੌਤ, 30 ਤੋਂ ਵੱਧ ਬੀਮਾਰ
. . .  about 4 hours ago
ਛੱਪੜ 'ਚ ਡਿੱਗੀ ਕਾਰ, 6 ਬੱਚੇ ਹਲਾਕ
. . .  about 4 hours ago
ਕਿਮ ਜੋਂਗ ਉਨ ਚੀਨ ਦੇ ਦੌਰੇ 'ਤੇ
. . .  about 4 hours ago
ਕਸ਼ਮੀਰ ਮੁੱਦੇ 'ਤੇ ਅਮਿਤ ਸ਼ਾਹ ਨੇ ਸੱਦੀ ਬੈਠਕ
. . .  about 5 hours ago
48 ਸਾਲ ਦੇ ਹੋਏ ਰਾਹੁਲ ਗਾਂਧੀ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 22 ਮੱਘਰ ਸੰਮਤ 549
ਵਿਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ
  •     Confirm Target Language  

ਖੰਨਾ / ਸਮਰਾਲਾ

ਮਲੌਦ ਨਗਰ ਪੰਚਾਇਤ ਚੋਣਾਂ ਲਈ ਕਾਂਗਰਸ, ਅਕਾਲੀ-ਭਾਜਪਾ ਤੇ 'ਆਪ' ਦੇ ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ

ਪਾਇਲ/ਮਲੌਦ, 6 ਦਸੰਬਰ (ਗੁਰਦੀਪ ਸਿੰਘ ਨਿਜ਼ਾਮਪੁਰ/ਰਾਜਿੰਦਰ ਸਿੰਘ/ਦਿਲਬਾਗ ਸਿੰਘ ਚਾਪੜਾ/ ਕੁਲਵਿੰਦਰ ਸਿੰਘ ਨਿਜ਼ਾਮਪੁਰ)- ਨਗਰ ਪੰਚਾਇਤ ਮਲੌਦ ਦੇ 11 ਵਾਰਡਾਾ ਲਈ 17 ਦਸੰਬਰ ਨੂੰ ਹੋਣ ਵਾਲੀ ਚੋਣ ਸਬੰਧੀ ਕਾਾਗਰਸ, ਅਕਾਲੀ ਦਲ, 'ਆਪ' ਤੇ ਆਜ਼ਾਦ ਉਮੀਦਵਾਰਾਾ ਨੇ ਐੱਸ. ਡੀ. ਐੱਮ ਪਾਇਲ ਮੈਡਮ ਸਵਾਤੀ ਟਿਵਾਣਾ, ਤਹਿਸੀਲਦਾਰ ਪ੍ਰਦੀਪ ਸਿੰਘ ਬੈਂਸ, ਨਾਇਬ ਤਹਿਸੀਲਦਾਰ ਮਲੌਦ ਸਤੀਸ਼ ਕੁਮਾਰ, ਏ. ਡੀ. ਓ. ਨਿਰਮਲ ਸਿੰਘ ਆਦਿ ਦੀ ਹਾਜ਼ਰੀ ਵਿਚ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਕਾਗ਼ਜ਼ ਭਰੇ |
12 ਕਾਂਗਰਸੀ ਉਮੀਦਵਾਰਾਂ ਨੇ ਲੱਖਾ ਦੀ ਅਗਵਾਈ 'ਚ ਕੀਤੇ ਕਾਗ਼ਜ਼ ਦਾਖ਼ਲ
ਕਾਾਗਰਸ ਦੇ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਵਲੋਂ ਸਾਰੇ ਗਿਆਰਾਾ ਵਾਰਡਾਾ ਤੋਂ ਹੀ ਕਵਰਿੰਗ ਉਮੀਦਵਾਰਾਾ ਸਮੇਤ 12 ਕਾਾਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ ਕਾਗ਼ਜ਼ ਭਰਵਾਏ¢ ਇਸ ਸਮੇਂ ਹੋਰ ਆਗੂਆਾ ਵਿਚ ਐਡਵੋਕੇਟ ਜਸਪ੍ਰੀਤ ਸਿੰਘ ਕਲਾਲਮਾਜਰਾ, ਚੇਅਰਮੈਨ ਰਾਜਿੰਦਰ ਸਿੰਘ ਕਾਕਾ ਰੋੜੀਆਾ, ਅਮਰਦੀਪ ਮਟਕਣ, ਪ੍ਰਧਾਨ ਜਗਤਾਰ ਸਿੰਘ ਕੂਹਲੀ, ਸਾਬਕਾ ਸਰਪੰਚ ਜਸਵੰਤ ਸਿੰਘ ਬੇਰਕਲਾਾ, ਪ੍ਰਧਾਨ ਗੁਰਦੀਪ ਸਿੰਘ ਜ਼ੁਲਮਗੜ੍ਹ, ਪ੍ਰਧਾਨ ਮਲਕੀਤ ਸਿੰਘ ਗੋਗਾ, ਹਰਵਿੰਦਰ ਸਿੰਘ ਛਿੰਦਾ ਘੁਡਾਣੀ, ਜੱਸੀ ਦਾਊਮਾਜਰਾ, ਰਣਜੀਤ ਸਿੰਘ ਪਾਇਲ, ਗੁਰਪ੍ਰੀਤ ਸਿੰਘ ਸਹਾਰਨਮਾਜਰਾ, ਗੁਰਵਿੰਦਰ ਸਿੰਘ ਟੀਨੂੰ, ਬਿੱਕਰ ਸਿੰਘ ਚਣਕੋਈਆਾ, ਪ੍ਰਧਾਨ ਬੰਤ ਸਿੰਘ ਦੋਬੁਰਜੀ, ਨਰੇਸ਼ ਸਿੰਘ ਮਲੌਦ, ਰਛਪਾਲ ਸਿੰਘ ਪਾਲਾ ਸੋਮਲਖੇੜੀ, ਅਰਵਿੰਦਰਦੀਪ ਸਿੰਘ ਜੱਸਾ, ਰਾਜਵਿੰਦਰ ਸਿੰਘ ਬੇਗੋਵਾਲ, ਗੁਰਪ੍ਰੀਤ ਸਿੰਘ ਗੋਪੀ ਆਦਿ ਹਾਜ਼ਰ ਹੋਏ¢
12 ਅਕਾਲੀ-ਭਾਜਪਾ ਉਮੀਦਵਾਰਾਂ ਨੇ ਕਾਗ਼ਜ਼ ਭਰੇ
ਅਕਾਲੀ ਦਲ ਦੇ ਹਲਕਾ ਇੰਚਾਰਜ ਈਸ਼ਰ ਸਿੰਘ ਮਿਹਰਬਾਨ ਦੀ ਅਗਵਾਈ ਵਿਚ ਅਕਾਲੀ-ਭਾਜਪਾ ਦੇ ਕਵਰਿੰਗ ਉਮੀਦਵਾਰਾਾ ਸਮੇਤ 12 ਨਾਮਜ਼ਦਗੀ ਪੇਪਰ ਭਰੇ¢ ਇਸ ਸਮੇਂ ਜਥੇ: ਰਘਵੀਰ ਸਿੰਘ ਸਹਾਰਨਮਾਜਰਾ, ਪ੍ਰੋ: ਭੁਪਿੰਦਰ ਸਿੰਘ ਚੀਮਾ, ਹਰਜੀਵਨਪਾਲ ਸਿੰਘ ਗਿੱਲ, ਜਥੇ ਗੁਰਜੀਤ ਸਿੰਘ ਪੰਧਰਖੇੜੀ, ਪ੍ਰਧਾਨ ਸੰਜੀਵ ਪੁਰੀ, ਗੁਰਜੀਤ ਸਿੰਘ ਮਾਾਗੇਵਾਲ, ਮਨਜੀਤ ਸਿੰਘ ਮਦਨੀਪੁਰ, ਸੁਖਵੀਰ ਸਿੰਘ ਹੈਪੀ ਨਿਜ਼ਾਮਪੁਰ, ਜਥੇ ਹਰਪਾਲ ਸਿੰਘ ਲਹਿਲ, ਜਥੇ: ਦਵਿੰਦਰ ਸਿੰਘ ਟਿੰਬਰਵਾਲ, ਜਸਵੀਰ ਸਿੰਘ ਨਿਜ਼ਾਮਪੁਰ, ਜਗਦੀਪ ਸਿੰਘ ਲਹਿਲ, ਜਗਜੀਤ ਸਿੰਘ ਦੌਲਤਪੁਰ, ਅਵਤਾਰ ਸਿੰਘ ਤਾਰੀ ਗੋਸਲਾਾ, ਮੈਡਮ ਇੰਦੂ ਪੁਰੀ ਸਾਬਕਾ ਪ੍ਰਧਾਨ ਮਲੌਦ, ਕੁਲਵੰਤ ਸਿੰਘ ਕਾਾਤੀ ਸਿਹੌੜਾ, ਗੁਰਜੀਤ ਸਿੰਘ ਮਾਾਗੇਵਾਲ, ਸੰਜੀਵ ਮੋਦਗਿਲ ਭਾਜਪਾ, ਰਾਣਾ ਪਾਇਲ ਸ਼ਾਮਿਲ ਹੋਏ¢
'ਆਪ' ਉਮੀਦਵਾਰਾਂ ਨੇ ਲਾਪਰਾਂ ਦੀ ਹਾਜ਼ਰੀ 'ਚ ਭਰੇ ਕਾਗ਼ਜ਼
ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਲਾਪਰਾਾ ਦੀ ਹਾਜ਼ਰੀ ਦੌਰਾਨ ਸਿਰਫ਼ ਵਾਰਡ ਨੰਬਰ ਸੱਤ ਤੋਂ ਉਮੀਦਵਾਰ ਦੇ ਕਾਗ਼ਜ਼ ਦਾਖ਼ਲ ਕਰਵਾਏ¢ ਇਸ ਸਮੇਂ ਉਨ੍ਹਾਾ ਨਾਲ ਪਰਮਜੀਤ ਸਿੰਘ ਰੋੜੀਆਾ, ਐਡਵੋਕੇਟ ਗੁਰਦਰਸ਼ਨ ਸਿੰਘ ਕੂਹਲੀ, ਪਰਮਜੀਤ ਸਿੰਘ ਪੱਪੂ, ਰਾਮ ਆਸਰਾ ਹਾਜ਼ਰ ਸਨ¢ ਜ਼ਿਕਰਯੋਗ ਹੈ ਕਿ 'ਆਪ' ਆਗੂਆਾ ਕਿਹਾ ਕਿ ਬਾਕੀ ਵਾਰਡਾਾ ਤੋਂ ਕਾਾਗਰਸ ਤੇ ਅਕਾਲੀ ਦਲ ਨੂੰ ਛੱਡ ਕੇ ਸਾਫ਼ ਅਕਸ ਵਾਲੇ ਆਜ਼ਾਦ ਉਮੀਦਵਾਰਾਾ ਦੀ ਮਦਦ ਕੀਤੀ ਜਾਵੇਗੀ ਤੇ ਸੱਤ ਆਜ਼ਾਦ ਉਮੀਦਵਾਰਾਾ ਨੇ ਨਾਮਜ਼ਦਗੀ ਪੇਪਰ ਭਰੇ¢


ਖ਼ਬਰ ਸ਼ੇਅਰ ਕਰੋ

ਅਕਾਲੀ-ਭਾਜਪਾ ਉਮੀਦਵਾਰਾਂ ਵਲੋਂ 14 ਵਾਰਡਾਂ ਤੋਂ ਨਾਮਜ਼ਦਗੀ ਪੱਤਰ ਦਾਖ਼ਲ

ਮਾਛੀਵਾੜਾ ਸਾਹਿਬ, 6 ਦਸੰਬਰ (ਸੁਖਵੰਤ ਸਿੰਘ ਗਿੱਲ/ਮਨੋਜ ਕੁਮਾਰ)- ਨਗਰ ਕੌਾਸਲ ਮਾਛੀਵਾੜਾ ਦੀਆਂ ਚੋਣਾਂ ਸਬੰਧੀ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਅੰਤਿਮ ਦਿਨ ਸੀ ਅਤੇ ਅੱਜ ਚੋਣ ਅਧਿਕਾਰੀ ਕੋਲ ਸ਼ੋ੍ਰਮਣੀ ਅਕਾਲੀ ਦਲ-ਭਾਜਪਾ ਦੇ ਉਮੀਦਵਾਰਾਂ ਤੋਂ ਇਲਾਵਾ ਆਮ ...

ਪੂਰੀ ਖ਼ਬਰ »

ਸ਼ੇਰਾ ਤੇ ਰਮਨਾ ਨੂੰ ਖੰਨਾ ਪੁਲਿਸ ਰਾਹਦਾਰੀ ਵਾਰੰਟ 'ਤੇ ਲਿਆਈ

ਖੰਨਾ, 6 ਦਸੰਬਰ (ਹਰਜਿੰਦਰ ਸਿੰਘ ਲਾਲ)- ਪੁਲਿਸ ਜ਼ਿਲ੍ਹਾ ਖੰਨਾ ਵਿਚ ਹੋਏ 2 ਕਤਲ ਕਾਂਡਾਂ ਜਿਨ੍ਹਾਂ ਵਿਚ ਮਲੌਦ ਨੇੜੇ ਡੇਰਾ ਸਿਰਸਾ ਦੇ ਨਾਮ ਚਰਚਾ ਘਰ ਵਿਚ ਮਾਰੇ ਗਏ ਪਿਤਾ ਪੁੱਤਰ ਤੇ ਖੰਨਾ ਵਿਚ ਕਤਲ ਹੋਏ ਸ਼ਿਵ ਸੈਨਾ ਨੇਤਾ ਦੁਰਗਾ ਗੁਪਤਾ ਹੱਤਿਆ ਕਾਂਡ ਸ਼ਾਮਲ ਹਨ, ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਦੋ ਔਰਤਾਂ ਸਮੇਤ 3 ਜ਼ਖ਼ਮੀ

ਖੰਨਾ, 6 ਦਸੰਬਰ (ਹਰਜਿੰਦਰ ਸਿੰਘ ਲਾਲ/ਦਵਿੰਦਰ ਸਿੰਘ ਗੋਗੀ)- ਜੀ. ਟੀ. ਰੋਡ 'ਤੇ ਪਿੰਡ ਲਿਬੜਾ ਕੋਲ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਜੋੜੇ ਸਮੇਤ ਤਿੰਨ ਲੋਕ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਦੀ ਪਹਿਚਾਣ ਵੈਟਰਨਰੀ ਡਾ: ਦਿਲਪ੍ਰੀਤ ਸਿੰਘ ਉਸ ਦੀ ਪਤਨੀ ਗੁਰਪ੍ਰੀਤ ...

ਪੂਰੀ ਖ਼ਬਰ »

ਖੰਨਾ ਇਲਾਕੇ 'ਚ ਡੇਂਗੂ ਵਰਗੇ ਬੁਖ਼ਾਰ ਦੀ ਦਹਿਸ਼ਤ, ਇਕ ਹੀ ਪਰਿਵਾਰ ਦੇ 4 ਜੀਅ ਹਸਪਤਾਲ 'ਚ

ਖੰਨਾ, 6 ਦਸੰਬਰ (ਹਰਜਿੰਦਰ ਸਿੰਘ ਲਾਲ)- ਖੰਨਾ ਇਲਾਕੇ 'ਚ ਫੈਲੇ ਡੇਂਗੂ ਤੇ ਡੇਂਗੂ ਵਰਗੀਆਂ ਅਲਾਮਤਾਂ ਵਾਲੇ ਬੁਖ਼ਾਰ ਤੋਂ ਲੋਕ ਬਹੁਤ ਪ੍ਰੇਸ਼ਾਨ ਹਨ | ਹਾਲਾਂਕਿ ਇਹ ਸੋਚਿਆ ਜਾ ਰਿਹਾ ਸੀ ਕਿ ਠੰਢ ਵਧਣ ਨਾਲ ਡੇਂਗੂ ਬੁਖ਼ਾਰ ਦਾ ਮੱਛਰ ਆਪਣੇ ਆਪ ਮਰ ਜਾਵੇਗਾ ਤੇ ਲੋਕ ਇਸ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਾ ਵਲੋਂ ਡੀ. ਸੀ. ਦਫ਼ਤਰ ਅੱਗੇ ਧਰਨੇ 13 ਨੂੰ

ਬੀਜਾ, 6 ਦਸੰਬਰ (ਰਣਧੀਰ ਸਿੰਘ ਧੀਰਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਤੇ ਗੁਰਦੀਪ ਸਿੰਘ ਜੀਰਖ ਨੇ ਦੱਸਿਆ ਕਿ 7 ਕਿਸਾਨ ਜਥੇਬੰਦੀਆਂ ਵਲੋਂ ਕਿਸਾਨਾਂ ਦੇ ਕਰਜ਼ੇ ਖ਼ਤਮ ਕਰਵਾਉਣ ਤੇ ਹੋਰ ਮੰਗਾਂ ਮੰਨਵਾਉਣ ...

ਪੂਰੀ ਖ਼ਬਰ »

ਐੱਸ. ਡੀ. ਐੱਮ. ਪਾਇਲ ਵਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ

ਪਾਇਲ, 6 ਦਸੰਬਰ (ਰਜਿੰਦਰ ਸਿੰਘ/ਗੁਰਦੀਪ ਸਿੰਘ ਨਿਜ਼ਾਮਪੁਰ)- ਰਿਟਰਨਿੰਗ ਅਫ਼ਸਰ, ਕਮ-ਉਪ ਮੰਡਲ ਮੈਜਿਸਟਰੇਟ , ਪਾਇਲ ਮੈਡਮ ਸਵਾਤੀ ਟਿਵਾਣਾ ਵਲੋਂ ਨਗਰ ਪੰਚਾਇਤ ਮਲੌਦ ਚੋਣਾਂ ਸਬੰਧੀ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ | ਉਨ੍ਹਾਂ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਦੋ ਔਰਤਾਂ ਸਮੇਤ 3 ਜ਼ਖ਼ਮੀ

ਖੰਨਾ, 6 ਦਸੰਬਰ (ਹਰਜਿੰਦਰ ਸਿੰਘ ਲਾਲ/ਦਵਿੰਦਰ ਸਿੰਘ ਗੋਗੀ)- ਜੀ. ਟੀ. ਰੋਡ 'ਤੇ ਪਿੰਡ ਲਿਬੜਾ ਕੋਲ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਜੋੜੇ ਸਮੇਤ ਤਿੰਨ ਲੋਕ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਦੀ ਪਹਿਚਾਣ ਵੈਟਰਨਰੀ ਡਾ: ਦਿਲਪ੍ਰੀਤ ਸਿੰਘ ਉਸ ਦੀ ਪਤਨੀ ਗੁਰਪ੍ਰੀਤ ...

ਪੂਰੀ ਖ਼ਬਰ »

ਵਿਆਹੁਤਾ ਔਰਤ ਦੀ ਸਹੁਰਾ ਪਰਿਵਾਰ ਵਲੋਂ ਕੁੱਟਮਾਰ

ਖੰਨਾ, 06 ਦਸੰਬਰ (ਅਮਰਜੀਤ ਸਿੰਘ)- ਇਕ ਵਿਆਹੁਤਾ ਔਰਤ ਨੂੰ ਸਹੁਰਾ ਪਰਿਵਾਰ ਵਲੋਂ ਕੁੱਟਮਾਰ ਕੇ ਜ਼ਖ਼ਮੀ ਕਰ ਦੇਣ ਦੀ ਖ਼ਬਰ ਹੈ | ਸਿਵਲ ਹਸਪਤਾਲ ਖੰਨਾ ਵਿਚ ਇਲਾਜ ਅਧੀਨ ਸੁਨੈਨਾ ਸਿੰਘ ਵਾਸੀ ਖੰਨਾ ਨੇ ਆਪਣੇ ਪਤੀ ਗੁਰਨਾਮ ਸਿੰਘ, ਸਹੁਰਾ ਸੁਰਜੀਤ ਸਿੰਘ, ਸੱਸ ਬਲਵੀਰ ਕੌਰ ...

ਪੂਰੀ ਖ਼ਬਰ »

ਪਲਾਟ ਦੀ ਰੰਜਿਸ਼ ਨੂੰ ਲੈ ਕੇ ਬਿਰਧ ਔਰਤ ਦੀ ਕੁੱਟਮਾਰ

ਖੰਨਾ, 06 ਦਸੰਬਰ (ਅਮਰਜੀਤ ਸਿੰਘ)- ਪਲਾਟ ਦੀ ਰੰਜਸ਼ ਨੂੰ ਲੈ ਕੇ ਇਕ ਔਰਤ ਨੂੰ ਕੁੱਟਮਾਰ ਕੇ ਜ਼ਖ਼ਮੀ ਕਰ ਦੇਣ ਦੀ ਖ਼ਬਰ ਹੈ | ਸਿਵਲ ਹਸਪਤਾਲ ਇਲਾਜ ਅਧੀਨ ਹਰਜੀਤ ਕੌਰ (62) ਪਤਨੀ ਗੁਰਦੀਪ ਸਿੰਘ ਵਾਸੀ ਹਰਿਓਾ ਮਾਜਰਾ ਨੇ ਆਪਣੇ ਗੁਆਂਢ ਵਿਚ ਰਹਿੰਦੀਆਂ ਦੋ ਔਰਤਾਂ ਗੁਰਮੀਤ ...

ਪੂਰੀ ਖ਼ਬਰ »

ਭਾਕਿਯੂ (ਲੱਖੋਵਾਲ) ਦੀ ਸੂਬਾ ਪੱਧਰੀ ਮੀਟਿੰਗ 10 ਨੂੰ

ਬੀਜਾ, 6 ਦਸੰਬਰ (ਰਣਧੀਰ ਸਿੰਘ ਧੀਰਾ)- ਕਿਸਾਨੀ ਮੰਗਾਾ ਦੇ ਹੱਕ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ ) ਦੀ ਸੂਬਾ ਪੱਧਰੀ ਅਤੇ ਬਹੁਤ ਹੀ ਅਹਿਮ ਮੀਟਿੰਗ ਅੱਜ 10 ਦਸੰਬਰ ਨੂੰ ਸਵੇਰੇ 11 ਵਜੇ ਮੁੱਖ ਦਫ਼ਤਰ ਲੁਧਿਆਣਾ ਵਿਖੇ ...

ਪੂਰੀ ਖ਼ਬਰ »

ਉਮੀਦਵਾਰਾਂ ਲਈ ਕਮੇਟੀ ਦੇ 'ਨੋ ਡਿਊ' ਲੈਣ ਦੀ ਸ਼ਰਤ ਨੇ ਨਗਰ ਕੌ ਾਸਲ ਦੀ ਆਮਦਨ 'ਚ ਕੀਤਾ ਲੱਖਾਂ ਦਾ ਵਾਧਾ

ਸ੍ਰੀ ਮਾਛੀਵਾੜਾ ਸਾਹਿਬ, 6 ਦਸੰਬਰ (ਮਨੋਜ ਕੁਮਾਰ)- ਨਗਰ ਕੌਾਸਲ ਚੋਣਾਂ ਵਿਚ ਹਰੇਕ ਉਮੀਦਵਾਰ ਲਈ ਕਮੇਟੀ ਵਲੋਂ 'ਨੋ ਡਿਊ' ਲੈਣ ਦੀ ਸ਼ਰਤ ਨੇ ਨਗਰ ਕੌਾਸਲ ਦੀ ਆਮਦਨ ਵਿਚ ਕੁਝ ਦਿਨਾਂ ਦੌਰਾਨ ਹੀ ਲੱਖਾਂ ਰੁਪਏ ਦਾ ਵਾਧਾ ਦਰਜ ਕੀਤਾ ਹੈ | ਕਿਉਂਕਿ 2 ਦਸੰਬਰ ਤੋਂ ਸ਼ੁਰੂ ਹੋਈਆਂ ...

ਪੂਰੀ ਖ਼ਬਰ »

ਸ਼ਿਵ ਸੈਨਾ ਚੇਅਰਮੈਨ ਰਾਜੀਵ ਟੰਡਨ ਖੰਨਾ ਪੁੱਜੇ

ਖੰਨਾ, 6 ਦਸੰਬਰ (ਪ. ਪ.)- ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਸੁਧੀਰ ਸੂਰੀ 'ਤੇ ਦਰਜ਼ ਕੇਸ ਵਿਰੁੱਧ ਪਿਛਲੇ 30 ਘੰਟਿਆਂ ਤੋਂ ਭੁੱਖ ਹੜਤਾਲ 'ਤੇ ਬੈਠੇ ਉਪ ਪ੍ਰਧਾਨ ਅਨੁਜ ਗੁਪਤਾ ਦੀ ਹਮਾਇਤ ਵਿਚ ਸ਼ਿਵ ਸੈਨਾ ਦੇ ਰਾਸ਼ਟਰੀ ਚੇਅਰਮੈਨ ਰਾਜੀਵ ਟੰਡਨ ਖੰਨਾ ਪੁੱਜੇ | ਇਸ ਮੌਕੇ ...

ਪੂਰੀ ਖ਼ਬਰ »

11 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 2 ਕਾਬੂ

ਖੰਨਾ, 6 ਦਸੰਬਰ (ਹਰਜਿੰਦਰ ਸਿੰਘ ਲਾਲ)- ਖੰਨਾ ਪੁਲਿਸ ਨੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਦੀਆਂ ਹਦਾਇਤਾਂ 'ਤੇ ਕੰਮ ਕਰਦਿਆਂ ਹੋਇਆ ਐੱਸ. ਪੀ. ਜਾਂਚ ਜਸਵੀਰ ਸਿੰਘ, ਡੀ. ਐੱਸ. ਪੀ. ਜਗਵਿੰਦਰ ਸਿੰਘ ਚੀਮਾ ਅਤੇ ਖੰਨਾ ਦੇ ਐੱਸ. ਐੱਚ. ਓ. ਰਜਨੀਸ਼ ਸੂਦ ਦੀ ਅਗਵਾਈ ਵਿਚ ਸਹਾਇਕ ...

ਪੂਰੀ ਖ਼ਬਰ »

ਐੱਮ. ਏ. ਐੱਮ. ਸਕੂਲ 'ਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

ਸਮਰਾਲਾ, 6 ਦਸੰਬਰ (ਸਰਵਣ ਸਿੰਘ ਭੰਗਲਾਂ, ਨਵਰੂਪ ਸਿੰਘ ਧਾਲੀਵਾਲ)- ਐੱਮ. ਏ. ਐੱਮ. ਪਬਲਿਕ ਸਕੂਲ ਵਿਚ ਸਾਲਾਨਾ ਸਮਾਗਮ ਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਦਿਲਕਸ਼ ਅਦਾਵਾਂ ਦੇ ਨਾਲ ਵੱਖ-ਵੱਖ ਆਈਟਮਾਂ ਨੂੰ ਪੇਸ਼ ...

ਪੂਰੀ ਖ਼ਬਰ »

ਸੀ. ਪੀ. ਐੱਮ. ਲੁਧਿਆਣਾ ਪੂਰਬੀ ਦੀ ਮੀਟਿੰਗ ਹੋਈ

ਅਹਿਮਦਗੜ੍ਹ, 6 ਦਸੰਬਰ (ਪੁਰੀ)- ਸੀ. ਪੀ. ਐੱਮ. ਲੁਧਿਆਣਾ ਪੂਰਬੀ ਦੀ ਮੀਟਿੰਗ ਪਿੰਡ ਲਤਾਲਾ ਵਿਖੇ ਹੋਈ | ਮੀਟਿੰਗ ਵਿਚ ਕਿਸਾਨਾਂ, ਖੇਤ ਮਜ਼ਦੂਰਾਂ, ਮੁਲਾਜ਼ਮਾਂ ਅਤੇ ਕਿਰਤੀਆਂ ਦੇ ਮਸਲਿਆਂ ਵਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਅਤੇ ਇਨ੍ਹਾਂ ਦੀਆਂ ਹੱਕੀ ...

ਪੂਰੀ ਖ਼ਬਰ »

ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ 'ਚ ਸਮਾਗਮ 10 ਨੂੰ

ਭੂੰਦੜੀ, 6 ਦਸੰਬਰ (ਕੁਲਦੀਪ ਸਿੰਘ ਮਾਨ)- ਪੇਂਡੂ ਮਜ਼ਦੂਰ (ਮਸ਼ਾਲ) ਤੇ ਸ਼ਹੀਦ ਭਗਤ ਸਿੰਘ ਨੌਜਵਾਨ ਵਿਚਾਰ ਮੰਚ ਅਤੇ ਬੀ.ਕੇ.ਯੂ. (ਏਕਤਾ) ਦੇ ਆਗੂਆਂ ਡਾ: ਸੁਖਦੇਵ ਸਿੰਘ ਭੂੰਦੜੀ, ਮੇਘ ਸਿੰਘ, ਹਰਮਨ ਸਿੰਘ ਲੀਹਾਂ ਆਦਿ ਨੇ ਦੱਸਿਆ ਕਿ ਮਹਾਨ ਰੂਸੀ ਸਮਾਜਵਾਦੀ ਇਨਕਲਾਬ ਦੀ ...

ਪੂਰੀ ਖ਼ਬਰ »

ਗੁਰਸ਼ਰਨ ਕਲਾ ਭਵਨ ਮੁੱਲਾਂਪਰ ਵਿਖੇ ਨਾਟਕ ਉਤਸਵ ਕੱਲ੍ਹ ਤੋਂ

ਮੁੱਲਾਂਪੁਰ-ਦਾਖਾ, 6 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵਲੋਂ ਗ਼ਦਰ ਲਹਿਰ ਦੇ ਮਹਾਨ ਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਤਿੰਨ ਰੋਜ਼ਾ ਨਾਟਕ ਉਤਸਵ 8-9 ਤੇ 10 ਦਸੰਬਰ ਨੂੰ ਗੁਰਸ਼ਰਨ ਕਲਾ ਭਵਨ ਮੁੱਲਾਂਪੁਰ ਵਿਖੇ ਕਰਵਾਇਆ ...

ਪੂਰੀ ਖ਼ਬਰ »

ਪਿੰਡ ਨੱਥੋਵਾਲ ਦੇ ਹਾਕੀ ਟੂਰਨਾਮੈਂਟ 'ਚ ਪਿੰਡ ਬਾਰਦੇਕੇ ਦੀ ਟੀਮ ਚੈਂਪੀਅਨ ਬਣੀ

ਰਾਏਕੋਟ, 6 ਦਸੰਬਰ (ਬਲਵਿੰਦਰ ਸਿੰਘ ਲਿੱਤਰ, ਸੁਸ਼ੀਲ ਕੁਮਾਰ)- ਸ਼ਹੀਦਾਂ ਤੇ ਫੌਜੀਆਂ ਦੇ ਪਿੰਡ ਵਜੋਂ ਜਾਣੇ ਜਾਂਦੇ ਪਿੰਡ ਨੱਥੋਵਾਲ ਵਿਖੇ ਤਿੰਨ ਰੋਜ਼ਾ ਹਾਕੀ ਟੂਰਨਾਮੈਂਟ ਵਿਚ ਪਿੰਡ ਬਾਰਦੇਕੇ ਦੀ ਟੀਮ ਨੇ ਚੈਂਪੀਅਨ ਹੋਣ ਦਾ ਮਾਣ ਹਾਸਿਲ ਕੀਤਾ | ਫਾਈਨਲ ਮੁਕਾਬਲੇ ...

ਪੂਰੀ ਖ਼ਬਰ »

ਸਕੂਲਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਮੀਟਿੰਗ

ਖੰਨਾ, 06 ਦਸੰਬਰ (ਹਰਜਿੰਦਰ ਸਿੰਘ ਲਾਲ)-ਸਹੋਦਿਆ ਸਕੂਲ ਕੰਪਲੈਕਸ ਲੁਧਿਆਣਾ ਈਸਟ (ਖੰਨਾ) ਦੀ ਮੀਟਿੰਗ ਰਾਧਾ ਵਾਟਿਕਾ ਸੀ. ਸੈ. ਸਕੂਲ ਖੰਨਾ ਵਿਖੇ ਸਹੋਦਿਆ ਲੁਧਿਆਣਾ ਦੇ ਡਾਇਰੈਕਟਰ ਅਰਵਿੰਦ ਸਕਰਸੁਧਾ ਦੀ ਅਗਵਾਈ ਹੇਠ ਹੋਈ¢ਇਸ ਮੀਟਿੰਗ ਵਿਚ ਸੈਕਟਰੀ ਡੀ.ਪੀ .ਠਾਕੁਰ ਨੇ ...

ਪੂਰੀ ਖ਼ਬਰ »

ਕਿੰਡਰ ਗਾਰਟਨ ਸਕੂਲ 'ਚ ਅਥਲੈਟਿਕਸ ਮੀਟ ਸਮਾਪਤ

ਸਮਰਾਲਾ, 6 ਦਸੰਬਰ (ਸਰਵਣ ਸਿੰਘ ਭੰਗਲਾਂ, ਨਵਰੂਪ ਸਿੰਘ ਧਾਲੀਵਾਲ)- ਕਿੰਡਰ ਗਾਰਟਨ ਸੀਨੀਅਰ ਸੈਕੰਡਰੀ ਸਕੂਲ ਵਿਚ ਦੋ ਰੋਜ਼ਾ ਅਥਲੈਟਿਕਸ ਸਾਲਾਨਾ ਮੀਟ ਅੱਜ ਸਮਾਪਤ ਹੋਈ, ਜਿਸ ਵਿਚ ਨਰਸਰੀ ਤੋਂ ਬਾਰ੍ਹਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਵੱਖ- ਵੱਖ ਖੇਡਾਂ, ਜਿਨ੍ਹਾਂ ...

ਪੂਰੀ ਖ਼ਬਰ »

ਸਵ. ਅਮਰਜੀਤ ਸਿੰਘ ਸਿਆੜ੍ਹ ਨੂੰ ਸ਼ਰਧਾਂਜਲੀਆਂ ਭੇਟ

ਮਲੌਦ, 6 ਦਸੰਬਰ (ਸਹਾਰਨ ਮਾਜਰਾ)- ਇਲਾਕੇ ਦੇ ਉੱਘੇ ਸਮਾਜ ਸੇਵੀ ਪਰਿਵਾਰ ਦੇ ਬੀਬੀ ਮੁਖਤਿਆਰ ਕੌਰ ਦੇ ਪਤੀ ਤੇ ਪਰਮਿੰਦਰਜੀਤ ਸਿੰਘ, ਨਵਕਿਰਨਜੀਤ ਸਿੰਘ ਤੇ ਮਾਨਵਜੀਤ ਸਿੰਘ ਵਿਕੀ ਦੇ ਸਤਿਕਾਰਯੋਗ ਪਿਤਾ ਸਾਬਕਾ ਸੂਬਾ ਪ੍ਰਧਾਨ ਪੰਜਾਬ ਰੋਡਵੇਜ਼ ਅਮਰਜੀਤ ਸਿੰਘ ...

ਪੂਰੀ ਖ਼ਬਰ »

ਕਟਾਣੀ ਕਲਾਂ ਵਿਖੇ ਮਾਂ ਬੋਲੀ ਪੰਜਾਬੀ ਬਾਰੇ ਜਾਗਰੂਕਤਾ ਰੈਲੀ

ਕੁਹਾੜਾ, 6 ਦਸੰਬਰ (ਤੇਲੂ ਰਾਮ ਕੁਹਾੜਾ)- ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਭੈਣੀ ਸਾਹਿਬ ਵਲੋਂ ਮਾਂ ਬੋਲੀ ਪੰਜਾਬੀ ਬਾਰੇ ਇਕ ਜਾਗਰੂਕਤਾ ਰੈਲੀ ਕਟਾਣੀ ਕਲਾਂ ਵਿਖੇ ਸਾਂਝੇ ਤੌਰ 'ਤੇ ਕੱਢੀ ਗਈ¢ ਰੈਲੀ ਦੀ ਅਗਵਾਈ ਸਾਹਿਤ ਸਭਾ ...

ਪੂਰੀ ਖ਼ਬਰ »

ਸੀ. ਪੀ. ਐੱਮ. ਲੁਧਿਆਣਾ ਪੂਰਬੀ ਦੀ ਮੀਟਿੰਗ ਹੋਈ

ਅਹਿਮਦਗੜ੍ਹ, 6 ਦਸੰਬਰ (ਰਵਿੰਦਰ ਪੁਰੀ)- ਸੀ. ਪੀ. ਐੱਮ. ਲੁਧਿਆਣਾ ਪੂਰਬੀ ਦੀ ਮੀਟਿੰਗ ਪਿੰਡ ਲਤਾਲਾ ਵਿਖੇ ਹੋਈ | ਮੀਟਿੰਗ ਵਿਚ ਕਿਸਾਨਾਂ, ਖੇਤ ਮਜ਼ਦੂਰਾਂ, ਮੁਲਾਜ਼ਮਾਂ ਅਤੇ ਕਿਰਤੀਆਂ ਦੇ ਮਸਲਿਆਂ ਵਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਤੇ ਇਨ੍ਹਾਂ ...

ਪੂਰੀ ਖ਼ਬਰ »

ਸੰਤ ਪੰਜਾਬ ਸਿੰਘ ਸਿੱਖੀ ਦਾ ਪ੍ਰਚਾਰ ਕਰਕੇ ਵਤਨ ਪਰਤੇ

ਬੀਜਾ, 6 ਦਸੰਬਰ (ਕਸ਼ਮੀਰਾ ਸਿੰਘ ਬਗ਼ਲੀ)- ਵਿਸ਼ਵ ਧਰਮ ਸੇਵਾ ਸ਼ਾਾਤੀ ਮਿਸ਼ਨ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ, ਧਾਰਮਿਕ ਖੇਤਰ ਦੀ ਬਹੁਤ ਹੀ ਸਨਮਾਨਯੋਗ ਸ਼ਖ਼ਸੀਅਤ ਸੰਤ ਬਾਬਾ ਪੰਜਾਬ ਸਿੰਘ ਮਾਦਪੁਰ ਵਾਲੇ ਸਿੱਖ ਧਰਮ ਦੇ ਪ੍ਰਚਾਰ ਨੂੰ ਮੁੱਖ ਰੱਖਦਿਆਾ ਬਹਿਰੀਨ ...

ਪੂਰੀ ਖ਼ਬਰ »

ਪੰਡਤ ਰਾਓ ਧਰਨੇਵਰ ਦਾ ਇਕ ਪਾਸੇ ਸਨਮਾਨ ਤੇ ਇਕ ਪਾਸੇ ਅਪਮਾਨ ਕਿਉਂ? ਜਥੇ. ਮਾਨਗੜ੍ਹ

ਕੁਹਾੜਾ, 6 ਦਸੰਬਰ (ਤੇਲੂ ਰਾਮ ਕੁਹਾੜਾ)- ਪੰਜਾਬੀਅਤ ਦੇ ਮੁੱਦਈ ਪ੍ਰੋ: ਰਾਓ ਧਰਨੇਵਰ ਦੇ ਕਿਸੇ ਸਨਮਾਨ ਸਮਾਰੋਹ ਵਿਚ ਜੇਕਰ ਐੱਸ. ਐੱਸ. ਪੀ. ਜਗਰਾਉਂ ਸੁਰਜੀਤ ਸਿੰਘ ਸ਼ਾਮਿਲ ਹੋ ਸਕਦੇ ਹਨ ਤਾਂ ਮਾਨ ਦਲ ਨੂੰ ਸਨਮਾਨ ਕਰਨ ਤੋਂ ਕਿਉਂ ਰੋਕਿਆ ਗਿਆ? ਇਹ ਵਿਚਾਰ ਜਥੇਦਾਰ ...

ਪੂਰੀ ਖ਼ਬਰ »

ਬਾਬਾ ਸੀਹਾਂ ਸਿੰਘ ਜੀ ਗਿੱਲ, ਬਾਬਾ ਠਾਕਰ ਗੁਲਾਬ ਸਿੰਘ ਜੀ ਯਾਦਗਾਰੀ ਸਪੋਰਟਸ ਕਲੱਬ ਬੇਰ ਕਲਾਂ ਵਲੋਂ ਕਬੱਡੀ ਕੱਪ 20 ਨੂੰ

ਮਲੌਦ, 6 ਦਸੰਬਰ (ਸਹਾਰਨ ਮਾਜਰਾ)- ਨਗਰ ਪੰਚਾਇਤ ਬੇਰ ਕਲਾਂ ਅਤੇ ਸਮੂਹ ਨਗਰ ਨਿਵਾਸੀ ਅਤੇ ਨੌਜਵਾਨਾਂ ਦੇ ਸਹਿਯੋਗ ਸਦਕਾ ਬਾਬਾ ਸੀਹਾਂ ਸਿੰਘ ਜੀ ਗਿੱਲ, ਬਾਬਾ ਠਾਕਰ ਗੁਲਾਬ ਸਿੰਘ ਜੀ ਯਾਦਗਾਰੀ ਸਪੋਰਟਸ ਕਲੱਬ ਬੇਰ ਕਲਾਂ ਵਲੋਂ ਕੀਤੀ ਇੱਕ ਵਿਸ਼ੇਸ਼ ਮੀਟਿੰਗ ਦੌਰਾਨ 20 ...

ਪੂਰੀ ਖ਼ਬਰ »

ਚੋਣਾਂ 'ਚ ਪਹਿਲੀ ਕਤਾਰ ਦੇ ਸਮਝੇ ਜਾਂਦੇ ਕੁਝ ਅਕਾਲੀ ਆਗੂਆਂ ਵਲੋਂ ਪਾਰਟੀ ਦੀ ਸਾਖ ਨੂੰ ਬਦਨਾਮ ਕਰਨ ਦੀ ਕੋਸ਼ਿਸ਼-ਉਮੈਦਪੁਰੀ

ਸ਼ੀ੍ਰ ਮਾਛੀਵਾੜਾ ਸਾਹਿਬ 6 ਦਸੰਬਰ (ਮਨੋਜ ਕੁਮਾਰ)- ਪੁਲਿਸ ਜ਼ਿਲ੍ਹਾ ਖੰਨਾ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਨੇ 17 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਕੌਾਸਲ ਚੋਣਾਂ ਸਬੰਧੀ ਮਾਛੀਵਾੜਾ ਸ਼ਹਿਰ ਦੇ ਕੁੱਝ ਪਹਿਲੀ ਕਤਾਰ ਦੇ ਸਮਝੇ ਜਾਂਦੇ ...

ਪੂਰੀ ਖ਼ਬਰ »

ਕੇਸਾਧਾਰੀ ਸਿੱਖ ਹਾਕੀ ਟੂਰਨਾਮੈਂਟ ਦੇ ਚੌਥੇ ਦਿਨ ਹੋਏ ਸੰਘਰਸ਼ਪੂਰਨ ਮੈਚ

ਡੇਹਲੋਂ, 6 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)- ਮਾਤਾ ਸਾਹਿਬ ਕੌਰ ਸਟੇਡੀਅਮ ਜਰਖੜ ਵਿਖੇ ਅੰਤਰਰਾਸ਼ਟਰੀ ਸਿੱਖ ਸਪੋਰਟਸ ਕੌਾਸਲ ਵਲੋਂ ਜਰਖੜ ਹਾਕੀ ਅਕਾਦਮੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਪਹਿਲੇ ਕੇਸਾਧਾਰੀ ਸਿੱਖ ਹਾਕੀ ਖਿਡਾਰੀਆਂ ਦੇ ਟੂਰਨਾਮੈਂਟ ਦੇ ਚੌਥੇ ਦਿਨ ...

ਪੂਰੀ ਖ਼ਬਰ »

ਮਾਂਹਪੁਰ ਵਿਖੇ ਕਬੱਡੀ ਕੱਪ 11 ਤੋਂ

ਜੌੜੇਪੁਲ ਜਰਗ, 6 ਦਸੰਬਰ (ਪਾਲਾ ਰਾਜੇਵਾਲੀਆ)- ਸ਼ਹੀਦ ਭਗਤ ਸਿੰਘ ਵੈਲਫੇਅਰ ਐਾਡ ਸਪੋਰਟਸ ਕਲੱਬ ਰਜਿ: ਮਾਂਹਪੁਰ ਵਲੋਂ11 ਤੇ 12 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ | ਗਰਾਮ ਪੰਚਾਇਤ ਮਾਂਹਪੁਰ ਵਲੋਂ ਸਮੂਹ ਕਲੱਬ ਅਹੁਦੇਦਾਰਾਂ ਤੇ ਪਿੰਡ ਦੇ ਪਤਵੰਤਿਆਂ ਦੀ ਹਾਜ਼ਰੀ ਦੌਰਾਨ ...

ਪੂਰੀ ਖ਼ਬਰ »

ਨਗਰ ਪੰਚਾਇਤ ਮਲੌਦ ਦੇ 2 ਵਾਰਡਾਂ 'ਚ 2 ਪਰਿਵਾਰਾਂ ਦਾ ਹੋਵੇਗਾ ਰੌਚਿਕ ਮੁਕਾਬਲਾ ਹੋਵੇਗਾ

ਮਲੌਦ, 6 ਦਸੰਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)- ਨਗਰ ਪੰਚਾਇਤ ਮਲੌਦ ਦੀਆਂ ਹੋਣ ਵਾਲੀਆਂ ਚੋਣਾਂ ਵਿਚ ਭਾਵੇਂ ਸਾਰੇ ਹੀ ਵਾਰਡਾਂ ਵਿਚ ਕਾਂਗਰਸ, ਸ਼ੋ੍ਰਮਣੀ ਅਕਾਲੀ ਦਲ ਅਤੇ ਆਜ਼ਾਦ ਉਮੀਦਵਾਰਾਂ ਦੇ ਫਸਵੇਂ ਮੁਕਾਬਲੇ ਹੋਣ ਦੀ ਸੰਭਾਵਨਾ ਹੈ | ਪਰ ...

ਪੂਰੀ ਖ਼ਬਰ »

ਸਾਰੀ ਉਮਰ ਕਾਂਗਰਸ 'ਚ ਲਗਾਈ ਤੇ ਟਿਕਟ 'ਆਪ' ਤੋਂ ਲੈਣੀ ਪਈ

ਮਲੌਦ, 6 ਦਸੰਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)- ਨਗਰ ਪੰਚਾਇਤ ਮਲੌਦ ਦੇ ਵਾਰਡ ਨੰ. 7 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਪਤੀ ਅਤੇ ਸਾਬਕਾ ਟਕਸਾਲੀ ਕਾਂਗਰਸੀ ਰਾਮ ਆਸਰਾ ਨੇ ਕਿਹਾ ਕਿ ਉਨ੍ਹਾਂ ਆਪਣੀ ਸਾਰੀ ਜ਼ਿੰਦਗੀ ਕਾਂਗਰਸ ਪਾਰਟੀ ਦੀ ...

ਪੂਰੀ ਖ਼ਬਰ »

ਮਿਡ-ਡੇਅ-ਮੀਲ ਵਰਕਰਾਂ ਦਾ ਸਿਖਲਾਈ ਕੈਂਪ ਲਗਾਇਆ

ਖੰਨਾ, 6 ਦਸੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਸਰਕਾਰ ਦੀਆਂ ਹਿਦਾਇਤਾਂ 'ਤੇ ਸਿੱਖਿਆ ਵਿਭਾਗ ਪੰਜਾਬ ਵਲੋਂ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਖੇ ਮਿਡ-ਡੇ-ਮੀਲ ਵਰਕਰਾਂ ਦਾ ਸਿਖਲਾਈ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਸਕੂਲ ਦੇ ਪਿ੍ੰਸੀਪਲ ...

ਪੂਰੀ ਖ਼ਬਰ »

ਭਗਵਾਨ ਜਗਨਨਾਥ ਰੱਥ ਯਾਤਰਾ ਦੀਆਂ ਤਿਆਰੀਆਂ ਸਬੰਧੀ ਮੀਟਿੰਗ

ਰਾਏਕੋਟ, 6 ਦਸੰਬਰ (ਸੁਸ਼ੀਲ)- ਸ੍ਰੀ ਰਾਧੇ ਕ੍ਰਿਸ਼ਨਾ ਸੇਵਾ ਸੰਮਤੀ ਰਾਏਕੋਟ ਵਲੋਂ ਸ਼ਹਿਰ ਦੀਆਂ ਹੋਰ ਧਾਰਮਿਕ ਸੰਸਥਾਵਾਂ ਤੇ ਇਸਕਾਨ ਮੰਦਰ ਹਰਿਦੁਆਰ ਦੇ ਸਹਿਯੋਗ ਨਾਲ ਰਾਏਕੋਟ 'ਚ 23 ਦਸੰਬਰ ਨੂੰ ਸਜਾਈ ਜਾ ਰਹੀ ਭਗਵਾਨ ਸ੍ਰੀ ਜਗਨਨਾਥ ਦੀ ਰਥ ਯਾਤਰਾ ਦੀਆਂ ਤਿਆਰੀਆਂ ...

ਪੂਰੀ ਖ਼ਬਰ »

ਕਬਾੜ ਚੁਕਵਾਉਣ ਲਈ ਐੱਸ. ਡੀ. ਐੱਮ. ਦੇ ਨਾਂਅ ਦਿੱਤਾ ਮੰਗ ਪੱਤਰ

ਅਹਿਮਦਗੜ੍ਹ, 6 ਦਸੰਬਰ (ਸੁਖਸਾਗਰ ਸਿੰਘ ਸੋਢੀ)- ਸਥਾਨਕ ਵਾਰਡ ਨੰ.-2 ਦੇ ਨਿਵਾਸੀਆਂ ਨੇ ਕੂੜੇ ਤੇ ਰੱਦੀ ਦੇ ਰੂਪ 'ਚ ਪਏ ਜਲਨਸ਼ੀਲ ਪਦਾਰਥਾਂ ਨੂੰ ਚੁਕਵਾਉਣ ਲਈ ਸਥਾਨਕ ਸਬਡਵੀਜ਼ਨ ਦਫ਼ਤਰ ਵਿਖੇ ਐੱਸ. ਡੀ. ਐੱਮ. ਦੇ ਨਾਂਅ ਇਕ ਮੰਗ ਪੱਤਰ ਦਿੱਤਾ, ਜਿਸ ਰਾਹੀ ਉਨ੍ਹਾਂ ਮੰਗ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX