ਜਲੰਧਰ : ਵੀਰਵਾਰ 22 ਮੱਘਰ ਸੰਮਤ 549
ਵਿਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ
  •     Confirm Target Language  

ਖੇਡ ਸੰਸਾਰ

ਭਾਰਤ ਨੇ ਲਗਾਤਾਰ ਨੌ ਾਵੀ ਟੈਸਟ ਲੜੀ ਜਿੱਤੀ, ਆਸਟ੍ਰੇਲੀਆ ਦੀ ਕੀਤੀ ਬਰਾਬਰੀ

ਸ੍ਰੀਲੰਕਾ ਿਖ਼ਲਾਫ਼ ਦਿੱਲੀ ਟੈਸਟ ਡਰਾਅ ਹੋਣ ਦੇ ਬਾਵਜੂਦ 1-0 ਨਾਲ ਜਿੱਤੀ ਲੜੀ

ਨਵੀਂ ਦਿੱਲੀ, 6 ਦਸੰਬਰ (ਏਜੰਸੀ)- ਭਾਰਤ ਤੇ ਸ੍ਰੀਲੰਕਾ ਦਾ ਤੀਸਰਾ ਤੇ ਆਖ਼ਰੀ ਟੈਸਟ ਮੈਚ ਡਰਾਅ ਰਿਹਾ ਪਰ ਭਾਰਤ ਨੇ ਤਿੰਨ ਮੈਚਾਂ ਦੀ ਲੜੀ ਨੂੰ 1-0 ਨਾਲ ਜਿੱਤਣ ਦੇ ਨਾਲ ਹੀ ਲਗਾਤਾਰ 9 ਟੈਸਟ ਲੜੀਆਂ ਜਿੱਤਣ ਦੇ ਆਸਟ੍ਰੇਲੀਆ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ | ਧਨੰਜੈ ਡਿ ...

ਪੂਰੀ ਖ਼ਬਰ »

ਹਾਕੀ ਵਰਲਡ ਲੀਗ ਫਾਈਨਲ-ਬੈਲਜੀਅਮ ਨੂੰ ਹਰਾ ਕੇ ਸੈਮੀਫਾਈਨਲ 'ਚ ਪਹੁੰਚਿਆ ਭਾਰਤ

ਭੁਵਨੇਸ਼ਵਰ, 6 ਦਸੰਬਰ (ਏਜੰਸੀ)- ਹਾਕੀ ਵਰਲਡ ਲੀਗ ਫਾਈਨਲ 'ਚ ਅੱਜ ਖੇਡੇ ਗਏ ਕੁਆਰਟਰ ਫਾਈਨਲ 'ਚ ਭਾਰਤ ਨੇ ਸ਼ੂਟਆਊਟ 'ਚ ਬੈਲਜੀਅਮ ਨੂੰ 3-2 ਨਾਲ ਹਰਾ ਕੇ ਦੂਸਰੀ ਵਾਰੀ ਹਾਕੀ ਵਰਲਡ ਲੀਗ ਫਾਈਨਲ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਈ ਹੈ | ਇਸ ਤੋਂ ਪਹਿਲਾਂ ਪੂਰੇ ਸਮੇਂ 'ਚ ਦੋਨੋਂ ...

ਪੂਰੀ ਖ਼ਬਰ »

ਐਸ਼ੇਜ਼ ਲੜੀ-ਸਟਾਰਕ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਆਸਟ੍ਰੇਲੀਆ ਨੇ ਜਿੱਤਿਆ ਦੂਸਰਾ ਟੈਸਟ

ਐਡੀਲੇਡ, 6 ਦਸੰਬਰ (ਏਜੰਸੀ)- ਮਿਸ਼ੈਲ ਸਟਾਰਕ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਆਸਟ੍ਰੇਲੀਆ ਨੇ ਇੰਗਲੈਂਡ ਨੂੰ ਐਡੀਲੇਡ ਦੇ ਓਵਲ ਮੈਦਾਨ 'ਤੇ ਖੇਡੇ ਗਏ ਦੂਸਰੇ ਟੈਸਟ ਮੈਚ 'ਚ 120 ਦੌੜਾਂ ਨਾਲ ਹਰਾ ਦਿੱਤਾ | ਇਸ ਮੈਚ 'ਚ ਜਿੱਤ ਹਾਸਲ ਕਰਕੇ ਆਸਟ੍ਰੇਲੀਆ ਨੇ ਐਸ਼ੇਜ਼ ਲੜੀ ...

ਪੂਰੀ ਖ਼ਬਰ »

2018 ਉਲੰਪਿਕ 'ਚ ਰੂਸ 'ਤੇ ਲੱਗੀ ਪਾਬੰਦੀ, ਬਿਨਾਂ ਝੰਡੇ ਦੇ ਖੇਡ ਸਕਦੇ ਹਨ ਰੂਸੀ ਅਥਲੀਟ

ਨਵੀਂ ਦਿੱਲੀ, 6 ਦਸੰਬਰ (ਏਜੰਸੀ)- ਦੱਖਣੀ ਕੋਰੀਆ ਦੇ ਪਿਓਾਗਯਾਂਗ 'ਚ ਅਗਲੇ ਸਾਲ ਹੋਣ ਵਾਲੇ ਵਿੰਟਰ ਉਲੰਪਿਕ 'ਚ ਰੂਸ ਸ਼ਾਮਿਲ ਨਹੀਂ ਹੋਵੇਗਾ | ਅੰਤਰਰਾਸ਼ਟਰੀ ਉਲੰਪਿਕ ਕਮੇਟੀ (ਆਈ.ਓ.ਸੀ.) ਨੇ ਡੋਪਿੰਗ ਮਾਮਲੇ 'ਚ ਰੂਸ 'ਤੇ ਪਾਬੰਦੀ ਲਗਾ ਦਿੱਤੀ ਹੈ, ਹਾਲਾਂਕਿ ਰੂਸ ਦੇ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਖਿਡਾਰੀਆਂ ਦੀ ਇਨਾਮੀ ਰਾਸ਼ੀ 'ਚ ਵਾਧਾ

ਜਲੰਧਰ, 6 ਦਸੰਬਰ (ਜਤਿੰਦਰ ਸਾਬੀ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਕਈ ਸਕੀਮਾਂ ਸ਼ੁਰੂ ਕੀਤੀਆਂ ਹਨ | ਡਾਇਰੈਕਟਰ ਸਪੋਰਟਸ ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕੋਹਲੀ ਤੇ ਅਨੁਸ਼ਕਾ 12 ਦਸੰਬਰ ਨੂੰ ਇਟਲੀ 'ਚ ਕਰਵਾ ਸਕਦੇ ਹਨ ਵਿਆਹ

ਨਵੀਂ ਦਿੱਲੀ, 6 ਦਸੰਬਰ (ਏਜੰਸੀ)- ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸ੍ਰੀਲੰਕਾ ਿਖ਼ਲਾਫ਼ ਲੜੀ ਤੋਂ ਬਾਅਦ ਕਿਹਾ ਕਿ ਉਹ ਪਿਛਲੇ ਤਕਰੀਬਨ ਦੋ ਸਾਲਾ ਤੋਂ ਲਗਾਤਾਰ ਖੇਡ ਰਹੇ ਹਨ ਤੇ ਇਸ ਕਾਰਨ ਉਹ ਕਾਫ਼ੀ ਥੱਕ ਗਏ ਹਨ | ਕੋਹਲੀ ਨੇ ਕਿਹਾ ਕਿ ਇਸੇ ਕਾਰਨ ਉਹ ...

ਪੂਰੀ ਖ਼ਬਰ »

27ਵੀਆਂ ਕਮਲਜੀਤ ਖੇਡਾਂ ਦਾ ਉਦਘਾਟਨ ਅੱਜ

ਬਟਾਲਾ, 6 ਦਸੰਬਰ (ਕਾਹਲੋਂ)-ਭਾਰਤੀ ਖੇਡ ਜਗਤ ਦੀਆਂ ਮਸ਼ਹੂਰ ਕਮਲਜੀਤ ਖੇਡਾਂ ਦਾ ਆਗਾਜ਼ ਅੱਜ ਕੋਟਲਾ ਸ਼ਾਹੀਆ ਦੇ ਸੁਰਜੀਤ-ਕਮਲਜੀਤ ਖੇਡ ਸਟੇਡੀਅਮ ਵਿਖੇ ਸ਼ਾਨਾਮੱਤੇ ਢੰਗ ਨਾਲ ਹੋ ਰਿਹਾ ਹੈ, ਜਿਸ ਦੀ ਸ਼ੁਰੂਆਤ ਅਖੰਡ ਪਾਠ ਦੇ ਭੋਗ ਉਪਰੰਤ ਹਜ਼ੁੂਰੀ ਰਾਗੀ ਸ੍ਰੀ ...

ਪੂਰੀ ਖ਼ਬਰ »

ਬੇਰ ਕਲਾਂ ਦੇ ਕਬੱਡੀ ਕੱਪ ਦੀਆਂ ਤਿਆਰੀਆਂ ਮੁਕੰਮਲ, ਮੁਕਾਬਲੇ ਭਲਕੇ

ਮਲੌਦ, 6 ਦਸੰਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)- ਗਿੱਲ ਸਪੋਰਟਸ ਕਲੱਬ ਬੇਰ ਕਲਾਂ, ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਬੇਰ ਕਲਾਂ ਅਤੇ ਐਨ.ਆਰ.ਆਈ. ਭਰਾਵਾਂ ਦੇ ਸਹਿਯੋਗ ਸਦਕਾ ਕਰਵਾਏ ਜਾ ਰਹੇ 22ਵੇਂ ਗੁਰਮੇਲ ਰਾਏਸਰ ਯਾਦਗਾਰੀ ਕਬੱਡੀ ਕੱਪ ...

ਪੂਰੀ ਖ਼ਬਰ »

63ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦੇ ਤਾਈਕਵਾਂਡੋ ਮੁਕਾਬਲੇ ਸਮਾਪਤ

ਜਲੰਧਰ, 6 ਦਸੰਬਰ (ਜਤਿੰਦਰ ਸਾਬੀ) 63ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦੇ ਤਾਈਕਵਾਂਡੋ ਅੰਡਰ 19 ਸਾਲ ਲੜਕੇ ਤੇ ਲੜਕੀਆਂ ਦੇ ਵਰਗ ਦੇ ਮੁਕਾਬਲੇ ਸਿੱਖਿਆ ਵਿਭਾਗ ਪੰਜਾਬ ਵਲੋਂ ਲਾਇਲਪੁਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਚੌਕ ਜਲੰਧਰ ਵਿਖੇ ਕਰਵਾਏ ਗਏ | ਜੇਤੂ ...

ਪੂਰੀ ਖ਼ਬਰ »

ਸੁਸ਼ੀਲ ਕੁਮਾਰ ਵਲੋਂ ਰਾਸ਼ਟਰੀ ਖੇਡ ਨਿਰੀਖਕ ਦੇ ਅਹੁਦੇ ਤੋਂ ਅਸਤੀਫ਼ਾ

ਨਵੀਂ ਦਿੱਲੀ, 6 ਦਸੰਬਰ (ਏਜੰਸੀ)- ਭਾਰਤੀ ਮੁੱਕੇਬਾਜ਼ ਮੈਰੀ ਕਾਮ ਦੇ ਅਸਤੀਫ਼ੇ ਤੋਂ ਕੁਝ ਦਿਨ ਬਾਅਦ ਦੋ ਵਾਰੀ ਦੇ ਉਲੰਪਿਕ ਤਗ਼ਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੇ ਵੀ ਰਾਸ਼ਟਰੀ ਖੇਡ ਨਿਰੀਖਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਉਹ ਉਨ੍ਹਾਂ 12 ਰਾਸ਼ਟਰੀ ਨਿਰੀਖਕਾਂ 'ਚ ਸ਼ਾਮਿਲ ਸਨ, ਜਿਨ੍ਹਾਂ ਨੂੰ ਇਸ ਵਾਰੀ ਮਾਰਚ 'ਚ ਤਤਕਾਲੀਨ ਖੇਡ ਮੰਤਰੀ ਵਿਜੇ ਗੋਇਲ ਨੇ ਨਿਯੁਕਤ ਕੀਤਾ ਸੀ | ਸੁਸ਼ੀਲ ਕੁਮਾਰ ਤੇ ਮੈਰੀ ਕਾਮ ਨੇ ਰਾਸ਼ਟਰੀ ਖੇਡ ਨਿਰੀਖਕ ਦੇ ਅਹੁਦੇ ਤੋਂ ਅਸਤੀਫ਼ਾ ਸਰਕਾਰ ਦੀ ਨੀਤੀ ਤਹਿਤ ਦਿੱਤਾ ਹੈ | ਖੇਡ ਮੰਤਰਾਲੇ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਪਹਿਲਵਾਨ ਸੁਸ਼ੀਲ ਕੁਮਾਰ ਤੇ ਮੁੱਕੇਬਾਜ਼ ਐਮ.ਸੀ. ਮੈਰੀ ਕਾਮ ਨੇ ਰਾਸ਼ਟਰੀ ਖੇਡ ਨਿਰੀਖਕ ਦੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ | ਦੋਨੋਂ ਖਿਡਾਰੀ ਅਜੇ ਵੀ ਆਪਣੀਆਂ-ਆਪਣੀਆਂ ਖੇਡਾਂ ਖੇਡ ਰਹੇ ਹਨ ਇਸ ਲਈ ਉਨ੍ਹਾਂ ਨੂੰ ਲਗਦਾ ਹੈ ਕਿ ਇਹ ਹਿੱਤਾਂ ਦੇ ਟਕਰਾਅ ਦਾ ਮਾਮਲਾ ਬਣਦਾ ਹੈ | ਖੇਡ ਮੰਤਰਾਲੇ ਨੇ ਉਨ੍ਹਾਂ ਦਾ ਅਸਤੀਫ਼ਾ ਮਨਜੂਰ ਕਰ ਲਿਆ ਹੈ | ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਸੁਸ਼ੀਲ ਤੇ ਮੈਰੀ ਕਾਮ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਦੇ ਤਜ਼ੁਰਬਿਆਂ ਦਾ ਲਾਹਾ ਲੈਣਾ ਜਾਰੀ ਰੱਖੇਗੀ |


ਖ਼ਬਰ ਸ਼ੇਅਰ ਕਰੋ

ਆਈ.ਪੀ.ਐਲ. 'ਚ ਫਿਰ ਤੋਂ ਚੇਨਈ ਸੁਪਰਕਿੰਗਜ਼ ਵਲੋਂ ਖੇਡ ਸਕਦੇ ਹਨ ਮਹਿੰਦਰ ਸਿੰਘ ਧੋਨੀ

ਨਵੀਂ ਦਿੱਲੀ, 6 ਦਸੰਬਰ (ਏਜੰਸੀ)- ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ) ਦੀ ਗਵਰਨਿੰਗ ਕੌਾਸਲ ਵਲੋਂ ਅੱਜ ਕੀਤੇ ਗਏ ਫ਼ੈਸਲੇ ਤਹਿਤ ਦਿੱਗਜ ਖਿਡਾਰੀ ਮਹਿੰਦਰ ਸਿੰਘ ਧੋਨੀ ਅਗਲੇ ਸਾਲ 'ਚ ਚੇਨੱਈ ਸੁਪਰਕਿੰਗਜ਼ ਦੇ ਕਪਤਾਨ ਦੇ ਰੂਪ 'ਚ ਵਾਪਸੀ ਹੋ ਸਕਦੀ ਹੈ | ਆਈ.ਪੀ.ਐਲ. ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX