ਤਾਜਾ ਖ਼ਬਰਾਂ


ਯਮੁਨਾ 'ਚ 2 ਵਿਦਿਆਰਥੀਆਂ ਦੇ ਡੁੱਬਣ ਨਾਲ ਮੌਤ
. . .  1 day ago
ਪੁਲਵਾਮਾ 'ਚ ਸੀ ਆਰ ਪੀ ਐਫ ਕੈਂਪ 'ਤੇ ਅੱਤਵਾਦੀਆਂ ਦਾ ਹਮਲਾ
. . .  1 day ago
ਇੰਡੋ-ਨੇਪਾਲ ਬਾਰਡਰ ਤੋਂ 50 ਲੱਖ ਦੀ ਹੈਰੋਇਨ ਨਾਲ 2 ਤਸਕਰ ਕਾਬੂ
. . .  1 day ago
ਅਫ਼ਗ਼ਾਨਿਸਤਾਨ: ਗੱਠਜੋੜ ਸੈਨਾ ਦੇ ਹਵਾਈ ਹਮਲੇ 'ਚ ਮਾਰੇ ਗਏ 13 ਅੱਤਵਾਦੀ
. . .  1 day ago
ਕਾਬੁਲ, 15 ਅਕਤੂਬਰ - ਅਫ਼ਗ਼ਾਨਿਸਤਾਨ ਦੇ ਦੱਖਣ-ਪੂਰਬੀ ਗਜਨੀ ਸੂਬੇ 'ਚ ਸੋਮਵਾਰ ਨੂੰ ਗੱਠਜੋੜ ਸੈਨਾ ਦੇ ਹਵਾਈ ਹਮਲਿਆਂ 'ਚ ਘੱਟ ਤੋਂ ਘੱਟ 13 ਅੱਤਵਾਦੀ ਮਾਰੇ ਗਏ । ਇਹ ਜਾਣਕਾਰੀ ਅਫ਼ਗਾਨੀ ਰੱਖਿਆ ਮੰਤਰਾਲੇ ਦੇ ਸੂਤਰਾਂ ਵੱਲੋਂ ਦਿੱਤੀ ਗਈ....
10 ਕਿੱਲੋ ਅਫ਼ੀਮ ਸਮੇਤ ਦੋ ਕਾਬੂ
. . .  1 day ago
ਰਾਏਕੋਟ, 15 ਅਕਤੂਬਰ (ਨਾਮਪ੍ਰੀਤ ਸਿੰਘ ਗੋਗੀ, ਸੁਸ਼ੀਲ) - ਪੁਲਿਸ ਜ਼ਿਲ੍ਹਾ ਲੁਧਿਆਣਾ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਰਾਏਕੋਟ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਥਾਨਾ ਸਦਰ ਰਾਏਕੋਟ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ 10 ਕਿੱਲੋ ....
ਰੂਸ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  1 day ago
ਮਾਸਕੋ, 15 ਅਕਤੂਬਰ - ਰੂਸ ਦੇ ਪੂਰਬੀ ਤਟ 'ਤੇ ਅੱਜ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਇਸ ਭੂਚਾਲ ਦੀ ਤੀਬਰਤਾ 5.8 ਮਾਪੀ ਗਈ ਹੈ। ਹਾਲਾਂਕਿ ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ....
ਕੋਲਕਾਤਾ 'ਚ ਕੈਮੀਕਲ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  1 day ago
ਬੈਂਗਲੁਰੂ, 15 ਅਕਤੂਬਰ - ਕੋਲਕਾਤਾ ਦੇ ਟਾਂਗਰਾ ਇਲਾਕੇ 'ਚ ਕੈਮੀਕਲ ਫ਼ੈਕਟਰੀ ਨੂੰ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ । ਮੌਕੇ 'ਤੋ ਪਹੁੰਚੀਆਂ ਅੱਗ ਬੁਝਾਊ ਦਸਤੇ ਦੀਆਂ ਤਿੰਨ ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਕਿਸੇ ਜਾਨੀ ....
ਉਤਰਾਖੰਡ : ਨਗਰ ਨਿਗਮ ਚੋਣਾਂ ਦਾ ਐਲਾਨ
. . .  1 day ago
ਦੇਹਰਾਦੂਨ, 15 ਅਕਤੂਬਰ - ਉਤਰਾਖੰਡ 'ਚ ਨਗਰ ਨਿਗਮ ਦੀਆਂ ਚੋਣਾਂ ਦੀ ਤਾਰੀਕ ਦਾ ਐਲਾਨ ਹੋ ਚੁੱਕਾ ਹੈ। 18 ਨਵੰਬਰ ਨੂੰ ਇਨ੍ਹਾਂ ਚੋਣਾਂ ਲਈ ਵੋਟਿੰਗ ਹੋਵੇਗੀ ਅਤੇ 20 ਨਵੰਬਰ ਨੂੰ ਨਤੀਜੇ ਐਲਾਨੇ ਜਾਣਗੇ। ਜਾਣਕਾਰੀ ਲਈ ਦੱਸ ਦੇਈਏ ਕਿ 92 'ਚੋਂ 84 ਨਗਰ ...
ਮੰਤਰੀ ਸਿੰਗਲਾ ਨੇ ਹਲਕਾ ਰਾਏਕੋਟ ਦੀਆਂ ਦੋ ਸੜਕਾਂ ਦੀ ਮੁਰੰਮਤ ਦੇ ਕੰਮਾਂ ਦਾ ਰੱਖਿਆ ਨੀਂਹ ਪੱਥਰ
. . .  1 day ago
ਰਾਏਕੋਟ, 15 ਅਕਤੂਬਰ (ਨਾਮ ਪ੍ਰੀਤ ਸਿੰਘ ਗੋਗੀ, ਸੁਸ਼ੀਲ) - ਹਲਕਾ ਰਾਏਕੋਟ ਦੀਆਂ ਦੋ ਮਹੱਤਵਪੂਰਨ ਸੜਕਾਂ ਰਾਏਕੋਟ ਤੋਂ ਜਗਰਾਉਂ ਅਤੇ ਹਲਵਾਰਾ ਤੋਂ ਪੱਖੋਵਾਲ ਤੱਕ ਦਾ ਨਿਰਮਾਣ ਕਾਰਜ ਅੱਜ ਲੋਕ ਨਿਰਮਾਣ ਅਤੇ ਸੂਚਨਾ ਤਕਨਾਲੋਜੀ ਮੰਤਰੀ ਵਿਜੈ ਇੰਦਰਾ ਸਿੰਗਲਾ....
ਭਾਜਪਾ ਦਾ ਅਸਲ ਨਾਅਰਾ 'ਬੇਟੀ ਪੜ੍ਹਾਓ ਤੇ ਬੇਟੀ ਨੂੰ ਭਾਜਪਾ ਦੇ ਐੱਮ. ਐੱਲ. ਏ. ਤੋਂ ਬਚਾਓ' ਹੋਣਾ ਚਾਹੀਦੈ- ਰਾਹੁਲ
. . .  1 day ago
ਭੋਪਾਲ, 15 ਅਕਤੂਬਰ- ਮੱਧ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ 'ਤੇ ਨਿਕਲੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਬੋਲਿਆ। ਰਾਹੁਲ ਨੇ ਕਿਹਾ ਕਿ ਮੋਦੀ ਦੇ ਦਿਲ 'ਚ ਦੱਬੇ-ਕੁਚਲੇ ਲੋਕਾਂ ਲਈ ਥਾਂ ਨਹੀਂ ਹੈ। ਉਹ...
ਦਿੱਲੀ ਹਾਈਕੋਰਟ ਨੇ ਦਿੱਤੇ ਤਿਹਾੜ ਜੇਲ੍ਹ 'ਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੇ ਹੁਕਮ
. . .  1 day ago
ਨਵੀਂ ਦਿੱਲੀ, 15 ਅਕਤੂਬਰ - ਦਿੱਲੀ ਹਾਈਕੋਰਟ ਨੇ ਤਿਹਾੜ ਜੇਲ੍ਹ 'ਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੇ ਹੁਕਮ ਦਿੱਤੇ ਹਨ। ਇਸ ਸੰਬੰਧੀ ਹਾਈਕੋਰਟ ਨੇ ਤਿਹਾੜ ਜੇਲ੍ਹ ਦੇ ਡੀ.ਜੀ. ਅਤੇ ਪੀ.ਡਬਲਯੂ.ਡੀ. ਦੇ ਸਕੱਤਰ ਨੂੰ ਕੈਮਰਿਆਂ ਨੂੰ ਲਗਾਉਣ ਸੰਬੰਧੀ ਇਕ ਬੈਠਕ ਕਰਨ....
ਜੰਮੂ-ਕਸ਼ਮੀਰ 'ਚ ਪੁਲਿਸ ਕਰਮਚਾਰੀਆਂ ਤੋਂ ਬੰਦੂਕਾਂ ਖੋਹ ਕੇ ਫ਼ਰਾਰ ਹੋਏ ਅੱਤਵਾਦੀ
. . .  1 day ago
ਸ੍ਰੀਨਗਰ, 15 ਅਕਤੂਬਰ- ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ 'ਚ ਸ਼ੱਕੀ ਅੱਤਵਾਦੀ ਇੱਕ ਸੇਵਾ ਮੁਕਤ ਪੁਲਿਸ ਕਰਮਚਾਰੀ ਦੀ ਸੁਰੱਖਿਆ 'ਚ ਤਾਇਨਾਤ ਪੁਲਿਸ ਕਰਮਚਾਰੀਆਂ ਤੋਂ ਦੋ ਬੰਦੂਕਾਂ ਖੋਹ ਕੇ ਫ਼ਰਾਰ ਹੋ ਗਏ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ....
ਪਰਾਲੀ ਮਾਮਲੇ 'ਤੇ ਬੋਲੇ ਕੈਪਟਨ- ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਅਪੀਲ ਦਾ ਕੇਂਦਰ ਸਰਕਾਰ ਨਹੀਂ ਦੇ ਰਹੀ ਕੋਈ ਜਵਾਬ
. . .  1 day ago
ਚੰਡੀਗੜ੍ਹ, 15 ਅਕਤੂਬਰ- ਪੰਜਾਬ 'ਚ ਪਰਾਲੀ ਸਾੜਨ ਦੇ ਮੁੱਦੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਕਾਰਵਾਈ ਲਈ ਉਹ ਕਾਨੂੰਨੀ ਤੌਰ 'ਤੇ ਬੱਝੇ ਹੋਏ ਹਨ। ਉਨ੍ਹਾਂ ਕਿਹਾ ਕਿ ਪਰਾਲੀ ਦੇ ਸੜਨ ਕਾਰਨ ਪੈਦਾ ਹੋਣ ਵਾਲੀ...
ਸ਼ਰਾਬ ਦੀ ਫੈਕਟਰੀ 'ਚ ਧਮਾਕੇ ਕਾਰਨ ਇੱਕ ਦੀ ਮੌਤ, ਇੱਕ ਜ਼ਖ਼ਮੀ
. . .  1 day ago
ਦਸੂਹਾ, 15 ਅਕਤੂਬਰ (ਚੰਦਨ ਕੌਸ਼ਲ)- ਏ. ਬੀ. ਸ਼ੂਗਰ ਮਿੱਲ ਦਸੂਹਾ ਵਿਖੇ ਅੱਜ ਸ਼ਰਾਬ ਦੀ ਇੱਕ ਫੈਕਟਰੀ ਦੇ ਬਾਇਲਰ 'ਚ ਅਚਾਨਕ ਧਮਾਕਾ ਹੋ ਗਿਆ। ਇਸ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ ਹੋ ਗਿਆ। ਧਮਾਕਾ ਕਿਸ ਤਰ੍ਹਾਂ ਦਾ ਹੋਇਆ...
ਉੱਤਰ ਪ੍ਰਦੇਸ਼ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਚਾਰ ਦੀ ਮੌਤ
. . .  1 day ago
ਲਖਨਊ, 15 ਅਕਤੂਬਰ- ਉੱਤਰ ਪ੍ਰਦੇਸ਼ 'ਚ ਆਗਰਾ-ਲਖਨਊ ਐਕਸਪ੍ਰੈੱਸਵੇਅ 'ਤੇ ਅੱਜ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਇਸ ਹਾਦਸੇ 'ਚ ਪੰਜ ਲੋਕ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ....
ਕੈਪਟਨ ਨੇ ਪੰਜਾਬ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾਉਣ ਤੋਂ ਕੀਤਾ ਇਨਕਾਰ
. . .  1 day ago
ਲੁਟੇਰਿਆਂ ਨੇ ਦਿਨ-ਦਿਹਾੜੇ ਮੈਨੇਜਰ ਨੂੰ ਗੋਲੀ ਮਾਰ ਕੇ ਲੁੱਟੇ ਲੱਖਾਂ ਰੁਪਏ
. . .  1 day ago
ਕਸ਼ਮੀਰੀ ਵਿਦਿਆਰਥੀਆਂ ਦਾ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੂੰ ਛੱਡਣਾ ਮੰਦਭਾਗਾ - ਓਵੈਸੀ
. . .  1 day ago
ਆਉਂਦੇ ਵਿਧਾਨ ਸਭਾ ਸੈਸ਼ਨ 'ਚ ਅਧਿਆਪਕਾਂ ਦੇ ਮਸਲੇ 'ਤੇ ਕੀਤਾ ਜਾਵੇਗਾ ਵਿਚਾਰ-ਵਟਾਂਦਰਾ- ਕੈਪਟਨ
. . .  1 day ago
ਐੱਮ. ਜੇ. ਅਕਬਰ ਨੇ ਪ੍ਰਿਯਾ ਰਮਾਣੀ 'ਤੇ ਕੀਤਾ ਮਾਣਹਾਨੀ ਦਾ ਕੇਸ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 22 ਮੱਘਰ ਸੰਮਤ 549
ਵਿਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ

ਰਾਸ਼ਟਰੀ-ਅੰਤਰਰਾਸ਼ਟਰੀ

ਯੂਬਾਸਿਟੀ 'ਚ ਪਹਿਲੀ ਸਿੱਖ ਮੇਅਰ ਨੇ ਸਹੁੰ ਚੁੱਕੀ

ਯੂਬਾਸਿਟੀ/ਕੈਲੀਫੋਰਨੀਆ, 6 ਦਸੰਬਰ (ਹੁਸਨ ਲੜੋਆ ਬੰਗਾ)-ਪੰਜਾਬੀਆਂ ਦੇ ਸੰਘਣੀ ਵਸੋਂ ਵਾਲੇ ਤੇ ਵਿਸ਼ਵ ਪੱਧਰ 'ਤੇ ਨਗਰ ਕੀਰਤਨ ਕਰਕੇ ਜਾਣੇ ਜਾਂਦੇ ਯੂਬਾਸਿਟੀ ਨੂੰ ਇਕ ਮਾਣ ਉਸ ਵੇਲੇ ਹੋਰ ਮਿਲਿਆ ਜਦੋਂ ਅੱਜ ਇਕ ਪਹਿਲੀ ਸਿੱਖ ਔਰਤ ਨੂੰ ਅਮਰੀਕਾ ਵਿਚ ਮੇਅਰ ਵਜੋਂ ਸਹੁੰ ...

ਪੂਰੀ ਖ਼ਬਰ »

ਜਰਮਨੀ 'ਚ 2 ਰੇਲ ਗੱਡੀਆਂ ਦੀ ਟੱਕਰ, 47 ਜ਼ਖ਼ਮੀ

ਬਰਲਿਨ, 6 ਦਸੰਬਰ (ਏਜੰਸੀ)-ਜਰਮਨੀ ਦੇ ਡਸੇਲਡਾਰਫ਼ ਸ਼ਹਿਰ 'ਚ ਬੀਤੀ ਸ਼ਾਮ ਦੋ ਰੇਲ ਗੱਡੀਆਂ ਦੀ ਟੱਕਰ ਹੋਣ ਨਾਲ 47 ਲੋਕ ਜ਼ਖ਼ਮੀ ਹੋ ਗਏ | ਇਨ੍ਹਾਂ 'ਚ ਤਿੰਨ ਲੋਕ ਗੰਭੀਰ ਹਨ | ਖ਼ਬਰਾਂ ਦੀ ਏਜੰਸੀ ਮੁਤਾਬਿਕ ਡਸੇਲਡਾਰਫ਼ ਤੋਂ ਲਗਪਗ 10 ਕਿਲੋਮੀਟਰ ਉੱਤਰ-ਪੱਛਮ 'ਚ ਸਥਿਤ ...

ਪੂਰੀ ਖ਼ਬਰ »

ਮਾਫੀਏ ਨੂੰ ਨੱਥ ਪਾਉਣ ਲਈ ਇਟਲੀ ਪੁਲਿਸ ਹੋਈ ਪੱਬਾਂ ਭਾਰ

ਵੀਨਸ (ਇਟਲੀ), 6 ਦਸੰਬਰ (ਹਰਦੀਪ ਸਿੰਘ ਕੰਗ)-ਇਟਲੀ 'ਚ ਮਾਫੀਏ ਦੇ ਬੱਦਲ ਇਕ ਵਾਰ ਫਿਰ ਤੋਂ ਮਡਰਾਉਂਦੇ ਨਜ਼ਰ ਆ ਰਹੇ ਹਨ | ਤੇਜ਼ੀ ਨਾਲ ਵਧ ਰਹੇ ਇਸ ਮਾਫੀਏ ਨੂੰ ਠੱਲ੍ਹ ਪਾਉਣ ਲਈ ਇਟਾਲੀਅਨ ਪੁਲਿਸ ਹਰਕਤ ਵਿਚ ਆਈ ਹੋਈ ਹੈ | ਜਿਸ ਤਹਿਤ 'ਐਾਟੀ ਮਾਫੀਆ' ਆਪ੍ਰੇਸ਼ਨ ਜ਼ੋਰਾਂ 'ਤੇ ...

ਪੂਰੀ ਖ਼ਬਰ »

ਪੰਜਾਬੀ ਟਰੱਕ ਡਰਾਈਵਰ ਦੀ ਨਿਊ ਸਾਊਥ ਵੇਲਜ਼ 'ਚ ਹਾਦਸੇ ਦੌਰਾਨ ਮੌਤ

ਸਿਡਨੀ/ਬਿ੍ਸਬੇਨ, 6 ਦਸੰਬਰ (ਹਰਕੀਰਤ ਸਿੰਘ ਸੰਧਰ, ਮਹਿੰਦਰ ਪਾਲ ਸਿੰਘ ਕਾਹਲੋਂ)-ਨਿਊ ਸਾਊਥ ਵੇਲਜ਼ ਦੇ ਗਿਲਗਾਡਰਾ ਇਲਾਕੇ ਵਿਚ ਟਰੱਕ ਪਲਟਣ ਨਾਲ ਪੰਜਾਬੀ ਡਰਾਈਵਰ ਪਰਮਿੰਦਰ ਸਿੰਘ ਦੀ ਮੌਤ ਨੇ ਸੋਗ ਦੀ ਲਹਿਰ ਫੈਲਾਅ ਦਿੱਤੀ ਹੈ | ਜਾਣਕਾਰੀ ਅਨੁਸਾਰ ਪਰਮਿੰਦਰ ਸਿੰਘ ...

ਪੂਰੀ ਖ਼ਬਰ »

'ਪਰਸਨ ਆਫ਼ ਦਾ ਯੀਅਰ' ਬਣਿਆ ਇੰਡੋਨੇਸ਼ੀਆ ਦਾ ਸੈਲਫ਼ੀ ਵਾਲਾ ਬਾਂਦਰ

ਜਕਾਰਤਾ, 6 ਦਸੰਬਰ (ਏਜੰਸੀ)-ਆਪਣੀ ਦੰਦ ਦਿਖਾਉਣ ਵਾਲੀ ਸੈਲਫ਼ੀ ਲੈਣ ਦੇ ਬਾਅਦ ਸੁਰਖੀਆਂ 'ਚ ਆਏ ਤੇ ਅਮਰੀਕਾ ਦੇ ਕਾਪੀਰਾਈਟ ਮਾਮਲੇ 'ਚ ਇਤਿਹਾਸਕ ਘਟਨਾ ਨੂੰ ਜਨਮ ਦੇਣ ਵਾਲੇ ਇੰਡੋਨੇਸ਼ੀਆ ਦੇ ਬਾਂਦਰ ਨੂੰ ਅੱਜ ਪਸ਼ੂ ਅਧਿਕਾਰੀਆਂ ਲਈ ਕੰਮ ਕਰਨ ਵਾਲੇ ਸਮੂਹ ਨੇ 'ਪਰਸਨ ...

ਪੂਰੀ ਖ਼ਬਰ »

ਪਿਤਾ ਨੇ ਕੂੜੇ ਵਾਲੇ ਬੈਗ 'ਚ ਸ਼ੇਰਿਨ ਦੀ ਲਾਸ਼ ਛੁਪਾਈ-ਜਸੂਸ

ਹਿਊਸਟਨ, 6 ਦਸੰਬਰ (ਏਜੰਸੀ)-ਡੱਲਾਸ ਦੀ ਪੁਲਿਸ ਨੇ ਭਾਰਤੀ ਮੂਲ ਦੀ ਸ਼ੇਰਿਨ ਮੈਥੀਊਜ਼ ਦੀ ਰਹੱਸਮਈ ਮੌਤ ਦੀ ਨਵੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਸ ਦੇ ਭਾਰਤੀ-ਅਮਰੀਕੀ ਮੂਲ ਦੇ ਪਿਤਾ ਨੇ ਉਸ ਦੀ 'ਕਠੋਰ ਤੇ ਠੰਢੀ' ਲਾਸ਼ ਨੂੰ ਬੰਨਿ੍ਹਆ ਤੇ ਕੂੜੇ ਦੇ ਬੈਗ 'ਚ ਪਾ ਕੇ ਉਸ ਦੀ ਲਾਸ਼ ਨੂੰ ਕਾਰ ਦੀ ਪਿਛਲੀ ਡਿੱਕੀ 'ਚ ਰੱਖਿਆ ਤੇ ਫ਼ਿਰ ਉਸ ਦੀ ਲਾਸ਼ ਨੂੰ ਇਕ ਨਾਲੇ 'ਚ ਛੁਪਾ ਦਿੱਤਾ | ਤਿੰਨ ਸਾਲਾ ਸ਼ੇਰਿਨ ਜੋ ਆਪਣੇ ਘਰ ਤੋਂ ਇਕ ਕਿਲੋਮੀਟਰ ਦੂਰ ਇਕ ਨਾਲੇ 'ਚ ਮਿ੍ਤਕ ਪਾਈ ਗਈ ਸੀ, ਦੀ ਗੁੰਮਸ਼ੁਦਗੀ ਦੀ ਰਿਪੋਰਟ ਉਸ ਦੇ ਪਿਤਾ ਵਲੋਂ 22 ਅਕਤੂਬਰ ਨੂੰ ਪੁਲਿਸ ਨੂੰ ਲਿਖਵਾਈ ਗਈ ਸੀ | ਇਸ ਮਾਮਲੇ 'ਚ ਸ਼ੇਰਿਨ ਦੀ ਦੇਖ-ਭਾਲ ਕਰਨ ਵਾਲੇ ਉਸ ਦੇ ਮਾਤਾ-ਪਿਤਾ ਨੂੰ ਪੁਲਿਸ ਨੇ ਪਹਿਲਾਂ ਹੀ ਗਿ੍ਫ਼ਤਾਰ ਕਰ ਲਿਆ ਸੀ |
ਹੁਣ ਆਪਣੀ ਦੂਜੀ ਬੱਚੀ ਨੂੰ ਨਹੀਂ ਮਿਲ ਸਕਣਗੇ ਸ਼ੇਰਿਨ ਮੈਥੀਊਜ਼ ਦੇ ਮਾਤਾ-ਪਿਤਾ
ਅਮਰੀਕਾ 'ਚ ਅਕਤੂਬਰ 'ਚ ਮਿ੍ਤਕ ਮਿਲੀ ਤਿੰਨ ਸਾਲ ਦੀ ਭਾਰਤੀ ਬੱਚੀ ਸ਼ੇਰੀਨ ਮੈਥੀਊਜ਼ ਦੀ ਦੇਖਭਾਲ ਕਰਨ ਵਾਲੇ ਭਾਰਤੀ ਮੂਲ ਦੇ ਮਾਤਾ-ਪਿਤਾ ਹੁਣ ਆਪਣੀ ਦੂਜੀ ਬੱਚੀ ਨੂੰ ਨਹੀਂ ਮਿਲ ਸਕਣਗੇ | ਇਕ ਅਦਾਲਤ ਨੇ ਉਨ੍ਹਾਂ ਤੋਂ ਆਪਣੀ ਦੂਜੀ ਬੱਚੀ ਨੂੰ ਮਿਲਣ ਵਾਲੇ ਸਾਰੇ ਅਧਿਕਾਰ ਖੋਹ ਲਏ ਹਨ | ਤਿੰਨ ਸਾਲਾ ਸ਼ੇਰੀਨ ਨੂੰ ਭਾਰਤੀ-ਅਮਰੀਕੀ ਮੂਲ ਦੇ ਜੋੜੇ ਨੇ ਪਿਛਲੇ ਸਾਲ ਭਾਰਤ ਦੇ ਇਕ ਅਨਾਥ ਆਸ਼ਰਮ ਤੋਂ ਗੋਦ ਲਿਆ ਸੀ | ਉਹ ਸੱਤ ਅਕਤੂਬਰ ਨੂੰ ਲਾਪਤਾ ਹੋਈ ਸੀ ਤੇ 22 ਅਕਤੂਬਰ ਨੂੰ ਡੱਲਾਸ ਸਥਿਤ ਆਪਣੇ ਘਰ ਤੋਂ ਕਰੀਬ ਇਕ ਕਿਲੋਮੀਟਰ ਦੂਰ ਮਿ੍ਤਕ ਪਾਈ ਗਈ ਸੀ | ਖੋਜੀ ਕੁੱਤਿਆਂ ਦੀ ਮਦਦ ਨਾਲ ਸ਼ੇਰੀਨ ਦੀ ਮਿ੍ਤਕ ਦੇਹ ਇਕ ਨਾਲੇ 'ਚੋਂ ਮਿਲੀ ਸੀ |


ਖ਼ਬਰ ਸ਼ੇਅਰ ਕਰੋ

ਅਮਰੀਕੀ ਪੁਲਿਸ ਭਾਰਤੀ ਮੂਲ ਦੇ ਵਿਅਕਤੀਆਂ ਨਾਲ ਕਰਦੀ ਹੈ ਮਾੜਾ ਸਲੂਕ-ਸਰਵੇਖਣ

ਨਿਊਯਾਰਕ, 6 ਦਸੰਬਰ (ਏਜੰਸੀ)-ਭਾਰਤੀ ਮੂਲ ਦੇ ਕਾਫ਼ੀ ਅਮਰੀਕੀਆਂ ਨਾਲ ਇੱਥੋਂ ਦੀ ਪੁਲਿਸ ਦਾ ਵਿਹਾਰ ਬਹੁਤਾ ਚੰਗਾ ਨਹੀਂ ਹੈ | ਦਰਅਸਲ ਇਕ ਹਾਲ 'ਚ ਹੀ ਕਰਵਾਏ ਇਕ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਅਮਰੀਕਾ 'ਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਵਲੋਂ ਅਮਰੀਕਾ 'ਚ ਭੇਦਭਾਵ ...

ਪੂਰੀ ਖ਼ਬਰ »

ਲੇਬਰ ਪਾਰਟੀ ਦੀ ਨੈਸ਼ਨਲ ਐਗਜ਼ੈਕਟਿਵ ਕਮੇਟੀ ਦੀ ਚੋਣ ਲਈ ਗੁਰਿੰਦਰ ਸਿੰਘ ਜੋਸਨ ਉਮੀਦਵਾਰ

ਲੰਡਨ, 6 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੇਬਰ ਪਾਰਟੀ ਦੀ ਨੈਸ਼ਨਲ ਐਗਜੈਕਟਿਵ ਕਮੇਟੀ ਦੀ ਚੋਣ ਲਈ 12 ਜਨਵਰੀ 2018 ਨੂੰ ਹੋ ਰਹੀ ਚੋਣ 'ਚ ਗੁਰਿੰਦਰ ਸਿੰਘ ਜੋਸਨ ਉਮੀਦਵਾਰ ਹਨ | ਉਹ ਸਿੱਖ ਫਾਰ ਲੇਬਰ ਦੇ ਫਾਊਾਡਰ ਅਤੇ ਮੀਤ ਚੇਅਰਮੈਨ ਹਨ | ਲੇਬਰ ਪਾਰਟੀ ਨਾਲ ਲੰਮੇ ਸਮੇਂ ...

ਪੂਰੀ ਖ਼ਬਰ »

ਸ਼ਿਕਾਗੋ ਉਪਨਗਰ ਤੋਂ ਕਾਂਗਰਸ ਲਈ ਭਾਰਤੀ-ਅਮਰੀਕੀਆਂ ਦੀ ਦੌੜ

ਵਾਸ਼ਿੰਗਟਨ, 6 ਦਸੰਬਰ (ਏਜੰਸੀ)-ਭਾਰਤੀ-ਅਮਰੀਕੀ ਮੂਲ ਦੇ ਇਕ ਡਾਕਟਰ ਨੇ ਸ਼ਿਕਾਗੋ ਦੇ ਉਪਨਗਰ ਤੋਂ ਅਗਲੇ ਸਾਲ ਪ੍ਰਤੀਨਿਧੀ ਸਭਾ ਲਈ ਰੀਪਬਲਿਕਨ ਪਾਰਟੀ ਦੀ ਉਮੀਦਵਾਰੀ ਲਈ ਦਾਅਵੇਦਾਰੀ ਪੇੇਸ਼ ਕੀਤੀ ਹੈ | 37 ਸਾਲਾ ਸਪਨ ਸ਼ਾਹ 'ਫਲੈਗਸ਼ਿਪ ਹੈੱਲਥਕੇਅਰ ਇਨ ਸ਼ਿਕਾਗੋ' ਦੇ ...

ਪੂਰੀ ਖ਼ਬਰ »

ਲਾਪਤਾ ਸੁਰਜੀਤ ਤੱਖਰ ਮਾਮਲੇ 'ਚ 3 ਸ਼ੱਕੀ ਗਿ੍ਫ਼ਤਾਰ

ਲੰਡਨ, 6 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-8 ਅਕਤੂਬਰ, 2008 ਨੂੰ ਓਲਡਬਰੀ ਤੋਂ ਲਾਪਤਾ ਹੋਏ ਪੰਜਾਬੀ ਮੂਲ ਦੇ 37 ਸਾਲਾ ਵਿਅਕਤੀ ਸੁਰਜੀਤ ਤੱਖਰ ਦੀ ਲਾਸ਼ 20 ਅਗਸਤ, 2015 ਨੂੰ ਬ੍ਰਮਿੰਘਮ ਨੇੜੇ ਐਮ 54 ਜਰਨੈਲੀ ਸੜਕ ਦੇ ਜੰਕਸ਼ਨ 4 ਦੇ ਨੇੜਿਉਂ ਸੜਕ 'ਤੇ ਕੰਮ ਕਰਨ ਵਾਲੇ ...

ਪੂਰੀ ਖ਼ਬਰ »

ਰਾਮੂਵਾਲ ਦੇ ਸਾਬਕਾ ਸਰਪੰਚ ਦਾ ਸਿਆਟਲ 'ਚ ਨਿੱਘਾ ਸਵਾਗਤ

ਸਿਆਟਲ, 6 ਦਸੰਬਰ (ਗੁਰਚਰਨ ਸਿੰਘ ਢਿੱਲੋਂ)-ਪੰਜਾਬੀ ਭਾਈਚਾਰੇ ਵਲੋਂ ਹਰਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਮੋਗੇ ਦੇ ਪਿੰਡ ਰਾਮੂਵਾਲ ਦੇ ਸਾਬਕਾ ਸਰਪੰਚ ਰਨਵਿੰਦਰ ਸਿੰਘ ਗਿੱਲ ਪੱਪੂ ਰਾਮਵਾਲਾ ਦਾ ਸਿਆਟਲ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਅਕਾਲੀ ਦਲ ਪਾਰਟੀ ਦੇ ...

ਪੂਰੀ ਖ਼ਬਰ »

ਉਦਯੋਗਪਤੀ ਦੀਪਕ ਪਾਰਿਖ ਲੰਡਨ ਦੇ ਵਪਾਰਕ ਦੂਤ ਨਿਯੁਕਤ

ਲੈਸਟਰ (ਇੰਗਲੈਂਡ), 6 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਪ੍ਰਸਿੱਧ ਭਾਰਤੀ ਉਦਯੋਗਪਤੀ ਦੀਪਕ ਪਾਰਿਖ ਨੂੰ ਲੰਡਨ ਦੇ ਵਪਾਰਕ ਦੂਤ ਵਜੋਂ ਨਿਯੁਕਤ ਕੀਤੇ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ | ਲੰਡਨ ਦੇ ਮੇਅਰ ਸਾਦਿਕ ਖ਼ਾਨ ਮੁਤਾਬਿਕ ਉਹ ਪੂਰੇ ਸੰਸਾਰ ਵਿਚ ਲੰਡਨ ਦੀ ...

ਪੂਰੀ ਖ਼ਬਰ »

ਸਿੰਗਾਪੁਰ 'ਚ ਹਮਵਤਨੀ 'ਤੇ ਹਮਲਾ ਕਰਨ 'ਤੇ ਭਾਰਤੀ ਵਿਅਕਤੀ ਨੂੰ ਜੇਲ੍ਹ

ਸਿੰਗਾਪੁਰ, 6 ਦਸੰਬਰ (ਏਜੰਸੀ)-ਸਿੰਗਾਪੁਰ 'ਚ ਇਕ 20 ਸਾਲਾ ਭਾਰਤੀ ਨੂੰ ਆਪਣੇ ਹਮਵਤਨੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੇ ਉਸ 'ਤੇ ਚਾਕੂ ਨਾਲ ਹਮਲਾ ਕਰਨ 'ਤੇ 3 ਸਾਲ ਦੀ ਕੈਦ ਤੇ ਛੇ ਬੈਂਤ ਮਾਰਨ ਦੇ ਹੁਕਮ ਸੁਣਾਏ ਗਏ ਹਨ | ਇਮਾਰਤਾਂ 'ਚ ਉਸਾਰੀ ਦਾ ਕੰਮ ਕਰਨ ਵਾਲਾ ...

ਪੂਰੀ ਖ਼ਬਰ »

ਬਿ੍ਸਬੇਨ 'ਚ ਪੰਜਾਬੀ ਸੱਭਿਆਚਾਰ ਨਾਈਟ 17 ਨੂੰ

ਬਿ੍ਸਬੇਨ, 6 ਦਸੰਬਰ (ਮਹਿੰਦਰਪਾਲ ਸਿੰਘ ਕਾਹਲੋਂ)-ਆਸਟ੍ਰੇਲੀਆ ਦੀ ਧਰਤੀ 'ਤੇ ਰਹਿੰਦੇ ਆਪਣੇ ਪੰਜਾਬੀ ਸੱਭਿਆਚਾਰ ਨੂੰ ਅਗਲੀ ਪੀੜ੍ਹੀ ਨਾਲ ਜੋੜਨ ਦੇ ਮਨੋਰਥ ਨਾਲ 17 ਦਸੰਬਰ ਐਤਵਾਰ ਨੂੰ ਲਾਈਟ ਹਾਊਸ ਫੋਰਸਟਲੇਕ ਵਿਖੇ ਸੱਭਿਆਚਾਰਕ ਨਾਈਟ ਹੋਵੇਗੀ | ਇਸ ਪ੍ਰੋਗਰਾਮ 'ਚ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX