ਝੱਜਰ, 6 ਦਸੰਬਰ (ਅਜੀਤ ਬਿਊਰੋ)-ਉੱਤਰ ਭਾਰਤ ਦੀ ਪਹਿਲੀ ਆਧੁਨਿਕ ਸਜਾਵਟੀ ਮੱਛੀ ਹੋਜਰੀ ਦਾ ਕੇਂਦਰ ਝੱਜਰ 'ਚ ਬਣੇਗਾ | ਕਰੀਬ 14 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਇਸ ਕੇਂਦਰ ਦਾ ਨੀਂਹ ਪੱਥਰ ਜ਼ਿਲ੍ਹੇ ਦੇ ਨੇੜਲੇ ਪਿੰਡ ਤਲਾਵ 'ਚ ਭਾਰਤ ਸਰਕਾਰ 'ਚ ਕੇਂਦਰੀ ਖੇਤੀ ਮੰਤਰੀ ਰਾਧਾ ...
ਕੈਥਲ, 6 ਦਸੰਬਰ (ਅਜੀਤ ਬਿਊਰੋ)-ਸੇਵਾਮੁਕਤ ਕਰਮਚਾਰੀਆਂ ਦਾ ਧਰਨਾ ਤੀਜੇ ਦਿਨ ਵੀ ਜਾਰੀ ਰਿਹਾ | ਕਲਾਇਤ ਬਲਾਕ ਦੇ ਸੇਵਾਮੁਕਤ ਕਰਮਚਾਰੀ ਰਾਮ ਕੁਮਾਰ ਬਲਾਕ ਮੀਤ ਪ੍ਰਧਾਨ ਦੀ ਪ੍ਰਧਾਨਗੀ 'ਚ ਧਰਨੇ 'ਤੇ ਬੈਠੇ | ਮੌਜੂਦ ਰਿਟਾਇਰਡ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਬਲਾਕ ...
ਸਿਰਸਾ, 6 ਦਸੰਬਰ (ਭੁਪਿੰਦਰ ਪੰਨੀਵਾਲੀਆ)-ਸਤਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਾਉਣ ਦੀ ਮੰਗ ਤੇ ਹੋਰਨਾਂ ਮੰਗਾਂ ਨੂੰ ਲੈ ਕੇ ਚੌਧਰੀ ਦੇਵੀਲਾਲ ਯੂਨੀਵਰਸਿਟੀ ਦੇ ਕਰਮਚਾਰੀਆਂ ਨੇ ਅੱਜ ਕੰਮ ਛੱਡ ਕੇ ਅੱਧੇ ਦਿਨ ਦੀ ਸੰਕੇਤਕ ਹੜਤਾਲ ਰੱਖੀ | ...
ਗੁਰੂਗ੍ਰਾਮ, 6 ਦਸੰਬਰ (ਅਜੀਤ ਬਿਊਰੋ)-ਕੌਮੀ ਬਾਲ ਅਧਿਕਾਰ ਸੰਰੱਖਿਅਣ ਕਮਿਸ਼ਨ ਵਲੋਂ ਗੁਰੂਗ੍ਰਾਮ ਦੇ ਨਿੱਜੀ ਤੇ ਸਰਕਾਰੀ ਸਕੂਲਾਂ 'ਚ ਸਰੀਰਕ ਸਜ਼ਾ ਨੂੰ ਖ਼ਤਮ ਕਰਨ ਲਈ ਇਕ ਰੋਜ਼ਾ ਵਰਕਸ਼ਾਪ ਲਗਾਈ ਗਈ | ਵਰਕਸ਼ਾਪ 'ਚ ਜ਼ਿਲ੍ਹੇ ਦੇ ਸਰਕਾਰੀ ਤੇ ਨਿੱਜੀ ਸਕੂਲਾਂ ਦੇ ...
ਅੰਬਾਲਾ, 6 ਦਸੰਬਰ (ਚਰਨਜੀਤ ਸਿੰਘ ਟੱਕਰ)-ਅੰਬਾਲਾ ਕੈਂਟ ਦੇ ਭਾਰਤੀ ਸਟੇਟ ਬੈਂਕ 'ਚ ਬੈਂਕ ਵਲੋਂ ਪੈਨਸ਼ਨਰਜ ਮੀਟ ਪ੍ਰੋਗਰਾਮ ਕੀਤਾ | ਇਸ ਦਾ ਮੁੱਖ ਉਦੇਸ਼ ਪੈਨਸ਼ਨਰਜ ਨੂੰ ਬੈਂਕ ਦੀ ਕਾਰਜਪ੍ਰਣਾਲੀ 'ਚ ਆਉਣ ਵਾਲੀਆਂ ਪ੍ਰੇਸ਼ਾਨੀਆਂ ਅਤੇ ਉਨ੍ਹਾਂ ਨੂੰ ਦੂਰ ਕਰਨ, ਇਸ ...
ਬਾਬੈਨ, 6 ਦਸੰਬਰ (ਅਜੀਤ ਬਿਊਰੋ)-ਜ਼ਿਲ੍ਹਾ ਪੱਧਰੀ ਗਣਿਤ ਮੁਕਾਬਲਾ ਗੌਰਮਿੰਟ ਸੀ.ਸੈ. ਸਕੂਲ ਥਾਨੇਸਰ 'ਚ ਹੋਇਆ, ਜਿਸ 'ਚ ਜ਼ਿਲ੍ਹੇ ਦੇ 5 ਬਲਾਕਾਂ ਦੇ ਵਿਦਿਆਰਥੀਆਂ ਦੀਆਂ ਟੀਮਾਂ ਨੇ ਹਿੱਸਾ ਲਿਆ | ਗੌਰਮਿੰਟ ਹਾਈ ਸਕੂਲ ਬੀੜ ਕਾਲਵਾ ਦੇ 10ਵੀਂ ਦੇ ਵਿਦਿਆਰਥੀਆਂ ਅਜੈ, ਰਵੀ ...
ਅੰਬਾਲਾ ਸ਼ਹਿਰ, 6 ਦਸੰਬਰ (ਭੁਪਿੰਦਰ ਸਿੰਘ)-ਹਰਿਆਣਾ ਹੈਲਥ ਮਿਸ਼ਨ ਕਰਮਚਾਰੀ ਸੰਘ ਦੇ ਸੱਦੇ 'ਤੇ ਦੂਜੇ ਦਿਨ ਵੀ ਸੈਂਕੜੇ ਐਨ.ਐਚ.ਐਮ. ਕਰਮਚਾਰੀਆਂ ਦੇ ਹੜਤਾਲ 'ਤੇ ਰਹਿਣ ਕਰਕੇ ਟਵਿੰਨ ਸਿਟੀ ਤੋਂ ਇਲਾਵਾ ਆਸ-ਪਾਸ ਦੇ ਇਲਾਕਿਆਂ 'ਚ ਲੋਕਾਂ ਨੂੰ ਮਿਲਣ ਵਾਲੀਆਂ ਸਰਕਾਰੀ ...
ਨੀਲੋਖੇੜੀ, 6 ਦਸੰਬਰ (ਆਹੂਜਾ)-ਬੱਸ 'ਚ ਦਿੱਲੀ ਤੋਂ ਹਿਮਾਚਲ ਜਾ ਰਹੇ ਐਨ.ਆਰ.ਆਈ. ਨੂੰ ਨਸ਼ੀਲਾ ਪਦਾਰਥ ਪਿਲਾ ਕੇ 3 ਲੜਕੇ ਸਾਮਾਨ ਲੈ ਕੇ ਫਰਾਰ ਹੋ ਗਏ | ਬੁਟਾਨਾ ਪੁਲਿਸ ਤੇ ਸੀ.ਆਈ.ਏ. ਦੀ ਟੀਮ ਨੇ ਢਾਬੇ 'ਤੇ ਲੱਗੇ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਦੋਸ਼ੀਆਂ ਦੀ ਭਾਲ 'ਚ ...
ਜੀਂਦ, 6 ਦਸੰਬਰ (ਅਜੀਤ ਬਿਊਰੋ)-ਸਿਟੀ ਨਰਵਾਨਾ ਥਾਣਾ ਪੁਲਿਸ ਨੇ ਗੁਪਤ ਸੂਚਨਾ 'ਤੇ ਦੋ ਦੋਸ਼ੀਆਂ ਬਲਜੀਤ ਪਿੰਡ ਬਨਾਰਸੀ ਜ਼ਿਲ੍ਹਾ ਸੰਗਰੂਰ ਵਾਸੀ ਤੇ ਵਿਨੋਦ ਖਨੌਰੀ ਨੂੰ ਰੇਲਵੇ ਫਾਟਕ ਹਿਸਾਰ ਰੋਡ ਦੇ ਨੇੜੇ ਤੋਂ 4 ਗ੍ਰਾਮ 150 ਮਿਲੀਗ੍ਰਾਮ ਸਮੈਕ ਸਮੇਤ ਕਾਬੂ ਕੀਤਾ ਹੈ | ...
ਨਰਵਾਨਾ, 6 ਦਸੰਬਰ (ਅਜੀਤ ਬਿਊਰੋ)-ਸ਼ਹਿਰ 'ਚ ਮੋਟਰ ਸਾਈਕਲ ਚੋਰੀ ਦੀਆਂ ਘਟਨਾਵਾਂ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀਆਂ | ਮੋਟਰ ਸਾਈਕਲ ਚੋਰਾਂ 'ਤੇ ਪੁਲਿਸ ਦਾ ਡਰ ਖ਼ਤਮ ਹੁੰਦਾ ਨਜ਼ਰ ਆ ਰਿਹਾ ਹੈ, ਇਸੇ ਲੜੀ 'ਚ ਮਿੰਨੀ ਸਕੱਤਰੇਤ ਨਰਵਾਨਾ ਦੀ ਪਾਰਕਿੰਗ 'ਚ ਖੜ੍ਹਾ ਇਕ ਮੋਟਰ ...
ਫਤਿਹਾਬਾਦ, 6 ਦਸੰਬਰ (ਹਰਬੰਸ ਮੰਡੇਰ)-ਪਿੰਡ ਭੋਡਾ ਹੋਸ਼ਨਾਕ ਦੇ ਬੱਸ ਅੱਡੇ ਨੇੜੇ ਕਾਰ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ | ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਾਪ ਦਿੱਤੀ | ਇਸ ਸਬੰਧ 'ਚ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਦੇ ...
ਅਸੰਧ, 6 ਦਸੰਬਰ (ਅਜੀਤ ਬਿਊਰੋ)-ਪਿਛਲੇ 50 ਘੰਟਿਆਂ ਤੋਂ ਆਪਣੇ ਲਈ ਠਿਕਾਣਾ ਲੱਭ ਰਹੀ ਪਿਆਰੋ ਦੇਵੀ (70) ਦੀ ਲਾਸ਼ ਨੂੰ ਆਖਰਕਾਰ ਜਗ੍ਹਾ ਮਿਲ ਹੀ ਗਈ | ਇਕ ਕਿਸਾਨ ਦੀ ਸਹਿਮਤੀ ਤੋਂ ਬਾਅਦ ਹੁਣ ਪਿਆਰੋ ਦੇਵੀ ਉਸ ਦੇ ਖੇਤਾਂ 'ਚ ਆਖ਼ਰੀ ਆਰਾਮ ਕਰੇਗੀ | ਦੱਸਣਯੋਗ ਹੈ ਕਿ ਇਸਾਈ ਵਰਗ ...
ਭਿਵਾਨੀ, 6 ਦਸੰਬਰ (ਅਜੀਤ ਬਿਊਰੋ)-ਖੇਤੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਸਥਾਨਕ ਖੇਤੀ ਵਿਗਿਆਨ ਕੇਂਦਰ ਦੇ ਕੰਪਲੈਕਸ 'ਚ ਵਿਸ਼ਵ ਮਿੱਟੀ ਦਿਵਸ ਮਨਾਇਆ ਗਿਆ | ਜਿਸ 'ਚ ਕਿਸਾਨਾਂ ਨੂੰ ਮਿੱਟੀ ਦੀ ਸਿਹਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਸਮਾਗਮ ਦੀ ਪ੍ਰਧਾਨਗੀ ...
ਯਮੁਨਾਨਗਰ, 6 ਦਸੰਬਰ (ਗੁਰਦਿਆਲ ਸਿੰਘ ਨਿਮਰ)-ਜ਼ਿਲ੍ਹਾ ਯਮੁਨਾਨਗਰ ਦੇ ਸੇਵਾਮੁਕਤ ਕਰਮਚਾਰੀਆਂ ਨੇ ਡੀ.ਸੀ. ਦਫ਼ਤਰ ਲਾਗੇ ਤੀਜੇ ਦਿਨ ਵੀ ਧਰਨਾ ਜਾਰੀ ਰੱਖਿਆ | ਧਰਨਾ ਪ੍ਰੋਗਰਾਮ ਦੀ ਪ੍ਰਧਾਨਗੀ ਛਛਰੌਲੀ ਬਲਾਕ ਦੇ ਪ੍ਰਧਾਨ ਗਿਆਨ ਚੰਦ ਬਸਾਤੀ ਤੇ ਬਿਲਾਸਪੁਰ ਦੇ ...
ਟੋਹਾਣਾ, 6 ਦਸੰਬਰ (ਗੁਰਦੀਪ ਭੱਟੀ)-ਉਪਮੰਡਲ ਦੇ ਪਿੰਡ ਫਤੇਹਪੁੂਰੀ ਦੇ ਪੰਚਾਇਤ ਮੈਂਬਰ ਕੇਵਲ ਸਿੰਘ ਦੀ ਹਾਦਸੇ 'ਚ ਮੌਤ ਹੋ ਗਈ | ਮਿਲੀ ਜਾਣਕਾਰੀ ਮੁਤਾਬਿਕ ਕੇਵਲ ਸਿੰਘ ਆਪਣੇ ਮੋਟਰ ਸਾਈਕਲ 'ਤੇ ਟੋਹਾਣਾ ਆ ਰਿਹਾ ਸੀ ਕਿ ਤੇਜ਼ ਰਫ਼ਤਾਰ ਕੈਂਟਰ ਉਸ ਨੂੰ ਦਰੜ ਕੇ ਬਿੰਨ੍ਹਾ ...
ਟੋਹਾਣਾ, 6 ਦਸੰਬਰ (ਗੁਰਦੀਪ ਭੱਟੀ)-ਉਪ ਮੰਡਲ ਦੇ ਪਿੰਡ ਚੰਦੜਕਲਾਂ 'ਚ ਪੈਂਦੇ ਸਨ ਆਫ਼ ਸਰਦਾਰ ਰਾਈਸ ਮਿਲ ਦੇ ਠੇਕੇਦਾਰਾਂ ਨੇ ਫਤਿਹਾਬਾਦ ਸ਼ਹਿਰ ਦੇ ਇਕ ਆੜਤੀ ਨਾਲ ਕਰੀਬ 64 ਲੱਖ ਦੀ ਕਥਿਤ ਝੋਨਾ ਖਰੀਦ ਕੇ ਠੱਗੀ ਮਾਰਨ ਦੇ ਦੋਸ਼ ਹੇਠ ਪੁਲਿਸ ਨੇ ਆੜਤੀ ਸੁਨੀਲ ਕੁਮਾਰ ...
ਟੋਹਾਣਾ, 6 ਦਸੰਬਰ (ਗੁਰਦੀਪ ਭੱਟੀ)-ਪੁਲਿਸ ਗਸ਼ਤ ਪਾਰਟੀ ਨੇ ਪਿੰਡ ਜਮਾਲਪੁਰ ਬੱਸ ਸਟੈਂਡ ਦੇ ਨੇੜਿਉਂ ਲੜਕੇ ਨੂੰ ਕਾਬੂ ਕੀਤਾ ਜਿਸ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ ਇਕ ਨਾਜਾਇਜ਼ ਪਿਸਤੌਲ ਮਿਲਿਆ ਤੇ ਪੁਲਿਸ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਦੀ ਸ਼ਨਾਖ਼ਤ ਵਿਕਾਸ ...
ਜੀਂਦ, 6 ਦਸੰਬਰ (ਅਜੀਤ ਬਿਊਰੋ)-ਸ਼ਹਿਰ ਦੇ ਰੋਹਤਕ ਬਾਈਪਾਸ ਰੋਡ 'ਤੇ ਚੌ. ਰਣਬੀਰ ਸਿੰਘ ਯੂਨੀਵਰਸਿਟੀ ਦੇ ਨੇੜੇ ਬੀਤੀ ਦੇਰ ਸ਼ਾਮ ਸੜਕ ਹਾਦਸੇ 'ਚ 2 ਦੋਸਤਾਂ ਦੀ ਮੌਤ ਹੋ ਗਈ | ਹਾਦਸੇ ਦਾ ਕਾਰਨ ਉਨ੍ਹਾਂ ਦੀ ਕਾਰ ਅੱਗੇ ਅਚਾਨਕ ਸੜਕ 'ਤੇ ਗਾਂ ਦਾ ਆਉਣਾ ਦੱਸਿਆ ਜਾ ਰਿਹਾ ਹੈ | ...
ਕੁਰੂਕਸ਼ੇਤਰ/ਸ਼ਾਹਾਬਾਦ, 6 ਦਸੰਬਰ (ਜਸਬੀਰ ਸਿੰਘ ਦੁੱਗਲ)-ਲਾਇਨਜ਼ ਕਲੱਬ ਵਲੋਂ ਜੀ.ਟੀ. ਰੋਡ 'ਤੇ ਸ਼ੁਰੂ ਕੀਤੇ ਗਏ ਕੇਸ਼ੋਰਾਮ ਨਰਾਤੀ ਦੇਵੀ ਲਾਇਨਜ਼ ਹਸਪਤਾਲ ਦਾ ਸ਼ੁੱਭ ਅਰੰਭ ਵਾਈਸ ਜ਼ਿਲ੍ਹਾ ਗਵਰਨਰ ਰਵੀ ਮਿਹਰਾ ਨੇ ਰਿਬਨ ਕੱਟ ਕੇ ਕੀਤਾ | ਪਹਿਲੇ ਦਿਨ ਗੁਰੂਕੁਲ ...
ਜੀਂਦ, 6 ਦਸੰਬਰ (ਅਜੀਤ ਬਿਊਰੋ)-ਪਿੰਡ ਦਰੋਲੀ ਖੇੜਾ ਵਿਖੇ ਓਮ ਇੰਟਰਨੈਸ਼ਨਲ ਪਬਲਿਕ ਸਕੂਲ 'ਚ 17 ਬੱਚਿਆਂ ਨੇ ਯੇਲੋ ਬੈਲਟ ਗ੍ਰੇਡ ਟੈਸਟ ਕੁਆਲੀਫਾਈ ਕੀਤਾ | ਪਿ੍ੰਸੀਪਲ ਸਿੰਪੀ ਬੇਦੀ ਨੇ ਦੱਸਿਆ ਕਿ ਬੀਤੇ ਦਿਨੀਂ ਕੁਰੂਕਸ਼ੇਤਰ 'ਚ ਕਰਾਟੇ ਫੈਡਰੇਸ਼ਨ ਆਫ ਇੰਡੀਆ ਵਲੋਂ 3 ਰੋਜ਼ਾ ਸਿਖਲਾਈ ਕੈਂਪ ਲਾਇਆ ਗਿਆ ਸੀ | ਸਕੂਲ ਦੇ ਟੈਕਨੀਕਲ ਡਾਇਰੈਕਟਰ ਪਰਮੀਤ ਵਿਰਕ ਨੇ ਵਿਦਿਆਰਥੀਆਂ ਨੂੰ ਯੇਲੋ ਬੈਲਟ, ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ |
ਕੁਰੂਕਸ਼ੇਤਰ, 6 ਦਸੰਬਰ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਕੇ.ਯੁ. ਅਧਿਆਪਕ ਸੰਘ ਤੇ ਗੈਰ ਸਿੱਖਿਅਕ ਕਰਮਚਾਰੀ ਸੰਘ ਨੇ ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਤੇ ਮੁੱਖ ਮੰਤਰੀ ਮਨੋਹਰ ਲਾਲ ਦਾ ...
ਨੀਲੋਖੇੜੀ, 6 ਦਸੰਬਰ (ਆਹੂਜਾ)-ਗੌ ਸੇਵਾ ਸੁਰੱੱਖਿਆ ਸੰਘ ਵਲੋਂ ਗੋਲ ਮਾਰਕੀਟ 'ਚ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦਾ 61ਵਾਂ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਬਲਾਕ ਪ੍ਰਭਾਰੀ ਆਜ਼ਾਦ ਸਿੰਘ ਨੇ ਸ਼ਿਰਕਤ ਕੀਤੀ | ਸਮਾਗਮ ਦੀ ...
ਸਿਰਸਾ, 6 ਦਸੰਬਰ (ਭੁਪਿੰਦਰ ਪੰਨੀਵਾਲੀਆ)-ਭਾਰਤੀ ਕਮਿਊਨਿਸਟ ਪਾਰਟੀ ਦੀ ਸਿਰਸਾ ਜ਼ਿਲ੍ਹਾ ਕੌਾਸਲ ਵਲੋਂ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਇੱਕ ਵਿਚਾਰ ਗੋਸ਼ਟੀ ਸ਼ਹੀਦ ਕਰਤਾਰ ਸਿੰਘ ਸਰਾਭਾ ਹਾਲ 'ਚ ਅਜੀਤ ਸਿੰਘ ਨੇਜਾਡੇਲਾ ...
ਬੰਗਾ, 6 ਦਸੰਬਰ (ਕਰਮ ਲਧਾਣਾ)-ਭਾਰਤੀ ਜੀਵਨ ਬੀਮਾ ਨਿਗਮ ਦੇ ਚੀਫ਼ ਲਾਈਫ਼ ਇੰਸ਼ੋਰੈਂਸ ਐਡਵਾਈਜ਼ਰ ਅਮਰਜੀਤ ਨੌਰਾ ਵਾਸੀ ਪਿੰਡ ਨੌਰਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਨਾਮੀ ਇੰਟਰਨੈਸ਼ਨਲ ਸੰਸਥਾ 'ਮਿਲੀਅਨ ਡਾਲਰ ਰਾਊਾਡ ਟੇਬਲ ਯੂ. ਐਸ. ਏ' ਦਾ ਲਾਈਫ਼ ਮੈਂਬਰ ਬਣਨ ...
ਕੀਰਤਪੁਰ ਸਾਹਿਬ, 6 ਦਸੰਬਰ (ਬੀਰਅੰਮਿ੍ਤਪਾਲ ਸਿੰਘ ਸੰਨੀ)-ਕੀਰਤਪੁਰ ਸਾਹਿਬ ਸਮੇਤ ਆਸ-ਪਾਸ ਦੇ ਇਲਾਕਿਆਂ ਅੰਦਰ ਸੜਕਾਂ ਉੱਪਰ ਮੌਤ ਦੇ ਸੌਦਾਗਰ ਬਣੀ ਘੁੰਮਦੇ ਅਵਾਰਾ ਪਸ਼ੂ ਗੰਭੀਰ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ | ਪਹਿਲਾਂ ਇਹ ਅਵਾਰਾ ਪਸ਼ੂ ਵਿਰਲੇ ਵਿਰਲੇ ...
ਬੇਲਾ, 6 ਦਸੰਬਰ (ਮਨਜੀਤ ਸਿੰਘ ਸੈਣੀ)-ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੋ ਚਾਰ ਦਿਨ ਗੈਰ ਕਾਨੂੰਨੀ ਰੇਤੇ, ਮਿੱਟੀ ਦੇ ਓਵਰ ਲੋਡ ਟਿੱਪਰਾਂ ਵਿਰੁੱਧ ਸ਼ਿਕੰਜਾ ਕਸਣ ਤੋਂ ਬਾਅਦ ਮੁੜ ਰੇਤੇ ਮਿੱਟੀ ਦਾ ਗ਼ੈਰ ਕਾਨੂੰਨੀ ਧੰਦਾ ਸ਼ੁਰੂ ਹੋ ਗਿਆ ਹੈ ਜਿਸ ਕਰਕੇ ਦਿਨ ਰਾਤ ਓਵਰ ਲੋਡ ...
ਰੂਪਨਗਰ, 6 ਦਸੰਬਰ (ਹੁੰਦਲ)-ਵਣ ਵਿਭਾਗ ਵਿਖੇ ਕੰਮ ਕਰਦੇ ਦਿਹਾੜੀਦਾਰ ਵਰਕਰਾਂ ਵਲੋਂ ਤਨਖਾਹਾਂ ਨਾ ਮਿਲਣ 'ਤੇ ਵਣ ਮੰਡਲ ਦਫ਼ਤਰ ਵਿਖੇ ਧਰਨਾ ਦਿੱਤਾ ਗਿਆ | ਇਸ ਮੌਕੇ ਜੰਗਲਾਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਦੀਪ ਢੀਗੀ ਨੇ ਕਿਹਾ ਕਿ ਵਰਕਰਾਂ ਨੂੰ ਹਾਲੇ ਤੱਕ ...
ਨੂਰਪੁਰ ਬੇਦੀ, 6 ਦਸੰਬਰ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਬਲਾਕ ਦੇ ਪਿੰਡ ਮਵਾ (ਆਬਾਦੀ ਬਾਹਤੀਆਂ) ਦੇ ਸਾਊਦੀ ਅਰਬ ਵਿਚ ਫਸੇ ਤਿੰਨ ਨੌਜਵਾਨਾਂ ਅਜੈ ਸਿੰਘ ਪੁੱਤਰ ਸਗਲੀ ਰਾਮ, ਜਸਵੀਰ ਸਿੰਘ ਪੁੱਤਰ ਸੋਮ ਨਾਥ ਤੇ ਸੁਰੇਸ਼ ਸਿੰਘ ਪੁੱਤਰ ਚੰਨਣ ਸਿੰਘ ਦੀ ਵਤਨ ਵਾਪਸੀ ...
ਮੋਰਿੰਡਾ, 6 ਦਸੰਬਰ (ਕੰਗ)-ਪਿੰਡ ਨਥਮਲਪੁਰ ਨੇੜੇ ਮੋਰਿੰਡਾ ਦੀ ਵਸਨੀਕ ਰੁਪਿੰਦਰ ਕੌਰ ਪਤਨੀ ਸੁਰਿੰਦਰਜੀਤ ਸਿੰਘ ਜੋ ਕਿ 21 ਨਵੰਬਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੰੂਆਂ ਕੰਮ ਕਰਨ ਲਈ ਘਰੋਂ ਗਈ ਪਰੰਤੂ ਵਾਪਸ ਨਾ ਆਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੌਲਦਾਰ ਦਲਜੀਤ ...
ਟੋਹਾਣਾ, 6 ਦਸੰਬਰ (ਗੁਰਦੀਪ ਭੱਟੀ)-ਹਰਿਆਣਾ ਖੇਤੀਬਾੜੀ ਵਰਸਿਟੀ ਹਿਸਾਰ ਨੇ ਭਵਿੱਖ ਦੀ ਖੇਤੀ ਦੇ ਵਿਕਾਸ ਲਈ ਅਮਰੀਕਾ ਦੀਆਂ 2 ਯੂਨੀਵਰਸਿਟੀਆਂ ਨਾਲ ਸਮਝੌਤਾ ਕੀਤਾ ਹੈ | ਵਰਸਿਟੀ ਦੇ ਕੁਲਪਤੀ ਡਾ: ਕੇ.ਪੀ.ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਆਫ਼ ਐਲੀਨੋਈ ਤੇ ਮਿਸ਼ੀਗਨ ...
ਕੁਰੂਕਸ਼ੇਤਰ, 6 ਦਸੰਬਰ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਯੂਨੀਵਰਸਿਟੀ ਕਾਲਜ ਦੀ ਅੰਗਗ੍ਰੇਜ਼ੀ ਵਿਭਾਗ ਦੀ ਅਧਿਆਪਕਾ ਡਾ. ਜਿੰਮੀ ਸ਼ਰਮਾ ਦੀ ਕਿਤਾਬ ਨਯਨਤਾਰਾ ਸਹਿਗਲ : ਏ ਕ੍ਰਿਟਿਕਲ ਸਟਡੀ ਦੀ ਘੁੰਡ ਚੁਕਾਈ ਵਾਈਸ ਚਾਂਸਲਰ ਡਾ. ਕੈਲਾਸ਼ ਚੰਦਰ ...
ਕੁਰੂਕਸ਼ੇਤਰ, 6 ਦਸੰਬਰ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕੈਲਾਸ਼ ਚੰਦਰ ਸ਼ਰਮਾ ਨੇ ਕਾਨੂੰਨ ਵਿਭਾਗ 'ਚ ਡਾ. ਅੰਬੇਡਕਰ ਦੇ ਮਹਾਪ੍ਰੀਨਿਰਵਾਣ ਦਿਵਸ ਮੌਕੇ ਉਨ੍ਹਾਂ ਦੀ ਮੂਰਤੀ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ | ਵਾਈਸ ਚਾਂਸਲਰ ...
ਕੁਰੂਕਸ਼ੇਤਰ, 6 ਦਸੰਬਰ (ਜਸਬੀਰ ਸਿੰਘ ਦੁੱਗਲ)-ਡਾ. ਭੀਮ ਰਾਓ ਅੰਬੇਡਕਰ ਨੇ ਰਾਸ਼ਟਰ ਨੂੰ ਇਕ ਧਾਗੇ 'ਚ ਪਿਰੌਣ ਲਈ ਜੋ ਸਮਾਜਿਕ ਸੰਦੇਸ਼ ਦਿੱਤਾ, ਉਹ ਅੱਜ ਦੇ ਯੁੱਗ 'ਚ ਪ੍ਰੇਰਨਾ ਦੇਣ ਵਾਲਾ ਹੈ | ਇਹ ਵਿਚਾਰ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕੈਲਾਸ਼ ...
ਸਿਰਸਾ, 6 ਦਸੰਬਰ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਕਿਸਾਨ ਮੰਚ ਦੇ ਬੈਨਰ ਹੇਠ ਮਿੰਨੀ ਸਕੱਤਰੇਤ ਦੇ ਸਾਹਮਣੇ ਕਿਸਾਨਾਂ ਦੁਆਰਾ ਮੁਆਵਜੇ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤਾ ਗਿਆ ਅਣਮਿਥੇ ਸਮੇਂ ਦਾ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ | ਕਿਸਾਨਾਂ ਨੇ ਸਰਕਾਰ ਦੇ ...
ਧਰਮਗੜ੍ਹ, 6 ਦਸੰਬਰ (ਗੁਰਜੀਤ ਸਿੰਘ ਚਹਿਲ)-ਕਲਗ਼ੀਧਰ ਟਰੱਸਟ ਬੜੂ ਸਾਹਿਬ (ਹਿ.ਪ੍ਰ.) ਦੁਆਰਾ ਚਲਾਏ ਜਾ ਰਹੇ ਗ੍ਰਾਮੀਣ ਮਹਿਲਾ ਸ਼ਕਤੀਕਰਣ ਸੰਸਥਾ ਰਾਹੀਂ ਵਿੱਦਿਆ ਪ੍ਰਾਪਤ ਕਰ ਚੁੱਕੀ ਹੋਣਹਾਰ ਵਿਦਿਆਰਥਣ ਮਨਪ੍ਰੀਤ ਕੌਰ ਨੇ ਈਟਰਨਲ ਯੂਨੀਵਰਸਿਟੀ ਬੜੂ ਸਾਹਿਬ ਵਿਖੇ ...
Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX