ਤਾਜਾ ਖ਼ਬਰਾਂ


ਗਿਰੀਡੀਹ [ਝਾਰਖੰਡ] 'ਚ ਬਿਜਲੀ ਡਿੱਗਣ ਨਾਲ 6 ਦੀ ਮੌਤ , 4 ਜ਼ਖ਼ਮੀ
. . .  2 minutes ago
ਦਿੱਲੀ ਤੋਂ 15 ਆਈ.ਪੀ.ਐੱਸ ਅਫ਼ਸਰਾਂ ਦਾ ਤਬਾਦਲਾ
. . .  about 1 hour ago
ਨਵੀਂ ਦਿੱਲੀ, 20 ਜੂਨ - ਦਿੱਲੀ ਦੇ ਉਪਰਾਜਪਾਲ ਵੱਲੋਂ ਦਿੱਲੀ ਤੋਂ 15 ਆਈ.ਪੀ.ਐੱਸ ਅਫ਼ਸਰਾਂ ਦਾ ਤੁਰੰਤ ਪ੍ਰਭਾਵ ਨਾਲ ਤਬਾਦਲਾ ਕਰ ਦਿੱਤਾ ਗਿਆ...
ਫੀਫਾ ਵਿਸ਼ਵ ਕੱਪ 2018 : ਪੁਰਤਗਾਲ ਨੇ ਮੋਰਾਕੋ ਨੂੰ 1-0 ਨਾਲ ਹਰਾਇਆ
. . .  about 2 hours ago
ਮਾਸਕੋ, 20 ਜੂਨ - ਫੀਫਾ ਵਿਸ਼ਵ ਕੱਪ 2018 ਦੇ ਇੱਕ ਮੁਕਾਬਲੇ ਵਿਚ ਕਪਤਾਨ ਕ੍ਰਿਸਟਿਆਨੋ ਰੋਨਾਲਡੋ ਦੇ ਸ਼ਾਨਦਾਰ ਗੋਲ ਸਦਕਾ ਪੁਰਤਗਾਲ ਨੇ ਆਪਣਾ ਜੇਤੂ ਅਭਿਆਨ ਜਾਰੀ...
ਤਾਮਿਲਨਾਡੂ ਦੀ ਅਨੁਕ੍ਰਿਤੀ ਬਣੀ 'ਫੈਮਿਨਾ ਮਿਸ ਇੰਡੀਆ 2018'
. . .  1 minute ago
ਮੁੰਬਈ, 20 ਜੂਨ - ਤਾਮਿਲਨਾਡੂ ਦੀ 19 ਸਾਲਾਂ ਕਾਲਜ ਦੀ ਵਿਦਿਆਰਥਣ ਅਨੁਕ੍ਰਿਤੀ ਵਾਸ ਨੇ 'ਫੈਮਿਨਾ ਮਿਸ ਇੰਡੀਆ 2018' ਦਾ ਖ਼ਿਤਾਬ ਆਪਣੇ ਨਾਂਅ ਕੀਤਾ ਹੈ। ਮੁੰਬਈ ਵਿਖੇ ਅੱਜ...
ਫੀਫਾ ਵਿਸ਼ਵ ਕੱਪ 2018 : ਅੱਧੇ ਸਮੇਂ ਤੱਕ ਪੁਰਤਗਾਲ ਮੋਰਾਕੋ ਤੋਂ 1-0 ਨਾਲ ਅੱਗੇ
. . .  about 3 hours ago
ਇੱਟਾਂ ਦੇ ਭੱਠੇ 'ਤੇ ਇਕੱਠੇ ਹੋਏ ਪਾਣੀ 'ਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ
. . .  about 4 hours ago
ਡੇਰਾਬੱਸੀ, 20 ਜੂਨ (ਸ਼ਾਮ ਸਿੰਘ ਸੰਧੂ, ਪੱਤਰ ਪ੍ਰੇਰਕ)- ਡੇਰਾਬੱਸੀ ਦੇ ਨੇੜਲੇ ਪਿੰਡ ਖੇੜੀ ਗੁੱਜਰਾਂ ਵਿਖੇ ਇੱਕ ਭੱਠੇ 'ਤੇ ਇੱਟਾਂ ਬਣਾਉਣ ਲਈ ਇਕੱਠੇ ਕੀਤੇ ਗਏ ਪਾਣੀ 'ਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ। ਮ੍ਰਿਤਕ ਬੱਚਿਆਂ ਦੀ ਪਹਿਚਾਣ 9 ਸਾਲਾ ਅਮਨ ਅਤੇ 7 ਸਾਲਾ...
ਪਟਿਆਲਾ ਦੇ ਵਾਦੀ ਹਸਪਤਾਲ 'ਚ ਸਿਹਤ ਵਿਭਾਗ ਵਲੋਂ ਛਾਪੇਮਾਰੀ
. . .  about 4 hours ago
ਪਟਿਆਲਾ, 20 ਜੂਨ- ਪਟਿਆਲਾ ਦੇ ਬਹੁਦਰਗੜ੍ਹ ਵਿਖੇ ਵਾਦੀ ਹਸਪਤਾਲ 'ਚ ਸਿਹਤ ਵਿਭਾਗ ਅਤੇ ਕੈਥਲ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਛਾਪੇਮਾਰੀ ਕੀਤੀ ਗਈ ਹੈ। ਇਹ ਛਾਪੇਮਾਰੀ ਹਸਪਤਾਲ 'ਚ ਲਿੰਗ ਨਿਰਧਾਰਨ ਟੈਸਟ ਕਰਨ ਅਤੇ ਭਰੂਣ ਹੱਤਿਆ ਦੀ ਸ਼ਿਕਾਇਤ ਤੋਂ...
ਕੌਮਾਂਤਰੀ ਸਰਹੱਦ ਨੇੜਿਓਂ 22 ਕਰੋੜ ਤੋਂ ਵੱਧ ਮੁੱਲ ਦੀ ਹੈਰੋਇਨ ਬਰਾਮਦ
. . .  about 4 hours ago
ਬੱਚੀਵਿੰਡ, 20 ਜੂਨ (ਬਲਦੇਵ ਸਿੰਘ ਕੰਬੋ)- ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਅੰਮ੍ਰਿਤਸਰ ਸੈਕਟਰ ਤਹਿਤ ਪਿੰਡ ਕੱਕੜ ਵਿਖੇ ਕੌਮਾਂਤਰੀ ਸਰਹੱਦ ਨੇੜਿਓਂ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਬੀ. ਐਸ. ਐਫ. ਦੀ 17 ਬਟਾਲੀਅਨ ਦੇ...
ਦੇਸ਼ ਸੇਵਾ ਲਈ ਹਮੇਸ਼ਾ ਵਚਨਬੱਧ ਰਹਾਂਗਾ- ਅਰਵਿੰਦ ਸੁਬਰਾਮਣੀਅਮ
. . .  about 4 hours ago
ਨਵੀਂ ਦਿੱਲੀ, 20 ਜੂਨ- ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਣੀਅਮ ਨੇ ਨਿੱਜੀ ਕਾਰਨਾਂ ਦੇ ਚੱਲਦਿਆਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਅਸਤੀਫ਼ੇ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਕੇ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਸਭ ਤੋਂ ਚੰਗੀ ਨੌਕਰੀ ਰਹੀ ਹੈ। ਸੁਬਰਾਮਣੀਅਮ...
ਖ਼ਰਾਬ ਮੌਸਮ ਦੇ ਕਾਰਨ ਗੋਆ ਦੇ ਹਵਾਈ ਅੱਡੇ 'ਤੇ ਰੋਕੀਆਂ ਗਈਆਂ ਉਡਾਣਾਂ
. . .  about 5 hours ago
ਪਣਜੀ, 20 ਜੂਨ- ਖ਼ਰਾਬ ਮੌਸਮ ਅਤੇ ਘੱਟ ਦ੍ਰਿਸ਼ਗੋਚਰਤਾ ਦੇ ਚੱਲਦਿਆਂ ਗੋਆ ਦੇ ਹਵਾਈ ਅੱਡੇ ਤੋਂ ਦੁਪਹਿਰ 1.30 ਵਜੇ ਤੋਂ ਬਾਅਦ ਉਡਾਣਾਂ ਨੂੰ ਰੋਕ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹੁਣ ਤੱਕ 16 ਉਡਾਣਾਂ ਦਾ ਰਸਤਾ ਵੀ ਬਦਲਿਆ ਗਿਆ ਹੈ...
ਦਿਗਵਿਜੈ ਸਿੰਘ ਨੂੰ ਕਾਂਗਰਸ ਪਾਰਟੀ ਤੋਂ ਬਰਖਾਸਤ ਕੀਤਾ ਜਾਵੇ- ਸੰਬਿਤ ਪਾਤਰਾ
. . .  about 5 hours ago
ਨਵੀਂ ਦਿੱਲੀ, 20 ਜੂਨ- ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਦਾ ਕਹਿਣਾ ਹੈ ਕਿ ਕਾਂਗਰਸ ਨੂੰ ਦਿਗਵਿਜੈ ਸਿੰਘ ਨੂੰ ਪਾਰਟੀ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਿਗਵਿਜੈ ਸਿੰਘ ਨੇ ਲੱਖਾਂ ਹਿੰਦੂਆਂ ਨੂੰ ਅੱਤਵਾਦੀ ਕਿਹਾ ਅਤੇ ਉਨ੍ਹਾਂ ਨੂੰ ਬਦਨਾਮ ਕੀਤਾ ਹੈ...
ਹਾਕੀ ਨੂੰ ਰਾਸ਼ਟਰੀ ਖੇਡ ਦਾ ਦਰਜਾ ਦੇਣ ਲਈ ਉੜੀਸਾ ਦੇ ਮੁੱਖ ਮੰਤਰੀ ਨੇ ਮੋਦੀ ਨੂੰ ਲਿਖੀ ਚਿੱਠੀ
. . .  about 5 hours ago
ਭੁਵਨੇਸ਼ਵਰ, 20 ਜੂਨ- ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ, ਜਿਸ 'ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਅੱਗੇ ਅਧਿਕਾਰਕ ਤੌਰ 'ਤੇ ਹਾਕੀ ਨੂੰ ਭਾਰਤ ਦੀ ਰਾਸ਼ਟਰੀ ਖੇਡ ਦੇ ਰੂਪ 'ਚ ਮਾਨਤਾ ਦੇਣ ਦੀ ਬੇਨਤੀ ਕੀਤੀ ਹੈ। ਹਾਕੀ ਪਹਿਲਾਂ ਤੋਂ ਹੀ...
ਸੁਸ਼ਮਾ ਸਵਰਾਜ ਨੇ ਲਕਸਮਬਰਗ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
. . .  about 5 hours ago
ਲਕਸਮਬਰਗ ਸਿਟੀ, 20 ਜੂਨ- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਲਕਸਮਬਰਗ ਦੇ ਪ੍ਰਧਾਨ ਮੰਤਰੀ ਜੇਵੀਅਰ ਬੇਟੇਲ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦੇਸ਼ ਮੰਤਰੀ ਜੀਨ ਏਸਲਬੋਰਨ ਨਾਲ ਵੀ ਮੁਲਾਕਾਤ ਕੀਤੀ...
ਕਿਮ ਜੋਂਗ ਉਨ ਨੇ ਚੀਨੀ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
. . .  about 6 hours ago
ਬੀਜਿੰਗ, 20 ਜੂਨ- ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਮੰਗਲਵਾਰ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਚੀਨ ਦੀ ਮੀਡੀਆ ਰਿਪੋਰਟ ਮੁਤਾਬਕ ਸ਼ੀ ਅਤੇ ਕਿਮ ਨੇ ਚੀਨ-ਉੱਤਰੀ ਕੋਰੀਆ ਦੇ ਮੌਜੂਦਾ ਰਿਸ਼ਤਿਆਂ ਅਤੇ ਕੋਰੀਆਈ ਪ੍ਰਾਇਦੀਪ ਦੀ ਸਥਿਤੀ...
ਜਰਮਨੀ ਨੇ ਰਸਾਇਣਿਕ ਹਮਲੇ ਨੂੰ ਕੀਤਾ ਅਸਫਲ
. . .  about 6 hours ago
ਬਰਲਿਨ, 20 ਜੂਨ - ਜਰਮਨੀ ਕੌਮੀ ਪੁਲਿਸ ਦੇ ਮੁਖੀ ਨੇ ਕਿਹਾ ਹੈ ਕਿ ਰਸਾਇਣਿਕ ਹਮਲੇ ਦੀ ਯੋਜਨਾ ਬਣਾ ਰਹੇ ਇਕ ਟਿਊਨਿਸ਼ੀਆਈ ਵਿਅਕਤੀ ਨੂੰ ਪਿਛਲੇ ਹਫ਼ਤੇ ਕਾਬੂ ਕਰ ਕੇ ਇਸ ਹਮਲੇ ਨੂੰ ਅਸਫਲ ਬਣਾ ਦਿੱਤਾ...
ਪਠਾਨਕੋਟ 'ਚ ਆਰਮੀ ਕੈਂਟ ਨੇੜਿਓਂ ਸ਼ੱਕੀ ਕਾਬੂ
. . .  about 6 hours ago
ਪਿਸਤੌਲ ਦੀ ਨੋਕ 'ਤੇ ਲੁੱਟ
. . .  about 6 hours ago
ਭੰਗ ਦੀ ਵਰਤੋਂ ਨੂੰ ਕਾਨੂੰਨੀ ਮਾਨਤਾ ਦੇਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ ਕੈਨੇਡਾ
. . .  about 6 hours ago
ਭਰਾ ਨੇ ਬੇਰਹਿਮੀ ਨਾਲ ਕੀਤਾ ਭੈਣ ਦਾ ਕਤਲ
. . .  about 7 hours ago
ਅਰਵਿੰਦ ਸੁਬਰਾਮਣੀਅਮ ਨੇ ਮੁੱਖ ਆਰਥਿਕ ਸਲਾਹਕਾਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 22 ਮੱਘਰ ਸੰਮਤ 549
ਵਿਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ
  •     Confirm Target Language  

ਜਲੰਧਰ

ਨਗਰ ਨਿਗਮ ਜਲੰਧਰ ਅਤੇ ਨਗਰ ਪੰਚਾਇਤ ਚੋਣਾਂ ਲਈ 689 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ

ਜਲੰਧਰ, 6 ਦਸੰਬਰ (ਚੰਦੀਪ ਭੱਲਾ, ਹਰਵਿੰਦਰ ਸਿੰਘ ਫੁੱਲ)-ਜਲੰਧਰ ਨਗਰ ਨਿਗਮ ਤੋਂ ਇਲਾਵਾ ਜ਼ਿਲ੍ਹੇ ਦੀਆਂ ਮਿਊਾਸੀਪਲ ਕਮੇਟੀਆਂ ਭੋਗਪੁਰ, ਤੇ ਗੁਰਾਇਆਂ ਦੇ ਨਾਲ-ਨਾਲ ਨਗਰ ਪੰਚਾਇਤ ਨੂਰਮਹਿਲ ਤੇ ਸ਼ਾਹਕੋਟ ਲਈ ਅੱਜ ਨਾਮਜ਼ਦਗੀਆਂ ਭਰਨ ਦਾ ਕੰਮ ਸੰਪੰਨ ਹੋ ਗਿਆ ਤੇ ਹੁਣ ...

ਪੂਰੀ ਖ਼ਬਰ »

ਐਨ.ਓ. ਸੀ. ਦੇ ਬਦਲੇ ਨਿਗਮ ਨੂੰ ਹੋਈ 40 ਲੱਖ ਦੀ ਵਸੂਲੀ

ਜਲੰਧਰ, 6 ਦਸੰਬਰ (ਮਦਨ ਭਾਰਦਵਾਜ)-ਨਗਰ ਨਿਗਮ ਦੇ 80 ਵਾਰਡਾਂ ਦੀ ਚੋਣਾਂ ਦੇ ਬਦਲੇ ਨਿਗਮ ਨੂੰ ਐਨ.ਓ. ਸੀ. ਜਾਰੀ ਕਰਨ ਦੇ ਬਦਲੇ ਕੇਵਲ 40 ਲੱਖ ਰੁਪਏ ਦੀ ਵਸੂਲੀ ਹੋਈ ਹੈ ਜਦੋਂਕਿ ਇਸ ਤੋਂ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਦੇ ਬਦਲੇ ਨਿਗਮ ਨੂੰ 1.16 ਕਰੋੜ ਰੁਪਏ ਦੀ ਵਸੂਲੀ ...

ਪੂਰੀ ਖ਼ਬਰ »

ਸੁਰੱਖਿਆ ਦੇ ਮੱਦੇਨਜ਼ਰ ਲਾਂਬੜਾ ਪੁਲਿਸ ਨੇ ਲਗਾਏ ਕੈਮਰੇ

ਲਾਂਬੜਾ, 6 ਦਸੰਬਰ (ਕੁਲਜੀਤ ਸਿੰਘ ਸੰਧੂ)-ਲਾਂਬੜਾ ਇਲਾਕੇ 'ਚ ਮਾੜੇ ਅਨਸਰਾਂ ਨੂੰ ਕਾਬੂ ਕਰਨ ਅਤੇ ਸੁਰੱਖਿਆ ਦੇ ਮੱਦੇਨਜ਼ਰ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ | ਥਾਣਾ ਲਾਂਬੜਾ ਮੁਖੀ ਪੁਸ਼ਪ ਬਾਲੀ ਨੇ ਦੱਸਿਆ ਕਿ ਪੁਲਿਸ ਵਲੋਂ ਮੰਡ ਚੌਕੀ ਇਲਾਕੇ 'ਚ 4 ਕੈਮਰੇ ਲਗਾਏ ਗਏ ...

ਪੂਰੀ ਖ਼ਬਰ »

ਘਰ 'ਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਵਾਲੇ ਕਾਬੂ

ਲਾਂਬੜਾ, 6 ਦਸੰਬਰ (ਕੁਲਜੀਤ ਸਿੰਘ ਸੰਧੂ)-ਥਾਣਾ ਲਾਂਬੜਾ 'ਚ ਪੈਂਦੇ ਟਾਵਰ ਇਨਕਲੇਵ 'ਚ ਘਰ 'ਚ ਜਬਰਨ ਦਾਖ਼ਲ ਹੋ ਕੇ ਪਤੀ-ਪਤਨੀ ਨਾਲ ਕੁੱਟਮਾਰ ਕਰਨ ਦੇ ਦੋਸ਼ 'ਚ ਅੱਜ ਲਾਂਬੜਾ ਪੁਲਿਸ ਵਲੋਂ ਦੋ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ | ਲਾਂਬੜਾ ਪੁਲਿਸ ਨੂੰ ...

ਪੂਰੀ ਖ਼ਬਰ »

ਚੋਣ ਲੜਨ ਤੋਂ ਕਈ ਭਾਜਪਾ ਆਗੂ ਵੀ ਹੱਟ ਗਏ ਸੀ ਪਿੱਛੇ

ਜਲੰਧਰ, 6 ਦਸੰਬਰ (ਸ਼ਿਵ)-ਇਕ ਪਾਸੇ ਪੰਜਾਬ ਭਾਜਪਾ ਇਸ ਗੱਲ 'ਤੇ ਵੀ ਵਿਚਾਰ ਕਰ ਰਹੀ ਹੈ ਕਿ ਜਿਹੜੇ ਭਾਜਪਾ ਆਗੂ ਇਸ ਵਾਰ ਹਾਰ ਤੋਂ ਡਰ ਕੇ ਚੋਣ ਲੜਨ ਤੋਂ ਪਾਸਾ ਵੱਟ ਗਏ ਹਨ, ਉਨਾਂ ਦੇ ਮਾਮਲੇ ਵਿਚ ਪਾਰਟੀ ਵੱਲੋਂ ਕਾਰਵਾਈ ਕੀਤੀ ਜਾਏਗੀ ਕਿਉਂਕਿ ਪਟਿਆਲਾ ਅਤੇ ਅੰਮਿ੍ਤਸਰ ...

ਪੂਰੀ ਖ਼ਬਰ »

ਲੈਦਰ ਕੰਪਲੈਕਸ ਦੇ ਪਾਰਕ 'ਚ ਮਿਲੀ ਅਣਪਛਾਤੀ ਲੜਕੀ ਦੀ ਅੱਧ ਸੜ੍ਹੀ ਲਾਸ਼

ਜਲੰਧਰ, 6 ਦਸੰਬਰ (ਐੱਮ. ਐੱਸ. ਲੋਹੀਆ)-ਕਪੂਰਥਲਾ ਰੋਡ 'ਤੇ ਲੈਦਰ ਕੰਪਲੈਕਸ ਦੇ ਪਾਰਕ 'ਚ ਅੱਜ ਸਵੇਰੇ ਇਕ ਅਣਪਛਾਤੀ ਲੜਕੀ ਦੀ ਅੱਧ ਸੜ੍ਹੀ ਹਾਲਤ 'ਚ ਲਾਸ਼ ਮਿਲੀ ਹੈ | ਪਾਰਕ 'ਚ ਲੜਕੀ ਦੀ ਲਾਸ਼ ਮਿਲਣ ਦੀ ਖ਼ਬਰ ਫੈਲਣ 'ਤੇ ਇਲਾਕੇ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਇਸ ਦੀ ...

ਪੂਰੀ ਖ਼ਬਰ »

ਪਾਕਿਸਤਾਨੀ ਨਾਗਰਿਕ ਤੇ ਉਸ ਦੀ ਪਤਨੀ ਦੀ ਜ਼ਮਾਨਤ ਦੀ ਅਰਜ਼ੀ ਰੱਦ

ਜਲੰਧਰ, 6 ਦਸੰਬਰ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ ਧੋਖਾਧੜੀ ਅਤੇ ਫਾਰਨਰ ਐਕਟ ਦੇ ਤਹਿਤ ਕਾਬੂ ਕੀਤੇ ਗਏ ਅਤੇ ਪੁਲਿਸ ਵਲੋਂ ਪਾਕਿਸਤਾਨੀ ਨਾਗਰਿਕ ਦੱਸੇ ਜਾਣ ਵਾਲੇ ਅਹਿਸਾਨ ਉਲ ਹੱਲ ਅਤੇ ਉਸ ਦੀ ਪਤਨੀ ...

ਪੂਰੀ ਖ਼ਬਰ »

ਸੰਗਤ ਦੀਆਂ ਅੱਖਾਂ ਨਮ ਕਰ ਗਿਆ ਪਿ੍ਥਵੀ ਨਗਰ ਦਾ 30ਵਾਂ ਸ਼ਹੀਦੀ ਸਮਾਗਮ

ਮਕਸੂਦਾਂ, 6 ਦਸੰਬਰ (ਲਖਵਿੰਦਰ ਪਾਠਕ) ਸ਼ੂਰਵੀਰ ਸੇਵਕ ਦਲ (ਰਜਿ:), ਪਿ੍ਥਵੀ ਨਗਰ ਜਲੰਧਰ ਵਲੋਂ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਮਹਾਰਾਜ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਨੂੰ ਸਮਰਪਿਤ ਰੂਹਾਨੀ ਕੀਰਤਨ ਸਮਾਗਮ ਬੀਤੀ ਰਾਤ ਸ੍ਰੀ ਗੁਰੂ ਤੇਗ ...

ਪੂਰੀ ਖ਼ਬਰ »

ਐਲ. ਪੀ. ਯੂ. ਦੇ ਖ਼ੋਜੀ ਧੁਆਖੀਂ ਧੁੰਦ ਨੂੰ ਡਾਇਮੰਡ 'ਚ ਬਦਲਣਗੇ

ਜਲੰਧਰ, 6 ਦਸੰਬਰ (ਰਣਜੀਤ ਸਿੰਘ ਸੋਢੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਕੈਂਪਸ 'ਚ ਜ਼ਿਲ੍ਹਾ ਕਪੂਰਥਲਾ ਦੇ ਸਾਇੰਸ ਵਿਭਾਗ ਵੱਲੋਂ ਕਰਵਾਏ ਗਏ 45ਵੇਂ ਜ਼ਿਲ੍ਹਾ ਸਾਇੰਸ ਪ੍ਰਤੀਯੋਗਤਾ ਅਤੇ ਪ੍ਰਦਰਸ਼ਨੀ ਕਰਵਾਈ ਗਈ | ਇਸ ਦੋ ਦਿਨੀਂ ਸਾਇੰਸ ਮੁਕਾਬਲੇ 'ਚ ਜ਼ਿਲੇ੍ਹ ...

ਪੂਰੀ ਖ਼ਬਰ »

ਸਵ: ਬਲਬੀਰ ਸਿੰਘ ਦੇ ਜਨਮ ਦਿਹਾੜੇ ਮੌਕੇ ਅਲੂਮਨੀ ਮੀਟ ਯਾਦਗਰ ਹੋ ਨਿਬੜੀ

ਜਲੰਧਰ, 6 ਦਸੰਬਰ (ਰਣਜੀਤ ਸਿੰਘ ਸੋਢੀ)-ਉੱਤਰੀ ਭਾਰਤ ਦੀ ਉੱਘੀ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਲੋਂ ਕਾਲਜ ਗਵਰਨਿੰਗ ਕੌਾਸਲ ਦੇ ਸਾਬਕਾ ਪ੍ਰਧਾਨ, ਸਾਬਕਾ ਮੈਂਬਰ ਪਾਰਲੀਮੈਂਟ ਤੇ ਸਾਬਕਾ ਮੰਤਰੀ ਪੰਜਾਬ ਰਹੇ ਸਵ: ਬਲਬੀਰ ਸਿੰਘ ਦੇ 79ਵੇਂ ਜਨਮਦਿਨ ...

ਪੂਰੀ ਖ਼ਬਰ »

ਸਾਗਰ ਰਾਜਾ ਨੇ ਜ਼ਿਲ੍ਹਾ ਪੱਧਰ 'ਤੇ ਮੁੱਕੇਬਾਜ਼ੀ 'ਚੋਂ ਸੋਨ ਤਗਮਾ ਹਾਸਲ ਕੀਤਾ

ਜਲੰਧਰ, 6 ਦਸੰਬਰ (ਜਤਿੰਦਰ ਸਾਬੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਂਧੀ ਕੈਂਪ ਜਲੰਧਰ ਦੇ ਮੁੱਕੇਬਾਜ਼ੀ ਦੇ ਖਿਡਾਰੀ ਸਾਗਰ ਰਾਜਾ ਨੇ ਜ਼ਿਲ੍ਹਾ ਪੱਧਰ 'ਤੇ ਹੋਏ ਮੁੱਕੇਬਾਜ਼ੀ ਦੇ 46 ਕਿੱਲੋ ਭਾਰ ਵਰਗ ਦੇ ਮੁਕਾਬਲੇ 'ਚੋ ਸੋਨ ਤਗਮਾ ਹਾਸਲ ਕੀਤਾ ਤੇ ਪੰਜਾਬ ਰਾਜ ਖੇਡਾਂ ...

ਪੂਰੀ ਖ਼ਬਰ »

'ਆਪ' ਪਾਰਟੀ ਦੋਆਬਾ ਯੂਨਿਟ ਦੀ 29 ਮੈਂਬਰੀ ਟੀਮ ਦਾ ਐਲਾਨ

ਜਲੰਧਰ, 6 ਦਸੰਬਰ (ਸ਼ਿਵ)-ਆਮ ਆਦਮੀ ਪਾਰਟੀ ਦੇ ਦੋਆਬਾ ਯੂਨਿਟ ਦੇ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਨੇ ਦੋਆਬਾ ਜ਼ੋਨ ਦੇ 29 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ ਜਿਸ ਵਿਚ ਆਬਜ਼ਰਵਰ ਕੁਲਦੀਪ ਸਿੰਘ ਧਾਲੀਵਾਲ, ਆਬਜ਼ਰਵਰ ਹੁਸ਼ਿਆਰਪੁਰ ਬਲਜਿੰਦਰ, ਸੰਤੋਖ ਸਿੰਘ ਸਲਾਨਾ ...

ਪੂਰੀ ਖ਼ਬਰ »

ਰਾਜੂ ਬਾਬੇ ਦੀ ਹੱਤਿਆ ਦਾ ਮਾਮਲਾ ਹੋਇਆ ਹੱਲ-3 ਨੌਜਵਾਨ ਗਿ੍ਫ਼ਤਾਰ

ਜਲੰਧਰ, 6 ਦਸੰਬਰ (ਐੱਮ. ਐੱਸ. ਲੋਹੀਆ)-ਗੜ੍ਹੇ ਦੇ ਮਸ਼ਹੂਰ ਰਾਜੂ ਬਾਬਾ ਦੀ ਹੱਤਿਆ ਦੇ ਮਾਮਲੇ 'ਚ ਪੁਲਿਸ ਨੇ 3 ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਹੱਤਿਆ ਦੇ ਕਾਰਨਾਂ ਦਾ ਖੁਲਸਾ ਕੀਤਾ ਹੈ | ਗਿ੍ਫ਼ਤਾਰ ਕੀਤੇ ਨੌਜਵਾਨਾਂ ਦੀ ਪਹਿਚਾਣ ਸੌਰਵ (19) ਪੁੱਤਰ ਰਵੀ ਕੁਮਾਰ ਵਾਸੀ ...

ਪੂਰੀ ਖ਼ਬਰ »

ਸੋਨੇ ਦੀ ਚੇਨੀ ਲੈ ਕੇ ਭੱਜਣ ਦੀ ਕੋਸ਼ਿਸ਼ 'ਚ ਐਕਟਿਵਾ ਛੱਡ ਗਈ ਔਰਤ

ਜਲੰਧਰ, 6 ਦਸੰਬਰ (ਐੱਮ. ਐੱਸ. ਲੋਹੀਆ)-ਫੁੱਲਾਂ ਵਾਲਾ ਚੌਕ 'ਚ ਚੱਲ ਰਹੀ ਵਿਨੇ ਜਿਊਲਰਜ਼ ਨਾਂਅ ਦੀ ਦੁਕਾਨ 'ਤੇ ਇਕ ਔਰਤ ਸੋਨੇ ਦੇ ਗਹਿਣੇ ਲੈਣ ਆਈ ਦੁਕਾਨਦਾਰ ਵੱਲੋਂ ਉਸ ਦੇ ਹੱਥ 'ਚ ਲੁਕੋਈ ਸੋਨੇ ਦੀ ਚੇਨੀ ਦੇਖ ਲੈਣ ਤੋਂ ਬਾਅਦ ਉਹ ਆਪਣਾ ਐਕਟਿਵਾ ਵੀ ਦੁਕਾਨ 'ਤੇ ਹੀ ਛੱਡ ਕੇ ...

ਪੂਰੀ ਖ਼ਬਰ »

ਨਿਗਮ ਨੇ ਅੱਜ ਤੱਕ 874 ਐਨ.ਓ. ਸੀ. ਜਾਰੀ ਕੀਤੇ

ਜਲੰਧਰ, 6 ਦਸੰਬਰ (ਮਦਨ ਭਾਰਦਵਾਜ)-ਨਗਰ ਨਿਗਮ ਨੇ ਕੁਲ ਮਿਲਾ ਕੇ 919 ਦਰਖਾਸਤਾਂ 'ਚੋਂ 874 ਐਨ.ਓ. ਸੀ. ਜਾਰੀ ਕੀਤੇ ਜਦੋਂ ਕਿ ਅੱਜ ਆਖ਼ਰੀ ਦਿਨ 42 ਦਰਖਾਸਤਾਂ ਆਈਆਂ ਸਨ ਜਿਨ੍ਹਾਂ ਵਿਚੋਂ 38 ਨੂੰ ਐਨ.ਓ. ਸੀ. ਜਾਰੀ ਕੀਤੇ ਗਏ | ਨਿਗਮ ਦੇ ਸਕੱਤਰ ਸ੍ਰੀ ਅਜੇ ਸ਼ਰਮਾ ਅਨੁਸਾਰ ਅੱਜ ਤਕ ...

ਪੂਰੀ ਖ਼ਬਰ »

ਪੈਟਰੋਲ ਪੰਪ ਮਾਲਕਾਂ ਨੂੰ ਹਾਈ ਕੋਰਟ ਤੋਂ ਰਾਹਤ

ਜਲੰਧਰ, 6 ਦਸੰਬਰ (ਸ਼ਿਵ)- ਤੇਲ ਕੰਪਨੀਆਂ ਦੀਆਂ ਨਵੀਆਂ ਸਖ਼ਤ ਹਦਾਇਤਾਂ ਦੇ ਮਾਮਲੇ 'ਚ ਪੰਜਾਬ ਦੇ ਪੈਟਰੋਲ ਪੰਪ ਮਾਲਕਾਂ ਨੂੰ 31 ਜਨਵਰੀ ਤੱਕ ਰਾਹਤ ਮਿਲ ਗਈ ਹੈ ਤੇ ਇਸ ਸਮੇਂ ਦੌਰਾਨ ਕੰਪਨੀਆਂ ਵਲੋਂ ਪੈਟਰੋਲ ਪੰਪ ਮਾਲਕਾਂ ਿਖ਼ਲਾਫ਼ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ...

ਪੂਰੀ ਖ਼ਬਰ »

ਐਸ. ਡੀ. ਪਬਲਿਕ ਸਕੂਲ 'ਚ ਕੁਇਜ਼ ਮੁਕਾਬਲੇ ਕਰਵਾਏ

ਆਦਮਪੁਰ, 6 ਦਸੰਬਰ (ਰਮਨ ਦਵੇਸਰ)-ਆਦਮਪੁਰ ਵਿਖੇ ਐਸ.ਡੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਪ੍ਰਿੰਸੀਪਲ ਹਰਮੇਸ਼ ਲਾਲ ਦੀ ਦੇਖ- ਰੇਖ ਹੇਠ ਕੁਇਜ ਮੁਕਾਬਲੇ ਕਰਵਾਏ ਗਏ। ਜਿਸ ਵਿਚ ਸਵਾਮੀ ਰਾਮ ਭਾਰਤੀ ਵਿਸ਼ੇਸ਼ ਤੌਰ'ਤੇ ਸ਼ਾਮਿਲ ਹੋਏ। ਇਹ ਮੁਕਾਬਲੇ ਸਕੂਲ ਦੇ ਚਾਰਾਂ ...

ਪੂਰੀ ਖ਼ਬਰ »

ਵੱਖ-ਵੱਖ ਰੂਟਾਂ 'ਤੇ ਬੱਸ ਸਹੂਲਤਾਂ ਤੋਂ ਸੱਖਣਾ ਹੈ ਕਸਬਾ ਸ਼ਾਹਕੋਟ

ਸ਼ਾਹਕੋਟ, 6 ਦਸੰਬਰ (ਬਾਂਸਲ)-ਪਿੰਡ ਤੋਂ ਕਸਬਾ ਤੇ ਫਿਰ ਅੱਗੇ ਵਧਦਿਆਂ ਉਪ ਮੰਡਲ ਦਾ ਦਰਜਾ ਹਾਸਲ ਕਰਨ ਵਾਲਾ ਕਸਬਾ ਸ਼ਾਹਕੋਟ ਆਪਣੇ ਆਲੇ-ਦੁਆਲੇ ਦੇ ਅਨੇਕਾਂ ਸ਼ਹਿਰਾਂ ਨਾਲ ਪੁਖਤਾ ਬੱਸ ਸਹੂਲਤਾਂ ਨਾ ਹੋਣ ਕਾਰਨ ਇਨ੍ਹਾਂ ਨਾਲੋਂ ਕਰੀਬ ਟੁੱਟਿਆ ਹੋਇਆ ਨਜ਼ਰ ਆਉਂਦਾ ਹੈ | ...

ਪੂਰੀ ਖ਼ਬਰ »

ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਜਲੰਧਰ ਦੀ ਚੋਣ

ਜਲੰਧਰ, 6 ਦਸੰਬਰ (ਹਰਵਿੰਦਰ ਸਿੰਘ ਫੁੱਲ)-ਬੀਤੇ ਦਿਨੀਂ ਜਮਹੂਰੀ ਅਧਿਕਾਰ ਸਭਾ ਇਕਾਈ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਮਾਸਟਰ ਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਸਾਰੇ ਮੈਂਬਰਾਂ ਵੱਲੋਂ ਪਿਛਲੇ ਸਾਲ ਦੇ ਕੰਮਾਂ 'ਤੇ ਭਖਵੀਂ ...

ਪੂਰੀ ਖ਼ਬਰ »

ਸਰਕਾਰੀ ਐਲੀਮੈਂਟਰੀ ਸਕੂਲ ਚੂਹੜ 'ਚ ਮਨਾਇਆ 'ਵਿਸ਼ਵ ਮਿੱਟੀ ਦਿਵਸ' ਮਨੁੱਖ ਵਾਂਗ ਮਿੱਟੀ ਵੀ ਹੋ ਗਈ ਨਸ਼ਿਆਂ ਦੀ ਸ਼ਿਕਾਰ-ਰਵਿੰਦਰ ਸਿੰਘ ਕੰਗ

ਮੱਲ੍ਹੀਆਂ ਕਲਾਂ, 6 ਦਸੰਬਰ (ਮਨਜੀਤ ਮਾਨ)-ਸਰਕਾਰੀ ਐਲੀਮੈਂਟਰੀ ਸਕੂਲ ਚੂਹੜ (ਜਲੰਧਰ) ਵਿਖੇ ਸਕੂਲ ਦੇ ਮੁੱਖ ਅਧਿਆਪਕ ਸ. ਰਵਿੰਦਰ ਸਿੰਘ ਕੰਗ ਦੀ ਯੋਗ ਅਗਵਾਈ ਹੇਠ, ਸਕੂਲ ਦੇ ਸਮੂਹ ਸਟਾਫ਼, ਵਿਦਿਆਰਥੀਆਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਕੂਲ ਵਿਚ 'ਵਿਸ਼ਵ ਮਿੱਟੀ ...

ਪੂਰੀ ਖ਼ਬਰ »

ਨਗਰ ਪੰਚਾਇਤ ਸ਼ਾਹਕੋਟ ਦੀਆਂ ਚੋਣਾਂ ਸਬੰਧੀ 65 ਉਮੀਦਵਾਰਾਂ ਵਲੋਂ ਨਾਮਜ਼ਦਗੀ ਕਾਗਜ਼ ਦਾਖ਼ਲ

ਸ਼ਾਹਕੋਟ, 6 ਦਸੰਬਰ (ਦਲਜੀਤ ਸਿੰਘ ਸਚਦੇਵਾ, ਬਾਂਸਲ)- ਨਗਰ ਪੰਚਾਇਤ ਸ਼ਾਹਕੋਟ ਦੀਆਂ ਚੋਣਾਂ ਸਬੰਧੀ ਨਾਮਜ਼ਦਗੀਆਂ ਦੇ ਆਖਰੀ ਦਿਨ ਅਕਾਲੀ-ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਆਜ਼ਾਦ ਉਮੀਦਵਾਰਾਂ ਵਲੋਂ ਸ਼ਾਹਕੋਟ ਦੇ 13 ਵਾਰਡਾਂ ਤੋਂ 65 ਉਮੀਦਵਾਰਾਂ ਨੇ ਨਾਮਜ਼ਦਗੀ ...

ਪੂਰੀ ਖ਼ਬਰ »

ਪੰਚਾਇਤ ਚੋਣ ਵਿਚ ਹਿੱਸਾ ਲੈਣ ਲਈ ਬਿਲਗਾ ਤੋਂ 64 ਉਮੀਦਵਾਰਾਂ ਨੇ ਪੇਪਰ ਦਾਖਲ ਕੀਤੇ

ਬਿਲਗਾ, 6 ਦਸੰਬਰ (ਰਾਜਿੰਦਰ ਸਿੰਘ ਬਿਲਗਾ)-ਨਗਰ ਪੰਚਾਇਤ ਬਿਲਗਾ ਲਈ ਕੁੱਲ 64 ਉਮੀਦਵਾਰਾਂ ਨੇ ਪੇਪਰ ਦਾਖਲ ਕਰਨ ਦਾ ਸਮਾਚਾਰ ਮਿਲਿਆ | ਜਿਨ੍ਹਾਂ ਵਿਚ 31 ਉਮੀਦਵਾਰਾਂ ਨੇ ਆਜ਼ਾਦ ਤੌਰ ਤੇ ਪੇਪਰ ਦਾਖਲ ਕੀਤੇ ਗਏ ਹਨ | 7 ਦਸੰਬਰ ਨੂੰ ਪੇਪਰਾਂ ਦੀ ਜਾਂਚ ਹੋਵੇਗੀ, 8 ਦਸੰਬਰ ਨੂੰ ਪੇਪਰ ਵਾਪਸ ਲੈਣ ਦੀ ਮਿਤੀ ਹੋਵੇਗੀ ਅਤੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ | ਜਿਨ੍ਹਾਂ ਵਿਚ ਵਾਰਡ ਨੰਬਰ 1 (ਰਿਜ਼ਰਵ ਔਰਤ) ਤੋਂ ਕੁਲਵਿੰਦਰ ਕੌਰ (ਅਕਾਲੀ ਦਲ), ਬਲਜੀਤ ਕੌਰ (ਕਾਂਗਰਸ), ਵਾਰਡ ਨੰਬਰ 2 ( ਐਸ. ਸੀ ਰਿਜ਼ਰਵ) ਤੋਂ ਗੁਰਨਾਮ ਸਿੰਘ (ਆਜ਼ਾਦ), ਬਲਜਿੰਦਰ ਕੌਰ (ਅਕਾਲੀ ਦਲ), ਹਰਬੰਸ ਸਿੰਘ (ਅਕਾਲੀ ਦਲ), ਅਵਤਾਰ ਚੰਦ (ਆਜ਼ਾਦ), ਅਮਰਦੀਪ (ਆਜ਼ਾਦ), ਵਾਰਡ ਨੰਬਰ 3 (ਰਿਜ਼ਰਵ ਔਰਤ) ਸੁਮਨ ਸ਼ਰਮਾ, ਵੀਨਾ ਜੋਸ਼ੀ (ਅਕਾਲੀ ਦਲ), ਲਲਿਤ ਜੋਸ਼ੀ (ਅਕਾਲੀ ਦਲ), ਵਾਰਡ ਨੰਬਰ 4 (ਐਸ. ਸੀ ਰਿਜ਼ਰਵ) ਤੋਂ ਸੁਖਜਿੰਦਰ ਸਿੰਘ (ਆਜ਼ਾਦ), ਸਤਨਾਮ ਸਿੰਘ (ਅਕਾਲੀ ਦਲ), ਅਸ਼ਵਨੀ ਕੁਮਾਰ (ਅਕਾਲੀ ਦਲ), ਪ੍ਰੇਮ ਲਾਲ (ਆਜ਼ਾਦ), ਸੰਦੀਪ ਕੁਮਾਰ (ਆਜ਼ਾਦ), ਭੁਪਿੰਦਰ ਕੁਮਾਰ (ਆਜ਼ਾਦ), ਵਾਰਡ ਨੰਬਰ 5 (ਐਸ. ਸੀ ਔਰਤ) ਰੇਖਾ (ਅਕਾਲੀ ਦਲ), ਮਹਿੰਦਰ ਕੌਰ (ਅਕਾਲੀ ਦਲ), ਸੁਮਨ ਰਾਨੀ (ਆਜ਼ਾਦ), ਸੁਰਿੰਦਰ ਕੌਰ (ਆਜ਼ਾਦ), ਕਿਰਨ ਬਾਲਾ (ਆਜ਼ਾਦ), ਵਾਰਡ ਨੰਬਰ 6 ( ਜਨਰਲ) ਸੁਖਜਿੰਦਰ ਸਿੰਘ (ਆਜ਼ਾਦ), ਕੁਲਦੀਪ ਸਿੰਘ (ਅਕਾਲੀ ਦਲ), ਪੁਸ਼ਪਿੰਦਰ ਕੁਮਾਰ ਜੋਸ਼ੀ (ਅਕਾਲੀ ਦਲ), ਜਗਪਾਲ ਸਿੰਘ (ਆਜ਼ਾਦ), ਦਲਵੀਰ ਸਿੰਘ (ਆਜ਼ਾਦ), ਵਿਕਾਸ ਗੁਪਤਾ (ਆਜ਼ਾਦ), ਵਾਰਡ ਨੰਬਰ 7 (ਐਸ. ਸੀ ਔਰਤ) ਬਲਵਿੰਦਰ ਕੌਰ (ਅਕਾਲੀ ਦਲ) ਲਕਸ਼ਮੀ (ਅਕਾਲੀ ਦਲ), ਅਮਰਜੀਤ (ਕਾਂਗਰਸ), ਵਾਰਡ ਨੰਬਰ 8 (ਰਿਜ਼ਰਵ ਬੀ. ਸੀ) ਸੰਦੀਪ ਸਿੰਘ (ਅਕਾਲੀ ਦਲ), ਸੰਦੀਪ ਕੌਰ (ਅਕਾਲੀ ਦਲ), ਸੰਜੀਵ ਕੁਮਾਰ (ਕਾਂਗਰਸ), ਰਾਜ ਕੁਮਾਰ (ਆਜ਼ਾਦ), ਕਮਲ ਸਿੰਘ (ਆਜ਼ਾਦ), ਗੋਪੀ ਚੰਦ (ਆਜ਼ਾਦ), ਵਾਰਡ ਨੰਬਰ 9 (ਐਸ. ਸੀ ਔਰਤ) ਕੁਲਵਿੰਦਰ ਕੌਰ (ਅਕਾਲੀ ਦਲ), ਰਾਣੀ (ਅਕਾਲੀ ਦਲ), ਪੂਜਾ (ਕਾਂਗਰਸ), ਵਾਰਡ ਨੰਬਰ 10 (ਜਨਰਲ) ਸੰਤੋਖ ਸਿੰਘ (ਆਜ਼ਾਦ), ਮਨਜਿੰਦਰ ਸਿੰਘ (ਅਕਾਲੀ ਦਲ), ਪਰਮਿੰਦਰ ਸੰਘੇੜਾ (ਕਾਂਗਰਸ), ਵਾਰਡ ਨੰਬਰ 11 (ਜਨਰਲ ਔਰਤ) ਪਰਮਜੀਤ ਕੌਰ (ਅਕਾਲੀ ਦਲ), ਸੁਖਵਿੰਦਰ ਕੌਰ (ਅਕਾਲੀ ਦਲ), ਗੁਰਮੀਤ ਕੌਰ (ਆਜ਼ਾਦ), ਸੰਦੀਪ ਕੌਰ (ਆਜ਼ਾਦ), ਇੰਦਰਜੀਤ ਕੌਰ (ਆਜ਼ਾਦ), ਕੁਲਦੀਪ ਕੌਰ (ਆਜ਼ਾਦ), ਮਨਜਿੰਦਰ ਕੌਰ (ਆਜ਼ਾਦ), ਤੀਰਥਾਂ (ਆਜ਼ਾਦ), ਵਾਰਡ ਨੰਬਰ 12 (ਰਿਜ਼ਰਵ ਮਰਦ) ਅਨੇਕ ਰਾਜ (ਅਕਾਲੀ ਦਲ), ਹਰਵਿੰਦਰ ਕੌਰ (ਅਕਾਲੀ ਦਲ), ਸੁਰਿੰਦਰ ਪਾਲ (ਆਜ਼ਾਦ), ਮੱਖਣ ਲਾਲ (ਆਜ਼ਾਦ), ਹਰਤੇਜ ਪਾਲ (ਆਜ਼ਾਦ), ਕਮਲਜੀਤ (ਆਜ਼ਾਦ), ਸੈਵਨ ਕੁਮਾਰ (ਆਜ਼ਾਦ), ਮਲਕੀਤ ਕੌਰ (ਆਜ਼ਾਦ), ਵਾਰਡ ਨੰਬਰ 13 (ਰਿਜ਼ਰਵ ਐਸ. ਸੀ) ਨਰਿੰਦਰ ਕੁਮਾਰ (ਅਕਾਲੀ ਦਲ), ਸਤਨਾਮ ਰਾਮ (ਅਕਾਲੀ ਦਲ), ਪਰਵਿੰਦਰ ਸਿੰਘ (ਆਜ਼ਾਦ), ਗ਼ਰੀਬ ਦਾਸ (ਆਜ਼ਾਦ), ਅਵਤਾਰ ਚੰਦ (ਆਜ਼ਾਦ) ਨੇ ਪੇਪਰ ਭਰੇ ਹਨ | ਜਿਨ੍ਹਾਂ ਵਿੱਚੋਂ ਕਵਰਿੰਗ ਉਮੀਦਵਾਰਾਂ ਵੱਲੋਂ 8 ਦਸੰਬਰ ਨੂੰ ਕਾਗ਼ਜ਼ ਵਾਪਸ ਲੈਣ ਨਾਲ ਚੋਣ ਮੈਦਾਨ ਵਿਚ ਅਸਲ ਉਮੀਦਵਾਰ ਰਹਿ ਜਾਣ ਨਾਲ ਸਥਿਤੀ ਸਪਸ਼ਟ ਹੋ ਜਾਵੇਗੀ |


ਖ਼ਬਰ ਸ਼ੇਅਰ ਕਰੋ

ਡਾ. ਬੀ.ਆਰ. ਅੰਬੇਡਕਰ ਸਾਹਿਬ ਦਾ ਪ੍ਰੀਨਿਰਵਾਣ ਦਿਵਸ ਮੌਕੇ ਆਦਮਪੁਰ 'ਚ ਕੈਂਡਲ ਮਾਰਚ

ਆਦਮਪੁਰ, 6 ਦਸੰਬਰ (ਹਰਪ੍ਰੀਤ ਸਿੰਘ)-ਵਿਧਾਨ ਸਭਾ ਹਲਕੇ ਆਦਮਪੁਰ ਦੇ ਵੱਖ - ਵੱਖ ਪਿੰਡਾਂ ਦੀਆਂ ਧਾਰਮਿਕ ਜੱਥੇਬੰਦੀਆਂ ਜਿਨ੍ਹਾਂ ਵਿਚੋਂ ਸ੍ਰੀ ਗੁਰੂ ਰਵੀਦਾਸ ਟਾਇਗਰ ਫੋਰਸ, ਡਾ ਭੀਮ ਰਾਓ ਅੰਬੇਡਕਰ ਚੇਤਨਾ ਮਿਸ਼ਨ ਚੁਖਿਆਰਾ, ਭਗਵਾਨ ਵਾਲਮੀਕੀ ਸਭਾ, ਰਵੀਦਾਸੀਆਂ ...

ਪੂਰੀ ਖ਼ਬਰ »

ਸ਼ੇਰੋਵਾਲੀਆ ਦੀ ਅਗਵਾਈ 'ਚ ਕਾਂਗਰਸੀ ਉਮੀਦਵਾਰਾਂ ਨੇ ਕੀਤੇ ਨਾਮਜ਼ਦਗੀ ਕਾਗਜ਼ ਦਾਖ਼ਲ ਸ਼ਾਹਕੋਟ ਦੇ 13 ਵਾਰਡਾਂ 'ਚ ਕਾਂਗਰਸੀ ਉਮੀਦਵਾਰ ਭਾਰੀ ਲੀਡ ਨਾਲ ਜਿੱਤਣਗੇ-ਸ਼ੇਰੋਵਾਲੀਆ

ਸ਼ਾਹਕੋਟ, 6 ਦਸੰਬਰ (ਸਚਦੇਵਾ)- ਨਗਰ ਪੰਚਾਇਤ ਸ਼ਾਹਕੋਟ ਦੀਆਂ ਚੋਣਾਂ ਸਬੰਧੀ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਦਾ ਅੱਜ ਆਖ਼ਰੀ ਦਿਨ ਸੀ | ਸ਼ਾਹਕੋਟ ਦੇ 13 ਵਾਰਡਾਂ 'ਚੋਂ ਕਾਂਗਰਸ ਦੇ ਉਮੀਦਵਾਰਾਂ ਨੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-ਕਮ-ਐੱਸ.ਡੀ.ਐੱਮ. ਸ਼੍ਰੀਮਤੀ ਨਵਨੀਤ ...

ਪੂਰੀ ਖ਼ਬਰ »

ਘਰ 'ਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਵਾਲੇ ਕਾਬੂ

ਲਾਂਬੜਾ, 6 ਦਸੰਬਰ (ਕੁਲਜੀਤ ਸਿੰਘ ਸੰਧੂ)-ਥਾਣਾ ਲਾਂਬੜਾ 'ਚ ਪੈਂਦੇ ਟਾਵਰ ਇਨਕਲੇਵ 'ਚ ਘਰ 'ਚ ਜਬਰਨ ਦਾਖ਼ਲ ਹੋ ਕੇ ਪਤੀ-ਪਤਨੀ ਨਾਲ ਕੁੱਟਮਾਰ ਕਰਨ ਦੇ ਦੋਸ਼ 'ਚ ਅੱਜ ਲਾਂਬੜਾ ਪੁਲਿਸ ਵਲੋਂ ਦੋ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ | ਲਾਂਬੜਾ ਪੁਲਿਸ ਨੂੰ ...

ਪੂਰੀ ਖ਼ਬਰ »

ਸੁਰੱਖਿਆ ਦੇ ਮੱਦੇਨਜ਼ਰ ਲਾਂਬੜਾ ਪੁਲਿਸ ਨੇ ਲਗਾਏ ਕੈਮਰੇ

ਲਾਂਬੜਾ, 6 ਦਸੰਬਰ (ਕੁਲਜੀਤ ਸਿੰਘ ਸੰਧੂ)-ਲਾਂਬੜਾ ਇਲਾਕੇ 'ਚ ਮਾੜੇ ਅਨਸਰਾਂ ਨੂੰ ਕਾਬੂ ਕਰਨ ਅਤੇ ਸੁਰੱਖਿਆ ਦੇ ਮੱਦੇਨਜ਼ਰ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ | ਥਾਣਾ ਲਾਂਬੜਾ ਮੁਖੀ ਪੁਸ਼ਪ ਬਾਲੀ ਨੇ ਦੱਸਿਆ ਕਿ ਪੁਲਿਸ ਵਲੋਂ ਮੰਡ ਚੌਕੀ ਇਲਾਕੇ 'ਚ 4 ਕੈਮਰੇ ਲਗਾਏ ਗਏ ...

ਪੂਰੀ ਖ਼ਬਰ »

ਬ੍ਰਹਮਲੀਨ ਸਵਾਮੀ ਬ੍ਰਹਮਾਨੰਦ ਦਾ ਬਰਸੀ ਸਮਾਗਮ ਮਨਾਇਆ

ਕਿਸ਼ਨਗੜ੍ਹ, 6 ਦਸੰਬਰ (ਲਖਵਿੰਦਰ ਸਿੰਘ ਲੱਕੀ)-ਅਲਾਵਲਪੁਰ ਵਿਖੇ ਸਥਾਨਕ ਰਾਧਾ ਕ੍ਰਿਸ਼ਨ ਮੰਦਰ ਠਾਕਰਦੁਆਰਾ ਦੇ ਬ੍ਰਹਮਲੀਨ ਸਵਾਮੀ ਬ੍ਰਹਮਾਨੰਦ ਦਾ ਬਰਸੀ ਸਮਾਗਮ ਸੰਚਾਲਕ ਮਹੰਤ ਮਹੇਸ਼ਪੁਰੀ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ | ਇਸ ਮੌਕੇ ਸਭ ਤੋਂ ਪਹਿਲਾਂ ਸਮਾਧੀ ...

ਪੂਰੀ ਖ਼ਬਰ »

ਬੁੰਡਾਲਾ ਸਕੂਲ 'ਚ ਲਗਾਇਆ ਵਿਗਿਆਨ ਮੇਲਾ

ਜੰਡਿਆਲਾ ਮੰਜਕੀ, 6 ਦਸੰਬਰ (ਸੁਰਜੀਤ ਸਿੰਘ ਜੰਡਿਆਲਾ)-ਸਰਕਾਰੀ ਸੀ: ਸੈ: ਸਕੂਲ ਬੁੰਡਾਲਾ (ਲੜਕੇ) ਵਿਚ ਪਿ੍ੰਸੀਪਲ ਨਗਿੰਦਰ ਕੁਮਾਰ ਦੀ ਅਗਵਾਈ ਹੇਠ ਵਿਗਿਆਨ ਮੇਲਾ ਲਗਾਇਆ ਗਿਆ, ਜਿਸ ਵਿਚ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਵਿਗਿਆਨ ਕਿਰਿਆਵਾਂ ਨਾਲ ...

ਪੂਰੀ ਖ਼ਬਰ »

ਪਿੰਡ ਦਾਨੇਵਾਲ 'ਚ ਔਰਤ ਨੇ ਛੱਪੜ 'ਚ ਛਾਲ ਮਾਰ ਕੇ ਜੀਵਨ ਲੀਲ੍ਹਾ ਕੀਤੀ ਸਮਾਪਤ

ਸ਼ਾਹਕੋਟ, 6 ਦਸੰਬਰ (ਦਲਜੀਤ ਸਿੰਘ ਸਚਦੇਵਾ)-ਪਿੰਡ ਦਾਨੇਵਾਲ (ਸ਼ਾਹਕੋਟ) 'ਚ ਇੱਕ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਔਰਤ ਵਲੋਂ ਪਿੰਡ ਦੇ ਛੱਪੜ ਵਿੱਚ ਛਾਲ ਮਾਰ ਕੇ ਜੀਵਨ ਲੀਲ੍ਹਾ ਸਮਾਪਤ ਕਰਨ ਦਾ ਸਮਾਚਾਰ ਮਿਲਿਆ ਹੈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਿ੍ਸ਼ਨਾ (45) ਪਤਨੀ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਵਿਗਿਆਨ ਮੇਲੇ ਵਿਚ ਉੱਗੀ ਸਕੂਲ ਦੀ ਝੰਡੀ

ਮੱਲ੍ਹੀਆਂ ਕਲਾਂ, 6 ਦਸੰਬਰ (ਮਨਜੀਤ ਮਾਨ)-ਇਥੋਂ ਨਜ਼ਦੀਕ ਸਰਕਾਰੀ ਹਾਈ ਸਕੂਲ ਉੱਗੀ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਵਿਖੇ ਹੋਏ ਜ਼ਿਲ੍ਹਾ ਪੱਧਰੀ ਵਿਗਿਆਨ ਮੇਲੇ ਵਿਚ ਰਿਸੋਰਸ ਮੈਨੇਜਮੈਂਟ ਮਾਡਲ ਪ੍ਰਦਰਸ਼ਨੀ ਵਿਚ ਪਹਿਲਾ ਸਥਾਨ ਪ੍ਰਾਪਤ ...

ਪੂਰੀ ਖ਼ਬਰ »

ਸਰਕਾਰੀ ਮਿਡਲ ਸਕੂਲ ਮੰਡਿਆਲਾ ਵਿਖੇ ਸਾਇੰਸ ਮੇਲਾ ਕਰਵਾਇਆ

ਨਕੋਦਰ, 6 ਦਸੰਬਰ (ਦਲਬੀਰ ਸਿੰਘ ਸੰਧੂ)-ਬਲਾਕ ਨਕੋਦਰ ਦੇ ਅਧੀਨ ਸਰਕਾਰੀ ਮਿਡਲ ਸਕੂਲ ਮੰਡਿਆਲਾ (ਜਲੰਧਰ) ਵਿਖੇ ਸ੍ਰੀ ਰਾਮ ਗੋਪਾਲ ਸਕੂਲ ਮੁਖੀ ਦੀ ਪ੍ਰਧਾਨਗੀ ਹੇਠ ਇਕ ਸਾਇੰਸ ਮੇਲੇ ਦਾ ਆਯੋਜਨ ਕੀਤਾ ਗਿਆ | ਮੇਲੇ ਦੌਰਾਨ ਬੱਚਿਆਂ ਨੇ ਚਾਰਟ ਅਤੇ ਮਾਡਲ ਤਿਆਰ ਕਰਕੇ ਮੇਲੇ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਸੰਘਵਾਲ ਵਿਖੇ ਬੱਚਿਆਂ ਨੂੰ ਵਰਦੀਆਂ ਤੇ ਬੂਟ ਵੰਡੇ

ਕਿਸ਼ਨਗੜ੍ਹ, 6 ਦਸੰਬਰ (ਲਖਵਿੰਦਰ ਸਿੰਘ ਲੱਕੀ)-ਨਜ਼ਦੀਕੀ ਪਿੰਡ ਸੰਘਵਾਲ ਵਿਖੇ ਪਹਿਲੀ ਕਲਾਸ ਤੋਂ ਪੰਜਵੀਂ ਕਲਾਸ ਤੱਕ ਦੇ ਲੜਕੇ-ਲੜਕੀਆਂ ਨੂੰ ਸਰਕਾਰੀ ਤੌਰ 'ਤੇ ਆਈਆਂ ਗਰਮ ਕੋਟੀਆਂ, ਕਮੀਜ਼ ਪੈਂਟ, ਜੁਰਾਬਾਂ ਅਤੇ ਬੂਟ ਤੱਕ ਵੰਡੇ ਗਏ | ਇਸ ਮੌਕੇ ਸਰਪੰਚ ਸਰਬਜੀਤ ਸਿੰਘ ...

ਪੂਰੀ ਖ਼ਬਰ »

ਡਾ. ਭੀਮ ਰਾਓ ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ 10 ਨੰੂ ਮਨਾਇਆ ਜਾਵੇਗਾ

ਕਰਤਾਰਪੁਰ, 6 ਦਸੰਬਰ (ਜਸਵੰਤ ਵਰਮਾ, ਧੀਰਪੁਰ)-ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਸੁਸਾਇਟੀ ਪਿੰਡ ਭੱਠੇ ਵਲੋਂ ਪਿੰਡ ਕਾਲਾ ਬਾਹੀਆ ਦੇ ਸਹਿਯੋਗ ਨਾਲ ਡਾ. ਭੀਮ ਰਾਓ ਅੰਬੇਡਕਰ ਦਾ ਪ੍ਰੀ-ਨਿਰਵਾਨ ਦਿਵਸ 10 ਦਸੰਬਰ ਦਿਨ ਐਤਵਾਰ ਨੰੂ ਸਵੇਰੇ 10 ਵਜੇ ਤੋਂ 3 ਵਜੇ ਤੱਕ ਭੱਠੇ ...

ਪੂਰੀ ਖ਼ਬਰ »

ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਸ਼ਰਧਾ ਨਾਲ ਭੱਠੇ ਪਿੰਡ ਮਨਾਇਆ ਜਾਵੇਗਾ

ਕਿਸ਼ਨਗੜ੍ਹ, 6 ਦਸੰਬਰ (ਲਖਵਿੰਦਰ ਸਿੰਘ ਲੱਕੀ)-ਵਿਸ਼ਵ ਰਤਨ, ਗਿਆਨ ਦੇ ਪ੍ਰਤੀਕ, ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀ-ਨਿਰਵਾਣ ਦਿਵਸ 10 ਦਸੰਬਰ ਦਿਨ ਐਤਵਾਰ ਨੰੂ ਪਿੰਡ ਭੱਠੇ (ਕਰਤਾਰਪੁਰ ਰੋਡ) ਵਿਖੇ ਸ਼ਰਧਾ ਅਤੇ ਉਤਸ਼ਾਹ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX