ਮਾਨਸਾ, 6 ਦਸੰਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ) - ਨਗਰ ਪੰਚਾਇਤ ਭੀਖੀ ਦੀ ਚੋਣ ਲਈ 55 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ | 13 ਵਾਰਡਾਂ ਵਾਲੀ ਪੰਚਾਇਤ ਦੇ ਕੁੱਲ 13,036 ਵੋਟਰ ਹਨ ਜਿਨ੍ਹਾਂ ਵਿਚੋਂ 6825 ਮਰਦ ਤੇ 6211 ਮਹਿਲਾ ਵੋਟਰ ...
ਬੋਹਾ, 6 ਦਸੰਬਰ (ਸਲੋਚਨਾ ਤਾਂਗੜੀ)- ਇਥੋਂ ਦੀਆਂ ਲੋਕ ਪੱਖੀ ਜਥੇਬੰਦੀਆਂ ਲੋਕ ਚੇਤਨਾ ਕੇਂਦਰ ਬੋਹਾ, ਲੇਖਕ-ਪਾਠਕ ਵਿਚਾਰ ਮੰਚ, ਪੰਜਾਬੀ ਸਾਹਿਤ ਸਭਾ, ਤਰਕਸ਼ੀਲ ਸੁਸਾਇਟੀ (ਆਜ਼ਾਦ) ਭਾਰਤ ਦੇ ਆਗੂਆਂ ਕਾਕਾ ਸਿੰਘ, ਜਸਵੰਤ ਸਿੰਘ ਬੋਹਾ, ਅਮੋਲਕ ਸਿੰਘ ਅਤੇ ਰਮੇਸ਼ ਕੁਮਾਰ ...
ਮਾਨਸਾ, 6 ਦਸੰਬਰ (ਵਿ. ਪ੍ਰਤੀ.)- ਹਸਪਤਾਲ ਸੁਧਾਰ ਸੰਘਰਸ਼ ਕਮੇਟੀ ਦਾ ਵਫ਼ਦ ਪ੍ਰਧਾਨ ਰਾਜੀਵ ਸ਼ਰਮਾ ਅਤੇ ਨੀਟੂ ਕੁਮਾਰ ਗੋਇਲ ਦੀ ਅਗਵਾਈ ਵਿਚ ਸਿਹਤ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਨੂੰ ਪਟਿਆਲਾ ਵਿਖੇ ਮਿਲਿਆ | ਉਨ੍ਹਾਂ ਸਿਵਲ ਹਸਪਤਾਲ ਮਾਨਸਾ ਦੀਆਂ ਸਮੱਸਿਆਵਾਂ ...
ਮਾਨਸਾ/ ਝੁਨੀਰ, 6 ਦਸੰਬਰ (ਧਾਲੀਵਾਲ/ਸੰਧੂ)- ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਤੇ ਮਾੜੇ ਅਨਸਰਾਂ ਿਖ਼ਲਾਫ਼ ਚਲਾਈ ਮੁਹਿੰਮ ਤਹਿਤ ਜਿੱਥੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ਉਥੇ ਜ਼ਿਲ੍ਹਾ ਜੇਲ੍ਹ ਮਾਨਸਾ 'ਚ ਹਵਾਲਾਤੀ ਕੋਲੋਂ ਮੋਬਾਈਲ ਅਤੇ ਸਿਮ ਕਾਰਡ ਬਰਾਮਦ ...
ਬੋਹਾ, 6 ਦਸੰਬਰ (ਪ. ਪ.)- ਅੰਗਰੇਜ਼ੀ ਤੇ ਇਤਿਹਾਸ ਵਿਸ਼ਿਆਂ ਦੇ ਡੀ. ਪੀ. ਸੀ. ਬਲਜਿੰਦਰ ਜੌੜਕੀਆਂ ਨੇ ਸਥਾਨਕ ਸੈਕੰਡਰੀ ਸਕੂਲ ਵਿਖੇ ਪੁੱਜ ਕੇ ਬੱਚਿਆਂ ਦੇ ਇਸ ਪ੍ਰਾਜੈਕਟ ਤਹਿਤ ਕੀਤੀਆਂ ਸਰਗਰਮੀਆਂ ਨੂੰ ਬਾਰੀਕੀ ਨਾਲ ਵਾਚਿਆ | ਉਨ੍ਹਾਂ ਛੇਵੀਂ ਤੋਂ ਅੱਠਵੀਂ ਜਮਾਤ ਨੂੰ ...
ਬੋਹਾ, 6 ਦਸੰਬਰ (ਸਲੋਚਨਾ ਤਾਂਗੜੀ)- ਭਾਰਤ -ਪਾਕਿ ਵੰਡ ਤਾੋ ਬਾਅਦ ਇਸ ਖੇਤਰ ਵਿਚ ਪੱਧਰ 'ਤੇ ਲੋਕਾਂ ਨੂੰ ਪਿੰਡ ਘਰ ਵਸੋਂ ਕਰ ਕੇ ਜ਼ਮੀਨ ਵੀ ਅਲਾਟ ਕੀਤੀ ਗਈ ਸੀ | ਬਾਅਦ ਵਿਚ ਜ਼ਮੀਨਾਂ ਦੇ ਮਾਲਕ ਅਲਾਟੀਆਂ ਦੀ ਜ਼ਮੀਨ ਦੀ ਮੁਰੱਬਾਬੰਦੀ ਸਮੇਂ ਪੱਥਰ ਗੱਡ ਕੇ ਸਹੀ ਵੰਡ ਕੀਤੀ ...
ਬੋਹਾ, 6 ਦਸੰਬਰ (ਸਲੋਚਨਾ ਤਾਂਗੜੀ)- ਕਸਬਾ ਬੋਹਾ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੇ ਦੋਵੇਂ ਏ. ਟੀ. ਐਮ. 15-20 ਦਿਨਾ ਤੋਂ ਖ਼ਾਲੀ ਪਏ ਹਨ | ਇਨ੍ਹਾਂ ਵਿਚ ਪੈਸੇ ਨਾ ਪਾਏ ਜਾਣ ਕਰ ਕੇ ਹਰ ਰੋਜ਼ ਸੈਂਕੜੇ ਲੋਕ ਦੂਰ ਦੁਰਾਡੇ ਤੋਂ ਖ਼ਾਲੀ ਮੁੜਦੇ ਹਨ | ਸੁਰਜੀਤ ਸਿੰਘ, ਬਰਾਲ ਸਿੰਘ, ...
ਮਾਨਸਾ, 6 ਦਸੰਬਰ (ਸ. ਰਿ.)- ਆਂਗਣਵਾੜੀ ਵਰਕਰ ਤੇ ਹੈਲਪਰ ਯੂਨੀਅਨ ਜ਼ਿਲ੍ਹਾ ਮਾਨਸਾ ਦੀਆਂ ਆਗੂਆਂ ਨੇ ਬਲਵੀਰ ਕੌਰ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਆਂਗਣਵਾੜੀ ਕੇਂਦਰਾਂ ਵਿਚ ਰਾਸ਼ਨ ਲੰਮੇ ਸਮੇਂ ...
ਸਰਦੂਲਗੜ੍ਹ, 6 ਦਸੰਬਰ (ਅਰੋੜਾ)- ਸਥਾਨਕ ਸ਼ਹਿਰ ਵਿਚ ਭਾਵੇ ਬੈਂਕਾਂ ਦੀਆਂ ਸ਼ਾਖਾਵਾਂ ਵਧ ਗਈਆਂ ਹਨ ਤੇ ਸਾਰੇ ਬੈਂਕ ਗ੍ਰਾਹਕਾਂ ਨੂੰ ਆਪਣੇ ਵੱਲ ਖਿੱਚਣ ਦੀਆਂ ਗੱਲਾ ਕਰਦੇ ਹਨ ਪਰ ਇਨ੍ਹਾਂ ਦੇ ਲੱਗੇ ਏ. ਟੀ. ਐਮ. ਤਾੋ ਲੋਕ ਪ੍ਰੇਸ਼ਾਨ ਹੀ ਰਹਿੰਦੇ ਹਨ, ਜਿਸ ਕਾਰਨ ਜਿੱਥੇ ਬੈਂਕਾਂ ਦੇ ਬੰਦ ਹੋ ਜਾਣ ਕਾਰਨ ਏ. ਟੀ. ਐਮ. ਵੀ ਬੰਦ ਹੋ ਜਾਦੇ ਹਨ ਉੱਥੇ ਜ਼ਿਆਦਾਤਰ ਬੈਂਕਾਂ ਦੇ ਏ. ਟੀ. ਐਮ. ਖ਼ਰਾਬ ਹੀ ਰਹਿੰਦੇ ਹਨ | ਜਿਸ ਕਾਰਨ ਅੱਜ ਵੀ ਏ. ਟੀ. ਐਮ. 2-3 ਬੈਂਕਾਂ ਨੂੰ ਛੱਡ ਕੇ ਏ. ਟੀ. ਐਮ. ਨਹੀਂ ਚੱਲ ਰਹੇ ਸਨ | ਸੈਂਟਰਲ ਬਾੈਕ ਤੇ ਯੁਕੋ ਬੈਂਕਾਂ ਅੱਗੇ ਲੋਕਾਂ ਦੀਆਂ ਲਾਈਨਾਂ ਵੇਖਣ ਨੂੰ ਮਿਲੀਆਂ | ਇਸ ਸਬੰਧੀ ਨਿੱਕਾ ਸਿੰਘ ਨੇ ਕਿਹਾ ਕਿ ਜੇ ਬੈਂਕਾਂ ਨੂੰ ਏ. ਟੀ. ਐਮ. ਚਲਾਉਣੇ ਨਹੀਂ ਤਾਂ ਉਹ ਸ਼ੋਅ ਪੀਸ ਲਈ ਲਗਾਏ ਏ. ਟੀ. ਐਮ. ਪੱਕੇ ਤੌਰ 'ਤੇ ਬੰਦ ਕਰ ਦੇਣ |
ਬਠਿੰਡਾ, 6 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਨਵਾਂ ਸ਼ਹਿਰ ਵਿਖੇ ਹੋਈਆਂ 63ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿਚ ਸਰਕਾਰੀ ਸਪੋਰਟਸ ਸਕੂਲ ਘੁੱਦਾ ਦੇ ਕੁਸ਼ਤੀ ਖਿਡਾਰੀਆਂ ਨੇ 2 ਚਾਂਦੀ ਦੇ ਤਗਮੇ ਅਤੇ 2 ਤਾਂਬੇ ਦੇ ਤਗਮੇ ਜਿੱਤਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ...
ਬਠਿੰਡਾ, 6 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬੁਢਲਾਡਾ ਵਿਖੇ ਸਮਾਪਤ ਹੋਏ ਪੰਜਾਬੀ ਯੂਨੀਵਰਸਿਟੀ ਦੇ ਅੰਤਰ ਕਾਲਜ ਵੁਸ਼ੂ ਮੁਕਾਬਲਿਆਂ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੀਆਂ ਲੜਕੀਆਂ ਦੀ ਟੀਮ ਨੇ ਕੰਵਲਜੀਤ ਕੌਰ ਦੀ ਕਪਤਾਨੀ ਵਿਚ 4 ਸੋਨ ਤਗਮਿਆਂ ਨਾਲ ਅੰਤਰ ...
ਬਠਿੰਡਾ, 6 ਦਸੰਬਰ (ਕੰਵਲਜੀਤ ਸਿੰਘ ਸਿੱਧੂ)-ਤਹਿਸੀਲ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਧ ਚੜ੍ਹਕੇ ਭਾਗ ਲਿਆ | ਬਠਿੰਡਾ, ਤਲਵੰਡੀ ਸਾਬੋ, ਰਾਮਪੁਰਾ ਅਤੇ ਮੌੜ ਤਹਿਸੀਲ ਦੀਆਂ ਵੱਖ-ਵੱਖ ਥਾਵਾਂ 'ਤੇ ਸਾਇੰਸ ਪ੍ਰਦਰਸ਼ਨੀ ਦੇ ਇਹ ...
ਕੋਟਫੱਤਾ- ਭਰਪੂਰ ਸਿੰਘ ਢਿੱਲੋਂ ਦਾ ਜਨਮ 1952 ਵਿਚ ਕੋਟਫੱਤਾ (ਬਠਿੰਡਾ) ਦੇ ਢਿੱਲੋਂ ਪਰਿਵਾਰ ਵਿਚ ਪਿਤਾ ਜਗਦੇਵ ਸਿੰਘ ਦੇ ਘਰ ਮਾਤਾ ਚਤਿੰਨ ਕੌਰ ਦੀ ਕੁੱਖੋਂ ਹੋਇਆ | ਆਪਣੇ ਮੈਟਿ੍ਕ ਤੱਕ ਵਿੱਦਿਆ ਹਾਸਲ ਕੀਤੀ ਅਤੇ ਖੇਤੀਬਾੜੀ ਦੇ ਕੰਮਾਂ ਨਾਲ ਜੁੜ ਗਏ | ਆਪ ਦਾ ਵਿਆਹ ...
ਰਾਮਪੁਰਾ ਫੂਲ, 6 ਦਸੰਬਰ (ਅ.ਬ.)¸ਗੋਡਿਆਂ ਦੀ ਬਿਮਾਰੀ ਨਾਲ ਪੀੜਤ ਮਰੀਜ਼ਾਂ ਨੂੰ ਹੁਣ ਆਪ੍ਰੇਸ਼ਨ ਕਰਵਾਉਣ ਜਾਂ ਅੰਗਰੇਜ਼ੀ ਦਵਾਈਆਂ ਖਾਣ ਦੀ ਲੋੜ ਨਹੀਂ ਪਵੇਗੀ, ਕਿਉਂ ਕਿ ਗੋਡਿਆਂ ਦੀ ਬਿਮਾਰੀ ਦਾ ਇਲਾਜ ਪੈਰਾਗਾਨ ਨੀ ਬਰੇਸ ਲਗਾ ਕੇ ਕੀਤਾ ਜਾ ਰਿਹਾ ਹੈ, ਜਿਸ ਨਾਲ ...
ਬਠਿੰਡਾ:- ਮਨਦੀਪ ਕੌਰ ਦਾ ਜਨਮ ਪਿੰਡ ਭਗਤਾ ਵਿਖੇ ਗੋਕਲ ਸਿੰਘ ਦੇ ਗ੍ਰਹਿ ਵਿਚ ਹੋਇਆ | ਮਨਦੀਪ ਕੌਰ ਨੇ ਆਪਣੀ ਮੁੱਢਲੀ ਸਿੱਖਿਆ ਭਗਤਾ ਭਾਈ ਕਾ ਤੋਂ ਕੀਤੀ ਅਤੇ ਪਿਛੋਂ ਉਨ੍ਹਾਂ ਦਾ ਵਿਆਹ ਜਸਵੰਤ ਸਿੰਘ ਸਰੋਏ ਵਾਸੀ ਬਠਿੰਡਾ ਨਾਲ ਹੋਇਆ | ਵਿਆਹ ਪਿੱਛੋਂ ਉਹ ਆਪਣੇ ਪਰਿਵਾਰ ...
ਸਰਦੂਲਗੜ੍ਹ, 6 ਦਸੰਬਰ (ਜ਼ੈਲਦਾਰ) - ਨਹਿਰੂ ਯੁਵਾ ਕੇਂਦਰ ਮਾਨਸਾ ਵਲੋਂ ਮਾਲਵਾ ਕਾਲਜ ਸਰਦੂਲੇਵਾਲਾ ਵਿਖੇ ਦੇਸ਼ ਭਗਤੀ ਅਤੇ ਚਰਿੱਤਰ ਨਿਰਮਾਣ ਦੇ ਵਿਸ਼ੇ 'ਤੇ ਬਲਾਕ ਪੱਧਰੀ ਭਾਸ਼ਣ ਮੁਕਾਬਲੇ ਕਰਵਾਏ ਗਏ | ਮਨੇ ਸਿੱਧੂ ਸਰਦੂਲਗੜ੍ਹ ਨੇ ਪਹਿਲਾ, ਸਿਮਰਜੀਤ ਸਿੰਘ ਫੱਤਾ ...
ਬੋਹਾ, 6 ਦਸੰਬਰ (ਸਲੋਚਨਾ ਤਾਂਗੜੀ)- ਸਰਕਾਰੀ ਕੰਨਿਆ ਸੈਕੰਡਰੀ ਸਕੂਲ ਬੋਹਾ ਇਕ ਛੋਟੀ ਜਿਹੀ ਇਮਾਰਤ ਵਿਚ ਚੱਲ ਰਿਹਾ ਹੈ, ਜਿੱਥੇ 100 ਤੋਂ ਵੱਧ ਲੜਕੀਆਂ ਨੂੰ ਬਾਹਰ ਠੰਢ ਵਿਚ ਬੈਠਣਾ ਪੈਂਦਾ ਹੈ | ਸਕੂਲ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵੀਰ ਸਿੰਘ ਤੇ ਪੀ. ਟੀ. ਏ. ...
ਬੁਢਲਾਡਾ, 6 ਦਸੰਬਰ (ਸਵਰਨ ਸਿੰਘ ਰਾਹੀ)- ਸਿਹਤ ਵਿਭਾਗ ਵਲੋਂ ਸ਼ੁਰੂ ਕੀਤੀ 'ਟੀ. ਬੀ. ਮੁਕਤ ਭਾਰਤ' ਮੁਹਿੰਮ ਤਹਿਤ ਆਸ਼ਾ ਵਰਕਰਾਂ ਵਲੋਂ ਗ਼ਰੀਬ ਬਸਤੀਆਂ 'ਚ ਰਹਿੰਦੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਜਾ ਰਹੇ ਹਨ | ਸੀਨੀਅਰ ਟਰੀਟਮੈਂਟ ਸੁਪਰਵਾਈਜ਼ਰ ਮਨੋਜ ਕੁਮਾਰ ਨੇ ...
• ਗੁਰਿੰਦਰ ਸਿੰਘ ਔਲਖ ਭੀਖੀ, 6 ਦਸੰਬਰ- ਕਸਬੇ ਦੀ ਨਵੀਂ ਵਾਰਡ ਬੰਦੀ ਅਨੁਸਾਰ ਵਾਰਡ ਨੰ: 8 ਦੀ ਦੂਸਰੇ ਵਾਰਡਾਂ ਵਾਂਗ ਸਥਿਤੀ ਪਹਿਲਾਂ ਨਾਲੋਂ ਬਦਲੀ ਹੈ | ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵੇਂ ਇਸ ਵਾਰਡ 'ਚ ਜਿੱਥੇ ਪਹਿਲਾਂ 952 ਵੋਟਰ ਸਨ, ਨਵੀਂ ਵਾਰਡ ਬੰਦੀ ...
ਸਰਦੂਲਗੜ੍ਹ, 6 ਦਸੰਬਰ (ਪ. ਪ.)- ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਕਾਹਨੇਵਾਲਾ ਪਿੰਡ ਵਿਖੇ ਬਾਲਾ ਜੀ ਹੁਨਰ ਵਿਕਾਸ ਕੇਂਦਰ ਦੀਆਂ ਸਿਖਿਆਰਥਣਾਂ ਨੂੰ ਵਰਦੀ ਕਿੱਟਾਂ ਵੰਡੀਆਂ ਗਈਆਂ | ਉਕਤ ਕੇਂਦਰ ਵਿਚ 120 ਲੜਕੀਆਂ ਸਿਲਾਈ ਦੀ ਮੁਫ਼ਤ ਸਿਖਲਾਈ ਪ੍ਰਾਪਤ ਕਰ ...
ਮਾਨਸਾ, 6 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸ੍ਰੀ ਪਿ੍ਯਾ ਜੁ ਸੇਵਾ ਸੰਘ ਵਲੋਂ ਸਥਾਨਕ ਸ਼ਿਵ ਤਿ੍ਵੈਣੀ ਮੰਦਿਰ ਵਿਖੇ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਦੇ 6ਵੇਂ ਦਿਨ ਦੀ ਜੋਤੀ ਪ੍ਰਚੰਡ ਦੀ ਰਸਮ ਸੰਸਥਾ ਦੇ ਅਹੁਦੇਦਾਰਾਂ ਅਦਾ ਕੀਤੀ | ਕਥਾ ਵਾਚਕ ...
ਝੁਨੀਰ, 6 ਦਸੰਬਰ (ਪ. ਪ.)- ਕਸਬਾ ਝੁਨੀਰ ਤੋਂ ਬੋਹਾ ਅਤੇ ਨਥੇਹਾ ਤੱਕ ਜਾਣ ਵਾਲੀਆਂ ਮੁੱਖ ਸੜਕਾਂ ਦੇ ਕਿਨਾਰੇ ਆਲੇ-ਦੁਆਲੇ ਤੋਂ ਟੁੱਟਣ ਅਤੇ ਸੜਕਾਂ 'ਤੇ ਥਾਂ-ਥਾਂ 'ਤੇ ਖੱਡੇ ਪੈ ਜਾਣ ਕਾਰਨ ਆਵਾਜਾਈ ਅਕਸਰ ਹੀ ਪ੍ਰਭਾਵਿਤ ਹੋ ਰਹੀ ਹੈ | ਕਿਨਾਰੇ ਟੁੱਟਣ ਅਤੇ ਨੀਵੇਂ ਹੋਣ ...
ਸਰਦੂਲਗੜ੍ਹ, 6 ਦਸੰਬਰ (ਨਿ. ਪ. ਪ.) - ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਬਾਬੂ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੈਨਸ਼ਨਰਾਂ ਨੂੰ ਆ ਰਹੀਆਂ ਮੁਸ਼ਕਿਲਾਂ 'ਤੇ ਵਿਚਾਰ ਕਰਦਿਆਂ ਸਰਕਾਰ ਕੋਲੋਂ ਮੰਗ ਕੀਤੀ ਕਿ ਉਹ ਪਿਛਲੀ ਸਰਕਾਰ ਵਲੋਂ ...
ਜੋਗਾ, 6 ਦਸੰਬਰ (ਬਲਜੀਤ ਸਿੰਘ ਅਕਲੀਆ)- ਭਗਤ ਪੂਰਨ ਸਿੰਘ ਸੇਵਾ ਸੰਸਥਾ ਜੋਗਾ ਵਲੋਂ ਅੰਨ੍ਹਾਪਨ ਰੋਕੂ ਸੰਸਥਾ ਮਾਨਸਾ ਅਤੇ ਨਗਰ ਪੰਚਾਇਤ ਜੋਗਾ ਦੇ ਸਹਿਯੋਗ ਨਾਲ 20ਵਾਂ ਅੱਖਾਂ ਦਾ ਕੈਂਪ ਲਗਾਇਆ ਗਿਆ | ਉਦਘਾਟਨ ਸੰਸਥਾ ਦੇ ਮੁੱਢਲੇ ਸੇਵਾਦਾਰ ਰਘਵੀਰ ਸਿੰਘ ਵਲੋਂ ਕੀਤਾ ...
ਮਾਨਸਾ, 6 ਦਸੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਪੀ. ਡਬਲਿਊ. ਡੀ. ਫ਼ੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਬਰਾਂਚ ਮਾਨਸਾ-ਬਠਿੰਡਾ ਵਲੋਂ ਕਾਰਜਕਾਰੀ ਇੰਜੀਨੀਅਰ ਪੰਜਾਬ ਸੀਵਰੇਜ ਬੋਰਡ ਮਾਨਸਾ ਦੇ ਦਫ਼ਤਰ ਅੱਗੇ ਤਨਖ਼ਾਹਾਂ ਨਾ ਮਿਲਣ ਕਾਰਨ ਅਤੇ ਪਿਛਲੀਆਂ ਹੋਈਆਂ ...
ਬੁਢਲਾਡਾ, 6 ਦਸੰਬਰ (ਰਾਹੀ)- ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਬੁਢਲਾਡਾ ਦੀ ਇਕੱਤਰਤਾ ਪ੍ਰਧਾਨ ਚਰਨਜੀਤ ਸਿੰਘ ਸੇਵਾ ਮੁਕਤ ਐਸ. ਡੀ. ਓ. ਦੀ ਅਗਵਾਈ ਹੇਠ ਹੋਈ | ਮਾ: ਪ੍ਰਕਾਸ਼ ਚੰਦ ਸ਼ਰਮਾ ਨੇ ਦੱਸਿਆ ਕਿ ਦਸੰਬਰ ਮਹੀਨੇ ਕੀਤੇ ਜਾਣ ਵਾਲੇ ਸਾਲਾਨਾ ਪੈਨਸ਼ਨਰਜ਼ ਦਿਵਸ ...
ਸਰਦੂਲਗੜ੍ਹ, 6 ਦਸੰਬਰ (ਨਿ. ਪ. ਪ.)- ਪੈਨਸ਼ਨ ਐਸੋਸੀਏਸ਼ਨ ਮਾਨਸਾ ਵਲੋਂ ਬਿਜਲੀ ਘਰ ਸਰਦੂਲਗੜ੍ਹ ਵਿਖੇ ਰੋਸ ਮੀਟਿੰਗ ਕੀਤੀ ਗਈ, ਜਿਸ ਦੀ ਪ੍ਰਧਾਨਗੀ ਤਾਰਾ ਸਿੰਘ ਮੀਰਪੁਰ ਨੇ ਕੀਤੀ | ਮੀਟਿੰਗ ਦੌਰਾਨ ਤਾਰਾ ਸਿੰਘ ਨੇ ਰਿਟਾਇਰੀ ਅਤੇ ਫੈਮਲੀ ਪੈਨਸ਼ਨਾਂ ਵਾਲੀਆਂ ਭੈਣਾਂ ਦੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX