ਨਵਾਂਸ਼ਹਿਰ, 12 ਜਨਵਰੀ (ਦੀਦਾਰ ਸਿੰਘ ਸ਼ੇਤਰਾ)- ''ਮੌਕੇ ਸਿਰਫ਼ ਮੁੰਡਿਆਂ ਲਈ ਹੀ ਨਹੀਂ ਹੁੰਦੇ ਬਲਕਿ ਧੀਆਂ ਨੂੰ ਵੀ ਦਿੱਤੇ ਜਾਣ ਤਾਂ ਜੋ ਉਹ ਵੀ ਆਪਣਾ ਸਮਾਨਤਾ ਦਾ ਹੱਕ ਪਾ ਕੇ ਆਪਣੀ ਮੰਜ਼ਿਲ ਪ੍ਰਾਪਤ ਕਰ ਸਕਣ |'' ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ...
ਬਲਾਚੌਰ, 12 ਜਨਵਰੀ (ਦੀਦਾਰ ਸਿੰਘ ਬਲਾਚੌਰੀਆ)- ਸਮੇਂ ਦੇ ਨਾਲ ਨਾਲ ਖਾਣ ਪੀਣ ਵਾਲੀਆਂ ਵਸਤਾਂ ਭਾਵੇਂ ਅਤਿ ਦੀਆ ਸੁਆਦੀ ਬਣ ਰਹੀਆਂ ਹਨ | ਵੱਖ-ਵੱਖ ਕੰਪਨੀਆਂ ਵਲੋਂ ਕਈ ਕਈ ਕਿਸਮਾਂ ਦੇ ਬਿਸਕੁਟ ਤਿਆਰ ਕਰਕੇ ਮਾਰਕੀਟ ਵਿਚ ਭੇਜੇ ਜਾ ਰਹੇ ਹਨ | ਪਰ ਪੰਜਾਬੀ ਵਿਰਸੇ ਦੀਆਂ ...
ਮੁਕੰਦਪੁਰ, 12 ਜਨਵਰੀ (ਦੇਸ ਰਾਜ ਬੰਗਾ) - ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ, ਗੁਰਦੁਆਰਾ ਗੁਰੂੁ ਰਵਿਦਾਸ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਵੈ-ਇੱਛਾ ਖੂਨਦਾਨ ਕੈਂਪ ਲਗਾਇਆ ਗਿਆ | ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲਗਾਏ ...
ਮਜਾਰੀ/ਸਾਹਿਬਾ, 12 ਜਨਵਰੀ (ਨਿਰਮਲਜੀਤ ਸਿੰਘ ਚਾਹਲ)- ਪਿੰਡ ਮਹਿੰਦਪੁਰ ਦੇ ਪਿੱਛੇ ਤੋਂ ਸ਼ੁਰੂ ਹੁੰਦੀ ਅਤੇ ਜੈਨਪੁਰ ਦੇ ਵਿਚਕਾਰ ਲੰਘਦੀ ਬਰਸਾਤੀ ਪਾਣੀ ਵਾਸਤੇ ਛੱਡੀ ਡਰੇਨ ਗੰਦੇ ਪਾਣੀ ਨਾਲ ਨੱਕੋਂ ਨੱਕ ਭਰੀ ਖੜ੍ਹੀ ਹਾਈ ਵੇਅ ਦੇ ਕਿਨਾਰੇ ਅਤੇ ਆਲੇ-ਦੁਆਲੇ ...
ਉਸਮਾਨਪੁਰ, 12 ਜਨਵਰੀ (ਮਝੂਰ)- ਪਿੰਡ ਮਲਕਪੁਰ ਦੀ ਸਰਕਾਰੀ ਖੱਡ ਵਿਚ ਪਿੰਡ ਸਿਕੰਦਰਪੁਰ ਦੇ ਰੇਤ ਠੇਕੇਦਾਰ ਵਲੋਂ ਗੈਰ-ਕਾਨੂੰਨੀ ਖੁਦਾਈ ਧੜੱਲੇ ਨਾਲ ਜਾਰੀ ਹੈ | ਕਈ ਵਿਭਾਗਾਂ ਵਲੋਂ ਇਸ ਸਬੰਧੀ ਪੁਸ਼ਟੀ ਕੀਤੇ ਜਾਣ ਦੇ ਬਾਵਜੂਦ ਵੀ ਅਜੇ ਤੱਕ ਵੀ ਪ੍ਰਸ਼ਾਸਨ ਵੱਲੋਂ ਰੇਤ ...
ਸਮੁੰਦੜਾ, 12 ਜਨਵਰੀ (ਤੀਰਥ ਸਿੰਘ ਰੱਕੜ)- ਪਿੰਡ ਚੱਕ ਹਾਜੀਪੁਰ ਦੇ ਅਸਥਾਨ ਗੁਰਦੁਆਰਾ ਬਾਬਾ ਸ਼ਹੀਦਾਂ ਸਿੰਘਾਂ ਦੀ ਪ੍ਰਬੰਧਕ ਕਮੇਟੀ ਵੱਲੋਂ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸਾਲਾਨਾ 10ਵਾਂ ਕਬੱਡੀ ਕੱਪ 17 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ | ਜਿਸ ਵਿਚ 8 ਕਬੱਡੀ ...
ਪੋਜੇਵਾਲ ਸਰਾਂ, 12 ਜਨਵਰੀ (ਰਮਨ ਭਾਟੀਆ)- ਗੁੱਜਰ ਸਮਾਜ ਸੁਧਾਰ ਸਭਾ (ਰਜਿ:) ਲੁਧਿਆਣਾ ਵਲੋਂ ਸਮੂਹ ਸਮਾਜ ਦੇ ਸਹਿਯੋਗ ਨਾਲ ਮਿਹਰਬਾਨ ਨੇੜੇ ਸੰਗਮ ਰਿਜ਼ੋਰਟਸ ਲੁਧਿਆਣਾ ਵਿਖੇ ਨਵੇਂ ਉਸਾਰੇ ਗਏ ਗੁੱਜਰ ਭਵਨ ਦਾ ਉਦਘਾਟਨ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਵਰਤਮਾਨ ...
ਭੱਦੀ-ਪਿੰਡ ਧੌਲ (ਬਲਾਚੌਰ) ਸ਼ਹੀਦ ਭਗਤ ਸਿੰਘ ਨਗਰ ਵਿਖੇ ਬਾਬਾ ਜੋਗੀ ਪੀਰ ਦੇ ਸਥਾਨ ਤੇ ਮਾਘੀ ਮੇਲਾ ਲੋਹੜੀ ਤੋਂ ਦੂਸਰੇ ਦਿਨ ਪਿੰਡ ਵਾਸੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਇਆ ਜਾਂਦਾ ਹੈ | ਮੌਜੂਦਾ ਮਹੰਤ ਦੁਰਗਾ ਸਿੰਘ ਚਾਹਲ, ਪ੍ਰਧਾਨ ਹਰਨੇਕ ਸਿੰਘ ਚਾਹਲ ਅਤੇ ਬਗ਼ੀਚਾ ਸਿੰਘ ਚਾਹਲ ਆਦਿ ਨੇ ਦੱਸਿਆ ਕਿ ਚਾਹਲ ਗੋਤਰ ਵੰਸ਼ੀਆਂ ਵਲੋਂ ਬਾਬਾ ਜੋਗੀ ਪੀਰ ਸਾਹਿਬ ਦੇ ਵੱਡੇ ਸਥਾਨ ਪਿੰਡ ਜੋਗਾ ਰੱਲਾ ਜ਼ਿਲ੍ਹਾ ਮਾਨਸਾ ਵਿਖੇ ਭਾਦੋਂ ਦੀ ਤੀਜ ਅਤੇ ਚੇਤ ਦੀ ਤੀਜ ਨੂੰ ਲੱਗਦੇ ਵੱਡੇ ਮੇਲਿਆਂ ਦੌਰਾਨ ਬਹੁ ਗਿਣਤੀ ਸੰਗਤਾਂ ਸ਼ਿਰਕਤ ਕਰਦੀਆਂ ਹਨ ਪਰ ਪਿੰਡ ਧੌਲ ਵਿਖੇ ਵੀ ਪਿੰਡ ਵਸਣ ਮੌਕੇ ਤੋਂ ਹੀ ਬਾਬਾ ਜੋਗੀ ਪੀਰ ਦੇ ਬਣੇ ਸਥਾਨ ਤੇ ਮਾਘੀ ਦਾ ਮੇਲਾ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ | ਇਸ ਸਥਾਨ ਦੀ ਅਹਿਮੀਅਤ ਇੰਨੀ ਵੱਧ ਚੁੱਕੀ ਹੈ ਕਿ ਚਾਹਲ ਗੋਤਰ ਤੋਂ ਇਲਾਵਾ ਵੀ ਇਲਾਕੇ ਦੇ ਹੋਰ ਪਿੰਡਾਂ ਤੋਂ ਵੱਖ-ਵੱਖ ਗੋਤਰਾਂ ਅਤੇ ਬਰਾਦਰੀਆਂ ਨਾਲ ਸਬੰਧਿਤ ਸੰਗਤਾਂ ਇਸ ਦਿਨ ਬੈਂਡ ਵਾਜਿਆਂ ਨਾਲ ਆਪਣੀਆਂ ਮੰਨਤਾਂ ਪੂਰੀਆਂ ਹੋਣ ਤੇ ਨਤਮਸਤਕ ਹੋਣ ਪਹੰੁਚਦੀਆਂ ਹਨ | ਇਸ ਸਾਲ ਵੀ ਇਹ ਮੇਲਾ ਕਮੇਟੀ ਬਾਬਾ ਜੋਗੀ ਪੀਰ ਤੇ ਸਮੂਹ ਸੰਗਤਾਂ ਵਲੋਂ 11 ਜਨਵਰੀ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਪ੍ਰਕਾਸ਼ ਕਰਨ ਨਾਲ ਸ਼ੁਰੂ ਕਰਵਾਇਆ ਗਿਆ ਹੈ ਅਤੇ 13 ਜਨਵਰੀ ਨੂੰ ਭੋਗ ਪਾਏ ਜਾਣਗੇ | ਉਪਰੰਤ 14 ਜਨਵਰੀ ਦਿਨ ਐਤਵਾਰ ਨੂੰ ਜਿੱਥੇ ਬਾਬਾ ਜੋਗੀ ਪੀਰ ਦੇ ਸਥਾਨ ਤੇ ਹਵਨ ਪੂਜਾ ਕੀਤੀ ਜਾਵੇਗੀ ਉਥੇ ਧਾਰਮਿਕ ਸਟੇਜ ਦੌਰਾਨ ਸੂਫ਼ੀ ਗਾਇਕ ਕੰਵਰ ਗਰੇਵਾਲ ਅਤੇ ਪੰਮਾ ਡੂਮੇਵਾਲੀਆ ਆਪਣਾ ਪੋ੍ਰਗਰਾਮ ਪੇਸ਼ ਕਰਨਗੇ |
-ਨਰੇਸ਼ ਧੌਲ
ਬੰਗਾ, 12 ਜਨਵਰੀ (ਕਰਮ ਲਧਾਣਾ)- ਸਮਾਜ ਨੂੰ ਲੜਕੀਆਂ ਦੀ ਮਹੱਤਵਪੂਰਨ ਹੋਂਦ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਮਹਾਰਾਜਾ ਰਣਜੀਤ ਸਿੰਘ ਸਪੋਰਟਸ ਐਾਡ ਕਲਚਰਲ ਸੁਸਾਇਟੀ ਫਗਵਾੜਾ ਵਲੋਂ ਪਿੰਡ ਜੰਡਿਆਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਧੀਆਂ ਦੀ ਲੋਹੜੀ ਪਾਉਣ ...
ਬੰਗਾ, 12 ਜਨਵਰੀ (ਕਰਮ ਲਧਾਣਾ)- ਜਲ ਸਪਲਾਈ ਵਿਭਾਗ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਪਿੰਡ ਸੁੱਜੋਂ 'ਚ ਲੋਕ ਭਲਾਈ ਹਿੱਤ ਵਿਭਾਗ ਵਲੋਂ ਚਲਾਈਆਂ ਲੋਕ-ਭਲਾਈ ਦੀਆਂ ਸਕੀਮਾਂ ਸਬੰਧੀ ਜਾਣਕਾਰੀ ਦੇਣ ਲਈ ਪਿੰਡ ਦੀ ਪੰਚਾਇਤ ਨਾਲ ਸਰਪੰਚ ਤਰਨਜੀਤ ਸਿੰਘ ਦੀ ਅਗਵਾਈ ਵਿਚ ...
ਰੈਲਮਾਜਰਾ, 12 ਜਨਵਰੀ (ਰਾਕੇਸ਼ ਰੋਮੀ, ਸੁਭਾਸ਼ ਟੌਾਸਾ)- ਪਿੰਡ ਆਸਰੋਂ ਵਿਖੇ ਪੇਂਡੂ ਵਿਕਾਸ ਪੰਚਾਇਤ ਪੰਜਾਬ ਦੇ ਡਾਇਰੈਕਟਰ ਦੇ ਹੁਕਮਾਂ ਅਨੁਸਾਰ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ, ਜਾਅਲੀ ਰਸੀਦਾਂ ਕੱਟ ਕੇ ਪੰਚਾਇਤੀ ਫ਼ੰਡ ਨੂੰ ਪਹੁੰਚਾਏ ਨੁਕਸਾਨ ਕਾਰਨ ਅਮਰਜੀਤ ...
ਬੰਗਾ, 12 ਜਨਵਰੀ (ਜਸਬੀਰ ਸਿੰਘ ਨੂਰਪੁਰ) - ਪਿੰਡ ਢਾਹਾਂ ਕਲੇਰਾਂ ਵਿਖੇ ਸ: ਕੁਲਜੀਤ ਸਿੰਘ ਸਰਹਾਲ ਮੈਂਬਰ ਬਲਾਕ ਸੰਮਤੀ ਨੇ ਮੱਲ ਫਰਨੀਚਰ ਹਾਊਸ ਦਾ ਉਦਘਾਟਨ ਕੀਤਾ | ਉਨ੍ਹਾਂ ਕਿਹਾ ਸਾਨੂੰ ਕਿਰਤ ਨਾਲ ਜੁੜਨਾ ਚਾਹੀਦਾ ਹੈ | ਜਿਹੜੇ ਵੀ ਨੌਜਵਾਨ ਸਹਾਇਕ ਧੰਦੇ ਅਪਣਾਉਂਦੇ ...
ਨਵਾਂਸ਼ਹਿਰ, 12 ਜਨਵਰੀ (ਦੀਦਾਰ ਸਿੰਘ ਸ਼ੇਤਰਾ)- ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਨੇ ਅੱਜ ਇੱਥੇ ਆਖਿਆ ਕਿ ਸਵਾਮੀ ਵਿਵੇਕਾਨੰਦ ਦੀਆਂ ਸਿੱਖਿਆਵਾਂ ਅੱਜ ਵੀ ਤਰਕਸੰਗਤ ਹਨ ਅਤੇ ਸਮਾਜ ਵਿਚ ਆਏ ਵਿਗਾੜ ਨੂੰ ਦੂਰ ਕਰਨ ਦੇ ਸਮਰੱਥ ਹਨ | ਉਨ੍ਹਾਂ ਆਖਿਆ ਕਿ ਯੁਵਾ ਸ਼ਕਤੀ ...
ਨਵਾਂਸ਼ਹਿਰ, 12 ਜਨਵਰੀ (ਦੀਦਾਰ ਸਿੰਘ ਸ਼ੇਤਰਾ)- ਅੱਜ ਇੱਥੇ ਪਟੈਟੋ ਗਰੋਅਰ ਨਵਾਂਸ਼ਹਿਰ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕੈਪਟਨ ਸਰਕਾਰ ਵੱਲੋਂ ਕਰਜ਼ਾ ਮੁਆਫ਼ੀ ਦੀ ਜਾਰੀ ਕੀਤੀ ਪਹਿਲੀ ਸੂਚੀ ਨੂੰ ਕਿਸਾਨ ਨਾਲ ਕੋਝਾ ਮਜ਼ਾਕ ਦੱਸਿਆ ਹੈ | ਕਿਸਾਨ ...
ਪੋਜੇਵਾਲ ਸਰਾਂ, 12 ਜਨਵਰੀ (ਨਵਾਂਗਰਾਈਾ)- ਐੱਸ.ਬੀ.ਐੱਸ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸਦਰਪੁਰ ਵਿਖੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੁਰਿੰਦਰ ਕੌਰ ਬੈਂਸ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਲੋਹੜੀ ਬਾਲਣ ਦੀ ਰਸਮ ਉਪਰੰਤ ਸਭਿਆਚਾਰਕ ਪ੍ਰੋਗਰਾਮ ...
ਸੰਧਵਾਂ, 12 ਜਨਵਰੀ (ਪ੍ਰੇਮੀ ਸੰਧਵਾਂ) - ਜਿੰਦਗੀ ਨੂੰ ਨਿਰੋਗ, ਤੰਦਰੁਸਤ ਰੱਖਣ ਲਈ ਅਤੇ ਨਸ਼ਿਆਂ ਤੋਂ ਦੂਰੀ ਬਣਾਈ ਰੱਖਣ ਲਈ ਨੌਜਵਾਨਾਂ ਨੂੰ ਖੇਡਾਂ ਖੇਡਣੀਆਂ ਚਾਹੀਦੀਆਂ ਹਨ ਤਾਂ ਜੋ ਉਨ੍ਹਾਂ ਨੌਜਵਾਨਾਂ ਦੀ ਖੇਡ ਜਗਤ ਵਿਚ ਇਕ ਵੱਖਰੀ ਪਹਿਚਾਣ ਬਣ ਜਾਵੇ | ਇਨ੍ਹਾਂ ...
ਸੰਧਵਾਂ, 12 ਜਨਵਰੀ (ਪ੍ਰੇਮੀ ਸੰਧਵਾਂ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਵਿਖੇ ਪਿ੍ੰ: ਹਰਭਜ ਰਾਮ ਭਰੋਮਜਾਰਾ ਦੀ ਅਗਵਾਈ 'ਚ ਲੋਹੜੀ ਤੇ ਮਾਘੀ ਦੇ ਸਬੰਧ 'ਚ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸਕੂਲ ਦੀਆਂ ਵਿਦਿਆਰਥਣਾਂ ਨੇ ਧਾਰਮਿਕ ਗੀਤ ਨਾਲ ਕੀਤੀ | ...
ਬੰਗਾ, 12 ਜਨਵਰੀ (ਜਸਬੀਰ ਸਿੰਘ ਨੂਰਪੁਰ) - ਲੋਹੜੀ ਦੇ ਤਿਉਹਾਰ ਮੌਕੇ ਬੰਗਾ ਦੇ ਇਕ ਰਿਜੋਰਟ 'ਚ ਸਰੋਆ ਪਰਿਵਾਰ ਵਲੋ ਲੋਹੜੀ ਦਾ ਤਿਓਹਾਰ ਮਨਾਇਆ ਗਿਆ | ਲੋਹੜੀ ਤਿਉਹਾਰ ਮੌਕੇ ਵਿਸ਼ੇਸ਼ ਤੌਰ 'ਤੇ ਨਾਮਵਰ ਗਾਇਕ ਗਰਦਾਸ ਮਾਨ ਨੇ ਹਾਜ਼ਰੀ ਲੁਆਈ ਉਸ ਨੇ ਆਪਣੇ ਪ੍ਰਸਿੱਧ ਗੀਤ ...
ਘੁੰਮਣਾਂ, 12 ਜਨਵਰੀ (ਮਹਿੰਦਰ ਪਾਲ ਸਿੰਘ)- ਪਿੰਡ ਘੁੰਮਣਾਂ 'ਚ ਕਰਨੈਲ ਸਿੰਘ ਘੁੰਮਣ ਵਲੋਂ ਗੁਰਦੁਆਰਾ ਸ਼ਹੀਦ ਸਿੰਘਾਂ ਵਿਖੇ ਸਮੂਹ ਸਾਧ -ਸੰਗਤ ਦੇ ਸਹਿਯੋਗ ਨਾਲ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਧਾਰਮਿਕ ਸਮਾਗਮ ਕਰਵਾਇਆ ਗਿਆ | ਅਖੰਡ ਪਾਠਾਂ ਦੇ ਭੋਗ ਉਪਰੰਤ ਬੀਬੀਆਂ ...
ਰੈਲਮਾਜਰਾ, 12 ਜਨਵਰੀ (ਰਾਕੇਸ਼ ਰੋਮੀ)- ਲੋਹੜੀ ਦਾ ਤਿਉਹਾਰ ਇਕੱਠੇ ਹੋ ਕੇ ਨੱਚਣਾ ਗਾਉਣਾ ਅਤੇ ਇਸ-ਦੂਜੇ ਦੀ ਖ਼ੁਸ਼ੀ ਵਿਚ ਸ਼ਾਮਿਲ ਹੋਣ ਦਾ ਪ੍ਰਤੀਕ ਹੈ ਪਰ ਇਕ ਅਜਿਹੇ ਤਿਉਹਾਰ ਵਿਚ ਜਦੋਂ ਕੋਈ ਸਮਾਜਿਕ ਭਲਾਈ ਦੀ ਸੋਚ ਜੁੜ ਜਾਵੇ ਤਾਂ ਨਜ਼ਾਰਾ ਦੁੱਗਣਾ ਹੋ ਜਾਂਦਾ ਹੈ | ...
ਔੜ, 12 ਜਨਵਰੀ (ਗੁਰਨਾਮ ਸਿੰਘ ਗਿਰਨ)- ਅੱਜ ਪਿੰਡ ਤਾਜਪੁਰ ਅਤੇ ਤਲਵੰਡੀ ਸੀਬੂ ਦੇ ਸਮੂਹ ਨੀਲੇ ਕਾਰਡ ਧਾਰਕਾਂ ਨੂੰ ਬੂਟਾ ਸਿੰਘ ਜੁਲਾਹ ਮਾਜਰਾ ਅਤੇ ਫੂਡ ਸਪਲਾਈ ਇੰਸਪੈਕਟਰ ਰਾਜ ਦੀਪਕ ਪਾਠਕ ਦੀ ਦੇਖ-ਰੇਖ ਹੇਠ ਅਕਤੂਬਰ, 2017 ਤੋਂ ਮਾਰਚ, 2018 ਤੱਕ ਦੀ ਕਣਕ ਵੰਡੀ ਗਈ | ਇਸ ...
ਸੜੋਆ, 12 ਜਨਵਰੀ (ਐੱਨ.ਡੀ.ਨਾਨੋਵਾਲੀਆ) ਸੇਵਾ-ਮੁਕਤ ਥਾਣੇਦਾਰ ਚੌਧਰੀ ਰਾਮ ਸਰੂਪ ਚੇਚੀ (69) ਪੁੱਤਰ ਚੌਧਰੀ ਮਿਲਖੀ ਰਾਮ ਚੇਚੀ ਸਾਬਕਾ ਸਰਪੰਚ ਵਾਸੀ ਪਿੰਡ ਜੀਤਪੁਰ ਜਿਨ੍ਹਾਂ ਦੀ ਅੱਜ ਨਵਾਂਸ਼ਹਿਰ ਵਿਖੇ ਸੰਖੇਪ ਬਿਮਾਰੀ ਉਪਰੰਤ ਮੌਤ ਹੋ ਗਈ ਸੀ, ਦਾ ਅੰਤਿਮ ਸਸਕਾਰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX