ਅੰਮਿ੍ਤਸਰ, 12 ਜਨਵਰੀ (ਹਰਮਿੰਦਰ ਸਿੰਘ)¸ਖ਼ਾਲਸਾ ਕਾਲਜ ਗਵਰਨਿੰਗ ਕੌਾਸਲ ਅਧੀਨ ਚਲ ਰਹੇ ਵਿੱਦਿਅਕ ਅਦਾਰਿਆਂ ਖਾਲਸਾ ਕਾਲਜ, ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਖ਼ਾਲਸਾ ਕਾਲਜ ਆਫ਼ ਲਾਅ, ਖ਼ਾਲਸਾ ਕਾਲਜ ਆਫ਼ ਨਰਸਿੰਗ, ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਵਿਖੇ ...
ਮੱਤੇਵਾਲ, 12 ਜਨਵਰੀ (ਗੁਰਪ੍ਰੀਤ ਸਿੰਘ ਮੱਤੇਵਾਲ)-ਪਿੰਡ ਕਲੇਰ ਬਾਲਾ ਪਾਈ 'ਚ ਪੰਚਾਇਤੀ ਰਸਤੇ ਉਪਰ ਨਾਜ਼ਾਇਜ ਕਬਜ਼ੇ ਨੂੰ ਲੈ ਕੇ ਪਿਛਲੇ ਦੋ ਦਿਨਾਂ ਤੋਂ ਰੋਸ ਧਰਨੇ 'ਤੇ ਬੈਠੇ ਕਿਸਾਨ ਸੰਘਰਸ਼ ਕਮੇਟੀ ਵਲੋਂ ਲੜੀ ਜਾ ਰਹੀ ਇਸ ਲੜਾਈ ਵਿਚ ਉਸ ਵੇਲੇ ਨਵਾਂ ਮੋੜ ਆਇਆ ਜਦ ...
ਅੰ੍ਰਿਤਸਰ, 12 ਜਨਵਰੀ (ਅ.ਬ.)-ਸਥਾਨਕ ਟਕਸਾਲੀ ਕਾਂਗਰਸ ਨੇਤਾ, ਸਾਬਕਾ ਕਾਊਾਸਲਰ ਰਾਜਪਾਲ ਮਹਾਨਜ ਨੰੂ ਪੰਜਾਬ ਸਰਕਾਰ ਦੇ ਸਥਾਨਕ ਸਰਕਾਰੀ ਵਿਭਾਗ ਵਲੋਂ ਪੰਜਾਬ ਨਗਰ ਨਿਗਮ ਕਾਰਪੋਰਸ਼ੇਨ ਸਰਵਿਸ ਵਿਚ ਚੋਣ ਕਰਨ ਦੇ ਅਧਿਕਾਰ ਦਿੰਦੇ ਹੋਏ ਉਨ੍ਹਾਂ ਨੰੂ ਮੈਂਬਰ ਬਣਾਇਆ ਗਿਆ ...
ਅਟਾਰੀ, 12 ਜਨਵਰੀ (ਰੁਪਿੰਦਰਜੀਤ ਸਿੰਘ ਭਕਨਾ)-ਅਟਾਰੀ ਅੰਮਿ੍ਤਸਰ ਸੜਕ 'ਤੇ ਸਥਿਤ ਘਰਿੰਡਾ ਚੌਾਕ ਜਿੱਥੇ ਕੋਈ ਨਾ ਕੋਈ ਹਾਦਸਾ ਵਾਪਰਦਾ ਹੀ ਰਹਿੰਦਾ ਹੈ, 'ਚ ਅਟਾਰੀ ਸਰਹੱਦ 'ਤੇ ਝੰਡਾ ਉਤਾਰਨ ਦੀ ਰਸਮ ਵੇਖਣ ਜਾ ਰਹੇ ਸੈਲਾਨੀਆਂ ਦੀ ਇਨੋਵਾ ਨੂੰ ਹਾਦਸੇ 'ਚ ਮੋਟਰਸਾਈਕਲ ...
ਅਟਾਰੀ, 12 ਜਨਵਰੀ (ਰੁਪਿੰਦਰਜੀਤ ਸਿੰਘ ਭਕਨਾ)-ਚਾਈਨਾ ਡੋਰ ਨਾਲ ਨਿੱਤ ਵਾਪਰਦੇ ਹਾਦਸਿਆਂ ਤੇ ਹੋਈਆਂ ਜਾਨ ਲੇਵਾ ਘਟਨਾਵਾਂ ਦੇ ਮੱਦੇਨਜ਼ਰ ਤਹਿਸੀਲਦਾਰ ਅਟਾਰੀ ਤੇ ਮੁੱਖ ਅਫ਼ਸਰ ਥਾਣਾ ਘਰਿੰਡਾ ਦੀ ਟੀਮ ਵਲੋਂ ਕਸਬਾ ਅਟਾਰੀ ਦੀਆਂ ਦੁਕਾਨਾਂ 'ਚ ਚਾਈਨਾ ਡੋਰ ਫੜਨ ਲਈ ...
ਜੇਠੂਵਾਲ, 12 ਜਨਵਰੀ (ਮਿੱਤਰਪਾਲ ਸਿੰਘ ਰੰਧਾਵਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਆਪਣੇ ਚੋਣ ਮੈਨੇਫੈਸਟੋ 'ਚ ਕਿਸਾਨਾਂ ਨਾਲ ਜੋ ਕਰਜ਼ਾ ਮੁਆਫ਼ੀ ਦਾ ਵਾਅਦਾ ਕੀਤਾ ਸੀ, ਉਹ ਸਿਰਫ਼ ਬਿਆਨਬਾਜ਼ੀ ਤੱਕ ਹੀ ਸੀਮਤ ਰਹਿ ਗਿਆ ਹੈ ...
ਅੰਮਿ੍ਤਸਰ, 12 ਜਨਵਰੀ (ਰੇਸ਼ਮ ਸਿੰਘ)-ਦਿੱਲੀ ਤੋਂ ਆਏ ਇਕ ਸੈਲਾਨੀ ਨੂੰ ਲੁੱਟ ਕੇ ਨਾਟਕੀ ਢੰਗ ਨਾਲ ਨੌਸਰਬਾਜ਼ ਫ਼ਰਾਰ ਹੋ ਗਿਆ ਤੇ ਜਾਣ ਸਮੇਂ ਉਸਨੂੰ ਹੋਟਲ ਦੇ ਬਾਥਰੂਮ 'ਚ ਬੰਦ ਕਰਕੇ ਕੁੰਡੀ ਵੀ ਲਾ ਦਿੱਤੀ | ਇਸ ਸਬੰਧੀ ਚੌਾਕੀ ਬੱਸ ਸਟੈਂਡ ਦੀ ਪੁਲਿਸ ਨੂੰ ਦਿੱਲੀ ਦੇ ...
ਅੰਮਿ੍ਤਸਰ, 12 ਜਨਵਰੀ (ਰੇਸ਼ਮ ਸਿੰਘ)-ਇੰਡੋ ਤਿੱਬਤੀਅਨ ਬਾਰਡਰ ਪੁਲਿਸ ਦੀ ਯੂਨਿਟ ਦੇ ਇਕ ਜਵਾਨ ਦੀ ਅੱਜ ਅਚਾਨਕ ਚਲੀ ਗੋਲੀ ਕਾਰਨ ਮੌਤ ਹੋ ਗਈ | ਮਿ੍ਤਕ ਦੀ ਸ਼ਨਾਖਤ ਵੀਰ ਸਿੰਘ ਪੁੱਤਰ ਰਾਮ ਧਨੀ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ ਜੋ ਕਿ ਇਥੇ ਉਕਤ ਜੀ. ਟੀ. ਰੋਡ 'ਤੇ ...
ਰਈਆ, 12 ਜਨਵਰੀ (ਸੁੱਚਾ ਸਿੰਘ ਘੁੰਮਣ)-ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਐੱਸ. ਐੱਸ. ਪੀ. ਪਰਮਪਾਲ ਸਿੰਘ ਸਿੱਧੂ ਵਲੋਂ ਜਾਰੀ ਇਕ ਹੁਕਮ ਰਾਹੀਂ ਤਿੰਨ ਐੱਸ. ਐੱਚ. ਓਜ਼ ਦੇ ਤਬਾਦਲੇ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ | ਇੰਸਪੈਕਟਰ ਮੁਖਤਿਆਰ ਸਿੰਘ ਨੂੰ ਥਾਣਾ ਬਿਆਸ ...
ਅੰਮਿ੍ਤਸਰ, 12 ਜਨਵਰੀ (ਸੁਰਿੰਦਰ ਕੋਛੜ)-ਹਿੰਦੂ ਸੰਘਰਸ਼ ਸੈਨਾ ਵਲੋਂ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਸਈਦ ਅਤੇ ਜੰਮੂ ਕਸ਼ਮੀਰ ਨੈਸ਼ਨਲ ਕਾਨਫ਼ਰੰਸ ਦੇ ਮੁਖੀ ਰਹੇ ਫ਼ਾਰੂਖ ਅਬਦੁੱਲਾ ਦਾ ਪੁਤਲਾ ਅੱਜ ਦੁਪਹਿਰ ਸਥਾਨਕ ਲੋਹਗੜ੍ਹ ਚੌਕ 'ਚ ਸਾੜਿਆ ਗਿਆ | ਉਕਤ ਨੇਤਾਵਾਂ 'ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਤਾਰ-ਤਾਰ ਕਰਨ ਦਾ ਦੋਸ਼ ਲਗਾਉਂਦਿਆਂ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਅਰੁਣ ਕੁਮਾਰ ਪੋਪਾ, ਜਨਰਲ ਸਕੱਤਰ ਸਲਿਲ ਬਿੱਲਾ ਤੇ ਚੇਅਰਮੈਨ ਯੋਗੇਸ਼ ਮਹਾਜਨ ਨੇ ਕਿਹਾ ਕਿ ਫ਼ਾਰੂਖ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਸਈਦ ਹਮੇਸ਼ਾ ਤੋਂ ਪਾਕਿਸਤਾਨ ਦਾ ਗੁਣਗਾਨ ਕਰਦੇ ਰਹੇ ਹਨ | ਉਨ੍ਹਾਂ ਨੇ ਮਹਿਬੂਬਾ ਮੁਫ਼ਤੀ ਦੀ ਪਾਰਟੀ ਦੇ ਵਿਧਾਇਕ ਮੀਰ ਸ਼ਾਹਬਾਜ਼ ਅਹਿਮਦ ਦੁਆਰਾ ਭਾਰਤੀ ਸੈਨਾ ਨਾਲ ਹੋਏ ਹਮਲੇ 'ਚ ਮਾਰੇ ਗਏ ਅੱਤਵਾਦੀਆਂ ਨੂੰ 'ਸ਼ਹੀਦ' ਤੇ ਕਸ਼ਮੀਰੀਆਂ ਦੇ ਭਰਾ ਕਹੇ ਜਾਣ 'ਤੇ ਵਿਰੋਧ ਜਤਾਇਆ | ਇਸ ਮੌਕੇ ਪੰਡਿਤ ਸੰਦੀਪ ਤਿ੍ਵੇਦੀ, ਹਰੀਸ਼ ਤਲਵਾਰ, ਸ਼ਿਵਾ, ਰਾਹੁਲ ਵਰਮਾ ਆਦਿ ਵਿਸ਼ੇਸ਼ ਤੌਰ 'ਤੇ ਸ਼ਾਮਿਲ ਸਨ |
ਤਰਸਿੱਕਾ, 12 ਜਨਵਰੀ ਦਸੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)-ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸਰਵਨ ਸਿੰਘ ਪੰਧੇਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਲਏ ਕਿਸਾਨ ਤੇ ਮਜਦੂਰ ਵਿਰੋਧੀ ਫੈਸਲਿਆਂ ਿਖ਼ਲਾਫ਼ ਤੇ ਪਿੰਡ ਕਲੇਰ ਬਾਲਾਪਾਈ ਵਿਚ ਹੋ ...
ਨਵਾਂ ਪਿੰਡ, 12 ਜਨਵਰੀ (ਜਸਪਾਲ ਸਿੰਘ)-ਹਲਕਾ ਜੰਡਿਆਲਾ ਗੁਰੂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਤੇ ਸਾਬਾਕਾ ਵਿਧਾਇਕ ਡਾ: ਦਲਬੀਰ ਸਿੰਘ ਵੇਰਕਾ ਵਲੋਂ ਸਥਾਨਕ ਕਸਬਾ ਵਿਖੇ ਪੰਚ ਭਗਵੰਤ ਸਿੰਘ ਦੀ ਬਹਿਕ 'ਤੇ ਅਕਾਲੀ ਵਰਕਰਾਂ ਤੇ ਆਗੂਆਂ ਨਾਲ ਕੀਤੀ ਗਈ ਅਹਿਮ ਮੀਟਿੰਗ ...
ਬੰਡਾਲਾ, 12 ਜਨਵਰੀ (ਅਮਰਪਾਲ ਸਿੰਘ ਬੱਬੂ)-ਕਸਬੇ ਦੇ ਬਜ਼ਾਰਾਂ, ਨੇੜੇ ਦੇ ਪਿੰਡਾਂ ਤੇ ਸੜਕਾਂ 'ਤੇ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਮੂੰਗਫਲੀ ਤੇ ਡਰਾਈ ਫਰੂਟ ਦੇ ਸਟਾਲ ਸਜ ਚੁੱਕੇ ਹਨ ¢ ਇਨ੍ਹਾਂ ਦੁਕਾਨਾਂ ਤੇ 'ਗ੍ਰਾਹਕਾਂ ਦੀ ਲੱਗੀ ਭੀੜ ਨੂੰ ਲੈ ਕੇ ਦੁਕਾਨਦਾਰਾਂ 'ਚ ...
ਅਜਨਾਲਾ, 12 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਅੰਮਿ੍ਤਸਰ ਮੁੱਖ ਮਾਰਗ 'ਤੇ ਸਥਿਤ ਜੁਡੀਸ਼ੀਅਲ ਕੋਰਟ ਕੰਪਲੈਕਸ ਦੇ ਖੁੱਲੇ ਵਿਹੜੇ 'ਚ ਅੱਜ ਬਾਰ ਐਸੋਸੀਏਸ਼ਨ ਅਜਨਾਲਾ ਵਲੋਂ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਨਿੱਝਰ ਦੇ ਉੱਦਮ ਨਾਲ ਲੋਹੜੀ ਦਾ ਤਿਉਹਾਰ ਬੜੇ ...
ਲੋਪੋਕੇ, 12 ਜਨਵਰੀ (ਗੁਰਵਿੰਦਰ ਸਿੰਘ ਕਲਸੀ)-ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਜੋਗਿੰਦਰ ਦੇ ਉਪਰਾਲੇ ਸਦਕਾ ਕਸਬਾ ਲੋਪੋਕੇ ਤੋਂ ਗਰੀਬ ਪਰਿਵਾਰ ਨਾਲ ਸਬੰਧਿਤ ਸੁਰਜੀਤ ਸਿੰਘ ਦੀ ਲੜਕੀ ਜਸ਼ਨਦੀਪ ਕੌਰ ਦਾ ਸੋਨੂੰ ਪੁੱਤਰ ਲਾਲ ਸਿੰਘ ਵਾਸੀ ...
ਅੰਮਿ੍ਤਸਰ, 12 ਜਨਵਰੀ (ਹਰਮਿੰਦਰ ਸਿੰਘ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਪਟਿਆਲਾ ਦੇ ਪਿੰਡ ਟੌਹੜਾ ਵਿਖੇ ਸਰਕਾਰੀ ਸਕੂਲ ਦੀ ਇਕ ਵਿਦਿਆਰਥਣ ਨੂੰ ਅਧਿਆਪਕਾਵਾਂ ਵਲੋਂ ਜਾਤੀ ਸੂਚਕ ਸ਼ਬਦਾਂ ਰਾਹੀ ਅਣਮਨੁੱਖੀ ਤੌਰ 'ਤੇ ...
ਅੰਮਿ੍ਤਸਰ, 12 ਜਨਵਰੀ (ਸੁਰਿੰਦਰ ਕੋਛੜ)-14ਵੀਂ ਸਦੀ 'ਚ ਲੋਹੜੀ ਦੇ ਤਿਉਹਾਰ ਨਾਲ ਜੁੜਿਆ ਪੰਜਾਬੀਆਂ ਦੇ ਵੀਰ ਨਾਇਕ ਦੁੱਲਾ ਭੱਟੀ ਦੀ ਬਹਾਦਰੀ ਦਾ ਕਿੱਸਾ ਲੋਕ-ਗੀਤ 'ਸੁੰਦਰ ਮੁੰਦਰੀ ਏ....' ਦੇ ਰੂਪ 'ਚ ਅੱਜ ਵੀ ਨਾ ਸਿਰਫ਼ ਪਾਕਿਸਤਾਨ ਦੇ ਸਾਂਗਲਾ ਹਿੱਲ 'ਚ ਯਾਦ ਕੀਤਾ ਜਾਂਦਾ ...
ਅੰਮਿ੍ਤਸਰ, 12 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਪੈਨਸ਼ਨਰਜ਼ ਯੂਨੀਅਨ ਪੰਜਾਬ ਵਲੋਂ ਨਹਿਰ ਦਫ਼ਤਰ ਵਿਖੇ ਪ੍ਰਧਾਨ ਦਰਸ਼ਨ ਸਿੰਘ ਛੀਨਾ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਗਈ | ਇਸ ਦੌਰਾਨ ਸਤਿਆਪਾਲ ਗੁਪਤਾ, ਤਹਿਸੀਲ ਅਜਨਾਲਾ ਦੇ ਪ੍ਰਧਾਨ ਗੁਰਚਰਨ ਸਿੰਘ ...
ਅਟਾਰੀ, 12 ਜਨਵਰੀ (ਰੁਪਿੰਦਰਜੀਤ ਸਿੰਘ ਭਕਨਾ)¸ਸਰਕਾਰ ਵਲੋਂ ਸਰਹੱਦੀ ਇਲਾਕੇ ਅੰਦਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁਕਣ ਦੇ ਮਾਰੇ ਜਾਂਦੇ ਵੱਡੇ-ਵੱਡੇ ਦਮਗਜ਼ਿਆ ਦੀ ਪੋਲ ਉਸ ਵੇਲੇ ਖੁੱਲ ਗਈ ਜਦੋਂ ਐਨ ਭਾਰਤ ਪਾਕਿਸਤਾਨ ਸਰਹੱਦ 'ਤੇ ਪੈਂਦੇ ਸਰਕਾਰੀ ਸਕੂਲ ਦਾਉਕੇ ਜਿਸ ...
ਅੰਮਿ੍ਤਸਰ, 12 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਪੈਨਸ਼ਨਰਜ਼ ਯੂਨੀਅਨ ਪੰਜਾਬ ਵਲੋਂ ਨਹਿਰ ਦਫ਼ਤਰ ਵਿਖੇ ਪ੍ਰਧਾਨ ਦਰਸ਼ਨ ਸਿੰਘ ਛੀਨਾ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਗਈ | ਇਸ ਦੌਰਾਨ ਸਤਿਆਪਾਲ ਗੁਪਤਾ, ਤਹਿਸੀਲ ਅਜਨਾਲਾ ਦੇ ਪ੍ਰਧਾਨ ਗੁਰਚਰਨ ਸਿੰਘ ...
ਡਾ: ਪਰਮਜੀਤ ਸਿੰਘ ਕਾਹਲੋਂ ਅੰਮਿ੍ਤਸਰ, 12 ਜਨਵਰੀ (ਰੇਸ਼ਮ ਸਿੰਘ)-ਅਮਨਦੀਪ ਹਸਪਤਾਲ ਤੇ ਕਲੀਨਿਕਸ ਵਲੋਂ ਅੰਮਿ੍ਤਸਰ ਦੇ ਮਾਲ ਰੋਡ 'ਤੇ ਨਾਵਲਟੀ ਚੌਕ ਨੇੜੇ ਸ਼ੁਰੂ ਕੀਤੇ ਗਏ ਅਮਨਦੀਪ ਮੈਡੀਸਿਟੀ 'ਚ ਜਿਥੇ ਦਿਲ ਦੇ ਰੋਗਾਂ, ਕਿਡਨੀ ਰੋਗਾਂ, ਜਿਗਰ, ਪੇਟ ਦੇ ਰੋਗਾਂ, ...
ਜਤਿੰਦਰਬੀਰ ਸਿੰਘ ਭੁੱਲਰ | ਅਜਨਾਲਾ, 12 ਜਨਵਰੀ (ਐਸ. ਪ੍ਰਸ਼ੋਤਮ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਣਜੀਤ ਸਿੰਘ ਬਿੱਲਾ ਭੁੱਲਰ ਉੱਗਰ ਔਲਖ ਦੇ ਭਤੀਜੇ ਤੇ ਕੈਂਬਰਿਜ ਇੰਟਰਨੈਸ਼ਲ ਅਕੈਡਮੀ ਅਜਨਾਲਾ ਦੇ ਮੈਨੇਜਿੰਗ ਡਾਇਰੈਕਟਰ ਜਤਿੰਦਰਬੀਰ ਸਿੰਘ ਭੁੱਲਰ (27 ਸਾਲ) ...
ਹਰਸਾ ਛੀਨਾ, 12 ਜਨਵਰੀ (ਕੜਿਆਲ)-ਜ਼ਿਲ਼੍ਹਾ ਕਾਂਗਰਸ ਕਮੇਟੀ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਨੇ ਜ਼ਿਲ੍ਹਾ ਅੰਮਿ੍ਤਸਰ ਵਾਸੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਪਾਰਟੀ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਤੇ ...
ਅੰਮਿ੍ਤਸਰ, 12 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਜਗਤ ਜਯੋਤੀ ਸੀਨੀਅਰ ਸੈਕੰਡਰੀ ਸਕੂਲ ਰਾਣੀ ਦਾ ਬਾਗ ਵਿਖੇ ਡਾਇਰੈਕਟਰ ਮੁਕੇਸ਼ ਪੁਰੀ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਦੌਰਾਨ ਵਿਦਿਆਰਥੀਆਂ ਵਲੋਂ ਸੁੰਦਰ ਮੁੰਦਰੀਏ ਦੇ ਗੀਤ ...
ਸਠਿਆਲਾ, 12 ਜਨਵਰੀ (ਜਗੀਰ ਸਿੰਘ ਸਫਰੀ)-ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਟੀਮ ਵਲੋਂ ਵੱਖ-ਵੱਖ ਸਕੂਲਾਂ ਦਾ ਨਿਰੀਖਣ ਕਰਨ ਬਾਰੇ ਖ਼ਬਰ ਹੈ | ਅੱਜ ਪੰਜਾਬ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੇ ਨਿਰਦੇਸ਼ਾਂ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਸੁਨੀਤਾ ਕਿਰਨ ਦੀ ...
ਅੰਮਿ੍ਤਸਰ, 12 ਜਨਵਰੀ (ਰੇਸ਼ਮ ਸਿੰਘ)-ਸਾਂਝੀ ਛਾਂ ਵਲੋਂ ਗੁਰੁੂ ਨਾਨਕ ਦੇਵ ਹਸਪਤਾਲ ਦੇ ਵਿਹੜੇ 'ਚ ਧੀਆਂ ਦੀ ਲੋਹੜੀ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਮੌਕੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਅਚਨਚੇਤੀ ਗੁਰੂ ਨਾਨਕ ਦੇਵ ਹਸਪਤਾਲ ਦੀ ...
ਅੰਮਿ੍ਤਸਰ, 12 ਜਨਵਰੀ (ਹਰਜਿੰਦਰ ਸਿੰਘ ਸ਼ੈਲੀ)-ਕੌਮੀ ਯੁਵਕ ਦਿਵਸ ਮੌਕੇ ਗੁਰੂ ਨਾਨਕ ਯੂਨੀਵਰਸਿਟੀ 'ਚ ਸਾਈਕਲ ਰੈਲੀ ਕੱਢੀ ਗਈ ਜਿਸ 'ਚ ਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਸੈਂਕੜੇ ਵਿਦਿਆਰਥੀਆਂ ਨੇ ਹਿੱਸਾ ਲਿਆ | ਸਾਈਕਲ ਰੈਲੀ ਨੂੰ ਵਰਸਿਟੀ ਦੇ ਉਪ ਕੁਲਪਤੀ ਪ੍ਰੋ: ...
ਜਗਦੇਵ ਕਲਾਂ, 12 ਜਨਵਰੀ (ਸ਼ਰਨਜੀਤ ਸਿੰਘ ਗਿੱਲ)-ਪਿੰਡ ਖਤਰਾਏ ਕਲਾਂ ਵਿਖੇ ਮਨਰੇਗਾ ਮਜ਼ਦੂਰਾਂ ਵਲੋਂ ਗੱਲ੍ਹਾ ਮਜ਼ਦੂਰ ਯੂਨੀਅਨ ਦੇ ਆਗੂ ਲਖਵਿੰਦਰ ਸਿੰਘ ਕਾਲੂ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਉਨ੍ਹਾਂ ਦੱਸਿਆ ਕਿ ...
ਅਜਨਾਲਾ, 12 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਆਮਪੁਰ ਵਿਖੇ ਅੱਜ ਨਵੇਂ ਆਏ ਪਿ੍ੰਸੀਪਲ ਨਵਦੀਪ ਕੌਰ ਨੇ ਆਪਣਾ ਅਹੁਦਾ ਸੰਭਾਲਿਆ, ਉਹ ਡਾਇਟ ਵੇਰਕਾ ਤੋਂ ਤਬਦੀਲ ਹੋ ਕੇ ਇਥੇ ਆਏ ਹਨ | ਉਨ੍ਹਾਂ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ...
ਅੰਮਿ੍ਤਸਰ, 12 ਜਨਵਰੀ (ਹਰਜਿੰਦਰ ਸਿੰਘ ਸ਼ੈਲੀ)-ਕੌਮੀ ਯੁਵਕ ਦਿਵਸ ਮੌਕੇ ਗੁਰੂ ਨਾਨਕ ਯੂਨੀਵਰਸਿਟੀ 'ਚ ਸਾਈਕਲ ਰੈਲੀ ਕੱਢੀ ਗਈ ਜਿਸ 'ਚ ਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਸੈਂਕੜੇ ਵਿਦਿਆਰਥੀਆਂ ਨੇ ਹਿੱਸਾ ਲਿਆ | ਸਾਈਕਲ ਰੈਲੀ ਨੂੰ ਵਰਸਿਟੀ ਦੇ ਉਪ ਕੁਲਪਤੀ ਪ੍ਰੋ: ...
ਅੰਮਿ੍ਤਸਰ, 12 ਜਨਵਰੀ (ਹਰਜਿੰਦਰ ਸਿੰਘ ਸ਼ੈਲੀ)-ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵਲੋਂ ਰੈਵੀਨਿਊ ਪਟਵਾਰ ਯੂਨੀਅਨ ਦਾ ਨਵੇਂ ਸਾਲ ਦਾ ਕੈਲੰਡਰ ਤੇ ਡਾਇਰੀ ਰਿਲੀਜ਼ ਕੀਤੀ | ਰੈਵੀਨਿਊ ਪਟਵਾਰ ਯੂਨੀਅਨ ਦਾ ਵਫ਼ਦ ਜ਼ਿਲ੍ਹਾ ਮਾਲ ਅਫਸਰ ਮੁਕੇਸ਼ ਕੁਮਾਰ ਦੀ ਅਗਵਾਈ 'ਚ ...
ਲੋੋਪੋਕੇ, 12 ਜਨਵਰੀ (ਗੁਰਵਿੰਦਰ ਸਿੰਘ ਕਲਸੀ)-ਪੰਜਾਬ ਸਰਕਾਰ ਵਲੋਂ ਪੂਰੇ ਰਾਜ ਵਿਚ ਐੱਚ. ਆਈ. ਵੀ. ਏਡਜ਼ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੋਬਾਈਲ ਵੈਨ ਰਾਹੀਂ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ | ਇਸੇ ਜਾਗਰੂਕਤਾ ਅਭਿਆਨ ਤਹਿਤ ਇਹ ਮੋਬਾਈਲ ਵੈਨ ਕਮਿਊਨਟੀ ਹੈਲਥ ...
ਅਜਨਾਲਾ, 12 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਖੇਤਰ ਦੀ ਨਾਮਵਰ ਸਿੱਖਿਆ ਸੰਸਥਾ ਬੀ.ਡੀ.ਐਸ ਸੀਨੀਅਰ ਸੈਕੰਡਰੀ ਸਕੂਲ ਵਲੋਂ ਛੋਟੀ ਉਮਰ ਦੇ ਬੱਚਿਆਂ ਲਈ ਸਥਾਨਕ ਸ਼ਹਿਰ 'ਚ ਭਗਤ ਨਾਮਦੇਵ ਕਾਲੋਨੀ ਵਿਖੇ ਬੀ.ਡੀ.ਐਸ ਬਲੌਜਮਜ਼ ਪ੍ਰੀ ਨਰਸਰੀ ਸਕੂਲ ਦੀ ਸ਼ੁਰੂਆਤ ...
ਜਗਦੇਵ ਕਲਾਂ, 12 ਜਨਵਰੀ (ਸ਼ਰਨਜੀਤ ਸਿੰਘ ਗਿੱਲ)-ਹਲਕਾ ਅਜਨਾਲਾ ਦੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਪਿੰਡ ਖਤਰਾਏ ਖ਼ੁਰਦ ਵਿਖੇ ਆੜ੍ਹਤੀ ਪ੍ਰਸ਼ੋਤਮ ਸਿੰਘ ਬਾਠ ਦੇ ਗ੍ਰਹਿ ਵਿਖੇ ਇਲਾਕੇ ਦੇ ਆੜ੍ਹਤੀਆਂ ਨਾਲ ਅਹਿਮ ਇਕੱਤਰਤਾ ਦੌਰਾਨ ਉਨ੍ਹਾਂ ਨੂੰ ਆ ਰਹੀਆਂ ...
ਬਾਬਾ ਬਕਾਲਾ ਸਾਹਿਬ, 12 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਖੇਡ ਸਟੇਡੀਅਮ ਵਿਖੇ ਐਲੀਮੈਂਟਰੀ ਟੀਚਰਜ਼ ਯੂਨੀਅਨ, ਪੰਜਾਬ ਵਲੋਂ ਬਲਾਕ ਰਈਆ-1 ਦੀ ਬਲਾਕ ਪੱਧਰੀ ਕਮੇਟੀ ਦਾ ਗਠਨ ਕਰਨ ਹਿੱਤ ਇੱਕ ਵਿਸ਼ੇਸ਼ ਇਜਲਾਸ ਕੀਤਾ ਗਿਆ | ਜਿਸ ਦੇ ਪ੍ਰਧਾਨਗੀ ਮੰਡਲ 'ਚ ਈ. ...
ਰਜਿੰਦਰ ਮੋਹਨ ਸਿੰਘ ਛੀਨਾ ਅੰਮਿ੍ਤਸਰ, 12 ਜਨਵਰੀ (ਹਰਮਿੰਦਰ ਸਿੰਘ)¸ਭਾਜਪਾ ਪੰਜਾਬ ਦੇ ਕਾਰਜਕਾਰੀ ਮੈਂਬਰ ਰਜਿੰਦਰ ਮੋਹਨ ਸਿੰਘ ਛੀਨਾ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ 186 ਕੇਸਾਂ ਦੀ ਜਾਾਚ ਲਈ ਸੁਪਰੀਮ ਕੋਰਟ ਦੁਆਰਾ ਜਸਟਿਸ ਸ੍ਰੀ ਐਸ. ਐਨ. ਢੀਂਗਰਾ ...
ਛੇਹਰਟਾ, 12 ਜਨਵਰੀ (ਸੁਰਿੰਦਰ ਸਿੰਘ ਵਿਰਦੀ)¸ਬੀਤੀ ਰਾਤ ਪੀ. ਐਲ. ਟ੍ਰੇਡਿੰਗ ਕਰਿਆਨੇ ਦੀ ਦੁਕਾਨ ਅੱਡਾ ਖਾਸਾ ਵਿਖੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ | ਦੁਕਾਨ ਦੇ ਮਾਲਕ ਵਿਮਲ ਕੁਮਾਰ ਖੰਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ 8 ...
ਅੰਮਿ੍ਤਸਰ, 12 ਜਨਵਰੀ (ਹਰਮਿੰਦਰ ਸਿੰਘ)-ਨਗਰ ਨਿਗਮ ਦੀਆਂ ਚੋਣਾਂ ਹੋਏ ਨੂੰ 25 ਦਿਨ ਤੋਂ ਵੀ ਜਿਆਦਾ ਬੀਤ ਗਏ ਹਨ ਤੇ ਮੇਅਰ ਦੀ ਕੁਰਸੀ ਅਜੇ ਵੀ ਖ਼ਾਲੀ ਹੀ ਪਈ ਹੈ | ਜਿਸ 'ਤੇ ਕੌਣ ਬੈਠਦਾ ਹੈ ਭਾਵੇਂ ਕਿ ਅਜੇ ਬੁਝਾਰਤ ਬਣਿਆ ਪਿਆ ਹੈ ਪਰ ਸੋਸ਼ਲ ਮੀਡੀਆ ਨੇ ਅੰਮਿ੍ਤਸਰ ਦੇ ...
ਅੰਮਿ੍ਤਸਰ, 12 ਜਨਵਰੀ (ਹਰਮਿੰਦਰ ਸਿੰਘ)-ਨਗਰ ਨਿਗਮ ਦੀਆਂ ਚੋਣਾਂ ਹੋਏ ਨੂੰ 25 ਦਿਨ ਤੋਂ ਵੀ ਜਿਆਦਾ ਬੀਤ ਗਏ ਹਨ ਤੇ ਮੇਅਰ ਦੀ ਕੁਰਸੀ ਅਜੇ ਵੀ ਖ਼ਾਲੀ ਹੀ ਪਈ ਹੈ | ਜਿਸ 'ਤੇ ਕੌਣ ਬੈਠਦਾ ਹੈ ਭਾਵੇਂ ਕਿ ਅਜੇ ਬੁਝਾਰਤ ਬਣਿਆ ਪਿਆ ਹੈ ਪਰ ਸੋਸ਼ਲ ਮੀਡੀਆ ਨੇ ਅੰਮਿ੍ਤਸਰ ਦੇ ...
ਅੰਮਿ੍ਤਸਰ, 12 ਜਨਵਰੀ (ਰੇਸ਼ਮ ਸਿੰਘ)-ਰੋਪੜ ਤੇ ਬਠਿੰਡਾ ਦੇ ਥਰਮਲ ਪਲਾਂਟ ਬੰਦ ਹੋਣ ਦਾ ਮੁੱਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਚੁੱਕਾਂਗਾ ਤੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੀ ਅਵਾਜ ਬੁਲੰਦ ਕਰਾਂਗਾ | ਇਹ ਪ੍ਰਗਟਾਵਾ ਅੱਜ ਇੱਥੇ ਪੰਜਾਬ ਰਾਜ ਬਿਜਲੀ ਬੋਰਡ ...
ਮਾਨਾਂਵਾਲਾ, 12 ਜਨਵਰੀ (ਗੁਰਦੀਪ ਸਿੰਘ ਨਾਗੀ)-ਮਾਨਾਂਵਾਲਾ ਸਮੇਤ 7 ਪਿੰਡਾਂ ਦੀ ਸਾਂਝੀ 'ਦੀ ਮਾਨਾਂਵਾਲਾ ਕਲਾਂ ਮਲਟੀਪਰਪਜ਼ ਸਹਿਕਾਰੀ ਸਭਾ ਲਿਮਟਿਡ' (ਖੇਤੀਬਾੜੀ) ਦੀ ਚੋਣ ਹੋਈ, ਜੋ ਸਹਿਕਾਰਤਾ ਵਿਭਾਗ ਤੋਂ ਪੱੁਜੇ ਚੋਣ ਅਧਿਕਾਰੀਆਂ ਇੰਸਪੈਕਟਰ ਅਭੀਨੰਦਨ ਸ਼ਰਮਾ ਤੇ ...
ਅਜਨਾਲਾ, 12 ਜਨਵਰੀ (ਐਸ. ਪ੍ਰਸ਼ੋਤਮ)-ਅੱਜ ਸਰਕਾਰੀ ਐਲੀਮੈਂਟਰੀ ਸਕੂਲ ਜਗਦੇਵ ਖੁਰਦ (ਅਜਨਾਲਾ) ਵਿਖੇ ਪਦੳੱੁਨਤ ਹੋ ਕੇ ਆਏ ਸੈਂਟਰ ਹੈੱਡ ਟੀਚਰ ਮਨਜੀਤ ਸਿੰਘ ਜੋ ਅਧਿਆਪਕ ਲਹਿਰਾਂ ਦੇ ਜੁਝਾਰੂ ਆਗੂ ਤੇ ਐਲੀਮੈਂਟਰੀ ਟੀਚਰਜ਼ ਯੂਨੀਅਨ ਬਲਾਕ ਅੰਮਿ੍ਤਸਰ-1 ਪ੍ਰਧਾਨ ਹਨ ਨੇ ...
ਅਜਨਾਲਾ, 12 ਜਨਵਰੀ (ਐਸ. ਪ੍ਰਸ਼ੋਤਮ, ਢਿੱਲੋਂ)-ਅੱਜ ਪਿੰਡ ਗੁਰਾਲਾ ਵਿਖੇ ਨਵੇਂ ਸਾਲ ਨੂੰ ਸਮਰਪਿਤ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ 'ਚ ਯੂਥ ਕਾਂਗਰਸ ਮਾਮਲਿਆਂ ਦੇ ਇੰਚਾਰਜ ਕੰਵਰਪ੍ਰਤਾਪ ਸਿੰਘ ਅਜਨਾਲਾ, ਜੋ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਸਪੁੱਤਰ ...
ਅੰਮਿ੍ਤਸਰ, 12 ਜਨਵਰੀ (ਹਰਜਿੰਦਰ ਸਿੰਘ ਸ਼ੈਲੀ)-ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਦਫ਼ਤਰਾਂ ਦੇ ਮੁਲਾਜ਼ਮਾਂ ਨੇ ਸਰਕਾਰ ਿਖ਼ਲਾਫ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਦਾ ਫ਼ੈਸਲਾ ਕੀਤਾ ਹੈ | ਇਸੇ ਤਹਿਤ ...
ਅੰਮਿ੍ਤਸਰ, 12 ਜਨਵਰੀ (ਹਰਮਿੰਦਰ ਸਿੰਘ)-ਪੰਜਾਬੀ ਫ਼ਿਲਮ 'ਸੱਘੀ ਫੁੱਲ' ਦੀ ਟੀਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਤੇ ਫ਼ਿਲਮ ਦੀ ਕਾਮਯਾਬੀ ਦੀ ਅਰਦਾਸ ਕੀਤੀ | ਫ਼ਿਲਮ ਦੇ ਕਹਾਣੀ, ਸੰਵਾਦ ਤੇ ਗੀਤਾਂ ਦੇ ਲੇਖਕ ਸੂਫੀ ਸ਼ਾਇਰ ਤੇ ਪ੍ਰਮੁੱਖ ...
ਅੰਮਿ੍ਤਸਰ, 12 ਜਨਵਰੀ (ਹਰਮਿੰਦਰ ਸਿੰਘ)-ਨਗਰ ਨਿਗਮ ਮੁਲਾਜ਼ਮ ਜਥੇਬੰਦੀ ਸਫ਼ਾਈ ਮਜ਼ਦੂਰ ਯੂਨੀਅਨ ਵਲੋਂ ਆਪਣੀਆਂ ਸਹਿਯੋਗੀ ਜਥੇਬੰਦੀਆਂ ਨਾਲ ਮਿਲ ਕੇ ਨਿਗਮ ਦੇ ਵਿਹੜੇ 'ਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਵਿਧਾਇਕ ਸ੍ਰੀ ਓਮ ਪ੍ਰਕਾਸ਼ ਸੋਨੀ ਤੇ ਸ੍ਰੀ ...
ਬੰਡਾਲਾ, 12 ਜਨਵਰੀ (ਅਮਰਪਾਲ ਸਿੰਘ ਬਬੂ)-5178 ਮਾਸਟਰ ਕੇਡਰ ਯੂਨੀਅਨ ਵਲੋਂ ਕੱਲ੍ਹ 14 ਤੇ 15 ਜਨਵਰੀ ਨੂੰ ਪੂਰੇ ਪੰਜਾਬ 'ਚ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ¢ ਮਾਸਟਰ ਕੇਡਰ ਯੂਨੀਅਨ ਦੇ ਆਗੂਆ ਨੇ ਦੱਸਿਆ ਕਿ 5178 ਟੈਟ ਪਾਸ ਅਧਿਆਪਕ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਅਨੁਸਾਰ ...
ਗੱਗੋਮਾਹਲ, 12 ਜਨਵਰੀ (ਬਲਜਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਆਨ ਏਕਤਾ (ਉਗਰਾਹਾਂ) ਦੀ ਜਰੂਰੀ ਇਕੱਤਰਤਾ ਪਿੰਡ ਰੂੜੇਵਾਲ ਵਿਖੇ ਬਲਾਕ ਪ੍ਰਧਾਨ ਕਸ਼ਮੀਰ ਸਿੰਘ ਧੰਗਈ ਤੇ ਜਰਨਲ ਸਕੱਤਰ ਜਸਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਕਿਸਾਨਾਂ ਨੂੰ ਆ ਰਹੀਆਂ ...
Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX