ਤਾਜਾ ਖ਼ਬਰਾਂ


ਸੀਤ ਲਹਿਰ ਜਾਰੀ, ਆਦਮਪੁਰ ਸਭ ਤੋਂ ਠੰਢਾ
. . .  10 minutes ago
ਚੰਡੀਗੜ੍ਹ, 16 ਜਨਵਰੀ - ਪੰਜਾਬ ਤੇ ਹਰਿਆਣਾ ਵਿਚ ਸੀਤ ਲਹਿਰ ਜਾਰੀ ਹੈ। ਆਦਮਪੁਰ 'ਚ ਅੱਜ ਮਨਫੀ 0.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ ਤੇ ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਕਈ ਇਲਾਕਿਆਂ 'ਚ ਤਾਪਮਾਨ ਹੋਰ ਹੇਠਾਂ ਡਿਗ ਸਕਦਾ ਹੈ। ਅੰਮ੍ਰਿਤਸਰ ਵਿਚ...
ਕੈਪਟਨ ਵਲੋਂ ਰਾਣੇ ਦਾ ਅਸਤੀਫ਼ਾ ਨਾ ਮਨਜ਼ੂਰ
. . .  32 minutes ago
ਚੰਡੀਗੜ੍ਹ, 16 ਜਨਵਰੀ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੰਚਾਈ ਤੇ ਊਰਜਾ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਨਾ ਮਨਜ਼ੂਰ ਕਰ ਦਿੱਤਾ...
ਨੇਤਨਯਾਹੂ ਨੇ ਬੀਵੀ ਸੰਗ ਤਾਜਮਹਲ ਦੇਖਿਆ
. . .  40 minutes ago
ਆਗਰਾ, 16 ਜਨਵਰੀ - ਇਸਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਅੱਜ ਆਪਣੀ ਪਤਨੀ ਸਾਰਾ ਨਾਲ ਤਾਜਮਹੱਲ ਦੇ ਦੀਦਾਰ ਕੀਤੇ। ਇਸ ਮੌਕੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਦੋਵਾਂ ਦੀ ਅਗਵਾਈ...
ਅੰਤਰਜਾਤੀ ਵਿਆਹ ਖਿਲਾਫ ਖਾਪ ਪੰਚਾਇਤਾਂ ਦਾ ਹਮਲਾ ਗੈਰ ਕਾਨੂੰਨੀ - ਸੁਪਰੀਮ ਕੋਰਟ
. . .  about 1 hour ago
ਨਵੀਂ ਦਿੱਲੀ, 16 ਜਨਵਰੀ - ਸੁਪਰੀਮ ਕੋਰਟ ਨੇ ਖਾਪ ਪੰਚਾਇਤਾਂ 'ਤੇ ਸਖ਼ਤ ਟਿੱਪਣੀ ਕਰਦੇ ਹੋਏ ਕਿਹਾ ਕਿ ਕੋਈ ਵੀ ਖਾਪ, ਪੰਚਾਇਤ ਜਾਂ ਸੁਸਾਇਟੀ ਬਾਲਗ ਮਰਦ ਤੇ ਔਰਤ ਦੇ ਵਿਆਹ 'ਤੇ ਪ੍ਰਸ਼ਨ ਚਿੰਨ੍ਹ ਨਹੀਂ ਲਗਾ ਸਕਦੀ, ਖ਼ਾਸਕਰ ਅੰਤਰ-ਜਾਤੀ ਵਿਆਹ 'ਚ ਦਖ਼ਲਅੰਦਾਜ਼ੀ...
ਰੋਂਦੇ ਹੋਏ ਤੋਗੜੀਆ ਨੇ ਕਿਹਾ- ਮੈਨੂੰ ਪੁਲਿਸ ਮੁਕਾਬਲੇ ਵਿਚ ਮਾਰਨ ਦੀ ਹੋ ਰਹੀ ਹੈ ਕੋਸ਼ਿਸ਼
. . .  about 1 hour ago
ਅਹਿਮਦਾਬਾਦ, 16 ਜਨਵਰੀ - ਸੋਮਵਾਰ ਨੂੰ ਗ਼ਾਇਬ ਹੋਏ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੇਤਾ ਪ੍ਰਵੀਨ ਤੋਗੜੀਆ ਅੱਜ ਸਵੇਰੇ ਮੀਡੀਆ ਦੇ ਸਾਹਮਣੇ ਆਏ। ਕਰੀਬ 11 ਘੰਟਿਆਂ ਤੱਕ ਲਾਪਤਾ ਰਹਿਣ ਤੋਂ ਬਾਅਦ ਤੋਗੜੀਆ ਬੀਤੀ ਦੇਰ ਸ਼ਾਮ ਬੇਹੋਸ਼ੀ ਦੀ ਹਾਲਤ ਵਿਚ ਮਿਲੇ। ਅੱਜ ਉਨ੍ਹਾਂ...
ਯੁੱਗ ਤੁਲੀ ਨੂੰ ਮੁੰਬਈ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  about 1 hour ago
ਮੁੰਬਈ, 16 ਜਨਵਰੀ - ਮੁੰਬਈ ਵਿਚ ਵਾਪਰੇ ਕਮਲਾ ਮਿਲਜ ਅਗਨੀ ਕਾਂਡ 'ਚ ਮੋਜੋ ਬਿਸਤ੍ਰੋ ਰੈਸਟੋਰੈਂਟ ਦੇ ਸਹਿ-ਮਾਲਕ ਯੁੱਗ ਤੁਲੀ ਨੂੰ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਯੁੱਗ ਤੁਲੀ ਦਾ ਕਹਿਣਾ ਸੀ ਕਿ ਅਗਾਓਂ ਜ਼ਮਾਨਤ ਦੀ ਅਰਜ਼ੀ ਖ਼ਾਰਜ ਹੋਣ ਮਗਰੋਂ ਉਸ ਨੇ ਆਤਮ...
ਅੰਡਰ19 ਕ੍ਰਿਕਟ ਵਿਸ਼ਵ ਕੱਪ : ਭਾਰਤ ਕੁਆਟਰ ਫਾਈਨਲ 'ਚ ਪਹੁੰਚਿਆ
. . .  about 2 hours ago
ਮਾਊਂਟ ਮਾਓਨਗਿਨੀ, 16 ਜਨਵਰੀ - ਪਾਪੂਆ ਨਿਊ ਗਿਨੀ ਨੂੰ 10 ਵਿਕਟਾਂ ਨਾਲ ਹਰਾ ਕੇ ਭਾਰਤ ਅੰਡਰ19 ਕ੍ਰਿਕਟ ਵਿਸ਼ਵ ਕੱਪ ਦੇ ਕੁਆਟਰ ਫਾਈਨਲ 'ਚ ਪਹੁੰਚ ਗਿਆ ਹੈ। ਪਾਪੂਆ ਨਿਊ ਗਿਨੀ 21.5 ਓਵਰਾਂ ਵਿਚ ਸਿਰਫ 64 ਦੌੜਾਂ ਬਣਾ ਸਕੀ, ਜਿਸ ਦੇ ਜਵਾਬ ਵਿਚ ਭਾਰਤ...
ਸਾਇੰਸ ਸਿਟੀ ਜਾ ਰਹੀ ਵਿਦਿਆਰਥੀਆਂ ਨਾਲ ਭਰੀ ਬੱਸ ਨਾਲ ਹਾਦਸਾ, ਅਧਿਆਪਕ ਦੀ ਮੌਤ, ਕਈ ਜ਼ਖਮੀ
. . .  about 2 hours ago
ਗੁਰਾਇਆ, 16 ਜਨਵਰੀ (ਬਲਵਿੰਦਰ ਸਿੰਘ) - ਇੱਥੇ ਖੜੇ ਟਰੱਕ ਵਿਚ ਪੀ.ਆਰ.ਟੀ.ਸੀ. ਬੱਸ ਵੱਜਣ ਨਾਲ ਇਕ ਦੀ ਮੌਤ ਤੇ ਅਨੇਕਾ ਜ਼ਖਮੀ ਹੋ ਗਏ ਹਨ। ਜਾਣਕਾਰੀ ਮੁਤਾਬਿਕ ਸੰਗਰੂਰ ਜ਼ਿਲ੍ਹੇ ਦੇ ਇਕ ਸਕੂਲ ਤੋਂ ਬੱਚਿਆਂ ਨੂੰ ਸਾਇੰਸ ਸਿਟੀ ਕਪੂਰਥਲਾ ਟੂਰ 'ਤੇ ਲਿਜਾਇਆ ਜਾ ਰਿਹਾ ਸੀ ਕਿ ਗੁਰਾਇਆ ਪੁੱਜਣ 'ਤੇ ਹਾਈਵੇ...
ਧੁੰਦ ਕਾਰਣ ਸਵੇਰੇ ਪੁਜਣ ਵਾਲੀਆਂ ਉਡਾਣਾ ਦੇਰੀ 'ਚ
. . .  about 3 hours ago
ਬੇਬੀ ਮੋਸ਼ੇ ਮੁੰਬਈ ਪਹੁੰਚਿਆਂ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਪੋਹ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਸਨਅਤ ਤੇ ਵਪਾਰ

ਦੁਨੀਆ ਦੀ ਸਭ ਤੋਂ ਤੇਜ਼ ਕਾਰ ਭਾਰਤ 'ਚ ਲਾਂਚ

ਮੁੰਬਈ, 12 ਜਨਵਰੀ (ਏਜੰਸੀ)- ਦੁਨੀਆ ਦੀ ਸਭ ਤੋਂ ਤੇਜ਼ ਐਸ. ਯੂ. ਵੀ. ਕਾਰ ਲੈਂਬੋਰਗਿਨੀ ਐਸ. ਯੂ. ਵੀ. ਯੁਰੁਸ ਭਾਰਤ ਵਿਚ ਲਾਂਚ ਹੋ ਗਈ ਹੈ | ਇਹ ਕਾਰ ਸਭ ਤੋਂ ਤੇਜ਼ ਤੇ ਸ਼ਾਨਦਾਰ ਵਿਸ਼ੇਸ਼ਤਾਵਾਂ ਨਾਲ ਪੇਸ਼ ਕੀਤੀ ਗਈ ਹੈ | ਇਸ ਦੀ ਕੀਮਤ ਵੀ ਇਸ ਦੀਆਂ ਖ਼ੂਬੀਆਂ ਦੀ ਤਰ੍ਹਾਂ ਹੀ ...

ਪੂਰੀ ਖ਼ਬਰ »

ਬਿਟਕਾਇਨ ਦੀ ਤਰਜ਼ 'ਤੇ ਜੀਓ ਕਾਇਨ ਲਿਆ ਰਹੇ ਹਨ ਅੰਬਾਨੀ!

ਨਵੀਂ ਦਿੱਲੀ, 12 ਜਨਵਰੀ (ਏਜੰਸੀ)- ਇਕ ਰਿਪੋਰਟ ਅਨੁਸਾਰ ਰਿਲਾਇੰਸ ਜੀਓ ਇਨਫੋਕਾਮ ਖ਼ੁਦ ਦੀ ਕ੍ਰਿਪਟੋਕਰੰਸੀ ਜੀਓ ਕਾਇਨ ਲਿਆਉਣ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ | 'ਬਿਜਨਸ ਨਿਊਜ਼ਪੇਪਰ ਮਿੰਟ' ਦੀ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ 50 ਮੈਂਬਰੀ ਇਕ ਟੀਮ ਬਲਾਕਚੇਨ ...

ਪੂਰੀ ਖ਼ਬਰ »

ਟਰਾਈ ਨੇ ਆਈ.ਐਸ.ਡੀ. ਦਰਾਂ ਘਟਾਈਆਂ

ਨਵੀਂ ਦਿੱਲੀ, 12 ਜਨਵਰੀ (ਏਜੰਸੀ)- ਟੈਲੀਕਾਮ ਰੈਗੂਲੇਟਰੀ ਟਰਾਈ ਨੇ ਅੱਜ ਅੰਤਰਰਾਸ਼ਟਰੀ ਇਨਕਮਿੰਗ ਕਾਲ ਟਰਮੀਨੇਸ਼ਨ ਕੀਮਤ ਨੂੰ ਘਟਾ ਕੇ 30 ਪੈਸੇ ਕਰ ਦਿੱਤਾ ਹੈ | ਪਹਿਲਾਂ ਇਹ ਕੀਮਤ 53 ਪੈਸੇ ਸੀ | ਟਰਾਈ ਨੇ ਇਕ ਅਧਿਕਾਰਤ ਬਿਆਨ 'ਚ ਕਿਹਾ ਕਿ ਗੇ੍ਰ ਰੂਟਸ 'ਤੇ ਲਗਾਮ ਕਸਣ ਲਈ ...

ਪੂਰੀ ਖ਼ਬਰ »

ਸੈਂਸੈਕਸ 'ਚ 89 ਅੰਕਾਂ ਦੀ ਤੇਜ਼ੀ

ਮੁੰਬਈ, 12 ਜਨਵਰੀ (ਏਜੰਸੀ)- ਦੇਸ਼ ਦੇ ਸ਼ੇਅਰ ਬਾਜ਼ਾਰਾਂ 'ਚ ਅੱਜ ਤੇਜ਼ੀ ਦਰਜ ਕੀਤੀ ਗਈ | ਮੁੱਖ ਸੂਚਕ ਅੰਕ ਸੈਂਸੈਕਸ 88.90 ਅੰਕਾਂ ਦੀ ਤੇਜ਼ੀ ਨਾਲ 34,592.39 'ਤੇ ਨਿਫਟੀ 30.05 ਅੰਕਾਂ ਦੀ ਤੇਜ਼ੀ ਨਾਲ 10,681.25 'ਤੇ ਬੰਦ ਹੋਇਆ | ਬੰਬਈ ਸਟਾਕ ਐਕਸਚੇਂਜ ਦੀ 30 ਸ਼ੇਅਰਾਂ ਦੇ ਆਧਾਰਿਤ ਸੰਵੇਦੀ ...

ਪੂਰੀ ਖ਼ਬਰ »

ਵਾਰੇਨ ਵਲੋਂ ਬਿਟਕਾਇਨ ਨਿਵੇਸ਼ਕਾਂ ਨੂੰ ਚਿਤਾਵਨੀ

ਨਵੀਂ ਦਿੱਲੀ, 12 ਜਨਵਰੀ (ਏਜੰਸੀ)- ਬਿਟਕਾਇਲ ਨੂੰ ਲੈ ਕੇ ਨਿਵੇਸ਼ ਗੁਰੂ ਵਾਰੇਨ ਬਫੇ ਨੇ ਵੱਡਾ ਖ਼ੁਲਾਸਾ ਕਰਦਿਆਂ ਸਾਰੇ ਨਿਵੇਸ਼ਕਾਂ ਨੂੰ ਚਿਤਾਵਨੀ ਦਿੱਤੀ ਹੈ | ਇਸ ਅਮਰੀਕੀ ਕਾਰੋਬਾਰੀ ਦਾ ਕਹਿਣਾ ਹੈ ਕਿ ਬਿਟਕਾਇਨ ਦੇ ਮਾਇਆਜਾਲ ਦਾ ਬਬਾਲ ਜ਼ਰੂਰ ਪੈਦਾ ਹੋਵੇਗਾ | ਇਸ ...

ਪੂਰੀ ਖ਼ਬਰ »

ਯਾਮਹਾ ਨੇ ਉਤਾਰਿਆ ਰਿਅਰ ਡਿਸਕ ਬ੍ਰੇਕ ਵਾਲਾ ਨਵਾਂ ਮੋਟਰਸਾਈਕਲ

ਚੰਡੀਗੜ੍ਹ, 12 ਜਨਵਰੀ (ਅਜੀਤ ਬਿਊਰੋ)- ਆਪਣੇ ਐਫ. ਜ਼ੈਡ. ਸਿਰੀਜ਼ ਦੇ 10 ਪੂਰੇ ਹੋਣ ਮੌਕੇ ਇੰਡੀਆ ਯਾਮਹਾ ਮੋਟਰ (ਆਈ .ਵਾਈ. ਐਮ.) ਪ੍ਰਾ: ਲਿ: ਨੇ ਅੱਜ ਆਪਣੀ ਨਵਾਂ ਐਫ. ਜ਼ੈਡ. ਐਸ.-ਐਫ. ਆਈ. (149 ਸੀ. ਸੀ.) ਮੋਟਰਸਾਈਕਲ ਲਾਂਚ ਕਰਨ ਦਾ ਐਲਾਨ ਕੀਤਾ ਹੈ | ਯਾਮਹਾ ਦੀ ਬਲੂ ਕੋਰ ਤਕਨੀਕ ਤੇ ...

ਪੂਰੀ ਖ਼ਬਰ »

ਸਿਮ ਨੂੰ ਆਧਾਰ ਨਾਲ ਿਲੰਕ ਕਰਨ 'ਤੇ ਖ਼ਾਤੇ 'ਚੋਂ ਉੱਡੀ ਇਕ ਲੱਖ ਤੋਂ ਵੱਧ ਰਾਸ਼ੀ

ਨਵੀਂ ਦਿੱਲੀ, 12 ਜਨਵਰੀ (ਏਜੰਸੀ)- ਫ਼ੋਨ ਨੰਬਰ ਨੂੰ ਆਧਾਰ ਨਾਲ ਿਲੰਕ ਕਰਨ 'ਤੇ ਇਕ ਧੋਖਾਧੜੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਕਾਰਨ ਜੈਪੁਰ ਦੇ ਇਕ ਸ਼ਖ਼ਸ ਨੂੰ ਕਰੀਬ 1,10,000 ਰੁਪਏ ਦਾ ਚੂਨਾ ਲੱਗ ਗਿਆ | ਇਹ ਸਭ ਉਸ ਸਮੇਂ ਹੋਇਆ ਜਦ ਇਹ ਵਿਅਕਤੀ ਆਪਣੇ ਮੋਬਾਈਲ ਨੰਬਰ ਨੂੰ ਆਧਾਰ ਨਾਲ ਿਲੰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ | ਬੈਂਕ ਖ਼ਾਤੇ ਤੋਂ ਉਕਤ ਰਾਸ਼ੀ ਨਿਕਲਣ 'ਤੇ ਇਸ ਵਿਅਕਤੀ ਨੇ ਗਾਂਧੀ ਨਗਰ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕਰਵਾ ਦਿੱਤਾ | ਹਾਲ ਹੀ 'ਚ ਬਾਪੂ ਨਗਰ, ਜਨਤਾ ਸਟੋਰ ਦੇ ਨਿਵਾਸੀ ਐਸ. ਕੇ. ਬਿ੍ਜਵਾਨੀ ਨੂੰ ਇਕ ਫ਼ੋਨ ਆਇਆ ਸੀ ਤੇ ਕਿਸੇ ਵਿਅਕਤੀ ਨੇ ਉਸ ਨੂੰ ਮੋਬਾਈਲ ਨੰਬਰ ਆਧਾਰ ਨਾਲ ਿਲੰਕ ਕਰਨ ਲਈ ਕਿਹਾ ਤੇ ਅਜਿਹਾ ਨਾ ਕਰਨ 'ਤੇ ਨੰਬਰ ਬੰਦ ਹੋਣ ਦੀ ਚਿਤਾਵਨੀ ਦਿੱਤੀ | ਇਸ ਤੋਂ ਬਾਅਦ ਉਸ ਨੂੰ ਇਕ ਮੈਸੇਜ ਆਇਆ, ਜਿਸ 'ਚ ਬਿ੍ਜਵਾਨੀ ਨੂੰ ਸਿਮ ਸਰਵਿਸ ਸੈਂਟਰ 'ਚ ਭੇਜਣ ਲਈ ਕਿਹਾ ਗਿਆ | ਮੈਸੇਜ ਦੇ ਪ੍ਰਾਪਤ ਹੋਣ ਤੋਂ ਬਾਅਦ ਉਸ ਸਿਮ ਨੇ ਕੰਮ ਕਰਨਾ ਬੰਦ ਕਰ ਦਿੱਤਾ | ਇਸ ਤੋਂ ਅਗਲੇ ਦਿਨ ਜਦ ਬਿ੍ਜਵਾਨੀ ਬੈਂਕ ਗਿਆ ਤਾਂ ਉਸ ਨੂੰ ਖ਼ਾਤੇ 'ਚੋਂ ਉਕਤ ਰੁਪਏ ਗ਼ਾਇਬ ਹੋਣ ਦਾ ਪਤਾ ਲੱਗਾ |


ਖ਼ਬਰ ਸ਼ੇਅਰ ਕਰੋ

ਗੁਰਪ੍ਰਤਾਪ ਬੋਪਾਰਾਏ ਸਕੋਡਾ ਆਟੋ ਇੰਡੀਆ ਪ੍ਰਾ: ਲਿ: ਦੇ ਨਵੇਂ ਪ੍ਰਬੰਧ ਨਿਰਦੇਸ਼ਕ ਨਿਯੁਕਤ

ਮਲਾਦਾ ਬੋਲੇਸਲਾਵ/ ਔਰੰਗਾਬਾਦ/ਮੁੰਬਈ, 12 ਜਨਵਰੀ (ਅਜੀਤ ਬਿਊਰੋ)- ਸਕੋਡਾ ਆਟੋ ਇੰਡੀਆ ਪ੍ਰਾ: ਲਿ: (ਐਸ. ਏ. ਆਈ. ਪੀ. ਐਲ.) ਨੇ ਇਕ ਨਵੇਂ ਪ੍ਰਬੰਧ ਨਿਰਦੇਸ਼ਕ ਦੀ ਨਿਯੁਕਤੀ ਕੀਤੀ ਹੈ | ਆਗਾਮੀ 2 ਅਪ੍ਰੈਲ ਤੋਂ ਗੁਰਪ੍ਰਤਾਪ ਬੋਪਾਰਾਏ (48) ਐਸ. ਏ. ਆਈ. ਪੀ. ਐਲ. ਦੇ ਪ੍ਰਬੰਧਕ ਦੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX