ਤਾਜਾ ਖ਼ਬਰਾਂ


ਪੱਛਮੀ ਬੰਗਾਲ : ਸੜਕ ਹਾਦਸੇ 'ਚ 7 ਮੌਤਾਂ, 20 ਜ਼ਖਮੀ
. . .  12 minutes ago
ਬੇਲਡਾਂਗਾ, 20 ਜਨਵਰੀ - ਪੱਛਮੀ ਬੰਗਾਲ ਦੇ ਬੇਲਡਾਂਗਾ 'ਚ ਸੜਕ ਤੋਂ ਬੱਸ ਦੇ ਪਲਟ ਕੇ ਛੱਪੜ 'ਚ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ ਤੇ 20 ਲੋਕ ਜ਼ਖਮੀ...
ਮਹਾਂਬੋਧੀ ਮੰਦਰ ਤੋਂ ਮਿਲੇ ਬੰਬ
. . .  43 minutes ago
ਪਟਨਾ, 20 ਜਨਵਰੀ - ਬਿਹਾਰ ਦੇ ਬੋਧ ਗਯਾ ਜ਼ਿਲ੍ਹੇ 'ਚ ਬੋਧ ਧਾਰਮਿਕ ਸਥਾਨ ਮਹਾਂਬੋਧੀ ਮੰਦਰ ਤੋਂ ਦੋ ਬੰਬ ਬਰਾਮਦ ਕੀਤੇ ਗਏ ਹਨ। ਇਹ ਬੰਬ ਉਸ ਵਕਤ ਮਿਲੇ ਹਨ, ਜਦੋਂ ਤਿਬਤੀ ਧਰਮ ਗੁਰੂ ਦਲਾਈ ਲਾਮਾ ਬੋਧ ਗਯਾ ਦੇ ਦੌਰੇ 'ਤੇ ਆਏ ਹੋਏ ਹਨ ਤੇ ਮੰਦਰ ਦੇ ਅਹਾਤੇ 'ਚ...
ਪਾਕਿਸਤਾਨ ਵਲੋਂ ਗੋਲੀਬਾਰੀ ਜਾਰੀ
. . .  about 1 hour ago
ਸ੍ਰੀਨਗਰ, 20 ਜਨਵਰੀ - ਜੰਮੂ ਕਸ਼ਮੀਰ ਦੇ ਆਰ.ਐਸ.ਪੂਰਾ ਤੇ ਅਖਨੂਰ ਸੈਕਟਰਾਂ ਵਿਚ ਪਾਕਿਸਤਾਨ ਵਲੋਂ ਗੋਲੀਬਾਰੀ ਦੀ ਉਲੰਘਣਾ ਕੀਤੀ ਜਾ ਰਹੀ...
ਹਿੰਦੂ ਨੇਤਾ ਨੇ ਆਰ.ਐਸ.ਐਸ. ਤੋਂ ਦੱਸਿਆ ਜਾਨ ਨੂੰ ਖ਼ਤਰਾ
. . .  about 1 hour ago
ਨਵੀਂ ਦਿੱਲੀ, 20 ਜਨਵਰੀ - ਸ੍ਰੀਰਾਮ ਸੈਨਾ ਦੇ ਸੰਸਥਾਪਕ ਪ੍ਰਮੋਦ ਮੁਥਾਲਿਕ ਨੇ ਆਪਣੀ ਜਾਨ ਨੂੰ ਖਤਰਾ ਦੱਸਦੇ ਹੋਏ ਆਰ.ਐਸ.ਐਸ. 'ਤੇ ਦੋਸ਼ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਰ.ਐਸ.ਐਸ. ਦੇ ਕੁੱਝ ਲੋਕ ਉਨ੍ਹਾਂ ਦਾ ਕਤਲ ਕਰਵਾ ਸਕਦੇ ਹਨ। ਜ਼ਿਕਰਯੋਗ ਹੈ ਕਿ ਪ੍ਰਮੋਦ...
ਅਸਮ 'ਚ ਭੁਚਾਲ
. . .  about 2 hours ago
ਗੁਹਾਟੀ, 20 ਜਨਵਰੀ - ਅਸਮ ਦੇ ਕੋਕਰਾਝਾੜ 'ਚ ਅੱਜ ਸਵੇਰੇ 6.44 ਵਜੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਭੁਚਾਲ ਦੇ ਝਟਕੇ 5.2 ਦੀ ਤੀਬਰਤਾ ਨਾਲ ਦਰਜ ਕੀਤੇ ਗਏ...
ਦਿੱਲੀ : 35 ਟਰੇਨਾਂ ਦੇਰੀ 'ਚ, 10 ਰੱਦ
. . .  about 2 hours ago
ਨਵੀਂ ਦਿੱਲੀ, 20 ਜਨਵਰੀ - ਸੰਘਣੀ ਧੁੰਦ ਤੇ ਅਪਰੇਸ਼ਨਲ ਦਿੱਕਤਾਂ ਦੇ ਚੱਲਦਿਆਂ ਦਿੱਲੀ ਆਉਣ ਵਾਲੀਆਂ 35 ਟਰੇਨਾਂ ਦੇਰੀ ਵਿਚ ਹਨ, 10 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ 3 ਦਾ ਸਮਾਂ ਦੁਬਾਰਾ ਨਿਰਧਾਰਿਤ ਕੀਤਾ ਗਿਆ...
ਹਿਮਾਚਲ ਦੇ ਮੁੱਖ ਮੰਤਰੀ ਨੇ ਫ਼ਿਲਮ 'ਪਦਮਾਵਤ'ਦੀ ਕੀਤੀ ਹਮਾਇਤ
. . .  1 day ago
ਸ਼ਿਮਲਾ, 19 ਜਨਵਰੀ- ਜਿੱਥੇ ਜ਼ਿਆਦਾਤਰ ਭਾਜਪਾ ਦੇ ਮੁੱਖ ਮੰਤਰੀ ਫ਼ਿਲਮ ਪਦਮਾਵਤ ਦਾ ਵਿਰੋਧ ਕਰ ਰਹੇ ਹਨ ਉੱਥੇ ਹੀ ਹਿਮਾਚਲ ਦੇ ਭਾਜਪਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਸ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਦੀ ਰਿਲੀਜ਼ ਨੂੰ ਸੁਪਰੀਮ ਕੋਰਟ...
ਪ੍ਰਧਾਨ ਮੰਤਰੀ ਵੱਲੋਂ ਲੋਕ ਸਭਾ ਤੇ ਵਿਧਾਨ ਸਭਾ ਚੋਣਾ ਇਕੱਠੀਆਂ ਕਰਵਾਉਣ ਦੀ ਵਕਾਲਤ
. . .  1 day ago
ਨਵੀਂ ਦਿੱਲੀ, 19 ਜਨਵਰੀ- ਇੱਕ ਟੀਵੀ ਚੈਨਲ ਨੂੰ ਦਿੱਤੀ ਇਕ ਇੰਟਰਵਿਊ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦਾ ਪੈਸਾ ਤੇ ਸਮਾਂ ਬਚਾਉਣ ਲਈ ਲੋਕ ਸਭਾ ਤੇ ਵਿਧਾਨ ਸਭਾ ਚੋਣਾ ਇਕੱਠੀਆਂ ਹੋਣੀਆਂ ਚਾਹੀਦੀਆਂ ਹਨ। ਪ੍ਰਧਾਨ ਮੰਤਰੀ ਨੇ ਨਾਲ ਹੀ...
ਪਾਕਿ ਗੋਲਾਬਾਰੀ 'ਚ ਬੀ.ਐੱਸ.ਐਫ.ਜਵਾਨ ਸ਼ਹੀਦ
. . .  1 day ago
ਅਨੰਦੀਬੇਨ ਪਟੇਲ ਹੋਵੇਗੀ ਮੱਧ ਪ੍ਰਦੇਸ਼ ਦੀ ਅਗਲੀ ਰਾਜਪਾਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਪੋਹ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਸਨਅਤ ਤੇ ਵਪਾਰ

ਦੁਨੀਆ ਦੀ ਸਭ ਤੋਂ ਤੇਜ਼ ਕਾਰ ਭਾਰਤ 'ਚ ਲਾਂਚ

ਮੁੰਬਈ, 12 ਜਨਵਰੀ (ਏਜੰਸੀ)- ਦੁਨੀਆ ਦੀ ਸਭ ਤੋਂ ਤੇਜ਼ ਐਸ. ਯੂ. ਵੀ. ਕਾਰ ਲੈਂਬੋਰਗਿਨੀ ਐਸ. ਯੂ. ਵੀ. ਯੁਰੁਸ ਭਾਰਤ ਵਿਚ ਲਾਂਚ ਹੋ ਗਈ ਹੈ | ਇਹ ਕਾਰ ਸਭ ਤੋਂ ਤੇਜ਼ ਤੇ ਸ਼ਾਨਦਾਰ ਵਿਸ਼ੇਸ਼ਤਾਵਾਂ ਨਾਲ ਪੇਸ਼ ਕੀਤੀ ਗਈ ਹੈ | ਇਸ ਦੀ ਕੀਮਤ ਵੀ ਇਸ ਦੀਆਂ ਖ਼ੂਬੀਆਂ ਦੀ ਤਰ੍ਹਾਂ ਹੀ ਹੈ | ਜਾਣਕਾਰੀ ਅਨੁਸਾਰ ਇਸ ਕਾਰ ਦੀ ਕੀਮਤ 3 ਕਰੋੜ ਰੁਪਏ ਹੈ | ਇਹ ਕਾਰ ਦਿੱਲੀ ਦੇ ਇਕ ਐਕਸ ਸ਼ੋਅ ਰੂਮ 'ਚ ਹੈ | ਦੇਸ਼ ਦੇ ਦੂਜੇ ਸੂਬਿਆਂ 'ਚ ਇਸ ਦੀ ਕੀਮਤ 'ਤੇ ਅਸਰ ਪੈ ਸਕਦਾ ਹੈ | ਜ਼ਿਕਰਯੋਗ ਹੈ ਕਿ ਭਾਰਤ ਵਿਚ ਲਾਂਚ ਹੁੰਦਿਆਂ ਹੀ ਇਸ ਦੇ ਸਾਰੇ ਯੂਨਿਟਾਂ ਦੀ ਵਿਕਰੀ ਹੋ ਗਈ ਤੇ ਹੁਣ ਜੇਕਰ ਕਿਸੇ ਵਿਅਕਤੀ ਨੇ ਇਹ ਕਾਰ ਖ਼ਰੀਦਣੀ ਹੈ ਤਾਂ ਉਸ ਨੂੰ ਇਸ ਸਾਲ ਦਾ ਇੰਤਜ਼ਾਰ ਕਰਨਾ ਪਵੇਗਾ |


ਖ਼ਬਰ ਸ਼ੇਅਰ ਕਰੋ

ਬਿਟਕਾਇਨ ਦੀ ਤਰਜ਼ 'ਤੇ ਜੀਓ ਕਾਇਨ ਲਿਆ ਰਹੇ ਹਨ ਅੰਬਾਨੀ!

ਨਵੀਂ ਦਿੱਲੀ, 12 ਜਨਵਰੀ (ਏਜੰਸੀ)- ਇਕ ਰਿਪੋਰਟ ਅਨੁਸਾਰ ਰਿਲਾਇੰਸ ਜੀਓ ਇਨਫੋਕਾਮ ਖ਼ੁਦ ਦੀ ਕ੍ਰਿਪਟੋਕਰੰਸੀ ਜੀਓ ਕਾਇਨ ਲਿਆਉਣ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ | 'ਬਿਜਨਸ ਨਿਊਜ਼ਪੇਪਰ ਮਿੰਟ' ਦੀ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ 50 ਮੈਂਬਰੀ ਇਕ ਟੀਮ ਬਲਾਕਚੇਨ ...

ਪੂਰੀ ਖ਼ਬਰ »

ਟਰਾਈ ਨੇ ਆਈ.ਐਸ.ਡੀ. ਦਰਾਂ ਘਟਾਈਆਂ

ਨਵੀਂ ਦਿੱਲੀ, 12 ਜਨਵਰੀ (ਏਜੰਸੀ)- ਟੈਲੀਕਾਮ ਰੈਗੂਲੇਟਰੀ ਟਰਾਈ ਨੇ ਅੱਜ ਅੰਤਰਰਾਸ਼ਟਰੀ ਇਨਕਮਿੰਗ ਕਾਲ ਟਰਮੀਨੇਸ਼ਨ ਕੀਮਤ ਨੂੰ ਘਟਾ ਕੇ 30 ਪੈਸੇ ਕਰ ਦਿੱਤਾ ਹੈ | ਪਹਿਲਾਂ ਇਹ ਕੀਮਤ 53 ਪੈਸੇ ਸੀ | ਟਰਾਈ ਨੇ ਇਕ ਅਧਿਕਾਰਤ ਬਿਆਨ 'ਚ ਕਿਹਾ ਕਿ ਗੇ੍ਰ ਰੂਟਸ 'ਤੇ ਲਗਾਮ ਕਸਣ ਲਈ ...

ਪੂਰੀ ਖ਼ਬਰ »

ਸੈਂਸੈਕਸ 'ਚ 89 ਅੰਕਾਂ ਦੀ ਤੇਜ਼ੀ

ਮੁੰਬਈ, 12 ਜਨਵਰੀ (ਏਜੰਸੀ)- ਦੇਸ਼ ਦੇ ਸ਼ੇਅਰ ਬਾਜ਼ਾਰਾਂ 'ਚ ਅੱਜ ਤੇਜ਼ੀ ਦਰਜ ਕੀਤੀ ਗਈ | ਮੁੱਖ ਸੂਚਕ ਅੰਕ ਸੈਂਸੈਕਸ 88.90 ਅੰਕਾਂ ਦੀ ਤੇਜ਼ੀ ਨਾਲ 34,592.39 'ਤੇ ਨਿਫਟੀ 30.05 ਅੰਕਾਂ ਦੀ ਤੇਜ਼ੀ ਨਾਲ 10,681.25 'ਤੇ ਬੰਦ ਹੋਇਆ | ਬੰਬਈ ਸਟਾਕ ਐਕਸਚੇਂਜ ਦੀ 30 ਸ਼ੇਅਰਾਂ ਦੇ ਆਧਾਰਿਤ ਸੰਵੇਦੀ ...

ਪੂਰੀ ਖ਼ਬਰ »

ਵਾਰੇਨ ਵਲੋਂ ਬਿਟਕਾਇਨ ਨਿਵੇਸ਼ਕਾਂ ਨੂੰ ਚਿਤਾਵਨੀ

ਨਵੀਂ ਦਿੱਲੀ, 12 ਜਨਵਰੀ (ਏਜੰਸੀ)- ਬਿਟਕਾਇਲ ਨੂੰ ਲੈ ਕੇ ਨਿਵੇਸ਼ ਗੁਰੂ ਵਾਰੇਨ ਬਫੇ ਨੇ ਵੱਡਾ ਖ਼ੁਲਾਸਾ ਕਰਦਿਆਂ ਸਾਰੇ ਨਿਵੇਸ਼ਕਾਂ ਨੂੰ ਚਿਤਾਵਨੀ ਦਿੱਤੀ ਹੈ | ਇਸ ਅਮਰੀਕੀ ਕਾਰੋਬਾਰੀ ਦਾ ਕਹਿਣਾ ਹੈ ਕਿ ਬਿਟਕਾਇਨ ਦੇ ਮਾਇਆਜਾਲ ਦਾ ਬਬਾਲ ਜ਼ਰੂਰ ਪੈਦਾ ਹੋਵੇਗਾ | ਇਸ ...

ਪੂਰੀ ਖ਼ਬਰ »

ਯਾਮਹਾ ਨੇ ਉਤਾਰਿਆ ਰਿਅਰ ਡਿਸਕ ਬ੍ਰੇਕ ਵਾਲਾ ਨਵਾਂ ਮੋਟਰਸਾਈਕਲ

ਚੰਡੀਗੜ੍ਹ, 12 ਜਨਵਰੀ (ਅਜੀਤ ਬਿਊਰੋ)- ਆਪਣੇ ਐਫ. ਜ਼ੈਡ. ਸਿਰੀਜ਼ ਦੇ 10 ਪੂਰੇ ਹੋਣ ਮੌਕੇ ਇੰਡੀਆ ਯਾਮਹਾ ਮੋਟਰ (ਆਈ .ਵਾਈ. ਐਮ.) ਪ੍ਰਾ: ਲਿ: ਨੇ ਅੱਜ ਆਪਣੀ ਨਵਾਂ ਐਫ. ਜ਼ੈਡ. ਐਸ.-ਐਫ. ਆਈ. (149 ਸੀ. ਸੀ.) ਮੋਟਰਸਾਈਕਲ ਲਾਂਚ ਕਰਨ ਦਾ ਐਲਾਨ ਕੀਤਾ ਹੈ | ਯਾਮਹਾ ਦੀ ਬਲੂ ਕੋਰ ਤਕਨੀਕ ਤੇ ...

ਪੂਰੀ ਖ਼ਬਰ »

ਸਿਮ ਨੂੰ ਆਧਾਰ ਨਾਲ ਿਲੰਕ ਕਰਨ 'ਤੇ ਖ਼ਾਤੇ 'ਚੋਂ ਉੱਡੀ ਇਕ ਲੱਖ ਤੋਂ ਵੱਧ ਰਾਸ਼ੀ

ਨਵੀਂ ਦਿੱਲੀ, 12 ਜਨਵਰੀ (ਏਜੰਸੀ)- ਫ਼ੋਨ ਨੰਬਰ ਨੂੰ ਆਧਾਰ ਨਾਲ ਿਲੰਕ ਕਰਨ 'ਤੇ ਇਕ ਧੋਖਾਧੜੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਕਾਰਨ ਜੈਪੁਰ ਦੇ ਇਕ ਸ਼ਖ਼ਸ ਨੂੰ ਕਰੀਬ 1,10,000 ਰੁਪਏ ਦਾ ਚੂਨਾ ਲੱਗ ਗਿਆ | ਇਹ ਸਭ ਉਸ ਸਮੇਂ ਹੋਇਆ ਜਦ ਇਹ ਵਿਅਕਤੀ ਆਪਣੇ ਮੋਬਾਈਲ ਨੰਬਰ ਨੂੰ ...

ਪੂਰੀ ਖ਼ਬਰ »

ਗੁਰਪ੍ਰਤਾਪ ਬੋਪਾਰਾਏ ਸਕੋਡਾ ਆਟੋ ਇੰਡੀਆ ਪ੍ਰਾ: ਲਿ: ਦੇ ਨਵੇਂ ਪ੍ਰਬੰਧ ਨਿਰਦੇਸ਼ਕ ਨਿਯੁਕਤ

ਮਲਾਦਾ ਬੋਲੇਸਲਾਵ/ ਔਰੰਗਾਬਾਦ/ਮੁੰਬਈ, 12 ਜਨਵਰੀ (ਅਜੀਤ ਬਿਊਰੋ)- ਸਕੋਡਾ ਆਟੋ ਇੰਡੀਆ ਪ੍ਰਾ: ਲਿ: (ਐਸ. ਏ. ਆਈ. ਪੀ. ਐਲ.) ਨੇ ਇਕ ਨਵੇਂ ਪ੍ਰਬੰਧ ਨਿਰਦੇਸ਼ਕ ਦੀ ਨਿਯੁਕਤੀ ਕੀਤੀ ਹੈ | ਆਗਾਮੀ 2 ਅਪ੍ਰੈਲ ਤੋਂ ਗੁਰਪ੍ਰਤਾਪ ਬੋਪਾਰਾਏ (48) ਐਸ. ਏ. ਆਈ. ਪੀ. ਐਲ. ਦੇ ਪ੍ਰਬੰਧਕ ਦੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX