ਤਾਜਾ ਖ਼ਬਰਾਂ


ਜਲੰਧਰ ਪੂਰਬੀ : 10 ਪੰਚਾਇਤ ਸੰਮਤੀਆਂ ਦੇ ਨਤੀਜਿਆਂ ਦਾ ਐਲਾਨ, 7 'ਤੇ ਕਾਂਗਰਸ ਅਤੇ 3 'ਤੇ ਆਜ਼ਾਦ ਉਮੀਦਵਾਰਾਂ ਦੀ ਜਿੱਤ
. . .  2 minutes ago
ਨੂਰਮਹਿਲ : ਕਾਂਗਰਸ ਇਕ 'ਤੇ ਜੇਤੂ, 8 'ਤੇ ਅੱਗੇ, ਅਕਾਲੀ ਦਲ 3 'ਤੇ ਅੱਗੇ
. . .  1 minute ago
ਲੁਧਿਆਣਾ ਜ਼ਿਲ੍ਹੇ 'ਚ ਜ਼ਿਲ੍ਹਾ ਪਰੀਸ਼ਦ ਦੇ 25 ਜ਼ੋਨਾਂ 'ਚ ਕਾਂਗਰਸ ਅੱਗੇ
. . .  3 minutes ago
ਬਲਾਕ ਸੰਮਤੀ ਅਮਲੋਹ ਦਾ ਪਹਿਲਾ ਨਤੀਜਾ : ਕਾਂਗਰਸ ਦੇ ਜਗਨ ਨਾਥ ਪੱਪੂ ਜੇਤੂ
. . .  4 minutes ago
ਜਲੰਧਰ : ਖਾਲਸਾ ਕਾਲਜ ਬਲਾਕ ਸੰਮਤੀ ਦੇ 20 ਨਤੀਜਿਆਂ ਦਾ ਐਲਾਨ, 12 'ਚ ਕਾਂਗਰਸ ਅਤੇ 8 'ਚ ਅਕਾਲੀ ਦਲ ਦੀ ਜਿੱਤ
. . .  4 minutes ago
ਅਜਨਾਲਾ ਦੇ ਜ਼ੋਨ ਵਿਛੋਆ ਤੋਂ ਕਾਂਗਰਸ ਦੇ ਉਮੀਦਵਾਰ ਸਤਨਾਮ ਸਿੰਘ 557 ਵੋਟਾਂ ਨਾਲ ਚੋਣ ਜਿੱਤੇ
. . .  4 minutes ago
ਅਜਨਾਲਾ ਦੇ ਜ਼ੋਨ ਕਾਮਲਪੁਰਾ ਤੋਂ ਕਾਂਗਰਸ ਦੇ ਉਮੀਦਵਾਰ ਪ੍ਰਭਜੋਤ ਕੌਰ ਚੋਣ ਜਿੱਤੇ
. . .  8 minutes ago
ਗੁਰਦਾਸਪੁਰ ਬਲਾਕ ਸੰਮਤੀ ਦੀਆ 25 ਦੀਆ 25 ਸੀਟਾਂ ਤੇ ਕਾਂਗਰਸ ਦਾ ਕਬਜ਼ਾ
. . .  8 minutes ago
ਬਲਾਕ ਸੰਮਤੀ ਰਾਏਕੋਟ ਦੇ ਜ਼ੋਨ ਬੁਰਜ ਹਰੀ ਸਿੰਘ ਤੋਂ ਕਾਂਗਰਸੀ ਉਮੀਦਵਾਰ ਸੋਹਣ ਸਿੰਘ ਜੇਤੂ
. . .  9 minutes ago
ਨਾਭਾ : ਬਲਾਕ ਸੰਮਤੀ ਮੈਹਸ ਅਤੇ ਰਾਜਗੜ੍ਹ ਤੋਂ ਜਿੱਤੀ ਕਾਂਗਰਸ
. . .  9 minutes ago
ਕਪੂਰਥਲਾ ਤੋਂ ਬਲਾਕ ਸੰਮਤੀ ਦੇ 5 ਕਾਂਗਰਸੀ ਉਮੀਦਵਾਰ ਜੇਤੂ
. . .  9 minutes ago
ਜ਼ੋਨ ਘੁਡਾਣੀ ਕਲਾਂ ਤੋਂ ਕਾਂਗਰਸ ਦੇ ਉਮੀਦਵਾਰ ਗੁਰਮੁੱਖ ਸਿੰਘ 10 ਵੋਟਾਂ ਨਾਲ ਜਿੱਤੇ
. . .  11 minutes ago
ਖੰਨਾ, 22 ਸਤੰਬਰ (ਹਰਜਿੰਦਰ ਸਿੰਘ ਲਾਲ)- ਖੰਨਾ ਬਲਾਕ ਸੰਮਤੀ ਦਾ ਪਹਿਲਾ ਨਤੀਜਾ ਕਾਂਗਰਸ ਦੇ ਹੱਕ 'ਚ ਗਿਆ ਹੈ। ਅਕਾਲੀ ਦਲ ਦਾ ਗੜ੍ਹ ਸਮਝੇ ਜਾਂਦੇ ਖੱਟੜਾ ਜ਼ੋਨ 'ਚੋਂ ਅਕਾਲੀ ਉਮੀਦਵਾਰ ਰੁਪਿੰਦਰ ਕੌਰ ਨੂੰ ਕਾਂਗਰਸੀ ਉਮੀਦਵਾਰ ਬੇਅੰਤ ਕੌਰ ਨੇ 308 ਵੋਟਾਂ ਦੇ...
ਫਗਵਾੜਾ ਬਲਾਕ ਦੇ ਲੱਖਪੁਰ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਪਵਨਜੀਤ ਜੇਤੂ
. . .  14 minutes ago
ਬਲਾਕ ਗੜ੍ਹਸ਼ੰਕਰ ਦੇ ਚੋਣ ਨਤੀਜਿਆਂ 'ਚ ਕਾਂਗਰਸ ਮੋਹਰੀ
. . .  15 minutes ago
ਪੰਚਾਇਤ ਸੰਮਤੀ ਦਾਖਾ ਦੇ ਤਿੰਨ ਹੋਰ ਜ਼ੋਨਾਂ ਤੋਂ ਕਾਂਗਰਸ ਜੇਤੂ
. . .  15 minutes ago
ਫ਼ਰੀਦਕੋਟ : ਬਲਾਕ ਸੰਮਤੀ ਕੋਟਕਪੂਰਾ ਦੇ ਵਾਂਦਰਜਟਾਣਾ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਮਨਪ੍ਰੀਤ ਕੌਰ 66 ਵੋਟਾਂ ਨਾਲ ਜੇਤੂ
. . .  15 minutes ago
ਢਿਲਵਾਂ ਬਲਾਕ ਸੰਮਤੀ 5 ਜ਼ੋਨਾ ਤੋਂ ਕਾਂਗਰਸ ਜੇਤੂ
. . .  16 minutes ago
ਬਲਾਕ ਸੰਮਤੀ ਟਾਂਡਾ ਦੇ ਜ਼ੋਨ ਝਾਵਾਂ ਚੋ ਕਾਂਗਰਸ ਦੇ ਸੁਖਵਿੰਦਰ ਝਾਵਰ ਨੇ 558 ਵੋਟਾਂ ਨਾਲ ਜੇਤੂ
. . .  17 minutes ago
ਦੋਰਾਹਾ ਬਲਾਕ ਸੰਮਤੀ ਜ਼ੋਨ ਬੇਗੋਵਾਲ ਤੋਂ ਕਾਂਗਰਸ ਦੇ ਉਮੀਦਵਾਰ ਗੁਲਜਾਰ ਸਿੰਘ 636 ਵੋਟਾਂ ਨਾਲ ਜਿੱਤੇ
. . .  19 minutes ago
ਹੁਸ਼ਿਆਰਪੁਰ : ਹਾਜ਼ੀਪੁਰ ਜ਼ਿਲ੍ਹਾ ਪ੍ਰੀਸ਼ਦ ਤੋਂ ਸੁਮਿਤ ਡਡਵਾਲ ਕਾਂਗਰਸ 600 ਵੋਟਾਂ ਤੋਂ ਅੱਗੇ
. . .  21 minutes ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਪੋਹ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ

ਖੇਡ ਸੰਸਾਰ

ਦੂਜਾ ਟੈਸਟ ਮੈਚ ਅੱਜ : ਰਹਾਣੇ ਦਾ ਖੇਡਣਾ ਸ਼ੱਕੀ, ਪਾਰਥਿਵ ਤੇ ਰਾਹੁਲ ਨੂੰ ਮਿਲ ਸਕਦੈ ਮੌਕਾ

ਸੇਚੁਰੀਅਨ, 12 ਜਨਵਰੀ (ਏਜੰਸੀ)-ਪਹਿਲੇ ਮੈਚ ਵਿਚ ਮਿਲੀ ਹਾਰ ਤੋਂ ਬਾਅਦ ਭਾਰਤੀ ਟੀਮ ਨੂੰ ਚੋਣ ਦੀਆਂ ਸਮੱਸਿਆਵਾਂ ਤੋਂ ਬਾਹਰ ਆ ਕਿ ਸਨਿਚਰਵਾਰ 13 ਜਨਵਰੀ ਤੋਂ ਇਥੇ ਸ਼ੁਰੂ ਹੋ ਰਹੇ 'ਕਰੋ ਜਾਂ ਮਰੋ' ਵਰਗੀ ਸਥਿਤੀ ਦੇ ਦੂਸਰੇ ਮੁਕਾਬਲੇ ਵਿਚ ਪਿੱਚ ਦੀ ਉਛਾਲ ਅਤੇ ਦੱਖਣੀ ...

ਪੂਰੀ ਖ਼ਬਰ »

ਭਾਰਤੀ ਬੱਲੇਬਾਜ਼ਾਂ ਲਈ ਦੱਖਣੀ ਅਫ਼ਰੀਕਾ ਨੇ ਕੀਤੀ 'ਖ਼ਤਰਨਾਕ ਤਿਆਰੀ'

ਸੇਂਚੂਰੀਅਨ, 12 ਜਨਵਰੀ (ਏਜੰਸੀ)-ਵਿਦੇਸ਼ੀ ਮੈਦਾਨ 'ਤੇ ਭਾਰਤੀ ਟੀਮ ਦੀ ਸਭ ਤੋਂ ਵੱਡੀ ਕਮਜੋਰੀ ਰਹੀ ਹੈ ਤੇਜ਼ ਅਤੇ ਉਛਾਲ ਲੈਂਦੀ ਗੇਂਦ | ਪਹਿਲੀ ਜਿੱਤ ਦੇ ਬਾਅਦ ਦੱਖਣੀ ਅਫ਼ਰੀਕਾ ਟੀਮ ਭਾਰਤ ਲਈ ਇਕ ਵਾਰ ਫਿਰ ਪੁਰਾਣੀ ਰਣਨੀਤੀ ਅਪਨਾਉਣ ਜਾ ਰਹੀ ਹੈ | ਸਨਿਚਰਵਾਰ ਨੂੰ ਹੋ ...

ਪੂਰੀ ਖ਼ਬਰ »

ਸਲਾਮੀ ਜੋੜੀ ਸਾਡੇ ਲਈ ਚਿੰਤਾ ਦਾ ਵਿਸ਼ਾ ਨਹੀਂ-ਵਿਰਾਟ ਕੋਹਲੀ

ਜੋਹਾਨਸਬਰਗ, 12 ਜਨਵਰੀ (ਏਜੰਸੀ)-ਦੱਖਣੀ ਅਫ਼ਰੀਕਾ ਦੇ ਖਿਲਾਫ਼ ਪਹਿਲਾ ਮੈਚ ਹਾਰਨ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ | ਸੇਂਚੂਰੀਅਨ ਵਿਚ ਹੋਣ ਵਾਲੇ ਮੈਚ ਲਈ ਸਲਾਮੀ ਜੋੜੀ ਨੂੰ ਲੈ ਕਿ ਹਜ਼ਾਰ ਸਵਾਲ ਹਨ ਕਿ ਉਹ ਕਿਸ ਨੂੰ ਉਤਾਰੇ ਤੇ ਕਿਸ ...

ਪੂਰੀ ਖ਼ਬਰ »

ਨੇਤਰਹੀਣ ਵਿਸ਼ਵਕੱਪ-ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਦਿੱਤੀ ਮਾਤ

ਦੁਬਈ, 12 ਜਨਵਰੀ (ਏਜੰਸੀ)-ਨੇਤਰਹੀਣ ਕ੍ਰਿਕਟ ਵਿਸ਼ਵ ਕੱਪ ਵਿਚ ਭਾਰਤੀ ਟੀਮ ਆਪਣੇ ਵਿਰੋਧੀ ਪਾਕਿਸਤਾਨ ਨੂੰ 7 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ | ਬਿਹਤਰੀਨ ਲੈਅ ਵਿਚ ਚੱਲ ਰਹੇ ਦੀਪਕ ਮਲਿਕ ਅਤੇ ਵੇਂਕਟੇਸ਼ ਦੇ ਅਰਧ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਇਹ ਵੱਡੀ ਜਿੱਤ ...

ਪੂਰੀ ਖ਼ਬਰ »

ਰਾਸ਼ਟਰਮੰਡਲ ਖੇਡਾਂ ਵਿਚ ਸੋਨਾ ਜਿੱਤਣਾ ਸਾਡਾ ਨਿਸ਼ਾਨਾ-ਮਨਪ੍ਰੀਤ ਸਿੰਘ

ਬੈਂਗਲੁਰੂ, 12 ਜਨਵਰੀ (ਏਜੰਸੀ)-ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਉਸ ਦੀ ਟੀਮ ਦਾ ਨਿਸ਼ਾਨਾ ਇਸ ਸਾਲ ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ ਵਿਚ ਸੋਨ ਤਗਮਾ ਜਿੱਤਣਾ ਹੈ | ਭਾਰਤੀ ਹਾਕੀ ਟੀਮ ਚਾਰ ਦੇਸ਼ਾਂ ਦੇ ਟੂਰਨਾਮੈਂਟ ਲਈ ਬੈਂਗਲੂਰ ਲਈ ...

ਪੂਰੀ ਖ਼ਬਰ »

ਸਿੰਧੂ ਨੇ ਕੇ.ਬੀ.ਸੀ. ਤੋਂ ਜਿੱਤੇ 25 ਲੱਖ ਕੈਂਸਰ ਹਸਪਤਾਲ ਨੂੰ ਦਾਨ ਕੀਤੇ

ਹੈਦਰਾਬਾਦ, 12 ਜਨਵਰੀ (ਏਜੰਸੀ)-ਭਾਰਤ ਦੀ ਸਟਾਰ ਖਿਡਾਰੀ ਪੀ.ਵੀ. ਸਿੰੰਧੂ ਨੇ ਇਕ ਮਸ਼ਹੂਰ ਟੀ.ਵੀ. ਚੈਨਲ ਸ਼ੋਅ ਤੋਂ ਜਿੱਤੇ 25 ਲੱਖ ਰੁਪਏ ਕੈਂਸਰ ਹਸਪਤਾਲ ਨੂੰ ਦਾਨ ਵਜੋਂ ਦੇ ਦਿੱਤੇ | ਜਾਣਕਾਰੀ ਅਨੁਸਾਰ ਪਦਮਸ਼੍ਰੀ ਪੀ.ਵੀ. ਸਿੰਧੂ ਨੇ ਇਕ ਨਿੱਜੀ ਚੈਨਲ ਦੇ ਮਸ਼ਹੂਰ ਟੀ.ਵੀ. ...

ਪੂਰੀ ਖ਼ਬਰ »

ਸੁਰੇਸ਼ ਰੈਣਾ ਹੋਣਗੇ ਚੇਨਈ ਸੁਪਰਕਿੰਗਸ ਦੇ ਕਪਤਾਨ

ਨਵੀਂ ਦਿੱਲੀ, 12 ਜਨਵਰੀ (ਏਜੰਸੀ)- ਆਈ.ਪੀ.ਐਲ 2018 ਦੇ ਲਈ ਸੁਰੇਸ਼ ਰੈਣਾ ਨੂੰ ਚੇਨਈ ਸੁਪਰਕਿੰਗਸ ਦਾ ਉਪ-ਕਪਤਾਨ ਨਿਯੁਕਤ ਕੀਤਾ ਗਿਆ ਹੈ | ਰੈਨਾ ਨੇ ਖੁਦ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਕਿ ਉਹ ਆਈ.ਪੀ.ਐਲ ਦੇ 11ਵੇਂ ਸੈਸ਼ਨ ਵਿਚ ਚੇਨਈ ਸੁਪਰਕਿੰਗਸ ਦੇ ਉਪ-ਕਪਤਾਨ ਅਤੇ ਮਹਿੰਦਰ ...

ਪੂਰੀ ਖ਼ਬਰ »

ਪੀ.ਬੀ.ਐਲ. 'ਚ ਕੈਰੋਲਿਨਾ ਮਾਰਿਨ ਨੇ ਦਿਵਾਈ ਹੈਦਰਾਬਾਦ ਨੂੰ ਬੜਤ

ਨਵੀਂ ਦਿੱਲੀ, 12 ਜਨਵਰੀ (ਏਜੰਸੀ)-ਮੌਜੂਦਾ ਉਲੰਪੀਅਕ ਚੈਂਪੀਅਨ ਹੈਦਰਾਬਾਦ ਹੰਟਰਸ ਟੀਮ ਦੀ ਕੇਰੋਲਿਨਾ ਮਾਰਿਨ ਨੇ ਵੀਰਵਾਰ ਨੂੰ ਗਾਚੀਵਾਲੀ ਸਟੇਡੀਅਮ ਵਿਚ ਖੇਡੇ ਗਏ ਵੋਡਾਫੋਨ ਪ੍ਰੀਮਿਅਰ ਬੈਡਮਿੰਟਨ ਲੀਗ ਦੇ ਆਖਰੀ ਲੀਗ ਮੁਕਾਬਲੇ ਵਿਚ ਬੈਂਗਲੁਰੂ ਬਲਾਸਟਰਜ਼ ਦੀ ...

ਪੂਰੀ ਖ਼ਬਰ »

ਏਸ਼ੀਆਈ ਇੰਡੋਰ ਤੇ ਏਸ਼ੀਆਈ ਖੇਡ ਟੈਸਟ ਟੂਰਨਾਮੈਂਟ ਲਈ ਭਾਰਤੀ ਟੀਮ ਦਾ ਐਲਾਨ

ਨਵੀਂ ਦਿੱਲੀ, 12 ਜਨਵਰੀ (ਏਜੰਸੀ)-ਦੁਤੀ ਚੰਦ ਏਸ਼ੀਆਈ ਇੰਡੋਰ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਭਾਰਤ ਦੀ 13 ਮੈਂਬਰੀ ਟੀਮ ਦਾ ਹਿੱਸਾ ਹੋਵੇਗੀ ਜਦਕਿ ਮੌਜੂਦਾ ਏਸ਼ੀਆਈ ਚੈਂਪੀਅਨ ਲੰਬੀ ਦੂਰੀ ਦੇ ਧਾਵਕ ਜੀ ਲਕਸ਼ਮਣ ਏਸ਼ੀਆਈ ਖੇਡ ਟੈਸਟ ਟੂਰਨਾਮੈਂਟ ਵਿਚ 36 ਮੈਂਬਰੀ ਟੀਮ ...

ਪੂਰੀ ਖ਼ਬਰ »

40ਵਾਂ ਬਾਬਾ ਨਾਮਦੇਵ ਯਾਦਗਾਰੀ ਅੰਤਰਰਾਸ਼ਟਰੀ ਖੇਡ ਮੇਲਾ 15 ਨੂੰ

ਘੁਮਾਣ, 12 ਜਨਵਰੀ (ਬੰਮਰਾਹ)-ਸ਼ੋ੍ਰਮਣੀ ਭਗਤ ਬਾਬਾ ਨਾਮਦੇਵ ਦੀ ਯਾਦ 'ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਨਾਮਦੇਵ ਸਪੋਰਟਸ ਕਲੱਬ (ਰਜਿ:) ਗੁਰਦਾਸਪੁਰ ਵਲੋਂ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ 40ਵਾਂ ਖੇਡ ਮੇਲਾ 15, 16, 17 ਜਨਵਰੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ...

ਪੂਰੀ ਖ਼ਬਰ »

2 ਦੌੜਾਂ ਦੇ ਹੇਰਫੇਰ ਕਾਰਨ ਹੈਦਰਾਬਾਦ ਦੇ ਖਿਡਾਰੀਆਂ ਵਲੋਂ ਹੰਗਾਮਾ

ਨਵੀਂ ਦਿੱਲੀ, 12 ਜਨਵਰੀ (ਏਜੰਸੀ)-ਵਿਸ਼ਾਖਾਪਟਨਮ ਵਿਚ ਸਈਅਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ ਕਰਨਾਟਕ ਅਤੇ ਹੈਦਰਾਬਾਦ ਦੇ ਵਿਚ ਚਲ ਰਹੇ ਮੈਚ ਦੌਰਾਨ ਇਕ ਅਜੀਬ ਘਟਨਾ ਵਾਪਰ ਗਈ | ਕਰਨਾਟਕ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਲੇਕਿਨ ਉਸਦੀ ਪਾਰੀ ਖਤਮ ਹੋਣ ਦੇ ਬਾਅਦ ਤੀਜੇ ...

ਪੂਰੀ ਖ਼ਬਰ »

63ਵੀਆਂ ਨੈਸ਼ਨਲ ਸਕੂਲ ਖੇਡਾਂ 'ਚੋਂ ਪੰਜਾਬ ਨੇ 9 ਸੋਨ, 30 ਚਾਂਦੀ ਤੇ 56 ਕਾਂਸੀ ਦੇ ਤਗਮੇ ਜਿੱਤੇ

ਜਲੰਧਰ, 12 ਜਨਵਰੀ (ਜਤਿੰਦਰ ਸਾਬੀ)-63ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਮੁਕਾਬਲੇ ਨਵੀਂ ਦਿੱਲੀ ਵਿਖੇ ਕਰਵਾਏ ਗਏ | ਇਸ ਦੇ ਵਿਚ ਪੰਜਾਬ ਦੇ ਲੜਕੇ ਤੇ ਲੜਕੀਆਂ ਨੇ ਅੰਡਰ 14, 17 ਤੇ 19 ਸਾਲ ਵਰਗ ਵਿਚ 21 ਖੇਡਾਂ ਦੇ ਵਿਚ ਹਿੱਸਾ ਲਿਆ ਤੇ 9 ਸੋਨ, 30 ਚਾਂਦੀ ਤੇ 56 ਕਾਂਸੀ ਦੇ ਤਗਮੇ ਜਿੱਤੇ | ...

ਪੂਰੀ ਖ਼ਬਰ »

ਪਦਮਸ੍ਰੀ ਬਲਬੀਰ ਸਿੰਘ ਸੀਨੀਅਰ ਦੀ ਖੇਡ ਵਿਰਾਸਤ ਅਜੇ ਵੀ ਗਾਇਬ

ਜਲੰਧਰ, 12 ਜਨਵਰੀ (ਜਤਿੰਦਰ ਸਾਬੀ)-ਖੇਡ ਦੀ ਦੁਨੀਆਂ ਵਿਚ 94 ਸਾਲਾ ਬਲਬੀਰ ਸਿੰਘ ਸੀਨੀਅਰ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ ਹਨ | ਭਾਰਤੀ ਹਾਕੀ ਟੀਮ ਦੇ ਵਿਚ ਸ਼ਾਮਿਲ ਹੋ ਕੇ 1948 ਲੰਡਨ, 1952 ਹੇਲਸਿੰਕੀ ਤੇ 1956 ਦੀ ਮੈਲਬੌਰਨ ਓਲੰਪਿਕ ਦੇ ਵਿਚੋਂ ਸੋਨ ਤਗਮਾ ਹਾਸਲ ਕੀਤਾ ਸੀ ਤੇ 1952 ਓਲੰਪਿਕ ਦੇ ਵਿਚ ਬਲਬੀਰ ਸਿੰਘ ਸੀਨੀਅਰ ਨੇ ਨੀਦਰਲੈਂਡ ਦੇ ਵਿਰੁੱਧ ਖੇਡਦੇ ਹੋਏ 5 ਗੋਲ ਕਰਕੇ ਰਿਕਾਰਡ ਕਾਇਮ ਕੀਤਾ ਸੀ | ਬਲਬੀਰ ਸਿੰਘ ਸੀਨੀਅਰ ਭਾਰਤੀ ਹਾਕੀ ਟੀਮ ਦੇ ਮੈਨੇਜਰ ਤੇ ਚੀਫ ਕੋਚ ਵੀ ਰਹੇ | ਪਦਮਸ੍ਰੀ ਬਲਵੀਰ ਸਿੰਘ ਸੀਨੀਅਰ ਨੇ 1985 ਦੇ ਵਿਚ ਸਾਈ ਪਟਿਆਲਾ ਨੂੰ ਸਪੋਰਟਸ ਮਿਊਜ਼ੀਅਮ ਦੇ ਵਿਚ ਰੱਖਣ ਲਈ ਆਪਣੇ 36 ਮੈਡਲ, 120 ਤਸਵੀਰਾਂ ਤੇ 2 ਓਲੰਪਿਕ ਬਲੇਜ਼ਰ ਦਿੱਤੇ ਸਨ ਪਰ ਇਨ੍ਹਾਂ ਨੂੰ ਸਾਰੀਆਂ ਚੀਜਾਂ ਦੀ ਗੁੰਮ ਹੋਣ ਦੀ ਸੂਚਨਾਂ 2012 ਦੇ ਵਿਚ ਉਸ ਵੇਲੇ ਮਿਲੀ ਜਦੋਂ ਉਨ੍ਹਾਂ ਨੂੰ ਲੰਡਨ ਓਲੰਪਿਕ ਦੇ ਵਿਚ ਸਨਮਾਨਿਤ ਕੀਤਾ ਜਾਣਾ ਸੀ ਤੇ ਉਨ੍ਹਾਂ ਨੂੰ ਆਪਣੀ ਖੇਡ ਵਿਰਾਸਤ ਦੀਆਂ ਵਸਤਾਂ ਨੂੰ ਲੰਡਨ ਦੇ ਵਿਚ ਪ੍ਰਦਰਸ਼ਨ ਕਰਨਾਂ ਸੀ ਪਰ ਜਦੋਂ ਉਨ੍ਹਾਂ ਇਹ ਸਾਰੀ ਖੇਡ ਵਿਰਾਸਤ ਸਾਈ ਤੋਂ ਮੰਗੀ ਤਾਂ ਪਤਾ ਲੱਗਾ ਕਿ ਇਹ ਤਾਂ ਗੁੰਮ ਹੋ ਗਈਆਂ ਹਨ | ਇਸ ਤੋਂ ਬਾਦ ਬਲਵੀਰ ਸਿੰਘ ਸੀਨੀਅਰ ਆਪਣੀ ਖੇਡ ਵਿਰਾਸਤ ਦੀ ਤਲਾਸ਼ ਦੇ ਵਿਚ ਲੱਗ ਗਏ ਤੇ ਖੇਡ ਮੰਤਾਰਲੇ ਤੇ ਸਾਈ ਦੇ ਖੇਡ ਅਧਿਕਾਰੀਆਂ ਦੇ ਚੱਕਰ ਕੱਟੇ ਪਰ ਪੱਲੇ ਕੁੱਝ ਨਹੀ ਪਿਆ ਤੇ ਅਜੇ ਵੀ ਇਨ੍ਹਾਂ ਦੇ ਹੱਥ ਖਾਲੀ ਹਨ | ਬਲਬੀਰ ਸਿੰਘ ਸੀਨੀਅਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਖੇਡ ਵਿਰਾਸਤ ਵਾਪਸ ਪਾਉਣ ਦੀ ਇੱਛਾ ਤਾਂ ਹੈ ਪਰ ਉਹ ਪੁਲਿਸ ਦੇ ਵਿਚ ਇਸ ਬਾਰੇ ਰਿਪੋਰਟ ਦਰਜ਼ ਨਹੀ ਕਰਵਾਉਣਗੇ | ਉਨ੍ਹਾਂ ਕਿਹਾ ਕਿ ਉਹ ਸਾਰੀ ਜਿੰਦਗੀ ਦੇਸ਼ ਦੇ ਲਈ ਖੇਡੇ ਹਨ ਤੇ ਇਹ ਦੇਸ਼ ਹੀ ਉਨ੍ਹਾਂ ਦੀ ਜਿੰਦਗੀ ਹੈ, ਬੇਸ਼ੱਕ ਹਾਕੀ ਉਨ੍ਹਾਂ ਦਾ ਪਹਿਲਾ ਪਿਆਰ ਹੈ, ਪਰ ਦੇਸ਼ ਤੋਂ ਵੱਧ ਕੇ ਕੁੱਝ ਵੀ ਨਹੀਂ ਹੈ | ਇਸ ਲਈ ਉਹ ਐਫ.ਆਈ.ਆਰ ਦਰਜ਼ ਕਰਵਾਕੇ ਸੁਰਖੀਆਂ ਦੇ ਵਿਚ ਨਹੀਂ ਆਉਣਾ ਚਾਹੁੰਦੇ | ਯਾਦ ਰਹੇ ਪਦਮਸ੍ਰੀ ਬਲਬੀਰ ਸਿੰਘ ਸੀਨੀਅਰ ਨੇ ਸਤੰਬਰ 2017 ਦੇ ਵਿਚ ਦੇਸ਼ ਦੇ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨਾਲ ਮੁਲਾਕਾਤ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ ਤੇ ਸਾਈ ਦੇ ਖੇਡ ਸਕੱਤਰ ਇੰਜੀਤੀ ਸ੍ਰੀਨਿਵਾਸ ਨੇ ਸਾਈ ਵਲੋਂ ਰਿਪੋਰਟ ਦਰਜ਼ ਕਰਵਾਉਣ ਦੀ ਸਲਾਹ ਦਿੱਤੀ ਗਈ ਸੀ ਤੇ ਸਾਈ ਨੇ ਆਪਣੇ ਵਲੋਂ ਪਟਿਆਲਾ ਪੁਲਿਸ ਨੂੰ ਖੇਡ ਵਿਰਾਸਤ ਗੁੰਮ ਹੋਣ ਦੀ ਜਾਣਕਾਰੀ ਵੀ ਦਿੱਤੀ ਸੀ ਪਰ ਅਜੇ ਤੱਕ ਕੁੱਝ ਨਹੀਂ ਬਣਿਆ | ਪਦਮਸ੍ਰੀ ਬਲਬੀਰ ਸਿੰਘ ਸੀਨੀਅਰ ਇਸ ਵੇਲੇ ਆਪਣੀ ਬੇਟੀ ਦੇ ਨਾਲ ਸੈਕਟਰ 36 ਚੰਡੀਗੜ੍ਹ ਵਿਖੇ ਰਰਿ ਰਹੇ ਹਨ |


ਖ਼ਬਰ ਸ਼ੇਅਰ ਕਰੋ

ਪੰਜਾਬੀ ਯੂਨੀਵਰਸਿਟੀ ਹਾਕੀ ਚੈਂਪੀਅਨਸ਼ਿਪ ਮਾਲਵਾ ਕਾਲਜ ਬਠਿੰਡਾ ਜੇਤੂ

ਪਟਿਆਲਾ, 12 ਜਨਵਰੀ (ਚਹਿਲ)-ਮਾਲਵਾ ਸਰੀਰਕ ਸਿੱਖਿਆ ਕਾਲਜ ਬਠਿੰਡਾ ਦੀਆਂ ਮੁਟਿਆਰਾਂ ਨੇ ਪੰਜਾਬੀ ਯੂਨੀਵਰਸਿਟੀ ਇੰਡੋਰ ਹਾਕੀ ਚੈਂਪੀਅਨਸ਼ਿਪ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ | ਜਦੋਂ ਕਿ ਪੁਰਸ਼ ਵਰਗ 'ਚ ਦੇਸ਼ ਭਗਤ ਕਾਲਜ ਧੂਰੀ ਨੇ ਿਖ਼ਤਾਬ ਜਿੱਤਣ ਦਾ ਮਾਣ ਪ੍ਰਾਪਤ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX