ਤਾਜਾ ਖ਼ਬਰਾਂ


ਸੀਤ ਲਹਿਰ ਜਾਰੀ, ਆਦਮਪੁਰ ਸਭ ਤੋਂ ਠੰਢਾ
. . .  5 minutes ago
ਚੰਡੀਗੜ੍ਹ, 16 ਜਨਵਰੀ - ਪੰਜਾਬ ਤੇ ਹਰਿਆਣਾ ਵਿਚ ਸੀਤ ਲਹਿਰ ਜਾਰੀ ਹੈ। ਆਦਮਪੁਰ 'ਚ ਅੱਜ ਮਨਫੀ 0.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ ਤੇ ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਕਈ ਇਲਾਕਿਆਂ 'ਚ ਤਾਪਮਾਨ ਹੋਰ ਹੇਠਾਂ ਡਿਗ ਸਕਦਾ ਹੈ। ਅੰਮ੍ਰਿਤਸਰ ਵਿਚ...
ਕੈਪਟਨ ਵਲੋਂ ਰਾਣੇ ਦਾ ਅਸਤੀਫ਼ਾ ਨਾ ਮਨਜ਼ੂਰ
. . .  27 minutes ago
ਚੰਡੀਗੜ੍ਹ, 16 ਜਨਵਰੀ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੰਚਾਈ ਤੇ ਊਰਜਾ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਨਾ ਮਨਜ਼ੂਰ ਕਰ ਦਿੱਤਾ...
ਨੇਤਨਯਾਹੂ ਨੇ ਬੀਵੀ ਸੰਗ ਤਾਜਮਹਲ ਦੇਖਿਆ
. . .  35 minutes ago
ਆਗਰਾ, 16 ਜਨਵਰੀ - ਇਸਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਅੱਜ ਆਪਣੀ ਪਤਨੀ ਸਾਰਾ ਨਾਲ ਤਾਜਮਹੱਲ ਦੇ ਦੀਦਾਰ ਕੀਤੇ। ਇਸ ਮੌਕੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਦੋਵਾਂ ਦੀ ਅਗਵਾਈ...
ਅੰਤਰਜਾਤੀ ਵਿਆਹ ਖਿਲਾਫ ਖਾਪ ਪੰਚਾਇਤਾਂ ਦਾ ਹਮਲਾ ਗੈਰ ਕਾਨੂੰਨੀ - ਸੁਪਰੀਮ ਕੋਰਟ
. . .  about 1 hour ago
ਨਵੀਂ ਦਿੱਲੀ, 16 ਜਨਵਰੀ - ਸੁਪਰੀਮ ਕੋਰਟ ਨੇ ਖਾਪ ਪੰਚਾਇਤਾਂ 'ਤੇ ਸਖ਼ਤ ਟਿੱਪਣੀ ਕਰਦੇ ਹੋਏ ਕਿਹਾ ਕਿ ਕੋਈ ਵੀ ਖਾਪ, ਪੰਚਾਇਤ ਜਾਂ ਸੁਸਾਇਟੀ ਬਾਲਗ ਮਰਦ ਤੇ ਔਰਤ ਦੇ ਵਿਆਹ 'ਤੇ ਪ੍ਰਸ਼ਨ ਚਿੰਨ੍ਹ ਨਹੀਂ ਲਗਾ ਸਕਦੀ, ਖ਼ਾਸਕਰ ਅੰਤਰ-ਜਾਤੀ ਵਿਆਹ 'ਚ ਦਖ਼ਲਅੰਦਾਜ਼ੀ...
ਰੋਂਦੇ ਹੋਏ ਤੋਗੜੀਆ ਨੇ ਕਿਹਾ- ਮੈਨੂੰ ਪੁਲਿਸ ਮੁਕਾਬਲੇ ਵਿਚ ਮਾਰਨ ਦੀ ਹੋ ਰਹੀ ਹੈ ਕੋਸ਼ਿਸ਼
. . .  about 1 hour ago
ਅਹਿਮਦਾਬਾਦ, 16 ਜਨਵਰੀ - ਸੋਮਵਾਰ ਨੂੰ ਗ਼ਾਇਬ ਹੋਏ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੇਤਾ ਪ੍ਰਵੀਨ ਤੋਗੜੀਆ ਅੱਜ ਸਵੇਰੇ ਮੀਡੀਆ ਦੇ ਸਾਹਮਣੇ ਆਏ। ਕਰੀਬ 11 ਘੰਟਿਆਂ ਤੱਕ ਲਾਪਤਾ ਰਹਿਣ ਤੋਂ ਬਾਅਦ ਤੋਗੜੀਆ ਬੀਤੀ ਦੇਰ ਸ਼ਾਮ ਬੇਹੋਸ਼ੀ ਦੀ ਹਾਲਤ ਵਿਚ ਮਿਲੇ। ਅੱਜ ਉਨ੍ਹਾਂ...
ਯੁੱਗ ਤੁਲੀ ਨੂੰ ਮੁੰਬਈ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  about 1 hour ago
ਮੁੰਬਈ, 16 ਜਨਵਰੀ - ਮੁੰਬਈ ਵਿਚ ਵਾਪਰੇ ਕਮਲਾ ਮਿਲਜ ਅਗਨੀ ਕਾਂਡ 'ਚ ਮੋਜੋ ਬਿਸਤ੍ਰੋ ਰੈਸਟੋਰੈਂਟ ਦੇ ਸਹਿ-ਮਾਲਕ ਯੁੱਗ ਤੁਲੀ ਨੂੰ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਯੁੱਗ ਤੁਲੀ ਦਾ ਕਹਿਣਾ ਸੀ ਕਿ ਅਗਾਓਂ ਜ਼ਮਾਨਤ ਦੀ ਅਰਜ਼ੀ ਖ਼ਾਰਜ ਹੋਣ ਮਗਰੋਂ ਉਸ ਨੇ ਆਤਮ...
ਅੰਡਰ19 ਕ੍ਰਿਕਟ ਵਿਸ਼ਵ ਕੱਪ : ਭਾਰਤ ਕੁਆਟਰ ਫਾਈਨਲ 'ਚ ਪਹੁੰਚਿਆ
. . .  about 2 hours ago
ਮਾਊਂਟ ਮਾਓਨਗਿਨੀ, 16 ਜਨਵਰੀ - ਪਾਪੂਆ ਨਿਊ ਗਿਨੀ ਨੂੰ 10 ਵਿਕਟਾਂ ਨਾਲ ਹਰਾ ਕੇ ਭਾਰਤ ਅੰਡਰ19 ਕ੍ਰਿਕਟ ਵਿਸ਼ਵ ਕੱਪ ਦੇ ਕੁਆਟਰ ਫਾਈਨਲ 'ਚ ਪਹੁੰਚ ਗਿਆ ਹੈ। ਪਾਪੂਆ ਨਿਊ ਗਿਨੀ 21.5 ਓਵਰਾਂ ਵਿਚ ਸਿਰਫ 64 ਦੌੜਾਂ ਬਣਾ ਸਕੀ, ਜਿਸ ਦੇ ਜਵਾਬ ਵਿਚ ਭਾਰਤ...
ਸਾਇੰਸ ਸਿਟੀ ਜਾ ਰਹੀ ਵਿਦਿਆਰਥੀਆਂ ਨਾਲ ਭਰੀ ਬੱਸ ਨਾਲ ਹਾਦਸਾ, ਅਧਿਆਪਕ ਦੀ ਮੌਤ, ਕਈ ਜ਼ਖਮੀ
. . .  about 2 hours ago
ਗੁਰਾਇਆ, 16 ਜਨਵਰੀ (ਬਲਵਿੰਦਰ ਸਿੰਘ) - ਇੱਥੇ ਖੜੇ ਟਰੱਕ ਵਿਚ ਪੀ.ਆਰ.ਟੀ.ਸੀ. ਬੱਸ ਵੱਜਣ ਨਾਲ ਇਕ ਦੀ ਮੌਤ ਤੇ ਅਨੇਕਾ ਜ਼ਖਮੀ ਹੋ ਗਏ ਹਨ। ਜਾਣਕਾਰੀ ਮੁਤਾਬਿਕ ਸੰਗਰੂਰ ਜ਼ਿਲ੍ਹੇ ਦੇ ਇਕ ਸਕੂਲ ਤੋਂ ਬੱਚਿਆਂ ਨੂੰ ਸਾਇੰਸ ਸਿਟੀ ਕਪੂਰਥਲਾ ਟੂਰ 'ਤੇ ਲਿਜਾਇਆ ਜਾ ਰਿਹਾ ਸੀ ਕਿ ਗੁਰਾਇਆ ਪੁੱਜਣ 'ਤੇ ਹਾਈਵੇ...
ਧੁੰਦ ਕਾਰਣ ਸਵੇਰੇ ਪੁਜਣ ਵਾਲੀਆਂ ਉਡਾਣਾ ਦੇਰੀ 'ਚ
. . .  about 3 hours ago
ਬੇਬੀ ਮੋਸ਼ੇ ਮੁੰਬਈ ਪਹੁੰਚਿਆਂ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਪੋਹ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਰਾਸ਼ਟਰੀ-ਅੰਤਰਰਾਸ਼ਟਰੀ

ਸਤਨਾਮ ਦਾ ਕਤਲ ਬਦਲੇ ਦੀ ਭਾਵਨਾ ਤਹਿਤ ਦੋ ਵਿਅਕਤੀਆਂ ਨੇ ਕੀਤਾ-ਦੋਸ਼ੀ

ਲੰਡਨ, 12 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਟੈਫੋਰਡ ਦੀ ਅਦਾਲਤ ਵਿਚ ਸ਼ਰੌਪਸ਼ਾਇਰ ਦੇ ਇਕ ਪੰਜਾਬੀ ਢਾਬਾ ਮਾਲਕ ਦੇ ਬੇਰਹਿਮੀ ਨਾਲ ਕੀਤੇ ਕਤਲ ਦੇ ਮਾਮਲੇ ਦੀ ਸੁਣਵਾਈ ਦੌਰਾਨ ਕਥਿਤ ਦੋਸ਼ੀ ਨੇ ਦਾਅਵਾ ਕੀਤਾ ਕਿ ਇਹ ਕਤਲ ਦੋ ਬੰਦਿਆਂ ਵਲੋਂ ਬਦਲੇ ਦੀ ਭਾਵਨਾ ਤਹਿਤ ...

ਪੂਰੀ ਖ਼ਬਰ »

7-ਇਲੈਵਨ 'ਤੇ ਛਾਪਿਆਂ ਤੋਂ ਬਾਅਦ ਇੰਮੀਗ੍ਰੇਸ਼ਨ ਦੀਆਂ ਨਜ਼ਰਾਂ ਰੈਸਟੋਰੈਂਟਾਂ 'ਤੇ

ਸਿਆਟਲ, 12 ਜਨਵਰੀ (ਹਰਮਨਪ੍ਰੀਤ ਸਿੰਘ)-ਪੂਰੇ ਅਮਰੀਕਾ ਵਿਚ ਬੀਤੇ ਦਿਨੀਂ ਇੰਮੀਗ੍ਰੇਸ਼ਨ ਵਿਭਾਗ ਵਲੋਂ ਜਿਹੜੇ ਛਾਪੇ 7-ਇਲੈਵਨ ਸਟੋਰਾਂ 'ਤੇ ਮਾਰ ਕੇ 21 ਤੋਂ ਵੱਧ ਗ਼ੈਰ-ਕਾਨੂੰਨੀ ਕਾਮੇ ਫੜੇ ਗਏ ਸਨ, ਉਸ ਦਾ ਅਸਰ ਅੱਜ ਇੱਥੇ ਸਿਆਟਲ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਵੀ ...

ਪੂਰੀ ਖ਼ਬਰ »

ਟੈਕਸਾਸ 'ਚ ਭਾਰਤੀ ਡੈਮੋਕ੍ਰੇਟਿਕ ਪਾਰਟੀ ਵਲੋਂ ਨਾਮਜ਼ਦਗੀ ਚਾਹੁੰਦੇ ਹਨ

ਹਿਊਸਟਨ, 12 ਜਨਵਰੀ (ਏਜੰਸੀ)-ਅਮਰੀਕਾ ਦੇ ਵੱਖ-ਵੱਖ ਸੂਬਿਆਂ 'ਚ ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਵਲੋਂ ਅਮਰੀਕਾ 'ਚ ਹੋਣ ਵਾਲੀਆਂ 2018 ਦੀਆਂ ਸੰਸਦੀ ਚੋਣਾਂ ਲੜਨ ਦਾ ਐਲਾਨ ਕੀਤਾ ਜਾ ਰਿਹਾ ਹੈ | ਅਜਿਹੇ 'ਚ ਸ੍ਰੀ ਪ੍ਰੇਸਟਨ ਕੁਲਕਰਨੀ (39) ਵੀ ਡੈਮੋਕ੍ਰੇਟਿਕ ਪਾਰਟੀ ਵਲੋਂ ...

ਪੂਰੀ ਖ਼ਬਰ »

ਮਾਮਲਾ ਸਕਾਟਲੈਂਡ 'ਚ ਜਬਰ ਜਨਾਹ ਤੇ ਇਰਾਦਾ ਕਤਲ ਦਾ

ਰਮਿੰਦਰ ਸਿੰਘ ਦੀ ਯੂ.ਕੇ. ਹਵਾਲਗੀ ਲਈ ਯਤਨ ਜਾਰੀ

ਲੰਡਨ, 12 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਤਕਰੀਬਨ 6 ਸਾਲ ਪਹਿਲਾਂ ਸਕਾਟਲੈਂਡ ਵਿਚ ਜਬਰ ਜਨਾਹ ਤੇ ਇਰਾਦਾ ਕਤਲ ਦੇ ਸ਼ੱਕੀ ਪੰਜਾਬੀ ਮੂਲ ਦੇ ਰਮਿੰਦਰ ਸਿੰਘ (28) ਵਲੋਂ ਭਾਰਤ ਫ਼ਰਾਰ ਹੋ ਜਾਣ ਦੇ ਮਾਮਲੇ 'ਚ ਉਸ ਨੂੰ ਅਦਾਲਤੀ ਸੁਣਵਾਈ ਲਈ ਸਕਾਟਲੈਂਡ ਲੈ ਕੇ ਆਉਣ ਦੀ ...

ਪੂਰੀ ਖ਼ਬਰ »

'ਛਣਕਾਟਾ ਵੰਗਾਂ ਦਾ' ਪ੍ਰੋਗਰਾਮ ਨੇ ਸਿਰਜਿਆ ਨਿਵੇਕਲਾ ਸੰਗੀਤਕ ਇਤਿਹਾਸ

* ਭੌਰਾ, ਗਾਖਲ ਤੇ ਮੱਖਣ ਬੈਂਸ ਦੀ ਹਰ ਪਾਸਿਓਾ ਸ਼ਲਾਘਾ

ਫਰੀਮਾਂਟ/ਕੈਲੀਫੋਰਨੀਆ, 12 ਜਨਵਰੀ (ਹੁਸਨ ਲੜੋਆ ਬੰਗਾ)- ਇੱਕੀ ਇੰਟਰਨੈਸ਼ਨਲ ਐਾਟਰਟੇਨਮੈਂਟ ਤੇ ਐਸ. ਅਸ਼ੋਕ ਭੌਰਾ ਵਲੋਂ ਕਰਵਾਏ 5ਵੇਂ 'ਛਣਕਾਟਾ ਵੰਗਾਂ ਦਾ' ਪ੍ਰੋਗਰਾਮ ਵਿਚ ਨਾ ਸਿਰਫ਼ ਕੈਲੀਫੋਰਨੀਆ ਦੇ ਪੰਜਾਬੀਆਂ ਵਿਚ ਹੀ ਇਕ ਨਵਾਂ ਸੰਗੀਤਕ ਮਾਹੌਲ ਸਿਰਜਿਆ ਗਿਆ, ...

ਪੂਰੀ ਖ਼ਬਰ »

ਕਰਨੀ ਸੈਨਾ ਵਲੋਂ ਸੈਂਸਰ ਬੋਰਡ ਦੇ ਦਫ਼ਤਰ ਬਾਹਰ ਪ੍ਰਦਰਸ਼ਨ

ਮੁੰਬਈ, 12 ਜਨਵਰੀ (ਪੀ.ਟੀ.ਆਈ.)- ਮੁੰਬਈ 'ਚ ਰਾਜਸਥਾਨ ਆਧਾਰਿਤ ਕਰਨੀ ਸੈਨਾ ਦੇ 70 ਕਾਰਕੁਨਾਂ ਨੂੰ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫ਼ਿਕੇਸ਼ਨ (ਸੀ.ਬੀ.ਐਫ਼.ਸੀ.) ਸੈਂਸਰ ਬੋਰਡ ਦੁਆਰਾ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਪਦਮਾਵਤ' (ਪਹਿਲਾਂ ਨਾਮ ਪਦਮਾਵਤੀ) ਨੂੰ ਮਨਜ਼ੂਰੀ ...

ਪੂਰੀ ਖ਼ਬਰ »

'84 ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣਾ ਜ਼ਰੂਰੀ-ਸਿੱਖ ਆਗੂ

ਟੋਰਾਂਟੋ, 12 ਜਨਵਰੀ (ਸਤਪਾਲ ਸਿੰਘ ਜੌਹਲ)-ਭਾਰਤ ਦੀ ਸੁਪਰੀਮ ਕੋਰਟ ਵਲੋਂ 1984 'ਚ ਵਾਪਰੇ ਸਿੱਖ ਵਿਰੋਧੀ ਕਤਲੇਆਮ ਦੇ ਕੇਸ ਮੁੜ ਖੋਲ੍ਹੇ ਜਾਣ ਨੂੰ ਬੀਤੇ ਦਿਨੀਂ ਦਿੱਤੀ ਗਈ ਪ੍ਰਵਾਨਗੀ ਦਾ ਕੈਨੇਡਾ 'ਚ ਕੁਝ ਸਿੱਖ ਆਗੂਆਂ ਨੇ ਸਵਾਗਤ ਕੀਤਾ ਹੈ | ਵਰਲਡ ਸਿੱਖ ਆਗੇਨਾਈਜੇਸ਼ਨ ...

ਪੂਰੀ ਖ਼ਬਰ »

ਭਾਰਤੀ ਮੂਲ ਦਾ ਇੰਮੀਗਰਾਂਟ ਅਧਿਕਾਰ ਕਾਰਕੁਨ ਗਿ੍ਫ਼ਤਾਰ

ਵਾਸ਼ਿੰਗਟਨ, 12 ਜਨਵਰੀ (ਏਜੰਸੀ)- ਭਾਰਤੀ ਮੂਲ ਦੇ ਮੁੱਖ ਇੰਮੀਗਰਾਂਟ ਅਧਿਕਾਰ ਕਾਰਕੁਨ ਰਵੀ ਰਘਬੀਰ ਨੂੰ ਗਿ੍ਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਰਵੀ ਰਘਬੀਰ ਜੋ ਟਿ੍ਨੀਡੈਡ ਤੇ ਟੋਬੈਗੋ ਤੋਂ ਹੈ ਤੇ ਉਸ ਨੂੰ ਇੰਮੀਗ੍ਰੇਸ਼ਨ ਜਾਂਚ ਦੌਰਾਨ ਗਿ੍ਫ਼ਤਾਰ ...

ਪੂਰੀ ਖ਼ਬਰ »

'ਐਸ.ਐਸ.ਈ. ਵੈਂਬਲੀ ਲਾਈਵ ਐਵਾਰਡਜ਼' ਲਈ ਗੁਰਦਾਸ ਮਾਨ ਦਾ ਨਾਂਅ ਮੂਹਰਲੀ ਕਤਾਰ 'ਚ

ਲੰਡਨ, 12 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇਸ ਵਾਰ 'ਐਸ.ਐਸ.ਈ. ਵੈਂਬਲੀ ਲਾਈਵ ਐਵਾਰਡਜ਼ 2017' ਵਿਚ ਉੱਘੇ ਪੰਜਾਬੀ ਗਾਇਕ ਗੁਰਦਾਸ ਮਾਨ ਦਾ ਨਾਂਅ ਮੂਹਰਲੀ ਕਤਾਰ ਵਿਚ ਪਹੁੰਚ ਗਿਆ | ਇਸ ਐਵਾਰਡ ਦੇ ਸਬੰਧ ਵਿਚ ਵੋਟਾਂ 31 ਜਨਵਰੀ ਤੱਕ ਜਾਰੀ ਹਨ | 'ਐਸ.ਐਸ.ਈ. ਵੈਂਬਲੀ ਲਾਈਵ ...

ਪੂਰੀ ਖ਼ਬਰ »

ਡਡਲੀ ਵਿਖੇ ਜਸਕਰਨ ਕੰਗ ਦੀ ਹੱਤਿਆ

ਲੰਡਨ, 12 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੀਤੇ ਦਿਨੀ ਵੈਸਟ ਮਿਡਲੈਂਡਜ਼ ਇਲਾਕੇ ਦੇ ਡਡਲੀ ਸ਼ਹਿਰ ਦੇ ਇਕ ਫਲੈਟ ਵਿਚ 24 ਸਾਲਾ ਪੰਜਾਬੀ ਨੌਜਵਾਨ ਦਾ ਛੁਰਾ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦੇਣ ਦੀ ਖ਼ਬਰ ਹੈ | ਮਿ੍ਤਕ ਦੀ ਪਛਾਣ ਹੈਂਡਜ਼ਵਰਥ ਵਾਸੀ ਜਸਕਰਨ ਕੰਗ ਵਜੋਂ ਹੋਈ ਹੈ | ਪੁਲਿਸ ਵਲੋਂ ਘਟਨਾ ਸਬੰਧੀ ਲੋਕਾਂ ਨੂੰ ਜਾਣਕਾਰੀ ਦੇਣ ਲਈ ਅਪੀਲ ਕੀਤੀ ਗਈ ਹੈ | ਵੈਸਟ ਮਿਡਲੈਂਡਜ਼ ਪੁਲਿਸ ਨੂੰ 6 ਜਨਵਰੀ ਨੂੰ ਤੜਕੇ 2:30 ਵਜੇ ਦੇ ਕਰੀਬ ਸਟੌਰਬਿ੍ਜ ਰੋਡ, ਬਰਾਇਰਲੀ ਹਿੱਲ ਵਿਖੇ ਇਕ ਦੁਕਾਨ ਦੇ ਉੱਪਰ ਫਲੈਟ ਵਿਚ ਸੱਦਿਆ ਗਿਆ ਸੀ | ਐਾਬੂਲੈਂਸ ਅਧਿਕਾਰੀਆਂ ਨੇ ਜਸਕਰਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਜਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਉਸ ਦੀ ਮੌਤ ਹੋ ਗਈ | ਜਸਕਰਨ 'ਤੇ ਇਹ ਹਮਲਾ ਮਿੰਨੀ ਮਾਰਟ ਕਨਵੀਨੀਐਾਸ ਸਟੋਰ 'ਤੇ ਬਣੇ ਫਲੈਟ ਵਿਚ ਹੋਇਆ | ਗੁਆਂਢੀ ਦੁਕਾਨਦਾਰ ਮੁਤਾਬਿਕ ਇਹ ਸਟੋਰ ਜਸਕਰਨ ਆਪਣੇ ਭਰਾ ਨਾਲ ਮਿਲ ਕੇ ਚਲਾਉਂਦਾ ਸੀ | ਪੁਲਿਸ ਘਟਨਾ ਨੂੰ ਕਤਲ ਕੇਸ ਵਜੋਂ ਵੇਖ ਰਹੀ ਹੈ, ਪਰ ਅਜੇ ਇਸ ਸਬੰਧ ਵਿਚ ਕੋਈ ਗਿ੍ਫਤਾਰੀ ਨਹੀਂ ਹੋਈ | ਹੋਮੀਸਾਈਡ ਟੀਮ ਦੇ ਡਿਟੈਕਟਿਵ ਇੰਸਪੈਕਟਰ ਜਸਟਿਨ ਸਪੈਂਸਰ ਨੇ ਕਿਹਾ ਕਿ ਇਸ ਸਬੰਧੀ ਕਤਲ ਕੇਸ ਜਾਂਚ ਅਧੀਨ ਹੈ ਤੇ ਉਹ ਇਸ ਕਤਲ ਲਈ ਜ਼ਿੰਮੇਵਾਰ ਵਿਅਕਤੀ ਜਾਂ ਵਿਅਕਤੀਆਂ ਨੂੰ ਲੱਭਣ ਲਈ ਵਚਨਬੱਧ ਹਨ | ਪੁਲਿਸ ਵਲੋਂ ਘਟਨਾ ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਲਈ ਨਾਂਅ ਤੇ ਪਤਾ ਗੁਪਤ ਰੱਖਣ ਦੀ ਸ਼ਰਤ 'ਤੇ ਕਰਾਈਮਸਟੌਪਰਜ਼ ਦੇ ਨੰਬਰ 'ਤੇ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ |


ਖ਼ਬਰ ਸ਼ੇਅਰ ਕਰੋ

ਯੂਨਾਈਟਡ ਖ਼ਾਲਸਾ ਦਲ ਯੂ.ਕੇ. ਵਲੋਂ ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲਿਆਂ ਦੇ ਵੀਜ਼ੇ ਬੰਦ ਕਰਨ ਦੀ ਅਪੀਲ

ਲੰਡਨ, 12 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਇੰਗਲੈਂਡ, ਕੈਨੇਡਾ ਤੇ ਅਮਰੀਕਾ ਵਿਚ ਸਿੱਖ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਭਾਰਤ ਸਰਕਾਰ ਦੇ ਨੁਮਾਇੰਦਿਆਂ, ਸਰਕਾਰੀ ਅਫ਼ਸਰਾਂ ਤੇ ਪੰਜਾਬ ਵਿਚ ਸਿੱਖਾਂ ਨੂੰ ਸ਼ਹੀਦ ਕਰਨ ਵਾਲੇ ਪੁਲਿਸ ...

ਪੂਰੀ ਖ਼ਬਰ »

ਜਾਪਾਨ 'ਚ ਭਾਰੀ ਬਰਫ਼ਬਾਰੀ ਵਿਚ ਫਸੀ ਰੇਲ ਗੱਡੀ

ਟੋਕੀਓ, 12 ਜਨਵਰੀ (ਏਜੰਸੀ)- ਜਾਪਾਨ ਦੇ ਨਿਗਾਤਾ ਵਿਖੇ ਬੀਤੀ ਦੇਰ ਰਾਤ ਏਨੀ ਜ਼ਿਆਦਾ ਬਰਫ਼ਬਾਰੀ ਹੋਈ ਕਿ ਇਕ ਰੇਲ ਗੱਡੀ ਇਸ ਵਿਚ ਫਸ ਗਈ ਜਿਸ ਕਾਰਨ 430 ਯਾਤਰੀ ਰਾਤ ਭਰ ਇਸ ਰੇਲ 'ਚ ਹੀ ਫਸੇ ਰਹੇ | ਬਰਫ਼ਬਾਰੀ ਦਾ ਨਜ਼ਾਰਾ ਕੁਝ ਅਜਿਹਾ ਸੀ ਕਿ ਜਾਪਾਨੀ ਸਮੁੰਦਰੀ ਤੱਟ ਦਾ ...

ਪੂਰੀ ਖ਼ਬਰ »

ਐਡੀਲੇਡ 'ਚ 14 ਨੂੰ ਮਨਾਈ ਜਾਵੇਗੀ ਲੋਹੜੀ

ਐਡੀਲੇਡ, 12 ਜਨਵਰੀ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਐਲ-ਜੇ-ਲੇਵਿਸ ਰਿਸਰਵ ਸਟਿਰਿਲੰਗ ਨੌਰਥਫੀਲਡ 'ਚ ਖੁਸ਼ੀਆਂ ਤੇ ਖੇੜਿਆਂ ਦਾ ਪ੍ਰਤੀਕ ਲੋਹੜੀ ਦਾ ਤਿਉਹਾਰ ਮੁੱਖ ਪ੍ਰਬੰਧਕ ਮਹਾਬੀਰ ਸਿੰਘ ਗਰੇਵਾਲ, ਜੰਗ ਬਹਾਦਰ ਸਿੰਘ ਗਰੇਵਾਲ ਤੇ ਨੀਰਜ ਬਰਾੜ ਸਮੇਤ ਭਾਈਚਾਰੇ ਦੇ ...

ਪੂਰੀ ਖ਼ਬਰ »

ਸਿਆਟਲ ਵਾਸੀਆਂ ਨੂੰ ਫਰਜ਼ੀ ਫੋਨ ਕਾਲਾਂ ਤੋਂ ਬਚਣ ਦੀ ਲੋੜ-ਮਹਿੰਦਰ ਸਿੰਘ ਸੋਹਲ

ਸਿਆਟਲ, 12 ਜਨਵਰੀ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਮੰਨੇ-ਪ੍ਰਮੰਨੇ ਪ੍ਰਸਿੱਧ ਅਕਾਊਾਟੈਂਟ ਸ: ਮਹਿੰਦਰ ਸਿੰਘ ਸੋਹਲ ਨੇ ਆਪਣੇ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਫਰਜ਼ੀ ਫੋਨ ਕਾਲਾਂ, ਜੋ ਕਿ ਇਨਕਮ ਟੈਕਸ ਮਹਿਕਮੇ ਤੋਂ ਦੱਸ ਕੇ ਕਰਦੇ ਹਨ, ਤੋਂ ਬਚ ਕੇ ਰਹਿਣ, ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX