ਕਰਨਾਲ, 12 ਜਨਵਰੀ (ਗੁਰਮੀਤ ਸਿੰਘ ਸੱਗੂ)-ਪਿਆਰ ਦੇ ਜਾਲ 'ਚ ਫਸਾ ਕੇ ਲੋਕਾਂ ਨੂੰ ਬਲੈਕਮੇਲ ਕਰਨ ਵਾਲੇ ਗ੍ਰੋਹ ਦਾ ਪਰਦਾਫਾਸ਼ ਕਰਦੇ ਹੋਏ ਪੁਲਿਸ ਨੇ ਇਕ ਲੜਕੀ ਸਮੇਤ 2 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ ਜਦਕਿ ਇਨ੍ਹਾਂ ਦੇ ਤੀਜੇ ਸਾਥੀ ਦੀ ਤਲਾਸ਼ ਜਾਰੀ ਹੈ | ਗਿ੍ਫ਼ਤਾਰ ...
ਕੁਰੂਕਸ਼ੇਤਰ, 12 ਜਨਵਰੀ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਆਰ.ਕੇ. ਸਦਨ 'ਚ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ ਅਤੇ ਹਰਿਆਣਾ ਸਰਕਾਰ ਵਲੋਂ ਲੋਹੜੀ ਉਤਸਵ ਮਨਾਇਆ ਗਿਆ | ਪ੍ਰੋਗਰਾਮ 'ਚ ਸ਼ਹਿਰੀ ਸਥਾਨਕ ਨਿਗਮ ਰਾਜ ਮੰਤਰੀ ਮਨੀਸ਼ ਗੋ੍ਰਵਰ ...
ਥਾਨੇਸਰ, 12 ਜਨਵਰੀ (ਅਜੀਤ ਬਿਊਰੋ)-ਕੁਰੂਕਸ਼ੇਤਰ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੇ ਕਈ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਹਨ | ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪ੍ਰੀਖਿਆ ਕੰਟਰੋਲਰ ਡਾ. ਹੁਕਮ ਸਿੰਘ ਨੇ ਦੱਸਿਆ ਕਿ ਦਸੰਬਰ 2017 'ਚ ਹੋਈਆਂ ਐਮ.ਏ. ਏ.ਆਈ.ਐਚ. ...
ਕੁਰੂਕਸ਼ੇਤਰ/ਸ਼ਾਹਾਬਾਦ, 12 ਜਨਵਰੀ (ਜਸਬੀਰ ਸਿੰਘ ਦੁੱਗਲ)-ਅਦਬੀ ਮਹਿਫ਼ਿਲ ਹਰਿਆਣਾ ਵਲੋਂ ਕੈਨੇਡਾ ਵਾਸੀ ਸੁੱਖੀ ਬਾਠ ਨੂੰ ਡਾ. ਅਮਰਜੀਤ ਸਿੰਘ ਕਾਂਗ ਮੈਮੋਰਿਅਲ ਪੁਰਸਕਾਰ ਨਾਲ ਨਿਵਾਜਿਆ ਗਿਆ | ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਰਫੀਕ ਨੇ ਸੁੱਖੀ ਬਾਠ ਵਲੋਂ ਕੀਤੇ ...
ਕੋਲਕਾਤਾ, 12 ਜਨਵਰੀ (ਰਣਜੀਤ ਸਿੰਘ ਲੁਧਿਆਣਵੀ)-ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ਮੌਕੇ ਪੱਛਮੀ ਬੰਗਾਲ ਭਾਜਪਾ ਯੁਵਾ ਮੋਰਚਾ ਵਲੋਂ ਕੱਢੀ ਬਾਈਕ ਰੈਲੀ ਤਿ੍ਣਮੂਲ ਨਾਲ ਝੜਪ ਤੋਂ ਬਾਅਦ ਰੈਲੀ ਰੱਦ ਕਰਕੇ ਪਾਰਟੀ ਨੇ ਕੋਲਕਾਤਾ ਵਿਖੇ ਗਾਂਧੀ ਮੂਰਤੀ ਲਾਗੇ ਧਰਨਾ ਦੇਣ ਅਤੇ ...
ਕੁਰੂਕਸ਼ੇਤਰ/ਸ਼ਾਹਾਬਾਦ, 12 ਜਨਵਰੀ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਅਪਰਾਧ ਸ਼ਾਖਾ ਨੇ ਇਕ ਟਰੱਕ ਤੋਂ ਨਾਜਾਇਜ਼ ਸ਼ਰਾਬ ਦੀ 240 ਪੇਟੀਆਂ ਬਰਾਮਦ ਕੀਤੀਆਂ ਹਨ | ਪੁਲਿਸ ਨੇ ਇਸ ਮਾਮਲੇ 'ਚ 2 ਲੋਕਾਂ ਨੂੰ ਵੀ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਮੁਤਾਬਿਕ ਅਪਰਾਧ ਸ਼ਾਖਾ-1 ਦੀ ...
ਟੋਹਾਣਾ, 12 ਜਨਵਰੀ (ਗੁਰਦੀਪ ਭੱਟੀ)-ਹਰਿਆਣਾ-ਪੰਜਾਬ ਨੂੰ ਜੋੜਨ ਵਾਲੀ ਟੋਹਾਣਾ-ਮੂਣਕ ਸੜਕ 'ਤੇ ਨਵੇਂ ਵਿਆਹੇ ਜੋੜੇ ਦੀ ਕਾਰ 'ਤੇ ਗੋਲੀ ਚਲਾ ਕੇ ਲੁੱਟਣ ਦੀ ਵਾਰਦਾਤ ਦਾ ਪੁਲਿਸ ਨੇ ਖ਼ੁਲਾਸਾ ਕਰਦੇ ਹੋਏ ਨਵੇਂ ਵਿਆਹੇ ਜੋੜੇ ਵਿਚੋਂ ਪਤੀ ਸੰਦੀਪ ਸਮੇਤ 3 ਵਿਅਕਤੀਆਂ ਨੂੰ ...
ਕਰਨਾਲ, 12 ਜਨਵਰੀ (ਗੁਰਮੀਤ ਸਿੰਘ ਸੱਗੂ)-ਏ.ਟੀ.ਐਮ. ਬਦਲ ਕੇ ਲੋਕਾਂ ਨੂੰ ਚੂਨਾ ਲਗਾਉਣ ਵਾਲੇ ਇਕ ਮੁਲਜ਼ਮ ਨੂੰ ਪੁਲਿਸ ਨੇ ਗਿ੍ਫ਼ਤਾਰ ਕਰਕੇ ਉਸ ਦੇ ਕਬਜੇ ਤੋਂ 7 ਹਜ਼ਾਰ ਰੁਪਏ ਬਰਾਮਦ ਕੀਤੇ ਹਨ | ਦੱਸਿਆ ਜਾ ਰਿਹਾ ਹੈ ਕਿ ਸੀ.ਆਈ.ਏ.-1 ਪੁੁਲਿਸ ਟੀਮ ਨੂੰ ਗੁਪਤ ਸੂਚਨਾ ...
ਜੀਂਦ, 12 ਜਨਵਰੀ (ਅਜੀਤ ਬਿਊਰੋ)-ਜੀਂਦ ਰੇਲਵੇ ਜੰਕਸ਼ਨ ਦੇ ਨੇੜੇ ਹੀ ਪ੍ਰਾਇਵੇਟ ਲੋਕੋ ਕਾਲੋਨੀ 'ਚ ਵੀਰਵਾਰ ਰਾਤ ਉਸ ਸਮੇਂ ਹਲਚਲ ਮਚ ਗਈ, ਜਦ ਤਾਸ਼ ਖੇਡਣ ਦੌਰਾਨ 3 ਲੋਕਾਂ ਵਿਚੋਂ ਇਕ ਦੀ ਹੱਤਿਆ ਕਰ ਦਿੱਤੀ ਗਈ | ਸ਼ਹਿਰ ਥਾਣਾ ਪੁਲਿਸ ਨੇ ਮਿ੍ਤਕ ਦੀ ਪਤਨੀ ਸੁਮਨ ਦੀ ...
ਹਿਸਾਰ, 12 ਜਨਵਰੀ (ਅਜੀਤ ਬਿਊਰੋ)-ਲੋਹੜੀ ਦੇ ਤਿਓਹਾਰ ਨੂੰ ਲੈ ਕੇ ਲੋਕਾਂ 'ਚ ਉਤਸ਼ਾਹ ਵੇਖਦੇ ਹੀ ਬਣਦਾ ਹੈ | ਲੋਕਾਂ ਨੇ ਤਿਓਹਾਰ ਦੇ ਸਬੰਧ 'ਚ ਜਮ ਕੇ ਖ਼ਰੀਦਦਾਰੀ ਕੀਤੀ | ਬਾਜ਼ਾਰਾਂ 'ਚ ਦੁਪਹਿਰ ਬਾਅਦ ਖ਼ਾਸੀ ਰੌਣਕ ਵੇਖਣ ਨੂੰ ਮਿਲੀ | ਲੋਕ ਖਾਨ-ਪਾਨ ਤੋਂ ਇਲਾਵਾ ...
ਨਰਵਾਨਾ, 12 ਜਨਵਰੀ (ਅਜੀਤ ਬਿਊਰੋ)-ਐਸ.ਡੀ. ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਇਕ ਵਾਰ ਫਿਰ ਜੂਡੋ ਚੈਂਪੀਅਨਸ਼ਿਪ 'ਚ ਜਿੱਤ ਹਾਸਲ ਕੀਤੀ | ਵਿਦਿਆਰਥਣਾਂ ਨੇ 4 ਗੋਲਡ ਅਤੇ ਇਕ ਕਾਂਸੇ ਦਾ ਮੈਡਲ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਕਾਰਜਕਾਰੀ ਪਿੰ੍ਰਸੀਪਲ ਮੰਜੂ ...
ਕੁਰੂਕਸ਼ੇਤਰ, 12 ਜਨਵਰੀ (ਜਸਬੀਰ ਸਿੰਘ ਦੁੱਗਲ)-ਪਿੰਡ ਬੀੜ ਮਥਾਨਾ 'ਚ ਪੁਲਿਸ ਮੁਖੀ ਅਭਿਸ਼ੇਕ ਗਰਗ ਨੇ ਸਪੀਡ ਗਨ ਦਾ ਉਦਘਾਟਨ ਕੀਤਾ | ਪੁਲਿਸ ਮੁਖੀ ਨੇ ਦੱਸਿਆ ਕਿ ਪਿੰਡ ਬੀੜ ਮਥਾਨਾ 'ਤੇ ਜ਼ਿਆਦਾ ਸੜਕ ਹਾਦਸੇ ਹੁੰਦੇ ਹਨ | ਇਸੇ ਨੂੰ ਵੇਖਦੇ ਹੋਏ ਪੁਲਿਸ ਮੁਖੀ ਨੇ ਸਪੀਡੋ ...
ਏਲਨਾਬਾਦ, 12 ਜਨਵਰੀ (ਜਗਤਾਰ ਸਮਾਲਸਰ)-ਆਮ ਲੋਕਾਂ ਨੂੰ ਕਾਨੂੰਨ ਨਾਲ ਸਬੰਧਤ ਕਿਤਾਬਾਂ ਵਧ ਤੋਂ ਵਧ ਗਿਣਤੀ 'ਚ ਪੜ੍ਹਨੀਆਂ ਚਾਹਿਦੀਆਂ ਹਨ, ਤਾਂ ਕਿ ਉਨ੍ਹਾਂ ਨੂੰ ਬੁਨਿਆਦੀ ਕਾਨੂੰਨਾਂ ਦਾ ਗਿਆਨ ਹਾਸਲ ਹੋ ਸਕੇ | ਇਹ ਸ਼ਬਦ ਏਲਨਾਬਾਦ ਕਚਹਿਰੀ 'ਚ ਕੰਮ ਕਰ ਰਹੇ ਲੀਗਲ ਸਰਵਿਸ ...
ਕਰਨਾਲ, 12 ਜਨਵਰੀ (ਗੁਰਮੀਤ ਸਿੰਘ ਸੱਗੂ)-ਮਲੇਸ਼ੀਆਂ ਦੇ ਖੇਤੀ ਅਤੇ ਖੇਤੀ 'ਤੇ ਆਧਾਰਿਤ ਉਦਯੋਗ ਦੇ ਉਪ ਮੰਤਰੀ ਹਾਜੀ ਤਾਜੁਦੀਨ ਬਿਨ ਅਬਦੁਲ ਰਹਿਮਾਨ ਦੀ ਅਗਵਾਈ ਹੇਠ 13 ਮੈਂਬਰੀ ਵਫ਼ਦ ਨੇ ਰਾਸ਼ਟਰੀ ਡੇਅਰੀ ਖੋਜ ਸੰਸਥਾਨ ਦਾ ਦੌਰਾ ਕੀਤਾ ਅਤੇ ਸੰਸਥਾਨ ਵਲੋਂ ਕੱਢੀਆਂ ...
ਕੁਰੂਕਸ਼ੇਤਰ, 12 ਜਨਵਰੀ (ਜਸਬੀਰ ਸਿੰਘ ਦੁੱਗਲ)-ਅੰਬਾਲਾ ਮੰਡਲ ਦੇ ਕਮਿਸ਼ਨਰ ਵਿਵੇਕ ਜੋਸ਼ੀ ਨੇ ਪਿਪਲੀ ਪੈਰਾਕੀਟ 'ਚ ਸਰਸਵਤੀ ਮਹਾਂਉਤਸਵ ਦੀਆਂ ਤਿਆਰੀਆਂ ਦੇ ਸਬੰਧ 'ਚ ਅਧਿਕਾਰੀਆਂ ਦੀ ਸਮੀਖਿਆ ਬੈਠਕ ਲੈ ਕੇ ਜ਼ਰੂਰੀ ਹਦਾਇਤਾਂ ਦਿੰਦੇ ਹੋਏ ਦੱਸਿਆ ਕਿ ਸਰਸਵਤੀ ...
ਹਿਸਾਰ, 12 ਜਨਵਰੀ (ਅਜੀਤ ਬਿਊਰੋ)-ਪਿੰਡ ਗੰਗਵਾ ਵਾਸੀ ਬਿਜਲੀ ਦੇ ਲੰਮੇ ਕੱਟਾਂ ਤੋਂ ਪ੍ਰੇਸ਼ਾਨ ਹੋ ਕੇ ਯੁਵਾ ਕਾਂਗਰਸ ਆਗੂ ਮਨੋਜ ਟਾਕ ਮਾਹੀ ਦੀ ਅਗਵਾਈ 'ਚ ਰਾਜਗੜ੍ਹ ਰੋਡ ਸਥਿਤ ਐਸ.ਈ. ਰਜਨੀਸ਼ ਗਰਗ ਅਤੇ ਐਕਸੀਅਨ ਨੂੰ ਮਿਲੇ ਅਤੇ ਸਮੱਸਿਆ ਦੇ ਨਿਪਟਾਰੇ ਲਈ ਮੰਗ ਪੱਤਰ ...
ਜਗਾਧਰੀ, 12 ਜਨਵਰੀ (ਜਗਜੀਤ ਸਿੰਘ)-ਹਿੰਦੂ ਗਰਲਜ਼ ਕਾਲਜ 'ਚ ਅੰਗ੍ਰੇਜੀ ਵਿਭਾਗ ਵਲੋਂ ਸਵਾਮੀ ਵਿਵੇਕਾਨੰਦ ਦੀ ਜੈਅੰਤੀ ਕੌਮੀ ਯੁਵਾ ਦਿਵਸ ਵਜੋਂ ਮਨਾਈ ਗਈ | ਪ੍ਰੋਗਰਾਮ 'ਚ ਸਭ ਤੋਂ ਪਹਿਲਾਂ ਵਿਦਿਆਰਥਣਾਂ ਨੇ ਸਵਾਮੀ ਦੇ ਜੀਵਨ ਦੇ ਕਈ ਪਹਿਲੂਆਂ ਨੂੰ ਪੀ.ਪੀ.ਟੀ. ਰਾਹੀਂ ...
ਕੁਰੂਕਸ਼ੇਤਰ, 12 ਜਨਵਰੀ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਸੰਗੀਤ ਵਿਭਾਗ ਦੀ ਪ੍ਰੋਫੈਸਰ ਡਾ. ਸੂਚੀ ਸਮਿਤਾ ਨੇ ਕਿਹਾ ਕਿ ਲੋਕ ਗੀਤ ਅਤੇ ਸੰਗੀਤ ਨੂੰ ਪ੍ਰਭਾਵੀ ਬਣਾਉਣ ਲਈ ਸ਼ਾਸਤਰੀ ਸੰਗੀਤ ਦਾ ਸੁਮੇਲ ਕਰਨਾ ਚਾਹੀਦਾ ਹੈ | ਕਲਾਕਾਰ ਨੂੰ ਹਮੇਸ਼ਾਂ ...
ਨੀਲੋਖੇੜੀ, 12 ਜਨਵਰੀ (ਆਹੂਜਾ)-ਬਲਾਕ ਵਿਕਾਸ ਅਤੇ ਪੰਚਾਇਤ ਭਵਨ 'ਚ ਸਰਪੰਚ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਨੂੰ ਲੈ ਕੇ ਬੈਠਕ ਕੀਤੀ ਗਈ | ਪ੍ਰਧਾਨਗੀ ਰਾਜਕਿਸ਼ਨ ਬਰਾਨੀ ਨੇ ਕੀਤੀ | ਇਸ ਤੋਂ ਪਹਿਲਾਂ ਹੋਈਆਂ ਚੋਣਾਂ 'ਚ ਰਮਨ ਸੁਲਤਾਨਪੁਰ, ਦੀਪਕ ਬੰਸਲ ਨੂੰ ...
ਨੀਲੋਖੇੜੀ, 12 ਜਨਵਰੀ (ਆਹੂਜਾ)-ਪਿੰਡ ਸੀਕਰੀ 'ਚ ਜਗਤ ਗੁਰੂ ਸਵਾਮੀ ਬ੍ਰਹਮਾਨੰਦ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦਾ ਉਦਘਾਟਨ ਵਿਧਾਇਕ ਭਗਵਾਨ ਦਾਸ ਕਬੀਰ ਪੰਥੀ ਨੇ ਕੀਤਾ | ਇਸ ਮੌਕੇ ਸਰਪੰਚ ਸੁਨੀਤਾ ਰਾਣੀ, ਬਲਬੀਰ ਸਿੰਘ ਮਰਾਠਾ, ਰਾਜਬੀਰ ਕਬੀਰਪੰਥੀ, ਜਗਦੀਸ਼ ...
ਗੂਹਲਾ ਚੀਕਾ, 12 ਜਨਵਰੀ (ਓ.ਪੀ. ਸੈਣੀ)-ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਗੂਹਲਾ ਖੇਤਰ ਦੇ ਵਿਕਾਸ ਲਈ ਕਰੋੜਾਂ ਰੁਪਏ ਦੀ ਰਕਮ ਮਨਜ਼ੂਰ ਕੀਤੀ ਹੈ | ਬੇਰੁਜ਼ਗਾਰਾਂ ਲਈ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣਾ ਤੇ ਜਨਮਾਨਸ ਦੀ ਬੁਨਿਆਦੀ ਲੋੜਾਂ ਨੂੰ ਪੂਰਾ ਕਰਨਾ ਮੁੱਖ ਮੰਤਰੀ ਮਨੋਹਰ ਲਾਲ ਦੀ ਪਹਿਲ ਵਿਖੇ ਸ਼ਾਮਿਲ ਹੈ | ਇਹ ਵਿਚਾਰ ਹਲਕਾ ਭਾਜਪਾ ਵਿਧਾਇਕ ਕੁਲਵੰਤ ਬਾਜੀਗਰ ਨੇ ਆਪਣੇ ਨਿਵਾਸ 'ਤੇ ਪੱਤਰਕਾਰ ਮਿਲਣੀ 'ਚ ਕਹੇ | ਉਨ੍ਹਾਂ ਕਿਹਾ ਕਿ ਗੂਹਲਾ ਹਲਕਾ ਪਛੜਾ ਹੋਣ ਕਾਰਨ ਮੌਜੂਦਾ ਸਰਕਾਰ ਵਲੋਂ ਇਸ ਹਲਕੇ ਦੇ ਵਿਕਾਸ ਲਈ ਕਦਮ ਚੁੱਕੇ ਗਏ ਹਨ | ਹਲਕਾ ਵਿਖੇ 10 ਨਵੇਂ ਪਾਰਵ ਹਾਊਸ ਮਨਜੂਰ ਕਰਵਾਏ ਗਏ, 3 ਮੁੱਖ ਨਹਿਰਾ ਦੀ ਵਿਸ਼ੇਸ ਮੁਰੰਮਤ ਲਈ 50 ਕਰੋੜ ਰੁਪਏ ਦੀ ਰਕਮ ਮਨਜੂਰ ਕਰਵਾ ਕੇ ਟੇਲ ਤੱਕ ਪਾਣੀ ਪਹੁੰਚਾਇਆ ਗਿਆ ਹੈ, ਚੀਕਾ ਵਿਖੇ 12 ਕਰੋੜ ਰੁਪਏ ਦੀ ਲਾਗਤ ਅਤੇ ਸਰਕਾਰੀ ਮਹਿਲਾ ਕਾਲਜ ਦਾ ਨਿਰਮਾਣ ਚਲ ਰਿਹਾ ਹੈ, 4 ਕਰੋੜ ਰੁਪਏ ਦੀ ਲਾਗਤ ਨਾਲ ਆਈ.ਟੀ.ਆਈ. ਦੀ ਬਿਲਡਿੰਗ ਬਣਵਾਈ ਗਈ, 8 ਸਕੂਲਾਂ ਨੂੰ ਅਪਗ੍ਰੇਡ ਕੀਤਾ ਗਿਆ, 4 ਕਰੋੜ ਰੁਪਏ ਦੀ ਲਾਗਤ ਨਾਲ ਹਸਪਤਾਲ ਵਿਖੇ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ, 60 ਸੜਕਾਂ ਦਾ ਵਿਕਾਸ ਕੰਮ ਜਾਰੀ ਹੈ,
ਨਵੀਂ ਦਿੱਲੀ, 12 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਲੱਗੇ ਵਿਸ਼ਵ ਪੁਸਤਕ ਮੇਲੇ ਵਿਚ ਪੁਸਤਕ ਪ੍ਰੇਮੀਆਂ ਨੂੰ ਭਾਰਤ ਤੋਂ ਇਲਾਵਾ ਵਿਦੇਸ਼ੀ ਸਾਹਿਤ ਤੇ ਸੰਸਕ੍ਰਿਤ ਦੀਆਂ ਪੁਸਤਕਾਂ ਮਿਲ ਰਹੀਆਂ ਹਨ, ਕਿਉਂਕਿ ਇਸ ਵਾਰ ਮੇਲੇ ਵਿਚ 40 ਤੋਂ ...
ਕੁਰੂਕਸ਼ੇਤਰ, 12 ਜਨਵਰੀ (ਜਸਬੀਰ ਸਿੰਘ ਦੁੱਗਲ)-ਬਾਗਵਾਨੀ ਵਿਭਾਗ ਦੇ ਸਹਾਇਕ ਨਿਰਦੇਸ਼ਕ ਅਤੇ ਕੇਂਦਰ ਸੰਚਾਲਕ ਡਾ. ਬਿੱਲੂ ਯਾਦਵ ਨੇ ਦੱਸਿਆ ਕਿ ਭਾਰਤ ਅਤੇ ਇਜ਼ਰਾਈਲ ਦੇਸ਼ 'ਚ ਸ਼ਹਿਦ ਦੀ ਮੱਖੀ ਪਾਲਨ ਦਾ ਤਰੀਕਾ ਵੱਖ-ਵੱਖ ਹੈ | ਭਾਰਤ 'ਚ ਬੇਸ਼ੱਕ ਸ਼ਹਿਦ ਦੀ ਕਲੋਨੀਆਂ ...
ਸ੍ਰੀ ਚਮਕੌਰ ਸਾਹਿਬ, 12 ਜਨਵਰੀ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੁਲਿਸ ਨੇ ਦੋ ਵੱਖ-ਵੱਖ ਥਾਵਾਂ 'ਤੇ ਚੱਲ ਰਹੇ ਗੈਰਕੰਨੂਨੀ ਦੜ੍ਹੇ ਸੱਟੇ ਦੇ ਕਾਰੋਬਾਰੀਆਂ ਨੂੰ ਰੰਗੇ ਹੱਥੀਂ ਕਾਬੂ ਕਰਕੇ ਮਾਮਲੇ ਦਰਜ ਕੀਤੇ ਹਨ | ਥਾਣਾ ਮੁਖੀ ਹਰਕੀਰਤ ਸਿੰਘ ਅਨੁਸਾਰ ਕਿ ਉਨ੍ਹਾਂ ਨੂੰ ...
ਕਰਨਾਲ, 12 ਜਨਵਰੀ (ਗੁਰਮੀਤ ਸਿੰਘ ਸੱਗੂ)-ਵਧੀਕ ਡੀ.ਸੀ. ਅਤੇ ਆਰ.ਟੀ.ਏ. ਸਕੱਤਰ ਨਿਸ਼ਾਂਤ ਕੁਮਾਰ ਯਾਦਵ ਦੀ ਅਗਵਾਈ ਹੇਠ ਸੈਕਟਰ-12 ਦੇ ਹੁੱਡਾ ਮੈਦਾਨ ਵਿਖੇ ਸੜਕ ਸੁਰੱਖਿਆ ਅਤੇ ਸਕੂਲ ਵਾਹਨ ਪਾਲਿਸੀ ਹੇਠ ਕਰੀਬ 150 ਸਕੂਲੀ ਬੱਸਾਂ ਦੀ ਜਾਂਚ ਕੀਤੀ ਗਈ | ਇਸ ਦੌਰਾਨ ਜਿਨ੍ਹਾਂ ...
ਕਰਨਾਲ, 12 ਜਨਵਰੀ (ਗੁਰਮੀਤ ਸਿੰਘ ਸੱਗੂ)-ਪੰਡਿਤ ਚਿਰੰਜੀ ਲਾਲ ਸ਼ਰਮਾ ਸਰਕਾਰੀ ਪੋਸਟ ਗ੍ਰੈਜੂਏਟ ਕਾਲਜ ਦੀ ਐਨ.ਐਸ.ਐਸ. ਯੂਨਿਟ ਦੇ ਵਲੰਟੀਅਰਾਂ ਨੇ ਕੌਮੀ ਯੁਵਾ ਦਿਵਸ ਮੌਕੇ ਜਾਗਰੂਕਤਾ ਰੈਲੀ ਕੱਢੀ, ਜਿਸ ਨੂੰ ਨਗਰ ਨਿਗਮ ਦੀ ਮੇਅਰ ਰੇਣੁ ਬਾਲਾ ਗੁਪਤਾ ਨੇ ਰਵਾਨਾ ਕੀਤਾ | ...
ਕੁਰੂਕਸ਼ੇਤਰ, 12 ਜਨਵਰੀ (ਜਸਬੀਰ ਸਿੰਘ ਦੁੱਗਲ)-ਹਰਿਆਣਾ ਟੈਨਿਸ ਬਾਲ ਕ੍ਰਿਕਟ ਸੰਘ ਹਰਿਆਣਾ ਵਲੋਂ 25ਵੀਂ ਜੂਨੀਅਨ ਟੈਨਿਸ ਬਾਲ ਕ੍ਰਿਕਟ ਮੁਕਾਬਲੇ ਦੀ ਸ਼ੁਰੂਆਤ ਵਿਧਾਇਕ ਡਾ. ਪਵਨ ਸੈਣੀ ਨੇ ਕੀਤੀ | ਡਾ. ਪਵਨ ਸੈਣੀ ਨੇ ਕਿਹਾ ਕਿ ਅਜਿਹੇ ਮੁਕਾਬਲੇ ਖਿਡਾਰੀਆਂ ਨੂੰ ...
ਕੁਰੂਕਸ਼ੇਤਰ, 12 ਜਨਵਰੀ (ਜਸਬੀਰ ਸਿੰਘ ਦੁੱਗਲ)-ਸਵਾਮੀ ਵਿਵੇਕਾਨੰਦ ਦੀ ਜੈਅੰਤੀ ਮੌਕੇ ਡਾਇਮੰਡ ਖੂਨਦਾਨੀ ਅਤੇ ਸੋਨ ਤਗਮਾ ਜੇਤੂ ਡਾ. ਅਸ਼ੋਕ ਕੁਮਾਰ ਵਰਮਾ ਵਲੋਂ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਜਨ ਸੰਪਰਕ ਨਿਰਦੇਸ਼ਕ ਪ੍ਰੋਫੈਸਰ ਤੇਜੇਂਦਰ ਸ਼ਰਮਾ ਅਤੇ ਯੁਵਾ ਐਾਡ ...
ਕੁਰੂਕਸ਼ੇਤਰ, 12 ਜਨਵਰੀ (ਜਸਬੀਰ ਸਿੰਘ ਦੁੱਗਲ)-ਦੇਵ ਭੂਮੀ ਭਾਤਰੀ ਮੰਡਲ ਦੀ ਬੈਠਕ ਸੰਸਥਾ ਦੇ ਦਫ਼ਤਰ 'ਚ ਹੋਈ | ਬੈਠਕ 'ਚ 14 ਜਨਵਰੀ ਨੂੰ ਹੋਣ ਵਾਲੇ ਉਤਰੈਣੀ ਤਿਓਹਾਰ ਅਤੇ ਧਰਮਸ਼ਾਲਾ ਦੇ ਨੀਂਹ ਪੱਥਰ ਨੂੰ ਲੈ ਕੇ ਵਰਕਰਾਂ ਦੀ ਡਿਊਟੀ ਲਗਾਈ ਗਈ | ਪ੍ਰਧਾਨ ਮੋਹਨ ਸਿੰਘ ...
ਕਰਨਾਲ, 12 ਜਨਵਰੀ (ਗੁਰਮੀਤ ਸਿੰਘ ਸੱਗੂ)-ਮੈਡੀਕਲ ਲੈਬ ਪ੍ਰੋਫੈਸ਼ਨਲਜ਼ ਵੈਲਫ਼ੇਅਰ ਐਸੋਸੀਏਸ਼ਨ ਨੇ ਲੈਬਾਟਰੀ ਵਲੋਂ ਕੀਤੇ ਜਾਣ ਵਾਲੇ ਟੈਸਟ ਦੀ ਰਿਪੋਰਟ 'ਤੇ ਐਮ.ਬੀ.ਬੀ.ਐਸ. ਡਾਕਟਰ ਦੇ ਹਸਤਾਖ਼ਰ ਕਰਵਾਏ ਜਾਣ ਤੋਂ ਬਾਅਦ ਹੀ ਮਰੀਜ਼ ਨੂੰ ਰਿਪੋਰਟ ਦਿੱਤੇ ਜਾਣ ਦੇ ...
ਨੀਲੋਖੇੜੀ, 12 ਜਨਵਰੀ (ਆਹੂਜਾ)-ਪਿੰਡ ਦਿਆਲਪੁਰਾ ਦੇ ਕੁਝ ਲੋਕਾਂ ਨੇ ਗਲੀਆਂ ਅਤੇ ਨਾਲੀਆਂ ਦੀ ਸਾਫ਼-ਸਫ਼ਾਈ ਦਾ ਪ੍ਰਬੰਧ ਕਰਵਾਉਣ ਨੂੰ ਲੈ ਕੇ ਜ਼ਿਲ੍ਹਾ ਅਤੇ ਬਲਾਕ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਅਤੇ ਲੰਮੇਂ ਸਮੇਂ ਤੋਂ ਸਮੱਸਿਆ ਦਾ ਨਿਪਟਾਰਾ ਨਾ ਹੋਣ ਲੈ ਕੇ ਰੋਸ ...
ਪਾਣੀਪਤ, 12 ਜਨਵਰੀ (ਗੁਰਪ੍ਰੀਤ ਸਿੰਘ ਜੱਬਲ)-ਸਵਾਮੀ ਵਿਵੇਕਾਨੰਦ ਦੇ ਜਨਮੋਤਸਵ ਦੇ ਸਬੰਧ 'ਚ ਸ਼ਿਵਾਜੀ ਸਟੇਡੀਅਮ 'ਚ ਯੁਵਾ ਦਿਵਸ ਅਤੇ ਯੁਵਾ ਹਫ਼ਤਾ ਪ੍ਰੋਗਰਾਮ ਕਰਵਾਇਆ ਜਾਵੇਗਾ | ਇਹ ਯੁਵਾ ਹਫ਼ਤਾ 19 ਜਨਵਰੀ ਤੱਕ ਚੱਲੇਗਾ | ਡਾ. ਚੰਦਰਸ਼ੇਖਰ ਖਰੇ ਨੇ ਦੱਸਿਆ ਕਿ 13 ਜਨਵਰੀ ...
ਕਰਨਾਲ, 12 ਜਨਵਰੀ (ਗੁਰਮੀਤ ਸਿੰਘ ਸੱਗੂ)-ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵਲੋਂ ਸਵਾਮੀ ਵਿਵੇਕਾਨੰਦ ਦੀ ਜੈਅੰੰਤੀ ਨੂੰ ਕੌਮੀ ਯੁਵਾ ਦਿਵਸ ਵਜੋਂ ਮਨਾਇਆ ਗਿਆ | ਇਸ ਮੌਕੇ ਮੁਗਲ ਕੈਨਾਲ ਵਿਖੇ ਦਫ਼ਤਰ 'ਚ ਕੀਤੇ ਗਏ ਪ੍ਰੋਗਰਾਮ ਦੌਰਾਨ ਸਵਾਮੀ ਵਿਵੇਕਾਨੰਦ ਦੀ ਫੋਟੋ ...
ਥਾਨੇਸਰ, 12 ਜਨਵਰੀ (ਅਜੀਤ ਬਿਊਰੋ)-ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਵਲਲੋਂ ਅਸੰਗਠਿਤ ਖੇਤਰਾਂ 'ਚ ਕੰਮ ਕਰਨ ਵਾਲੇ ਕਾਮਗਾਰਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਕਾਨੂੰਨੀ ਸਾਖ਼ਰਤਾ ਕੈਂਪ ਲਗਾਏ ਜਾਣਗੇ | ਇਹ ਕੈਂਪ 15 ਤੋਂ 21 ਜਨਵਰੀ ਤੱਕ ਵੱਖ-ਵੱਖ ਪਿੰਡਾਂ 'ਚ ਹੋਣਗੇ, ...
ਕੈਥਲ, 12 ਜਨਵਰੀ (ਅਜੀਤ ਬਿਊਰੋ)-ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ ਜ਼ਿਲ੍ਹਾ ਕਮੇਟੀ ਕੈਥਲ ਦੀ ਬੈਠਕ ਜ਼ਿਲ੍ਹਾ ਪ੍ਰਧਾਨ ਸੱਤਿਆਵਾਨ ਦੀ ਪ੍ਰਧਾਨਗੀ 'ਚ ਭਗਤ ਸਿੰਘ ਭਵਨ 'ਚ ਹੋਈ, ਜਿਸ 'ਚ ਸਕੀਮ ਵਰਕਰਾਂ ਦੀ 17 ਜਨਵਰੀ ਨੂੰ ਹੋਣ ਵਾਲੀ ਅਖਿਲ ਭਾਰਤੀ ਹੜਤਾਲ ਬਾਰੇ ਯੋਜਨਾ ...
ਹਿਸਾਰ, 12 ਜਨਵਰੀ (ਅਜੀਤ ਬਿਊਰੋ)-ਸ਼ਹਿਰ ਨੂੰ ਪੋਲੀਥੀਨ ਮੁਕਤ ਬਣਾਉਨ ਲਈ ਪ੍ਰਸ਼ਾਸਨ ਨੇ ਕਮਰ ਕੱਸ ਲਈ ਹੈ ਅਤੇ ਹਿਸਾਰ ਨਗਰ ਨਿਗਮ ਦੀ ਹੱਦ 'ਚ ਆਉਣ ਵਾਲੀਆਂ 20 ਵਾਰਡ 'ਚ ਪੋਲੀਥੀਨ ਮੁਕਤ ਮਿਸ਼ਨ ਆਰੰਭ ਹੋ ਗਿਆ ਹੈ | ਨਗਰ ਨਿਗਮ ਦੇ ਕਮਿਸ਼ਨਰ ਅਸ਼ੋਕ ਬੰਸਲ ਨੇ ਅਪਣੇ ਦਫ਼ਤਰ ...
ਕੁਰੂਕਸ਼ੇਤਰ/ਸ਼ਾਹਾਬਾਦ, 12 ਜਨਵਰੀ (ਜਸਬੀਰ ਸਿੰਘ ਦੁੱਗਲ)-ਸ੍ਰੀ ਗੁਰੂ ਨਾਨਕ ਪ੍ਰੀਤਮ ਗਰਲਜ਼ ਸੀ.ਸੈ. ਸਕੂਲ 'ਚ ਲੋਹੜੀ ਦਾ ਤਿਓਹਾਰ ਖੁਸ਼ੀਆਂ ਨਾਲ ਮਨਾਇਆ ਗਿਆ | ਵਿਦਿਆਰਥਣਾਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਸਮਾਂ ਬੰਨ੍ਹ ਦਿੱਤਾ | ਵਿਦਿਆਰਥਣਾਂ ਵਲੋਂ ...
ਬਾਬੈਨ, 12 ਜਨਵਰੀ (ਡਾ. ਦੀਪਕ ਦੇਵਗਨ)-ਮਹਾਤਮਾ ਜੋਤਿਬਾ ਫੁਲੇ ਅਤੇ ਉਨ੍ਹਾਂ ਦੀ ਪਤਨੀ ਸਾਵਿਤਰੀ ਬਾਈ ਫੁਲੇ ਦੇ ਸਮਾਜ ਪ੍ਰਤੀ ਕੀਤੇ ਗਏ ਸਮਾਜਿਕ ਕੰਮਾਂ ਤੋਂ ਨੌਜਵਾਨਾਂ ਨੂੰ ਜਾਣੂ ਕਰਵਾਉਣ ਅਤੇ ਉਨ੍ਹਾਂ ਵਲੋਂ ਦਿਖਾਏ ਰਸਤੇ 'ਤੇ ਚੱਲਣ ਲਈ ਪ੍ਰੇਰਿਤ ਕਰਨ ਲਈ ਆਲ ...
ਫਤਿਹਾਬਾਦ, 12 ਜਨਵਰੀ (ਹਰਬੰਸ ਮੰਡੇਰ)-ਭੂਟਾਨ 'ਚ ਹੋਏ ਇੰਟਰਨੈਸ਼ਨਲ ਕਬੱਡੀ ਮੁਕਾਬਲੇ ਵਿਚ ਜ਼ਿਲ੍ਹੇ ਦੇ ਮੈਡਲ ਜੇਤੂ ਖਿਡਾਰੀ ਦਿਲਬਾਗ ਸਿੰਘ ਅਤੇ ਅਮਨ ਡੇਲੂ ਦੇ ਸਨਮਾਨ ਵਿਚ ਸਨਮਾਨ ਸਮਾਰੋਹ ਕਰਵਾਇਆ ਗਿਆ | ਸਿਰਸਾ ਰੋਡ ਸਥਿਤ ਇਕ ਪੈਲੇਸ 'ਚ ਹੋਏ ਸਮਾਰੋਹ 'ਚ ਭਾਜਪਾ ...
ਥਾਨੇਸਰ, 12 ਜਨਵਰੀ (ਅਜੀਤ ਬਿਊਰੋ)-ਸ੍ਰੀ ਮਹੇਸ਼ਵਰ ਹਨੁਮਾਨ ਮੰਦਰ 'ਚ ਲੋਹੜੀ ਅਤੇ ਮਾਘੀ ਦੀ ਸੰਗਰਾਂਦ ਦੇ ਸਬੰਧ 'ਚ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ 'ਚ ਕਥਾਵਾਚਕ ਪੰਡਿਤ ਪਵਨ ਭਾਰਦਵਾਜ ਨੇ ਸ੍ਰੀਕ੍ਰਿਸ਼ਨ ਦੀ ਬਾਲ ਲੀਲਾਵਾਂ ਅਤੇ ਗੋਵਰਧਨ ਪੂਜਾ ਪ੍ਰਸੰਗ ਸੁਣਾਇਆ ...
ਏਲਨਾਬਾਦ, 12 ਜਨਵਰੀ (ਜਗਤਾਰ ਸਮਾਲਸਰ)-ਪੂਰੇ ਵਿਸ਼ਵ ਵਿਚ ਮਨੁੱਖਤਾ ਦੀ ਭਲਾਈ ਨੂੰ ਸਮਰਪਿਤ ਸੰਸਥਾ ਖਾਲਸਾ ਏਡ ਦੇ ਸੀ.ਓ. ਰਵੀ ਸਿੰਘ ਅੱਜ ਲਿਬਨਾਨ ਦੇ ਗੁਰਦੁਆਰਾ ਆਡੋਨਿਸ ਵਿਖੇ ਨਤਮਸਤਕ ਹੋਏ | ਜਾਣਕਾਰੀ ਦਿੰਦਿਆਂ ਕਾਲਾ ਖਾਨਪੁਰੀ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ...
ਸਿਰਸਾ, 12 ਜਨਵਰੀ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਨੇ ਕਿਹਾ ਹੈ ਕਿ ਭਾਰਤੀ ਨੌਜਵਾਨਾਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਪੂਰੇ ਵਿਸ਼ਵ 'ਚ ਮਨਵਾਇਆ | ਇਸੇ ਕਾਰਨ ਭਾਰਤ ਦਾ ਡੰਕਾ ਵਿਸ਼ਵ ਭਰ 'ਚ ਵਜ ਰਿਹਾ ਹੈ | ਭਾਰਤੀ ਸੰਸਕਿ੍ਤੀ ...
ਕੈਥਲ, 12 ਜਨਵਰੀ (ਅਜੀਤ ਬਿਊਰੋ)-ਹਰਿਆਣਾ ਦੇ ਰੋਡਵੇਜ਼ ਤੇ ਜੇਲ੍ਹ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਕਿਹਾ ਕਿ ਸਾਰੇ ਸਬੰਧਤ ਵਿਭਾਗ 28 ਜਨਵਰੀ ਨੂੰ ਸਥਾਨਕ ਪੁਲਿਸ ਲਾਈਨ ਮੈਦਾਨ 'ਚ ਹੋਣ ਵਾਲੇ ਸ੍ਰੀ ਗੁਰੂ ਰਵਿਦਾਸ ਜੀ ਦੀ 641ਵੀਂ ਜੈਅੰਤੀ ਦੇ ਸੂਬਾਈ ਪੱਧਰੀ ਪ੍ਰੋਗਰਾਮ ...
ਕੈਥਲ, 12 ਜਨਵਰੀ (ਅਜੀਤ ਬਿਊਰੋ)ਭਗੌੜੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਥਾਣਾ ਤਿਤਰਮ ਪੁਲਿਸ ਵਲੋਂ ਕਰੀਬ 7 ਸਾਲ ਪੁਰਾਣੇ ਮਾਮਲੇ 'ਚ ਵਾਂਟਿਡ ਰਾਜਸਥਾਨ ਵਾਸੀ ਪੀ.ਓ. ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਿਸ ਨੂੰ ਕੋਰਟ ਦੇ ਹੁਕਮਾਂ ...
ਲੁਧਿਆਣਾ, 12 ਜਨਵਰੀ (ਕਵਿਤਾ ਖੁੱਲਰ)-ਇਮਪਾਵਰਮੈਂਟ ਐਸੋਸੀਏਸ਼ਨ ਫਾਰ ਦਾ ਬਲਾਇੰਡ ਵੱਲੋਂ ਚੰਦਰ ਨਗਰ, ਸਿਵਲ ਲਾਈਨ ਲੁਧਿਆਣਾ ਵਿਖੇ ਇਕ ਸਮਾਗਮ ਕਰਵਾਇਆ ਗਿਆ, ਜਿਸ 'ਚ ਪੰਜਾਬ ਦੇ ਉਨ੍ਹਾਂ ਨੇਤਰਹੀਣਾਂ ਨੂੰ ਸਨਮਾਨਿਤ ਕੀਤਾ ਗਿਆ ਜੋ ਵਰਤਮਾਨ ਸਮੇਂ 'ਚ ਰਾਸ਼ਟਰ ਪੱਧਰ ...
ਲੁਧਿਆਣਾ, 12 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਦੇ ਦੋ ਮੁਲਾਜ਼ਮਾਂ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ | ਇਸ ਸਬੰਧੀ ਐਸ.ਐਸ.ਪੀ. (ਵਿਜੀਲੈਂਸ) ਰੁਪਿੰਦਰ ਸਿੰਘ ਨੇ ਦੱਸਿਆ ਕਿ ਵਿਜੀਲੈਂਸ ਵਲੋਂ ਇਹ ਕਾਰਵਾਈ ਇੰਸਪੈਕਟਰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX