ਤਾਜਾ ਖ਼ਬਰਾਂ


ਅੰਗ੍ਰੇਜ਼ਾਂ ਦੇ ਰਾਜ ਵਿਚ ਸ਼ੁਰੂ ਹੋਈ ਨੈਰੋਗੇਜ ਰੇਲ ਸੈਕਸ਼ਨ ਤੇ 26 ਜਨਵਰੀ ਨੂੰ ਦੌੜੇਗੀ
. . .  1 day ago
ਪਠਾਨਕੋਟ ,24 ਜਨਵਰੀ (ਸੰਧੂ) -ਪਠਾਨਕੋਟ ਨੂੰ ਹਿਮਾਚਲ ਪ੍ਰਦੇਸ਼ ਨਾਲ ਰੇਲਵੇ ਮਾਰਗ ਰਾਹੀ ਜੋੜਨ ਲਈ ਅੰਗ੍ਰੇਜ਼ਾਂ ਦੇ ਰਾਜ ਸਮੇਂ ਪਠਾਨਕੋਟ-ਜੋਗਿੰਦਰ ਨਗਰ ਨੈਰੋਗੇਜ ਰੇਲ ਸੈਕਸ਼ਨ ਤੇ ਰੋਲ ਸੇਵਾ ਸ਼ੁਰੂ ਕੀਤੀ ਗਈ ਸੀ ਤੇ ਇਸ ਟਰੈਕ ...
ਹੁਸ਼ਿਆਰਪੁਰ ਵਿਖੇ ਨਵਾਂ ਮੈਡੀਕਲ ਕਾਲਜ ਖੋਲ੍ਹਣ ਦੀ ਮਿਲੀ ਮਨਜ਼ੂਰੀ
. . .  1 day ago
ਫਗਵਾੜਾ ,24 ਜਨਵਰੀ { ਹਰੀਪਾਲ ਸਿੰਘ }- ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਹੁਸ਼ਿਆਰਪੁਰ ਵਿਖੇ ਇਕ ਨਵਾਂ ਮੈਡੀਕਲ ਕਾਲਜ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ । ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ...
ਬਾਲ ਪੁਰਸਕਾਰ ਹਾਸਲ ਕਰਨ ਵਾਲੇ ਓਂਕਾਰ ਸਿੰਘ ਨਾਲ ਪ੍ਰਧਾਨ ਮੰਤਰੀ ਨੇ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 24 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟਵੀਟ ਕਰਕੇ ਓਂਕਾਰ ਸਿੰਘ ਨੂੰ ਬਾਲ ਪੁਰਸਕਾਰ ਮਿਲਣ 'ਤੇ ਵਧਾਈ ਦਿੱਤੀ ਤੇ ਜ਼ਿਕਰਯੋਗ ਹੈ ਕਿ ਓਂਕਾਰ ਸਿੰਘ ਨੇ ਛੋਟੀ ਉਮਰ ਵਿਚ ਸਿਧਾਂਤਕ ਭੌਤਿਕੀ 'ਤੇ ਇਕ ਕਿਤਾਬ ਲਿਖੀ ਹੈ। ਜਿਸ ਦੇ ਚੱਲਦਿਆਂ ਓਂਕਾਰ...
ਮਾਲ ਵਿਭਾਗ ਨੇ ਫ਼ਰਦ ਦਾ ਰੇਟ ਵਧਾਇਆ, ਰਜਿਸਟਰੀ ਦੀ ਆਨਲਾਈਨ ਰਜਿਸਟ੍ਰੇਸ਼ਨ 'ਤੇ 500 ਰੁਪਏ ਫ਼ੀਸ ਲਗਾਈ
. . .  1 day ago
ਗੜ੍ਹਸ਼ੰਕਰ, 24 ਜਨਵਰੀ (ਧਾਲੀਵਾਲ) - ਮਾਲ ਵਿਭਾਗ ਵਲੋਂ ਫ਼ਰਦ ਦੀ ਫ਼ੀਸ ਵਿਚ ਵਾਧਾ ਕਰਦਿਆਂ ਰਜਿਸਟਰੀ ਦੀ ਆਨਲਾਈਨ ਰਜਿਸਟ੍ਰੇਸ਼ਨ ਦੀ ਫ਼ੀਸ ਲਗਾ ਦਿੱਤੀ ਹੈ। ਫ਼ਰਦ ਦੀ ਪ੍ਰਤੀ ਪੰਨੇ ਲਈ 5 ਰੁਪਏ ਸਹੂਲਤ ਚਾਰਜਿਜ਼ ਲਗਾਏ ਗਏ ਹਨ ਜਿਸ ਨਾਲ ਹੁਣ ਫ਼ਰਦ ਦੀ ਪ੍ਰਤੀ...
ਲੋਕਾਂ 'ਤੇ ਵਾਧੂ ਟੈਕਸ ਨਾ ਲਗਾਏ ਸਰਕਾਰ, ਇਹ ਬੇਇਨਸਾਫ਼ੀ ਹੈ - ਚੀਫ਼ ਜਸਟਿਸ
. . .  1 day ago
ਨਵੀਂ ਦਿੱਲੀ, 24 ਜਨਵਰੀ - ਆਮ ਬਜਟ ਪੇਸ਼ ਹੋਣ ਤੋਂ ਇਕ ਹਫ਼ਤਾ ਪਹਿਲਾ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐਸ.ਏ. ਬੋਬਡੇ ਨੇ ਵੱਡੀ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਨਾਗਰਿਕਾਂ 'ਤੇ ਟੈਕਸ ਦਾ ਬੋਝ ਨਹੀਂ ਪਾਉਣਾ ਚਾਹੀਦਾ। ਟੈਕਸ ਚੋਰੀ ਕਰਨਾ ਦੇਸ਼ ਦੇ ਬਾਕੀ ਨਾਗਰਿਕਾਂ...
ਆਜ਼ਾਦ ਉਮੀਦਵਾਰਾਂ ਵਜੋਂ ਨਾਮਜ਼ਦਗੀਆਂ ਦਾਖਲ ਕਰਨ ਵਾਲੇ ਆਪ ਦੇ 2 ਵਿਧਾਇਕਾਂ ਨੇ ਨਾਮਜ਼ਦਗੀਆਂ ਲਈ ਵਾਪਸ
. . .  1 day ago
ਨਵੀਂ ਦਿੱਲੀ, 24 ਜਨਵਰੀ - ਟਿਕਟ ਨਾ ਮਿਲਣ 'ਤੇ ਆਜ਼ਾਦ ਉਮੀਦਵਾਰਾਂ ਵਜੋਂ ਨਾਮਜ਼ਦਗੀਆਂ ਦਾਖਲ ਕਰਨ ਵਾਲੇ ਆਪ ਦੇ 2 ਮੌਜੂਦਾ ਵਿਧਾਇਕਾਂ ਹਾਜੀ ਇਸ਼ਰਾਕ ਖਾਨ ਅਤੇ ਜਗਦੀਪ ਸਿੰਘ ਨੇ ਆਪਣੀਆਂ...
ਪੰਜਾਬ ਦੇ 5 ਜ਼ਿਲ੍ਹਿਆਂ 'ਚ ਇੰਡੀਆ ਹਾਈਪਰਟੈਨਸ਼ਨ ਕੰਟਰੋਲ ਇੰਨੀਸ਼ਿਏਟਿਵ ਦੀ ਸ਼ੁਰੂਆਤ - ਬਲਬੀਰ ਸਿੱਧੂ
. . .  1 day ago
ਚੰਡੀਗੜ੍ਹ, 24 ਜਨਵਰੀ - ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਹਾਈਪਰਟੈਨਸ਼ਨ (ਬਲੱਡ ਪ੍ਰੈਸ਼ਰ) ਤੋਂ ਪੀੜਤ ਮਰੀਜ਼ਾਂ ਦੀ ਜਲਦ ਪਹਿਚਾਣ ਤੇ ਉਨ੍ਹਾਂ ਦੇ ਇਲਾਜ ਲਈ ਸਿਹਤ ਵਿਭਾਗ ਪੰਜਾਬ...
ਨਾਮੀ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਇਕ ਕੇਸ 'ਚ 5 ਸਾਲ ਦੀ ਸਜ਼ਾ
. . .  1 day ago
ਰੂਪਨਗਰ, 24 ਜਨਵਰੀ (ਸਤਨਾਮ ਸਿੰਘ ਸੱਤੀ) - ਚੰਡੀਗੜ੍ਹ 'ਚ ਸਰਪੰਚ ਦੀ ਸ਼ਰੇਆਮ ਕੁੱਟਮਾਰ ਅਤੇ ਗੋਲੀਆਂ ਚਲਾਉਣ ਨਾਲ ਸੁਰਖ਼ੀਆਂ 'ਚ ਆਏ ਨੂਰਪੁਰ ਬੇਦੀ (ਰੂਪਨਗਰ) ਦੇ ਪਿੰਡ ਢਾਹਾਂ ਦੇ ਨਾਮੀ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਅਤੇ ਸਾਥੀ ਜਸਪਾਲ ਸਿੰਘ ਜੱਸੀ ਨੂੰ ਅੱਜ...
ਗੁਰਦੁਆਰਾ ਤੱਪ ਅਸਥਾਨ ਦੇ ਮੁਖ ਪ੍ਰਬੰਧਕ ਬਾਬਾ ਕਿਰਪਾਲ ਸਿੰਘ ਹੋਏ ਸਵਰਗਵਾਸ
. . .  1 day ago
ਸ੍ਰੀ ਅਨੰਦਪੁਰ ਸਾਹਿਬ, 24 ਜਨਵਰੀ (ਨਿੱਕੂਵਾਲ,ਕਰਨੈਲ ਸਿੰਘ) ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆ ਖ਼ਾਲਸਾਈ ਫ਼ੌਜਾਂ ਦੇ ਸ਼੍ਰੋਮਣੀ ਜਰਨੈਲ ਭਾਈ  ਜੈਤਾ ਜੀ ਬਾਬਾ ਜੀਵਨ ਸਿੰਘ ਜੀ ਸ਼ਹੀਦ ਦੇ ਸੱਤਵੀਂ ਪੀੜੀ ਦੇ ਵਾਰਸ ਅਤੇ ਗੁਰਦੁਆਰਾ ਤਪ ਅਸਥਾਨ...
ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਏ ਸਿੱਧੂ ਮੂਸੇਵਾਲਾ
. . .  1 day ago
ਲੁਧਿਆਣਾ, 24 ਜਨਵਰੀ (ਪਰਮਿੰਦਰ ਸਿੰਘ ਆਹੂਜਾ) - ਮਾਣਯੋਗ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ...
ਬ੍ਰਾਜ਼ੀਲ ਦੇ ਰਾਸ਼ਟਰਪਤੀ ਪਹੁੰਚੇ ਭਾਰਤ
. . .  1 day ago
ਨਵੀਂ ਦਿੱਲੀ, 24 ਜਨਵਰੀ - ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਰ ਮੈਸੀਅਸ ਬੋਲਸੋਨਾਰੋ ਭਾਰਤ ਪਹੁੰਚ ਗਏ ਹਨ। ਉਹ 26 ਜਨਵਰੀ ਨੂੰ ਗਣਤੰਤਰ ਦਿਵਸ 'ਤੇ ਹੋਣ ਵਾਲੀ ਪਰੇਡ ਦੇ ਮੁੱਖ ਮਹਿਮਾਨ...
ਸੀ. ਬੀ. ਆਈ. ਅਦਾਲਤ ਨੇ ਰੱਦ ਕੀਤੀ ਸਾਬਕਾ ਆਈ. ਜੀ. ਜਹੂਰ ਹੈਦਰ ਜੈਦੀ ਦੀ ਜ਼ਮਾਨਤ
. . .  1 day ago
ਚੰਡੀਗੜ੍ਹ, 24 ਜਨਵਰੀ (ਰਣਜੀਤ)- ਸ਼ਿਮਲਾ ਦੇ ਸਾਬਕਾ ਆਈ. ਜੀ. ਜਹੂਰ ਹੈਦਰ ਜੈਦੀ ਦੀ ਜ਼ਮਾਨਤ ਨੂੰ ਚੰਡੀਗੜ੍ਹ ਦੀ ਸੀ. ਬੀ. ਆਈ. ਅਦਾਲਤ ਨੇ ਰੱਦ ਕਰ ਦਿੱਤਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਉਹ...
ਕੇਂਦਰ ਦੇ ਇਸ਼ਾਰਿਆਂ 'ਤੇ ਬੁਲਾਈ ਗਈ ਪਾਣੀਆਂ ਦੇ ਮੁੱਦੇ 'ਤੇ ਸਰਬ ਪਾਰਟੀ ਮੀਟਿੰਗ - ਸਿਮਰਜੀਤ ਬੈਂਸ
. . .  1 day ago
ਜਲੰਧਰ, 24 ਜਨਵਰੀ (ਚਿਰਾਗ਼ ਸ਼ਰਮਾ) - ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਬੀਤੇ ਦਿਨ ਪਾਣੀ...
ਡਾ. ਓਬਰਾਏ ਦੇ ਯਤਨਾਂ ਸਦਕਾ ਸ਼ਾਹਕੋਟ ਦੇ 21 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਪੁੱਜੀ ਵਤਨ
. . .  1 day ago
ਰਾਜਾਸਾਂਸੀ, 24 ਜਨਵਰੀ (ਹੇਰ, ਖੀਵਾ)- ਆਪਣੇ ਸੁਨਹਿਰੀ ਭਵਿੱਖ ਦੇ ਸੁਪਨੇ ਸਜਾ ਕੇ ਦੁਬਈ ਗਏ ਨੌਜਵਾਨ ਪ੍ਰਭਜੋਤ ਸਿੰਘ ਨੇ ਉੱਥੇ ਕੰਮ ਨਾ ਮਿਲਣ ਕਰਕੇ ਨਿਰਾਸ਼ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ...
ਬੇਅਦਬੀ ਮਾਮਲੇ ਦੇ ਅਸਲ ਦੋਸ਼ੀ ਸੁਖਬੀਰ ਬਾਦਲ - ਗੁਰਪ੍ਰੀਤ ਕਾਂਗੜ
. . .  1 day ago
ਚੰਡੀਗੜ੍ਹ, 24 ਜਨਵਰੀ (ਸੁਰਿੰਦਰਪਾਲ ਸਿੰਘ) - ਸੁਖਬੀਰ ਬਾਦਲ ਵੱਲੋਂ ਲਗਾਏ ਦੋਸ਼ਾਂ 'ਤੇ ਸਫ਼ਾਈ ਦਿੰਦਿਆਂ ਕੈਬਨਿਟ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ...
ਭੂਸ਼ਨ ਸਟੀਲ ਦੇ ਸਾਬਕਾ ਸੀ. ਐੱਮ. ਡੀ. ਸੰਜੇ ਸਿੰਘਲ ਨੂੰ ਮਿਲੀ ਜ਼ਮਾਨਤ
. . .  1 day ago
ਕੁਸ਼ਲਦੀਪ ਢਿੱਲੋਂ ਵੱਲੋਂ ਸੁਖਬੀਰ ਬਾਦਲ ਨੂੰ ਦੋਸ਼ ਸਾਬਤ ਕਰਨ ਦੀ ਚੁਨੌਤੀ
. . .  1 day ago
ਦਿੱਲੀ 'ਚ ਕੌਮੀ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਦੇ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਣਵਾਈ ਤੋਂ ਸੁਪਰੀਮ ਕੋਰਟ ਦਾ ਇਨਕਾਰ
. . .  1 day ago
ਭਾਰਤ ਦੀ ਨਿਊਜ਼ੀਲੈਂਡ ਉੱਪਰ 6 ਵਿਕਟਾਂ ਨਾਲ ਰੋਮਾਂਚਕ ਜਿੱਤ
. . .  1 day ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਨੂੰ ਜਿੱਤਣ ਲਈ 12 ਗੇਂਦਾ 'ਚ 18 ਦੌੜਾਂ ਦੀ ਲੋੜ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਪੋਹ ਸੰਮਤ 549

ਹਰਿਆਣਾ / ਹਿਮਾਚਲ

ਹੰਨੀ ਟਰੈਪ 'ਚ ਫਸਾਉਣ ਵਾਲਾ ਗਰੋਹ ਕਾਬੂ-ਲੜਕੀ ਸਮੇਤ 2 ਗਿ੍ਫ਼ਤਾਰ

ਕਰਨਾਲ, 12 ਜਨਵਰੀ (ਗੁਰਮੀਤ ਸਿੰਘ ਸੱਗੂ)-ਪਿਆਰ ਦੇ ਜਾਲ 'ਚ ਫਸਾ ਕੇ ਲੋਕਾਂ ਨੂੰ ਬਲੈਕਮੇਲ ਕਰਨ ਵਾਲੇ ਗ੍ਰੋਹ ਦਾ ਪਰਦਾਫਾਸ਼ ਕਰਦੇ ਹੋਏ ਪੁਲਿਸ ਨੇ ਇਕ ਲੜਕੀ ਸਮੇਤ 2 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ ਜਦਕਿ ਇਨ੍ਹਾਂ ਦੇ ਤੀਜੇ ਸਾਥੀ ਦੀ ਤਲਾਸ਼ ਜਾਰੀ ਹੈ | ਗਿ੍ਫ਼ਤਾਰ ...

ਪੂਰੀ ਖ਼ਬਰ »

ਕੇ.ਯੂ. ਦੇ ਆਰ.ਕੇ. ਸਦਨ 'ਚ ਮਨਾਇਆ ਲੋਹੜੀ ਤਿਉਹਾਰ

ਕੁਰੂਕਸ਼ੇਤਰ, 12 ਜਨਵਰੀ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਆਰ.ਕੇ. ਸਦਨ 'ਚ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ ਅਤੇ ਹਰਿਆਣਾ ਸਰਕਾਰ ਵਲੋਂ ਲੋਹੜੀ ਉਤਸਵ ਮਨਾਇਆ ਗਿਆ | ਪ੍ਰੋਗਰਾਮ 'ਚ ਸ਼ਹਿਰੀ ਸਥਾਨਕ ਨਿਗਮ ਰਾਜ ਮੰਤਰੀ ਮਨੀਸ਼ ਗੋ੍ਰਵਰ ...

ਪੂਰੀ ਖ਼ਬਰ »

ਕੇ.ਯੂ. ਨੇ ਐਲਾਨੇ ਪ੍ਰੀਖਿਆ ਨਤੀਜੇ

ਥਾਨੇਸਰ, 12 ਜਨਵਰੀ (ਅਜੀਤ ਬਿਊਰੋ)-ਕੁਰੂਕਸ਼ੇਤਰ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੇ ਕਈ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਹਨ | ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪ੍ਰੀਖਿਆ ਕੰਟਰੋਲਰ ਡਾ. ਹੁਕਮ ਸਿੰਘ ਨੇ ਦੱਸਿਆ ਕਿ ਦਸੰਬਰ 2017 'ਚ ਹੋਈਆਂ ਐਮ.ਏ. ਏ.ਆਈ.ਐਚ. ...

ਪੂਰੀ ਖ਼ਬਰ »

ਅਦਬੀ ਮਹਿਫ਼ਿਲ 'ਚ ਸੁੱਖੀ ਬਾਠ ਨੂੰ ਦਿੱਤਾ ਡਾ. ਅਮਰਜੀਤ ਸਿੰਘ ਕਾਂਗ ਪੁਰਸਕਾਰ

ਕੁਰੂਕਸ਼ੇਤਰ/ਸ਼ਾਹਾਬਾਦ, 12 ਜਨਵਰੀ (ਜਸਬੀਰ ਸਿੰਘ ਦੁੱਗਲ)-ਅਦਬੀ ਮਹਿਫ਼ਿਲ ਹਰਿਆਣਾ ਵਲੋਂ ਕੈਨੇਡਾ ਵਾਸੀ ਸੁੱਖੀ ਬਾਠ ਨੂੰ ਡਾ. ਅਮਰਜੀਤ ਸਿੰਘ ਕਾਂਗ ਮੈਮੋਰਿਅਲ ਪੁਰਸਕਾਰ ਨਾਲ ਨਿਵਾਜਿਆ ਗਿਆ | ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਰਫੀਕ ਨੇ ਸੁੱਖੀ ਬਾਠ ਵਲੋਂ ਕੀਤੇ ...

ਪੂਰੀ ਖ਼ਬਰ »

ਤਿ੍ਣਮੂਲ ਨਾਲ ਝੜਪ ਤੋਂ ਬਾਅਦ ਭਾਜਪਾ ਦੀ ਬਾਈਕ ਰੈਲੀ ਰੱਦ

ਕੋਲਕਾਤਾ, 12 ਜਨਵਰੀ (ਰਣਜੀਤ ਸਿੰਘ ਲੁਧਿਆਣਵੀ)-ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ਮੌਕੇ ਪੱਛਮੀ ਬੰਗਾਲ ਭਾਜਪਾ ਯੁਵਾ ਮੋਰਚਾ ਵਲੋਂ ਕੱਢੀ ਬਾਈਕ ਰੈਲੀ ਤਿ੍ਣਮੂਲ ਨਾਲ ਝੜਪ ਤੋਂ ਬਾਅਦ ਰੈਲੀ ਰੱਦ ਕਰਕੇ ਪਾਰਟੀ ਨੇ ਕੋਲਕਾਤਾ ਵਿਖੇ ਗਾਂਧੀ ਮੂਰਤੀ ਲਾਗੇ ਧਰਨਾ ਦੇਣ ਅਤੇ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਦੀਆਂ 240 ਪੇਟੀਆਂ ਬਰਾਮਦ

ਕੁਰੂਕਸ਼ੇਤਰ/ਸ਼ਾਹਾਬਾਦ, 12 ਜਨਵਰੀ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਅਪਰਾਧ ਸ਼ਾਖਾ ਨੇ ਇਕ ਟਰੱਕ ਤੋਂ ਨਾਜਾਇਜ਼ ਸ਼ਰਾਬ ਦੀ 240 ਪੇਟੀਆਂ ਬਰਾਮਦ ਕੀਤੀਆਂ ਹਨ | ਪੁਲਿਸ ਨੇ ਇਸ ਮਾਮਲੇ 'ਚ 2 ਲੋਕਾਂ ਨੂੰ ਵੀ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਮੁਤਾਬਿਕ ਅਪਰਾਧ ਸ਼ਾਖਾ-1 ਦੀ ...

ਪੂਰੀ ਖ਼ਬਰ »

ਹਫ਼ਤਾ ਪਹਿਲਾਂ ਹੋਈ ਲੁੱਟ ਦੇ ਮਾਮਲੇ ਦਾ ਖ਼ੁਲਾਸਾ

ਟੋਹਾਣਾ, 12 ਜਨਵਰੀ (ਗੁਰਦੀਪ ਭੱਟੀ)-ਹਰਿਆਣਾ-ਪੰਜਾਬ ਨੂੰ ਜੋੜਨ ਵਾਲੀ ਟੋਹਾਣਾ-ਮੂਣਕ ਸੜਕ 'ਤੇ ਨਵੇਂ ਵਿਆਹੇ ਜੋੜੇ ਦੀ ਕਾਰ 'ਤੇ ਗੋਲੀ ਚਲਾ ਕੇ ਲੁੱਟਣ ਦੀ ਵਾਰਦਾਤ ਦਾ ਪੁਲਿਸ ਨੇ ਖ਼ੁਲਾਸਾ ਕਰਦੇ ਹੋਏ ਨਵੇਂ ਵਿਆਹੇ ਜੋੜੇ ਵਿਚੋਂ ਪਤੀ ਸੰਦੀਪ ਸਮੇਤ 3 ਵਿਅਕਤੀਆਂ ਨੂੰ ...

ਪੂਰੀ ਖ਼ਬਰ »

ਏ.ਟੀ.ਐਮ. ਬਦਲ ਕੇ ਲੋਕਾਂ ਨੂੰ ਚੂਨਾ ਲਗਾਉਣ ਵਾਲਾ ਕਾਬੂ

ਕਰਨਾਲ, 12 ਜਨਵਰੀ (ਗੁਰਮੀਤ ਸਿੰਘ ਸੱਗੂ)-ਏ.ਟੀ.ਐਮ. ਬਦਲ ਕੇ ਲੋਕਾਂ ਨੂੰ ਚੂਨਾ ਲਗਾਉਣ ਵਾਲੇ ਇਕ ਮੁਲਜ਼ਮ ਨੂੰ ਪੁਲਿਸ ਨੇ ਗਿ੍ਫ਼ਤਾਰ ਕਰਕੇ ਉਸ ਦੇ ਕਬਜੇ ਤੋਂ 7 ਹਜ਼ਾਰ ਰੁਪਏ ਬਰਾਮਦ ਕੀਤੇ ਹਨ | ਦੱਸਿਆ ਜਾ ਰਿਹਾ ਹੈ ਕਿ ਸੀ.ਆਈ.ਏ.-1 ਪੁੁਲਿਸ ਟੀਮ ਨੂੰ ਗੁਪਤ ਸੂਚਨਾ ...

ਪੂਰੀ ਖ਼ਬਰ »

ਤਾਸ਼ ਖੇਡਣ ਦੌਰਾਨ 3 'ਚੋਂ ਇਕ ਦੀ ਹੱਤਿਆ

ਜੀਂਦ, 12 ਜਨਵਰੀ (ਅਜੀਤ ਬਿਊਰੋ)-ਜੀਂਦ ਰੇਲਵੇ ਜੰਕਸ਼ਨ ਦੇ ਨੇੜੇ ਹੀ ਪ੍ਰਾਇਵੇਟ ਲੋਕੋ ਕਾਲੋਨੀ 'ਚ ਵੀਰਵਾਰ ਰਾਤ ਉਸ ਸਮੇਂ ਹਲਚਲ ਮਚ ਗਈ, ਜਦ ਤਾਸ਼ ਖੇਡਣ ਦੌਰਾਨ 3 ਲੋਕਾਂ ਵਿਚੋਂ ਇਕ ਦੀ ਹੱਤਿਆ ਕਰ ਦਿੱਤੀ ਗਈ | ਸ਼ਹਿਰ ਥਾਣਾ ਪੁਲਿਸ ਨੇ ਮਿ੍ਤਕ ਦੀ ਪਤਨੀ ਸੁਮਨ ਦੀ ...

ਪੂਰੀ ਖ਼ਬਰ »

ਲੋਹੜੀ ਅਤੇ ਮਾਘੀ ਦੀ ਸੰਗਰਾਂਦ 'ਤੇ ਸਜੇ ਬਾਜ਼ਾਰ

ਹਿਸਾਰ, 12 ਜਨਵਰੀ (ਅਜੀਤ ਬਿਊਰੋ)-ਲੋਹੜੀ ਦੇ ਤਿਓਹਾਰ ਨੂੰ ਲੈ ਕੇ ਲੋਕਾਂ 'ਚ ਉਤਸ਼ਾਹ ਵੇਖਦੇ ਹੀ ਬਣਦਾ ਹੈ | ਲੋਕਾਂ ਨੇ ਤਿਓਹਾਰ ਦੇ ਸਬੰਧ 'ਚ ਜਮ ਕੇ ਖ਼ਰੀਦਦਾਰੀ ਕੀਤੀ | ਬਾਜ਼ਾਰਾਂ 'ਚ ਦੁਪਹਿਰ ਬਾਅਦ ਖ਼ਾਸੀ ਰੌਣਕ ਵੇਖਣ ਨੂੰ ਮਿਲੀ | ਲੋਕ ਖਾਨ-ਪਾਨ ਤੋਂ ਇਲਾਵਾ ...

ਪੂਰੀ ਖ਼ਬਰ »

4 ਗੋਲਡ ਤੇ ਇਕ ਕਾਂਸੀ ਦੇ ਮੈਡਲ 'ਤੇ ਕੀਤਾ ਕਬਜ਼ਾ

ਨਰਵਾਨਾ, 12 ਜਨਵਰੀ (ਅਜੀਤ ਬਿਊਰੋ)-ਐਸ.ਡੀ. ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਇਕ ਵਾਰ ਫਿਰ ਜੂਡੋ ਚੈਂਪੀਅਨਸ਼ਿਪ 'ਚ ਜਿੱਤ ਹਾਸਲ ਕੀਤੀ | ਵਿਦਿਆਰਥਣਾਂ ਨੇ 4 ਗੋਲਡ ਅਤੇ ਇਕ ਕਾਂਸੇ ਦਾ ਮੈਡਲ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਕਾਰਜਕਾਰੀ ਪਿੰ੍ਰਸੀਪਲ ਮੰਜੂ ...

ਪੂਰੀ ਖ਼ਬਰ »

ਐਸ.ਪੀ. ਵਲੋਂ ਸਪੀਡ ਗਨ ਦਾ ਉਦਘਾਟਨ

ਕੁਰੂਕਸ਼ੇਤਰ, 12 ਜਨਵਰੀ (ਜਸਬੀਰ ਸਿੰਘ ਦੁੱਗਲ)-ਪਿੰਡ ਬੀੜ ਮਥਾਨਾ 'ਚ ਪੁਲਿਸ ਮੁਖੀ ਅਭਿਸ਼ੇਕ ਗਰਗ ਨੇ ਸਪੀਡ ਗਨ ਦਾ ਉਦਘਾਟਨ ਕੀਤਾ | ਪੁਲਿਸ ਮੁਖੀ ਨੇ ਦੱਸਿਆ ਕਿ ਪਿੰਡ ਬੀੜ ਮਥਾਨਾ 'ਤੇ ਜ਼ਿਆਦਾ ਸੜਕ ਹਾਦਸੇ ਹੁੰਦੇ ਹਨ | ਇਸੇ ਨੂੰ ਵੇਖਦੇ ਹੋਏ ਪੁਲਿਸ ਮੁਖੀ ਨੇ ਸਪੀਡੋ ...

ਪੂਰੀ ਖ਼ਬਰ »

ਬੁਨਿਆਦੀ ਕਾਨੂੰਨ ਦਾ ਗਿਆਨ ਹਾਸਲ ਕਰਨ ਲਈ ਕਾਨੂੰਨ ਦੀਆਂ ਕਿਤਾਬਾਂ ਪੜ੍ਹਨੀਆਂ ਜ਼ਰੂਰੀ- ਐਡਵੋਕੇਟ ਭਾਦੂ

ਏਲਨਾਬਾਦ, 12 ਜਨਵਰੀ (ਜਗਤਾਰ ਸਮਾਲਸਰ)-ਆਮ ਲੋਕਾਂ ਨੂੰ ਕਾਨੂੰਨ ਨਾਲ ਸਬੰਧਤ ਕਿਤਾਬਾਂ ਵਧ ਤੋਂ ਵਧ ਗਿਣਤੀ 'ਚ ਪੜ੍ਹਨੀਆਂ ਚਾਹਿਦੀਆਂ ਹਨ, ਤਾਂ ਕਿ ਉਨ੍ਹਾਂ ਨੂੰ ਬੁਨਿਆਦੀ ਕਾਨੂੰਨਾਂ ਦਾ ਗਿਆਨ ਹਾਸਲ ਹੋ ਸਕੇ | ਇਹ ਸ਼ਬਦ ਏਲਨਾਬਾਦ ਕਚਹਿਰੀ 'ਚ ਕੰਮ ਕਰ ਰਹੇ ਲੀਗਲ ਸਰਵਿਸ ...

ਪੂਰੀ ਖ਼ਬਰ »

ਮਲੇਸ਼ੀਆ ਦੇ ਵਫ਼ਦ ਨੇ ਐਨ.ਡੀ.ਆਰ.ਆਈ. 'ਚ ਤਕਨੀਕ ਦੀ ਲਈ ਜਾਣਕਾਰੀ

ਕਰਨਾਲ, 12 ਜਨਵਰੀ (ਗੁਰਮੀਤ ਸਿੰਘ ਸੱਗੂ)-ਮਲੇਸ਼ੀਆਂ ਦੇ ਖੇਤੀ ਅਤੇ ਖੇਤੀ 'ਤੇ ਆਧਾਰਿਤ ਉਦਯੋਗ ਦੇ ਉਪ ਮੰਤਰੀ ਹਾਜੀ ਤਾਜੁਦੀਨ ਬਿਨ ਅਬਦੁਲ ਰਹਿਮਾਨ ਦੀ ਅਗਵਾਈ ਹੇਠ 13 ਮੈਂਬਰੀ ਵਫ਼ਦ ਨੇ ਰਾਸ਼ਟਰੀ ਡੇਅਰੀ ਖੋਜ ਸੰਸਥਾਨ ਦਾ ਦੌਰਾ ਕੀਤਾ ਅਤੇ ਸੰਸਥਾਨ ਵਲੋਂ ਕੱਢੀਆਂ ਗਈਆਂ ਤਕਨੀਕਾਂ ਦੀ ਜਾਣਕਾਰੀ ਲਈ | ਵਫ਼ਦ ਨੇ ਸੰਸਥਾਨ ਦੇ ਕੈਟਲ ਯਾਰਡ, ਨਕਲੀ ਪ੍ਰਜਨਣ ਖੋਜ ਕੇਂਦਰ, ਬੀ.ਪੀ.ਡੀ. ਯੂਨੀਟ, ਪਸ਼ੂ ਬਾਇਓ ਤਕਨੀਕ ਖੋਜ ਸੈਂਟਰ ਅਤੇ ਨੈਸ਼ਨਲ ਰੇਫਰਲ ਲੈਬ ਦਾ ਦੌਰਾ ਕੀਤਾ | ਇਸ ਮੌਕੇ ਵਫ਼ਦ ਨੇ ਸੰਸਥਾਨ ਦੀਆਂ ਪ੍ਰਾਪਤੀਆਂ ਦੀ ਪ੍ਰਸੰਸਾ ਵੀ ਕੀਤੀ |


ਖ਼ਬਰ ਸ਼ੇਅਰ ਕਰੋ

ਸਰਸਵਤੀ ਮਹਾਂਉਤਸਵ ਦਾ ਆਦਿ ਬਦਰੀ ਤੋਂ ਹੋਵੇਗਾ ਆਗਾਜ਼-ਜੋਸ਼ੀ

ਕੁਰੂਕਸ਼ੇਤਰ, 12 ਜਨਵਰੀ (ਜਸਬੀਰ ਸਿੰਘ ਦੁੱਗਲ)-ਅੰਬਾਲਾ ਮੰਡਲ ਦੇ ਕਮਿਸ਼ਨਰ ਵਿਵੇਕ ਜੋਸ਼ੀ ਨੇ ਪਿਪਲੀ ਪੈਰਾਕੀਟ 'ਚ ਸਰਸਵਤੀ ਮਹਾਂਉਤਸਵ ਦੀਆਂ ਤਿਆਰੀਆਂ ਦੇ ਸਬੰਧ 'ਚ ਅਧਿਕਾਰੀਆਂ ਦੀ ਸਮੀਖਿਆ ਬੈਠਕ ਲੈ ਕੇ ਜ਼ਰੂਰੀ ਹਦਾਇਤਾਂ ਦਿੰਦੇ ਹੋਏ ਦੱਸਿਆ ਕਿ ਸਰਸਵਤੀ ...

ਪੂਰੀ ਖ਼ਬਰ »

ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਗੰਗਵਾ ਵਾਸੀ ਐਕਸੀਅਨ ਤੇ ਐਸ.ਈ. ਨੂੰ ਮਿਲੇ

ਹਿਸਾਰ, 12 ਜਨਵਰੀ (ਅਜੀਤ ਬਿਊਰੋ)-ਪਿੰਡ ਗੰਗਵਾ ਵਾਸੀ ਬਿਜਲੀ ਦੇ ਲੰਮੇ ਕੱਟਾਂ ਤੋਂ ਪ੍ਰੇਸ਼ਾਨ ਹੋ ਕੇ ਯੁਵਾ ਕਾਂਗਰਸ ਆਗੂ ਮਨੋਜ ਟਾਕ ਮਾਹੀ ਦੀ ਅਗਵਾਈ 'ਚ ਰਾਜਗੜ੍ਹ ਰੋਡ ਸਥਿਤ ਐਸ.ਈ. ਰਜਨੀਸ਼ ਗਰਗ ਅਤੇ ਐਕਸੀਅਨ ਨੂੰ ਮਿਲੇ ਅਤੇ ਸਮੱਸਿਆ ਦੇ ਨਿਪਟਾਰੇ ਲਈ ਮੰਗ ਪੱਤਰ ...

ਪੂਰੀ ਖ਼ਬਰ »

ਹਿੰਦੂ ਗਰਲਜ਼ ਕਾਲਜ ਨੇ ਮਨਾਈ ਵਿਵੇਕਾਨੰਦ ਜੈਅੰਤੀ

ਜਗਾਧਰੀ, 12 ਜਨਵਰੀ (ਜਗਜੀਤ ਸਿੰਘ)-ਹਿੰਦੂ ਗਰਲਜ਼ ਕਾਲਜ 'ਚ ਅੰਗ੍ਰੇਜੀ ਵਿਭਾਗ ਵਲੋਂ ਸਵਾਮੀ ਵਿਵੇਕਾਨੰਦ ਦੀ ਜੈਅੰਤੀ ਕੌਮੀ ਯੁਵਾ ਦਿਵਸ ਵਜੋਂ ਮਨਾਈ ਗਈ | ਪ੍ਰੋਗਰਾਮ 'ਚ ਸਭ ਤੋਂ ਪਹਿਲਾਂ ਵਿਦਿਆਰਥਣਾਂ ਨੇ ਸਵਾਮੀ ਦੇ ਜੀਵਨ ਦੇ ਕਈ ਪਹਿਲੂਆਂ ਨੂੰ ਪੀ.ਪੀ.ਟੀ. ਰਾਹੀਂ ...

ਪੂਰੀ ਖ਼ਬਰ »

ਲੋਕ ਗੀਤ ਤੇ ਸੰਗੀਤ ਨੂੰ ਪ੍ਰਭਾਵੀ ਬਣਾਉਣ ਲਈ ਸ਼ਾਸਤਰੀ ਸੰਗੀਤ ਦਾ ਸੁਮੇਲ ਜ਼ਰੂਰੀ- ਡਾ: ਸਮਿਤਾ

ਕੁਰੂਕਸ਼ੇਤਰ, 12 ਜਨਵਰੀ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਸੰਗੀਤ ਵਿਭਾਗ ਦੀ ਪ੍ਰੋਫੈਸਰ ਡਾ. ਸੂਚੀ ਸਮਿਤਾ ਨੇ ਕਿਹਾ ਕਿ ਲੋਕ ਗੀਤ ਅਤੇ ਸੰਗੀਤ ਨੂੰ ਪ੍ਰਭਾਵੀ ਬਣਾਉਣ ਲਈ ਸ਼ਾਸਤਰੀ ਸੰਗੀਤ ਦਾ ਸੁਮੇਲ ਕਰਨਾ ਚਾਹੀਦਾ ਹੈ | ਕਲਾਕਾਰ ਨੂੰ ਹਮੇਸ਼ਾਂ ...

ਪੂਰੀ ਖ਼ਬਰ »

ਸੁਰੇਸ਼ ਡਾਬਰਥਲਾ ਸਰਬਸੰਮਤੀ ਨਾਲ ਬਣੇ ਪ੍ਰਧਾਨ

ਨੀਲੋਖੇੜੀ, 12 ਜਨਵਰੀ (ਆਹੂਜਾ)-ਬਲਾਕ ਵਿਕਾਸ ਅਤੇ ਪੰਚਾਇਤ ਭਵਨ 'ਚ ਸਰਪੰਚ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਨੂੰ ਲੈ ਕੇ ਬੈਠਕ ਕੀਤੀ ਗਈ | ਪ੍ਰਧਾਨਗੀ ਰਾਜਕਿਸ਼ਨ ਬਰਾਨੀ ਨੇ ਕੀਤੀ | ਇਸ ਤੋਂ ਪਹਿਲਾਂ ਹੋਈਆਂ ਚੋਣਾਂ 'ਚ ਰਮਨ ਸੁਲਤਾਨਪੁਰ, ਦੀਪਕ ਬੰਸਲ ਨੂੰ ...

ਪੂਰੀ ਖ਼ਬਰ »

ਮੁੱਖ ਮੰਤਰੀ ਸਾਰੇ ਖੇਤਰਾਂ 'ਚ ਬਿਨਾਂ ਭੇਦਭਾਵ ਦੇ ਕੰਮ ਕਰਨ ਦੀ ਸੋਚ ਰੱਖਦੇ ਹਨ- ਵਿਧਾਇਕ

ਨੀਲੋਖੇੜੀ, 12 ਜਨਵਰੀ (ਆਹੂਜਾ)-ਪਿੰਡ ਸੀਕਰੀ 'ਚ ਜਗਤ ਗੁਰੂ ਸਵਾਮੀ ਬ੍ਰਹਮਾਨੰਦ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦਾ ਉਦਘਾਟਨ ਵਿਧਾਇਕ ਭਗਵਾਨ ਦਾਸ ਕਬੀਰ ਪੰਥੀ ਨੇ ਕੀਤਾ | ਇਸ ਮੌਕੇ ਸਰਪੰਚ ਸੁਨੀਤਾ ਰਾਣੀ, ਬਲਬੀਰ ਸਿੰਘ ਮਰਾਠਾ, ਰਾਜਬੀਰ ਕਬੀਰਪੰਥੀ, ਜਗਦੀਸ਼ ...

ਪੂਰੀ ਖ਼ਬਰ »

ਮੌਜੂਦਾ ਸਰਕਾਰ ਵਲੋਂ ਹਲਕਾ ਗੂਹਲਾ ਦੇ ਵਿਕਾਸ ਲਈ ਵਿਸ਼ੇਸ਼ ਕਦਮ ਚੁੱਕੇ ਗਏ- ਵਿਧਾਇਕ

ਗੂਹਲਾ ਚੀਕਾ, 12 ਜਨਵਰੀ (ਓ.ਪੀ. ਸੈਣੀ)-ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਗੂਹਲਾ ਖੇਤਰ ਦੇ ਵਿਕਾਸ ਲਈ ਕਰੋੜਾਂ ਰੁਪਏ ਦੀ ਰਕਮ ਮਨਜ਼ੂਰ ਕੀਤੀ ਹੈ | ਬੇਰੁਜ਼ਗਾਰਾਂ ਲਈ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣਾ ਤੇ ਜਨਮਾਨਸ ਦੀ ਬੁਨਿਆਦੀ ਲੋੜਾਂ ਨੂੰ ਪੂਰਾ ਕਰਨਾ ਮੁੱਖ ...

ਪੂਰੀ ਖ਼ਬਰ »

ਵਿਸ਼ਵ ਪੁਸਤਕ ਮੇਲੇ 'ਚ ਕਿਤਾਬ ਪ੍ਰੇਮੀ ਖੂਬ ਖਰੀਦ ਰਹੇ ਹਨ ਕਿਤਾਬਾਂ

ਨਵੀਂ ਦਿੱਲੀ, 12 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਲੱਗੇ ਵਿਸ਼ਵ ਪੁਸਤਕ ਮੇਲੇ ਵਿਚ ਪੁਸਤਕ ਪ੍ਰੇਮੀਆਂ ਨੂੰ ਭਾਰਤ ਤੋਂ ਇਲਾਵਾ ਵਿਦੇਸ਼ੀ ਸਾਹਿਤ ਤੇ ਸੰਸਕ੍ਰਿਤ ਦੀਆਂ ਪੁਸਤਕਾਂ ਮਿਲ ਰਹੀਆਂ ਹਨ, ਕਿਉਂਕਿ ਇਸ ਵਾਰ ਮੇਲੇ ਵਿਚ 40 ਤੋਂ ...

ਪੂਰੀ ਖ਼ਬਰ »

ਇਜ਼ਰਾਈਲ ਤਕਨੀਕ ਰਾਹੀਂ ਵੱਧ ਸ਼ਹਿਦ ਲੈ ਸਕਦੇ ਹਨ ਪਾਲਕ- ਡਾ. ਸ਼ਿਓਰਾਨ

ਕੁਰੂਕਸ਼ੇਤਰ, 12 ਜਨਵਰੀ (ਜਸਬੀਰ ਸਿੰਘ ਦੁੱਗਲ)-ਬਾਗਵਾਨੀ ਵਿਭਾਗ ਦੇ ਸਹਾਇਕ ਨਿਰਦੇਸ਼ਕ ਅਤੇ ਕੇਂਦਰ ਸੰਚਾਲਕ ਡਾ. ਬਿੱਲੂ ਯਾਦਵ ਨੇ ਦੱਸਿਆ ਕਿ ਭਾਰਤ ਅਤੇ ਇਜ਼ਰਾਈਲ ਦੇਸ਼ 'ਚ ਸ਼ਹਿਦ ਦੀ ਮੱਖੀ ਪਾਲਨ ਦਾ ਤਰੀਕਾ ਵੱਖ-ਵੱਖ ਹੈ | ਭਾਰਤ 'ਚ ਬੇਸ਼ੱਕ ਸ਼ਹਿਦ ਦੀ ਕਲੋਨੀਆਂ ...

ਪੂਰੀ ਖ਼ਬਰ »

ਦੜੇ ਸੱਟੇ ਦਾ ਕਾਰੋਬਾਰ ਕਰਦੇ ਦੋ ਕਾਬੂ

ਸ੍ਰੀ ਚਮਕੌਰ ਸਾਹਿਬ, 12 ਜਨਵਰੀ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੁਲਿਸ ਨੇ ਦੋ ਵੱਖ-ਵੱਖ ਥਾਵਾਂ 'ਤੇ ਚੱਲ ਰਹੇ ਗੈਰਕੰਨੂਨੀ ਦੜ੍ਹੇ ਸੱਟੇ ਦੇ ਕਾਰੋਬਾਰੀਆਂ ਨੂੰ ਰੰਗੇ ਹੱਥੀਂ ਕਾਬੂ ਕਰਕੇ ਮਾਮਲੇ ਦਰਜ ਕੀਤੇ ਹਨ | ਥਾਣਾ ਮੁਖੀ ਹਰਕੀਰਤ ਸਿੰਘ ਅਨੁਸਾਰ ਕਿ ਉਨ੍ਹਾਂ ਨੂੰ ...

ਪੂਰੀ ਖ਼ਬਰ »

ਸਕੂਲ ਬੱਸਾਂ ਦੀ ਕੀਤੀ ਜਾਂਚ

ਕਰਨਾਲ, 12 ਜਨਵਰੀ (ਗੁਰਮੀਤ ਸਿੰਘ ਸੱਗੂ)-ਵਧੀਕ ਡੀ.ਸੀ. ਅਤੇ ਆਰ.ਟੀ.ਏ. ਸਕੱਤਰ ਨਿਸ਼ਾਂਤ ਕੁਮਾਰ ਯਾਦਵ ਦੀ ਅਗਵਾਈ ਹੇਠ ਸੈਕਟਰ-12 ਦੇ ਹੁੱਡਾ ਮੈਦਾਨ ਵਿਖੇ ਸੜਕ ਸੁਰੱਖਿਆ ਅਤੇ ਸਕੂਲ ਵਾਹਨ ਪਾਲਿਸੀ ਹੇਠ ਕਰੀਬ 150 ਸਕੂਲੀ ਬੱਸਾਂ ਦੀ ਜਾਂਚ ਕੀਤੀ ਗਈ | ਇਸ ਦੌਰਾਨ ਜਿਨ੍ਹਾਂ ...

ਪੂਰੀ ਖ਼ਬਰ »

ਕੌਮੀ ਯੁਵਾ ਦਿਵਸ 'ਤੇ ਵਲੰਟੀਅਰਾਂ ਨੇ ਕੱਢੀ ਜਾਗਰੂਕਤਾ ਰੈਲੀ

ਕਰਨਾਲ, 12 ਜਨਵਰੀ (ਗੁਰਮੀਤ ਸਿੰਘ ਸੱਗੂ)-ਪੰਡਿਤ ਚਿਰੰਜੀ ਲਾਲ ਸ਼ਰਮਾ ਸਰਕਾਰੀ ਪੋਸਟ ਗ੍ਰੈਜੂਏਟ ਕਾਲਜ ਦੀ ਐਨ.ਐਸ.ਐਸ. ਯੂਨਿਟ ਦੇ ਵਲੰਟੀਅਰਾਂ ਨੇ ਕੌਮੀ ਯੁਵਾ ਦਿਵਸ ਮੌਕੇ ਜਾਗਰੂਕਤਾ ਰੈਲੀ ਕੱਢੀ, ਜਿਸ ਨੂੰ ਨਗਰ ਨਿਗਮ ਦੀ ਮੇਅਰ ਰੇਣੁ ਬਾਲਾ ਗੁਪਤਾ ਨੇ ਰਵਾਨਾ ਕੀਤਾ | ...

ਪੂਰੀ ਖ਼ਬਰ »

ਵਿਧਾਇਕ ਸੈਣੀ ਵਲੋਂ 25ਵੀਂ ਜੂਨੀਅਰ ਟੈਨਿਸ ਬਾਲ ਕ੍ਰਿਕਟ ਮੁਕਾਬਲੇ ਦੀ ਸ਼ੁਰੂਆਤ

ਕੁਰੂਕਸ਼ੇਤਰ, 12 ਜਨਵਰੀ (ਜਸਬੀਰ ਸਿੰਘ ਦੁੱਗਲ)-ਹਰਿਆਣਾ ਟੈਨਿਸ ਬਾਲ ਕ੍ਰਿਕਟ ਸੰਘ ਹਰਿਆਣਾ ਵਲੋਂ 25ਵੀਂ ਜੂਨੀਅਨ ਟੈਨਿਸ ਬਾਲ ਕ੍ਰਿਕਟ ਮੁਕਾਬਲੇ ਦੀ ਸ਼ੁਰੂਆਤ ਵਿਧਾਇਕ ਡਾ. ਪਵਨ ਸੈਣੀ ਨੇ ਕੀਤੀ | ਡਾ. ਪਵਨ ਸੈਣੀ ਨੇ ਕਿਹਾ ਕਿ ਅਜਿਹੇ ਮੁਕਾਬਲੇ ਖਿਡਾਰੀਆਂ ਨੂੰ ...

ਪੂਰੀ ਖ਼ਬਰ »

ਸਵਾਮੀ ਵਿਵੇਕਾਨੰਦ ਜੈਅੰਤੀ 'ਤੇ ਸਵੈਇੱਛੁਕ ਖੂਨਦਾਨ ਕੈਂਪ ਲਾਇਆ

ਕੁਰੂਕਸ਼ੇਤਰ, 12 ਜਨਵਰੀ (ਜਸਬੀਰ ਸਿੰਘ ਦੁੱਗਲ)-ਸਵਾਮੀ ਵਿਵੇਕਾਨੰਦ ਦੀ ਜੈਅੰਤੀ ਮੌਕੇ ਡਾਇਮੰਡ ਖੂਨਦਾਨੀ ਅਤੇ ਸੋਨ ਤਗਮਾ ਜੇਤੂ ਡਾ. ਅਸ਼ੋਕ ਕੁਮਾਰ ਵਰਮਾ ਵਲੋਂ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਜਨ ਸੰਪਰਕ ਨਿਰਦੇਸ਼ਕ ਪ੍ਰੋਫੈਸਰ ਤੇਜੇਂਦਰ ਸ਼ਰਮਾ ਅਤੇ ਯੁਵਾ ਐਾਡ ...

ਪੂਰੀ ਖ਼ਬਰ »

ਵਿਧਾਇਕ ਕੱਲ੍ਹ ਰੱਖਣਗੇ ਧਰਮਸ਼ਾਲਾ ਦਾ ਨੀਂਹ ਪੱਥਰ

ਕੁਰੂਕਸ਼ੇਤਰ, 12 ਜਨਵਰੀ (ਜਸਬੀਰ ਸਿੰਘ ਦੁੱਗਲ)-ਦੇਵ ਭੂਮੀ ਭਾਤਰੀ ਮੰਡਲ ਦੀ ਬੈਠਕ ਸੰਸਥਾ ਦੇ ਦਫ਼ਤਰ 'ਚ ਹੋਈ | ਬੈਠਕ 'ਚ 14 ਜਨਵਰੀ ਨੂੰ ਹੋਣ ਵਾਲੇ ਉਤਰੈਣੀ ਤਿਓਹਾਰ ਅਤੇ ਧਰਮਸ਼ਾਲਾ ਦੇ ਨੀਂਹ ਪੱਥਰ ਨੂੰ ਲੈ ਕੇ ਵਰਕਰਾਂ ਦੀ ਡਿਊਟੀ ਲਗਾਈ ਗਈ | ਪ੍ਰਧਾਨ ਮੋਹਨ ਸਿੰਘ ...

ਪੂਰੀ ਖ਼ਬਰ »

ਐਸੋਸੀਏਸ਼ਨ ਵਲੋਂ ਸਰਕਾਰ ਦੇ ਫੈਸਲੇ ਦਾ ਵਿਰੋਧ

ਕਰਨਾਲ, 12 ਜਨਵਰੀ (ਗੁਰਮੀਤ ਸਿੰਘ ਸੱਗੂ)-ਮੈਡੀਕਲ ਲੈਬ ਪ੍ਰੋਫੈਸ਼ਨਲਜ਼ ਵੈਲਫ਼ੇਅਰ ਐਸੋਸੀਏਸ਼ਨ ਨੇ ਲੈਬਾਟਰੀ ਵਲੋਂ ਕੀਤੇ ਜਾਣ ਵਾਲੇ ਟੈਸਟ ਦੀ ਰਿਪੋਰਟ 'ਤੇ ਐਮ.ਬੀ.ਬੀ.ਐਸ. ਡਾਕਟਰ ਦੇ ਹਸਤਾਖ਼ਰ ਕਰਵਾਏ ਜਾਣ ਤੋਂ ਬਾਅਦ ਹੀ ਮਰੀਜ਼ ਨੂੰ ਰਿਪੋਰਟ ਦਿੱਤੇ ਜਾਣ ਦੇ ...

ਪੂਰੀ ਖ਼ਬਰ »

ਗਲੀਆਂ ਤੇ ਨਾਲੀਆਂ ਦੀ ਸਫ਼ਾਈ ਨੂੰ ਲੈ ਕੇ ਪ੍ਰਸ਼ਾਸਨ ਨੂੰ ਲਗਾਈ ਗੁਹਾਰ

ਨੀਲੋਖੇੜੀ, 12 ਜਨਵਰੀ (ਆਹੂਜਾ)-ਪਿੰਡ ਦਿਆਲਪੁਰਾ ਦੇ ਕੁਝ ਲੋਕਾਂ ਨੇ ਗਲੀਆਂ ਅਤੇ ਨਾਲੀਆਂ ਦੀ ਸਾਫ਼-ਸਫ਼ਾਈ ਦਾ ਪ੍ਰਬੰਧ ਕਰਵਾਉਣ ਨੂੰ ਲੈ ਕੇ ਜ਼ਿਲ੍ਹਾ ਅਤੇ ਬਲਾਕ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਅਤੇ ਲੰਮੇਂ ਸਮੇਂ ਤੋਂ ਸਮੱਸਿਆ ਦਾ ਨਿਪਟਾਰਾ ਨਾ ਹੋਣ ਲੈ ਕੇ ਰੋਸ ...

ਪੂਰੀ ਖ਼ਬਰ »

ਯੁਵਾ ਹਫ਼ਤਾ ਪ੍ਰੋਗਰਾਮ ਮਨਾਇਆ ਜਾਏਗਾ 19 ਤੱਕ- ਖਰੇ

ਪਾਣੀਪਤ, 12 ਜਨਵਰੀ (ਗੁਰਪ੍ਰੀਤ ਸਿੰਘ ਜੱਬਲ)-ਸਵਾਮੀ ਵਿਵੇਕਾਨੰਦ ਦੇ ਜਨਮੋਤਸਵ ਦੇ ਸਬੰਧ 'ਚ ਸ਼ਿਵਾਜੀ ਸਟੇਡੀਅਮ 'ਚ ਯੁਵਾ ਦਿਵਸ ਅਤੇ ਯੁਵਾ ਹਫ਼ਤਾ ਪ੍ਰੋਗਰਾਮ ਕਰਵਾਇਆ ਜਾਵੇਗਾ | ਇਹ ਯੁਵਾ ਹਫ਼ਤਾ 19 ਜਨਵਰੀ ਤੱਕ ਚੱਲੇਗਾ | ਡਾ. ਚੰਦਰਸ਼ੇਖਰ ਖਰੇ ਨੇ ਦੱਸਿਆ ਕਿ 13 ਜਨਵਰੀ ...

ਪੂਰੀ ਖ਼ਬਰ »

ਏ.ਬੀ.ਵੀ.ਪੀ. ਨੇ ਸਵਾਮੀ ਵਿਵੇਕਾਨੰਦ ਦੀ ਜੈਅੰਤੀ ਮਨਾਈ

ਕਰਨਾਲ, 12 ਜਨਵਰੀ (ਗੁਰਮੀਤ ਸਿੰਘ ਸੱਗੂ)-ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵਲੋਂ ਸਵਾਮੀ ਵਿਵੇਕਾਨੰਦ ਦੀ ਜੈਅੰੰਤੀ ਨੂੰ ਕੌਮੀ ਯੁਵਾ ਦਿਵਸ ਵਜੋਂ ਮਨਾਇਆ ਗਿਆ | ਇਸ ਮੌਕੇ ਮੁਗਲ ਕੈਨਾਲ ਵਿਖੇ ਦਫ਼ਤਰ 'ਚ ਕੀਤੇ ਗਏ ਪ੍ਰੋਗਰਾਮ ਦੌਰਾਨ ਸਵਾਮੀ ਵਿਵੇਕਾਨੰਦ ਦੀ ਫੋਟੋ ...

ਪੂਰੀ ਖ਼ਬਰ »

ਡੀ.ਐਲ.ਐਸ.ਏ. ਕਾਮਗਾਰਾਂ ਨੂੰ ਕਰੇਗਾ ਜਾਗਰੂਕ

ਥਾਨੇਸਰ, 12 ਜਨਵਰੀ (ਅਜੀਤ ਬਿਊਰੋ)-ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਵਲਲੋਂ ਅਸੰਗਠਿਤ ਖੇਤਰਾਂ 'ਚ ਕੰਮ ਕਰਨ ਵਾਲੇ ਕਾਮਗਾਰਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਕਾਨੂੰਨੀ ਸਾਖ਼ਰਤਾ ਕੈਂਪ ਲਗਾਏ ਜਾਣਗੇ | ਇਹ ਕੈਂਪ 15 ਤੋਂ 21 ਜਨਵਰੀ ਤੱਕ ਵੱਖ-ਵੱਖ ਪਿੰਡਾਂ 'ਚ ਹੋਣਗੇ, ...

ਪੂਰੀ ਖ਼ਬਰ »

ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ ਜ਼ਿਲ੍ਹਾ ਕਮੇਟੀ ਕੈਥਲ ਦੀ ਬੈਠਕ

ਕੈਥਲ, 12 ਜਨਵਰੀ (ਅਜੀਤ ਬਿਊਰੋ)-ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ ਜ਼ਿਲ੍ਹਾ ਕਮੇਟੀ ਕੈਥਲ ਦੀ ਬੈਠਕ ਜ਼ਿਲ੍ਹਾ ਪ੍ਰਧਾਨ ਸੱਤਿਆਵਾਨ ਦੀ ਪ੍ਰਧਾਨਗੀ 'ਚ ਭਗਤ ਸਿੰਘ ਭਵਨ 'ਚ ਹੋਈ, ਜਿਸ 'ਚ ਸਕੀਮ ਵਰਕਰਾਂ ਦੀ 17 ਜਨਵਰੀ ਨੂੰ ਹੋਣ ਵਾਲੀ ਅਖਿਲ ਭਾਰਤੀ ਹੜਤਾਲ ਬਾਰੇ ਯੋਜਨਾ ...

ਪੂਰੀ ਖ਼ਬਰ »

ਹਿਸਾਰ ਹੋਵੇਗਾ ਪੋਲੀਥੀਨ ਮੁਕਤ, ਪੋਲੀਥੀਨ ਵਰਤਣ ਵਾਲੇ ਦੁਕਾਨਦਾਰ ਦਾ ਹੋਵੇਗਾ ਚਾਲਾਨ

ਹਿਸਾਰ, 12 ਜਨਵਰੀ (ਅਜੀਤ ਬਿਊਰੋ)-ਸ਼ਹਿਰ ਨੂੰ ਪੋਲੀਥੀਨ ਮੁਕਤ ਬਣਾਉਨ ਲਈ ਪ੍ਰਸ਼ਾਸਨ ਨੇ ਕਮਰ ਕੱਸ ਲਈ ਹੈ ਅਤੇ ਹਿਸਾਰ ਨਗਰ ਨਿਗਮ ਦੀ ਹੱਦ 'ਚ ਆਉਣ ਵਾਲੀਆਂ 20 ਵਾਰਡ 'ਚ ਪੋਲੀਥੀਨ ਮੁਕਤ ਮਿਸ਼ਨ ਆਰੰਭ ਹੋ ਗਿਆ ਹੈ | ਨਗਰ ਨਿਗਮ ਦੇ ਕਮਿਸ਼ਨਰ ਅਸ਼ੋਕ ਬੰਸਲ ਨੇ ਅਪਣੇ ਦਫ਼ਤਰ ...

ਪੂਰੀ ਖ਼ਬਰ »

ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰ ਕੇ ਵਿਦਿਆਰਥਣਾਂ ਨੇ ਬੰਨਿ੍ਹਆ ਸਮਾਂ

ਕੁਰੂਕਸ਼ੇਤਰ/ਸ਼ਾਹਾਬਾਦ, 12 ਜਨਵਰੀ (ਜਸਬੀਰ ਸਿੰਘ ਦੁੱਗਲ)-ਸ੍ਰੀ ਗੁਰੂ ਨਾਨਕ ਪ੍ਰੀਤਮ ਗਰਲਜ਼ ਸੀ.ਸੈ. ਸਕੂਲ 'ਚ ਲੋਹੜੀ ਦਾ ਤਿਓਹਾਰ ਖੁਸ਼ੀਆਂ ਨਾਲ ਮਨਾਇਆ ਗਿਆ | ਵਿਦਿਆਰਥਣਾਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਸਮਾਂ ਬੰਨ੍ਹ ਦਿੱਤਾ | ਵਿਦਿਆਰਥਣਾਂ ਵਲੋਂ ...

ਪੂਰੀ ਖ਼ਬਰ »

ਫੁਲੇ ਜੋੜੇ ਨੂੰ ਭਾਰਤ ਰਤਨ ਦੇਣ ਦੀ ਮੰਗ

ਬਾਬੈਨ, 12 ਜਨਵਰੀ (ਡਾ. ਦੀਪਕ ਦੇਵਗਨ)-ਮਹਾਤਮਾ ਜੋਤਿਬਾ ਫੁਲੇ ਅਤੇ ਉਨ੍ਹਾਂ ਦੀ ਪਤਨੀ ਸਾਵਿਤਰੀ ਬਾਈ ਫੁਲੇ ਦੇ ਸਮਾਜ ਪ੍ਰਤੀ ਕੀਤੇ ਗਏ ਸਮਾਜਿਕ ਕੰਮਾਂ ਤੋਂ ਨੌਜਵਾਨਾਂ ਨੂੰ ਜਾਣੂ ਕਰਵਾਉਣ ਅਤੇ ਉਨ੍ਹਾਂ ਵਲੋਂ ਦਿਖਾਏ ਰਸਤੇ 'ਤੇ ਚੱਲਣ ਲਈ ਪ੍ਰੇਰਿਤ ਕਰਨ ਲਈ ਆਲ ...

ਪੂਰੀ ਖ਼ਬਰ »

ਜੇਤੂ ਖਿਡਾਰੀਆਂ ਨੂੰ ਕੀਤਾ ਸਨਮਾਨਿਤ

ਫਤਿਹਾਬਾਦ, 12 ਜਨਵਰੀ (ਹਰਬੰਸ ਮੰਡੇਰ)-ਭੂਟਾਨ 'ਚ ਹੋਏ ਇੰਟਰਨੈਸ਼ਨਲ ਕਬੱਡੀ ਮੁਕਾਬਲੇ ਵਿਚ ਜ਼ਿਲ੍ਹੇ ਦੇ ਮੈਡਲ ਜੇਤੂ ਖਿਡਾਰੀ ਦਿਲਬਾਗ ਸਿੰਘ ਅਤੇ ਅਮਨ ਡੇਲੂ ਦੇ ਸਨਮਾਨ ਵਿਚ ਸਨਮਾਨ ਸਮਾਰੋਹ ਕਰਵਾਇਆ ਗਿਆ | ਸਿਰਸਾ ਰੋਡ ਸਥਿਤ ਇਕ ਪੈਲੇਸ 'ਚ ਹੋਏ ਸਮਾਰੋਹ 'ਚ ਭਾਜਪਾ ...

ਪੂਰੀ ਖ਼ਬਰ »

ਕਰਮ ਪਰਛਾਈ ਦੀ ਤਰ੍ਹਾਂ ਮਨੁੱਖ ਦੇ ਨਾਲ ਰਹਿੰਦੇ ਹਨ- ਪੰ. ਭਾਰਦਵਾਜ

ਥਾਨੇਸਰ, 12 ਜਨਵਰੀ (ਅਜੀਤ ਬਿਊਰੋ)-ਸ੍ਰੀ ਮਹੇਸ਼ਵਰ ਹਨੁਮਾਨ ਮੰਦਰ 'ਚ ਲੋਹੜੀ ਅਤੇ ਮਾਘੀ ਦੀ ਸੰਗਰਾਂਦ ਦੇ ਸਬੰਧ 'ਚ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ 'ਚ ਕਥਾਵਾਚਕ ਪੰਡਿਤ ਪਵਨ ਭਾਰਦਵਾਜ ਨੇ ਸ੍ਰੀਕ੍ਰਿਸ਼ਨ ਦੀ ਬਾਲ ਲੀਲਾਵਾਂ ਅਤੇ ਗੋਵਰਧਨ ਪੂਜਾ ਪ੍ਰਸੰਗ ਸੁਣਾਇਆ ...

ਪੂਰੀ ਖ਼ਬਰ »

ਖ਼ਾਲਸਾ ਏਡ ਸੰਸਥਾ ਦੇ ਸੀ.ਓ. ਭਾਈ ਰਵੀ ਸਿੰਘ ਲਿਬਨਾਨ ਪਹੁੰਚੇ

ਏਲਨਾਬਾਦ, 12 ਜਨਵਰੀ (ਜਗਤਾਰ ਸਮਾਲਸਰ)-ਪੂਰੇ ਵਿਸ਼ਵ ਵਿਚ ਮਨੁੱਖਤਾ ਦੀ ਭਲਾਈ ਨੂੰ ਸਮਰਪਿਤ ਸੰਸਥਾ ਖਾਲਸਾ ਏਡ ਦੇ ਸੀ.ਓ. ਰਵੀ ਸਿੰਘ ਅੱਜ ਲਿਬਨਾਨ ਦੇ ਗੁਰਦੁਆਰਾ ਆਡੋਨਿਸ ਵਿਖੇ ਨਤਮਸਤਕ ਹੋਏ | ਜਾਣਕਾਰੀ ਦਿੰਦਿਆਂ ਕਾਲਾ ਖਾਨਪੁਰੀ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ...

ਪੂਰੀ ਖ਼ਬਰ »

ਭਾਰਤੀ ਨੌਜਵਾਨਾਂ ਨੇ ਸੰਸਾਰਭਰ 'ਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ-ਪ੍ਰੋ. ਸੋਲੰਕੀ

ਸਿਰਸਾ, 12 ਜਨਵਰੀ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਨੇ ਕਿਹਾ ਹੈ ਕਿ ਭਾਰਤੀ ਨੌਜਵਾਨਾਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਪੂਰੇ ਵਿਸ਼ਵ 'ਚ ਮਨਵਾਇਆ | ਇਸੇ ਕਾਰਨ ਭਾਰਤ ਦਾ ਡੰਕਾ ਵਿਸ਼ਵ ਭਰ 'ਚ ਵਜ ਰਿਹਾ ਹੈ | ਭਾਰਤੀ ਸੰਸਕਿ੍ਤੀ ...

ਪੂਰੀ ਖ਼ਬਰ »

ਅਧਿਕਾਰੀ 641ਵੀਂ ਜੈਅੰਤੀ ਮਨਾਉਣ ਸਬੰਧੀ ਤਿਆਰੀਆਂ ਮਿਥੇ ਸਮੇਂ 'ਚ ਪੂਰੀਆਂ ਕਰਨ- ਰੋਡਵੇਜ਼ ਮੰਤਰੀ

ਕੈਥਲ, 12 ਜਨਵਰੀ (ਅਜੀਤ ਬਿਊਰੋ)-ਹਰਿਆਣਾ ਦੇ ਰੋਡਵੇਜ਼ ਤੇ ਜੇਲ੍ਹ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਕਿਹਾ ਕਿ ਸਾਰੇ ਸਬੰਧਤ ਵਿਭਾਗ 28 ਜਨਵਰੀ ਨੂੰ ਸਥਾਨਕ ਪੁਲਿਸ ਲਾਈਨ ਮੈਦਾਨ 'ਚ ਹੋਣ ਵਾਲੇ ਸ੍ਰੀ ਗੁਰੂ ਰਵਿਦਾਸ ਜੀ ਦੀ 641ਵੀਂ ਜੈਅੰਤੀ ਦੇ ਸੂਬਾਈ ਪੱਧਰੀ ਪ੍ਰੋਗਰਾਮ ...

ਪੂਰੀ ਖ਼ਬਰ »

7 ਸਾਲ ਪੁਰਾਣੇ ਮਾਮਲੇ 'ਚ ਦੋਸ਼ੀ ਕਾਬੂ

ਕੈਥਲ, 12 ਜਨਵਰੀ (ਅਜੀਤ ਬਿਊਰੋ)–ਭਗੌੜੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਥਾਣਾ ਤਿਤਰਮ ਪੁਲਿਸ ਵਲੋਂ ਕਰੀਬ 7 ਸਾਲ ਪੁਰਾਣੇ ਮਾਮਲੇ 'ਚ ਵਾਂਟਿਡ ਰਾਜਸਥਾਨ ਵਾਸੀ ਪੀ.ਓ. ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਿਸ ਨੂੰ ਕੋਰਟ ਦੇ ਹੁਕਮਾਂ ...

ਪੂਰੀ ਖ਼ਬਰ »

ਰਾਸ਼ਟਰੀ ਮੁਕਾਬਲਿਆਂ 'ਚ ਜੇਤੂ ਨੇਤਰਹੀਣ ਵਿਦਿਆਰਥੀਆਂ ਦਾ ਕੀਤਾ ਸਨਮਾਨ

ਲੁਧਿਆਣਾ, 12 ਜਨਵਰੀ (ਕਵਿਤਾ ਖੁੱਲਰ)-ਇਮਪਾਵਰਮੈਂਟ ਐਸੋਸੀਏਸ਼ਨ ਫਾਰ ਦਾ ਬਲਾਇੰਡ ਵੱਲੋਂ ਚੰਦਰ ਨਗਰ, ਸਿਵਲ ਲਾਈਨ ਲੁਧਿਆਣਾ ਵਿਖੇ ਇਕ ਸਮਾਗਮ ਕਰਵਾਇਆ ਗਿਆ, ਜਿਸ 'ਚ ਪੰਜਾਬ ਦੇ ਉਨ੍ਹਾਂ ਨੇਤਰਹੀਣਾਂ ਨੂੰ ਸਨਮਾਨਿਤ ਕੀਤਾ ਗਿਆ ਜੋ ਵਰਤਮਾਨ ਸਮੇਂ 'ਚ ਰਾਸ਼ਟਰ ਪੱਧਰ ...

ਪੂਰੀ ਖ਼ਬਰ »

ਨਗਰ ਨਿਗਮ ਦੇ 2 ਮੁਲਾਜ਼ਮ ਰਿਸ਼ਵਤ ਲੈਂਦੇ ਕਾਬੂ

ਲੁਧਿਆਣਾ, 12 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਦੇ ਦੋ ਮੁਲਾਜ਼ਮਾਂ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ | ਇਸ ਸਬੰਧੀ ਐਸ.ਐਸ.ਪੀ. (ਵਿਜੀਲੈਂਸ) ਰੁਪਿੰਦਰ ਸਿੰਘ ਨੇ ਦੱਸਿਆ ਕਿ ਵਿਜੀਲੈਂਸ ਵਲੋਂ ਇਹ ਕਾਰਵਾਈ ਇੰਸਪੈਕਟਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX