ਤਾਜਾ ਖ਼ਬਰਾਂ


ਹਿਮਾਚਲ ਦੇ ਮੁੱਖ ਮੰਤਰੀ ਨੇ ਫ਼ਿਲਮ 'ਪਦਮਾਵਤ'ਦੀ ਕੀਤੀ ਹਮਾਇਤ
. . .  1 day ago
ਸ਼ਿਮਲਾ, 19 ਜਨਵਰੀ- ਜਿੱਥੇ ਜ਼ਿਆਦਾਤਰ ਭਾਜਪਾ ਦੇ ਮੁੱਖ ਮੰਤਰੀ ਫ਼ਿਲਮ ਪਦਮਾਵਤ ਦਾ ਵਿਰੋਧ ਕਰ ਰਹੇ ਹਨ ਉੱਥੇ ਹੀ ਹਿਮਾਚਲ ਦੇ ਭਾਜਪਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਸ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਦੀ ਰਿਲੀਜ਼ ਨੂੰ ਸੁਪਰੀਮ ਕੋਰਟ...
ਪ੍ਰਧਾਨ ਮੰਤਰੀ ਵੱਲੋਂ ਲੋਕ ਸਭਾ ਤੇ ਵਿਧਾਨ ਸਭਾ ਚੋਣਾ ਇਕੱਠੀਆਂ ਕਰਵਾਉਣ ਦੀ ਵਕਾਲਤ
. . .  1 day ago
ਨਵੀਂ ਦਿੱਲੀ, 19 ਜਨਵਰੀ- ਇੱਕ ਟੀਵੀ ਚੈਨਲ ਨੂੰ ਦਿੱਤੀ ਇਕ ਇੰਟਰਵਿਊ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦਾ ਪੈਸਾ ਤੇ ਸਮਾਂ ਬਚਾਉਣ ਲਈ ਲੋਕ ਸਭਾ ਤੇ ਵਿਧਾਨ ਸਭਾ ਚੋਣਾ ਇਕੱਠੀਆਂ ਹੋਣੀਆਂ ਚਾਹੀਦੀਆਂ ਹਨ। ਪ੍ਰਧਾਨ ਮੰਤਰੀ ਨੇ ਨਾਲ ਹੀ...
ਪਾਕਿ ਗੋਲਾਬਾਰੀ 'ਚ ਬੀ.ਐੱਸ.ਐਫ.ਜਵਾਨ ਸ਼ਹੀਦ
. . .  1 day ago
ਸ੍ਰੀਨਗਰ, 19 ਜਨਵਰੀ- ਪਾਕਿਸਤਾਨ ਵੱਲੋਂ ਸੁੰਦਰਬਨੀ ਵਿਖੇ ਕੀਤੀ ਤਾਜ਼ਾ ਗੋਲੀਬਾਰੀ 'ਚ ਬੀ.ਐੱਸ.ਐਫ...
ਅਨੰਦੀਬੇਨ ਪਟੇਲ ਹੋਵੇਗੀ ਮੱਧ ਪ੍ਰਦੇਸ਼ ਦੀ ਅਗਲੀ ਰਾਜਪਾਲ
. . .  1 day ago
ਵਿਦੇਸ਼ ਮੰਤਰਾਲੇ ਵੱਲੋਂ ਪਾਕਿਸਤਾਨ ਦਾ ਡਿਪਟੀ ਹਾਈ ਕਮਿਸ਼ਨਰ ਤਲਬ
. . .  1 day ago
ਨਵੀਂ ਦਿੱਲੀ, 19 ਜਨਵਰੀ- ਜੰਗਬੰਦੀ ਦੀ ਉਲੰਘਣਾ ਦੇ ਮਾਮਲੇ 'ਚ ਵਿਦੇਸ਼ ਮੰਤਰਾਲੇ ਵੱਲੋਂ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਸਈਦ ਹੈਦਰ ਸ਼ਾਹ ਨੂੰ ਤਲਬ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਅਨੁਸਾਰ 2018 'ਚ ਹੀ ਪਾਕਿ ਵੱਲੋਂ 100 ਤੋਂ ਵੱਧ ਵਾਰ...
ਪਾਕਿਸਤਾਨ ਵੱਲੋਂ ਮੁੜ ਜੰਗਬੰਦੀ ਦੀ ਉਲੰਘਣਾ, ਇੱਕ ਸਥਾਨਿਕ ਨਾਗਰਿਕ ਦੀ ਮੌਤ
. . .  1 day ago
1984 ਦੰਗੇ ਮਾਮਲਾ : ਹਾਈ ਕੋਰਟ ਨੇ ਜੇਲ੍ਹ ਤੋਂ ਮੰਗੀ ਬਲਵਾਨ ਖੋਖਰ ਦੀ ਮੈਡੀਕਲ ਰਿਪੋਰਟ
. . .  1 day ago
ਨਵੀਂ ਦਿੱਲੀ, 19 ਜਨਵਰੀ- ਦਿੱਲੀ ਹਾਈ ਕੋਰਟ ਨੇ ਤਿਹਾੜ ਜੇਲ੍ਹ ਤੋਂ 1984 ਸਿੱਖ ਦੰਗਿਆਂ 'ਚ ਸ਼ਾਮਿਲ ਉਮਰ ਕੈਦ ਕੱਟ ਰਹੇ ਸਾਬਕਾ ਕਾਂਗਰਸੀ ਕੌਂਸਲਰ ਬਲਵਾਨ ਖੋਖਰ ਦੀ ਮੈਡੀਕਲ ਰਿਪੋਰਟ ਮੰਗੀ ਹੈ। ਬਲਵਾਨ ਨੇ ਆਪਣੀ ਪਟੀਸ਼ਨ 'ਚ ਕਿਹਾ ਹੈ ਕਿ...
ਆਪ ਵਿਧਾਇਕ ਮਾਮਲਾ : ਸੋਮਵਾਰ ਨੂੰ ਦਿੱਲੀ ਹਾਈ ਕੋਰਟ 'ਚ ਹੋਵੇਗੀ ਸੁਣਵਾਈ
. . .  1 day ago
ਨਵੀਂ ਦਿੱਲੀ, 19 ਜਨਵਰੀ - ਚੋਣ ਕਮਿਸ਼ਨ ਵੱਲੋਂ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਆਯੋਗ ਕਰਾਰ ਦੇਣ 'ਤੇ ਦਿੱਲੀ ਹਾਈ ਕੋਰਟ ਨੇ ਵੀ ਆਪ ਨੂੰ ਅੰਤ੍ਰਿਮ ਰਾਹਤ ਦੇਣ ਤੋਂ ਨਾਹ ਕਰ ਦਿੱਤੀ...
ਅਕਸ਼ੈ ਨੇ 'ਪਦਮਾਵਤ' ਲਈ ਆਪਣੀ ਫ਼ਿਲਮ ਦੀ ਰਿਲੀਜ਼ ਰੋਕੀ
. . .  1 day ago
ਦਿਉਰ ਵੱਲੋਂ ਵਿਧਵਾ ਭਰਜਾਈ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਪੋਹ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਜਲੰਧਰ

ਭੀਖ ਦੇ ਕੋਹੜ ਨੂੰ ਖ਼ਤਮ ਕਰਨ ਲਈ ਵਿਸ਼ੇਸ਼ ਦਸਤੇ ਦਾ ਹੋਵੇਗਾ ਗਠਨ ਬੱਚੇ ਨੂੰ ਭੀਖ ਮੰਗਣ ਲਈ ਮਜਬੂਰ ਕਰਨ ਵਾਲੇ ਨੂੰ ਹੋ ਸਕਦੀ ਹੈ ਪੰਜ ਸਾਲ ਦੀ ਕੈਦ

ਜਲੰਧਰ, 12 ਜਨਵਰੀ (ਚੰਦੀਪ ਭੱਲਾ)-ਜਲੰਧਰ ਵਿਚ ਭੀਖ ਦੇ ਕੋਹੜ ਨੂੰ ਖ਼ਤਮ ਕਰਨ ਦੇ ਮਨੋਰਥ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਜਲੰਧਰ 'ਚ ਇਕ ਵਿਸ਼ੇਸ਼ ਦਸਤੇ ਦਾ ਗਠਨ ਕਰਨ ਦਾ ਫ਼ੈਸਲਾ ਕੀਤਾ ਹੈ ਜੋ ਜ਼ਿਲ੍ਹੇ 'ਚ ਭਿਖਾਰੀਆਂ ਨੂੰ ਫੜ ਕੇ ਉਨ੍ਹਾਂ ਦੇ ਮੁੜ ਵਸੇਬੇ ਲਈ ਕੰਮ ਕਰੇਗੀ | ...

ਪੂਰੀ ਖ਼ਬਰ »

40 ਕਰੋੜ ਦੇ ਵਿਕਾਸ ਕੰਮਾਂ 'ਤੇ ਅੜੰਗਾ!

ਸ਼ਿਵ ਸ਼ਰਮਾ ਜਲੰਧਰ, 12 ਜਨਵਰੀ- ਨਗਰ ਨਿਗਮ ਵਲੋਂ ਵਿਧਾਇਕਾਂ ਦੇ 40 ਕਰੋੜ ਦੇ ਫ਼ੰਡਾਂ 'ਤੇ ਫਿਰ ਅੜੰਗਾ ਲੱਗ ਜਾਣ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿਉਂਕਿ ਨਗਰ ਨਿਗਮ ਨੇ ਇਸ ਫ਼ੰਡ ਵਿਚੋਂ 27 ਕਰੋੜ ਦੇ ਕੰਮਾਂ ਦੇ ਵਰਕ ਆਰਡਰ ਤਾਂ ਤਿਆਰ ਕਰ ਲਏ ਹਨ ਪਰ ਅੱਗੇ ਕੰਮ ...

ਪੂਰੀ ਖ਼ਬਰ »

ਸੈਰ ਕਰ ਰਹੇ ਨੌਜਵਾਨ ਦਾ ਮੋਬਾਈਲ ਖੋਹ ਕੇ ਦੋ ਲੁਟੇਰੇ ਫ਼ਰਾਰ

ਮਕਸੂਦਾਂ, 12 ਜਨਵਰੀ (ਲਖਵਿੰਦਰ ਪਾਠਕ)-ਬੀ.ਐ ੱਸ.ਐ ੱਫ. ਕਾਲੋਨੀ 'ਚ ਸੈਰ ਕਰ ਰਹੇ ਇਕ ਨੌਜਵਾਨ ਦੇ ਹੱਥੋਂ ਤਿੰਨ ਮੋਟਰ ਸਾਈਕਲ ਸਵਾਰਾਂ ਵਲੋਂ ਮੋਬਾਈਲ ਖੋਹ ਲਿਆ ਗਿਆ ਪਰ ਬਹਾਦਰ ਨੌਜਵਾਨ ਵਲੋਂ ਇਕ ਲੁਟੇਰੇ ਨੂੰ ਫੜ ਲਿਆ ਗਿਆ | ਮੋਟਰਸਾਈਕਲ ਸਵਾਰਾਂ ਨੇ ਮੋਟਰ ਸਾਈਕਲ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼

ਜਲੰਧਰ ਛਾਉਣੀ, 12 ਜਨਵਰੀ (ਪਵਨ ਖਰਬੰਦਾ)-ਪਰਾਗਪੁਰ ਚੌਕੀ ਅਧੀਨ ਆਉਂਦੇ ਕੋਟ ਕਲਾਂ ਪਿੰਡ ਵਿਚ ਇਕ ਕਿਸਾਨ ਦੀ ਮੋਟਰ ਕੋਲ ਇਕ ਪ੍ਰਵਾਸੀ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਸ ਦੀ ਉਮਰ ਕਰੀਬ 45 ਸਾਲ ਲੱਗ ਰਹੀ ਹੈ | ਪੁਲਿਸ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਵਿਅਕਤੀ ਦੀ ਲਾਸ਼ ...

ਪੂਰੀ ਖ਼ਬਰ »

ਧੜੱਲੇ ਨਾਲ ਵੇਚੀ ਜਾ ਰਹੀ ਏ ਪਾਬੰਦੀਸ਼ੁਦਾ ਚਾਈਨਾ ਡੋਰ ਬੱਚਾ-ਬੱਚਾ ਜਾਣਦਾ ਏ ਡੋਰ ਵਿਕਰੇਤਾਵਾਂ ਦੇ ਟਿਕਾਣੇ ਪਰ ਪੁਲਿਸ ਨੂੰ ਖ਼ਬਰ ਨਹੀਂ

ਫਿਲੌਰ, 12 ਜਨਵਰੀ (ਇੰਦਰਜੀਤ ਚੰਦੜ੍ਹ)-ਬੇਸ਼ਕ ਮਾਣਯੋਗ ਅਦਾਲਤ ਵਲੋਂ ਬੇਹਦ ਖ਼ਤਰਨਾਕ ਸਮਝੀ ਜਾਣ ਵਾਲੀ ਚਾਈਨਾ ਡੋਰ 'ਤੇ ਮੁਕੰਮਲ ਪਾਬੰਦੀ ਲਗਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਪਰ ਸਥਾਨਕ ਇਲਾਕੇ ਸਮੇਤ ਸੂਬੇ ਭਰ ਅੰਦਰ ਚਾਈਨਾ ਡੋਰ ਬੜੇ ਧੜੱਲੇ ਨਾਲ ਅਤੇ ਬੇਖ਼ੌਫ ਹੋ ...

ਪੂਰੀ ਖ਼ਬਰ »

ਪੁਰਾਣੇ ਨੰਬਰਾਂ ਬਾਰੇ ਜਾਣਕਾਰੀ ਲਈ ਵਿਜੀਲੈਂਸ ਨੇ

ਜਲੰਧਰ, 12 ਜਨਵਰੀ (ਸ਼ਿਵ)- ਆਰ. ਟੀ. ਏ. ਦਫ਼ਤਰ ਅਤੇ ਡਰਾਈਵਿੰਗ ਟਰੈਕ 'ਤੇ ਛਾਪੇ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਚਾਹੇ ਚਾਰ ਦਿਨ ਦੀ ਜਾਂਚ ਦਾ ਕੰਮ ਖ਼ਤਮ ਹੋ ਗਿਆ ਹੈ ਪਰ ਵਿਜੀਲੈਂਸ ਵਲੋਂ ਲਗਾਤਾਰ ਦਫ਼ਤਰ ਤੋਂ ਜਾਂਚ ਮੰਗੀ ਜਾ ਰਹੀ ਹੈ | ਦੱਸਿਆ ਜਾਂਦਾ ਹੈ ਕਿ ਇਕ ਕਲਰਕ ...

ਪੂਰੀ ਖ਼ਬਰ »

ਸੋਮਵਾਰ ਨੂੰ ਮਿਲਣਗੀਆਂ ਟਰੱਕ, ਟਰਾਲਿਆਂ ਦੀਆਂ ਰਜਿਸਟ੍ਰੇਸ਼ਨਾਂ ਖ਼ਾਲੀ ਹੱਥ ਆਏ ਟਰਾਂਸਪੋਰਟਰ

ਜਲੰਧਰ, 12 ਜਨਵਰੀ (ਸ਼ਿਵ)- ਟਰੱਕਾਂ, ਟਰਾਲਿਆਂ ਦੀਆਂ ਰਜਿਸਟ੍ਰੇਸ਼ਨਾਂ ਨਾ ਦੇਣ ਤੋਂ ਨਾਰਾਜ਼ ਟਰਾਂਸਪੋਰਟਰਾਂ ਨੇ ਭਾਜਪਾ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਅਮਰੀ ਨੇ ਆਰ. ਟੀ. ਏ. ਦਰਬਾਰਾ ਸਿੰਘ ਨਾਲ ਮਿਲ ਕੇ ਰਜਿਸਟ੍ਰੇਸ਼ਨਾਂ ਦੁਆਉਣ ਦੀ ਮੰਗ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »

16 ਤੋਂ ਸ਼ੁਰੂ ਹੋਵੇਗੀ ਈ-ਬਿਲਿੰਗ ਦੀ ਰਜਿਸਟ੍ਰੇਸ਼ਨ ਵਿਭਾਗ ਨੇ ਸਨਅਤਕਾਰਾਂ ਨੂੰ ਰਜਿਸਟ੍ਰੇਸ਼ਨ ਕਰਾਉਣ ਦੀ ਦਿੱਤੀ ਸਲਾਹ

ਜਲੰਧਰ, 12 ਜਨਵਰੀ (ਸ਼ਿਵ)-ਆਬਕਾਰੀ ਤੇ ਕਰ ਵਿਭਾਗ ਨੇ ਸਨਅਤਕਾਰਾਂ ਨੂੰ ਹਦਾਇਤ ਦਿੰਦੇ ਹੋਏ ਕਿਹਾ ਹੈ ਕਿ 50 ਹਜ਼ਾਰ ਤੋਂ ਜ਼ਿਆਦਾ ਦੇ ਸਾਮਾਨ ਲਈ ਈ-ਬਿਲਿੰਗ ਕਰਨ ਦਾ ਕੰਮ ਦੀ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦੇਣ ਤੇ ਇਸ ਲਈ 16 ਜਨਵਰੀ ਤੋਂ ਈ-ਬਿਲਿੰਗ ਕਰਵਾਉਣ ਲਈ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਲੈ ਕੇ ਵਿਵਾਦ ਮੰਦਭਾਗਾ-ਖ਼ਾਲਸਾ

ਜਲੰਧਰ, 12 ਜਨਵਰੀ (ਸ. ਰ.)-ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਕੋਆਰਡੀਨੇਟਰ ਭੁਪਿੰਦਰ ਸਿੰਘ ਖਾਲਸਾ ਨੇ ਗੁਰਦੁਆਰਾ ਦੀਵਾਨ ਅਸਥਾਨ ਦੀ ਪ੍ਰਬੰਧਕ ਕਮੇਟੀ ਨੂੰ ਲੈ ਕੇ ਹੋਏ ਵਿਵਾਦ ਨੂੰ ਮੰਦਭਾਗਾ ਦੱਸਦੇ ਹੋਏ ਕਿਹਾ ਕਿ ਗੁਰੂ ਘਰਾਂ ਦੀ ਮਾਣ-ਮਰਿਆਦਾ ਨੂੰ ਕਾਇਮ ...

ਪੂਰੀ ਖ਼ਬਰ »

ਧੀਆਂ ਦੀ ਲੋਹੜੀ.... ਕੀ ਸਚਮੁੱਚ ਧੀਆਂ ਪ੍ਰਤੀ ਸਮਾਜ ਦਾ ਨਜ਼ਰੀਆ ਬਦਲ ਰਿਹਾ ਹੈ?

ਜਲੰਧਰ, 12 ਜਨਵਰੀ (ਜਸਪਾਲ ਸਿੰਘ)-ਬੇਸ਼ੱਕ ਪਿਛਲੇ ਕੁਝ ਸਮੇਂ ਤੋਂ ਧੀਆਂ ਦੀ ਲੋਹੜੀ ਪਾਉਣ ਦਾ ਰੁਝਾਣ ਵਧਿਆ ਹੈ ਤੇ ਲੋਕ ਮੁੰਡਿਆਂ ਵਾਂਗ ਲੜਕੀਆਂ ਦੀ ਵੀ ਲੋਹੜੀ ਪਾਉਣ ਲੱਗੇ ਹਨ ਪਰ ਜੇਕਰ ਲਿੰਗ ਅਨੁਪਾਤ 'ਤੇ ਝਾਤ ਮਾਰੀ ਜਾਵੇ ਤਾਂ ਅਜੇ ਵੀ ਧੀਆਂ ਪ੍ਰਤੀ ਸਮਾਜ ਦਾ ...

ਪੂਰੀ ਖ਼ਬਰ »

ਡੇਵਿਡ ਦਾ ਹੋਇਆ ਅੰਤਿਮ ਸੰਸਕਾਰ, ਦੋਸ਼ੀ ਜ਼ਮਾਨਤ 'ਤੇ ਰਿਹਾਅ

ਮਕਸੂਦਾਂ, 12 ਜਨਵਰੀ (ਲਖਵਿੰਦਰ ਪਾਠਕ)-ਕੱਲ੍ਹ ਹੋਏ ਦਰਦਨਾਕ ਹਾਦਸੇ ਦੌਰਾਨ ਮਾਰੇ ਗਏ ਤਿੰਨ ਸਾਲ ਦੇ ਡੇਵਿਡ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਇਸ ਦੌਰਾਨ ਵੱਡੀ ਗਿਣਤੀ 'ਚ ਲੋਕ ਮੌਜੂਦ ਸਨ ਜੋ ਕਿ ਡੇਵਿਡ ਦੇ ਮਾਤਾ-ਪਿਤਾ ਨੂੰ ਦਿਲਾਸਾ ਦੇ ਰਹੇ ਸਨ | ਦੂਜੇ ਪਾਸੇ ਹਾਦਸੇ ਦੇ ਦੋਸ਼ੀ ਗੈਸ ਏਜੈਂਸੀ ਦੀ ਗੱਡੀ ਦੇ ਡਰਾਈਵਰ ਨੂੰ ਵੀ ਜ਼ਮਾਨਤ ਮਿਲ ਗਈ | ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਡਰਾਈਵਰ ਿਖ਼ਲਾਫ਼ ਜੋ ਕਾਰਵਾਈ ਬਣਦੀ ਸੀ ਉਸ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਅੱਜ ਦੋਸ਼ੀ ਨੂੰ ਜ਼ਮਾਨਤ ਮਿਲ ਗਈ ਜਿਸ ਕਾਰਨ ਉਹ ਹੁਣ ਰਿਹਾਅ ਹੈ |


ਖ਼ਬਰ ਸ਼ੇਅਰ ਕਰੋ

ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਲੈ ਕੇ ਵਿਵਾਦ ਮੰਦਭਾਗਾ-ਖ਼ਾਲਸਾ

ਜਲੰਧਰ, 12 ਜਨਵਰੀ (ਸ. ਰ.)-ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਕੋਆਰਡੀਨੇਟਰ ਭੁਪਿੰਦਰ ਸਿੰਘ ਖਾਲਸਾ ਨੇ ਗੁਰਦੁਆਰਾ ਦੀਵਾਨ ਅਸਥਾਨ ਦੀ ਪ੍ਰਬੰਧਕ ਕਮੇਟੀ ਨੂੰ ਲੈ ਕੇ ਹੋਏ ਵਿਵਾਦ ਨੂੰ ਮੰਦਭਾਗਾ ਦੱਸਦੇ ਹੋਏ ਕਿਹਾ ਕਿ ਗੁਰੂ ਘਰਾਂ ਦੀ ਮਾਣ-ਮਰਿਆਦਾ ਨੂੰ ਕਾਇਮ ...

ਪੂਰੀ ਖ਼ਬਰ »

ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਮੀਤ ਜਥੇਦਾਰ ਦਾ ਜਲੰਧਰ ਪੁੱਜਣ 'ਤੇ ਭਰਵਾਂ ਸਵਾਗਤ

ਜਲੰਧਰ, 12 ਜਨਵਰੀ (ਹਰਵਿੰਦਰ ਸਿੰਘ ਫੁੱਲ)-ਜ਼ਿਲ੍ਹਾ ਕਾਗਰਸ ਜਲੰਧਰ ਸ਼ੀਹਰੀ ਦੇ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆਂ ਅਤੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਹਰਪਾਲ ਸਿੰਘ ਚੱਡਾ ਵਲੋਂ ਤਖ਼ਤ ਸ੍ਰੀ ਹਜੂਰ ਸਾਹਿਬ ਦੇ ਮੀਤ ਜਥੇਦਾਰ ਬਾਬਾ ਜੋਤ ਇਦੰਰ ਸਿੰਘ ਦਾ ਜਲੰਧਰ ...

ਪੂਰੀ ਖ਼ਬਰ »

ਅਜੇ ਪਬਲਿਕ ਸਕੂਲ ਵਿਖੇ ਨਵਾਂ ਸਾਲ ਤੇ ਮਕਰ ਸੰਕਰਾਂਤੀ ਮਨਾਈ

ਜਲੰਧਰ, 12 ਜਨਵਰੀ (ਰਣਜੀਤ ਸਿੰਘ ਸੋਢੀ)-ਅਜੇ ਪਬਲਿਕ ਸਕੂਲ ਮਾਡਲ ਟਾਊਨ ਜਲੰਧਰ ਵਿਖੇ ਨਵੇਂ ਸਾਲ ਦੇ ਆਗਾਜ਼ 'ਤੇ ਮਕਰ ਸੰਕਰਾਂਤੀ ਮਨਾਈ ਗਈ | ਮੁੱਖ ਮਹਿਮਾਨ ਵਜੋਂ ਵਿਜੇ ਖੁੱਲਰ ਉਦਯੋਗਪਤੀ, ਵਿਸ਼ੇਸ਼ ਮਹਿਮਾਨ ਡਾਇਰੈਕਟਰ ਅਜੇ ਗੋਸਵਾਮੀ ਤੇ ਉਨ੍ਹਾਂ ਦੀ ਧਰਮ-ਪਤਨੀ ...

ਪੂਰੀ ਖ਼ਬਰ »

ਧੀਆਂ ਦੀ ਲੋਹੜੀ ਮਨਾਈ

ਜਲੰਧਰ, 12 ਜਨਵਰੀ (ਸ਼ਿਵ)-ਉਮੀਦ ਵੁਮੈਨ ਲਫੇਅਰ ਸੁਸਾਇਟੀ ਨੇ ਹਰੀ ਉਮ ਟਰੱਸਟ ਦੇ ਸਹਿਯੋਗ ਨਾਲ ਫ਼ਰੀ ਕੋ-ਐਜੂਕੇਸ਼ਨ ਮਿਸ਼ਨ ਸਕੂਲ ਵਿਚ ਧੀਆਂ ਦੀ ਲੋਹੜੀ ਮਨਾਈ ਗਈ ਜਿਸ ਵਿਚ ਲੋੜਵੰਦ ਬੱਚਿਆਂ ਨੂੰ ਸਵੈਟਰ ਦਿੱਤੇ ਗਏ | ਤਿਉਹਾਰ ਦੀ ਜਾਣਕਾਰੀ ਦੇਣ ਤੋਂ ਇਲਾਵਾ ਬੱਚਿਆਂ ...

ਪੂਰੀ ਖ਼ਬਰ »

ਦਲਵਿੰਦਰ ਦਿਆਲਪੁਰੀ ਦਾ 'ਅਖਾੜਾ' ਅੱਜ

ਕਰਤਾਰਪੁਰ, 12 ਜਨਵਰੀ (ਭਜਨ ਸਿੰਘ ਧੀਰਪੁਰ)-ਉਘੇ ਲੋਕ ਗਾਇਕ ਤੇ ਮੇਲਿਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਦਲਵਿੰਦਰ ਦਿਆਲਪੁਰੀ ਦਾ ਅੱਜ ਲੋਹੜੀ ਦੇ ਤਿਉਹਾਰ ਨੰੂ ਸਮਰਪਿਤ 'ਅਖਾੜਾ' ਅੱਜ ਸ਼ਾਮ 5 ਵਜੇ ਤੋਂ 5:30 ਵਜੇ ਤੱਕ ਜਲੰਧਰ ਦੂਰਦਰਸ਼ਨ ਤੇ ਡੀ. ਡੀ. ਪੰਜਾਬੀ ਚੈਨਲ 'ਤੇ ...

ਪੂਰੀ ਖ਼ਬਰ »

ਨਿਗਮ ਨੇ ਹਾਊਸ ਟੈਕਸ ਤੇ ਜਾਇਦਾਦ ਕਰ ਤੋਂ 19 ਕਰੋੜ ਵਸੂਲੇ

ਜਲੰਧਰ, 12 ਜਨਵਰੀ (ਮਦਨ ਭਾਰਦਵਾਜ)-ਨਗਰ ਨਿਗਮ ਦੀ ਹਾਊਸ ਟੈਕਸ ਅਤੇ ਜਾਇਦਾਦ ਕਰ ਬਰਾਂਚ ਨੇ ਹੁਣ ਤੱਕ 19 ਕਰੋੜ ਰੁਪਏ ਦੀ ਕਰ ਵਸੂਲੀ ਕੀਤੀ ਹੈ | ਇਸ ਸਬੰਧ ਵਿਚ ਟੈਕਸ ਵਿਭਾਗ ਦੇ ਸੁਪਰਡੈਂਟ ਸ੍ਰੀ ਮਹੀਪ ਸਰੀਨ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸ਼ਾਮ ਤਕ 30 ਲੱਖ ਰੁਪਏ ਦੀ ...

ਪੂਰੀ ਖ਼ਬਰ »

ਨੌਜਵਾਨ ਨਾਲ ਲੁੱਟ-ਖੋਹ

ਜਲੰਧਰ, 12 ਜਨਵਰੀ (ਹੇਮੰਤ ਸ਼ਰਮਾ)-ਕਿਊਰੋ ਮਾਲ ਵਿਚ ਫ਼ਿਲਮ ਦੇਖ ਕੇ ਆਏ ਨੌਜਵਾਨ ਨੂੰ ਲੁਟੇਰਿਆਂ ਨੇ ਕੁੱਟਿਆ ਅਤੇ ਮੋਬਾਈਲ, ਚੇਨ ਅਤੇ ਨਕਦੀ ਲੁੱਟ ਕੇ ਲੈ ਗਏ | ਸਥਾਨਿਕ ਕਾਲੀਆ ਕਾਲੋਨੀ ਵਾਸੀ ਸ਼ੁਵਮ ਅਨੁਸਾਰ ਉਹ ਆਪਣੇ ਦੋਸਤਾਂ ਨਾਲ ਫ਼ਿਲਮ ਦੇਖ ਕੇ ਵਾਪਸ ਜਾ ਰਹੇ ਸਨ ...

ਪੂਰੀ ਖ਼ਬਰ »

ਵਾਲਮੀਕਿ ਸਭਾ ਵਲੋਂ ਨਵੇਂ ਚੁਣੇ ਕੌਾਸਲਰਾਂ ਦਾ ਸਨਮਾਨ

ਜਲੰਧਰ, 12 ਜਨਵਰੀ (ਮੇਜਰ ਸਿੰਘ)-ਸਿਟੀ ਵਾਲਮੀਕਿ ਸਭਾ ਵਲੋਂ ਨਗਰ ਨਿਗਮ 'ਚ ਜਿੱਤੇ ਕਾਂਗਰਸੀ ਕੌਾਸਲਰਾਂ ਦੇ ਮਾਣ ਨੂੰ ਸਮਾਗਮ ਕੀਤਾ | ਸਮਾਗਮ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਤੇ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਅੰਮਿ੍ਤ ਖੋਸਲਾ ਨੇ ਕੀਤੀ | ਸਮਾਗਮ ਵਿਚ ਮੁੱਖ ...

ਪੂਰੀ ਖ਼ਬਰ »

ਮੋਬਾਈਲ ਚੋਰੀ ਕਰਦੇ 3 ਕਾਬੂ

ਜਲੰਧਰ 12 ਜਨਵਰੀ (ਹੇਮੰਤ ਸ਼ਰਮਾ)- ਸਥਾਨਿਕ ਪ੍ਰਤਾਪ ਬਾਗ ਕੋਲ ਸਬਜ਼ੀ ਮੰਡੀ ਵਿਚ ਵਿਅਕਤੀ ਦਾ ਮੋਬਾਈਲ ਕੱਢਦੇ ਹੋਏ 3 ਨੌਜਵਾਨਾਂ ਨੂੰ ਲੋਕਾਂ ਨੇ ਫੜ ਲਿਆ ਅਤੇ ਚੰਗੀ ਛਿੱਤਰ ਪਰੇਡ ਕਰਨ ਉਪਰੰਤ ਥਾਣਾ 3 ਦੀ ਪੁਲਿਸ ਨੂੰ ੂ ਸੌਾਪ ਦਿੱਤਾ | ਵਿਨੈ ਕੁਮਾਰ ਨਾਂਅ ਦੇ ਨੌਜਵਾਨ ...

ਪੂਰੀ ਖ਼ਬਰ »

-ਮਾਮਲਾ ਗੁਰਦੁਆਰਾ ਦੀਵਾਨ ਅਸਥਾਨ ਦੇ ਪ੍ਰਬੰਧਾਂ ਦਾ-

ਐ ੱਸ.ਡੀ.ਐ ੱਮ. ਜਲੰਧਰ-1 ਿਖ਼ਲਾਫ਼ ਡੀ.ਸੀ. ਨੂੰ ਦਿੱਤੀ ਸ਼ਿਕਾਇਤ

ਜਲੰਧਰ, 12 ਜਨਵਰੀ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਦੀਵਾਨ ਅਸਥਾਨ ਦੇ ਰਸੀਵਰ ਵਲੋਂ ਸਮੇਂ ਸਿਰ ਕਾਰਵਾਈ ਨਾ ਕਰਨ ਵਿਰੁੱਧ ਪਰਮਜੀਤ ਸਿੰਘ ਭਾਟੀਆ, ਅਜੀਤ ਸਿੰਘ ਕਰਾਰਾ ਖਾਂ, ਰਜਿੰਦਰ ਰਾਜਾ, ਅੰਮਿ੍ਤਪਾਲ ਸਿੰਘ, ਮੱਖਣ ਸਿੰਘ, ਗੁਰਦੇਵ ਸਿੰਘ ਭਾਟੀਆ ਅਤੇ ਹੋਰਨਾਂ ਨੇ ...

ਪੂਰੀ ਖ਼ਬਰ »

ਮੇਅਰ, ਕਮਿਸ਼ਨਰ ਦੇ ਮੀਟਿੰਗ ਹਾਲ ਲਈ ਫ਼ਰਨੀਚਰ 'ਤੇ ਹੋਵਗਾ 10 ਲੱਖ ਦਾ ਖਰਚਾ

ਜਲੰਧਰ, 12 ਜਨਵਰੀ (ਮਦਨ ਭਾਰਦਵਾਜ)-ਨਗਰ ਨਿਗਮ ਨੇ ਮੇਅਰ ਅਤੇ ਕਮਿਸ਼ਨਰ ਦੇ ਮੀਟਿੰਗ ਹਾਲ ਲਈ 10.12 ਲੱਖ ਰੁਪਏ ਦੇ ਫਰਨੀਚਰ ਦੀ ਖ਼ਰੀਦ ਲਈ ਟੈਂਡਰ ਮੰਗੇ ਹਨ | ਇਸ ਸਬੰਧ ਵਿਚ ਨਗਰ ਨਿਗਮ ਨੇ ਜਿਹੜੇ ਟੈਂਡਰ ਮੰਗੇ ਹਨ ਉਨ੍ਹਾਂ 'ਚ ਜਿਹੜੀ ਵੀ ਫਰਨੀਚਰ ਸਪਲਾਈ ਕਰਨ ਵਾਲੀ ਫਰਮ ਘੱਟ ...

ਪੂਰੀ ਖ਼ਬਰ »

ਫਨਲੈਂਡ ਪਬਲਿਕ ਸਕੂਲ ਵਿਖੇ ਲੱਗੀ ਲੋਹੜੀ ਦੇ ਤਿਉਹਾਰ ਦੀ ਰੌਣਕ

ਚੁਗਿੱਟੀ/ਜੰਡੂਸਿੰਘਾ, 12 ਜਨਵਰੀ (ਨਰਿੰਦਰ ਲਾਗੂ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਵਲੋਂ ਫਨਲੈਂਡ ਪਬਲਿਕ ਸਕੂਲ ਗੁਰੂ ਨਾਨਕਪੁਰਾ (ਵੈਸਟ) ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਗੁਰਮੀਤ ਟਿਵਾਣਾ, ਸਿਵਲ ਜੱਜ (ਸੀਨੀਅਰ ਡਵੀਜ਼ਨ)-ਕਮ-ਸਕੱਤਰ, ...

ਪੂਰੀ ਖ਼ਬਰ »

ਵਿਦੇਸ਼ੀ ਨਿਵੇਸ਼ਕਾਂ ਲਈ ਹੈਲਪ ਡੈਸਕ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਉਦਯੋਗ ਵਿਭਾਗ ਨੂੰ ਨਿਰਦੇਸ਼

ਚੰਡੀਗੜ੍ਹ, 12 ਜਨਵਰੀ (ਅਜੀਤ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚ ਨਿਵੇਸ਼ ਕਰਨ ਦੇ ਚਾਹਵਾਨ ਵਿਦੇਸ਼ਾਂ ਵਿਚ ਵਸੇ ਭਾਰਤੀਆਂ ਨੂੰ ਸਹੂਲਤਾਂ ਮੁਹੱਈਆ ਕਰਾਉਣ ਲਈ ਉਦਯੋਗ ਅਤੇ ਕਮਰਸ ਦੇ ਸਕੱਤਰ-ਕਮ-ਸੀ.ਈ.ਓ. ਇਨਵੈਸਟ ਪੰਜਾਬ ਰਾਕੇਸ਼ ਵਰਮਾ ਨੂੰ ਇਕ ...

ਪੂਰੀ ਖ਼ਬਰ »

ਨਿਗਮ ਦਾ ਪੰਪ ਖਾਲੀ, ਗੱਡੀਆਂ ਦੇਰੀ ਨਾਲ ਨਿਕਲੀਆਂ

ਜਲੰਧਰ, 12 ਜਨਵਰੀ (ਮਦਨ ਭਾਰਦਵਾਜ)-ਨਗਰ ਨਿਗਮ ਦੇ ਲੰਮਾ ਪਿੰਡ ਸਥਿਤ ਪੈਟਰੋਲ ਪੰਪ 'ਤੇ ਤੇਲ ਖ਼ਤਮ ਹੋ ਜਾਣ ਅਤੇ ਉਸ ਦੀ ਸਪਲਾਈ ਨਾ ਆਉਣ ਕਾਰਨ ਨਿਗਮ ਦੀਆਂ ਗੱਡੀਆਂ ਵਰਕਸ਼ਾਪ ਤੋਂ ਦੇਰੀ ਨਾਲ ਬਾਹਰ ਨਿਕਲੀਆਂ ਜਿਸ ਕਾਰਨ ਨਿਗਮ ਦੇ ਅਨੇਕਾਂ ਕੰਮ ਪ੍ਰਭਾਵਿਤ ਹੋ ਕੇ ਰਹਿ ਗਏ ...

ਪੂਰੀ ਖ਼ਬਰ »

ਨਿਗਮ ਨੇ ਹਾਊਸ ਟੈਕਸ ਤੇ ਜਾਇਦਾਦ ਕਰ ਤੋਂ 19 ਕਰੋੜ ਵਸੂਲੇ

ਜਲੰਧਰ, 12 ਜਨਵਰੀ (ਮਦਨ ਭਾਰਦਵਾਜ)-ਨਗਰ ਨਿਗਮ ਦੀ ਹਾਊਸ ਟੈਕਸ ਅਤੇ ਜਾਇਦਾਦ ਕਰ ਬਰਾਂਚ ਨੇ ਹੁਣ ਤੱਕ 19 ਕਰੋੜ ਰੁਪਏ ਦੀ ਕਰ ਵਸੂਲੀ ਕੀਤੀ ਹੈ | ਇਸ ਸਬੰਧ ਵਿਚ ਟੈਕਸ ਵਿਭਾਗ ਦੇ ਸੁਪਰਡੈਂਟ ਸ੍ਰੀ ਮਹੀਪ ਸਰੀਨ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸ਼ਾਮ ਤਕ 30 ਲੱਖ ਰੁਪਏ ਦੀ ...

ਪੂਰੀ ਖ਼ਬਰ »

ਫੌਲੜੀਵਾਲ, ਜਮਸ਼ੇਰ 'ਚ ਅਣ-ਅਧਿਕਾਰਤ ਕਾਲੋਨੀਆਂ 'ਤੇ ਚੱਲੀ ਡਿੱਚ

ਜਲੰਧਰ, 12 ਜਨਵਰੀ (ਸ਼ਿਵ)-ਜਲੰਧਰ ਡਿਵੈਲਪਮੈਂਟ ਅਥਾਰਿਟੀ ਨੇ ਅਣ-ਅਧਿਕਾਰਤ ਬਣ ਰਹੀਆਂ ਕਾਲੋਨੀਆਂ ਿਖ਼ਲਾਫ਼ ਕਾਰਵਾਈ ਜਾਰੀ ਰੱਖਦੇ ਹੋਏ ਅੱਜ ਫੌਲੜੀਵਾਲ ਅਤੇ ਜਮਸ਼ੇਰ ਵਿਚ ਕਾਰਵਾਈ ਕੀਤੀ ਹੈ | ਜੇ. ਡੀ. ਏ. ਦੇ ਅਸਟੇਟ ਅਫ਼ਸਰ ਡਾ: ਜੈ ਇੰਦਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਰੇਲਵੇ ਦੀ ਜ਼ਮੀਨ ਅੰਦਰ ਹੋਏ ਕਬਜ਼ੇ ਵਿਭਾਗ ਨੇ ਹਟਾਏ ਲੋਕਾਂ 'ਚ ਹਾਹਾਕਾਰ

ਫਿਲੌਰ, 12 ਜਨਵਰੀ (ਇੰਦਰਜੀਤ ਚੰਦੜ੍ਹ)-ਸਥਾਨਕ ਮੁਹੱਲਾ ਸੰਤੋਖਪੁਰਾ ਦੇ ਵਾਰਡ 2 ਵਿਖੇ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਰੇਲਵੇ ਵਿਭਾਗ ਦੇ ਅਧਿਕਾਰੀਆਂ ਵਲੋਂ ਭਾਰੀ ਪੁਲਿਸ ਬਲ ਨਾਲ ਰੇਲਵੇ ਦੀ ਜ਼ਮੀਨ 'ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ ਜਿਸ ਦਾ ...

ਪੂਰੀ ਖ਼ਬਰ »

ਚੋਰੀ ਕਰਨ ਵਾਲੇ ਦੋ ਕਾਬੂ, ਤਿੰਨ ਫ਼ਰਾਰ

ਗੁਰਾਇਆ, 12 ਜਨਵਰੀ (ਬਲਵਿੰਦਰ ਸਿੰਘ)-ਘਰ ਵਿਚੋਂ ਦਿਨ-ਦਿਹਾੜੇ ਚੋਰੀ ਕਰਨ ਵਾਲੇ ਦੋ ਚੋਰਾਂ ਨੂੰ ਪਿੰਡ ਵਾਸੀਆਂ ਨੇ ਪੁਲਿਸ ਨੂੰ ਗਿ੍ਫ਼ਤਾਰ ਕਰਵਾ ਦਿੱਤਾ ਹੈ, ਜਦਕਿ ਤਿੰਨ ਚੋਰ ਫ਼ਰਾਰ ਹੋਣ ਵਿਚ ਸਫਲ ਹੋ ਗਏ | ਜਾਣਕਾਰੀ ਮੁਤਾਬਿਕ ਅਮਨਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ...

ਪੂਰੀ ਖ਼ਬਰ »

ਨੈਸ਼ਨਲ ਖੇਡਾਂ 'ਚ ਸੋਨ ਤਗ਼ਮਾ ਜੇਤੂ ਖਿਡਾਰੀਆਂ ਦਾ ਇਲਾਕਾ ਨਿਵਾਸੀਆਂ ਵਲੋਂ ਸਨਮਾਨ

ਲਾਂਬੜਾ, 12 ਜਨਵਰੀ (ਕੁਲਜੀਤ ਸਿੰਘ ਸੰਧੂ)- ਗੋਆ 'ਚ ਹੋਈਆਂ ਨੈਸ਼ਨਲ ਖੇਡਾਂ 'ਚ 3 ਸੋਨ ਤਗ਼ਮੇ ਜੇਤੂ ਿਖ਼ਡਾਰੀਆਂ ਦਾ ਇਲਾਕਾ ਨਿਵਾਸੀਆਂ ਵਲੋਂ ਸਨਮਾਨ ਕੀਤਾ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ 18ਵੀਆਂ ਨੈਸ਼ਨਲ ਖੇਡਾਂ 'ਚ ਮਾਨਵ ਸਹਿਯੋਗ ਸਕੂਲ ਦੇ ਵਿਦਿਆਰਥੀਆਂ ਬਾਵਿਸ਼ ...

ਪੂਰੀ ਖ਼ਬਰ »

ਬਾਹਰੀ ਸਰੋਤਾਂ ਤੋਂ ਭਰਤੀ 'ਤੇ ਰੋਕਣ ਦਾ ਫੈਸਲਾ ਅਟੱਲ-ਯੂਨੀਅਨ

ਜਲੰਧਰ, 12 ਜਨਵਰੀ (ਹਰਵਿੰਦਰ ਸਿੰਘ ਫੁੱਲ)-ਪਨਬਸ ਕਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਇਕ ਬੈਠਕ ਸਥਾਨਕ ਬੱਸ ਸਟੈਂਡ ਵਿਖੇ ਹੋਈ | ਜਿਸ 'ਚ ਬਾਹਰੀ ਸਰੋਤਾਂ ਤੋਂ ਭਰਤੀ ਰੋਕਣ ਦੇ ਫੈਸਲੇ 'ਤੇ ਮੋਹਰ ਲਾਉਂਦੇ ਹੋਏ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਪਹਿਲਾਂ ...

ਪੂਰੀ ਖ਼ਬਰ »

ਕਥੂਰੀਆ ਪਰਿਵਾਰ ਨੂੰ ਸਦਮਾ-ਵੱਡੇ ਭਰਾ ਅਵਤਾਰ ਸਿੰਘ ਦਾ ਸੰਖੇਪ ਬਿਮਾਰੀ ਬਾਅਦ ਦਿਹਾਂਤ

ਜਲੰਧਰ, 12 ਜਨਵਰੀ (ਮੇਜਰ ਸਿੰਘ)-ਜਲੰਧਰ ਤੇ ਲੁਧਿਆਣਾ ਦੇ ਵਪਾਰਕ ਹਲਕਿਆਂ 'ਚ ਜਾਣੇ-ਪਛਾਣੇ ਕਥੂਰੀਆ ਪਰਿਵਾਰ ਨੂੰ ਉਸ ਸਮੇਂ ਸਦਮਾ ਪੁੱਜਾ, ਜਦ ਲੁਧਿਆਣਾ ਵਿਖੇ ਰਹਿ ਰਹੇ ਕਥੂਰੀਆ ਪਰਿਵਾਰ ਦੇ ਵੱਡੇ ਭਰਾ ਅਵਤਾਰ ਸਿੰਘ ਕਥੂਰੀਆ ਦਾ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਂ ਸਮੇਤ ਕਾਬੂ

ਮਕਸੂਦਾਂ, 12 ਜਨਵਰੀ (ਲਖਵਿੰਦਰ ਪਾਠਕ)-ਥਾਣਾ 1 ਦੀ ਪੁਲਿਸ ਵਲੋਂ ਇਕ ਦੋਸ਼ੀ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਗਿਆ ਹੈ | ਦੋਸ਼ੀ ਦੀ ਪਛਾਣ ਡਿੰਪਲ ਉਰਫ਼ ਸੋਨੂੰ ਪੁੱਤਰ ਆਰਿਆ ਨਗਰ ਦੇ ਤੌਰ 'ਤੇ ਹੋਈ ਹੈ | ਜਾਣਕਾਰੀ ਅਨੁਸਾਰ ਦੋਸ਼ੀ ਜੋ ਕਿ ਨਾਗਰਾ ਰੋਡ 'ਤੇ ...

ਪੂਰੀ ਖ਼ਬਰ »

ਫੋਲੜੀਵਾਲ 'ਚ ਔਰਤਾਂ ਨੂੰ ਸਿਲਾਈ ਮਸ਼ੀਨਾਂ ਤੇ ਹੋਰ ਜ਼ਰੂਰਤ ਦਾ ਸਾਮਾਨ ਭੇਟ

ਜਲੰਧਰ, 12 ਜਨਵਰੀ (ਜਸਪਾਲ ਸਿੰਘ)-ਪਿੰਡ ਫੋਲੜੀਵਾਲ ਵਿਖੇ ਅੰਕੁਰ ਨਰੂਲਾ ਮਿਨੀਸਟ੍ਰੀਜ਼ ਸੁਸਾਇਟੀ ਵਲੋਂ ਰਾਸ਼ਟਰੀ ਮਸੀਹੀ ਸੰਘ ਅਤੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਸਮਾਗਮ 'ਚ ਔਰਤਾਂ ਨੂੰ ਸਿਲਾਈ ਮਸ਼ੀਨਾਂ ਤੇ ਜ਼ਰੂਰਤ ਦਾ ਹੋਰ ਸਾਮਾਨ ਭੇਟ ਕੀਤਾ ...

ਪੂਰੀ ਖ਼ਬਰ »

ਐ ੱਸ. ਸੀ ਕਮਿਸ਼ਨ ਦੇ ਹੁਕਮਾਂ ਦੀ ਪਾਲਣਾ ਵੀ ਨਹੀਂ ਕਰ ਰਿਹਾ ਪੁਲਿਸ ਪ੍ਰਸ਼ਾਸਨ-

ਜਲੰਧਰ, 12 ਜਨਵਰੀ (ਹਰਵਿੰਦਰ ਸਿੰਘ ਫੁੱਲ)-ਬਾਲਮੀਕ ਸਮਾਜ ਦੇ ਰਾਸ਼ਟਰੀ ਸੰਚਾਲਕ ਸੁਭਾਸ਼ ਸੌਾਧੀ ਨੇ ਮੰਗ ਕੀਤੀ ਹੈ ਕਿ ਜੈਨ ਸਮਾਜ ਨਾਲ ਸਬੰਧਤ ਕੁਝ ਵਿਅਕਤੀਆਂ ਵਲੋਂ ਐ ੱਸ.ਸੀ.ਐ ੱਸ.ਟੀ. ਕਮਿਸ਼ਨ ਕੋਲ ਗਲਤ ਜਾਣਕਾਰੀ ਦੇਣ ਅਤੇ ਤੱਥਾਂ ਨੂੰ ਲੁਕੋ ਕੇ ਧੋਖਾਧੜੀ ਕਰਨ ...

ਪੂਰੀ ਖ਼ਬਰ »

ਹੈਰੋਇਨ ਦੇ ਮਾਮਲੇ 'ਚ 10 ਸਾਲ ਦੀ ਕੈਦ

ਜਲੰਧਰ, 12 ਜਨਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ ਹੈਰੋਇਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਜਸਮੇਲ ਸਿੰਘ ਉਰਫ਼ ਡੈਨੀ ਪੁੱਤਰ ਮੋਹਿੰਦਰ ਪਾਲ ਵਾਸੀ ਵਰਿਆਣਾ, ਮਕਸੂਦਾਂ 10 ਸਾਲ ਦੀ ਕੈਦ ਅਤੇ ਇਕ ਲੱਖ ...

ਪੂਰੀ ਖ਼ਬਰ »

ਪਲਾਜ਼ਾ ਚੌਕ ਤੋਂ ਸਟੇਟ ਬੈਂਕ ਤੱਕ ਵਨ-ਵੇਅ

ਜਲੰਧਰ, 12 ਜਨਵਰੀ (ਸ਼ਿਵ)-ਪਲਾਜ਼ਾ ਚੌਕ ਤੋਂ ਲੈ ਕੇ ਸਟੇਟ ਬੈਂਕ ਤੱਕ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਵਨ-ਵੇਅ ਲਾਗੂ ਕੀਤਾ ਜਾ ਰਿਹਾ ਹੈ ਇਸ ਸੜਕ 'ਤੇ ਸਟੇਟ ਬੈਂਕ ਤੋਂ ਪਲਾਜ਼ਾ ਚੌਕ ਵਿਚ ਗੱਡੀਆਂ ਨਹੀਂ ਆ ਸਕਣਗੀਆਂ | ਪਲਾਜ਼ਾ ਚੌਕ ਤੋਂ ਸਟੇਟ ਬੈਂਕ ਤੱਕ 19 ਲੱਖ ਦੀ ਲਾਗਤ ...

ਪੂਰੀ ਖ਼ਬਰ »

ਖੁਰਾਣਾ ਨੇ ਸਵਾਮੀ ਵਿਵੇਕਾਨੰਦ ਦੀ ਜੈਅੰਤੀ ਬੱਚਿਆਂ ਨਾਲ ਮਨਾਈ

ਜਲੰਧਰ ਛਾਉਣੀ, 12 ਜਨਵਰੀ (ਪਵਨ ਖਰਬੰਦਾ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਲਿਮਕਾ ਬੁੱਕ ਆਫ਼ ਰਿਕਾਰਡ 'ਚ ਆਪਣਾ ਨਾਂਅ ਦਰਜ ਕਰਵਾਉਣ ਵਾਲੇ ਅਰੁਣ ਖੁਰਾਣਾ ਵਲੋਂ ਰਾਮਾ ਮੰਡੀ 'ਚ ਬੱਚਿਆਂ ਦੇ ਨਾਲ ਸਵਾਈ ਵਿਵੇਕਾਨੰਦ ਦੀ 155ਵੀਂ ਜੈਯੰਤੀ ਮਨਾਈ ਗਈ | ਇਸ ਮੌਕੇ ਦੀਪਕ ...

ਪੂਰੀ ਖ਼ਬਰ »

ਪੀ. ਸੀ. ਐਮ. ਐੱਸ. ਡੀ. ਕਾਲਜ ਵਿਖੇ ਮਨਾਈ ਧੀਆਂ ਦੀ ਲੋਹੜੀ

ਜਲੰਧਰ, 12 ਜਨਵਰੀ (ਰਣਜੀਤ ਸਿੰਘ ਸੋਢੀ)-ਪੰਜਾਬ ਦੇ ਸਿੰਚਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਪ੍ਰੇਮ ਚੰਦ ਮਾਰਕੰਡਾ ਐ ੱਸ.ਡੀ.ਕਾਲਜ ਵਿਖੇ ਯੂਥ ਕਲੱਬ ਸਰਵ ਸੁੱਖ ਸੇਵਾ ਮਿਸ਼ਨ ਦੇ ਸਹਿਯੋਗ ਨਾਲ ਧੀਆਂ ਦੀ ਲੋਹੜੀ ਸਬੰਧੀ ਕਰਵਾਏ ਸਮਾਗਮ ਨੂੰ ਸੰਬੋਧਨ ...

ਪੂਰੀ ਖ਼ਬਰ »

ਦਲਿਤ ਵਿਦਿਆਰਥੀਆਂ ਨੂੰ ਤੰਗ ਕਰਨ 'ਤੇ ਕਾਲਜਾਂ ਵਿਰੁੱਧ ਹੋਵੇਗੀ ਕਾਰਵਾਈ-ਧਰਮਸੋਤ 8 ਸਫ਼ਾਈ ਮਜ਼ਦੂਰ ਫੈਡਰੇਸ਼ਨ ਨੂੰ ਦਿੱਤਾ ਮੰਤਰੀ ਨੇ ਬਕਾਇਆ ਰਕਮ ਜਾਰੀ ਕਰਨ ਦਾ ਭਰੋਸਾ

ਜਲੰਧਰ, 12 ਜਨਵਰੀ (ਮਦਨ ਭਾਰਦਵਾਜ)-ਦਲਿਤ ਵਿਦਿਆਰਥੀਆਂ ਨੂੰ ਤੰਗ ਕਰਨ ਵਾਲੇ ਉਨ੍ਹਾਂ ਕਾਲਜਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਜਿਹੜੇ ਪੋਸਟ ਮੈਟਿ੍ਕ ਸਕਾਲਰਸ਼ਿਪ ਸਬੰਧੀ ਮਿਲਣ ਵਾਲੀ ਸਹੂਲਤ ਤੋਂ ਵਾਂਝੇ ਰੱਖਣਗੇ | ਇਹ ਚਿਤਾਵਨੀ ਪੰਜਾਬ ਦੇ ਸਮਾਜਿਕ ਭਲਾਈ ਵਿਭਾਗ ...

ਪੂਰੀ ਖ਼ਬਰ »

ਏ. ਡੀ. ਸੀ. ਵਲੋਂ ਦਿਹਾਤੀ ਖੇਤਰ ਅਤੇ ਖੇਤੀਬਾੜੀ ਦੇ ਵਿਕਾਸ ਲਈ ਨਬਾਰਡ ਦੀ ਭੂਮਿਕਾ ਦੀ ਸ਼ਲਾਘਾ 8 ਜਲੰਧਰ ਜ਼ਿਲ੍ਹੇ ਲਈ 2018-19 ਦੇ ਪੋਟੈਂਸ਼ੀਅਲ ਕ੍ਰੈਡਿਟ ਪਲਾਨ ਜਾਰੀ

ਜਲੰਧਰ, 12 ਜਨਵਰੀ (ਚੰਦੀਪ ਭੱਲਾ)-ਜਲੰਧਰ ਦੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਜਸਬੀਰ ਸਿੰਘ ਨੇ ਦਿਹਾਤੀ ਅਤੇ ਖੇਤੀਬਾੜੀ ਸੈਕਟਰ 'ਚ ਨਬਾਰਡ ਵਲੋਂ ਨਿਭਾਈ ਜਾਂਦੀ ਭੂਮਿਕਾ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ਸੂਬੇ ਦੀ ਤੇ ਖਾਸ ਤੌਰ 'ਤੇ ਜਲੰਧਰ ਦੀ ਤਰੱਕੀ ...

ਪੂਰੀ ਖ਼ਬਰ »

ਸੁੱਖ-ਸ਼ਾਂਤੀ ਅਤੇ ਲੋਹੜੀ ਦੇ ਤਿਉਹਾਰ ਸਬੰਧੀ ਹਵਨ

ਕਿਸ਼ਨਗੜ੍ਹ, 12 ਜਨਵਰੀ (ਲਖਵਿੰਦਰ ਸਿੰਘ ਲੱਕੀ)-ਏ. ਐਸ. ਪ੍ਰਾਇਮਰੀ ਸਕੂਲ ਮੁਹੱਲਾ ਨਵੀਪੁਰ ਅਲਾਵਲਪੁਰ ਵਿਖੇ ਮੁੱਖ ਅਧਿਆਪਕ ਸੰਜੀਵ ਸ਼ਰਮਾ ਦੀ ਅਗਵਾਈ ਵਿਚ ਸੁੱਖ-ਸ਼ਾਂਤੀ ਲੋਹੜੀ ਦੇ ਤਿਉਹਾਰ ਤੇ ਮਕਰ ਸ਼ਕਰਾਂਤੀ ਪੁਰਬ ਸਬੰਧੀ ਹਵਨ ਯੱਗ ਕਰਵਾਇਆ ਗਿਆ | ਇਸ ਮੌਕੇ ਉਕਤ ...

ਪੂਰੀ ਖ਼ਬਰ »

ਦਲਵਿੰਦਰ ਦਿਆਲਪੁਰੀ ਦਾ 'ਅਖਾੜਾ' ਅੱਜ

ਕਰਤਾਰਪੁਰ, 12 ਜਨਵਰੀ (ਭਜਨ ਸਿੰਘ ਧੀਰਪੁਰ)-ਉਘੇ ਲੋਕ ਗਾਇਕ ਤੇ ਮੇਲਿਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਦਲਵਿੰਦਰ ਦਿਆਲਪੁਰੀ ਦਾ ਅੱਜ ਲੋਹੜੀ ਦੇ ਤਿਉਹਾਰ ਨੰੂ ਸਮਰਪਿਤ 'ਅਖਾੜਾ' ਅੱਜ ਸ਼ਾਮ 5 ਵਜੇ ਤੋਂ 5:30 ਵਜੇ ਤੱਕ ਜਲੰਧਰ ਦੂਰਦਰਸ਼ਨ ਤੇ ਡੀ. ਡੀ. ਪੰਜਾਬੀ ਚੈਨਲ 'ਤੇ ...

ਪੂਰੀ ਖ਼ਬਰ »

ਮਾਤਾ ਗੰਗਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੋਰਡ ਆਫ਼ ਅਡਵਾਈਜ਼ਰ ਅਤੇ ਲੋਕਲ ਮੈਨੇਜਮੈਂਟ ਕਮੇਟੀ ਦਾ ਗਠਨ

ਨਕੋਦਰ, 12 ਜਨਵਰੀ (ਗੁਰਵਿੰਦਰ ਸਿੰਘ)-ਮਾਤਾ ਗੰਗਾ ਖ਼ਾਲਸਾ ਸਕੂਲ ਨਕੋਦਰ ਵਿਖੇ ਲੋਹੜੀ ਦਾ ਦਿਹਾੜਾ ਮਨਾਇਆ ਗਿਆ | ਇਸ ਪਵਿੱਤਰ ਦਿਹਾੜੇ 'ਤੇ ਲੋਕਲ ਮੈਨੇਜਮੈਂਟ ਕਮੇਟੀ ਅਤੇ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਦੇ ਸਰਪ੍ਰਸਤ ਸਾਬਕਾ ਪਿੰ੍ਰਸੀਪਲ ਪ੍ਰੇਮ ਸਾਗਰ ...

ਪੂਰੀ ਖ਼ਬਰ »

ਰੋਟਰੀ ਕਲੱਬ ਸੈਂਟਰਲ ਨੇ ਟ੍ਰੈਫ਼ਿਕ ਸੁਰੱਖਿਆ ਲਈ ਹੈਲਮਟ ਵੰਡੇ

ਨਕੋਦਰ, 12 ਜਨਵਰੀ (ਭੁਪਿੰਦਰ ਅਜੀਤ ਸਿੰਘ)-ਰੋਟਰੀ ਕਲੱਬ ਨਕੋਦਰ ਸੈਂਟਰਲ ਵਲੋਂ ਟ੍ਰੈਫ਼ਿਕ ਨਿਯਮਾ ਬਾਰੇ ਸੁਚੇਤ ਕਰਦਿਆਂ ਦੋ ਪਹੀਆ ਵਾਹਨ ਚਾਲਕਾਂ ਨੰੂ ਹੈਲਮਟ ਵੰਡੇ ਗਏ | ਇਕ ਸੈਮੀਨਾਰ ਦੌਰਾਨ, ਜਿਸ ਦੀ ਪ੍ਰਧਾਨਗੀ ਡੀ. ਐਸ. ਪੀ. ਡਾ. ਮੁਕੇਸ਼ ਕੁਮਾਰ ਨੇ ਕੀਤੀ, ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਚੂਹੜਵਾਲੀ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ

ਆਦਮਪੁਰ, 12 ਜਨਵਰੀ (ਹਰਪ੍ਰੀਤ ਸਿੰਘ)-ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਚੂਹੜਵਾਲੀ ਵਿਖੇ ਲੋਹੜੀ ਦਾ ਤਿਉਹਾਰ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਮਨਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਸੰਤ ਸਰਵਣ ਦਾਸ (ਬੋਹਨ ਪੱਟੀ) ਚੇਅਰਮੈਨ ਸ੍ਰੀ ਗੁਰੂ ਰਵਿਦਾਸ ...

ਪੂਰੀ ਖ਼ਬਰ »

ਜਮਹੂਰੀ ਅਧਿਕਾਰ ਸਭਾ ਵੱਲੋਂ ਦਲਿਤਾਂ 'ਤੇ ਹਮਲੇ ਦੀ ਨਿੰਦਾ

ਜਲੰਧਰ, 12 ਜਨਵਰੀ (ਫੁੱਲ)-ਜਮਹੂਰੀ ਅਧਿਕਾਰ ਸਭਾ ਇਕਾਈ ਜਲੰਧਰ ਦੇ ਪ੍ਰਧਾਨ ਜਸਵਿੰਦਰ ਸਿੰਘ ਤੇ ਸਕੱਤਰ ਡਾ: ਮੰਗਤ ਰਾਏ ਨੇ ਮਹਾਂਰਾਸ਼ਟਰ ਦੇ ਭੀਮਾਂ ਕੋਰੇਗਾਉਂ ਵਿਚ ਦਲਿਤਾਂ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ | ਸਭਾ ਦੇ ਆਗੂਆਂ ਵੱਲੋਂ ਕਿਹਾ ਹੈ ਕਿ ਫਿਰਕੂ ਤਾਕਤਾਂ ...

ਪੂਰੀ ਖ਼ਬਰ »

ਮੇਅਰ, ਕਮਿਸ਼ਨਰ ਦੇ ਮੀਟਿੰਗ ਹਾਲ ਲਈ ਫ਼ਰਨੀਚਰ 'ਤੇ ਹੋਵਗਾ 10 ਲੱਖ ਦਾ ਖਰਚਾ

ਜਲੰਧਰ, 12 ਜਨਵਰੀ (ਮਦਨ ਭਾਰਦਵਾਜ)-ਨਗਰ ਨਿਗਮ ਨੇ ਮੇਅਰ ਅਤੇ ਕਮਿਸ਼ਨਰ ਦੇ ਮੀਟਿੰਗ ਹਾਲ ਲਈ 10.12 ਲੱਖ ਰੁਪਏ ਦੇ ਫਰਨੀਚਰ ਦੀ ਖ਼ਰੀਦ ਲਈ ਟੈਂਡਰ ਮੰਗੇ ਹਨ | ਇਸ ਸਬੰਧ ਵਿਚ ਨਗਰ ਨਿਗਮ ਨੇ ਜਿਹੜੇ ਟੈਂਡਰ ਮੰਗੇ ਹਨ ਉਨ੍ਹਾਂ 'ਚ ਜਿਹੜੀ ਵੀ ਫਰਨੀਚਰ ਸਪਲਾਈ ਕਰਨ ਵਾਲੀ ਫਰਮ ਘੱਟ ...

ਪੂਰੀ ਖ਼ਬਰ »

ਵਿਦੇਸ਼ੀ ਨਿਵੇਸ਼ਕਾਂ ਲਈ ਹੈਲਪ ਡੈਸਕ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਉਦਯੋਗ ਵਿਭਾਗ ਨੂੰ ਨਿਰਦੇਸ਼

ਚੰਡੀਗੜ੍ਹ, 12 ਜਨਵਰੀ (ਅਜੀਤ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚ ਨਿਵੇਸ਼ ਕਰਨ ਦੇ ਚਾਹਵਾਨ ਵਿਦੇਸ਼ਾਂ ਵਿਚ ਵਸੇ ਭਾਰਤੀਆਂ ਨੂੰ ਸਹੂਲਤਾਂ ਮੁਹੱਈਆ ਕਰਾਉਣ ਲਈ ਉਦਯੋਗ ਅਤੇ ਕਮਰਸ ਦੇ ਸਕੱਤਰ-ਕਮ-ਸੀ.ਈ.ਓ. ਇਨਵੈਸਟ ਪੰਜਾਬ ਰਾਕੇਸ਼ ਵਰਮਾ ਨੂੰ ਇਕ ...

ਪੂਰੀ ਖ਼ਬਰ »

ਰੇਲਵੇ ਦੀ ਜ਼ਮੀਨ ਅੰਦਰ ਹੋਏ ਕਬਜ਼ੇ ਵਿਭਾਗ ਨੇ ਹਟਾਏ ਲੋਕਾਂ 'ਚ ਹਾਹਾਕਾਰ

ਫਿਲੌਰ, 12 ਜਨਵਰੀ (ਇੰਦਰਜੀਤ ਚੰਦੜ੍ਹ)-ਸਥਾਨਕ ਮੁਹੱਲਾ ਸੰਤੋਖਪੁਰਾ ਦੇ ਵਾਰਡ 2 ਵਿਖੇ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਰੇਲਵੇ ਵਿਭਾਗ ਦੇ ਅਧਿਕਾਰੀਆਂ ਵਲੋਂ ਭਾਰੀ ਪੁਲਿਸ ਬਲ ਨਾਲ ਰੇਲਵੇ ਦੀ ਜ਼ਮੀਨ 'ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ ਜਿਸ ਦਾ ...

ਪੂਰੀ ਖ਼ਬਰ »

ਚੋਰੀ ਕਰਨ ਵਾਲੇ ਦੋ ਕਾਬੂ, ਤਿੰਨ ਫ਼ਰਾਰ

ਗੁਰਾਇਆ, 12 ਜਨਵਰੀ (ਬਲਵਿੰਦਰ ਸਿੰਘ)-ਘਰ ਵਿਚੋਂ ਦਿਨ-ਦਿਹਾੜੇ ਚੋਰੀ ਕਰਨ ਵਾਲੇ ਦੋ ਚੋਰਾਂ ਨੂੰ ਪਿੰਡ ਵਾਸੀਆਂ ਨੇ ਪੁਲਿਸ ਨੂੰ ਗਿ੍ਫ਼ਤਾਰ ਕਰਵਾ ਦਿੱਤਾ ਹੈ, ਜਦਕਿ ਤਿੰਨ ਚੋਰ ਫ਼ਰਾਰ ਹੋਣ ਵਿਚ ਸਫਲ ਹੋ ਗਏ | ਜਾਣਕਾਰੀ ਮੁਤਾਬਿਕ ਅਮਨਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ...

ਪੂਰੀ ਖ਼ਬਰ »

ਸੜਕ ਹਾਦਸੇ ਵਿਚ ਦੋ ਜ਼ਖ਼ਮੀ

ਗੁਰਾਇਆ, 12 ਜਨਵਰੀ (ਬਲਵਿੰਦਰ ਸਿੰਘ)-ਇੱਥੇ ਟਰੱਕ ਯੂਨੀਅਨ ਸਾਹਮਣੇ ਦੋ ਕਾਰਾਂ ਦੀ ਜ਼ਬਰਦਸਤ ਟੱਕਰ ਹੋਣ ਦੀ ਸੂਚਨਾ ਹੈ | ਜਾਣਕਾਰੀ ਮੁਤਾਬਿਕ ਇਕ ਕਾਰ ਦਾ ਟਾਇਰ ਪੰਚਰ ਹੋਣ ਨਾਲ ਬੇਕਾਬੂ ਹੋ ਕੇ ਹਾਈਵੇ ਵਿਚਕਾਰ ਲੱਗੇ ਇਕ ਖੰਭੇ ਵਿਚ ਜਾ ਲੱਗੀ ਜਿਸ ਨਾਲ ਖੰਭਾ ਹਾਈਵੇ 'ਤੇ ...

ਪੂਰੀ ਖ਼ਬਰ »

-'ਧੀਆਂ ਅਤੇ ਧਰੇਕਾਂ ਹੁੰਦੀਆਂ ਰੌਣਕ ਵੇਹੜੇ ਦੀ'-

ਬਰਾਬਰਤਾ ਦਾ ਦਰਜਾ ਦੇਣ ਲਈ 'ਧੀਆਂ ਦੀ ਲੋਹੜੀ' ਵੀ ਪੁੱਤਰਾਂ ਵਾਂਗ ਹੀ ਮਨਾਈ ਜਾਵੇ-ਧੰਜੂ

ਲੋਹੀਆਂ ਖਾਸ, 12 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ)-ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਔਰਤ ਨੂੰ ਬਰਾਬਰ ਦਾ ਦਰਜਾ ਦਿੰਦੇ ਸਮੇਂ ਉਚਾਰਿਆ 'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ' ਦੇ ਮਹਾਂਵਾਕ ਨੂੰ ਅਮਲੀ ਜਾਮਾ ਪਹਿਨਾਉਣ ਲਈ ਧੀਆਂ ਦੀ ਲੋਹੜੀ ਵੀ ਪੁੱਤਰਾਂ ਵਾਂਗ ...

ਪੂਰੀ ਖ਼ਬਰ »

ਕੌਮੀ ਨੌਜਵਾਨ ਦਿਵਸ ਮਨਾਇਆ

ਗੁਰਾਇਆ, 12 ਜਨਵਰੀ (ਬਲਵਿੰਦਰ ਸਿੰਘ)-ਗੁਰੂ ਨਾਨਕ ਖ਼ਾਲਸਾ ਗਰਲਜ਼ ਕਾਲਜ ਸੰਗ ਢੇਸੀਆਂ ਵਿਖੇ ਐ ੱਨ.ਐ ੱਸ.ਐ ੱਸ. ਵਿਭਾਗ ਵਲੋਂ ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ਮੌਕੇ ਕੌਮੀ ਨੌਜਵਾਨ ਦਿਵਸ ਮਨਾਇਆ ਗਿਆ | ਐ ੱਨ.ਐ ੱਸ.ਐ ੱਸ. ਵਿਭਾਗ ਇੰਚਾਰਜ ਪ੍ਰੋ: ਬਲਜਿੰਦਰ ਕੌਰ ਨੇ ...

ਪੂਰੀ ਖ਼ਬਰ »

22 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ

ਕਰਤਾਰਪੁਰ, 12 ਜਨਵਰੀ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਪੁਲਿਸ ਨੇ ਇਕ ਵਿਅਕਤੀ ਨੰੂ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਹੈ | ਇਸ ਸਬੰਧ ਵਿਚ ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਏ. ਐਸ. ਆਈ. ਰਘੂਵੀਰ ਸਿੰਘ ਨੇ ਗਸ਼ਤ ਦੌਰਾਨ ਕਿਸ਼ਨਗੜ੍ਹ ਰੋਡ ਕਰਤਾਰਪੁਰ ਤੋਂ ...

ਪੂਰੀ ਖ਼ਬਰ »

22 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ

ਕਰਤਾਰਪੁਰ, 12 ਜਨਵਰੀ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਪੁਲਿਸ ਨੇ ਇਕ ਵਿਅਕਤੀ ਨੰੂ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਹੈ | ਇਸ ਸਬੰਧ ਵਿਚ ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਏ. ਐਸ. ਆਈ. ਰਘੂਵੀਰ ਸਿੰਘ ਨੇ ਗਸ਼ਤ ਦੌਰਾਨ ਕਿਸ਼ਨਗੜ੍ਹ ਰੋਡ ਕਰਤਾਰਪੁਰ ਤੋਂ ...

ਪੂਰੀ ਖ਼ਬਰ »

ਲਾਇਨਜ਼ ਆਈ. ਹਸਪਤਾਲ ਆਦਮਪੁਰ ਨੂੰ 1 ਕਰੋੜ 46 ਲੱਖ ਰੁਪਏ ਦੀ ਗ੍ਰਾਂਟ ਮਿਲੀ

ਆਦਮਪੁਰ,12 ਜਨਵਰੀ (ਰਮਨ ਦਵੇਸਰ)-ਲਾਇਨਜ਼ ਕਲੱਬ ਆਦਮਪੁਰ ਵਲੋਂ ਲਾਇਨਜ਼ ਆਈ ਹਸਪਤਾਲ ਚੈਰੀਟੇਬਲ ਸੁਸਾਇਟੀ (ਰਜਿ:) ਆਦਮਪੁਰ ਵਿਖੇ ਕਲੱਬ ਪ੍ਰਧਾਨ ਡਾ: ਕਰਨੈਲ ਸਿੰਘ ਦੀ ਦੇਖ-ਰੇਖ ਹੇਠ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ | ਮੁੱਖ ਮਹਿਮਾਨ ਜਤਿੰਦਰ ਜੇ. ਮਿਨਹਾਸ ਅਤੇ ਐ ੱਸ. ...

ਪੂਰੀ ਖ਼ਬਰ »

ਕਬੱਡੀ ਟੂਰਨਾਮੈਂਟ 19 ਅਤੇ 20 ਜਨਵਰੀ ਨੰੂ

ਦੁਸਾਂਝ ਕਲਾਂ 12 ਜਨਵਰੀ (ਰਾਮ ਪ੍ਰਕਾਸ਼ ਟੋਨੀ)-ਕਰੀਬੀ ਪਿੰਡ ਚੱਕ ਦੇਸ ਰਾਜ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਧਿਆਨ ਦਾਸ ਸਪੋਰਟਸ ਕਲੱਬ ਵਲੋਂ ਸੰਤ ਬਾਬਾ ਧਿਆਨ ਦਾਸ ਅਤੇ ਸੰਤ ਬਾਬਾ ਚਰਨ ਦਾਸ ਦੀ ਯਾਦ 'ਚ 10ਵਾਂ ਕਬੱਡੀ ਟੂਰਨਾਮੈਂਟ ਪਿੰਡ ਵਾਸੀਆਂ ਦੇ ...

ਪੂਰੀ ਖ਼ਬਰ »

ਖੇਤੀਬਾੜੀ ਦੇ ਕੰਮ 'ਚ ਮਿ੍ਤਕ ਕਿਸਾਨ ਦੀ ਪਤਨੀ ਨੂੰ ਸ਼ੇਰੋਵਾਲੀਆ ਵਲੋਂ ਵਿੱਤੀ ਸਹਾਇਤਾ ਦਾ ਚੈੱਕ ਭੇਟ

ਮਲਸੀਆਂ, 12 ਜਨਵਰੀ (ਸੁਖਦੀਪ ਸਿੰਘ)-ਪੰਜਾਬ ਮੰਡੀ ਬੋਰਡ ਵਲੋਂ ਖੇਤੀਬਾੜੀ ਦਾ ਕੰਮ ਕਰਦਿਆਂ ਹਾਦਸਾ-ਗ੍ਰਸਤ ਵਿਅਕਤੀ ਜਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਜਾਂਦੀ ਵਿੱਤੀ ਸਹਾਇਤਾ ਤਹਿਤ ਮਲਸੀਆਂ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ...

ਪੂਰੀ ਖ਼ਬਰ »

ਵੱਖ-ਵੱਖ ਥਾੲੀਂ ਧੂਮ-ਧਾਮ ਨਾਲ ਮਨਾਇਆ ਲੋਹੜੀ ਦਾ ਤਿਉਹਾਰ

ਸੰਤਾਂ ਵਲੋਂ ਗੋਦ ਲਏ 20 ਪਿੰਡਾਂ ਦੀਆਂ ਨਵ-ਜੰਮੀਆਂ ਧੀਆਂ ਦੀ ਲੋਹੜੀ ਪਾਈ ਡਰੋਲੀ ਕਲਾਂ, 12 ਜਨਵਰੀ (ਸੰਤੋਖ ਸਿੰਘ)-ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਖਿਆਲਾ ਵਿਖੇ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰ੍ਰਸੀਪਲ ਅਮਨ ਕੁਮਾਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX