ਜਲੰਧਰ, 12 ਜਨਵਰੀ (ਚੰਦੀਪ ਭੱਲਾ)-ਜਲੰਧਰ ਵਿਚ ਭੀਖ ਦੇ ਕੋਹੜ ਨੂੰ ਖ਼ਤਮ ਕਰਨ ਦੇ ਮਨੋਰਥ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਜਲੰਧਰ 'ਚ ਇਕ ਵਿਸ਼ੇਸ਼ ਦਸਤੇ ਦਾ ਗਠਨ ਕਰਨ ਦਾ ਫ਼ੈਸਲਾ ਕੀਤਾ ਹੈ ਜੋ ਜ਼ਿਲ੍ਹੇ 'ਚ ਭਿਖਾਰੀਆਂ ਨੂੰ ਫੜ ਕੇ ਉਨ੍ਹਾਂ ਦੇ ਮੁੜ ਵਸੇਬੇ ਲਈ ਕੰਮ ਕਰੇਗੀ | ...
ਸ਼ਿਵ ਸ਼ਰਮਾ
ਜਲੰਧਰ, 12 ਜਨਵਰੀ- ਨਗਰ ਨਿਗਮ ਵਲੋਂ ਵਿਧਾਇਕਾਂ ਦੇ 40 ਕਰੋੜ ਦੇ ਫ਼ੰਡਾਂ 'ਤੇ ਫਿਰ ਅੜੰਗਾ ਲੱਗ ਜਾਣ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿਉਂਕਿ ਨਗਰ ਨਿਗਮ ਨੇ ਇਸ ਫ਼ੰਡ ਵਿਚੋਂ 27 ਕਰੋੜ ਦੇ ਕੰਮਾਂ ਦੇ ਵਰਕ ਆਰਡਰ ਤਾਂ ਤਿਆਰ ਕਰ ਲਏ ਹਨ ਪਰ ਅੱਗੇ ਕੰਮ ...
ਮਕਸੂਦਾਂ, 12 ਜਨਵਰੀ (ਲਖਵਿੰਦਰ ਪਾਠਕ)-ਬੀ.ਐ ੱਸ.ਐ ੱਫ. ਕਾਲੋਨੀ 'ਚ ਸੈਰ ਕਰ ਰਹੇ ਇਕ ਨੌਜਵਾਨ ਦੇ ਹੱਥੋਂ ਤਿੰਨ ਮੋਟਰ ਸਾਈਕਲ ਸਵਾਰਾਂ ਵਲੋਂ ਮੋਬਾਈਲ ਖੋਹ ਲਿਆ ਗਿਆ ਪਰ ਬਹਾਦਰ ਨੌਜਵਾਨ ਵਲੋਂ ਇਕ ਲੁਟੇਰੇ ਨੂੰ ਫੜ ਲਿਆ ਗਿਆ | ਮੋਟਰਸਾਈਕਲ ਸਵਾਰਾਂ ਨੇ ਮੋਟਰ ਸਾਈਕਲ ...
ਜਲੰਧਰ ਛਾਉਣੀ, 12 ਜਨਵਰੀ (ਪਵਨ ਖਰਬੰਦਾ)-ਪਰਾਗਪੁਰ ਚੌਕੀ ਅਧੀਨ ਆਉਂਦੇ ਕੋਟ ਕਲਾਂ ਪਿੰਡ ਵਿਚ ਇਕ ਕਿਸਾਨ ਦੀ ਮੋਟਰ ਕੋਲ ਇਕ ਪ੍ਰਵਾਸੀ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਸ ਦੀ ਉਮਰ ਕਰੀਬ 45 ਸਾਲ ਲੱਗ ਰਹੀ ਹੈ | ਪੁਲਿਸ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਵਿਅਕਤੀ ਦੀ ਲਾਸ਼ ...
ਫਿਲੌਰ, 12 ਜਨਵਰੀ (ਇੰਦਰਜੀਤ ਚੰਦੜ੍ਹ)-ਬੇਸ਼ਕ ਮਾਣਯੋਗ ਅਦਾਲਤ ਵਲੋਂ ਬੇਹਦ ਖ਼ਤਰਨਾਕ ਸਮਝੀ ਜਾਣ ਵਾਲੀ ਚਾਈਨਾ ਡੋਰ 'ਤੇ ਮੁਕੰਮਲ ਪਾਬੰਦੀ ਲਗਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਪਰ ਸਥਾਨਕ ਇਲਾਕੇ ਸਮੇਤ ਸੂਬੇ ਭਰ ਅੰਦਰ ਚਾਈਨਾ ਡੋਰ ਬੜੇ ਧੜੱਲੇ ਨਾਲ ਅਤੇ ਬੇਖ਼ੌਫ ਹੋ ...
ਜਲੰਧਰ, 12 ਜਨਵਰੀ (ਸ਼ਿਵ)- ਆਰ. ਟੀ. ਏ. ਦਫ਼ਤਰ ਅਤੇ ਡਰਾਈਵਿੰਗ ਟਰੈਕ 'ਤੇ ਛਾਪੇ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਚਾਹੇ ਚਾਰ ਦਿਨ ਦੀ ਜਾਂਚ ਦਾ ਕੰਮ ਖ਼ਤਮ ਹੋ ਗਿਆ ਹੈ ਪਰ ਵਿਜੀਲੈਂਸ ਵਲੋਂ ਲਗਾਤਾਰ ਦਫ਼ਤਰ ਤੋਂ ਜਾਂਚ ਮੰਗੀ ਜਾ ਰਹੀ ਹੈ | ਦੱਸਿਆ ਜਾਂਦਾ ਹੈ ਕਿ ਇਕ ਕਲਰਕ ...
ਜਲੰਧਰ, 12 ਜਨਵਰੀ (ਸ਼ਿਵ)- ਟਰੱਕਾਂ, ਟਰਾਲਿਆਂ ਦੀਆਂ ਰਜਿਸਟ੍ਰੇਸ਼ਨਾਂ ਨਾ ਦੇਣ ਤੋਂ ਨਾਰਾਜ਼ ਟਰਾਂਸਪੋਰਟਰਾਂ ਨੇ ਭਾਜਪਾ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਅਮਰੀ ਨੇ ਆਰ. ਟੀ. ਏ. ਦਰਬਾਰਾ ਸਿੰਘ ਨਾਲ ਮਿਲ ਕੇ ਰਜਿਸਟ੍ਰੇਸ਼ਨਾਂ ਦੁਆਉਣ ਦੀ ਮੰਗ ਕਰਦਿਆਂ ਕਿਹਾ ਕਿ ...
ਜਲੰਧਰ, 12 ਜਨਵਰੀ (ਸ਼ਿਵ)-ਆਬਕਾਰੀ ਤੇ ਕਰ ਵਿਭਾਗ ਨੇ ਸਨਅਤਕਾਰਾਂ ਨੂੰ ਹਦਾਇਤ ਦਿੰਦੇ ਹੋਏ ਕਿਹਾ ਹੈ ਕਿ 50 ਹਜ਼ਾਰ ਤੋਂ ਜ਼ਿਆਦਾ ਦੇ ਸਾਮਾਨ ਲਈ ਈ-ਬਿਲਿੰਗ ਕਰਨ ਦਾ ਕੰਮ ਦੀ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦੇਣ ਤੇ ਇਸ ਲਈ 16 ਜਨਵਰੀ ਤੋਂ ਈ-ਬਿਲਿੰਗ ਕਰਵਾਉਣ ਲਈ ...
ਜਲੰਧਰ, 12 ਜਨਵਰੀ (ਸ਼ਿਵ)-ਉਮੀਦ ਵੁਮੈਨ ਲਫੇਅਰ ਸੁਸਾਇਟੀ ਨੇ ਹਰੀ ਉਮ ਟਰੱਸਟ ਦੇ ਸਹਿਯੋਗ ਨਾਲ ਫ਼ਰੀ ਕੋ-ਐਜੂਕੇਸ਼ਨ ਮਿਸ਼ਨ ਸਕੂਲ ਵਿਚ ਧੀਆਂ ਦੀ ਲੋਹੜੀ ਮਨਾਈ ਗਈ ਜਿਸ ਵਿਚ ਲੋੜਵੰਦ ਬੱਚਿਆਂ ਨੂੰ ਸਵੈਟਰ ਦਿੱਤੇ ਗਏ | ਤਿਉਹਾਰ ਦੀ ਜਾਣਕਾਰੀ ਦੇਣ ਤੋਂ ਇਲਾਵਾ ਬੱਚਿਆਂ ...
ਜਲੰਧਰ, 12 ਜਨਵਰੀ (ਹਰਵਿੰਦਰ ਸਿੰਘ ਫੁੱਲ)-ਜ਼ਿਲ੍ਹਾ ਕਾਗਰਸ ਜਲੰਧਰ ਸ਼ੀਹਰੀ ਦੇ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆਂ ਅਤੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਹਰਪਾਲ ਸਿੰਘ ਚੱਡਾ ਵਲੋਂ ਤਖ਼ਤ ਸ੍ਰੀ ਹਜੂਰ ਸਾਹਿਬ ਦੇ ਮੀਤ ਜਥੇਦਾਰ ਬਾਬਾ ਜੋਤ ਇਦੰਰ ਸਿੰਘ ਦਾ ਜਲੰਧਰ ...
ਜਲੰਧਰ, 12 ਜਨਵਰੀ (ਰਣਜੀਤ ਸਿੰਘ ਸੋਢੀ)-ਅਜੇ ਪਬਲਿਕ ਸਕੂਲ ਮਾਡਲ ਟਾਊਨ ਜਲੰਧਰ ਵਿਖੇ ਨਵੇਂ ਸਾਲ ਦੇ ਆਗਾਜ਼ 'ਤੇ ਮਕਰ ਸੰਕਰਾਂਤੀ ਮਨਾਈ ਗਈ | ਮੁੱਖ ਮਹਿਮਾਨ ਵਜੋਂ ਵਿਜੇ ਖੁੱਲਰ ਉਦਯੋਗਪਤੀ, ਵਿਸ਼ੇਸ਼ ਮਹਿਮਾਨ ਡਾਇਰੈਕਟਰ ਅਜੇ ਗੋਸਵਾਮੀ ਤੇ ਉਨ੍ਹਾਂ ਦੀ ਧਰਮ-ਪਤਨੀ ...
ਜਲੰਧਰ, 12 ਜਨਵਰੀ (ਸ. ਰ.)-ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਕੋਆਰਡੀਨੇਟਰ ਭੁਪਿੰਦਰ ਸਿੰਘ ਖਾਲਸਾ ਨੇ ਗੁਰਦੁਆਰਾ ਦੀਵਾਨ ਅਸਥਾਨ ਦੀ ਪ੍ਰਬੰਧਕ ਕਮੇਟੀ ਨੂੰ ਲੈ ਕੇ ਹੋਏ ਵਿਵਾਦ ਨੂੰ ਮੰਦਭਾਗਾ ਦੱਸਦੇ ਹੋਏ ਕਿਹਾ ਕਿ ਗੁਰੂ ਘਰਾਂ ਦੀ ਮਾਣ-ਮਰਿਆਦਾ ਨੂੰ ਕਾਇਮ ...
ਮਕਸੂਦਾਂ, 12 ਜਨਵਰੀ (ਲਖਵਿੰਦਰ ਪਾਠਕ)-ਕੱਲ੍ਹ ਹੋਏ ਦਰਦਨਾਕ ਹਾਦਸੇ ਦੌਰਾਨ ਮਾਰੇ ਗਏ ਤਿੰਨ ਸਾਲ ਦੇ ਡੇਵਿਡ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਇਸ ਦੌਰਾਨ ਵੱਡੀ ਗਿਣਤੀ 'ਚ ਲੋਕ ਮੌਜੂਦ ਸਨ ਜੋ ਕਿ ਡੇਵਿਡ ਦੇ ਮਾਤਾ-ਪਿਤਾ ਨੂੰ ਦਿਲਾਸਾ ਦੇ ਰਹੇ ਸਨ | ਦੂਜੇ ਪਾਸੇ ...
ਜਲੰਧਰ, 12 ਜਨਵਰੀ (ਜਸਪਾਲ ਸਿੰਘ)-ਬੇਸ਼ੱਕ ਪਿਛਲੇ ਕੁਝ ਸਮੇਂ ਤੋਂ ਧੀਆਂ ਦੀ ਲੋਹੜੀ ਪਾਉਣ ਦਾ ਰੁਝਾਣ ਵਧਿਆ ਹੈ ਤੇ ਲੋਕ ਮੁੰਡਿਆਂ ਵਾਂਗ ਲੜਕੀਆਂ ਦੀ ਵੀ ਲੋਹੜੀ ਪਾਉਣ ਲੱਗੇ ਹਨ ਪਰ ਜੇਕਰ ਲਿੰਗ ਅਨੁਪਾਤ 'ਤੇ ਝਾਤ ਮਾਰੀ ਜਾਵੇ ਤਾਂ ਅਜੇ ਵੀ ਧੀਆਂ ਪ੍ਰਤੀ ਸਮਾਜ ਦਾ ...
ਜਲੰਧਰ, 12 ਜਨਵਰੀ (ਸ. ਰ.)-ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਕੋਆਰਡੀਨੇਟਰ ਭੁਪਿੰਦਰ ਸਿੰਘ ਖਾਲਸਾ ਨੇ ਗੁਰਦੁਆਰਾ ਦੀਵਾਨ ਅਸਥਾਨ ਦੀ ਪ੍ਰਬੰਧਕ ਕਮੇਟੀ ਨੂੰ ਲੈ ਕੇ ਹੋਏ ਵਿਵਾਦ ਨੂੰ ਮੰਦਭਾਗਾ ਦੱਸਦੇ ਹੋਏ ਕਿਹਾ ਕਿ ਗੁਰੂ ਘਰਾਂ ਦੀ ਮਾਣ-ਮਰਿਆਦਾ ਨੂੰ ਕਾਇਮ ...
ਗੁਰਾਇਆ, 12 ਜਨਵਰੀ (ਬਲਵਿੰਦਰ ਸਿੰਘ)-ਘਰ ਵਿਚੋਂ ਦਿਨ-ਦਿਹਾੜੇ ਚੋਰੀ ਕਰਨ ਵਾਲੇ ਦੋ ਚੋਰਾਂ ਨੂੰ ਪਿੰਡ ਵਾਸੀਆਂ ਨੇ ਪੁਲਿਸ ਨੂੰ ਗਿ੍ਫ਼ਤਾਰ ਕਰਵਾ ਦਿੱਤਾ ਹੈ, ਜਦਕਿ ਤਿੰਨ ਚੋਰ ਫ਼ਰਾਰ ਹੋਣ ਵਿਚ ਸਫਲ ਹੋ ਗਏ | ਜਾਣਕਾਰੀ ਮੁਤਾਬਿਕ ਅਮਨਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ...
ਫਿਲੌਰ, 12 ਜਨਵਰੀ (ਇੰਦਰਜੀਤ ਚੰਦੜ੍ਹ)-ਸਥਾਨਕ ਮੁਹੱਲਾ ਸੰਤੋਖਪੁਰਾ ਦੇ ਵਾਰਡ 2 ਵਿਖੇ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਰੇਲਵੇ ਵਿਭਾਗ ਦੇ ਅਧਿਕਾਰੀਆਂ ਵਲੋਂ ਭਾਰੀ ਪੁਲਿਸ ਬਲ ਨਾਲ ਰੇਲਵੇ ਦੀ ਜ਼ਮੀਨ 'ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ ਜਿਸ ਦਾ ...
ਜਲੰਧਰ, 12 ਜਨਵਰੀ (ਸ਼ਿਵ)-ਜਲੰਧਰ ਡਿਵੈਲਪਮੈਂਟ ਅਥਾਰਿਟੀ ਨੇ ਅਣ-ਅਧਿਕਾਰਤ ਬਣ ਰਹੀਆਂ ਕਾਲੋਨੀਆਂ ਿਖ਼ਲਾਫ਼ ਕਾਰਵਾਈ ਜਾਰੀ ਰੱਖਦੇ ਹੋਏ ਅੱਜ ਫੌਲੜੀਵਾਲ ਅਤੇ ਜਮਸ਼ੇਰ ਵਿਚ ਕਾਰਵਾਈ ਕੀਤੀ ਹੈ | ਜੇ. ਡੀ. ਏ. ਦੇ ਅਸਟੇਟ ਅਫ਼ਸਰ ਡਾ: ਜੈ ਇੰਦਰ ਸਿੰਘ ਨੇ ਦੱਸਿਆ ਕਿ ...
ਜਲੰਧਰ, 12 ਜਨਵਰੀ (ਮਦਨ ਭਾਰਦਵਾਜ)-ਨਗਰ ਨਿਗਮ ਦੀ ਹਾਊਸ ਟੈਕਸ ਅਤੇ ਜਾਇਦਾਦ ਕਰ ਬਰਾਂਚ ਨੇ ਹੁਣ ਤੱਕ 19 ਕਰੋੜ ਰੁਪਏ ਦੀ ਕਰ ਵਸੂਲੀ ਕੀਤੀ ਹੈ | ਇਸ ਸਬੰਧ ਵਿਚ ਟੈਕਸ ਵਿਭਾਗ ਦੇ ਸੁਪਰਡੈਂਟ ਸ੍ਰੀ ਮਹੀਪ ਸਰੀਨ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸ਼ਾਮ ਤਕ 30 ਲੱਖ ਰੁਪਏ ਦੀ ...
ਜਲੰਧਰ, 12 ਜਨਵਰੀ (ਮਦਨ ਭਾਰਦਵਾਜ)-ਨਗਰ ਨਿਗਮ ਦੇ ਲੰਮਾ ਪਿੰਡ ਸਥਿਤ ਪੈਟਰੋਲ ਪੰਪ 'ਤੇ ਤੇਲ ਖ਼ਤਮ ਹੋ ਜਾਣ ਅਤੇ ਉਸ ਦੀ ਸਪਲਾਈ ਨਾ ਆਉਣ ਕਾਰਨ ਨਿਗਮ ਦੀਆਂ ਗੱਡੀਆਂ ਵਰਕਸ਼ਾਪ ਤੋਂ ਦੇਰੀ ਨਾਲ ਬਾਹਰ ਨਿਕਲੀਆਂ ਜਿਸ ਕਾਰਨ ਨਿਗਮ ਦੇ ਅਨੇਕਾਂ ਕੰਮ ਪ੍ਰਭਾਵਿਤ ਹੋ ਕੇ ਰਹਿ ਗਏ ...
ਚੰਡੀਗੜ੍ਹ, 12 ਜਨਵਰੀ (ਅਜੀਤ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚ ਨਿਵੇਸ਼ ਕਰਨ ਦੇ ਚਾਹਵਾਨ ਵਿਦੇਸ਼ਾਂ ਵਿਚ ਵਸੇ ਭਾਰਤੀਆਂ ਨੂੰ ਸਹੂਲਤਾਂ ਮੁਹੱਈਆ ਕਰਾਉਣ ਲਈ ਉਦਯੋਗ ਅਤੇ ਕਮਰਸ ਦੇ ਸਕੱਤਰ-ਕਮ-ਸੀ.ਈ.ਓ. ਇਨਵੈਸਟ ਪੰਜਾਬ ਰਾਕੇਸ਼ ਵਰਮਾ ਨੂੰ ਇਕ ...
ਜਲੰਧਰ, 12 ਜਨਵਰੀ (ਮਦਨ ਭਾਰਦਵਾਜ)-ਨਗਰ ਨਿਗਮ ਨੇ ਮੇਅਰ ਅਤੇ ਕਮਿਸ਼ਨਰ ਦੇ ਮੀਟਿੰਗ ਹਾਲ ਲਈ 10.12 ਲੱਖ ਰੁਪਏ ਦੇ ਫਰਨੀਚਰ ਦੀ ਖ਼ਰੀਦ ਲਈ ਟੈਂਡਰ ਮੰਗੇ ਹਨ | ਇਸ ਸਬੰਧ ਵਿਚ ਨਗਰ ਨਿਗਮ ਨੇ ਜਿਹੜੇ ਟੈਂਡਰ ਮੰਗੇ ਹਨ ਉਨ੍ਹਾਂ 'ਚ ਜਿਹੜੀ ਵੀ ਫਰਨੀਚਰ ਸਪਲਾਈ ਕਰਨ ਵਾਲੀ ਫਰਮ ਘੱਟ ...
ਚੁਗਿੱਟੀ/ਜੰਡੂਸਿੰਘਾ, 12 ਜਨਵਰੀ (ਨਰਿੰਦਰ ਲਾਗੂ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਵਲੋਂ ਫਨਲੈਂਡ ਪਬਲਿਕ ਸਕੂਲ ਗੁਰੂ ਨਾਨਕਪੁਰਾ (ਵੈਸਟ) ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਗੁਰਮੀਤ ਟਿਵਾਣਾ, ਸਿਵਲ ਜੱਜ (ਸੀਨੀਅਰ ਡਵੀਜ਼ਨ)-ਕਮ-ਸਕੱਤਰ, ...
ਜਲੰਧਰ, 12 ਜਨਵਰੀ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਦੀਵਾਨ ਅਸਥਾਨ ਦੇ ਰਸੀਵਰ ਵਲੋਂ ਸਮੇਂ ਸਿਰ ਕਾਰਵਾਈ ਨਾ ਕਰਨ ਵਿਰੁੱਧ ਪਰਮਜੀਤ ਸਿੰਘ ਭਾਟੀਆ, ਅਜੀਤ ਸਿੰਘ ਕਰਾਰਾ ਖਾਂ, ਰਜਿੰਦਰ ਰਾਜਾ, ਅੰਮਿ੍ਤਪਾਲ ਸਿੰਘ, ਮੱਖਣ ਸਿੰਘ, ਗੁਰਦੇਵ ਸਿੰਘ ਭਾਟੀਆ ਅਤੇ ਹੋਰਨਾਂ ਨੇ ...
ਜਲੰਧਰ 12 ਜਨਵਰੀ (ਹੇਮੰਤ ਸ਼ਰਮਾ)- ਸਥਾਨਿਕ ਪ੍ਰਤਾਪ ਬਾਗ ਕੋਲ ਸਬਜ਼ੀ ਮੰਡੀ ਵਿਚ ਵਿਅਕਤੀ ਦਾ ਮੋਬਾਈਲ ਕੱਢਦੇ ਹੋਏ 3 ਨੌਜਵਾਨਾਂ ਨੂੰ ਲੋਕਾਂ ਨੇ ਫੜ ਲਿਆ ਅਤੇ ਚੰਗੀ ਛਿੱਤਰ ਪਰੇਡ ਕਰਨ ਉਪਰੰਤ ਥਾਣਾ 3 ਦੀ ਪੁਲਿਸ ਨੂੰ ੂ ਸੌਾਪ ਦਿੱਤਾ | ਵਿਨੈ ਕੁਮਾਰ ਨਾਂਅ ਦੇ ਨੌਜਵਾਨ ...
ਜਲੰਧਰ, 12 ਜਨਵਰੀ (ਹੇਮੰਤ ਸ਼ਰਮਾ)-ਕਿਊਰੋ ਮਾਲ ਵਿਚ ਫ਼ਿਲਮ ਦੇਖ ਕੇ ਆਏ ਨੌਜਵਾਨ ਨੂੰ ਲੁਟੇਰਿਆਂ ਨੇ ਕੁੱਟਿਆ ਅਤੇ ਮੋਬਾਈਲ, ਚੇਨ ਅਤੇ ਨਕਦੀ ਲੁੱਟ ਕੇ ਲੈ ਗਏ | ਸਥਾਨਿਕ ਕਾਲੀਆ ਕਾਲੋਨੀ ਵਾਸੀ ਸ਼ੁਵਮ ਅਨੁਸਾਰ ਉਹ ਆਪਣੇ ਦੋਸਤਾਂ ਨਾਲ ਫ਼ਿਲਮ ਦੇਖ ਕੇ ਵਾਪਸ ਜਾ ਰਹੇ ਸਨ ...
ਜਲੰਧਰ, 12 ਜਨਵਰੀ (ਮੇਜਰ ਸਿੰਘ)-ਸਿਟੀ ਵਾਲਮੀਕਿ ਸਭਾ ਵਲੋਂ ਨਗਰ ਨਿਗਮ 'ਚ ਜਿੱਤੇ ਕਾਂਗਰਸੀ ਕੌਾਸਲਰਾਂ ਦੇ ਮਾਣ ਨੂੰ ਸਮਾਗਮ ਕੀਤਾ | ਸਮਾਗਮ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਤੇ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਅੰਮਿ੍ਤ ਖੋਸਲਾ ਨੇ ਕੀਤੀ | ਸਮਾਗਮ ਵਿਚ ਮੁੱਖ ...
ਜਲੰਧਰ, 12 ਜਨਵਰੀ (ਮਦਨ ਭਾਰਦਵਾਜ)-ਨਗਰ ਨਿਗਮ ਦੀ ਹਾਊਸ ਟੈਕਸ ਅਤੇ ਜਾਇਦਾਦ ਕਰ ਬਰਾਂਚ ਨੇ ਹੁਣ ਤੱਕ 19 ਕਰੋੜ ਰੁਪਏ ਦੀ ਕਰ ਵਸੂਲੀ ਕੀਤੀ ਹੈ | ਇਸ ਸਬੰਧ ਵਿਚ ਟੈਕਸ ਵਿਭਾਗ ਦੇ ਸੁਪਰਡੈਂਟ ਸ੍ਰੀ ਮਹੀਪ ਸਰੀਨ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸ਼ਾਮ ਤਕ 30 ਲੱਖ ਰੁਪਏ ਦੀ ...
ਕਰਤਾਰਪੁਰ, 12 ਜਨਵਰੀ (ਭਜਨ ਸਿੰਘ ਧੀਰਪੁਰ)-ਉਘੇ ਲੋਕ ਗਾਇਕ ਤੇ ਮੇਲਿਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਦਲਵਿੰਦਰ ਦਿਆਲਪੁਰੀ ਦਾ ਅੱਜ ਲੋਹੜੀ ਦੇ ਤਿਉਹਾਰ ਨੰੂ ਸਮਰਪਿਤ 'ਅਖਾੜਾ' ਅੱਜ ਸ਼ਾਮ 5 ਵਜੇ ਤੋਂ 5:30 ਵਜੇ ਤੱਕ ਜਲੰਧਰ ਦੂਰਦਰਸ਼ਨ ਤੇ ਡੀ. ਡੀ. ਪੰਜਾਬੀ ਚੈਨਲ 'ਤੇ ...
ਜਲੰਧਰ, 12 ਜਨਵਰੀ (ਚੰਦੀਪ ਭੱਲਾ)-ਜਲੰਧਰ ਦੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਜਸਬੀਰ ਸਿੰਘ ਨੇ ਦਿਹਾਤੀ ਅਤੇ ਖੇਤੀਬਾੜੀ ਸੈਕਟਰ 'ਚ ਨਬਾਰਡ ਵਲੋਂ ਨਿਭਾਈ ਜਾਂਦੀ ਭੂਮਿਕਾ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ਸੂਬੇ ਦੀ ਤੇ ਖਾਸ ਤੌਰ 'ਤੇ ਜਲੰਧਰ ਦੀ ਤਰੱਕੀ ਨੂੰ ਹੋਰ ਹੁਲਾਰਾ ਮਿਲਿਆ ਹੈ | ਇੱਥੇ ਨਬਾਰਡ ਦਾ ਪੋੋਟੈਂਸ਼ੀਅਲ ਿਲੰਕਿਡ ਕ੍ਰੈਡਿਟ ਪਲਾਨ (ਪੀ.ਐ ੱਲ.ਪੀ.) 2018-19 ਨੂੰ ਜਾਰੀ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਬਾਰਡ ਨੇ ਦਿਹਾਤੀ ਖੇਤਰਾਂ 'ਚ ਖੁਸ਼ਹਾਲੀ ਲਿਆਉਣ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ | ਇਸ ਮੌਕੇ ਲੀਡ ਬੈਂਕ ਦੇ ਮੇਨੈਜਰ ਵਤਨ ਸਿੰਘ ਅਤੇ ਨਬਾਰਡ ਦੇ ਜ਼ਿਲ੍ਹਾ ਵਿਕਾਸ ਪ੍ਰਬੰਧਕ ਐ ੱਲ.ਕੇ. ਮਹਿਰਾ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਪੀ.ਐ ੱਲ.ਪੀ. ਦਾ ਮੁੱਖ ਮੰਤਵ ਮੌਜੂਦਾ ਅਰਥ ਢਾਂਚੇ ਅਤੇ ਉਧਾਰ ਦੇਣ ਦੇ ਪ੍ਰਬੰਧਾਂ ਦੀਆਂ ਕਮਜ਼ੋਰੀਆਂ ਅਤੇ ਖਾਸੀਅਤ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹੇ ਦੀਆਂ ਕਰਜ਼ਾਂ ਜਾਂ ਉਧਾਰ ਲੋੜਾਂ ਨੂੰ ਨਿਸਚਿਤ ਕਰਨਾ ਹੈ | ਉਨ੍ਹਾਂ ਕਿਹਾ ਕਿ ਪੀ.ਐ ੱਲ.ਪੀ.2018-19 ਦਾ ਮੁੱਖ ਟੀਚਾ ਪਾਣੀ ਦੀ ਸੰਭਾਲ ਕਰਨਾ ਹੈ ਜਿਸ ਤਹਿਤ ਹਰ ਬੂੰਦ ਨਾਲ ਜ਼ਿਆਦਾ ਫ਼ਸਲ ਦੇਣ ਦਾ ਨਾਅਰਾ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਕਿ ਨਬਾਰਡ ਨੇ ਅਗਾਮੀ ਵਰੇ੍ਹ ਲਈ 12781.88 ਕਰੋੜ ਦੇ ਕਰੈਡਿਟ ਪੋੋਟੈਂਸ਼ੀਅਲ ਨੂੰ ਵੱਖ-ਵੱਖ ਸੈਕਟਰਾਂ 'ਚ ਵੰਡਿਆ ਹੈ | ਇਹ ਪਲਾਨ ਪਿਛਲੇ ਸਾਲ ਨਾਲੋਂ 12 ਪ੍ਰਤੀਸ਼ਤ ਵੱਧ ਹੈ ਇਸ ਤਹਿਤ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਨੂੰ 51 ਪ੍ਰਤੀਸ਼ਤ ਪੈਸੇ ਦਿੱਤੇ ਜਾਣੇ ਹਨ ਜਦਕਿ ਬਾਕੀ ਦੇ ਫੰਡ ਸਨਅਤ ਅਤੇ ਹੋਰ ਖੇਤਰਾਂ 'ਚ ਵੰਡੇ ਜਾਣੇ ਹਨ | ਇਸ ਮੌਕੇ ਸਹਾਇਕ ਕਮਿਸ਼ਨਰ ਡਾ: ਬਲਵਿੰਦਰ ਸਿੰਘ ਢਿਲੋਂ ਅਤੇ ਭਵਨ ਦੀਪ ਸਿੰਘ ਵਾਲੀਆ, ਰੂਡਸੈਟ ਦੇ ਡਾਇਰੈਕਟਰ ਜਗਦੀਸ਼ ਕੁਮਾਰ, ਲੀਡ ਬੈਂਕ ਮੇਨੈਜਰ ਵਤਨ ਸਿੰਘ ਤੇ ਨਬਾਰਡ ਦੇ ਜ਼ਿਲ੍ਹਾ ਵਿਕਾਸ ਪ੍ਰਬੰਧਕ ਐ ੱਲ.ਕੇ. ਮਹਿਰਾ ਵੀ ਹਾਜ਼ਰ ਸਨ |
ਜਲੰਧਰ, 12 ਜਨਵਰੀ (ਮਦਨ ਭਾਰਦਵਾਜ)-ਦਲਿਤ ਵਿਦਿਆਰਥੀਆਂ ਨੂੰ ਤੰਗ ਕਰਨ ਵਾਲੇ ਉਨ੍ਹਾਂ ਕਾਲਜਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਜਿਹੜੇ ਪੋਸਟ ਮੈਟਿ੍ਕ ਸਕਾਲਰਸ਼ਿਪ ਸਬੰਧੀ ਮਿਲਣ ਵਾਲੀ ਸਹੂਲਤ ਤੋਂ ਵਾਂਝੇ ਰੱਖਣਗੇ | ਇਹ ਚਿਤਾਵਨੀ ਪੰਜਾਬ ਦੇ ਸਮਾਜਿਕ ਭਲਾਈ ਵਿਭਾਗ ...
ਜਲੰਧਰ ਛਾਉਣੀ, 12 ਜਨਵਰੀ (ਪਵਨ ਖਰਬੰਦਾ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਲਿਮਕਾ ਬੁੱਕ ਆਫ਼ ਰਿਕਾਰਡ 'ਚ ਆਪਣਾ ਨਾਂਅ ਦਰਜ ਕਰਵਾਉਣ ਵਾਲੇ ਅਰੁਣ ਖੁਰਾਣਾ ਵਲੋਂ ਰਾਮਾ ਮੰਡੀ 'ਚ ਬੱਚਿਆਂ ਦੇ ਨਾਲ ਸਵਾਈ ਵਿਵੇਕਾਨੰਦ ਦੀ 155ਵੀਂ ਜੈਯੰਤੀ ਮਨਾਈ ਗਈ | ਇਸ ਮੌਕੇ ਦੀਪਕ ...
ਜਲੰਧਰ, 12 ਜਨਵਰੀ (ਰਣਜੀਤ ਸਿੰਘ ਸੋਢੀ)-ਪੰਜਾਬ ਦੇ ਸਿੰਚਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਪ੍ਰੇਮ ਚੰਦ ਮਾਰਕੰਡਾ ਐ ੱਸ.ਡੀ.ਕਾਲਜ ਵਿਖੇ ਯੂਥ ਕਲੱਬ ਸਰਵ ਸੁੱਖ ਸੇਵਾ ਮਿਸ਼ਨ ਦੇ ਸਹਿਯੋਗ ਨਾਲ ਧੀਆਂ ਦੀ ਲੋਹੜੀ ਸਬੰਧੀ ਕਰਵਾਏ ਸਮਾਗਮ ਨੂੰ ਸੰਬੋਧਨ ...
ਜਲੰਧਰ, 12 ਜਨਵਰੀ (ਸ਼ਿਵ)-ਪਲਾਜ਼ਾ ਚੌਕ ਤੋਂ ਲੈ ਕੇ ਸਟੇਟ ਬੈਂਕ ਤੱਕ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਵਨ-ਵੇਅ ਲਾਗੂ ਕੀਤਾ ਜਾ ਰਿਹਾ ਹੈ ਇਸ ਸੜਕ 'ਤੇ ਸਟੇਟ ਬੈਂਕ ਤੋਂ ਪਲਾਜ਼ਾ ਚੌਕ ਵਿਚ ਗੱਡੀਆਂ ਨਹੀਂ ਆ ਸਕਣਗੀਆਂ | ਪਲਾਜ਼ਾ ਚੌਕ ਤੋਂ ਸਟੇਟ ਬੈਂਕ ਤੱਕ 19 ਲੱਖ ਦੀ ਲਾਗਤ ...
ਜਲੰਧਰ, 12 ਜਨਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ ਹੈਰੋਇਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਜਸਮੇਲ ਸਿੰਘ ਉਰਫ਼ ਡੈਨੀ ਪੁੱਤਰ ਮੋਹਿੰਦਰ ਪਾਲ ਵਾਸੀ ਵਰਿਆਣਾ, ਮਕਸੂਦਾਂ 10 ਸਾਲ ਦੀ ਕੈਦ ਅਤੇ ਇਕ ਲੱਖ ...
ਜਲੰਧਰ, 12 ਜਨਵਰੀ (ਹਰਵਿੰਦਰ ਸਿੰਘ ਫੁੱਲ)-ਬਾਲਮੀਕ ਸਮਾਜ ਦੇ ਰਾਸ਼ਟਰੀ ਸੰਚਾਲਕ ਸੁਭਾਸ਼ ਸੌਾਧੀ ਨੇ ਮੰਗ ਕੀਤੀ ਹੈ ਕਿ ਜੈਨ ਸਮਾਜ ਨਾਲ ਸਬੰਧਤ ਕੁਝ ਵਿਅਕਤੀਆਂ ਵਲੋਂ ਐ ੱਸ.ਸੀ.ਐ ੱਸ.ਟੀ. ਕਮਿਸ਼ਨ ਕੋਲ ਗਲਤ ਜਾਣਕਾਰੀ ਦੇਣ ਅਤੇ ਤੱਥਾਂ ਨੂੰ ਲੁਕੋ ਕੇ ਧੋਖਾਧੜੀ ਕਰਨ ...
ਜਲੰਧਰ, 12 ਜਨਵਰੀ (ਜਸਪਾਲ ਸਿੰਘ)-ਪਿੰਡ ਫੋਲੜੀਵਾਲ ਵਿਖੇ ਅੰਕੁਰ ਨਰੂਲਾ ਮਿਨੀਸਟ੍ਰੀਜ਼ ਸੁਸਾਇਟੀ ਵਲੋਂ ਰਾਸ਼ਟਰੀ ਮਸੀਹੀ ਸੰਘ ਅਤੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਸਮਾਗਮ 'ਚ ਔਰਤਾਂ ਨੂੰ ਸਿਲਾਈ ਮਸ਼ੀਨਾਂ ਤੇ ਜ਼ਰੂਰਤ ਦਾ ਹੋਰ ਸਾਮਾਨ ਭੇਟ ਕੀਤਾ ...
ਜਲੰਧਰ, 12 ਜਨਵਰੀ (ਮੇਜਰ ਸਿੰਘ)-ਜਲੰਧਰ ਤੇ ਲੁਧਿਆਣਾ ਦੇ ਵਪਾਰਕ ਹਲਕਿਆਂ 'ਚ ਜਾਣੇ-ਪਛਾਣੇ ਕਥੂਰੀਆ ਪਰਿਵਾਰ ਨੂੰ ਉਸ ਸਮੇਂ ਸਦਮਾ ਪੁੱਜਾ, ਜਦ ਲੁਧਿਆਣਾ ਵਿਖੇ ਰਹਿ ਰਹੇ ਕਥੂਰੀਆ ਪਰਿਵਾਰ ਦੇ ਵੱਡੇ ਭਰਾ ਅਵਤਾਰ ਸਿੰਘ ਕਥੂਰੀਆ ਦਾ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ...
ਮਕਸੂਦਾਂ, 12 ਜਨਵਰੀ (ਲਖਵਿੰਦਰ ਪਾਠਕ)-ਥਾਣਾ 1 ਦੀ ਪੁਲਿਸ ਵਲੋਂ ਇਕ ਦੋਸ਼ੀ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਗਿਆ ਹੈ | ਦੋਸ਼ੀ ਦੀ ਪਛਾਣ ਡਿੰਪਲ ਉਰਫ਼ ਸੋਨੂੰ ਪੁੱਤਰ ਆਰਿਆ ਨਗਰ ਦੇ ਤੌਰ 'ਤੇ ਹੋਈ ਹੈ | ਜਾਣਕਾਰੀ ਅਨੁਸਾਰ ਦੋਸ਼ੀ ਜੋ ਕਿ ਨਾਗਰਾ ਰੋਡ 'ਤੇ ...
ਲਾਂਬੜਾ, 12 ਜਨਵਰੀ (ਕੁਲਜੀਤ ਸਿੰਘ ਸੰਧੂ)- ਗੋਆ 'ਚ ਹੋਈਆਂ ਨੈਸ਼ਨਲ ਖੇਡਾਂ 'ਚ 3 ਸੋਨ ਤਗ਼ਮੇ ਜੇਤੂ ਿਖ਼ਡਾਰੀਆਂ ਦਾ ਇਲਾਕਾ ਨਿਵਾਸੀਆਂ ਵਲੋਂ ਸਨਮਾਨ ਕੀਤਾ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ 18ਵੀਆਂ ਨੈਸ਼ਨਲ ਖੇਡਾਂ 'ਚ ਮਾਨਵ ਸਹਿਯੋਗ ਸਕੂਲ ਦੇ ਵਿਦਿਆਰਥੀਆਂ ਬਾਵਿਸ਼ ...
ਜਲੰਧਰ, 12 ਜਨਵਰੀ (ਹਰਵਿੰਦਰ ਸਿੰਘ ਫੁੱਲ)-ਪਨਬਸ ਕਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਇਕ ਬੈਠਕ ਸਥਾਨਕ ਬੱਸ ਸਟੈਂਡ ਵਿਖੇ ਹੋਈ | ਜਿਸ 'ਚ ਬਾਹਰੀ ਸਰੋਤਾਂ ਤੋਂ ਭਰਤੀ ਰੋਕਣ ਦੇ ਫੈਸਲੇ 'ਤੇ ਮੋਹਰ ਲਾਉਂਦੇ ਹੋਏ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਪਹਿਲਾਂ ...
ਸੰਤਾਂ ਵਲੋਂ ਗੋਦ ਲਏ 20 ਪਿੰਡਾਂ ਦੀਆਂ ਨਵ-ਜੰਮੀਆਂ ਧੀਆਂ ਦੀ ਲੋਹੜੀ ਪਾਈ ਡਰੋਲੀ ਕਲਾਂ, 12 ਜਨਵਰੀ (ਸੰਤੋਖ ਸਿੰਘ)-ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਖਿਆਲਾ ਵਿਖੇ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰ੍ਰਸੀਪਲ ਅਮਨ ਕੁਮਾਰ ...
ਦੁਸਾਂਝ ਕਲਾਂ 12 ਜਨਵਰੀ (ਰਾਮ ਪ੍ਰਕਾਸ਼ ਟੋਨੀ)-ਕਰੀਬੀ ਪਿੰਡ ਚੱਕ ਦੇਸ ਰਾਜ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਧਿਆਨ ਦਾਸ ਸਪੋਰਟਸ ਕਲੱਬ ਵਲੋਂ ਸੰਤ ਬਾਬਾ ਧਿਆਨ ਦਾਸ ਅਤੇ ਸੰਤ ਬਾਬਾ ਚਰਨ ਦਾਸ ਦੀ ਯਾਦ 'ਚ 10ਵਾਂ ਕਬੱਡੀ ਟੂਰਨਾਮੈਂਟ ਪਿੰਡ ਵਾਸੀਆਂ ਦੇ ...
ਮਲਸੀਆਂ, 12 ਜਨਵਰੀ (ਸੁਖਦੀਪ ਸਿੰਘ)-ਪੰਜਾਬ ਮੰਡੀ ਬੋਰਡ ਵਲੋਂ ਖੇਤੀਬਾੜੀ ਦਾ ਕੰਮ ਕਰਦਿਆਂ ਹਾਦਸਾ-ਗ੍ਰਸਤ ਵਿਅਕਤੀ ਜਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਜਾਂਦੀ ਵਿੱਤੀ ਸਹਾਇਤਾ ਤਹਿਤ ਮਲਸੀਆਂ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ...
ਆਦਮਪੁਰ,12 ਜਨਵਰੀ (ਰਮਨ ਦਵੇਸਰ)-ਲਾਇਨਜ਼ ਕਲੱਬ ਆਦਮਪੁਰ ਵਲੋਂ ਲਾਇਨਜ਼ ਆਈ ਹਸਪਤਾਲ ਚੈਰੀਟੇਬਲ ਸੁਸਾਇਟੀ (ਰਜਿ:) ਆਦਮਪੁਰ ਵਿਖੇ ਕਲੱਬ ਪ੍ਰਧਾਨ ਡਾ: ਕਰਨੈਲ ਸਿੰਘ ਦੀ ਦੇਖ-ਰੇਖ ਹੇਠ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ | ਮੁੱਖ ਮਹਿਮਾਨ ਜਤਿੰਦਰ ਜੇ. ਮਿਨਹਾਸ ਅਤੇ ਐ ੱਸ. ...
ਕਰਤਾਰਪੁਰ, 12 ਜਨਵਰੀ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਪੁਲਿਸ ਨੇ ਇਕ ਵਿਅਕਤੀ ਨੰੂ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਹੈ | ਇਸ ਸਬੰਧ ਵਿਚ ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਏ. ਐਸ. ਆਈ. ਰਘੂਵੀਰ ਸਿੰਘ ਨੇ ਗਸ਼ਤ ਦੌਰਾਨ ਕਿਸ਼ਨਗੜ੍ਹ ਰੋਡ ਕਰਤਾਰਪੁਰ ਤੋਂ ...
ਕਰਤਾਰਪੁਰ, 12 ਜਨਵਰੀ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਪੁਲਿਸ ਨੇ ਇਕ ਵਿਅਕਤੀ ਨੰੂ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਹੈ | ਇਸ ਸਬੰਧ ਵਿਚ ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਏ. ਐਸ. ਆਈ. ਰਘੂਵੀਰ ਸਿੰਘ ਨੇ ਗਸ਼ਤ ਦੌਰਾਨ ਕਿਸ਼ਨਗੜ੍ਹ ਰੋਡ ਕਰਤਾਰਪੁਰ ਤੋਂ ...
ਗੁਰਾਇਆ, 12 ਜਨਵਰੀ (ਬਲਵਿੰਦਰ ਸਿੰਘ)-ਗੁਰੂ ਨਾਨਕ ਖ਼ਾਲਸਾ ਗਰਲਜ਼ ਕਾਲਜ ਸੰਗ ਢੇਸੀਆਂ ਵਿਖੇ ਐ ੱਨ.ਐ ੱਸ.ਐ ੱਸ. ਵਿਭਾਗ ਵਲੋਂ ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ਮੌਕੇ ਕੌਮੀ ਨੌਜਵਾਨ ਦਿਵਸ ਮਨਾਇਆ ਗਿਆ | ਐ ੱਨ.ਐ ੱਸ.ਐ ੱਸ. ਵਿਭਾਗ ਇੰਚਾਰਜ ਪ੍ਰੋ: ਬਲਜਿੰਦਰ ਕੌਰ ਨੇ ...
ਗੁਰਾਇਆ, 12 ਜਨਵਰੀ (ਬਲਵਿੰਦਰ ਸਿੰਘ)-ਇੱਥੇ ਟਰੱਕ ਯੂਨੀਅਨ ਸਾਹਮਣੇ ਦੋ ਕਾਰਾਂ ਦੀ ਜ਼ਬਰਦਸਤ ਟੱਕਰ ਹੋਣ ਦੀ ਸੂਚਨਾ ਹੈ | ਜਾਣਕਾਰੀ ਮੁਤਾਬਿਕ ਇਕ ਕਾਰ ਦਾ ਟਾਇਰ ਪੰਚਰ ਹੋਣ ਨਾਲ ਬੇਕਾਬੂ ਹੋ ਕੇ ਹਾਈਵੇ ਵਿਚਕਾਰ ਲੱਗੇ ਇਕ ਖੰਭੇ ਵਿਚ ਜਾ ਲੱਗੀ ਜਿਸ ਨਾਲ ਖੰਭਾ ਹਾਈਵੇ 'ਤੇ ...
ਲੋਹੀਆਂ ਖਾਸ, 12 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ)-ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਔਰਤ ਨੂੰ ਬਰਾਬਰ ਦਾ ਦਰਜਾ ਦਿੰਦੇ ਸਮੇਂ ਉਚਾਰਿਆ 'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ' ਦੇ ਮਹਾਂਵਾਕ ਨੂੰ ਅਮਲੀ ਜਾਮਾ ਪਹਿਨਾਉਣ ਲਈ ਧੀਆਂ ਦੀ ਲੋਹੜੀ ਵੀ ਪੁੱਤਰਾਂ ਵਾਂਗ ...
ਗੁਰਾਇਆ, 12 ਜਨਵਰੀ (ਬਲਵਿੰਦਰ ਸਿੰਘ)-ਘਰ ਵਿਚੋਂ ਦਿਨ-ਦਿਹਾੜੇ ਚੋਰੀ ਕਰਨ ਵਾਲੇ ਦੋ ਚੋਰਾਂ ਨੂੰ ਪਿੰਡ ਵਾਸੀਆਂ ਨੇ ਪੁਲਿਸ ਨੂੰ ਗਿ੍ਫ਼ਤਾਰ ਕਰਵਾ ਦਿੱਤਾ ਹੈ, ਜਦਕਿ ਤਿੰਨ ਚੋਰ ਫ਼ਰਾਰ ਹੋਣ ਵਿਚ ਸਫਲ ਹੋ ਗਏ | ਜਾਣਕਾਰੀ ਮੁਤਾਬਿਕ ਅਮਨਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ...
ਫਿਲੌਰ, 12 ਜਨਵਰੀ (ਇੰਦਰਜੀਤ ਚੰਦੜ੍ਹ)-ਸਥਾਨਕ ਮੁਹੱਲਾ ਸੰਤੋਖਪੁਰਾ ਦੇ ਵਾਰਡ 2 ਵਿਖੇ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਰੇਲਵੇ ਵਿਭਾਗ ਦੇ ਅਧਿਕਾਰੀਆਂ ਵਲੋਂ ਭਾਰੀ ਪੁਲਿਸ ਬਲ ਨਾਲ ਰੇਲਵੇ ਦੀ ਜ਼ਮੀਨ 'ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ ਜਿਸ ਦਾ ...
ਚੰਡੀਗੜ੍ਹ, 12 ਜਨਵਰੀ (ਅਜੀਤ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚ ਨਿਵੇਸ਼ ਕਰਨ ਦੇ ਚਾਹਵਾਨ ਵਿਦੇਸ਼ਾਂ ਵਿਚ ਵਸੇ ਭਾਰਤੀਆਂ ਨੂੰ ਸਹੂਲਤਾਂ ਮੁਹੱਈਆ ਕਰਾਉਣ ਲਈ ਉਦਯੋਗ ਅਤੇ ਕਮਰਸ ਦੇ ਸਕੱਤਰ-ਕਮ-ਸੀ.ਈ.ਓ. ਇਨਵੈਸਟ ਪੰਜਾਬ ਰਾਕੇਸ਼ ਵਰਮਾ ਨੂੰ ਇਕ ...
ਜਲੰਧਰ, 12 ਜਨਵਰੀ (ਫੁੱਲ)-ਜਮਹੂਰੀ ਅਧਿਕਾਰ ਸਭਾ ਇਕਾਈ ਜਲੰਧਰ ਦੇ ਪ੍ਰਧਾਨ ਜਸਵਿੰਦਰ ਸਿੰਘ ਤੇ ਸਕੱਤਰ ਡਾ: ਮੰਗਤ ਰਾਏ ਨੇ ਮਹਾਂਰਾਸ਼ਟਰ ਦੇ ਭੀਮਾਂ ਕੋਰੇਗਾਉਂ ਵਿਚ ਦਲਿਤਾਂ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ | ਸਭਾ ਦੇ ਆਗੂਆਂ ਵੱਲੋਂ ਕਿਹਾ ਹੈ ਕਿ ਫਿਰਕੂ ਤਾਕਤਾਂ ...
ਜਲੰਧਰ, 12 ਜਨਵਰੀ (ਮਦਨ ਭਾਰਦਵਾਜ)-ਨਗਰ ਨਿਗਮ ਨੇ ਮੇਅਰ ਅਤੇ ਕਮਿਸ਼ਨਰ ਦੇ ਮੀਟਿੰਗ ਹਾਲ ਲਈ 10.12 ਲੱਖ ਰੁਪਏ ਦੇ ਫਰਨੀਚਰ ਦੀ ਖ਼ਰੀਦ ਲਈ ਟੈਂਡਰ ਮੰਗੇ ਹਨ | ਇਸ ਸਬੰਧ ਵਿਚ ਨਗਰ ਨਿਗਮ ਨੇ ਜਿਹੜੇ ਟੈਂਡਰ ਮੰਗੇ ਹਨ ਉਨ੍ਹਾਂ 'ਚ ਜਿਹੜੀ ਵੀ ਫਰਨੀਚਰ ਸਪਲਾਈ ਕਰਨ ਵਾਲੀ ਫਰਮ ਘੱਟ ...
ਨਕੋਦਰ, 12 ਜਨਵਰੀ (ਭੁਪਿੰਦਰ ਅਜੀਤ ਸਿੰਘ)-ਰੋਟਰੀ ਕਲੱਬ ਨਕੋਦਰ ਸੈਂਟਰਲ ਵਲੋਂ ਟ੍ਰੈਫ਼ਿਕ ਨਿਯਮਾ ਬਾਰੇ ਸੁਚੇਤ ਕਰਦਿਆਂ ਦੋ ਪਹੀਆ ਵਾਹਨ ਚਾਲਕਾਂ ਨੰੂ ਹੈਲਮਟ ਵੰਡੇ ਗਏ | ਇਕ ਸੈਮੀਨਾਰ ਦੌਰਾਨ, ਜਿਸ ਦੀ ਪ੍ਰਧਾਨਗੀ ਡੀ. ਐਸ. ਪੀ. ਡਾ. ਮੁਕੇਸ਼ ਕੁਮਾਰ ਨੇ ਕੀਤੀ, ...
ਆਦਮਪੁਰ, 12 ਜਨਵਰੀ (ਹਰਪ੍ਰੀਤ ਸਿੰਘ)-ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਚੂਹੜਵਾਲੀ ਵਿਖੇ ਲੋਹੜੀ ਦਾ ਤਿਉਹਾਰ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਮਨਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਸੰਤ ਸਰਵਣ ਦਾਸ (ਬੋਹਨ ਪੱਟੀ) ਚੇਅਰਮੈਨ ਸ੍ਰੀ ਗੁਰੂ ਰਵਿਦਾਸ ...
ਨਕੋਦਰ, 12 ਜਨਵਰੀ (ਗੁਰਵਿੰਦਰ ਸਿੰਘ)-ਮਾਤਾ ਗੰਗਾ ਖ਼ਾਲਸਾ ਸਕੂਲ ਨਕੋਦਰ ਵਿਖੇ ਲੋਹੜੀ ਦਾ ਦਿਹਾੜਾ ਮਨਾਇਆ ਗਿਆ | ਇਸ ਪਵਿੱਤਰ ਦਿਹਾੜੇ 'ਤੇ ਲੋਕਲ ਮੈਨੇਜਮੈਂਟ ਕਮੇਟੀ ਅਤੇ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਦੇ ਸਰਪ੍ਰਸਤ ਸਾਬਕਾ ਪਿੰ੍ਰਸੀਪਲ ਪ੍ਰੇਮ ਸਾਗਰ ...
ਕਰਤਾਰਪੁਰ, 12 ਜਨਵਰੀ (ਭਜਨ ਸਿੰਘ ਧੀਰਪੁਰ)-ਉਘੇ ਲੋਕ ਗਾਇਕ ਤੇ ਮੇਲਿਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਦਲਵਿੰਦਰ ਦਿਆਲਪੁਰੀ ਦਾ ਅੱਜ ਲੋਹੜੀ ਦੇ ਤਿਉਹਾਰ ਨੰੂ ਸਮਰਪਿਤ 'ਅਖਾੜਾ' ਅੱਜ ਸ਼ਾਮ 5 ਵਜੇ ਤੋਂ 5:30 ਵਜੇ ਤੱਕ ਜਲੰਧਰ ਦੂਰਦਰਸ਼ਨ ਤੇ ਡੀ. ਡੀ. ਪੰਜਾਬੀ ਚੈਨਲ 'ਤੇ ...
ਕਿਸ਼ਨਗੜ੍ਹ, 12 ਜਨਵਰੀ (ਲਖਵਿੰਦਰ ਸਿੰਘ ਲੱਕੀ)-ਏ. ਐਸ. ਪ੍ਰਾਇਮਰੀ ਸਕੂਲ ਮੁਹੱਲਾ ਨਵੀਪੁਰ ਅਲਾਵਲਪੁਰ ਵਿਖੇ ਮੁੱਖ ਅਧਿਆਪਕ ਸੰਜੀਵ ਸ਼ਰਮਾ ਦੀ ਅਗਵਾਈ ਵਿਚ ਸੁੱਖ-ਸ਼ਾਂਤੀ ਲੋਹੜੀ ਦੇ ਤਿਉਹਾਰ ਤੇ ਮਕਰ ਸ਼ਕਰਾਂਤੀ ਪੁਰਬ ਸਬੰਧੀ ਹਵਨ ਯੱਗ ਕਰਵਾਇਆ ਗਿਆ | ਇਸ ਮੌਕੇ ਉਕਤ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX