ਤਾਜਾ ਖ਼ਬਰਾਂ


ਅੱਗ ਲੱਗਣ ਨਾਲ ਘਰ ਦਾ ਸਾਰਾ ਸਾਮਾਨ ਸੜ ਕੇ ਰਾਖ
. . .  1 day ago
ਸ੍ਰੀ ਮੁਕਤਸਰ ਸਾਹਿਬ ,13 ਨਵੰਬਰ { ਰਣਜੀਤ ਸਿੰਘ }- ਗੋਨੇਆਲਾ ਰੋਡ ਦੀ ਗਲੀ ਨੰਬਰ 16 ਵਿਚ ਕਰੀਬ ਸਾਡੇ ਅੱਠ ਵਜੇ ਪੂਜਾ ਕਰਨ ਦੇ ਲਈ ਮੰਦਿਰ ਚ ਲਗਾਈ ਜੋਤ ਨਾਲ ਘਰ ‘ਚ ਅੱਗ ਲੱਗ ਗਈ। ਜਿਸ ਨਾਲ ਘਰ ਦਾ ...
ਗਰਨੇਡ ਤੇ ਜਿੰਦਾ ਕਾਰਤੂਸਾਂ ਸਮੇਤ ਮਹਿਲਾ ਗ੍ਰਿਫ਼ਤਾਰ
. . .  1 day ago
ਸ੍ਰੀਨਗਰ, 13 ਨਵੰਬਰ - ਸ੍ਰੀਨਗਰ ਪੁਲਿਸ ਨੇ ਲਾਏਪੋਰਾ ਵਿਖੇ ਸਰਚ ਆਪ੍ਰੇਸ਼ਨ ਦੌਰਾਨ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਤੋਂ ਗਰਨੇਡ ਅਤੇ ਭਾਰੀ ਮਾਤਰਾ 'ਚ ਜਿੰਦਾ ਕਾਰਤੂਸ ਬਰਾਮਦ...
ਸਦਾਨੰਦ ਗੌੜਾ ਤੇ ਨਰਿੰਦਰ ਸਿੰਘ ਤੋਮਰ ਨੂੰ ਦਿੱਤੇ ਗਏ ਵਾਧੂ ਚਾਰਜ
. . .  1 day ago
ਨਵੀਂ ਦਿੱਲੀ, 13 ਨਵੰਬਰ - ਕੇਂਦਰੀ ਮੰਤਰੀ ਸਦਾਨੰਦ ਗੌੜਾ ਨੂੰ ਰਸਾਇਣ ਤੇ ਖਾਦ ਮੰਤਰਾਲੇ ਦਾ ਵਾਧੂ ਚਾਰਜ ਦਿੱਤਾ ਗਿਆ ਹੈ, ਜਦਕਿ ਨਰਿੰਦਰ ਸਿੰਘ ਤੋਮਰ ਨੂੰ ਉਨ੍ਹਾਂ ਦੇ ਮਹਿਕਮੇ ਤੋਂ ਇਲਾਵਾ...
ਸਰਕਾਰ ਨੇ 8 ਪੂਰਬ ਉੱਤਰੀ ਅੱਤਵਾਦੀ ਸੰਗਠਨਾਂ ਉੱਪਰ ਪਾਬੰਦੀ ਵਧਾਈ - ਗ੍ਰਹਿ ਮੰਤਰਾਲਾ
. . .  1 day ago
ਨਵੀਂ ਦਿੱਲੀ, 13 ਨਵੰਬਰ - ਗ੍ਰਹਿ ਮੰਤਰਾਲੇ ਅਨੁਸਾਰ ਕੇਂਦਰ ਸਰਕਾਰ ਨੇ ਪੂਰਬ ਉੱਤਰੀ ਦੇ 8 ਅੱਤਵਾਦੀ ਸੰਗਠਨਾਂ ਉੱਪਰ ਪਾਬੰਦੀ 5 ਸਾਲਾਂ ਲਈ ਹੋਰ ਵਧਾ ਦਿੱਤੀ...
ਤਾਮਿਲਨਾਡੂ 'ਚ ਡੀ.ਐਮ.ਕੇ ਨਾਲ ਮਿਲ ਕੇ ਲੜਾਂਗੇ ਵਿਧਾਨ ਸਭਾ ਚੋਣ - ਯੇਚੁਰੀ
. . .  1 day ago
ਚੇਨਈ, 13 ਨਵੰਬਰ - ਡੀ.ਐਮ.ਕੇ ਪ੍ਰਮੁੱਖ ਸਟਾਲਿਨ ਨਾਲ ਮੁਲਾਕਾਤ ਤੋਂ ਬਾਅਦ ਸੀ.ਪੀ.ਆਈ (ਐਮ) ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਐਲਾਨ ਕੀਤਾ ਕਿ ਤਾਮਿਲਨਾਡੂ...
ਸਾਂਝਾ ਅਧਿਆਪਕ ਮੋਰਚਾ ਤੇ ਜਥੇਬੰਦੀਆਂ ਵੱਲੋਂ ਭੱਠਲ ਦੀ ਕੋਠੀ ਦਾ ਘਿਰਾਓ
. . .  1 day ago
ਲਹਿਰਾਗਾਗਾ, 13 ਨਵੰਬਰ (ਸੂਰਜ ਭਾਨ ਗੋਇਲ) - ਸਾਂਝਾ ਅਧਿਆਪਕ ਮੋਰਚਾ ਅਤੇ ਇਲਾਕੇ ਦੀਆਂ ਸੰਘਰਸ਼ਸ਼ੀਲ ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਵੱਲੋਂ ਅੱਜ ਇੱਥੇ ਦੋ ਕਿੱਲੋਮੀਟਰ...
ਹਥਿਆਰਾਂ ਸਣੇ 1 ਲੱਖ ਦਾ ਇਨਾਮੀ ਬਦਮਾਸ਼ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 13 ਨਵੰਬਰ (ਜਗਤਾਰ ਸਿੰਘ) - ਦਿੱਲੀ ਪੁਲਿਸ ਨੇ ਕਾਲਿੰਦੀ ਕੁੰਜ ਇਲਾਕੇ 'ਚੋਂ ਮੋਹਿਤ ਨਾਂਅ ਦੇ ਬਦਮਾਸ਼ ਨੂੰ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਇਸ ਬਦਮਾਸ਼ 'ਤੇ ਪੁਲਿਸ ਨੇ 1 ਲੱਖ ਰੁਪਏ ਦਾ ਇਨਾਮ...
ਘੁਸਪੈਠ ਦੀ ਕੋਸ਼ਿਸ਼ ਕਰ ਰਹੇ 2 ਅੱਤਵਾਦੀ ਢੇਰ
. . .  1 day ago
ਸ੍ਰੀਨਗਰ, 13 ਨਵੰਬਰ - ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਪੈਂਦੇ ਕੇਰਨ ਸੈਕਟਰ ਵਿਖੇ ਸੁਰੱਖਿਆ ਬਲਾਂ ਨੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ 2 ਅੱਤਵਾਦੀਆਂ ਨੂੰ ਢੇਰ ਕਰ...
ਸ੍ਰੀਲੰਕਾ : ਸੁਪਰੀਮ ਕੋਰਟ ਵੱਲੋਂ ਸੰਸਦ ਭੰਗ ਕਰਨ ਦਾ ਫ਼ੈਸਲਾ ਖ਼ਾਰਜ
. . .  1 day ago
ਕੋਲੰਬੋ, 13 ਨਵੰਬਰ - ਸ੍ਰੀਲੰਕਾ ਦੀ ਸੁਪਰੀਮ ਕੋਰਟ ਨੇ ਸੰਸਦ ਭੰਗ ਕਰਨ ਦੇ ਫ਼ੈਸਲੇ ਨੂੰ ਖ਼ਾਰਜ ਕਰ ਦਿੱਤਾ...
1984 ਸਿੱਖ ਦੰਗਾ ਮਾਮਲਾ: ਐੱਸ.ਆਈ.ਟੀ. 'ਚ ਤੀਜੇ ਮੈਂਬਰ ਦੀ ਨਿਯੁਕਤੀ ਸਬੰਧੀ ਰਾਸ਼ਟਰਪਤੀ ਨੂੰ ਮੰਗ ਪੱਤਰ
. . .  1 day ago
ਨਵੀਂ ਦਿੱਲੀ, 13 ਨਵੰਬਰ (ਜਗਤਾਰ ਸਿੰਘ)- ਭਾਜਪਾ ਦੀ ਸੰਸਦ ਮੈਂਬਰ ਮੀਨਾਕਸ਼ੀ ਲੇਖੀ, ਸਾਬਕਾ ਫ਼ੌਜ ਮੁਖੀ ਜਨਰਲ ਜੇ.ਜੇ.ਸਿੰਘ, ਗੁਰਚਰਨ ਸਿੰਘ ਗਿੱਲ, (ਵਧੀਕ ਐਡਵੋਕੇਟ ਜਨਰਲ...
ਫਲਿਪਕਾਰਟ ਦੇ ਗਰੁੱਪ ਸੀ.ਈ.ਓ ਬਿੰਨੀ ਬਾਂਸਲ ਵੱਲੋਂ ਅਸਤੀਫ਼ਾ
. . .  1 day ago
ਨਵੀਂ ਦਿੱਲੀ, 13 ਨਵੰਬਰ - ਦੁਰਵਿਵਹਾਰ ਦੇ ਦੋਸ਼ਾਂ ਦੀ ਜਾਂਚ ਤੋਂ ਬਾਅਦ ਵਾਲਮਾਰਟ ਦੀ ਕੰਪਨੀ ਫਲਿਪਕਾਰਟ ਦੇ ਗਰੁੱਪ ਸੀ.ਈ.ਓ ਬਿੰਨੀ ਬਾਂਸਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ...
ਸੀਤਾਰਾਮ ਯੇਚੁਰੀ ਵੱਲੋਂ ਡੀ.ਐਮ.ਕੇ ਪ੍ਰਮੁੱਖ ਸਟਾਲਿਨ ਨਾਲ ਮੁਲਾਕਾਤ
. . .  1 day ago
ਚੇਨਈ, 13 ਨਵੰਬਰ - ਸੀ.ਪੀ.ਆਈ (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਚੇਨਈ ਵਿਖੇ ਡੀ.ਐਮ.ਕੇ ਪ੍ਰਮੁੱਖ ਸਟਾਲਿਨ ਨਾਲ ਕੀਤੀ। ਇਸ ਮੌਕੇ 'ਤੇ ਰਾਜ ਸਭਾ ਮੈਂਬਰ...
ਕੈਪਟਨ ਅਰਵਿੰਦ ਕਠਪਾਲੀਆ ਨੂੰ ਆਪ੍ਰੇਸ਼ਨ ਡਾਇਰੈਕਟਰ ਦੇ ਅਹੁਦੇ ਤੋਂ ਹਟਾਇਆ ਗਿਆ
. . .  1 day ago
ਨਵੀਂ ਦਿੱਲੀ, 13 ਨਵੰਬਰ - ਏਅਰ ਇੰਡੀਆ ਨੇ ਕੈਪਟਨ ਅਰਵਿੰਦ ਕਠਪਾਲੀਆ ਨੂੰ ਆਪ੍ਰੇਸ਼ਨ ਡਾਇਰੈਕਟਰ ਦੇ ਅਹੁਦੇ ਤੋਂ ਤੁਰੰਤ ਪ੍ਰਭਾਵ ਨਾਲ ਹਟਾ ਦਿੱਤਾ ਹੈ। ਇਸ ਤੋਂ ਪਹਿਲਾ ਬੀਤੇ ਦਿਨ...
ਦਰਦਨਾਕ ਹਾਦਸੇ 'ਚ ਦੋ ਦੋਸਤਾਂ ਦੀ ਮੌਤ
. . .  1 day ago
ਜ਼ੀਰਕਪੁਰ, 13ਨਵੰਬਰ (ਹੈਪੀ ਪੰਡਵਾਲਾ) - ਇੱਥੋਂ ਦੀ ਜ਼ੀਰਕਪਰ-ਪੰਚਕੂਲਾ ਸੜਕ 'ਤੇ ਬੀਤੀ ਰਾਤ ਕਾਰ ਵੱਲੋਂ ਟੱਕਰ ਮਾਰੇ ਜਾਣ 'ਤੇ ਬੁਲਟ ਮੋਟਰਸਾਈਕਲ ਸਵਾਰ ਦੋ ਦੋਸਤਾਂ ਦੀ ਮੌਤ...
ਹਿਮਾਚਲ ਦੀ ਸੋਲਾਂਗ ਘਾਟੀ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਸ਼ਿਮਲਾ, 13 ਨਵੰਬਰ - ਹਿਮਾਚਲ ਪ੍ਰਦੇਸ਼ ਦੀ ਸੋਲਾਂਗ ਘਾਟੀ 'ਚ ਤਾਜ਼ਾ ਬਰਫ਼ਬਾਰੀ ਹੋਈ ਹੈ, ਜਿਸ ਦਾ ਸੈਲਾਨੀ ਭਰਪੂਰ ਮਜ਼ਾ ਲੈ ਰਹੇ...
ਸੀ.ਬੀ.ਆਈ ਰਿਸ਼ਵਤ ਮਾਮਲਾ : ਅਦਾਲਤ ਨੇ ਦਲਾਲ ਮਨੋਜ ਪ੍ਰਸਾਦ ਦੀ ਨਿਆਇਕ ਹਿਰਾਸਤ 27 ਤੱਕ ਵਧਾਈ
. . .  1 day ago
ਸਬਰੀਮਾਲਾ ਮੰਦਿਰ ਵਿਵਾਦ : ਸੁਪਰੀਮ ਕੋਰਟ ਸਮੀਖਿਆ ਪਟੀਸ਼ਨਾਂ 'ਤੇ ਖੁੱਲ੍ਹੀ ਅਦਾਲਤ 'ਚ ਕਰੇਗਾ ਸੁਣਵਾਈ
. . .  1 day ago
ਸੜਕ ਹਾਦਸੇ 'ਚ ਵਿਦਿਆਰਥਣ ਦੀ ਮੌਤ
. . .  1 day ago
ਭਾਈ ਲੌਂਗੋਵਾਲ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਕੀਤੇ ਦਰਸ਼ਨ
. . .  1 day ago
ਮੋਦੀ ਨੂੰ ਦਿੱਤੀ ਕਲੀਨ ਚਿੱਟ ਖਿਲਾਫ ਸੁਪਰੀਮ ਕੋਰਟ ਕਰੇਗਾ ਸੁਣਵਾਈ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 6 ਮਾਘ ਸੰਮਤ 549
ਵਿਚਾਰ ਪ੍ਰਵਾਹ: ਕਿਸੇ ਮਸਲੇ ਦੀ ਜਾਂਚ ਦਾ ਮਤਲਬ ਉਸ ਨੂੰ ਸੁਲਝਾਉਣਾ ਹੁੰਦਾ ਹੈ। -ਮਾਓ ਸੇ ਤੁੰਗ

ਅੰਮ੍ਰਿਤਸਰ

ਦੁਕਾਨਦਾਰ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼

ਰਾਜਾਸਾਂਸੀ, 18 ਜਨਵਰੀ (ਹਰਦੀਪ ਸਿੰਘ ਖੀਵਾ)-ਸਥਾਨਕ ਕਸਬਾ ਦੇ ਨੇੜਲੇ ਪਿੰਡ ਝੰਜੋਟੀ ਵਿਖੇ ਇਕ ਦੁਕਾਨਦਾਰ ਵਲੋਂ ਨਗਦ ਰਾਸ਼ੀ ਦੇ ਲੈਣ ਦੇਣ ਤੋਂ ਹੋਏ ਤਕਰਾਰ ਉਪਰੰਤ ਦੂਜੀ ਧਿਰ ਵਲੋਂ ਦੁਕਾਨ ਨੂੰ ਜਿੰਦਰਾ ਮਾਰਨ ਉਪਰੰਤ ਤੈਸ਼ ਵਿਚ ਦੁਕਾਨਦਾਰ ਵਲੋਂ ਖਦੁਕੁਸ਼ੀ ਨੋਟ ...

ਪੂਰੀ ਖ਼ਬਰ »

ਮੈਟਰੋ ਬੱਸ ਨਾਲ ਜੀਪ ਦੇ ਲੱਗਣ ਕਰਕੇ ਸ਼ਰਾਬ ਦੇ ਠੇਕੇਦਾਰ ਦੇ ਕਰਿੰਦਿਆਂ ਨੇ ਕੀਤੀ ਹੁੱਲੜਬਾਜ਼ੀ

ਅੰਮਿ੍ਤਸਰ, 18 ਜਨਵਰੀ (ਹਰਮਿੰਦਰ ਸਿੰਘ)-ਅੱਜ ਸਥਾਨਕ ਰੇਲਵੇ ਸਟੇਸ਼ਨ ਨੇੜੇ ਸ਼ਰਾਬ ਦੇ ਠੇਕੇਦਾਰ ਦੇ ਕਰਿੰਦਿਆਂ ਵਲੋਂ ਉਸ ਵੇਲੇ ਹੁੱਲੜਬਾਜ਼ੀ ਕੀਤੀ ਜਦੋਂ ਬੀ. ਆਰ. ਟੀ. ਐਸ. ਪੋ੍ਰਜੈਕਟ ਤਹਿਤ ਚੱਲਣ ਵਾਲੀ ਇਕ ਮੈਟਰੋ ਬੱਸ ਨਾਲ ਇਨ੍ਹਾਂ ਦੀ ਬਲੈਰੋ ਜੀਪ ਨਾਲ ਅਚਾਨਕ ...

ਪੂਰੀ ਖ਼ਬਰ »

'ਥਾਣਾ ਬੀ. ਡਵੀਜ਼ਨ ਤੋਂ ਫ਼ਲਾਣਾ ਥਾਣੇਦਾਰ ਬੋਲਦਾ, ਬੰਦਾ ਛੁਡਾਉਣਾ ਤਾਂ 2-3 ਹਜ਼ਾਰ ਲੈ ਕੇ ਆ'!

ਅੰਮਿ੍ਤਸਰ, 18 ਜਨਵਰੀ (ਰੇਸ਼ਮ ਸਿੰਘ)-ਇਕ ਪ੍ਰਵਾਸੀ ਮਜ਼ਦੂਰ ਨੂੰ ਗੈਰਕਾਨੂੰਨੀ ਹਿਰਾਸਤ 'ਚ ਰੱਖ ਕੇ ਉਸਨੂੰ ਛੱਡਣ ਬਦਲੇ ਉਸਦੇ ਸਾਥੀ ਪ੍ਰਵਾਸੀ ਨੂੰ ਮੋਬਾਇਲ ਫ਼ੋਨ ਕਰਕੇ ਪੈਸਿਆਂ ਦੀ ਮੰਗ ਕਰਨ ਵਾਲੇ ਪੁਲਿਸ ਵਾਲੇ ਦੀ ਅੱਜ ਆਡੀਓ ਵਾਇਰਲ ਹੋਣ ਕਾਰਨ ਪੁਲਿਸ ਦੀ ਹਾਲਤ ...

ਪੂਰੀ ਖ਼ਬਰ »

ਸਾਂਝਾ ਅਧਿਆਪਕ ਮੋਰਚਾ ਵਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਮੂਹਰੇ ਰੋਸ ਮੁਜ਼ਾਹਰਾ

ਅੰਮਿ੍ਤਸਰ, 18 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਜ਼ਿਲ੍ਹਾ ਇਕਾਈ ਵਲੋਂ ਮਿਡਲ ਸਕੂਲਾਂ 'ਚੋਂ 2 ਪੋਸਟਾਂ ਚੁੱਕਣ, ਪਹਿਲਾਂ ਬਣਦੇ ਪ੍ਰੀਖਿਆ ਕੇਂਦਰਾਂ ਨੂੰ ਦੂਰ ਦੁਰਾਡੇ ਬਦਲਣ ਤੇ ਪ੍ਰਾਇਮਰੀ ਸਕੂਲਾਂ ਦੇ ਸੈਂਟਰਾਂ ਦੀ ...

ਪੂਰੀ ਖ਼ਬਰ »

ਪੁਲਿਸ ਤੇ ਡਰੱਗ ਵਿਭਾਗ ਦੀ ਵੱਡੀ ਕਾਰਵਾਈ ਦੌਰਾਨ ਨਸ਼ਿਆਂ ਦਾ ਜਖ਼ੀਰਾ ਫੜਿ੍ਹਆ

ਅੰਮਿ੍ਤਸਰ, 18 ਜਨਵਰੀ (ਰੇਸ਼ਮ ਸਿੰਘ)-ਸ਼ਹਿਰ 'ਚ ਵਿਕ ਰਹੀਆਂ ਨਸ਼ੀਲੀਆਂ ਦਵਾਈਆਂ ਖਿਲਾਫ਼ ਕੀਤੀ ਪੁਲਿਸ ਤੇ ਡਰੱਗ ਵਿਭਾਗ ਦੀ ਸਾਂਝੀ ਕਾਰਵਾਈ ਤਹਿਤ ਅੱਜ ਨਸ਼ਿਆਂ ਦਾ ਵੱਡਾ ਜਖ਼ੀਰਾ ਬਰਾਮਦ ਕਰ ਲਿਆ ਗਿਆ ਹੈ ਤੇ ਪੁਲਿਸ ਵਲੋਂ 3 ਵਿਅਕਤੀਆਂ ਨੂੰ ਇਸ ਮਾਮਲੇ 'ਚ ...

ਪੂਰੀ ਖ਼ਬਰ »

ਸਾਂਝਾ ਅਧਿਆਪਕ ਮੋਰਚਾ ਵਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਮੂਹਰੇ ਰੋਸ ਮੁਜ਼ਾਹਰਾ

ਅੰਮਿ੍ਤਸਰ, 18 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਜ਼ਿਲ੍ਹਾ ਇਕਾਈ ਵਲੋਂ ਮਿਡਲ ਸਕੂਲਾਂ 'ਚੋਂ 2 ਪੋਸਟਾਂ ਚੁੱਕਣ, ਪਹਿਲਾਂ ਬਣਦੇ ਪ੍ਰੀਖਿਆ ਕੇਂਦਰਾਂ ਨੂੰ ਦੂਰ ਦੁਰਾਡੇ ਬਦਲਣ ਤੇ ਪ੍ਰਾਇਮਰੀ ਸਕੂਲਾਂ ਦੇ ਸੈਂਟਰਾਂ ਦੀ ...

ਪੂਰੀ ਖ਼ਬਰ »

ਧੀ ਲਈ ਖਾਣਾ ਲੈਣ ਜਾ ਰਹੇ ਪਿਓ ਨੂੰ ਕੁੱਟ ਕੇ ਨਕਦੀ ਖੋਹੀ

ਅੰਮਿ੍ਤਸਰ, 18 ਜਨਵਰੀ (ਰੇਸ਼ਮ ਸਿੰਘ)-ਸ਼ਹਿਰ ਦੇ ਪਾਸ਼ ਖੇਤਰ 'ਚ ਸਥਿਤ ਸਰਕਾਰ ਮਨੋਰੋਗ ਹਸਪਤਾਲ ਵੀ ਨਸ਼ੇੜੀਆਂ ਤੇ ਲੁਟੇਰਿਆਂ ਦਾ ਅੱਡਾ ਬਣ ਚੁੱਕਾ ਹੈ, ਜਿੱਥੇ ਲੁਟੇਰੇ ਆਪਣੀ ਵਾਰਦਾਤ ਨੂੰ ਅਕਸਰ ਅੰਜਾਮ ਦੇ ਰਹੇ ਹਨ | ਐਸੀ ਹੀ ਇਕ ਘਟਨਾ ਉਸ ਵੇਲੇ ਵਾਪਰੀ ਜਦੋਂ ...

ਪੂਰੀ ਖ਼ਬਰ »

ਪ੍ਰੋ: ਗੁਰਪ੍ਰੀਤ ਕੌਰ ਨੂੰ ਜੀ. ਐਨ. ਡੀ. ਯੂ. ਦੇ ਸੰਗੀਤ ਵਿਭਾਗ ਦੇ ਮੁਖੀ ਤੇ ਡੀਨ ਫੈਕਲਟੀ ਦੇ ਅਹੁਦੇ ਤੋਂ ਹਟਾਇਆ

ਅੰਮਿ੍ਤਸਰ, 18 ਜਨਵਰੀ (ਹਰਜਿੰਦਰ ਸਿੰਘ ਸ਼ੈਲੀ)-ਪਿਛਲੇ ਕੁੱਝ ਦਿਨਾਂ ਤੋਂ ਵਿਵਾਦਾਂ ਤੇ ਚਰਚਾਵਾਂ ਦਾ ਹਿੱਸਾ ਬਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੀ ਮੁਖੀ ਿਖ਼ਲਾਫ਼ 'ਵਰਸਿਟੀ ਦੇ ਅਧਿਕਾਰੀਆਂ ਨੇ ਸਖ਼ਤ ਫ਼ੈਸਲਾ ਲੈਂਦਿਆਂ ਉਨ੍ਹਾਂ ਿਖ਼ਲਾਫ਼ ...

ਪੂਰੀ ਖ਼ਬਰ »

ਟੀ. ਐਸ. ਯੂ. ਵਲੋਂ ਪਾਵਰਕਾਮ ਮੈਨਜਮੈਂਟ ਿਖ਼ਲਾਫ਼ ਮੁਜ਼ਾਹਰਾ

ਬਿਆਸ, 18 ਜਨਵਰੀ (ਰੱਖੜਾ)-ਟੈਕਨੀਕਲ ਸਰਵਿਸਜ਼ ਯੂਨੀਅਨ ਵਲੋਂ ਰਈਆ ਮੰਡਲ ਬਿਆਸ ਦੇ ਦਫ਼ਤਰ ਮੂਹਰੇ ਸੂਬਾ ਕਮੇਟੀ ਦੇ ਸੱਦੇ 'ਤੇ ਪਾਵਰਕਾਮ ਮੈਨੇਜਮੈਂਟ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ | ਜਿਸ ਦੀ ਪ੍ਰਧਾਨਗੀ ਡਵੀਜਨ ਪ੍ਰਧਾਨ ਕੰਵਲਜੀਤ ਸਿੰਘ ਨੇ ਕੀਤੀ ਤੇ ਵੱਡੀ ...

ਪੂਰੀ ਖ਼ਬਰ »

ਕਾਰ ਡਰਾਈਵਰ ਦੀ ਲਾਪਰਵਾਹੀ ਕਾਰਨ ਸਕਿਊਰਟੀ ਗਾਰਡ ਦੀ ਮੌਤ

ਸੁਲਤਾਨਵਿੰਡ, 18 ਜਨਵਰੀ (ਗੁਰਨਾਮ ਸਿੰਘ ਬੁੱਟਰ)-ਅੰਮਿ੍ਤਸਰ ਜਲੰਧਰ ਜੀ. ਟੀ. ਰੋਡ 'ਤੇ ਸਥਿਤ ਹੁੰਡਾਈ ਕਾਰਾਂ ਦੀ ਏਜੰਸੀ ਦੇ ਸਕਿਊਰਟੀ ਗਾਰਡ ਦੀ ਕਾਰ ਦੀ ਟੱਕਰ ਵੱਜਣ ਕਾਰਨ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਾਕੀ ਨਿਊ ...

ਪੂਰੀ ਖ਼ਬਰ »

ਖਰੀਦਦਾਰੀ ਕਰ ਕੇ ਪਰਤ ਰਹੀ ਔਰਤ ਪਾਸੋਂ ਲੁਟੇਰਿਆਂ ਨੇ 20 ਹਜ਼ਾਰ ਲੁੱਟੇ

ਅੰਮਿ੍ਤਸਰ, 18 ਜਨਵਰੀ (ਰੇਸ਼ਮ ਸਿੰਘ)-ਸ਼ਾਮ ਵੇਲੇ ਖਰੀਦਾਰੀ ਕਰਕੇ ਪਰਤ ਰਹੀ ਇਕ ਘਰੇਲੂ ਔਰਤ ਪਾਸੋਂ ਮੋਟਰਸਾਇਕਲ ਸਵਾਰ ਲੁਟੇਰੇ ਉਸਨੂੰ ਧੱਕਾ ਦੇ ਕੇ ਉਸਦਾ ਪਰਸ ਖੋਹ ਕੇ ਲੈ ਗਏ | ਪਰਸ 'ਚ 20 ਹਜ਼ਾਰ ਰੁਪਏ ਨਕਦੀ ਤੇ ਹੋਰ ਕੀਮਤੀ ਸਮਾਨ ਸੀ | ਧੱਕਾ ਦੇਣ ਕਾਰਨ ਇਹ ਔਰਤ ਸੜਕ ...

ਪੂਰੀ ਖ਼ਬਰ »

ਨਸ਼ੇ ਤੇ ਗੁੰਡਾਗਰਦੀ ਰੋਕਣ ਤੋਂ ਅਸਫ਼ਲ ਰਹਿਣ 'ਤੇ ਥਾਣਾ ਮੁਖੀ ਲਾਈਨ ਹਾਜ਼ਰ

ਅੰਮਿ੍ਤਸਰ, 18 ਜਨਵਰੀ (ਰੇਸ਼ਮ ਸਿੰਘ)-ਛੇਹਰਟਾ 'ਚ ਗੋਲੀਆਂ ਚਲਾ ਕੇ ਗੁੰਡਾਗਰਦੀ ਕਰਨ ਦੇ ਮਾਮਲੇ 'ਚ ਪੁਲਿਸ ਵਲੋਂ ਕੋਈ ਠੋਸ ਕਾਰਵਾਈ ਨਾ ਕੀਤੇ ਜਾਣ 'ਤੇ ਪੁਲਿਸ ਕਮਿਸ਼ਨਰ ਐਸ. ਸ੍ਰੀਵਾਸਤਵਾ ਵਲੋਂ ਕਾਰਵਾਈ ਕਰਦਿਆਂ ਥਾਣਾ ਛੇਹਰਟਾ ਦੇ ਮੁਖੀ ਇੰਸ: ਲਖਵਿੰਦਰ ਸਿੰਘ ਕਲੇਰ ...

ਪੂਰੀ ਖ਼ਬਰ »

ਔਜਲਾ ਵਲੋਂ ਸਰਕਾਰੀ ਟੀ. ਬੀ. ਹਸਪਤਾਲ ਦੀ ਅਚਨਚੇਤ ਚੈਕਿੰਗ

ਅੰਮਿ੍ਤਸਰ, 18 ਜਨਵਰੀ (ਰੇਸ਼ਮ ਸਿੰਘ)-ਗੁਰੂ ਨਾਨਕ ਦੇਵ ਹਸਪਤਾਲ 'ਚ 3 ਵਾਰ ਛਾਪੇਮਾਰੀ ਕਰਨ ਉਪਰੰਤ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਅੱਜ ਇਸ ਹਸਪਤਾਲ ਦੇ ਅਧੀਨ ਚਲ ਰਹੇ ਸਰਕਾਰੀ ਟੀ. ਬੀ. ਹਸਪਤਾਲ 'ਚ ਅਚਨਚੇਤ ਚੈਕਿੰਗ ਕਰਕੇ ਮੈਡੀਕਲ ਸਟਾਫ਼ ਨੂੰ ਭੱੜਥੂ ਪਾ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ ਵਲੋਂ ਬਲਾਕ ਦਫ਼ਤਰ ਤਰਸਿੱਕਾ 'ਚ ਧਰਨਾ

ਤਰਸਿੱਕਾ, 18 ਜਨਵਰੀ (ਅਤਰ ਸਿੰਘ ਤਰਸਿੱਕਾ)-ਕਿਸਾਨ ਸੰਘਰਸ਼ ਕਮੇਟੀ ਦੇ ਵੱਡੀ ਗਿਣਤੀ 'ਚ ਵਰਕਰਾਂ ਨੇ ਅੱਜ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਤਰਸਿੱਕਾ ਦੇ ਦਫ਼ਤਰ ਸਾਹਮਣੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਪੰਧੇਰ, ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਚੱਬਾ, ...

ਪੂਰੀ ਖ਼ਬਰ »

ਰਈਆ 'ਚ ਬਨਾਰਸੀ ਦਾਸ ਐਾਡ ਸੰਨਜ਼ ਦੀ ਦੁਕਾਨ 'ਤੇ ਬੰਦੀ ਬਣਾ ਕੇ 50 ਹਜ਼ਾਰ ਲੁੱਟੇ

ਰਈਆ, 18 ਜਨਵਰੀ (ਸੁੱਚਾ ਸਿੰਘ ਘੁੰਮਣ, ਸ਼ਰਨਬੀਰ ਸਿੰਘ ਕੰਗ)-ਅੱਜ ਬਾਅਦ ਦੁਪਿਹਰ ਚਿੱਟੇ ਦਿਨ ਕਰੀਬ ਸਾਢੇ ਤਿੰਨ ਵਜੇ ਸੰਘਣੀ ਆਬਾਦੀ ਜੀ. ਟੀ. ਰੋਡ 'ਤੇ ਸਥਿਤ ਇਕ ਘਿਓ-ਖੰਡ ਆਦਿ ਸਮਾਨ ਦੇ ਥੋਕ ਦੀ ਫਰਮ ਬਨਾਰਸੀ ਦਾਸ ਐਾਡ ਸੰਨਜ਼ ਤੋਂ 2 ਹਥਿਆਰਬੰਦ ਡਕੈਤਾਂ ਵਲੋਂ ਮੌਕੇ 'ਤੇ ...

ਪੂਰੀ ਖ਼ਬਰ »

ਗਣਤੰਤਰ ਦਿਵਸ ਨੂੰ ਲੈ ਕੇ ਭਾਰਤ-ਪਾਕਿ ਸਰਹੱਦ 'ਤੇ ਵਧਾਈ ਸੁਰੱਖਿਆ

ਅੰਮਿ੍ਤਸਰ, 18 ਜਨਵਰੀ (ਸੁਰਿੰਦਰ ਕੋਛੜ)-ਗਣਤੰਤਰ ਦਿਵਸ ਮੌਕੇ ਅੱਤਵਾਦੀ ਹਮਲੇ ਹੋਣ ਦੀਆਂ ਲਗਾਤਾਰ ਮਿਲ ਰਹੀਆਂ ਸੂਚਨਾਵਾਂ ਨੂੰ ਧਿਆਨ 'ਚ ਰੱਖਦਿਆਂ ਭਾਰਤ-ਪਾਕਿ ਸਰਹੱਦ 'ਤੇ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ | ਪੰਜਾਬ ਸਮੇਤ 8 ਸੂਬਿਆਂ 'ਚ ਅੱਤਵਾਦੀ ਹਮਲਾ ਹੋਣ ...

ਪੂਰੀ ਖ਼ਬਰ »

ਕਾਹਨਗੜ੍ਹ ਪੁਲਿਸ ਚੌਾਕੀ ਵਲੋਂ ਭਗੌੜਾ ਕਾਬੂ

ਅਟਾਰੀ, 18 ਜਨਵਰੀ (ਰੁਪਿੰਦਰਜੀਤ ਸਿੰਘ ਭਕਨਾ)¸ਐਸ. ਐਸ. ਪੀ. ਦਿਹਾਤੀ ਪਰਮਪਾਲ ਸਿੰਘ ਦੇ ਹੁਕਮਾਂ ਤੇ ਥਾਣਾ ਘਰਿੰਡਾ ਦੇ ਮੁੱਖ ਅਫ਼ਸਰ ਇੰਸਪੈਕਟਰ ਰਾਜਬੀਰ ਸਿੰਘ ਦੀ ਨਿਗਰਾਨੀ ਹੇਠ ਭਗੋੜਿਆਂ ਨੂੰ ਕਾਬੂ ਕਰਨ ਲਈ ਬਣਾਈ ਟੀਮ ਨੂੰ ਉਸ ਵੇਲੇ ਸਫ਼ਲਤਾ ਹੱਥ ਲੱਗੀ ਜਦੋਂ ...

ਪੂਰੀ ਖ਼ਬਰ »

ਸੀ. ਡਬਲਯੂ. ਸੀ. ਦੇ ਯੂ-ਟਰਨ ਨੇ ਵਧਾਈਆਂ ਵਪਾਰੀਆਂ ਦੀਆਂ ਮੁਸ਼ਕਿਲਾਂ

ਅੰਮਿ੍ਤਸਰ, 18 ਜਨਵਰੀ (ਸੁਰਿੰਦਰ ਕੋਛੜ)-ਭਾਰਤ-ਪਾਕਿਸਤਾਨ ਸਰਹੱਦ 'ਤੇ ਕਾਇਮ ਕੀਤੀ ਇੰਟੇਗ੍ਰੇਟਿਡ ਚੈੱਕ ਪੋਸਟ ਅਟਾਰੀ (ਆਈ. ਸੀ. ਪੀ.) ਅਟਾਰੀ 'ਤੇ ਪਾਕਿਸਤਾਨ ਤੋਂ ਆਉਣ ਵਾਲੇ ਟਿੱਪਰ ਲੋਡੇਡ ਕਾਰਗੋ ਦੀ ਮਜ਼ਦੂਰੀ 'ਤੇ ਸੈਂਟਰਲ ਵੇਅਰ ਹਾਊਸਿੰਗ ਕਾਰਪੋਰੇਸ਼ਨ (ਸੀ. ...

ਪੂਰੀ ਖ਼ਬਰ »

ਅਨੰਦ ਕਾਲਜ ਆਫ਼ ਨਰਸਿੰਗ ਜੇਠੂਵਾਲ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ

ਜੇਠੂਵਾਲ, 18 ਜਨਵਰੀ (ਮਿੱਤਰਪਲ ਸਿੰਘ ਰੰਧਾਵਾ)-ਬਾਬਾ ਫ਼ਰੀਦ ਯੂਨੀਵਿਰਸਿਟੀ ਆਫ਼ ਹੈਲਥ ਸਾਇੰਸਿਜ਼ ਵਲੋਂ ਬੀ. ਐਸ. ਸੀ. ਨਰਸਿੰਗ ਭਾਗ ਪਹਿਲੇ ਦਾ ਨਤੀਜਾ ਐਲਾਨਿਆ ਗਿਆ, ਜਿਸ 'ਚ ਆਨੰਦ ਕਾਲਜ ਦੀਆਂ ਵਿਦਿਆਰਥਣਾਂ ਨੇ ਬਹੁਤ ਵਧੀਆ ਨੰਬਰ ਲੈ ਕੇ ਮੱਲਾਂ ਮਾਰੀਆਂ ਤੇ ਕਾਲਜ ...

ਪੂਰੀ ਖ਼ਬਰ »

ਹਲਕੇ ਦੇ ਲੋਕ ਚਟਾਂਨ ਵਾਂਗੂ ਅਕਾਲੀ ਦਲ ਨਾਲ ਖੜ੍ਹੇ ਹਨ : ਗਿੱਲ

ਚਵਿੰਡਾ ਦੇਵੀ, 18 ਜਨਵਰੀ (ਸਤਪਾਲ ਸਿੰਘ ਢੱਡੇ)-ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਮਜੀਠਾ ਹਲਕੇ ਤੋਂ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਅਤੇ ਪੰਚਾਈਤੀ ਚੋਣਾਂ ਵਿਚੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ...

ਪੂਰੀ ਖ਼ਬਰ »

ਸ਼ੇਰ-ਏ-ਪੰਜਾਬ ਦੇ ਬਾਗ਼ 'ਚੋਂ ਐਲ. ਈ. ਡੀ. ਲਾਈਟਾਂ ਚੋਰੀ

ਅੰਮਿ੍ਤਸਰ, 18 ਜਨਵਰੀ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਆਰਾ ਲਗਾਏ ਬਾਗ਼ 'ਚ ਮਿਊਜ਼ੀਕਲ ਫੁਹਾਰਿਆਂ ਦੇ ਉੱਪਰ ਲਗਾਈਆਂ ਐਲ. ਈ. ਡੀ. ਲਾਈਟਾਂ 'ਚੋਂ ਕੁਝ ਦੇ ਚੋਰੀ ਕੀਤੇ ਜਾਣ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ | ਰਾਮ ਬਾਗ਼ 'ਚ ਰੋਜ਼ਾਨਾ ਸਵੇਰੇ ...

ਪੂਰੀ ਖ਼ਬਰ »

ਜੀ. ਐਨ. ਡੀ. ਯੂ. 'ਚ ਚੱਲ ਰਹੀ ਮਰਦਾਂ ਦੀ ਕੁੱਲ ਹਿੰਦ ਅੰਤਰ ਵਰਸਿਟੀ ਤਲਵਾਰਬਾਜ਼ੀ ਪ੍ਰਤੀਯੋਗਤਾ ਦਾ ਦੂਸਰਾ ਦਿਨ

ਅੰਮਿ੍ਤਸਰ, 18 ਜਨਵਰੀ (ਹਰਜਿੰਦਰ ਸਿੰਘ ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਚੱਲ ਰਹੀ ਮਰਦਾਂ ਦੀ ਕੁਲ ਹਿੰਦ ਅੰਤਰ ਵਰਸਿਟੀ ਤਲਵਾਰਬਾਜ਼ੀ ਪ੍ਰਤੀਯੋਗਤਾ ਦੇ ਦੂਸਰੇ ਵੱਖ-ਵੱਖ ਟੀਮ ਤੇ ਵਿਅਕਤੀਗਤ ਮੁਕਾਬਲੇ ਕਰਵਾਏ ਗਏ | 19 ਜਨਵਰੀ ਤੱਕ ਚੱਲਣ ਵਾਲੀ ਇਸ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਪ੍ਰਧਾਨ ਭਾਈ ਲੌਾਗੋਵਾਲ ਸਵ: ਕਲਕੱਤਾ ਦੇ ਗ੍ਰਹਿ ਵਿਖੇ ਦੁੱਖ ਸਾਂਝਾ ਕਰਨ ਪੁੱਜੇ

ਅੰਮਿ੍ਤਸਰ, 18 ਜਨਵਰੀ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਅੱਜ ਦੇਰ ਸ਼ਾਮ ਸਵ: ਮਨਜੀਤ ਸਿੰਘ ਕਲਕੱਤਾ ਦੇ ਗ੍ਰਹਿ ਵਿਖੇ ਪੁੱਜੇ ਤੇ ਉਨ੍ਹਾਂ ਸ: ਕਲਕੱਤਾ ਦੇ ਬੇਟੇ ਗੁਰਪ੍ਰੀਤ ਸਿੰਘ ਤੇ ਹੋਰਨਾਂ ...

ਪੂਰੀ ਖ਼ਬਰ »

ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ 'ਚ ਗੁਰਮਤਿ ਸਮਾਗਮਾਂ ਦੀ ਲੜੀ ਅੱਜ ਤੋਂ

ਅੰਮਿ੍ਤਸਰ, 18 ਜਨਵਰੀ (ਜਸਵੰਤ ਸਿੰਘ ਜੱਸ)-ਸਿੱਖ ਪੰਥ ਦੇ ਲਾਸਾਨੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ 27 ਜਨਵਰੀ ਨੂੰ ਆ ਰਹੇ ਜਨਮ ਦਿਹਾੜੇ ਦੇ ਸਬੰਧ 'ਚ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵਲੋਂ 19 ਜਨਵਰੀ ਤੋਂ 27 ਜਨਵਰੀ ਤੱਕ 9 ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਲੜੀ ਗੁਰੂ ...

ਪੂਰੀ ਖ਼ਬਰ »

ਮਨਜੀਤ ਸਿੰਘ ਕਲਕੱਤਾ ਦੇ ਸਸਕਾਰ ਮੌਕੇ ਉੱਘੀਆ ਸ਼ਖ਼ਸੀਅਤਾਂ ਰਹੀਆਂ ਹਾਜ਼ਰ

ਅੰਮਿ੍ਤਸਰ, 18 ਜਨਵਰੀ (ਜਸਵੰਤ ਸਿੰਘ ਜੱਸ)-ਸਾਬਕਾ ਕੈਬਨਿਟ ਮੰਤਰੀ ਪੰਜਾਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਆਨਰੇਰੀ ਮੁੱਖ ਸਕੱਤਰ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਸ: ਮਨਜੀਤ ਸਿੰਘ ...

ਪੂਰੀ ਖ਼ਬਰ »

ਜੀ. ਐਨ. ਡੀ. ਯੂ. 'ਚ ਚੱਲ ਰਹੀ ਮਰਦਾਂ ਦੀ ਕੁੱਲ ਹਿੰਦ ਅੰਤਰ ਵਰਸਿਟੀ ਤਲਵਾਰਬਾਜ਼ੀ ਪ੍ਰਤੀਯੋਗਤਾ ਦਾ ਦੂਸਰਾ ਦਿਨ

ਅੰਮਿ੍ਤਸਰ, 18 ਜਨਵਰੀ (ਹਰਜਿੰਦਰ ਸਿੰਘ ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਚੱਲ ਰਹੀ ਮਰਦਾਂ ਦੀ ਕੁਲ ਹਿੰਦ ਅੰਤਰ ਵਰਸਿਟੀ ਤਲਵਾਰਬਾਜ਼ੀ ਪ੍ਰਤੀਯੋਗਤਾ ਦੇ ਦੂਸਰੇ ਵੱਖ-ਵੱਖ ਟੀਮ ਤੇ ਵਿਅਕਤੀਗਤ ਮੁਕਾਬਲੇ ਕਰਵਾਏ ਗਏ | 19 ਜਨਵਰੀ ਤੱਕ ਚੱਲਣ ਵਾਲੀ ਇਸ ...

ਪੂਰੀ ਖ਼ਬਰ »

ਨਾਜਾਇਜ਼ ਮਾਈਨਿੰਗ ਤੇ ਭਿ੍ਸ਼ਟਾਚਾਰ ਨਹੀਂ ਕੀਤਾ ਜਾਵੇਗਾ ਬਰਦਾਸ਼ਤ-ਡਾ: ਰਾਜ

ਹੁਸ਼ਿਆਰਪੁਰ, 18 ਜਨਵਰੀ (ਬਲਜਿੰਦਰਪਾਲ ਸਿੰਘ)- ਹਲਕਾ ਚੱਬੇਵਾਲ ਦੇ ਵਿਧਾਇਕ ਡਾ: ਰਾਜ ਕੁਮਾਰ ਨੇ ਨਾਜਾਇਜ਼ ਮਾਈਨਿੰਗ ਖਿਲਾਫ ਸ਼ਿਕੰਜਾ ਕੱਸਦੇ ਹੋਏ ਇਕ ਨਵੀਂ ਸ਼ੁਰੂਆਤ ਤਹਿਤ ਚੱਬੇਵਾਲ ਦੇ ਲੋਕਾਂ ਨੂੰ ਇਸਦੇ ਖਿਲਾਫ ਸਰਕਾਰ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ...

ਪੂਰੀ ਖ਼ਬਰ »

ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ 'ਚ ਗੁਰਮਤਿ ਸਮਾਗਮਾਂ ਦੀ ਲੜੀ ਅੱਜ ਤੋਂ

ਅੰਮਿ੍ਤਸਰ, 18 ਜਨਵਰੀ (ਜਸਵੰਤ ਸਿੰਘ ਜੱਸ)-ਸਿੱਖ ਪੰਥ ਦੇ ਲਾਸਾਨੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ 27 ਜਨਵਰੀ ਨੂੰ ਆ ਰਹੇ ਜਨਮ ਦਿਹਾੜੇ ਦੇ ਸਬੰਧ 'ਚ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵਲੋਂ 19 ਜਨਵਰੀ ਤੋਂ 27 ਜਨਵਰੀ ਤੱਕ 9 ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਲੜੀ ਗੁਰੂ ...

ਪੂਰੀ ਖ਼ਬਰ »

ਮਾਮਲਾ ਮਗਨਰੇਗਾ ਸਕੀਮ ਤਹਿਤ ਮਜ਼ਦੂਰਾਂ ਨੂੰ ਰੁਜ਼ਗਾਰ ਨਾ ਦੇਣ ਦਾ

ਅਜਨਾਲਾ, 18 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਬਲਾਕ ਅਜਨਾਲਾ ਅਧੀਨ ਆਉਂਦੇ ਵੱਖ-ਵੱਖ ਪਿੰਡਾਂ 'ਚ ਮਜ਼ਦੂਰਾਂ ਨੂੰ ਮਗਨਰੇਗਾ ਸਕੀਮ ਤਹਿਤ ਰੁਜ਼ਗਾਰ ਨਾ ਮਿਲਣ ਦੇ ਰੋਸ 'ਚ ਅੱਜ ਆਪਣਾ ਪੰਜਾਬ ਪਾਰਟੀ ਦੇ ਹਲਕਾ ਇੰਚਾਰਜ਼ ਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ...

ਪੂਰੀ ਖ਼ਬਰ »

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੀ ਇਕੱਤਰਤਾ

ਮਜੀਠਾ, 18 ਜਨਵਰੀ (ਮਨਿੰਦਰ ਸਿੰਘ ਸੋਖੀ)-ਸਥਾਨਕ ਗੁਰਦੁਆਰਾ ਭਗਤ ਰਵਿਦਾਸ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੀ ਇਕ ਵਿਸ਼ੇਸ਼ ਇਕੱਤਰਤਾ ਕਮੇਟੀ ਪ੍ਰਧਾਨ ਜਥੇਦਾਰ ਬਲਬੀਰ ਸਿੰਘ ਮੁੱਛਲ ਦੀ ਅਗਵਾਈ ਹੇਠ ਹੋਈ, ਜਿਸ ਵਿਚ ਹਲਕੇ ਦੇ ਬੀ. ਐਸ. ਐਫ. ਦੇ ...

ਪੂਰੀ ਖ਼ਬਰ »

ਕੰਵਰਪ੍ਰਤਾਪ ਅਜਨਾਲਾ ਦੀ ਅਗਵਾਈ 'ਚ ਕਾਂਗਰਸੀ ਵਰਕਰਾਂ ਦੀ ਮੀਟਿੰਗ

ਅਜਨਾਲਾ, 18 ਜਨਵਰੀ (ਐਸ. ਪ੍ਰਸ਼ੋਤਮ)-ਸ਼ਹਿਰ ਦੇ ਬਾਹਰੀ ਪਿੰਡ ਪੰਜ ਗਰਾਈਆਂ ਨਿੱਜਰਾਂ ਵਿਖੇ ਕਾਂਗਰਸੀ ਆਗੂਆਂ ਸਰਪੰਚ ਨਰਿੰਦਰ ਸਿੰਘ ਤੇ ਦਿਲਬਾਗ ਸਿੰਘ ਉਰਫ ਬਾਗਾ ਦੇ ਉੱਦਮ ਨਾਲ ਕਾਂਗਰਸੀ ਵਰਕਰਾਂ ਦੀ ਪ੍ਰਭਾਵਸ਼ਾਲੀ ਮੀਟਿੰਗ 'ਚ ਕਾਂਗਰਸ ਜ਼ਿਲ੍ਹਾ ਦਿਹਾਤੀ ...

ਪੂਰੀ ਖ਼ਬਰ »

ਅਨੇਕਾਂ ਹੀ ਮੁੱਢਲੀਆਂ ਸਹੂਲਤਾਂ ਤੋਂ ਸੱਖਣਾ ਹੈ ਇਤਿਹਾਸਿਕ ਕਸਬਾ ਚੱਬਾ

ਚੱਬਾ, 18 ਜਨਵਰੀ (ਜੱਸਾ ਅਨਜਾਣ)-ਸਾਹਿਬ ਸ੍ਰੀ ਗੁਰੂੁ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਪਿੰਡ ਚੱਬਾ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਸੰਗਰਾਣਾ ਸਾਹਿਬ ਸੁਸ਼ੋਭਿਤ ਹੈ | ਇਸੇ ਜਗ੍ਹਾ 'ਤੇ ਹੀ ਛੇਵੇਂ ਪਾਤਸ਼ਾਹ ਨੇ ਪਿੰਡ ਚੱਬਾ ਦੀ ਰਹਿਣ ਵਾਲੀ ਮਾਤਾ ...

ਪੂਰੀ ਖ਼ਬਰ »

ਬੀ. ਡੀ. ਪੀ. ਓ. ਦਫ਼ਤਰੀ ਕੰਪਲੈਕਸ ਵਿਖੇ ਮਨਰੇਗਾ ਮਜ਼ਦੂਰਾਂ ਨੇ ਦਿੱਤਾ ਮੰਗ ਪੱਤਰ

ਅਜਨਾਲਾ, 18 ਜਨਵਰੀ (ਐਸ. ਪ੍ਰਸ਼ੋਤਮ)-ਅੱਜ ਸਥਾਨਕ ਸ਼ਹਿਰ 'ਚ ਬੀ. ਡੀ. ਪੀ. ਓ. ਦਫ਼ਤਰੀ ਕੰਪਲੈਕਸ ਵਿਖੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੀਨੀਅਰ ਆਗੂ ਰੋਬਟ ਮਸੀਹ ਪੱਛੀਆ ਤੇ ਇਫਟੂ ਪੰਜਾਬ ਦੇ ਸੂਬਾ ਆਗੂ ਧਰਮਿੰਦਰ ਅਜਨਾਲਾ ਦੀ ਸਾਂਝੀ ਅਗਵਾਈ 'ਚ ਬਲਾਕ ਅਜਨਾਲਾ ਦੇ ਵੱਖ-ਵੱਖ ...

ਪੂਰੀ ਖ਼ਬਰ »

ਮਜ਼ਦੂਰਾਂ ਵਲੋਂ ਬੀ. ਡੀ. ਪੀ. ਓ. ਦਫ਼ਤਰ ਮੂਹਰੇ ਪ੍ਰਦਰਸ਼ਨ
ਮਾਮਲਾ ਮਗਨਰੇਗਾ ਸਕੀਮ ਤਹਿਤ ਮਜ਼ਦੂਰਾਂ ਨੂੰ ਰੁਜ਼ਗਾਰ ਨਾ ਦੇਣ ਦਾ

ਅਜਨਾਲਾ, 18 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਬਲਾਕ ਅਜਨਾਲਾ ਅਧੀਨ ਆਉਂਦੇ ਵੱਖ-ਵੱਖ ਪਿੰਡਾਂ 'ਚ ਮਜ਼ਦੂਰਾਂ ਨੂੰ ਮਗਨਰੇਗਾ ਸਕੀਮ ਤਹਿਤ ਰੁਜ਼ਗਾਰ ਨਾ ਮਿਲਣ ਦੇ ਰੋਸ 'ਚ ਅੱਜ ਆਪਣਾ ਪੰਜਾਬ ਪਾਰਟੀ ਦੇ ਹਲਕਾ ਇੰਚਾਰਜ਼ ਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ...

ਪੂਰੀ ਖ਼ਬਰ »

ਖ਼ਾਲਸਾ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਸਾਫਟਬਾਲ ਮੁਕਾਬਲਿਆਂ 'ਚ ਜੇਤੂ

ਅੰਮਿ੍ਤਸਰ, 18 ਜਨਵਰੀ (ਸ. ਰ.)-ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ 62ਵੀਆਂ ਪੰਜਾਬ ਸਕੂਲ ਸਟੇਟ ਸਾਫ਼ਟਬਾਲ ਮੁਕਾਬਲੇ ਤਹਿਤ ਖੇਡ ਦਾ ਸ਼ਾਨਦਾਰ ਕਰਕੇ ਮਾਤਾ ਪਿਤਾ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਸਕੂਲ ਪਿੰ੍ਰਸੀਪਲ ਸ੍ਰੀਮਤੀ ...

ਪੂਰੀ ਖ਼ਬਰ »

ਗੁ: ਬਾਬਾ ਜੀਵਨ ਸਿੰਘ ਵਿਖੇ ਲੰਗਰ ਹਾਲ ਦਾ ਨੀਂਹ ਪੱਥਰ ਰੱਖਿਆ

ਸਠਿਆਲਾ, 18 ਜਨਵਰੀ (ਜਗੀਰ ਸਿੰਘ ਸਫਰੀ)-ਗੁ: ਸ਼ਹੀਦ ਬਾਬਾ ਜੀਵਨ ਸਿੰਘ ਸਠਿਆਲਾ ਦੀ ਪੱਤੀ ਖੂਹੀਵਾਲੀ ਵਿਖੇ ਸੰਗਤਾਂ ਵਲੋਂ ਲੋਹ ਲੰਗਰ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਬਾਰੇ ਸਰਪੰਚ ਦਲਵਿੰਦਰ ਸਿੰਘ ਤੇ ਸਾਬਕਾ ਸਰਪੰਚ ਬਲਜੀਤ ਸਿੰਘ ਭੱਟੀ ਨੇ ਦੱਸਿਆ ਕਿ ਬਰਸਾਤ ...

ਪੂਰੀ ਖ਼ਬਰ »

ਹਾਕੀ ਟੂਰਨਾਮੈਂਟ ਦੀਆਂ ਤਿਆਰੀਆਂ ਮੁਕੰਮਲ

ਬੁਤਾਲਾ, 18 ਜਨਵਰੀ (ਹਰਜੀਤ ਸਿੰਘ)-ਬਾਬਾ ਪੱਲ੍ਹਾ ਜੀ ਟੂਰਨਾਮੈਂਟ ਕਮੇਟੀ ਤੇ ਐਨ. ਆਰ. ਆਈ. ਵੀਰਾਂ ਵਲੋਂ ਸਾਧ ਸੰਗਤ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 41ਵੇਂ ਬਾਬਾ ਪੱਲ੍ਹਾ ਜੀ ਯਾਦਗਰੀ ਹਾਕੀ ਟੂਰਨਾਮੈਂਟ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਪੱਤਰਕਾਰਾਂ ...

ਪੂਰੀ ਖ਼ਬਰ »

ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਕੀਰਤਨ ਸਮਾਗਮ ਕਰਾਇਆ

ਅੰਮਿ੍ਤਸਰ, 18 ਜਨਵਰੀ (ਜੱਸ)-ਧਾਰਮਿਕ ਤੇ ਸਮਾਜਿਕ ਖੇਤਰਾਂ 'ਚ ਅਹਿਮ ਸੇਵਾਵਾਂ ਨਿਭਾਅ ਰਹੀ ਸਿੱਖ ਸੰਸਥਾ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਤੇ ਭਾਈ ਗੁਰਇਕਬਾਲ ਸਿੰਘ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਭਲਾਈ ਕੇਂਦਰ ...

ਪੂਰੀ ਖ਼ਬਰ »

ਕੌਾਸਲਰ ਦੇਵਗਨ ਵਲੋਂ ਵਿਕਾਸ ਕਾਰਜਾਂ ਦਾ ਜਾਇਜ਼ਾ

ਛੇਹਰਟਾ, 18 ਜਨਵਰੀ (ਵਡਾਲੀ)-ਵਿਧਾਨ ਸਭਾ ਹਲਕਾ ਪੱਛਮੀ ਅਧੀਨ ਪੈਂਦੀ ਵਾਰਡ 77 ਅਧੀਨ ਪੈਂਦੇ ਇਲਾਕਾ ਇੰਦਰਪੁਰੀ ਵਿਖੇ ਵਾਰਡ 'ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਵਾਰਡ ਕੌਾਸਲਰ ਉਮਾ ਰਾਣੀ ਤੇ ਉਨ੍ਹਾਂ ਦੇ ਸੀਨੀਅਰ ਯੂਥ ਕਾਂਗਰਸੀ ਆਗੂ ਵਿਰਾਟ ਦੇਵਗਨ ਨੇ ...

ਪੂਰੀ ਖ਼ਬਰ »

ਈ. ਟੀ. ਟੀ. ਅਧਿਆਪਕ ਯੂਨੀਅਨ ਵਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਨਾਲ ਮੀਟਿੰਗ

ਅੰਮਿ੍ਤਸਰ, 18 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਈ. ਟੀ. ਟੀ. ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਵਿਛੋਆ ਤੇ ਲਖਵਿੰਦਰ ਸਿੰਘ ਸੱਗੂਆਣਾ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਧਿਕਾਰੀ (ਅ) ਸ੍ਰੀ ਸ਼ਿਸ਼ੂਪਾਲ ਕੌਸ਼ਿਲ ਨਾਲ ਇਕੱਤਰਤਾ ਕੀਤੀ ਗਈ, ...

ਪੂਰੀ ਖ਼ਬਰ »

ਸੂਬਾ ਜਨਰਲ ਸਕੱਤਰ ਸੰਧੂ ਵਲੋਂ ਕਾਂਗਰਸੀ ਵਰਕਰਾਂ ਨਾਲ ਬੈਠਕ

ਛੇਹਰਟਾ, 18 ਜਨਵਰੀ (ਵਡਾਲੀ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਕਿਸਾਨ ਵਿੰਗ ਚਰਨ ਸਿੰਘ ਸੰਧੂ ਨੇ ਸੰਧੂ ਕਲੋਨੀ ਛੇਹਰਟਾ ਵਿਖੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ ਜਿਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਅਕਾਲੀਭਾਜਪਾ ਗਠਜੋੜ ...

ਪੂਰੀ ਖ਼ਬਰ »

ਕਥਾ ਘਰ ਸਰੋਵਰ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ

ਬਾਬਾ ਬਕਾਲਾ ਸਾਹਿਬ, 18 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇਥੇ ਕਥਾ ਘਰ ਸਰੋਵਰ ਬਾਬਾ ਗੁਰਮੁੱਖ ਸਿੰਘ ਵਿਖੇ ਧਾਰਮਿਕ ਸਮਾਗਮ ਤਰਨਾ ਦਲ ਦੇ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ ਦੀ ਅਗਵਾਈ ਹੇਠ ਸ਼ਰਧਾ ਪੂਰਵਕ ਸਜਾਏ ਗਏ | ਹਜ਼ਾਰਾਂ ਹੀ ...

ਪੂਰੀ ਖ਼ਬਰ »

ਨਵੀਂ ਸਰਕਾਰ ਤੋਂ ਵਿਕਾਸ ਦੀ ਉਮੀਦ ਲਗਾਈ ਬੈਠਾ ਦੋ ਸਰਹੱਦੀ ਹਲਕਿਆਂ ਦਾ ਸਾਂਝਾ ਬਲਾਕ ਹਰਸਾ ਛੀਨਾ

ਹਰਸਾ ਛੀਨਾ, 18 ਜਨਵਰੀ (ਕੜਿਆਲ)-1946 'ਚ ਅੰਗਰੇਜ ਸਰਕਾਰ ਵਿਰੁੱਧ ਲੱਗੇ ਕਿਸਾਨਾਂ ਦੇੇ ਮੋਘੇ ਮੋਰਚੇ ਦੀ ਗਵਾਹ ਤੇ ਅਜਨਾਲਾ ਅਤੇ ਰਾਜਾਸਾਂਸੀ ਦਾ ਸਾਂਝਾ ਵਿਕਾਸ ਪੱਖੋਂ ਪਛੜਿਆ ਤੇ ਮੁੱਢਲੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਬਲਾਕ ਹਰਸਾ ਛੀਨਾ ਨਵੀਂ ਸਰਕਾਰ ਤੋਂ ਵਿਕਾਸ ਦੀ ਉਮੀਦ ਲਗਾਈ ਬੈਠੀ ਹੈ | ਅਜਨਾਲਾ-ਅੰਮਿ੍ਤਸਰ ਮੁੱਖ ਮਾਰਗ 'ਤੇ ਸਥਿਤ ਅੱਡਾ ਕੁਕੜਾਂਵਾਲਾ ਤੋਂ ਇਤਿਹਾਸਿਕ ਗੁਰਦੁਆਰਾ ਗੁਰੂ ਕਾ ਬਾਗ ਨੂੰ ਸੜਕ ਮੁੜਦੀ ਹੈ ਤੇ ਅੱਧੇ ਸੈਂਕੜੇ ਤੋਂ ਜਿਆਦਾ ਪਿੰਡਾਂ ਦੇ ਵਾਸੀਆਂ ਨੂੰ ਅੰਮਿ੍ਤਸਰ ਜਾਣ ਲਈ ਹਰਸਾ ਛੀਨਾ ਤੋਂ ਹੋ ਕੇ ਜਾਣਾ ਪੈਂਦਾ ਹੈ | ਹਰਸਾ ਛੀਨਾ ਵਿਖੇ ਇਕ ਬਹੁਤ ਪੁਰਾਤਨ ਥੇਹ ਹੈ ਜਿਸ ਬਾਰੇ ਕਈ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਇਹ ਥੇਹ ਕਰੀਬ 1400 ਸਾਲ ਪਹਿਲਾਂ ਭਾਰਤ ਆਏ ਚੀਨੀ ਯਾਤਰੀ ਹਿਊਨ ਸਾਂਗ ਵਾਲੀ ਚੀਨਾ ਪੱਟੀ ਹੈ ਜਿਸਦਾ ਜਿਕਰ ਚੀਨੀ ਯਾਤਰੀ ਵਲੋਂ ਲਿਖੀ ਹੋਈ ਕਿਤਾਬ ਵਿੱਚ ਵੀ ਮਿਲਦਾ ਹੈ | ਕਈ ਇਤਿਹਾਸਕਾਰਾਂ ਨੇ ਇਸ ਛੀਨਾ ਥੇਹ ਨੂੰ ਚੀਨਾ ਪੱਟੀ ਰਿਆਸਤ ਦੀ ਰਾਜਧਾਨੀ ਵੀ ਮੰਨਿਆ ਹੈ | ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕਰੀਬ ਚਾਰ ਕਿਲੋਮੀਟਰ ਤੇ ਅੰਮਿ੍ਤਸਰ ਤੋਂ ਕਰੀਬ 11 ਕਿਲੋਮੀਟਰ ਦੀ ਦੂਰੀ 'ਤੇ ਵਸਿਆ ਹਰਸਾ ਛੀਨਾ ਦੇ ਅੱਡਾ ਕੁਕੜਾਂਵਾਲਾ ਵਿਖੇ ਬਲਾਕ ਪੰਚਾਇਤ, ਬਲਾਕ ਖੇਤੀਬਾੜੀ, ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ, ਬੈਂਕ, ਬਿਜਲੀ ਘਰ, ਵੇਰਕਾ ਦੁੱਧ ਦਾ ਕੇਂਦਰ, ਖੇਡ ਸਟੇਡੀਅਮ, ਤਿੰਨ ਪੈਟਰੋਲ ਪੰਪ, ਦੋ ਸਰਕਾਰੀ ਤੇ ਪ੍ਰਾਈਵੇਟ ਸਕੂਲ, ਅਨਾਜ ਮੰਡੀ, ਪਟਵਾਰਖ਼ਾਨਾ, ਪੁਲਿਸ ਚੌਕੀ ਆਦਿ ਸਥਿਤ ਹਨ | ਇੰਨ੍ਹੇ ਸਰਕਾਰੀ ਤੇ ਅਰਧ ਸਰਕਾਰੀ ਅਦਾਰੇ ਹੋਣ ਦੇ ਬਾਵਜੂਦ ਵੀ ਹਰਸਾ ਛੀਨਾ ਸਾਹਮਣੇ ਅੱਜ ਵੀ ਮੁਸ਼ਕਿਲਾਂ ਮੂੰਹ ਅੱਡੀ ਖੜ੍ਹੀਆਂ ਹਨ |
ਪੀਣ ਵਾਲਾ ਪਾਣੀ ਤੇ ਗ਼ੰਦੇ ਪਾਣੀ ਦੀ ਨਿਕਾਸੀ-ਅੱਡਾ ਕੁਕੜਾਂਵਾਲਾ ਵਿਖੇ ਅਜੇ ਤੱਕ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ ਤੇ ਨਾ ਹੀ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਕੀਤਾ ਗਿਆ ਹੈ, ਜਿਸ ਕਾਰਨ ਅੱਡੇ ਦਾ ਗ਼ੰਦਾ ਪਾਣੀ ਸੜਕ ਦੇ ਕਿਨਾਰੇ ਅਤੇ ਬਿਜਲੀ ਘਰ ਦੇ ਅੰਦਰ ਖੜ੍ਹਾ ਰਹਿੰਦਾ ਹੈ | ਅੱਡਾ ਕੁਕੜਾਂਵਾਲਾ ਵਿਖੇ ਕੂੜੇ ਦੀ ਸਾਂਭ ਸੰਭਾਲ ਨਾ ਹੋਣ ਕਾਰਨ ਸੜਕਾਂ ਦੇ ਕਿਨਾਰਿਆਂ 'ਤੇ ਕੂੜੇ ਦੇ ਢੇਰ ਜਨਤਾ ਲਈ ਬਿਮਾਰੀਆਂ ਦਾ ਮੁੱਢ ਬੰਨ੍ਹ ਰਹੇ ਹਨ | ਕੁਕੜਾਂਵਾਲਾ ਕਲੋਨੀ ਤੇ ਅੱਡਾ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਤੇ ਗੰਦੇ ਪਾਣੀ ਦੀ ਨਿਕਾਸੀ ਲਈ ਉਚਿਤ ਕਦਮ ਚੁੱਕੇ ਜਾਣ |
ਅਨਾਜ਼ ਮੰਡੀ-ਅੱਡਾ ਕੁਕੜਾਂਵਾਲਾ ਦੀ ਅਨਾਜ਼ ਮੰਡੀ ਸ਼ੈੱਡ ਵਿਹੂਣੀ ਹੋਣ ਕਾਰਨ ਕਿਸਾਨਾਂ ਦੀ ਪੁੱਤਾਂ ਨਾਲੋਂ ਵੱਧ ਪਿਆਰ ਨਾਲ ਪਾਲੀ ਫ਼ਸਲ ਨੂੰ ਬਾਰਸ਼ ਹੋਣ ਦੀ ਸੂਰਤ 'ਚ ਘਰੋਂ ਲਿਆਂਦੀਆਂ ਤਰਪਾਲਾਂ ਨਾਲ ਢੱਕਦੇ ਨਜ਼ਰ ਆਉਂਦੇ ਹਨ | ਕਿਸਾਨਾਂ ਤੇ ਆੜਤੀਆਂ ਵਲੋਂ ਅਨਾਜ਼ ਮੰਡੀ ਵਿੱਚ ਇੱਕ ਸ਼ੈੱਡ ਬਣਾਉਣ ਦੀ ਮੰਗ ਕੀਤੀ ਹੈ |
ਬੱਸ ਅੱਡੇ ਦੀ ਘਾਟ-ਅੱਡਾ ਕੁਕੜਾਂਵਾਲਾ ਵਿਖੇ ਦਰਜਨ ਦੇ ਕਰੀਬ ਰੂਟਾਂ ਲਈ ਚਲਣ ਵਾਲੀਆਂ ਬੱਸਾਂ ਦੀਆਂ ਸਵਾਰੀਆਂ ਲਈ ਬਣਿਆ ਬੱਸ ਅੱਡਾ ਖ਼ਸਤਾ ਹਾਲਤ 'ਚ ਸਵਾਰੀਆਂ ਨੂੰ ਬਾਰਿਸ਼ ਤੇ ਧੁੱਪ ਵਿੱਚ ਕੋਈ ਆਸਰਾ ਨਾ ਦੇ ਕੇ ਖ਼ੁਦ ਕਿਸੇ ਆਸਰੇ ਦੀ ਭਾਲ 'ਚ ਖੜ੍ਹਾ ਨਜ਼ਰ ਆਉਂਦਾ ਹੈ | ਸਿਰਫ ਬੱਸ ਅੱਡੇ ਦੇ ਨਾਂਅ 'ਤੇ ਇਕ ਵਰਾਂਡਾ ਸਵਾਰੀਆਂ ਨੂੰ ਘੱਟ ਤੇ ਜਾਨਵਰਾਂ ਨੂੰ ਜਿਆਦਾ ਪਨਾਹ ਦਿੰਦਾ ਹੈ |
ਲੜਕੀਆਂ ਦੇ ਕਾਲਜ ਤੇ ਹਸਪਤਾਲ ਦੀ ਘਾਟ-ਇਲਾਕੇ ਦੇ ਪਿੰਡਾਂ ਦਾ ਸਾਂਝਾ ਕੇਂਦਰ ਹੋਣ ਕਾਰਨ ਅੱਡਾ ਕੁਕੜਾਂਵਾਲਾ ਵਿਖੇ ਸਿਰਫ਼ ਇਕ ਸੀਨੀਅਰ ਸੈਕੰਡਰੀ ਦੇ ਨਾਂਅ 'ਤੇ ਸਕੂਲ ਹੈ ਜਦਕਿ ਲੜਕੀਆਂ ਦੇ ਕਾਲਜ, ਕਿਤਾਮੁਖੀ ਸਿੱਖਿਆ ਲਈ ਆਈ. ਟੀ. ਆਈ. ਦੀ ਘਾਟ ਕਾਫ਼ੀ ਰੜਕਦੀ ਹੈ, ਜਿਸ ਲਈ ਇਲਾਕੇ ਦੀਆਂ ਲੜਕੀਆਂ ਨੂੰ ਸਿੱਖਿਆ ਹਾਸਲ ਕਰਨ ਲਈ ਅਜਨਾਲਾ ਜਾਂ ਅੰਮਿ੍ਤਸਰ ਵਿਖੇ ਜਾਣਾ ਪੈਂਦਾ ਹੈ | ਇਸਦੇ ਨਾਲ-ਨਾਲ ਹਰਸਾ ਛੀਨਾ ਬਲਾਕ ਵਿੱਚ ਇਕ ਸਰਕਾਰੀ ਹਸਪਤਾਲ ਦੀ ਘਾਟ ਵੀ ਰੜਕਦੀ ਹੈ ਜਿਸ ਕਾਰਨ ਸੈਂਕੜੇ ਜ਼ਿੰਦਗੀਆਂ ਮੌਤ ਦੇ ਮੂੰਹ ਵਿੱਚ ਜਾ ਪੈਂਦੀਆਂ ਹਨ | ਇਲਾਕੇ ਦੀ ਮੰਗ ਅਨੁਸਾਰ ਕੁਕੜਾਂਵਾਲਾ ਵਿਖੇ ਘੱਟੋ ਘੱਟ 20 ਬਿਸਤਰਿਆਂ ਦਾ ਇਕ ਸਰਕਾਰੀ ਹਸਪਤਾਲ ਖੋਲ੍ਹ ਕੇ ਦਿੱਤਾ ਜਾਵੇ | ਇਲਾਕੇ ਦੀ ਜਨਤਾ ਨਵੀਂ ਬਣੀ ਸਰਕਾਰ ਤੋਂ ਸਰਹੱਦੀ ਬਲਾਕ ਹਰਸਾ ਛੀਨਾ ਤੋਂ ਵਿਕਾਸ ਦੀ ਉਮੀਦ ਲਗਾਈ ਬੈਠੀ ਹੈ |


ਖ਼ਬਰ ਸ਼ੇਅਰ ਕਰੋ

ਪਹਿਲੇ ਬੱਚੇ ਦੇ ਜਨਮ ਸਮੇਂ 5 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਮਿਲੇਗੀ-ਡੀ. ਸੀ.

ਅੰਮਿ੍ਤਸਰ, 18 ਜਨਵਰੀ (ਰੇਸ਼ਮ ਸਿੰਘ)-ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਭਾਰਤ ਸਰਕਾਰ ਵਲੋਂ 1 ਜਨਵਰੀ ਤੋਂ ਲਾਗੂ ਕਰ ਦਿੱਤੀ ਗਈ ਹੈ ਤੇ ਪੰਜਾਬ 'ਚ ਇਹ ਸਕੀਮ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਚਲਾਈ ਜਾ ਰਹੀ ਹੈ | ਇਸ ਸਬੰਧੀ ਡੀ. ਸੀ. ਕਮਲਦੀਪ ਸਿੰਘ ਸੰਘਾ ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਦੀਆਂ ਤਿਆਰੀਆਂ ਸਬੰਧੀ ਇਕੱਤਰਤਾ

ਜਗਦੇਵ ਕਲਾਂ, 18 ਜਨਵਰੀ (ਸ਼ਰਨਜੀਤ ਸਿੰਘ ਗਿੱਲ)-ਗੁਰਮਤਿ ਪ੍ਰਚਾਰ ਸਭਾ ਜਗਦੇਵ ਕਲਾਂ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ ਅਤੇ ਅਨੇਕਾਂ ਹੀ ਹੋਰ ਗੁਰੂ ਦੁਲਾਰੇ ਸਿੱਖਾਂ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਹਰ ਸਾਲ ...

ਪੂਰੀ ਖ਼ਬਰ »

ਅੰਮਿ੍ਤ ਅਨੰਦ ਪਾਰਕ ਤੇ ਅਟਾਰੀ ਸਰਹੱਦ 'ਤੇ ਤਿਰੰਗੇ ਝੰਡੇ ਚੜ੍ਹਾਉਣ ਲਈ ਜੋਸ਼ੀ ਨੇ ਡੀ. ਸੀ. ਨੂੰ ਲਿਖਿਆ ਪੱਤਰ

ਅੰਮਿ੍ਤਸਰ, 18 ਜਨਵਰੀ (ਹਰਮਿੰਦਰ ਸਿੰਘ)-ਸਾਬਕਾ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਵਲੋਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਇਕ ਪੱਤਰ ਲਿਖਦਿਆਂ ਅੰਮਿ੍ਤ ਅਨੰਦ ਪਾਰਕ ਵਿਖੇ 170 ਫੁੱਟ ਤੇ ਅਟਾਰੀ ਸਰਹੱਦ ਨੇੜੇ 360 ਫੁੱਟ ਉਚਾਈ ਤੇ ਤਿਰੰਗੇ ਝੰਡੇ ਚੜ੍ਹਾਉਣ ਦੀ ...

ਪੂਰੀ ਖ਼ਬਰ »

ਐਸ. ਡੀ. ਐਮ. ਬਾਬਾ ਬਕਾਲਾ ਸਾਹਿਬ ਦੀਆਂ ਹਦਾਇਤਾਂ 'ਤੇ ਪਿੰਡਾਂ 'ਚ ਸਰਵੇਖਣ ਕੈਂਪ ਲਾਏ

ਸਠਿਆਲਾ, 18 ਜਨਵਰੀ (ਜਗੀਰ ਸਿੰਘ ਸਫਰੀ)- ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡਾਂ ਵਿਚ ਬੇਘਰੇ ਲੋਕਾਂ ਨੂੰ ਮੁੜ 'ਵਸੇਬਾ ਸਕੀਮ' ਦੀ ਯੋਜਨਾ ਤਹਿਤ ਘਰਾਂ ਦੀ ਉਸਾਰੀ ਕਰਨ ਲਈ ਜਗ੍ਹਾ ਦਾ ਪ੍ਰਬੰਧ ਕਰਕੇ ਦੇਣ ਦੇ ਲਈ 'ਮਹਾਤਮਾ ਗਾਂਧੀ ਸਰਬੱਤ ਵਿਕਾਸ' ਯੋਜਨਾ ਤਹਿਤ ...

ਪੂਰੀ ਖ਼ਬਰ »

ਜਸਪਾਲ ਕੌਰ ਦਾ ਡਾਇਰਕੈਟਰ ਹੈਲਥ ਪੰਜਾਬ ਬਣਨ 'ਤੇ ਸਨਮਾਨ

ਕੱਥੂਨੰਗਲ, 18 ਜਨਵਰੀ (ਦਲਵਿੰਦਰ ਸਿੰਘ ਰੰਧਾਵਾ)-ਸ੍ਰੀਮਤੀ ਜਸਪਾਲ ਕੌਰ ਦੇ ਡਾਇਰਕੈਟਰ ਹੈਲਥ ਆਫ਼ ਪੰਜਾਬ ਬਣਨ 'ਤੇ ਐਮ. ਐਲ. ਟੀ. ਐਸੋਸੀਏਸ਼ਨ ਸਟੇਟ ਬਾਡੀ ਦੇ ਚੇਅਰਮੈਨ ਮਲਕੀਤ ਸਿੰਘ ਭੱਟੀ ਤੇ ਕਸ਼ਮੀਰ ਸਿੰਘ ਕੰਗ ਜ਼ਿਲ੍ਹਾ ਪ੍ਰਧਾਨ ਦੀ ਸਾਂਝੀ ਅਗਵਾਈ ਹੇਠ ਉਨ੍ਹਾਂ ...

ਪੂਰੀ ਖ਼ਬਰ »

ਜੀ. ਐਨ. ਡੀ. ਯੂ. 'ਚ ਅੰਤਰ ਕਾਲਜ ਹਾਕੀ 5-ਏ ਸਾਈਡ ਚੈਂਪੀਅਨਸ਼ਿਪ ਸਮਾਪਤ

ਅੰਮਿ੍ਤਸਰ, 18 ਜਨਵਰੀ (ਹਰਜਿੰਦਰ ਸਿੰਘ ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਔਰਤਾਂ ਦਾ 5-ਏ ਸਾਈਡ ਅੰਤਰ ਕਾਲਜ ਮੁਕਾਬਲਾ ਸਮਾਪਤ ਹੋ ਗਿਆ | ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖਾਲਸਾ ਕਾਲਜ ਅੰਮਿ੍ਤਸਰ ਦੀ ਟੀਮ ਨੇ ਇਸ ਮੁਕਾਬਲੇ 'ਤੇ ਕਬਜ਼ਾ ਜਮਾਇਆ | ਇਸ ਬਾਰੇ ...

ਪੂਰੀ ਖ਼ਬਰ »

ਸਰਕਾਰੀ ਰੁੱਖਾਂ ਦੀ ਦਿਨ-ਦਿਹਾੜੇ ਹੋ ਰਹੀ ਚੋਰੀ ਤੋਂ ਸਬੰਧਿਤ ਵਿਭਾਗ ਬੇਖ਼ਬਰ

ਬੱਚੀਵਿੰਡ, 18 ਜਨਵਰੀ (ਬਲਦੇਵ ਸਿੰਘ ਕੰਬੋ)-ਸਰਹੱਦੀ ਖੇਤਰ 'ਚ ਸੜਕਾਂ 'ਤੇ ਲਗਾਏ ਗਏ ਰੁੱਖ ਜੋ ਸਰਕਾਰੀ ਜਾਇਦਾਦ ਹਨ, ਸਬੰਧਿਤ ਵਿਭਾਗ ਦੀ ਸੁਸਤੀ ਕਾਰਨ ਦਿਨ-ਦਿਹਾੜੇ ਵੱਢੇ ਜਾ ਰਹੇ ਹਨ | ਇਸ ਪੱਤਰਕਾਰ ਨੇ ਜਦੋਂ ਸਰਹੱਦੀ ਖੇਤਰ ਦੀਆਂ ਸੜਕਾਂ ਕਿਨਾਰੇ ਲੱਗੇ ਰੁੱਖਾਂ ਦਾ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਰਵਾਇਤਾਂ ਤੇ ਪ੍ਰੰਪਰਾਵਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ : ਪ੍ਰੋ: ਬਹਿਲ

ਅੰਮਿ੍ਤਸਰ, 18 ਜਨਵਰੀ (ਹਰਜਿੰਦਰ ਸਿੰਘ ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਗਰੀਨ ਸੈਂਸ ਸਿਸਟੇਨਬਿਲਟੀ ਐਾਡ ਰਿਫਾਰਮੈਂਟਿਵ ਪ੍ਰੈਕਟਿਸ ਵਿਸ਼ੇ 'ਤੇ 3 ਰੋਜ਼ਾ ਸਿਖਲਾਈ ਸਮਾਗਮ ਦਾ ਉਦਘਾਟਨ ਹੋਇਆ | ਇਹ ਪ੍ਰੋਗਰਾਮ ਸੈਂਟਰ ਫਾਰ ਸਾਇੰਸ ਐਾਡ ਇਨਵਾਇਰਨਮੈਂਟ ...

ਪੂਰੀ ਖ਼ਬਰ »

ਜੰਗਲੀ ਸਾਂਬਰ ਕਾਬੂ ਕਰ ਕੇ ਜੰਗਲਾਤ ਵਿਭਾਗ ਹਵਾਲੇ ਕੀਤਾ

ਮਾਨਾਂਵਾਲਾ, 18 ਜਨਵਰੀ (ਗੁਰਦੀਪ ਸਿੰਘ ਨਾਗੀ)-ਅੱਜ ਸਵੇਰ ਤੋਂ ਮਾਨਾਂਵਾਲਾ ਤੇ ਆਸ ਪਾਸ ਦੇ ਪਿੰਡਾਂ ਵਿਚ ਭੜਥੂ ਪਾਉਣ ਵਾਲਾ ਜੰਗਲੀ ਸਾਂਬਰ ਅਖੀਰ ਪਿੰਡ ਸੁਰਜਨ ਸਿੰਘ ਵਾਲਾ ਤੋਂ ਕਾਬੂ ਕਰ ਲਿਆ ਗਿਆ | ਅੰਮਿ੍ਤਸਰ-ਜਲੰਧਰ ਜੀ. ਟੀ. ਰੋਡ 'ਤੇ ਕਸਬਾ ਮਾਨਾਂਵਾਲਾ ਨੇੜਿਓਾ ...

ਪੂਰੀ ਖ਼ਬਰ »

ਫੇਰੂਮਾਨ ਕਾਲਜ 'ਚ 'ਨੈਸ਼ਨਲ ਯੂਥ ਡੇਅ' ਮਨਾਇਆ

ਰਈਆ, 18 ਜਨਵਰੀ (ਸ਼ਰਨਬੀਰ ਸਿੰਘ ਕੰਗ)-ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਕਾਲਜ ਫਾਰ ਵੂਮੈਨ ਰਈਆ ਦੇ ਐਨ. ਐਸ. ਐਸ. ਵਿਭਾਗ ਵਲੋਂ ਕਾਲਜ ਕੰਪਲੈਕਸ ਅੰਦਰ 'ਨੈਸ਼ਨਲ ਯੂਥ ਡੇਅ' ਮਨਾਇਆ ਗਿਆ | ਇਸ ਮੌਕੇ ਐਨ. ਐਸ. ਐਸ. ਵਿਭਾਗ ਦੇ ਮੈਂਬਰ ਸਹਾਇਕ ਪ੍ਰੋਫੈਸਰ ਵੰਦਨਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਨਿਸ਼ਕਾਮ ਸੇਵਕ ਜਥਾ ਵਲੋਂ ਇਤਿਹਾਸਕਾਰ ਗਿਆਨੀ ਭੋਰਛੀ ਦਾ ਸਨਮਾਨ

ਬਾਬਾ ਬਕਾਲਾ ਸਾਹਿਬ, 18 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਨਿਸ਼ਕਾਮ ਸੇਵਕ ਜਥਾ ਬਾਬਾ ਬਕਾਲਾ ਸਾਹਿਬ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਕੋਈ ਦੋ ਦਰਜਨ ਤੋਂ ਵੱਧ ...

ਪੂਰੀ ਖ਼ਬਰ »

ਐਸ. ਐਚ. ਓ. ਹਰਸੰਦੀਪ ਸਿੰਘ ਦਾ ਸਨਮਾਨ

ਜੰੰਡਿਆਲਾ ਗੁਰੂ, 18 ਜਨਵਰੀ (ਰਣਜੀਤ ਸਿੰਘ ਜੋਸਨ)-ਪੁਲਿਸ ਥਾਣਾ ਜੰੰਡਿਆਲਾ ਗੁਰੂ ਦੇ ਨਵੇਂ ਐਸ. ਐਚ. ਓ. ਹਰਸੰਦੀਪ ਸਿੰਘ ਦਾ ਅਹੁਦਾ ਸੰਭਾਲਣ ਉਪਰੰਤ ਪਰਮਜੀਤ ਸਿੰਘ ਬਲਾਕ ਪ੍ਰਧਾਨ ਬੀ. ਸੀ. ਸੈਲ ਜੰਡਿਆਲਾ ਗੁਰੂ ਵਲੋਂ ਆਪਣੇ ਸਾਥੀਆਂ ਸਮੇਤ ਸਵਾਗਤ ਕਰਦਿਆਂ ਉਨ੍ਹਾਂ ...

ਪੂਰੀ ਖ਼ਬਰ »

ਇੰਪਲਾਈਜ਼ ਫ਼ੈਡਰੇਸਨ ਪੰਜਾਬ ਰਾਜ ਬਿਜਲੀ ਬੋਰਡ ਵਲੋਂ ਵਧੀਕ ਨਿਗਰਾਨ ਇੰਜੀ: ਸਨਮਾਨਿਤ

ਬੰਡਾਲਾ, 18 ਜਨਵਰੀ (ਅਮਰਪਾਲ ਸਿੰਘ ਬੱਬੂ)-ਇੰਪਲਾਈਜ਼ ਫ਼ੈਡਰੇਸਨ ਪੰਜਾਬ ਰਾਜ ਬਿਜਲੀ ਬੋਰਡ ਦਾ ਇਕ ਵਫ਼ਦ ਜਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਪ੍ਰਤਾਪ ਸਿੰਘ ਸੁਖੇਵਾਲਾ ਦੀ ਅਗਵਾਈ ਹੇਠ ਵਧੀਕ ਨਿਗਰਾਨ ਇੰਜੀ ਅਨੀਸ਼ਦੀਪ ਸਿੰਘ ਮੰਡਲ ਜੰਡਿਆਲਾ ਨੂੰ ਮਿਲਿਆ¢ ਇਸ ਮੌਕੇ ...

ਪੂਰੀ ਖ਼ਬਰ »

ਸਕੂਲ 'ਚ ਸਾਇੰਸ ਮੇਲਾ ਲਗਾਇਆ

ਚੌਕ ਮਹਿਤਾ, 18 ਜਨਵਰੀ( ਜਗਦੀਸ਼ ਸਿੰਘ ਬਮਰਾਹ)-ਪਿੰਡ ਚੂੰਗ ਦੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਚੂੰਗ ਵਿਖੇ ਸਾਇੰਸ ਮੇਲਾ ਲਗਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੇ ਵਿਗਿਆਨ ਨੂੰ ਲੈ ਕੇ ਵੱਡੀ ਦਿਲਚਸਪੀ ਦਿਖਾਈ | ਮੇਲੇ ਦੌਰਾਨ ਪੁਸ਼ਪਾ ...

ਪੂਰੀ ਖ਼ਬਰ »

ਲੋਕਾਂ ਨੂੰ ਸੁਵਿਧਾਵਾਂ ਪ੍ਰਦਾਨ ਕਰਨ ਲਈ ਸਿਰਤੋੜ ਵਸੀਲੇ ਕੀਤੇ ਜਾ ਰਹੇ ਹਨ : ਡੈਨੀ ਬੰਡਾਲਾ

ਟਾਂਗਰਾ, 18 ਜਨਵਰੀ (ਹਰਜਿੰਦਰ ਸਿੰਘ ਕਲੇਰ)-ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਪੰਜਾਬ ਨੂੰ ਵਿਕਸਤ ਕਰਨ ਤੇ ਸੂਬੇ ਦੇ ਲੋਕਾਂ ਨੂੰ ਆਧੁਨਿਕ ਸਮੇਂ ਦੀਆਂ ਸਰਕਾਰੀ ਸਹੂਲਤਾਂ ਮਹੱਈਆ ਕਰਨ ਲਈ ਬੜ੍ਹੀ ਦੂਰਅੰਦੇਸ਼ੀ ਤੇ ਸੁਹਿਦਤਾ ਨਾਲ ਯਤਨ ਕੀਤੇ ਜਾ ...

ਪੂਰੀ ਖ਼ਬਰ »

ਮੇਦਾਂਤਾ ਹਸਪਤਾਲ ਗੁੜਗਾਉਂ ਦੇ ਦਿਮਾਗ ਅਤੇ ਰੀੜ੍ਹ ਦੇ ਰੋਗਾਂ ਦੇ ਮਾਹਿਰ ਡਾਕਟਰ 20-21 ਨੂੰ ਅੰਮਿ੍ਤਸਰ 'ਚ ਕਰਨਗੇ ਓ.ਪੀ.ਡੀ

ਅੰਮਿ੍ਤਸਰ, 18 ਜਨਵਰੀ (ਅ.ਬ)-ਦਿ ਮੈਡੀਸਿਟੀ ਸੁਪਰ ਸਪੈਸ਼ਲਿਟੀ ਹਸਪਤਾਲ (ਗੁੜਗਾੳਾ) ਜੋ ਕਿ ਅਦਲੱਖਾ ਹਸਪਤਾਲ, ਬਸੰਤ ਐਵੇਨਿਊ, ਅੰਮਿ੍ਤਸਰ ਦੇ ਨਾਲ ਮਿਲ ਕੇ ਦਿਮਾਗ ਅਤੇ ਰੀੜ ਦੇ ਰੋਗਾਂ ਦੇ ਮਾਹਿਰ ਡਾ: ਕਰਨਜੀਤ ਸਿੰਘ ਨਾਰੰਗ ਤੇ ਡਾ: ਅੰਸ਼ੂ ਮਹਾਜਨ 20 ਜਨਵਰੀ ਨੂੰ 10 ਵਜੇ ...

ਪੂਰੀ ਖ਼ਬਰ »

ਲੋੜਵੰਦ ਵਿਦਿਆਰਥੀਆਂ ਨੂੰ ਸਵੈਟਰ ਵੰਡੇ

ਛੇਹਰਟਾ, 18 ਜਨਵਰੀ (ਸੁਰਿੰਦਰ ਸਿੰਘ ਵਿਰਦੀ)-ਸਰਕਾਰੀ ਸੀਨੀਅਰ ਸਕੰਡਰੀ ਸਕੂਲ ਛੇਹਰਟਾ ਦੇ ਪਿ੍ੰਸੀਪਲ ਮੈਡਮ ਮਨਮੀਤ ਕੌਰ, ਸਮੂਹ ਸਟਾਫ਼, ਸਮਾਜ ਸੇਵੀ ਮਨਮੋਹਨ ਸਿੰਘ, ਸੁਭਾਸ਼ ਕੁਮਾਰ ਤੇ ਸ੍ਰੀ ਹਰੀ ਹਰ ਸੇਵਾ ਟਰੱਸਟ ਵਲੋਂ ਸਾਂਝੇ ਤੌਰ 'ਤੇ ਇਸ ਸਕੂਲ ਦੇ ਲੋੜਵੰਦ ...

ਪੂਰੀ ਖ਼ਬਰ »

ਖੇਡ ਵਿਭਾਗ ਵਲੋਂ ਸਕੂਲਾਂ ਦੇ ਵਿੰਗਾਂ ਲਈ ਪਹਿਲੀ ਵਾਰ ਜਨਵਰੀ 'ਚ ਲਏ ਜਾਣਗੇ ਟਰਾਇਲ

ਅੰਮਿ੍ਤਸਰ, 18 ਜਨਵਰੀ (ਹਰਜਿੰਦਰ ਸਿੰਘ ਸ਼ੈਲੀ)- ਪੰਜਾਬ ਦੇ ਖੇਡ ਵਿਭਾਗ ਦੇ ਇਤਿਹਾਸ 'ਚ ਪਹਿਲੀ ਵਾਰ ਹੋਵੇਗਾ ਕਿ ਸਕੂਲੀ ਵਿੰਗਾਂ 'ਚ ਖਿਡਾਰੀਆਂ ਦੇ ਦਾਖਲੇ ਲਈ ਟਰਾਇਲ ਜਨਵਰੀ ਦੇ ਮਹੀਨੇ 'ਚ ਹੋਣਗੇ ਅਤੇ ਸਕੂਲਾਂ ਦਾ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਅਪ੍ਰੈਲ ਮਹੀਨੇ 'ਚ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX