ਤਾਜਾ ਖ਼ਬਰਾਂ


ਸਿੱਖਿਆ ਬੋਰਡ ਵਲੋਂ ਓਪਨ ਸਕੂਲ ਦੀ 10ਵੀਂ ਅਤੇ 12ਵੀਂ ਸ਼੍ਰੇਣੀ 'ਚ ਦਾਖ਼ਲੇ ਦੀਆਂ ਮਿਤੀਆਂ 'ਚ ਵਾਧਾ
. . .  10 minutes ago
ਐੱਸ.ਏ.ਐੱਸ ਨਗਰ, 24 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਓਪਨ ਸਕੂਲ ਦੀਆਂ ਅਕਾਦਮਿਕ ਸਾਲ 2019-20 ਲਈ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ 'ਚ ਦਾਖ਼ਲਾ ਨਾ...
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 204 ਦੌੜਾਂ ਦਾ ਵਿਸ਼ਾਲ ਟੀਚਾ
. . .  17 minutes ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 20ਵੇਂ ਓਵਰ 'ਚ ਨਿਊਜ਼ੀਲੈਂਡ 200 ਦੌੜਾਂ ਪਾਰ
. . .  19 minutes ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦੇ ਰਾਸ ਟੇਲਰ ਦੀਆਂ 50 ਦੌੜਾਂ ਪੂਰੀਆਂ
. . .  21 minutes ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ 5ਵਾਂ ਖਿਡਾਰੀ ਇੱਕ ਦੌੜ ਬਣਾ ਕੇ ਆਊਟ
. . .  33 minutes ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਚੌਥਾ ਖਿਡਾਰੀ (ਵਿਲੀਅਮਸਨ) 51 ਦੌੜਾਂ ਬਣਾ ਕੇ ਆਊਟ
. . .  37 minutes ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦੇ ਕਪਤਾਨ ਵਿਲੀਅਮਸਨ ਦੀਆਂ 50 ਦੌੜਾਂ ਪੂਰੀਆਂ
. . .  39 minutes ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 16 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 165/3
. . .  42 minutes ago
ਨਿਰਭੈਆ ਮਾਮਲਾ : ਦੋਸ਼ੀਆਂ ਦੇ ਵਕੀਲ ਵੱਲੋਂ ਅਦਾਲਤ ਵਿਚ ਫਿਰ ਤੋਂ ਅਪੀਲ ਦਾਇਰ
. . .  43 minutes ago
ਨਵੀਂ ਦਿੱਲੀ, 24 ਜਨਵਰੀ - ਦਿੱਲੀ 'ਚ 2012 ਨਿਰਭੈਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋਸ਼ੀਆਂ ਦੇ ਵਕੀਲ ਏ.ਪੀ ਸਿੰਘ ਨੇ ਫਿਰ ਤੋਂ ਪਟਿਆਲਾ ਹਾਊਸ ਕੋਰਟ 'ਚ ਅਰਜ਼ੀ ਦਾਇਰ ਕੀਤੀ ਹੈ। ਵਕੀਲ...
ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਵਲੋਂ ਖ਼ੁਦਕੁਸ਼ੀ
. . .  47 minutes ago
ਮਾਨਸਾ, 24 ਜਨਵਰੀ (ਗੁਰਚੇਤ ਸਿੰਘ ਫੱਤੇਵਾਲੀਆ)- ਜ਼ਿਲ੍ਹੇ ਦੇ ਪਿੰਡ ਕੋਟ ਧਰਮੂ ਦੇ ਇੱਕ ਨੌਜਵਾਨ ਨੇ ਕਰਜ਼ੇ ਦੀ ਪਰੇਸ਼ਾਨੀ ਦੇ ਚੱਲਦਿਆਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ...
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਤੀਸਰਾ ਖਿਡਾਰੀ ਬਿਨਾਂ ਕੋਈ ਦੌੜ ਬਣਾਏ ਆਊਟ
. . .  59 minutes ago
ਲੜਕੀ ਨਾਲ ਕਥਿਤ ਸਮੂਹਿਕ ਜਬਰ ਜਨਾਹ
. . .  58 minutes ago
ਲਖਨਊ, 24 ਜਨਵਰੀ - ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ 'ਚ ਇੱਕ ਲੜਕੀ ਨਾਲ 5 ਲੋਕਾਂ ਵੱਲੋਂ ਕਥਿਤ ਤੌਰ 'ਤੇ ਸਮੂਹਿਕ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ...
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਦੂਜਾ ਖਿਡਾਰੀ (ਮੁਨਰੋ) 59 ਦੌੜਾਂ ਬਣਾ ਕੇ ਆਊਟ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 11ਵੇਂ ਓਵਰ 'ਚ ਨਿਊਜ਼ੀਲੈਂਡ 100 ਦੌੜਾਂ ਪਾਰ
. . .  about 1 hour ago
ਜੇ.ਐਨ.ਯੂ ਹੋਸਟਲ ਮੈਨੂਅਲ ਮਾਮਲਾ : ਦਿੱਲੀ ਹਾਈਕੋਰਟ ਵੱਲੋਂ ਵਿਦਿਆਰਥੀਆਂ ਨੂੰ ਅੰਤਰਿਮ ਰਾਹਤ
. . .  about 1 hour ago
ਨਵੀਂ ਦਿੱਲੀ, 24 ਜਨਵਰੀ - ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਸੰਘ ਵੱਲੋਂ ਇੰਟਰ ਹੋਸਟਲ ਐਡਮਨਿਸਟ੍ਰੇਸ਼ਨ ਦੇ ਹੋਸਟਲ ਮੈਨੂਅਲ 'ਚ ਸੋਧ ਕਰਨ ਦੇ ਫ਼ੈਸਲੇ ਨੂੰ ਚੁਨੌਤੀ ਦੇਣ...
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 10 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 91/1
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਪਹਿਲਾ ਖਿਡਾਰੀ (ਗਪਟਿਲ) 30 ਦੌੜਾਂ ਬਣਾ ਕੇ ਆਊਟ
. . .  about 1 hour ago
ਮੁਸਲਮਾਨਾਂ ਨੂੰ ਗੁਮਰਾਹ ਰਹੇ ਹਨ ਸਿਮੀ ਅਤੇ ਪੀ.ਐਫ.ਆਈ - ਯੂ.ਪੀ ਮੰਤਰੀ
. . .  about 1 hour ago
ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੇ ਗੋਬਰ ਤੋਂ ਛੜੇ (ਲੱਕੜੀ) ਬਣਾਉਣ ਵਾਲੀ ਮਸ਼ੀਨ ਕੀਤੀ ਭੇਟ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 5 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 52/0
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 6 ਮਾਘ ਸੰਮਤ 549

ਲੁਧਿਆਣਾ

ਮੂਲਨਿਵਾਸੀਆਂ ਤੇ ਘੱਟ ਗਿਣਤੀਆਂ 'ਤੇ ਹੋ ਰਹੇ ਹਮਲਿਆਂ ਵਿਰੁੱਧ ਰੋਸ ਮਾਰਚ

ਲੁਧਿਆਣਾ, 18 ਜਨਵਰੀ (ਪਰਮੇਸ਼ਰ ਸਿੰਘ)-ਮਹਾਂਰਾਸ਼ਟਰ ਦੇ ਭੀਮਾ ਕੋਰੇਗਾਂਵ ਵਿਖੇ ਵਾਪਰੇ ਘਟਨਾਕ੍ਰਮ ਤੇ ਦੇਸ਼ ਭਰ ਵਿਚ ਭਾਰਤੀ ਮੂਲਨਿਵਾਸੀਆਂ, ਦਲਿਤਾਂ ਤੇ ਘੱਟ ਗਿਣਤੀਆਂ 'ਤੇ ਧਰਮ ਤੇ ਜਾਤੀ ਅਧਾਰਿਤ ਕੀਤੇ ਜਾ ਰਹੇ ਜ਼ੁਲਮ ਤੇ ਜਾਨਲੇਵਾ ਹਮਲਿਆਂ ਦੇ ਖਿਲਾਫ਼ ...

ਪੂਰੀ ਖ਼ਬਰ »

ਬੱਚਿਆਂ ਨੂੰ ਭੀਖ਼ ਮੰਗਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਐਕਸ਼ਨ ਪਲਾਨ ਤਿਆਰ

ਲੁਧਿਆਣਾ, 18 ਜਨਵਰੀ (ਪੁਨੀਤ ਬਾਵਾ)-ਜ਼ਿਲ੍ਹਾ ਲੁਧਿਆਣਾ 'ਚੋਂ ਬੱਚਿਆਂ ਨੂੰ ਭੀਖ਼ ਮੰਗਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੁਹਿੰਮ ਚਲਾਉਣ ਦਾ ਫ਼ੈਸਲਾ ਕਰ ਲਿਆ ਗਿਆ ਹੈ, ਜਿਸ ਦੇ ਤਹਿਤ ਅੱਜ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਦੇ ਨਾਲ ਜ਼ਿਲ੍ਹਾ ...

ਪੂਰੀ ਖ਼ਬਰ »

ਮੰਨਾ ਸਿੰਘ ਨਗਰ ਦੀ ਫੈਕਟਰੀ 'ਚ ਲੱਗੀ ਮਾਮੂਲੀ ਅੱਗ

ਲੁਧਿਆਣਾ, 18 ਜਨਵਰੀ (ਅਮਰੀਕ ਸਿੰਘ ਬੱਤਰਾ)- ਨਗਰ ਨਿਗਮ ਜ਼ੋਨ ਏ ਅਧੀਨ ਪੈਂਦੇ ਭਾਈ ਮੰਨਾ ਸਿੰਘ ਨਗਰ ਨਗਰ ਸਥਿਤ ਫੈਕਟਰੀ 'ਚ ਕੱਪੜੇ ਪ੍ਰੈਸ ਕਰਨ ਲਈ ਲਗਾਈ ਮਸ਼ੀਨ (ਪ੍ਰੈਸ) ਕਾਰਨ ਬੁੱਧਵਾਰ ਦੇਰ ਰਾਤ ਅੱਗ ਲੱਗ ਗਈ, ਰਾਤ ਤੀ ਸ਼ਿਫ਼ਟ 'ਚ ਕੰਮ ਕਰ ਰਹੇ ਕਾਰੀਗਰਾਂ ਨੂੰ ਪਤਾ ...

ਪੂਰੀ ਖ਼ਬਰ »

ਪੁਲਿਸ ਦੇ ਨਾਂਅ 'ਤੇ ਰਿਸ਼ਵਤ ਲੈਣ ਵਾਲਾ ਢਾਬਾ ਮਾਲਕ ਕਾਬੂ

ਲੁਧਿਆਣਾ, 18 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਦੇ ਨਾਂਅ 'ਤੇ ਰਿਸ਼ਵਤ ਲੈਣ ਵਾਲੇ ਇਕ ਢਾਬਾ ਮਾਲਕ ਨੂੰ ਅੱਜ ਦੁਪਹਿਰ ਪੁਲਿਸ ਨੇ ਕਾਬੂ ਕਰ ਲਿਆ, ਪਰ ਢਾਬਾ ਮਾਲਕ ਵਲੋਂ ਰਿਸ਼ਵਤ ਦੇ ਪੈਸੇ ਵਾਪਸ ਕਰਨ 'ਤੇ ਪੁਲਿਸ ਨੇ ਉਸ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ | ...

ਪੂਰੀ ਖ਼ਬਰ »

ਢੰਡਰੀਆਂ ਵਾਲਿਆਂ 'ਤੇ ਕਾਤਲਾਨਾ ਹਮਲਾ ਕਰਨ ਦੇ ਮਾਮਲੇ ਦੀ ਸੁਣਵਾਈ 29 ਜਨਵਰੀ ਤੱਕ ਮੁਲਤਵੀ

ਲੁਧਿਆਣਾ, 18 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਿੱਖ ਪ੍ਰਚਾਰਕ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦੇ ਕਾਫਲੇ 'ਤੇ ਹਮਲਾ ਕਰਨ ਦੇ ਮਾਮਲੇ ਦੀ ਸੁਣਵਾਈ ਅਦਾਲਤ ਵਲੋਂ 29 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਇਸ ਮਾਮਲੇ 'ਚ ਨਾਮਜਦ ਦੋਸ਼ੀ ਗੁਰਮੀਤ ਸਿੰਘ ...

ਪੂਰੀ ਖ਼ਬਰ »

ਨਿਗਮ ਚੋਣਾਂ 'ਚ ਵਾਲਮੀਕਿ ਭਾਈਚਾਰਾ ਕਾਂਗਰਸ ਪਾਰਟੀ ਦਾ ਸਮਰਥਨ ਕਰੇਗਾ: ਧੀਂਗਾਨ

ਲੁਧਿਆਣਾ, 18 ਜਨਵਰੀ (ਕਵਿਤਾ ਖੁੱਲਰ)-ਅੱਜ ਭਾਰਤੀਆ ਵਾਲਮੀਕਿ ਧਰਮ ਸਮਾਜ ਭਾਵਾਧਸ ਦੇ ਮੁੱਖ ਸੰਚਾਲਕ ਨਰੇਸ਼ ਧੀਂਗਾਨ ਦੀ ਅਗਵਾਈ ਵਿਚ ਵਾਲਮੀਕਿ ਸਮਾਜ ਦੇ ਵੱਖ-ਵੱਖ ਆਗੂਆਂ ਵਲੋਂ ਕਾਂਗਰਸ ਪਾਰਟੀ ਦੀ ਟਿਕਟ ਲਈ ਦਾਅਵੇਦਾਰੀ ਪੇਸ਼ ਕੀਤੀ ਗਈ | ਇਸ ਮੌਕੇ ਨਰੇਸ਼ ਧੀਂਗਾਨ ...

ਪੂਰੀ ਖ਼ਬਰ »

ਮੇਦਾਂਤਾ ਮੈਡੀਕੰਸਲਟ ਕੇਂਦਰ 'ਚ ਟੈਲੀਕੰਸਲਟ ਸੁਵਿਧਾ ਲਈ ਈ-ਕਲੀਨਿਕ ਸ਼ੁਰੂ

ਲੁਧਿਆਣਾ, 18 ਜਨਵਰੀ (ਸਲੇਮਪੁਰੀ)-ਲੁਧਿਆਣਾ ਸਥਿਤ ਮੇਦਾਂਤਾ ਮਲਟੀ ਸਪੈਸ਼ਲਿਟੀ ਵਿਸ਼ਵ ਪੱਧਰੀ ਕਲੀਨਿਕ 'ਚ ਹੁਣ ਮਾਹਿਰ ਡਾਕਟਰ ਨਿਯਮਿਤ ਤੌਰ 'ਤੇ ਆਪਣੀ ਸੇਵਾਵਾਂ ਦੇਣਗੇ, ਜਿਸ ਦੇ ਤਹਿਤ ਮੇਦਾਂਤਾ ਮੈਡੀਕੰਸਲਟ ਕੇਂਦਰ 'ਚ ਵਿਸ਼ੇਸ਼ ਟੈਲੀਮੈਡੀਸਨ ਸੁਵਿਧਾ ...

ਪੂਰੀ ਖ਼ਬਰ »

ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ ਵਲੋਂ ਲੁਧਿਆਣਾ ਵਿਖੇ ਭਰਤੀ ਮੁਹਿੰਮ ਸ਼ੁਰੂ

ਆਲਮਗੀਰ, 18 ਜਨਵਰੀ (ਜਰਨੈਲ ਸਿੰਘ ਪੱਟੀ)-ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ ਦੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਸਥਾਨਕ ਬੈਗੋਆਣਾ (ਗਿੱਲ) ਵਿਖੇ ਹੋਈ ਜਿਸ 'ਚ ਸੂਬਾ ਪ੍ਰਧਾਨ ਸ੍ਰੀ ਅਕਸ਼ੇ ਸ਼ਰਮਾ, ਸਕੱਤਰ ਵਿਸ਼ਾਲ ...

ਪੂਰੀ ਖ਼ਬਰ »

ਫ਼ਿਲਮ ਨਵਾਂ ਇਤਿਹਾਸ ਰਚੇਗੀ-ਗੋਸ਼ਾ 19 ਜਨਵਰੀ ਨੂੰ ਰਿਲੀਜ ਹੋਵੇਗੀ ਪਹਿਲੀ ਸਾਊਥ ਇੰਡੀਅਨ ਟਚ ਪੰਜਾਬੀ ਫਿਲਮ 'ਪੰਜਾਬ ਸਿੰਘ'

ਲੁਧਿਆਣਾ, 18 ਜਨਵਰੀ (ਕਵਿਤਾ ਖੁੱਲਰ)-ਸੰਸਾਰ ਭਰ ਦੇ ਸਿਨੇਮਾ ਘਰਾਂ ਵਿਚ 19 ਜਨਵਰੀ ਨੂੰ ਰਿਲੀਜ ਹੋਣ ਵਾਲੀ ਪਹਿਲੀ ਸਾਊਥ ਇੰਡੀਅਨ ਟਚ ਪੰਜਾਬੀ ਫਿਲਮ 'ਪੰਜਾਬ ਸਿੰਘ' ਦੇ ਸਟਾਰਕਾਸਟ ਗਜਿੰਦ ਮਾਨ, ਕੁਲਜਿੰਦਰ ਸਿੱਧੂ, ਤੇਜੀ ਸੰਧੂ, ਤਾਜ, ਵਿਕਾਸ ਕੋਹਲੀ, ਮਾਹੀ ਔਲਖ ਤੇ ...

ਪੂਰੀ ਖ਼ਬਰ »

ਝੂਠ ਦੀ ਬੁਨਿਆਦ 'ਤੇ ਬਣੀ ਕਾਂਗਰਸ ਸਰਕਾਰ ਨੇ ਕੀਤਾ ਲੋਕਾਂ ਨਾਲ ਪੈਰ-ਪੈਰ 'ਤੇ ਧੋਖਾ-ਨਿਰਮਲ ਐਸ.ਐਸ.

ਡਾਬਾ/ਲੁਹਾਰਾ, 18 ਜਨਵਰੀ (ਕੁਲਵੰਤ ਸਿੰਘ ਸੱਪਲ)-ਸ਼ੋ੍ਰਮਣੀ ਅਕਾਲੀ ਦਲ ਦੇ ਬੀ.ਸੀ ਕਮਿਸ਼ਨ ਦੇ ਸਾਬਕਾ ਵਾਇਸ ਚੇਅਰਮੈਨ ਨਿਰਮਲ ਸਿੰਘ ਐਸ.ਐਸ ਨੇ ਕਿਹਾ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ...

ਪੂਰੀ ਖ਼ਬਰ »

19 ਜਨਵਰੀ ਨੂੰ ਰਿਲੀਜ ਹੋਵੇਗੀ ਪਹਿਲੀ ਸਾਊਥ ਇੰਡੀਅਨ ਟਚ ਪੰਜਾਬੀ ਫਿਲਮ 'ਪੰਜਾਬ ਸਿੰਘ'

ਲੁਧਿਆਣਾ, 18 ਜਨਵਰੀ (ਕਵਿਤਾ ਖੁੱਲਰ)-ਸੰਸਾਰ ਭਰ ਦੇ ਸਿਨੇਮਾ ਘਰਾਂ ਵਿਚ 19 ਜਨਵਰੀ ਨੂੰ ਰਿਲੀਜ ਹੋਣ ਵਾਲੀ ਪਹਿਲੀ ਸਾਊਥ ਇੰਡੀਅਨ ਟਚ ਪੰਜਾਬੀ ਫਿਲਮ 'ਪੰਜਾਬ ਸਿੰਘ' ਦੇ ਸਟਾਰਕਾਸਟ ਗਜਿੰਦ ਮਾਨ, ਕੁਲਜਿੰਦਰ ਸਿੱਧੂ, ਤੇਜੀ ਸੰਧੂ, ਤਾਜ, ਵਿਕਾਸ ਕੋਹਲੀ, ਮਾਹੀ ਔਲਖ ਤੇ ...

ਪੂਰੀ ਖ਼ਬਰ »

ਨਗਰ ਨਿਗਮ ਤਕਨੀਕੀ ਸਲਾਹਕਾਰ ਕਮੇਟੀ ਨੇ ਕਰੋੜਾਂ ਦੇ ਵਿਕਾਸ ਕਾਰਜਾਂ ਨੂੰ ਦਿੱਤੀ ਮਨਜ਼ੂਰੀ

ਲੁਧਿਆਣਾ, 18 ਜਨਵਰੀ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਤਕਨੀਕੀ ਸਲਾਹਕਾਰ ਕਮੇਟੀ ਦੀ ਬੁੱਧਵਾਰ ਨੂੰ ਕਮਿਸ਼ਨਰ ਜਸਕਿਰਨ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਕਰੋੜਾਂ ਰੁਪਏ ਦੇ ਵਿਕਾਸਕਾਰਜਾਂ ਦੇ ਨਾਲ 85 ਕਰੋੜ ਦੀ ਲਾਗਤ ਨਾਲ 3.2 ਏਕੜ ਜ਼ਮੀਨ ਤੇ ਤਿਆਰ ਕਰਾਏ ...

ਪੂਰੀ ਖ਼ਬਰ »

ਆਮਦਨ ਕਰ ਵਿਭਾਗ 'ਗਰੀਨ ਪਲਾਸਟਿਕ ਮੁਹਿੰਮ' ਚਲਾ ਕੇ ਪ੍ਰਦੂਸ਼ਣ ਰੋਕਣ ਦਾ ਯਤਨ ਕਰੇਗੀ- ਮਹਾਜਨ

ਲੁਧਿਆਣਾ, 18 ਜਨਵਰੀ (ਪੁਨੀਤ ਬਾਵਾ)-ਪਿ੍ੰਸੀਪਲ ਚੀਫ਼ ਕਮਿਸ਼ਨਰ ਉੱਤਰੀ ਤੇ ਪੱਛਮੀ ਜ਼ੋਨ ਮਧੂ ਮਹਾਜਨ ਨੇ ਕਿਹਾ ਕਿ ਆਮਦਨ ਕਰ ਵਿਭਾਗ ਦੇ ਚੀਫ਼ ਕਮਿਸ਼ਨਰ ਵਿਨੇ ਕੁਮਾਰ ਝਾਅ ਵਲੋਂ ਜੋ ਲੁਧਿਆਣਾ ਤੋਂ 'ਗਰੀਨ ਪਲਾਸਟਿਕ ਮੁਹਿੰਮ' ਆਰੰਭੀ ਗਈ ਹੈ, ਉਸ ਨੂੰ ਉੱਤਰੀ ਤੇ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਸਸਰਾਲੀ ਕਾਲੋਨੀ ਵਿਖੇ ਸਾਲਾਨਾ ਖੇਡਾਂ

ਲੁਧਿਆਣਾ, 18 ਜਨਵਰੀ (ਪਰਮੇਸ਼ਰ ਸਿੰਘ)- ਸਰਕਾਰੀ ਹਾਈ ਸਕੂਲ ਸਸਰਾਲੀ ਕਾਲੋਨੀ ਵਿਖੇ ਸਾਲਾਨਾ ਖੇਡਾਂ ਕਰਵਾਈਆਂ ਗਈਆਂ, ਜਿਨ੍ਹਾਂ 'ਚ ਛੇਵੀਂ ਤੋਂ ਲੈ ਕੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ਼ 100 ਮੀਟਰ, 50 ਮੀਟਰ ਦੌੜ, ਸੈਕ ਰੇਸ, ਡੱਡੂ ਛੜੱਪਾ, ਤਿੰਨ ਟੰਗੀ ਦੌੜ ...

ਪੂਰੀ ਖ਼ਬਰ »

ਭਿ੍ਸ਼ਟਾਚਾਰ ਕਰਨ ਵਾਲਿਆਂ ਦਾ ਹਰ ਪੱਧਰ 'ਤੇ ਵਿਰੋਧ ਕੀਤਾ ਜਾਵੇਗਾ:ਬੈਂਸ

ਆਮਦਨ ਕਰ ਵਿਭਾਗ ਤੇ ਈ.ਡੀ. ਕੋਲੋਂ ਜਾਂਚ ਕਰਵਾਈ ਜਾਵੇ ਲੁਧਿਆਣਾ, 18 ਜਨਵਰੀ (ਪੁਨੀਤ ਬਾਵਾ)-ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਸਰਪ੍ਰਸਤ ਤੇ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਭੁਵਿੱਖ 'ਚ ਜਦੋਂ ਵੀ ਕੋਈ ...

ਪੂਰੀ ਖ਼ਬਰ »

31 ਜਨਵਰੀ ਤੱਕ ਜਮ੍ਹਾਂ ਹੋ ਸਕਣਗੇ ਫਾਰਮ-ਬੀ.ਡੀ.ਪੀ.ਓ. ਰੁਪਿੰਦਰ ਕੌਰ

ਹੰਬੜਾਂ, 18 ਜਨਵਰੀ (ਜਗਦੀਸ਼ ਸਿੰਘ ਗਿੱਲ)-ਕਾਂਗਰਸ ਦੀ ਕੈਪਟਨ ਸਰਕਾਰ ਵਲੋਂ ਗਰੀਬ ਬੇਘਰੇ ਪਰਿਵਾਰਾਂ ਨੂੰ ਘਰ ਬਣਾਉਣ ਲਈ 5 ਮਰਲੇ ਦਾ ਪਲਾਟ ਦੇਣ ਲਈ ਪੰਚਾਇਤ ਵਿਭਾਗ ਵਲੋਂ ਫਾਰਮ ਭਰਨ ਦੀ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਵੱਡੀ ਗਿਣਤੀ 'ਚ ਲੋਕਾਂ ਵਲੋਂ ਫਾਰਮ ਭਰੇ ਜਾ ...

ਪੂਰੀ ਖ਼ਬਰ »

ਪੰਜਾਬ ਗੌਰਮਿੰਟ ਡਰਾਈਵਰ ਤੇ ਟੈਕਨੀਕਲ ਯੂਨੀਅਨ ਵਲੋਂ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ

ਲੁਧਿਆਣਾ, 18 ਜਨਵਰੀ (ਸਲੇਮਪੁਰੀ)-ਆਲ ਇੰਡੀਆ ਗੌਰਮਿੰਟ ਡਰਾਈਵਰ ਫੈਡਰੇਸ਼ਨ ਦੇ ਸੱਦੇ 'ਤੇ ਭਾਰਤ ਦੇ ਸਮੂਹ ਸਰਕਾਰੀ ਡਰਾਈਵਰਾਂ ਦੀਆਂ ਲਟਕਦੀਆਂ ਮੰਗਾਂ ਦੇ ਸਬੰਧ ਵਿਚ ਅੱਜ ਪੰਜਾਬ ਗੌਰਮਿੰਟ ਡਰਾਈਵਰ ਤੇ ਟੈਕਨੀਕਲ ਯੂਨੀਅਨ ਵਲੋਂ ਪ੍ਰਧਾਨ ਮੰਤਰੀ ਦੇ ਨਾਂਅ ਹੇਠ ...

ਪੂਰੀ ਖ਼ਬਰ »

ਧਰਨੇ-ਮੁਜ਼ਾਹਰਿਆਂ 'ਤੇ ਅਣਮਿੱਥੀ ਲਾਈ ਰੋਕ ਨੂੰ ਲੈ ਕੇ ਜਨਤਕ-ਜਮਹੂਰੀ ਜਥੇਬੰਦੀਆਂ ਦੀ ਡੀ.ਸੀ ਨਾਲ਼ ਮੀਟਿੰਗ

ਲੁਧਿਆਣਾ, 18 ਜਨਵਰੀ (ਸਲੇਮਪੁਰੀ/ਪੁਨੀਤ ਬਾਵਾ/ਪਰਮੇਸ਼ਰ ਸਿੰਘ)-ਜ਼ਿਲ੍ਹਾ ਲੁਧਿਆਣਾ ਦੀਆਂ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਨੌਜਵਾਨਾਂ, ਵਿਦਿਆਰਥੀਆਂ, ਔਰਤਾਂ, ਬੁੱਧੀਜੀਵੀਆਂ ਦੀਆਂ ਕਰੀਬ 50 ਜਨਤਕ-ਜਮਹੂਰੀ ਜਥੇਬੰਦੀਆਂ ਦੇ ਇਕ ਪ੍ਰਤੀਨਿਧੀ ਮੰਡਲ ਦੀ ਡਿਪਟੀ ...

ਪੂਰੀ ਖ਼ਬਰ »

ਰੇਤ ਦੀਆਂ ਖੱਡਾਂ ਦੀ ਨਿਲਾਮੀ 'ਚ ਰਾਣਾ ਦੀ ਹਿੱਸੇਦਾਰੀ ਦੀ ਸੀ.ਬੀ.ਆਈ. ਜਾਂਚ ਹੋਵੇ:ਸਲੂਜਾ

ਕਿਹਾ ਲਿਪ-ਆਪ ਆਗੂਆਂ ਦੀ ਸਿਰਤੋੜ ਮਿਹਨਤ ਸਦਕਾ ਰਾਣਾ ਨੂੰ ਅਸਤੀਫ਼ਾ ਦੇਣਾ ਪਿਆ ਲੁਧਿਆਣਾ, 18 ਜਨਵਰੀ (ਪੁਨੀਤ ਬਾਵਾ)-ਲੋਕ ਇਨਸਾਫ਼ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਜਤਿੰਦਰਪਾਲ ਸਿੰਘ ਸਲੂਜਾ ਨੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਮੰਨਜ਼ੂਰ ਕਰਨ ...

ਪੂਰੀ ਖ਼ਬਰ »

ਜੇ ਨਾ ਸੰਭਲੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਮੁਆਫ਼ ਨਹੀਂ ਕਰਨਗੀਆਂ-ਮੱਕੜ, ਬਿੱਟੂ

ਲੁਧਿਆਣਾ, 18 ਜੁਲਾਈ (ਜੁਗਿੰਦਰ ਸਿੰਘ ਅਰੋੜਾ)-ਪਾਣੀ ਦੀ ਬੱਚਤ ਕਰਨਾ ਅਤੀ ਹੀ ਜ਼ਰੂਰੀ ਹੈ ਅਤੇ ਜੇ ਅਸੀਂ ਹੁਣ ਵੀ ਨਾ ਸੰਭਲੇ ਤੇ ਪਾਣੀ ਦੀ ਬੱਚਤ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੰੂ ਮੁਆਫ਼ ਨਹੀਂ ਕਰਨਗੀਆਂ | ਸ਼ਹਿਰ ਦੇ ਵਪਾਰੀ ਆਗੂਆਂ ਸੁਰਜੀਤ ...

ਪੂਰੀ ਖ਼ਬਰ »

ਕੱਪੜੇ ਦੀ ਦਸੰਬਰ ਮਹੀਨੇ ਵਿਚ ਐਕਸਪੋਰਟ 8 ਫ਼ੀਸਦੀ ਘੱਟ ਰਹੀ, ਸਨਅਤਕਾਰ ਮਾਯੂਸ

ਲੁਧਿਆਣਾ, 18 ਜਨਵਰੀ (ਪੁਨੀਤ ਬਾਵਾ)-ਕੱਪੜੇ ਦੀ ਦਸੰਬਰ ਮਹੀਨੇ 'ਚ 8 ਫ਼ੀਸਦੀ ਐਕਸਪੋਰਟ ਘੱਟ ਹੋਣ ਨਾਲ ਸਨਅਤਕਾਰਾਂ 'ਚ ਮਾਯੂਸੀ ਵਾਲਾ ਆਲਮ ਹੈ, ਜਿਸ ਕਰਕੇ ਪਹਿਲਾਂ ਹੀ ਡਿਊਟੀ ਡਰਾਅ ਬੈਕ ਤੇ ਹੋਰ ਕੱਪੜੇ 'ਤੇ ਮਿਲਣ ਵਾਲੀਆਂ ਰਿਆਇਤਾਂ ਨਾ ਮਿਲਣ ਕਰਕੇ ਦੁਖੀ ਸਨਅਤਕਾਰਾਂ ...

ਪੂਰੀ ਖ਼ਬਰ »

ਮਿਊਾਸਪਲ ਕਰਮਚਾਰੀ ਦਲ ਵਲੋਂ ਨਗਰ ਨਿਗਮ ਕਮਿਸ਼ਨਰ ਨੂੰ ਮੰਗ-ਪੱਤਰ

ਲੁਧਿਆਣਾ, 18 ਜਨਵਰੀ (ਕਵਿਤਾ ਖੁੱਲਰ/ਅਮਰੀਕ ਸਿੰਘ ਬੱਤਰਾ)-ਮਿਊਾਸਪਲ ਕਰਮਚਾਰੀ ਦਲ ਦੇ ਚੇਅਰਮੈਨ ਵਿਜੈ ਦਾਨਵ, ਪ੍ਰਧਾਨ ਚੌਧਰੀ ਯਸ਼ਪਾਲ ਅਤੇ ਉਪ ਪ੍ਰਧਾਨ ਮੋਹਨਵੀਰ ਦੀ ਅਗਵਾਈ ਹੇਠ ਕਰਮਚਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਇਕ ਮੰਗ-ਪੱਤਰ ਨਗਰ ਨਿਗਮ ਕਮਿਸ਼ਨਰ ਨੂੰ ਦਿੱਤਾ ਗਿਆ | ਵਫ਼ਦ ਨੇ ਮੰਗ ਕੀਤੀ ਕਿ ਕਰਮਚਾਰੀਆਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਦਾ ਤੁਰੰਤ ਹੱਲ ਕੀਤਾ ਜਾਵੇ | ਕਮਿਸ਼ਨਰ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਦਲ ਵਲੋਂ ਰੱਖੀਆਂ ਗਈਆਂ ਮੰਗਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ | ਇਸ ਮੌਕੇ ਪ੍ਰਧਾਨ ਚੌਧਰੀ ਯਸ਼ਪਾਲ, ਲਵ ਦ੍ਰਾਵਿੜ, ਦੇਵ ਰਾਜ ਅਸੁਰ, ਨੇਤਾ ਜੀ ਸੋਂਧੀ, ਰਜਿੰਦਰ ਹੰਸ ਨੇ ਨਗਰ ਨਿਗਮ ਕਮਿਸ਼ਨਰ ਦਾ ਧੰਨਵਾਦ ਕੀਤਾ | ਇਸ ਮੌਕੇ ਅਸ਼ੋਕ ਬੰਟੂ, ਸੁਰਿੰਦਰ ਬਾਲੀ, ਮਹਿਕ ਸਿੰਘ ਚੌਹਾਨ, ਸੁਰੇਸ਼ ਲੰਬੜਦਾਰ, ਸੁਰੇਸ਼ ਨੀਰਜ, ਧਵਲ, ਰਜਿੰਦਰ ਨਾਹਰ, ਸੋਨੂੰ ਸਹੋਤਾ, ਬਲੇਸ਼ਵਰ ਦੈਤਿਆ, ਸ਼ਾਹ ਬੋਹਤ, ਅਸ਼ੋਕ ਸੁੰਦਰ, ਵਿਮਲ ਭੱਟੀ, ਅਸ਼ਵਨੀ ਭੀਲ, ਕਮਲ ਰਾਜ ਬੈਂਸ, ਕੁਸ਼ ਦ੍ਰਾਵਿੜ, ਰਾਜੂ ਸੱਭਰਵਾਲ, ਸੰਨੀ ਸਭਰਵਾਲ, ਅਜੈ ਸਭਰਵਾਲ ਆਦਿ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਸਰਕਾਰ ਵਲੋਂ ਤਨਖਾਹਾਂ ਲਈ ਬਜਟ ਨਾ ਪਾਉਣ ਕਾਰਨ ਮੁਲਾਜ਼ਮਾਂ 'ਚ ਰੋਸ

ਲੁਧਿਆਣਾ, 18 ਜਨਵਰੀ (ਪਰਮੇਸ਼ਰ ਸਿੰਘ)-ਹਿੰਦੀ ਸ਼ਿਕਸ਼ਕ ਸੰਘ ਪੰਜਾਬ ਦੇ ਸਕੱਤਰ ਮਨੋਜ ਕੁਮਾਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਤਨਖਾਹਾਂ ਲਈ ਸਮੇਂ ਸਿਰ ਬਜਟ ਨਾ ਪਾਉਣ ਕਾਰਨ ਹਜ਼ਾਰਾਂ ਮੁਲਾਜ਼ਮਾਂ ਨੂੰ ਦਸੰਬਰ ਦੀ ਤਨਖ਼ਾਹ ਵੀ ਨਹੀਂ ਮਿਲੀ, ਇਸ ਕਾਰਨ ...

ਪੂਰੀ ਖ਼ਬਰ »

ਮਾਲਾਬਾਰ ਗੋਲਡ ਐਾਡ ਡਾਇਮੰਡਸ ਨੇ ਇਕ ਦਿਨ 'ਚ 6 ਦੇਸ਼ਾਂ 'ਚ ਖੋਲ੍ਹੇ 11 ਸ਼ੋਅਰੂਮ

ਲੁਧਿਆਣਾ, 18 ਜਨਵਰੀ (ਭੁਪਿੰਦਰ ਸਿੰਘ ਬਸਰਾ)-ਮਾਲਾਬਾਰ ਗੋਲਡ ਐਾਡ ਡਾਇਮੰਡਸ ਨੇ 6 ਦੇਸ਼ਾਂ 'ਚ 11 ਨਵੇਂ ਸ਼ੋਅਰੂਮ ਖੋਲ੍ਹ ਕੇ ਆਪਣੀ ਵਿਸ਼ਵਪੱਧਰੀ ਮੌਜੂਦਗੀ ਦਿਖਾਉਂਦਿਆਂ ਕੁੱਲ ਰਿਟੇਲ ਸਟੋਰ 208 ਹੋ ਗਈ ਹੈ | ਮਾਲਾਬਾਰ ਦੇ ਬੁਲਾਰੇ ਨੇ ਦੱਸਿਆ ਕਿ ਗਰੁੱਪ ਨੇ ਸ਼ੋਅਰੂਮਾਂ ...

ਪੂਰੀ ਖ਼ਬਰ »

ਲੋਕਾਂ ਨੂੰ ਮਿਲਣ ਵਾਲੀਆਂ ਸਰਕਾਰੀ ਸਹੂਲਤਾਂ ਦੀ ਦੁਰਵਰਤੋਂ ਰੋਕਣ ਲਈ ਹਸਤਾਖ਼ਰ ਮੁਹਿੰਮ ਸ਼ੁਰੂ

ਲੁਧਿਆਣਾ, 18 ਜਨਵਰੀ (ਕਵਿਤਾ ਖੱੁਲਰ)-ਕੇਂਦਰ ਤੇ ਪੰਜਾਬ ਸਰਕਾਰ ਵਲੋਂ ਅਨੁਸੂਚਿਤ ਜਾਤੀ ਤੇ ਪਿੱਛੜੇ ਵਰਗ ਦੇ ਲੋਕਾਂ ਨੂੰ ਮਿਲਣ ਵਾਲੀਆਂ ਸਰਕਾਰੀ ਸਕੀਮਾਂ ਜਿਵੇਂ ਵਜੀਫ਼ਾ, ਸ਼ਗਨ ਸਕੀਮ ਤੇ ਪੋਸਟ ਮੈਟਿ੍ਕ ਸਕਾਲਰਸ਼ਿਪ ਵਰਗੀਆਂ ਸਕੀਮਾਂ ਦੇ ਫੰਡਾਂ ਦੀ ਦੁਰਵਰਤੋਂ ...

ਪੂਰੀ ਖ਼ਬਰ »

ਉਜਾਗਰ ਸਿੰਘ ਸਿੰਧੂ ਨੂੰ ਸ਼ਰਧਾਂਜਲੀਆਂ ਭੇਟ

ਭਾਮੀਆਂ ਕਲਾਂ, 18 ਜਨਵਰੀ (ਰਜਿੰਦਰ ਸਿੰਘ ਮਹਿਮੀ)-ਬੀਤੇ ਦਿਨੀਂ ਸਿੱਧੂ ਹਾਈਵੇਅ ਚੰਡੀਗੜ੍ਹ ਰੋਡ ਰਾਮਗੜ੍ਹ ਦੇ ਮਾਲਕ ਹਰਮੇਲ ਸਿੰਘ ਸਿੱਧੂ ਅਤੇ ਜਸਵੀਰ ਸਿੰਘ ਸਿੱਧੂ ਦੇ ਪਿਤਾ ਉਜਾਗਰ ਸਿੰਘ ਸਿੱਧੂ ਸਵਰਗਵਾਸ ਹੋ ਗਏ ਸਨ | ਉਨ੍ਹਾਂ ਨਮਿਤ ਅਖੰਡ ਪਾਠ ਦੇ ਭੋਗ ਪਿੰਡ ...

ਪੂਰੀ ਖ਼ਬਰ »

ਇਨਫੋਰਸਮੈਂਟ ਵਿੰਗ ਨੇ ਬਿਜਲੀ ਚੋਰਾਂ ਨੂੰ ਕੀਤੇ ਸਵਾ 8 ਲੱਖ ਦੇ ਜੁਰਮਾਨੇ

ਲੁਧਿਆਣਾ, 18 ਜਨਵਰੀ (ਪਰਮੇਸ਼ਰ ਸਿੰਘ)-ਬਿਜਲੀ ਨਿਗਮ ਦੇ ਇਨਫੋਰਸਮੈਂਟ ਵਿੰਗ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਲੁਧਿਆਣਾ ਸ਼ਹਿਰ ਦੇ ਕੁਝ ਇਲਾਕਿਆਂ 'ਚ ਕੀਤੀ ਛਾਪੇਮਾਰੀ ਦੌਰਾਨ ਚੋਰੀ ਕਰਦੇ ਫੜ੍ਹੇ ਗਏ ਲੋਕਾਂ ਨੂੰ 8 ਲੱਖ 25 ਹਜ਼ਾਰ ਜੁਰਮਾਨੇ ਕਰਨ ਦੇ ਨੋਟਿਸ ਜਾਰੀ ...

ਪੂਰੀ ਖ਼ਬਰ »

ਅੰਬੇਰਾ ਗ੍ਰੀਨਸ ਹਾਊਸਿੰਗ ਪ੍ਰਾਜੈਕਟ 'ਚ 11 ਫਰਵਰੀ ਤੋਂ ਦੂਸਰੇ ਫੇਸ ਦੀ ਬੁਕਿੰਗ ਦੀ ਘੋਸ਼ਣਾ

ਲੁਧਿਆਣਾ, 18 ਜਨਵਰੀ (ਅ. ਬ.)-ਸ਼ਹਿਰ 'ਚ ਹੇਰਾ ਇੰਪਰੂਵਡ ਅੰਬੇਰਾ ਗ੍ਰੀਨਸ ਹਾਊਸਿੰਗ ਪ੍ਰਾਜੈਕਟ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ | ਇਹ ਪ੍ਰਾਜੈਕਟ ਲੁਧਿਆਣਾ ਸ਼ਹਿਰ ਦੇ ਮੁੱਖ ਸਾਊਦਰਨ ਬਾਈਪਾਸ 'ਤੇ ਬਣ ਕੇ ਤਿਆਰ ਹੋ ਰਿਹਾ ਹੈ | ਗਾਹਕਾਂ ਤੋਂ ਮਿਲ ਰਹੀ ਬੇਹਤਰੀਨ ...

ਪੂਰੀ ਖ਼ਬਰ »

ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੀ ਮੀਟਿੰਗ

ਲੁਧਿਆਣਾ, 18 ਜਨਵਰੀ (ਸਲੇਮਪੁਰੀ)-ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਏਕਟ) ਲੁਧਿਆਣਾ ਬ੍ਰਾਂਚ ਦੀ ਮੀਟਿੰਗ ਈਸੜੂ ਭਵਨ ਵਿਖੇ ਜ਼ਿਲ੍ਹਾ ਡੀਪੂ ਪ੍ਰਧਾਨ ਹਰਬੰਸ ਸਿੰਘ ਪੰਧੇਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਹਰਬੰਸ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ...

ਪੂਰੀ ਖ਼ਬਰ »

ਖਾਸੀ ਕਲਾਂ ਦੇ ਫੁੱਟਬਾਲ ਤੇ ਕਬੱਡੀ ਮਹਾਂਕੁੰਭ ਦੀਆਂ ਤਿਆਰੀਆਂ ਜ਼ੋਰਾਂ 'ਤੇ

ਵਿਧਾਇਕ ਢਿੱਲੋਂ ਸਮੇਤ ਬਾਕੀ ਮੁੱਖ ਮਹਿਮਾਨਾਂ ਨੂੰ ਪ੍ਰਬੰਧਕਾਂ ਨੇ ਦਿੱਤਾ ਸੱਦਾ-ਪੱਤਰ ਭਾਮੀਆਂ ਕਲਾਂ, 18 ਜਨਵਰੀ (ਰਜਿੰਦਰ ਸਿੰਘ ਮਹਿਮੀ)- ਧੰਨ-ਧੰਨ ਸੱਚਖੰਡ ਵਾਸੀ ਸੰਤ ਮਸਤਾਨਾ ਜੀ ਸਪੋਰਟਸ ਕਲੱਬ ਤੇ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀ ਪਿੰਡ ਖਾਸੀ ਕਲਾਂ ...

ਪੂਰੀ ਖ਼ਬਰ »

ਨਿਸਾਨ ਨੇ ਲੁਧਿਆਣਾ 'ਚ ਸ਼ੁਰੂ ਕੀਤਾ 8ਵਾਂ 'ਹੈਪੀ ਵਿਦ ਨਿਸਾਨ' ਕੈਂਪੇਨ

ਲੁਧਿਆਣਾ, 18 ਜਨਵਰੀ (ਭੁਪਿੰਦਰ ਸਿੰਘ ਬਸਰਾ)-ਨਿਸਾਨ ਇੰਡੀਆ ਨੇ ਅੱਜ ਲੁਧਿਆਣਾ ਸਥਿਤ ਦਾਦਾ ਨਿਸਾਨ ਡੀਲਰਸ਼ਿਪ ਵਿਖੇ ਗਾਹਕਾਂ ਲਈ ਸਰਵਿਸ ਸਹੂਲਤ ਮੁਹਿੰਮ 'ਹੈਪੀ ਵਿਦ ਨਿਸਾਨ' ਦਾ 8ਵਾਂ ਐਡੀਸ਼ਨ ਸ਼ੁਰੂ ਕਰਨ ਦਾ ਐਲਾਨ ਕੀਤਾ | ਇਸ ਬਾਰੇ ਦਾਦਾ ਮੋਟਰਜ਼ ਦੇ ਪ੍ਰਮੁੱਖ ...

ਪੂਰੀ ਖ਼ਬਰ »

ਗ੍ਰੀਨਲੈਂਡ ਸਕੂਲ ਦੀ ਨੰਨ੍ਹੀ ਕਰਾਟੇ ਖਿਡਾਰਨ ਨੇ ਕੌਮੀ ਤਗਮਾ ਜਿੱਤਿਆ

ਲੁਧਿਆਣਾ, 18 ਜਨਵਰੀ (ਪਰਮੇਸ਼ਰ ਸਿੰਘ)-ਗ੍ਰੀਨਲੈਂਡ ਕਾਨਵੈਂਟ ਸਕੂਲ ਨਿਊ ਸੁਭਾਸ਼ ਨਗਰ ਦੀ ਨੰਨ੍ਹੀ ਕਰਾਟੇ ਖਿਡਾਰਨ ਹਰਸ਼ਿਤਾ ਵਰਮਾ ਨੇ ਕੌਮੀ ਪੱਧਰ ਦੇ ਕਰਾਟੇ ਮੁਕਾਬਲੇ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਮਾਣਮੱਤੀ ਪ੍ਰਾਪਤੀ ਕਰਦਿਆਂ ਸਕੂਲ ਦੀਆਂ ਖੇਡ ਪ੍ਰਾਪਤੀਆਂ ...

ਪੂਰੀ ਖ਼ਬਰ »

ਸਨਅਤਕਾਰ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ 2 ਿਖ਼ਲਾਫ਼ ਕੇਸ ਦਰਜ

ਲੁਧਿਆਣਾ, 18 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸ਼ੇਰਪੁਰ ਚੌਕ ਨੇੜੇ ਸਨਅਤਕਾਰ ਦੀ ਕੁੱਟਮਰ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਕਲਸੀ ਸਟੈਨ ਆਟੋ ਦੇ ਮੈਨੇਜਰ ਸਮੇਤ 2 ਵਿਅਕਤੀਆਂ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਨੇ ਇਹ ਕਾਰਵਾਈ ਸੰਜੇ ਗੁਪਤਾ ਦੀ ਸ਼ਿਕਾਇਤ ...

ਪੂਰੀ ਖ਼ਬਰ »

ਗੁਰੂ ਨਾਨਕ ਦਰਬਾਰ ਝਾਂਡੇ 'ਚ ਕੈਂਸਰ ਜਾਂਚ ਕੈਂਪ ਦਾ ਦਾਖਾ ਵਲੋਂ ਉਦਘਾਟਨ

ਮੁੱਲਾਂਪੁਰ-ਦਾਖਾ, 18 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਗੁਰੂ ਨਾਨਕ ਦਰਬਾਰ ਝਾਂਡੇ (ਲੁਧਿ:) ਵਿਖੇ ਸੰਤ ਬਾਬਾ ਰਾਮਪਾਲ ਸਿੰਘ ਝਾਂਡੇ ਦੇ ਜਨਮ ਦਿਨ ਮੌਕੇ ਸਮਾਜ ਸੇਵਾ ਤਹਿਤ ਦਰਬਾਰ ਦੇ ਪ੍ਰਬੰਧਕਾਂ ਵਲੋਂ ਵਿਸ਼ਵ ਕੈਂਸਰ ਕੇਅਰ ਸੁਸਾਇਟੀ ਦੁਆਰਾ ਮੁਫਤ ਕੈਂਸਰ ਜਾਂਚ ...

ਪੂਰੀ ਖ਼ਬਰ »

ਆਧਾਰ ਕਾਰਡ ਜਮ੍ਹਾਂ ਨਾ ਕਰਵਾਉਣ 'ਤੇ ਰੁਕ ਜਾਵੇਗੀ ਰਸੋਈ ਗੈਸ ਦੀ ਸਪਲਾਈ

ਲੁਧਿਆਣਾ, 18 ਜਨਵਰੀ (ਜੁਗਿੰਦਰ ਸਿੰਘ ਅਰੋੜਾ)-ਜਿਹੜੇ ਖਪਤਕਾਰਾਂ ਵਲੋਂ ਜਲਦੀ ਹੀ ਆਪਣੇ ਆਧਾਰ ਕਾਰਡ ਗੈਸ ਏਜੰਸੀਆਂ ਉਪਰ ਜਮ੍ਹਾਂ ਨਹੀਂ ਕਰਵਾਏ ਜਾਣਗੇ, ਉਨ੍ਹਾਂ ਦੀ ਰਸੋਈ ਗੈਸ ਦੀ ਸਪਲਾਈ ਰੋਕ ਲਏ ਜਾਣ ਦੀ ਸੰਭਾਵਨਾ ਹੈ | ਕੇਂਦਰ ਸਰਕਾਰ ਵਲੋਂ ਲੋਕਾਂ ਨੂੰ ਰਸੋਈ ਗੈਸ ...

ਪੂਰੀ ਖ਼ਬਰ »

ਜਗਜੀਤ ਸਿੰਘ ਬਜਾਜ ਦੇ ਅੰਤਿਮ ਸੰਸਕਾਰ ਮੌਕੇ ਕਈ ਆਗੂ ਸ਼ਾਮਿਲ ਹੋਏ

ਅੰਗੀਠਾ ਸੰਭਾਲਣ ਦੀ ਰਸਮ ਅੱਜ ਲੁਧਿਆਣਾ, 18 ਜਨਵਰੀ (ਅਮਰੀਕ ਸਿੰਘ ਬੱਤਰਾ)-ਸ਼ਹਿਰ ਦੇ ਉੱਘੇ ਕਾਰੋਬਾਰੀ ਚਰਨਜੀਤ ਸਿੰਘ ਬਜਾਜ ਦੇ ਛੋਟੇ ਭਰਾਤਾ ਜਗਜੀਤ ਸਿੰਘ ਬਜਾਜ ਜੋ ਬੁੱਧਵਾਰ ਨੂੰ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੀ ਮਿ੍ਤਕ ਦੇਹ ਦਾ ਅੰਤਿਮ ਸੰਸਕਾਰ ਮਾਡਲ ...

ਪੂਰੀ ਖ਼ਬਰ »

ਨਗਰ ਨਿਗਮ ਪ੍ਰਸ਼ਾਸਨ ਨੇ ਸਿੰਗਲ ਟੈਂਡਰ ਵਾਲੇ ਵਿਕਾਸ ਕਾਰਜਾਂ ਦੀ ਅਦਾਇਗੀ ਲਈ ਰਾਜ ਸਰਕਾਰ ਤੋਂ ਮੰਗੀ ਗਾਈਡ ਲਾਈਨ

ਲੁਧਿਆਣਾ, 18 ਜਨਵਰੀ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਪ੍ਰਸ਼ਾਸਨ ਨੇ ਅਕਾਲੀ ਦਲ ਭਾਜਪਾ ਸਰਕਾਰ ਸਮੇਂ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਤੋਂ ਆਈ ਗ੍ਰਾਂਟ ਨਾਲ ਸ਼ੁਰੂ ਹੋਏ ਵਿਕਾਸ ਕਾਰਜ ਜਿਨ੍ਹਾਂ ਲਈ ਸਿੰਗਲ ਟੈਂਡਰ ਆਇਆ ਸੀ ਦੀ ਅਦਾਇਗੀ ਕਰਨ ਲਈ ਰਾਜ ਸਰਕਾਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX