ਤਾਜਾ ਖ਼ਬਰਾਂ


ਭਾਰਤ-ਪਾਕਿਸਤਾਨ ਮੈਚ - ਭਾਰਤ ਨੇ ਡਕਵਰਥ ਲੁਇਸ ਸਿਸਟਮ ਤਹਿਤ ਪਾਕਿਸਤਾਨ ਨੂੰ 89 ਦੌੜਾਂ ਨਾਲ ਹਰਾਇਆ
. . .  about 2 hours ago
ਭਾਰਤ-ਪਾਕਿਸਤਾਨ ਮੈਚ : ਮੀਂਹ ਰੁਕਣ ਤੋਂ ਬਾਅਦ ਖੇਡ ਫਿਰ ਤੋਂ ਸ਼ੁਰੂ
. . .  1 day ago
ਭਾਰਤ-ਪਾਕਿਸਤਾਨ ਮੈਚ : ਮੀਂਹ ਕਾਰਨ ਰੁਕੀ ਖੇਡ
. . .  1 day ago
ਭਾਰਤ-ਪਾਕਿਸਤਾਨ ਮੈਚ - 35 ਓਵਰਾਂ ਤੋਂ ਬਾਅਦ ਪਾਕਿਸਤਾਨ 166/6
. . .  1 day ago
ਭਾਰਤ-ਪਾਕਿਸਤਾਨ ਮੈਚ : ਪਾਕਿਸਤਾਨ ਦਾ 6ਵਾਂ ਖਿਡਾਰੀ ਆਊਟ
. . .  1 day ago
ਭਾਰਤ-ਪਾਕਿਸਤਾਨ ਮੈਚ - 30 ਓਵਰਾਂ ਤੋਂ ਬਾਅਦ ਪਾਕਿਸਤਾਨ 140/5
. . .  1 day ago
ਭਾਰਤ-ਪਾਕਿਸਤਾਨ ਮੈਚ - ਪਾਕਿਸਤਾਨ ਦਾ 5ਵਾਂ ਖਿਡਾਰੀ ਆਊਟ
. . .  1 day ago
ਭਾਰਤ-ਪਾਕਿਸਤਾਨ ਮੈਚ - ਭਾਰਤ ਨੂੰ ਮਿਲੀ ਚੌਥੀ ਸਫਲਤਾ
. . .  1 day ago
ਭਾਰਤ-ਪਾਕਿਸਤਾਨ ਮੈਚ - ਪਾਕਿਸਤਾਨ ਨੂੰ ਤੀਸਰਾ ਝਟਕਾ
. . .  1 day ago
ਭਾਰਤ-ਪਾਕਿਸਤਾਨ ਮੈਚ - ਪਾਕਿਸਤਾਨ ਨੂੰ ਦੂਸਰਾ ਝਟਕਾ
. . .  1 day ago
ਭਾਰਤ-ਪਾਕਿਸਤਾਨ ਮੈਚ - ਪਾਕਿਸਤਾਨ ਦੇ ਫਖਰ ਦੀਆਂ 50 ਦੌੜਾਂ ਪੂਰੀਆਂ
. . .  1 day ago
ਭਾਰਤ-ਪਾਕਿਸਤਾਨ ਮੈਚ - 16 ਓਵਰਾਂ ਤੋਂ ਬਾਅਦ ਪਾਕਿਸਤਾਨ 64/1
. . .  1 day ago
ਭਾਰਤ-ਪਾਕਿਸਤਾਨ ਮੈਚ - 10 ਓਵਰਾਂ ਤੋਂ ਬਾਅਦ ਪਾਕਿਸਤਾਨ 38/1
. . .  1 day ago
ਭਾਰਤ-ਪਾਕਿਸਤਾਨ ਮੈਚ - 5 ਓਵਰਾਂ ਤੋਂ ਬਾਅਦ ਪਾਕਿਸਤਾਨ 14/1
. . .  1 day ago
ਭਾਰਤ-ਪਾਕਿਸਤਾਨ ਮੈਚ - ਪਾਕਿਸਤਾਨ ਦਾ ਪਹਿਲਾ ਖਿਡਾਰੀ ਆਊਟ
. . .  1 day ago
ਜਨਰਲ ਸਟੋਰ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ
. . .  1 day ago
ਕਾਰ ਦੇ ਦਰਖਤ ਨਾਲ ਟਕਰਾਉਣ ਕਾਰਨ ਬੱਚੀ ਸਮੇਤ ਤਿੰਨ ਦੀ ਮੌਤ, 3 ਗੰਭੀਰ ਜ਼ਖ਼ਮੀ
. . .  1 day ago
ਵਿਸ਼ਵ ਕੱਪ 2019 : ਭਾਰਤ ਨੇ ਪਾਕਿਸਤਾਨ ਨੂੰ ਜਿੱਤ ਲਈ ਦਿੱਤਾ 337 ਦੌੜਾਂ ਦਾ ਟੀਚਾ
. . .  1 day ago
ਵਿਸ਼ਵ ਕੱਪ 2019 : ਭਾਰਤ ਨੂੰ ਲੱਗਾ ਪੰਜਵਾ ਝਟਕਾ, 77 ਦੌੜਾਂ ਬਣਾ ਕੇ ਕੋਹਲੀ ਆਊਟ
. . .  1 day ago
ਸ਼ੈਲਰ ਦੀ ਕੰਧ ਡਿੱਗਣ ਨਾਲ ਦੋ ਮਜ਼ਦੂਰਾਂ ਦੀ ਮੌਤ, ਇੱਕ ਜ਼ਖ਼ਮੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 6 ਮਾਘ ਸੰਮਤ 549

ਸਨਅਤ ਤੇ ਵਪਾਰ

176 ਅੰਕ ਵਧ ਕੇ ਬੰਦ ਹੋਇਆ ਸੈਂਸੈਕਸ

ਮੁੰਬਈ, 18 ਜਨਵਰੀ (ਏਜੰਸੀ)- ਸ਼ੇਅਰ ਬਾਜ਼ਾਰ 'ਚ ਬੀਤੇ ਦਿਨ ਆਇਆ ਰਿਕਾਰਡ ਉਛਾਲ ਅੱਜ ਵੀ ਜਾਰੀ ਰਿਹਾ | ਪਹਿਲੀ ਵਾਰ 35 ਹਜ਼ਾਰ ਤੋਂ ਪਾਰ ਕਰਨ ਵਾਲਾ ਸੈਂਸੈਕਸ 176.11 ਅੰਕ ਵਧ ਕੇ 35,257 ਦੇ ਪੱਧਰ 'ਤੇ ਬੰਦ ਹੋਇਆ, ਜਦਕਿ ਨਿਫਟੀ ਵੀ 27.70 ਅੰਕਾਂ ਦੀ ਬੜ੍ਹਤ ਨਾਲ 10,816 ਦੇ ਪੱਧਰ 'ਤੇ ਬੰਦ ...

ਪੂਰੀ ਖ਼ਬਰ »

ਵਟਸਐਪ ਜਲਦ ਸ਼ੁਰੂ ਕਰ ਸਕਦੈ ਡਿਜੀਟਲ ਅਦਾਇਗੀ

ਨਵੀਂ ਦਿੱਲੀ, 18 ਜਨਵਰੀ (ਏਜੰਸੀ)-ਵਟਸਐਪ ਆਪਣੇ ਉਪਭੋਗਤਾਵਾਂ ਨੂੰ ਜਲਦ ਹੀ ਇਕ ਤੋਹਫ਼ਾ ਦੇ ਸਕਦਾ ਹੈ | ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਜਲਦ ਹੀ ਵਟਸਐਪ ਦੇ ਜ਼ਰੀਏ ਉਪਭੋਗਤਾਵਾਂ ਅਦਾਇਗੀ ਵੀ ਕਰ ਸਕਣਗੇ | ਫਰਵਰੀ ਮਹੀਨੇ ਤੋਂ ਵਟਸਐਪ ਯੂ. ਪੀ. ਆਈ. ਆਧਾਰਿਤ ਅਦਾਇਗੀ ...

ਪੂਰੀ ਖ਼ਬਰ »

ਹੁਣ ਗੈਸ ਨਾਲ ਚੱਲੇਗੀ ਬਾਈਕ

ਨਵੀਂ ਦਿੱਲੀ, 18 ਜਨਵਰੀ (ਏਜੰਸੀ)-ਇਕ ਫ੍ਰੈਂਚ ਸਟਾਰਟਅਪ ਕੰਪਨੀ ਨੇ 'ਅਲਫਾ ਬਾਈਕ' ਨਾਂਅ ਨਾਲ ਹਾਈਡ੍ਰੋਜਨ ਪਾਵਰ ਇਲੈਕਟਿ੍ਕ ਸਾਈਕਲ ਬਣਾਉਣ ਦੀ ਸ਼ੁਰੂਆਤ ਕੀਤੀ ਹੈ | ਇਸ ਨਵੀਂ ਤਰ੍ਹਾਂ ਦੀ ਸਾਈਕਲ ਦਾ ਨਿਰਮਾਣ ਸ਼ੁਰੂ ਕਰਨ ਦੇ ਨਾਲ ਹੀ ਫਰਾਂਸ ਦੀ ਪ੍ਰਾਗਮਾ ...

ਪੂਰੀ ਖ਼ਬਰ »

ਬਿਟਕਾਇਨ 'ਚ ਵੱਡੀ ਗਿਰਾਵਟ

ਨਵੀਂ ਦਿੱਲੀ, 18 ਜਨਵਰੀ (ਏਜੰਸੀ)-ਕ੍ਰਿਪਟੋ ਕਰੰਸੀ ਬਿਟਕਾਇਨ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ | ਇਸ ਗਿਰਾਵਟ ਤੋ ਬਾਅਦ ਬਿਟਕਾਇਨ 'ਚ ਦਸੰਬਰ ਦੇ ਬਾਅਦ ਇਹ ਪਹਿਲੀ ਵਾਰ ਵੱਡੀ ਗਿਰਾਵਟ ਹੈ | ਇਸ ਦੇ ਨਾਲ ਹੀ ਬਿਟਕਾਇਨ ਦੀ ਕੀਮਤ ਗਲੋਬਲ ਮਾਰਕੀਟ 'ਚ 10 ਹਜ਼ਾਰ ਡਾਲਰ ਤੋਂ ਹੇਠਾਂ ...

ਪੂਰੀ ਖ਼ਬਰ »

ਏਅਰ ਏਸ਼ੀਆ ਲਿਆਇਆ ਸਸਤਾ ਸਫ਼ਰ

ਨਵੀਂ ਦਿੱਲੀ, 18 ਜਨਵਰੀ (ਏਜੰਸੀ)- ਅੱਜ-ਕੱਲ੍ਹ ਕਈ ਏਅਰਲਾਈਨਜ਼ ਵਿਚਕਾਰ ਯਾਤਰੀਆਂ ਨੂੰ ਸਸਤਾ ਸਫ਼ਰ ਕਰਾਉਣ ਨੂੰ ਲੈ ਕੇ ਦੌੜ ਲੱਗੀ ਹੋਈ ਹੈ | ਪਿਛਲੇ ਦਿਨਾਂ 'ਚ ਇੰਡੀਗੋ ਨੇ ਕਿਫ਼ਾਇਤੀ ਕੀਮਤਾਂ 'ਤੇ ਯਾਤਰੀਆਂ ਲਈ ਹਵਾਈ ਸਫ਼ਰ ਦਾ ਆਫ਼ਰ ਪੇਸ਼ ਕੀਤਾ ਸੀ | ਹੁਣ ਏਅਰ ਏਸ਼ੀਆ ਇਕ ਵਾਰ ਫਿਰ ਤੋਂ ਯਾਤਰੀਆਂ ਲਈ ਜ਼ਬਰਦਸਤ ਆਫ਼ਰ ਲੈ ਕੇ ਆਇਆ ਹੈ | ਇਸ ਵਿਚ ਕੰਪਨੀ ਦੇਸ਼ ਦੇ ਵੱਡੇ ਸ਼ਹਿਰਾਂ ਲਈ ਸਿਰਫ਼ 99 ਰੁਪਏ ਦੇ ਆਧਾਰ ਮੁੱਲ 'ਚ ਹਵਾਈ ਯਾਤਰਾ ਕਰਨ ਦਾ ਆਫ਼ਰ ਦੇ ਰਿਹਾ ਹੈ | ਏਅਰ ਏਸ਼ੀਆ ਇੰਡੀਆ ਇਸ ਤੋਂ ਪਹਿਲਾਂ ਵੀ ਯਾਤਰੀਆਂ ਲਈ ਕਿਫ਼ਾਇਤੀ ਕੀਮਤਾਂ 'ਤੇ ਹਵਾਈ ਸਫ਼ਰ ਦੀ ਪੇਸ਼ਕਸ਼ ਦੇ ਚੁੱਕਾ ਹੈ | ਇਸ ਆਫ਼ਰ ਦੇ ਤਹਿਤ ਕੰਪਨੀ ਵਲੋਂ ਹਵਾਈ ਯਾਤਰਾ ਲਈ ਦੇਸ਼ ਦੇ ਵੱਡੇ ਸ਼ਹਿਰਾਂ ਦਾ ਵਿਕਲਪ ਦਿੱਤਾ ਗਿਆ ਹੈ ਜਿਨ੍ਹਾਂ 'ਚ ਨਵੀਂ ਦਿੱਲੀ, ਪੁਣੇ, ਰਾਂਚੀ, ਬੈਂਗਲੁਰੂ, ਹੈਦਰਾਬਾਦ, ਭੁਵਨੇਸ਼ਵਰ, ਜੈਪੁਰ ਤੇ ਕੋਲਕਾਤਾ ਦੇ ਨਾਂਅ ਸ਼ਾਮਿਲ ਹਨ |


ਖ਼ਬਰ ਸ਼ੇਅਰ ਕਰੋ

ਫਿੱਕੀ ਪਈ ਸੋਨੇ ਦੀ ਚਮਕ

ਨਵੀਂ ਦਿੱਲੀ, 18 ਜਨਵਰੀ (ਏਜੰਸੀ)- ਨਰਮ ਵਿਸ਼ਵ ਵਿਆਪੀ ਸੰਕੇਤਾਂ ਤੇ ਕਮਜ਼ੋਰ ਸਥਾਨਕ ਮੰਗ ਕਾਰਨ ਅੱਜ ਦਿੱਲੀ ਸਰਾਫ਼ਾ ਬਾਜ਼ਾਰ 'ਚ ਸੋਨਾ 150 ਰੁਪਏ ਦੀ ਗਿਰਾਵਟ ਨਾਲ 30,950 ਰੁਪਏ ਪ੍ਰਤੀ 10 ਗਰਾਮ 'ਤੇ ਆ ਗਿਆ | ਦੂਜੇ ਪਾਸੇ ਚਾਂਦੀ ਵੀ 170 ਰੁਪਏ ਟੁੱਟ ਕੇ 40 ਹਜ਼ਾਰ ਰੁਪਏ ਦੇ ਪੱਧਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX