ਕਿਸ਼ਨਗੜ੍ਹ, 18 ਜਨਵਰੀ (ਲਖਵਿੰਦਰ ਸਿੰਘ ਲੱਕੀ/ਹਰਬੰਸ ਸਿੰਘ ਹੋਠੀ)-ਜਲੰਧਰ-ਜੰਮੂ (ਡਾਊਨ ਟਰੈਕ) ਅਲਾਵਲਪੁਰ ਫਾਟਕ 'ਤੇ ਗੰਨਿਆਂ ਦੀ ਓਵਰਲੋਡ ਟਰਾਲੀ ਦੀ ਹੁੱਕ ਟੁੱਟ ਜਾਣ ਕਾਰਣ ਡੇਢ ਘੰਟਾ ਟਰੇਨਾਂ ਸਮੇਤ ਹੋਰ ਆਵਾਜਾਈ ਪ੍ਰਭਾਵਿਤ ਹੋਣ ਦਾ ਸਮਾਚਾਰ ਹੈ | ਮੌਕੇ 'ਤੋਂ ...
ਐੱਮ.ਐੱਸ. ਲੋਹੀਆ
ਜਲੰਧਰ, 18 ਜਨਵਰੀ-ਮੋਬਾਈਲ ਫੋਨ 'ਤੇ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਆਪਸੀ ਜਾਂ ਆਮ ਲੋਕਾਂ ਨਾਲ ਕੀਤੀਆਂ ਗੱਲਬਾਤ ਵਾਲੀਆਂ ਗੱਲਾਂ ਦੀਆਂ ਰਿਕਾਰਡਿੰਗਾਂ ਜਨਤਕ ਹੋਣ 'ਤੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਦੀ ਪੋਲ ਖੁੱਲ੍ਹ ਰਹੀ ਹੈ | ...
ਜਲੰਧਰ, 18 ਜਨਵਰੀ (ਰਣਜੀਤ ਸਿੰਘ ਸੋਢੀ)-ਸਰਕਾਰੀ ਸਕੂਲ ਤੇ ਸਿੱਖਿਆ ਬਚਾਓ ਮੰਚ ਦੇ ਝੰਡੇ ਹੇਠ ਬੀ. ਐ ੱਡ. ਅਧਿਆਪਕ ਫ਼ਰੰਟ, ਈ. ਟੀ. ਟੀ. ਅਧਿਆਪਕ ਯੂਨੀਅਨ ਤੇ ਐਲੀਮੈਂਟਰੀ ਟੀਚਰ ਯੂਨੀਅਨ ਨੇ ਸਾਂਝੇ ਰੂਪ 'ਚ ਪਿਛਲੇ ਦੋ ਮਹੀਨੇ ਤੋਂ ਤਨਖ਼ਾਹ ਨਾ ਮਿਲਣ ਕਰ ਕੇ ਜ਼ਿਲ੍ਹਾ ...
ਮਕਸੂਦਾਂ, 18 ਜਨਵਰੀ (ਲਖਵਿੰਦਰ ਪਾਠਕ)-ਥਾਣਾ 8 ਅਧੀਨ ਆਉਂਦੇ ਵਿਵੇਕ ਨਗਰ 'ਚ ਬਿਮਾਰੀ ਤੇ ਗ਼ਰੀਬੀ ਦੇ ਚਲਦਿਆਂ ਆਪਣੇ ਘਰ 'ਚ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਗਈ | ਮਿ੍ਤਕ ਦੀ ਪਛਾਣ ਸੋਨੂੰ ਪੁੱਤਰ ਇੰਦਰਜੀਤ ਦੇ ਤੌਰ 'ਤੇ ਹੋਈ ਹੈ | ਥਾਣਾ 8 ਦੇ ਏ.ਐ ੱਸ.ਆਈ. ਕਿਸ਼ੋਰ ਕੁਮਾਰ ...
ਮਕਸੂਦਾਂ, 18 ਜਨਵਰੀ (ਲਖਵਿੰਦਰ ਪਾਠਕ)-ਸੰਜੇ ਗਾਂਧੀ ਨਗਰ ਨੇੜੇ ਹਾਈਵੇ ਦੀ ਸਰਵਿਸ ਲੇਨ 'ਤੇ ਹੋਏ ਇਕ ਦਰਦਨਾਕ ਹਾਦਸੇ ਦੌਰਾਨ ਟਰਾਲੀ 'ਤੇ ਜਾ ਰਹੇ ਇਕ ਨੌਜਵਾਨ ਦੀ ਥੱਲੇ ਡਿੱਗ ਕੇ ਮੌਤ ਹੋ ਗਈ | ਮਿ੍ਤਕ ਦੀ ਪਛਾਣ ਵਰਿੰਦਰ ਸਿੰਘ (25) ਪੁੱਤਰ ਅਮਰਜੀਤ ਸਿੰਘ ਵਾਸੀ ਬਾਬਾ ...
ਸ਼ਿਵ ਸ਼ਰਮਾ ਜਲੰਧਰ, 18 ਜਨਵਰੀ-ਕਮਿਸ਼ਨਰ ਬਸੰਤ ਗਰਗ, ਵਿਧਾਇਕਾਂ ਸਮੇਤ ਨਿਗਮ ਦੀ ਇਕ ਟੀਮ ਗੁਜਰਾਤ ਦੇ ਅਹਿਮਦਾਬਾਦ 'ਚ 500 ਕਰੋੜ ਦੀ ਲਾਗਤ ਨਾਲ ਬਣ ਰਹੇ ਉਹ ਕ੍ਰਿਕਟ ਸਟੇਡੀਅਮ ਦੇਖਣ ਲਈ ਰਵਾਨਾ ਹੋ ਗਈ ਹੈ ਜਿਸ ਨੂੰ ਨਿੱਜੀ ਲੋਕਾਂ ਵਲੋਂ ਬਣਾਇਆ ਗਿਆ ਹੈ | ਇਸ ਕ੍ਰਿਕਟ ...
ਜਲੰਧਰ, 18 ਜਨਵਰੀ (ਹਰਵਿੰਦਰ ਸਿੰਘ ਫੁੱਲ)-ਪੰਜਾਬ ਰੋਡਵੇਜ਼ ਦੇ ਜਲੰਧਰ ਅਤੇ ਲੁਧਿਆਣਾ ਦੇ ਲੱਖਾਂ ਰੁਪਏ ਕਮਾਉਣ ਵਾਲੇ ਬੱਸ ਅੱਡਿਆਂ ਨੂੰ ਸਰਕਾਰ ਕਾਰਵਾਈ ਅਤੇ ਰੱਖ-ਰਖਾਵ ਦੇ ਆਧਾਰ 'ਤੇ ਨਿੱਜੀ ਹੱਥਾਂ 'ਚ ਦੇਣ ਜਾ ਰਹੀ ਹੈ | ਜਿਸ ਲਈ ਟੈਂਡਰ ਪ੍ਰਕਿ੍ਆ ਸ਼ੁਰੂ ਕਰ ਦਿੱਤੀ ...
ਜਲੰਧਰ, 18 ਜਨਵਰੀ (ਮੇਜਰ ਸਿੰਘ)-ਪੰਜਾਬ ਸਰਕਾਰ ਨੇ ਪਿਛਲੇ ਸਾਲ ਦੇ ਕੋਲਡ ਸਟੋਰਾਂ 'ਚ ਰੱਖੇ ਆਲੂਆਂ ਦਾ ਕੋਈ ਖਰੀਦਦਾਰ ਨਾ ਹੋਣ ਕਾਰਨ 400 ਕਰੋੜ ਰੁਪਏ ਦੇ ਆਲੂ ਸੜਨ ਲਈ ਖੇਤਾਂ ਵਿਚ ਸੁੱਟੇ ਜਾਣ ਬਾਰੇ ਆਲੂ ਉਤਪਾਦਕਾਂ ਤੇ ਕੋਲਡ ਸਟੋਰਾਂ ਵਾਲਿਆਂ ਦੀ ਬਾਂਹ ਫੜਨ ਤੋਂ ਤਾਂ ...
ਡਰੋਲੀ ਕਲਾਂ, 18 ਜਨਵਰੀ (ਸੰਤੋਖ ਸਿੰਘ)-ਪੰਜਾਬ ਵਿਚ ਹਰ ਪੰਜ ਸਾਲ ਬਾਅਦ ਸਰਕਾਰ ਬਦਲਣ 'ਤੇ ਮੌਕੇ ਦੀ ਸਰਕਾਰ ਵਲੋਂ ਸਰਕਾਰੀ ਅਦਾਰਿਆਂ ਤੇ ਸਿੱਖਿਆਂ ਢਾਂਚੇ ਦੀ ਨੁਹਾਰ ਬਦਲਣ ਲਈ ਕੀਤੇ ਬਾਅਦੇ ਸਿਰਫ਼ ਕਾਗਜ਼ੀ ਕਾਰਵਾਈ ਤੱਕ ਹੀ ਸੀਮਤ ਰਹਿ ਜਾਂਦੇ ਹਨ | ਇਸ ਕਾਰਨ ਸੂਬੇ ਦੇ ...
ਜੰਡਿਆਲਾ ਮੰਜਕੀ/ਜਸਸ਼ੇਰਖਾਸ, 18 ਜਨਵਰੀ (ਸੁਰਜੀਤ ਸਿੰਘ ਜੰਡਿਆਲਾ/ਜਸਬੀਰ ਸਿੰਘ ਸੰਧੂ)-ਥਾਣਾ ਸਦਰ ਜਲੰਧਰ ਦੀ ਪੁਲਿਸ ਵਲੋਂ ਚਾਰ ਵਿਅਕਤੀਆਂ ਨੂੰ 20 ਪੇਟੀਆਂ ਨਾਜਾਇਜ਼ ਦਾਰੂ ਸਮੇਤ ਕਾਬੂ ਕੀਤਾ ਗਿਆ ਹੈ | ਥਾਣਾ ਮੁਖੀ ਏ.ਸੀ.ਪੀ (ਅੰ) ਜਸਪ੍ਰੀਤ ਸਿੰਘ ਅਤੇ ਸਬ ...
ਮਲਸੀਆਂ, 18 ਜਨਵਰੀ (ਸੁਖਦੀਪ ਸਿੰਘ)-ਸ਼ਹੀਦ ਕਿਰਨਜੀਤ ਕੌਰ ਈ.ਜੀ.ਐ ੱਸ./ਏ.ਆਈ.ਈ./ਐ ੱਸ.ਟੀ.ਆਰ. ਅਧਿਆਪਕ ਯੂਨੀਅਨ ਨੇ 26 ਜਨਵਰੀ ਨੂੰ ਜਲੰਧਰ ਵਿਖੇ ਹੋ ਰਹੇ ਜ਼ਿਲ੍ਹਾ ਪੱਧਰੀ ਗਣਤੰਤਰਤਾ ਦਿਵਸ ਸਮਾਰੋਹ ਮੌਕੇ ਮੁੱਖ ਮਹਿਮਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ...
ਜਲੰਧਰ, 18 ਜਨਵਰੀ (ਮਦਨ ਭਾਰਦਵਾਜ)-ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ ਚੰਦਨ ਗਰੇਵਾਲ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਨੇ ਟੌਹੜਾ ਪਿੰਡ ਦੀ ਦਲਿਤ ਲੜਕੀ ਵੀਰਪਾਲ ਕੌਰ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਵਾਲੇ ਸਕੂਲ ਦੇ ਪ੍ਰਬੰਧਕਾਂ ਵਿਰੁੱਧ ...
ਜਲੰਧਰ, 18 ਜਨਵਰੀ (ਜਸਪਾਲ ਸਿੰਘ)-ਜ਼ਿਲ੍ਹੇ ਦੇ ਯੂਥ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਇਕ ਅਹਿਮ ਬੈਠਕ ਇੱਥੇ ਸਰਕਟ ਹਾਊਸ ਵਿਖੇ ਯੂਥ ਕਾਂਗਰਸ ਲੋਕ ਸਭਾ ਹਲਕਾ ਜਲੰਧਰ ਦੇ ਪ੍ਰਧਾਨ ਸ੍ਰੀ ਅਸ਼ਵਨ ਭੱਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਸਕੀਮ ਲਾਗੂ ਕਰਨ 'ਤੇ ਉਨ੍ਹਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ | ਸ੍ਰੀ ਅਸ਼ਵਨ ਭੱਲਾ ਨੇ ਕਿਹਾ ਕਿ ਇਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਕਾਫੀ ਫਾਇਦਾ ਹੋਇਆ ਹੈ ਤੇ ਆਉਣ ਵਾਲੇ ਦਿਨਾਂ 'ਚ ਸਰਕਾਰ ਵਲੋਂ ਇਸ ਸਕੀਮ ਦਾ ਘੇਰਾ ਹੋਰ ਵਿਸ਼ਾਲ ਕਰਨ 'ਤੇ ਜੋ ਵਿਚਾਰ ਕੀਤਾ ਜਾ ਰਿਹਾ ਹੈ, ਉਸ ਨਾਲ ਰਹਿੰਦੇ ਕਿਸਾਨਾਂ ਨੂੰ ਵੀ ਫਾਇਦਾ ਮਿਲੇਗਾ | ਸ੍ਰੀ ਅਸ਼ਵਨ ਭੱਲਾ ਨੇ ਹਾਲ ਹੀ 'ਚ ਹੋਈਆਂ ਨਿਗਮ ਚੋਣਾਂ 'ਚ ਯੂਥ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਨਿਭਾਏ ਸਰਗਰਮ ਰੋਲ ਦੀ ਵੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਹਨੀ ਜੋਸ਼ੀ, ਅਜੇ ਕੁਮਾਰ ਲੱਕੀ, ਪਵਨ ਪੁੰਜ, ਜਗਦੀਪ ਸਿੰਘ ਸੰਧਰ, ਭਾਰਤ ਭੂਸ਼ਣ, ਪੰਕਜ ਚੱਢਾ, ਰਮਨ ਕੁਮਾਰ ਕਾਹਨਪੁਰ, ਸੁਭਾਸ਼ ਸ਼ਰਮਾ, ਜੋਵਨ ਕਲੇਰ, ਪਰਮਜੀਤ ਸਿੰਘ ਬੱਲ, ਰਿਤੇਸ਼ ਰਿੱਕੀ, ਅਮਰਜੀਤ, ਕਰਨ, ਚੰਦਰ ਮੋਹਨ, ਮੰਨਾ ਲੱਛਰ, ਰਾਕੇਸ਼ ਬੰਟੀ, ਵਿਵੇਕ ਕੁਮਾਰ, ਗਗਨਦੀਪ ਸਿੰਘ, ਰਾਜੇਸ਼ ਕੁਮਾਰ, ਸ਼ੇਰ ਸਿੰਘ, ਪੁਨੀਤ, ਸੁੱਖਾ ਸ਼ੇਰਗਿੱਲ, ਤਰਸੇਮ ਥਾਪਾ, ਜਤਿੰਦਰ ਜੌਹਨੀ, ਸੋਨੀ ਗੁਰਾਇਆ, ਰਿਪਨ, ਰਾਜੇਸ਼ ਅਗਨੀਹੋਤਰੀ ਤੇ ਹੋਰ ਯੂਥ ਕਾਂਗਰਸੀ ਆਗੂ ਤੇ ਵਰਕਰ ਵੱਡੀ ਗਿਣਤੀ 'ਚ ਹਾਜ਼ਰ ਸਨ |
ਜਲੰਧਰ, 18 ਜਨਵਰੀ (ਐੱਮ. ਐੱਸ. ਲੋਹੀਆ)-ਫੋਰਟਿਸ ਹਸਪਤਾਲ ਮੋਹਾਲੀ 'ਚ ਡਾ: ਵਿੰਚੀ ਰੋਬੋਟ ਦੇ ਇਸਤੇਮਾਲ ਨਾਲ ਵੱਖ-ਵੱਖ ਬਿਮਾਰੀਆਂ ਦੇ ਆਪ੍ਰੇਸ਼ਨ ਲਈ ਰੋਬੋਟਿਕ ਸਰਜਰੀ ਕੀਤੀ ਜਾ ਰਹੀ ਹੈ | ਜਲੰਧਰ 'ਚ ਪੱਤਰਾਕਰਾਂ ਨਾਲ ਗੱਲਬਾਤ ਕਰਦਿਆਂ ਡਾਕਟਰਾਂ ਦੀ ਇਕ ਟੀਮ ਜਿਸ 'ਚ ਡਾ: ...
ਜਲੰਧਰ, 18 ਜਨਵਰੀ (ਹਰਵਿੰਦਰ ਸਿੰਘ ਫੁੱਲ)-ਸਤਿਗੁਰੂ ਕਬੀਰ ਮਹਾਰਾਜ ਦੇ ਜਨਮ ਦਿਨ 'ਤੇ ਸਰਕਾਰੀ ਛੁੱਟੀ ਬਹਾਲ ਕਰਵਾਉਣ ਲਈ ਸਤਿਗੁਰੂ ਕਬੀਰ ਸੰਘਰਸ਼ ਕਮੇਟੀ ਪੰਜਾਬ ਦੇ ਬੈਨਰ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਪੁੱਡਾ ਕੰਪਲੈਕਸ ਵਿਖੇ ਅਣਮਿਥੇ ਸਮੇਂ ਲਈ ਭੁੱਖ ...
ਗੁਰਾਇਆ, 18 ਜਨਵਰੀ (ਬਲਵਿੰਦਰ ਸਿੰਘ)-ਗੁਰਾਇਆ ਨਗਰ ਕੌਾਸਲ ਦੀ ਪ੍ਰਧਾਨਗੀ ਅਤੇ ਉਪ ਪ੍ਰਧਾਨਗੀ ਦੀ ਚੋਣ ਤੋਂ ਕਾਂਗਰਸ ਦੇ ਕੌਾਸਲਰਾਂ ਵਿਚਕਾਰ ਹੋਏ ਮਤਭੇਦ ਨੂੰ ਖ਼ਤਮ ਕਰਦੇ ਹੋਏ ਚੌਧਰੀ ਵਿਕਰਮਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਂਗਰਸ ...
ਜਲੰਧਰ, 18 ਜਨਵਰੀ (ਸ਼ਿਵ)-ਅਸਥਾਈ ਸਫ਼ਾਈ ਕਰਮਚਾਰੀ ਯੂਨੀਅਨ ਨਗਰ ਨਿਗਮ ਜਲੰਧਰ ਪ੍ਰਧਾਨ ਨਰੇਸ਼ ਲੱਲਾ ਨੇ ਸਫ਼ਾਈ ਮੁਲਾਜ਼ਮਾਂ ਦੇ ਅੰਗੂਠੇ ਨਾਲ ਲੱਗਣ ਵਾਲੇ ਆਧਾਰ ਆਧਾਰਿਤ ਬਾਇਓ ਮੈਟਿ੍ਕ ਹਾਜ਼ਰੀ ਲਈ ਆਪਣੇ ਦਸਤਾਵੇਜ਼ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਨਿਗਮ ...
ਸ਼ਿਵ ਸ਼ਰਮਾ ਜਲੰਧਰ, 18 ਜਨਵਰੀ-ਤਸਵੀਰਾਂ ਖਿੱਚਣੀਆਂ ਚਾਹੇ ਕਈ ਵਾਰ ਆਸਾਨ ਲੱਗਦਾ ਹੋਵੇਗਾ ਪਰ ਜ਼ਿੰਦਗੀ ਨੂੰ ਤਸਵੀਰਾਂ ਵਿਚ ਉਤਾਰਨਾ ਹਰ ਕਿਸੇ ਲਈ ਆਸਾਨ ਨਹੀਂ ਹੁੰਦਾ ਪਰ ਪਿਛਲੇ 9 ਸਾਲਾਂ ਤੋਂ ਪ੍ਰੋਫੈਸ਼ਨਲ ਤੌਰ 'ਤੇ ਫ਼ੋਟੋਗ੍ਰਾਫ਼ੀ ਵਿਚ ਪ੍ਰਸਿੱਧੀ ਖੱਟ ਚੁੱਕੀ ...
ਜਲੰਧਰ, 18 ਜਨਵਰੀ (ਹਰਵਿੰਦਰ ਸਿੰਘ ਫੁੱਲ)-ਪੰਜਾਬ ਸਰਕਾਰ ਵਲੋਂ ਕਬੀਰ ਜੈਯੰਤੀ ਦੀ ਰੱਦ ਕੀਤੀ ਛੱਟੀ ਬਹਾਲ ਕਰਵਾਉਣ ਦੇ ਸਬੰਧ 'ਚ ਪੰਜਾਬ ਦੀ ਅਧਿਅਤਮਿਕ ਸੰਸਥਾ 'ਸਾਹਿਬ ਬੰਦਗੀ' ਦੇ ਆਗੂਆਂ ਦੁਆਰਾ ਸਥਾਨਕ ਪੰਜਾਬ ਪ੍ਰੈ ੱਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ...
ਜਲੰਧਰ, 18 ਜਨਵਰੀ (ਮਦਨ ਭਾਰਦਵਾਜ)-ਬੱਸ ਅੱਡਾ ਨੇੜੇ ਲੱਗੇ ਪੈਟਰੋਲ ਪੰਪ 'ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਸਵੱਛਤਾ ਸਰਵੇਖਣ ਮੁਹਿੰਮ ਦੌਰਾਨ ਨਿਗਮ ਦੇ ਸਿਹਤ ਇੰਸਪੈਕਟਰ ਜਸਵਿੰਦਰ ਸਿੰਘ ਨੇ ਉ ੱਥੇ ਬਣੇ ਪਖਾਨੇ 'ਤੇ ਪਬਲਿਕ ਟਾਇਲਟ ਦਾ ਬੋਰਡ ਲਗਾਇਆ | ਜਦੋਂ ...
ਚੰਡੀਗੜ੍ਹ, 18 ਜਨਵਰੀ (ਸੁਰਜੀਤ ਸਿੰਘ ਸੱਤੀ)- ਜਲਿ੍ਹਆਂਵਾਲੇ ਬਾਗ਼ 'ਚ ਸ਼ਹੀਦ ਹੋਏ ਆਜ਼ਾਦੀ ਘੁਲਾਟੀਆਂ ਸਬੰਧੀ ਪ੍ਰਸ਼ਾਸਨ ਸ਼ਹੀਦਾਂ ਦੇ ਵਾਰਸਾਂ ਨੂੰ ਨਹੀਂ ਲੱਭ ਸਕਿਆ ਪਰ ਇਕ 102 ਸਾਲਾ ਆਜ਼ਾਦੀ ਘੁਲਾਟੀਏ ਮੋਹਨ ਸਿੰਘ ਨੇ ਸਾਕਾ ਜਲਿ੍ਹਆਂਵਾਲਾ ਦੌਰਾਨ ਸ਼ਹੀਦ ਹੋਏ ...
ਜਲੰਧਰ, 18 ਜਨਵਰੀ (ਜਤਿੰਦਰ ਸਾਬੀ)-ਜੂਨੀਅਰ ਨੈਸ਼ਨਲ ਘੋੜਸਵਾਰੀ ਚੈਂਪੀਅਨਸ਼ਿਪ ਜੋ ਬੀਤੇ ਦਿਨੀਂ ਭੋਪਾਲ ਵਿਖੇ ਕਰਵਾਈ ਗਈ, ਚੈਂਪੀਅਨਸ਼ਿਪ 'ਚੋਂ ਡੀ.ਏ.ਵੀ. ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਵਿਭਾਗ ਦੇ ਵਿਦਿਆਰਥੀ ਨੀਰਜ ਕੌਸ਼ਿਕ ਨੇ ਚਾਂਦੀ ਦਾ ਤਗਮਾ ਅਤੇ 2 ਲੱਖ ਦਾ ...
ਜਲੰਧਰ, 18 ਜਨਵਰੀ (ਜਤਿੰਦਰ ਸਾਬੀ)-ਇੰਡੀਪੈਟਿੰਡ ਸਕੂਲ ਸਹੋਦਿਆ ਕੰਪਲੈਕਸ ਫੁੱਟਬਾਲ ਤੇ ਟੇਬਲ ਟੈਨਿਸ ਮੁਕਾਬਲੇ ਐ ੱਮ.ਜੀ.ਐ ੱਨ. ਪਬਲਿਕ ਸਕੂਲ ਆਦਰਸ਼ ਨਗਰ ਵਿਖੇ ਕਰਵਾਏ ਜਾ ਰਹੇ ਹਨ | ਚੈਂਪੀਅਨਸ਼ਿਪ ਦਾ ਉਦਘਾਟਨ ਪਿ੍ੰਸੀਪਲ ਗੁਨਮੀਤ ਕੌਰ ਤੇ ਵਾਈਸ ਪਿ੍ੰਸੀਪਲ ਕੇ.ਐ ...
ਜਲੰਧਰ, 18 ਜਨਵਰੀ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਵਲੋਂ ਨਾਰਥ ਜ਼ੋਨ ਯੂਥ ਫੈਸਟੀਵਲ ਦੇ ਸੰਗੀਤ ਮੁਕਾਬਲਿਆਂ 'ਚ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ | ਗੁਰੂ ...
ਜਲੰਧਰ, 18 ਜਨਵਰੀ (ਰਣਜੀਤ ਸਿੰਘ ਸੋਢੀ)-ਕਾਮਨ ਲਾਅ ਪ੍ਰਣਾਲੀ ਸਭ ਤੋਂ ਚੰਗੀ ਪ੍ਰਣਾਲੀ ਹੈ ਜੋ ਆਉਣ ਵਾਲੇ ਸਾਲਾਂ 'ਚ ਆਪਣੇ ਆਰਥਿਕ ਵਿਕਾਸ ਦੀ ਰਫ਼ਤਾਰ ਦੇ ਨਾਲ ਭਾਰਤੀ ਨਿਆਂ ਸ਼ਾਸਤਰ ਦੀ ਸਹਾਇਤਾ ਕਰ ਸਕਦੀ ਹੈ | ਇਹ ਸਿੱਟਾ ਸੇਂਟ ਸੋਲਜਰ ਲਾਅ ਕਾਲਜ ਵਲੋਂ ਗਲੋਬਲ ਪਲੇ ...
ਜਲੰਧਰ, 18 ਜਨਵਰੀ (ਚੰਦੀਪ ਭੱਲਾ)-ਦੇਸ਼ ਦੀ ਏਕਤਾ ਅਖੰਡਤਾ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਭਾਰਤੀ ਫ਼ੌਜਾਂ ਵਲੋਂ ਪਾਏ ਜਾਂਦੇ ਵੱਡਮੁੱਲੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ 2.25 ਲੱਖ ਰੁਪਏ ਦੀ ਮਾਲੀ ਸਹਾਇਤਾ ਦੇ ਚੈੱਕ ...
ਜਲੰਧਰ, 18 ਜਨਵਰੀ (ਐੱਮ. ਐੱਸ. ਲੋਹੀਆ)-ਅਰਬਨ ਅਸਟੇਟ ਫੇਜ਼-2 ਅੰਦਰ ਪੁੱਡਾ ਦੇ ਖਾਲੀ ਪਲਾਟ 'ਚ ਖੜ੍ਹੀਆਂ 3 ਕਾਰਾਂ ਨੂੰ ਬੀਤੀ ਰਾਤ ਅਚਾਨਕ ਅੱਗ ਲੱਗ ਗਈ | ਰਾਕੇਸ਼ ਕੁਮਾਰ ਪੁੱਤਰ ਮੋਹਨ ਲਾਲ ਨੇ ਦੱਸਿਆ ਕਿ ਉਹ ਕਾਰਾਂ ਦੀ ਖਰੀਦੋ-ਫਰੋਖ਼ਤ ਦਾ ਕਾਰੋਬਾਰ ਕਰਦਾ ਹੈ | ਉਸ ਦੀਆਂ ...
ਜਲੰਧਰ, 18 ਜਨਵਰੀ (ਚੰਦੀਪ ਭੱਲਾ)-ਸ੍ਰੀਮਤੀ ਅਮਿਤਾ ਸਿੰਘ ਸੀ.ਜੇ.ਐ ੱਮ (ਐ ੱਨ.ਆਰ.ਈ) ਦੀ ਅਦਾਲਤ ਨੇ ਧੋਖਾਧੜੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਕੁਲਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਉਦੋਪੁਰ ਅਤੇ ਅਤੇ ਜਸਵਿੰਦਰ ਸਿੰਘ ਉਰਫ਼ ਤਸਮਿੰਦਰ ਸਿੰਘ ਪੁੱਤਰ ...
ਮਕਸੂਦਾਂ, 18 ਜਨਵਰੀ (ਅਮਰਜੀਤ ਸਿੰਘ ਕੋਹਲੀ)-ਆਵਾਜਾਈ ਦੇ ਵਧੇਰਾ ਸਾਧਨਾਂ ਦੇ ਵਧਣ ਕਾਰਨ ਅੱਜਕਲ੍ਹ ਸ਼ਹਿਰ ਦੀ ਹਰ ਇਕ ਸੜਕ 'ਤੇ ਵਧੇਰੇ ਟ੍ਰੈਫ਼ਿਕ ਦੀ ਸਮੱ ਸਿਆ ਬਣੀ ਹੋਈ ਹੈ ਪ੍ਰੰਤੂ ਜਲੰਧਰ ਦੇ ਮਕਸੂਦਾਂ ਚੌਕ ਵਿਚ ਟ੍ਰੈਫ਼ਿਕ ਦੀ ਸਮੱ ਸਿਆ ਨੇ ਇਕ ਵਿਕਰਾਲ ਰੂਪ ਧਾਰਨ ...
ਸ਼ਿਵ ਸ਼ਰਮਾ ਜਲੰਧਰ, 18 ਜਨਵਰੀ- ਵਿਜੀਲੈਂਸ ਬਿਊਰੋ ਦੀ ਜਾਂਚ ਤੋਂ ਬਾਅਦ ਹੁਣ ਪਿਛਲੇ ਸਾਲਾਂ 'ਚ ਜਾਅਲੀ ਹੈਵੀ ਲਾਇਸੈਂਸ ਬਣਾਉਣ ਦਾ ਮਾਮਲਾ ਖੁੱਲ੍ਹ ਸਕਦਾ ਹੈ ਕਿਉਂਕਿ ਜਦੋਂ ਮਾਮਲਾ ਸਾਹਮਣੇ ਆਇਆ ਸੀ ਤਾਂ ਹੰਗਾਮਾ ਹੋਣ ਤੋਂ ਬਾਅਦ ਮਾਮਲੇ ਨੂੰ ਵੱਡੀ ਸਫ਼ਾਈ ਨਾਲ ਦਬਾ ...
ਜਲੰਧਰ, 18 ਜਨਵਰੀ (ਮਦਨ ਭਾਰਦਵਾਜ)-ਨਗਰ ਨਿਗਮ ਦੇ ਵਿਕਾਸ ਕੰਮਾਂ ਦੇ 28 ਕੰਮਾਂ 'ਚੋਂ ਕੇਵਲ 14 ਕੰਮਾਂ ਦੇ ਮੰਗੇ ਟੈਂਡਰਾਂ 'ਚੋਂ 8 ਟੈਂਡਰ ਹੀ ਆਏ ਜਦ ਕਿ 6 ਟੈਂਡਰ ਰੱਦ ਹੋ ਗਏ | ਨਗਰ ਨਿਗਮ ਦੇ ਸੂਤਰਾਂ ਅਨੁਸਾਰ ਜਿਹੜੇ 8 ਕੰਮਾਂ ਦੇ ਟੈਂਡਰ ਆਏ ਹਨ ਉਹ 2.40 ਕਰੋੜ ਦੇ ਹਨ ਜਦੋਂਕਿ ...
ਜਮਸ਼ੇਰ ਖਾਸ, 18 ਜਨਵਰੀ (ਜਸਬੀਰ ਸਿੰਘ ਸੰਧੂ)-ਨਹਿਰੂ ਯੁਵਾ ਕੇਂਦਰ (ਭਾਰਤ ਸਰਕਾਰ) ਅਦਾਰਾ ਜਲੰਧਰ ਵਲੋਂ ਦਸਮੇਸ਼ ਯੂਥ ਕਲੱਬ ਜਮਸ਼ੇਰ ਦੇ ਸਹਿਯੋਗ ਨਾਲ 'ਕੌਮੀ ਯੁਵਕ ਹਫਤਾ' ਮਨਾਇਆ ਗਿਆ | ਮੁੱਖ-ਮਹਿਮਾਨ ਮੈਡਮ ਨੇਹਾ ਭਗਤ ਬੈਂਕ ਮੈਨੇਜਰ ਨੇ ਸਵਾਮੀ ਵਿਵੇਕਾਨੰਦ ਨੂੰ ...
ਜਲੰਧਰ, 18 ਜਨਵਰੀ (ਜਸਪਾਲ ਸਿੰਘ)-'ਵਰਲਡ ਪੰਜਾਬੀ ਟੈਲੀਵਿਜ਼ਨ ਰੇਡੀਓ ਅਕੈਡਮੀ' ਅਤੇ ਸੀ. ਟੀ. ਗਰੁੱਪ ਵਲੋਂ ਪੰਜਾਬ ਜਾਗਿ੍ਤੀ ਮੰਚ ਦੇ ਸਹਿਯੋਗ ਨਾਲ ਸੀ. ਟੀ. ਕੈਂਪਸ ਸ਼ਾਹਪੁਰ (ਨਕੋਦਰ ਰੋਡ) ਵਿਖੇ ਕਰਵਾਈ ਜਾ ਰਹੀ ਦੋ ਦਿਨਾ ਚੌਥੀ ਵਿਸ਼ਵ ਪੰਜਾਬੀ ਮੀਡੀਆ ਕਾਨਫ਼ਰੰਸ ਦੇ ...
ਸ਼ਿਵ ਸ਼ਰਮਾ ਜਲੰਧਰ, 18 ਜਨਵਰੀ- ਦਿੱਲੀ 'ਚ ਮੇਅਰ ਦੇ ਨਾਵਾਂ ਨੂੰ ਲੈ ਕੇ ਹੋਈ ਬੈਠਕ ਵਿਚ ਮੇਅਰ ਦੇ ਨਾਵਾਂ ਬਾਰੇ ਪੇਚ ਫਸ ਗਿਆ ਸੀ ਜਿਸ ਕਰਕੇ ਦਿੱਲੀ ਤੋਂ ਹੀ ਇਕ ਦੂਜੇ ਆਗੂ ਦਾ ਨਾਂਅ ਪੈਨਲ ਵਿਚ ਸ਼ਾਮਿਲ ਕਰਨ ਲਈ ਮੰਗਵਾਇਆ ਗਿਆ ਸੀ | ਸੂਤਰਾਂ ਦੀ ਮੰਨੀਏ ਤਾਂ ਮੇਅਰ ਦੇ ...
ਜਲੰਧਰ, 18 ਜਨਵਰੀ (ਸ਼ਿਵ ਸ਼ਰਮਾ)- ਬਠਿੰਡਾ ਥਰਮਲ ਪਲਾਂਟ ਨੂੰ ਤਾਲੇ ਲੱਗਣ ਤੋਂ ਬਾਅਦ ਇਸ ਵਾਰ ਨਿੱਜੀ ਥਰਮਲ ਪਲਾਂਟ ਤੋਂ ਪੂਰੀ ਸਮਰਥਾ ਨਾਲ ਬਿਜਲੀ ਉਤਪਾਦਨ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ, ਕਿਉਂਕਿ ਬਠਿੰਡਾ ਥਰਮਲ ਪਲਾਂਟ ਦੇ ਬੰਦ ਹੋਣ ਤੋਂ ਬਾਅਦ ...
ਜਲੰਧਰ ਛਾਉਣੀ, 18 ਜਨਵਰੀ (ਪਵਨ ਖਰਬੰਦਾ)-ਥਾਣਾ ਪਤਾਰਾ ਦੇ ਅਧੀਨ ਆਉਂਦੇ ਪਿੰਡ ਤਲ੍ਹਣ ਵਿਖੇ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਦੇ ਇਕ ਗ੍ਰੰਥੀ ਨੂੰ ਬੀਤੀ ਰਾਤ ਲੁਟੇਰਿਆਂ ਨੇ ਨਿਸ਼ਾਨਾ ਬਣਾਉਂਦੇ ਹੋਏ ਉਸ ਦਾ ਮੋਬਾਈਲ ਲੁੱਟ ਲਿਆ ਤੇ ਫ਼ਰਾਰ ਹੋ ਗਏ | ਪੁਲਿਸ ...
ਚੰਡੀਗੜ੍ਹ, 18 ਜਨਵਰੀ (ਵਿਕਰਮਜੀਤ ਸਿੰਘ ਮਾਨ)- ਸੂਬੇ ਦੇ ਇਕ ਸਰਕਾਰੀ ਸਕੂਲ 'ਚ ਜਾਤੀ ਭੇਦਭਾਵ ਦਾ ਸ਼ਿਕਾਰ ਹੋਈ ਦਲਿਤ ਵਿਦਿਆਰਥਣ ਨੇ ਇਨਸਾਫ਼ ਲਈ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ 'ਚ ਫ਼ਰਿਆਦ ਲਗਾਈ ਹੈ | ਅੱਜ ਵਿਦਿਆਰਥਣ ਅਤੇ ਉਸ ਦੇ ਪਰਿਵਾਰ ਨੇ ਕੌਮੀ ਕਮਿਸ਼ਨ 'ਚ ਇਸ ...
ਜਲੰਧਰ ਛਾਉਣੀ, 18 ਜਨਵਰੀ (ਪਵਨ ਖਰਬੰਦਾ)-ਨਸ਼ਾ ਤਸਕਰਾਂ ਤੇ ਮਾੜੇ ਅਨਸਰਾਂ ਿਖ਼ਲਾਫ਼ ਪੁਲਿਸ ਕਮਿਸ਼ਨਰ ਪ੍ਰਵੀਨ ਸਿਨਹਾ ਵਲੋਂ ਚਲਾਈ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤੇ ਕਿਸੇ ਵੀ ਨਸ਼ਾ ਤਸਕਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ | ਇj ਪ੍ਰਗਟਾਵਾ ਏ.ਸੀ.ਪੀ. ...
ਜਲੰਧਰ ਛਾਉਣੀ, 18 ਜਨਵਰੀ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਅਧੀਨ ਆਉਂਦੀ ਰਾਮਾ ਮੰਡੀ ਮਾਰਕੀਟ 'ਚ ਸਥਿਤ ਮੰਨਾਪੂਰਮ ਫਾਈਨਾਂਸ ਕੰਪਨੀ ਦੇ ਦਫ਼ਤਰ 'ਚ ਅੱਜ ਤੋਂ ਕਰੀਬ ਡੇਢ ਸਾਲ ਪਹਿਲਾਂ ਪਿਸਤੌਲ ਦਿਖਾ ਕੇ ਕਰੋੜਾਂ ਰੁਪਏ ਦਾ ਸੋਨਾ ਲੁੱਟਣ ਦੇ ਮਾਮਲੇ 'ਚ ਪੁਲਿਸ ਨੂੰ ...
ਨਕੋਦਰ, 18 ਜਨਵਰੀ (ਭੁਪਿੰਦਰ ਅਜੀਤ ਸਿੰਘ)-ਨਕੋਦਰ ਨੇੜੇ ਪਿੰਡ ਮਹੇੜੂ ਵਿਖੇ ਸੰਤ ਬਾਬਾ ਬੂਟਾ ਸਿੰਘ ਦੇ ਅਸਥਾਨ 'ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਾਘੀ ਦਾ ਪਵਿੱਤਰ ਦਿਹਾੜਾ ਮਨਾਇਆ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ ...
ਮੱਲ੍ਹੀਆਂ ਕਲਾਂ, 18 ਜਨਵਰੀ (ਮਨਜੀਤ ਮਾਨ)-ਪੀਰ ਬਾਬਾ ਲੱਖ ਦਾਤਾ ਜੀ ਦੇ ਦਰਬਾਰ 'ਤੇ ਪਿੰਡ ਦੌਲਤਪੁਰ ਢੱਡਾ ਜਲੰਧਰ ਵਿਖੇ ਸਰਕਾਰੀ ਸੀਨੀ: ਸੈਕੰਡਰੀ ਸਕੂਲ ਦੀ ਵਿਸ਼ਾਲ ਗਰਾਊਾਡ ਵਿਚ ਸਾਲਾਨਾ ਵਿਸ਼ਾਲ ਛਿੰਝ ਮੇਲਾ 20 ਜਨਵਰੀ ਨੂੰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਮਲਕੀਤ ...
ਗੁਰਾਇਆ, 18 ਜਨਵਰੀ (ਬਲਵਿੰਦਰ ਸਿੰਘ)-ਪ੍ਰਾਇਮਰੀ ਸਕੂਲਾਂ ਵਿਚ ਕੰਮ ਕਰ ਰਹੇ ਅਧਿਆਪਕਾ ਨੂੰ ਨਵੰਬਰ 2017 ਤੋਂ ਹੁਣ ਤੱਕ ਤਨਖ਼ਾਹਾਂ ਨਾ ਮਿਲਣ ਕਰਕੇ ਅੱਤ ਦੀ ਮਹਿੰਗਾਈ ਦੇ ਦੌਰ 'ਚ ਘਰ ਦੇ ਗੁਜ਼ਾਰੇ ਚਲਾਉਣੇ ਔਖੇ ਹੋਏ ਹਨ | ਇਸ ਸਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ...
ਆਦਮਪੁਰ, 18 ਜਨਵਰੀ (ਰਮਨ ਦਵੇਸਰ)-ਆਦਮਪੁਰ ਨੇੜੇ ਪਿੰਡ ਚੂਹੜਵਾਲੀ ਵਿਖੇ ਮਹਿਲਾ ਮੰਡਲ ਨੇ 35ਵੀਂ ਵਰ੍ਹੇਗੰਢ ਮਨਾਈ | ਇਸ ਮੌਕੇ ਮੰਡਲ ਪ੍ਰਧਾਨ ਨਿੰਮੀ ਰਹਿਲ ਨੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਰ੍ਹੇਗੰਢ ਦੀ ਵਧਾਈ ਦਿੱਤੀ ਅਤੇ ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਲਈ ...
ਗੁਰਾਇਆ, 18 ਜਨਵਰੀ (ਬਲਵਿੰਦਰ ਸਿੰਘ)-ਗੁਰਾਇਆ-ਫਿਲੌਰ ਹਾਈਵੇ 'ਤੇ ਤੇਜ਼ ਰਫ਼ਤਾਰ ਕੰਟੇਨਰ ਬੇਕਾਬੂ ਹੋ ਕੇ ਉਲਟਣ ਨਾਲ ਤਿੰਨ ਲੋਕ ਜ਼ਖ਼ਮੀ ਹੋਣ ਦੀ ਸੂਚਨਾ ਹੈ | ਜਾਣਕਾਰੀ ਅਨੁਸਾਰ ਫਗਵਾੜਾ ਵਲੋਂ ਇਕ ਤੇਜ਼ ਰਫ਼ਤਾਰ ਕਨਟੇਨਰ ਪੀ.ਬੀ-04 ਕੇ 8887 ਜਿਸ ਨੂੰ ਸੁਰਜੀਤ ਸਿੰਘ ਚਲਾ ...
ਕਿਸ਼ਨਗੜ੍ਹ, 18 ਜਨਵਰੀ (ਲਖਵਿੰਦਰ ਸਿੰਘ ਲੱਕੀ)-ਅਲਾਵਲਪੁਰ ਪੁਲਿਸ ਅਮਲੇ ਵਲੋਂ ਇਕ ਕਿਲੋ ਡੋਡਿਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਲੈਣ ਦਾ ਸਮਾਚਾਰ ਹੈ | ਅਲਾਵਲਪੁਰ ਪੁਲਿਸ ਚੌਕੀ ਇੰਚਾਰਜ ਜੰਗ ਬਹਾਦਰ ਨੇ ਦੱਸਿਆ ਕਿ ਜਦੋਂ ਉਹ ਗਸ਼ਤ ਦੌਰਾਨ ਡਰੇਨ ਵਾਲੀ ਸੜਕ ...
ਨੂਰਮਹਿਲ, 18 ਜਨਵਰੀ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਦੀ ਪੁਲਿਸ ਨੇ ਇਕ ਵਿਅਕਤੀ ਉਪਰ ਘਰ ਅੰਦਰ ਵੜ ਕੇ ਹਮਲਾ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਲਾਭ ਸਿੰਘ ਨੇ ਦੱਸਿਆ ਕਿ ਇਹ ਮੁਕੱਦਮਾ ਜਸਵਿੰਦਰਪਾਲ ਵਾਸੀ ਹਰਦੋਸ਼ੇਖ ਦੀ ਸ਼ਿਕਾਇਤ ਉਪਰ ...
ਮਲਸੀਆਂ, 18 ਜਨਵਰੀ (ਸੁਖਦੀਪ ਸਿੰਘ)-ਐ ੱਸ. ਡੀ. ਐ ੱਮ. ਨਵਨੀਤ ਕੌਰ ਬੱਲ ਸ਼ਾਹਕੋਟ ਨੇ ਕਿਹਾ ਕਿ ਸਬ-ਡਵੀਜ਼ਨ ਅੰਦਰ ਚੀਨੀ ਡੋਰ ਅਤੇ ਹੋਰ ਕਿਸੇ ਵੀ ਤਰ੍ਹਾਂ ਦੀ ਪਬੰਦੀਸ਼ੁਦਾ ਡੋਰ ਵੇਚਣ ਵਾਲਿਆਂ ਵਿਰੁੱਧ ਕਨੂੰਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ...
ਨੂਰਮਹਿਲ, 18 ਜਨਵਰੀ (ਜਸਵਿੰਦਰ ਸਿੰਘ ਲਾਂਬਾ)-ਸਥਾਨਕ ਸ਼ਿਵਾ ਪਬਲਿਕ ਸਕੂਲ ਵਿਚ ਇੰਟਰ ਹਾਊਸ ਕੁਇਜ਼ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਸੱਤਵੀਂ ਤੋਂ ਦੱਸਵੀਂ ਜਮਾਤ ਦੇ ਬੱਚਿਆਂ ਨੂੰ ਪੁੱਛੇ ਗਏ ਪ੍ਰਸ਼ਨ ਪੰਜਾਬੀ, ਸੰਸਕ੍ਰਿਤ ਪੰਜਾਬ ਦੇ ਇਤਿਹਾਸ, ...
ਨੂਰਮਹਿਲ, 18 ਜਨਵਰੀ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਦੀ ਪੁਲਿਸ ਨੇ ਇਕ ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਉਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਸੁਰਜੀਤ ਸਿੰਘ ਨੇ ਦੱਸਿਆ ਕਿ ਇਹ ਮੁਕੱਦਮਾ ਪੀੜ੍ਹਤ ਲੜਕੀ ਦੇ ਬਾਪ ਸਤਪਾਲ ਦੀ ਸ਼ਿਕਾਇਤ ...
ਮੱਲ੍ਹੀਆਂ ਕਲਾਂ, 18 ਜਨਵਰੀ (ਮਨਜੀਤ ਮਾਨ)-ਇਕ ਪਾਸੇ ਕਾਂਗਰਸ ਦੀ ਕੈਪਟਨ ਸਰਕਾਰ ਸਿੱਥਿਆ ਦਾ ਮਿਆਰ ਉੱਚਾ ਚੁੱਕਣ ਲਈ ਟਾਹਰਾਂ ਮਾਰ ਰਹੀ ਹੈ | ਦੂਸਰੇ ਪਾਸੇ ਸਰਕਾਰੀ ਸਕੂਲਾਂ ਵਿਚ ਨਾ ਤਾਂ ਬੱਚਿਆਂ ਨੂੰ ਪੜ੍ਹਾਉਣ ਲਈ ਅਧਿਆਪਕ ਅਤੇ ਨਾ ਹੀ ਬੱਚਿਆਂ ਦੇ ਬੈਠਣ ਲਈ ...
ਕਰਤਾਰਪੁਰ, 18 ਜਨਵਰੀ (ਜਸਵੰਤ ਵਰਮਾ, ਧੀਰਪੁਰ)-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਤਹਿਸੀਲ ਪੱਧਰੀ ਕਾਨਫ਼ਰੰਸ ਸਥਾਨਕ ਆਰੀਆ ਨਗਰ ਵਿਖੇ ਕੀਤੀ ਅਤੇ ਕਾਨਫ਼ਰੰਸ ਦੌਰਾਨ ਪੇਂਡੂ ਮਜ਼ਦੂਰਾਂ ਦੀਆਂ ਮੰਗਾਂ ਦੇ ਹੱਲ ਲਈ ਸੂਬਾ ਪੱਧਰੀ ਸੰਘਰਸ਼ ਵਿੱਢਣ ਦਾ ਆਗਾਜ਼ ...
ਨਕੋਦਰ, 18 ਜਨਵਰੀ (ਭੁਪਿੰਦਰ ਅਜੀਤ ਸਿੰਘ)-ਪ੍ਰੈੱਸ ਐਸੋਸੀਏਸ਼ਨ ਨਕੋਦਰ ਦੀ ਵਿਸ਼ੇਸ਼ ਬੈਠਕ ਦੌਰਾਨ ਗੁਰਵਿੰਦਰ ਸਿੰਘ ਨੂੰ ਸਰਬਸੰਮਤੀ ਨਾਲ ਪ੍ਰੈਂਸ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਬੈਠਕ ਵਿਚ ਸਾਰੇ ਮੈਂਬਰਾਂ ਨੇ ਹੋਰ ਅਹੁਦੇਦਾਰਾਂ ਦੀ ਚੋਣ ਦੀ ...
ਲੋਹੀਆਂ ਖਾਸ, 18 ਜਨਵਰੀ (ਦਿਲਬਾਗ ਸਿੰਘ)-ਪਿੰਡ ਕਾਕੜ ਕਲਾਂ ਵਿਖੇ ਸਮੂਹ ਨਗਰ ਨਿਵਾਸੀਆਂ ਵਲੋਂ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਮੁਫ਼ਤ ਡਾਕਟਰੀ ਜਾਂਚ ਦਾ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਪੰਜਾਬ ਕਾਂਗਰਸ ਦੇ ...
ਆਦਮਪੁਰ, 18 ਜਨਵਰੀ (ਰਮਨ ਦਵੇਸਰ)-ਆਦਮਪੁਰ-ਜਲੰਧਰ ਮੁੱਖ ਮਾਰਗ 'ਤੇ ਅਰਜਨਵਾਲ ਪੰਪ ਨੇੜੇ ਭਿਆਨਕ ਹਾਦਸਾ ਵਾਪਰਿਆ ਜਿਸ 'ਚ ਇਕ ਕਾਰ ਨੇ ਪਹਿਲਾਂ ਇਕ ਕਾਰ ਨੂੰ ਟੱਕਰ ਮਾਰੀ ਅਤੇ ਸਤੁੰਲਨ ਵਿਗੜਨ ਨਾਲ ਦੂਜੀ ਕਾਰ 'ਚ ਜਾ ਵੱਜੀ | ਕਾਰ ਨੰ: (ਪੀ.ਬੀ.32 ਪੀ.5565) ਜੋ ਕਿ ਮੰਡੇਰਾ ਤੋਂ ...
ਸ਼ਾਹਕੋਟ, 18 ਜਨਵਰੀ (ਦਲਜੀਤ ਸਿੰਘ ਸਚਦੇਵਾ)-ਸ਼ਾਹਕੋਟ ਦੇ ਉੱਘੇ ਸਮਾਜ ਸੇਵਕ ਸੁਰਿੰਦਰ ਕੁਮਾਰ ਸੋਬਤੀ ਵਲੋਂ ਸ਼ਹਿਰ ਦੇ 5 ਸਰਕਾਰੀ ਸਕੂਲਾਂ ਨੂੰ ਕਲਾਕ (ਦੀਵਾਰ ਘੜੀ) ਭੇਟ ਕੀਤੇ ਗਏ ਹਨ | ਸਮਾਜ ਸੇਵਕ ਸੁਰਿੰਦਰ ਸੋਬਤੀ ਨੇ ਸਰਕਾਰੀ ਮਿਡਲ ਸਕੂਲ ਸ਼ਾਹਕੋਟ, ਸਰਕਾਰੀ ...
ਕਰਤਾਰਪੁਰ, 18 ਜਨਵਰੀ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਪੁਲਿਸ ਨੇ ਅੱਜ ਫਿਰ 2 ਨੌਜਵਾਨਾਂ ਨੂੰ 45 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਫੜਿਆ ਹੈ | ਇਸ ਸਬੰਧ ਵਿਚ ਕਰਤਾਰਪੁਰ ਥਾਣਾ ਮੁਖੀ ਏ.ਐਸ.ਆਈ ਇੰਜਰਜੀਤ ਸਿੰਘ ਨੇ ਗਸ਼ਤ ਦੌਰਾਨ ਜੰਡੇ ਸਰਾਏ ਰੋਡ ਕਰਤਾਰਪੁਰ ਤੋਂ ਜਗਰੂਪ ...
ਆਦਮਪੁਰ,18 ਜਨਵਰੀ (ਹਰਪ੍ਰੀਤ ਸਿੰਘ, ਰਮਨ ਦਵੇਸਰ)-ਹਲਕਾ ਆਦਮਪੁਰ ਦੇ ਸੀਨੀਅਰ ਅਕਾਲੀ ਆਗੂ ਕੁਲਵਿੰਦਰ ਸਿੰਘ ਟੋਨੀ ਦੇ ਪਿਤਾ ਬਲਵੀਰ ਸਿੰਘ ਰਾਜਵੰਸ ਨਮਿਤ ਗੁਰਦੁਆਰਾ ਰਾਮਗੜ੍ਹੀਆ ਆਦਮਪੁਰ ਵਿਖੇ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ ਜਿਸ ਵਿਚ ...
ਅੱਪਰਾ 18 ਜਨਵਰੀ (ਸੁਖਦੇਵ ਸਿੰਘ)-ਸਰਕਾਰੀ ਹਾਈ ਸਕੂਲ ਅੱਪਰਾ ਵਿਖੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਨੈਸ਼ਨਲ ਵੋਟਰ ਦਿਵਸ ਜਸਪਾਲ ਸੰਧੂ ਦੀ ਅਗਵਾਈ ਵਿਚ ਮਨਾਇਆ ਗਿਆ | ਬੱਚਿਆਂ ਨੂੰ ਵੋਟਰ ਦਿਵਸ ਸੰਬੰਧੀ ਸਹੁੰ ਚੁਕਾਈ ਗਈ | ਬਾਅਦ 'ਚ ਬੱਚਿਆਂ ਦੇ ਵੋਟਰ ਦਿਵਸ ਸਬੰਧੀ ...
ਨਕੋਦਰ, 18 ਜਨਵਰੀ (ਗੁਰਵਿੰਦਰ ਸਿੰਘ)-ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ 'ਤੇ ਐਸ.ਡੀ.ਐਮ ਦਫ਼ਤਰ ਨਕੋਦਰ ਦੇ ਬਾਹਰ ਕੰਵਲਜੀਤ ਸਿੰਘ ਸੰਗੋਵਾਲ, ਹਲਜੀਤ ਸਿੰਘ ਕੁਲਾਰ, ਕੇਵਲ ਸਿੰਘ ਉਗੀਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਪੁਤਲਾ ਭੂਕਿਆ ਗਿਆ | ਇਹ ਪੁਤਲਾ ਪੰਜਾਬ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX