ਕਾਹਨੂੰਵਾਨ, 21 ਜਨਵਰੀ (ਹਰਜਿੰਦਰ ਸਿੰਘ ਜੱਜ)-ਪੁਲਿਸ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਗੋਹਤ ਖੁਰਦ ਦੇ ਡੇਰੇ 'ਤੇ ਰਹਿੰਦੇ ਇਕ ਕਿਸਾਨ ਦੀ ਜ਼ਮੀਨ ਉੱਪਰ ਜ਼ਬਰੀ ਕਬਜ਼ਾ ਕਰਨ ਦੇ ਮਕਸਦ ਨਾਲ ਗੋਲੀਆਂ ਚਲਾਉਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਪੀੜਤ ਕਿਸਾਨ ...
ਬਟਾਲਾ, 21 ਜਨਵਰੀ (ਕਾਹਲੋਂ)-ਆਸ਼ਾ ਵਰਕਰਜ਼ ਅਤੇ ਫੈਸਲੀਟੇਟਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਅੱਜ ਵਰਕਰਾਂ ਨੇ ਰਾਜਵਿੰਦਰ ਕੌਰ, ਅਮਰਜੀਤ ਸ਼ਾਸ਼ਤਰੀ ਤੇ ਹਰਜਿੰਦਰ ਸਿੰਘ ਵਡਾਲਾ ਬਾਂਗਰ ਦੀ ਅਗਵਾਈ 'ਚ ਬਟਾਲਾ ਵਿਖੇ ਪੁਤਲਾ ਫੂਕ ਕੇ ਪੰਜਾਬ ਸਰਕਾਰ ਿਖ਼ਲਾਫ਼ ਰੋਸ ...
ਬਟਾਲਾ, 21 ਜਨਵਰੀ (ਕਾਹਲੋਂ)-ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ 'ਚ ਭਾਜਪਾ ਸਰਕਾਰ ਨੇ ਭਾਰਤ ਦੀ ਪਛਾਣ ਵਿਸ਼ਵ ਭਰ 'ਚ ਵਿਲੱਖਣ ਬਣਾਈ ਅਤੇ ਦੇਸ਼ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕੀਤਾ ਹੈ, ਜਿਸ ਤੋਂ ਦੇਸ਼ ਦੀ ਜਨਤਾ ਬੇਹੱਦ ਖੁਸ਼ ਹੈ ਅਤੇ 2019 ...
ਵਡਾਲਾ ਗ੍ਰੰਥੀਆਂ, 21 ਜਨਵਰੀ (ਕਾਹਲੋਂ)-ਬਟਾਲਾ ਤੋਂ ਕਾਦੀਆਂ ਰੋਡ ਦੀ ਹਾਲਤ ਬਹੁਤ ਹੀ ਖ਼ਰਾਬ ਹੋ ਚੁੱਕੀ ਹੈ, ਥਾਂ-ਥਾਂ 'ਤੇ ਸੜਕ 'ਚ ਟੋਏ ਪਏ ਹਨ | ਬੱਜਰੀ ਉੱਖੜ ਗਈ ਹੈ | ਇਸ ਸਬੰਧੀ ਪੰਚ-ਸਰਪੰਚ ਯੂਨੀਅਨ ਦੇ ਪ੍ਰਧਾਨ ਸਤਿੰਦਰਪਾਲ ਸਿੰਘ ਚੀਮਾ, ਚੇਅ: ਕੰਵਲਜੀਤ ਸਿੰਘ ਪਵਾਰ, ...
ਪੁਰਾਣਾ ਸ਼ਾਲਾ, 21 ਜਨਵਰੀ (ਅਸ਼ੋਕ ਸ਼ਰਮਾ)-ਪੁਲਿਸ ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਪੰਡੋਰੀ ਦੇ ਵਸਨੀਕ ਓਮ ਪ੍ਰਕਾਸ਼ ਨੇ ਇਕ ਹਫ਼ਤਾ ਪਹਿਲਾਂ ਥਾਣਾ ਪੁਰਾਣਾ ਸ਼ਾਲਾ ਪੁਲਿਸ ਨੰੂ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਿੰਡ ਦਾ ਹੀ ਇਕ ਵਿਅਕਤੀ ਉਸ ਦੀ ਜ਼ਮੀਨ ਨੰੂ ...
ਧਾਰੀਵਾਲ, 21 ਜਨਵਰੀ (ਸਵਰਨ ਸਿੰਘ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਆਗੂਆਂ ਨੇ ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਸੰਘਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ 'ਚ ਬੁਲਾਰਿਆਂ ਨੇ ਪੰਜਾਬ ਸਰਕਾਰ ਨੂੰ ...
ਹਰਚੋਵਾਲ, 21 ਜਨਵਰੀ (ਰਣਜੋਧ ਸਿੰਘ ਭਾਮ)-ਅਕਾਲੀ ਦਲ ਦੇ ਸੀਨੀਅਰ ਆਗੂ ਨੇ ਆਪਣੇ ਅਤੇ ਆਪਣੇ ਲੜਕੇ ਦੇ ਿਖ਼ਲਾਫ਼ ਸਿਆਸੀ ਰੰਜਿਸ਼ ਤਹਿਤ ਪਰਚਾ ਦਰਜ ਕਰਨ ਦੇ ਦੋਸ਼ ਲਗਾਏ ਹਨ | ਇਸ ਸਬੰਧੀ ਅਕਾਲੀ ਆਗੂ ਸਰਵਣ ਕੁਮਾਰ ਪਿੰਡ ਵਰਿਆ ਪੁਲਿਸ ਥਾਣਾ ਸ੍ਰੀ ਹਰਿਗੋਬਿੰਦਪੁਰ ਨੇ ...
ਡੇਰਾ ਬਾਬਾ ਨਾਨਕ, 21 ਜਨਵਰੀ (ਵਿਜੇ ਕੁਮਾਰ ਸ਼ਰਮਾ)- ਮੁੱਖ ਮੰਤਰੀ ਕੈਪਟਨ ਅਮਰਿਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਵਲੋਂ ਕੀਤੇ ਵਾਅਦੇ ਅਨੁਸਾਰ ਕਿਸਾਨਾਂ ਦੀ ਕਰਜ਼ਾ ਮੁਆਫ਼ ਯੋਜਨਾ ਨੂੰ ਅਮਲੀ ਰੂਪ 'ਚ ਸ਼ੁਰੂਆਤ ਕੀਤੇ ਜਾਣ ਨਾਲ ਜਿੱਥੇ 17 ਲੱਖ ਤੋਂ ਵੱਧ ਕਿਸਾਨਾਂ ...
ਧਿਆਨਪੁਰ, 21 ਜਨਵਰੀ (ਕੁਲਦੀਪ ਸਿੰਘ ਨਾਗਰਾ)-ਮਹਾਨ ਤਪੱਸਵੀ ਯੋਗੀਰਾਜ ਸ੍ਰੀ ਬਾਵਾ ਲਾਲ ਦਿਆਲ ਦੇ ਜਨਮ ਦਿਵਸ ਦੀ ਖ਼ੁਸ਼ੀ 'ਚ ਪਿੰਡ ਪ੍ਰਮੇਸ਼ਰ ਨਗਰ ਤੇ ਇਲਾਕੇ ਦੀਆਂ ਸੰਗਤਾਂ ਵਲੋਂ ਬਾਬਾ ਰਛਪਾਲ ਸਿੰਘ ਪ੍ਰਮੇਸ਼ਰ ਨਗਰ ਦੀ ਰਹਿਨੁਮਾਈ 'ਚ ਕਸਬਾ ਧਿਆਨਪੁਰ 'ਚ ਤਿੰਨ ਦਿਨ ...
ਡੇਰਾ ਬਾਬਾ ਨਾਨਕ, 21 ਜਨਵਰੀ (ਵਿਜੇ ਕੁਮਾਰ ਸ਼ਰਮਾ)-ਪੰਜਾਬ ਰੋਡਵੇਜ਼ ਪਠਾਨਕੋਟ ਡੀਪੂ 'ਚ ਬਤੌਰ ਕੰਡਕਟਰ ਸਰਵਿਸ ਕਰਦੇ ਗੁਰਦੇਵ ਸਿੰਘ ਅਤੇ ਡਰਾਈਵਰ ਦਿਲਬਾਗ ਸਿੰਘ ਨੇ ਬੱਸ 'ਚੋਂ ਮਿਲੇ ਕੀਮਤੀ ਹੈਾਡ ਬੈਗ ਨੂੰ ਉਸ ਦੇ ਮਾਲਕਾਂ ਤੱਕ ਪਹੰੁਚਾ ਕੇ ਇਮਾਨਦਾਰੀ ਦੀ ਮਿਸਾਲ ...
ਬਟਾਲਾ, 21 ਜਨਵਰੀ (ਕਾਹਲੋਂ)-ਗੁਰੂਆਂ-ਪੀਰਾਂ ਦੀ ਚਰਨ ਛੋਹ ਪ੍ਰਾਪਤ ਪੰਜ ਪਾਣੀਆਂ ਦੀ ਪਵਿੱਤਰ ਧਰਤੀ ਪੰਜਾਬ ਦਾ ਸੱਭਿਆਚਾਰ ਤੇ ਵਿਰਸਾ ਸਭ ਤੋਂ ਅਮੀਰ ਤੇ ਵਿਲੱਖਣ ਹੈ ਅਤੇ ਇਸ ਸੰਚਾਰ ਭਰ 'ਚ ਕੋਈ ਸਾਨੀ ਨਹੀਂ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਮੇਲਾ ਪ੍ਰਮੋਟਰ ...
ਅਲੀਵਾਲ, 21 ਜਨਵਰੀ (ਹਰਪਿੰਦਰਪਾਲ ਸਿੰਘ ਸੰਧੂ)-ਮਾਝਾ ਜ਼ੋਨ ਦੇ ਯੂਥ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਦੀ ਅਗਵਾਈ ਹੇਠ ਮੈਂਬਰ ਜਨਰਲ ਕੌਾਸਲ ਗੁਰਵਿੰਦਰ ਸਿੰਘ ਪੰਨੂੰ ਦੇ ਗ੍ਰਹਿ ਅਲੀਵਾਲ ਵਿਖੇ ਕਰਵਾਈ ਗਈ ਬੈਠਕ ਮੌਕੇ ਇਸਤਰੀ ਅਕਾਲੀ ਦਲ ਦੀ ਕੌਮੀ ਪ੍ਰਧਾਨ ਬੀਬੀ ...
ਫ਼ਤਹਿਗੜ੍ਹ ਚੂੜੀਆਂ, 21 ਜਨਵਰੀ (ਧਰਮਿੰਦਰ ਸਿੰਘ ਬਾਠ)-ਫ਼ਤਹਿਗੜ੍ਹ ਚੂੜੀਆਂ ਵਿਖੇ ਵੱਖ-ਵੱਖ ਹਿੰਦੂ ਸੰਗਠਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਵਲੋਂ ਪੰਜਾਬ ਦੀਆਂ ਗਊਸ਼ਾਲਾ ਦੇ ਬਿਜਲੀ ਦੇ ਬਿੱਲ ਮੁਆਫ਼ ਕਰਨ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ | ਇਸ ਸਬੰਧੀ ਸਨਾਤਮ ਧਰਮ ...
ਫ਼ਤਹਿਗੜ੍ਹ ਚੂੜੀਆਂ, 21 ਜਨਵਰੀ (ਐਮ.ਐਸ. ਫੁੱਲ)- ਬੀਤੇ ਦਿਨੀਂ ਸਥਾਨਕ ਖ਼ਾਲਸਾ ਕਾਲੋਨੀ ਦੀ ਵਸਨੀਕ ਰਾਣੀ ਦੀ ਖੂੰਖਾਰ ਕੁੱਤਿਆਂ ਵਲੋੋੋਂ ਹਮਲਾ ਕਰਕੇ ਦਰਦਨਾਕ ਮੌਤ ਕਰ ਦਿੱਤੀ ਗਈ ਸੀ | ਇਸ ਗਰੀਬ ਪਰਿਵਾਰ ਨਾਲ ਹੋਏ ਅਤਿ ਘਿਨਾਉਣੇ ਜੁਲਮ 'ਤੇ ਇਲਾਕੇ ਦੇ ਲੋਕਾਂ ਨੇ ਬੜੇ ...
ਗੁਰਦਾਸਪੁਰ, 21 ਜਨਵਰੀ (ਆਰਿਫ਼)-ਸਥਾਨਕ ਸ਼ਹਿਰ ਦੇ ਕਾਹਨੂੰਵਾਨ ਰੋਡ 'ਤੇ ਸਥਿਤ ਏ.ਏ.ਏ. ਬਰਾਈਟ ਅਕੈਡਮੀ ਦੇ ਡਾਇਰੈਕਟਰ ਰਮਨ ਮਹਾਜਨ ਅਤੇ ਸੈਂਟਰ ਹੈੱਡ ਨਵਜੋਤ ਸਿੰਘ ਨੇ ਦੱਸਿਆ ਕਿ ਐਸ.ਬੀ.ਆਈ. ਕਲਰਕ ਦੀਆਂ 7200, ਕੇਨਰਾ ਬੈਂਕ 'ਚ ਪੀ.ਓ. ਦੀਆਂ 450 ਅਤੇ ਪੀ.ਐਸ.ਪੀ.ਸੀ.ਐਲ. ਪੰਜਾਬ ...
ਘਰੋਟਾ, 21 ਜਨਵਰੀ (ਸੰਜੀਵ ਗੁਪਤਾ)-ਘਰੋਟਾ ਇਲਾਕੇ 'ਚ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਨਾਲਾ ਮੋੜ ਟੀ ਪੁਆਇੰਟ 'ਤੇ ਹੋਈਆਂ ਤਿੰਨ ਚੋਰੀਆਂ ਉਪਰੰਤ ਹੁਣ ਚੋਰਾਂ ਨੇ ਪਿੰਡ ਨੋਰੰਗਪੁਰ ਤੇ ਨਾਜੋਚੱਕ ਵਿਖੇ ਦੋ ਦੁਕਾਨਾਂ ਨੰੂ ਆਪਣਾ ਨਿਸ਼ਾਨਾ ਬਣਾਇਆ ...
ਤਿੱਬੜ, 21 ਜਨਵਰੀ (ਨਿਸ਼ਾਨਜੀਤ ਸਿੰਘ ਭੰੁਬਲੀ)-ਸਥਾਨਕ ਕਸਬੇ ਨਜ਼ਦੀਕ ਵਾਪਰੇ ਹਾਦਸੇ 'ਚ ਗੋਭੀ ਨਾਲ ਭਰੀ ਗੱਡੀ ਪਲਟ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਾਬੀ ਪੁੱਤਰ ਅਜੂਬ ਵਾਸੀ ਭੰਗਵਾਂ ਜੋ ਮਹਿੰਦਰਾ ਗੱਡੀ 'ਤੇ ਗੋਭੀ ਲੈ ਕੇ ਕਪੂਰਥਲੇ ...
ਸੇਖਵਾਂ, 21 ਜਨਵਰੀ (ਕੁਲਬੀਰ ਸਿੰਘ ਬੂਲੇਵਾਲ)- ਸ਼ੋ੍ਰ੍ਰਮਣੀ ਅਕਾਲੀ ਦਲ ਦੇ ਅਹਿਮ ਵਿੰਗ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਬੀਬੀ ਅਮਰਜੀਤ ਕੌਰ ਸੇਖਵਾਂ ਨੂੰ ਇਸਤਰੀ ਅਕਾਲੀ ਦਲ ਦਾ ਕੋਰ ਕਮੇਟੀ ਮੈਂਬਰ ਨਿਯੁਕਤ ਕਰਨ ਦਾ ਫ਼ੈਸਲਾ ਸ਼ਲਾਘਾਯੋਗ ਹੈ ਅਤੇ ਬੀਬੀ ਸੇਖਵਾਂ ਦੀ ਇਸ ਨਿਯੁਕਤੀ ਨਾਲ ਜ਼ਿਲ੍ਹੇ ਦਾ ਮਾਣ ਵਧਿਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਸਰਪੰਚ ਸੁਖਚੈਨ ਕੌਰ ਧਾਰੀਵਾਲ ਭੋਜਾ ਜ਼ਿਲ੍ਹਾ ਆਗੂ ਅਤੇ ਸਰਪੰਚ ਸਰਬਜੀਤ ਕੌਰ ਬਹਾਦਰਪੁਰ ਨੇ ਕੀਤਾ | ਉਨ੍ਹਾਂ ਨਵ-ਨਿਯੁਕਤ ਕੋਰ ਕਮੇਟੀ ਮੈਂਬਰ ਬੀਬੀ ਅਮਰਜੀਤ ਕੌਰ ਸੇਖਵਾਂ ਅਤੇ ਇਸ ਤੋਂ ਪਹਿਲਾਂ ਨਿਯੁਕਤ ਕੀਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਪ੍ਰੋ: ਕਮਲਜੀਤ ਕੌਰ ਰੰਧਾਵਾ ਨੂੰ ਵਧਾਈ ਦਿੰਦਿਆਂ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਧੰਨਵਾਦ ਕੀਤਾ | ਉਕਤ ਆਗੂਆਂ ਨੇ ਕਿਹਾ ਕਿ ਕੌਮੀ ਪ੍ਰਧਾਨ ਵਲੋਂ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਤੇ ਲਏ ਜਾ ਰਹੇ ਫ਼ੈਸਲੇ ਇਸਤਰੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨਗੇ | ਸ੍ਰੀਮਤੀ ਸੁਖਚੈਨ ਕੌਰ ਅਤੇ ਸਰਪੰਚ ਸਰਬਜੀਤ ਕੌਰ ਨੇ ਕਿਹਾ ਕਿ ਇਸਤਰੀ ਅਕਾਲੀ ਦਲ ਦੇ ਹਮੇਸ਼ਾ ਪਾਰਟੀ ਸੇਵਾਵਾਂ 'ਚ ਅਹਿਮ ਰੋਲ ਅਦਾ ਕੀਤਾ ਹੈ ਅਤੇ ਕਰਦਾ ਰਹੇਗਾ |
ਗੁਰਦਾਸਪੁਰ, 21 ਜਨਵਰੀ (ਆਲਮਬੀਰ ਸਿੰਘ)-ਜਨਵਾਦੀ ਇਸਤਰੀ ਸਭਾ ਪੰਜਾਬ ਦੀ ਮੀਟਿੰਗ ਜ਼ਿਲ੍ਹਾ ਮੀਤ ਪ੍ਰਧਾਨ ਅਮਰੀਕ ਕੌਰ ਅਤੇ ਪਰਮਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਜ਼ਿਲ੍ਹੇ ਭਰ ਦੇ ਵੱਖ-ਵੱਖ ਪਿੰਡਾਂ ਤੋਂ ਭੈਣਾਂ ਨੇ ਹਿੱਸਾ ਲਿਆ | ਇਸ ਮੌਕੇ ਜਨਵਾਦੀ ਇਸਤਰੀ ...
ਗੁਰਦਾਸਪੁਰ, 21 ਜਨਵਰੀ (ਸੁਖਵੀਰ ਸਿੰਘ ਸੈਣੀ)-ਪੰਜਾਬ 'ਚੋਂ ਨਸ਼ਿਆਂ ਦੇ ਖ਼ਾਤਮੇ ਲਈ ਪੰਜਾਬ ਸਰਕਾਰ ਵਲੋਂ ਜਿੱਥੇ ਸਖ਼ਤ ਕਦਮ ਚੁੱਕਣ ਦਾ ਵਾਅਦਾ ਕੀਤਾ ਜਾ ਰਿਹਾ ਹੈ, ਉੱਥੇ ਨੌਜਵਾਨਾਂ ਨੰੂ ਨਸ਼ਿਆਂ ਦੇ ਮਾਰੂ ਨਤੀਜਿਆਂ ਤੋਂ ਸੁਚੇਤ ਕਰਕੇ ਇਸ ਕੋਹੜ ਤੋਂ ਬਚਾਉਣ ਲਈ ...
ਬਟਾਲਾ, 21 ਜਨਵਰੀ (ਕਾਹਲੋਂ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਭਵਿੱਖ ਦੀਆਂ ਲੋਕ ਹਿਤੂ ਯੋਜਨਾਵਾਂ ਤੋਂ ਲੋਕਾ ਨੂੰ ਘਰ-ਘਰ ਜਾ ਕੇ ਜਾਣੂ ਕਰਵਾਇਆ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ...
ਬਟਾਲਾ, 21 ਜਨਵਰੀ (ਹਰਦੇਵ ਸਿੰਘ ਸੰਧੂ)-ਸੇਂਟ ਸੋਲਜਰ ਮਾਡਰਨ ਸਕੂਲ ਕਾਹਨੂੰਵਾਨ ਰੋਡ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਚੇਅਰਪਰਸਨ ਕਮਲਜੀਤ ਕੌਰ ਪਦਮ ਦੀ ਅਗਵਾਈ 'ਚ ਬੜ੍ਹੇ ਜੋਸ਼ੋ-ਖਰੋਸ਼ ਨਾਲ ਕਰਵਾਇਆ ਗਿਆ | ਸਮਾਰੋਹ 'ਚ ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਵਿਧਾਇਕ ...
ਬਟਾਲਾ, 21 ਜਨਵਰੀ (ਹਰਦੇਵ ਸਿੰਘ ਸੰਧੂ)-ਐਸ.ਬੀ.ਏ.ਐਸ. ਭੁਲੇਰ ਪਬਲਿਕ ਸਕੂਲ 'ਚ ਪਿ੍ੰ: ਆਸ਼ਿਮਾ ਦੀ ਅਗਵਾਈ ਹੇਠ ਸਾਲਾਨਾ ਖੇਡ ਦਿਵਸ ਮਨਾਇਆ ਗਿਆ, ਜਿਸ 'ਚ ਸ: ਰੁਪਿੰਦਰ ਸਿੰਘ ਭੁਲੇਰ ਅਤੇ ਸ: ਬਰਿੰਦਰ ਸਿੰਘ ਭੁਲੇਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਪ੍ਰੋਗਰਾਮ ਦਾ ...
ਗੁਰਦਾਸਪੁਰ, 21 ਜਨਵਰੀ (ਆਲਮਬੀਰ ਸਿੰਘ)- ਉਪ ਦਫ਼ਤਰ 'ਅਜੀਤ' ਗੁਰਦਾਸਪੁਰ ਵਿਖੇ ਪੂਜਾ ਮਸੀਹ ਪਤਨੀ ਰਮੇਸ਼ ਮਸੀਹ ਵਾਸੀ ਲੇਹਲ ਨੇ ਆਪਣੇ ਪੁੱਤਰ ਦੀ ਮੌਤ ਦੇ ਸਬੰਧ 'ਚ ਪੁਲਿਸ ਪ੍ਰਸ਼ਾਸਨ ਤਰਫ਼ੋਂ ਇਨਸਾਫ਼ ਨਾ ਮਿਲਣ ਦੀ ਸੂਰਤ 'ਚ ਸੰਘਰਸ਼ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ ...
ਗੁਰਦਾਸਪੁਰ, 21 ਜਨਵਰੀ (ਆਲਮਬੀਰ ਸਿੰਘ)- ਕਬੀਰ ਪੰਥੀ ਭਾਈਚਾਰੇ ਵਲੋਂ ਭਗਤ ਕਬੀਰ ਜੀ ਦੇ ਪ੍ਰਕਾਸ਼ ਦਿਹਾੜੇ ਦੀ ਗਜ਼ਟਿਡ ਛੁੱਟੀ ਦੀ ਬਹਾਲੀ ਨੰੂ ਲੈ ਕੇ ਸੰਤ ਗੁਰਵਿੰਦਰ ਸਿੰਘ ਬੰਦੀਛੋੜ ਕਬੀਰ ਆਸ਼ਰਮ ਕਾਹਨੰੂਵਾਨ ਦੀ ਅਗਵਾਈ ਹੇਠ ਸ਼ਹਿਰ ਅੰਦਰ ਰੋਸ ਮਾਰਚ ਕਰਕੇ ...
ਗੁਰਦਾਸਪੁਰ, 21 ਜਨਵਰੀ (ਆਲਮਬੀਰ ਸਿੰਘ)-ਯੁਵਾ ਸੱਤਾ ਚੰਡੀਗੜ੍ਹ ਅਤੇ ਯੁਵਕ ਸੇਵਾਵਾਂ ਰੈੱਡ ਰੀਬਨ ਕਲੱਬ ਵਲੋਂ ਇੰਡੀਅਨ ਆਇਲ ਦੇ ਸਹਿਯੋਗ ਨਾਲ ਸਥਾਨਕ ਸ਼ਹਿਰ ਅੰਦਰ ਪ੍ਰਦੂਸ਼ਣ ਰਹਿਤ ਵਾਤਾਵਰਨ ਲਈ ਸਾਈਕਲ ਰੈਲੀ ਕੱਢੀ ਗਈ | ਜਿਸ ਨੰੂ ਐਸ.ਡੀ.ਐਮ. ਸਕੱਤਰ ਸਿੰਘ ਬੱਲ ...
ਗੁਰਦਾਸਪੁਰ, 21 ਜਨਵਰੀ (ਆਰਿਫ਼)-ਵਧੀਕ ਜ਼ਿਲ੍ਹਾ ਮੈਜਿਸਟਰੇਟ ਵਿਜੇ ਸਿਆਲ ਵਲੋਂ ਫ਼ੌਜਦਾਰੀ ਜ਼ਾਬਤਾ ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ | ਜਿਸ ਤਹਿਤ ਜ਼ਿਲ੍ਹੇ ਅੰਦਰ ਪ੍ਰਾਈਵੇਟ ਗੱਡੀਆਂ ਜਿਨ੍ਹਾਂ ...
ਬਟਾਲਾ, 21 ਜਨਵਰੀ (ਕਾਹਲੋਂ)-ਨੌਜਵਾਨ ਨਸ਼ੇ ਤੋਂ ਦੂਰ ਰਹਿ ਕੇ ਸਮਾਜ 'ਚ ਪੈਦਾ ਹੋ ਰਹੀਆਂ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਤੇ ਨੌਜਵਾਨ ਆਗੂ ਸ਼ੈਰੀ ਕਲਸੀ ਨੇ ਕੀਤਾ | ਉਨ੍ਹਾਂ ਕਿਹਾ ...
ਗੁਰਦਾਸਪੁਰ, 21 ਜਨਵਰੀ (ਆਰਿਫ਼)-ਸਥਾਨਕ ਕਾਹਨੂੰਵਾਨ ਚੌਕ ਸਥਿਤ ਟੱਚਟੋਨਸ ਇਮੀਗਰੇਸ਼ਨ ਵਲੋਂ ਕੈਨੇਡਾ ਦਾ ਟੂਰਿਸਟ ਵੀਜ਼ਾ ਲਗਾਇਆ ਗਿਆ | ਇਸ ਸਬੰਧੀ ਐਮ.ਡੀ. ਤੇਜਬੀਰ ਸਿੰਘ ਅਤੇ ਹਰਮੀਤ ਸਿੰਘ ਨੇ ਦੱਸਿਆ ਕਿ ਗਗਨਦੀਪ ਸਿੰਘ (23 ਸਾਲ) ਵਾਸੀ ਬਟਾਲਾ ਦਾ ਉਨ੍ਹਾਂ ਦੀ ਸੰਸਥਾ ...
ਦੀਨਾਨਗਰ, 21 ਜਨਵਰੀ (ਸੰਧੂ/ਸ਼ਰਮਾ/ਸੋਢੀ)-ਸ਼ਿਵ ਸੈਨਾ ਹਿੰਦੁਸਤਾਨ ਦੀਨਾਨਗਰ ਦੀ ਇਕਾਈ ਵਲੋਂ ਪਾਕਿਸਤਾਨੀ ਫ਼ੌਜ ਵਲੋਂ ਲਗਾਤਾਰ ਭਾਰਤੀ ਨਾਗਰਿਕਾਂ ਅਤੇ ਫ਼ੌਜ 'ਤੇ ਬੇਵਜ੍ਹਾ ਕੀਤੀ ਜਾ ਰਹੀ ਗੋਲੀਬਾਰੀ ਦੇ ਰੋਸ ਵਜੋਂ ਅੱਜ ਜ਼ਿਲ੍ਹਾ ਉਪ ਪ੍ਰਧਾਨ ਸੁਮਿਤ ਕੁਮਾਰ ਦੀ ...
ਧਾਰੀਵਾਲ, 21 ਜਨਵਰੀ (ਸਵਰਨ ਸਿੰਘ)-ਸਤਿਗੁਰੂ ਕਬੀਰ ਸਾਹਿਬ ਦੇ ਦਿਹਾੜੇ ਦੀ ਗਜਟਿਡ ਨੂੰ ਪੰਜਾਬ ਸਰਕਾਰ ਵਲੋਂ ਛੁੱਟੀ ਕੱਟੇ ਜਾਣ ਨੂੰ ਲੈ ਕੇ ਕਬੀਰ ਭਾਈਚਾਰੇ ਵਲੋਂ ਆਰੰਭ ਰੋਸ ਮੀਟਿੰਗਾਂ ਤਹਿਤ ਪਿੰਡ ਜਫ਼ਰਵਾਲ ਦੇ ਕਬੀਰ ਮੰਦਰ ਵਿਖੇ ਦੇਸ ਰਾਜ ਭਗਤ ਦੇ ਪ੍ਰਬੰਧਾਂ ...
ਫਤਹਿਗੜ੍ਹ ਚੂੜੀਆਂ, 21 ਜਨਵਰੀ (ਧਰਮਿੰਦਰ ਸਿੰਘ ਬਾਠ)-ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਪ੍ਰਧਾਨ ਰਹੇ ਸ: ਰਵੀਕਰਨ ਸਿੰਘ ਕਾਹਲੋਂ ਨੂੰ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਬਣਾਉਣ ਦੀ ਮੰਗ ਦਿਨੋ-ਦਿਨ ਜੋਰ ਫੜਦੀ ਜਾ ਰਹੀ ਹੈ | ਇਸ ਸਬੰਧ 'ਚ ਅਕਾਲੀ ਦਲ ਦੀ ਮੀਟਿੰਗ ਹੋਈ, ਜਿਸ 'ਚ ...
ਗੁਰਦਾਸਪੁਰ, 21 ਜਨਵਰੀ (ਆਲਮਬੀਰ ਸਿੰਘ)-ਦਿੱਲੀ ਵਿਖੇ ਹੋਈ 63ਵੀਂ ਨੈਸ਼ਨਲ ਸਕੂਲ ਗੇਮਜ਼ ਜੂਡੋ ਮੁਕਾਬਲੇ 'ਚ ਸ੍ਰੀਮਤੀ ਧੰਨ ਦੇਵੀ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਦੇ ਵਿਦਿਆਰਥੀ ਮਹੇਸ਼ਇੰਦਰ ਸੈਣੀ ਨੇ ਚਾਂਦੀ ਦਾ ਤਗ਼ਮਾ ਜਿੱਤਿਆ | ਸਕੂਲ ਦੀ ਮੁੱਖ ...
ਵਰਸੋਲਾ, 21 ਜਨਵਰੀ (ਵਰਿੰਦਰ ਸਹੋਤਾ)-ਪੇਂਡੂ ਖੇਤਰ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕਰੀਬ ਦੋ ਦਹਾਕੇ ਪਹਿਲਾਂ ਡਾਇਓਸੀਸ ਆਫ਼ ਜਲੰਧਰ ਵਲੋਂ ਪਿੰਡ ਸਿਧਵਾਂ ਜਮੀਤਾਂ ਵਿਖੇ ਆਵਰ ਲੇਡੀ ਆਫ਼ ਲੁਰਦਸ ਕਾਨਵੈਂਟ ਸਕੂਲ ਦੀ ਸਥਾਪਨਾ ਕੀਤੀ ਗਈ ...
ਬਟਾਲਾ, 21 ਜਨਵਰੀ (ਕਾਹਲੋਂ)-ਜਨ ਕਲਿਆਣ ਚੈਰੀਟੇਬਲ ਸੁਸਾਇਟੀ ਪੰਜਾਬ ਦੇ ਪ੍ਰਧਾਨ ਅਤੇ ੳੱੁਘੇ ਸਮਾਜ ਸੇਵੀ ਤੇ ਸਟੇਟ ਐਵਾਰਡੀ ਸ: ਹਰਮਨਜੀਤ ਸਿੰਘ ਗੋਰਾਇਆ ਨੇ ਪੰਜਾਬੀ ਸਾਹਿਤਕ ਖੇਤਰ ਦੀ ਨਾਮਵਰ ਸ਼ਖ਼ਸੀਅਤ ਸ੍ਰੀ ਸੁਰਜੀਤ ਪਾਤਰ ਨਾਲ ਵਿਸ਼ੇਸ਼ ਮੁਲਾਕਾਤ ਕੀਤੀ | ਸ: ...
ਬਟਾਲਾ, 21 ਜਨਵਰੀ (ਕਾਹਲੋਂ)-ਜੰਗਲਾਤ ਵਿਭਾਗ ਫੀਲਡ ਵਰਕਰਜ਼ ਯੂਨੀਅਨ ਪੰਜਾਬ (ਸੀਟੂ) ਜ਼ਿਲ੍ਹਾ ਗੁਰਦਾਸਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਸੀਟੂ ਦੇ ਸੂਬਾਈ ਆਗੂ ਕਾਮਰੇਡ ਠਾਕੁਰ ਧਿਆਨ ਸਿੰਘ, ਜ਼ਿਲ੍ਹਾ ਪ੍ਰਧਾਨ ...
ਘਰੋਟਾ, 21 ਜਨਵਰੀ (ਸੰਜੀਵ ਗੁਪਤਾ)-ਗੁਰਦੁਆਰਾ ਸਿੰਘ ਸਭਾ ਤੇ ਯੂਥ ਕਲੱਬ ਫਤਹਿਗੜ੍ਹ ਬਿਆਸ ਲਾਹੜੀ ਵਲੋਂ 5ਵਾਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਜਿਸ ਵਿਚ ਇਲਾਕੇ ਦੀਆਂ ਨਾਮਵਰ ਟੀਮਾਂ ਨੇ ਭਾਗ ਲਿਆ | ਟੂਰਨਾਮੈਂਟ ਦੀ ਪ੍ਰਧਾਨਗੀ ਗੁਰਦੁਆਰਾ ਪ੍ਰਧਾਨ ਸੁਰਿੰਦਰ ...
ਕਿਲ੍ਹਾ ਲਾਲ ਸਿੰਘ, 21 ਜਨਵਰੀ (ਬਲਬੀਰ ਸਿੰਘ)-ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਅਤੇ ਗਰੀਬ ਧੀਆਂ ਦੇ ਵਿਆਹ ਮੌਕੇ ਲੋਕ ਭਲਾਈ ਸੰਸਥਾ ਪੰਜਾਬ ਵਲੋਂ ਸਮੇਂ-ਸਮੇਂ ਅਨੁਸਾਰ ਮਦਦ ਕੀਤੀ ਜਾਂਦੀ ਹੈ | ਅਮਰ ਸਿੰਘ ਦਮੋਦਰ ਦੀ ਪੁੱਤਰੀ ਬਬਲਜੀਤ ਕੌਰ ਦੇ ਵਿਆਹ ਮੌਕੇ ...
ਕਿਲ੍ਹਾ ਲਾਲ ਸਿੰਘ, 21 ਜਨਵਰੀ (ਬਲਬੀਰ ਸਿੰਘ)-ਪਿਛਲੇ 10 ਸਾਲਾਂ ਤੋਂ ਪਾਰਟੀ ਲਈ ਬੂਥ ਪੱਧਰ ਹੀ ਨਹੀਂ, ਬਲਕਿ ਪੂਰੇ ਇਲਾਕੇ 'ਚ ਕਾਂਗਰਸ ਪਾਰਟੀ ਲਈ ਦਿਨ-ਰਾਤ ਸਖ਼ਤ ਮਿਹਨਤ ਕਰਦੇ ਆ ਰਹੇ ਅਤੇ ਪਾਰਟੀ ਪ੍ਰਤੀ ਸੱਚੇ ਮਨ ਨਾਲ ਕੀਤੀ ਸੇਵਾ ਨੂੰ ਮੁੱਖ ਰੱਖ ਕੇ ਪੰਜਾਬ ਸਰਕਾਰ 'ਚ ...
ਡੇਰਾ ਬਾਬਾ ਨਾਨਕ, 21 ਜਨਵਰੀ (ਵਿਜੇ ਕੁਮਾਰ ਸ਼ਰਮਾ)- ਮੁੱਖ ਮੰਤਰੀ ਕੈਪਟਨ ਅਮਰਿਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਵਲੋਂ ਕੀਤੇ ਵਾਅਦੇ ਅਨੁਸਾਰ ਕਿਸਾਨਾਂ ਦੀ ਕਰਜ਼ਾ ਮੁਆਫ਼ ਯੋਜਨਾ ਨੂੰ ਅਮਲੀ ਰੂਪ 'ਚ ਸ਼ੁਰੂਆਤ ਕੀਤੇ ਜਾਣ ਨਾਲ ਜਿੱਥੇ 17 ਲੱਖ ਤੋਂ ਵੱਧ ਕਿਸਾਨਾਂ ...
ਧਿਆਨਪੁਰ, 21 ਜਨਵਰੀ (ਕੁਲਦੀਪ ਸਿੰਘ ਨਾਗਰਾ)-ਮਹਾਨ ਤਪੱਸਵੀ ਯੋਗੀਰਾਜ ਸ੍ਰੀ ਬਾਵਾ ਲਾਲ ਦਿਆਲ ਦੇ ਜਨਮ ਦਿਵਸ ਦੀ ਖ਼ੁਸ਼ੀ 'ਚ ਪਿੰਡ ਪ੍ਰਮੇਸ਼ਰ ਨਗਰ ਤੇ ਇਲਾਕੇ ਦੀਆਂ ਸੰਗਤਾਂ ਵਲੋਂ ਬਾਬਾ ਰਛਪਾਲ ਸਿੰਘ ਪ੍ਰਮੇਸ਼ਰ ਨਗਰ ਦੀ ਰਹਿਨੁਮਾਈ 'ਚ ਕਸਬਾ ਧਿਆਨਪੁਰ 'ਚ ਤਿੰਨ ਦਿਨ ...
ਅਲੀਵਾਲ, 21 ਜਨਵਰੀ (ਹਰਪਿੰਦਰਪਾਲ ਸਿੰਘ ਸੰਧੂ)-ਮਾਝਾ ਜ਼ੋਨ ਦੇ ਯੂਥ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਦੀ ਅਗਵਾਈ ਹੇਠ ਮੈਂਬਰ ਜਨਰਲ ਕੌਾਸਲ ਗੁਰਵਿੰਦਰ ਸਿੰਘ ਪੰਨੂੰ ਦੇ ਗ੍ਰਹਿ ਅਲੀਵਾਲ ਵਿਖੇ ਕਰਵਾਈ ਗਈ ਬੈਠਕ ਮੌਕੇ ਇਸਤਰੀ ਅਕਾਲੀ ਦਲ ਦੀ ਕੌਮੀ ਪ੍ਰਧਾਨ ਬੀਬੀ ...
ਡੇਰਾ ਬਾਬਾ ਨਾਨਕ, 21 ਜਨਵਰੀ (ਵਿਜੇ ਕੁਮਾਰ ਸ਼ਰਮਾ)-ਪੰਜਾਬ ਰੋਡਵੇਜ਼ ਪਠਾਨਕੋਟ ਡੀਪੂ 'ਚ ਬਤੌਰ ਕੰਡਕਟਰ ਸਰਵਿਸ ਕਰਦੇ ਗੁਰਦੇਵ ਸਿੰਘ ਅਤੇ ਡਰਾਈਵਰ ਦਿਲਬਾਗ ਸਿੰਘ ਨੇ ਬੱਸ 'ਚੋਂ ਮਿਲੇ ਕੀਮਤੀ ਹੈਾਡ ਬੈਗ ਨੂੰ ਉਸ ਦੇ ਮਾਲਕਾਂ ਤੱਕ ਪਹੰੁਚਾ ਕੇ ਇਮਾਨਦਾਰੀ ਦੀ ਮਿਸਾਲ ...
ਬਟਾਲਾ, 21 ਜਨਵਰੀ (ਕਾਹਲੋਂ)-ਗੁਰੂਆਂ-ਪੀਰਾਂ ਦੀ ਚਰਨ ਛੋਹ ਪ੍ਰਾਪਤ ਪੰਜ ਪਾਣੀਆਂ ਦੀ ਪਵਿੱਤਰ ਧਰਤੀ ਪੰਜਾਬ ਦਾ ਸੱਭਿਆਚਾਰ ਤੇ ਵਿਰਸਾ ਸਭ ਤੋਂ ਅਮੀਰ ਤੇ ਵਿਲੱਖਣ ਹੈ ਅਤੇ ਇਸ ਸੰਚਾਰ ਭਰ 'ਚ ਕੋਈ ਸਾਨੀ ਨਹੀਂ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਮੇਲਾ ਪ੍ਰਮੋਟਰ ...
ਫ਼ਤਹਿਗੜ੍ਹ ਚੂੜੀਆਂ, 21 ਜਨਵਰੀ (ਧਰਮਿੰਦਰ ਸਿੰਘ ਬਾਠ)-ਫ਼ਤਹਿਗੜ੍ਹ ਚੂੜੀਆਂ ਵਿਖੇ ਵੱਖ-ਵੱਖ ਹਿੰਦੂ ਸੰਗਠਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਵਲੋਂ ਪੰਜਾਬ ਦੀਆਂ ਗਊਸ਼ਾਲਾ ਦੇ ਬਿਜਲੀ ਦੇ ਬਿੱਲ ਮੁਆਫ਼ ਕਰਨ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ | ਇਸ ਸਬੰਧੀ ਸਨਾਤਮ ਧਰਮ ...
ਪੰਜਗਰਾਈਆ, 21 ਜਨਵਰੀ (ਬਲਵਿੰਦਰ ਸਿੰਘ)-ਬਲਾਕ ਖੇਤੀਬਾੜੀ ਅਫ਼ਸਰ ਸ: ਕੰਵਲਪ੍ਰੀਤ ਸਿੰਘ ਅਤੇ ਵਿਸਥਾਰ ਅਫ਼ਸਰ ਸ: ਸਤਨਾਮ ਸਿੰਘ ਬਾਜਵਾ ਅਤੇ ਖੇਤੀਬਾੜੀ ਵਿਭਾਗ ਦੇ ਅਹੁਦੇਦਾਰਾਂ ਨੇ ਗੁੱਲੀ-ਡੰਡੇ ਦੇ ਖ਼ਾਤਮੇ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ | ਬਲਾਕ ਖੇਤੀਬਾੜੀ ...
ਸ਼ਾਹਪੁਰ ਕੰਢੀ, 21 ਜਨਵਰੀ (ਰਣਜੀਤ ਸਿੰਘ)-ਮੌਜੂਦਾ ਕਾਂਗਰਸ ਦੇ ਰਾਜ 'ਚ ਭਾਜਪਾ ਵਰਕਰਾਂ ਨਾਲ ਹੋ ਰਹੀ ਧੱਕੇਸ਼ਾਹੀ ਅਤੇ ਨਾਜਾਇਜ਼ ਕਾਰੋਬਾਰੀਆਂ ਦੇ ਵਿਰੋਧ 'ਚ ਵਿਧਾਇਕ ਦਿਨੇਸ਼ ਸਿੰਘ ਬੱਬੂ ਨੇ ਆਪਣੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਹੋਈ ਗੱਲਬਾਤ 'ਚ ਪੰਜਾਬ ਸਰਕਾਰ ...
ਨਰੋਟ ਮਹਿਰਾ, 21 ਜਨਵਰੀ (ਸੁਰੇਸ਼ ਕੁਮਾਰ)-ਥਾਣਾ ਕਾਨਵਾਂ ਦੇ ਅਧੀਨ ਪੈਂਦੇ ਪਿੰਡ ਜਸਵਾਲੀ 'ਚ ਪਿਛਲੇ ਦਿਨੀਂ ਹੋਏ ਝਗੜੇ 'ਚ ਤਿੰਨ ਮਹੀਨੇ ਦੀ ਗਰਭਵਤੀ ਮਹਿਲਾ ਅਤੇ ਉਸ ਦੇ ਪਤੀ ਨਾਲ ਹੋਈ ਮਾਰਕੁੱਟ ਕਾਰਨ ਮਹਿਲਾ ਦੇ ਗਰਭ 'ਚ ਰਹੇ ਬੱਚੇ ਦੀ ਮੌਤ ਹੋ ਗਈ ਸੀ | ਇਸ ਮਾਮਲੇ ਨੰੂ ...
ਪਠਾਨਕੋਟ, 21 ਜਨਵਰੀ (ਸੰਧੂ)-ਰਾਮਾ ਡਰਾਮੈਟਿਕ ਕਲੱਬ ਕਾਲੀ ਮਾਤਾ ਮੰਦਰ ਵਿਖੇ ਕਲੱਬ ਦੇ ਪ੍ਰਧਾਨ ਸੰਦੀਪ ਮਹਾਜਨ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ | ਮੀਟਿੰਗ 'ਚ ਅਨਿਲ ਵਿਜ ਜ਼ਿਲ੍ਹਾ ਕਾਂਗਰਸ ਪ੍ਰਧਾਨ, ਪ੍ਰਦੀਪ ਮਹਿੰਦਰੂ, ਸਾਬਕਾ ਮੰਤਰੀ ਮਾ: ਮੋਹਨ ਲਾਲ, ਰੋਮੀ ...
ਪਠਾਨਕੋਟ, 21 ਜਨਵਰੀ (ਆਰ. ਸਿੰਘ)- ਗੁਰਦੁਆਰਾ ਸਿੰਘ ਸਭਾ ਦਸਮੇਸ਼ ਗਾਰਡਨ ਕਾਲੋਨੀ ਪਠਾਨਕੋਟ ਵਿਖੇ ਸਰਬੱਤ ਖ਼ਾਲਸਾ ਧਾਰਮਿਕ ਸੰਸਥਾ ਵਲੋਂ ਸੰਗਤਾਂ ਦੇ ਸਹਿਯੋਗ ਅਤੇ ਸੰਸਥਾ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਗੁਲ੍ਹਾਟੀ ਦੀ ਦੇਖ-ਰੇਖ ਹੇਠ ਗੁਰਮਤਿ ਸਮਾਗਮ ...
ਨਰੋਟ ਮਹਿਰਾ, 21 ਜਨਵਰੀ (ਸੁਰੇਸ਼ ਕੁਮਾਰ)- ਕਿਸਾਨਾਂ ਦੀਆਂ ਫ਼ਸਲਾਂ ਆਵਾਰਾ ਪਸ਼ੂਆਂ ਵਲੋਂ ਬਰਬਾਦ ਕੀਤੇ ਜਾਣ ਕਰਕੇ ਕਿਸਾਨਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਕੇਵਲ ਸਿੰਘ ਕੰਗ, ਕੁਲਦੀਪ ਸਿੰਘ, ਦਲਜੀਤ ਸਿੰਘ, ਜਸਵੰਤ ...
ਨਰੋਟ ਮਹਿਰਾ, 21 ਜਨਵਰੀ (ਸੁਰੇਸ਼ ਕੁਮਾਰ)-ਥਾਣਾ ਕਾਨਵਾਂ ਦੇ ਅਧੀਨ ਪਿੰਡ ਚੱਕ ਧਾਰੀਵਾਲ ਵਿਖੇ ਸਥਿਤ ਇਕ ਮੋਬਾਈਲ ਟਾਵਰ 'ਚ ਦਿਨ ਦਿਹਾੜੇ ਚੋਰੀ ਕਰਦਾ ਹੋਇਆ ਇਕ ਵਿਅਕਤੀ ਲੋਕਾਂ ਵਲੋਂ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...
ਪਠਾਨਕੋਟ, 21 ਜਨਵਰੀ (ਆਰ. ਸਿੰਘ)-ਸਪੈਸ਼ਲ ਟਾਸਕ ਫੋਰਸ ਵਲੋਂ ਐੱਸ. ਐੱਸ. ਪੀ. ਪਠਾਨਕੋਟ ਵਿਵੇਕਸ਼ੀਲ ਸੋਨੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਰਾਰਤੀ ਅਨਸਰਾਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਐੱਸ.ਟੀ.ਐਫ. ਟੀਮ ਦੇ ਇੰਚਾਰਜ ਭਾਰਤ ਭੂਸ਼ਨ ਵਲੋਂ ਗੁਪਤ ਸੂਚਨਾ ਦੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX