ਤਾਜਾ ਖ਼ਬਰਾਂ


ਦਿੱਲੀ ਤੇ ਹਰਿਆਣਾ 'ਚ ਮੀਂਹ ਦੀ ਸੰਭਾਵਨਾ
. . .  18 minutes ago
ਨਵੀਂ ਦਿੱਲੀ, 18 ਜੂਨ - ਮੌਸਮ ਵਿਭਾਗ ਨੇ ਦਿੱਲੀ ਅਤੇ ਹਰਿਆਣਾ ਦੇ ਕਈ ਹਿੱਸਿਆ 'ਚ ਅਗਲੇ 2 ਘੰਟੇ ਦੌਰਾਨ ਮੀਹ ਦੀ ਸੰਭਾਵਨਾ ਜਤਾਈ...
ਸਕਾਰਪਿਓ ਦੇ ਖੜੇ ਟਿੱਪਰ ਨਾਲ ਟਕਰਾਉਣ ਕਾਰਨ 7 ਮੌਤਾਂ
. . .  44 minutes ago
ਖਿਲਦੀਆਂ, 18 ਜੂਨ (ਅਮਰਜੀਤ ਸਿੰਘ ਬਟੋਰ) - ਅੰਮ੍ਰਿਤਸਰ-ਜਲੰਧਰ ਮੁੱਖ ਮਾਰਗ 'ਤੇ ਪਿੰਡ ਫੱਤੂਵਾਲ ਨੇੜੇ ਅੱਜ ਸਵੇਰੇ 5.45 ਕੁ ਵਜੇ ਸਕਾਰਪਿਓ ਦੇ ਢਾਬੇ ਸਾਹਮਣੇ ਖੜੇ ਟਿੱਪਰ ਨਾਲ...
ਅੱਤਵਾਦੀ ਹਮਲੇ 'ਚ ਅਸਮ ਰਾਈਫ਼ਲਜ਼ ਦੇ 2 ਜਵਾਨ ਸ਼ਹੀਦ
. . .  59 minutes ago
ਕੋਹਿਮਾ, 18 ਜੂਨ - ਨਾਗਾਲੈਂਡ ਦੇ ਮੋਨ ਜ਼ਿਲ੍ਹੇ 'ਚ ਪੈਂਦੇ ਅਬੋਈ ਨੇੜੇ ਐਨ.ਐੱਸ.ਸੀ.ਐਨ-ਕੇ ਦੇ ਸ਼ੱਕੀ ਅੱਤਵਾਦੀਆਂ ਵੱਲੋਂ ਕੀਤੇ ਹਮਲੇ ਵਿਚ ਅਸਮ ਰਾਈਫ਼ਲਜ਼ ਦੇ 2 ਜਵਾਨ ਸ਼ਹੀਦ ਹੋ...
ਅੱਜ ਦਾ ਵਿਚਾਰ
. . .  about 1 hour ago
ਫੀਫਾ ਵਿਸ਼ਵ ਕੱਪ ਫੁੱਟਬਾਲ 2018 'ਚ ਵੱਡਾ ਉਲਟਫੇਰ : ਮੈਕਸੀਕੋ ਨੇ ਸਾਬਕਾ ਚੈਂਪੀਅਨ ਜਰਮਨੀ ਨੂੰ 1-0 ਨਾਲ ਹਰਾਇਆ
. . .  1 day ago
ਫੀਫਾ ਵਿਸ਼ਵ ਕੱਪ 2018 : ਅੱਧਾ ਸਮਾਂ ਪੂਰਾ ਹੋਣ 'ਤੇ ਮੈਕਸੀਕੋ 1 ਜਰਮਨੀ 0
. . .  1 day ago
ਫੀਫਾ ਵਿਸ਼ਵ ਕੱਪ 2018 : 36ਵੇਂ ਮਿੰਟ ਵਿਚ ਮੈਕਸੀਕੋ ਨੇ ਜਰਮਨੀ ਸਿਰ ਕੀਤਾ ਪਹਿਲਾ ਗੋਲ
. . .  1 day ago
ਫੀਫਾ ਵਿਸ਼ਵ ਕੱਪ 2018 : ਮੈਕਸੀਕੋ ਤੇ ਜਰਮਨੀ ਵਿਚਕਾਰ ਮੁਕਾਬਲਾ ਸ਼ੁਰੂ
. . .  1 day ago
ਮਾਸਕੋ, 17 ਜੂਨ - ਫੀਫਾ ਵਿਸ਼ਵ ਕੱਪ ਫੁੱਟਬਾਲ 2018 'ਚ ਜਰਮਨੀ ਅਤੇ ਮੈਕਸੀਕੋ ਵਿਚਕਾਰ ਮੁਕਾਬਲਾ ਸ਼ੁਰੂ ਹੋ ਗਿਆ...
ਆਸਾਮ 'ਚ ਹੜ੍ਹ ਕਾਰਨ ਪੰਜ ਮੌਤਾਂ
. . .  1 day ago
ਗੁਵਹਾਟੀ, 17 ਜੂਨ - ਪਿਛਲੇ 24 ਘੰਟਿਆਂ ਦੌਰਾਨ ਆਸਾਮ 'ਚ ਹੜ੍ਹ ਕਾਰਣ ਸਥਿਤੀ ਵਿਗੜਦੀ ਜਾ ਰਹੀ ਹੈ। ਪਿਛਲੇ ਪੰਜ ਘੰਟਿਆਂ ਦੌਰਾਨ ਆਸਾਮ 'ਚ ਪੰਜ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ । ਇਸ ਹੜ੍ਹ ਕਾਰਣ 6 ਜ਼ਿਲ੍ਹਿਆਂ 'ਚ 4.5 ਲੱਖ ਲੋਕ...
ਫੀਫਾ ਵਿਸ਼ਵ ਕੱਪ 2018 : ਸਰਬੀਆ ਨੇ ਕੋਸਟਾ ਰਿਕਾ ਨੂੰ 1-0 ਨਾਲ ਹਰਾਇਆ
. . .  1 day ago
ਔਰਤ ਵੱਲੋਂ ਪ੍ਰੇਮੀ ਨਾਲ ਮਿਲ ਕੇ ਸਹੁਰੇ ਦਾ ਕਤਲ
. . .  1 day ago
ਗੁਰਦਾਸਪੁਰ, 17 ਜੂਨ (ਆਰਿਫ਼)-ਪਿੰਡ ਕੋਠਾ ਘੁਰਾਲਾ ਕਾਲੋਨੀ ਵਿਖੇ ਇਕ ਔਰਤ ਵੱਲੋਂ ਪ੍ਰੇਮੀ ਨਾਲ ਮਿਲ ਕੇ ਆਪਣੇ ਸਹੁਰੇ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਮਹਿਲਾ ਦਾ ਪਤੀ ਫ਼ੌਜ ਵਿਚ ਨੌਕਰੀ ਕਰਦਾ...
ਅਫ਼ਗ਼ਾਨਿਸਤਾਨ 'ਚ ਹੋਏ ਆਤਮਘਾਤੀ ਹਮਲੇ 'ਚ 14 ਮੌਤਾਂ, 45 ਜ਼ਖਮੀ
. . .  1 day ago
ਜਲਾਲਾਬਾਦ, 17 ਜੂਨ - ਪੂਰਬੀ ਅਫ਼ਗ਼ਾਨਿਸਤਾਨ 'ਚ ਆਤਮਘਾਤੀ ਹਮਲਾ ਹੋਣ ਦੀ ਸੂਚਨਾ ਮਿਲੀ ਹੈ, ਜਿਸ 'ਚ 14 ਲੋਕ ਦੀ ਮੌਤ ਹੋ ਗਈ ਅਤੇ 45 ਜ਼ਖਮੀ ਹੋਏ ਹਨ। ਇਸ ਸੰਬੰਧੀ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਜਲਾਲਾਬਾਦ 'ਚ ਨੰਬਰਗਾਹ...
ਕਸ਼ਮੀਰ ਮੁੱਦਾ ਮੋਦੀ ਸਰਕਾਰ ਦੀ ਸਭ ਤੋਂ ਵੱਡੀ ਅਸਫਲਤਾ 'ਚੋਂ ਇਕ : ਕਾਂਗਰਸ
. . .  1 day ago
ਨਵੀਂ ਦਿੱਲੀ, 17 ਜੂਨ -ਕਾਂਗਰਸ ਨੇ ਅੱਜ ਮੋਦੀ ਸਰਕਾਰ 'ਤੇ ਸ਼ਬਦੀ ਹਮਲਾ ਕਰਦਿਆ ਕਿਹਾ ਕਿ ਕਸ਼ਮੀਰ ਮੁੱਦਾ ਮੋਦੀ ਸਰਕਾਰ ਦੀਆ ਸਭ ਤੋਂ ਵੱਡੀਆਂ ਅਸਫਲਤਾਵਾਂ 'ਚੋਂ ਇਕ ਹੈ ਅਤੇ ਕਿਹਾ ਕਿ ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਭਾਰਤ ਨੇ ਵਿਦੇਸ਼...
'ਆਪ' ਦੇ ਆਗੂਆਂ ਵੱਲੋਂ ਦਿੱਲੀ 'ਚ ਕੀਤਾ ਜਾ ਰਿਹਾ ਹੈ ਰੋਸ ਪ੍ਰਦਰਸ਼ਨ
. . .  1 day ago
ਨਵੀਂ ਦਿੱਲੀ, 17 ਜੂਨ- ਦਿੱਲੀ 'ਚ ਪਿਛਲੇ ਕੁੱਝ ਦਿਨਾਂ ਤੋਂ ਕੇਜਰੀਵਾਲ ਸਰਕਾਰ ਅਤੇ ਉਪ ਰਾਜਪਾਲ ਵਿਚਕਾਰ ਚੱਲ ਰਹੇ ਵਿਵਾਦ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਆਗੂ ਲੋਕ ਕਲਿਆਣ ਮਾਰਗ ਦੇ ਨੇੜੇ ਪ੍ਰਧਾਨ ਮੰਤਰੀ ਮੋਦੀ ਦੀ ਰਿਹਾਇਸ਼...
ਆਤਮਘਾਤੀ ਬੰਬ ਧਮਾਕੇ 'ਚ 31 ਲੋਕਾਂ ਦੀ ਮੌਤ
. . .  1 day ago
ਮੈਦੂਗਿਰੀ, 17 ਜੂਨ - ਉੱਤਰ-ਪੂਰਬੀ ਨਾਈਜੀਰੀਆ 'ਚ ਆਤਮਘਾਤੀ ਬੰਬ ਧਮਾਕੇ 'ਚ 31 ਲੋਕਾਂ ਦਾ ਮੌਤ ਹੋਣ ਦੀ ਖ਼ਬਰ ਮਿਲੀ...
ਆਈ.ਏ.ਐਸ. ਐਸੋਸੀਏਸ਼ਨ ਨੇ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਲਗਾਏ ਦੋਸ਼ਾਂ ਤੋਂ ਕੀਤਾ ਇਨਕਾਰ
. . .  1 day ago
14 ਸਾਲਾ ਲੜਕੀ ਨਾਲ ਜਬਰ ਜਨਾਹ ਮਾਮਲੇ 'ਚ ਚਾਰ ਗ੍ਰਿਫ਼ਤਾਰ
. . .  1 day ago
ਉਤਰਾਖੰਡ ਲਿਆਂਦਾ ਗਿਆ ਸ਼ਹੀਦ ਜਵਾਨ ਬਿਕਾਸ ਗੁਰੰਗ ਦਾ ਮ੍ਰਿਤਕ ਸਰੀਰ
. . .  1 day ago
ਭਾਜਪਾ ਸੰਸਦ ਮੈਂਬਰ ਕਮਲੇਸ਼ ਪਾਸਵਾਨ ਦੇ ਇਸ਼ਾਰੇ 'ਤੇ ਹੋਇਆ ਮੇਰੇ ਭਰਾ 'ਤੇ ਹਮਲਾ : ਡਾ. ਕਫੀਲ
. . .  1 day ago
ਗੋਲੀਬੰਦੀ ਨੂੰ ਖ਼ਤਮ ਕਰਨ ਦੇ ਫੈਸਲੇ ਦਾ ਜੰਮੂ-ਕਸ਼ਮੀਰ ਦੇ ਉਪ ਮੁੱਖ ਮੰਤਰੀ ਨੇ ਕੀਤਾ ਸਵਾਗਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਫੱਗਣ ਸੰਮਤ 549
ਵਿਚਾਰ ਪ੍ਰਵਾਹ: ਸਿਆਹੀ ਦਾ ਇਕ ਕਤਰਾ ਲੱਖਾਂ ਲੋਕਾਂ ਦੀ ਸੋਚ ਵਿਚ ਹਿਲਜੁਲ ਮਚਾ ਦਿੰਦਾ ਹੈ। -ਲਾਰਡ ਬਾਇਰਨ
  •     Confirm Target Language  

ਖੇਡ ਸੰਸਾਰ

ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਪੰਜਵਾਂ ਮੈਚ ਅੱਜ

ਪੋਰਟ ਐਲਜ਼ਾਬੈਥ, 12 ਫਰਵਰੀ (ਏਜੰਸੀ)-ਚੌਥੇ ਇਕ ਦਿਨਾ ਮੈਚ ਵਿਚ ਮਿਲੀ ਹਾਰ ਤੋਂ ਹੈਰਾਨ ਵਿਰਾਟ ਕੋਹਲੀ ਦੀ ਟੀਮ 13 ਫਰਵਰੀ ਨੂੰ ਪੰਜਵੇ ਇਕ ਦਿਨਾ ਮੈਚ ਵਿਚ ਅਫ਼ਰੀਕਾ ਦੇ ਖਿਲਾਫ਼ ਜਿੱਤ ਦੇ ਮਜ਼ਬੂਤ ਇਰਾਦੇ ਨਾਲ ਮੈਦਾਨ ਵਿਚ ਉਤਰੇਗੀ | ਭਾਰਤੀ ਟੀਮ ਜੇ ਕੱਲ੍ਹ ਦੇ ਮੈਚ ਵਿਚ ...

ਪੂਰੀ ਖ਼ਬਰ »

ਚੌਥੇ ਮੈਚ ਦੌਰਾਨ ਇਮਰਾਨ ਤਾਹਿਰ ਹੋਏ ਨਸਲੀ ਟਿੱਪਣੀ ਦਾ ਸ਼ਿਕਾਰ

ਨਵੀਂ ਦਿੱਲੀ, 12 ਫਰਵਰੀ (ਏਜੰਸੀ)-ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚ ਹੋ ਰਹੀ ਇਕ ਦਿਨਾ ਮੈਚਾਂ ਦੀ ਲੜੀ ਹੁਣ ਤੱਕ ਅਫ਼ਰੀਕੀ ਸਪਿਨਰ ਇਮਰਾਨ ਤਾਹਿਰ ਦੇ ਲਈ ਵਧੀਆ ਸਾਬਿਤ ਨਹੀਂ ਹੋਈ ਪਰ ਇਸ ਦੌਰਾਨ ਉਹ ਇਕ ਵਾਰ ਫਿਰ ਤੋਂ ਨਸਲੀ ਟਿੱਪਣੀ ਦਾ ਸ਼ਿਕਾਰ ਹੋਏ ਹਨ | ਹਾਲਾਂਕਿ ਚੌਥੇ ...

ਪੂਰੀ ਖ਼ਬਰ »

ਭੁਚਾਲ ਤੇ ਤੇਜ਼ ਹਵਾਵਾਂ ਨੇ ਸਰਦ ਰੁੱਤ ਉਲੰਪਿਕ 'ਚ ਵਧਾਈਆਂ ਮੁਸ਼ਕਿਲਾਂ

ਪਿਉਂਗਯਾਂਗ, 12 ਫਰਵਰੀ (ਏਜੰਸੀ)-ਭੁਚਾਲ ਦੀ ਚੇਤਾਵਨੀ ਅਤੇ ਤੇਜ਼ ਹਵਾਵਾਂ ਦੇ ਕਾਰਨ ਸਰਦ ਰੁੱਤ ਉਲੰਪਿਕ ਵਿਚ ਖਿਡਾਰੀਆਂ ਦੇ ਲਈ ਮੁਸ਼ਕਿਲ ਹੋ ਰਹੇ ਹਾਲਾਤ ਦੇ ਵਿਚ ਅਧਿਕਾਰੀਆਂ ਨੇ ਪ੍ਰਸੰਸਕਾਂ ਨੂੰ ਗਰਮ ਕਪੜੇ ਪਹਿਨਣ ਦੀ ਸਲਾਹ ਦਿੱਤੀ ਹੈ | ਉਦਘਾਟਨੀ ਸਮਾਰੋਹ ਦੇ ...

ਪੂਰੀ ਖ਼ਬਰ »

ਫੇਡ ਕੱਪ : ਆਪਣੇ 1000ਵੇਂ ਮੈਚ 'ਚ ਜਿੱਤੀ ਵੀਨਸ ਵਿਲੀਅਮਜ਼

ਏਸ਼ਵਿਲ (ਅਮਰੀਕਾ), 12 ਫਰਵਰੀ (ਏਜੰਸੀ)—ਆਪਣੇ ਕੈਰੀਅਰ ਦਾ 1000ਵਾਂ ਮੈਚ ਖੇਡਣ ਉਤਰੀ ਦਿਗਜ਼ ਟੈਨਿਸ ਖਿਡਾਰਨ ਵੀਨਸ ਵਿਲੀਅਮਜ਼ ਨੇ ਨੀਦਰਲੈਂਡਸ ਦੀ ਅਰਾਂਤਜਾ ਰੂਸ ਹਰਾ ਕੇ ਅਮਰੀਕਾ ਨੂੰ ਫੇਡ ਕੱਪ ਦੇ ਵਿਸ਼ਵ ਗਰੁੱਪ ਵਿਚ ਨੀਦਰਲੈਂਡਸ ਦੇ ਿਖ਼ਲਾਫ਼ 1-0 ਦੀ ਬੜ੍ਹਤ ਦਿਵਾਈ | ...

ਪੂਰੀ ਖ਼ਬਰ »

ਉਲੰਪਿਕ ਲਹਿਰ ਦੀ ਅਹਿਮੀਅਤ ਬਾਰੇ ਇਕ ਦਿਨਾ ਵਿਚਾਰ ਗੋਸ਼ਟੀ

ਪਟਿਆਲਾ, 12 ਫਰਵਰੀ (ਚਹਿਲ)-ਦੇਸ਼ ਦੀ ਸਰਵੋਤਮ ਖੇਡ ਸੰਸਥਾ ਨੇਤਾ ਜੀ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (ਐਨ.ਆਈ.ਐਸ.) ਵਿਖੇ ਇਕ ਦਿਨਾ ਉਲੰਪਿਕ ਸਿੱਖਿਆ ਅਤੇ ਉਲੰਪਿਕ ਵਿਵਹਾਰ ਬਾਰੇ ਵਰਕਸ਼ਾਪ ਕਰਵਾਈ ਗਈ | ਮੇਜ਼ਬਾਨ ਸੰਸਥਾ ਦੇ ਕਾਰਜਕਾਰੀ ਨਿਰਦੇਸ਼ਕ ਸ੍ਰੀ ਐਸ.ਐਸ. ...

ਪੂਰੀ ਖ਼ਬਰ »

ਬਾਬਾ ਗਾਜੀ ਦਾਸ ਖੇਡ ਮੇਲਾ ਮੀਂਹ ਕਾਰਨ ਮੁਲਤਵੀ

ਰੂਪਨਗਰ, 12 ਫਰਵਰੀ (ਸੱਤੀ, ਹੁੰਦਲ)-ਪੇਂਡੂ ਖੇਡ ਮੇਲਿਆਂ 'ਚ ਪ੍ਰਸਿੱਧ ਜ਼ਿਲ੍ਹਾ ਰੂਪਨਗਰ ਦੇ ਪਿੰਡ ਰੋਡਮਾਜਰਾ-ਚੱਕਲਾਂ ਦਾ ਦੋ ਰੋਜ਼ਾ ਬਾਬਾ ਗਾਜੀ ਦਾਸ ਖੇਡ ਮੇਲਾ ਬਰਸਾਤ ਕਾਰਨ ਅੱਜ ਮੁਲਤਵੀ ਕਰ ਦਿੱਤਾ ਗਿਆ ਜੋ 12-13 ਫਰਵਰੀ ਨੂੰ ਕਰਵਾਇਆ ਜਾ ਰਿਹਾ ਸੀ | ਇਸ ਦੀ ...

ਪੂਰੀ ਖ਼ਬਰ »

ਭਾਰਤੀ ਮਹਿਲਾ ਨੇ ਸਾੜ੍ਹੀ ਪਹਿਨ ਕੇ ਸਕਾਈਡਾਈਵਿੰਗ 'ਚ ਬਣਾਇਆ ਰਿਕਾਰਡ

ਮੁੰਬਈ, 12 ਫਰਵਰੀ (ਏਜੰਸੀ)-ਐਡਵੈਂਚਰ ਦੀ ਸ਼ੌਕੀਨ ਪੁਣੇ ਦੀ ਸ਼ੀਤਲ ਰਾਣੇ ਮਹਾਜਨ ਨੇ ਥਾਈਲੈਂਡ ਵਿਚ ਰੰਗੀਨ ਨੌਵਾਰੀ ਸਾੜੀ ਪਹਿਣ ਕੇ ਸਕਾਈਡਾਈਵਿੰਗ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣਨ ਦਾ ਰਿਕਾਰਡ ਆਪਣੇ ਨਾਂਅ ਕਰ ਲਿਆ | ਸਕਾਈਡਾਈਵਿੰਗ ਦੇ ਤੁਰੰਤ ਬਾਅਦ ਰਾਣੇ ...

ਪੂਰੀ ਖ਼ਬਰ »

ਸਟੀਵ ਸਮਿਥ ਨੇ ਫਿਰ ਜਿੱਤਿਆ ਿਖ਼ਤਾਬ

ਸਿਡਨੀ, 12 ਫਰਵਰੀ (ਏਜੰਸੀ)-ਬਿਹਤਰੀਨ ਪ੍ਰਦਰਸ਼ਨ ਕਰ ਰਹੇ ਆਸਟ੍ਰੇਲੀਆ ਦੇ ਕ੍ਰਿਕਟ ਕਪਤਾਨ ਸਟੀਵ ਸਮਿਥ ਨੇ ਆਪਣੇ ਪਿਛਲੇ ਸੁਨਹਿਰੀ 12 ਮਹੀਨੇ ਦਾ ਅੰਤ ਮੈਲਬਾਰਨ ਵਿਚ ਦੂਸਰੀ ਵਾਰ ਐਲਨ ਬਾਰਡਰ ਤਗਮਾ ਜਿੱਤ ਕੇ ਕੀਤਾ | 2017 ਵਿਚ ਟੈਸਟ ਕ੍ਰਿਕਟ ਵਿਚ ਸਟੀਵ ਸਮਿਥ ਨੇ ਕਮਾਲ ...

ਪੂਰੀ ਖ਼ਬਰ »

ਟੋਮਸ ਬਰਡਿਚ ਨੇ ਡੇਵਿਸ ਕੱਪ ਤੋਂ ਲਿਆ ਸੰਨਿਆਸ

ਨਵੀਂ ਦਿੱਲੀ, 12 ਫਰਵਰੀ (ਏਜੰਸੀ)- ਚੈੱਕ ਗਣਰਾਜ ਦੇ ਦਿਗਜ਼ ਟੈਨਿਸ ਖਿਡਾਰੀ ਟੋਮਸ ਬਰਡਿਚ ਹੁਣ ਆਪਣੇ ਦੇਸ਼ ਵਲੋਂ ਖੇਡਦੇ ਨਜ਼ਰ ਨਹੀਂ ਆਉਣਗੇ | ਬਰਡਚ ਨੇ ਆਪਣੇ ਪੇਸ਼ੇਵਰ ਕੈਰੀਅਰ ਨੂੰ ਅੱਗੇ ਵਧਾਉਣ ਦੇ ਲਈ ਇਹ ਫੈਸਲਾ ਕੀਤਾ ਹੈ | ਚੈੱਕ ਗਣਰਾਜ ਦੇ ਦਿਗਜ਼ ਨੇ ਡੇਵਿਸ ...

ਪੂਰੀ ਖ਼ਬਰ »

ਜੈਵਲਿਨ ਸੁਟਾਵੇ ਦਵਿੰਦਰ ਸਿੰਘ ਕੰਗ ਨੇ ਏਸ਼ੀਅਨ ਖੇਡਾਂ ਦੇ ਮੁਢਲੇ ਮੁਕਾਬਲੇ 'ਚੋਂ ਜਿੱਤਿਆ ਸੋਨ ਤਗਮਾ

ਪਟਿਆਲਾ, 12 ਫਰਵਰੀ (ਚਹਿਲ)-ਇਸੇ ਵਰ੍ਹੇ ਦੇ ਅਗਸਤ ਮਹੀਨੇ 'ਚ ਜਕਾਰਤਾ (ਇੰਡੋਨੇਸ਼ੀਆ) ਵਿਖੇ ਹੋਣ ਵਾਲੀਆਂ ਏਸ਼ੀਅਨ ਖੇਡਾਂ ਦੀਆਂ ਤਿਆਰੀਆਂ ਸਬੰਧੀ ਕਰਵਾਏ ਜਾ ਰਹੇ ਏਸ਼ੀਅਨ ਗੇਮਜ਼ ਇੰਵੀਟੇਸ਼ਨਲ ਟੂਰਨਾਮੈਂਟ 'ਚ ਪੰਜਾਬੀ ਪੁੱਤਰ ਦਵਿੰਦਰ ਸਿੰਘ ਕੰਗ ਨੇ ਜੈਵਲਿਨ ...

ਪੂਰੀ ਖ਼ਬਰ »

ਉਲੰਪੀਅਨ ਜਰਨੈਲ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸਮਾਪਤ

ਗੜ੍ਹਸ਼ੰਕਰ, 12 ਫਰਵਰੀ (ਧਾਲੀਵਾਲ)-ਸਥਾਨਕ ਬੀ.ਏ.ਐੱਮ. ਖ਼ਾਲਸਾ ਕਾਲਜ ਦੇ ਖੇਡ ਸਟੇਡੀਅਮ 'ਚ ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਵਲੋਂ ਕਰਵਾਇਆ ਜਾ ਰਿਹਾ ਸੂਬੇ ਦਾ ਮੋਹਰੀ 5 ਦਿਨਾਂ 17ਵਾਂ ਰਾਜ ਪੱਧਰੀ ਉਲੰਪੀਅਨ ਜਰਨੈਲ ...

ਪੂਰੀ ਖ਼ਬਰ »

ਖੰਨਾ ਨੇੜਲੇ ਪਿੰਡ ਕੌੜੀ ਦੇ ਕੁੱਤੇ ਬਰੈਵੋ ਨੇ ਜਿੱਤਿਆ ਭਾਰਤ 'ਚ ਪਹਿਲਾ ਸਥਾਨ

ਖੰਨਾ, 12 ਫਰਵਰੀ (ਹਰਜਿੰਦਰ ਸਿੰਘ ਲਾਲ)-ਪਟਿਆਲਾ ਕੈਨਲ ਕਲੱਬ ਵਲੋਂ ਕਰਵਾਏ ਡਾਗ ਸ਼ੋਅ ਵਿਚ ਖੰਨਾ ਨੇੜਲੇ ਪਿੰਡ ਕੌੜੀ ਪਿੰਡ ਦੇ ਬਰੈਵੋ ਨਾਮੀ ਸੈਂਟ ਬਰਨਾਡ ਕੁੱਤੇ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਮੁਕਾਬਲੇ ਵਿਚ ਵਿਦੇਸ਼ਾਂ ਅਤੇ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ...

ਪੂਰੀ ਖ਼ਬਰ »

ਪੰਜਾਬ ਸਟੇਟ ਸੀਨੀਅਰ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ

ਮਸਤੂਆਣਾ ਸਾਹਿਬ, 12 ਫਰਵਰੀ (ਦਮਦਮੀ) -ਜ਼ਿਲ੍ਹਾ ਵਾਲੀਬਾਲ ਐਸੋਸੀਏਸ਼ਨ ਸੰਗਰੂਰ ਦੀ ਨਿਗਰਾਨੀ ਹੇਠ ਸ੍ਰੀ ਨਰੈਣ ਸ਼ਰਮਾ ਮੈਮੋਰੀਅਲ ਵਾਲੀਬਾਲ ਕਲੱਬ ਅਤੇ ਅਕਾਲ ਕਾਲਜ ਕੌਾਸਲ ਮਸਤੂਆਣਾ ਸਾਹਿਬ ਦੇ ਸਹਿਯੋਗ ਸਦਕਾ ਅੰਤਰਰਾਸ਼ਟਰੀ ਸਵ. ਕੋਚ ਨਰੈਣ ਸ਼ਰਮਾ ਅਤੇ ਸਵ. ਬਲਜੀਤ ਕੌਰ ਬਰਾੜ ਦੀ ਯਾਦ ਕਰਵਾਈ ਜਾ ਰਹੀ ਤਿੰਨ ਰੋਜ਼ਾ ਪੰਜਾਬ ਸਟੇਟ ਸੀਨੀਅਰ ਵਾਲੀਬਾਲ ਚੈਂਪੀਅਨਸ਼ਿਪ (ਲੜਕੇ-ਲੜਕੀਆਂ) ਦਾ ਉਦਘਾਟਨ ਪੰਜਾਬ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਹਰਚਰਨ ਸਿੰਘ ਭੁੱਲਰ ਆਈ.ਪੀ.ਐਸ. ਜ਼ਿਲ੍ਹਾ ਪੁਲਿਸ ਮੁਖੀ ਗੁਰਦਾਸਪੁਰ ਨੇ ਝੰਡਾ ਲਹਿਰਾਉਣ ਉਪਰੰਤ ਗੈਸੀ ਗ਼ੁਬਾਰੇ ਛੱਡ ਕੇ ਕੀਤਾ | ਇਸ ਮੌਕੇ ਉਨ੍ਹਾਂ ਨਾਲ ਅਕਾਲ ਕਾਲਜ ਕੌਾਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਵਾਈਸ ਪ੍ਰਧਾਨ ਸ੍ਰ. ਹਰਵਿੰਦਰਪਾਲ ਸਿੰਘ ਮਨਿਹਾਸ, ਕਲੱਬ ਦੇ ਅਹੁਦੇਦਾਰ ਅੰਮਿ੍ਤਪਾਲ ਸਿੰਘ ਸਿੱਧੂ, ਸ਼ਮਸ਼ੇਰ ਸਿੰਘ ਸ਼ੰਮੀ, ਗਗਨਦੀਪ ਸਿੰਘ ਦੁੱਗਾਂ, ਜੁਆਇੰਟ ਸਕੱਤਰ ਨਰੇਸ਼ ਪਾਠਕ, ਸ਼ੰਮੀ ਸ਼ਰਮਾ ਬਠਿੰਡਾ, ਗੁਰਬਖ਼ਸ਼ ਸਿੰਘ ਜਲੰਧਰ, ਹਰਦੀਪ ਸਿੰਘ ਬਰਨਾਲਾ, ਗੁਰਜੰਟ ਸਿੰਘ ਦੁੱਗਾਂ, ਹਰਚੇਤ ਸਿੰਘ ਚਹਿਲ, ਹਰਚਰਨ ਸਿੰਘ ਨੰਬਰਦਾਰ, ਮਨਜੀਤ ਸਿੰਘ ਬਾਲੀਆਂ ਇੰਚਾਰਜ ਸਾਈ ਸੈਂਟਰ, ਸਿਆਸਤ ਸਿੰਘ ਗਿੱਲ, ਅਮਰਜੀਤ ਸਿੰਘ ਜਵੰਧਾ, ਬਲਵੰਤ ਸਿੰਘ ਚੰਗਾਲ, ਉੱਘੇ ਗੀਤਕਾਰ ਪਰਗਟ ਸਿੰਘ ਲਿੱਦੜਾਂ, ਕੋਚ ਸੁਰਿੰਦਰ ਸਿੰਘ, ਗੁਰਦੀਪ ਸਿੰਘ ਅਤੇ ਹੋਰ ਬਹੁਤ ਸਾਰੀਆਂ ਮੋਹਤਬਰ ਸ਼ਖ਼ਸੀਅਤਾਂ ਮੌਜੂਦ ਸਨ | ਇਨ੍ਹਾਂ ਮੁਕਾਬਲਿਆਂ ਵਿਚ 32 ਦੇ ਕਰੀਬ ਟੀਮਾਂ ਭਾਗ ਲੈਣ ਲਈ ਪੁੱਜੀਆਂ |


ਖ਼ਬਰ ਸ਼ੇਅਰ ਕਰੋ

ਫੈੱਡਰੇਸ਼ਨ ਕੱਪ ਬਾਡੀ ਬਿਲਡਿੰਗ ਚੈਂਪੀਅਨਸ਼ਿਪ 'ਚ ਪੰਜਾਬ ਪੁਲਿਸ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 12 ਫਰਵਰੀ (ਜਤਿੰਦਰ ਸਾਬੀ)-ਫੈਡਰੇਸ਼ਨ ਕੱਪ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਜੋ ਮੋਗਾ ਵਿਖੇ ਕਰਵਾਈ ਗਈ | ਇਸ ਚੈਂਪੀਅਨਸ਼ਿਪ ਦੇ ਵਿਚੋਂ ਪੰਜਾਬ ਪੁਲਿਸ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਹ ਜਾਣਕਾਰੀ ਪੰਜਾਬ ਪੁਲਿਸ ਦੇ ਸਪੋਰਟਸ ਸਕੱਤਰ ਵਲੋਂ ...

ਪੂਰੀ ਖ਼ਬਰ »

ਪੰਜਾਬ ਸਟੇਟ ਬੈਂਚ ਪ੍ਰੈਸ ਮੁਕਾਬਲੇ 17 ਨੂੰ -ਗੋਰਾਇਆ

ਜਲੰਧਰ, 12 ਫਰਵਰੀ (ਜਤਿੰਦਰ ਸਾਬੀ) ਪੰਜਾਬ ਪਾਵਰਲਿਫਟਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਪ੍ਰੀਤ ਸਿੰਘ ਗੁਰਾਇਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਰਾਜ ਦੇ ਲੜਕੇ ਤੇ ਲੜਕੀਆਂ ਦੇ ਬੈਂਚ ਪੈੱ੍ਰਸ ਦੇ ਮੁਕਾਬਲੇ 17 ਫਰਵਰੀ ਨੂੰ ਤਾਰਾ ਹੈਲਥ ਕਲੱਬ ਜਲੰਧਰ ...

ਪੂਰੀ ਖ਼ਬਰ »

ਮੁਠੱਡਾ ਕਲਾਂ ਦਾ ਕਬੱਡੀ ਕੱਪ 14 ਤੋਂ

ਰੁੜਕਾ ਕਲਾਂ, 12 ਫਰਵਰੀ (ਦਵਿੰਦਰ ਸਿੰਘ ਖ਼ਾਲਸਾ)-ਪ੍ਰਸਿੱਧ ਨਗਰ ਮੁਠੱਡਾ ਕਲਾ— (ਜਲੰਧਰ) ਵਿਖੇ ਅਜ਼ਾਦ ਸਪੋਰਟਸ ਕਲੱਬ ਮੁਠੱਡਾ, ਐਨ ਆਰ ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 36ਵਾਂ ਖੇਡ ਮੇਲਾ ਅਤੇ 16ਵਾਂ ਇੰਟਰਨੈਸ਼ਨਲ ਕਬੱਡੀ ਕੱਪ 14, 15 ਅਤੇ 16 ਫਰਵਰੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX