ਤਾਜਾ ਖ਼ਬਰਾਂ


ਏਸ਼ੀਆ ਕੱਪ 2018 : ਬੰਗਲਾਦੇਸ਼ ਦੀ ਪੂਰੀ ਟੀਮ 239 ਦੌੜਾਂ ਬਣਾ ਕੇ ਆਊਟ
. . .  4 minutes ago
19 ਵਸਤੂਆਂ 'ਤੇ ਕਸਟਮ ਡਿਊਟੀ ਵਧੀ, ਬਾਹਰ ਤੋਂ ਆਉਣ ਵਾਲੇ ਟੀ.ਵੀ ਫ਼ਰਿਜ ਹੋਣਗੇ ਮਹਿੰਗੇ
. . .  33 minutes ago
ਨਵੀਂ ਦਿੱਲੀ, 26 ਸਤੰਬਰ - ਕੇਂਦਰ ਸਰਕਾਰ ਨੇ 19 ਵਸਤੂਆਂ 'ਤੇ ਕਸਟਮ ਡਿਊਟੀ ਵਧਾ ਦਿੱਤੀ ਹੈ, ਜਿਸ ਤੋਂ ਬਾਅਦ ਹੁਣ ਵਿਦੇਸ਼ ਤੋਂ ਆਉਣ ਵਾਲੇ ਟੀ.ਵੀ, ਫ਼ਰਿਜ ਅਤੇ 10 ਕਿੱਲੋ ਤੋਂ ਘੱਟ...
ਏਸ਼ੀਆ ਕੱਪ 2018 :ਬੰਗਲਾਦੇਸ਼ ਦੇ ਮੁਸ਼ੱਫਿਕਰ ਰਹੀਮ 99 ਦੌੜਾਂ ਬਣਾ ਕੇ ਆਊਟ, 43 ਓਵਰਾਂ ਤੋਂ ਬਾਅਦ ਬੰਗਲਾਦੇਸ਼ 210/6
. . .  39 minutes ago
ਜਬਰ ਜਨਾਹ ਮਾਮਲੇ 'ਚ ਫਲਾਹਾਰੀ ਬਾਬੇ ਨੂੰ ਉਮਰ-ਕੈਦ
. . .  about 1 hour ago
ਅਲਵਰ, 26 ਸਤੰਬਰ - ਅਲਵਰ ਜਬਰ ਜਨਾਹ ਮਾਮਲੇ 'ਚ ਅਦਾਲਤ ਨੇ ਫਲਾਹਾਰੀ ਬਾਬੇ ਨੂੰ ਉਮਰ ਕੈਦ ਦੀ ਸਜ਼ਾ ਅਤੇ ਇੱਕ ਲੱਖ ਰੁਪਏ ਜੁਰਮਾਨਾ ਸੁਣਾਇਆ...
ਭਾਰਤ ਸਰਕਾਰ ਵਲੋਂ ਮੈਡੀਕਲ ਕੌਂਸਲ ਆਫ ਇੰਡੀਆ ਭੰਗ
. . .  about 2 hours ago
ਲੁਧਿਆਣਾ, 26 ਸਤੰਬਰ (ਸਲੇਮਪੁਰੀ) - ਭਾਰਤ ਸਰਕਾਰ ਵਲੋਂ ਮੈਡੀਕਲ ਕੌਂਸਲ ਆਫ ਇੰਡੀਆ ਨੂੰ ਭੰਗ ਕਰਕੇ ਦੀ ਥਾਂ ਨਵੀਂ ਕਾਰਜਕਾਰਨੀ 7 ਮੈਂਬਰੀ ਕਮੇਟੀ ਬਣਾਉਣ ਸਬੰਧੀ ਨੋਟੀਫਿਕੇਸ਼ਨ...
ਏਸ਼ੀਆ ਕੱਪ 2018 : ਪਾਕਿਸਤਾਨ ਖ਼ਿਲਾਫ਼ ਬੱਲੇਬਾਜ਼ੀ ਕਰਦਿਆ ਬੰਗਲਾਦੇਸ਼ 20 ਓਵਰਾਂ ਤੋਂ ਬਾਅਦ 83/3
. . .  about 2 hours ago
ਬੇਹੋਸ਼ੀ ਦੀ ਹਾਲਤ 'ਚ ਮਿਲਿਆ ਨੌਜਵਾਨ, ਹਾਲਤ ਨਾਜ਼ੁਕ
. . .  about 2 hours ago
ਤਪਾ ਮੰਡੀ, 26 ਸਤੰਬਰ (ਵਿਜੇ ਸ਼ਰਮਾ, ਪ੍ਰਵੀਨ ਗਰਗ) - ਤਪਾ ਸ਼ਹਿਰ ਦਾ ਰਾਜੂ ਗਰਗ ਪੁੱਤਰ ਮੰਗਲ ਸੈਨ ਗਰਗ ਨਾਂਅ ਦਾ ਨੌਜਵਾਨ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ ਹੈ। ਜਾਣਕਾਰੀ...
ਮਾਲ ਵਿਭਾਗ ਦਾ ਅਹਿਮ ਫ਼ੈਸਲਾ- ਜਮ੍ਹਾਂਬੰਦੀ 'ਚ ਜ਼ਮੀਨ ਮਾਲਕਾਂ ਦੇ ਈਮੇਲ ਅਤੇ ਸੰਪਰਕ ਨੰ. ਹੋਣਗੇ ਦਰਜ
. . .  about 3 hours ago
ਚੰਡੀਗੜ੍ਹ, 26 ਸਤੰਬਰ- ਪੰਜਾਬ ਵਾਸੀਆਂ ਨੂੰ ਪਾਰਦਰਸ਼ੀ ਢੰਗ ਨਾਲ ਨਿਰਵਿਘਨ ਸੇਵਾਵਾਂ ਮੁਹੱਈਆ ਕਰਾਉਣ ਲਈ ਸੂਬੇ ਦੇ ਮਾਲ ਵਿਭਾਗ ਨੇ ਇੱਕ ਹੋਰ ਅਹਿਮ ਕਦਮ ਚੁੱਕਿਆ ਹੈ। ਇਸ ਵਿਭਾਗ ਨੇ ਹੁਣ ਜਮ੍ਹਾਂਬੰਦੀ 'ਚ ਜ਼ਮੀਨ ਮਾਲਕ ਦਾ ਆਧਾਰ ਨੰਬਰ, ਸੰਪਰਕ ਨੰਬਰ...
ਪੰਜਾਬ 'ਚ ਜੰਗਲ ਰਾਜ, ਜਿੱਥੇ ਪੀ. ਸੀ. ਐੱਸ. ਅਧਿਕਾਰੀ ਹੀ ਸੁਰੱਖਿਅਤ ਨਹੀਂ- ਚੀਮਾ
. . .  about 3 hours ago
ਸੰਗਰੂਰ, 26 ਸਤੰਬਰ (ਧੀਰਜ ਪਸ਼ੌਰੀਆ)- ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਹੈ ਕਿ ਪੰਜਾਬ 'ਚ ਜੰਗਲ ਦਾ ਰਾਜ ਹੈ, ਜਿੱਥੇ ਪੀ. ਸੀ. ਐੱਸ. ਅਧਿਕਾਰੀ ਹੀ ਸੁਰੱਖਿਅਤ ਨਹੀਂ। ਇੱਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਮੋਗਾ ਦੇ ਏ...
ਪੁਲ ਪਾਰ ਕਰਦਾ ਨੌਜਵਾਨ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹਿਆ, ਮੌਤ
. . .  about 3 hours ago
ਤਰਨਤਾਰਨ, 26 ਸਤੰਬਰ (ਹਰਿੰਦਰ ਸਿੰਘ)- ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਪਿੰਡ ਮਥਰੇਵਾਲ ਦੇ ਇੱਕ ਨੌਜਵਾਨ ਦੀ ਪੁਲ ਨੂੰ ਪਾਰ ਕਰਦੇ ਸਮੇਂ ਪਾਣੀ ਦੇ ਤੇਜ਼ ਵਹਾਅ 'ਚ ਵਹਿਣ ਕਾਰਨ ਮੌਤ ਹੋ ਗਈ। ਥਾਣਾ ਸਦਰ ਦੀ ਚੌਂਕੀ ਕੰਗ ਦੀ ਪੁਲਿਸ ਨੇ ਉਕਤ ਨੌਜਵਾਨ ਦੀ...
ਪਾਕਿਸਤਾਨੀ ਰੇਂਜਰਾਂ ਨੇ ਰਾਵੀ ਦਰਿਆ 'ਚ ਰੁੜ੍ਹੇ ਕਿਸਾਨ ਦੀ ਲਾਸ਼ ਦੇਣ ਤੋਂ ਕੀਤਾ ਇਨਕਾਰ
. . .  about 3 hours ago
ਅਜਨਾਲਾ, 26 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਬੀਤੇ ਦਿਨ ਰਾਵੀ ਦਰਿਆ 'ਚ ਰੁੜ੍ਹੇ ਪਿੰਡ ਘੋਨੇਵਾਲਾ ਦੇ ਕਿਸਾਨ ਬਲਵਿੰਦਰ ਸਿੰਘ ਦੀ ਲਾਸ਼ ਨੂੰ ਅੱਜ ਪਾਕਿਸਤਾਨੀ ਰੇਂਜਰਾਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਜਾਣਕਾਰੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ...
ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 526.72 ਮੀਟਰ ਤੱਕ ਪਹੁੰਚਿਆ
. . .  about 4 hours ago
ਸ਼ਾਹਪੁਰ ਕੰਢੀ, 26 ਸਤੰਬਰ (ਰਣਜੀਤ ਸਿੰਘ)- ਦੇਸ਼ ਦੇ ਬਹੁਮੰਤਵੀ ਪ੍ਰਾਜੈਕਟ ਰਣਜੀਤ ਸਾਗਰ ਡੈਮ ਦੀ ਵਿਸ਼ਾਲ ਝੀਲ ਦੇ ਪੱਧਰ 'ਚ ਦਿਨੋਂ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਦੁਪਹਿਰ 3 ਵਜੇ ਝੀਲ ਦਾ ਪੱਧਰ ਪਿਛਲਾ ਰਿਕਾਰਡ ਤੋੜਦਾ ਹੋਇਆ 526.72 ਮੀਟਰ ਤੱਕ...
86 ਸਾਲਾਂ ਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਮੋਦੀ ਅਤੇ ਰਾਹੁਲ ਗਾਂਧੀ ਨੇ ਦਿੱਤੀਆਂ ਵਧਾਈਆਂ
. . .  about 4 hours ago
ਨਵੀਂ ਦਿੱਲੀ, 26 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਮੋਦੀ ਨੇ ਟਵੀਟ ਕਰਕੇ ਕਿਹਾ, ''ਸਾਡੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ...
ਚੀਨੀ ਉਦਯੋਗ ਲਈ 5,500 ਕਰੋੜ ਦੇ ਪੈਕੇਜ ਨੂੰ ਕੈਬਨਿਟ ਦੀ ਮਨਜ਼ੂਰੀ
. . .  about 4 hours ago
ਨਵੀਂ ਦਿੱਲੀ, 26 ਸਤੰਬਰ - ਕੇਂਦਰ ਦੀ ਮੋਦੀ ਸਰਕਾਰ ਨੇ ਬੁੱਧਵਾਰ ਨੂੰ ਚੀਨੀ ਉਦਯੋਗ ਲਈ 5,500 ਕਰੋੜ ਰੁਪਏ ਦੇ ਪੈਕੇਜ ਨੂੰ ਮਨਜ਼ੂਰੀ ਦਿੱਤੀ। ਕੈਬਨਿਟ ਨੇ ਨਵੀਂ ਟੈਲੀਕਾਮ ਨੀਤੀ ਨੂੰ ਵੀ ਹਰੀ ਝੰਡੀ ਦਿੱਤੀ। ਚੀਨੀ ਉਦਯੋਗ ਦੇ ਪੈਕੇਜ ਦੀ ਮਨਜ਼ੂਰੀ ਤੋਂ ਬਾਅਦ ਹੁਣ ਇਸ ਤੇ ਤਹਿਤ...
ਫ਼ਰਜ਼ੀ ਮੁਕਾਬਲੇ ਦੇ ਦੋਸ਼ੀ ਪੁਲਿਸ ਅਫ਼ਸਰਾਂ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ
. . .  about 5 hours ago
ਐੱਸ. ਏ. ਐੱਸ. ਨਗਰ, 25 ਸਤੰਬਰ (ਕੇ. ਐੱਸ. ਰਾਣਾ)- ਸਾਲ 1992 'ਚ ਨਕਲੀ ਪੁਲਿਸ ਮੁਕਾਬਲਾ ਬਣਾ ਕੇ ਨੌਜਵਾਨ ਦੀ ਹੱਤਿਆ ਦੇ ਦੋਸ਼ ਹੇਠ ਸੀ. ਬੀ. ਆਈ. ਦੀ ਅਦਾਲਤ ਨੇ ਪੰਜਾਬ ਪੁਲਿਸ ਦੇ ਦੋ ਅਧਿਕਾਰੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਮੋਹਾਲੀ ਵਿਚਲੀ...
ਸਤਲੁਜ ਦਰਿਆ 'ਚ ਡੁੱਬਣ ਕਾਰਨ ਵਿਅਕਤੀ ਦੀ ਮੌਤ
. . .  about 5 hours ago
ਕੈਪਟਨ ਨੇ ਕੀਤਾ ਸੁਲਤਾਨਪੁਰ ਲੋਧੀ ਦਾ ਦੌਰਾ
. . .  about 5 hours ago
ਸ਼ਾਨਦਾਰ ਸੇਵਾਵਾਂ ਨਿਭਾਉਣ ਲਈ ਮੁੱਖ ਮੰਤਰੀ ਨੇ ਸਬ-ਇੰਸਪੈਕਟਰ ਭਰਤ ਭੂਸ਼ਣ ਨੂੰ ਦਿੱਤੀ ਤਰੱਕੀ
. . .  about 5 hours ago
ਸਰਕਾਰ ਨੇ ਹੜ੍ਹ ਅਤੇ ਮੀਂਹ ਕਾਰਨ ਹੋਏ ਨੁਕਸਾਨ ਦੀ ਤਿੰਨ ਦਿਨਾਂ ਅੰਦਰ ਰਿਪੋਰਟ ਤਿਆਰ ਕਰਾਉਣ ਦਾ ਦਿੱਤਾ ਹੁਕਮ
. . .  about 5 hours ago
ਦਰਿਆ 'ਚ ਰੁੜ੍ਹੇ ਕਿਸਾਨ ਦੀ ਲਾਸ਼ ਲੈਣ ਲਈ ਮੈਂਬਰ ਪਾਰਲੀਮੈਂਟ ਔਜਲਾ ਰਾਵੀ ਦਰਿਆ ਪੁੱਜੇ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਫੱਗਣ ਸੰਮਤ 549
ਵਿਚਾਰ ਪ੍ਰਵਾਹ: ਸਿਆਹੀ ਦਾ ਇਕ ਕਤਰਾ ਲੱਖਾਂ ਲੋਕਾਂ ਦੀ ਸੋਚ ਵਿਚ ਹਿਲਜੁਲ ਮਚਾ ਦਿੰਦਾ ਹੈ। -ਲਾਰਡ ਬਾਇਰਨ

ਖੇਡ ਸੰਸਾਰ

ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਪੰਜਵਾਂ ਮੈਚ ਅੱਜ

ਪੋਰਟ ਐਲਜ਼ਾਬੈਥ, 12 ਫਰਵਰੀ (ਏਜੰਸੀ)-ਚੌਥੇ ਇਕ ਦਿਨਾ ਮੈਚ ਵਿਚ ਮਿਲੀ ਹਾਰ ਤੋਂ ਹੈਰਾਨ ਵਿਰਾਟ ਕੋਹਲੀ ਦੀ ਟੀਮ 13 ਫਰਵਰੀ ਨੂੰ ਪੰਜਵੇ ਇਕ ਦਿਨਾ ਮੈਚ ਵਿਚ ਅਫ਼ਰੀਕਾ ਦੇ ਖਿਲਾਫ਼ ਜਿੱਤ ਦੇ ਮਜ਼ਬੂਤ ਇਰਾਦੇ ਨਾਲ ਮੈਦਾਨ ਵਿਚ ਉਤਰੇਗੀ | ਭਾਰਤੀ ਟੀਮ ਜੇ ਕੱਲ੍ਹ ਦੇ ਮੈਚ ਵਿਚ ...

ਪੂਰੀ ਖ਼ਬਰ »

ਚੌਥੇ ਮੈਚ ਦੌਰਾਨ ਇਮਰਾਨ ਤਾਹਿਰ ਹੋਏ ਨਸਲੀ ਟਿੱਪਣੀ ਦਾ ਸ਼ਿਕਾਰ

ਨਵੀਂ ਦਿੱਲੀ, 12 ਫਰਵਰੀ (ਏਜੰਸੀ)-ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚ ਹੋ ਰਹੀ ਇਕ ਦਿਨਾ ਮੈਚਾਂ ਦੀ ਲੜੀ ਹੁਣ ਤੱਕ ਅਫ਼ਰੀਕੀ ਸਪਿਨਰ ਇਮਰਾਨ ਤਾਹਿਰ ਦੇ ਲਈ ਵਧੀਆ ਸਾਬਿਤ ਨਹੀਂ ਹੋਈ ਪਰ ਇਸ ਦੌਰਾਨ ਉਹ ਇਕ ਵਾਰ ਫਿਰ ਤੋਂ ਨਸਲੀ ਟਿੱਪਣੀ ਦਾ ਸ਼ਿਕਾਰ ਹੋਏ ਹਨ | ਹਾਲਾਂਕਿ ਚੌਥੇ ...

ਪੂਰੀ ਖ਼ਬਰ »

ਭੁਚਾਲ ਤੇ ਤੇਜ਼ ਹਵਾਵਾਂ ਨੇ ਸਰਦ ਰੁੱਤ ਉਲੰਪਿਕ 'ਚ ਵਧਾਈਆਂ ਮੁਸ਼ਕਿਲਾਂ

ਪਿਉਂਗਯਾਂਗ, 12 ਫਰਵਰੀ (ਏਜੰਸੀ)-ਭੁਚਾਲ ਦੀ ਚੇਤਾਵਨੀ ਅਤੇ ਤੇਜ਼ ਹਵਾਵਾਂ ਦੇ ਕਾਰਨ ਸਰਦ ਰੁੱਤ ਉਲੰਪਿਕ ਵਿਚ ਖਿਡਾਰੀਆਂ ਦੇ ਲਈ ਮੁਸ਼ਕਿਲ ਹੋ ਰਹੇ ਹਾਲਾਤ ਦੇ ਵਿਚ ਅਧਿਕਾਰੀਆਂ ਨੇ ਪ੍ਰਸੰਸਕਾਂ ਨੂੰ ਗਰਮ ਕਪੜੇ ਪਹਿਨਣ ਦੀ ਸਲਾਹ ਦਿੱਤੀ ਹੈ | ਉਦਘਾਟਨੀ ਸਮਾਰੋਹ ਦੇ ...

ਪੂਰੀ ਖ਼ਬਰ »

ਫੇਡ ਕੱਪ : ਆਪਣੇ 1000ਵੇਂ ਮੈਚ 'ਚ ਜਿੱਤੀ ਵੀਨਸ ਵਿਲੀਅਮਜ਼

ਏਸ਼ਵਿਲ (ਅਮਰੀਕਾ), 12 ਫਰਵਰੀ (ਏਜੰਸੀ)—ਆਪਣੇ ਕੈਰੀਅਰ ਦਾ 1000ਵਾਂ ਮੈਚ ਖੇਡਣ ਉਤਰੀ ਦਿਗਜ਼ ਟੈਨਿਸ ਖਿਡਾਰਨ ਵੀਨਸ ਵਿਲੀਅਮਜ਼ ਨੇ ਨੀਦਰਲੈਂਡਸ ਦੀ ਅਰਾਂਤਜਾ ਰੂਸ ਹਰਾ ਕੇ ਅਮਰੀਕਾ ਨੂੰ ਫੇਡ ਕੱਪ ਦੇ ਵਿਸ਼ਵ ਗਰੁੱਪ ਵਿਚ ਨੀਦਰਲੈਂਡਸ ਦੇ ਿਖ਼ਲਾਫ਼ 1-0 ਦੀ ਬੜ੍ਹਤ ਦਿਵਾਈ | ...

ਪੂਰੀ ਖ਼ਬਰ »

ਉਲੰਪਿਕ ਲਹਿਰ ਦੀ ਅਹਿਮੀਅਤ ਬਾਰੇ ਇਕ ਦਿਨਾ ਵਿਚਾਰ ਗੋਸ਼ਟੀ

ਪਟਿਆਲਾ, 12 ਫਰਵਰੀ (ਚਹਿਲ)-ਦੇਸ਼ ਦੀ ਸਰਵੋਤਮ ਖੇਡ ਸੰਸਥਾ ਨੇਤਾ ਜੀ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (ਐਨ.ਆਈ.ਐਸ.) ਵਿਖੇ ਇਕ ਦਿਨਾ ਉਲੰਪਿਕ ਸਿੱਖਿਆ ਅਤੇ ਉਲੰਪਿਕ ਵਿਵਹਾਰ ਬਾਰੇ ਵਰਕਸ਼ਾਪ ਕਰਵਾਈ ਗਈ | ਮੇਜ਼ਬਾਨ ਸੰਸਥਾ ਦੇ ਕਾਰਜਕਾਰੀ ਨਿਰਦੇਸ਼ਕ ਸ੍ਰੀ ਐਸ.ਐਸ. ਰਾਏ ਦੀ ਅਗਵਾਈ 'ਚ ਇਸ ਦੌਰਾਨ ਦੇਸ਼-ਵਿਦੇਸ਼ ਦੇ ਮਾਹਿਰਾਂ ਨੇ ਵਿਚਾਰ ਪ੍ਰਗਟ ਕੀਤੇ | ਇਸ ਵਰਕਸ਼ਾਪ 'ਚ 450 ਦੇ ਕਰੀਬ ਦੇਸ਼-ਵਿਦੇਸ਼ ਤੋਂ ਆਏ ਡੈਲੀਗੇਟਸ ਅਤੇ ਸਿੱਖਿਆਰਥੀ ਹਿੱਸਾ ਲੈ ਰਹੇ ਹਨ | ਇਸ ਸਮਾਗਮ ਦੌਰਾਨ ਪ੍ਰੋ. ਅਲੈਕਸਿਸ ਲਾਈਰਸ ਨੇ ਪੁਰਾਣੀਆਂ ਅਤੇ ਨਵੀਆਂ ਉਲੰਪਿਕ ਖੇਡਾਂ ਦੀ ਅਹਿਮੀਅਤ ਦਾ ਤੁਲਨਾਤਮਿਕ ਅਧਿਐਨ ਕੀਤਾ | ਉਨ੍ਹਾਂ ਪੁਰਾਣੀਆਂ ਉਲੰਪਿਕ ਖੇਡਾਂ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਅਤੇ ਦੇਸ਼ਾਂ ਦੇ ਮਨੋਰਥਾਂ ਬਾਰੇ ਚਾਨਣਾ ਪਾਇਆ | ਗਰੀਸ ਤੋਂ ਆਏ ਪ੍ਰੋ. ਅਲਬੈਂਡਿਸ ਇਵਾਗਲਮ ਨੇ ਪੁਰਾਤਨ ਉਲੰਪਿਕਸ ਦੇ ਸ਼ੁਰੂ ਹੋਣ ਵੇਲੇ ਦੇ ਹਾਲਤਾਂ ਅਤੇ ਮਨੋਰਥਾਂ ਬਾਰੇ ਵਿਸਥਾਰ 'ਚ ਚਾਨਣਾ ਪਾਇਆ | ਇਸ ਵਰਕਸ਼ਾਪ ਦੌਰਾਨ ਉਲੰਪਿਕ ਖੇਡਾਂ ਦਾ ਵੱਖ-ਵੱਖ ਦੇਸ਼ਾਂ ਦੀ ਵਿਸ਼ਵ ਪੱਧਰ 'ਤੇ ਪਹਿਚਾਣ ਬਣਾਉਣ ਲਈ ਪਾਏ ਯੋਗਦਾਨ ਬਾਰੇ ਚਰਚਾ ਕੀਤੀ ਗਈ | ਇਸ ਦੇ ਨਾਲ ਹੀ ਵੱਖ-ਵੱਖ ਦੇਸ਼ਾਂ ਦੇ ਖਿਡਾਰੀਆਂ ਵਲੋਂ ਉਲੰਪਿਕ ਖੇਡਾਂ ਪ੍ਰਤੀ ਰੱਖਣ ਵਾਲੇ ਨਜ਼ਰੀਏ ਬਾਰੇ ਵੀ ਚਰਚਾ ਕੀਤੀ ਗਈ | ਸਮੁੱਚੇ ਰੂਪ 'ਚ ਉਲੰਪਿਕ ਲਹਿਰ ਨੂੰ ਦੁਨੀਆ ਭਰ ਦੇ ਲੋਕਾਂ ਨੂੰ ਇਕ ਲੜੀ 'ਚ ਪਰੋਣ ਵਾਲੀ ਲਹਿਰ ਕਰਾਰ ਦਿੱਤਾ ਗਿਆ | ਜਾਪਾਨ ਦੀ ਟਸਕੂਬਾ ਯੂਨੀਵਰਸਿਟੀ ਦੇ ਪ੍ਰੋ. ਗਾਈਡੋ ਜੈਨਕਰ ਅਤੇ ਖੋਜਾਰਥੀ ਅਮਨ ਸ਼ਾਹ ਨੇ ਫੁੱਟਬਾਲ ਖੇਡਣ ਅਤੇ ਸਿਖਾਉਣ ਦੀਆਂ ਨਵੀਆਂ ਜੁਗਤਾਂ ਬਾਰੇ ਚਾਨਣਾ ਪਾਇਆ | ਫੁੱਟਬਾਲ ਸਬੰਧੀ ਇਸ ਵਰਕਸ਼ਾਪ 'ਚ 16 ਫਰਵਰੀ ਤੱਕ ਵਿਚਾਰ ਚਰਚਾ ਚੱਲਦੀ ਰਹੇਗੀ | ਇਸ ਸਮਾਗਮ ਦੌਰਾਨ ਐਨ.ਆਈ.ਐਸ. ਦੇ ਡੀਨ ਡਾ. ਰਾਜਦੀਪ ਕੌਰ, ਸਾਬਕਾ ਕੌਮੀ ਹਾਕੀ ਕੋਚ ਰਾਜਿੰਦਰ ਸਿੰਘ ਅਤੇ ਡਾ. ਆਈ.ਪੀ. ਨਾਗੀ ਵੀ ਮੌਜੂਦ ਸਨ |


ਖ਼ਬਰ ਸ਼ੇਅਰ ਕਰੋ

ਬਾਬਾ ਗਾਜੀ ਦਾਸ ਖੇਡ ਮੇਲਾ ਮੀਂਹ ਕਾਰਨ ਮੁਲਤਵੀ

ਰੂਪਨਗਰ, 12 ਫਰਵਰੀ (ਸੱਤੀ, ਹੁੰਦਲ)-ਪੇਂਡੂ ਖੇਡ ਮੇਲਿਆਂ 'ਚ ਪ੍ਰਸਿੱਧ ਜ਼ਿਲ੍ਹਾ ਰੂਪਨਗਰ ਦੇ ਪਿੰਡ ਰੋਡਮਾਜਰਾ-ਚੱਕਲਾਂ ਦਾ ਦੋ ਰੋਜ਼ਾ ਬਾਬਾ ਗਾਜੀ ਦਾਸ ਖੇਡ ਮੇਲਾ ਬਰਸਾਤ ਕਾਰਨ ਅੱਜ ਮੁਲਤਵੀ ਕਰ ਦਿੱਤਾ ਗਿਆ ਜੋ 12-13 ਫਰਵਰੀ ਨੂੰ ਕਰਵਾਇਆ ਜਾ ਰਿਹਾ ਸੀ | ਇਸ ਦੀ ...

ਪੂਰੀ ਖ਼ਬਰ »

ਭਾਰਤੀ ਮਹਿਲਾ ਨੇ ਸਾੜ੍ਹੀ ਪਹਿਨ ਕੇ ਸਕਾਈਡਾਈਵਿੰਗ 'ਚ ਬਣਾਇਆ ਰਿਕਾਰਡ

ਮੁੰਬਈ, 12 ਫਰਵਰੀ (ਏਜੰਸੀ)-ਐਡਵੈਂਚਰ ਦੀ ਸ਼ੌਕੀਨ ਪੁਣੇ ਦੀ ਸ਼ੀਤਲ ਰਾਣੇ ਮਹਾਜਨ ਨੇ ਥਾਈਲੈਂਡ ਵਿਚ ਰੰਗੀਨ ਨੌਵਾਰੀ ਸਾੜੀ ਪਹਿਣ ਕੇ ਸਕਾਈਡਾਈਵਿੰਗ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣਨ ਦਾ ਰਿਕਾਰਡ ਆਪਣੇ ਨਾਂਅ ਕਰ ਲਿਆ | ਸਕਾਈਡਾਈਵਿੰਗ ਦੇ ਤੁਰੰਤ ਬਾਅਦ ਰਾਣੇ ...

ਪੂਰੀ ਖ਼ਬਰ »

ਸਟੀਵ ਸਮਿਥ ਨੇ ਫਿਰ ਜਿੱਤਿਆ ਿਖ਼ਤਾਬ

ਸਿਡਨੀ, 12 ਫਰਵਰੀ (ਏਜੰਸੀ)-ਬਿਹਤਰੀਨ ਪ੍ਰਦਰਸ਼ਨ ਕਰ ਰਹੇ ਆਸਟ੍ਰੇਲੀਆ ਦੇ ਕ੍ਰਿਕਟ ਕਪਤਾਨ ਸਟੀਵ ਸਮਿਥ ਨੇ ਆਪਣੇ ਪਿਛਲੇ ਸੁਨਹਿਰੀ 12 ਮਹੀਨੇ ਦਾ ਅੰਤ ਮੈਲਬਾਰਨ ਵਿਚ ਦੂਸਰੀ ਵਾਰ ਐਲਨ ਬਾਰਡਰ ਤਗਮਾ ਜਿੱਤ ਕੇ ਕੀਤਾ | 2017 ਵਿਚ ਟੈਸਟ ਕ੍ਰਿਕਟ ਵਿਚ ਸਟੀਵ ਸਮਿਥ ਨੇ ਕਮਾਲ ...

ਪੂਰੀ ਖ਼ਬਰ »

ਟੋਮਸ ਬਰਡਿਚ ਨੇ ਡੇਵਿਸ ਕੱਪ ਤੋਂ ਲਿਆ ਸੰਨਿਆਸ

ਨਵੀਂ ਦਿੱਲੀ, 12 ਫਰਵਰੀ (ਏਜੰਸੀ)- ਚੈੱਕ ਗਣਰਾਜ ਦੇ ਦਿਗਜ਼ ਟੈਨਿਸ ਖਿਡਾਰੀ ਟੋਮਸ ਬਰਡਿਚ ਹੁਣ ਆਪਣੇ ਦੇਸ਼ ਵਲੋਂ ਖੇਡਦੇ ਨਜ਼ਰ ਨਹੀਂ ਆਉਣਗੇ | ਬਰਡਚ ਨੇ ਆਪਣੇ ਪੇਸ਼ੇਵਰ ਕੈਰੀਅਰ ਨੂੰ ਅੱਗੇ ਵਧਾਉਣ ਦੇ ਲਈ ਇਹ ਫੈਸਲਾ ਕੀਤਾ ਹੈ | ਚੈੱਕ ਗਣਰਾਜ ਦੇ ਦਿਗਜ਼ ਨੇ ਡੇਵਿਸ ...

ਪੂਰੀ ਖ਼ਬਰ »

ਜੈਵਲਿਨ ਸੁਟਾਵੇ ਦਵਿੰਦਰ ਸਿੰਘ ਕੰਗ ਨੇ ਏਸ਼ੀਅਨ ਖੇਡਾਂ ਦੇ ਮੁਢਲੇ ਮੁਕਾਬਲੇ 'ਚੋਂ ਜਿੱਤਿਆ ਸੋਨ ਤਗਮਾ

ਪਟਿਆਲਾ, 12 ਫਰਵਰੀ (ਚਹਿਲ)-ਇਸੇ ਵਰ੍ਹੇ ਦੇ ਅਗਸਤ ਮਹੀਨੇ 'ਚ ਜਕਾਰਤਾ (ਇੰਡੋਨੇਸ਼ੀਆ) ਵਿਖੇ ਹੋਣ ਵਾਲੀਆਂ ਏਸ਼ੀਅਨ ਖੇਡਾਂ ਦੀਆਂ ਤਿਆਰੀਆਂ ਸਬੰਧੀ ਕਰਵਾਏ ਜਾ ਰਹੇ ਏਸ਼ੀਅਨ ਗੇਮਜ਼ ਇੰਵੀਟੇਸ਼ਨਲ ਟੂਰਨਾਮੈਂਟ 'ਚ ਪੰਜਾਬੀ ਪੁੱਤਰ ਦਵਿੰਦਰ ਸਿੰਘ ਕੰਗ ਨੇ ਜੈਵਲਿਨ ...

ਪੂਰੀ ਖ਼ਬਰ »

ਉਲੰਪੀਅਨ ਜਰਨੈਲ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸਮਾਪਤ

ਗੜ੍ਹਸ਼ੰਕਰ, 12 ਫਰਵਰੀ (ਧਾਲੀਵਾਲ)-ਸਥਾਨਕ ਬੀ.ਏ.ਐੱਮ. ਖ਼ਾਲਸਾ ਕਾਲਜ ਦੇ ਖੇਡ ਸਟੇਡੀਅਮ 'ਚ ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਵਲੋਂ ਕਰਵਾਇਆ ਜਾ ਰਿਹਾ ਸੂਬੇ ਦਾ ਮੋਹਰੀ 5 ਦਿਨਾਂ 17ਵਾਂ ਰਾਜ ਪੱਧਰੀ ਉਲੰਪੀਅਨ ਜਰਨੈਲ ...

ਪੂਰੀ ਖ਼ਬਰ »

ਖੰਨਾ ਨੇੜਲੇ ਪਿੰਡ ਕੌੜੀ ਦੇ ਕੁੱਤੇ ਬਰੈਵੋ ਨੇ ਜਿੱਤਿਆ ਭਾਰਤ 'ਚ ਪਹਿਲਾ ਸਥਾਨ

ਖੰਨਾ, 12 ਫਰਵਰੀ (ਹਰਜਿੰਦਰ ਸਿੰਘ ਲਾਲ)-ਪਟਿਆਲਾ ਕੈਨਲ ਕਲੱਬ ਵਲੋਂ ਕਰਵਾਏ ਡਾਗ ਸ਼ੋਅ ਵਿਚ ਖੰਨਾ ਨੇੜਲੇ ਪਿੰਡ ਕੌੜੀ ਪਿੰਡ ਦੇ ਬਰੈਵੋ ਨਾਮੀ ਸੈਂਟ ਬਰਨਾਡ ਕੁੱਤੇ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਮੁਕਾਬਲੇ ਵਿਚ ਵਿਦੇਸ਼ਾਂ ਅਤੇ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ...

ਪੂਰੀ ਖ਼ਬਰ »

ਪੰਜਾਬ ਸਟੇਟ ਸੀਨੀਅਰ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ

ਮਸਤੂਆਣਾ ਸਾਹਿਬ, 12 ਫਰਵਰੀ (ਦਮਦਮੀ) -ਜ਼ਿਲ੍ਹਾ ਵਾਲੀਬਾਲ ਐਸੋਸੀਏਸ਼ਨ ਸੰਗਰੂਰ ਦੀ ਨਿਗਰਾਨੀ ਹੇਠ ਸ੍ਰੀ ਨਰੈਣ ਸ਼ਰਮਾ ਮੈਮੋਰੀਅਲ ਵਾਲੀਬਾਲ ਕਲੱਬ ਅਤੇ ਅਕਾਲ ਕਾਲਜ ਕੌਾਸਲ ਮਸਤੂਆਣਾ ਸਾਹਿਬ ਦੇ ਸਹਿਯੋਗ ਸਦਕਾ ਅੰਤਰਰਾਸ਼ਟਰੀ ਸਵ. ਕੋਚ ਨਰੈਣ ਸ਼ਰਮਾ ਅਤੇ ਸਵ. ...

ਪੂਰੀ ਖ਼ਬਰ »

ਫੈੱਡਰੇਸ਼ਨ ਕੱਪ ਬਾਡੀ ਬਿਲਡਿੰਗ ਚੈਂਪੀਅਨਸ਼ਿਪ 'ਚ ਪੰਜਾਬ ਪੁਲਿਸ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 12 ਫਰਵਰੀ (ਜਤਿੰਦਰ ਸਾਬੀ)-ਫੈਡਰੇਸ਼ਨ ਕੱਪ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਜੋ ਮੋਗਾ ਵਿਖੇ ਕਰਵਾਈ ਗਈ | ਇਸ ਚੈਂਪੀਅਨਸ਼ਿਪ ਦੇ ਵਿਚੋਂ ਪੰਜਾਬ ਪੁਲਿਸ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਹ ਜਾਣਕਾਰੀ ਪੰਜਾਬ ਪੁਲਿਸ ਦੇ ਸਪੋਰਟਸ ਸਕੱਤਰ ਵਲੋਂ ...

ਪੂਰੀ ਖ਼ਬਰ »

ਪੰਜਾਬ ਸਟੇਟ ਬੈਂਚ ਪ੍ਰੈਸ ਮੁਕਾਬਲੇ 17 ਨੂੰ -ਗੋਰਾਇਆ

ਜਲੰਧਰ, 12 ਫਰਵਰੀ (ਜਤਿੰਦਰ ਸਾਬੀ) ਪੰਜਾਬ ਪਾਵਰਲਿਫਟਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਪ੍ਰੀਤ ਸਿੰਘ ਗੁਰਾਇਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਰਾਜ ਦੇ ਲੜਕੇ ਤੇ ਲੜਕੀਆਂ ਦੇ ਬੈਂਚ ਪੈੱ੍ਰਸ ਦੇ ਮੁਕਾਬਲੇ 17 ਫਰਵਰੀ ਨੂੰ ਤਾਰਾ ਹੈਲਥ ਕਲੱਬ ਜਲੰਧਰ ...

ਪੂਰੀ ਖ਼ਬਰ »

ਮੁਠੱਡਾ ਕਲਾਂ ਦਾ ਕਬੱਡੀ ਕੱਪ 14 ਤੋਂ

ਰੁੜਕਾ ਕਲਾਂ, 12 ਫਰਵਰੀ (ਦਵਿੰਦਰ ਸਿੰਘ ਖ਼ਾਲਸਾ)-ਪ੍ਰਸਿੱਧ ਨਗਰ ਮੁਠੱਡਾ ਕਲਾ— (ਜਲੰਧਰ) ਵਿਖੇ ਅਜ਼ਾਦ ਸਪੋਰਟਸ ਕਲੱਬ ਮੁਠੱਡਾ, ਐਨ ਆਰ ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 36ਵਾਂ ਖੇਡ ਮੇਲਾ ਅਤੇ 16ਵਾਂ ਇੰਟਰਨੈਸ਼ਨਲ ਕਬੱਡੀ ਕੱਪ 14, 15 ਅਤੇ 16 ਫਰਵਰੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX