ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਪਾਸ਼ ਸੈਕਟਰਾਂ 'ਚ ਆਸ਼ੀਆਨਾ ਬਣਾਉਣ ਵਾਲੇ ਲੋਕਾਂ ਦਾ ਸੁਫ਼ਨਾ ਸੱਚ ਹੁੰਦਾ ਨਜ਼ਰ ਨਹੀਂ ਆਉਂਦਾ, ਜਦ ਉਨ੍ਹਾਂ ਨੂੰ ਸੈਕਟਰਾਂ 'ਚ ਪਿੰਡ ਤੋਂ ਵੀ ਮਾੜੇ ਹਾਲਾਤ ਵੇਖਣ ਨੂੰ ਮਿਲਦੇ ਹਨ | ਅਜਿਹੇ 'ਚ ਲੱਖਾਂ ਰੁਪਏ ਖ਼ਰਚ ਕਰਨ ...
ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਅਪਰਾਧ ਸ਼ਾਖਾ ਨੇ ਹਨੀ ਟਰੈਪ ਮਾਮਲੇ 'ਚ 2 ਔਰਤਾਂ ਅਤੇ 3 ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ | ਹਾਲਾਂਕਿ ਮਾਮਲੇ 'ਚ ਮੱੁਖ ਦੋਸ਼ੀ ਫ਼ਰਾਰ ਹੈ | ਗਿ੍ਫ਼ਤਾਰ ਕੀਤੇ ਗਏ ਦੋਸ਼ੀਆਂ ਤੋਂ ਸੋਨੇ ਦੀ 2 ਅੰਗੂਠੀਆਂ, ਗਲੇ ...
ਸਿਰਸਾ, 13 ਫਰਵਰੀ (ਭੁਪਿੰਦਰ ਪੰਨੀਵਾਲੀਆ)-ਆਂਗਣਵਾੜੀ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਚੌਧਰੀ ਦੇਵੀ ਲਾਲ ਟਾਊਨ ਪਾਰਕ 'ਚ ਧਰਨਾ ਦਿੱਤਾ ਅਤੇ ਸਰਕਾਰ ਿਖ਼ਲਾਫ਼ ਜੋਰਦਾਰ ਨਾਅਰੇਬਾਜੀ ਕੀਤੀ ਤੇ ਰੋਸ ਪ੍ਰਦਰਸ਼ਨ ਕਰ ਕੇ ਮਿੰਨੀ ਸਕੱਤਰੇਤ 'ਚ ਡਿਪਟੀ ਕਮਿਸ਼ਨਰ ...
ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਸਵ: ਸਮਾਜ ਸੇਵਿਕਾ ਮਮਤਾ ਸ਼ਰਮਾ ਦੀ 5ਵੀਂ ਬਰਸੀ 'ਤੇ ਸ੍ਰੀ ਗੀਤਾ ਧਾਮ ਆਸ਼ਰਮ 'ਚ ਹਵਨ ਯੱਗ ਤੋਂ ਬਾਅਦ ਵਿਸ਼ਾਲ ਭੰਡਾਰਾ ਲਗਾਇਆ ਗਿਆ | ਆਸ਼ਰਮ ਦੀ ਮਾਂ ਭਿਕਸ਼ੁ ਦੇਵੀ ਦੀ ਅਗਵਾਈ 'ਚ ਹੋਏ ਗੁਰੂ ਪੂਜਾ ਅਤੇ ਹਵਨ ਯੱਗ 'ਚ ...
ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਜਰੂਰਤਮੰਦ ਲੋਕਾਂ ਲਈ ਉਪਯੋਗੀ ਕੰਮ ਕਰ ਕੇ ਆਪ ਨੇ ਸਿਰਫ ਸਮਾਜਸੇਵਾ ਦੇ ਖੇਤਰ 'ਚ ਆਪਣੀ ਇਕ ਵੱਖਰੀ ਪਛਾਣ ਬਣਾ ਸਕਦੇ ਹਨ, ਸਗੋਂ ਆਪਣੇ ਇਨ੍ਹਾਂ ਕੰਮਾਂ ਦੀ ਬਦੌਲਤ ਹੋਰ ਸੰਸਥਾਵਾਂ ਅਤੇ ਲੋਕਾਂ ਲਈ ਪ੍ਰੇਰਣਾ ਦਾ ਕੰਮ ਕਰ ...
ਡੱਬਵਾਲੀ, 13 ਫਰਵਰੀ (ਇਕਬਾਲ ਸਿੰਘ ਸ਼ਾਂਤ)-ਡੱਬਵਾਲੀ ਖੇਤਰ ਵਿਚੋਂ ਅੱਜ ਪੰਜਾਬੀ ਪੱਤਰਕਾਰੀ ਦੇ ਇਕ ਯੁੱਗ ਦਾ ਅੰਤ ਹੋ ਗਿਆ | ਪਿਛਲੇ ਕਰੀਬ 50 ਸਾਲਾਂ ਤੋਂ ਪੱਤਰਕਾਰੀ ਨਾਲ ਜੁੜੇ ਸੀਨੀਅਰ ਪੱਤਰਕਾਰ ਨਛੱਤਰ ਸਿੰਘ ਬੋਸ ਦਿਲ ਫੇਲ੍ਹ ਹੋਣ ਕਰਕੇ ਅੱਜ ਅਕਾਲ ਚਲਾਣਾ ਕਰ ਗਏ | ...
ਡੱਬਵਾਲੀ, 13 ਫਰਵਰੀ (ਇਕਬਾਲ ਸਿੰਘ ਸ਼ਾਂਤ)-ਬੀਤੀ ਰਾਤ ਸਥਾਨਕ ਸਰਕਾਰੀ ਹਸਪਤਾਲ ਵਿਚੋਂ ਕੰਪਿਊਟਰ ਦਾ ਸੀ.ਪੀ.ਯੂ ਚੋਰੀ ਹੋ ਗਿਆ | ਚੋਰੀ ਦੀ ਵਾਰਦਾਤ ਹਸਪਤਾਲ ਦੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋਈ ਹੈ | ਜਿਸ ਵਿਚ ਚੋਰ ਦਾ ਚਿਹਰਾ ਸਪੱਸ਼ਟ ਦਿਖਾਈ ਦੇ ਰਿਹਾ ਹੈ | ...
ਫਤਿਹਾਬਾਦ, 13 ਫਰਵਰੀ (ਹਰਬੰਸ ਮੰਡੇਰ)-ਫਾਈਨੈਂਸਰ ਤੋਂ ਤੰਗ ਆ ਕੇ ਇਕ ਨੌਜਵਾਨ ਨੇ ਭੱਟੂਕਲਾਂ ਰੇਲਵੇ ਸਟੇਸ਼ਨ 'ਤੇ ਟ੍ਰੇਨ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਲਈ | ਨੌਜਵਾਨ ਨੇ ਸਾਢੇ 4 ਪੇਜ ਦਾ ਸੁਸਾਈਡ ਨੋਟ ਵੀ ਛੱਡਿਆ ਹੈ, ਜਿਸ 'ਚ ਉਸ ਨੇ ਫਤਿਹਾਬਾਦ ਦੇ ਇਕ ਫਾਈਨੈਂਸਰ 'ਤੇ ਉਸ ...
ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਵਿਧਾਇਕ ਸੁਭਾਸ਼ ਸੁਧਾ ਨੇ ਪਿੰਡ ਦਿਆਲਪੁਰ 'ਚ ਜੂਨ ਮਹੀਨੇ 'ਚ ਇਕ ਹਾਦਸੇ 'ਚ ਇਕ ਹੀ ਘਰ 'ਚ ਚਾਰ ਬੱਚਿਆਂ ਦੀ ਮੌਤ ਹੋ ਜਾਣ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਵਲੋਂ ਕੀਤੇ ਗਏ ਐਲਾਨ ਮੁਤਾਬਿਕ 5 ਲੰਖ ਰੁਪਏ ਦੀ ਸਹਾਇਤਾ ...
ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਹਰਿਆਣਾ ਪਛੜਾ ਵਰਗ ਮਹਾਸਭਾ ਅਤੇ ਲੋਕਤੰਤਰ ਸੁਰੱਖਿਆ ਮੰਚ ਨੇ ਪਿੰਡ ਕਿਓੜਕ ਵਾਸੀ ਸੋਹਨ ਲਾਲ ਦੀ ਮੌਤ ਦੇ ਮਾਮਲੇ 'ਚ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ | ਮਹਾਸਭਾ ਦੇ ਸੂਬਾਈ ਪ੍ਰਧਾਨ ਰਾਮ ਕੁਮਾਰ ਰੰਬਾ ਅਤੇ ਜਨਰਲ ਸਕੱਤਰ ਜ਼ਿਲ੍ਹੇ ਸਿੰਘ ਨੇ ਇਸ ਮਾਮਲੇ 'ਚ ਕੈਥਲ ਪੁਲਿਸ ਦੀ ਭੂਮਿਕਾ 'ਤੇ ਸਵਾਲ ਚੁੱਕੇ | ਰਾਮਕੁਮਾਰ ਰੰਬਾ ਨੇ ਕਿਹਾ ਕਿ ਇਹ ਘਟਨਾ ਦੁੱਖਦਾਈ ਹੈ ਅਤੇ ਪੁਲਿਸ ਨੂੰ ਇਸ ਮਾਮਲੇ 'ਚ ਡੂੰਘਾਈ ਨਾਲ ਜਾਂਚ ਕਰਕੇ ਗੁੱਥੀ ਨੂੰ ਸੁਲਝਾਉਣਾ ਚਾਹੀਦਾ ਹੈ | ਉਨ੍ਹਾਂ ਨੇ ਸਾਂਸਦ ਰਾਜ ਕੁਮਾਰ ਸੈਣੀ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ 'ਚ ਦਖ਼ਲਅੰਦਾਜੀ ਕਰਕੇ ਪੁਲਿਸ ਨੂੰ ਨਿਰਪੱਖਤਾ ਨਾਲ ਜਾਂਚ ਦੇ ਹੁਕਮ ਦੇਣ | ਜ਼ਿਕਰਯੋਗ ਹੈ ਕਿ ਕਿਓੜਕ ਪਿੰਡ ਵਾਸੀ ਸੋਹਨ ਲਾਲ ਪੁੱਤਰ ਬਾਬੂ ਰਾਮ 4 ਫਰਵਰੀ ਨੂੰ ਲਾਪਤਾ ਹੋ ਗਿਆ ਸੀ ਅਤੇ 9 ਫਰਵਰੀ ਨੂੰ ਉਸ ਦੀ ਲਾਸ਼ ਜੋਹੜ ਤੋਂ ਮਿਲੀ ਸੀ | ਇਸ ਮੌਕੇ 'ਤੇ ਰਾਮ ਕੁਮਾਰ, ਗੁਰਚਰਨ ਲਾਲ ਕਸ਼ਯਪ, ਮੁਖ਼ਤਿਆਰ ਸਿੰਘ ਰਾਮਗੜ੍ਹੀਆ, ਮੱਖਣ ਸਿੰਘ ਲਬਾਨਾ, ਬਲਬੀਰ ਸਿੰਘ, ਸੁਰਿੰਦਰ ਨਾਗਵਾਨ, ਪ੍ਰੇਮ ਨਾਗਵਾਨ ਸਮੇਤ ਹੋਰ ਮੌਜੂਦ ਰਹੇ |
ਅੰਬਾਲਾ ਸ਼ਹਿਰ, 13 ਫਰਵਰੀ (ਭੁਪਿੰਦਰ ਭਾਟੀਆ)-ਅੰਬਾਲਾ ਬਾਲ ਸੁਧਾਰ ਘਰ ਦੀ 20 ਫੁੱਟ ਉੱਚੀ ਕੰਧ ਨਾਲ ਪੌੜ੍ਹੀ ਲਾ ਕੇ ਬੜੀ ਵਿਉਂਤਬੰਦੀ ਨਾਲ 9 ਕੈਦੀਆਂ ਦੇ ਫ਼ਰਾਰ ਹੋਣ ਦੀ ਘਟਨਾ ਤੋਂ ਬਾਅਦ ਸੂਬੇ ਦੇ ਡੀ.ਜੀ.ਪੀ. ਜੇਲ੍ਹ ਡਾ. ਕੇ.ਪੀ. ਸਿੰਘ ਨੇ ਸੁਧਾਰ ਘਰ ਦੇ ਸੁਪਰਡੈਂਟ ...
ਅੰਬਾਲਾ ਸ਼ਹਿਰ, 13 ਫਰਵਰੀ (ਭੁਪਿੰਦਰ ਭਾਟੀਆ)-ਬਾਅਦ ਦੁਪਹਿਰ ਸ਼ਹਿਰ ਰੇਲਵੇ ਸਟੇਸ਼ਨ ਦੇ ਕੋਲ ਨਿਊ ਇੰਦਰਪੁਰੀ ਕਾਲੋਨੀ 'ਚ ਉਸ ਸਮੇਂ ਮਹੌਲ ਬੇਹੱਦ ਹੰਗਾਮੇ ਭਰਿਆ ਅਤੇ ਤਣਾਅਪੂਰਨ ਹੋ ਗਿਆ, ਜ਼ੱਦ ਕਾਲੋਨੀ ਦੇ ਨੇੜੇ ਸਦੀਆਂ ਪੁਰਾਣੇ ਤਲਾਬ ਨੂੰ ਮਿੱਟੀ ਨਾਲ ਪੂਰ ਕੇ ਉਸ ...
ਕੁਰੂਕਸ਼ੇਤਰ, 13 ਫਰਵਰੀ (ਸਟਾਫ ਰਿਪੋਰਟਰ)-ਪਿੰਡ ਬੀੜ ਪਿੱਪਲੀ 'ਚ ਪੰਚਾਇਤੀ ਗੁਟਬਾਜ਼ੀ ਕਾਰਨ ਵਿਕਾਸ ਕੰਮ 'ਤੇ ਅਸਰ ਪੈ ਰਿਹਾ ਹੈ | ਹਾਲਾਤ ਅਜਿਹੇ ਹਨ ਕਿ ਕਈ ਗਲੀਆਂ 'ਚ ਅੱਜ ਤੱਕ ਕੰਮ ਨਹੀਂ ਹੋਇਆ | ਇਸ ਕਾਰਨ ਇਨ੍ਹਾਂ ਗਲੀਆਂ 'ਚੋਂ ਲੰਘਣਾ ਮੁਸ਼ਕਿਲ ਹੋ ਰਿਹਾ ਹੈ | ...
ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜ ਸਾਲਾ ਕਾਨੂੰਨ ਸੰਸਥਾਨ 'ਚ ਇਕ ਰੋਜ਼ਾ ਮੂਟ ਕੋਰਟ ਸਿਖ਼ਲਾਈ ਵਰਕਸ਼ਾਪ ਲਗਾਈ ਗਈ | ਸੰਸਥਾਨ ਦੇ ਨਿਰਦੇਸ਼ਕ ਪ੍ਰੋ. ਰਾਜਪਾਲ ਸ਼ਰਮਾ ਨੇ ਦੱਸਿਆ ਕਿ ਵਰਕਸ਼ਾਪ 'ਚ ਸਿਖ਼ਲਾਈ ਲੈ ਚੁਕੇ ...
ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ 5 ਸਾਲਾ ਵਿਧੀ ਸੰਸਥਾਨ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿਰਜਾਪੁਰ 'ਚ ਵਿਸ਼ੇਸ਼ ਕਾਨੂੰਨੀ ਜਾਗਰੂਕਤਾ ਕੈਂਪ ਲਾਇਆ ਗਿਆ | ਪ੍ਰੋਗਰਾਮ ਦੇ ਕਨਵੀਨਰ ਡਾ. ਸੰਤ ਲਾਲ ਨੇ ਦੱਸਿਆ ਕਿ ...
ਕੈਥਲ, 13 ਫਰਵਰੀ (ਅਜੀਤ ਬਿਊਰੋ)-ਏ.ਡੀ.ਸੀ. ਕੈਪਟਨ ਸ਼ਕਤੀ ਸਿੰਘ ਨੇ ਸੰਬਧੀ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਉਹ ਓਵਰਡਿਊ ਸ਼ਿਕਾਇਤਾਂ ਦਾ ਛੇਤੀ ਨਿਪਟਾਰਾ ਕਰਨ | ਸਰਕਾਰ ਵਲੋਂ ਇਸ ਪੋਰਟਲ 'ਤੇ ਪ੍ਰਾਪਤ ਸ਼ਿਕਾਇਤਾਂ ਦੇ ਨਿਪਟਾਰੇ ਦੇ ਆਧਾਰ 'ਤੇ ਹਰ ਜ਼ਿਲ੍ਹਾ ਨੂੰ ...
ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦਾ ਲਲਿਤ ਕਲਾ ਵਿਭਾਗ ਐਕਸਪੋ 3 ਰੋਜ਼ਾ ਪ੍ਰਦਰਸ਼ਨੀ ਲਾਵੇਗਾ | ਇਹ ਪ੍ਰਦਰਸ਼ਨੀ ਲਲਿਤ ਕਲਾ ਵਿਭਾਗ ਦੇ ਮਿਊਜ਼ਿਅਮ ਐਾਡ ਆਰਟ ਗੈਲਰੀ 'ਚ 15 ਤੋਂ 17 ਫਰਵਰੀ ਤੱਕ ਲਾਈ ਜਾਵੇਗੀ | ਲਲਿਤਕਲਾ ਵਿਭਾਗ ...
ਡੱਬਵਾਲੀ, 13 ਫਰਵਰੀ (ਇਕਬਾਲ ਸਿੰਘ ਸ਼ਾਂਤ)-ਪੇਂਡੂ ਵਿਕਾਸ ਕਾਰਜਾਂ ਵਿਚ ਵਰਤੇ ਜਾਣ ਵਾਲੀ ਉਸਾਰੀ ਸਮੱਗਰੀ ਦੀਆਂ ਸਰਕਾਰੀ ਕੀਮਤਾਂ ਵਧਾਉਣ ਲਈ ਪੰਚਾਇਤਾਂ ਨੇ ਪ੍ਰਸ਼ਾਸਨ ਕੋਲ ਪਹੁੰਚ ਕੀਤੀ ਹੈ | ਡੱਬਵਾਲੀ ਬਲਾਕ ਦੇ ਵੱਖ-ਵੱਖ ਸਰਪੰਚਾਂ ਨੇ ਐਡੀਸ਼ਨਲ ਡਿਪਟੀ ...
ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਭਾਰਤੀ ਖੇਡ ਵਿਭਾਗ ਸਿਖ਼ਲਾਈ ਕੇਂਦਰ ਕੁਰੂਕਸ਼ੇਤਰ ਦੇ ਸਹਾਇਕ ਨਿਰਦੇਸ਼ਕ ਐਮ.ਐਸ. ਚੀਮਾ ਨੇ ਕਿਹਾ ਕਿ ਭਾਰਤੀ ਖੇਡ ਵਿਭਾਗ ਦੀ ਰਿਹਾਇਸ਼ੀ ਅਤੇ ਗ਼ੈਰ ਰਿਹਾਇਸ਼ੀ ਯੋਜਨਾ ਤਹਿਤ ਸਾਈਕਿਲੰਗ, ਜੂਡੋ, ਹਾਕੀ, ਅਥਲੀਟ ਅਤੇ ...
ਗੂਹਲਾ ਚੀਕਾ, 13 ਫਰਵਰੀ (ਓ.ਪੀ. ਸੈਣੀ)-ਹਲਕਾ ਗੂਹਲਾ ਨੇ ਕਾਂਗਰਸ ਦੇ ਸੀਨੀਅਰ ਕਾਰਕੂਨਾਂ ਦੀ ਅੱਜ ਇਕ ਬੈਠਕ ਹੋਈ | ਬੈਠਕ ਦੀ ਪ੍ਰਧਾਨਗੀ ਕਾਂਗਰਸ ਸੰਗਠਨ ਸਕੱਤਰ ਹਰਿਆਣਾ ਕਾਂਗਰਸ ਕਮੇਟੀ ਵਿਮਲ ਨੰਬਰਦਾਰ ਨੇ ਕੀਤੀ | ਇਸ ਮੌਕੇ 'ਤੇ ਭਵਿੱਖ ਦੀ ਸਿਆਸਤ 'ਤੇ ਚਰਚਾ ਕੀਤੀ ਗਈ | ...
ਅੰਬਾਲਾ, 13 ਫਰਵਰੀ (ਚਰਨਜੀਤ ਸਿੰਘ ਟੱਕਰ)-ਡੀ.ਏ.ਵੀ. ਕਾਲਜ 'ਚ ਇਤਿਹਾਸ ਪ੍ਰੀਸ਼ਦ ਵਲੋਂ ਸਵਾਮੀ ਦਇਆਨੰਦ ਸਰਸਵਤੀ ਜੈਅੰਤੀ ਮਨਾਈ ਗਈ | ਪ੍ਰੋਗਰਾਮ 'ਚ ਪਿੰ੍ਰਸੀਪਲ ਡਾ. ਕੇ.ਕੇ. ਖੁਰਾਨਾ ਮੁੱਖ ਮਹਿਮਾਨ ਰਹੇ | ਪਿੰ੍ਰਸੀਪਲ ਨੇ ਵਿਦਿਆਰਥੀਆਂ ਨੂੰ ਸਵਾਮੀ ਦਇਆਨੰਦ ਵਲੋਂ ...
ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਸੁਮੇਧਾ ਕਟਾਰੀਆ ਨੇ ਕਿਹਾ ਕਿ 15 ਫਰਵਰੀ ਨੂੰ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਜੀਂਦ ਮੋਟਰ ਸਾਈਕਲ ਰੈਲੀ, ਜਾਟ ਰਾਖਵਾਂਕਰਨ ਸੰਘਰਸ਼ ਸਮਿਤੀ ਵਲੋਂ 18 ਫਰਵਰੀ ਨੂੰ ਬਲਿਦਾਨ ਦਿਵਸ ਵਜੋਂ ...
ਲੁਧਿਆਣਾ, 13 ਫਰਵਰੀ (ਆਹੂਜਾ)-ਸਥਾਨਕ ਵਰਧਮਾਨ ਮਿਲ ਨੇੜੇ ਅੱਜ ਦੇਰ ਸ਼ਾਮ ਛੇੜਖਾਨੀ ਦਾ ਵਿਰੋਧ ਕਰਨ 'ਤੇ ਹਥਿਆਰਬੰਦ ਹਮਲਾਵਰ ਔਰਤ ਨੂੰ ਜ਼ਖ਼ਮੀ ਕਰਨ ਉਪਰੰਤ ਫ਼ਰਾਰ ਹੋ ਗਿਆ | ਜ਼ਖ਼ਮੀ ਹਾਲਤ 'ਚ ਔਰਤ (ਮਮਤਾ ਅਸਲ ਨਾਮ ਨਹੀਂ) ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ | ...
ਸਿਰਸਾ, 13 ਫਰਵਰੀ (ਭੁਪਿੰਦਰ ਪੰਨੀਵਾਲੀਆ)-ਡਿਪਟੀ ਕਮਿਸ਼ਨਰ ਪ੍ਰਭਜੋਤ ਨੇ ਅੱਜ ਮਿੰਨੀ ਸਕੱਤਰੇਤ 'ਚ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਕਣਕ ਦੇ ਰੱਖਣ ਦੇ ਪੂਰੇ ਪ੍ਰਬੰਧ ਕਰਨ ...
ਨਰਵਾਨਾ, 13 ਫਰਵਰੀ (ਅਜੀਤ ਬਿਊਰੋ)-ਪੰਜਾਬ ਨੈਸ਼ਨਲ ਬੈਂਕ ਕਿਸਾਨ ਸਿਖ਼ਲਾਈ ਕੇਂਦਰ ਸੱਚਾ ਖੇੜਾ ਵਲੋਂ ਚਲਾਏ ਜਾ ਰਹੇ 5 ਰੋਜ਼ਾ ਪਸ਼ੂ ਪਾਲਣ ਸਿਖ਼ਲਾਈ ਪ੍ਰੋਗਰਾਮ ਦਾ ਸਮਾਪਨ ਹੋ ਗਿਆ | ਇਸ ਮੌਕੇ 'ਤੇ ਲਾਲਾ ਲਾਜਪਤ ਰਾਏ ਪਸ਼ੂ ਯੂਨੀਵਰਸਿਟੀ ਹਿਸਾਰ ਤੋਂ ਡਾ. ਰਾਜੇਂਦਰ ...
ਅੰਬਾਲਾ, 13 ਫਰਵਰੀ (ਚਰਨਜੀਤ ਸਿੰਘ ਟੱਕਰ)-ਸਿਟੀ ਮੈਜਿਸਟ੍ਰੇਟ ਵਿਰੇਂਦਰ ਸਿਘ ਸਹਿਰਾਵਤ ਨੇ ਆਪਣੇ ਦਫ਼ਤਰ 'ਚ ਸੀ. ਐਮ. ਵਿੰਡੋ 'ਤੇ ਆਉਣ ਵਾਲੀ ਸ਼ਿਕਾਇਤ ਬਾਰੇ ਵੀ ਜਾਣਕਾਰੀ ਲਈ | ਉਨ੍ਹਾਂ ਸਬੰਧੀ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਉਹ ਸੀ. ਐਮ. ਵਿੰਡੋ 'ਤੇ ਆਉਣ ਵਾਲੀ ...
ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਗੀਤਾ ਗਿਆਨ ਸੰਸਥਾਨਮ 'ਚ ਸੰਗਰਾਂਦ ਅਤੇ ਮਹਾਸ਼ਿਵਰਾਤਰੀ ਦੇ ਤਿਉਹਾਰ 'ਤੇ ਯੱਗ ਕਰਵਾਇਆ ਗਿਆ | ਯੱਗ 'ਚ ਸ਼ਰਧਾਲੂਆਂ ਨੇ ਸੰਸਾਰ ਸ਼ਾਂਤੀ ਕਾਮਨਾਂ ਲਈ ਅਹੂਤੀ ਪਾਈ ਅਤੇ ਗੀਤਾ ਜੀ ਦੇ 18ਵੇਂ ਅਧਿਆਏ ਦਾ ਪਾਠ ਕੀਤਾ ਗਿਆ | ਯੱਗ ...
ਕੁਲਾਂ, 13 ਫਰਵਰੀ (ਲਛਮਨ ਸਿੰਘ ਬਰਾੜ)-ਪਿੰਡ ਅਕਾਂਵਾਲੀ ਵਿਖੇ ਪੀਰ ਦੇ ਅਸਥਾਨ 'ਤੇ ਮੀਆਂ ਹੁਸਨਾਕ ਪੀ ਮੁਹੰਮਦ ਦਾ ਮੇਲਾ ਹਰ ਸਾਲ ਵਾਂਗ ਮਨਾਇਆ ਗਿਆ | ਮੇਲੇ 'ਚ ਨੇੜਲੇ ਪਿੰਡਾਂ ਦੀ ਸੰਗਤ ਤੋਂ ਇਲਾਵਾ ਦੂਰ-ਦੁਰਾੜੇ ਤੋਂ ਵੱਡੀ ਗਿਣਤੀ 'ਚ ਸ਼ਰਧਾਲੂ ਸ਼ਾਮਿਲ ਹੋਏ | ਹਰ ਸਾਲ ...
ਏਲਨਾਬਾਦ, 13 ਫਰਵਰੀ (ਜਗਤਾਰ ਸਮਾਲਸਰ)-ਹਰਿਆਣਾ ਸਰਕਾਰ ਪੂਰੇ ਸੂਬੇ 'ਚ ਬਿਨਾਂ ਕਿਸੇ ਭੇਦਭਾਵ ਤੋਂ ਵਿਕਾਸ ਲਈ ਸਮਾਨ ਰੂਪ 'ਚ ਬਜ਼ਟ ਮੁਹੱਈਆ ਕਰਵਾ ਰਹੀ ਹੈ | ਏਲਨਾਬਾਦ ਹਲਕੇ ਦੇ ਵਿਕਾਸ ਲਈ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਦਿੱਤਾ ਗਿਆ 200 ਕਰੋੜ ਰੁਪਏ ਦਾ ਬਜਟ ਇਸ ...
ਨਰਾਇਣਗੜ੍ਹ, 13 ਫਰਵਰੀ (ਪੀ. ਸਿੰਘ)-ਪੁਰਾਣੀ ਸਬਜ਼ੀ ਮੰਡੀ 'ਚ ਵਿਖੇ ਸ਼ਿਵਾਲਿਆ ਮੰਦਰ 'ਚ ਮਹਾਸ਼ਿਵਰਾਤਰੀ ਦਾ ਤਿਉਹਾਰ 'ਤੇ ਵੱਡੀ ਗਿਣਤੀ 'ਚ ਸ਼ਰਧਾਲੂਆਂ ਦੀ ਭੀੜ ਦੇਖਣ ਨੂੰ ਮਿਲੀ | ਸਵੇਰੇ ਤੋਂ ਹੀ ਵੱਡੀ ਗਿਣਤੀ 'ਚ ਸ਼ਰਧਾਲੂ ਮੰਦਰ 'ਚ ਪਹੁੰਚੇ ਅਤੇ ਨਤਮਸਤਕ ਹੋਏ | ...
ਏਲਨਾਬਾਦ, 13 ਫਰਵਰੀ (ਜਗਤਾਰ ਸਮਾਲਸਰ)-ਅਟੱਲ ਸੇਵਾ ਕੇਂਦਰਾਂ ਰਾਹੀ ਪਿੰਡਾਂ ਨੂੰ ਸਵੱਛ ਬਣਾਉਣ ਲਈ ਪਹਿਲੀ ਫਰਵਰੀ ਤੋਂ 15 ਫਰਵਰੀ ਤੱਕ ਚਲ ਰਹੇ ਪਖਵਾੜੇ ਦੌਰਾਨ ਅੱਜ ਪਿੰਡ ਮਿਠੁਨਪੁਰਾ 'ਚ ਸਫ਼ਾਈ ਮੁਹਿੰਮ ਚਲਾਈ ਗਈ | ਇਸ ਮੁਹਿੰਮ ਤਹਿਤ ਅਟੱਲ ਸੇਵਾ ਕੇਂਦਰ ...
ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਹਰਿਆਣਾ ਸੂਬੇ ਦੀ ਪਹਿਲੀ ਏ-ਪਲੱਸ ਗੇ੍ਰਡ ਯੂਨੀਵਰਸਿਟੀ ਦੇ ਕਰਮਚਾਰੀ ਆਪਣੇ ਕੰਮ, ਵਿਹਾਰ, ਅਨੁਸ਼ਾਸਨ ਅਤੇ ਸਮਰਥਾ 'ਚ ਵੀ ਏ-ਪਲੱਸ ਹੋਣ, ਇਸ ਲਈ ਯੂਨੀਵਰਸਿਟੀ ਦੀ ਪ੍ਰੀਖਿਆ ਬ੍ਰਾਂਚ ਨੇ ਕਰਮਚਾਰੀਆਂ ਨੂੰ ਨਵੀਂ ਤਕਨੀਕ ...
ਅੰਬਾਲਾ, 13 ਫਰਵਰੀ (ਚਰਨਜੀਤ ਸਿੰਘ ਟੱਕਰ)-ਡੀ.ਏ.ਵੀ. ਕਾਲਜ 'ਚ ਫੈਸ਼ਨ ਡਿਜਾਈਨਿੰਗ ਵਿਭਾਗ ਦੀ 3 ਰੋਜ਼ਾ ਵਰਕਸ਼ਾਪ ਲਗਾਈ ਗਈ | ਪਿਡੀਲਾਈਟ ਮੁੰਬਈ ਦੇ ਕਰਮਚਾਰੀ ਵਿਦਿਆਰਥੀਆਂ ਨੂੰ ਕਲਾ ਸਿਖ਼ਲਾਈ ਦੇਣਗੇ | ਪ੍ਰੋਗਰਾਮ ਦੇ ਉਦਘਾਟਨ ਸੈਸ਼ਨ 'ਚ ਐਮ.ਸੀ. ਸ਼ਰਮਾ ਖਜਾਂਚੀ ...
ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਗੁਰੂਕੁਲ ਕੁਰੂਕਸ਼ੇਤਰ 'ਚ ਮਹਾਸ਼ਿਵਰਾਤਰੀ ਦੇ ਸਬੰਧ 'ਚ ਪ੍ਰੋਗਰਾਮ ਕੀਤਾ ਗਿਆ | ਗੁਰੂਕੁਲ 'ਚ ਮਹਾਸ਼ਿਵਰਾਤਰੀ ਦਾ ਤਿਉਹਾਰ ਰਿਸ਼ੀ ਬੋਧੋਤਸਵ ਵਜੋ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਹਵਨ ਯੱਗ ਨਾਲ ਹੋਈ, ਜਿਸ 'ਚ ...
ਜਗਾਧਰੀ, 13 ਫਰਵਰੀ (ਜਗਜੀਤ ਸਿੰਘ)-ਸ੍ਰੀ ਗਣੇਸ਼ ਇੰਟਰਟੇਨਮੈਂਟ ਐਾਡ ਹਯੁਮਿਟੀ ਸਰਵਿਸ ਸੁਸਾਇਟੀ ਵਲੋਂ ਸ਼ਿਵਰਾਤਰੀ ਦੇ ਸ਼ੁੱਭ ਮੌਕੇ 'ਤੇ ਰੇਲਵੇ ਫਾਟਕ ਸਲਮ ਏਰੀਆ 'ਚ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ | ਇਸ ਮੌਕੇ 'ਤੇ ਆਰ.ਆਰ. ਐਜੂਕੇਸ਼ਨ ਟਰੱਸਟ ਵਲੋਂ ਅੱਖਾਂ ਦੀ ...
ਰਤੀਆ, 13 ਫਰਵਰੀ (ਬੇਅੰਤ ਮੰਡੇਰ)-ਖਾਲਸਾ ਤ੍ਰੈ-ਸ਼ਤਾਬਦੀ ਸਰਕਾਰੀ ਕਾਲਜ ਵਿਚ ਇਨਸੋ ਦੇ ਕੌਮੀ ਪ੍ਰਧਾਨ ਦਿਗਵਿਜੈ ਸਿੰਘ ਚੌਟਾਲਾ ਨੇ ਵੱਡੀ ਗਿਣਤੀ ਵਿਚ ਇਨਸੋ ਮੈਂਬਰਾਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਨੇ ਨੌਜਵਾਨ ...
ਕਾਲਾਂਵਾਲੀ, 13 ਫਰਵਰੀ (ਭੁਪਿੰਦਰ ਪੰਨੀਵਾਲੀਆ)-ਐਮ.ਪੀ. ਚਰਨਜੀਤ ਸਿੰਘ ਰੋੜੀ ਨੇ ਬਾਬਾ ਸੰਤੋਖ ਦਾਸ ਗਊਸ਼ਾਲਾ ਔਢਾਂ ਦਾ ਦੌਰਾ ਕਰਦੇ ਹੋਏ ਉੱਥੇ ਗਊ ਸੇਵਾ 'ਚ ਲੱਗੇ ਗਊ ਸੇਵਕਾਂ ਨੂੰ ਹੱਲਾਸ਼ੇਰੀ ਦਿੱਤੀ | ਇਸ ਮੌਕੇ 'ਤੇ ਉਨ੍ਹਾਂ ਗਊਸ਼ਾਲਾ 'ਚ ਤੂੜੀ ਲਈ ਸ਼ੈੱਡ ਦੀ ...
ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਦੁੱਖ ਨਿਵਾਰਣ ਸਮਿਤੀ ਦੇ ਨਿਵਰਤਮਾਨ ਮੈਂਬਰ ਐਡੋਵੇਕਟ ਅੰਕਿਤ ਗੁਪਤਾ ਨੇ ਕਿਹਾ ਕਿ ਆਉਣ ਵਾਲਾ ਸਮਾਂ ਨੌਜਵਾਨਾਂ ਦਾ ਹੈ | ਉਨ੍ਹਾਂ ਕਿਹਾ ਕਿ ਥਾਨੇਸਰ ਹਲਕੇ ਨੂੰ ਉੱਚਾਈਆਂ 'ਤੇ ਪਹੁੰਚਾਉਣਾ ਹੀ ਉਨ੍ਹਾਂ ਦਾ ਕਰਮ ਹੈ | ...
ਨਰਾਇਣਗੜ੍ਹ, 13 ਫਰਵਰੀ (ਪੀ.ਸਿੰਘ)-ਭਗਵਾਨ ਪਰਸ਼ੂ ਰਾਮ ਸੇਵਾ ਦਲ ਨਰਾਇਣਗੜ੍ਹ ਦੀ ਚੋਣ ਸ਼ਿਵਚਰਨ ਸ਼ਾਸਤਰੀ, ਡਾ. ਰਾਜ ਗੋਪਾਲ ਮੋਦਗਿਲ, ਡਾ. ਵਿਨੋਦ ਕੌਸ਼ਿਕ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸਰਬਸੰਮਤੀ ਨਾਲ ਨਰਿੰਦਰ ਦੇਵ ਸ਼ਰਮਾ ਨੂੰ ਤੀਜੀ ਵਾਰ ਬਾਰ ਪ੍ਰਧਾਨ ਚੁਣਿਆ ...
ਯਮੁਨਾਨਗਰ, 13 ਫਰਵਰੀ (ਗੁਰਦਿਆਲ ਸਿੰਘ ਨਿਮਰ)-ਡੀ.ਏ.ਵੀ. ਗਰਲਜ਼ ਕਾਲਜ 'ਚ ਨਹਿਰੂ ਸਟਡੀ ਸੈਂਟਰ ਵਲੋਂ ਭਾਰਤ ਦੇ ਸੁਤੰਤਰਤਾ ਸੰਗ੍ਰਾਮ 'ਚ ਪੰਡਿਤ ਜਵਾਹਰ ਲਾਲ ਨਹਿਰੂ ਦੇ ਮਹਾਨ ਯੋਗਦਾਨ 'ਤੇ ਐਕਸਟੈਨਸ਼ਨ ਲੈਕਚਰ ਪ੍ਰੋਗਰਾਮ ਕਰਵਾਇਆ ਗਿਆ | ਸਮਾਰੋਹ 'ਚ ਮੁੱਖ ਬੁਲਾਰੇ ...
ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਪੈਨੌਰਮਾ ਤੇ ਵਿਗਿਆਨ ਕੇਂਦਰ 'ਚ 'ਸਾਲਾਨਾ ਵਿਗਿਆਨ ਸਵਾਲ-ਜਵਾਬ' ਦੇ ਮੁਕਾਬਲੇ ਕਰਵਾਏ ਗਏ | ਜ਼ਿਕਰਯੋਗ ਹੈ ਕਿ ਬੀਤੀ 29 ਜਨਵਰੀ ਤੋਂ ਕੁਰੂਕਸ਼ੇਤਰ ਪੈਨੌਰਮਾ ਤੇ ਵਿਗਿਆਨ ਕੇਂਦਰ 'ਚ ਸਾਲਾਨਾ ਵਿਗਿਆਨ ...
ਕੈਥਲ, 13 ਫਰਵਰੀ (ਅਜੀਤ ਬਿਊਰੋ)-ਜ਼ਿਲ੍ਹਾ ਖੇਡ ਤੇ ਯੁਵਾ ਪ੍ਰੋਗਰਾਮ ਅਧਿਕਾਰੀ ਗੰਗਾਦੱਤ ਯਾਦਵ ਨੇ ਦੱਸਿਆ ਕਿ ਵਿਭਾਗ ਵਲੋਂ ਪੱਟੀ ਅਫਗਾਨ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ 'ਚ ਹੋਣ ਵਾਲੇ ਜ਼ਿਲ੍ਹਾ ਪੱਧਰੀ ਅਖਾੜਾ ਮੁਕਾਬਲਾ, ਜ਼ਿਲ੍ਹਾ ਕੁਮਾਰ ਤੇ ...
ਥਾਨੇਸਰ, 13 ਫਰਵਰੀ (ਅਜੀਤ ਬਿਊਰੋ)-ਸੰਸਕ੍ਰਿਤ 'ਚ ਭਾਰਤ ਦੀ ਮਹਾਨ ਵਿਰਾਸਤ ਛੁਪੀ ਹੋਈ ਹੈ | ਇਹ ਗਿਆਨ-ਵਿਗਿਆਨ ਦੇ ਨਾਲ ਅਧਿਆਤਮ ਦੀ ਭਾਸ਼ਾ ਹੈ | ਸੰਸਕ੍ਰਿਤ 'ਚ ਆਯੁਰਵੈਦ, ਮੈਡੀਕਲ ਅਤੇ ਵਿਗਿਆਨ ਦੇ ਮੂਲ ਸੂਤਰ ਛੁਪੇ ਹੋਏ ਹਨ | ਦੁਨੀਆ ਦੀ ਸਾਰੀਆਂ ਭਾਸ਼ਾਵਾਂ ਦੇ ਮੂਲ 'ਚ ...
ਜਗਾਧਰੀ, 13 ਫਰਵਰੀ (ਜਗਜੀਤ ਸਿੰਘ)-ਆਮ ਆਦਮੀ ਪਾਰਟੀ ਵਲੋਂ ਪ੍ਰੋਗਰਾਮ ਕਰਵਾਇਆ ਗਿਆ | ਪ੍ਰਧਾਨਗੀ ਸੂਬਾਈ ਪ੍ਰਧਾਨ ਪ੍ਰਭਜੀਤ ਸਿੰਘ ਲੱਕੀ ਨੇ ਕੀਤੀ | ਯੁਵਾ ਸੂਬਾਈ ਪ੍ਰਧਾਨ ਪ੍ਰਭਜੀਤ ਸਿੰਘ ਲੱਕੀ ਨੇ ਕਿਹਾ ਕਿ ਭਾਜਪਾ ਦੀ ਜੀਂਦ ਰੈਲੀ ਤੋਂ ਆਮ ਲੋਕਾਂ ਨੇ ਫਾਸਲਾ ਬਣਾ ...
ਜੀਂਦ, 13 ਫਰਵਰੀ (ਅਜੀਤ ਬਿਊਰੋ)-ਹਰਿਆਣਾ ਸ਼ਤਰੰਜ ਐਸੋਸੀਏਸ਼ਨ ਵਲੋਂ 24 ਫਰਵਰੀ ਤੋਂ ਜੀਂਦ ਦੇ ਸਫੀਦੋਂ ਰੋਡ ਸਥਿਤ ਜੇ.ਆਈ.ਈ.ਟੀ. ਕਾਨਵੈਂਟ ਸਕੂਲ 'ਚ ਐਚ.ਸੀ.ਏ. ਦੀ 2 ਰੋਜ਼ਾ 12ਵੀਂ ਅੰਤਰ ਜ਼ਿਲ੍ਹਾ ਸ਼ਤਰੰਜ ਚੈਂਪੀਅਨਸ਼ਿਪ ਸ਼ੁਰੂ ਹੋਵੇਗੀ | ਐਸੋਸੀਏਸ਼ਨ ਦੇ ਸੂਬਾਈ ਜਨਰਲ ...
ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਆਂਗਣਵਾੜੀ ਵਰਕਰਾਂ, ਹੈਲਪਰਾਂ ਅਤੇ ਖਾਣਾ ਬਣਾਉਣ ਵਾਲੀ ਮਦਰ ਗਰੁੱਪ ਦੀਆਂ ਔਰਤਾਂ ਨੇ ਆਪਣੀ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਮੁੱਖ ਦਫ਼ਤਰ 'ਤੇ ਅਣਮਿਥੇ ਸਮੇਂ ਲਈ ਧਰਨਾ ਦੂਜੇ ਦਿਨ ਵੀ ਜਾਰੀ ਰੱਖਿਆ | ਮੰਗਲਵਾਰ ਨੂੰ ਵੀ ...
ਸਿਰਸਾ, 13 ਫਰਵਰੀ (ਭੁਪਿੰਦਰ ਪੰਨੀਵਾਲੀਆ)- ਨਗਰ ਪਾਲਿਕ ਕਰਮਚਾਰੀ ਸੰਘ ਅਤੇ ਫਾਇਰ ਬਿ੍ਗੇਡ ਕਰਮਚਾਰੀ ਸੰਘ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮਿੰਨੀ ਸਕੱਤਰੇਤ 'ਚ ਪ੍ਰਦਰਸ਼ਨ ਕੀਤਾ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਾਪਿਆ | ਪ੍ਰਦਰਸ਼ਨਕਾਰੀਆਂ ਦੀ ਅਗਵਾਈ ਸੰਘ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX