ਐੱਸ. ਏ. ਐੱਸ. ਨਗਰ, 14 ਫਰਵਰੀ (ਜਸਬੀਰ ਸਿੰਘ ਜੱਸੀ)-ਐਨ. ਆਈ. ਏ. ਵਲੋਂ ਰਵਿੰਦਰ ਗੋਸਾੲੀਂ ਦੇ ਕਤਲ ਮਾਮਲੇ 'ਚ ਅੱਜ ਮੇਰਠ ਤੋਂ ਪ੍ਰਵੇਜ਼ ਠਾਕੁਰ ਨਾਂਅ ਦੇ ਮੁਲਜ਼ਮ ਨੂੰ ਗਿ੍ਫ਼ਤਾਰ ਕਰਕੇ ਮੁਹਾਲੀ ਵਿਚਲੀ ਐਨ. ਆਈ. ਏ. ਅਦਾਲਤ 'ਚ ਪੇਸ਼ ਕੀਤਾ ਗਿਆ | ਅਦਾਲਤ 'ਚ ਪ੍ਰਵੇਜ਼ ਠਾਕੁਰ ...
ਮੁੱਲਾਂਪੁਰ-ਦਾਖਾ, 14 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਅਕਾਲੀ ਦਲ-ਗਠਜੋੜ ਦੇ ਕਾਰਜਕਾਲ ਸਮੇਂ ਪੰਜਾਬ ਵਾਧੂ ਬਿਜਲੀ ਵਾਲਾ ਸੂਬਾ ਬਣ ਗਿਆ ਸੀ, ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਦੇ ਇਕ ਸਾਲ 'ਚ ਰਾਜ ਅੰਦਰ ਬਿਜਲੀ ਗੁੱਲ, ਉਲਟਾ ਬਿਜਲੀ ਮੁਲਾਜ਼ਮਾਂ ਦੇ ਸਿਰ 'ਤੇ ...
ਚੰਡੀਗੜ੍ਹ, 14 ਫਰਵਰੀ (ਅਜਾਇਬ ਸਿੰਘ ਔਜਲਾ)- ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ ਜਿਸ ਦਾ ਕੇਂਦਰੀ ਥੀਮ 'ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ' ਹੋਵੇਗਾ | ਇਹ ਫ਼ੈਸਲਾ ਅੱਜ ਇੱਥੇ ...
ਸਮਾਲਸਰ, 14 ਫਰਵਰੀ (ਕਿਰਨਦੀਪ ਸਿੰਘ ਬੰਬੀਹਾ)- ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ਪਿੰਡ ਰੋਡੇ (ਮੋਗਾ) ਵਿਖੇ ਉਨ੍ਹਾਂ ਦੀ ਯਾਦ 'ਚ ਉਸਾਰੇ ਗਏ ਗੁਰਦੁਆਰਾ ਸੰਤ ਖ਼ਾਲਸਾ ਦਾ ਉਦਘਾਟਨ 22 ਫਰਵਰੀ ਦਿਨ ...
ਤਰਨ ਤਾਰਨ, 14 ਫਰਵਰੀ (ਹਰਿੰਦਰ ਸਿੰਘ)- ਪਾਕਿਸਤਾਨ 'ਚ ਬਿਨਾਂ ਵੀਜ਼ਾ ਸਰਹੱਦ ਪਾਰ ਕਰਕੇ ਗਏ ਮੁੰਬਈ ਦੇ ਇੰਜੀਨੀਅਰ ਨਿਹਾਲ ਹਾਮਿਦ ਅੰਸਾਰੀ ਦੇ ਵਾਪਸ ਘਰ ਪਰਤਣ ਦੀਆਂ ਉਮੀਦਾਂ 'ਚ ਉਸ ਦੀ ਮਾਂ ਫ਼ੌਜੀਆ ਅੰਸਾਰੀ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਲੈ ਕੇ ਹਰ ...
ਲੋਹਟਬੱਦੀ, 14 ਫਰਵਰੀ (ਕੁਲਵਿੰਦਰ ਸਿੰਘ ਡਾਂਗੋਂ)- ਪੰਜਾਬ ਅੰਦਰ ਦਹਾਕਿਆਂ ਤੋਂ ਵੱਖ-ਵੱਖ ਵਿਭਾਗਾਂ 'ਚ ਦਿਹਾੜੀਦਾਰ ਕਾਮਿਆਂ ਵਜੋਂ ਘੱਟ ਉਜਰਤਾਂ 'ਤੇ ਕੰਮ ਕਰਦਿਆਂ 2011 ਵਿਚ ਪੱਕੇ ਹੋਣ ਵਾਲੇ 4500 ਤੋਂ ਵਧੇਰੇ ਮੁਲਾਜ਼ਮ ਇਕ ਤਰ੍ਹਾਂ ਨਾਲ ਸਬੰਧਿਤ ਵਿਭਾਗ ਪਾਸੋਂ ...
ਸ੍ਰੀ ਅਨੰਦਪੁਰ ਸਾਹਿਬ, 14 ਫਰਵਰੀ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)- 31 ਦੇਸ਼ਾਂ ਦੇ 43 ਮੈਂਬਰੀ ਅਧਿਕਾਰੀਆਂ ਦਾ ਵਫ਼ਦ ਅੱਜ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਇਆ | ਜਿੱਥੇ ਤਖ਼ਤ ਸਾਹਿਬ ਅਤੇ ...
ਚੰਡੀਗੜ੍ਹ, 14 ਫਰਵਰੀ (ਐਨ.ਐਸ. ਪਰਵਾਨਾ)- ਪੰਜਾਬ ਲੋਕ ਸੇਵਾ ਕਮਿਸ਼ਨ ਦੇ 6 ਤੇ ਰਾਜ ਸੂਚਨਾ ਕਮਿਸ਼ਨ ਦੇ 2 ਮੈਂਬਰਾਂ ਦੀ ਚੋਣ ਲਈ ਰਾਜ ਸਰਕਾਰ ਨੇ ਆਖਿਰਕਾਰ ਤਿੰਨ ਸਬੰਧਿਤ ਸ਼ਖ਼ਸੀਅਤਾਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਜ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ...
ਚੰਡੀਗੜ੍ਹ 14 ਫਰਵਰੀ (ਹਰਕਵਲਜੀਤ ਸਿੰਘ)- ਪੰਜਾਬ ਵਿਚਲੀਆਂ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਕੇਂਦਰੀ ਖਾਦ ਭੰਡਾਰ ਲਈ ਰਾਜ ਤੋਂ ਖਰੀਦੇ ਜਾਂਦੇ ਖਾਦ ਪਦਾਰਥਾਂ ਲਈ ਕੇਂਦਰ ਦੇ ਮਿੱਥੇ ਢੁਆਈ ਅਤੇ ਲੇਬਰ ਦੇ ਖਰਚਿਆਂ ਵਿਚਲੇ ਫਰਕ ਕਾਰਨ ਰਾਜ ਦੇ ਖ਼ਜ਼ਾਨੇ 'ਤੇ ਪੈ ਰਹੇ ...
ਫ਼ਿਰੋਜ਼ਪੁਰ, 14 ਫਰਵਰੀ (ਪਰਮਿੰਦਰ ਸਿੰਘ)-ਬਿਨਾਂ ਟਿਕਟ ਰੇਲਵੇ ਯਾਤਰੀਆਂ 'ਤੇ ਨਕੇਲ ਕੱਸਣ ਦੇ ਮਨੋਰਥ ਨਾਲ ਰੇਲਵੇ ਦੇ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਮੋਨੂੰ ਲੂਥਰਾ ਦੀ ਅਗਵਾਈ 'ਚ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਚਲਾਈ ਗਈ | ਮੋਨੂੰ ਲੂਥਰਾ ਨੇ ਦੱਸਿਆ ਕਿ ...
ਹਰੀਕੇ ਪੱਤਣ, 14 ਫਰਵਰੀ (ਸੰਜੀਵ ਕੁੰਦਰਾ)- ਪ੍ਰਵਾਸੀ ਪੰਛੀਆਂ ਦੇ ਸਵਰਗ ਵਜੋਂ ਜਾਣੀ ਜਾਂਦੀ ਹਰੀਕੇ ਝੀਲ ਬੇਸ਼ੱਕ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰ ਚੁੱਕੀ ਹੈ ਅਤੇ ਸਰਦ ਰੁੱਤ ਵਿਚ ਮਹਿਮਾਨ ਬਣ ਕੇ ਆਉਂਦੇ ਪ੍ਰਵਾਸੀ ਪੰਛੀਆਂ ਦਾ ਨਜ਼ਾਰਾ ਤੱਕਣ ਵਾਸਤੇ ...
ਲੁਧਿਆਣਾ, 14 ਫ਼ਰਵਰੀ (ਪੁਨੀਤ ਬਾਵਾ)- ਪੰਜਾਬ ਸ਼ਹਿਰ-ਸ਼ਹਿਰ ਤੇ ਗਲੀ-ਗਲੀ ਹਥਿਆਰਾਂ, ਲੱਚਰ ਤੇ ਸ਼ਰਾਬ ਨਾਲ ਸਬੰਧਿਤ ਗੀਤ ਗਾਉਣ ਵਾਲੇ ਗਾਇਕਾਂ ਿਖ਼ਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਚੰਡੀਗੜ੍ਹ ਸਰਕਾਰੀ ਕਾਲਜ ਦੇ ਸਹਾਇਕ ਪ੍ਰੋਫ਼ੈਸਰ ਪੰਡਤ ਰਾਓ ਧਰੇਂਨਵਰ ਨੇ ਅੱਜ ...
ਅੰਮਿ੍ਤਸਰ, 14 ਫਰਵਰੀ (ਰੇਸ਼ਮ ਸਿੰਘ)- ਭਾਰਤ ਦੇ ਹਿੰਦੂ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਆਇਆ ਪਾਕਿਸਤਾਨੀ ਹਿੰਦੂਆਂ ਦੇ ਜਥੇ 'ਚੋਂ ਲਾਪਤਾ ਹੋਇਆ ਨੌਜਵਾਨ ਵਾਪਸ ਪਰਤ ਆਇਆ ਹੈ, ਜਿਸ ਉਪਰੰਤ ਪੁਲਿਸ ਵਲੋਂ ਉਸ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ | ਮਿਲੇ ਵੇਰਵਿਆਂ ...
ਜਲੰਧਰ, 14 ਫਰਵਰੀ (ਸ਼ਿਵ ਸ਼ਰਮਾ)- ਸਰਕਾਰੀ ਦਫ਼ਤਰਾਂ 'ਚ ਹੁਣ ਕਲਰਕਾਂ ਵਲੋਂ ਕਿਸੇ ਦੀਆਂ ਸ਼ਿਕਾਇਤਾਂ ਲੈਣ ਤੋਂ ਇਨਕਾਰ ਕਰਨਾ ਸੌਖਾ ਨਹੀਂ ਹੋਵੇਗਾ | ਇਸ ਬਾਰੇ ਪੰਜਾਬ ਸਰਕਾਰ ਨੇ ਸਾਰੇ ਦਫ਼ਤਰਾਂ ਲਈ ਹਦਾਇਤ ਜਾਰੀ ਕਰ ਦਿੱਤੀ ਹੈ | ਸਰਕਾਰੀ ਹਦਾਇਤ 'ਚ ਦੱਸਿਆ ਗਿਆ ਹੈ ਕਿ ...
ਸ੍ਰੀ ਮੁਕਤਸਰ ਸਾਹਿਬ, 14 ਫਰਵਰੀ (ਰਣਜੀਤ ਸਿੰਘ ਢਿੱਲੋਂ)- ਬਾਬਾ ਫ਼ਰੀਦ ਐਜ਼ੂਕੇਸ਼ਨਲ ਕੰਸਲਟੈਂਸੀ ਨੇ ਦਵਿੰਦਰ ਸਿੰਘ ਵਾਸੀ ਹਰੀ ਨੌਾ (ਫ਼ਰੀਦਕੋਟ) ਦਾ ਆਸਟਰੇਲੀਆ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਹੈ | ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਲਖਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਦਵਿੰਦਰ ਸਿੰਘ ਨੇ ਬੈਚਲਰ ਡਿਗਰੀ ਕੀਤੀ ਸੀ ਤੇ ਆਈਲੈੱਟਸ 'ਚੋਂ 6 ਬੈਂਡ ਸਨ | ਉਸ ਦਾ ਵੀਜ਼ਾ ਬਿਨਾਂ ਇੰਟਰਵਿਊ ਤੋਂ ਮਾਸਟਰ ਡਿਗਰੀ ਲਈ ਲਗਵਾ ਕੇ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਜੋ ਵਿਦਿਆਰਥੀ ਜੁਲਾਈ ਸੈਸ਼ਨ ਲਈ ਅਪਲਾਈ ਕਰਨਾ ਚਾਹੁੰਦੇ ਹਨ, ਜਲਦੀ ਸੰਸਥਾ ਨਾਲ ਸੰਪਰਕ ਕਰਨ | ਇਸ ਤੋਂ ਇਲਾਵਾ ਜੋ ਵਿਦਿਆਰਥੀ ਸਤੰਬਰ 2018 ਬੈਚ ਲਈ ਕੈਨੇਡਾ ਅਪਲਾਈ ਕਰਨਾ ਚਾਹੁੰਦੇ ਹਨ, ਉਹ ਜਲਦੀ ਆਪਣਾ ਦਾਖ਼ਲਾ ਕਰਵਾ ਕੇ ਸੀਟ ਬੁੱਕ ਕਰਵਾ ਸਕਦੇ ਹਨ | ਇਸ ਮੌਕੇ ਐਡਮਿਸ਼ਨ ਮੈਨੇਜਰ ਸਤਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸਾਡੀ ਕੰਪਨੀ ਵਲੋਂ ਆਈਲੈਟਸ ਦੀ ਕੋਚਿੰਗ ਪ੍ਰੋਫ਼ੈਸ਼ਨਲੀ ਟਰੇਂਡ ਤੇ ਕੁਆਲੀਫ਼ਾਇਡ ਸਟਾਫ਼ ਵਲੋਂ ਦਿੱਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਆਈਲੈੱਟਸ ਦੇ ਨਵੇਂ ਬੈਚ ਸ਼ੁਰੂ ਹੋ ਚੁੱਕੇ ਹਨ ਤੇ ਵਿਦਿਆਰਥੀ ਜਲਦੀ ਦਾਖ਼ਲਾ ਲੈ ਕੇ ਆਪਣੀ ਕਲਾਸ ਸ਼ੁਰੂ ਕਰ ਸਕਦੇ ਹਨ |
ਮੋਗਾ, 14 ਫਰਵਰੀ (ਸੁਰਿੰਦਰਪਾਲ ਸਿੰਘ)- ਵਿਦਿਆਰਥੀਆਂ ਦੇ ਹਰ ਵਰਗ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰਨ ਵਾਲੀ ਗੋ ਗਲੋਬਲ ਸੰਸਥਾ ਵਲੋਂ ਜ਼ਿਲ੍ਹਾ ਮੋਗਾ ਦੀ ਵਿਦਿਆਰਥਣ ਕਿਰਨਵੀਰ ਕੌਰ ਦਾ ਕੈਨੇਡਾ ਦਾ ਵੀਜ਼ਾ ਲਗਵਾਇਆ ਗਿਆ ਹੈ | ਸਰਕਾਰ ਤੋਂ ਮਾਨਤਾ ਪ੍ਰਾਪਤ ਇਸ ...
ਜਲੰਧਰ, 14 ਫਰਵਰੀ (ਸ਼ਿਵ ਸ਼ਰਮਾ)-ਪੰਜਾਬ ਬਿਜਲੀ ਅਥਾਰਿਟੀ ਕਮਿਸ਼ਨ ਨੇ ਜਿੱਥੇ ਪਹਿਲਾਂ ਹੀ ਪਾਵਰਕਾਮ ਦੀ ਸਾਲ 2017-18 'ਚ 5300 ਕਰੋੜ ਦਾ ਘਾਟਾ ਪੂਰਾ ਕਰਨ ਲਈ ਪਟੀਸ਼ਨ 'ਤੇ ਇਤਰਾਜ਼ ਸੁਣਨ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਉੱਥੇ ਪਾਵਰਕਾਮ ਨੇ ਪਿਛਲੇ ਸਾਲ 'ਚ ਹੋਏ ਜ਼ਿਆਦਾ ...
ਚੰਡੀਗੜ੍ਹ, 14 ਫਰਵਰੀ (ਸੁਰਜੀਤ ਸਿੰਘ ਸੱਤੀ)- ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਹਰਿਆਣਾ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਵਲੋਂ ਵੀਰਵਾਰ 15 ਫਰਵਰੀ ਨੂੰ ਜੀਂਦ ਵਿਖੇ ਹੋਣ ਜਾ ਰਹੀ ਯੁਵਾ ਹੁੰਕਾਰ ਰੈਲੀ ਵਿਚ ਹੁਣ ਪਟੀਸ਼ਨ ਦਾ ਅੜਿੱਕਾ ਖ਼ਤਮ ਹੋ ਗਿਆ ਹੈ | ਰੈਲੀ ...
ਕਪੂਰਥਲਾ, 14 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਪੰਜਾਬੀ ਸੱਭਿਆਚਾਰਕ ਪਿੜ ਪੰਜਾਬ (ਰਜਿ:) ਵਲੋਂ 16 ਫਰਵਰੀ ਨੂੰ ਵਿਰਸਾ ਵਿਹਾਰ ਕਪੂਰਥਲਾ 'ਚ ਕਰਵਾਏ ਜਾ ਰਹੇ 21ਵੇਂ ਹਮਦਰਦ ਵਿਰਾਸਤੀ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਸਬੰਧੀ ਜਾਣਕਾਰੀ ...
ਪੰਚਕੂਲਾ, 14 ਫਰਵਰੀ (ਕਪਿਲ)- ਪੰਚਕੂਲਾ ਦੰਗਿਆਂ ਦੇ ਮਾਮਲੇ 'ਚ ਐਸ. ਆਈ. ਟੀ. ਵਲੋਂ ਗਿ੍ਫ਼ਤਾਰ 2 ਮੁਲਜ਼ਮਾਂ ਉਮੀਦ ਸਿੰਘ ਅਤੇ ਧੀਰਜਾ ਰਾਮ ਨੂੰ ਪੁਲਿਸ ਵਲੋਂ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਾਡ 'ਤੇ ਭੇਜ ਦਿੱਤਾ ਗਿਆ | ...
ਸ੍ਰੀ ਅਨੰਦਪੁਰ ਸਾਹਿਬ, 14 ਫਰਵਰੀ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)- ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ੇਸ਼ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਾਇਰੈਕਟਰ ਸਿੱਖਿਆ ਡਾ: ਜਤਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਅਸੀਂ ਇਕ ਸਰਵੇਖਣ ਕਰਵਾਇਆ ...
ਅੰਮਿ੍ਤਸਰ, 14 ਫਰਵਰੀ (ਸੁਰਿੰਦਰ ਕੋਛੜ)- ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਆਰਾ ਅੰਮਿ੍ਤਸਰ 'ਚ ਗੁਰੂ ਰਾਮਦਾਸ ਜੀ ਦੇ ਨਾਂਅ 'ਤੇ ਲਗਾਏ ਗਏ 'ਰਾਮ ਬਾਗ਼' ਅਤੇ ਬਾਗ਼ ਦੇ ਵਿਚਕਾਰ ਉਸਾਰੇ ਆਲੀਸ਼ਾਨ ਸਮਾਰਕ ਸਰਕਾਰ ਤੇ ਪ੍ਰਸ਼ਾਸਨ ਦੀ ਨਜ਼ਰ-ਅੰਦਾਜ਼ੀ ਦੇ ਚੱਲਦਿਆਂ ...
ਸੰਗਰੂਰ, 14 ਫਰਵਰੀ (ਧੀਰਜ ਪਸ਼ੌਰੀਆ)-ਸਵਾ ਸਾਲ ਪਹਿਲਾਂ ਧੂਰੀ ਵਿਖੇ ਹੋਏ ਇਕ ਕਤਲ ਦੇ ਦੋਸ਼ਾਂ 'ਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਮਰਜੋਤ ਭੱਟੀ ਦੀ ਅਦਾਲਤ ਨੇ ਟਰੱਕ ਯੂਨੀਅਨ ਧੂਰੀ ਦੇ ਸਾਬਕਾ ਪ੍ਰਧਾਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਪੁਲਿਸ ਥਾਣਾ ਸਿਟੀ ਧੂਰੀ ...
ਜਲੰਧਰ, 14 ਫਰਵਰੀ (ਅ.ਬ)- ਬੀਤੇ ਦਿਨ ਕੋਲਕਾਤਾ ਦੇ ਹੋਟਲ ਲਲਿਤ ਗ੍ਰੇਟ ਈਸਟਰਨ ਵਿਖੇ ਨੈਸ਼ਨਲ ਇਨਸੋਰੈਂਸ-ਐਸੋਚਮ ਦੇ ਹੋਏ ਸੰਮੇਲਨ ਦੌਰਾਨ ਸਾਰਕ ਸਹਿਯੋਗੀ ਸਾਂਝੀਵਾਲਾਂ ਬੰਗਲਾਦੇਸ਼, ਨਿਪਾਲ ਤੇ ਭੂਟਾਨ ਦੇ ਪ੍ਰਤੀਨਿਧਾਂ ਦੀ ਮੌਜ਼ੂਦਗੀ 'ਚ ਬੇਹਤਰ ਹੈਲਥ ਇਨਸੋਰੈਂਸ ...
ਫ਼ਾਜ਼ਿਲਕਾ, 14 ਫਰਵਰੀ (ਦਵਿੰਦਰ ਪਾਲ ਸਿੰਘ)- ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੰਮਕਾਰ ਵੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਹੱਥ ਆਉਣ ਨਾਲ ਹੁਣ ਸਿੱਖਿਆ ਬੋਰਡ ਵੀ ਪ੍ਰਯੋਗਸ਼ਾਲਾ ਬਣ ਗਿਆ ਹੈ | ਨਿੱਤ ਨਵੇਂ-ਨਵੇਂ ਹੁਕਮ ਜਾਰੀ ਹੋਣ ਕਾਰਨ ਬੋਰਡ ਦੇ ਕਰਮਚਾਰੀ ...
ਅੰਮਿ੍ਤਸਰ, 14 ਫਰਵਰੀ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਹੈਦਰਾਬਾਦ, ਮਾਨਸੇਹਰਾ, ਲਿਆਕਤਪੁਰ, ਪਿਸ਼ਾਵਰ, ਕਰਾਚੀ, ਰਾਵਲਪਿੰਡੀ, ਮੁਲਤਾਨ, ਲਾਹੌਰ ਸਮੇਤ ਸਿੰਧ ਦੇ ਸ਼ਹਿਰਾਂ ਵਿਚਲੇ ਆਬਾਦ ਮੰਦਰਾਂ-ਸ਼ਿਵਾਲਿਆਂ 'ਚ ਅੱਜ ਬੁੱਧਵਾਰ ਹਰ-ਹਰ ਮਹਾਂਦੇਵ ਦੇ ਜੈਕਾਰਿਆਂ ਨਾਲ ...
ਚੰਡੀਗੜ੍ਹ, 14 ਫਰਵਰੀ (ਐਨ.ਐਸ. ਪਰਵਾਨਾ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪ੍ਰਧਾਨਗੀ ਵਾਲੀ ਟੀ.ਐਮ.ਸੀ. (ਤਿ੍ਣਮੂਲ ਕਾਂਗਰਸ) ਨੇ ਪੰਜਾਬ 'ਚ ਫ਼ਿਰ ਤੋਂ ਸਿਆਸੀ ਤੌਰ 'ਤੇ ਸਰਗਰਮ ਹੋਣ ਦਾ ਫ਼ੈਸਲਾ ਕੀਤਾ ਹੈ ਤੇ ਇਸ ਰਾਜ ਵਿਚ ਜਥੇਬੰਦੀ ਨੂੰ ਮਜ਼ਬੂਤ ...
ਜਲੰਧਰ, 14 ਫਰਵਰੀ (ਮੇਜਰ ਸਿੰਘ)-ਦੁਨੀਆ ਭਰ ਦੇ ਪੰਜਾਬੀਆਂ ਤੇ ਸਿੱਖਾਂ ਪ੍ਰਤੀ ਬੇਹੱਦ ਲਿਹਾਜ਼ਦਾਰ ਤੇ ਹਮਦਰਦ ਦੇਸ਼ ਵਜੋਂ ਮੰਨੇ ਜਾਂਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਹਫਤੇ ਭਰ ਦੀ ਫੇਰੀ ਦੌਰਾਨ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਇਸ ਵਫ਼ਦ ਦੀ ਕਿਸੇ ...
ਅੰਮਿ੍ਤਸਰ, 14 ਫ਼ਰਵਰੀ (ਜਸਵੰਤ ਸਿੰਘ ਜੱਸ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿੰ੍ਰਗ ਕਮੇਟੀ ਦੀ ਇਕੱਤਰਤਾ 16 ਫਰਵਰੀ ਨੂੰ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਹੋ ਰਹੀ ਹੈ | ਸ਼ੋ੍ਰਮਣੀ ਕਮੇਟੀ ਦੇ ਅਧਿਕਾਰੀਆਂ ਅਨੁਸਾਰ ਪ੍ਰਧਾਨ ...
ਚੰਡੀਗੜ੍ਹ, 14 ਫ਼ਰਵਰੀ (ਮਨਜੋਤ ਸਿੰਘ ਜੋਤ)- ਭਾਰਤ-ਪਾਕਿ ਸਰਹੱਦ 'ਤੇ ਬੀ.ਐਸ.ਐਫ਼. ਨਾਲ ਮੁਕਾਬਲੇ ਦੌਰਾਨ ਜ਼ਖ਼ਮੀ ਹੋਏ ਪਾਕਿਸਤਾਨੀ ਤਸਕਰ ਅਬਦੁੱਲ ਗੱਫ਼ਾਰ, ਜਿਸ ਨੂੰ ਪੀ.ਜੀ.ਆਈ. ਚੰਡੀਗੜ੍ਹ ਵਿਚ ਭਰਤੀ ਕਰਵਾਇਆ ਗਿਆ ਸੀ, ਦੇ ਸਰੀਰ ਵਿਚ ਇਨਫੈਕਸ਼ਨ ਜ਼ਿਆਦਾ ਫੈਲਣ ...
ਕਰਾਚੀ, 14 ਫਰਵਰੀ (ਏਜੰਸੀ)- ਤਾਲਿਬਾਨ ਅੱਤਵਾਦੀਆਂ ਵਲੋਂ ਅੱਜ ਪਾਕਿਸਤਾਨ ਦੇ ਤਣਾਅਗ੍ਰਸਤ ਦੱਖਣ-ਪੱਛਮੀ ਬਲੋਚਿਸਤਾਨ ਸੂਬੇ 'ਚ ਕੀਤੇ ਹਮਲੇ 'ਚ ਅਰਧ ਸੈਨਿਕ ਬਲ ਦੇ 4 ਜਵਾਨ ਮਾਰੇ ਗਏ ਹਨ | ਪੁਲਿਸ ਦੇ ਡੀ.ਆਈ.ਜੀ. ਰੱਜ਼ਾਕ ਚੀਮਾ ਨੇ ਦੱਸਿਆ ਕਿ ਅੱਤਵਾਦੀਆਂ ਨੇ ਫਰੰਟੀਅਰ ...
ਲਾਹੌਰ, 14 ਫਰਵਰੀ (ਪੀ. ਟੀ. ਆਈ.)-ਪਾਕਿਸਤਾਨ ਦੀ ਇਕ ਅੱਤਵਾਦ ਵਿਰੋਧੀ ਅਦਾਲਤ ਨੇ 2015 'ਚ ਕਸੂਰ ਵਿਚ ਬੱਚਿਆਂ ਨਾਲ ਸਰੀਰਕ ਸ਼ੋਸ਼ਣ ਦੇ ਮਾਮਲਿਆਂ, ਜਿਸ 'ਚ ਕਰੀਬ 300 ਬੱਚਿਆਂ ਦੀ ਬੇਪਤੀ ਕੀਤੀ ਗਈ ਸੀ, ਦੇ ਦੋਸ਼ 'ਚ ਤਿੰਨ ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤ ...
ਨਵੀਂ ਦਿੱਲੀ, 14 ਫਰਵਰੀ (ਏਜੰਸੀ)- ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ 15 ਫਰਵਰੀ ਨੂੰ ਲੱਗੇਗਾ | ਇਸ ਖਗੋਲੀ ਘਟਨਾ ਨੂੰ ਦੱਖਣੀ ਅਰਧ ਗੋਲੇ ਦੇ ਹਿੱਸਿਆਂ 'ਚ ਦੇਖਿਆ ਜਾ ਸਕੇਗਾ | ਇਸ ਦੇ ਤਹਿਤ ਅੰਟਾਰਟਿਕਾ, ਅਟਲੰਟਿਕ ਮਹਾਂਸਾਗਰ ਦੇ ਦੱਖਣੀ ਹਿੱਸਿਆਂ ਅਤੇ ਦੱਖਣੀ ਅਮਰੀਕਾ ...
ਵਾਸ਼ਿੰਗਟਨ, 14 ਫਰਵਰੀ (ਏਜੰਸੀ)-ਅੱਜ ਵਾਸ਼ਿੰਗਟਨ ਸਥਿਤ ਇਕ ਅਮਰੀਕੀ ਜਾਸੂਸੀ ਏਜੰਸੀ ਦੇ ਹੈੱਡਕੁਆਟਰ ਦੇ ਬਾਹਰ ਗੋਲੀਬਾਰੀ ਹੋਣ ਦੀ ਖ਼ਬਰ ਹੈ ਜਿਸ ਬਾਰੇ ਵਾਈਟ ਹਾਊਸ ਵਲੋਂ ਵੀ ਪੁਸ਼ਟੀ ਕੀਤੀ ਗਈ ਹੈ | ਐਨ.ਬੀ.ਸੀ. ਨਿਊਜ਼ ਨੇ ਫੋਰਟ ਮੀਡ, ਮੈਰੀਲੈਂਡ 'ਚ ਇੰਟੈਲੀਜੈਂਸ ...
ਜਲੰਧਰ, 14 ਫਰਵਰੀ (ਸ਼ਿਵ)- ਟੈਕਸ ਚੋਰੀ ਰੋਕਣ ਲਈ ਜੀ. ਐਸ. ਟੀ. ਵਿਭਾਗ ਨੇ ਹਰਕਤ 'ਚ ਆਉਂਦੇ ਕਈ ਸਟੇਸ਼ਨਾਂ 'ਤੇ ਜਾਂਚ ਮੁਹਿੰਮ ਚਲਾ ਕੇ ਸਾਮਾਨ ਨਾਲ ਭਰੇ ਕਈ ਪਾਰਸਲਾਂ ਨੂੰ ਜਾਂਚ ਲਈ ਰੋਕਿਆ ਹੈ, ਜਦੋਂ ਕਿ ਕਈ ਜਗ੍ਹਾ 'ਤੇ ਬਿਨਾਂ ਬਿੱਲ ਦੇ ਸਾਮਾਨ 'ਤੇ ਜੁਰਮਾਨੇ ਲਗਾਏ ਗਏ ਹਨ ...
ਜਲੰਧਰ, 14 ਫਰਵਰੀ (ਮੇਜਰ ਸਿੰਘ)-ਕੈਪਟਨ ਸਰਕਾਰ ਨੇ ਪਾਰਟੀ ਵਿਧਾਇਕਾਂ ਵਲੋਂ ਰੌਲਾ ਪਾਉਣ ਤੋਂ ਬਾਅਦ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਯੋਜਨਾ ਨੂੰ ਹੁਣ ਵਿਧਾਇਕਾਂ ਹੇਠ ਲਿਆ ਕੇ ਸਿਆਸੀ ਰੰਗ ਚਾੜ੍ਹਨ ਦਾ ਫੈਸਲਾ ਕੀਤਾ ਹੈ | ਵਿਧਾਇਕਾਂ ਦੇ ਦਬਾਅ ਹੇਠ ਕੈਪਟਨ ...
ਗਵਾਲੀਅਰ, 14 ਫਰਵਰੀ (ਏਜੰਸੀ)-ਇਥੇ ਇਕ ਵਿਆਹ ਸਮਾਰੋਹ ਦੌਰਾਨ ਚਲਾਈ ਗੋਲੀ ਨਾਲ ਇਕ 7 ਸਾਲਾ ਬੱਚੀ ਦੀ ਮੌਤ ਹੋ ਗਈ | ਪੁਲਿਸ ਇੰਸਪੈਕਟਰ ਐਮ. ਐਮ. ਮਾਲਵੀਆ ਨੇ ਕਿਹਾ ਕਿ ਕੱਲ੍ਹ ਤੜਕੇ ਪੁਰਾਣੇ ਗਵਾਲੀਅਰ ਇਲਾਕੇ 'ਚ ਇਕ ਵਿਆਹ ਦੌਰਾਨ ਕੁਝ ਲੋਕ ਹਵਾ 'ਚ ਗੋਲੀਆਂ ਚਲਾ ਰਹੇ ਸਨ, ...
ਨਵੀਂ ਦਿੱਲੀ, 14 ਫਰਵਰੀ (ਉਪਮਾ ਡਾਗਾ ਪਾਰਥ)-ਕਾਂਗਰਸ ਨੇ ਸੁੰਜਵਾਨ 'ਚ ਹੋਏ ਅੱਤਵਾਦੀ ਹਮਲੇ ਅਤੇ ਹਾਲ 'ਚ ਘੁਸਪੈਠ ਦੀਆਂ ਘਟਨਾਵਾਂ 'ਚ ਹੋਏ ਵਾਧੇ ਲਈ ਕੇਂਦਰ ਸਰਕਾਰ ਦੀ ਨਾਕਾਮੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਸਰਹੱਦ 'ਤੇ ਲਗਾਤਾਰ ਸ਼ਹੀਦ ਹੋ ਰਹੇ ਜਵਾਨਾਂ ...
ਨਵੀਂ ਦਿੱਲੀ, 14 ਫਰਵਰੀ (ਪੀ. ਟੀ. ਆਈ.)-ਦਿੱਲੀ ਦੀ ਇਕ ਅਦਾਲਤ ਨੇ ਜਾਸੂਸੀ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਗਏ ਭਾਰਤੀ ਹਵਾਈ ਸੈਨਾ ਦੇ ਗਰੁੱਪ ਕੈਪਟਨ ਅਰੁਣ ਮਰਵਾਹ ਨੂੰ ਦੋ ਹਫ਼ਤਿਆਂ ਲਈ ਜੇਲ੍ਹ ਭੇਜ ਦਿੱਤਾ ਹੈ | ਦਿੱਲੀ ਪੁਲਿਸ ਦੀ ਉਸ ਤੋਂ ਹੋਰ ਹਿਰਾਸਤੀ ਪੁੱਛਗਿੱਛ ਨਾ ...
ਚੰਡੀਗੜ੍ਹ 14 ਫਰਵਰੀ (ਹਰਕਵਲਜੀਤ ਸਿੰਘ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਅੱਜ ਮੁੱਖ ਮੰਤਰੀ ਦੇ ਚੀਫ਼ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੀ ਨਿਯੁਕਤੀ ਨੂੰ ਰੱਦ ਕਰਨ ਦੇ ਮੰਤਵ ਦੇ ਫ਼ੈਸਲੇ 'ਤੇ ਰੋਕ ਲਗਾਉਣ ਦੇ ਨਾਲ ਸਿੰਗਲ ਬੈਂਚ ਵਲੋਂ ਉਕਤ ਕੇਸ ਨੂੰ ਸੁਣਨ ਦੇ ...
ਜਲੰਧਰ, 14 ਫਰਵਰੀ (ਜਸਪਾਲ ਸਿੰਘ)- ਕੈਪੀਟਲ ਸਮਾਲ ਫ਼ਾਈਨੈਂਸ ਬੈਂਕ ਨੇ ਅੱਜ 100 ਬ੍ਰਾਂਚਾਂ ਖੋਲ੍ਹਣ ਦਾ ਟੀਚਾ ਪੂਰਾ ਕਰ ਲਿਆ ਹੈ | ਇਸ ਮੌਕੇ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਸਰਵਜੀਤ ਸਿੰਘ ਸਮਰਾ ਨੇ ਦੱਸਿਆ ਕਿ ਕੈਪੀਟਲ ਸਮਾਲ ਫ਼ਾਈਨੈਂਸ ਬੈਂਕ ਨੇ 24 ਅਪ੍ਰੈਲ, 2016 ਨੂੰ ...
ਜਲੰਧਰ, 14 ਫਰਵਰੀ (ਰਣਜੀਤ ਸਿੰਘ ਸੋਢੀ)- 5178 ਮਾਸਟਰ ਕਾਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਤੇ ਜਸਵਿੰਦਰ ਸਿੰਘ ਔਜਲਾ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਸੂਬਾ ਕਮੇਟੀ ਨੇ ਪੱਤਰਕਾਰ ਵਾਰਤਾ ਦੌਰਾਨ ਜਾਣਕਾਰੀ ਦਿੱਤੀ ਕਿ ਨਵੰਬਰ 2014 'ਚ ਸਿੱਖਿਆ ਵਿਭਾਗ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX