ਤਾਜਾ ਖ਼ਬਰਾਂ


ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੱਖਿਆ ਮੰਤਰਾਲਾ ਨੂੰ ਸਪੇਸ ਕਮਾਂਡ ਬਣਾਉਣ ਦਾ ਦਿੱਤਾ ਨਿਰਦੇਸ਼
. . .  12 minutes ago
ਜੰਮੂ-ਕਸ਼ਮੀਰ ਦੇ ਪੁਣਛ 'ਚ ਪਾਕਿ ਵੱਲੋਂ ਗੋਲਾਬਾਰੀ ਜਾਰੀ , ਭਾਰਤੀ ਸੈਨਾ ਦੇ ਰਹੀ ਜਵਾਬ
. . .  12 minutes ago
ਰਾਜਸਥਾਨ 'ਚ ਨਵੀਂ ਸਰਕਾਰ ਬਣਦਿਆਂ ਹੀ 40 ਆਈ ਏ ਐੱਸ ਅਫ਼ਸਰਾਂ ਦਾ ਤਬਾਦਲਾ
. . .  13 minutes ago
ਅਸਾਮ ਸਰਕਾਰ ਨੇ ਮੁਆਫ ਕੀਤਾ ਕਿਸਾਨਾਂ ਦਾ 600 ਕਰੋੜ ਰੁਪਏ ਦਾ ਕਰਜ਼
. . .  about 1 hour ago
ਗੁਹਾਟੀ, 18 ਦਸੰਬਰ - ਪੰਜ ਰਾਜਾਂ 'ਚ ਚੋਣ ਨਤੀਜਿਆਂ ਤੋਂ ਬਾਅਦ ਕਿਸਾਨਾਂ ਦੀ ਕਰਜ਼ ਮੁਆਫੀ ਦੇ ਮੁੱਦੇ ਨੂੰ ਪੂਰੇ ਦੇਸ਼ 'ਚ ਹਵਾ ਮਿਲੀ ਹੈ। ਮੱਧ ਪ੍ਰਦੇਸ਼ ਤੇ ਛਤੀਸਗੜ੍ਹ ਤੋਂ ਬਾਅਦ ਹੁਣ ਅਸਾਮ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦਿੱਤੀ ਹੈ। ਅਸਾਮ ਸਰਕਾਰ ਨੇ 600 ਕਰੋੜ...
ਜ਼ਿਲ੍ਹਾ ਸੰਗਰੂਰ 'ਚ ਤਿੰਨ ਚੋਣ ਅਬਜ਼ਰਵਰ ਨਿਯੁਕਤ
. . .  about 2 hours ago
99 ਫੀਸਦੀ ਚੀਜ਼ਾਂ ਨੂੰ 18 ਫੀਸਦੀ ਜਾਂ ਉਸ ਤੋਂ ਘੱਟ ਜੀ.ਐਸ.ਟੀ. ਦੇ ਦਾਇਰੇ 'ਚ ਲਿਆਂਦਾ ਜਾਵੇਗਾ - ਮੋਦੀ
. . .  about 2 hours ago
ਨਵੀਂ ਦਿੱਲੀ, 18 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ.ਐਸ.ਟੀ. ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਮੋਦੀ ਨੇ ਕਿਹਾ ਹੈ ਕਿ 99 ਫੀਸਦੀ ਚੀਜ਼ਾਂ ਨੂੰ 18 ਫੀਸਦੀ ਜਾਂ ਉਸ ਤੋਂ ਘੱਟ ਜੀ.ਐਸ.ਟੀ. ਦੇ ਦਾਇਰੇ 'ਚ ਲਿਆਂਦਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਇਹ ਐਲਾਨ ਮੁੰਬਈ...
ਆਈ.ਪੀ.ਐਲ. ਨਿਲਾਮੀ : ਇੰਗਲੈਂਡ ਦੇ ਸੈਮ ਕੁਰੈਨ ਨੂੰ ਪੰਜਾਬ ਨੇ 7 ਕਰੋੜ 20 ਲੱਖ 'ਚ ਖਰੀਦਿਆ
. . .  about 2 hours ago
ਆਈ.ਪੀ.ਐਲ. ਨਿਲਾਮੀ : ਇੰਗਲੈਂਡ ਦੇ ਸੈਮ ਕੁਰੈਨ ਨੂੰ ਪੰਜਾਬ ਨੇ 7 ਕਰੋੜ 20 ਲੱਖ 'ਚ ਖਰੀਦਿਆ...
ਸਰਹੱਦੀ ਇਲਾਕੇ 'ਚ ਭੁਚਾਲ ਦੇ ਝਟਕੇ ਮਹਿਸੂਸ
. . .  about 3 hours ago
ਖੇਮਕਰਨ, 18 ਦਸੰਬਰ - ਪੰਜਾਬ ਦੇ ਸਰਹੱਦੀ ਇਲਾਕੇ ਅੰਦਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ...
ਆਈ.ਪੀ.ਐਲ. ਨਿਲਾਮੀ : ਵਰੁਣ ਚਕਰਵਤੀ ਨੂੰ ਪੰਜਾਬ ਨੇ 8 ਕਰੋੜ 40 ਲੱਖ 'ਚ ਖਰੀਦਿਆ
. . .  about 3 hours ago
ਆਈ.ਪੀ.ਐਲ. ਨਿਲਾਮੀ : ਵਰੁਣ ਚਕਰਵਤੀ ਨੂੰ ਪੰਜਾਬ ਨੇ 8 ਕਰੋੜ 40 ਲੱਖ 'ਚ ਖਰੀਦਿਆ...
ਹਾਮਿਦ ਅੰਸਾਰੀ ਭਾਰਤ ਪੁੱਜਿਆ
. . .  about 3 hours ago
ਅੰਮ੍ਰਿਤਸਰ, 18 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਪਾਕਿਸਤਾਨ 'ਚ 6 ਸਾਲ ਜੇਲ੍ਹ ਕੱਟਣ ਮਗਰੋਂ ਹਾਮਿਦ ਨਿਹਾਲ ਅੰਸਾਰੀ ਵਾਹਗਾ ਬਾਰਡਰ ਰਾਹੀਂ ਭਾਰਤ ਪੁੱਜ ਗਿਆ। ਆਪਣੇ ਵਤਨ ਦੀ ਮਿੱਟੀ ਨੂੰ ਨਤਮਸਤਕ ਹੋਣ ਮਗਰੋਂ ਉਹ ਆਪਣੇ ਮਾਪਿਆ ਤੇ ਭਰਾ ਨਾਲ ਭਾਵੁਕ...
ਆਈ.ਪੀ.ਐਲ. ਨਿਲਾਮੀ 2019 : ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 4.8 ਕਰੋੜ 'ਚ ਖਰੀਦਿਆ
. . .  about 4 hours ago
ਆਈ.ਪੀ.ਐਲ. ਨਿਲਾਮੀ 2019 : ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 4.8 ਕਰੋੜ 'ਚ ਖਰੀਦਿਆ
ਬੰਗਾ 'ਚ ਪਟਵਾਰੀ ਰਿਸ਼ਵਤ ਲੈਂਦਾ ਕਾਬੂ
. . .  about 4 hours ago
ਬੰਗਾ, 18 ਦਸੰਬਰ (ਜਸਬੀਰ ਸਿੰਘ ਨੂਰਪੁਰ) - ਬੰਗਾ ਵਿਖੇ ਵਿਜੀਲੈਂਸ ਦੀ ਟੀਮ ਨੇ ਪਟਵਾਰੀ ਅਮਰਦੀਪ ਸਿੰਘ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ। ਡੀ.ਐਸ.ਪੀ. ਕੁਲਵੰਤ ਰਾਏ ਵਿਜੀਲੈਂਸ ਨੇ ਦੱਸਿਆ ਕਿ ਉਕਤ ਪਟਵਾਰੀ ਨੇ ਤਜਿੰਦਰ...
ਨਾਮਜ਼ਦਗੀ ਪੱਤਰ ਦਾਖਿਲ ਕਰਨ ਦੇ ਤੀਸਰੇ ਦਿਨ ਬਲਾਕ ਅਜਨਾਲਾ ਲਈ 117 ਸਰਪੰਚ ਅਤੇ 406 ਪੰਚ ਦੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕਰਵਾਏ
. . .  about 4 hours ago
ਅਜਨਾਲਾ, 18 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਅੰਦਰ 30 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਿਲ ਕਰਨ ਦੇ ਅੱਜ ਤੀਸਰੇ ਦਿਨ ਅੱਜ ਵੱਡੀ ਗਿਣਤੀ 'ਚ ਸਰਪੰਚ ਅਤੇ ਪੰਚ ਦੀ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਵਲੋਂ ਆਪਣੇ...
ਦਲੇਰ ਮਹਿੰਦੀ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਵਲੋਂ ਸਨਮਾਨਿਤ
. . .  about 4 hours ago
ਨਵੀਂ ਦਿੱਲੀ, 18 ਦਸੰਬਰ - ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੋਪ ਸਿੰਗਰ ਦਲੇਰ ਮਹਿੰਦੀ ਨੂੰ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਵਲੋਂ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਪਿੱਠਵਰਤੀ ਗਾਇਕੀ ਤੇ ਪੰਜਾਬੀ ਸੰਗੀਤ ਵਿਚ ਪਾਏ ਯੋਗਦਾਨ ਲਈ ਸਨਮਾਨਿਤ...
ਆਈ.ਪੀ.ਐਲ. ਨਿਲਾਮੀ : ਇਸ਼ਾਂਤ ਸ਼ਰਮਾ ਨੂੰ ਦਿੱਲੀ ਨੇ 1.10 ਕਰੋੜ ਤੇ ਲਾਸਿਥ ਮਲਿੰਗਾ ਨੂੰ ਮੁੰਬਈ ਨੇ 2 ਕਰੋੜ 'ਚ ਖਰੀਦਿਆ
. . .  about 4 hours ago
ਆਈ.ਪੀ.ਐਲ. ਨਿਲਾਮੀ : ਇਸ਼ਾਂਤ ਸ਼ਰਮਾ ਨੂੰ ਦਿੱਲੀ ਨੇ 1.10 ਕਰੋੜ ਤੇ ਲਾਸਿਥ ਮਲਿੰਗਾ ਨੂੰ ਮੁੰਬਈ ਨੇ 2 ਕਰੋੜ 'ਚ ਖਰੀਦਿਆ...
ਆਈ.ਪੀ.ਐਲ. ਨਿਲਾਮੀ : ਜੈਦੇਵ ਉਨਾਦਕਟ ਨੂੰ ਰਾਜਸਥਾਨ ਰਾਇਲਜ਼ ਨੇ 8.40 ਕਰੋੜ 'ਚ ਖਰੀਦਿਆ
. . .  about 1 hour ago
ਆਈ.ਪੀ.ਐਲ. ਨਿਲਾਮੀ : ਜੈਦੇਵ ਉਨਾਦਕਟ ਨੂੰ ਰਾਜਸਥਾਨ ਰਾਇਲਜ਼ ਨੇ 8.40 ਕਰੋੜ 'ਚ ਖਰੀਦਿਆ
. . .  about 4 hours ago
ਆਈ.ਪੀ.ਐਲ. ਨਿਲਾਮੀ 2019 : ਵਿਕੇਟਕੀਪਰ ਰਿਧੀਮਾਨ ਸਾਹਾ ਨੂੰ ਸਨਰਾਇਜ਼ ਹੈਦਰਾਬਾਦ ਨੇ 1.2 ਕਰੋੜ 'ਚ ਖਰੀਦਿਆ
. . .  about 4 hours ago
ਸ੍ਰੀ ਹਰਿਮੰਦਰ ਸਾਹਿਬ 'ਚ ਐਚ.ਐਸ.ਫੂਲਕਾ ਨੇ ਕੀਤਾ ਸ਼ੁਕਰਾਨਾ
. . .  about 4 hours ago
ਆਈ.ਪੀ.ਐਲ. ਨਿਲਾਮੀ : ਅਕਸ਼ਰ ਪਟੇਲ ਨੂੰ ਦਿੱਲੀ ਕੈਪੀਟਲਜ਼ ਨੇ 5 ਕਰੋੜ 'ਚ ਖਰੀਦਿਆ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਫੱਗਣ ਸੰਮਤ 549
ਵਿਚਾਰ ਪ੍ਰਵਾਹ: ਬੇਈਮਾਨੀ ਨਾਲ ਧਨ ਇਕੱਠਾ ਕਰਨ ਦੀ ਬਜਾਏ ਮੈਂ ਗ਼ਰੀਬ ਰਹਿਣਾ ਪਸੰਦ ਕਰਾਂਗਾ। -ਮਹਾਤਮਾ ਗਾਂਧੀ

ਪਹਿਲਾ ਸਫ਼ਾ

ਜਸਟਿਨ ਟਰੂਡੋ ਭਾਰਤ ਪੁੱਜੇ

ਪ੍ਰਧਾਨ ਮੰਤਰੀ ਦੇ ਕਾਫ਼ਲੇ ਨਾਲ ਸਤਪਾਲ ਸਿੰਘ ਜੌਹਲ ਨਵੀਂ ਦਿੱਲੀ, 17 ਫਰਵਰੀ - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਤੈਅ ਪ੍ਰੋਗਰਾਮ ਅਨੁਸਾਰ ਅੱਜ ਸ਼ਾਮ ਸਮੇਂ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਪੁੱਜ ਗਏ ਅਤੇ ਉਨ੍ਹਾਂ ਦੀ 7 ਦਿਨਾਂ ਸਰਕਾਰੀ ਭਾਰਤ ...

ਪੂਰੀ ਖ਼ਬਰ »

ਚਾਬਹਾਰ ਬੰਦਰਗਾਹ ਸਮੇਤ ਭਾਰਤ ਅਤੇ ਈਰਾਨ ਦਰਮਿਆਨ 9 ਸਮਝੌਤੇ ਸਹੀਬੱਧ

• ਪ੍ਰਧਾਨ ਮੰਤਰੀ ਮੋਦੀ ਵਲੋਂ ਈਰਾਨੀ ਰਾਸ਼ਟਰਪਤੀ ਹਸਨ ਰੂਹਾਨੀ ਨਾਲ ਮੁਲਾਕਾਤ • ਅੱਤਵਾਦ ਸਮੇਤ ਕਈ ਮੁੱਦਿਆਂ 'ਤੇ ਚਰਚਾ ਨਵੀਂ ਦਿੱਲੀ, 17 ਫਰਵਰੀ (ਉਪਮਾ ਡਾਗਾ ਪਾਰਥ)-ਤਹਿਜ਼ੀਬੀ ਸੰਪਰਕ ਅਤੇ ਸਮਕਾਲੀ ਸੰਦਰਭ ਦੇ ਮੂਲ ਮੰਤਰ ਨੂੰ ਮੁੱਖ ਰੱਖਦਿਆਂ ਭਾਰਤ ਅਤੇ ...

ਪੂਰੀ ਖ਼ਬਰ »

ਪੀ. ਐਨ. ਬੀ. ਘੁਟਾਲੇ 'ਚ ਸਾਬਕਾ ਡਿਪਟੀ ਮੈਨੇਜਰ ਸਮੇਤ 3 ਗਿ੍ਫ਼ਤਾਰ

• 14 ਦਿਨ ਦਾ ਪੁਲਿਸ ਰਿਮਾਂਡ • ਈ. ਡੀ. ਵਲੋਂ ਛਾਪੇਮਾਰੀ ਜਾਰੀ ਨਵੀਂ ਦਿੱਲੀ, 17 ਫਰਵਰੀ (ਉਪਮਾ ਡਾਗਾ ਪਾਰਥ)-ਸੀ. ਬੀ. ਆਈ. ਨੇ ਪੀ. ਐਨ. ਬੀ. ਘੁਟਾਲੇ 'ਚ ਬੈਂਕ ਦੇ ਸਾਬਕਾ ਡਿਪਟੀ ਮੈਨੇਜਰ ਗੋਕੁਲਨਾਥ ਸ਼ੈਟੀ ਅਤੇ ਦੋ ਹੋਰ ਬੈਂਕ ਅਧਿਕਾਰੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ...

ਪੂਰੀ ਖ਼ਬਰ »

ਅਮਰੀਕਾ 'ਚ ਅਲਕਾਇਦਾ ਦੇ ਅੱਤਵਾਦੀ ਨੂੰ ਉਮਰ ਕੈਦ

ਵਾਸ਼ਿੰਗਟਨ, 17 ਫਰਵਰੀ (ਏਜੰਸੀ)-ਅਲਕਾਇਦਾ ਦੇ ਅੱਤਵਾਦੀ ਇਬਰਾਹਿਮ ਸੁਲੇਮਾਨ ਅਦਨਾਨ ਅਦਮ ਹਾਰੂਨ ਨੂੰ ਅਮਰੀਕਾ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ | ਨਿਆ ਵਿਭਾਗ ਨੇ ਅੱਜ ਇਹ ਜਾਣਕਾਰੀ ਦਿੱਤੀ | ਅਮਰੀਕੀ ਫ਼ੌਜੀਆਂ ਦੀ ਅਫ਼ਗਾਨਿਸਤਾਨ 'ਚ ਹੱਤਿਆ ਅਤੇ ਨਾਈਜੀਰੀਆ 'ਚ ...

ਪੂਰੀ ਖ਼ਬਰ »

ਅਜਮੇਰ 'ਚ ਵਿਆਹ ਦੌਰਾਨ ਗੈਸ ਸਿਲੰਡਰ ਫਟਿਆ-3 ਬੱਚਿਆਂ ਸਮੇਤ 9 ਦੀ ਮੌਤ

ਅਜਮੇਰ, 17 ਫਰਵਰੀ (ਏਜੰਸੀਆਂ)-ਰਾਜਸਥਾਨ ਦੇ ਅਜਮੇਰ ਜ਼ਿਲ੍ਹੇ 'ਚ ਇਕ ਵਿਆਹ ਸਮਾਗਮ ਦੌਰਾਨ ਸਿਲੰਡਰ ਫਟਣ ਨਾਲ 9 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 18 ਹੋਰ ਜ਼ਖ਼ਮੀ ਹੋ ਗਏ | ਇਹ ਹਾਦਸਾ ਬੀਤੀ ਸ਼ਾਮ ਅਜਮੇਰ ਦੇ ਬੀਵਾਰ ਸ਼ਹਿਰ 'ਚ ਹੋਇਆ | ਪੁਲਿਸ ਨੇ ਦੱਸਿਆ ਕਿ ਸਿਲੰਡਰ ਫੱਟਣ ...

ਪੂਰੀ ਖ਼ਬਰ »

ਪਾਕਿ 'ਚ ਬੱਚੀ ਨਾਲ ਜਬਰ ਜਨਾਹ ਤੇ ਹੱਤਿਆ ਮਾਮਲੇ 'ਚ ਦੋਸ਼ੀ ਨੂੰ ਮੌਤ ਦੀ ਸਜ਼ਾ

ਲਾਹੌਰ, 17 ਫਰਵਰੀ (ਏਜੰਸੀ)-ਪਾਕਿਸਤਾਨ ਦੀ ਅੱਤਵਾਦ ਵਿਰੋਧੀ ਇਕ ਅਦਾਲਤ ਨੇ 7 ਸਾਲਾ ਲੜਕੀ ਜ਼ੈਨਬ ਨਾਲ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ 'ਚ ਦੋਸ਼ੀ ਇਕ ਸਿਲਸਿਲੇਵਾਰ ਹੱਤਿਆਰੇ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਹੈ | ਪਾਕਿਸਤਾਨ ਦੇ ਇਤਿਹਾਸ 'ਚ ਇਹ ਪਹਿਲਾਂ ਮੌਕਾ ਹੈ ਜਦ ...

ਪੂਰੀ ਖ਼ਬਰ »

ਨਾਈਜ਼ੀਰੀਆ 'ਚ ਆਤਮਘਾਤੀ ਬੰਬ ਧਮਾਕਾ-20 ਮੌਤਾਂ

ਮੇਅਡੂਗੁਰੀ (ਨਾਈਜ਼ੀਰੀਆ), 17 ਫਰਵਰੀ (ਏਜੰਸੀ)- ਅੱਜ ਉੱਤਰ ਪੂਰਬੀ ਨਾਈਜ਼ੀਰੀਆ ਦੇ ਭੀੜ ਵਾਲੇ ਮੱਛੀ ਬਾਜ਼ਾਰ 'ਚ ਤਿਕੜੀ ਆਤਮਘਾਤੀ ਬੰਬ ਧਮਾਕਿਆਂ 'ਚ 20 ਲੋਕਾਂ ਦੀ ਮੌਤ ਹੋ ਗਈ | ਇਹ ਜਾਣਕਾਰੀ ਸਥਾਨਕ ਪੁਲਿਸ ਦੁਆਰਾ ਦਿੱਤੀ ਗਈ | ਬੋਰਨੋ ਸੂਬੇ ਦੇ ਪੁਲਿਸ ਬੁਲਾਰੇ ਜੋਸਫ਼ ...

ਪੂਰੀ ਖ਼ਬਰ »

- ਰੈਗੂਲੇਟਰੀ ਕਮਿਸ਼ਨ ਦਾ ਪਾਵਰਕਾਮ ਨੂੰ ਝਟਕਾ

ਆਮ ਬਿੱਲਾਂ 'ਚ ਵਧਾਈ ਕੀਮਤ ਦਾ ਬਕਾਇਆ ਜੋੜਨ 'ਤੇ ਰੋਕ

ਖੰਨਾ, 17 ਫਰਵਰੀ (ਹਰਜਿੰਦਰ ਸਿੰਘ ਲਾਲ)-ਰੈਗੂਲੇਟਰੀ ਕਮਿਸ਼ਨ ਨੇ ਪਾਵਰਕਾਮ 'ਤੇ ਆਮ ਬਿਜਲੀ ਬਿੱਲਾਂ 'ਚ ਬਿਜਲੀ ਦੇ ਵਧੇ ਰੇਟਾਂ ਵਿਚਲੇ ਫ਼ਰਕ ਦਾ ਬਕਾਇਆ ਬਿੱਲਾਂ 'ਚ ਲਾ ਕੇ ਭੇਜਣ 'ਤੇ ਰੋਕ ਲਗਾ ਦਿੱਤੀ ਹੈ ਅਤੇ ਕਿਹਾ ਹੈ ਕਿ ਕਾਨੂੰੂਨ ਅਨੁਸਾਰ ਬਕਾਏ ਦੇ ਵੱਖਰੇ ਬਿੱਲ ਬਣਾ ਕੇ ਭੇਜੇ ਜਾਣ, ਜਿਨ੍ਹਾਂ 'ਚ ਬਕਾਏ ਦੀ ਵਿਸਥਾਰ 'ਚ ਜਾਣਕਾਰੀ ਵੀ ਦਿੱਤੀ ਜਾਵੇ | ਵਰਨਣਯੋਗ ਹੈ ਕਿ ਰੈਗੂਲੇਟਰੀ ਕਮਿਸ਼ਨ ਨੇ 23 ਅਕਤੂਬਰ, 2017 ਨੂੰ ਉਦਯੋਗਾਂ ਅਤੇ ਹੋਰ ਖਪਤਕਾਰਾਂ ਨੂੰ ਲੱਗ ਰਹੀ ਬਿਜਲੀ ਦੀ ਕੀਮਤ 1 ਅਪ੍ਰੈਲ, 2017 ਤੋਂ ਵਧਾ ਦਿੱਤੀ ਸੀ | ਇਸ ਤਰ੍ਹਾਂ ਪਿਛਲੇ ਸਮੇਂ ਦਾ ਬਕਾਇਆ ਲੈਣ ਲਈ ਪਾਵਰਕਾਮ ਨੇ ਖਪਤਕਾਰਾਂ 'ਤੇ ਇਕਦਮ ਭਾਰ ਪਾਉਣ ਦੀ ਬਜਾਏ 9 ਕਿਸ਼ਤਾਂ 'ਚ ਲੈਣ ਦਾ ਫ਼ੈਸਲਾ ਕੀਤਾ ਸੀ | ਪਾਵਰਕਾਮ ਨੇ ਇਹ ਕਿਸ਼ਤਾਂ ਖਪਤਕਾਰਾਂ ਦੇ ਰੈਗੂਲਰ ਮਹੀਨਾਵਾਰ ਜਾਂ 2 ਮਾਸਿਕ ਬਿੱਲਾਂ 'ਚ ਹੀ ਜੋੜ ਕੇ ਭੇਜਣਾ ਸ਼ੁਰੂ ਕਰ ਦਿੱਤਾ ਸੀ | ਇਸ 'ਤੇ ਆਲ ਇੰਡੀਆ ਸਟੀਲ ਰੀ- ਐਸੋਸੀਏਸ਼ਨ ਦੇ ਕਰਮਚਾਰੀ ਬਲਵੀਰ ਚੰਦ ਵਰਮਾ ਨੇ ਰੈਗੂਲੇਟਰੀ ਕਮਿਸ਼ਨ ਦੇ ਚੇਅਰਮੈਨ ਨੂੰ ਸ਼ਿਕਾਇਤ ਕਰ ਦਿੱਤੀ ਅਤੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ 2016 'ਚ ਵੀ ਪਾਵਰਕਾਮ ਦੀ ਇਸ ਤਰ੍ਹਾਂ ਦੀ ਕਾਰਜਸ਼ੈਲੀ ਦੀ ਹੀ ਸ਼ਿਕਾਇਤ ਕਮਿਸ਼ਨ ਨੂੰ ਕੀਤੀ ਗਈ ਸੀ ਕਿ ਪਾਵਰਕਾਮ ਨੇ ਜਦੋਂ ਵੀ ਕੋਈ ਪਿਛਲਾ ਬਕਾਇਆ ਲੈਣਾ ਹੁੰਦਾ ਹੈ ਤਾਂ ਪਾਵਰਕਾਮ ਬਿਨਾਂ ਕੋਈ ਵੇਰਵਾ ਦਿੱਤੇ ਹੀ ਇਸ ਬਕਾਏ ਨੂੰ ਰੈਗੂਲਰ ਬਿੱਲਾਂ 'ਚ ਜੋੜ ਕੇ ਭੇਜ ਦਿੰਦਾ ਹੈ, ਜਿਸ ਨਾਲ ਖਪਤਕਾਰ ਪ੍ਰੇਸ਼ਾਨ ਹੁੰਦੇ ਹਨ ਕਿ ਇਹ ਪੈਸੇ ਕਿਸ ਗੱਲ ਦੇ ਲਾਏ ਗਏ ਹਨ ਅਤੇ ਉਹ ਇਸ ਬਾਬਤ ਜਾਣਕਾਰੀ ਲੈਣ ਲਈ ਪਾਵਰਕਾਮ ਦੇ ਦਫ਼ਤਰਾਂ ਦੇ ਚੱਕਰ ਲਾਉਂਦੇ ਰਹਿੰਦੇ ਹਨ | ਜਦੋਂਕਿ ਇਹ ਰੈਗੂਲੇਟਰੀ ਕਮਿਸ਼ਨ ਵਲੋਂ ਪ੍ਰਮਾਣਿਤ ਸਪਲਾਈ ਕੋਡ ਦੀ ਕਲਾਜ਼ 30.1.2 ਦੀ ਉਲੰਘਣਾ ਹੈ | ਉਸ ਸਮੇਂ ਵੀ ਰੈਗੂਲੇਟਰੀ ਕਮਿਸ਼ਨ ਨੇ ਇਸ ਸ਼ਿਕਾਇਤ ਦਾ ਸਖ਼ਤ ਨੋਟਿਸ ਲੈਂਦੇ ਹੋਏ ਇਕ ਆਦੇਸ਼ ਦਿੱਤਾ ਸੀ ਅਤੇ ਪਾਵਰਕਾਮ ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਭਵਿੱਖ 'ਚ ਪਾਵਰਕਾਮ ਨੇ ਕੋਈ ਵੀ ਬਕਾਇਆ ਬਿਨਾਂ ਪੂਰੇ ਵੇਰਵੇ ਦੇ ਅਲੱਗ ਬਿੱਲ ਜਾਰੀ ਕੀਤੇ ਬਿਨਾਂ ਹੀ ਆਮ ਬਿੱਲ ਵਿਚ ਜੋੜਿਆ ਤਾਂ ਜ਼ਿੰਮੇਵਾਰ ਅਧਿਕਾਰੀ ਨੂੰ ਜੁਰਮਾਨਾ ਲਗਾਇਆ ਜਾਵੇਗਾ | ਪਰੰਤੂ ਹੁਣ ਫਿਰ ਟੈਰਿਫ਼ ਰੇਟ ਦੇ ਅੰਤਰ ਦਾ ਬਕਾਇਆ ਬਿੱਲਾਂ 'ਚ ਬਿਨਾਂ ਕੋਈ ਵੇਰਵੇ ਦਿੱਤੇ ਜੋੜਿਆ ਜਾ ਰਿਹਾ ਹੈ | ਹੁਣ ਫਿਰ ਰੈਗੂਲੇਟਰੀ ਕਮਿਸ਼ਨ ਨੇ ਐਸੋਸੀਏਸ਼ਨ ਦੇ ਪੱਤਰ ਦੀ ਕਾਪੀ ਪਾਵਰਕਾਮ ਦੇ ਚੀਫ਼ ਇੰਜੀਨੀਅਰ ਟੈਰਿਫ਼ ਨੂੰ ਭੇਜਦੇ ਹੋਏ ਸਖ਼ਤ ਆਦੇਸ਼ ਦੇ ਦਿੱਤੇ ਹਨ ਕਿ ਪਿਛਲਾ ਬਕਾਇਆ ਰੈਗੂਲੇਟਰੀ ਬਿੱਲਾਂ ਵਿਚ ਨਾ ਜੋੜ ਕੇ ਵੱਖਰੇ ਤੌਰ 'ਤੇ ਪੂਰੇ ਵੇਰਵੇ ਸਮੇਤ ਬਿੱਲ ਭੇਜੇ ਜਾਣ | ਗੌਰਤਲਬ ਹੈ ਕਿ ਬਿਜਲੀ ਸਪਲਾਈ ਦੇ ਕੋਡ ਦੀ ਕਲਾਜ਼ 30.1.2 'ਚ ਲਿਖਿਆ ਗਿਆ ਹੈ ਕਿ ਜੇਕਰ ਖਪਤਕਾਰ ਤੋਂ ਕੋਈ ਹੋਰ ਰਕਮ ਲੈਣੀ ਬਣਦੀ ਹੈ ਤਾਂ ਪਾਵਰਕਾਮ ਉਸ ਰਕਮ ਦਾ ਪੂਰਾ ਵੇਰਵੇ ਦੇ ਕੇ ਅਲੱਗ ਤੋਂ ਬਿੱਲ ਬਣਾ ਕੇ ਖਪਤਕਾਰ ਨੂੰ ਦੇਵੇਗਾ ਅਤੇ ਜੇਕਰ ਅਲੱਗ ਤੋਂ ਭੇਜੇ ਗਏ ਬਿੱਲ ਨੂੰ ਖਪਤਕਾਰ ਜਮ੍ਹਾਂ ਨਹੀਂ ਕਰਵਾਉਂਦਾ ਤਾਂ ਫਿਰ ਅਗਲੇ ਰੈਗੂਲਰ ਬਿੱਲ 'ਚ ਹੀ ਇਹ ਬਕਾਇਆ ਜਮ੍ਹਾਂ ਕੀਤਾ ਜਾ ਸਕਦਾ ਹੈ ਪਰ ਜੇਕਰ ਬਕਾਇਆ ਪਹਿਲਾਂ ਹੀ ਵੱਖਰਾ ਬਿੱਲ ਨਾ ਭੇਜ ਕੇ ਸਿੱਧਾ ਰੈਗੂਲਰ ਬਿੱਲ 'ਚ ਹੀ ਬਿਨਾਂ ਵੇਰਵੇ ਦੇ ਜੋੜ ਦਿੱਤਾ ਜਾਂਦਾ ਹੈ ਤਾਂ ਪਾਵਰਕਾਮ ਨੂੰ ਕੋਈ ਅਧਿਕਾਰ ਨਹੀਂ ਹੋਵੇਗਾ ਕਿ ਉਸ ਬਕਾਏ ਦੀ ਰਕਮ ਜਮ੍ਹਾ ਨਾ ਕਰਵਾਉਣ ਵਾਲੇ ਖਪਤਕਾਰ ਤੋਂ ਕੋਈ ਜੁਰਮਾਨਾ ਜਾਂ ਵਿਆਜ ਵਸੂਲ ਸਕੇ |


ਖ਼ਬਰ ਸ਼ੇਅਰ ਕਰੋ

ਵਿਦੇਸ਼ ਭੇਜਣ ਦੀ ਆੜ 'ਚ ਨੌਜਵਾਨਾਂ ਦੀ ਹੱਤਿਆ ਕਰਨ ਵਾਲੇ ਅੰਤਰਰਾਸ਼ਟਰੀ ਗਰੋਹ ਦਾ ਪਰਦਾਫ਼ਾਸ਼

ਹੁਸ਼ਿਆਰਪੁਰ, 17 ਫਰਵਰੀ (ਬਲਜਿੰਦਰਪਾਲ ਸਿੰਘ)-ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਨੌਜਵਾਨਾਂ ਨੂੰ ਅਗਵਾ ਕਰਨ ਉਪਰੰਤ ਬੰਧਕ ਬਣਾ ਕੇ ਹੱਤਿਆ ਦੀ ਧਮਕੀ ਦੇਣ 'ਤੇ ਲੱਖਾਂ ਰੁਪਏ ਦੀ ਫਿਰੌਤੀ ਨਾ ਮਿਲਣ 'ਤੇ ਉਨ੍ਹਾਂ ਦੀ ਬੇਰਹਿਮੀ ਨਾਲ ਹੱਤਿਆ ਕਰਨ ਵਾਲੇ ਮਨੁੱਖੀ ਤਸਕਰੀ 'ਚ ...

ਪੂਰੀ ਖ਼ਬਰ »

ਜ਼ਬਤ ਕੀਤੀ ਸੰਪਤੀ ਦੀ ਕੀਮਤ 5,674 ਕਰੋੜ ਹੋਈ

ਮੁੰਬਈ/ ਨਵੀਂ ਦਿੱਲੀ, 17 ਫਰਵਰੀ (ਪੀ.ਟੀ.ਆਈ.)- ਪੀ.ਐਨ.ਬੀ. ਬੈਂਕ ਦੇ 11,400 ਕਰੋੜ ਘੁਟਾਲੇ ਮਾਮਲੇ 'ਚ ਹਵਾਲਾ ਰਾਸ਼ੀ ਜਾਂਚ ਦੇ ਸਿਲਸਿਲੇ 'ਚ ਈ.ਡੀ. ਦਾ ਨੀਰਵ ਮੋਦੀ ਤੇ ਹੋਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਦਾ ਸਿਲਸਿਲਾ ਤੀਸਰੇ ਦਿਨ ਵੀ ਜਾਰੀ ਰਿਹਾ | ਈ.ਡੀ. ਵਲੋਂ ਅੱਜ ਲਗਾਤਾਰ ...

ਪੂਰੀ ਖ਼ਬਰ »

ਤਿ੍ਪੁਰਾ 'ਚ ਵੋਟਾਂ ਅੱਜ, ਭਾਜਪਾ ਮੁੱਖ ਚੁਣੌਤੀ ਵਜੋਂ ਉੱਭਰੀ

ਅਗਰਤਲਾ, 17 ਫਰਵਰੀ (ਏਜੰਸੀ)- ਤਿ੍ਪੁਰਾ 'ਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਅੱਜ ਪੈਣ ਜਾ ਰਹੀਆਂ ਹਨ ਅਤੇ ਸੂਬੇ 'ਚ 25 ਸਾਲਾਂ ਤੋਂ ਰਾਜ ਕਰ ਰਹੇ ਖੱਬੇ ਮੋਰਚੇ ਲਈ ਇਸ ਵਾਰ ਭਾਜਪਾ ਮੁੱਖ ਚੁਣੌਤੀ ਵਜੋਂ ਉੱਭਰ ਕੇ ਆਈ ਹੈ | 60 ਸੀਟਾਂ 'ਚੋਂ 59 'ਤੇ ਵੋਟਾਂ ਪੈਣਗੀਆਂ | ਚਾਰੀਲਮ ਵਿਧਾਨ ...

ਪੂਰੀ ਖ਼ਬਰ »

ਪੀ. ਐਨ. ਬੀ. ਘੁਟਾਲੇ 'ਚ ਕਾਂਗਰਸ ਅਤੇ ਭਾਜਪਾ ਦਰਮਿਆਨ ਛਿੜੀ ਸ਼ਬਦੀ ਜੰਗ

ਨਵੀਂ ਦਿੱਲੀ, 17 ਫਰਵਰੀ (ਉਪਮਾ ਡਾਗਾ ਪਾਰਥ)-ਪੀ. ਐਨ. ਬੀ. ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ਵਿਚਾਲੇ ਇਕ-ਦੂਜੇ 'ਤੇ ਸ਼ਬਦੀ ਹਮਲੇ ਹੋਰ ਤਿੱਖੇ ਹੋ ਗਏ | ਜਿਥੇ ਕਾਂਗਰਸ ਇਸ ਮਾਮਲੇ 'ਚ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨੂੰ ਨਿਸ਼ਾਨਾ ਬਣਾ ਰਹੀ ਹੈ, ਉਥੇ ਭਾਜਪਾ ਕਾਂਗਰਸ ...

ਪੂਰੀ ਖ਼ਬਰ »

ਕੈਦੀਆਂ ਦੀ ਜੇਲ੍ਹ ਤਬਦੀਲੀ ਤੇ ਫੌਜ ਵਿਰੁੱਧ ਦਰਜ ਮਾਮਲੇ 'ਤੇ ਰੋਕ ਲਗਾਉਣ ਦੇ ਰੋਸ 'ਚ ਕਸ਼ਮੀਰ ਬੰਦ

ਸ੍ਰੀਨਗਰ, 17 ਫਰਵਰੀ (ਮਨਜੀਤ ਸਿੰਘ)-ਸਾਂਝੀ ਗਠਜੋੜ ਲੀਡਰਸ਼ਿਪ (ਜੇ.ਆਰ.ਐਲ.) ਦੇ ਸੱਦੇ 'ਤੇ ਕਸ਼ਮੀਰ ਵਾਦੀ 'ਚ ਹੁਰੀਅਤ ਆਗੂ ਮੁਹੰਮਦ ਯੂਸਿਫ਼ ਰਾਥਰ ਉਰਫ ਯੂਸਿਫ਼ ਨਦੀਮ ਦੀ ਅਣਪਛਾਤੇ ਹਮਲਾਵਰਾਂ ਵਲੋਂ ਗੋਲੀ ਮਾਰ ਕੇ ਹੱਤਿਆ ਕਰਨ, ਕੈਦੀਆਂ ਨੂੰ ਬਾਹਰ ਕਸ਼ਮੀਰ ਦੀਆਂ ...

ਪੂਰੀ ਖ਼ਬਰ »

ਬੈਂਕ ਘੁਟਾਲਾ ਮਾਮਲੇ 'ਚ ਕੇਜਰੀਵਾਲ ਵਲੋਂ ਭਾਜਪਾ ਤੇ ਕਾਂਗਰਸ 'ਤੇ ਨਿਸ਼ਾਨਾ

ਨਵੀਂ ਦਿੱਲੀ, 17 ਫਰਵਰੀ (ਜਗਤਾਰ ਸਿੰਘ)- ਪੰਜਾਬ ਨੈਸ਼ਨਲ ਬੈਂਕ ਘੁਟਾਲਾ ਉਜਾਗਰ ਹੋਣ ਉਪਰੰਤ ਨਵੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਲਗਾਤਾਰ ਕੇਂਦਰ ਸਰਕਾਰ 'ਤੇ ਹਮਲੇ ਕੀਤੇ ਜਾ ਰਹੇ ਹਨ | ਕੇਜਰੀਵਾਲ ਨੇ ਅੱਜ ਤਾਜ਼ਾ ਹਮਲਾ ਇਕ ਟਵੀਟ ਰਾਹੀਂ ਕੇਂਦਰ ...

ਪੂਰੀ ਖ਼ਬਰ »

ਨੀਰਵ ਮੋਦੀ ਨੂੰ ਰਿਜ਼ਰਵ ਬੈਂਕ ਦਾ ਗਵਰਨਰ ਬਣਾ ਦਿਓ-ਸ਼ਿਵ ਸੈਨਾ

ਮੁੰਬਈ, 17 ਫਰਵਰੀ (ਆਈ. ਏ. ਐਨ. ਐਸ.)-ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੀ ਸਹਿਯੋਗੀ ਪਾਰਟੀ ਸ਼ਿਵ ਸੈਨਾ ਨੇ ਸਰਕਾਰ 'ਤੇ ਤੰਜ ਕਸਦੇ ਹੋਏ, ਅੱਜ ਕਿਹਾ ਕਿ ਭਗੌੜਾ ਘੁਟਾਲੇਬਾਜ਼ ਨੀਰਵ ਮੋਦੀ ਨੂੰ ਭਾਰਤੀ ਰਿਜ਼ਰਵ ਬੈਂਕ ਦਾ ਗਵਰਨਰ ਬਣਾ ਦੇਣਾ ਚਾਹੀਦਾ ਹੈ, ਤਾਂ ਕਿ ਉਹ ਦੇਸ਼ ...

ਪੂਰੀ ਖ਼ਬਰ »

ਮਿਰਚ-ਮਸਾਲਾ
-ਤਿ੍ਦੀਬ ਰਮਨ

ਅਤੇ ਅੰਤ 'ਚ ਮੌਜੂਦਾ 11,330 ਕਰੋੜ ਦੇ ਪੰਜਾਬ ਨੈਸ਼ਨਲ ਬੈਂਕ ਦੇ ਘੁਟਾਲੇ 'ਚ ਜਿਸ ਨੀਰਵ ਮੋਦੀ ਅਤੇ ਉਸ ਦੇ ਚਾਚਾ ਮੇਹੁਲ ਚੋਕਸੀ ਨਾਮਜ਼ਦ ਹਨ, ਇਨ੍ਹਾਂ ਦੀਆਂ ਤਾਰਾਂ ਕਿਤੇ ਨਾ ਕਿਤੇ ਸੱਤਾ ਪੱਖ ਨਾਲ ਵੀ ਜੁੜੀਆਂ ਹਨ | ਨੀਰਵ ਮੋਦੀ ਦੇ ਛੋਟੇ ਭਰਾ ਨਿਸ਼ਾਲ ਮੋਦੀ ਦਾ ਵਿਆਹ ...

ਪੂਰੀ ਖ਼ਬਰ »

ਬਾਬੂ ਜੀ ਜ਼ਰਾ ਬਚ ਕੇ

ਸਰਕਾਰੀ ਬਾਬੂਆਂ 'ਤੇ ਸ਼ਿਕੰਜਾ ਕੱਸਣ ਦੀ ਪ੍ਰਧਾਨ ਮੰਤਰੀ ਦੀ ਕਵਾਇਦ ਕਈ ਮਾਅਨਿਆਂ 'ਚ ਬੇਮਾਅਨੀ ਸਾਬਤ ਹੁੰਦੀ ਜਾ ਰਹੀ ਹੈ | 2014 'ਚ ਜਦੋਂ ਮੋਦੀ ਨੇ ਪ੍ਰਧਾਨ ਮੰਤਰੀ ਅਹੁਦੇ ਦੇ ਸਹੁੰ ਚੁੱਕੀ, ਤਾਂ ਇਸ ਤੋਂ ਬਾਅਦ ਉਹ ਲਗਾਤਾਰ ਇਨ੍ਹਾਂ ਕੋਸ਼ਿਸ਼ਾਂ 'ਚ ਲੱਗੇ ਰਹੇ ਕਿ ...

ਪੂਰੀ ਖ਼ਬਰ »

ਭਗਵਾ ਲਾਟ ਸਾਹਬ

ਸੰਸਦ ਇਜਲਾਸ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਦੀ ਕਾਰੋਬਾਰੀ ਸਲਾਹਕਾਰ ਕਮੇਟੀ ਦੀ ਮੀਟਿੰਗ ਹੁੰਦੀ ਹੈ | ਜਿਸ ਦੀ ਦੋਵੇਂ ਸਦਨਾਂ ਦੇ ਸਭਾਪਤੀ ਪ੍ਰਧਾਨਗੀ ਕਰਦੇ ਹਨ ਅਤੇ ਸਰਕਾਰ ਦਾ ਪ੍ਰਤੀਨਿਧਤਵ ਕਰਨ ਲਈ ਇਸ 'ਚ ਸੰਸਦੀ ਕਾਰਜ ਮੰਤਰੀ ਵੀ ਆਪਣੀ ਹਾਜ਼ਰੀ ਯਕੀਨੀ ...

ਪੂਰੀ ਖ਼ਬਰ »

ਯਸ਼ਵੰਤ ਸਿਨਹਾ ਦੀ ਪ੍ਰਧਾਨ ਮੰਤਰੀ ਬਣਨ ਦੀ ਇੱਛਾ

ਅੱਜ ਅਸੀਂ ਸਿਆਸਤ ਦੇ ਅਜਿਹੇ ਦੋ ਭੁਲਾ ਦਿੱਤੇ ਗਏ ਦਿੱਗਜ਼ਾਂ ਦੀ ਗੱਲ ਕਰਾਂਗੇ, ਜੋ ਖ਼ੁਦ 'ਚ ਅਗਲਾ ਪ੍ਰਧਾਨ ਮੰਤਰੀ ਬਣਨ ਦਾ ਅਕਸ ਵੇਖ ਰਹੇ ਹਨ | ਪਹਿਲਾਂ ਗੱਲ ਕਰਦੇ ਹਾਂ ਭਾਜਪਾ ਤੋਂ ਬਾਗੀ ਹੋਏ ਯਸ਼ਵੰਤ ਸਿਨਹਾ ਦੀ, ਉਨ੍ਹਾਂ ਨੂੰ ਅਗਲਾ ਪ੍ਰਧਾਨ ਮੰਤਰੀ ਬਣਾਉਣ ਦੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX