ਬਟਾਲਾ, 23 ਫਰਵਰੀ (ਕਾਹਲੋਂ)-ਕਸਬਾ ਡੇਰਾ ਬਾਬਾ ਨਾਨਕ 'ਚ 16 ਮਾਰਚ 2016 ਨੂੰ ਸਕੂਲ ਤੋਂ ਪੜ੍ਹ ਕੇ ਵਾਪਸ ਆ ਰਹੀਆਂ 6 ਵਿਦਿਆਰਥਣਾਂ 'ਤੇ ਕੁਝ ਨੌਜਵਾਨਾਂ ਵਲੋਂ ਤੇਜ਼ਾਬ ਸੁੱਟਣ ਦਾ ਘਿਣਾਉਣਾ ਕਾਰਾ ਕੀਤਾ ਗਿਆ ਸੀ, ਜਿਸ ਘਟਨਾ 'ਚ ਗੰਭੀਰ ਜ਼ਖ਼ਮੀ ਹੋਈ ਮੁੱਖ ਪੀੜਤਾ ਪ੍ਰਭਜੋਤ ...
ਗੁਰਦਾਸਪੁਰ, 23 ਫਰਵਰੀ (ਆਰਿਫ਼)-ਵਿਧਾਨ ਸਭਾ ਹਲਕਾ ਗੁਰਦਾਸਪੁਰ, ਦੀਨਾਨਗਰ ਅਤੇ ਫ਼ਤਿਹਗੜ੍ਹ ਚੂੜੀਆਂ ਦੀਆਂ ਹੋ ਰਹੀਆਂ ਜ਼ਿਮਨੀ ਚੋਣਾਂ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਅੱਜ ਇਨ੍ਹਾਂ ਤਿੰਨਾਂ ਹਲਕਿਆਂ ਅੰਦਰ ਹੋ ਰਹੀ ਇਕ-ਇਕ ਵਾਰਡ ਦੀ ਜ਼ਿਮਨੀ ਚੋਣ ...
ਬਟਾਲਾ, 23 ਫਰਵਰੀ (ਕਾਹਲੋਂ)-ਬਟਾਲਾ ਸ਼ਹਿਰ 'ਚ ਨਿੱਤ ਵਾਪਰ ਰਹੀਆਂ ਚੋਰੀਆਂ ਅਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਤੋਂ ਘਬਰਾਏ ਦੁਕਾਨਦਾਰ ਅੱਜ ਐੱਸ.ਐੱਸ.ਪੀ. ਦੇ ਦਫ਼ਤਰ ਪੁੱਜੇ | ਕਲਾਥ ਸ਼ਾਪ ਵੈੱਲਫੇਅਰ ਐਸੋਸੀਏਸ਼ਨ ਦੇ ਇਸ ਵਫ਼ਦ ਨੇ ਐੱਸ.ਪੀ. ਬਲਜੀਤ ਸਿੰਘ ਢਿੱਲੋਂ ...
ਗੁਰਦਾਸਪੁਰ, 23 ਫਰਵਰੀ (ਆਰਿਫ਼)-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਜੇ ਸਿਆਲ ਨੇ ਜ਼ਾਬਤਾ ਫ਼ੌਜਦਾਰੀ 1973 ਦੀ ਧਾਰਾ 144 ਅਧੀਨ ਹੁਕਮ ਜਾਰੀ ਕਰਦਿਆਂ 25 ਫਰਵਰੀ ਨੰੂ ਹੋਣ ਵਾਲੀ ਪੰਜਾਬ ਰਾਜ ਯੋਗਤਾ ਪ੍ਰੀਖਿਆ ਸਬੰਧੀ ਪ੍ਰੀਖਿਆ ਕੇਂਦਰਾਂ ਦੇ ਆਲੇ ਦੁਆਲੇ ਇਕੱਠੇ ਹੋਣ 'ਤੇ ...
ਬਟਾਲਾ, 23 ਫਰਵਰੀ (ਕਾਹਲੋਂ)-'ਅੱਜ' ਅਜੀਤ ਉਪ ਦਫ਼ਤਰ ਪੁੱਜੇ ਕੁਝ ਲੋਕਾਂ ਨੇ ਸਥਾਨਕ ਨਗਰ ਕੌਾਸਲ 'ਚ ਲੋਕਾਂ ਦੀ ਖੱਜਲ-ਖੁਆਰੀ ਹੋਣ ਦੇ ਦੋਸ਼ ਲਾਉਂਦਿਆਂ ਇਸ ਵਰਤਾਰੇ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆ ਸਤਨਾਮ ਸਿੰਘ ਉਮਰਪੁਰਾ ਬਟਾਲਾ ...
ਅਲੀਵਾਲ, 23 ਫਰਵਰੀ (ਅਵਤਾਰ ਸਿੰਘ ਰੰਧਾਵਾ)-ਕਸਬਾ ਅਲੀਵਾਲ ਤੋਂ ਇਕ 65 ਸਾਲਾ ਵਿਅਕਤੀ, ਜੋ ਕਰੀਬ ਪਿਛਲੇ ਦੋ ਦਿਨਾਂ ਤੋਂ ਘਰੋਂ ਬਾਹਰ ਗਿਆ, ਪਰ ਹਾਲੇ ਤੱਕ ਵਾਪਸ ਨਾ ਆਉਣ ਕਰਕੇ ਪਰਿਵਾਰਕ ਮੈਂਬਰਾਂ 'ਚ ਪ੍ਰੇਸ਼ਾਨੀ ਪਾਈ ਜਾ ਰਹੀ ਹੈ | ਇਸ ਸਬੰਧੀ ਕਰਮ ਸਿੰਘ ਦੇ ਲੜਕੇ ...
ਗੁਰਦਾਸਪੁਰ, 24 ਫਰਵਰੀ (ਆਰਿਫ਼)-ਗੁਰਦਾਸਪੁਰ, ਦੀਨਾਨਗਰ, ਫ਼ਤਿਹਗੜ੍ਹ ਚੂੜੀਆਂ ਵਿਧਾਨ ਸਭਾ ਹਲਕਿਆਂ ਅੰਦਰ ਹੋ ਰਹੀਆਂ ਨਗਰ ਕੌਾਸਲ ਦੀਆਂ ਜ਼ਿਮਨੀ ਚੋਣਾਂ ਦੇ ਸਬੰਧ ਵਿਚ ਅੱਜ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਜ਼ਿਮਨੀ ਚੋਣਾਂ ਦੇ ਸਬੰਧ ਵਿਚ ਸਿਰਫ਼ ...
ਗੁਰਦਾਸਪੁਰ, 23 ਫਰਵਰੀ (ਆਰਿਫ਼)-ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਗੁਰਲਵਲੀਨ ਸਿੰਘ ਸਿੱਧੂ ਨੇ ਦੱਸਿਆ ਕਿ 24 ਫਰਵਰੀ ਨੂੰ ਜ਼ਿਲੇ੍ਹ ਅਧੀਨ ਨਗਰ ਕੌਾਸਲ ਗੁਰਦਾਸਪੁਰ ਦੀ ਵਾਰਡ ਨੰਬਰ 22, ਨਗਰ ਕੌਸ਼ਲ ਦੀਨਾਨਗਰ ਦੀ ਵਾਰਡ ਨੰਬਰ 07 ਅਤੇ ਨਗਰ ਕੌਾਸਲ ਫ਼ਤਿਹਗੜ੍ਹ ...
ਦੀਨਾਨਗਰ, 23 ਫਰਵਰੀ (ਸੰਧੂ/ਸੋਢੀ/ਸ਼ਰਮਾ)-ਦੀਨਾਨਗਰ ਪੁਲਿਸ ਨੇ ਗਊ ਤੇ ਵੱਛਿਆਂ ਦੀਆਂ ਖੱਲਾਂ ਅਤੇ ਮੀਟ ਵੇਚਣ ਦਾ ਧੰਦਾ ਕਰਨ ਵਾਲੇ ਇਕ ਵਿਅਕਤੀ ਨੂੰ ਵੱਛੇ ਦੇ ਮੀਟ ਸਮੇਤ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਇਸ ਸਬੰਧੀ ਦੀਨਾਨਗਰ ਥਾਣੇ ਦੇ ਐੱਸ.ਐੱਚ.ਓ. ...
ਕਾਹਨੂੰਵਾਨ, 23 ਫਰਵਰੀ (ਹਰਜਿੰਦਰ ਸਿੰਘ ਜੱਜ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਸੂਬਾ ਕਮੇਟੀ ਦੇ ਫ਼ੈਸਲੇ ਤਹਿਤ ਸਰਕਲ ਕਾਹਨੂੰਵਾਨ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਸਰਕਲ ਪ੍ਰਧਾਨ ਸੁਰਿੰਦਰ ਕੌਰ ਤੇ ਸੰਗੀਤਾ ਸ਼ਰਮਾ ਦੀ ਅਗਵਾੲਾੀ ਹੇਠ ...
ਕਾਹਨੂੰਵਾਨ, 23 ਫਰਵਰੀ (ਹਰਜਿੰਦਰ ਸਿੰਘ ਜੱਜ)-ਬਾਜਵਾ ਪਰਿਵਾਰ ਨਾਲ ਕਾਂਗਰਸ ਪਾਰਟੀ ਲਈ ਸਮਰੱਥਕ ਰਹੇ ਟਕਸਾਲੀ ਕਾਂਗਰਸੀ ਮਿ੍ਤਕ ਠੇਕੇਦਾਰ ਸਰਵਣ ਸਿੰਘ ਸੈਣੀ ਜਾਗੋਵਾਲ ਬਾਂਗਰ ਦੀ ਹੋਈ ਸੰਖੇਪ ਬਿਮਾਰੀ ਕਾਰਨ ਮੌਤ 'ਤੇ ਅਫ਼ਸੋਸ ਸਬੰਧੀ ਉਨ੍ਹਾਂ ਦੇ ਪਰਿਵਾਰ ਨਾਲ ...
ਡੇਰਾ ਬਾਬਾ ਨਾਨਕ, 23 ਫਰਵਰੀ (ਵਿਜੇ ਕੁਮਾਰ ਸ਼ਰਮਾ)-ਗੁਰੂ ਕੀ ਨਗਰੀ ਡੇਰਾ ਬਾਬਾ ਨਾਨਕ ਦੀ ਪਾਵਨ ਧਰਤੀ ਉੱਪਰ 4 ਮਾਰਚ ਤੋਂ ਸ਼ੁਰੂ ਹੋਣ ਜਾ ਰਹੇ ਸਾਲਾਨਾ ਜੋੜ ਮੇਲਾ ਸ੍ਰੀ ਚੋਲਾ ਸਾਹਿਬ ਦੀਆਂ ਤਿਆਰੀਆਂ ਨੂੰ ਲੈ ਕੇ ਇਲਾਕੇ ਦੀਆਂ ਸੰਗਤਾਂ ਅੰਦਰ ਭਾਰੀ ਉਤਸ਼ਾਹ ਪਾਇਆ ਜਾ ...
ਫ਼ਤਹਿਗੜ੍ਹ ਚੂੜੀਆਂ, 23 ਫਰਵਰੀ (ਧਰਮਿੰਦਰ ਸਿੰਘ ਬਾਠ)-ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ: ਤਿ੍ਪਤਰਜਿੰਦਰ ਸਿੰਘ ਬਾਜਵਾ ਵਲੋਂ ਵਾਰਡ ਨੰਬਰ ਇਕ ਵਿਖੇ ਕਾਂਗਰਸੀ ਉਮੀਦਵਾਰ ਸ੍ਰੀਮਤੀ ਮਨਦੀਪ ਕੌਰ ਦੇ ਹੱਕ 'ਚ ਦੌਰਾ ਕੀਤਾ ਗਿਆ ਅਤੇ ਮੇਜਰ ਸਿੰਘ ਬੰਦੇਸ਼ਾ ਹਵੇਲੀਆਂ ...
ਬਟਾਲਾ, 23 ਫਰਵਰੀ (ਕਾਹਲੋਂ)-ਰੈਂਕਰਜ਼ ਇੰਟਰਨੈਸ਼ਨਲ ਪਬਲਿਕ ਸਕੂਲ ਅਤੇ ਸਪੋਰਟਸ ਅਕੈਡਮੀ ਦੇ ਚੇਅਰਮੈਨ ਮੋਹਨ ਸਿੰਘ ਧੰਦਲ ਨੇ ਸਕੂਲ ਦੇ ਬੱਚਿਆਂ ਵਿਚ ਆਪਣਾ ਜਨਮ ਦਿਨ ਮਨਾਇਆ | ਇਸ ਮੌਕੇ ਸੰਸਥਾ ਦੇ ਐਮ.ਡੀ. ਇੰਜੀ: ਗੁਰਪ੍ਰੀਤ ਸਿੰਘ ਪਵਾਰ ਨੇ ਦੱਸਿਆ ਕਿ ਸੰਸਥਾ ਦੇ ...
ਕਲਾਨੌਰ, 23 ਫਰਵਰੀ (ਪੁਰੇਵਾਲ/ਕਾਹਲੋਂ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਪੰਜਾਬ ਸਰਕਾਰ ਰਾਹੀਂ ਹਲਕੇ 'ਚ ਲਗਾਏ ਜਾ ਰਹੇ ਲੋਕ ਸੇਵਾਵਾਂ ਕੈਂਪ 'ਚੋਂ ਲੋਕ ਇਕੋਂ ਥਾਂ ਤੋਂ ਤਰ੍ਹਾਂ-ਤਰ੍ਹਾਂ ਦੀਆਂ ਸਹੂਲਤਾਂ ਪ੍ਰਾਪਤ ...
ਬਟਾਲਾ, 23 ਫਰਵਰੀ (ਕਾਹਲੋਂ)-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦਾ ਵਫ਼ਦ ਅੱਜ ਬਾਬਾ ਬਲਬੀਰ ਸਿੰਘ ਮੁੱਛਲ ਦੀ ਅਗਵਾਈ ਹੇਠ ਐੱਸ.ਐੱਸ.ਪੀ. ਬਟਾਲਾ ਦੇ ਦਫ਼ਤਰ ਪੁੱਜਾ | ਜਿੱਥੇ ਉਨ੍ਹਾਂ ਐੱਸ.ਪੀ. ਬਲਜੀਤ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ | ਵਫ਼ਦ ਨੇ ...
ਬਟਾਲਾ, 23 ਫਰਵਰੀ (ਕਾਹਲੋਂ)-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦਾ ਵਫ਼ਦ ਅੱਜ ਬਾਬਾ ਬਲਬੀਰ ਸਿੰਘ ਮੁੱਛਲ ਦੀ ਅਗਵਾਈ ਹੇਠ ਐੱਸ.ਐੱਸ.ਪੀ. ਬਟਾਲਾ ਦੇ ਦਫ਼ਤਰ ਪੁੱਜਾ | ਜਿੱਥੇ ਉਨ੍ਹਾਂ ਐੱਸ.ਪੀ. ਬਲਜੀਤ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ | ਵਫ਼ਦ ਨੇ ...
ਕਲਾਨੌਰ, 23 ਫਰਵਰੀ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਗੱਲਬਾਤ ਦੌਰਾਨ ਕਿਹਾ ਕਿ ਕਲਾਨੌਰ ਵਾਸੀ ਬੇਘਰੇ ਲੋਕਾਂ ਦੀ ਜ਼ਰੂਰਤ ਨੂੰ ਧਿਆਨ ਹਿੱਤ ਰੱਖਦਿਆਂ ਹੋਇਆਂ ਉਨ੍ਹਾਂ ਵਲੋਂ ਬਣਾਈ ਜਾ ਰਹੀ ਨਵੀਂ ਪਾਲਿਸੀ ...
ਡੇਰਾ ਬਾਬਾ ਨਾਨਕ, 23 ਫਰਵਰੀ (ਵਿਜੇ ਕੁਮਾਰ ਸ਼ਰਮਾ)-ਸਰਹੱਦੀ ਖੇਤਰ ਪ੍ਰੋਗਰਾਮ ਤਹਿਤ ਅੱਜ ਪਿੰਡ ਭਗਠਾਣਾ ਤੱੁਲੀਆਂ ਅਤੇ ਸ਼ਾਹਪੁਰ ਗੋਰਾਇਆ ਵਿਖੇ ਸ਼ੁਰੂ ਕੀਤੇ ਗਏ ਸਕਿੱਲ ਡਿਵੈਲਮੈਂਟ ਪੋ੍ਰਗਰਾਮ ਦਾ ਉਦਘਾਟਨ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤਾ | ਇਸ ...
ਧਾਰੀਵਾਲ, 23 ਫਰਵਰੀ (ਸਵਰਨ ਸਿੰਘ)-ਪੰਜਾਬ ਸਰਕਾਰ ਵਲੋਂ ਅੱਠਵਾਂ ਜ਼ਿਲ੍ਹਾ ਪੱਧਰੀ ਰੁਜ਼ਗਾਰ ਮੇਲਾ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਕਾਦੀਆਂ ਅਧੀਨ ਬਾਬਾ ਅਜੇ ਸਿੰਘ ਖਾਲਸਾ ਕਾਲਜ ਗੁਰਦਾਸ ਨੰਗਲ ਵਿਖੇ ਲਗਾਇਆ ਗਿਆ | ਇਸ ਮੌਕੇ ਮੈਂਬਰ ਪਾਰਲੀਮੈਂਟ ਸੁਨੀਲ ਜਾਖੜ ਨੇ ...
ਫ਼ਤਹਿਗੜ੍ਹ ਚੂੜੀਆਂ, 23 ਫਰਵਰੀ (ਧਰਮਿੰਦਰ ਸਿੰਘ ਬਾਠ)-ਬੀਤੇ ਦਿਨ ਮਾਰੂਤੀ ਸਜੂਕੀ ਦੀ ਪਠਾਨਕੋਟ ਵਾਈਕਲੇਟ ਪ੍ਰਾਈਵੇਟ ਲਿਮ. ਬ੍ਰਾਂਚ ਫ਼ਤਹਿਗੜ੍ਹ ਚੂੜੀਆਂ ਵਲੋਂ ਸਵਿੱਫਟ ਗੱਡੀ ਦਾ ਨਵਾਂ ਮਾਡਲ ਪੇਸ਼ ਕੀਤਾ ਗਿਆ | ਇਸ ਸਬੰਧੀ ਕਰਵਾਏ ਗਏ ਸਮਾਗਮ 'ਚ ਇੰਸਪੈਕਟਰ ਮਲਕੀਤ ਸ਼ੌਾਕੀ ਇੰਸਪੈਕਟਰ ਸੀ.ਆਈ.ਡੀ. ਇੰਚਾਰਜ ਫ਼ਤਹਿਗੜ੍ਹ ਚੂੜੀਆਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿਨ੍ਹਾਂ ਨੇ ਕਾਰ ਦੇ ਨਵੇਂ ਮਾਡਲ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ | ਇਸ ਮੌਕੇ ਉਨ੍ਹਾਂ ਨਾਲ ਭਾਰਤੀ ਸਟੇਟ ਬੈਂਕ ਆਫ਼ ਇੰਡੀਆ ਦੇ ਮੈਨੇਜਰ ਰਾਕੇਸ਼ ਕੁਮਾਰ, ਸਥਾਨਕ ਪਠਾਨਕੋਟ ਵਾਈਕਲਜ਼ ਦੇ ਐਡਮਿਨ ਇੰਚਾਰਜ ਸਾਬਕਾ ਸੂਬੇਦਾਰ ਅਮਰਜੀਤ ਸਿੰਘ, ਏ.ਐੱਸ.ਐਮ. ਮੁਨੀਸ਼ ਸ਼ਰਮਾ, ਸੀ.ਆਈ.ਡੀ. ਤੋਂ ਅਮਨਦੀਪ ਸਿੰਘ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਮੌਕੇ ਪਠਾਨਕੋਟ ਵਾਈਕਲਜ਼ ਬ੍ਰਾਂਚ ਦੇ ਐਡਮਿਨ ਇੰਚਾਰਜ ਰਿਟਾ. ਸੂਬੇਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਸਵਿੱਫਟ ਗੱਡੀ ਦੇ ਇਸ ਨਵੇਂ ਮਾਡਲ ਵਿਚ ਆਧੁਨਿਕ ਤਰ੍ਹਾਂ ਦੀਆਂ ਤਕਨੀਕਾਂ ਹਨ, ਜਿਸ ਵਿਚ ਏਅਰਬੈਗ ਸਿਸਟਮ, ਬਲੂ ਟੁਥ ਸਿਸਟਮ, ਹਾਈ ਪ੍ਰੋਫਾਈਲ ਸਾਊਾਡ ਆਦਿ ਚੀਜਾਂ ਮੌਜੂਦ ਹਨ | ਇਸ ਮੌਕੇ ਮੈਡਮ ਪਿ੍ਆ, ਐਮੀ ਭਗਤ, ਪਰਮਿੰਦਰ ਸਿੰਘ, ਜਗਜੀਤ ਤੱਗੜ, ਪੁਨੀਤ ਸ਼ਰਮਾ, ਰਾਮਪਾਲ, ਅੰਕਿਤ, ਬਲਰਾਜ ਸਿੰਘ, ਸੁਖਜੀਵਨ, ਆਸ਼ੀਸ਼ ਭਾਟੀਆ ਆਦਿ ਹਾਜ਼ਰ ਸਨ |
ਧਾਰੀਵਾਲ, 23 ਫਰਵਰੀ (ਜੇਮਸ ਨਾਹਰ, ਸਵਰਨ ਸਿੰਘ)-ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵਲੋਂ ਪੰਜਾਬ ਦੇ ਮਿੱਥੇ ਪ੍ਰੋਗਰਾਮ ਅਨੁਸਾਰ ਕਾਮਰੇਡ ਨਾਜਰ ਮਸੀਹ ਅਤੇ ਪ੍ਰਸ਼ੋਤਮ ਦਾਸ ਦੀ ਪ੍ਰਧਾਨਗੀ ਹੇਠ ਬੀ.ਡੀ.ਪੀ.ਓ. ਦਫਤਰ ਧਾਰੀਵਾਲ ਵਿਖੇ ਧਰਨਾ ਦਿੱਤਾ ਗਿਆ | ਇਸ ਮੌਕੇ ...
ਬਟਾਲਾ, 23 ਫਰਵਰੀ (ਹਰਦੇਵ ਸਿੰਘ ਸੰਧੂ)-ਬਟਾਲਾ ਸ਼ਹਿਰ 'ਚ ਨਾਜਾਇਜ਼ ਚੱਲ ਰਹੇ ਸ਼ਰਾਬ ਦੇ ਠੇਕੇ ਆਬਕਾਰੀ ਵਿਭਾਗ ਵਲੋਂ ਬੰਦ ਕਰਵਾਏ ਗਏ ਹਨ | ਇਸ ਬਾਰੇ ਆਬਕਾਰੀ ਵਿਭਾਗ ਦੇ ਇੰਸਪੈਕਟਰ ਰਮਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਆਬਕਾਰੀ ਵਿਭਾਗ ਗੁਰਦਾਸਪੁਰ ਦੇ ਏ.ਈ.ਟੀ.ਸੀ. ਵੀਰ ...
ਬਟਾਲਾ, 23 ਫਰਵਰੀ (ਕਾਹਲੋਂ)-ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਐਮ.ਪੀ. ਭੁਪਿੰਦਰ ਸਿੰਘ ਮਾਨ ਦੇ ਪੁੱਤਰ ਗੁਰਪ੍ਰਤਾਪ ਸਿੰਘ ਮਾਨ ਨੂੰ ਲੋਕ ਸੇਵਾਵਾਂ ਕਮਿਸ਼ਨਰ 'ਚ ਮੈਂਬਰ ਨਾਮਜ਼ਦ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਗੁਰਪ੍ਰਤਾਪ ਸਿੰਘ ਮਾਨ ...
ਦੋਰਾਂਗਲਾ, 23 ਫਰਵਰੀ (ਲਖਵਿੰਦਰ ਸਿੰਘ ਚੱਕਰਾਜਾ)-ਪਿੰਡਾਂ ਅੰਦਰ ਗੁਰਦੁਆਰਿਆਂ 'ਚ ਬੇਅਦਬੀ ਦੀਆਂ ਘਟਨਾਵਾਂ ਨੰੂ ਮੁੱਖ ਰੱਖਦਿਆਂ ਪੁਲਿਸ ਵਲੋਂ ਗੁਰਦੁਆਰਿਆਂ ਅੰਦਰ ਕੈਮਰੇ ਲਗਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ਇਸ ਸਬੰਧੀ ਪਿੰਡ ਸੁਲਤਾਨੀ ਦੇ ਸਰਪੰਚ ...
ਪੰਜਗਰਾਈਆਂ, 23 ਫਰਵਰੀ (ਬਲਵਿੰਦਰ ਸਿੰਘ)-ਕੈਬਨਿਟ ਮੰਤਰੀ ਸ: ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਗੁਰਬਚਨ ਸਿੰਘ ਬਾਜਵਾ ਨਾਲ, ਉਨ੍ਹਾਂ ਦੇ ਛੋਟੇ ਭਰਾਤਾ ਸ: ਪ੍ਰੀਤਮ ਸਿੰਘ ਬਾਜਵਾ ਦੀ ਬੇਵਕਤੀ ਮੌਤ 'ਤੇ ਗਹਿਰੇ ਦੁੱਖ ਦਾ ...
ਗੁਰਦਾਸਪੁਰ, 22 ਫਰਵਰੀ (ਸੁਖਵੀਰ ਸਿੰਘ ਸੈਣੀ)-ਐੱਸ.ਐੱਸ.ਐਮ.ਕਾਲਜ ਦੀਨਾਨਗਰ ਵਿਖੇ ਕਰਵਾਏ ਇਕ ਸਮਾਗਮ ਦੌਰਾਨ ਪ੍ਰਸਿੱਧ ਉਰਦੂ ਹਿੰਦੀ ਦੇ ਸ਼ਾਇਰ ਡਾ: ਅਸ਼ੋਕ ਹਸਤੀਰ ਦੇ ਪੰਜਵੇਂ ਕਾਵਿ ਸੰਗ੍ਰਹਿ ਸ਼ਹਿਰ-ਏ-ਤਲਬ ਦੀ ਘੁੰਡ ਚੁਕਾਈ ਕੇਂਦਰੀ ਜੇਲ੍ਹ ਸੁਪਰਡੈਂਟ ਰਣਧੀਰ ...
ਬਟਾਲਾ, 23 ਫਰਵਰੀ (ਕਾਹਲੋਂ)-ਗੁਰੂ ਨਾਨਕ ਕਾਲਜ ਬਟਾਲਾ ਵਿਖੇ ਨੈਤਿਕ ਸਿੱਖਿਆ ਵਿਸ਼ੇ 'ਤੇ ਇਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ, ਜਿਸ ਵਿਚ ਮੁੱਖ ਬੁਲਾਰੇ ਸ: ਰਾਜਪਾਲ ਸਿੰਘ ਨੇ ਚੰਗੇ ਸਮਾਜ ਦੀ ਸਿਰਜਣਾ ਲਈ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਿੱਖਿਆ ...
ਅੱਚਲ ਸਾਹਿਬ, 23 ਫਰਵਰੀ (ਗੁਰਚਰਨ ਸਿੰਘ)-ਸਵ: ਮਨਜੀਤ ਕੌਰ, ਜਿਨ੍ਹਾਂ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ, ਉਨ੍ਹਾਂ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਅੰਮੋਨੰਗਲ ਵਿਖੇ ਪਾਇਆ ਗਿਆ | ਉਪਰੰਤ ਦਮਦਮੀ ਟਕਸਾਲ ਦੇ ਮੁੱਖ ਸੇਵਾਦਾਰ ...
ਧਾਰੀਵਾਲ, 23 ਫਰਵਰੀ (ਜੇਮਸ ਨਾਹਰ)-ਸਿੰਘ ਸਾਹਿਬ ਬਾਬਾ ਤਰਸੇਮ ਸਿੰਘ ਮੁਖੀ ਤਰਨਾ ਦਲ (ਮਹਿਤਾ ਚੌਕ) ਵਾਲਿਆਂ ਦੇ ਪੋਤਰੇ ਸੁਬੇਗ ਸਿੰਘ ਪੁੱਤਰ ਬਲਵਿੰਦਰ ਸਿੰਘ ਕੈਲੇ ਖੁਰਦ ਦਾ ਆਨੰਦ ਕਾਰਜ ਬੀਬੀ ਸੰਦੀਪ ਕੌਰ ਨਾਲ ਪੂਰੇ ਗੁਰਮਰਿਯਾਦਾ ਅਨੁਸਾਰ ਕਰਵਾਇਆ ਗਿਆ | ਇਸ ਘਰ 'ਚ ...
ਰਮਦਾਸ, 23 ਫ਼ਰਵਰੀ (ਜਸਵੰਤ ਸਿੰਘ ਵਾਹਲਾ)¸ਪਿੰਡ ਸ਼ਾਮਪੁਰਾ ਵਿਖੇ ਬਾਬਾ ਗਰਦੀਪ ਸਿੰਘ, ਬਾਬਾ ਹਰਦੀਪ ਸਿੰਘ ਵਲੋਂ ਪਿੰਡ ਸ਼ਾਮਪੁਰਾ ਦੇ ਤੇ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਹਰਨਾਮ ਸਿੰਘ ਦੀ 30ਵੀਂ ਸਾਲਾਨਾ ਬਰਸੀ ਤੇ ਉਨ੍ਹਾਂ ਦੀ ਧਰਮ ਪਤਨੀ ...
ਧਾਰੀਵਾਲ, 23 ਫਰਵਰੀ (ਜੇਮਸ ਨਾਹਰ, ਸਵਰਨ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਸਿੱਖ ਧਰਮ ਦੇ ਪ੍ਰਚਾਰ ਅਤੇ ਸਮਾਜਿਕ ਕੁਰੀਤੀਆਂ ਪ੍ਰਤੀ ਵਿੱਢੀ ਮੁਹਿੰਮ ਤਹਿਤ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਧਾਰੀਵਾਲ ਵਿਖੇ ਮੀਟਿੰਗ ਕੀਤੀ ਗਈ, ...
ਗੁਰਦਾਸਪੁਰ, 23 ਫਰਵਰੀ (ਆਰਿਫ਼)-ਸਥਾਨਕ ਜੇਲ੍ਹ ਰੋਡ ਵਿਖੇ ਈਜ਼ੀ ਡੇਅ ਸਟੋਰ ਉੱਪਰ ਸਥਿਤ ਐਨ.ਜੈੱਡ ਕੰਸਲਟੈਂਟਸ ਵਲੋਂ ਨਿਊਜ਼ੀਲੈਂਡ ਦਾ ਸਪਾਊਸ ਵੀਜ਼ਾ ਲਗਵਾਇਆ ਗਿਆ ਹੈ | ਇਸ ਸਬੰਧੀ ਐਮ.ਡੀ.ਹਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਕਾਜਲ ਸ਼ਰਮਾ ਵਾਸੀ ...
ਕੋਟਲੀ ਸੂਰਤ ਮੱਲ੍ਹੀ, 23 ਫਰਵਰੀ (ਕੁਲਦੀਪ ਸਿੰਘ ਨਾਗਰਾ)-ਜਲ ਸਪਲਾਈ ਵਿਭਾਗ ਵਲੋਂ ਬਲਾਕ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਦਰਜਨ ਦੇ ਕਰੀਬ ਪਿੰਡਾਂ 'ਚ ਲੋਕਾਂ ਨੂੰ ਸਾਫ਼ ਤੇ ਸ਼ੁੱਧ ਨਿਰਮਲ ਜਲ ਮੁਹੱਈਆ ਕਰਵਾਉਣ ਲਈ ਜਲਦ ਹੀ ਨਵੀਆਂ ਪਾਣੀ ਵਾਲੀਆਂ ਟੈਂਕੀਆਂ ਬਣਾਉਣ ਦਾ ...
ਬਟਾਲਾ, 23 ਫਰਵਰੀ (ਕਾਹਲੋਂ)-ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਫਾਰ ਗਰਲਜ਼ ਬਟਾਲਾ ਦੇ ਪਿ੍ੰਸੀਪਲ ਪ੍ਰੋ: ਡਾ: ਸ੍ਰੀਮਤੀ ਨੀਰੂ ਚੱਢਾ ਦੀ ਆਗਿਆ ਨਾਲ ਸਾਇੰਸ ਵਿਭਾਗ ਦੇ ਮੁਖੀ ਪ੍ਰੋ: ਏਕਤਾ ਭੰਡਾਰੀ ਦੀ ਅਗਵਾਈ ਹੇਠ ਸਿੱਖਿਆ ਟੂਰ ਲਗਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ...
ਗੁਰਦਾਸਪੁਰ, 23 ਫਰਵਰੀ (ਆਰਿਫ਼)-ਸਥਾਨਕ ਸ਼ਹਿਰ ਦੀ ਨਵੀਂ ਸਬਜ਼ੀ ਮੰਡੀ ਦੇ ਕੋਲੋਂ ਲੰਘਦਿਆਂ ਹੀ ਬਦਬੂ ਨਾਲ ਇੱਥੋਂ ਗੁਜ਼ਰਨਾ ਮੁਹਾਲ ਹੋ ਜਾਂਦਾ ਹੈ | ਮੰਡੀ ਦੇ ਅੰਦਰਲੇ ਹਲਾਤਾਂ ਦਾ ਆਲਮ ਤਾਂ ਇਹ ਹੈ ਕਿ ਪੈਦਲ ਚੱਲਣ ਵਾਲਾ ਇਨਸਾਨ ਵੀ ਆਪਣੇ ਕੱਪੜੇ ਲਿੱਬੜਨ ਤੋਂ ...
ਗੁਰਦਾਸਪੁਰ, 23 ਫਰਵਰੀ (ਗੁਰਪ੍ਰਤਾਪ ਸਿੰਘ/ਸੁਖਵੀਰ ਸਿੰਘ ਸੈਣੀ)-ਦੱਸਵੀਂ ਅਤੇ ਬਾਰ੍ਹਵੀਂ ਬੋਰਡ ਦੀ ਪ੍ਰੀਖਿਆ ਦੌਰਾਨ ਪ੍ਰੀਖਿਆ ਕੇਂਦਰਾਂ 'ਚ ਡਿਊਟੀ ਦੇਣ ਵਾਲੇ ਅਧਿਆਪਕ, ਕਲਰਕ ਅਤੇ ਦਰਜਾ ਚਾਰ ਕਰਮਚਾਰੀਆਂ ਨੰੂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਡਿਊਟੀ ...
ਧਾਰੀਵਾਲ, 23 ਫਰਵਰੀ (ਸਵਰਨ ਸਿੰਘ)-ਕੈਥੋਲਿਕ ਬਿਸ਼ਪਸ ਆਫ ਇੰਡੀਆ ਵਲੋਂ ਡਾਇਓਸਿਸ ਆਫ਼ ਜਲੰਧਰ ਦੇ ਬਿਸਪ ਡਾ: ਫਰੈਂਕੋ ਮੁਲੱਕਲ ਨੂੰ ਯੂਥ ਕੈਥੌਲਿਕ ਬਿਸਪਜ਼ ਦੇ ਚੇਅਰਮੈਨ ਵਜੋਂ ਨਿਯੁਕਤੀ ਇਕ ਸ਼ਲਾਘਾਯੋਗ ਫ਼ੈਸਲਾ ਹੈ | ਇਸ ਨਿਯੁਕਤੀ ਉਪਰੰਤ ਪੰਜਾਬ ਪ੍ਰਦੇਸ਼ ...
ਕਾਹਨੂੰਵਾਨ, 23 ਫਰਵਰੀ (ਹਰਜਿੰਦਰ ਸਿੰਘ ਜੱਜ)-ਬਲਾਕ ਕਾਹਨੂੰਵਾਨ ਦੇ ਪਿੰਡ ਚੱਕ ਯਾਕੂਬ ਵਿਖੇ ਹਰ ਸਾਲ ਦੀ ਤਰ੍ਹਾਂ ਗੁਰਮਤਿ ਰੂਹਾਨੀ ਕੀਰਤਨ ਨੌਜਵਾਨ ਸਭਾ ਅਤੇ ਸਮੂਹ ਸਾਧ ਸੰਗਤ ਚੱਕ ਯਾਕੂਬ ਵਲੋਂ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਤਿੰਨ ਰੋਜ਼ਾ 5ਵਾਂ ਗੁਰਮਤਿ ...
ਬਟਾਲਾ, 23 ਫਰਵਰੀ (ਕਾਹਲੋਂ)-ਅੱਜ ਬਟਾਲਾ 'ਚ ਸ਼ੋ੍ਰਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦਾ ਗੁਰਦਾਸਪੁਰ ਰੋਡ ਸਥਿਤ ਪੁਲਿਸ ਲਾਇਨ ਨੇੜੇ ਗੋਲਡਨ ਟਾਵਰ ਵਿਖੇ ਨਵਾਂ ਦਫ਼ਤਰ ਖੋਲਿਆ ਗਿਆ ਹੈ, ਜਿਸ ਦਾ ਉਦਘਾਟਨ ਅੱਜ ਹਲਕਾ ਬਟਾਲਾ ਤੋਂ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ...
ਬਟਾਲਾ, 23 ਫਰਵਰੀ (ਕਾਹਲੋਂ)-ਭਾਰਤ ਸਰਕਾਰ ਦੇ ਖੇਡ ਅਤੇ ਯੁਵਾ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਨਹਿਰੂ ਯੁਵਾ ਕੇਂਦਰਾਂ ਗੁਰਦਾਸਪੁਰ ਦੇ ਜ਼ਿਲ੍ਹਾ ਯੂਥ ਕੁਆਰਡੀਨੇਟਰ ਸ: ਬਿਕਰਮ ਸਿੰਘ ਗਿੱਲ ਦੀ ਅਗਵਾਈ 'ਚ ਸਰਹੱਦੀ ਸਪੋਰਟਸ ਐਾਡ ਵੈੱਲਫੇਅਰ ਕਲੱਬ ਬਟਾਲਾ ਵਲੋਂ ਬਲਾਕ ...
ਕਲਾਨੌਰ, 23 ਫਰਵਰੀ (ਪੁਰੇਵਾਲ)-ਸੂਬੇ ਦੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਕੇ ਅਤੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਤਿਆਰ ਨੀਤੀ ਨਾਲ ...
ਫ਼ਤਹਿਗੜ੍ਹ ਚੂੜੀਆਂ, 23 ਫਰਵਰੀ (ਧਰਮਿੰਦਰ ਸਿੰਘ ਬਾਠ)-ਜਮਹੂਰੀ ਕਿਸਾਨ ਸਭਾ ਪੰਜਾਬ ਦੀ ਅਹਿਮ ਮੀਟਿੰਗ ਫ਼ਤਹਿਗੜ੍ਹ ਚੂੜੀਆਂ ਵਿਖੇ ਹੋਈ, ਜਿਸ ਵਿਚ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ...
ਦੋਰਾਂਗਲਾ, 23 ਫਰਵਰੀ (ਲਖਵਿੰਦਰ ਸਿੰਘ ਚੱਕਰਾਜਾ)-ਬਾਬਾ ਸ੍ਰੀ ਚੰਦ ਐਜੂਕੇਸ਼ਨ ਐਾਡ ਵੈੱਲਫੇਅਰ ਸੁਸਾਇਟੀ ਵਲੋਂ ਮਾਂ ਬੋਲੀ ਪੰਜਾਬੀ ਦੇ ਸਤਿਕਾਰ ਲਈ ਇਕ ਮੁਹਿੰਮ ਸ਼ੁਰੂ ਕੀਤੀ ਗਈ ਜਿਸ ਦੀ ਸ਼ੁਰੂਆਤ ਅੱਜ ਨੈਸ਼ਨਲ ਮਾਡਲ ਸਕੂਲ ਡੁਗਰੀ ਤੋਂ ਕੀਤੀ ਗਈ | ਸੁਸਾਇਟੀ ਦੇ ...
ਕਾਹਨੂੰਵਾਨ, 23 ਫਰਵਰੀ (ਹਰਜਿੰਦਰ ਸਿੰਘ ਜੱਜ)-ਓ.ਬੀ.ਸੀ. ਬੈਂਕ ਸ਼ਾਖ਼ਾ ਕਾਹਨੂੰਵਾਨ ਵਿਖੇ ਬੈਂਕ ਦਾ 75ਵਾਂ ਸਥਾਪਨਾ ਦਿਵਸ ਮੈਨੇਜਰ ਸੁਮਿਤ ਭਗਤ ਦੀ ਅਗਵਾਈ ਹੇਠ ਮਨਾਇਆ ਗਿਆ, ਜਿਸ 'ਚ ਵਿਸ਼ੇਸ਼ ਤੌਰ 'ਤੇ ਸਾਬਕਾ ਚੇਅਰਮੈਨ ਮੋਹਨ ਸਿੰਘ ਧੰਦਲ, ਸਰਪੰਚ ਮਲਕੀਤ ਸਿੰਘ ...
ਗੁਰਦਾਸਪੁਰ, 23 ਫਰਵਰੀ (ਆਲਮਬੀਰ ਸਿੰਘ)-ਇਥੋਂ ਨਜ਼ਦੀਕੀ ਪੈਂਦੇ ਪਿੰਡ ਬਾਗੜੀਆਂ ਦੇ ਗੁਰਦੁਆਰਾ ਨਾਮਸਰ ਸਾਹਿਬ ਡੇਰਾ ਸੰਤ ਕੁੱਲੀ ਵਾਲੇ ਸੇਵਾ ਸਿਮਰਨ ਕੇਂਦਰ ਅਸਥਾਨ ਵਿਖੇ ਸੰਤ ਹਜ਼ੂਰ ਸਿੰਘ ਬਾਗੜੀਆਂ ਦੇ ਪ੍ਰਬੰਧਾਂ ਹੇਠ ਸਾਲਾਨਾ ਗੁਰਮਤਿ ਸਮਾਗਮ ਤੇ ਕੀਰਤਨ ...
ਕਾਹਨੂੰਵਾਨ, 23 ਫਰਵਰੀ (ਹਰਜਿੰਦਰ ਸਿੰਘ ਜੱਜ)-ਸਥਾਨਕ ਐਸ.ਐਮ. ਕਾਲਜ ਫਾਰ ਵੋਮੈਨ ਦਾ 17ਵਾਂ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ, ਜਿਸ ਵਿਚ 62 ਗਰੈਜੂਏਸ਼ਨ ਅਤੇ 36 ਪੋਸਟ ਗਰੈਜੂਏਸ਼ਨ ਕਰ ਚੁੱਕੀਆਂ ਲੜਕੀਆਂ ਨੂੰ ਕਾਨਵੋਕੇਸ਼ਨ ਪ੍ਰੋਗਰਾਮ ਤਹਿਤ ਡਿਗਰੀਆਂ ਹਲਕਾ ...
ਦੀਨਾਨਗਰ, 23 ਫਰਵਰੀ (ਸੋਢੀ/ਸੰਧੂ/ਸ਼ਰਮਾ)-ਚੌਧਰੀ ਜੈ ਮੁਨੀ ਮੈਮੋਰੀਅਲ ਸਰਕਾਰੀ ਕੰਨਿਆ ਸਕੂਲ ਦੀਨਾਨਗਰ ਵਿਖੇ ਸਰਕਾਰ ਵਲੋਂ ਸ਼ੁਰੂ ਕੀਤੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਤਹਿਤ ਸਕੂਲ ਪਿੰ੍ਰਸੀਪਲ ਰਾਜਵਿੰਦਰ ਕੌਰ ਦੀ ਪ੍ਰਧਾਨਗੀ ਵਿਚ ਇਕ ਜਾਗਰੂਕਤਾ ਰੈਲੀ ...
ਕਾਹਨੂੰਵਾਨ, 23 ਫਰਵਰੀ (ਹਰਜਿੰਦਰ ਸਿੰਘ ਜੱਜ)-ਆਮ ਆਦਮੀ ਪਾਰਟੀ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਕੀਤੀਆਂ ਜਾ ਰਹੀਆਂ ਬਲਾਕ ਪੱਧਰੀ ਮੀਟਿੰਗਾਂ ਦੀ ਸ਼ੁਰੂ ਕੀਤੀ ਗਈ ਆਪ ਮਾਝਾ ਮਜ਼ਬੂਤ ਮਿਸ਼ਨ ਤਹਿਤ ਬਲਾਕ ਕਾਹਨੂੰਵਾਨ ਦੇ ਸਮੂਹ ਪਾਰਟੀ ਵਰਕਰਾਂ ਦੀ ਮੀਟਿੰਗ ਕਸਬਾ ...
ਕੋਟਲੀ ਸੂਰਤ ਮੱਲ੍ਹੀ, 23 ਫਰਵਰੀ (ਕੁਲਦੀਪ ਸਿੰਘ ਨਾਗਰਾ)-ਇਲਾਕੇ ਦੀ ਨਾਮਵਰ ਸੰਸਥਾ ਸੰਤ ਬਾਬਾ ਹਜ਼ਾਰਾ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਢਿਲਵਾਂ, ਕੋਟਲੀ ਸੂਰਤ ਮੱਲ੍ਹੀ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ, ਜਿਸ ਦੇ ਮੁੱਖ ਮਹਿਮਾਨ ਵਜੋਂ ਸ੍ਰੀ ...
ਫ਼ਤਹਿਗੜ੍ਹ ਚੂੜੀਆਂ, 23 ਫਰਵਰੀ (ਐੱਮ.ਐੱਸ. ਫੁੱਲ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਤਹਿਗੜ੍ਹ ਚੂੜੀਆਂ ਵਿਖੇ ਸਿਹਤ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਵਿਭਾਗੀ ਹਿਦਾਇਤਾਂ ਦੀ ਰੌਸ਼ਨੀ ਵਿਚ ਸਕੂਲ ਦੇ ਪਿੰ੍ਰ੍ਰ: ਮੈਡਮ ਅਨੀਤਾ ਅਰੋੜਾ ਦੀ ਅਗਵਾਈ ਹੇਠ ...
ਧਾਰੀਵਾਲ, 23 ਫਰਵਰੀ (ਸਵਰਨ ਸਿੰਘ)-ਇਥੋਂ ਨਜ਼ਦੀਕ ਪਿੰਡ ਜ਼ਫਰਵਾਲ ਵਿਖੇ ਬਾਬਾ ਬੰਦਾ ਸਿੰਘ ਬਹਾਦੁਰ ਸਪੋਰਟਸ ਕਲੱਬ ਵਲੋਂ ਲਵਲੀ ਮੰਜ਼ਪੁਰ ਯੂ.ਐੱਸ.ਏ. ਤੇ ਪ੍ਰਭਜੀਤ ਸਿੰਘ ਯੂ.ਕੇ. ਦੇ ਸਹਿਯੋਗ ਦੂਸਰਾ ਕਬੱਡੀ ਕੱਪ ਕਰਵਾਇਆ ਕੀਤਾ ਗਿਆ, ਜਿਸ ਦਾ ਉਦਘਾਟਨ ਐਸ.ਐਚ.ਓ. ...
ਘੁਮਾਣ, 23 ਫਰਵਰੀ (ਬੰਮਰਾਹ)-ਕਸਬਾ ਘੁਮਾਣ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਘੁਮਾਣ ਦੇ ਵਿਦਿਆਰਥੀਆਂ ਵਲੋਂ ਸਿੱਖਿਆ ਵਿਭਾਗ ਪੰਜਾਬ ਅਤੇ ਕੈਰੀਅਰ ਗਾਈਡੈਸ ਬਿਊਰੋ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਿ੍ੰਸੀਪਲ ਮੈਡਮ ਸੁਨੀਤਾ ਸ਼ਰਮਾ ਅਤੇ ਗਾਈਡੈਂਸ ...
ਬਹਿਰਾਮਪੁਰ, 23 ਫਰਵਰੀ (ਬਲਬੀਰ ਸਿੰਘ ਕੋਲਾ)-ਸਿੱਖਿਆ ਸਕੱਤਰ ਪੰਜਾਬ ਦੇ ਨਿਰਦੇਸ਼ਾਂ 'ਤੇ ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫ਼ਸਰ ਦੋਰਾਂਗਲਾ ਅਤੇ ਬੀ.ਐਮ.ਟੀ. ਦੀ ਸਾਂਝੀ ਅਗਵਾਈ ਹੇਠ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਤਹਿਤ ਸੈਂਟਰ ਸਕੂਲ ਬਾਹਮਣੀ ਵਿਖੇ ...
ਅਲੀਵਾਲ, 23 ਫਰਵਰੀ (ਹਰਪਿੰਦਰਪਾਲ ਸਿੰਘ ਸੰਧੂ)-ਮੈਰੀਗੋਲਡ ਪਬਲਿਕ ਸਕੂਲ ਅਲੀਵਾਲ ਵਿਖੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਬਾਰਵੀਂ ਦੇ ਵਿਦਿਆਰਥੀ ਨਵਜੋਤ ਸਿੰਘ ...
ਕਲਾਨੌਰ, 23 ਫਰਵਰੀ (ਪੁਰੇਵਾਲ/ਕਾਹਲੋਂ)-'ਪੜੋ ਪੰਜਾਬ-ਪੜਾਓ ਪੰਜਾਬ' ਤਹਿਤ ਸਥਾਨਕ ਕਸਬੇ 'ਚ ਸਥਿਤ ਸਰਕਾਰੀ ਸੀ: ਸੈ: ਸਕੂਲ 'ਚ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ | ਜਿਸ 'ਚ ਅੰਗਰੇਜ਼ੀ ਭਾਸ਼ਾ ਦੇ 100 ਸ਼ਬਦਾਂ ਦੇ ਮੁਕਾਬਲੇ ਪਿ੍ੰ: ਰਾਜੇਸ਼ ਸੈਣੀ ਦੀ ਅਗਵਾਈ ਅਤੇ ਸਿਮਰਤਪਾਲ ...
ਗੁਰਦਾਸਪੁਰ, 23 ਫਰਵਰੀ (ਆਰਿਫ਼)-ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਮ ਲੋਕਾਂ ਤੋਂ ਬੇਨਤੀਆਂ ਪ੍ਰਾਪਤ ਕਰਨ ਲਈ ਅਤੇ ਰਸੀਦ ਦੇਣ ਲਈ ਇਕ ਕਾਊਾਟਰ ਸਥਾਪਿਤ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਾਂਝ ਕੇਂਦਰ ਗੁਰਦਾਸਪੁਰ ...
ਕਲਾਨੌਰ, 23 ਫਰਵਰੀ (ਪੁਰੇਵਾਲ/ਕਾਹਲੋਂ)-'ਪੜੋ ਪੰਜਾਬ-ਪੜਾਓ ਪੰਜਾਬ' ਤਹਿਤ ਸਥਾਨਕ ਕਸਬੇ 'ਚ ਸਥਿਤ ਸਰਕਾਰੀ ਸੀ: ਸੈ: ਸਕੂਲ 'ਚ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ | ਜਿਸ 'ਚ ਅੰਗਰੇਜ਼ੀ ਭਾਸ਼ਾ ਦੇ 100 ਸ਼ਬਦਾਂ ਦੇ ਮੁਕਾਬਲੇ ਪਿ੍ੰ: ਰਾਜੇਸ਼ ਸੈਣੀ ਦੀ ਅਗਵਾਈ ਅਤੇ ਸਿਮਰਤਪਾਲ ...
ਗੁਰਦਾਸਪੁਰ, 23 ਫਰਵਰੀ (ਆਰਿਫ਼)-ਕਲੱਸਟਰ ਪੱਧਰ ਦੇ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਦੇ ਅੱਜ ਬਲਾਕ ਪੱਧਰੀ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ | ਜਿਸ ਵਿਚ ਵਿਦਿਆਰਥੀਆਂ ਤੋਂ ਇਲਾਵਾ ਅਧਿਆਪਕਾਂ ਨੇ ਵੀ ਹਿੱਸਾ ਲੈਂਦੇ ਹੋਏ ਇਨ੍ਹਾਂ ਮੁਕਾਬਲਿਆਂ ਵਿਚ ਆਪਣੀ ਰੁਚੀ ...
ਧਾਰੀਵਾਲ, 23 ਫਰਵਰੀ (ਸਵਰਨ ਸਿੰਘ)-ਸਥਾਨਕ ਕੇ.ਜੇ. ਹਸਪਤਾਲ ਵਿਖੇ ਆਮ ਆਦਮੀ ਪਾਰਟੀ ਵਲੰਟੀਅਰ ਦੀ ਵਿਸ਼ੇਸ਼ ਮੀਟਿੰਗ 'ਆਪ' ਦੇ ਸੂਬਾਈ ਆਗੂ ਡਾ. ਕਮਲਜੀਤ ਸਿੰਘ ਦੀ ਅਗਾਵਾਈ ਵਿਚ ਹੋਈ, ਜਿਸ ਵਿਚ ਮਾਝਾ ਜ਼ੋਨ ਦੇ ਇੰਚਾਰਜ ਕੁਲਦੀਪ ਸਿੰਘ ਧਾਲੀਵਾਲ ਨੇ ਵਿਸ਼ੇਸ਼ ਤੌਰ 'ਤੇ ...
ਕਾਹਨੂੰਵਾਨ, 23 ਫਰਵਰੀ (ਹਰਜਿੰਦਰ ਸਿੰਘ ਜੱਜ)-ਸ੍ਰੀ ਗੁਰੂ ਤੇਗ ਬਹਾਦਰ ਸੀ: ਸੈਕੰ: ਸਕੂਲ ਜੋਗੀ ਚੀਮਾ ਵਿਖੇ 12ਵੀਂ ਕਲਾਸ ਦੇ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ ਲਈ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਵਿਦਾਇਗੀ ਸਮਾਰੋਹ ਕੀਤਾ ਗਿਆ, ਜਿਸ ਦੀ ਅਗਵਾਈ ਪਿ੍ੰ: ...
ਵਰਸੋਲਾ, 23 ਫਰਵਰੀ (ਵਰਿੰਦਰ ਸਹੋਤਾ)-ਕਾਨਵੈਂਟ ਸਕੂਲ ਸਿੱਧਵਾਂ ਜਮੀਤਾਂ ਵਿਖੇ ਅੱਜ 10ਵੀਂ ਜਮਾਤ ਦੇ ਵਿਦਿਆਰਥੀਆਂ ਨੰੂ 9ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ | ਸਾਰਾ ਪ੍ਰੋਗਰਾਮ ਪਿ੍ੰਸੀਪਲ ਸਿਸਟਰ ਫਰਾਂਸਿਸਕਾ ਦੀ ਅਗਵਾਈ ਹੇਠ ...
ਬਟਾਲਾ, 23 ਫਰਵਰੀ (ਕਾਹਲੋਂ)-ਡੀ.ਏ.ਵੀ. ਸੈਨੇਟਰੀ ਸਕੂਲ ਬਟਾਲਾ 'ਚ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਪਿ੍ੰ: ਅਨੀਤਾ ਮਹਿਰਾ ਦੀ ਅਗਵਾਈ 'ਚ ਮਨਾਇਆ ਗਿਆ, ਜਿਸ 'ਚ ਵਿਦਿਆਰਥੀਆਂ ਨੇ ਮਾਂ-ਬੋਲੀ ਸਬੰਧੀ ਗੀਤ, ਕਵਿਤਾਵਾਂ ਤੇ ਪੇਸ਼ਕਾਰੀਆਂ ਦਿੱਤੀਆਂ | ਉਨ੍ਹਾਂ ਮਾਂ-ਬੋਲੀ ਨਾਲ ...
ਪਠਾਨਕੋਟ, 23 ਫਰਵਰੀ (ਚੌਹਾਨ)-ਜ਼ਿਲ੍ਹੇ ਅੰਦਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ | ਨਵਾਂ ਚੱਕੀ ਪੁਲ (ਰਵਿਦਾਸ ਚੌਕ) 'ਤੇ ਮੋਟਰਸਾਈਕਲ ਸਵਾਰਾਂ ਨੇ ਚੌਕ 'ਚੋਂ ਲੰਘ ਰਹੀ ਇਕ ਔਰਤ ਸੁਸ਼ਮਾ ਦੇਵੀ ਨਾਂਅ ਦੀ ਔਰਤ ਦੇ ਕੰਨ ਵਿਚੋਂ ...
ਪਠਾਨਕੋਟ, 23 ਫਰਵਰੀ (ਸੰਧੂ)-ਜ਼ਿਲ੍ਹਾ ਪ੍ਰਸ਼ਾਸਨ ਦੇ ਆਦੇਸ਼ਾਂ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਵਣ ਵਿਭਾਗ ਪਠਾਨਕੋਟ ਵਲੋਂ ਵਿਭਾਗੀ ਜ਼ਮੀਨ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਸੀ | ਜਿਸ ਦੌਰਾਨ ਪਿੰਡ ਭੂਰ ਦੇ ਨਜ਼ਦੀਕ ਮਾਈਨਿੰਗ ਕਰਨ ਦੇ ਉਦੇਸ਼ ਨਾਲ ਵਣ ਵਿਭਾਗ ...
ਪਠਾਨਕੋਟ, 23 ਫਰਵਰੀ (ਆਸ਼ੀਸ਼ ਸ਼ਰਮਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬਣੀ ਕੇਂਦਰ ਸਰਕਾਰ ਵਲੋਂ ਪੂਰੇ ਭਾਰਤ ਵਿਚ ਆਮ ਲੋਕਾਂ ਦੇ ਜੀਵਨ ਪੱਧਰ ਨੰੂ ਉੱਪਰ ਚੁੱਕਣ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ | ਜਿਸ ਤਹਿਤ ਕਰੋੜਾਂ ਰੁਪਏ ਦੀ ...
ਪਠਾਨਕੋਟ, 23 ਫਰਵਰੀ (ਸੰਧੂ)-ਜ਼ਿਲ੍ਹਾ ਪਠਾਨਕੋਟ ਵਿਖੇ ਚੱਲ ਰਹੀ ਕਰੈਸ਼ਰ ਇੰਡਸਟਰੀਜ਼ ਦੇ ਮਾਲਕਾਂ ਜਿਨ੍ਹਾਂ ਵਲੋਂ ਅੱਜ ਤੱਕ ਆਪਣੀ ਰਿਟਰਨ ਨਹੀਂ ਭਰੀ ਗਈ ਹੈ, ਉਹ ਇਕ ਹਫ਼ਤੇ ਦੇ ਅੰਦਰ-ਅੰਦਰ ਆਪਣੀ ਰਿਟਰਨ ਭਰਨ ਅਤੇ ਇਸ ਨਿਰਧਾਰਿਤ ਸਮੇਂ ਤੋਂ ਬਾਅਦ ਰਿਟਰਨ ਨਾ ਭਰਨ ...
ਸ਼ਾਹਪੁਰ ਕੰਢੀ, 23 ਫਰਵਰੀ (ਰਣਜੀਤ ਸਿੰਘ)-ਰਣਜੀਤ ਸਾਗਰ ਡੈਮ ਦੀ ਦੂਸਰੀ ਇਕਾਈ ਸ਼ਾਹਪੁਰ ਕੰਢੀ ਡੈਮ ਦੇ ਲਗਪਗ 350 ਕਰਮਚਾਰੀਆਂ ਨੰੂ ਪਿਛਲੇ ਤਿੰਨ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਦੇ ਵਿਰੋਧ ਵਿਚ ਸੀਨੀਅਰ ਆਗੂ ਗੁਰਨਾਮ ਸਿੰਘ ਸੈਣੀ ਦੀ ਅਗਵਾਈ ਹੇਠ ਮੁੱਖ ਇੰਜੀਨੀਅਰ ...
ਡਮਟਾਲ, 23 ਫਰਵਰੀ (ਰਾਕੇਸ਼ ਕੁਮਾਰ)-ਨੂਰਪੁਰ ਡਮਟਾਲ ਦੇ ਅਧੀਨ ਆਉਂਦੇ ਪਿੰਡ ਕੰਡਵਾਲ 'ਚ ਇੱਟਾਂ ਦੀ ਨਾਜਾਇਜ਼ ਵਿਕਰੀ ਦਾ ਧੰਦਾ ਰੁੱਕਣ ਦਾ ਨਾਂਅ ਨਹੀਂ ਲੈ ਰਿਹਾ | ਇੱਥੇ ਕਈ ਭੱਠਾ ਮਾਲਕ ਨਾਜਾਇਜ਼ ਢੰਗ ਨਾਲ ਇੱਟਾਂ ਦੀ ਡਪਿੰਗ ਕਰਕੇ ਬੈਠੇ ਹੋਏ ਹਨ | ਭੱਠਾ ਮਾਲਕਾਂ ਵਲੋਂ ...
ਪਠਾਨਕੋਟ, 23 ਫਰਵਰੀ (ਆਰ. ਸਿੰਘ)-ਐੱਸ.ਐਮ.ਡੀ.ਆਰ.ਐੱਸ.ਡੀ. ਕਾਲਜ ਆਫ਼ ਐਜੂਕੇਸ਼ਨ ਪਠਾਨਕੋਟ ਵਿਖੇ ਐਨ.ਐੱਸ.ਐੱਸ ਪ੍ਰੋਗਰਾਮ ਅਧਿਕਾਰੀ ਡਾ: ਹਰਪ੍ਰੀਤ ਸਿੰਘ ਅਤੇ ਪ੍ਰੋ: ਰੋਹਿਨਾ ਮਹਾਜਨ ਦੀ ਦੇਖਰੇਖ ਹੇਠ ਮਾਂ ਬੋਲੀ ਦਿਵਸ ਮਨਾਇਆ ਗਿਆ | ਜਿਸ ਵਿਚ ਏ.ਡੀ.ਸੀ. ਕੁਲਵੰਤ ਸਿੰਘ ...
ਪਠਾਨਕੋਟ 23 ਫਰਵਰੀ (ਸੰਧੂ)-ਹੈਪੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਦੇ ਪਿ੍ੰਸੀਪਲ ਰਾਮ ਮੂਰਤੀ ਸ਼ਰਮਾ ਦੀ ਦੇਖ ਰੇਖ ਹੇਠ ਵਿਦਾਇਗੀ ਪਾਰਟੀ ਸਮਾਗਮ ਹੋਇਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਰਾਜੀਵ ਮਹਾਜਨ, ਸਾਬਕਾ ਡੀ.ਈ.ਓ. ਬਿਸ਼ਨ ਦਾਸ ਸ਼ਰਮਾ, ਸਮਾਜ ਸੇਵਕ ਵਿਜੇ ...
ਪਠਾਨਕੋਟ, 23 ਫਰਵਰੀ (ਚੌਹਾਨ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵਿਚ ਪਿ੍ੰਸੀਪਲ ਮੈਡਮ ਨਿਰਮਲ ਪਾਂਧੀ ਦੀ ਅਗਵਾਈ ਹੇਠ ਜਲ ਸਮਰੱਥਾ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਹ ਪ੍ਰੋਗਰਾਮ ਕਾਲਜ ਦੇ ਸਾਇੰਸ ਵਿਭਾਗ ਵਲੋਂ ਕਰਵਾਇਆ ਗਿਆ | ਇਸ ਸੈਮੀਨਾਰ ਦੇ ਮੁੱਖ ...
ਪਠਾਨਕੋਟ , 23 ਫਰਵਰੀ (ਆਰ. ਸਿੰਘ)-ਆਰ.ਆਰ.ਐਮ.ਕੇ. ਆਰੀਆ ਮਹਿਲਾ ਕਾਲਜ ਵਿਖੇ ਪਿ੍ੰਸੀਪਲ ਡਾ: ਗੁਰਮੀਤ ਕੌਰ ਦੇ ਪ੍ਰਧਾਨਗੀ ਹੇਠ ਡਿਪਾਰਟਮੈਂਟ ਆਫ਼ ਕੰਪਿਊਟਰ ਸਾਇੰਸ ਤੇ ਕੈਰੀਅਰ ਕਾਊਾਸਲਿੰਗ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਭਾਰਤੀ ਕੰਪਨੀ ਸੈਕਟਰੀ ਸੰਸਥਾਨ ਨਿਊ ...
ਪਠਾਨਕੋਟ, 23 ਫਰਵਰੀ (ਆਰ. ਸਿੰਘ)-ਬਰਫ਼ਾਨੀ ਮੰਦਰ ਪਠਾਨਕੋਟ ਦੇ ਨਜ਼ਦੀਕ ਮੋਟਰਸਾਇਕਲ ਸਵਾਰ ਝਪਟਮਾਰ ਇਕ ਨੌਜਵਾਨ 'ਤੇ ਹਮਲਾ ਕਰਕੇ ਉਸ ਦਾ ਮੋਬਾਈਲ ਫ਼ੋਨ ਖੋਹ ਕੇ ਭੱਜਣ ਲੱਗੇ ਸਨ ਕਿ ਜ਼ਖ਼ਮੀਂ ਨੌਜਵਾਨ ਨੇ ਆਪਣੇ ਜ਼ਖ਼ਮਾਂ ਦੀ ਪ੍ਰਵਾਹ ਕੀਤੇ ਬਿਨਾਂ ਉਨ੍ਹਾਂ ...
ਨਰੋਟ ਜੈਮਲ ਸਿੰਘ, 23 ਫਰਵਰੀ (ਗੁਰਮੀਤ ਸਿੰਘ)-ਸਰਹੱਦੀ ਖੇਤਰ ਨਰੋਟ ਜੈਮਲ ਸਿੰਘ ਵਿਖੇ ਸਥਿਤ ਇਕ ਸਟੋਨ ਕਰੈਸ਼ਰ ਦੇ ਮਾਲਕ 'ਤੇ ਰਾਤ ਗੱਡੀਆਂ ਵਿਚ ਆਏ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ | ਜਾਣਕਾਰੀ ਦਿੰਦੇ ਹੋਏ ਸਟੋਨ ਕਰੈਸ਼ਰ ਦੇ ਮਾਲਕ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX