ਮੋਗਾ, 23 ਫਰਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਨਗਰ ਨਿਗਮ ਮੋਗਾ ਦੇ ਵਾਰਡ ਨੰਬਰ 25 ਦੀ ਜ਼ਿਮਨੀ ਚੋਣ ਅੱਜ 24 ਫਰਵਰੀ ਨੂੰ ਹੋਣ ਜਾ ਰਹੀ ਹੈ | ਇਹ ਵਾਰਡ ਅਨੁਸੂਚਿਤ ਜਾਤੀ ਔਰਤਾਂ ਲਈ ਰਾਖਵਾਂ ਹੈ ਅਤੇ ਇਸ ਵਾਰਡ ਵਿਚ ਚਾਰ ਉਮੀਦਵਾਰ ਚੋਣ ਮੈਦਾਨ ਵਿਚ ਹਨ | ਜ਼ਿਲ੍ਹਾ ...
ਬਾਘਾ ਪੁਰਾਣਾ, 23 ਫਰਵਰੀ (ਬਲਰਾਜ ਸਿੰਗਲਾ)-ਸਥਾਨਕ ਸ਼ਹਿਰ ਵਿਖੇ ਵੇਅਰ ਹਾਊਸ ਦੇ ਗੋਦਾਮ ਵਿਚੋਂ ਲੱਖਾਂ ਰੁਪਏ ਮੁੱਲ ਦੇ ਚਾਵਲ ਦੀਆਂ ਕਰੀਬ 1500 ਬੋਰੀਆਂ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ | ਪੁਲਿਸ ਨੂੰ ਸੂਚਨਾ ਮਿਲਦਿਆਂ ਹੀ ਡੀ.ਐਸ.ਪੀ. ਸੁਖਦੀਪ ਸਿੰਘ, ਇੰਸ: ਜੰਗਜੀਤ ...
ਮੋਗਾ, 23 ਫ਼ਰਵਰੀ (ਸੁਰਿੰਦਰਪਾਲ ਸਿੰਘ)-ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਇਕਾਈ ਮੋਗਾ ਦਾ ਵਫ਼ਦ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਗੁਰਦਰਸ਼ਨ ਸਿੰਘ ਬਰਾੜ ਨੂੰ ਮੁੱਖ ਅਧਿਆਪਕ ਤੇ ਸੈਂਟਰ ਮੁੱਖ ਅਧਿਆਪਕ ਦੀਆਂ ਤਰੱਕੀਆਂ ਤੁਰੰਤ ਕਰਨ ਸਬੰਧੀ ਮਿਲਿਆ | ਜ਼ਿਲ੍ਹਾ ...
ਮੋਗਾ, 23 ਫ਼ਰਵਰੀ (ਸੁਰਿੰਦਰਪਾਲ ਸਿੰਘ)-ਮੈਕਰੋ ਗਲੋਬਲ ਮੋਗਾ ਆਪਣੀਆਂ ਆਈਲਟਸ ਅਤੇ ਸਟੂਡੈਂਟ ਵੀਜ਼ਾ ਦੀਆਂ ਸੇਵਾਵਾਂ ਨਾਲ ਮੰਨੀ-ਪ੍ਰਮੰਨੀ ਸੰਸਥਾ ਬਣ ਚੁੱਕੀ ਹੈ | ਮੈਕਰੋ ਗਲੋਬਲ ਵਿਚ ਆਈਲੈਟਸ ਦੀ ਤਿਆਰੀ ਆਧੁਨਿਕ ਤਰੀਕੇ ਨਾਲ ਕਰਵਾਈ ਜਾਂਦੀ ਹੈ | ਕਮਜ਼ੋਰ ...
ਬਾਘਾ ਪੁਰਾਣਾ, 23 ਫਰਵਰੀ (ਬਲਰਾਜ ਸਿੰਗਲਾ)-ਡਿਪਟੀ ਕਮਿਸ਼ਨਰ ਮੋਗਾ ਦਿਲਰਾਜ ਸਿੰਘ ਵਲੋਂ ਅੱਜ ਬਾਅਦ ਦੁਪਹਿਰ ਅਚਨਚੇਤੀ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਪਹੰੁਚ ਕੇ ਨਿਰੀਖਣ ਕੀਤਾ ਗਿਆ | ਇਸ ਮੌਕੇ ਡਿਪਟੀ ਕਮਿਸ਼ਨਰ ਮੋਗਾ ਵਲੋਂ ਐਸ.ਡੀ.ਐਮ. ਦਫ਼ਤਰ ਤਹਿਸੀਲਦਾਰ ...
ਮੋਗਾ, 23 ਫ਼ਰਵਰੀ (ਸ਼ਿੰਦਰ ਸਿੰਘ ਭੁਪਾਲ)-ਸਹਾਇਕ ਥਾਣੇਦਾਰ ਜਸਵੀਰ ਸਿੰਘ ਐਾਟੀ ਨਾਰਕੋਟਿਕ ਸੈੱਲ ਮੋਗਾ ਅਤੇ ਉਸ ਦੀ ਸਹਾਇਕ ਪੁਲਿਸ ਪਾਰਟੀ ਨੇ ਸ਼ਾਮ 6 ਵਜੇ ਦੇ ਕਰੀਬ ਟੀ-ਪੁਆਇੰਟ ਗਲੋਟੀ ਤੋਂ ਸਤਪਾਲ ਸਿੰਘ ਉਰਫ਼ ਵਿੱਕੀ ਪੁੱਤਰ ਚਰਨਦਾਸ ਵਾਸੀ ਕੋਟ ਈਸੇ ਖਾਂ ਅਤੇ ...
ਅਜੀਤਵਾਲ, 23 ਫ਼ਰਵਰੀ (ਸ਼ਮਸ਼ੇਰ ਸਿੰਘ ਗ਼ਾਲਿਬ/ਹਰਦੇਵ ਸਿੰਘ ਮਾਨ)-ਸਵੇਰੇ 6 ਤੋਂ 7 ਵਜੇ ਦੇ ਦਰਮਿਆਨ ਸੰਘਣੀ ਧੁੰਦ ਹੋਣ ਕਾਰਨ 'ਅਜੀਤ' ਦੇ ਨਿਊਜ਼ ਏਜੰਟ ਦੀ ਰੇਲਗੱਡੀ ਹੇਠਾਂ ਆਉਣ ਕਾਰਨ ਮੌਤ ਹੋ ਗਈ | ਇਕੱਤਰ ਜਾਣਕਾਰੀ ਮੁਤਾਬਿਕ ਕੇਸਰ ਸਿੰਘ ਏਜੰਟ (35 ) ਸਵੇਰੇ ਅਜੀਤਵਾਲ ...
ਮੋਗਾ, 23 ਫਰਵਰੀ (ਸੁਰਿੰਦਰਪਾਲ ਸਿੰਘ)-ਦ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ ਵਿਖੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਵਿਨੀਤ ਕੁਮਾਰ ਨਾਰੰਗ ਅਤੇ ਪੈਰਾ ਲੀਗਲ ਵਲੰਟੀਅਰਾਂ ਨੇ ਨਿਰੀਖਣ ਕਰਦੇ ਹੋਏ ਸਕੂਲ ਵਿਚ ਟੀਚਿੰਗ ਪੈਟਰਨ ਬਾਰੇ ਜਾਣਕਾਰੀ ਹਾਸਲ ਕੀਤੀ | ਟੈਕਨਾਲੋਜੀ ...
ਕਿਸ਼ਨਪੁਰਾ ਕਲਾਂ, 23 ਫਰਵਰੀ (ਅਮੋਲਕ ਸਿੰਘ ਕਲਸੀ)-ਹੋਲੇ ਮਹੱਲੇ ਨੂੰ ਮੁੱਖ ਰੱਖਦਿਆਂ ਪਿੰਡ ਤਤਾਰੀਏਵਾਲਾ ਦੇ ਅੰਮਿ੍ਤਪਾਲ ਸਿੰਘ ਦੇ ਉੱਦਮ ਸਦਕਾ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਲੰਗਰ ਲਗਾਉਣ ਵਾਸਤੇ ਰਾਸ਼ਨ ਕਿਸ਼ਨਪੁਰਾ ਕਲਾਂ ਦੇ ਪੰਥਕ ਗੁਰਦੁਆਰਾ ਸਾਹਿਬ ਦੀ ...
ਮੋਗਾ, 23 ਫ਼ਰਵਰੀ (ਸੁਰਿੰਦਰਪਾਲ ਸਿੰਘ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਪੰਜਾਬ ਦੇ ਵਿਤ ਮੰਤਰੀ ਦਾ ਪੁਤਲਾ ਸਰਕਲ ਡਗਰੂ (ਮੋਗਾ-2) ਵਿਖੇ ਚਰਨਜੀਤ ਕੌਰ ਸਰਕਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਫੂਕਿਆ ਗਿਆ | ਇਸ ਮੌਕੇ ਕਿਰਨਜੀਤ ...
ਬਾਘਾ ਪੁਰਾਣਾ-ਆਪਣੀਆਂ ਜਗ੍ਹਾ ਨਾਲ ਜੁੜੇ ਰਹਿਣ ਵਾਲੇ ਵਿਅਕਤੀ ਸ. ਫ਼ੌਜਾ ਸਿੰਘ ਸਿੱਧੂ ਦਾ ਜਨਮ ਪਿੰਡ ਗੰਧੀਆਂ (ਪਾਕਿਸਤਾਨ) ਵਿਖੇ ਪਿਤਾ ਠਾਕੁਰ ਸਿੰਘ ਦੇ ਘਰ ਮਾਤਾ ਸੰਤ ਕੌਰ ਦੀ ਕੁੱਖੋਂ 10 ਸਤੰਬਰ 1940 ਨੂੰ ਹੋਇਆ | ਸਾਲ 1947 ਦੌਰਾਨ ਦੇਸ਼ ਦੀ ਵੰਡ ਉਪਰੰਤ ਆਪਣੇ ਪਰਿਵਾਰ ...
ਮੋਗਾ, 23 ਫ਼ਰਵਰੀ (ਸੁਰਿੰਦਰਪਾਲ ਸਿੰਘ)-ਸਥਾਨਕ ਐਸ.ਡੀ. ਕਾਲਜ ਫ਼ਾਰ ਵੁਮੈਨ ਮੋਗਾ ਵਿਖੇ ਪੰਜਾਬੀ ਵਿਭਾਗ ਵਲੋਂ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ ਗਿਆ | ਸਮਾਰੋਹ ਦੇ ਮੁੱਖ ਮਹਿਮਾਨ ਪਿ੍ੰਸੀਪਲ ਡਾ. ਨੀਨਾ ਗਰਗ ਸਨ | ਇਸ ਮੌਕੇ 'ਸਟੇਜ ਦੀ ਜ਼ਿੰਮੇਵਾਰੀ ਡਾ. ਪਲਵਿੰਦਰ ...
ਮੋਗਾ, 23 ਫ਼ਰਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ (ਰਜਿ:) ਪੰਜਾਬ ਬਰਾਂਚ ਮੋਗਾ ਅਤੇ ਪਿ੍ੰਸੀਪਲ ਡਾ. ਪਰੀਨੀਤਾ ਸਿੰਗਲ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਸਾਂਝੇ ਉੱਦਮ ਨਾਲ ਮੋਗਾ ਕਾਲਜ ਆਫ਼ ਐਜੂਕੇਸ਼ਨ ਫ਼ਾਰ ਗਰਲਜ਼ ...
ਮੋਗਾ, 23 ਫ਼ਰਵਰੀ (ਸ਼ਿੰਦਰ ਸਿੰਘ ਭੁਪਾਲ)-ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਮੋਗਾ ਦੇ ਪੱਤਰ ਨੰਬਰ 1214 ਮਿਤੀ 28 ਫ਼ਰਵਰੀ 2017 ਰਾਹੀਂ ਸੁਰਜੀਤ ਕੌਰ ਸਰਪੰਚ ਗ੍ਰਾਮ ਪੰਚਾਇਤ ਉਮਰੀਆਣਾ ਬਲਾਕ ਧਰਮਕੋਟ ਐਟ ਕੋਟ ਈਸੇ ਖਾਂ ਜ਼ਿਲ੍ਹਾ ਮੋਗਾ ਵਿਰੁੱਧ ਰਿਪੋਰਟ ਪ੍ਰਾਪਤ ਹੋਈ ...
ਬੱਧਨੀ ਕਲਾਂ, 23 ਫਰਵਰੀ (ਸੰਜੀਵ ਕੋਛੜ)-ਪ੍ਰਵਾਸੀ ਭਾਰਤੀ ਵੀਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਸਰਕਾਰੀ ਹਾਈ ਸਕੂਲ ਮੀਨੀਆ ਵਿਖੇ ਸਾਈਕਲ ਸਟੈਂਡ ਤਿਆਰ ਕੀਤਾ ਗਿਆ | ਜਿਸ ਦਾ ਉਦਘਾਟਨ ਗੁਰਸੇਵਕ ਸਿੰਘ ਸਰਪੰਚ ਨੇ ਲਗਾਏ ਗਏ ਉਦਘਾਟਨੀ ਪੱਥਰ ਤੋਂ ਪੜ੍ਹਦਾ ਹਟਾ ...
ਮੋਗਾ, 23 ਫ਼ਰਵਰੀ (ਜਸਪਾਲ ਸਿੰਘ ਬੱਬੀ)-ਆਲ ਇੰਡੀਆ ਫੂਡ ਐਾਡ ਅਲਾਈਡ ਵਰਕਰਜ਼ ਯੂਨੀਅਨ ਮੋਗਾ ਦੇ ਮੀਟਿੰਗ ਨਿਰਮਲ ਸਿੰਘ ਦੀ ਅਗਵਾਈ ਹੇਠ ਹੋਈ | ਜਿਸ 'ਚ ਫ਼ੈਸਲਾ ਕੀਤਾ ਕਿ ਯੂਨੀਅਨ ਦੇ ਕੰਮ ਕਾਜ, (ਲੈਣ-ਦੇਣ) 16 ਮੈਂਬਰੀ ਕਮੇਟੀ ਦੇ ਨਿਗਰਾਨੀ ਹੇਠ ਹੋਵੇਗਾ | ਇਸ ਸਮੇਂ ਨਿਰਮਲ ਸਿੰਘ, ਬੱਗਾ ਘਾਲੀ ਮਨਜੀਤ ਸਿੰਘ, ਨੇਕ ਸਿੰਘ, ਸੁੱਖਾ ਸਿੰਘ, ਅਜਮੇਰ ਸਿੰਘ, ਗੁਰਪ੍ਰੀਤ ਸਿੰਘ, ਦਰਬਾਰਾ ਸਿੰਘ, ਕਾਲਾ ਸਿੰਘ, ਧਰਮਿੰਦਰ ਸਿੰਘ, ਮੇਜਰ ਸਿੰਘ, ਸੋਹਣ ਸਿੰਘ,ਪ੍ਰਕਾਸ਼ ਸਿੰਘ, ਚਮਕੌਰ ਸਿੰਘ, ਰਾਮ ਸਿੰਘ ਅਤੇ ਬਿੰਦਰ ਸਿੰਘ ਸ਼ਾਮਿਲ ਸਨ |
ਮੋਗਾ, 23 ਫਰਵਰੀ (ਜਸਪਾਲ ਸਿੰਘ ਬੱਬੀ)-ਘਰੇਲੂ ਸੇਵਕ ਯੂਨੀਅਨ (ਇੰਟਕ) ਵਾਰਡ 34 ਬੱਗੇਆਣਾ ਬਸਤੀ ਮੋਗਾ ਦਾ ਗਠਨ ਕੀਤਾ ਗਿਆ | ਇਸ ਸਬੰਧੀ ਹੋਈ ਮੀਟਿੰਗ ਵਿਚ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਸਰਬ ਸੰਮਤੀ ਨਾਲ ਬੀਬੀ ਚਰਨ ਕੌਰ ...
ਬਾਘਾ ਪੁਰਾਣਾ, 23 ਫ਼ਰਵਰੀ (ਬਲਰਾਜ ਸਿੰਗਲਾ)-ਸਥਾਨਕ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਮਾਤਾਦੀਨ ਦੀ ਅਗਵਾਈ ਹੇਠ ਪੰਜਾਬ ਬਾਡੀ ਦੇ ਸੱਦੇ 'ਤੇ ਆਰੰਭੇ ਗਏ ਅਰਥੀ ਫ਼ੂਕ ਮੁਜ਼ਾਹਰਿਆਂ ਦੀ ਕੜੀ ਤਹਿਤ ਸਥਾਨਕ ਲਾਈਨਾਂ ਵਾਲੇ ਮੁੱਖ ਚੌਾਕ ਵਿਚ ਕੈਪਟਨ ਸਰਕਾਰ ਦਾ ਪੁਤਲਾ ...
ਮੋਗਾ, 23 ਫ਼ਰਵਰੀ (ਸੁਰਿੰਦਰਪਾਲ ਸਿੰਘ)-ਦਸਮੇਸ਼ ਸਪੋਰਟਸ ਐਾਡ ਵੈੱਲਫੇਅਰ ਕਲੱਬ ਧੱਲੇਕੇ ਵਲੋਂ ਸਾਲਾਨਾ 19ਵਾਂ ਦੋ ਰੋਜਾ ਕਬੱਡੀ ਟੂਰਨਾਮੈਂਟ 26 ਅਤੇ 27 ਫ਼ਰਵਰੀ ਨੂੰ ਕਰਵਾਇਆ ਜਾ ਰਿਹਾ ਹੈ | ਟੂਰਨਾਮੈਂਟ ਸਬੰਧੀ ਪੋਸਟਰ ਸਮੂਹ ਕਲੱਬ ਮੈਂਬਰ ਵਲੋਂ ਐਨ.ਆਰ.ਆਈ. ਹਰਦੇਵ ...
ਬੱਧਨੀ ਕਲਾਂ, 23 ਫਰਵਰੀ (ਸੰਜੀਵ ਕੋਛੜ)-ਗਰੀਨ ਵੈਲੀ ਪਬਲਿਕ ਸਕੂਲ ਬੱਧਨੀ ਕਲਾਂ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਜਿਸ ਵਿਚ ਬੱਚਿਆਂ ਵਲੋਂ ਭਾਸ਼ਣ, ਡਾਂਸ ਅਤੇ ਭੰਗੜਾ ...
ਕੋਟ ਈਸੇ ਖਾਂ, 23 ਫ਼ਰਵਰੀ (ਯਸ਼ਪਾਲ ਗੁਲਾਟੀ)-ਮਿਡ-ਡੇ-ਮੀਲ ਕੁੱਕ ਯੂਨੀਅਨ ਸੰਬੰਧਿਤ ਇੰਟਕ ਦੀ ਮੀਟਿੰਗ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਦੀ ਅਗਵਾਈ ਹੇਠ ਸ. ਕੰ. ਸੀ.ਸੈਕੰ. ਸਕੂਲ ਕੋਟ ਈਸੇ ਖਾਂ ਵਿਖੇ ਹੋਈ | ਇਸ ਸਮੇਂ ਧਰਮਕੋਟ, ਕੋਟ ਈਸੇ ਖਾਂ ਬਲਾਕਾਂ ਦੇ ਕੁੱਕਾਂ ਨੂੰ ...
ਅਜੀਤਵਾਲ, 23 ਫਰਵਰੀ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਪੋਲੀਟੈਕਨਿਕ ਕਾਲਜ ਅਜੀਤਵਾਲ ਵਿਖੇ ਮਾਂ-ਬੋਲੀ ਦਿਵਸ 'ਤੇ ਵਿਦਿਆਰਥੀਆਂ ਦੇ ਭਾਸ਼ਣ ਅਤੇ ਸੰਗੀਤ ਮੁਕਾਬਲੇ ਕਰਵਾਏ ਗਏ | ਮੁਕਾਬਲਿਆਂ ਵਿਚ ਕਮਲਜੀਤ ਕੌਰ ਨੇ ਪਹਿਲਾ, ਵਿਵੇਕ ਦੂਸਰਾ ਅਤੇ ਹਰਜੋਤ ...
ਅਜੀਤਵਾਲ, 23 ਫਰਵਰੀ (ਹਰਦੇਵ ਸਿੰਘ ਮਾਨ)-ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਪਿੰਡ ਕੋਕਰੀ ਕਲਾਂ ਵਿਖੇ ਮਜ਼ਦੂਰਾਂ ਦੀਆਂ ਮੁਸ਼ਕਿਲਾਂ 'ਤੇ ਕੰਮਾਂ ਸਬੰਧੀ ਮੀਟਿੰਗ ਕੀਤੀ ਗਈ | ਜਿਸ ਦੌਰਾਨ ਮਜ਼ਦੂਰ ਸਾਥੀਆਂ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਆਗੂ ਜਗਜੀਤ ਸਿੰਘ ਕੋਕਰੀ ...
ਕੋਟ ਈਸੇ ਖਾਂ, 23 ਫ਼ਰਵਰੀ (ਯਸ਼ਪਾਲ ਗੁਲਾਟੀ)-ਇਤਿਹਾਸ ਗਵਾਹ ਹੈ ਕਿ ਜਿਹੜੀ ਕੌਮ ਜਾਂ ਸਭਿਆਚਾਰ ਆਪਣੀ ਜ਼ੁਬਾਨ ਦੀ ਸੰਭਾਲ ਨਹੀਂ ਕਰਦੇ ਉਹ ਆਪਣੀ ਹੋਂਦ ਗਵਾ ਬੈਠਦੇ ਹਨ | ਸਾਡੇ ਵਡੇਰਿਆਂ ਨੇ ਮਾਂ ਬੋਲੀ ਪੰਜਾਬੀ ਸਾਡੇ ਤੱਕ ਪਹੁੰਚਾਈ ਹੈ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ...
ਸਮਾਧ ਭਾਈ, 23 ਫਰਵਰੀ (ਗੁਰਮੀਤ ਸਿੰਘ ਮਾਣੂੰਕੇ)-ਸਥਾਨਕ ਸਟੇਸ਼ਨ ਅਧੀਨ ਆਉਂਦੇ ਦਰਜਨਾਂ ਪਿੰਡਾਂ 'ਚ ਬਿਜਲੀ ਦੀਆਂ ਨੀਵੀਆਂ ਤਾਰਾਂ ਤੇ ਘੋਨੇ ਪੁਲ ਲੋਕਾਂ ਲਈ ਵੱਡੀ ਸਮੱਸਿਆ ਪੈਦਾ ਕਰ ਰਹੇ ਹਨ | ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰੈੱਸ ...
ਬਾਘਾ ਪੁਰਾਣਾ, 23 ਫ਼ਰਵਰੀ (ਬਲਰਾਜ ਸਿੰਗਲਾ)-ਆਪਣੀਆਂ ਮੰਗਾਂ ਨੂੰ ਲੈ ਕੇ ਆਰੰਭੇ ਸੰਘਰਸ਼ ਦੇ ਤਹਿਤ ਸੂਬਾ ਕਮੇਟੀ ਦੇ ਸੱਦੇ 'ਤੇ ਸਫ਼ਾਈ ਸੇਵਕ ਯੂਨੀਅਨ ਬਾਘਾ ਪੁਰਾਣਾ ਵਲੋਂ ਆਪਣੇ ਸੰਘਰਸ਼ ਨੂੰ ਜਾਰੀ ਰੱਖਦਿਆਂ ਹੋਇਆ ਪੰਜਾਬ ਦੀ ਕੈਪਟਨ ਸਰਕਾਰ ਦੇ ਵਿਰੁੱਧ ਨਗਰ ...
ਨਿਹਾਲ ਸਿੰਘ ਵਾਲਾ, 23 ਫਰਵਰੀ (ਪਲਵਿੰਦਰ ਸਿੰਘ ਟਿਵਾਣਾ)-ਅੱਜ ਮੰਡੀ ਨਿਹਾਲ ਸਿੰਘ ਵਾਲਾ ਵਿਖੇ ਸਫ਼ਾਈ ਸੇਵਕ ਯੂਨੀਅਨ ਵਲੋਂ ਸ਼ਹਿਰ ਵਿਚ ਆਪਣੀਆਂ ਹੱਕੀ ਮੰਗਾਂ ਸਬੰਧੀ ਜਿੱਥੇ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਉੱਥੇ ਸ਼ਹਿਰ ਦੇ ਮੁੱਖ ਚੌਾਕ ਵਿਚ ਪੰਜਾਬ ਦੇ ਮੁੱਖ ...
ਬਾਘਾ ਪੁਰਾਣਾ, 23 ਫ਼ਰਵਰੀ (ਬਲਰਾਜ ਸਿੰਗਲਾ)-ਆਪਣੀਆਂ ਮੰਗਾਂ ਨੂੰ ਲੈ ਕੇ ਆਰੰਭੇ ਸੰਘਰਸ਼ ਦੇ ਤਹਿਤ ਸੂਬਾ ਕਮੇਟੀ ਦੇ ਸੱਦੇ 'ਤੇ ਸਫ਼ਾਈ ਸੇਵਕ ਯੂਨੀਅਨ ਬਾਘਾ ਪੁਰਾਣਾ ਵਲੋਂ ਆਪਣੇ ਸੰਘਰਸ਼ ਨੂੰ ਜਾਰੀ ਰੱਖਦਿਆਂ ਹੋਇਆ ਪੰਜਾਬ ਦੀ ਕੈਪਟਨ ਸਰਕਾਰ ਦੇ ਵਿਰੁੱਧ ਨਗਰ ...
ਮੋਗਾ, 23 ਫਰਵਰੀ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਵਿਚ ਬਤੌਰ ਬਾਰ ਪ੍ਰਧਾਨ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਐਡਵੋਕੇਟ ਰਾਜਪਾਲ ਸ਼ਰਮਾ ਨੂੰ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ...
ਮੋਗਾ, 23 ਫ਼ਰਵਰੀ (ਸੁਰਿੰਦਰਪਾਲ ਸਿੰਘ)-ਮਾਲਵੇ ਦੀ ਪ੍ਰਸਿੱਧ ਇਮੀਗਰੇਸ਼ਨ ਸੰਸਥਾ ਆਰ.ਆਈ.ਈ.ਸੀ. ਜੋ ਕਿ ਲਗਾਤਾਰ ਵਿਦਿਆਰਥੀਆਂ ਦੇ ਵਿਦੇਸ਼ੀ ਵੀਜ਼ੇ ਲਗਵਾ ਰਹੀ ਹੈ, ਵੱਲੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਜਗਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਸਰਦੂਲਗੜ੍ਹ ...
ਮੋਗਾ, 23 ਫਰਵਰੀ (ਸੁਰਿੰਦਰਪਾਲ ਸਿੰਘ)-ਵੇਵਜ਼ ਓਵਰਸੀਜ਼ ਮੋਗਾ ਸੰਸਥਾ ਦੇ ਡਾਇਰੈਕਟਰ ਗੌਰਵ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਨੇ ਵਿਦਿਆਰਥੀ ਹਰਪ੍ਰੀਤ ਸਿੰਘ ਸੈਂਭੀ ਪੁੱਤਰ ਹਰਵਿੰਦਰ ਸਿੰਘ ਸੈਂਭੀ ਨਿਵਾਸੀ ਮੋਗਾ ਦਾ ਮਈ ਇਨਟੈਕ 2018 ਤਹਿਤ ਕੈਨੇਡਾ ਦਾ ...
ਮੋਗਾ, 23 ਫ਼ਰਵਰੀ (ਸੁਰਿੰਦਰਪਾਲ ਸਿੰਘ)-ਕੋਹਲੀ ਸਟਾਰ ਇਮੇਜ ਸਕੂਲ ਦੀ ਡਾਇਰੈਕਟਰ ਭਵਦੀਪ ਸਿਲਕੀ ਕੋਹਲੀ ਵੱਲੋਂ ਆਕਸਫੋਰਡ ਸਕੂਲ ਮੋਗਾ ਵਿਖੇ ਸੈਮੀਨਾਰ ਲਗਾਇਆ ਗਿਆ | ਜਿਸ ਵਿਚ ਵਿਦਿਆਰਥੀਆਂ ਦੇ ਮਾਂ ਬਾਪ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਇਸ ਸੈਮੀਨਾਰ ਵਿਚ ਇੱਕ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX