ਨਵੀਂ ਦਿੱਲੀ, 23 ਫਰਵਰੀ (ਬਲਵਿੰਦਰ ਸਿੰਘ ਸੋਢੀ)-ਪੰਜਾਬੀ ਪ੍ਰਮੋਸ਼ਨ ਕੌਂਸਲਦਿੱਲੀ ਦੇ ਪ੍ਰਧਾਨ ਜਸਵੰਤ ਸਿੰਘ ਬੌਬੀ ਅਤੇ ਇਸੇ ਕੌ ਾਸਲ ਦੀ ਇਸਤਰੀ ਵਿੰਗ ਦੀ ਸਰਪ੍ਰਸਤ ਮਨਦੀਪ ਕੌਰ ਬਖਸ਼ੀ ਨੇ ਦਿੱਲੀ ਵਿਖੇ ਪ੍ਰੈੱਸ ਕਾਨਫ਼ਰੰਸ ਕਰਕੇ ਕੇਂਦਰ ਅਤੇ ਦਿੱਲੀ ਸਰਕਾਰ ਨੂੰ ...
ਨਵੀਂ ਦਿੱਲੀ, 23 ਫਰਵਰੀ (ਬਲਵਿੰਦਰ ਸਿੰਘ ਸੋਢੀ)-ਟੇਲੈਂਟ ਗਰੁੱਪ ਵਲੋਂ ਛੋਟੇ ਬੱਚਿਆਂ ਵਿਚ ਸੰਸਕਾਰ ਅਤੇ ਪੁਰਾਣੀਆਂ ਗਾਥਾਵਾਂ ਦੀ ਜਾਣਕਾਰੀ ਦੇਣ ਲਈ 'ਕਿੱਸਾ ਗੋਈ' ਦੇ ਨਾਂਅ ਹੇਠ ਕਾਰਜਸ਼ਾਲਾ ਵੱਖ-ਵੱਖ ਇਲਾਕਿਆਂ ਵਿਚ ਲਗਾਈ ਗਈ, ਜਿਸ ਵਿਚ ਸਕਿੱਟਾਂ ਤੇ ਨਾਟਕਾਂ ...
ਨਵੀਂ ਦਿੱਲੀ, 23 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਆਪਣੇ ਯਾਤਰੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਪ੍ਰਤੀ ਹਮੇਸ਼ਾਂ ਹੀ ਮੋਹਰੀ ਰਿਹਾ ਹੈ ਪਰ ਕੁਝ ਲੋਕ ਅਜਿਹੇ ਹਨ ਜੋ ਮੈਟਰੋ ਪ੍ਰਸ਼ਾਸਨ ਦੇ ਬਣਾਏ ਨਿਯਮਾਂ ਨੂੰ ਨਾ ਮੰਨ ਕੇ ਗਲਤ ...
ਥਾਨੇਸਰ, 23 ਫਰਵਰੀ (ਅਜੀਤ ਬਿਊਰੋ)- ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕੈਲਾਸ਼ ਚੰਦਰ ਸ਼ਰਮਾ ਨੇ ਖੋਜ ਸੰਮਿਤੀ ਤੇ ਪ੍ਰੀਖਿਅਕਾਂ ਦੇ ਬੋਰਡ ਦੀ ਸਲਾਹ 'ਤੇ 10 ਖੋਜਾਰਥੀਆਂ ਨੂੰ ਪੀ.ਐਚ.ਡੀ. ਡਿਗਰੀ ਦੇ ਪਾਤਰ ਐਲਾਨ ਕੀਤਾ ਹੈ | ਯੂਨੀਵਰਸਿਟੀ ਦੇ ਪ੍ਰੀਖਿਆ ...
ਨਵੀਂ ਦਿੱਲੀ, 23 ਫਰਵਰੀ (ਬਲਵਿੰਦਰ ਸਿੰਘ ਸੋਢੀ)-ਸ਼ਿਆਮ ਲਾਲ ਮੈਮੋਰੀਅਲ ਇੰਵੀਟੇਸ਼ਨਲ ਹਾਕੀ ਟੂਰਨਾਮੈਂਟ (ਪੁਰਸ਼ ਅਤੇ ਔਰਤ) ਸ਼ਾਮ ਲਾਲ ਕਾਲਜ ਦੇ ਗਰਾਊਾਡ ਵਿਚ ਕਰਵਾਇਆ ਗਿਆ | ਇਸ ਵਿਚ ਗੁਰੂ ਤੇਗ ਬਹਾਦਰ ਕਾਲਜ ਨੇ ਸ਼ਿਆਮ ਲਾਲ ਕਾਲਜ ਨੂੰ 4-3 ਤੋਂ ਹਰਾਇਆ ਜੇਤੂ ਟੀਮ ...
ਨਵੀਂ ਦਿੱਲੀ, 23 ਫਰਵਰੀ (ਬਲਵਿੰਦਰ ਸਿੰਘ ਸੋਢੀ)-ਨਾਰਥ ਈਸਟ ਜ਼ਿਲ੍ਹੇ ਦੀ ਪੁਲਿਸ ਨੇ ਗੱਡੀਆਂ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਇਸ ਵਿਅਕਤੀ ਦਾ ਨਾਂਅ ਅਮੀਰ (22) ਜਨਤਾ ਕਾਲੋਨੀ ਵੈਲਕਮ, ਦਿੱਲੀ ਹੈ | ਪੁਲਿਸ ਨੇ ਇਸ ਕੋਲੋਂ 6 ਚੋਰੀ ਕੀਤੇ ਹੋਏ ...
ਨਵੀਂ ਦਿੱਲੀ, 23 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਹੁਣ ਦੁੱਧ ਚੋਰ ਗਰੋਹ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਹੈ ਅਤੇ ਇਸ ਨੇ ਅੱਜ ਕੱਲ੍ਹ ਸ਼ਕੂਰਬਸਤੀ ਦੇ ਇਲਾਕੇ ਨੂੰ ਆਪਣਾ ਨਿਸ਼ਾਨਾ ਬਣਾਇਆ ਹੋਇਆ ਹੈ | ਦਿੱਲੀ ਵਿਚ ਅਜਿਹੀਆਂ ਦੁਕਾਨਾਂ ਅਤੇ ਡੇਅਰੀਆਂ ਹਨ ਜੋ ...
ਨਵੀਂ ਦਿੱਲੀ, 23 ਫਰਵਰੀ (ਬਲਵਿੰਦਰ ਸਿੰਘ ਸੋਢੀ)-ਸਰਵੋਦਿਆ ਬਾਲ ਵਿਦਿਆਲਾ ਸਕੂਲ ਚਾਂਦ ਨਗਰ ਦਿੱਲੀ ਵਲੋਂ ਸਕੂਲ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ, ਜਿਸ ਵਿਚ ਪੰਜਾਬੀ ਪ੍ਰਚਾਰਨੀ ਸਭਾ ਨੇ ਯੋਗਦਾਨ ਦਿੱਤਾ | ਪੰਜਾਬੀ ਵਿਭਾਗ ਦੇ ਸੀਨੀਅਰ ਅਧਿਆਪਕ ...
ਜਲੰਧਰ, 23 ਫਰਵਰੀ (ਅ. ਬ.)- ਟਾਟਾ-ਚਾਹ ਜਾਗੋ ਰੇ ਵਲੋਂ 2.0 ਪ੍ਰੀ-ਐਕਟੀਮਿਜ਼ਮ ਬਾਰੇ ਚਰਚਾ ਕਰਦਿਆਂ 'ਕੱਲ੍ਹ ਦਾ ਚੈਂਪੀਅਨ' ਸਮਾਗਮ ਕਰਵਾਇਆ | ਇਸ ਸਮਾਗਮ ਨਾਲ ਭਾਰਤ ਦੇ ਸਭ ਤੋਂ ਆਸ਼ਾਵਾਦੀ ਐਥਲੀਟਾਂ ਦੇ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਆਪਣੀ ਕਲਾ ਨੂੰ ਹੋਰ ਨਿਖਾਰਨ ਦਾ ...
ਚੰਡੀਗੜ੍ਹ, 23 ਫ਼ਰਵਰੀ (ਐਨ.ਐਸ. ਪਰਵਾਨਾ)- ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਅੱਜ ਇੱਥੇ ਵਿਚਾਰ ਪ੍ਰਗਟ ਕੀਤਾ ਕਿ ਪਹਿਲਾਂ ਤੋਂ ਹੀ ਕਰਜ਼ੇ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਨੀਤੀ ਆਯੋਗ ਵਲੋਂ ਕੀਤਾ ਗਿਆ ਇਨਕਾਰ ਕਿਸਾਨਾਂ 'ਚ ...
ਚੰਡੀਗੜ੍ਹ, 23 ਫਰਵਰੀ (ਆਰ.ਐਸ.ਲਿਬਰੇਟ)- ਅੱਜ ਸੈਕਟਰ 34 'ਚ ਇਕ ਟ੍ਰੇਡ ਫੇਅਰ ਦੀ ਰਸਮੀ ਸ਼ੁਰੂਆਤ ਰਾਮਦਾਸ ਅਠਾਵਲੇ ਕੇਂਦਰੀ ਰਾਜ ਮੰਤਰੀ ਸਮਾਜਿਕ ਨਿਆਂ ਤੇ ਸ਼ਸਕਤੀਕਰਨ ਨੇ ਕੀਤੀ | ਉਹ ਟਰੇਡ ਫੇਅਰ ਦੀਆਂ ਵੱਖ-ਵੱਖ ਉਤਪਾਦਾਂ ਸਬੰਧੀ ਲਗਾਈਆਂ ਸਟਾਲਾਂ 'ਤੇ ਗਏ | ਇਸ ਮੌਕੇ ...
ਅੰਮਿ੍ਤਸਰ, 23 ਫਰਵਰੀ (ਰੇਸ਼ਮ ਸਿੰਘ)- ਇੱਥੇ ਇਕ ਰਿਸ਼ਤੇਦਾਰ ਦੇ ਵਿਆਹ ਸਮਾਗਮ 'ਚ ਸ਼ਾਮਿਲ ਹੋ ਕੇ ਅੰਮਿ੍ਤਸਰ ਸ਼ਹਿਰ 'ਚ ਸਥਿਤ ਆਪਣੇ ਘਰ ਪਰਤ ਰਹੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੇ ਸੁਰੱਖਿਆ ਅਮਲੇ 'ਚ ਸ਼ਾਮਿਲ ਇਕ ਜ਼ੈਮਰ ਸਫ਼ਾਰੀ ਗੱਡੀ ਉਸ ਵੇਲੇ ਹਾਦਸੇ ਦਾ ...
ਕਰਨਾਲ, 23 ਫਰਵਰੀ (ਗੁਰਮੀਤ ਸਿੰਘ ਸੱਗੂ)- ਸਦਰ ਬਾਜ਼ਾਰ ਖੇਤਰ 'ਚ ਅੱਜ ਤੜਕਸਾਰ ਉਸ ਸਮੇਂ ਸਨਸਨੀ ਅਤੇ ਦਹਿਸ਼ਤ ਫ਼ੈਲ ਗਈ, ਜਦੋਂ ਇਕ ਪਤੀ ਨੇ ਆਪਣੀ ਪਤਨੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ | ਜਾਣਕਾਰੀ ਅਨੁਸਾਰ ਪਤੀ ਵਿਨੈ ਕੁਮਾਰ ਨੇ ਅੱਜ ਤੜਕੇ ਕਰੀਬ 3:30 ਵਜੇ ਆਪਣੀ ਪਤਨੀ ...
ਅੰਮਿ੍ਤਸਰ, 23 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਰਾਚੀ ਸ਼ਹਿਰ ਦੀ ਡਿਸਟਿ੍ਕਟ ਮਲੀਰ ਜੇਲ੍ਹ 'ਚ ਬੰਦ ਹੱਤਿਆ ਦੇ ਦੋਸ਼ੀ ਮੁਹੰਮਦ ਰਾਸ਼ਿਦ ਵਲੋਂ ਉਸ ਦੀ ਬੇਟੀ ਅਰੂਸਾ ਦੇ ਵਿਆਹ 'ਚ ਸ਼ਾਮਿਲ ਹੋਣ ਦੀ ਇੱਛਾ ਜੇਲ੍ਹ ਦੇ ਅਫ਼ਸਰਾਂ ਵਲੋਂ ਵੱਖਰੇ ਹੀ ਢੰਗ ਨਾਲ ਪੂਰੀ ...
ਅੰਮਿ੍ਤਸਰ, 23 ਫਰਵਰੀ (ਹਰਮਿੰਦਰ ਸਿੰਘ)-ਅੰਮਿ੍ਤਸਰ ਤੋਂ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉੱਥੋਂ ਦੇ ਪਾਰਲੀਮੈਂਟ ਮੈਂਬਰ ਹਰਜੀਤ ਸਿੰਘ ਸੱਜਣ ਨੂੰ ਮਿਲੇ | ਇਸ ਦੌਰਾਨ ਮਲਿਕ ਨੇ ਅੰਮਿ੍ਤਸਰ ਤੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਲਈ ਸੱਜਣ ਨੂੰ ਇਕ ਮੰਗ ਪੱਤਰ ਵੀ ਦਿੱਤਾ | ਮਲਿਕ ਨੇ ਦੱਸਿਆ ਕਿ ਕੈਨੇਡਾ ਦੇ ਸ਼ਹਿਰ ਟੋਰਾਂਟੋਂ, ਵੈਨਕੂਵਰ 'ਚ ਵੱਡੀ ਗਿਣਤੀ ਵਿਚ ਪੰਜਾਬੀ ਵੱਸੇ ਹੋਏ ਹਨ, ਇਸ ਤੋਂ ਇਲਾਵਾ ਵੱਡੀ ਗਿਣਤੀ 'ਚ ਸੈਲਾਨੀ ਅਤੇ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ, ਜਲਿ੍ਹਆਂਵਾਲਾ ਬਾਗ ਅਤੇ ਸ੍ਰੀ ਦੁਰਗਿਆਨਾ ਮੰਦਰ ਦੇ ਦਰਸ਼ਨਾਂ ਲਈ ਆਉਂਦੇ ਹਨ | ਉਨ੍ਹਾਂ ਕਿਹਾ ਕਿ ਕੈਨੇਡਾ 'ਚ ਵੱਸਦੇ ਪੰਜਾਬੀਆਂ ਨੂੰ ਪੰਜਾਬ ਆਉਣ ਲਈ ਦਿੱਲੀ ਹਵਾਈ ਅੱਡੇ 'ਤੇ ਉਤਰਣਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦਾ ਸਮਾਂ ਬਹੁਤ ਬਰਬਾਦ ਹੁੰਦਾ ਹੈ | ਉਨ੍ਹਾਂ ਕਿਹਾ ਪੰਜਾਬੀਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਅੰਮਿ੍ਤਸਰ ਤੋਂ ਕੈਨੇਡਾ ਲਈ ਸਿੱਧੀ ਉਡਾਣ ਸ਼ੁਰੂ ਕਰਵਾਈ ਜਾਵੇ |
ਮਿਆਣੀ, 23 ਫਰਵਰੀ (ਮੁਲਤਾਨੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ੍ਰੀ ਚੋਲਾ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੀਆਂ ਸੰਗਤਾਂ ਦੇ ਠਹਿਰਾਓ ਲਈ ਗੁਰਦੁਆਰਾ ਗੁਰੂ ਨਾਨਕ ਦਰਬਾਰ ਬਾਬਾ ਸ੍ਰੀ ਚੰਦ ਉੜਮੜ ਟਾਂਡਾ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਪੁਖ਼ਤਾ ਪ੍ਰਬੰਧ ਕਰ ਲਏ ਗਏ ਹਨ | ...
ਫਤਿਹਾਬਾਦ, 23 ਫਰਵਰੀ (ਹਰਬੰਸ ਮੰਡੇਰ)- ਧਰਮਸ਼ਾਲਾ ਰੋਡ 'ਤੇ ਗੋਦ ਲਏ ਬੱਚੇ ਨੂੰ ਉਸ ਦੀ ਮਾਂ ਵਲੋਂ ਪਿਟਾਈ ਕਰਨ 'ਤੇ ਸ਼ਹਿਰ ਪੁਲਿਸ ਨੇ ਬਾਲ ਸੁਰੱਖਿਆ ਸਮਿਤੀ ਦੀ ਪ੍ਰਧਾਨ ਅਨੀਤਾ ਜੋੜਾ ਦੀ ਸ਼ਿਕਾਇਤ 'ਤੇ ਜੁਵੇਨਾਇਲ ਜਸਟਿਸ ਐਕਟ ਤਹਿਤ ਕੇਸ ਦਰਜ ਕੀਤਾ ਹੈ | ਬੱਚੇ ਦੀ ...
ਕਾਲਾਂਵਾਲੀ, 23 ਫਰਵਰੀ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਪੁਲਿਸ ਮੁਖੀ ਸਿਮਰਦੀਪ ਸਿੰਘ ਦੀ ਅਗਵਾਈ 'ਚ ਜ਼ਿਲ੍ਹਾ ਭਰ 'ਚ ਚਲਾਏ ਜਾ ਰਹੇ ਵਿਸ਼ੇਸ਼ ਮੁਹਿੰਮ ਤਹਿਤ ਸੀ.ਆਈ.ਏ. ਸਟਾਫ ਪੁਲਿਸ ਡੱਬਵਾਲੀ ਵਲੋਂ ਮਹੱਤਵਪੂਰਨ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਮੰਡੀ ...
ਕੁਰੂਕਸ਼ੇਤਰ, 23 ਫਰਵਰੀ (ਜਸਬੀਰ ਸਿੰਘ ਦੁੱਗਲ) ਆਪਣੀ ਮੰਗਾਂ ਨੂੰ ਲੈ ਕੇ ਆਂਗਣਵਾੜੀ ਵਰਕਰਜ਼ ਅਤੇ ਹੈਲਪਰਜ਼ ਯੂਨੀਅਨ ਦਾ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਜਾਰੀ ਹੈ | ਔਰਤਾਂ ਪੂਰੇ ਜੋਸ਼ ਨਾਲ ਪਿਛਲੇ 12 ਦਿਨਾਂ ਤੋਂ ਡਟੀ ਹੋਈਆਂ ਹਨ ਤੇ ਸਰਕਾਰ ...
ਥਾਨੇਸਰ, 23 ਫਰਵਰੀ (ਅਜੀਤ ਬਿਊਰੋ)- ਸੇਠ ਨਵਰੰਗ ਰਾਏ ਲੋਹੀਆ ਜੈਰਾਮ ਕੰਨਿਆ ਕਾਲਜ ਲੋਹਾਰ ਮਾਜਰਾ ਦੀਆਂ ਵਿਦਿਆਰਥਣਾਂ ਨੇ ਆਰੀਆ ਕੰਨਿਆ ਕਾਲਜ ਸ਼ਾਹਾਬਾਦ ਮਾਰਕੰਡਾ 'ਚ ਹੋਏ ਸੂਬਾ ਪੱਧਰੀ ਗੋਲਡਨ ਜੁਬਲੀ ਅੰਤਰ ਕਾਲਜ ਮੁਕਾਬਲੇ 'ਚ ਉਤਸ਼ਾਹ ਨਾਲ ਹਿੱਸੇਦਾਰੀ ਦਿਖਾਈ | ...
ਕਾਲਾਂਵਾਲੀ, 23 ਫਰਵਰੀ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਗੁਦਰਾਣਾ 'ਚ ਚਕੇਰੀਆਂ ਰੋਡ 'ਤੇ ਖੇਤਾਂ 'ਚ ਕੰਮ ਕਰਦੇ ਸਮੇਂ ਟਰੈਕਟਰ ਦਾ ਸੰਤੁਲਨ ਵਿਗੜਣ ਨਾਲ ਟਰੈਕਟਰ ਪਲਟ ਗਿਆ ਤੇ ਡਰਾਈਵਰ ਦੀ ਟਰੈਕਟਰ ਹੇਠਾਂ ਆਉਣ ਨਾਲ ਮੌਕੇ 'ਤੇ ਮੌਤ ਹੋ ਗਈ | ਮਿ੍ਤਕ ਦੀ ਪਛਾਣ ...
ਕਰਨਾਲ, 23 ਫਰਵਰੀ (ਗੁਰਮੀਤ ਸਿੰਘ ਸੱਗੂ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰੰਘ ਝੀਂਡਾ ਨੇ ਕੇਂਦਰ ਸਰਕਾਰ 'ਤੇ ਦੋਸ਼ ਲਗਾਇਆ ਹੈ ਕਿ ਕੇਂਦਰ ਸਰਕਾਰ ਨੇ ਹਰਿਆਣਾ ਵਿਚ ਨਵੀਂ ਰੇਲ ਲਾਈਨ ਵਿਛਾਉਣ ਲਈ ਜੋ ਸਰਵੇ ਰਿਪੋਰਟ ਤਿਆਰ ਕੀਤੀ ਹੈ, ...
ਬਾਬੈਨ, 23 ਫਰਵਰੀ (ਡਾ. ਦੀਪਕ ਦੇਵਗਨ)-ਕੇਂਦਰਾਂ 'ਤੇ ਤਾਲੇ ਲਾ ਕੇ ਆਂਗਣਵਾੜੀ ਵਰਕਰਸ ਤੇ ਹੈਲਪਰਸ ਯੂਨੀਅਨ ਨੇ 5ਵੇਂ ਦਿਨ ਬਾਬੈਨ 'ਚ ਸੀ.ਡੀ.ਪੀ.ਓ. ਦਫ਼ਤਰ 'ਤੇ ਸਰਕਾਰ ਦੀਆਂ ਨੀਤੀਆਂ ਿਖ਼ਲਾਫ਼ ਖੂਬ ਰੋਸ਼ ਪ੍ਰਦਰਸ਼ਨ ਕੀਤਾ | ਅੱਜ ਦੇ ਪ੍ਰਦਰਸ਼ਨ ਦੀ ਪ੍ਰਧਾਨਗੀ ਸੰਤੋਸ਼ ...
ਚੇਨਈ, 23 ਫਰਵਰੀ (ਏਜੰਸੀ)- ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਲੋਂ ਬੈਂਕ ਨਾਲ ਧੋਖਾਧੜੀ ਕਰਨ ਦੇ ਇਕ ਮਾਮਲੇ 'ਚ 2 ਨੂੰ ਦੋਸ਼ੀ ਠਹਿਰਾਉਂਦੇ ਹੋਏ ਚਾਰ ਸਾਲ ਦੀ ਸਖਤ ਜੇਲ੍ਹ ਦੀ ਸਜ਼ਾ ਸੁਣਾਈ ਹੈ | ਵਿਸ਼ੇਸ਼ ਜੱਜ ਐੱਸ. ਜਵਾਹਰ ਨੇ ਫੈਸਲੇ 'ਚ ਟੀ.ਐੱਸ.ਆਰ. ਵਾਸੂਦੇਵਨ ਤੇ ਸੀ. ...
ਨਵੀਂ ਦਿੱਲੀ, 23 ਫਰਵਰੀ (ਏਜੰਸੀ)-ਪਿ੍ਯੰਕਾ ਚੋਪੜਾ ਨੇ ਪੀ.ਐਨ.ਬੀ. ਘੁਟਾਲੇ ਮਾਮਲੇ 'ਚ ਫ਼ਰਾਰ ਨੀਰਵ ਮੋਦੀ ਨਾਲ ਬ੍ਰਾਂਡ ਅੰਬੈਸਡਰ ਦਾ ਕਰਾਰ ਖਤਮ ਕਰ ਦਿੱਤਾ ਹੈ | ਇਹ ਜਾਣਕਾਰੀ ਪਿ੍ਯੰਕਾ ਚੋਪੜਾ ਦੇ ਬੁਲਾਰੇ ਨੇ ਦਿੱਤੀ | ਪਿ੍ਯੰਕਾ ਚੋਪੜਾ ਪਿਛਲੇ ਸਾਲ ਜਨਵਰੀ ਤੋਂ ਨੀਰਵ ...
ਤਰਨ ਤਾਰਨ, 23 ਫਰਵਰੀ (ਹਰਿੰਦਰ ਸਿੰਘ)-ਸਾਊਥ ਆਸਟ੍ਰੇਲੀਆ ਰਾਜ ਵਿਚ 18 ਮਾਰਚ ਨੂੰ ਹੋਣ ਵਾਲੀਆਂ ਚੋਣਾਂ 'ਚ ਲੇਬਰ ਪਾਰਟੀ ਵਲੋਂ ਤਰਨ ਤਾਰਨ ਦੇ ਰਹਿਣ ਵਾਲੇ ਤਿ੍ਮਾਣ ਸਿੰਘ ਗਿੱਲ ਨੂੰ ਮੈਂਬਰ ਲੈਜਿਸਲੇਟਿਵ ਕੌਾਸਲ ਦੀ ਚੋਣ ਲਈ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਤਰਨ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX