ਲਹਿਰਾਗਾਗਾ, 12 ਮਾਰਚ (ਗਰਗ, ਢੀਂਡਸਾ, ਗੋਇਲ) -ਸ਼ੋ੍ਰਮਣੀ ਅਕਾਲੀ ਦਲ ਵਲੋਂ ਕੈਪਟਨ ਸਰਕਾਰ ਿਖ਼ਲਾਫ਼ ਪੋਲ ਖੋਲ੍ਹ ਰੈਲੀ ਨਵੀਂ ਅਨਾਜ ਮੰਡੀ ਵਿਖੇ ਹਲਕਾ ਲਹਿਰਾਗਾਗਾ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ 'ਚ ਕੀਤੀ ਗਈ | ਜਿਸ 'ਚ ਮੁੱਖ ਮਹਿਮਾਨ ਸ਼ੋ੍ਰਮਣੀ ...
ਸੁਰਿੰਦਰ ਕੋਛੜ
ਅੰਮਿ੍ਤਸਰ, 12 ਮਾਰਚ-ਜਲਿ੍ਹਆਂਵਾਲਾ ਬਾਗ਼ ਸਮਾਰਕ 'ਚ ਸਾਧਾਰਨ ਜਿਹੇ ਸ਼ੋਅ ਕੇਸ 'ਚ ਰੱਖੀ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਦੀ ਭਸਮ ਵਾਲੇ ਕਲਸ਼ ਦੇ ਨਾਲ ਲਗਾਈ ਤਖ਼ਤੀ 'ਤੇ ਸ਼ਹੀਦ-ਏ-ਆਜ਼ਮ ਸ: ਊਧਮ ਸਿੰਘ ਨੂੰ 'ਸ਼ਹੀਦ' ਸ਼ਬਦ ਨਾਲ ਸੰਬੋਧਨ ਕਰਨ ਦੀ ਬਜਾਇ ...
ਝੁਨੀਰ, 12 ਮਾਰਚ (ਰਮਨਦੀਪ ਸਿੰਘ ਸੰਧੂ)-ਪਿੰਡ ਰਾਏਪੁਰ ਵਿਖੇ ਨੌਜਵਾਨ ਕਿਸਾਨ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ ਹੈ | ਥਾਣਾ ਜੋੜਕੀਆਂ ਦੇ ਏ. ਐਸ. ਆਈ. ਅਜੈਬ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਸੁੱਖਪੀ੍ਰਤ ਸਿੰਘ (27) ਪੁੱਤਰ ਸੌਦਾਗਰ ...
ਹਰਸਾ ਛੀਨਾ, 12 ਮਾਰਚ (ਕੜਿਆਲ)-ਪਿੰਡ ਹਰਸਾ ਛੀਨਾ (ਵਿਚਲਾ ਕਿਲ੍ਹਾ) ਵਿਖੇ ਅੱਜ ਦੁਪਹਿਰ ਸਮੇਂ 12ਵੀਂ ਜਮਾਤ ਦੇ ਸਾਲਾਨਾ ਇਮਤਿਹਾਨ ਦੇ ਰਹੇ ਵਿਦਿਆਰਥੀ ਹਰਪਿੰਦਰ ਸਿੰਘ (19) ਪੁੱਤਰ ਸਾਹਿਬ ਸਿੰਘ ਨੇ ਮਾਨਸਿਕ ਤਣਾਅ ਦੇ ਚੱਲਦਿਆਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ...
ਤਰਨ ਤਾਰਨ, 12 ਮਾਰਚ (ਹਰਿੰਦਰ ਸਿੰਘ)¸ਤਰਨ ਤਾਰਨ ਜ਼ਿਲ੍ਹੇ 'ਚ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨਿਰਮਲ ਸਿੰਘ ਵਲੋਂ ਹੋ ਰਹੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਪੇਪਰਾਂ 'ਚ ਕੀਤੀ ਸਖ਼ਤੀ ਤੋਂ ਬਾਅਦ ਸੰਤ ਸਿੰਘ ਸੁੱਖਾ ਸਿੰਘ ...
ਗੁਰਦਾਸਪੁਰ, 12 ਮਾਰਚ (ਆਰਿਫ਼/ਆਲਮਬੀਰ ਸਿੰਘ/ ਗੁਰਪ੍ਰਤਾਪ ਸਿੰਘ)-ਜਬਰ ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੁੱਚਾ ਸਿੰਘ ਲੰਗਾਹ ਨੰੂ ਅੱਜ ਪੁਲਿਸ ਵਲੋਂ ਐਡੀਸ਼ਨਲ ਸੈਸ਼ਨ ਜੱਜ ਸ੍ਰੀ ਪ੍ਰੇਮ ਕੁਮਾਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਵਲੋਂ ਉਨ੍ਹਾਂ ਦੀ ...
ਅੰਮਿ੍ਤਸਰ, 12 ਮਾਰਚ (ਹਰਮਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਲੋਂ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਸਾਬਕਾ ਮੈਂਬਰ ਅਤੇ ਜ਼ਿਲ੍ਹਾ ਤਰਨਤਾਰਨ ਨਾਲ ਸਬੰਧਿਤ ਸੀਨੀਅਰ ਆਗੂ ਇਕਬਾਲ ਸਿੰਘ ਸੰਧੂ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਕਾਰਨ ਪਾਰਟੀ 'ਚ ਕੱਢ ਦਿੱਤਾ ਗਿਆ ਹੈ | ...
ਚੰਡੀਗੜ੍ਹ, 12 ਮਾਰਚ (ਸੁਰਜੀਤ ਸਿੰਘ ਸੱਤੀ)- ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕਰਨ ਵਿਰੁੱਧ ਸਰਕਾਰ ਦੇ ਇਕ ਮਤੇ ਵਿਰੁੱਧ ਪਲਾਂਟ ਦੇ ਮੁਲਾਜ਼ਮਾਂ ਵਲੋਂ ਦਾਖ਼ਲ ਪਟੀਸ਼ਨ ਦਾ ਹਾਈਕੋਰਟ 'ਚ ਸੋਮਵਾਰ ਨੂੰ ਨਿਪਟਾਰਾ ਹੋ ਗਿਆ ਹੈ | ਮੁਲਾਜ਼ਮਾਂ ਨੇ ਇਹ ...
ਸੰਦੌੜ, 12 ਮਾਰਚ (ਗੁਰਪ੍ਰੀਤ ਸਿੰਘ ਚੀਮਾ)-ਗੁਰਦੁਆਰਾ ਗੁਰਪ੍ਰਕਾਸ਼ ਖੇੜੀ ਅਧੀਨ ਚੱਲਦੀ ਸੰਸਥਾ ਸਰਬੱਤ ਦਾ ਭਲਾ ਸੇਵਾ ਦਲ ਵਲੋਂ ਉੱਘੇ ਸਿੱਖ ਪ੍ਰਚਾਰਕ ਅਤੇ ਸੰਸਥਾ ਦੇ ਸਰਪ੍ਰਸਤ ਬਾਬਾ ਦਲੇਰ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਉਨ੍ਹਾਂ ਦੇ ਜੱਦੀ ਨਗਰ ਕਸਬਾ ਭੁਰਾਲ ...
ਫ਼ਰੀਦਕੋਟ, 12 ਮਾਰਚ (ਜਸਵੰਤ ਸਿੰਘ ਪੁਰਬਾ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਨਾ ਕਰਦਿਆਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਵਲੋਂ ਆਰੰਭ ਇਕ ਨਗਰ ਇਕ ਗੁਰਦੁਆਰਾ ਮੁਹਿੰਮ ਨੂੰ ਅਪਣਾਉਂਦਿਆਂ ਫ਼ਰੀਦਕੋਟ ਜ਼ਿਲ੍ਹੇ ਦੇ ...
ਸ੍ਰੀਨਗਰ, 12 ਮਾਰਚ (ਮਨਜੀਤ ਸਿੰਘ)- ਦੱਖਣੀ ਕਸ਼ਮੀਰ ਦੇ ਸ਼ੌਪੀਆ ਦੇ ਕਾਪਰਨ ਇਲਾਕੇ ਵਿਖੇ ਹਥਿਆਰ ਬੰਦ ਲੁਟੇਰਿਆਂ ਨੇ ਜੇ.ਕੇ ਬੈਂਕ ਦੇ ਕਰਮਚਾਰੀਆਂ ਦੀ ਗੱਡੀ 'ਤੇ ਧਾਵਾ ਬੋਲ ਦਿੱਤਾ ਤੇ 6 ਲੱਖ ਰੁਪਏ ਲੈ ਕੇ ਫ਼ਰਾਰ ਹੋ ਗਏ | ਪੁਲਿਸ ਅਨੁਸਾਰ ਕਾਪਰਨ ਸ਼ਾਖ ਦੇ ਕਰਮਚਾਰੀ ਦੀ ...
ਅੰਮਿ੍ਤਸਰ, 12 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਸਿਆਲਕੋਟ 'ਚ ਮੌਜੂਦ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਾ ਬਾਬੇ ਦੀ ਬੇਰ 'ਚ ਦੇਸ਼ ਦੀ ਵੰਡ ਤੋਂ ਬਾਅਦ ਪਹਿਲੀ ਵਾਰ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੋ ਰਹੀ ਹੈ | ਇਸ ...
ਬੱਚੀਵਿੰਡ, 12 ਮਾਰਚ (ਬਲਦੇਵ ਸਿੰਘ ਕੰਬੋ)- ਅੰਮਿ੍ਤਸਰ ਸੈਕਟਰ ਤਹਿਤ ਪੈਂਦੇ ਸਰਹੱਦੀ ਪਿੰਡ ਮੂਲਾਂਕੋਟ ਵਿਖੇ ਇਕ ਪਾਕਿਸਤਾਨੀ ਔਰਤ ਭਾਰਤੀ ਖੇਤਰ 'ਚ ਦਾਖ਼ਲ ਹੋ ਗਈ, ਜਿਸ ਨੂੰ 88 ਬਟਾਲੀਅਨ ਬੀ. ਐਸ. ਐਫ. ਦੇ ਜਵਾਨਾਂ ਨੇ ਹਿਰਾਸਤ 'ਚ ਲੈ ਲਿਆ | ਜਾਣਕਾਰੀ ਅਨੁਸਾਰ ਔਰਤ ਦੀ ...
ਲੁਧਿਆਣਾ, 12 ਮਾਰਚ (ਪਰਮੇਸ਼ਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਈ ਜਾ ਰਹੀ ਸਾਲਾਨਾ ਪ੍ਰੀਖਿਆ ਦੌਰਾਨ ਅੱਜ ਹੋਇਆ 12ਵੀਂ ਜਮਾਤ ਦਾ ਕੈਮਿਸਟਰੀ ਦਾ ਪਰਚਾ ਬੇਹੱਦ ਔਖਾ ਸੀ, ਜਿਸ 'ਚ ਦੋ ਤਿਹਾਈ ਤੋਂ ਵੱਧ ਵਿਦਿਆਰਥੀਆਂ ਦੇ ਫੇਲ ਹੋਣ ਦਾ ਖਦਸ਼ਾ ਪ੍ਰਗਟਾਇਆ ...
ਜਲੰਧਰ, 12 ਮਾਰਚ (ਅ. ਬ.)-ਡਾ. ਸ਼ਾਰਦਾ ਮੈਡੀਲਾਈਫ਼ ਆਯੁਰਵੈਦਿਕ ਹਸਪਤਾਲ, ਨੇੜੇ ਹੋਟਲ ਸਿੱਪਲ, ਮਾਡਲ ਟਾਊਨ ਲੁਧਿਆਣਾ ਦੇ ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਆਯੁਰਵੈਦ ਨਾਲ ਬਿਨਾਂ ਆਪ੍ਰੇਸ਼ਨ ਹਰ ਬਿਮਾਰੀ ਦਾ ਇਲਾਜ ਸੰਭਵ ਹੈ | ਉਨ੍ਹਾਂ ਦੱਸਿਆ ਕਿ ਮੁੱਖ ਤੌਰ 'ਤੇ ਕਿਸੇ ਵੀ ...
ਜਲੰਧਰ, 12 ਮਾਰਚ (ਜਸਪਾਲ ਸਿੰਘ)-ਬੀਤੇ ਕੱਲ੍ਹ ਚੰਡੀਗੜ੍ਹ 'ਚ ਕਰਵਾਈ ਗਈ ਵਿਸ਼ਵ ਪੰਜਾਬੀ ਕਾਨਫ਼ਰੰਸ ਦੌਰਾਨ ਖਜ਼ਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵਲੋਂ ਆਈ. ਏ. ਐਸ. ਅਧਿਕਾਰੀਆਂ ਦੀ ਮਾੜੀ ਅੰਗਰੇਜ਼ੀ ਬਾਰੇ ਕੀਤੀ ਗਈ ਟਿੱਪਣੀ ਤੋਂ ਬਾਅਦ ਕੇਂਦਰੀ ਰਾਜ ਮੰਤਰੀ ...
ਫ਼ਰੀਦਕੋਟ, 12 ਮਾਰਚ (ਜਸਵੰਤ ਸਿੰਘ ਪੁਰਬਾ)-ਕਿਰਗਿਸਤਾਨ ਵਿਖੇ ਹੋਈਆਂ ਏਸ਼ੀਅਨ ਖੇਡਾਂ 'ਚ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਹਰਪ੍ਰੀਤ ਸਿੰਘ ਨੇ ਕਾਂਸੀ ਦਾ ਤਮਗ਼ਾ ਜਿੱਤ ਕੇ ਲਗਾਤਾਰ ਤਿੰਨ ਵਾਰ ਜਿੱਤ ਦੀ ਹੈਟਰਿਕ ਬਣਾਉਣ ਵਾਲੇ ਇਸ ਪਹਿਲਵਾਨ ਨੇ ਪੰਜਾਬ ਸਰਕਾਰ ਤੋਂ ...
ਕਾਦੀਆਂ, 12 ਮਾਰਚ (ਮਕਬੂਲ ਅਹਿਮਦ)-ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਕਾਦੀਆਂ ਦੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਬੈਂਕ ਤੋਂ ਲਏ ਗਏ 30 ਕਰੋੜ ਦੇ ਕਰਜ਼ ਨੰੂ ਸਮੇਂ ਸਿਰ ਵਾਪਸ ਨਾ ਕੀਤੇ ਜਾਣ 'ਤੇ ਬੈਂਕ ਵਲੋਂ ...
ਜਲੰਧਰ, 12 ਮਾਰਚ (ਸ਼ਿਵ ਸ਼ਰਮਾ)- ਪੰਜਾਬ 'ਚ ਇਸ ਵੇਲੇ 500 ਕਰੋੜ ਤੋਂ ਜ਼ਿਆਦਾ ਦੀ ਰਕਮ ਦਾ ਵੈਟ ਰਿਫੰਡ ਜੀ. ਐਸ. ਟੀ. ਲਾਗੂ ਹੋਣ ਤੋਂ ਬਾਅਦ ਵੀ ਫਸਿਆ ਹੋਇਆ ਹੈ ਤੇ ਇਕ ਫ਼ਰਮ ਨੂੰ ਹਾਈਕੋਰਟ ਦੇ ਦਖ਼ਲ ਤੋਂ ਬਾਅਦ 1 ਕਰੋੜ 9.50 ਲੱਖ ਰੁਪਏ ਦਾ ਰਿਫੰਡ ਮਿਲਿਆ ਹੈ | ਰਿਫੰਡ ਦੇਣ 'ਚ ਤਾਂ ...
ਅੰਮਿ੍ਤਸਰ, 12 ਮਾਰਚ (ਸੁਰਿੰਦਰ ਕੋਛੜ)-ਲਗਭਗ 13 ਮਹੀਨੇ ਪਹਿਲਾਂ ਅੰਮਿ੍ਤਸਰ ਤੋਂ ਲਾਪਤਾ ਹੋਏ ਪਾਕਿਸਤਾਨੀ ਨਾਗਰਿਕ ਦੀ ਭਾਲ 'ਚ ਅੱਜ ਉਸ ਦੇ ਵਾਰਸ ਅੰਮਿ੍ਤਸਰ ਪਹੁੰਚੇ | ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਕਰਾਚੀ ਸ਼ਹਿਰ ਦਾ ਵਸਨੀਕ ਦੇਵਸਾਈ ਬਾਬੂ 43 ਮੈਂਬਰੀ ਜਥੇ ਨਾਲ ...
ਖਮਾਣੋਂ, 12 ਮਾਰਚ (ਮਨਮੋਹਣ ਸਿੰਘ ਕਲੇਰ)-ਵਿਸ਼ਵ ਸਿੱਖ ਪਾਰਲੀਮੈਂਟ ਦਾ ਗਠਨ ਸਿੱਖ ਸੰਗਤਾਂ ਵਲੋਂ ਸਰਬੱਤ ਖ਼ਾਲਸਾ ਦੌਰਾਨ ਥਾਪੇ ਗਏ ਸਮੂਹ ਜਥੇਦਾਰਾਂ ਦੀ ਆਪਸੀ ਸਹਿਮਤੀ ਨਾਲ ਕੀਤਾ ਜਾਵੇਗਾ | ਕੁਝ ਅਜਿਹੀਆਂ ਤਾਕਤਾਂ ਜਿਹੜੀਆਂ ਸਰਬੱਤ ਖ਼ਾਲਸੇ ਦੀਆਂ ਵਿਰੋਧੀ ...
ਜਲੰਧਰ, 12 ਮਾਰਚ (ਸ਼ਿਵ ਸ਼ਰਮਾ)- ਰਾਜ 'ਚ ਝੋਨੇ ਦੇ ਚੌਲ ਬਣਾਉਣ ਦੇ ਚੱਲ ਰਹੇ ਕੰਮਾਂ ਦੀ ਜਾਂਚ ਲਈ ਪੰਜਾਬ ਸਰਕਾਰ ਦੀ ਵਿਸ਼ੇਸ਼ ਹਦਾਇਤ 'ਤੇ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਵਿੰਗ ਵਲੋਂ ਜਾਂਚ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਪੰਜਾਬ ਸਰਕਾਰ ਦਾ ਜਿਹੜਾ ...
ਸੰਗਰੂਰ, 12 ਮਾਰਚ (ਸੁਖਵਿੰਦਰ ਸਿੰਘ ਫੁੱਲ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਸਪਸ਼ਟ ਕੀਤਾ ਹੈ ਕਿ ਸ਼ੁਰੂ ਕੀਤੀ 'ਇਕ ਪਿੰਡ ਇਕ ਗੁਰਦੁਆਰਾ ਲਹਿਰ' ਤਹਿਤ ਕੇਵਲ ਉੱਥੇ ਹੀ ਦੋ ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ | ਜਿਸ ਪਿੰਡ 'ਚ ਇਕ ...
ਅੰਮਿ੍ਤਸਰ, 12 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਲੁਧਰਾਂ ਵਿਚਲੇ 1,300 ਸਾਲ ਪੁਰਾਣੇ ਹਿੰਦੂ ਭੱਟੀ ਰਾਜੇ ਮੰਗਲ ਰਾਓ ਦੁਆਰਾ ਉਸਾਰੇ ਕਿਲ੍ਹਾ ਤਲਵਾੜਾ ਦੇ ਥੇਹ 'ਚ ਤਬਦੀਲ ਹੋ ਚੁਕੇ ਢਾਂਚੇ ਦੀ ਖ਼ੁਦਾਈ 'ਤੇ ਪਾਬੰਦੀ ਲਗਾਏ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ ...
ਚੰਡੀਗੜ੍ਹ, 12 ਮਾਰਚ (ਐਨ.ਐਸ. ਪਰਵਾਨਾ)-ਅੱਜ ਹਰਿਆਣਾ ਵਿਧਾਨ ਸਭਾ ਦੀ ਕਾਰਵਾਈ ਸਿਫਰ ਕਾਲ ਦੇ ਦੌਰਾਨ ਜ਼ੋਰਦਾਰ ਹੰਗਾਮੇ 'ਚ ਬਦਲ ਗਈ, ਜਦੋਂ ਇਨੈਲੋ ਵਿਧਾਇਕ ਦਲ ਦੇ ਡਿਪਟੀ ਲੀਡਰ ਜਸਵਿੰਦਰ ਸਿੰਘ ਸੰਧੂ ਨੇ ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ ਦੇ ਚੇਅਰਮੈਨ ਭਾਰਤ ...
ਪਟਿਆਲਾ, 12 ਮਾਰਚ (ਭਗਵਾਨ ਦਾਸ) ਰੱਖੜਾ ਵਿਖੇ ਆਈ.ਸੀ.ਏ.ਆਰ.- ਭਾਰਤੀ ਖੇਤੀ ਖੋਜ ਸੰਸਥਾਨ ਵਲੋਂ ਖੋਲ੍ਹੇ ਗਏ ਕੋਲੈਬੋਰੇਸ਼ਨ ਆਊਟਸਟੇਸ਼ਨ ਰਿਸਰਚ ਸੈਂਟਰ ਦਾ ਉਦਘਾਟਨ ਕਰਦਿਆਂ ਭਾਰਤ ਸਰਕਾਰ ਦੇ ਖੇਤੀ ਤੇ ਸਿੱਖਿਆ ਵਿਭਾਗ ਦੇ ਸਕੱਤਰ ਅਤੇ ਡਾਇਰੈਕਟਰ-ਜਨਰਲ ਆਈ.ਸੀ.ਏ.ਆਰ., ...
ਜਲੰਧਰ, 12 ਮਾਰਚ (ਸ. ਰ.)-ਪਿਛਲੇ ਲੰਮੇ ਅਰਸੇ ਤੋਂ ਪੰਜਾਬੀ ਸੰਗੀਤ ਵਿਚ ਆਪਣੀ ਵਡਮੁੱਲੀ ਗਾਇਕੀ ਦੇ ਕਾਰਨ ਸਤਿਕਾਰ ਦਾ ਰੁਤਬਾ ਹਾਸਲ ਕਰਨ ਵਾਲੇ ਗਾਇਕ ਮਨਮੋਹਨ ਵਾਰਿਸ ਨੇ ਅੱਜ ਦੱਸਿਆ ਕਿ 13 ਮਾਰਚ ਨੂੰ ਸ਼ਹੀਦ ਊਧਮ ਸਿੰਘ ਜੀ ਦਾ ਆਦਮਕੱਦ ਬੁੱਤ ਜਲਿ੍ਹਆਂ ਵਾਲੇ ਬਾਗ਼ ਦੇ ...
ਅੰਮਿ੍ਤਸਰ, 12 ਮਾਰਚ (ਵਿ. ਪ੍ਰ.)- ਸੰਤ ਸਮਾਜ ਦੇ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਨਾਨਕਸ਼ਾਹੀ ਕੈਲੰਡਰ ਦੇ ਉਲਟ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਮਨਘੜਤ ਤਰੀਕੇ ਨਾਲ ਸੰਗਰਾਂਦਾਂ ਅਤੇ ਗੁਰਪੁਰਬ ਦੀਆਂ ਤਰੀਕਾਂ ਉਲੀਕ ਕੇ ਜਾਰੀ ਕੀਤੇ ...
ਬੱਚੀਵਿੰਡ, 12 ਮਾਰਚ (ਬਲਦੇਵ ਸਿੰਘ ਕੰਬੋ)-ਅੰਮਿ੍ਤਸਰ ਸੈਕਟਰ ਅਧੀਨ ਪੈਂਦੇ ਸਰਹੱਦੀ ਪਿੰਡ ਕੱਕੜ ਵਿਖੇ ਬੀ. ਐਸ. ਐਫ. ਦੇ ਜਵਾਨਾਂ ਦੀ ਮੁਸ਼ਤੈਦੀ ਨੇ ਪਾਕਿ ਤਸਕਰਾਂ ਦੀ ਘੁਸਪੈਠ ਨੂੰ ਨਕਾਮ ਕਰ ਦਿੱਤਾ | ਜਾਣਕਾਰੀ ਅਨੁਸਾਰ ਪੋਸਟ ਕੱਕੜ (ਫਾਰਵਡ) ਵਿਖੇ ਰਾਤ ਦੀ ਡਿਊਟੀ 'ਤੇ ...
ਐੱਸ. ਏ. ਐੱਸ. ਨਗਰ, 12 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦੌਰਾਨ ਅੱਜ ਇਤਿਹਾਸ, ਕੈਮਿਸਟਰੀ, ਬਿਜ਼ਨਸ ਇਕਨਾਮਿਕਸ ਐਾਡ ਕੁਐਾਟੀਟੇਟਿਵ ਮੈਥਡਸ ਅਤੇ ਵੋਕੇਸ਼ਨਲ ਗਰੁੱਪ ਦੇ ਵਿਸ਼ਿਆਂ ਦੀ ਹੋਈ ...
ਅਟਾਰੀ, 12 ਮਾਰਚ (ਰੁਪਿੰਦਰਜੀਤ ਸਿੰਘ ਭਕਨਾ)-ਭਾਰਤ ਸਰਕਾਰ ਵਲੋਂ ਇਕ ਪਾਕਿਸਤਾਨੀ ਕੈਦੀ ਨੂੰ ਅਟਾਰੀ ਵਾਹਗਾ ਸਰਹੱਦ ਰਸਤੇ ਪਾਕਿਸਤਾਨ ਹਵਾਲੇ ਕੀਤਾ ਗਿਆ | ਇਹ ਕੈਦੀ ਭਾਰਤ ਅੰਦਰ ਨਾਜਾਇਜ਼ ਦਾਖਲੇ ਦੇ ਦੋਸ਼ ਹੇਠ ਭਾਰਤੀ ਜੇਲ੍ਹ ਪੁਣੇ ਮਹਾਰਾਸ਼ਟਰ ਵਿਖੇ ਬੰਦ ਸੀ | ਇਸ ...
ਤਹਿਰਾਨ, 12 ਮਾਰਚ (ਏ. ਐਫ. ਪੀ.)-ਈਰਾਨ ਵਿਚ ਪ੍ਰਮੁੱਖ ਤੁਰਕਿਸ਼ ਵਪਾਰੀ ਦੀ ਧੀ ਅਤੇ ਉਸ ਦੀਆਂ ਸਹੇਲੀਆਂ ਨੂੰ ਹਿਨ ਪਾਰਟੀ (ਜਿਥੇ ਸਿਰਫ ਔਰਤਾਂ ਨੂੰ ਸੱਦਾ ਦਿੱਤਾ ਜਾਂਦਾ ਹੈ) ਤੋਂ ਵਾਪਸ ਘਰ ਲਿਜਾ ਰਿਹਾ ਜਹਾਜ਼ ਦੁਰਘਟਨਾ ਗ੍ਰਸਤ ਹੋ ਗਿਆ ਜਿਸ ਕਾਰਨ ਜਵਾਜ਼ ਵਿਚ ਸਵਾਰ 11 ...
ਕਾਬੁਲ, 12 ਮਾਰਚ (ਏਜੰਸੀ)- ਅਫਗਾਨਿਸਤਾਨ ਦੇ ਨਾਂਗਰਹਾਰ ਸੂਬੇ 'ਚ ਤਾਲਿਬਾਨ ਅੱਤਵਾਦੀਆਂ ਵਲੋਂ ਇਕ ਵਾਹਨ 'ਤੇ ਰਾਕੇਟ ਨਾਲ ਕੀਤੇ ਹਮਲੇ 'ਚ 7 ਨਾਗਰਿਕ ਮਾਰੇ ਗਏ ਹਨ | ਇਕ ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ਨਬੀ ਖਿਲ ਇਲਾਕੇ 'ਚ ਤਾਲਿਬਾਨ ਅੱਤਵਾਦੀਆਂ ਵਲੋਂ ਕੀਤੇ ਇਸ ...
ਮੁੰਬਈ, 12 ਮਾਰਚ (ਅਜੀਤ ਬਿਊਰੋ)-19 ਅਰਬ ਅਮਰੀਕੀ ਡਾਲਰ ਦੇ ਮਹਿੰਦਰਾ ਸਮੂਹ ਦੇ ਇਕ ਹਿੱਸੇ ਮਹਿੰਦਰਾ ਟਰੱਕ ਐਾਡ ਬੱਸ ਡਿਵੀਜ਼ਨ (ਐਮ. ਟੀ. ਬੀ. ਡੀ.) ਨੇ ਟਰੱਕ ਮਾਲਕਾਂ ਲਈ ਉਦਯੋਗ 'ਚ ਕਈ ਪ੍ਰਥਮ ਸੇਵਾਵਾਂ ਦੀ ਪੇਸ਼ਕਸ਼ ਕੀਤੀ ਹੈ | ਕੰਪਨੀ ਨੇ ਟਰੱਕ ਉਦਯੋਗ 'ਚ ਸਵਾਮੀਤਵ ਦੀ ਸਭ ...
ਅਬੋਹਰ, 12 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-ਪਿੰਡ ਦਾਨੇਵਾਲਾ ਨਿਵਾਸੀ ਭਾਗ ਸਿੰਘ ਨੰਬਰਦਾਰ ਦੇ ਪੁੱਤਰ ਤੇ ਸੇਵਾ ਮੁਕਤ ਸਹਾਇਕ ਜ਼ਿਲ੍ਹਾ ਅਟਾਰਨੀ ਸੁਰਜੀਤ ਸਿੰਘ ਨਹੀਂ ਰਹੇ | ਉਹ ਬੀਤੇ ਕੱਲ੍ਹ ਸਵਰਗ ਸਿਧਾਰ ਗਏ ਹਨ | ਉਹ 88 ਵਰਿ੍ਹਆਂ ਦੇ ਸਨ | ਸੁਰਜੀਤ ਸਿੰਘ ਦੇ ਅਕਾਲ ...
ਬਾਘਾ ਪੁਰਾਣਾ, 12 ਮਾਰਚ (ਬਲਰਾਜ ਸਿੰਗਲਾ)-ਗੁਰਦੁਆਰਾ ਸ਼ਹੀਦ ਬਾਬਾ ਤੇਗ਼ਾ ਸਿੰਘ ਤਪ ਅਸਥਾਨ ਸੱਚ ਖੰਡ ਵਾਸੀ ਸੰਤ ਨਛੱਤਰ ਸਿੰਘ ਚੰਦ ਪੁਰਾਣਾ (ਮੋਗਾ) ਦੇ ਮੁੱਖ ਸੇਵਾਦਾਰ ਉੱਘੇ ਸਮਾਜ ਸੇਵੀ ਬਾਬਾ ਗੁਰਦੀਪ ਸਿੰਘ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ...
ਸੰਗਰੂਰ, 12 ਮਾਰਚ (ਫੁੱਲ) -ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਦੀ ਸੂਬਾ ਕਮੇਟੀ ਵਲੋਂ ਪੰਜਾਬ ਸਰਕਾਰ ਵਿਰੁੱਧ ਸੂਬਾ ਪੱਧਰ ਦੀ ਮੁਹਾਲੀ ਵਿਖੇ 21 ਮਾਰਚ ਨੂੰ ਕੀਤੀ ਜਾਣ ਵਾਲੀ ਰੈਲੀ ਅਤੇ ਰੋਸ ਮਾਰਚ ਹਾਲ ਦੀ ਘੜੀ ਮੁਲਤਵੀ ਕੀਤਾ ਜਾਂਦਾ ਹੈ | ਇਹ ਜਾਣਕਾਰੀ ...
ਜੰਮੂ, 12 ਮਾਰਚ (ਏਜੰਸੀ)-ਕਸ਼ਮੀਰ ਬਾਰੇ ਵਿਵਾਦਤ ਬਿਆਨ ਦੇਣ ਵਾਲੇ ਜੰਮੂ-ਕਸ਼ਮੀਰ ਦੇ ਵਿੱਤ ਮੰਤਰੀ ਹਸੀਬ ਦਾਰਬੂ ਨੂੰ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਮੰਤਰੀ-ਮੰਡਲ ਤੋਂ ਬਰਖ਼ਾਸਤ ਕਰ ਦਿੱਤਾ ਹੈ ਤੇ ਇਸ ਦੀ ਸੂਚਨਾ ਰਾਜਪਾਲ ਐਨ. ਐਨ. ਵੋਹਰਾ ਨੂੰ ਪੱਤਰ ਲਿਖ ਕੇ ਦੇ ...
ਚੰਡੀਗੜ੍ਹ, 12 ਮਾਰਚ (ਸੁਰਜੀਤ ਸਿੰਘ ਸੱਤੀ)- ਵਕਫ਼ ਬੋਰਡ ਦੀਆਂ ਜਾਇਦਾਦਾਂ ਦਾ ਮੁੜ ਸਰਵੇਖਣ ਨਾ ਕਰਵਾਉਣ ਕਾਰਨ ਹਾਈਕੋਰਟ ਨੇ ਪੰਜਾਬ ਸਰਕਾਰ ਵਿਰੁੱਧ ਇਕ ਉਲੰਘਣਾ ਪਟੀਸ਼ਨ ਨੂੰ ਮੁੜ ਖੋਲ੍ਹਦਿਆਂ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ | ਦਰਅਸਲ ਸਾਲ 2009 'ਚ ਪੰਜਾਬ ...
ਚੰਡੀਗੜ੍ਹ, 12 ਮਾਰਚ (ਮਨਜੋਤ ਸਿੰਘ ਜੋਤ)- ਗਾਇਕ ਸਿੱਧੂ ਮੂਸੇਵਾਲੇ ਦੇ ਹਥਿਆਰਾਂ ਵਾਲੇ ਗੀਤਾਂ ਿਖ਼ਲਾਫ਼ ਰਾਜਧਾਨੀ ਚੰਡੀਗੜ੍ਹ 'ਚ ਵਿਰੋਧੀ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ | ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥੀ ਕੌਾਸਲ ਵਲੋਂ ਯੂਨੀਵਰਸਿਟੀ ...
ਤਰਨ ਤਾਰਨ, 12 ਮਾਰਚ (ਹਰਿੰਦਰ ਸਿੰਘ)- 'ਪੱਲੇ੍ਹ ਨੀ ਧੇਲਾ, ਕਰਦੀ ਮੇਲਾ-ਮੇਲਾ' ਦੀ ਕਹਾਵਤ ਇਸ ਸਮੇਂ ਕੇਂਦਰ ਅਤੇ ਪੰਜਾਬ ਸਰਕਾਰ ਉੱਪਰ ਪੂਰੀ ਤਰ੍ਹਾਂ ਢੁਕ ਰਹੀ ਹੈ | ਦੇਸ਼ ਦੇ ਨਾਲ-ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਸਿੱਖਿਆ ਦੇ ਪ੍ਰਬੰਧਾਂ ਦੀ ਹਾਲਤ ਤਰਸਯੋਗ ਹੈ | ...
ਨਵੀਂ ਦਿੱਲੀ, 12 ਮਾਰਚ (ਏਜੰਸੀ)-2019 'ਚ ਲੋਕ ਸਭਾ ਚੋਣਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਨੂੰ ਸੱਤਾ ਤੋਂ ਦੂਰ ਰੱਖਣ ਲਈ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਨੂੰ ਇਕੱਠੇ ਕਰਨ ਦੀ ਕਾਂਗਰਸ ਦੀ ਸਾਬਕਾ ਪ੍ਰਧਾਨ ਅਤੇ ਯੂ. ਪੀ. ਏ. ਕਨਵੀਨਰ ਸੋਨੀਆ ਗਾਂਧੀ ਦੀਆਂ ...
ਨਿਊਯਾਰਕ, 12 ਮਾਰਚ (ਏਜੰਸੀ)-ਅਮਰੀਕਾ ਦੇ ਨਿਊਯਾਰਕ ਸ਼ਹਿਰ ਦੀ 'ਈਸਟਰ ਰਿਵਰ' 'ਚ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋ ਕੇ ਡਿੱਗ ਜਾਣ ਨਾਲ ਉਸ 'ਚ ਸਵਾਰ 5 ਲੋਕਾਂ ਦੀ ਮੌਤ ਹੋ ਗਈ ਹੈ | ਨਿਊਯਾਰਕ ਦੇ ਬਚਾਅ ਦਲ ਦੇ ਅਧਿਕਾਰੀ ਡੇਨੀਅਲ ਨਿਗਰੋ ਨੇ ਦੱਸਿਆ ਕਿ ਬੀਤੀ ਰਾਤ ਰੂਜਵੇਲਟ ...
ਨਵੀਂ ਦਿੱਲੀ, 12 ਮਾਰਚ (ਏਜੰਸੀ)-ਭਾਜਪਾ ਦੇ ਸੰਸਦ ਮੈਂਬਰ ਅਤੇ ਸੀਨੀਅਰ ਵਕੀਲ ਸੁਬਰਾਮਨੀਅਮ ਸਵਾਮੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਉਸ ਬਿਆਨ 'ਤੇ ਉਨ੍ਹਾਂ ਨੂੰ ਲੰਬੇ ਹੱਥੀਂ ਲਿਆ ਹੈ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਭੈਣ ...
ਨਵੀਂ ਦਿੱਲੀ, 12 ਮਾਰਚ (ਏਜੰਸੀ)-ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਉਪ ਰਾਸ਼ਟਰਪਤੀ ਦੇ ਲਈ ਬਿਲਕੁਲ ਨਵੇਂ ਵਿਸ਼ੇਸ਼ ਜਹਾਜ਼ 2020 ਦੀ ਸ਼ੁਰੂਆਤ 'ਚ ਉਪਲਬਧ ਹੋ ਜਾਣਗੇ | ਏਅਰ ਇੰਡੀਆ ਨੇ ਹਾਲ ਹੀ ਵਿਚ ਦੋ ਬੋਇੰਗ 777-300 ਈਆਰ ਜਹਾਜ਼ ਖ਼ਰੀਦੇ ਹਨ | ਇਨ੍ਹਾਂ ਨੂੰ ਵੀ. ਆਈ. ਪੀ. ਉਪਯੋਗ ...
ਲੰਡਨ, 12 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ) -ਬਰਤਾਨੀਆਂ ਦੀ ਸੰਸਦ 'ਚੋਂ ਇਕ ਵਾਰ ਫਿਰ ਸ਼ੱਕੀ ਪਦਾਰਥ ਮਿਲਿਆ ਹੈ, ਜਿਸ ਤੋਂ ਬਾਅਦ 2 ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ | ਅੱਜ ਬਾਅਦ ਦੁਪਹਿਰ ਨੌਰਮਨ ਸ਼ਾਅ ਇਮਾਰਤ ਵਿਚ ਇਕ ਸ਼ੱਕੀ ਪਦਾਰਥ ਮਿਲਣ 'ਤੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX