ਚੰਡੀਗੜ, 13 ਮਾਰਚ (ਐਨ.ਐਸ. ਪਰਵਾਨਾ)-ਅੱਜ ਹਰਿਆਣਾ ਵਿਧਾਨ ਸਭਾ 'ਚ ਦੂਜੇ ਦਿਨ ਵੀ ਰਾਜ ਦੇ ਸਟਾਫ਼ ਚੋਣ ਕਮਿਸ਼ਨ ਦੇ ਚੇਅਰਮੈਨ ਭਾਰਤ ਭੂਸ਼ਨ ਭਾਰਤੀ ਦੇ ਬੇਟੇ ਬਾਰੇ ਆਡੀਓ ਵਾਇਰਲ ਹੋਣ ਦੇ ਮਾਮਲੇ 'ਤੇ ਤਗੜਾ ਹੰਗਾਮਾ ਹੋਇਆ ਤੇ ਪ੍ਰਮੁੱਖ ਵਿਰੋਧੀ ਪਾਰਟੀ ਇਨੈਲੋ ਮੈਂਬਰਾਂ ...
ਚੰਡੀਗੜ੍ਹ, 13 ਮਾਰਚ (ਗੁਰਸੇਵਕ ਸਿੰਘ ਸੋਹਲ)-ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਜਥੇਬੰਦੀਆਂ ਅਧਿਆਪਕ ਦਲ ਪੰਜਾਬ (ਜਹਾਂਗੀਰ), ਡੈਮੋਕਰੇਟਕ ਟੀਚਰ ਫ਼ਰੰਟ, ਗੌਰਮਿੰਟ ਟੀਚਰ ਯੂਨੀਅਨ ਪੰਜਾਬ, ਗੌਰਮਿੰਟ ਟੀਚਰ ਯੂਨੀਅਨ ਪੰਜਾਬ (ਵਿਗਿਆਨਕ), ਗੌਰਮਿੰਟ ਸਕੂਲ ਟੀਚਰ ...
ਚੰਡੀਗੜ੍ਹ, 13 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਰਕਾਰ ਨੇ ਰਾਜ ਦੀ ਆਊਟਸੋਰਸਿੰਗ ਨੀਤੀ ਦੇ ਹਿੱਸੇ 1 'ਤੇ ਸੂਬੇ ਦੀ ਰਾਖਵਾਂ ਨੀਤੀ ਵੀ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ | ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਊਟਸੋਰਸਿੰਗ ਨੀਤੀ ...
ਚੰਡੀਗੜ੍ਹ, 13 ਮਾਰਚ (ਐਨ. ਐਸ. ਪਰਵਾਨਾ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਰਾਜ ਵਿਧਾਨ ਸਭਾ ਵਿਚ ਸੁਆਲਾਂ ਜੁਆਬਾਂ ਸਮੇਂ ਰਾਮ ਚੰਦ ਕੰਬੋਜ ਨੂੰ ਲਿਖਤੀ ਜੁਆਬ ਵਿਚ ਪ੍ਰਗਟਾਵਾ ਕੀਤਾ ਕਿ ਪਿਛਲੇ 3 ਸਾਲਾਂ 2015 ਤੋਂ 2017 ਦੇ ਦੌਰਾਨ ਰਾਜ ਵਿਚ ਕੁਲ ਮਿਲਾ ਕੇ ...
ਚੰਡੀਗੜ੍ਹ, 13 ਮਾਰਚ (ਐਨ.ਐਸ. ਪਰਵਾਨਾ)-ਅੱਜ ਹਰਿਆਣਾ ਵਿਧਾਨ ਸਭਾ ਵਿਚ ਸਵਾਲਾਂ ਜਵਾਬਾਂ ਸਮੇਂ ਭਾਜਪਾ ਮੈਂਬਰ ਸ੍ਰੀਮਤੀ ਲਤਿਕਾ ਸ਼ਰਮਾ ਦੇ ਸਵਾਲ ਦੇ ਲਿਖਤੀ ਜਵਾਬ ਵਿਚ ਵਿੱਤ ਤੇ ਮਾਲ ਮੰਤਰੀ ਕੈਪਟਨ ਅਭਿਮਨਿਊ ਨੇ ਦੱਸਿਆ ਕਿ 2001 ਤੋਂ ਲੈ ਕੇ 2017 ਤੱਕ ਕੁਦਰਤੀ ਆਫ਼ਤਾਂ ...
ਚੰਡੀਗੜ੍ਹ, 13 ਮਾਰਚ (ਵਿਸ਼ੇਸ਼ ਪ੍ਰਤੀਨਿਧ)ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਕਿਹਾ ਕਿ ਖ਼ੁਸ਼ਕ ਅਤੇ ਪਾਣੀ ਦੀ ਕਮੀ ਵਾਲੇ ਖੇਤਰਾਂ ਦੇ 213 ਪਿੰਡਾਂ ਵਿਚ ਨਹਿਰੀ ਪਾਣੀ ਦੀ ਵਾਧੂ ਸਪਲਾਈ ਕਰਕੇ 15,000 ਏਕੜ ਤੋਂ ਵੱਧ ਖੇਤਰ ਵਿਚ ਵਾਧੂ ...
ਚੰਡੀਗੜ੍ਹ, 13 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)-ਸੋਮਵਾਰ ਰਾਤ ਇੰਡਸਟਰੀਅਲ ਏਰੀਆ ਫ਼ੇਜ਼ ਇਕ ਵਿਚ ਹੋਏ ਸੜਕ ਹਾਦਸੇ ਵਿਚ 26 ਸਾਲਾ ਲੜਕੇ ਦੀ ਮੌਤ ਹੋ ਗਈ | ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੀੜਤ ਸਲਿਪ ਰੋਡ 'ਤੇ ਜ਼ਖ਼ਮੀ ਹਾਲਤ ਵਿਚ ਪਿਆ ਹੋਇਆ ਮਿਲਿਆ ਸੀ ...
ਚੰਡੀਗੜ੍ਹ, 13 ਮਾਰਚ (ਮਨਜੋਤ ਸਿੰਘ ਜੋਤ)-ਉਦਾਸੀ ਰੋਗ (ਡਿਪਰੈਸ਼ਨ) ਬਾਰੇ ਲੋਕਾਂ ਵਿਚ ਜਾਗਰੂਕਤਾ ਦੀ ਵੱਡੀ ਘਾਟ ਹੈ, ਜਿਸ ਕਾਰਨ ਇਸ ਰੋਗ ਦੇ ਮੁੱਢਲੇ ਪੜਾਅ ਦੌਰਾਨ ਇਲਾਜ ਲਈ ਵਰਤੀ ਜਾਂਦੀ ਕੌਾਸਲਿੰਗ ਬਾਰੇ ਲੋਕ ਬਹੁਤ ਘੱਟ ਜਾਣਦੇ ਹਨ, ਜਦੋਂ ਕਿ ਵਿਦੇਸ਼ਾਂ ਵਿਚ ਉਦਾਸੀ ...
ਐੱਸ. ਏ. ਐੱਸ. ਨਗਰ, 13 ਮਾਰਚ (ਜਸਬੀਰ ਸਿੰਘ ਜੱਸੀ)-ਸੈਕਟਰ-67 ਦੀ ਮਾਰਕੀਟ 'ਚ ਖੜ੍ਹੀ ਸਫਾਰੀ ਗੱਡੀ ਨੂੰ ਦੁਪਹਿਰ ਸਮੇਂ ਅਚਾਨਕ ਅੱਗ ਲੱਗ ਗਈ | ਕਾਰ ਚੋਂ ਧੰੂਆ ਨਿਕਲਦਾ ਦੇਖ ਮਾਰਕੀਟ ਚ ਖੜੇ ਨੌਜਵਾਨਾਂ ਨੇ ਰੌਲਾ ਪਾਇਆ ਅਤੇ ਜਿਵੇਂ ਹੀ ਕੋਈ ਕੁਝ ਸਮਝ ਪਾਉਂਦਾ ਉਸ ਸਮੇਂ ਤੱਕ ...
ਮੁਹਾਲੀ, 13 ਮਾਰਚ (ਅ. ਬ.)-ਮਿਸ ਪੂਜਾ ਅਤੇ ਗਿੱਪੀ ਗਰੇਵਾਲ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਚੰਡੀਗੜ੍ਹ ਟੂਰਿਜ਼ਮ ਵਲੋਂ ਸੈਕਟਰ-17 ਚੰਡੀਗੜ੍ਹ ਵਿਖੇ ਦੋ ਰੋਜ਼ਾ ਮਿਊਜ਼ੀਕਲ ਸ਼ੋਅ ਵਿਚ ਆਰੀਅਨਜ਼ ਫ੍ਰੀ ਟੈਬ ਅਤੇ ਲੈਪਟਾਪ ਦੇ ਲੱਕੀ ਜੇਤੂਆਂ ਦੇ ਨਾਵਾਂ ਦੀ ...
ਐੱਸ. ਏ. ਐੱਸ. ਨਗਰ, 13 ਮਾਰਚ (ਝਾਂਮਪੁਰ)-ਨਾਨਕਸ਼ਾਹੀ ਨਵੇਂ ਸਾਲ ਦੀ ਆਰੰਭਤਾ ਅਤੇ ਸ੍ਰੀ ਗੁਰੂ ਹਰਿ ਸਾਹਿਬ ਜੀ ਦੇ ਗੁਰਤਾਗੱਦੀ ਦੇ ਸਬੰਧ ਵਿਚ ਗੁਰਦੁਆਰਾ ਸ੍ਰੀ ਅੰਬ ਸਾਹਿਬ ਫੇਜ਼ 8 ਵਿਖੇ ਗੁਰਮਤਿ ਸਮਾਗਮ 14 ਤੇ 15 ਮਾਰਚ ਨੂੰ ਰੋਜ਼ਾਨਾ ਸ਼ਾਮ 3 ਤੋਂ ਰਾਤ 9 ਵਜੇ ਤੱਕ ਕਰਵਾਇਆ ...
ਚੰਡੀਗੜ੍ਹ, 13 ਮਾਰਚ (ਐਨ.ਐਸ.ਪਰਵਾਨਾ)-ਹਰਿਆਣਾ ਦੇ ਸੀਨੀਅਰ ਕਾਂਗਰਸੀ ਨੇਤਾ ਕਰਨ ਸਿੰਘ ਦਲਾਲ ਨੇ ਰਾਜ ਵਿਧਾਨ ਸਭਾ ਦੇ ਹਲਕੇ ਤੋਂ ਰਾਜ ਸਭਾ ਦੀ ਇਕ ਸੀਟ ਲਈ ਇਕੋ ਇਕ ਭਾਜਪਾ ਉਮੀਦਵਾਰ ਸੇਵਾ-ਮੁਕਤ ਟੀ.ਪੀ. ਵਤਸ ਵਲੋਂ ਦਾਖਲ ਕੀਤੇ ਗਏ ਕਾਗ਼ਜ਼ਾਂ ਤੇ ਕਈ ਤਕਨੀਕੀ ਇਤਰਾਜ਼ ...
ਚੰਡੀਗੜ੍ਹ, 13 ਮਾਰਚ (ਅਜਾਇਬ ਸਿੰਘ ਔਜਲਾ)-ਅਮਰਜੀਤ ਸਿੰਘ ਸਮਰਾ ਚੇਅਰਮੈਨ ਮਾਰਕਫੈੱਡ ਅਤੇ ਬੋਰਡ ਆਫ਼ ਡਾਇਰੈਕਟਰਜ਼ ਦੇ ਮੈਂਬਰਾਂ ਨੇ ਜੀ.ਐਸ.ਐਫ.ਸੀ.(ਗੁਜਰਾਤ ਸਟੇਟ ਫਰਟੀਲਾਇਜਰ ਕਾਰਪੋਰੇਸ਼ਨ) ਦੇ ਬੜੌੌਦਾ ਵਿਖੇ ਮੁੱਖ ਦਫ਼ਤਰ ਅਤੇ ਕਾਰਖ਼ਾਨਿਆਂ ਦਾ ਦੌਰਾ ਕੀਤਾ ...
ਐੱਸ. ਏ. ਐੱਸ. ਨਗਰ, 13 ਮਾਰਚ (ਨਰਿੰਦਰ ਸਿੰਘ ਝਾਂਮਪੁਰ)-ਕਾਂਗਰਸ ਪਾਰਟੀ ਵਲੋਂ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵੱਡੇ ਝੂਠੇ ਵਾਅਦਿਆਂ ਕਾਰਨ ਕਾਂਗਰਸ ਪਾਰਟੀ ਦਾ ਪੰਜਾਬ ਵਿਚ ਗ੍ਰਾਫ ਲਗਾਤਾਰ ਹੇਠਾਂ ਡਿਗ ਰਿਹਾ ਹੈ | ਇਸ ਕਰਕੇ ਹੀ ਪ੍ਰਮੁੱਖ ਵਿਰੋਧੀ ਆਮ ਆਦਮੀ ਪਾਰਟੀ ...
ਜ਼ੀਰਕਪੁਰ, 13 ਮਾਰਚ (ਹਰਦੀਪ ਸਿੰਘ ਹੈਪੀ ਪੰਡਵਾਲਾ)-ਪੰਜਾਬ ਸਰਕਾਰ ਵਲੋਂ ਲੋਕ ਸੁਵਿਧਾ ਲਈ ਲੰਘੀ 8 ਜਨਵਰੀ ਨੂੰ ਮਾਲ ਵਿਭਾਗ ਨੂੰ ਆਨਲਾਈਨ ਕਰਦਿਆਂ ਰਜਿਸਟਰੀਆਂ ਦੀ ਸ਼ੁਰੂਆਤ ਕੀਤੀ ਗਈ ਸੀ, ਪਰ ਵਿਧਾਨ ਸਭਾ ਹਲਕਾ ਡੇਰਾਬੱਸੀ ਦੇ ਸਭ ਤੋਂ ਵੱਡੇ ਸ਼ਹਿਰ ਜ਼ੀਰਕਪੁਰ ਦੀ ...
ਖਰੜ, 13 ਮਾਰਚ (ਜੰਡਪੁਰੀ)-ਖਰੜ ਜੈਨ ਮੰਦਰ ਦੇ ਵਸਨੀਕ ਅਤੇ ਪੱਕਾ ਦਰਵਾਜਾ ਲਾਗੇ ਸਥਾਨਕ ਬਾਜ਼ਾਰ ਵਿਚ ਦੂਜੀ ਮੰਜਿਲ 'ਤੇ ਕਿਰਾਏ 'ਤੇ ਰਹਿੰਦੇ ਇਕ ਵਿਆਹੁਤਾ ਵਿਅਕਤੀ ਵਲੋਂ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਗਲ ਵਿਚ ਚੁੰਨੀ ਪਾ ਕੇ ਪੱਖੇ ਨਾਲ ਫਾਹਾ ਲਗਾ ਕੇ ਆਪਣੀ ...
ਖਰੜ, 13 ਮਾਰਚ (ਜੰਡਪੁਰੀ)-ਅੱਜ ਸਿਟੀ ਪੁਲਿਸ ਸਟੇਸ਼ਨ ਦੀ ਪੁਲਿਸ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ, ਜਦੋਂ ਇਕ ਦਰਜ ਮਾਮਲੇ ਵਿਚ ਪੁਲਿਸ ਵਲੋਂ ਕਾਬੂ ਕੀਤੀ ਆਈਕੋਨ ਫੋਰਡ ਗੱਡੀ ਨੂੰ ਅਚਾਨਕ ਲੱਗ ਗਈ | ਫਾਇਰ ਬਿ੍ਗੇਡ ਦੀ ਗੱਡੀ ਨੇ ਮੌਕੇ 'ਤੇ ਪਹੰੁਚ ਕੇ ਅੱਗ 'ਤੇ ਕਾਬੂ ਪਾਇਆ ...
ਚੰਡੀਗੜ੍ਹ, 13 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਜ਼ਿਲ੍ਹਾ ਝੱਜਰ ਵਿਚ 6 ਨਵੇਂ ਪੁਲਿਸ ਥਾਣਿਆਂ ਦੀ ਸਥਾਪਨਾ ਲਈ ਆਪਣੀ ਪ੍ਰਵਾਨਗੀ ਦਿੱਤੀ ਤਾਂ ਜੋ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਅਤੇ ...
ਐੱਸ. ਏ. ਐੱਸ. ਨਗਰ, 13 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਸ਼ਹਿਰ ਨੂੰ ਸਵੱਛ ਭਾਰਤ ਮਿਸ਼ਨ ਤਹਿਤ ਸਾਫ਼-ਸੁੱਥਰਾ ਰੱਖਣ ਲਈ ਸ਼ੁਰੂ ਕੀਤੀ 'ਸਵੱਛਤਾ-ਐਮ. ਓ. ਐਚ. ਯੂ. ਏ.' ਐਪ ਦੀ ਰੈਂਕਿੰਗ ਵਿਚ ਐੱਸ. ਏ. ਐੱਸ. ਨਗਰ ਪੰਜਾਬ ਵਿਚ ਪਹਿਲੇ ਨੰਬਰ ਅਤੇ ਦੇਸ਼ ਭਰ ਵਿਚ 13ਵੇਂ ਸਥਾਨ 'ਤੇ ...
ਐੱਸ. ਏ. ਐੱਸ. ਨਗਰ, 13 ਮਾਰਚ (ਜਸਬੀਰ ਸਿੰਘ ਜੱਸੀ)-ਪਿੰਡ ਝਿਊਰਹੇੜੀ ਦੇ ਵਿਕਾਸ ਲਈ ਜਾਰੀ ਹੋਏ ਕਰੋੜਾਂ ਰੁਪਏ ਦੀ ਹੇਰਾਫੇਰੀ ਦੇ ਮਾਮਲੇ 'ਚ ਵਿਜੀਲੈਂਸ ਵਲੋਂ ਗਿ੍ਫ਼ਤਾਰ ਬੀ. ਡੀ. ਪੀ. ਓ. ਜਤਿੰਦਰ ਸਿੰਘ ਢਿੱਲੋਂ ਨੂੰ ਅੱਜ ਮੁਹਾਲੀ ਦੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ 'ਚ ਸਰਕਾਰੀ ਧਿਰ ਵਲੋਂ ਜਤਿੰਦਰ ਸਿੰਘ ਢਿੱਲੋਂ ਦਾ ਰਿਮਾਂਡ ਮੰਗਦਿਆਂ ਤਰਕ ਦਿੱਤਾ ਗਿਆ ਕਿ ਢਿੱਲੋਂ ਨੇ ਬੀ. ਡੀ. ਪੀ. ਓ. ਖਰੜ ਹੁੰਦਿਆਂ ਪਿੰਡ ਝਿਊਰਹੇੜੀ ਦੀ ਸ਼ਾਮਲਾਤ ਜ਼ਮੀਨ ਬਦਲੇ ਬਿਨਾਂ ਸਰਕਾਰ ਦੀ ਮਨਜੂਰੀ ਤੋਂ ਦੂਜੀ ਜਗ੍ਹਾ 'ਤੇ ਜ਼ਮੀਨ ਦੀ ਖਰੀਦੋ ਫਰੋਖਤ ਕੀਤੀ | ਦੂਜੀ ਜਗ੍ਹਾ 'ਤੇ ਜੋ ਕਮਰਸ਼ੀਅਲ ਪਲਾਟ ਖਰੀਦਿਆ ਗਿਆ ਉਸ ਦਾ ਕੁਲੈਕਟਰ ਰੇਟ 60 ਲੱਖ ਰੁਪਏ ਸੀ, ਜਿਸ ਨੂੰ ਕਰੀਬ 11 ਕਰੋੜ ਰੁਪਏ 'ਚ ਖਰੀਦਿਆ ਗਿਆ ਅਤੇ ਇਸ ਰਕਮ 'ਚ 4 ਕਰੋੜ ਰੁਪਏ ਏਜੰਟ ਦਰਸ਼ਨ ਸਿੰਘ ਦੇ ਖਾਤੇ 'ਚ ਟਰਾਂਸਫਰ ਕਰਵਾ ਦਿੱਤੇ ਗਏ | ਉਕਤ 4 ਕਰੋੜ ਰੁਪਇਆ ਸਾਰੇ ਮੁਲਜ਼ਮਾਂ ਨੇ ਆਪਸ 'ਚ ਵੰਡ ਲਿਆ | ਉਕਤ 4 ਕਰੋੜ ਦੀ ਬਰਾਮਦਗੀ ਕਰਵਾਉਣ ਅਤੇ ਉਕਤ ਪੈਸੇ ਤੋਂ ਜੇਕਰ ਕੋਈ ਜ਼ਮੀਨ ਆਦਿ ਬਣਾਈ ਗਈ ਹੈ ਦੇ ਸਬੰਧ 'ਚ ਪੁੱਛਗਿੱਛ ਕਰਨੀ ਹੈ, ਜਦੋਂ ਕਿ ਬਚਾਅ ਪੱਖ ਵਲੋਂ ਮੁਲਜ਼ਮ ਦੇ ਰਿਮਾਂਡ ਦਾ ਵਿਰੋਧ ਕੀਤਾ ਗਿਆ | ਅਦਾਲਤ ਨੇ ਸਰਕਾਰੀ ਧਿਰ ਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜਤਿੰਦਰ ਸਿੰਘ ਢਿੱਲੋਂ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ | ਉਧਰ ਇਸੇ ਕੇਸ 'ਚ ਨਾਮਜ਼ਦ ਇਕ ਹੋਰ ਮੁਲਜ਼ਮ ਐਡਵੋਕੇਟ ਮੁਹੰਮਦ ਸੋਹੇਲ ਚੌਹਾਨ ਦੀ ਜ਼ਮਾਨਤ ਦੀ ਅਰਜ਼ੀ ਖ਼ਾਰਜ਼ ਕਰ ਦਿੱਤੀ ਹੈ, ਜਦੋਂ ਕਿ ਪਿੰਡ ਝਿਊਰਹੇੜੀ ਦੇ ਸਰਪੰਚ ਦੇ ਸਾਢੂ ਦਰਸ਼ਨ ਸਿੰਘ ਜਿਸ ਦੇ ਖਾਤੇ 'ਚ 4 ਕਰੋੜ ਰੁਪਏ ਜਮ੍ਹਾਂ ਕਰਵਾਏ ਗਏ ਸਨ ਦੀ ਜ਼ਮਾਨਤ ਦੀ ਅਰਜ਼ੀ 'ਤੇ 15 ਮਾਰਚ ਲਈ ਅਦਾਲਤ ਨੇ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਹੈ |
ਡੇਰਾਬੱਸੀ, 13 ਮਾਰਚ (ਸ਼ਾਮ ਸਿੰਘ ਸੰਧੂ)-ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਰਾਜੇਸ਼ ਰਾਣਾ ਨੇ ਸਥਾਨਕ ਬੱਸ ਅੱਡੇ 'ਤੇ ਇਕ ਵਿਅਕਤੀ ਦਾ ਗੁਆਚਿਆ ਮੋਬਾਈਲ ਫ਼ੋਨ ਉਸ ਦੇ ਸਪੁਰਦ ਕਰ ਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ | ਪਿੰਡ ਜਵਾਹਰਪੁਰ ਵਾਸੀ ਜਗਤਾਰ ਸਿੰਘ ...
ਕੁਰਾਲੀ, 13 ਮਾਰਚ (ਹਰਪ੍ਰੀਤ ਸਿੰਘ)-ਸ਼ਹਿਰ ਦੀ ਹੱਦ ਵਿਚ ਪੈਂਦੇ ਪਿੰਡ ਚਨਾਲੋਂ ਵਿਖੇ ਨਗਰ ਕੌਾਸਲ ਵਲੋਂ ਕਰੀਬ 1 ਸਾਲ ਪਹਿਲਾਂ ਬਣਾਈ ਪੁਲੀ ਟੱੁਟਣ ਸਬੰਧੀ ਪਿੰਡ ਵਾਸੀਆਂ ਨੇ ਜਾਂਚ ਤੇ ਕਾਰਵਾਈ ਦੀ ਮੰਗ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਵਸਨੀਕਾਂ ...
ਐੱਸ. ਏ. ਐੱਸ. ਨਗਰ, 13 ਮਾਰਚ (ਜਸਬੀਰ ਸਿੰਘ ਜੱਸੀ)-ਪਿੰਡ ਝਿਊਰਹੇੜੀ ਦੇ ਵਿਕਾਸ ਲਈ ਜਾਰੀ ਹੋਏ ਕਰੋੜਾਂ ਰੁਪਏ ਦੀ ਹੇਰਾਫੇਰੀ ਦੇ ਮਾਮਲੇ 'ਚ ਵਿਜੀਲੈਂਸ ਵਲੋਂ ਗਿ੍ਫ਼ਤਾਰ ਬੀ. ਡੀ. ਪੀ. ਓ. ਜਤਿੰਦਰ ਸਿੰਘ ਢਿੱਲੋਂ ਨੂੰ ਅੱਜ ਮੁਹਾਲੀ ਦੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ...
ਡੇਰਾਬੱਸੀ, 13 ਮਾਰਚ (ਸ਼ਾਮ ਸਿੰਘ ਸੰਧੂ)-ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਰਾਜੇਸ਼ ਰਾਣਾ ਨੇ ਸਥਾਨਕ ਬੱਸ ਅੱਡੇ 'ਤੇ ਇਕ ਵਿਅਕਤੀ ਦਾ ਗੁਆਚਿਆ ਮੋਬਾਈਲ ਫ਼ੋਨ ਉਸ ਦੇ ਸਪੁਰਦ ਕਰ ਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ | ਪਿੰਡ ਜਵਾਹਰਪੁਰ ਵਾਸੀ ਜਗਤਾਰ ਸਿੰਘ ...
ਕੁਰਾਲੀ, 13 ਮਾਰਚ (ਹਰਪ੍ਰੀਤ ਸਿੰਘ)-ਸ਼ਹਿਰ ਦੀ ਹੱਦ ਵਿਚ ਪੈਂਦੇ ਪਿੰਡ ਚਨਾਲੋਂ ਵਿਖੇ ਨਗਰ ਕੌਾਸਲ ਵਲੋਂ ਕਰੀਬ 1 ਸਾਲ ਪਹਿਲਾਂ ਬਣਾਈ ਪੁਲੀ ਟੱੁਟਣ ਸਬੰਧੀ ਪਿੰਡ ਵਾਸੀਆਂ ਨੇ ਜਾਂਚ ਤੇ ਕਾਰਵਾਈ ਦੀ ਮੰਗ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਵਸਨੀਕਾਂ ...
ਕੁਰਾਲੀ, 13 ਮਾਰਚ (ਬਿੱਲਾ ਅਕਾਲਗੜ੍ਹੀਆ)-ਬਾਬਾ ਗਾਜੀਦਾਸ ਕਲੱਬ ਪਿੰਡ ਰੋਡਮਾਜਰਾ-ਚੱਕਲਾਂ ਦਾ ਅੰਤਰਰਾਸ਼ਟਰੀ ਦੋ ਰੋਜਾ ਵਿਸ਼ਾਲ ਖੇਡ ਮੇਲਾ ਅੱਜ ਪਿੰਡ ਰੋਡਮਾਜਰਾ ਦੇ ਬਾਬਾ ਗਾਜੀਦਾਸ ਦੇ ਅਸਥਾਨ 'ਤੇ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਇਆ, ਜਿਸ ਦਾ ਉਦਘਾਟਨ ਐਸ. ਡੀ. ਐਮ. ...
ਖਿਜ਼ਰਾਬਾਦ/ਮੁੱਲਾਂਪੁਰ ਗਰੀਬਦਾਸ, 13 ਮਾਰਚ (ਰੋਹਿਤ ਗੁਪਤਾ/ਦਿਲਬਰ ਸਿੰਘ ਖੈਰਪੁਰ)-ਇੱਥੋਂ ਨੇੜਲੇ ਪਿੰਡ ਗੋਚਰ ਦੇ ਰਾਮ ਕਰਨ ਦੇ ਲੜਕਿਆਂ ਦੇ ਵਿਆਹ 'ਤੇ ਬੀਤੀ ਰਾਤ ਪਿੰਡ ਕੁਬਾਹੇੜੀ ਅਤੇ ਅਭੀਪੁਰ ਦੇ ਤਿੰਨ ਨੌਜਵਾਨਾਂ ਵਲੋਂ 15 ਦੇ ਕਰੀਬ ਅਣਪਛਾਤੇ ਸਾਥੀਆਂ ਸਮੇਤ ...
ਐੱਸ. ਏ. ਐੱਸ. ਨਗਰ, 13 ਮਾਰਚ (ਜਸਬੀਰ ਸਿੰਘ ਜੱਸੀ)-ਵਿਜੀਲੈਂਸ ਬਿਊਰੋ ਵਲੋਂ ਇੰਸਪੈਕਟਰ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਵਿਜੀਲੈਂਸ ਬਿਊਰੋ ਦੀ ਟੀਮ ਵਲੋਂ ਟਰੈਪ ਲਗਾ ਕੇ ਰਮੇਸ਼ ਕੁਮਾਰ ਪਟਵਾਰੀ ਪਟਵਾਰ ਹਲਕਾ ਧੀਰਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ 8000 ਰੁਪਏ ...
ਖਰੜ, 13 ਮਾਰਚ (ਜੰਡਪੁਰੀ)-ਗ੍ਰੈਜੂਏਸ਼ਨ ਹੋਣਾ ਆਪਣੇ ਆਪ ਵਿਚ ਬਹੁਤ ਹੀ ਖੁਸ਼ੀ ਦੀ ਗੱਲ ਹੈ, ਇਹ ਅਜਿਹਾ ਮੌਕਾ ਹੁੰਦਾ ਹੈ ਜਦੋਂ ਬੱਚੇ ਆਪਣੀ ਪੁਰਾਣੀ ਯਾਦਾਂ ਨੂੰ ਜਿੱਥੇ ਸਹੇਜ ਕੇ ਰੱਖਦੇ ਹਨ, ਉੱਥੇ ਹੀ ਉਹ ਭਵਿੱਖ ਲਈ ਆਪਣੇ ਸੁਪਨੇ ਵੀ ਵੇਖਦੇ ਹਨ | ਮਾਇੰਡ ਟਰੀ ਸਕੂਲ ਵਿਚ ...
ਪੰਚਕੂਲਾ, 13 ਮਾਰਚ (ਕਪਿਲ)-ਪੰਚਕੂਲਾ ਦੇ ਸੈਕਟਰ 4 ਹਰੀਪੁਰ ਸਥਿਤ ਇਕ ਸਕੂਲ ਵਲੋਂ ਵੱਡੀ ਲਾਪ੍ਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਰ ਕੇ ਸਕੂਲ ਵਿਚ ਪੜ੍ਹਨ ਆਇਆ ਛੋਟਾ ਬੱਚਾ ਗੁੰਮ ਹੋ ਗਿਆ ਅਤੇ ਕਾਫੀ ਮਿਹਨਤ ਤੋਂ ਬਾਅਦ ਬੱਚੇ ਨੂੰ ਲੱਭਿਆ ਜਾ ਸਕਿਆ | ਮਾਮਲਾ ...
ਐੱਸ. ਏ. ਐੱਸ. ਨਗਰ, 13 ਮਾਰਚ (ਕੇ. ਐੱਸ. ਰਾਣਾ)-23 ਮਾਰਚ 2018 ਨੂੰ ਰਿਲੀਜ਼ ਹੋਣ ਜਾ ਰਹੀ ਬਾਲੀਵੁੱਡ ਦੀ ਕਾਮੇਡੀ, ਥਰੀਲਰ ਤੇ ਐਕਸ਼ਨ ਭਰਪੂਰ ਅਤੇ ਅਨੁਪਮ ਖੇਰ, ਅਨੂਪ ਕਪੂਰ, ਮਨੀਸ਼ ਪਾਲ, ਮਾਂਜਰੀ ਫਾਡਨੀਸ, ਕੇ. ਕੇ. ਮੈਨਨ, ਸਾਹਿਲ ਵੈਦ ਦੀ ਸਟਾਰ ਕਾਸਟ ਨਾਲ ਸਜੀ ਬਾ-ਬਾ ਬਲੈਕ ...
ਲਾਲੜੂ, 13 ਮਾਰਚ (ਰਾਜਬੀਰ ਸਿੰਘ)-ਕਿਸਾਨਾਂ ਦੇ ਖੇਤਾਂ ਵਿਚ ਲੱਗੇ ਸਿੰਚਾਈ ਵਾਲੇ ਟਿਊਬਵੈੱਲਾਂ ਦੀਆਂ ਮੋਟਰਾਂ ਤੋਂ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਦੇ ਦੋਸ਼ਾਂ ਤਹਿਤ ਹੰਡੇਸਰਾ ਪੁਲਿਸ ਨੇ ਇਕ ਵਿਅਕਤੀ ਿਖ਼ਲਾਫ਼ ਮਾਮਲਾ ਦਰਜ ਕਰਕੇ, ਉਸ ਨੂੰ ਤਾਰਾਂ ਅਤੇ ਕੁਝ ਹੋਰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX