ਸੰਦੌੜ, 13 ਮਾਰਚ (ਗੁਰਪ੍ਰੀਤ ਸਿੰਘ ਚੀਮਾ)- ਕਸਬਾ ਸੰਦੌੜ ਵਿਖੇ ਬੀਤੀ ਰਾਤ ਚੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਇਕ ਦੁਕਾਨ ਵਿਚੋਂ ਮਹਿੰਗੇ ਭਾਅ ਦੇ ਨਵੇਂ ਮੋਬਾਈਲ ਚੋਰੀ ਕਰਕੇ ਰਫ਼ੂ ਚੱਕਰ ਹੋ ਗਏ | ਜਿੰਦਲ ਟੈਲੀਕਾਮ ਹਟ ਦੇ ਮਾਲਕ ਸੁਮਿਤ ਜਿੰਦਲ ਅਤੇ ...
ਸੁਨਾਮ ਊਧਮ ਸਿੰਘ ਵਾਲਾ, 13 ਮਾਰਚ (ਰੁਪਿੰਦਰ ਸਿੰਘ ਸੱਗੂ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅੱਜ ਪਿੰਡ ਝਨੇੜੀ ਦੇ ਕਿਸਾਨ ਨੂੰ ਸਥਾਨਕ ਇੱਕ ਟਰੈਕਟਰ ਏਜੰਸੀ ਵਲੋਂ ਦਿੱਤੇ ਗਏ ਇੱਕ ਨਵੇਂ ਟਰੈਕਟਰ ਵਿਚ ਉਸ ਨਾਲ ਠੱਗੀ ਮਾਰਨ ਨੂੰ ਲੈ ਕੇ ਵੱਡੀ ਗਿਣਤੀ ਵਿਚ ...
ਲਹਿਰਾਗਾਗਾ, 13 ਮਾਰਚ (ਅਸ਼ੋਕ ਗਰਗ, ਸੂਰਜ ਭਾਨ ਗੋਇਲ)- ਸ਼ੋ੍ਰਮਣੀ ਅਕਾਲੀ ਦਲ ਵੱਲੋਂ ਲਹਿਰਾਗਾਗਾ ਵਿਖੇ ਕਾਂਗਰਸ ਸਰਕਾਰ ਿਖ਼ਲਾਫ਼ ਕੀਤੀ ਗਈ ਪੋਲ ਖੋਲ੍ਹ ਰੈਲੀ ਤੋਂ ਬਾਅਦ ਅਕਾਲੀ ਦਲ ਸੀਨੀਅਰ ਆਗੂ ਸਤਪਾਲ ਸਿੰਗਲਾ ਦੇ ਘਰ ਪਹੁੰਚੇ ਅਕਾਲੀ ਦਲ ਦੇ ਪ੍ਰਧਾਨ ...
ਸੰਗਰੂਰ, 13 ਮਾਰਚ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਨਗਰ ਕੌਾਸਲ ਸੰਗਰੂਰ ਦਾ ਦਫ਼ਤਰ ਅੱਜ ਉਸ ਵੇਲੇ ਸ਼ਬਦੀ ਜੰਗ ਦਾ ਅਖਾੜਾ ਬਣ ਗਿਆ ਜਿਸ ਵੇਲੇ ਨਗਰ ਕੌਾਸਲ ਵਲੋਂ ਸੱਦੀ ਗੈਰ ਰਸਮੀ ਹਾਊਸ ਮੀਟਿੰਗ ਵਿਚ ਸੀਨੀਅਰ ਕਾਂਗਰਸੀ ਆਗੂ ਅਤੇ ਕੌਾਸਲਰ ਮਹੇਸ਼ ਕੁਮਾਰ ਮੇਸੀ ...
ਮਲੇਰਕੋਟਲਾ, 13 ਮਾਰਚ (ਹਨੀਫ਼ ਥਿੰਦ)- ਪੰਜਾਬ ਜਲ ਸਰੋਤ ਕਰਮਚਾਰੀ ਯੂਨੀਅਨ ਦੇ ਬੈਨਰ ਹੇਠ ਇਕਾਈ ਮਲੇਰਕੋਟਲਾ ਦੇ ਮੈਂਬਰਾਂ ਵਲੋਂ ਮੈਨੇਜਮੈਂਟ ਵਿਰੋਧੀ ਜੋਸ਼ ਭਰਪੂਰ ਨਾਅਰਿਆਂ ਨਾਲ ਸਥਾਨਕ ਮੰਡਲ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ...
ਸੁਨਾਮ ਊਧਮ ਸਿੰਘ ਵਾਲਾ, 13 ਮਾਰਚ (ਸੱਗੂ, ਭੁੱਲਰ, ਧਾਲੀਵਾਲ)- ਅੰਮਿ੍ਤਸਰ ਦੇ ਜਲਿਆਂਵਾਲਾ ਬਾਗ਼ ਵਿਚ ਅੱਜ ਕੌਮੀ ਸ਼ਹੀਦ ਊਧਮ ਸਿੰਘ ਦਾ ਆਦਮ-ਕਦ ਬੁੱਤ ਸਥਾਪਤ ਹੋਣ ਸਬੰਧੀ ਸ਼ਹੀਦ ਊਧਮ ਸਿੰਘ ਦੇ ਜੱਦੀ ਸ਼ਹਿਰ ਦੇ ਵਿਚ ਲੋਕਾਂ ਦੇ ਵਿਚ ਖ਼ੁਸ਼ੀ ਤੇ ਉਤਸ਼ਾਹ ਵਾਲਾ ਮਾਹੌਲ ...
ਦਿੜ੍ਹਬਾ ਮੰਡੀ, 13 ਮਾਰਚ (ਹਰਬੰਸ ਸਿੰਘ ਛਾਜਲੀ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਦਿੜ੍ਹਬਾ ਦੇ ਪ੍ਰਧਾਨ ਦਰਸ਼ਨ ਸਿੰਘ ਸਾਦੀਹਰੀ ਦੀ ਅਗਵਾਈ ਵਿੱਚ ਪਾਵਰਕਾਮ ਐਕਸੀਅਨ ਦਫ਼ਤਰ ਦਿੜ੍ਹਬਾ ਵਿਖੇ ਖੇਤੀ ਮੋਟਰਾਂ ਲਈ ਦਿਨ ਸਮੇਂ ਦਿੱਤੀ ਜਾਂਦੀ ਬਿਜਲੀ ...
ਚੀਮਾਂ ਮੰਡੀ, 13 ਮਾਰਚ (ਜਸਵਿੰਦਰ ਸਿੰਘ ਸ਼ੇਰੋਂ)- ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਸਥਾਨਕ ਕਸਬਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਹੈਲੀਕਾਪਟਰ ਵਿੱਚ ਬੈਠ ਕੇ ਮਾਈਨਿੰਗ ਚੈੱਕ ਕਰਨਾ ਇੱਕ ...
ਮਲੇਰਕੋਟਲਾ, 13 ਮਾਰਚ (ਹਨੀਫ਼ ਥਿੰਦ)- ਪੰਜਾਬ ਜਲ ਸਰੋਤ ਕਰਮਚਾਰੀ ਯੂਨੀਅਨ ਦੇ ਬੈਨਰ ਹੇਠ ਇਕਾਈ ਮਲੇਰਕੋਟਲਾ ਦੇ ਮੈਂਬਰਾਂ ਵਲੋਂ ਮੈਨੇਜਮੈਂਟ ਵਿਰੋਧੀ ਜੋਸ਼ ਭਰਪੂਰ ਨਾਅਰਿਆਂ ਨਾਲ ਸਥਾਨਕ ਮੰਡਲ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ...
ਸੁਨਾਮ ਊਧਮ ਸਿੰਘ ਵਾਲਾ, 13 ਮਾਰਚ (ਭੁੱਲਰ, ਧਾਲੀਵਾਲ)- ਬਾਰ ਐਸੋਸੀਏਸ਼ਨ ਸੁਨਾਮ ਵਲੋਂ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਦੀ ਅਗਵਾਈ ਵਿਚ ਜ਼ਿਲ੍ਹਾ ਪੱਧਰ 'ਤੇ ਕਮਰਸ਼ੀਅਲ ਕੋਰਟ ਬਣਾਉਣ ਦੇ ਿਖ਼ਲਾਫ਼ ਅੱਜ ਆਪਣਾ ਕੰਮਕਾਜ ਠੱਪ ਕਰਕੇ ਰੋਸ ...
ਸੰਗਰੂਰ, 13 ਮਾਰਚ (ਅਮਨਦੀਪ ਸਿੰਘ ਬਿੱਟਾ)- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਿਖ਼ਲਾਫ਼ ਆਪਣੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ 23 ਮਾਰਚ ਨੂੰ ਖਟਕੜ ਕਲਾਂ ਤੋ ਬਹੁਪੱਖੀ ਪ੍ਰੋਗਰਾਮ 'ਨਸ਼ੇ ਦੀ ਦੁਰਵਰਤੋਂ ਰੋਕਣ ਲਈ ਅਧਿਕਾਰੀ ਦਾ ਆਰੰਭ ਕੀਤਾ ਜਾ ਰਿਹਾ ਹੈ, ਜਿਸ ਤਹਿਤ ...
ਰੁੜਕੀ ਕਲਾਂ, 13 ਮਾਰਚ (ਜਤਿੰਦਰ ਮੰਨਵੀ)- ਮਲੇਰਕੋਟਲਾ-ਖੰਨਾ ਸੜਕ 'ਤੇ ਭੁਰਥਲਾ ਮੰਡੇਰ ਵਿਖੇ ਕੋਲੇ ਦਾ ਕੈਂਟਰ ਪਲਟਣ ਨਾਲ ਹਾਦਸੇ 'ਚ 15 ਕੁ ਸਾਲਾ ਬੱਚੇ ਹਰਪ੍ਰੀਤ ਉਰਫ਼ ਹੈਪੀ ਪੁੱਤਰ ਸੰਜੇ ਕੁਮਾਰ ਦੀ ਜ਼ਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ | ਕਿ੍ਸ਼ਨ ਕੁਮਾਰ ਪੁੱਤਰ ...
ਸੰਗਰੂਰ, 13 ਮਾਰਚ (ਧੀਰਜ ਪਸ਼ੌਰੀਆ)- ਲਾਇਨਜ਼ ਕਲੱਬ ਇੰਟਰਨੈਸ਼ਨਲ ਰੀਜਨ-5 ਦੀ ਖੇਤਰੀ ਕਾਨਫ਼ਰੰਸ ਸੰਗਰੂਰ ਵਿਖੇ ਕਰਵਾਈ ਗਈ ਜਿਸ ਵਿਚ 15 ਕਲੱਬਾਂ ਦੇ 425 ਮੈਂਬਰਾਂ ਨੇ ਭਾਗ ਲਿਆ | ਰੀਜਨ ਦੇ ਚੇਅਰਮੈਨ ਪਿ੍ਤਪਾਲ ਸਿੰਘ ਦੀ ਅਗਵਾਈ ਵਿਚ ਹੋਈ ਇਸ ਕਾਨਫ਼ਰੰਸ ਸ਼ੁਰੂ ਵਿਚ ...
ਧੂਰੀ, 13 ਮਾਰਚ (ਨਰਿੰਦਰ ਸੇਠ)- ਸੀਨੀਅਰ ਕਾਂਗਰਸੀ ਆਗੂ ਅਤੇ ਹਲਕਾ ਧੂਰੀ ਦੇ ਸਾਬਕਾ ਵਿਧਾਇਕ ਸ: ਧਨਵੰਤ ਸਿੰਘ ਧੂਰੀ ਨੇ ਪੈੱ੍ਰਸ ਕਾਨਫ਼ਰੰਸ ਦੌਰਾਨ ਟਰੱਕ ਯੂਨੀਅਨ ਧੂਰੀ 'ਚ ਟਰੱਕ ਆਪ੍ਰੇਟਰਾਂ 'ਤੇ ਗੁੰਡਾ ਅਨਸਰਾਂ ਵੱਲੋਂ ਕੀਤੀ ਧੱਕੇਸ਼ਾਹੀ ਤੇ ਟਰੱਕ ਆਪ੍ਰੇਟਰ ਔਰਤ ...
ਦਿੜ੍ਹਬਾ ਮੰਡੀ, 13 ਮਾਰਚ (ਪਰਵਿੰਦਰ ਸੋਨੂੰ)- ਡੇਰਾ ਬਾਬਾ ਅਮਰਦਾਸ ਸਫੀਪੁਰ ਖੁਰਦ ਵਿਖੇ ਨਗਰ ਨਿਵਾਸੀਆਂ ਨੇ ਹਰ ਸਾਲ ਦੀ ਤਰਾ ਬਾਬਾ ਅਮਰਦਾਸ ਦੀ ਬਰਸੀ ਮਨਾਈ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਪਏ ਅਤੇ ਢਾਡੀ ਜਥੇ ਵਲੋਂ ਡੇਰੇ ਦੇ ਇਤਿਹਾਸ ਬਾਰੇ ਚਾਨਣਾ ...
ਸੰਗਰੂਰ, 13 ਮਾਰਚ (ਬਿੱਟਾ, ਦਮਨ)- ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਜ਼ਿਲ੍ਹਾ ਇਕਾਈ ਸੰਗਰੂਰ ਨੇ ਬਲਾਕ ਚੀਮਾ ਵਿਚ ਏ.ਸੀ.ਪੀ. ਬਕਾਇਆ ਕਢਵਾਉਣ ਸਬੰਧੀ ਕੀਤੀਆਂ ਗਈਆਂ ਬੇਨਿਯਮੀਆਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ | ਜ਼ਿਲ੍ਹਾ ਪ੍ਰਧਾਨ ਬਲਬੀਰ ਲੌਾਗੋਵਾਲ ਦੀ ...
ਭਵਾਨੀਗੜ੍ਹ, 13 ਮਾਰਚ (ਰਣਧੀਰ ਸਿੰਘ ਫੱਗੂਵਾਲਾ)- ਸਥਾਨਕ ਆੜ੍ਹਤੀਆ ਐਸੋਸੀਏਸ਼ਨ ਦੀ ਚੋਣ ਮੀਟਿੰਗ ਹੋਈ ਜਿਸ ਵਿਚ ਮਹੇਸ਼ ਕੁਮਾਰ ਮੇਸ਼ੀ ਨੂੰ ਦੂਜੀ ਵਾਰ ਐਸੋਸੀਏਸ਼ਨ ਦਾ ਪ੍ਰਧਾਨ ਬਣਾਇਆ ਗਿਆ | ਇਸ ਸਬੰਧੀ ਹੋਈ ਜਨਰਲ ਹਾਊਸ ਦੀ ਮੀਟਿੰਗ ਵਿਚ ਅਨਾਜ ਮੰਡੀ ਦੇ ਸਮੂਹ ...
ਅਮਰਗੜ੍ਹ, 13 ਮਾਰਚ (ਸੁਖਜਿੰਦਰ ਸਿੰਘ ਝੱਲ)- ਮੁੱਖ ਸਰਪ੍ਰਸਤ ਬਿਕਰਮਜੀਤ ਸਿੰਘ ਘੁੰਮਣ ਝੂੰਦਾਂ ਦੀ ਅਗਵਾਈ ਹੇਠ ਮਾਲਵਾ ਸਪੋਰਟਸ ਕਲੱਬ ਵਲੋਂ ਅਮਰਗੜ੍ਹ ਵਿਖੇ ਕਰਵਾਇਆ ਗਿਆ ਪਹਿਲਾ ਕਬੱਡੀ ਕੱਪ ਯਾਦਗਾਰੀ ਹੋ ਨਿੱਬੜਿਆ | ਇਸ ਕਬੱਡੀ ਕੱਪ ਦਾ ਉਦਘਾਟਨ ਐਸ.ਐਚ.ਓ. ਸ: ਗੁਰਭਜਨ ਸਿੰਘ ਨੇ ਕੀਤਾ ਅਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਆਈ.ਪੀ.ਐਸ. ਸੁਰਜੀਤ ਸਿੰਘ ਐਸ.ਐਸ.ਪੀ. ਜਗਰਾਓ ਨੇ ਇਨਾਮਾਂ ਦੀ ਵੰਡ ਕੀਤੀ | ਇਸ ਕਬੱਡੀ ਕੱਪ 'ਤੇ ਇਕ ਪਿੰਡ ਓਪਨ ਵਿਚ ਦਿੜ੍ਹਬਾ ਨੇ ਢੰਡੋਲੀ ਨੂੰ ਮਾਤ ਦਿੰਦਿਆਂ ਜਿੱਤ ਪ੍ਰਾਪਤੀ ਕੀਤੀ ਜਦਕਿ ਸਰਬੋਤਮ ਧਾਵੀ ਸੁਲਤਾਨ ਸਮਸਪੁਰ ਅਤੇ ਸਰਬੋਤਮ ਜਾਫੀ ਖ਼ੁਸ਼ੀ ਦੁੱਗਾਂ ਬਣੇ ਜਿਨ੍ਹਾਂ ਨੂੰ ਬੁਲੇਟ ਮੋਟਰਸਾਈਕਲਾਂ ਨਾਲ ਸਨਮਾਨ ਕੀਤਾ ਗਿਆ | ਇਸ ਕਬੱਡੀ ਕੱਪ ਮੌਕੇ ਜਿੱਥੇ ਗਾਇਕ ਲਾਭ ਹੀਰਾ ਅਤੇ ਵੀਤ ਬਲਜੀਤ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਉੱਥੇ ਪ੍ਰਬੰਧਕਾਂ ਨੇ ਅਨੀਤਾ ਸਮਾਣਾ ਨੂੰ 21 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਿੰਦਿਆਂ ਸਨਮਾਨਤ ਕੀਤਾ | ਇਸ ਕਬੱਡੀ ਕੱਪ ਵਿਚ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਪ੍ਰਧਾਨ ਮਨਜਿੰਦਰ ਸਿੰਘ ਬਾਵਾ, ਸਰਵਨਜੀਤ ਸਿੰਘ ਐਮ.ਡੀ. ਦਸਮੇਸ਼ ਮੈਕੇਨੀਕਲ ਵਰਕਸ, ਜਥੇਦਾਰ ਜੈਪਾਲ ਸਿੰਘ ਮੰਡੀਆਂ, ਸਰਬਜੀਤ ਸਿੰਘ ਗੋਗੀ, ਸਤਬੀਰ ਸਿੰਘ ਸੀਰਾ ਬਨਭੌਰਾ, ਜਸਵੀਰ ਸਿੰਘ ਜੱਸੀ ਸੇਖੋਂ, ਭੁਪਿੰਦਰ ਸਿੰਘ ਲਾਗੜੀਆਂ, ਜਸਵੀਰ ਸਿੰਘ ਦਿਉਲ, ਪਲਵਿੰਦਰ ਸਿੰਘ ਚੰਨਾ, ਹਰਜਿੰਦਰ ਸਿੰਘ ਜੁਝਾਰ ਟਰਾਸਪੋਰਟ, ਇੰਸ: ਜਗਜੀਤ ਸਿੰਘ, ਆੜ੍ਹਤੀ ਪਰਮਜੀਤ ਸਿੰਘ, ਪ੍ਰਧਾਨ ਜਸਵਿੰਦਰ ਸਿੰਘ ਦੱਦੀ, ਸਿਕੰਦਰ ਸਿੰਘ ਹੈਪੀ, ਸੁੱਖਾ ਤੋਲਾਵਾਲ, ਲੋਪਿੰਦਰ ਸਿੰਘ ਸਰਪੰਚ ਮਾਣਕਮਾਜਰਾ, ਮਨਜਿੰਦਰ ਸਿੰਘ ਮਨੀ ਲਾਗੜੀਆਂ, ਸਰਪੰਚ ਰਾਜਿੰਦਰ ਸਿੰਘ ਟੀਨਾ ਨੰਗਲ, ਜਤਿੰਦਰ ਸਿੰਘ ਹੈਪੀ ਛੰਨਾ, ਜਗਜੀਤ ਸਿੰਘ ਸੇਖੋਂ, ਡਾ: ਅਵਤਾਰ ਸਿੰਘ ਆਦਿ ਨੇ ਸ਼ਿਰਕਤ ਕੀਤੀ | ਕਲੱਬ ਵਲੋਂ ਪ੍ਰਗਟ ਸਿੰਘ ਸਾਬਕਾ ਸਰਪੰਚ ਸਰੌਦ, ਰਾਣਾ ਜੋਧਾ, ਦਲਜਿੰਦਰ ਸਿੰਘ ਜੋਧਾ ਕਾਕਾ ਲਸੋਈ, ਲਾਡੀ ਲਸੋਈ, ਜਗਦੇਵ ਸਿੰਘ ਸਰਪੰਚ, ਨਰਿੰਦਰ ਸਿੰਘ ਰਾਜੂ, ਬਚਿੱਤਰ ਸਿੰਘ, ਹਰਿੰਦਰ ਸਿੰਘ ਬੱਬੀ ਸੇਖੋਂ, ਕੁਲਦੀਪ ਸਿੰਘ, ਅੰਮਿ੍ਤਪਾਲ ਸਿੰਘ ਬਿੱਟੀ, ਸਰਬਜੀਤ ਸਿੰਘ ਸਰਬਾ ਦਲੇਰੀ ਅਮਰਗੜ੍ਹ, ਪਰਮਜੀਤ ਮਹਿਮਾ, ਮਾਸਟਰ ਗੁਰਦੀਪ ਸਿੰਘ ਟਿਵਾਣਾ ਆਦਿ ਪ੍ਰਬੰਧਕਾਂ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ | ਮੰਚ ਸੰਚਾਲਨ ਦੀ ਜਿੰਮੇਵਾਰੀ ਗੁਰਦੀਪ ਸਿੰਘ ਦੀਪੀ ਲਸੋਈ ਨੇ ਅਦਾ ਕੀਤੀ |
ਸੁਨਾਮ ਊਧਮ ਸਿੰਘ ਵਾਲਾ, 13 ਮਾਰਚ (ਧਾਲੀਵਾਲ, ਭੁੱਲਰ)- ਇੱਕ ਕਿਸਾਨ ਵਲੋਂ ਖ਼ਰੀਦੇ ਗਏ ਟਰੈਕਟਰ ਦੇ ਮਾਡਲ ਨੂੰ ਲੈ ਕੇ ਟਰੈਕਟਰ ਏਜੰਸੀ ਨਾਲ ਚੱਲ ਰਿਹਾ ਵਿਵਾਦ ਅੱਜ ਉਸ ਸਮੇ ਹੋਰ ਭੱਖ ਗਿਆ ਜਦੋਂ ਟਰੈਕਟਰ ਖ਼ਰੀਦਦਾਰ ਕਿਸਾਨ ਦੇ ਹੱਕ ਵਿਚ ਸੈਂਕੜੇ ਕਿਸਾਨਾਂ ਨੇ ਭਾਰਤੀ ...
ਸੰਗਰੂਰ, 13 ਮਾਰਚ (ਧੀਰਜ ਪਸ਼ੌਰੀਆ)- ਵਧੀਕ ਸੈਸ਼ਨ ਜੱਜ ਦਿਨੇਸ਼ ਕੁਮਾਰ ਦੀ ਅਦਾਲਤ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦੇ ਦੋਸ਼ਾਂ ਵਿਚ ਦੋ ਵਿਅਕਤੀਆਂ ਨੂੰ ਦਸ ਦਸ ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਪੁਲਿਸ ਥਾਣਾ ਸਿਟੀ-1 ਮਲੇਰਕੋਟਲਾ ਵਿਖੇ 6 ਜੂਨ 2016 ਨੂੰ ਦਰਜ ਮਾਮਲੇ ...
ਮਲੇਰਕੋਟਲਾ, 13 ਮਾਰਚ (ਹਨੀਫ਼ ਥਿੰਦ)- ਪੰਜਾਬ ਦੀ ਜਨਤਾ 'ਤੇ ਸੱਤਾ ਦਾ ਆਨੰਦ ਮਾਣ ਰਹੀ ਕਾਂਗਰਸ ਸਰਕਾਰ ਨੇ ਗ਼ਰੀਬ ਲੋਕਾਂ ਦੇ ਮੂੰਹੋਂ ਰੋਟੀ ਖੋਹਣ ਵਿਚ ਕੋਈ ਕਸਰ ਨਹੀਂ ਛੱਡੀ | ਪੰਜਾਬ ਦੀ ਜਨਤਾ ਨੂੰ ਝੂਠੇ ਵਾਅਦਿਆਂ 'ਚ ਫਸਾ ਕੇ ਸੱਤਾ ਹਥਿਆਉਣ ਵਾਲੀ ਕਾਂਗਰਸ ਸਰਕਾਰ ਹਰ ...
ਮੂਨਕ, 13 ਮਾਰਚ (ਗਮਦੂਰ ਧਾਲੀਵਾਲ)- ਬਾਬਾ ਬੰਦਾ ਸਿੰਘ ਬਹਾਦਰ ਟਰੱਕ ਓਪਰੇਟਰ ਐਸੋਸੀਏਸ਼ਨ ਮੂਨਕ ਦੀ ਪ੍ਰਧਾਨਗੀ ਦੀ ਚੋਣ ਟਰੱਕ ਓਪਰੇਟਰਾਂ ਦੀ ਸਹਿਮਤੀ ਨਾਲ ਕਰਵਾਈ ਗਈ ਜਿਸ ਵਿਚ ਬੀਬੀ ਰਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ ਰਾਹੁਲਇੰਦਰ ਸਿੰਘ ਸਿੱਧੂ ...
ਚੀਮਾਂ ਮੰਡੀ, 13 ਮਾਰਚ (ਸ਼ੇਰੋਂ, ਮੱਕੜ) - ਕਿਸਾਨਾਂ ਮੰਗਾਂ ਨੂੰ ਲੈ ਕੇ ਪਿਛਲੇ 20 ਦਿਨਾਂ ਤੋਂ ਸਥਾਨਕ ਕਸਬਾ ਦੀ ਅਨਾਜ ਮੰਡੀ ਵਿਖੇ ਸੰਘਰਸ਼ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਕਿਸਾਨਾਂ ਦੀ ਹਮਾਇਤ ਕਰਨ ਅੱਜ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ...
ਮਲੇਰਕੋਟਲਾ, 13 ਮਾਰਚ (ਹਨੀਫ਼ ਥਿੰਦ)-ਪਿੰਡ ਬਿੰਜੋਕੀ ਕਲਾਂ ਵਿਖੇ ਸਿੱਖਿਆ ਦੇ ਖੇਤਰ ਵਿਚ ਮੱਲ੍ਹਾਂ ਮਾਰ ਰਿਹਾ ਅਲੀ ਪਬਲਿਕ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਸਕੂਲੀ ਬੱਚਿਆਂ ਦੁਆਰਾ ਵੱਖ-ਵੱਖ ਪੇਸ਼ਕਾਰੀਆਂ ਪੇਸ਼ ਕਰਦਿਆਂ ...
ਸੰਦੌੜ, 13 ਮਾਰਚ (ਗੁਰਪ੍ਰੀਤ ਸਿੰਘ ਚੀਮਾ) - ਪੰਜਾਬੀ ਸਾਹਿਤ ਸਭਾ ਸੰਦੌੜ ਵਲੋਂ ਪ੍ਰਧਾਨ ਨਾਇਬ ਸਿੰਘ ਬੁੱਕਣ ਦੀ ਪ੍ਰਧਾਨਗੀ ਹੇਠ ਕਰਵਾਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਾਹਿਤਕਾਰ ਦਰਸ਼ਨ ਸਿੰਘ ਦਰਦੀ ਦਾ ਕਾਵਿ ਸੰਗ੍ਰਹਿ 'ਦਾਸਤਾਨ-ਏ-ਜਿੰਦਗੀ' ਦਾ ਲੋਕ ਅਰਪਣ ...
ਸੰਗਰੂਰ, 13 ਮਾਰਚ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਸਿਵਿਕ ਸੈਂਸ ਮੋਟੀਵੇਟਰਜ ਨਾਂ ਦੀ ਸੰਸਥਾ ਦੇ ਆਗੂਆਂ ਜਿਨ੍ਹਾਂ ਵਿਚ ਡਾ: ਏ.ਐਸ.ਮਾਨ, ਮੋਹਨ ਸ਼ਰਮਾ, ਇੰਜ: ਪਰਵੀਨ ਬਾਂਸਲ, ਰੌਸ਼ਨ ਗਰਗ ਅਤੇ ਬਲਦੇਵ ਸਿੰਘ ਗੋਸਲ ਨੇ ਕਿਹਾ ਕਿ ਸੈਨੀਗਰੇਸ਼ਨ ਨਾਂ ਦੇ ਪ੍ਰੋਜੈਕਟ ...
ਸੰਗਰੂਰ, 13 ਮਾਰਚ (ਬਿੱਟਾ, ਦਮਨ) - ਖੱਤਰੀ ਵੈੱਲਫੇਅਰ ਕਲੱਬ ਦੀ ਮੀਟਿੰਗ ਮਹਿੰਦਰ ਬੱਤਾ ਦੀ ਪ੍ਰਧਾਨਗੀ ਹੇਠ ਭੁਪਿੰਦਰ ਸਿੰਘ ਸੋਢੀ ਦੇ ਨਿਵਾਸ ਉੱਤੇ ਹੋਈ | ਮੀਟਿੰਗ ਦੌਰਾਨ ਆਪਣੇ ਸੰਬੋਧਨ ਵਿਚ ਡਾ: ਦੇਵਿੰਦਰ ਵਰਮਾ ਅਤੇ ਅਨਿਲ ਵਡੇਰਾ ਨੇ ਕਿਹਾ ਕਿ ਸੰਗਰੂਰ ਸ਼ਹਿਰ ਦੀ ...
ਸੰਗਰੂਰ, 13 ਮਾਰਚ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਅਧਿਆਪਕ ਦਲ ਪੰਜਾਬ (ਜਹਾਂਗੀਰ) ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸ: ਅਵਤਾਰ ਸਿੰਘ ਢਢੋਗਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਸ: ਇੰਦਰਪਾਲ ਸਿੰਘ ਸੂਲਰ ਨੇ ਇਕ ਸਾਂਝੇ ਬਿਆਨ ਵਿਚ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ...
ਅਹਿਮਦਗੜ੍ਹ, 13 ਮਾਰਚ (ਸੋਢੀ) -ਪੰਜਾਬ ਰਾਜ ਬਿਜਲੀ ਨਿਗਮ ਨਾਲ ਸਬੰਧਿਤ ਸੇਵਾ-ਮੁਕਤ ਕਰਮਚਾਰੀਆਂ ਦੀ ਮੀਟਿੰਗ ਜਗਜੀਵਨ ਸਿੰਘ ਸੋਢੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ 'ਚ ਹਾਜ਼ਰ ਕਰਮਚਾਰੀਆਂ ਵਲੋਂ 7 ਮਾਰਚ ਨੂੰ ਪਟਿਆਲਾ ਵਿਖੇ ਦਿੱਤੇ ਗਏ ਧਰਨੇ ਦੀ ਸ਼ਲਾਘਾ ...
ਲੌਾਗੋਵਾਲ, 13 ਮਾਰਚ (ਵਿਨੋਦ) - ਸਿੱਧ ਸਮਾਧਾਂ ਸਮਾਜ ਸੇਵਾ ਕਲੱਬ ਲੌਾਗੋਵਾਲ ਵਲੋਂ ਇੱਥੋਂ ਦੇ ਕਿੰਗਜ਼ ਰਿਜ਼ੋਰਟਸ ਮੈਰਿਜ ਪੈਲੇਸ ਵਿਖੇ ਪੰਜ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਗਏ | ਜਿਸ ਵਿਚ ਉੱਘੀ ਸਮਾਜ ਸੇਵੀ ਆਗੂ ਬੀਬੀ ਕਾਂਤਾ ਰਾਣੀ ਨੇ ਮੁੱਖ ...
ਲਹਿਰਾਗਾਗਾ, 13 ਮਾਰਚ (ਸੂਰਜ ਭਾਨ ਗੋਇਲ)- ਲਹਿਰਾਗਾਗਾ ਵਿਖੇ ਤਿੰਨ ਪੁਲ ਹੋਣ ਦੇ ਬਾਵਜੂਦ ਵੀ ਲੋਕ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਰੇਲ ਗੱਡੀ ਦੇ ਹੇਠੋਂ ਲੰਘਣ ਦਾ ਰਿਸਕ ਲੈਂਦੇ ਹਨ ਕਿਉਂਕਿ ਲੋਕਾਂ ਅਨੁਸਾਰ ਇਨ੍ਹਾਂ ਪੁੱਲਾਂ ਦਾ ਉਹ ਫ਼ਾਇਦਾ ਨਹੀਂ ਹੋਇਆ ਜੋ ਸ਼ਹਿਰ ...
ਮਲੇਰਕੋਟਲਾ, 13 ਮਾਰਚ (ਕੁਠਾਲਾ)- ਨੇੜਲੇ ਪਿੰਡ ਸੇਹਕੇ ਸਥਿਤ ਸ੍ਰੀ ਗੁਰੂ ਤੇਗ਼ ਬਹਾਦਰ ਕਾਲਜ ਆਫ਼ ਐਜੂਕੇਸ਼ਨ ਵਿਖੇ ਪੰਜਾਬੀ ਭਾਸ਼ਾ ਦਾ ਹੋਰਨਾਂ ਭਾਸ਼ਾਵਾਂ ਨਾਲ ਸਰੋਕਾਰ ਵਿਸ਼ੇ 'ਤੇ ਕਰਵਾਏ ਗਏ ਵਿਸਤਾਰ ਲੈਕਚਰ ਦੌਰਾਨ ਪ੍ਰਸਿੱਧ ਪੰਜਾਬੀ ਵਿਦਵਾਨ ਡਾ. ਧਰਮ ਚੰਦ ...
ਘਰਾਚੋਂ, 13 ਮਾਰਚ (ਘੁਮਾਣ)- ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਪਿਆਲ ਨੇ ਆਪਣੇ ਬਲਬੂਤੇ ਅਤੇ ਮਿਹਨਤੀ ਸਟਾਫ਼ ਦੀ ਬਦੌਲਤ ਇਲਾਕੇ ਵਿਚ ਆਪਣਾ ਨਾਂਅ ਬਣਾਇਆ ਹੈ | ਜੋਕਿ ਪੇਂਡੂ ਇਲਾਕੇ ਵਿਚ ਆਲ੍ਹਾ ਮਿਆਰੀ ਦਰਜੇ ਦੀ ਪੜ੍ਹਾਈ ਕਰਵਾਈ ਜਾਂਦੀ ਹੈ | ਇਸ ਸਬੰਧੀ ਸਕੂਲ ...
ਕੌਹਰੀਆਂ, 13 ਮਾਰਚ (ਮਾਲਵਿੰਦਰ ਸਿੰਘ ਸਿੱਧੂ)- ਨੌਜਵਾਨ ਪਤਿਤ ਹੋਕੇ ਸਿੱਖ ਧਰਮ ਤੋਂ ਦੂਰ ਹੁੰਦੇ ਜਾ ਰਹੇ ਹਨ ਉਨ੍ਹਾਂ ਨੂੰ ਸਾਬਤ ਸੂਰਤ ਰੂਪ ਵਿੱਚ ਪ੍ਰੇਰਿਤ ਕਰ ਵਾਪਸ ਲਿਆਉਣ ਦੇ ਵਿਸ਼ੇ 'ਤੇ ਗੁਰਦੁਆਰਾ ਸਾਹਿਬ ਪਿੰਡ ਉਭਿਆ ਵਿੱਚ ਇਕੱਤਰਤਾ ਹੋਈ | ਜਿਸ ਵਿੱਚ ਹਰਦੇਵ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX