ਤਾਜਾ ਖ਼ਬਰਾਂ


ਸੰਗਤ ਨਾਲ ਭਰੀ ਗੱਡੀ ਪਲਟੀ, 1 ਦੀ ਮੌਤ 2 ਗੰਭੀਰ 5 ਫੱਟੜ
. . .  25 minutes ago
ਘਨੌਰ,20ਜੂਨ(ਜਾਦਵਿੰਦਰ ਸਿੰਘ ਜੋਗੀਪੁਰ)- ਸਨੌਰ ਅਸਰ ਪੁਰ ਸੜਕ 'ਤੇ ਬਿਆਸ ਡੇਰੇ ਦੀ ਸੰਗਤ ਨਾਲ ਭਰੀ ਮਹਿੰਦਰਾ ਐਂਡ ਮਹਿੰਦਰਾ ਦੀ ਲੋਡਰ ਗੱਡੀ ਤੇਜ਼ ਰਫ਼ਤਾਰ ਹੋਣ ਕਾਰਨ ਬੇਕਾਬੂ ਹੋ ਕੇ ਸੜਕ 'ਤੇ ਪਲਟ...
ਭਾਜਪਾ 'ਚ ਸ਼ਾਮਲ ਹੋਏ ਟੀ.ਡੀ.ਪੀ ਦੇ ਤਿੰਨ ਰਾਜ ਸਭਾ ਮੈਂਬਰ
. . .  6 minutes ago
ਨਵੀਂ ਦਿੱਲੀ, 20 ਜੂਨ- ਲੋਕ ਸਭਾ ਚੋਣਾਂ ਦੌਰਾਨ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਦੀ ਤੇਲਗੂ ਦੇਸਮ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਜਾਣਕਾਰੀ ਦੇ ਅਨੁਸਾਰ, ਰਾਜ ਸਭਾ ਦੇ ਟੀ.ਡੀ.ਪੀ. ਸੰਸਦ ਮੈਂਬਰ ...
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਬੰਗਲਾਦੇਸ਼ ਨੂੰ ਜਿੱਤ ਲਈ 382 ਦੌੜਾਂ ਦਾ ਦਿੱਤਾ ਟੀਚਾ
. . .  about 2 hours ago
ਨਸ਼ੇ ਦੇ ਓਵਰ ਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ
. . .  about 2 hours ago
ਪੱਟੀ, 20 ਜੂਨ (ਕੁਲਵਿੰਦਰਪਾਲ ਸਿੰਘ ਕਾਲੇਕੇ)- ਪੱਟੀ ਦੇ ਨਜ਼ਦੀਕੀ ਪਿੰਡ ਬਰਵਾਲਾ ਵਿਖੇ ਇਕ ਨੌਜਵਾਨ ਦੀ ਨਸ਼ੀਲਾ ਟੀਕਾ ਲਗਾਉਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਬਾਂਹ 'ਚ ਨਸ਼ੇ ਦੇ ਟੀਕੇ ਵਾਲੀ ਸਰਿੰਜ ਉਸੇ ....
ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦਾ ਸੀਨੀਅਰ ਸਹਾਇਕ 15 ਹਜ਼ਾਰ ਰਿਸ਼ਵਤ ਲੈਂਦਾ ਕਾਬੂ
. . .  about 3 hours ago
ਫ਼ਿਰੋਜ਼ਪੁਰ, 20 ਜੂਨ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਵਿਜੀਲੈਂਸ ਦੇ ਸੀਨੀਅਰ ਪੁਲਿਸ ਕਪਤਾਨ ਹਰਗੋਬਿੰਦ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਟੀਮ ਦੇ ਇੰਚਾਰਜ ਸਤ ਪ੍ਰੇਮ ਸਿੰਘ ਨੇ ਸ਼ਿਕਾਇਤ ਕਰਤਾ ਜਸਵੰਤ ਸਿੰਘ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਟੀਮ ਸਹਿਤ ....
ਵਿਸ਼ਵ ਕੱਪ 2019 : ਮੀਂਹ ਕਾਰਨ ਰੁਕਿਆ ਮੈਚ
. . .  about 3 hours ago
ਵਿਸ਼ਵ ਕੱਪ 2019 : ਆਸਟ੍ਰੇਲੀਆ ਦਾ ਚੌਥਾ ਖਿਡਾਰੀ ਆਊਟ
. . .  about 3 hours ago
ਡਾ.ਓਬਰਾਏ ਦੇ ਯਤਨਾਂ ਸਦਕਾ ਵਤਨ ਪੁੱਜੀ 22 ਸਾਲਾ ਜਸਕਰਨ ਦੀ ਮ੍ਰਿਤਕ ਦੇਹ
. . .  about 3 hours ago
ਰਾਜਾਸਾਂਸੀ, 20 ਜੂਨ (ਖੀਵਾ)- ਰੋਜ਼ੀ ਰੋਟੀ ਕਮਾਉਣ ਤੇ ਪਰਿਵਾਰ ਨੂੰ ਕਰਜ਼ਾ-ਮੁਕਤ ਕਰਨ ਦੇ ਸੁਪਨੇ ਲੈ ਕੇ ਮਸਕਟ ਗਏ 22 ਸਾਲਾ ਜਸਕਰਨ ਸਿੰਘ ਪੁੱਤਰ ਸੁਖਵਿੰਦਰ ਸਿੰਘ ਜੋ ਬੀਤੀ 11 ਜੂਨ ਨੂੰ ਦੁਬਈ ਵਿਖੇ ਹੋਏ ਇੱਕ ਦਰਦਨਾਕ ਸੜਕ ਹਾਦਸੇ 'ਚ ਮੌਤ ਦੇ ਮੂੰਹ ਜਾ ਪਿਆ ....
ਹਿਮਾਚਲ ਪ੍ਰਦੇਸ਼ : ਬੱਸ ਦੇ ਡੂੰਘੀ ਖੱਡ 'ਚ ਡਿੱਗਣ ਕਾਰਨ 25 ਲੋਕਾਂ ਦੀ ਮੌਤ, 35 ਜ਼ਖਮੀ
. . .  about 3 hours ago
ਸ਼ਿਮਲਾ, 20 ਜੂਨ- ਹਿਮਾਚਲ ਪ੍ਰਦੇਸ ਦੇ ਕੁੱਲੂ ਜ਼ਿਲ੍ਹੇ 'ਚ ਇਕ ਨਿੱਜੀ ਬੱਸ ਦੇ ਡੂੰਘੀ ਖੱਡ 'ਚ ਡਿੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ ਜਦਕਿ 35 ਲੋਕ ਜ਼ਖਮੀ ਹੋਏ....
ਵਿਸ਼ਵ ਕੱਪ 2019 : 313 ਦੌੜਾਂ 'ਤੇ ਆਸਟ੍ਰੇਲੀਆ ਦਾ ਦੂਜਾ ਖਿਡਾਰੀ ਆਊਟ
. . .  about 3 hours ago
ਵਿਸ਼ਵ ਕੱਪ 2019 : 42 ਓਵਰਾਂ ਤੋਂ ਬਾਅਦ ਆਸਟ੍ਰੇਲੀਆ 289/1
. . .  about 3 hours ago
ਅਜਮੇਰ ਸ਼ਰੀਫ਼ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਨੌਜਵਾਨ ਚੱਲਦੀ ਰੇਲਗੱਡੀ ਤੋਂ ਡਿੱਗਿਆ, ਮੌਤ
. . .  about 3 hours ago
ਫ਼ਤਹਿਗੜ੍ਹ ਸਾਹਿਬ, 20 ਜੂਨ (ਅਰੁਣ ਆਹੂਜਾ) - ਪਵਿੱਤਰ ਦਰਗਾਹ ਅਜਮੇਰ ਸ਼ਰੀਫ਼ ਵਿਖੇ ਨਤਮਸਤਕ ਹੋ ਕੇ ਰੇਲਗੱਡੀ ਰਾਹੀ ਵਾਪਸ ਪਰਤ ਰਹੇ ਇਕ ਨੌਜਵਾਨ ਸ਼ਰਧਾਲੂ ਦੀ ਚੱਲਦੀ ਰੇਲਗੱਡੀ ਤੋਂ ਹੇਠਾਂ ਡਿਗ ਜਾਣ ਕਾਰਨ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ....
ਸੜਕ ਹਾਦਸੇ 'ਚ ਗੰਨਾ ਮਿੱਲ ਦੇ ਇੰਸਪੈਕਟਰ ਦੀ ਮੌਤ
. . .  about 4 hours ago
ਖਮਾਣੋਂ, 20 ਜੂਨ (ਮਨਮੋਹਣ ਸਿੰਘ ਕਲੇਰ)- ਅੱਜ ਸ਼ਹਿਰ ਦੇ ਲਕਸ਼ਮੀ ਰਾਈਸ ਮਿੱਲ ਦੇ ਨੇੜੇ ਮੁੱਖ ਮਾਰਗ 'ਤੇ ਇੱਕ ਔਡੀ ਕਾਰ ਅਤੇ ਮੋਟਰ ਸਾਈਕਲ ਦੀ ਟੱਕਰ 'ਚ ਨਾਹਰ ਸ਼ੂਗਰ ਮਿੱਲ ਸਲਾਣਾ ਵਿਖੇ ਬਤੌਰ ਇੰਸਪੈਕਟਰ ਸੇਵਾਵਾਂ ਨਿਭਾ ਰਹੇ ਪਲਵਿੰਦਰ ਸਿੰਘ (59 ਸਾਲ) ....
ਹਿਮਾਚਲ ਪ੍ਰਦੇਸ਼ : ਡੂੰਘੀ ਖੱਡ 'ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ
. . .  about 4 hours ago
ਸ਼ਿਮਲਾ, 20 ਜੂਨ- ਹਿਮਾਚਲ ਪ੍ਰਦੇਸ ਦੇ ਕੁੱਲੂ ਜ਼ਿਲ੍ਹੇ 'ਚ ਇਕ ਨਿੱਜੀ ਬੱਸ ਦੇ ਡੂੰਘੀ ਖੱਡ 'ਚ ਡਿੱਗਣ ਦੀ ਖ਼ਬਰ ਮਿਲੀ ਹੈ। ਇਸ ਬੱਸ 'ਚ 50 ਯਾਤਰੀ ਸਵਾਰ ਸਨ ਜਿਨ੍ਹਾਂ 'ਚੋਂ 20 ਯਾਤਰੀ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ....
ਵਿਸ਼ਵ ਕੱਪ 2019 : 30 ਓਵਰਾਂ ਤੋਂ ਬਾਅਦ ਆਸਟ੍ਰੇਲੀਆ 177/1
. . .  about 4 hours ago
ਸਿੱਖ ਦੰਗਿਆਂ ਦੇ ਮਾਮਲੇ 'ਚ ਕਮਲ ਨਾਥ ਦੇ ਖ਼ਿਲਾਫ਼ ਫਿਰ ਤੋਂ ਹੋਵੇਗੀ ਜਾਂਚ- ਮਨਜਿੰਦਰ ਸਿਰਸਾ
. . .  about 4 hours ago
ਬਿਜਲੀ ਚੋਰੀ ਫੜਨ ਗਏ ਬਿਜਲੀ ਮੁਲਾਜ਼ਮਾਂ ਨੂੰ ਕਿਸਾਨਾਂ ਨੇ ਡੇਢ ਘੰਟਾ ਬੰਦੀ ਬਣਾਈ ਰੱਖਿਆ
. . .  about 5 hours ago
ਫ਼ਸਲ 'ਤੇ ਸਪਰੇ ਕਰਦੇ ਸਮੇਂ ਕਿਸਾਨ ਦੀ ਮੌਤ
. . .  about 5 hours ago
ਵਿਸ਼ਵ ਕੱਪ 2019 : ਆਸਟ੍ਰੇਲੀਆ ਦੀ ਠੋਸ ਸ਼ੁਰੂਆਤ, 13 ਓਵਰਾਂ ਤੋਂ ਬਾਅਦ ਬਿਨਾਂ ਵਿਕਟ ਗੁਆਏ 72 ਦੌੜਾਂ 'ਤੇ
. . .  about 5 hours ago
ਮੀਂਹ ਕਾਰਨ ਅੰਮ੍ਰਿਤਸਰ ਦੇ ਮਾਲ ਰੋਡ ਦੀ ਸੜਕ ਦਾ ਇਕ ਹਿੱਸਾ ਹੇਠਾਂ ਧਸਿਆਂ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਚੇਤ ਸੰਮਤ 550

ਸੰਗਰੂਰ

ਮੋਬਾਈਲਾਂ ਦੀ ਦੁਕਾਨ ਚੋਂ 4 ਲੱਖ ਦੇ ਮੋਬਾਈਲ ਉਡਾਏ

ਸੰਦੌੜ, 13 ਮਾਰਚ (ਗੁਰਪ੍ਰੀਤ ਸਿੰਘ ਚੀਮਾ)- ਕਸਬਾ ਸੰਦੌੜ ਵਿਖੇ ਬੀਤੀ ਰਾਤ ਚੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਇਕ ਦੁਕਾਨ ਵਿਚੋਂ ਮਹਿੰਗੇ ਭਾਅ ਦੇ ਨਵੇਂ ਮੋਬਾਈਲ ਚੋਰੀ ਕਰਕੇ ਰਫ਼ੂ ਚੱਕਰ ਹੋ ਗਏ | ਜਿੰਦਲ ਟੈਲੀਕਾਮ ਹਟ ਦੇ ਮਾਲਕ ਸੁਮਿਤ ਜਿੰਦਲ ਅਤੇ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਨੇ ਟਰੈਕਟਰ ਏਜੰਸੀ ਦੇ ਮੂਹਰੇ ਦਿੱਤਾ ਰੋਸ ਧਰਨਾ

ਸੁਨਾਮ ਊਧਮ ਸਿੰਘ ਵਾਲਾ, 13 ਮਾਰਚ (ਰੁਪਿੰਦਰ ਸਿੰਘ ਸੱਗੂ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅੱਜ ਪਿੰਡ ਝਨੇੜੀ ਦੇ ਕਿਸਾਨ ਨੂੰ ਸਥਾਨਕ ਇੱਕ ਟਰੈਕਟਰ ਏਜੰਸੀ ਵਲੋਂ ਦਿੱਤੇ ਗਏ ਇੱਕ ਨਵੇਂ ਟਰੈਕਟਰ ਵਿਚ ਉਸ ਨਾਲ ਠੱਗੀ ਮਾਰਨ ਨੂੰ ਲੈ ਕੇ ਵੱਡੀ ਗਿਣਤੀ ਵਿਚ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਦਾ ਕੀਤਾ ਸਨਮਾਨ

ਲਹਿਰਾਗਾਗਾ, 13 ਮਾਰਚ (ਅਸ਼ੋਕ ਗਰਗ, ਸੂਰਜ ਭਾਨ ਗੋਇਲ)- ਸ਼ੋ੍ਰਮਣੀ ਅਕਾਲੀ ਦਲ ਵੱਲੋਂ ਲਹਿਰਾਗਾਗਾ ਵਿਖੇ ਕਾਂਗਰਸ ਸਰਕਾਰ ਿਖ਼ਲਾਫ਼ ਕੀਤੀ ਗਈ ਪੋਲ ਖੋਲ੍ਹ ਰੈਲੀ ਤੋਂ ਬਾਅਦ ਅਕਾਲੀ ਦਲ ਸੀਨੀਅਰ ਆਗੂ ਸਤਪਾਲ ਸਿੰਗਲਾ ਦੇ ਘਰ ਪਹੁੰਚੇ ਅਕਾਲੀ ਦਲ ਦੇ ਪ੍ਰਧਾਨ ...

ਪੂਰੀ ਖ਼ਬਰ »

ਪ੍ਰਧਾਨ ਦੀ ਮੁਅੱਤਲੀ ਨੂੰ ਲੈ ਕੇ ਕੌ ਾਸਲਰ ਤੇ ਸਫ਼ਾਈ ਸੇਵਕ ਯੂਨੀਅਨ ਆਹਮੋ-ਸਾਹਮਣੇ

ਸੰਗਰੂਰ, 13 ਮਾਰਚ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਨਗਰ ਕੌਾਸਲ ਸੰਗਰੂਰ ਦਾ ਦਫ਼ਤਰ ਅੱਜ ਉਸ ਵੇਲੇ ਸ਼ਬਦੀ ਜੰਗ ਦਾ ਅਖਾੜਾ ਬਣ ਗਿਆ ਜਿਸ ਵੇਲੇ ਨਗਰ ਕੌਾਸਲ ਵਲੋਂ ਸੱਦੀ ਗੈਰ ਰਸਮੀ ਹਾਊਸ ਮੀਟਿੰਗ ਵਿਚ ਸੀਨੀਅਰ ਕਾਂਗਰਸੀ ਆਗੂ ਅਤੇ ਕੌਾਸਲਰ ਮਹੇਸ਼ ਕੁਮਾਰ ਮੇਸੀ ...

ਪੂਰੀ ਖ਼ਬਰ »

ਮੰਗਾਂ ਸਬੰਧੀ ਜਲ ਸਰੋਤ ਕਾਮਿਆਂ ਨੇ ਕੀਤੀ ਨਾਅਰੇਬਾਜ਼ੀ

ਮਲੇਰਕੋਟਲਾ, 13 ਮਾਰਚ (ਹਨੀਫ਼ ਥਿੰਦ)- ਪੰਜਾਬ ਜਲ ਸਰੋਤ ਕਰਮਚਾਰੀ ਯੂਨੀਅਨ ਦੇ ਬੈਨਰ ਹੇਠ ਇਕਾਈ ਮਲੇਰਕੋਟਲਾ ਦੇ ਮੈਂਬਰਾਂ ਵਲੋਂ ਮੈਨੇਜਮੈਂਟ ਵਿਰੋਧੀ ਜੋਸ਼ ਭਰਪੂਰ ਨਾਅਰਿਆਂ ਨਾਲ ਸਥਾਨਕ ਮੰਡਲ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਜਲਿਆਂਵਾਲਾ ਬਾਗ਼ 'ਚ ਸ਼ਹੀਦ ਊਧਮ ਸਿੰਘ ਦਾ ਬੁੱਤ ਸਥਾਪਤ ਹੋਣ 'ਤੇ ਸ਼ਹੀਦ ਦੇ ਜੱਦੀ ਸ਼ਹਿਰ ਵਿਚ ਖ਼ੁਸ਼ੀ ਦਾ ਮਾਹੌਲ

ਸੁਨਾਮ ਊਧਮ ਸਿੰਘ ਵਾਲਾ, 13 ਮਾਰਚ (ਸੱਗੂ, ਭੁੱਲਰ, ਧਾਲੀਵਾਲ)- ਅੰਮਿ੍ਤਸਰ ਦੇ ਜਲਿਆਂਵਾਲਾ ਬਾਗ਼ ਵਿਚ ਅੱਜ ਕੌਮੀ ਸ਼ਹੀਦ ਊਧਮ ਸਿੰਘ ਦਾ ਆਦਮ-ਕਦ ਬੁੱਤ ਸਥਾਪਤ ਹੋਣ ਸਬੰਧੀ ਸ਼ਹੀਦ ਊਧਮ ਸਿੰਘ ਦੇ ਜੱਦੀ ਸ਼ਹਿਰ ਦੇ ਵਿਚ ਲੋਕਾਂ ਦੇ ਵਿਚ ਖ਼ੁਸ਼ੀ ਤੇ ਉਤਸ਼ਾਹ ਵਾਲਾ ਮਾਹੌਲ ...

ਪੂਰੀ ਖ਼ਬਰ »

ਦਿਨ ਸਮੇਂ ਮੋਟਰਾਂ ਲਈ ਬਿਜਲੀ ਸਪਲਾਈ ਬੰਦ ਕਰਨ 'ਤੇ ਕਿਸਾਨਾਂ ਨੇ ਪਾਵਰਕਾਮ ਿਖ਼ਲਾਫ਼ ਕੀਤੀ ਨਾਅਰੇਬਾਜ਼ੀ

ਦਿੜ੍ਹਬਾ ਮੰਡੀ, 13 ਮਾਰਚ (ਹਰਬੰਸ ਸਿੰਘ ਛਾਜਲੀ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਦਿੜ੍ਹਬਾ ਦੇ ਪ੍ਰਧਾਨ ਦਰਸ਼ਨ ਸਿੰਘ ਸਾਦੀਹਰੀ ਦੀ ਅਗਵਾਈ ਵਿੱਚ ਪਾਵਰਕਾਮ ਐਕਸੀਅਨ ਦਫ਼ਤਰ ਦਿੜ੍ਹਬਾ ਵਿਖੇ ਖੇਤੀ ਮੋਟਰਾਂ ਲਈ ਦਿਨ ਸਮੇਂ ਦਿੱਤੀ ਜਾਂਦੀ ਬਿਜਲੀ ...

ਪੂਰੀ ਖ਼ਬਰ »

ਰੇਤਾ, ਕੇਬਲ ਅਤੇ ਟਰਾਂਸਪੋਰਟ ਮਾਫ਼ੀਆ ਨੂੰ ਚਲਾਉਣ ਲਈ ਕਾਂਗਰਸੀ ਅਤੇ ਅਕਾਲੀਆਂ ਦੀ ਮਿਲੀਭੁਗਤ- ਸਿਮਰਜੀਤ ਸਿੰਘ ਬੈਂਸ

ਚੀਮਾਂ ਮੰਡੀ, 13 ਮਾਰਚ (ਜਸਵਿੰਦਰ ਸਿੰਘ ਸ਼ੇਰੋਂ)- ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਸਥਾਨਕ ਕਸਬਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਹੈਲੀਕਾਪਟਰ ਵਿੱਚ ਬੈਠ ਕੇ ਮਾਈਨਿੰਗ ਚੈੱਕ ਕਰਨਾ ਇੱਕ ...

ਪੂਰੀ ਖ਼ਬਰ »

ਮੰਗਾਂ ਸਬੰਧੀ ਜਲ ਸਰੋਤ ਕਾਮਿਆਂ ਨੇ ਕੀਤੀ ਨਾਅਰੇਬਾਜ਼ੀ

ਮਲੇਰਕੋਟਲਾ, 13 ਮਾਰਚ (ਹਨੀਫ਼ ਥਿੰਦ)- ਪੰਜਾਬ ਜਲ ਸਰੋਤ ਕਰਮਚਾਰੀ ਯੂਨੀਅਨ ਦੇ ਬੈਨਰ ਹੇਠ ਇਕਾਈ ਮਲੇਰਕੋਟਲਾ ਦੇ ਮੈਂਬਰਾਂ ਵਲੋਂ ਮੈਨੇਜਮੈਂਟ ਵਿਰੋਧੀ ਜੋਸ਼ ਭਰਪੂਰ ਨਾਅਰਿਆਂ ਨਾਲ ਸਥਾਨਕ ਮੰਡਲ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਵਕੀਲ ਭਾਈਚਾਰੇ ਵਲੋਂ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ

ਸੁਨਾਮ ਊਧਮ ਸਿੰਘ ਵਾਲਾ, 13 ਮਾਰਚ (ਭੁੱਲਰ, ਧਾਲੀਵਾਲ)- ਬਾਰ ਐਸੋਸੀਏਸ਼ਨ ਸੁਨਾਮ ਵਲੋਂ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਦੀ ਅਗਵਾਈ ਵਿਚ ਜ਼ਿਲ੍ਹਾ ਪੱਧਰ 'ਤੇ ਕਮਰਸ਼ੀਅਲ ਕੋਰਟ ਬਣਾਉਣ ਦੇ ਿਖ਼ਲਾਫ਼ ਅੱਜ ਆਪਣਾ ਕੰਮਕਾਜ ਠੱਪ ਕਰਕੇ ਰੋਸ ...

ਪੂਰੀ ਖ਼ਬਰ »

ਨਸ਼ਿਆ ਖਿਲਾਫ਼ ਸੰਗਰੂਰ ਵਿਚ ਵੀ ਵਲੰਟੀਅਰਾਂ ਨੂੰ ਜੋੜਨ ਦੀ ਮੁਹਿੰਮ ਆਰੰਭ

ਸੰਗਰੂਰ, 13 ਮਾਰਚ (ਅਮਨਦੀਪ ਸਿੰਘ ਬਿੱਟਾ)- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਿਖ਼ਲਾਫ਼ ਆਪਣੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ 23 ਮਾਰਚ ਨੂੰ ਖਟਕੜ ਕਲਾਂ ਤੋ ਬਹੁਪੱਖੀ ਪ੍ਰੋਗਰਾਮ 'ਨਸ਼ੇ ਦੀ ਦੁਰਵਰਤੋਂ ਰੋਕਣ ਲਈ ਅਧਿਕਾਰੀ ਦਾ ਆਰੰਭ ਕੀਤਾ ਜਾ ਰਿਹਾ ਹੈ, ਜਿਸ ਤਹਿਤ ...

ਪੂਰੀ ਖ਼ਬਰ »

ਕੋਲੇ ਦਾ ਭਰਿਆ ਕੈਂਟਰ ਪਲਟਿਆ

ਰੁੜਕੀ ਕਲਾਂ, 13 ਮਾਰਚ (ਜਤਿੰਦਰ ਮੰਨਵੀ)- ਮਲੇਰਕੋਟਲਾ-ਖੰਨਾ ਸੜਕ 'ਤੇ ਭੁਰਥਲਾ ਮੰਡੇਰ ਵਿਖੇ ਕੋਲੇ ਦਾ ਕੈਂਟਰ ਪਲਟਣ ਨਾਲ ਹਾਦਸੇ 'ਚ 15 ਕੁ ਸਾਲਾ ਬੱਚੇ ਹਰਪ੍ਰੀਤ ਉਰਫ਼ ਹੈਪੀ ਪੁੱਤਰ ਸੰਜੇ ਕੁਮਾਰ ਦੀ ਜ਼ਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ | ਕਿ੍ਸ਼ਨ ਕੁਮਾਰ ਪੁੱਤਰ ...

ਪੂਰੀ ਖ਼ਬਰ »

ਲਾਇਨਜ ਕਲੱਬ ਇੰਟਰਨੈਸ਼ਨਲ ਦੀ ਖੇਤਰੀ ਕਾਨਫ਼ਰੰਸ

ਸੰਗਰੂਰ, 13 ਮਾਰਚ (ਧੀਰਜ ਪਸ਼ੌਰੀਆ)- ਲਾਇਨਜ਼ ਕਲੱਬ ਇੰਟਰਨੈਸ਼ਨਲ ਰੀਜਨ-5 ਦੀ ਖੇਤਰੀ ਕਾਨਫ਼ਰੰਸ ਸੰਗਰੂਰ ਵਿਖੇ ਕਰਵਾਈ ਗਈ ਜਿਸ ਵਿਚ 15 ਕਲੱਬਾਂ ਦੇ 425 ਮੈਂਬਰਾਂ ਨੇ ਭਾਗ ਲਿਆ | ਰੀਜਨ ਦੇ ਚੇਅਰਮੈਨ ਪਿ੍ਤਪਾਲ ਸਿੰਘ ਦੀ ਅਗਵਾਈ ਵਿਚ ਹੋਈ ਇਸ ਕਾਨਫ਼ਰੰਸ ਸ਼ੁਰੂ ਵਿਚ ...

ਪੂਰੀ ਖ਼ਬਰ »

ਟਰੱਕ ਆਪ੍ਰੇਟਰਾਂ 'ਤੇ ਜਬਰੀ ਪ੍ਰਧਾਨ ਥੋਪਣ ਤੇ ਕਬਜ਼ਾ ਕਰਨ ਦੀਆਂ ਚਾਲਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਧਨਵੰਤ ਸਿੰਘ

ਧੂਰੀ, 13 ਮਾਰਚ (ਨਰਿੰਦਰ ਸੇਠ)- ਸੀਨੀਅਰ ਕਾਂਗਰਸੀ ਆਗੂ ਅਤੇ ਹਲਕਾ ਧੂਰੀ ਦੇ ਸਾਬਕਾ ਵਿਧਾਇਕ ਸ: ਧਨਵੰਤ ਸਿੰਘ ਧੂਰੀ ਨੇ ਪੈੱ੍ਰਸ ਕਾਨਫ਼ਰੰਸ ਦੌਰਾਨ ਟਰੱਕ ਯੂਨੀਅਨ ਧੂਰੀ 'ਚ ਟਰੱਕ ਆਪ੍ਰੇਟਰਾਂ 'ਤੇ ਗੁੰਡਾ ਅਨਸਰਾਂ ਵੱਲੋਂ ਕੀਤੀ ਧੱਕੇਸ਼ਾਹੀ ਤੇ ਟਰੱਕ ਆਪ੍ਰੇਟਰ ਔਰਤ ...

ਪੂਰੀ ਖ਼ਬਰ »

ਡੇਰੇ ਦੀ ਚਾਰਦੀਵਾਰੀ ਕਰ ਕੇ ਬਣਾਈ ਗਊਸ਼ਾਲਾ

ਦਿੜ੍ਹਬਾ ਮੰਡੀ, 13 ਮਾਰਚ (ਪਰਵਿੰਦਰ ਸੋਨੂੰ)- ਡੇਰਾ ਬਾਬਾ ਅਮਰਦਾਸ ਸਫੀਪੁਰ ਖੁਰਦ ਵਿਖੇ ਨਗਰ ਨਿਵਾਸੀਆਂ ਨੇ ਹਰ ਸਾਲ ਦੀ ਤਰਾ ਬਾਬਾ ਅਮਰਦਾਸ ਦੀ ਬਰਸੀ ਮਨਾਈ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਪਏ ਅਤੇ ਢਾਡੀ ਜਥੇ ਵਲੋਂ ਡੇਰੇ ਦੇ ਇਤਿਹਾਸ ਬਾਰੇ ਚਾਨਣਾ ...

ਪੂਰੀ ਖ਼ਬਰ »

ਅਧਿਆਪਕਾਂ ਦੇ ਫ਼ਰੰਟ ਨੇ ਵਿਭਾਗ ਦੇ ਵਤੀਰੇ ਪ੍ਰਤੀ ਪ੍ਰਗਟਾਈ ਆਸ਼ੰਕਾ

ਸੰਗਰੂਰ, 13 ਮਾਰਚ (ਬਿੱਟਾ, ਦਮਨ)- ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਜ਼ਿਲ੍ਹਾ ਇਕਾਈ ਸੰਗਰੂਰ ਨੇ ਬਲਾਕ ਚੀਮਾ ਵਿਚ ਏ.ਸੀ.ਪੀ. ਬਕਾਇਆ ਕਢਵਾਉਣ ਸਬੰਧੀ ਕੀਤੀਆਂ ਗਈਆਂ ਬੇਨਿਯਮੀਆਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ | ਜ਼ਿਲ੍ਹਾ ਪ੍ਰਧਾਨ ਬਲਬੀਰ ਲੌਾਗੋਵਾਲ ਦੀ ...

ਪੂਰੀ ਖ਼ਬਰ »

ਮੇਸ਼ੀ ਆੜ੍ਹਤੀਆ ਐਸੋਸੀਏਸ਼ਨ ਦੇ ਦੂਜੀ ਵਾਰ ਬਣੇ ਪ੍ਰਧਾਨ

ਭਵਾਨੀਗੜ੍ਹ, 13 ਮਾਰਚ (ਰਣਧੀਰ ਸਿੰਘ ਫੱਗੂਵਾਲਾ)- ਸਥਾਨਕ ਆੜ੍ਹਤੀਆ ਐਸੋਸੀਏਸ਼ਨ ਦੀ ਚੋਣ ਮੀਟਿੰਗ ਹੋਈ ਜਿਸ ਵਿਚ ਮਹੇਸ਼ ਕੁਮਾਰ ਮੇਸ਼ੀ ਨੂੰ ਦੂਜੀ ਵਾਰ ਐਸੋਸੀਏਸ਼ਨ ਦਾ ਪ੍ਰਧਾਨ ਬਣਾਇਆ ਗਿਆ | ਇਸ ਸਬੰਧੀ ਹੋਈ ਜਨਰਲ ਹਾਊਸ ਦੀ ਮੀਟਿੰਗ ਵਿਚ ਅਨਾਜ ਮੰਡੀ ਦੇ ਸਮੂਹ ...

ਪੂਰੀ ਖ਼ਬਰ »

ਯਾਦਗਾਰੀ ਹੋ ਨਿਬੜਿਆ ਮਾਲਵਾ ਕਲੱਬ ਦਾ ਪਹਿਲਾ ਕਬੱਡੀ ਕੱਪ

ਅਮਰਗੜ੍ਹ, 13 ਮਾਰਚ (ਸੁਖਜਿੰਦਰ ਸਿੰਘ ਝੱਲ)- ਮੁੱਖ ਸਰਪ੍ਰਸਤ ਬਿਕਰਮਜੀਤ ਸਿੰਘ ਘੁੰਮਣ ਝੂੰਦਾਂ ਦੀ ਅਗਵਾਈ ਹੇਠ ਮਾਲਵਾ ਸਪੋਰਟਸ ਕਲੱਬ ਵਲੋਂ ਅਮਰਗੜ੍ਹ ਵਿਖੇ ਕਰਵਾਇਆ ਗਿਆ ਪਹਿਲਾ ਕਬੱਡੀ ਕੱਪ ਯਾਦਗਾਰੀ ਹੋ ਨਿੱਬੜਿਆ | ਇਸ ਕਬੱਡੀ ਕੱਪ ਦਾ ਉਦਘਾਟਨ ਐਸ.ਐਚ.ਓ. ਸ: ...

ਪੂਰੀ ਖ਼ਬਰ »

ਟਰੈਕਟਰ ਦੇ ਮਾਡਲ ਦੇ ਵਿਵਾਦ ਨੂੰ ਲੈ ਕੇ ਕਿਸਾਨਾਂ ਵਲੋਂ ਏਜੰਸੀ ਅੱਗੇ ਧਰਨਾ

ਸੁਨਾਮ ਊਧਮ ਸਿੰਘ ਵਾਲਾ, 13 ਮਾਰਚ (ਧਾਲੀਵਾਲ, ਭੁੱਲਰ)- ਇੱਕ ਕਿਸਾਨ ਵਲੋਂ ਖ਼ਰੀਦੇ ਗਏ ਟਰੈਕਟਰ ਦੇ ਮਾਡਲ ਨੂੰ ਲੈ ਕੇ ਟਰੈਕਟਰ ਏਜੰਸੀ ਨਾਲ ਚੱਲ ਰਿਹਾ ਵਿਵਾਦ ਅੱਜ ਉਸ ਸਮੇ ਹੋਰ ਭੱਖ ਗਿਆ ਜਦੋਂ ਟਰੈਕਟਰ ਖ਼ਰੀਦਦਾਰ ਕਿਸਾਨ ਦੇ ਹੱਕ ਵਿਚ ਸੈਂਕੜੇ ਕਿਸਾਨਾਂ ਨੇ ਭਾਰਤੀ ...

ਪੂਰੀ ਖ਼ਬਰ »

ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦੇ ਦੋਸ਼ਾਂ ਵਿਚ ਦੋ ਨੂੰ ਦਸ-ਦਸ ਸਾਲ ਕੈਦ

ਸੰਗਰੂਰ, 13 ਮਾਰਚ (ਧੀਰਜ ਪਸ਼ੌਰੀਆ)- ਵਧੀਕ ਸੈਸ਼ਨ ਜੱਜ ਦਿਨੇਸ਼ ਕੁਮਾਰ ਦੀ ਅਦਾਲਤ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦੇ ਦੋਸ਼ਾਂ ਵਿਚ ਦੋ ਵਿਅਕਤੀਆਂ ਨੂੰ ਦਸ ਦਸ ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਪੁਲਿਸ ਥਾਣਾ ਸਿਟੀ-1 ਮਲੇਰਕੋਟਲਾ ਵਿਖੇ 6 ਜੂਨ 2016 ਨੂੰ ਦਰਜ ਮਾਮਲੇ ...

ਪੂਰੀ ਖ਼ਬਰ »

ਨੀਲੇ ਕਾਰਡ ਕੱਟ ਗ਼ਰੀਬਾਂ ਦੇ ਮੂੰਹੋਂ ਖੋਹੀ ਰੋਟੀ-ਮਲਿਕ

ਮਲੇਰਕੋਟਲਾ, 13 ਮਾਰਚ (ਹਨੀਫ਼ ਥਿੰਦ)- ਪੰਜਾਬ ਦੀ ਜਨਤਾ 'ਤੇ ਸੱਤਾ ਦਾ ਆਨੰਦ ਮਾਣ ਰਹੀ ਕਾਂਗਰਸ ਸਰਕਾਰ ਨੇ ਗ਼ਰੀਬ ਲੋਕਾਂ ਦੇ ਮੂੰਹੋਂ ਰੋਟੀ ਖੋਹਣ ਵਿਚ ਕੋਈ ਕਸਰ ਨਹੀਂ ਛੱਡੀ | ਪੰਜਾਬ ਦੀ ਜਨਤਾ ਨੂੰ ਝੂਠੇ ਵਾਅਦਿਆਂ 'ਚ ਫਸਾ ਕੇ ਸੱਤਾ ਹਥਿਆਉਣ ਵਾਲੀ ਕਾਂਗਰਸ ਸਰਕਾਰ ਹਰ ...

ਪੂਰੀ ਖ਼ਬਰ »

ਬੱਲਰ੍ਹਾ ਨੰੂ ਟਰੱਕ ਯੂਨੀਅਨ ਦਾ ਪ੍ਰਧਾਨ ਬਣਾਇਆ

ਮੂਨਕ, 13 ਮਾਰਚ (ਗਮਦੂਰ ਧਾਲੀਵਾਲ)- ਬਾਬਾ ਬੰਦਾ ਸਿੰਘ ਬਹਾਦਰ ਟਰੱਕ ਓਪਰੇਟਰ ਐਸੋਸੀਏਸ਼ਨ ਮੂਨਕ ਦੀ ਪ੍ਰਧਾਨਗੀ ਦੀ ਚੋਣ ਟਰੱਕ ਓਪਰੇਟਰਾਂ ਦੀ ਸਹਿਮਤੀ ਨਾਲ ਕਰਵਾਈ ਗਈ ਜਿਸ ਵਿਚ ਬੀਬੀ ਰਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ ਰਾਹੁਲਇੰਦਰ ਸਿੰਘ ਸਿੱਧੂ ...

ਪੂਰੀ ਖ਼ਬਰ »

ਬੈਂਸ ਪਹੁੰਚੇ ਕਿਸਾਨ ਯੂਨੀਅਨ ਦੇ ਕਿਸਾਨਾਂ ਦੀ ਹਮਾਇਤ ਕਰਨ

ਚੀਮਾਂ ਮੰਡੀ, 13 ਮਾਰਚ (ਸ਼ੇਰੋਂ, ਮੱਕੜ) - ਕਿਸਾਨਾਂ ਮੰਗਾਂ ਨੂੰ ਲੈ ਕੇ ਪਿਛਲੇ 20 ਦਿਨਾਂ ਤੋਂ ਸਥਾਨਕ ਕਸਬਾ ਦੀ ਅਨਾਜ ਮੰਡੀ ਵਿਖੇ ਸੰਘਰਸ਼ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਕਿਸਾਨਾਂ ਦੀ ਹਮਾਇਤ ਕਰਨ ਅੱਜ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ...

ਪੂਰੀ ਖ਼ਬਰ »

ਅਲੀ ਪਬਲਿਕ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ

ਮਲੇਰਕੋਟਲਾ, 13 ਮਾਰਚ (ਹਨੀਫ਼ ਥਿੰਦ)-ਪਿੰਡ ਬਿੰਜੋਕੀ ਕਲਾਂ ਵਿਖੇ ਸਿੱਖਿਆ ਦੇ ਖੇਤਰ ਵਿਚ ਮੱਲ੍ਹਾਂ ਮਾਰ ਰਿਹਾ ਅਲੀ ਪਬਲਿਕ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਸਕੂਲੀ ਬੱਚਿਆਂ ਦੁਆਰਾ ਵੱਖ-ਵੱਖ ਪੇਸ਼ਕਾਰੀਆਂ ਪੇਸ਼ ਕਰਦਿਆਂ ...

ਪੂਰੀ ਖ਼ਬਰ »

ਦਰਦੀ ਦਾ ਕਾਵਿ ਸੰਗ੍ਰਹਿ 'ਦਾਸਤਾਨ-ਏ-ਜ਼ਿੰਦਗੀ' ਲੋਕ ਅਰਪਣ

ਸੰਦੌੜ, 13 ਮਾਰਚ (ਗੁਰਪ੍ਰੀਤ ਸਿੰਘ ਚੀਮਾ) - ਪੰਜਾਬੀ ਸਾਹਿਤ ਸਭਾ ਸੰਦੌੜ ਵਲੋਂ ਪ੍ਰਧਾਨ ਨਾਇਬ ਸਿੰਘ ਬੁੱਕਣ ਦੀ ਪ੍ਰਧਾਨਗੀ ਹੇਠ ਕਰਵਾਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਾਹਿਤਕਾਰ ਦਰਸ਼ਨ ਸਿੰਘ ਦਰਦੀ ਦਾ ਕਾਵਿ ਸੰਗ੍ਰਹਿ 'ਦਾਸਤਾਨ-ਏ-ਜਿੰਦਗੀ' ਦਾ ਲੋਕ ਅਰਪਣ ...

ਪੂਰੀ ਖ਼ਬਰ »

ਗਿੱਲਾ ਕੂੜਾ ਸਮੇਟਣ ਦੀ ਪ੍ਰਕਿਰਿਆ ਆਰੰਭ ਕਰਨ ਦੀ ਸ਼ਲਾਘਾ

ਸੰਗਰੂਰ, 13 ਮਾਰਚ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਸਿਵਿਕ ਸੈਂਸ ਮੋਟੀਵੇਟਰਜ ਨਾਂ ਦੀ ਸੰਸਥਾ ਦੇ ਆਗੂਆਂ ਜਿਨ੍ਹਾਂ ਵਿਚ ਡਾ: ਏ.ਐਸ.ਮਾਨ, ਮੋਹਨ ਸ਼ਰਮਾ, ਇੰਜ: ਪਰਵੀਨ ਬਾਂਸਲ, ਰੌਸ਼ਨ ਗਰਗ ਅਤੇ ਬਲਦੇਵ ਸਿੰਘ ਗੋਸਲ ਨੇ ਕਿਹਾ ਕਿ ਸੈਨੀਗਰੇਸ਼ਨ ਨਾਂ ਦੇ ਪ੍ਰੋਜੈਕਟ ...

ਪੂਰੀ ਖ਼ਬਰ »

ਖੱਤਰੀ ਸਭਾ ਦੀ ਚੋਣ ਕਰਵਾਉਣ ਲਈ ਕਮੇਟੀ ਗਠਿਤ ਕਰਨ ਦਾ ਫੈਸਲਾ

ਸੰਗਰੂਰ, 13 ਮਾਰਚ (ਬਿੱਟਾ, ਦਮਨ) - ਖੱਤਰੀ ਵੈੱਲਫੇਅਰ ਕਲੱਬ ਦੀ ਮੀਟਿੰਗ ਮਹਿੰਦਰ ਬੱਤਾ ਦੀ ਪ੍ਰਧਾਨਗੀ ਹੇਠ ਭੁਪਿੰਦਰ ਸਿੰਘ ਸੋਢੀ ਦੇ ਨਿਵਾਸ ਉੱਤੇ ਹੋਈ | ਮੀਟਿੰਗ ਦੌਰਾਨ ਆਪਣੇ ਸੰਬੋਧਨ ਵਿਚ ਡਾ: ਦੇਵਿੰਦਰ ਵਰਮਾ ਅਤੇ ਅਨਿਲ ਵਡੇਰਾ ਨੇ ਕਿਹਾ ਕਿ ਸੰਗਰੂਰ ਸ਼ਹਿਰ ਦੀ ...

ਪੂਰੀ ਖ਼ਬਰ »

ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਸਰਕਾਰ ਦੀ ਅਲੋਚਨਾ

ਸੰਗਰੂਰ, 13 ਮਾਰਚ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਅਧਿਆਪਕ ਦਲ ਪੰਜਾਬ (ਜਹਾਂਗੀਰ) ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸ: ਅਵਤਾਰ ਸਿੰਘ ਢਢੋਗਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਸ: ਇੰਦਰਪਾਲ ਸਿੰਘ ਸੂਲਰ ਨੇ ਇਕ ਸਾਂਝੇ ਬਿਆਨ ਵਿਚ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ...

ਪੂਰੀ ਖ਼ਬਰ »

ਸੇਵਾ-ਮੁਕਤ ਬਿਜਲੀ ਕਰਮਚਾਰੀਆਂ ਦੀ ਮੀਟਿੰਗ

ਅਹਿਮਦਗੜ੍ਹ, 13 ਮਾਰਚ (ਸੋਢੀ) -ਪੰਜਾਬ ਰਾਜ ਬਿਜਲੀ ਨਿਗਮ ਨਾਲ ਸਬੰਧਿਤ ਸੇਵਾ-ਮੁਕਤ ਕਰਮਚਾਰੀਆਂ ਦੀ ਮੀਟਿੰਗ ਜਗਜੀਵਨ ਸਿੰਘ ਸੋਢੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ 'ਚ ਹਾਜ਼ਰ ਕਰਮਚਾਰੀਆਂ ਵਲੋਂ 7 ਮਾਰਚ ਨੂੰ ਪਟਿਆਲਾ ਵਿਖੇ ਦਿੱਤੇ ਗਏ ਧਰਨੇ ਦੀ ਸ਼ਲਾਘਾ ...

ਪੂਰੀ ਖ਼ਬਰ »

ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ

ਲੌਾਗੋਵਾਲ, 13 ਮਾਰਚ (ਵਿਨੋਦ) - ਸਿੱਧ ਸਮਾਧਾਂ ਸਮਾਜ ਸੇਵਾ ਕਲੱਬ ਲੌਾਗੋਵਾਲ ਵਲੋਂ ਇੱਥੋਂ ਦੇ ਕਿੰਗਜ਼ ਰਿਜ਼ੋਰਟਸ ਮੈਰਿਜ ਪੈਲੇਸ ਵਿਖੇ ਪੰਜ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਗਏ | ਜਿਸ ਵਿਚ ਉੱਘੀ ਸਮਾਜ ਸੇਵੀ ਆਗੂ ਬੀਬੀ ਕਾਂਤਾ ਰਾਣੀ ਨੇ ਮੁੱਖ ...

ਪੂਰੀ ਖ਼ਬਰ »

ਤਿੰਨ ਪੁਲ ਹੋਣ ਦੇ ਬਾਵਜੂਦ ਵੀ ਗੱਡੀ ਦੇ ਹੇਠੋਂ ਹੀ ਲੰਘਦੇ ਹਨ ਲੋਕ

ਲਹਿਰਾਗਾਗਾ, 13 ਮਾਰਚ (ਸੂਰਜ ਭਾਨ ਗੋਇਲ)- ਲਹਿਰਾਗਾਗਾ ਵਿਖੇ ਤਿੰਨ ਪੁਲ ਹੋਣ ਦੇ ਬਾਵਜੂਦ ਵੀ ਲੋਕ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਰੇਲ ਗੱਡੀ ਦੇ ਹੇਠੋਂ ਲੰਘਣ ਦਾ ਰਿਸਕ ਲੈਂਦੇ ਹਨ ਕਿਉਂਕਿ ਲੋਕਾਂ ਅਨੁਸਾਰ ਇਨ੍ਹਾਂ ਪੁੱਲਾਂ ਦਾ ਉਹ ਫ਼ਾਇਦਾ ਨਹੀਂ ਹੋਇਆ ਜੋ ਸ਼ਹਿਰ ਵਾਸੀ ਚਾਹੁੰਦੇ ਸਨ | ਕੁਝ ਅਰਸਾ ਪਹਿਲਾਂ ਇੱਥੇ ਟਰੱਕ ਯੂਨੀਅਨ ਕੋਲ ਓਵਰ ਬਰਿੱਜ ਬਣਾਇਆ ਗਿਆ ਸੀ, ਇਸ ਪੁਲ ਦਾ ਨੀਂਹ ਪੱਥਰ ਕਾਫ਼ੀ ਸਮਾਂ ਪਹਿਲਾਂ ਰੱਖਿਆ ਗਿਆ ਸੀ | ਪਰ ਸ਼ਹਿਰ ਵਾਸੀਆਂ ਨੂੰ ਇਸ ਦਾ ਕੋਈ ਫ਼ਾਇਦਾ ਨਾ ਹੋਇਆ, ਕਿਉਂਕਿ ਇਹ ਸ਼ਹਿਰ ਤੋਂ ਕਾਫ਼ੀ ਦੂਰ ਸੀ, ਦੂਸਰਾ ਪੁਲ ਪੌੜੀਆਂ ਵਾਲਾ (ਐੱਫ.ਓ.ਬੀ.) ਬਣਾਇਆ ਗਿਆ ਤਾਂ ਕਿ ਜਦੋਂ ਰੇਲਵੇ ਸਟੇਸ਼ਨ 'ਤੇ ਕੋਈ ਰੇਲ ਗੱਡੀ ਜਾਂ ਮਾਲ ਭਰਨ ਵਾਲੀ ਗੱਡੀ ਖੜ ਜਾਵੇ, ਤਦ ਲੋਕ ਇਸ ਪੁੱਲ ਦੀ ਵਰਤੋਂ ਕਰਕੇ ਇੱਧਰ-ਉੱਧਰ ਆ ਜਾ ਸਕਣ ਪਰ ਇਹ ਵੀ ਉਨ੍ਹਾਂ ਲਾਹੇਵੰਦ ਸਾਬਤ ਨਾ ਹੋਇਆ | ਫਿਰ ਤੀਸਰਾ ਪੁੱਲ ਕਾਰ ਯੂਨੀਅਨ ਕੋਲ ਅੰਡਰ ਬਰਿਜ ਤਿਆਰ ਕੀਤਾ ਗਿਆ ਸੀ | ਅੱਜ ਸਥਿਤੀ ਇਹ ਹੈ ਕਿ ਲਹਿਰਾਗਾਗਾ ਵਿਖੇ ਤਿੰਨ ਪੁੱਲਾਂ ਦੇ ਬਾਵਜੂਦ ਵੀ ਜਨਤਾ ਦਾ ਗੱਡੀਆਂ ਦੇ ਹੇਠੋਂ ਲੰਘਣ ਦਾ ਕੰਮ ਜਾਰੀ ਹੈ | ਲੋਕ ਜਲਦਬਾਜ਼ੀ ਨੂੰ ਪਹਿਲ ਦੇ ਕੇ ਆਪਣੀ ਜਾਨ ਦੀ ਪ੍ਰਵਾਹ ਨਹੀਂ ਕਰ ਰਹੇ | ਇੱਥੇ ਤੱਕ ਕੀ ਕੁਝ ਅੱਲ੍ਹੜ ਮੁੰਡੇ ਤਾਂ ਸਾਇਕਲ ਵੀ ਗੱਡੀ ਦੇ ਹੇਠੋਂ ਟਪਾਉਣ ਲੱਗ ਜਾਂਦੇ ਹਨ, ਜੋ ਕਿ ਬਹੁਤ ਭਿਆਨਕ ਕੰਮ ਹੈ, ਕਿਸੇ ਸਮੇਂ ਵੀ ਹਾਦਸਾ ਵਾਪਰ ਸਕਦਾ ਹੈ | ਚੇਤੇ ਰਹੇ ਕਿ ਇਸ ਰੇਲਵੇ ਲਾਇਨਾਂ 'ਤੇ ਹੁਣ ਸ਼ਤਾਬਦੀ ਸਮੇਤ ਹੋਰ ਕਈ ਤੇਜ਼ ਰਫ਼ਤਾਰ ਐਕਸਪੈੱ੍ਰਸ ਰੇਲ ਗੱਡੀਆਂ ਲੰਘਦੀਆਂ ਹਨ | ਕੁਝ ਸਮਾਂ ਪਹਿਲਾਂ ਇੱਥੇ ਇਸੇ ਤਰਾਂ ਵਾਪਰੇ ਹਾਦਸੇ ਵਿਚ ਇਕ ਔਰਤ ਦੀ ਜਾਨ ਵੀ ਜਾ ਚੁੱਕੀ ਹੈ | ਯੂਥ ਅਕਾਲੀ ਆਗੂ ਬਾਬਰਜੀਤ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਗੋਲਡੀ ਚੀਮਾ, ਐਡਵੋਕੇਟ ਅਨਿਲ ਗਰਗ, ਦਵਿੰਦਰ ਕੁਮਾਰ ਨੀਟੂ ਅਤੇ ਮਾ. ਗੁਰਚਰਨ ਸਿੰਘ ਖੋਖਰ ਨੇ ਦੱਸਿਆ ਕਿ ਲਹਿਰਾਗਾਗਾ ਦਾ ਸਟੇਸ਼ਨ ਸ਼ਹਿਰ ਨੂੰ ਦੋ ਭਾਗਾਂ ਵਿੱਚ ਵੰਡਦਾ ਹੈ | ਸ਼ਹਿਰ ਵਾਲੇ ਪਾਸੇ ਕੁਝ ਬੈਂਕ, ਸਕੂਲ, ਐਸ.ਡੀ.ਐਮ. ਦਫ਼ਤਰ, ਨਗਰ ਕੌਾਸਲ, ਮਾਰਕਿਟ ਕਮੇਟੀ, ਆੜ੍ਹਤੀਏ ਤੇ ਪਿੰਡ ਵਾਲੇ ਪਾਸੇ ਬੱਸ ਸਟੈਂਡ, ਕਚਹਿਰੀਆਂ, ਬੀ.ਡੀ.ਪੀ.ੳ. ਦਫ਼ਤਰ, ਬੈਂਕ, ਹਸਪਤਾਲ ਆਦਿ ਹਨ | ਲੋਕਾਂ ਦਾ ਇੱਕ-ਦੂਜੇ ਪਾਸੇ ਆਉਣਾ-ਜਾਣਾ ਲੱਗਿਆ ਰਹਿੰਦਾ ਹੈ | ਉਨ੍ਹਾਂ ਦੱਸਿਆਂ ਕਿ ਲੋਕ ਜਲਦਬਾਜ਼ੀ ਕਰਕੇ ਅਤੇ ਪੁੱਲ ਉੱਪਰ ਬਾਂਦਰਾ ਦੇ ਬੈਠਣ ਕਾਰਨ ਡਰ ਕੇ ਪੁੱਲ ਦੀ ਵਰਤੋਂ ਨਹੀਂ ਕਰਦੇ | ਕੁਝ ਸਮਾਂ ਪਹਿਲਾ ਰੇਲਵੇ ਦੇ ਡੀ.ਆਰ.ਐੱਮ. ਇੰਸਪੈਕਸ਼ਨ 'ਤੇ ਆਏ ਸਨ ਤਾਂ ਸ਼ਹਿਰ ਵਾਸੀਆਂ ਨੇ ਕਿਹਾ ਸੀ ਕਿ ਇਸ ਪੁੱਲ 'ਤੇ ਜਾਲੀ ਆਦਿ ਲਗਾਈ ਜਾਵੇ ਤਾਂ ਕਿ ਇੱਥੇ ਬਾਂਦਰ ਬੈਠਣ ਤੋਂ ਹਟ ਜਾਣ ਤਦ ਅਧਿਕਾਰੀ ਨੇ ਕਿਹਾ ਸੀ ਕਿ ਬਾਂਦਰ ਤਾਂ ਹੀ ਬੈਠਦੇ ਹਨ ਅਗਰ ਤੁਸੀਂ ਲੋਕ ਇਸ ਦੀ ਵਰਤੋਂ ਨਹੀਂ ਕਰਦੇ | ਸੁੰਨੇ ਪਏ ਪੁੱਲ ਉੱਪਰ ਹੀ ਬਾਂਦਰ ਬੈਠਦੇ ਹਨ, ਜੇਕਰ ਇਸ ਉੱਪਰ ਆਉਣਾ ਜਾਣਾ ਵਧ ਜਾਵੇ ਤਾਂ ਬਾਂਦਰ ਸੁਭਾਵਿਕ ਹੀ ਬੈਠਣੋਂ ਹਟ ਜਾਣਗੇ |
ਕੀ ਕਹਿਣਾ ਹੈ ਰੇਲਵੇ ਅਧਿਕਾਰੀਆਂ ਦਾ
ਸਥਾਨਕ ਰੇਲਵੇ ਦੇ ਸਟੇਸ਼ਨ ਸੁਪਰਡੈਂਟ ਰਾਜੀਵ ਸ਼ਰਮਾ ਨੇ ਦੱਸਿਆ ਕਿ ਜਦੋਂ ਐੱਫ.ਓ.ਬੀ. ਪੁੱਲ ਨਹੀਂ ਸੀ ਤਾਂ ਇਹ ਖ਼ਤਰਾ ਬਣਿਆ ਰਹਿੰਦਾ ਸੀ ਕਿ ਤਿੰਨ ਕੁ ਵਜੇ ਨਜ਼ਦੀਕੀ ਲੜਕੀਆਂ ਵਾਲੇ ਸਕੂਲ ਵਿੱਚ ਛੁੱਟੀ ਹੁੰਦੀ ਸੀ 'ਤੇ ਐਨ ਉਹੀ ਸਮਾਂ ਮਾਲ ਗੱਡੀ ਦੀ ਸਟਿੰਗ ਦਾ ਹੁੰਦਾ ਸੀ | ਉਨ੍ਹਾਂ ਦੀ ਜਾਨ ਕੜੱਕੀ ਵਿਚ ਆਈ ਰਹਿੰਦੀ ਸੀ ਕਿ ਕਿਧਰੇ ਕੋਈ ਮੰਦਭਾਗੀ ਘਟਨਾ ਨਾ ਵਾਪਰ ਜਾਵੇ | ਉਨ੍ਹਾਂ ਕਿਹਾ ਕਿ ਹੁਣ ਜਦੋਂ ਪੁਲ ਤਿਆਰ ਹੈ ਤਦ ਵੀ ਲੋਕ ਗੱਡੀ ਦੇ ਹੇਠੋਂ ਲੰਘਣੋਂ ਨਹੀਂ ਹਟ ਰਹੇ, ਉਨ੍ਹਾਂ ਬਕਾਇਦਾ ਲੋਕਾਂ ਨੂੰ ਲੰਘਣ ਲਈ ਪੈਦਲ ਪੁਲ ਵਰਤਣ ਦੀ ਸਲਾਹ ਅਤੇ ਲਾਈਨ ਪਾਰ ਕਰਨਾ ਕਾਨੂੰਨੀ ਜੁਰਮ ਹੈ ਦੇ ਬੋਰਡ ਵੀ ਲਗਾਏ ਹੋਏ ਹਨ | ਉਨ੍ਹਾਂ ਕਿਹਾ ਕਿ ਗੱਡੀ ਦੇ ਹੇਠੋਂ ਲੰਘਣਾ ਕਾਨੂੰਨੀ ਜੁਰਮ ਹੋਣ ਕਾਰਨ 250 ਰੁਪਏ ਤੋਂ 5,000 ਤੱਕ ਦਾ ਜ਼ੁਰਮਾਨਾ, 6 ਮਹੀਨੇ ਦੀ ਕੈਦ ਜਾਂ ਦੋਨੋਂ ਹੋ ਸਕਦੇ ਹਨ | ਕਈ ਹਾਲਾਤਾਂ ਵਿਚ ਤਾਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਦਾ ਪੁਲਿਸ ਕੇਸ ਵੀ ਦਰਜ਼ ਹੋ ਸਕਦਾ ਹੈ |
ਬਾਬਰਜੀਤ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਗੋਲਡੀ ਚੀਮਾ, ਐਡਵੋਕੇਟ ਅਨਿਲ ਗਰਗ, ਦਵਿੰਦਰ ਕੁਮਾਰ ਨੀਟੂ ਅਤੇ ਮਾ.: ਗੁਰਚਰਨ ਸਿੰਘ ਖੋਖਰ ਜਾਣਕਾਰੀ ਦਿੰਦੇ ਹੋਏ | ਤਸਵੀਰ: ਸੂਰਜ ਭਾਨ ਗੋਇਲ


ਲਹਿਰਾਗਾਗਾ ਵਿਖੇ ਪੁਲ ਹੋਣ ਦੇ ਬਾਵਜੂਦ ਮਾਲ ਗੱਡੀ ਦੇ ਹੇਠੋਂ ਲੰਘਦੇ ਹੋਏ ਲੋਕ | ਤਸਵੀਰ: ਸੂਰਜ ਭਾਨ ਗੋਇਲ



ਖ਼ਬਰ ਸ਼ੇਅਰ ਕਰੋ

ਪੰਜਾਬੀ ਬੋਲੀ ਦਾ ਵਿਕਾਸ ਅਟੱਲ ਪਰ ਇਸ ਦਾ ਸਰੂਪ ਵਾਰਿਸ ਦੀ ਹੀਰ ਵਰਗਾ ਰਹਿਣਾ ਮੁਸ਼ਕਿਲ-ਡਾ. ਵਾਤਿਸ਼

ਮਲੇਰਕੋਟਲਾ, 13 ਮਾਰਚ (ਕੁਠਾਲਾ)- ਨੇੜਲੇ ਪਿੰਡ ਸੇਹਕੇ ਸਥਿਤ ਸ੍ਰੀ ਗੁਰੂ ਤੇਗ਼ ਬਹਾਦਰ ਕਾਲਜ ਆਫ਼ ਐਜੂਕੇਸ਼ਨ ਵਿਖੇ ਪੰਜਾਬੀ ਭਾਸ਼ਾ ਦਾ ਹੋਰਨਾਂ ਭਾਸ਼ਾਵਾਂ ਨਾਲ ਸਰੋਕਾਰ ਵਿਸ਼ੇ 'ਤੇ ਕਰਵਾਏ ਗਏ ਵਿਸਤਾਰ ਲੈਕਚਰ ਦੌਰਾਨ ਪ੍ਰਸਿੱਧ ਪੰਜਾਬੀ ਵਿਦਵਾਨ ਡਾ. ਧਰਮ ਚੰਦ ...

ਪੂਰੀ ਖ਼ਬਰ »

ਵਿੱਦਿਆ ਦਾ ਚਾਨਣ ਮੁਨਾਰਾ ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਪਿਆਲ

ਘਰਾਚੋਂ, 13 ਮਾਰਚ (ਘੁਮਾਣ)- ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਪਿਆਲ ਨੇ ਆਪਣੇ ਬਲਬੂਤੇ ਅਤੇ ਮਿਹਨਤੀ ਸਟਾਫ਼ ਦੀ ਬਦੌਲਤ ਇਲਾਕੇ ਵਿਚ ਆਪਣਾ ਨਾਂਅ ਬਣਾਇਆ ਹੈ | ਜੋਕਿ ਪੇਂਡੂ ਇਲਾਕੇ ਵਿਚ ਆਲ੍ਹਾ ਮਿਆਰੀ ਦਰਜੇ ਦੀ ਪੜ੍ਹਾਈ ਕਰਵਾਈ ਜਾਂਦੀ ਹੈ | ਇਸ ਸਬੰਧੀ ਸਕੂਲ ...

ਪੂਰੀ ਖ਼ਬਰ »

'ਨੌਜਵਾਨ ਰਹੇ ਸਾਬਤ ਸੂਰਤ' ਵਿਸ਼ੇ 'ਤੇ ਇਕੱਤਰਤਾ ਹੋਈ

ਕੌਹਰੀਆਂ, 13 ਮਾਰਚ (ਮਾਲਵਿੰਦਰ ਸਿੰਘ ਸਿੱਧੂ)- ਨੌਜਵਾਨ ਪਤਿਤ ਹੋਕੇ ਸਿੱਖ ਧਰਮ ਤੋਂ ਦੂਰ ਹੁੰਦੇ ਜਾ ਰਹੇ ਹਨ ਉਨ੍ਹਾਂ ਨੂੰ ਸਾਬਤ ਸੂਰਤ ਰੂਪ ਵਿੱਚ ਪ੍ਰੇਰਿਤ ਕਰ ਵਾਪਸ ਲਿਆਉਣ ਦੇ ਵਿਸ਼ੇ 'ਤੇ ਗੁਰਦੁਆਰਾ ਸਾਹਿਬ ਪਿੰਡ ਉਭਿਆ ਵਿੱਚ ਇਕੱਤਰਤਾ ਹੋਈ | ਜਿਸ ਵਿੱਚ ਹਰਦੇਵ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX