ਬਠਿੰਡਾ, 13 ਮਾਰਚ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਪੁਲਿਸ ਨੇ 7-7-2017 ਨੂੰ ਥਾਣਾ ਮੌੜ ਦੇ ਹਲਕੇ 'ਚ ਪੈਂਦੇ ਅਮਰਜੋਤੀ ਸ਼ੈਲਰ ਮੌੜ ਦੇ ਚੌਕੀਦਾਰ ਬੂਟਾ ਖ਼ਾਨ ਦੇ ਕਤਲ ਉਪਰੰਤ ਜਿਸ ਦੀ ਲਾਸ਼ 8-7-2017 ਨੂੰ ਸ਼ੈਲਰ ਦੇ ਗਟਰ 'ਚੋਂ ਬਰਾਮਦ ਹੋਈ ਸੀ, ਦੇ ਹੋਏ ਕਤਲ ਦੀ ਅੰਨ੍ਹੇ ਕਤਲ ...
ਗੋਨਿਆਣਾ, 13 ਮਾਰਚ (ਲਛਮਣ ਦਾਸ ਗਰਗ, ਬਰਾੜ ਆਰ ਸਿੰਘ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਸੂਬੇ ਭਰ 'ਚ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਵਿਚ ਕਮੇਟੀ ਦੇ ਫ਼ੈਸਲੇ ਅਨੁਸਾਰ ਵਿਤ ਮੰਤਰੀ ਦੇ ਪੁਤਲੇ ਫੂਕੇ ਜਾ ਰਹੇ ਹਨ | ਜਿਸ ਤਹਿਤ ਅੱਜ ...
ਬਠਿੰਡਾ, 13 ਮਾਰਚ (ਕੰਵਲਜੀਤ ਸਿੰਘ ਸਿੱਧੂ)-ਝੋਨੇ ਦੀ ਪਰਾਲੀ ਨੂੰ ਖੇਤਾਂ 'ਚ ਸਾੜਨ ਤੋਂ ਰੋਕਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਖੋਜ ਕੀਤੀ ਗਈ ਸੁਪਰ ਸਟਰਾਅ ਮੈਨਜਮੈਂਟ ਸਿਸਟਮ ਵਾਲੀਆਂ ਕੰਬਾਈਨਾਂ ਹੀ ਝੋਨੇ ਦੀ ਕਟਾਈ ਕਰ ਸਕਣਗੀਆਂ | ਇਸ ਸਬੰਧੀ ...
ਬਠਿੰਡਾ, 13 ਮਾਰਚ (ਸੁਖਵਿੰਦਰ ਸਿੰਘ ਸੁੱਖਾ)-ਘਰਾਂ 'ਚੋਂ ਕੂੜਾ ਇਕੱਠਾ ਕਰਨ ਵਾਲੇ ਤੇ ਦੂਜੇ ਸਫ਼ਾਈ ਸੇਵਕਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ 'ਤੇ ਚਲਦਿਆਂ ਅੱਜ ਦੂਜੇ ਦਿਨ ਵੀ ਨਗਰ ਨਿਗਮ ਬਠਿੰਡਾ ਦਫ਼ਤਰ ਅੱਗੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ | ਸਫ਼ਾਈ ...
ਬਠਿੰਡਾ, 13 ਮਾਰਚ (ਸੁਖਵਿੰਦਰ ਸਿੰਘ ਸੁੱਖਾ)- 26 ਫਰਵਰੀ ਨੂੰ ਬਠਿੰਡਾ ਦੇ ਅਦਾਲਤੀ ਕੰਪਲੈਕਸ 'ਚ ਨਾਜਾਇਜ਼ ਪਿਸਤੌਲ ਲੈ ਕੇ ਦਾਖ਼ਲ ਹੋਣ ਦੇ ਦੋਸ਼ਾਂ 'ਚ ਗਿ੍ਫ਼ਤਾਰ ਕੀਤੇ ਗਏ ਅਮਰਜੀਤ ਸਿੰਘ ਦੇ ਬਠਿੰਡਾ ਪੁਲਿਸ ਵਲੋਂ 4 ਵਾਰ ਅਦਾਲਤ ਵਿਚ ਪੇਸ਼ ਕਰਕੇ 7 ਦਿਨਾਂ ਦੇ ਪੁਲਿਸ ...
ਤਲਵੰਡੀ ਸਾਬੋ, 13 ਮਾਰਚ (ਰਾਹੀ)- ਅੱਜ ਸਥਾਨਕ ਬੱਸ ਸਟੈਂਡ 'ਚ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਸਰਕਾਰੀ ਰੋਡਵੇਜ਼ ਬੱਸ ਦੇ ਹੇਠਾਂ ਆਉਣ ਨਾਲ ਇਕ ਪ੍ਰਾਈਵੇਟ ਬੱਸ ਕੰਡਕਟਰ ਗੰਭੀਰ ਜ਼ਖਮੀ ਹੋ ਗਿਆ | ਪ੍ਰਾਈਵੇਟ ਬੱਸ ਦੇ ਇੰਚਾਰਜ ਰਾਜੂ ਸਿੰਘ ਨੇ ਦੱਸਿਆ ਕਿ ਪੀ. ਆਰ. ਟੀ. ...
ਗੋਨਿਆਣਾ, 13 ਮਾਰਚ (ਲਛਮਣ ਦਾਸ ਗਰਗ)-ਸਥਾਨਕ ਪੰਜਾਬੀ ਸਾਹਿਤ ਸਭਾ ਦੀ ਮੀਟਿੰਗ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਜਨਾਂਗਲ ਅਤੇ ਸਰਪ੍ਰਸਤ ਗੁਰਚਰਨ ਸਿੰਘ ਦੀ ਅਗਵਾਈ 'ਚ ਲਾਇਨਜ਼ ਭਵਨ ਵਿਖੇ ਹੋਈ | ਇਸ ਮੌਕੇ ਕੁਝ ਮੈਬਰਾਂ ਨੇ ਅਜੌਕੇ ਦੌਰ ਨੂੰ ਪੇਸ ਕਰਦੀਆਂ ਰਚਨਾਵਾਂ ...
ਰਾਮਾਂ ਮੰਡੀ, 13 ਮਾਰਚ (ਅਮਰਜੀਤ ਸਿੰਘ ਲਹਿਰੀ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਦਿਸ਼ਾ ਨਿਰਦੇਸਾ ਹੇਠ ਪਾਵਰਕਾਮ ਰਾਮਾਂ ਮੰਡੀ ਦੇ ਅਧਿਕਾਰੀਆਂ ਨੇੇ ਬਿਜਲੀ ਦੇ ਬਕਾਇਆ ਬਿੱਲ ਨਾ ਭਰਨ ਵਾਲੇ ਖਪਤਕਾਰਾਂ ਅਤੇ ਬਿਜਲੀ ਚੋਰੀ ਕਰਨ ਵਾਲਿਆਂ ਦੇ ਖਿਲਾਫ਼ ...
ਬਠਿੰਡਾ, 13 ਮਾਰਚ (ਭਰਪੂਰ ਸਿੰਘ)-ਵਾਤਾਵਰਨ ਦੀ ਸ਼ੁੱਧਤਾ ਅਤੇ ਪ੍ਰਦੂਸ਼ਣ ਦੀ ਰੋਕਥਾਮ ਲਈ ਵਿੱਦਿਅਕ ਤੇ ਵਾਤਾਵਰਨ ਸੰਸਥਾ ਗਿੱਲ ਪੱਤੀ ਵਲੋਂ ਗੁਰਦੁਆਰਾ ਕਿਲ੍ਹਾ ਮੁਬਾਰਕ ਤੋਂ ਗੁਰਦੁਆਰਾ ਲੱਖੀ ਜੰਗਲ ਸਾਹਿਬ ਤੱਕ ਵਾਤਾਵਰਨ ਪ੍ਰੇਮੀਆਂ ਦੀ ਸਹਾਇਤਾ ਨਾਲ ਸਾਈਕਲ ...
ਮਹਿਰਾਜ, 13 ਮਾਰਚ (ਸੁਖਪਾਲ ਮਹਿਰਾਜ)-16ਵੇਂ ਮਹਿਰਾਜ ਕਬੱਡੀ ਕੱਪ ਦੇ ਇਨਾਮ ਵੰਡ ਸਮਾਰੋਹ ਵਿਖੇ ਬੋਲਦਿਆਂ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਲਦੀ ਹੀ ਮਹਿਰਾਜ ਆਉਣਗੇ ਅਤੇ ਪਿੰਡ ਦੇ ਵਿਕਾਸ ਤੇ ਸੀਵਰੇਜ ਦੀ ...
ਬਠਿੰਡਾ, 13 ਮਾਰਚ (ਕੰਵਲਜੀਤ ਸਿੰਘ ਸਿੱਧੂ)-ਬਾਬਾ ਫ਼ਰੀਦ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ਕਾਲਜ ਦੀ ਗਿਆਰਵੀਂ ਸਾਲਾਨਾ ਐਥਲੈਟਿਕ-ਮੀਟ ਕਰਵਾਈ ਗਈ, ਜਿਸ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ | ਸਭ ਤੋਂ ਪਹਿਲਾਂ ਕਾਲਜ ਦੇ ਵਾਈਸ-ਪਿ੍ੰਸੀਪਲ ਨੇ ਆਏ ...
ਕੋਟਫੱਤਾ, 13 ਮਾਰਚ (ਰਣਜੀਤ ਸਿੰਘ ਬੁੱਟਰ)-ਪਿਛਲੇ ਲੰਮੇਂ ਸਮੇਂ ਤੋਂ ਵਿਵਾਦਾਂ 'ਚ ਚੱਲੀ ਆ ਰਹੀ ਨਗਰ ਕੌਾਸਲ ਕੋਟਫੱਤਾ 'ਤੇ ਆਖਰ ਕਾਂਗਰਸੀ ਕਾਬਜ਼ ਹੋਣ 'ਚ ਸਫ਼ਲ ਹੋ ਗਏ | ਕੋਟਫੱਤਾ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਕੌਾਸਲਰ ਤੇਜਵੀਰ ਸਿੰਘ ਢਿੱਲੋਂ ਨੂੰ ਮੀਤ ਪ੍ਰਧਾਨ ...
ਰਾਮਾਂ ਮੰਡੀ, 13 ਮਾਰਚ (ਤਰਸੇਮ ਸਿੰਗਲਾ)-ਸਰਕਾਰ ਵਲੋਂ ਸ਼ਹਿਰ 'ਚੋਂ ਲੰਘਦੇ ਕੋਟਲਾ ਰਜਬਾਹੇ ਨੂੰ ਕਰੋੜਾਂ ਰੁਪਏ ਖਰਚ ਕਰਕੇ ਅੰਡਰਗਰਾਉਂਡ ਕਰਨ ਉਪਰੰਤ ਵੀ ਟੇਲ 'ਤੇ ਪੈਂਦੇ ਪਿੰਡ ਰਾਮਸਰਾ ਵਿਖੇ ਸਿੰਚਾਈ ਪਾਣੀ ਪੂਰਾ ਨਹੀਂ ਹੋਇਆ | ਰਜਬਾਹੇ 'ਚ ਪਾਣੀ ਦਾ ਘਟਿਆ ਲੇਵਲ ...
ਸੰਗਤ ਮੰਡੀ, 13 ਮਾਰਚ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ)-ਅੱਜ ਸਵੇਰੇ 9 ਵਜੇ ਦੇ ਕਰੀਬ ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ'ਤੇ ਪਿੰਡ ਅਮਰਪੁਰਾ ਗੁਰਥੜੀ ਦੇ ਨਜ਼ਦੀਕ ਇਕ ਨਿੱਜੀ ਸਕੂਲ ਦੀ ਬੱਸ ਤੇਲ ਵਾਲੇ ਟੈਂਕਰ ਨਾਲ ਟਕਰਾ ਗਈ | ਇਸ ਟੱਕਰ 'ਚ ਬੱਸ ਡਰਾਈਵਰ ਤੇ ...
ਬਠਿੰਡਾ, 13 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਸਵੇਰੇ ਬਠਿੰਡਾ ਸ਼ਹਿਰ ਦੇ ਜਨਤਾ ਨਗਰ 'ਚ ਇਕ ਵਿਅਕਤੀ ਨੇ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਜਦਕਿ ਇਕ ਨੌਜਵਾਨ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ | ਦੋਨੋਂ ਮਿ੍ਤਕਾਂ ਨੂੰ ਸਹਾਰਾ ਜਨ ...
ਬਠਿੰਡਾ, 13 ਮਾਰਚ (ਕੰਵਲਜੀਤ ਸਿੰਘ ਸਿੱਧੂ)-ਸ਼ੋ੍ਰਮਣੀ ਅਕਾਲੀ ਦਲ ਕਿਸਾਨ ਵਿੰਗ 14 ਮਾਰਚ ਨੂੰ ਨਕੋਦਰ ਵਿਖੇ ਹੋਣ ਵਾਲੇ ਕਰਜ਼ਾ ਮੁਆਫ਼ੀ ਸਮਾਗਮ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਦਾ ਸਾਰਾ ਕਰਜ਼ ਮੁਆਫ਼ ਕਰਨ ਲਈ ਮੰਗ-ਪੱਤਰ ਦੇਵੇਗਾ ਅਤੇ ...
ਬਠਿੰਡਾ, 13 ਮਾਰਚ (ਕੰਵਲਜੀਤ ਸਿੰਘ ਸਿੱਧੂ)-ਸ਼ੋ੍ਰਮਣੀ ਅਕਾਲੀ ਦਲ ਕਿਸਾਨ ਵਿੰਗ 14 ਮਾਰਚ ਨੂੰ ਨਕੋਦਰ ਵਿਖੇ ਹੋਣ ਵਾਲੇ ਕਰਜ਼ਾ ਮੁਆਫ਼ੀ ਸਮਾਗਮ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਦਾ ਸਾਰਾ ਕਰਜ਼ ਮੁਆਫ਼ ਕਰਨ ਲਈ ਮੰਗ-ਪੱਤਰ ਦੇਵੇਗਾ ਅਤੇ ...
ਮਹਿਰਾਜ, 13 ਮਾਰਚ (ਸੁਖਪਾਲ ਮਹਿਰਾਜ)-ਮਹਿਰਾਜ ਵਿਖੇ ਬਾਬਾ ਸਿੱਧ ਤਿਲਕ ਰਾਏ ਸਪੋਰਟਸ ਕਲੱਬ ਵਲੋਂ ਸਮੂਹ ਨਗਰ ਨਿਵਾਸੀਆਂ, ਪ੍ਰਵਾਸੀਆਂ ਦੇ ਸਹਿਯੋਗ ਨਾਲ ਖੇਡ ਪ੍ਰਮੋਟਰ ਰਿੱਕੀ ਸਿੱਧੂ ਤੇ ਐਨ.ਆਰ.ਆਈ ਚੇਅਰਮੈਨ ਚਮਕੋਰ ਸਿੰਘ ਕੋਰੀ ਸਿਧਾਣਾ ਦੀ ਅਗਵਾਈ ਹੇਠ 16ਵਾਂ ਚਾਰ ...
ਸੀਂਗੋ ਮੰਡੀ, 13 ਮਾਰਚ (ਲੱਕਵਿੰਦਰ ਸ਼ਰਮਾ, ਗਰਗ )- ਭਾਕਿਯੂ ਏਕਤਾ (ਸਿੱਧੂਪੁਰ) ਨੇ ਕਿਸਾਨਾਂ ਦੀ ਮਦਦ ਨਾਲ ਪਿੰਡ ਨੰਗਲਾ ਗਰਿੱਡ ਦਾ ਘਿਰਾਓ ਕਰਕੇ ਸੰਕੇਤਕ ਧਰਨਾ ਦੇ ਕੇ ਫ਼ਸਲਾਂ ਲਈ ਬਿਜਲੀ ਸਪਲਾਈ ਰਾਤ ਦੀ ਬਜਾਏ ਦਿਨ ਸਮੇਂ ਕਰਨ ਦੀ ਮੰਗ ਕੀਤੀ ਹੈ | ਇਸ ਮੌਕੇ ਇਕੱਤਰ ...
ਸੀਂਗੋ ਮੰਡੀ 13 ਮਾਰਚ (ਲੱਕਵਿੰਦਰ ਸ਼ਰਮਾ)- ਪਿੰਡ ਕੌਰੇਆਣਾਂ ਦੇ ਸ਼ਹੀਦ ਲਾਂਸ ਨਾਇਕ ਕੁਲਦੀਪ ਸਿੰਘ ਬੱਬੂ ਬਰਾੜ ਦੀ ਪਤਨੀ ਨੂੰ ਨੌਕਰੀ ਪੱਤਰ ਤੇ ਪਿੰਡ ਦੇ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਲਈ ਲਾਇਬਰੇਰੀ ਬਣਾਉਣ ਲਈ 10 ਲੱਖ ਦਾ ਚੈੱਕ ਹਲਕਾ ਸੇਵਾਦਾਰ ਖੁਸਬਾਜ ...
ਚਾਉਕੇ, 13 ਮਾਰਚ (ਮਨਜੀਤ ਸਿੰਘ ਘੜੈਲੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਿੰਡ ਜਿਉਂਦ, ਜੈਦ, ਬਦਿਆਲਾ ਆਦਿ ਪਿੰਡਾਂ ਦੇ ਕਿਸਾਨਾਂ ਦੇ ਸਹਿਯੋਗ ਨਾਲ ਬਿਜਲੀ ਗਰਿੱਡ ਜਿਉਂਦ ਵਲੋਂ ਖੇਤੀ ਮੋਟਰਾਂ ਦੀ ਨਾਕਸ ਸਪਲਾਈ ਦੇ ਰੋਸ ਵਜੋਂ ਅੱਜ ਦੂਸਰੇ ਦਿਨ ਵੀ ਰੋਸ ...
ਮੌੜ ਮੰਡੀ, 13 ਮਾਰਚ (ਗੁਰਜੀਤ ਸਿੰਘ ਕਮਾਲੂ)- ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਰਾਜ ਮੰਤਰੀ ਹਰਮਿੰਦਰ ਸਿੰਘ ਜੱਸੀ ਵਲੋਂ ਬਲਾਕ ਮੌੜ ਅੰਦਰ ਪਿੰਡਾਂ ਦੇ ਦੌਰੇ ਆਰੰਭ ਕੀਤੇ ਗਏ ਹਨ ਜਿਸ ਦੇ ਚਲਦਿਆਂ ਉਨ੍ਹਾਂ ਨੇ ਬੀਤੇ ਦਿਨ ਪਿੰਡ ਮਾਣਕਖਾਨਾ, ਘਸੋਖਾਨਾ, ਗਹਿਰੀ ...
ਬਠਿੰਡਾ, 13 ਮਾਰਚ (ਕੰਵਲਜੀਤ ਸਿੰਘ ਸਿੱਧੂ)- ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਦੇ ਚਮਕੌਰ ਸਿੰਘ ਮਾਨ ਪੁੱਤਰ ਮਿੱਠੂ ਸਿੰਘ ਮਾਨ ਨੂੰ ਆਪਣਾ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਹੈ | ਸ. ਮਾਨ ਜੋ ਕਿ ਪਿਛਲੇ ਸਮੇਂ ਤੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ...
ਕੋਟਫੱਤਾ, 13 ਮਾਰਚ (ਰਣਜੀਤ ਸਿੰਘ ਬੁੱਟਰ)- ਪਲਾਂਟ ਮੈਂਗੋ ਟਰੀ ਫ਼ਾਰ ਐਵਰਗ੍ਰੀਨ ਬਠਿੰਡਾ ਵਲੋਂ ਪ੍ਰਧਾਨ ਡਾ. ਪ੍ਰੋਫੈਸਰ ਭੁਪਿੰਦਰ ਸਿੰਘ ਅਤੇ ਸੈਕਟਰੀ ਸੁਖਦੇਵ ਸ਼ਰਮਾ ਦੀ ਅਗਵਾਈ 'ਚ ਨਗਰ ਕੋਟਸ਼ਮੀਰ ਦੇ ਇਤਿਹਾਸਕ ਗੁਰਦੁਆਰਾ ਗੁਰੂਸਰ ਸਾਹਿਬ ਵਿਖੇ 10 ਅੰਬਾਂ ਦੇ ...
ਰਾਮਾਂ ਮੰਡੀ, 13 ਮਾਰਚ (ਅਮਰਜੀਤ ਸਿੰਘ ਲਹਿਰੀ)- ਰਾਮਾ ਮੰਡੀ ਦੇ ਲਾਈਨੋ ਪਾਰ ਇਲਾਕਾ ਜਿਸ 'ਚ 10 ਹਜ਼ਾਰ ਦੇ ਕਰੀਬ ਆਬਾਦੀ ਹੈ 'ਚੋਂ ਜ਼ਿਆਦਾਤਰ ਲੋਕ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ | ਗ਼ਰੀਬ ਬਸਤੀਆਂ ਹੋਣ ਕਾਰਨ ਕਿਸੇ ਵਲੋਂ ਵੀ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ...
ਕਾਲਾਂਵਾਲੀ, 13 ਮਾਰਚ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਮਲਿਕਪੁਰਾ 'ਚ ਗਰਾਮ ਪੰਚਾਇਤ ਅਤੇ ਨੌਜਵਾਨ ਸਭਾ ਦੇ ਸਹਿਯੋਗ ਨਾਲ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਪਿੰਡ ਦੇ ਸਰਕਾਰੀ ਹਾਈ ਸਕੂਲ'ਚ ਖ਼ੂਨਦਾਨ ਕੈਂਪ ਲਗਾਇਆ ਗਿਆ | ਖ਼ੂਨਦਾਨ ਕੈਂਪ ਦੀ ਸ਼ੁਰੂਆਤ ...
ਰਾਮਾਂ ਮੰਡੀ, 13 ਮਾਰਚ (ਅਮਰਜੀਤ ਸਿੰਘ ਲਹਿਰੀ)- ਨੇੜਲੇ ਪਿੰਡ ਦੁਨੇਆਲਾ ਦੇ ਅਧੂਰੇ ਵਿਕਾਸ ਕਾਰਜਾਂ ਤੇ ਪਿੰਡ 'ਚ ਬਣਨ ਵਾਲੇ ਪਾਰਕ ਲਈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਤੇ ਹਲਕਾ ਤਲਵੰਡੀ ਸਾਬੋ ਦੇ ਸੀਨੀਅਰ ਆਗੂ ਖੁਸਬਾਜ਼ ਸਿੰਘ ਜਟਾਣਾ ਨੇ ਪਿੰਡ ਦੀ ਪੰਚਾਇਤ ...
ਲਹਿਰਾ ਮੁਹੱਬਤ, 13 ਮਾਰਚ (ਸੁਖਪਾਲ ਸਿੰਘ ਸੁੱਖੀ)- ਪਿੰਡ ਲਹਿਰਾ ਖਾਨਾ ਦੇ ਕੋਠੇ ਥਾਂਦੇ ਨੂੰ ਜੋੜਦੇ ਰਸਤੇ ਸਾਹਮਣੇ ਬਣੇ ਨਾਲੀਆਂ ਦੇ ਨਿਕਾਸੀ ਪਾਣੀ ਦੇ ਡਿੱਗੀ ਵਾਲੇ ਛੱਪੜ ਦੇ ਓਵਰ ਫਲੋ ਹੋਣ ਨਾਲ ਗੰਦਾ ਪਾਣੀ ਘਰਾਂ ਅੱਗੇ ਖੜ੍ਹਨ ਨਾਲ ਪਿੰਡ ਵਾਸੀ ਪ੍ਰੇਸ਼ਾਨ ਹੋ ...
ਕਾਲਾਂਵਾਲੀ, 13 ਮਾਰਚ (ਭੁਪਿੰਦਰ ਪੰਨੀਵਾਲੀਆ)- ਇੱਥੋਂ ਦੇ ਵਾਰਡ ਨੰਬਰ 2, 3 ਤੇ 4 'ਚ ਪਿਛਲੇ ਕਈ ਦਿਨਾਂ ਤੋਂ ਦੂਸ਼ਿਤ ਪਾਣੀ ਦੀ ਸਪਲਾਈ ਕਾਰਨ ਵਾਰਡ ਵਾਸੀਆਂ ਨੇ ਇਕੱਠੇ ਹੋਕੇ ਸਰਕਾਰ ਤੇ ਸਿਹਤ ਵਿਭਾਗ ਿਖ਼ਲਾਫ਼ ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੍ਰਗਟ ਕੀਤਾ ਅਤੇ ਉਕਤ ...
ਮੰਡੀ ਕਿੱਲਿਆਂਵਾਲੀ/ਡੱਬਵਾਲੀ, 13 ਮਾਰਚ (ਇਕਬਾਲ ਸਿੰਘ ਸ਼ਾਂਤ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਸ਼ਿਆਂ ਬਾਰੇ ਕੀਤਾ ਐਲਾਨ ਲੰਬੀ ਹਲਕੇ ਦੇ ਪਿੰਡਾਂ 'ਚ ਨਸ਼ਿਆਂ ਦੀਆਂ ਪੁੜੀਆਂ ਨਾਲ ਵਿਕਦੀ ਫਿਰਦੀ ਹੈ | ਕਾਂਗਰਸ ਸਰਕਾਰ ਦੇ ਇਕ ਵਰ੍ਹੇ 'ਚ ਨਸ਼ੇ ਮੁੱਕਣ ਦੀ ...
ਕਾਲਾਂਵਾਲੀ, 13 ਮਾਰਚ (ਭੁਪਿੰਦਰ ਪੰਨੀਵਾਲੀਆ)- ਯੂਥ ਕਾਂਗਰਸ ਦੇ ਰਾਸ਼ਟਰੀ ਸਕੱਤਰ ਸ਼ੀਸ਼ਪਾਲ ਕੇਹਰਵਾਲਾ ਨੇ ਹਲਕੇ ਦੇ ਕਈ ਪਿੰਡਾਂ 'ਚ ਘਰ-ਘਰ ਪਹੁੰਚ ਕੇ ਸਰਕਾਰ ਿਖ਼ਲਾਫ਼ ਪੋਲ ਖੋਲ੍ਹ ਅਭਿਆਨ ਦੀ ਸ਼ੁਰੂਆਤ ਕੀਤੀ | ਜਿਸ ਦੇ ਤਹਿਤ ਉਨ੍ਹਾਂ ਪਿੰਡ ਚਕੇਰੀਆਂ, ਜਲਾਲਆਣਾ, ...
ਕੋਟਫੱਤਾ, 13 ਮਾਰਚ (ਰਣਜੀਤ ਸਿੰਘ ਬੁੱਟਰ)- ਕੋਟਫੱਤਾ ਇਲਾਕੇ ਦੇ ਪਿੰਡਾਂ ਵਿਚ ਸੰਪਰਕ ਸੜਕਾਂ ਦੀ ਹਾਲਤ ਇਸ ਕਦਰ ਖਸਤਾ ਹੋ ਗਈ ਕਿ ਲੋਕ ਛੇਤੀ ਕਿਤੇ ਆਪਣੇ ਘਰਾਂ 'ਚੋਂ ਨਿਕਲ ਕੇ ਇਨ੍ਹਾਂ ਸੜਕਾਂ 'ਤੇ ਆਪਣੇ ਸਾਧਨ ਲੈ ਕੇ ਨਹੀਂ ਆਉਂਦੇ | ਬਠਿੰਡਾ-ਮਾਨਸਾ ਮੁੱਖ ਸੜਕ ਤੋਂ ...
ਮਹਿਮਾ ਸਰਜਾ, 13 ਮਾਰਚ (ਬਲਦੇਵ ਸੰਧੂ)- ਨਹਿਰੂ ਯੁਵਾ ਕੇਂਦਰ ਬਠਿੰਡਾ ਵਲੋਂ ਅੱਜ ਜ਼ਿਲ੍ਹੇ ਦੇ ਪਿੰਡ ਬਲਾਹੜ੍ਹ ਮਹਿਮਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੈੱਲਫੇਅਰ ਤੇ ਸਪੋਰਟਸ ਕਲੱਬ ਅਤੇ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦੀ ਧਰਮਸ਼ਾਲਾ 'ਚ ਯੂਥ ਪਾਰਲੀਮੈਂਟ ਪ੍ਰੋਗਰਾਮ ਦੌਰਾਨ ਸਮਾਜਿਕ ਬੁਰਾਈਆਂ ਉੱਪਰ ਵਿਚਾਰ ਚਰਚਾ ਕਰਵਾਈ ਗਈ | ਸਮਾਜ ਸੇਵਾ ਖੇਤਰ 'ਚ ਰਾਜ ਯੁਵਾ ਪੁਰਸਕਾਰ ਜੇਤੂ ਸੁਖਵਿੰਦਰ ਸਿੰਘ ਚੱਠਾ ਪ੍ਰਮੁੱਖ ਬੁਲਾਰੇ ਵਜੋਂ ਪੁੱਜੇ | ਉਨ੍ਹਾਂ ਨੇ ਕੰਨਿਆ ਭਰੂਣ ਹੱਤਿਆ, ਨਸ਼ਾ ਖੋਰੀ ਅਤੇ ਹੋਰ ਸਮਾਜਿਕ ਅਲਾਮਤਾਂ ਵਿਰੁੱਧ ਕਲੱਬ ਦੇ ਨੌਜਵਾਨਾਂ ਨੂੰ ਪਿੰਡ ਦੀ ਪੰਚਾਇਤ ਅਤੇ ਤਜਰਬੇਕਾਰ, ਚੰਗੀ ਸੋਚ ਵਾਲੇ ਬਜ਼ੁਰਗਾਂ ਨਾਲ ਮਿਲ ਕੇ ਮੋਰਚਾ ਲਗਾਉਣ ਲਈ ਕਿਹਾ | ਇਸ ਮੌਕੇ ਸਿਵਲ ਹਸਪਤਾਲ ਬਠਿੰਡਾ ਤੋਂ ਪੁੱਜੇ ਡੀ.ਸੀ.ਸੀ. ਨਰਿੰਦਰ ਕੁਮਾਰ ਨੇ ਸਿਹਤ ਵਿਭਾਗ ਵਲੋਂ ਅਗਲੇ ਮਹੀਨੇ ਸ਼ੁਰੂ ਹੋ ਰਹੇ ਮੀਜ਼ਲ ਰੁਬੇਲਾ (ਐਮ.ਆਰ.) ਟੀਕੇ ਸਬੰਧੀ ਜਾਣਕਾਰੀ ਦਿੱਤੀ | ਸਮਾਗਮ 'ਚ ਬੂਟਾ ਸਿੰਘ ਏ.ਐਸ.ਆਈ., ਥਾਣਾ ਨੇਹੀਆਂਵਾਲਾ ਵੀ ਪੁੱਜੇ | ਪੋ੍ਰਗਰਾਮ ਦੌਰਾਨ ਮੰਚ ਸੰਚਾਲਨ ਨੌਜਵਾਨ ਹਰਵਿੰਦਰ ਸਿੰਘ ਵਲੋਂ ਕੀਤਾ ਗਿਆ | ਇਸ ਯੂਥ ਪਾਰਲੀਮੈਂਟ ਪ੍ਰੋਗਰਾਮ 'ਚ ਪਿੰਡ ਬਲਾਹੜ੍ਹ ਮਹਿਮਾ ਦੇ ਯੂਥ ਕਲੱਬ ਤੋਂ ਇਲਾਵਾ ਪਿੰਡ
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX