ਤਾਜਾ ਖ਼ਬਰਾਂ


ਇਨਕਮ ਟੈਕਸ ਵਿਭਾਗ ਦੀ ਪਰੀਤਾ ਹਰਿਤ ਕਾਂਗਰਸ 'ਚ ਹੋਈ ਸ਼ਾਮਿਲ
. . .  1 day ago
ਨਵੀਂ ਦਿੱਲੀ ,20 ਮਾਰਚ -ਮੇਰਠ ਦੀ ਇਨਕਮ ਟੈਕਸ ਮੁਖੀ ਪਰੀਤਾ ਹਰਿਤ ਨੇ ਆਪਣੇ ਅਹੁਦੇ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋ ਗਈ ।ਉੱਤਰ ਪ੍ਰਦੇਸ਼ ਇਕਾਈ ਦੇ ਮੁਖੀ ਰਾਜ ਬਾਬਰ ਨੇ ਉਨ੍ਹਾਂ ਨੂੰ ਜੀ ਆਇਆਂ ...
ਅਣਪਛਾਤੇ ਕਾਰ ਸਵਾਰਾਂ ਨੇ ਚਲਾਈਆਂ ਗੋਲੀਆਂ
. . .  1 day ago
ਢਿਲਵਾਂ{ਕਪੂਰਥਲਾ },20 ਮਾਰਚ {ਪਲਵਿੰਦਰ,ਸੁਖੀਜਾ ,ਪਰਵੀਨ }- 3 ਅਣਪਛਾਤੇ ਕਾਰ ਸਵਾਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ । ਇਸ ਮੌਕੇ 'ਤੇ 2 ਲੋਕ ਜ਼ਖ਼ਮੀ ਹੋਏ ਹਨ। ਇਸ ਘਟਨਾ ਤੋਂ ਬਾਅਦ ਸਹਿਮ...
ਭਗਵੰਤ ਮਾਨ ਨੂੰ ਹਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਕੋਲ ਤਕੜਾ ਹਥਿਆਰ - ਸੁਖਬੀਰ ਬਾਦਲ
. . .  1 day ago
ਮਹਿਲ ਕਲਾਂ, 20 ਮਾਰਚ (ਅਵਤਾਰ ਸਿੰਘ ਅਣਖੀ)-ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਹਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਕੋਲ ਤਕੜਾ ਹਥਿਆਰ ਮੌਜੂਦ ਹੈ, ਜਿਸ ਦਾ ਖੁਲਾਸਾ ਆਉਣ ...
ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ 600 ਲੋਕਾਂ ਨੂੰ ਘਰਾਂ-ਜ਼ਮੀਨਾਂ ਤੋਂ ਹਟਾਇਆ
. . .  1 day ago
ਅੰਮ੍ਰਿਤਸਰ, 20 ਮਾਰਚ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੇ ਪਿੰਡ ਕੋਠੇ ਖ਼ੁਰਦ ਤੇ ਡੋਡੇ ਦੇ ਵਸਨੀਕਾਂ ਨੇ ਪਾਕਿ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਦੋਸ਼ ਲਗਾਇਆ ਹੈ ਕਿ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ .....
ਪੀ.ਐਨ.ਬੀ. ਘੋਟਾਲਾ : 29 ਮਾਰਚ ਨੂੰ ਹੋਵੇਗੀ ਗ੍ਰਿਫ਼ਤਾਰ ਨੀਰਵ ਮੋਦੀ 'ਤੇ ਅਗਲੀ ਸੁਣਵਾਈ
. . .  1 day ago
ਲੰਡਨ, 20 ਮਾਰਚ- ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਫ਼ਰਾਰ ਦੋਸ਼ੀ ਨੀਰਵ ਮੋਦੀ ਨੂੰ ਲੰਡਨ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਨੀਰਵ ਮੋਦੀ ਨੂੰ ਲੰਡਨ ਦੀ ਵੈਸਟਮਿੰਸਟਰ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ ....
ਹਲਕਾ ਬੱਲੂਆਣਾ ਦੇ ਸਾਬਕਾ ਵਿਧਾਇਕ ਗੁਰਤੇਜ ਘੁੜਿਆਣਾ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਕਰਨਗੇ ਘਰ ਵਾਪਸੀ
. . .  1 day ago
ਅਬੋਹਰ, 20 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬੱਲੂਆਣਾ ਤੋਂ ਤਿੰਨ ਵਾਰ ਵਿਧਾਇਕ ਰਹੇ ਸਰਦਾਰ ਗੁਰਤੇਜ ਸਿੰਘ ਘੁੜਿਆਣਾ ਅੱਜ ਦੋ ਸਾਲਾਂ ਬਾਅਦ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਘਰ ਵਾਪਸੀ ਕਰਨਗੇ। ਸਰਦਾਰ ....
ਸਮਝੌਤਾ ਐਕਸਪ੍ਰੈੱਸ ਧਮਾਕਾ ਮਾਮਲੇ 'ਚ ਅਸੀਮਾਨੰਦ ਸਮੇਤ ਸਾਰੇ ਦੋਸ਼ੀ ਬਰੀ
. . .  1 day ago
ਪੰਚਕੂਲਾ, 20 ਮਾਰਚ- ਪੰਚਕੂਲਾ ਦੀ ਵਿਸ਼ੇਸ਼ ਐਨ.ਆਈ.ਏ ਅਦਾਲਤ ਨੇ ਸਮਝੌਤਾ ਐਕਸਪ੍ਰੈੱਸ ਧਮਾਕਾ ਮਾਮਲੇ 'ਚ ਅਸੀਮਾਨੰਦ ਸਮੇਤ ਚਾਰ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਅਸੀਮਾਨੰਦ ਦੇ ਇਲਾਵਾ ਲੋਕੇਸ਼ ਸ਼ਰਮਾ, ਕਮਲ ਚੌਹਾਨ ਅਤੇ ਰਾਜਿੰਦਰ ਚੌਧਰੀ ਇਸ ਮਾਮਲੇ ....
ਸੱਯਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਤੋਂ ਪੁੱਛਗਿੱਛ ਕਰੇਗੀ ਈ.ਡੀ.
. . .  1 day ago
ਨਵੀਂ ਦਿੱਲੀ, 20 ਮਾਰਚ - ਜੰਮੂ-ਕਸ਼ਮੀਰ ਦੇ ਵੱਖਵਾਦੀ ਨੇਤਾ ਸੱਯਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਅਲਤਾਫ਼ ਸ਼ਾਹ ਤੋਂ ਅੱਤਵਾਦੀ ਫੰਡਿਗ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਪੁੱਛਗਿੱਛ ਕਰੇਗੀ। ਦਿੱਲੀ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ.....
ਮਨੀ ਲਾਂਡਰਿੰਗ ਮਾਮਲੇ 'ਚ ਵਾਡਰਾ ਨੇ ਦਿੱਲੀ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ
. . .  1 day ago
ਨਵੀਂ ਦਿੱਲੀ, 20 ਮਾਰਚ- ਰਾਬਰਟ ਵਾਡਰਾ ਨੇ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਉਂਦੇ ਹੋਏ ਈ.ਡੀ. ਵੱਲੋਂ ਉਨ੍ਹਾਂ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ 'ਚ ਪਟੀਸ਼ਨ ਦਾਇਰ ਕਰਨ ਦੀ.....
ਹਰ ਫਰੰਟ 'ਤੇ ਫੇਲ੍ਹ ਹੋਈ ਕੈਪਟਨ ਸਰਕਾਰ- ਸੁਖਬੀਰ ਬਾਦਲ
. . .  1 day ago
ਤਪਾ ਮੰਡੀ/ਸ਼ਹਿਣਾ, 20 ਮਾਰਚ (ਵਿਜੇ ਸ਼ਰਮਾ, ਸੁਰੇਸ਼ ਗੋਗੀ)- ਸੂਬੇ ਦੀ ਕੈਪਟਨ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋਈ ਹੈ, ਕਿਉਂਕਿ ਹਰ ਵਰਗ ਆਪਣੀਆਂ ਹੱਕੀ ਮੰਗਾਂ ਨੂੰ ਲੈ ਸੜਕਾਂ 'ਤੇ ਧਰਨੇ ਦੇ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ...
ਅਕਾਲੀ ਦਲ ਵੱਲੋਂ ਇੱਕ ਹਫ਼ਤੇ 'ਚ ਕਰ ਦਿੱਤਾ ਜਾਵੇਗਾ ਉਮੀਦਵਾਰਾਂ ਦਾ ਐਲਾਨ- ਸੁਖਬੀਰ ਬਾਦਲ
. . .  1 day ago
ਮਹਿਲ ਕਲਾ, 20 ਮਾਰਚ (ਤਰਸੇਮ ਸਿੰਘ ਚੰਨਣਵਾਲ)- ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਲੋਕ ਸਭਾ ਉਮੀਦਵਾਰਾਂ ਦਾ ਐਲਾਨ ਇੱਕ ਹਫ਼ਤੇ 'ਚ ਕਰ ਦਿੱਤਾ .....
ਨੌਕਰੀ ਦੀ ਮੰਗ ਨੂੰ ਲੈ ਕੇ ਪਾਣੀ ਦੀ ਟੈਂਕੀ 'ਤੇ ਚੜ੍ਹੇ ਡੈਮ ਮੁਲਾਜ਼ਮ, ਪ੍ਰਸ਼ਾਸਨ 'ਤੇ ਲਗਾਇਆ ਅਣਦੇਖੀ ਦਾ ਦੋਸ਼
. . .  1 day ago
ਪਠਾਨਕੋਟ, 20 ਮਾਰਚ (ਸੰਧੂ)- ਪ੍ਰਸ਼ਾਸਨ ਨੂੰ ਅੱਜ ਉਦੋਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਸਥਿਤ ਪਾਣੀ ਦੀ ਟੈਂਕੀ 'ਤੇ ਨੌਕਰੀ ਦੀ ਮੰਗ ਨੂੰ ਲੈ ਕੇ ਪੰਜ ਡੈਮ ਔਸਤੀ ਪਾਣੀ ਦੀ ਟੈਂਕੀ 'ਤੇ ਚੜ੍ਹ ਗਏ। ਪਾਣੀ ਦੀ ਟੈਂਕੀ 'ਤੇ ਚੜ੍ਹਨ ਤੋਂ ਬਾਅਦ ਉਨ੍ਹਾਂ ....
ਕੌਣ ਹੈ ਅਰੂਸਾ ਆਲਮ, ਕਿਸ ਹੈਸੀਅਤ ਨਾਲ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਚ ਬੈਠੀ ਹੈ- ਬੀਰ ਦਵਿੰਦਰ ਸਿੰਘ
. . .  1 day ago
ਰੂਪਨਗਰ, 20 ਮਾਰਚ (ਸਤਨਾਮ ਸਿੰਘ ਸੱਤੀ)- ਟਕਸਾਲੀ ਅਕਾਲੀ ਦਲ ਦੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਉਮੀਦਵਾਰ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਗੰਭੀਰ ਦੋਸ਼...
ਜੰਮੂ-ਕਸ਼ਮੀਰ 'ਚ ਕਾਂਗਰਸ ਅਤੇ ਨੈਸ਼ਨਲ ਕਾਨਫ਼ਰੰਸ ਵਿਚਾਲੇ ਹੋਇਆ ਗਠਜੋੜ
. . .  1 day ago
ਸ੍ਰੀਨਗਰ, 20 ਮਾਰਚ- ਜੰਮੂ-ਕਸ਼ਮੀਰ 'ਚ ਕਾਂਗਰਸ ਅਤੇ ਨੈਸ਼ਨਲ ਕਾਨਫ਼ਰੰਸ ਵਲੋਂ ਮਿਲ ਕੇ ਲੋਕ ਸਭਾ ਚੋਣਾਂ ਲੜੀਆਂ ਜਾਣਗੀਆਂ। ਨੈਸ਼ਨਲ ਕਾਨਫ਼ਰੰਸ ਦੇ ਨੇਤਾ ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਅਤੇ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ...
ਮੇਰੇ ਨਾਲ ਮੰਤਰ ਉਚਾਰਨ ਦਾ ਮੁਕਾਬਲਾ ਕਰਕੇ ਦਿਖਾਉਣ ਮੋਦੀ ਤੇ ਸ਼ਾਹ - ਮਮਤਾ ਬੈਨਰਜੀ
. . .  1 day ago
ਨਵੀਂ ਦਿੱਲੀ, 20 ਮਾਰਚ - ਲੋਕ ਸਭਾ ਚੋਣਾਂ ਦਾ ਬਿਗਲ ਵਜਦੇ ਹੀ ਨੇਤਾਵਾਂ ਵਿਚਕਾਰ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਹੁਣ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੇ ਧਰਮ 'ਤੇ ਸਵਾਲ ਉਠਾਉਣ ਨੂੰ ਲੈ ਕੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਮਮਤਾ ਬੈਨਰਜੀ...
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਪੰਜ ਮੈਂਬਰੀ ਕੋਰ ਕਮੇਟੀ ਦਾ ਐਲਾਨ
. . .  1 day ago
ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ
. . .  1 day ago
ਪੀ. ਐੱਨ. ਬੀ. ਘੋਟਾਲੇ ਦਾ ਦੋਸ਼ੀ ਨੀਰਵ ਮੋਦੀ ਲੰਡਨ 'ਚ ਗ੍ਰਿਫ਼ਤਾਰ
. . .  1 day ago
ਤੁਰਕੀ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਐਡਵੋਕੇਟ ਲਾਡੀ 'ਯੰਗ ਲਾਇਰਜ਼ ਐਸੋਸੀਏਸ਼ਨ' ਦੇ ਬਣੇ ਪ੍ਰਧਾਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਚੇਤ ਸੰਮਤ 550
ਵਿਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ

ਹਰਿਆਣਾ ਹਿਮਾਚਲ

ਮਿ੍ਤਕਾਂ ਨੂੰ ਜਿਊਾਦਾ ਵਿਖਾ ਕੇ ਪੈਨਸ਼ਨ ਹੜੱਪਨ ਦੇ ਮਾਮਲੇ 'ਚ ਸ਼ਾਮਿਲ ਕਰਮਚਾਰੀ ਹੋਣਗੇ ਸੱਸਪੈਂਡ–ਕਰਨਦੇਵ ਕੰਬੋਜ਼

ਕੁਰੂਕਸ਼ੇਤਰ, 19 ਮਾਰਚ (ਜਸਬੀਰ ਸਿੰਘ ਦੁੱਗਲ)– ਹਰਿਆਣਾ ਦੇ ਖੁਰਾਕ, ਨਾਗਰਿਕ, ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਕਰਨਦੇਵ ਕੰਬੋਜ਼ ਨੇ ਕਿਹਾ ਕਿ ਮਿ੍ਤਕਾਂ ਨੂੰ ਰਿਕਾਰਡ 'ਚ ਜਿਊਾਦਾ ਵਿਖਾ ਕੇ ਪੈਨਸ਼ਨ ਲੈਣਾ ਇਕ ਗੰਭੀਰ ਮਾਮਲਾ ਹੈ | ਇਸ ਲਈ ਇਸ ਮਾਮਲੇ 'ਚ ਜੋ ਵੀ ...

ਪੂਰੀ ਖ਼ਬਰ »

ਚੋਰੀ ਦੀ ਕਾਰ ਸਮੇਤ 2 ਨੌਜਵਾਨ ਕਾਬੂ, 5 ਵਾਰਦਾਤਾਂ ਕਬੂਲੀਆਂ

ਡੱਬਵਾਲੀ, 19 ਮਾਰਚ (ਇਕਬਾਲ ਸਿੰਘ ਸ਼ਾਂਤ)- ਸੀ.ਆਈ.ਏ ਸਟਾਫ਼ ਡੱਬਵਾਲੀ ਨੇ ਰਾਮਪੁਰਾ ਤੋਂ ਚੋਰੀ ਦੀ ਸਵਿਫਟ ਕਾਰ ਸਮੇਤ ਦੋ ਨੌਜਵਾਨ ਕਾਬੂ ਕੀਤੇ ਹਨ | ਗਿ੍ਫ਼ਤਾਰ ਨੌਜਵਾਨਾਂ ਦੀ ਪਛਾਣ ਸ਼ਿਵਜੀ ਸਿੰਘ ਅਤੇ ਜਗਮੇਲ ਸਿੰਘ ਵਾਸੀ ਪਿੰਡ ਦੇਸੂਜੋਧਾ ਵਜੋਂ ਹੋਈ ਹੈ | ਸੀ.ਆਈ.ਏ. ...

ਪੂਰੀ ਖ਼ਬਰ »

ਘਰੇਲੂ ਕਲੇਸ਼ ਤੋਂ ਪ੍ਰੇਸ਼ਾਨ ਵਿਅਕਤੀ ਨੇ ਆਪਣੀ ਹੀ ਦੁਕਾਨ ਨੂੰ ਅੱਗ ਲਾਈ

ਟੋਹਾਣਾ, 19 ਮਾਰਚ (ਗੁਰਦੀਪ ਭੱਟੀ)- ਘਰੇਲੂ ਕਲੇਸ਼ ਤੋਂ ਪਰੇਸ਼ਾਨ ਪਿੰਡ ਹਰੀਪੁਰਾ ਦੇ ਇਕ ਵਿਅਕਤੀ ਨੇ ਹਿੰਸਾ ਕਰਦੇ ਹੋਏ ਲੱਖਾਂ ਰੁਪਏ ਦਾ ਨੁਕਸਾਨ ਕਰ ਲੈਣ 'ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਪੁਲਿਸ ਮੁਤਾਬਿਕ ਪਿੰਡ ਹਰੀਪੁਰਾ ਦਾ ਦੁਕਾਨਦਾਰ ਵਿਨੋਦ ਬੀਤੀ ਸ਼ਾਮ ...

ਪੂਰੀ ਖ਼ਬਰ »

ਮੁਲਜ਼ਮਾਂ ਦੀ ਗਿ੍ਫ਼ਤਾਰੀ ਨੂੰ ਲੈ ਕੇ ਦਿੱਤਾ ਜਾ ਰਿਹਾ ਧਰਨਾ ਤੀਜੇ ਦਿਨ 'ਚ ਦਾਖ਼ਲ

ਨਰਾਇਣਗੜ੍ਹ, 19 ਮਾਰਚ (ਪੀ.ਸਿੰਘ)- ਤਿੰਨ ਨੌਜਵਾਨਾਂ ਦੇ ਹਮਲਾ ਕਰਨ ਦੇ ਮਾਮਲੇ 'ਚ ਮੁਲਜ਼ਮਾਂ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਨਰਾਇਣਗੜ੍ਹ ਦੇ ਪੁਲਿਸ ਥਾਣੇ ਮੂਹਰੇ ਬੈਠੇ ਪ੍ਰਦਰਸ਼ਨਕਾਰੀਆਂ ਦਾ ਧਰਨਾ ਤੀਜੇ ਦਿਨ 'ਚ ਪਹੁੰਚ ਗਿਆ | ਧਰਨੇ 'ਤੇ ਬੈਠੇ ...

ਪੂਰੀ ਖ਼ਬਰ »

ਵਿਅਕਤੀ ਨੇ ਗੱਡੀ ਅੱਗੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਟੋਹਾਣਾ, 19 ਮਾਰਚ (ਗੁਰਦੀਪ ਭੱਟੀ)- ਬੀਤੀ ਰਾਤ ਭੱਠੂ ਰੇਲਵੇ ਸਟੇਸ਼ਨ 'ਤੇ ਇਕ ਪੈਂਸੰਜਰ ਗੱਡੀ ਹੇਠ ਆ ਕੇ ਇਕ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ | ਮਿ੍੍ਰਤਕ ਦੀ ਸ਼ਨਾਖ਼ਤ ਪਿੰਡ ਰਾਮਸਰਾ ਦੇ 40 ਸਾਲਾ ਵਿਜੈ ਕੁਮਾਰ ਦੇ ਤੌਰ 'ਤੇ ਹੋਈ ਹੈ | ਰੇਲਵੇ ਪੁਲੀਸ ਮੁਤਾਬਿਕ ਬਠਿੰਡਾ ...

ਪੂਰੀ ਖ਼ਬਰ »

ਡੱਬਵਾਲੀ ਡਿਸਟਰੀਬਿਊਟਰੀ ਦੇ ਪੁੱਲ ਦਾ ਸੰਸਦ ਮੈਂਬਰ ਰੋੜੀ ਤੇ ਦਿਗਵਿਜੈ ਵਲੋਂ ਜਾਇਜ਼ਾ

ਡੱਬਵਾਲੀ, 19 ਮਾਰਚ (ਇਕਬਾਲ ਸਿੰਘ ਸ਼ਾਂਤ)- ਕੌਮੀ ਸ਼ਾਹ ਰਾਹ-9 'ਤੇ ਪਿੰਡ ਡੱਬਵਾਲੀ ਨੇੜਿਓਾ ਲੰਘਦੀ ਡੱਬਵਾਲੀ ਡਿਸਟਰੀਬਿਊਟਰੀ ਦਾ ਤੰਗ ਪੁਲ ਖੇਤਰ ਦੀ ਕਿਰਸਾਨੀ ਲਈ ਵੱਡੀ ਸਮੱਸਿਆ ਬਣਿਆ ਹੋਇਆ ਹੈ | ਮਾਮਲਾ ਧਿਆਨ 'ਚ ਆਉਣ 'ਤੇ ਸਿਰਸਾ ਤੋਂ ਸੰਸਦ ਮੈਂਬਰ ਚਰਣਜੀਤ ਰੋੜੀ ...

ਪੂਰੀ ਖ਼ਬਰ »

ਪਾਸ ਹੋਲਡਰ ਵਿਦਿਆਰਥੀਆਂ ਨੂੰ ਨਿੱਜੀ ਬੱਸ ਤੋਂ ਹੇਠਾਂ ਉਤਾਰਿਆ

ਨੀਲੋਖੇੜੀ, 19 ਮਾਰਚ (ਆਹੂਜਾ)- ਹਰਿਆਣਾ ਸੂਬਾਈ ਰੋਡਵੇਜ਼ ਨੇ ਬੀਤੇ ਦਿਨੀ ਸਹਿਕਾਰੀ ਸਮਿਤੀ ਦੀਆਂ ਬੱਸਾਂ 'ਚ ਕੁੱਝ ਕੈਟੇਗਰੀ ਨੂੰ ਸਫ਼ਰ 'ਚ ਛੋਟ ਦੇਣ ਦੀ ਰਿਆਇਤ ਦਿੱਤੀ ਸੀ ਅਤੇ ਨਾਲ ਹੀ ਸਾਰੇ ਰੋਡਵੇਜ਼ ਵਿਭਾਗ ਅਤੇ ਸਹਿਕਾਰੀ ਸਮਿਤੀ ਦੀਆਂ ਬੱਸਾਂ 'ਚ ਛੋਟ ਸੂਚੀ ਵੀ ...

ਪੂਰੀ ਖ਼ਬਰ »

ਸਲਫ਼ਾਸ ਖਾ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਜਗਾਧਰੀ, 19 ਮਾਰਚ (ਜਗਜੀਤ ਸਿੰਘ)- ਹੁੱਡਾ ਸੈਕਟਰ-17 'ਚ ਸਲਫ਼ਾਸ ਖਾ ਕੇ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ | ਦੇਵੇਂਦਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ 32 ਸਾਲਾ ਰਤਿੰਦਰਪਾਲ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ | ਐਤਵਾਰ ਰਾਤ ਉਹ ਸ਼ਰਾਬ ਪੀ ਕੇ ਘਰ ਆਇਆ ਸੀ | ਘਰ 'ਤੇ ਆਉਂਦੇ ਹੀ ...

ਪੂਰੀ ਖ਼ਬਰ »

ਮਾਰਕੁੱਟ ਤੋਂ ਦੁਖੀ ਹੋ ਕੇ 8ਵੀਂ ਜਮਾਤ ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ

ਜਗਾਧਰੀ, 19 ਮਾਰਚ (ਜਗਜੀਤ ਸਿੰਘ)- ਅੱਠਵੀਂ ਜਮਾਤ ਦੇ ਵਿਦਿਆਰਥੀ ਨੇ ਘਰ 'ਚ ਫੰਦਾ ਲਗਾ ਕੇ ਖ਼ੁਦਕੁਸ਼ੀ ਕਰ ਲਈ | ਪੁਲਿਸ ਨੇ ਪਿਤਾ ਦੀ ਸ਼ਿਕਾਇਤ 'ਤੇ ਵਿਦਿਆਰਥੀ ਨਾਲ ਮਾਰਕੁੱਟ ਕਰਨ ਵਾਲੇ ਨੌਜਵਾਨ ਿਖ਼ਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰਕੇ ਜਾਂਚ ...

ਪੂਰੀ ਖ਼ਬਰ »

ਅਖਿਲ ਭਾਰਤੀ ਕਿਸਾਨ ਸਭਾ ਦਾ ਧਰਨਾ ਤੀਜੇ ਦਿਨ ਵੀ ਜਾਰੀ

ਨਰਵਾਨਾ, 19 ਮਾਰਚ (ਅਜੀਤ ਬਿਊਰੋ)- ਅਖਿਲ ਭਾਰਤੀ ਕਿਸਾਨ ਸਭਾ ਦਾ ਧਰਨਾ ਤੀਜੇ ਦਿਨ ਵੀ ਜਾਰੀ ਰਿਹਾ | ਧਰਨੇ ਦੀ ਅਗਵਾਈ ਰਾਜੇਂਦਰ ਖੇੜਾ ਨੇ ਕੀਤੀ | ਜ਼ਿਲ੍ਹਾ ਪ੍ਰਧਾਨ ਰੋਹਤਾਸ਼ ਨਗੂਰਾ ਲੇ ਕਿਹਾ ਕਿ ਸਰਕਾਰ ਨੇ ਸਰ੍ਹੋਂ ਦੀ ਸਮਰਥਨ ਕੀਮਤ 4 ਹਜ਼ਾਰ ਰੁਪਏ ਤੈਅ ਕੀਤੀ ਹੈ ਪਰ ...

ਪੂਰੀ ਖ਼ਬਰ »

ਸ਼ਰਧਾਲੂ ਦੀ ਜੇਬ ਤੋਂ 6 ਹਜ਼ਾਰ ਤੇ ਮੋਬਾਈਲ ਚੋਰੀ

ਜੀਂਦ, 19 ਮਾਰਚ (ਅਜੀਤ ਬਿਊਰੋ)- ਪਿੰਡ ਪਾਂਡੁ ਪਿੰਡਾਰਾ ਤੀਰਥ 'ਚ ਇਸ਼ਨਾਨ ਕਰਨ ਪੁੱਜੇ ਸ਼ਰਧਾਲੁਆਂ ਦੇ ਕੱਪੜਿਆਂ 'ਤੇ ਕਿਸੇ ਵਿਅਤਕੀ ਨੇ ਹੱਥ ਸਾਫ਼ ਕਰ ਦਿੱਤਾ | ਕੱਪੜਿਆਂ 'ਚ 6 ਹਜ਼ਾਰ ਰੁਪਏ ਦੀ ਨਗਦੀ, ਮੋਬਾਈਲ ਅਤੇ ਹੋਰ ਜ਼ਰੂਰੀ ਕਾਗਜ਼ਾਤ ਸਨ | ਸਿਵਲ ਲਾਈਨ ਥਾਣਾ ...

ਪੂਰੀ ਖ਼ਬਰ »

ਸੈਮੀਨਾਰ 'ਚ ਔਰਤਾਂ ਦੇ ਅਧਿਕਾਰਾਂ 'ਤੇ ਪਾਇਆ ਚਾਨਣਾ

ਫਰੀਦਾਬਾਦ, 19 ਮਾਰਚ (ਅਜੀਤ ਬਿਊਰੋ)- ਅੱਗਰਵਾਲ ਕਾਲਜ ਵਲੱਭਗੜ੍ਹ 'ਚ ਨਾਰੀ ਅਧਿਕਾਰਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ 'ਚ ਲੜਕੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਦੱਸਿਆ ਗਿਆ | ਔਰਤਾਂ ਦੇ ਅਧਿਕਾਰ ਅਤੇ ਔਰਤ ਦੇ ਮੁੱਦਿਆਂ ਤੇ ਚੁਣੌਤੀਆਂ ਵਿਸ਼ੇ 'ਤੇ ਇਹ ...

ਪੂਰੀ ਖ਼ਬਰ »

ਪ੍ਰੈਸ ਕਲੱਬ ਦੀ ਨਵੀਂ ਕਮੇਟੀ ਦਾ ਗਠਨ

ਏਲਨਾਬਾਦ, 19 ਮਾਰਚ (ਅਜੀਤ ਬਿਊਰੋ)- ਪ੍ਰੈਸ ਕਲੱਬ ਏਲਨਾਬਾਦ ਦੀ ਜ਼ਰੂਰੀ ਬੈਠਕ ਬਾਈਪਾਸ ਰੋਡ ਸਥਿਤ ਦਫ਼ਤਰ ਵਿਖੇ ਹੋਈ | ਮੀਟਿੰਗ ਵਿੱਚ ਸ਼ਹਿਰ ਦੇ ਪੱਤਰਕਾਰਾਂ ਨੇ ਹਿੱਸਾ ਲਿਆ | ਇਸ ਸਮੇਂ ਪੱਤਰਕਾਰਾਂ ਨੂੰ ਪੇਸ਼ ਆ ਰਹੀਆ ਸਮੱਸਿਆਵਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ ...

ਪੂਰੀ ਖ਼ਬਰ »

ਵਾਟਰ ਟ੍ਰੀਟਮੈਂਟ ਪਲਾਂਟ ਦੀ ਸਮਰੱਥਾ ਵਧਣ ਨਾਲ ਸਫ਼ਾਈ ਵਿਵਸਥਾ 'ਚ ਹੋਵੇਗਾ ਸੁਧਾਰ-ਵਿਰਕ

ਅਸੰਧ, 19 ਮਾਰਚ (ਅਜੀਤ ਬਿਊਰੋ)- ਵਾਰਡ-15 ਦੇ ਵਾਟਰ ਟ੍ਰੀਟਮੈਂਟ ਪਲਾਂਟ ਦੀ ਸਮਰਥਾ ਵਧਾ ਕੇ ਅਸ਼ੁੱਧ ਅਤੇ ਸੀਵਰੇਜ ਦੇ ਪਾਣੀ ਨੂੰ ਸਿੰਚਾਈ ਯੋਗ ਬਣਾਇਆ ਜਾਵੇਗਾ | ਅਜਿਹਾ ਕਰਨ ਨਾਲ ਜਿੱਥੇ ਇਕ ਪਾਸੇ ਸ਼ਹਿਰ 'ਚ ਪਾਣੀ ਭਰਨ ਅਤੇ ਗੰਦਗੀ ਦੀ ਸਮੱਸਿਆ ਜੜ ਤੋਂ ਖ਼ਤਮ ਹੋ ...

ਪੂਰੀ ਖ਼ਬਰ »

ਜਨ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ

ਏਲਨਾਬਾਦ, 19 ਮਾਰਚ (ਜਗਤਾਰ ਸਮਾਲਸਰ)- ਜੀਵਨ ਨਗਰ ਰੋਡ 'ਤੇ ਵਿਧਾਇਕ ਰਾਮ ਚੰਦ ਕੰਬੋਜ਼ ਦੇ ਦਫ਼ਤਰ ਵਿਖੇ ਜਨ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਇੱਕਠੇ ਹੋ ਕੇ ਵਿਧਾਇਕ ਰਾਮ ਚੰਦ ਕੰਬੋਜ਼ ਰਾਹੀ ਸਰਕਾਰ ਦੀ ਆਨ ਲਾਈਨ ਤਬਾਦਲਾ ਨੀਤੀ ਦੇ ਵਿਰੋਧ 'ਚ ਇੱਕ ਮੰਗ ਪੱਤਰ ਮੁੱਖ ...

ਪੂਰੀ ਖ਼ਬਰ »

ਚਾਈਲਡ ਹੈਲਪ ਲਾਈਨ ਅਤੇ ਰੇਲਵੇ ਪੁਲਿਸ ਨੇ ਚਲਾਈ ਜਨ ਜਾਗਰਣ ਮੁਹਿੰਮ

ਯਮੁਨਾਨਗਰ, 19 ਮਾਰਚ (ਗੁਰਦਿਆਲ ਸਿੰਘ ਨਿਮਰ)- ਰੇਲਵੇ ਸਟੇਸ਼ਨ ਅਤੇ ਉਸ ਦੇ ਆਲੇ-ਦੁਆਲੇ ਖੇਤਰ 'ਚ ਚਾਈਲਡ ਹੈਲਪਲਾਈਨ ਅਤੇ ਜੀ.ਆਰ.ਪੀ. ਪੁਲਿਸ ਨੇ ਮਿਲ ਕੇ ਬਾਲ ਸੋਸ਼ਣ, ਜਿਸ 'ਚ ਭਿੱਖਿਆ ਮੰਗਣਾ, ਬਾਲ ਮਜ਼ਦੂਰੀ ਕਰਨਾਂ ਜਾਂ ਕਰਵਾਉਣਾ, ਬਾਲ ਸਰੀਰਕ ਸੋਸ਼ਣ ਆਦਿ ਵਿਸ਼ਿਆਂ ...

ਪੂਰੀ ਖ਼ਬਰ »

ਚਿੱਤਰਕਾਰ ਸਮਾਜ ਨੂੰ ਵਿਖਾਉਂਦੇ ਹਨ ਆਈਨਾ-ਕੰਬੋਜ਼

ਕੁਰੂਕਸ਼ੇਤਰ, 19 ਮਾਰਚ (ਜਸਬੀਰ ਸਿੰਘ ਦੁੱਗਲ)- ਖੁਰਾਕ ਸਪਲਾਈ ਮੰਤਰੀ ਕਰਨਦੇਵ ਕੰਬੋਜ਼ ਨੇ ਕਿਹਾ ਕਿ ਸਮਾਜਿਕ ਮਾਹੌਲ 'ਚ ਰਹਿੰਦੇ ਹੋਏ ਇਕ ਚਿੱਤਰਕਾਰ ਆਪਣੇ ਮਨ ਦੇ ਵਿਚਾਰਾਂ ਨੂੰ ਰੰਗਾਂ ਰਾਹੀਂ ਪ੍ਰਗਟ ਕਰਦਾ ਹੈ | ਆਪਣੇ ਮਨ ਦੀਆਂ ਭਾਵਨਾਵਾਂ ਨੂੰ ਚਿੱਤਰਕਾਰ ਕੈਨਵਸ 'ਤੇ ਉਕੇਰ ਕੇ ਸਮਾਜ ਨੂੰ ਇਕ ਨਵੀਂ ਦਿਸ਼ਾ ਦੇਣ ਦਾ ਯਤਨ ਕਰਦਾ ਹੈ ਜਿੱਥੇ ਮੰਚਨ ਕਲਾ ਸਮਾਜ ਨੂੰ ਪ੍ਰੇਰਨਾ ਦੇਣ ਦਾ ਕੰਮ ਕਰਦੀ ਹੈ, ਉੱਥੇ ਚਿੱਤਰਕਲਾ ਰਾਹੀਂ ਚਿੱਤਰਕਾਰ ਸਮਾਜ ਨੂੰ ਆਸਾਨੀ ਨਾਲ ਆਈਨਾ ਵਿਖਾ ਦਿੰਦੇ ਹਨ | ਮੰਤਰੀ ਕਰਨਦੇਵ ਕੰਬੋਜ਼ ਮਲਟੀ ਆਰਟ ਕਲਚਰਲ ਸੈਂਟਰ 'ਚ ਚਿੱਤਰਕਲਾ ਨੁਮਾਇਸ਼ ਦੀ ਸਮਾਪਤੀ ਮੌਕੇ ਸੰਬੋਧਨ ਕਰ ਰਹੇ ਸਨ | ਖ਼ਾਸ ਮਹਿਮਾਨ ਵਜੋਂ ਸਮਾਜਿਕ ਨਿਆ ਅਤੇ ਸਹਿਕਾਰਤਾ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ, ਟੋਹਾਨਾ ਵਿਧਾਇਕ ਤੇ ਭਾਜਪਾ ਸੂਬਾਈ ਪ੍ਰਧਾਨ ਸੁਭਾਸ਼ ਬਰਾਲਾ, ਥਾਨੇਸਰ ਵਿਧਾਇਕ ਸੁਭਾਸ਼ ਗੁਪਤਾ, ਜ਼ਿਲ੍ਹਾ ਪ੍ਰਧਾਨ ਧਰਮਵੀਰ ਮਿਰਜਾਪੁਰ ਮੌਜੂਦ ਰਹੇ | ਇਸ ਮੌਕੇ ਹਰਿਆਣਾ ਕਲਾ ਪ੍ਰੀਸ਼ਦ ਦੇ ਖੇਤਰੀ ਨਿਰਦੇਸ਼ਕ ਮਹੇਸ਼ ਜੋਸ਼ੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ | ਹਰਿਆਣਾ ਕਲਾ ਪ੍ਰੀਸ਼ਦ ਤੇ ਵੀ. ਸੰਸਥਾ ਚੰਡੀਗੜ੍ਹ ਵਜੋਂ ਲਗਾਈ ਗਈ ਚਿੱਤਰਕਲਾ ਨੁਮਾਇਸ 'ਚ ਦੇਸ਼ ਭਰ ਦੀ 30 ਤੋਂ ਵੱਧ ਮਹਿਲਾ ਚਿੱਤਰਕਾਰਾਂ ਦੀਆਂ ਤਸਵੀਰਾਂ ਨੁਮਾਇਸ ਕੀਤੀਆਂ ਗਈਆਂ ਸਨ | ਵੀ. ਸੰਸਥਾ ਦੀ ਪ੍ਰਧਾਨ ਸਾਧਨਾ ਸੰਗਰ ਦੇ ਯਤਨਾਂ ਨਾਲ ਮੈਕ 'ਚ ਨੁਮਾਇਸ਼ ਲਗਾਉਣ ਦਾ ਉਦੇਸ਼ ਮਹਿਲਾ ਵਰਗ ਨੂੰ ਆਪਣੀ ਕਲਾ ਵਿਖਾਉਣ ਦਾ ਮੌਕਾ ਦੇਣਾ ਹੈ, ਤਾਂ ਜੋ ਕਲਾ ਜੀਵਨ 'ਚ ਇਕਾਗਰਤਾ ਅਤੇ ਸ਼ਾਂਤੀ ਬਣੀ ਰਹੇ | ਸਮਾਪਨ ਮੌਕੇ 'ਤੇ ਡਾ. ਗਗਨਦੀਪ ਕੌਰ ਅਤੇ ਕਿਰਨ ਸ਼ਰਮਾ ਨੇ ਮਹਿਮਾਨਾਂ ਨੂੰ ਆਪਣੀਆਂ ਤਸਵੀਰਾਂ ਬਾਰੇ ਵਿਸਥਾਰ ਨਾਲ ਦੱਸਿਆ | ਮੈਕ ਦੀ ਲਲਿਤ ਕਲਾ ਕੋਆਰਡੀਨੇਟਰ ਸੀਮਾ ਕੰਬੋਜ਼ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ | ਚਿੱਤਰਕਲਾ ਨੁਮਾਇਸ 'ਚ ਮûਰਾ ਦੀ ਉਮਾ ਸ਼ਰਮਾ, ਦਿੱਲੀ ਤੋਂ ਸਰਬਦੀਪ ਕੌਰ, ਮਹਾਰਾਸ਼ਟਰ ਤੋਂ ਅਨੁਰਾਧਾ ਠਾਕੁਰ, ਭੋਪਾਲ ਤੋਂ ਸੰਜੂ ਜੈਨ, ਜੋਧਪੁਰ ਤੋਂ ਮੀਨਾ ਬੋਇਆ, ਅਸ਼ਪ੍ਰੀਤ ਕੌਰ, ਤਨਵੀ ਰਾਣਾ ਅਤੇ ਚੰਡੀਗੜ੍ਹ ਦੀ ਸਾਧਨਾ ਸੰਗਰ, ਰੀਨਾ ਭਟਨਾਗਰ, ਆਸ਼ਿਮਾ, ਰਿਚਾ ਭਾਰਤੀ ਸ਼ਰਮਾ, ਗਾਇਤਰੀ ਸਿੰਘ, ਵਿਨੋਦ ਕਪੂਰ ਅਤੇ ਗੁਰਮੀਤ ਗੋਲਡੀ ਸਮੇਤ 33 ਚਿੱਤਰਕਾਰਾਂ ਦੇ ਚਿੱਤਰ ਨੁਮਾਇਸ ਕੀਤੇ ਗਏ ਸਨ | ਨੁਮਾਇਸ਼ ਦੀ ਸਮਾਪਤੀ 'ਤੇ ਵਿਕਾਸ ਸ਼ਰਮਾ, ਮਦਨ ਡਾਗਰ, ਮਨੀਸ਼ ਡੋਗਰਾ, ਅੰਨੂ ਮਾਲਿਆਨ ਆਦਿ ਮੌਜੂਦ ਰਹੇ |


ਖ਼ਬਰ ਸ਼ੇਅਰ ਕਰੋ

ਕਲਾਕਾਰਾਂ ਨੇ ਬੰਗਲਾ ਨਾਟਕ ਰਾਹੀਂ ਦਿੱਤਾ ਪਿਆਰ ਤੇ ਸਤਿਕਾਰ ਦਾ ਸੰਦੇਸ਼

ਯਮੁਨਾਨਗਰ, 19 ਮਾਰਚ (ਗੁਰਦਿਆਲ ਸਿੰਘ ਨਿਮਰ)- ਡੀ.ਏ.ਵੀ. ਕਾਲਜ ਦੇ ਆਡੀਟੋਰੀਅਮ 'ਚ ਚੱਲ ਰਹੇ ਨਾਟਕ ਸਮਾਗਮ ਦੀ ਸਮਾਪਤੀ ਬੰਗਲਾ ਨਾਟਕ ਰਾਏ ਕ੍ਰਿਸ਼ਨਾ ਪੱਦਾਵਲੀ ਸੰਗੀਤਮਈ ਨਾਟਕ ਨਾਲ ਹੋਈ | ਨਿਰਦੇਸ਼ਨ ਸ਼ੁਕਲਯਾਨ ਭੱਟਾਚਾਰੀਆ ਨੇ ਕੀਤਾ | ਸਮਾਰੋਹ 'ਚ ਯਮੁਨਾਨਗਰ ਦੇ ...

ਪੂਰੀ ਖ਼ਬਰ »

ਸਿੰਘ ਐਜੂਕੇਸ਼ਨ ਸੁਸਾਇਟੀ ਦੇ ਗੁਰਚਰਨ ਸਿੰਘ ਬਲਿਸ ਬਣੇ ਪ੍ਰਧਾਨ

ਅੰਬਾਲਾ, 19 ਮਾਰਚ (ਚਰਨਜੀਤ ਸਿੰਘ ਟੱਕਰ)- ਸਿੰਘ ਐਜੂਕੇਸ਼ਨ ਸੁਸਾਇਟੀ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਨਵੀਂ ਕਾਰਜਕਾਰਣੀ 'ਚ ਗੁਰਚਰਨ ਸਿੰਘ ਬਲਿਸ ਨੂੰ ਪ੍ਰਧਾਨ, ਹਰਪਾਲ ਸਿੰਘ ਨੂੰ ਚੇਅਰਮੈਨ, ਰਣਵੀਰ ਸਿੰਘ ਫੌਜੀ ਮੁੱਖ ਸਲਾਹਕਾਰ, ਸਤਵੰਤ ਸਿੰਘ ...

ਪੂਰੀ ਖ਼ਬਰ »

ਹਰ ਵਰਗ ਦੇ ਸਹਿਯੋਗ ਨਾਲ ਲੜੀ ਜਾਵੇਗੀ ਥਾਨੇਸਰ ਚੋਣ-ਸ਼ਰਮਾ

ਕੁਰੂਕਸ਼ੇਤਰ, 19 ਮਾਰਚ (ਜਸਬੀਰ ਸਿੰਘ ਦੁੱਗਲ)- ਸੀਨੀਅਰ ਭਾਜਪਾ ਆਗੂ ਜੈ ਭਗਵਾਨ ਸ਼ਰਮਾ ਡੀ.ਡੀ. ਨੇ ਜਨਸੰਪਰਕ ਮੁਹਿੰਮ ਦੌਰਾਨ ਪਿੰਡ ਰਤਗਲ ਅਤੇ ਬਹਾਦੁਰਪੁਰਾ ਦਾ ਦੌਰਾ ਕੀਤਾ | ਪਿੰਡ ਵਾਸੀਆਂ ਨੇ ਪੰਡਿਤ ਜੈਭਗਵਾਨ ਸ਼ਰਮਾ ਦਾ ਸਵਾਗਤ ਕੀਤਾ | ਪਿੰਡ ਰਤਗਲ ਦੇ ਨੰਬਰਦਾਰ ...

ਪੂਰੀ ਖ਼ਬਰ »

ਵਿਧਾਇਕ ਨੇ ਮਹਾਦੇਵ ਗਊਸ਼ਾਲਾ ਨੂੰ ਦਿੱਤੀ 15 ਲੱਖ ਦੀ ਗਰਾਂਟ

ਕੁਰੂਕਸ਼ੇਤਰ, 19 ਮਾਰਚ (ਜਸਬੀਰ ਸਿੰਘ ਦੁੱਗਲ)-ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਸੂਬਾਈ ਸਰਕਾਰ ਵਲੋਂ ਗਊਆਂ ਦੀ ਸੰਭਾਲ ਲਈ ਕੰਮ ਕੀਤਾ ਜਾ ਰਿਹਾ ਹੈ | ਇਸ ਲਈ ਕਾਨੂੰਨ ਵੀ ਬਣਾਇਆ ਗਿਆ ਹੈ | ਇੰਨਾ ਹੀ ਨਹੀਂ ਗਊ ਮਾਤਾ ਦੀ ਸੇਵਾ ਲਈ ਹਰ ਮਨੁੱਖ ਤਿਆਰ ਰਹਿਣਾ ਚਾਹੀਦਾ ਹੈ | ...

ਪੂਰੀ ਖ਼ਬਰ »

ਖੇਤੀ ਖੇਤਰ 'ਚ ਮੋਹਰੀ ਕੰਮਾਂ ਲਈ ਕੁਰੂਕਸ਼ੇਤਰ ਵਿਗਿਆਨ ਕੇਂਦਰ ਨੂੰ ਮਿਲਿਆ ਪੁਰਸਕਾਰ

ਕੁਰੂਕਸ਼ੇਤਰ, 19 ਮਾਰਚ (ਜਸਬੀਰ ਸਿੰਘ ਦੁੱਗਲ)- ਪਿਛਲੇ ਇਕ ਸਾਲ ਤੋਂ ਖੇਤੀ ਵਿਗਿਆਨ ਕੇਂਦਰ ਕੁਰੂਕਸ਼ੇਤਰ ਅਤੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਇਕ ਤੋਂ ਬਾਅਦ ਇਕ ਚਾਰ ਕੌਮੀ ਪੁਰਸਕਾਰਾਂ ਨਾਲ ਨਵਾਜਿਆ ਜਾ ਚੁੱਕਾ ਹੈ | ਅਜੇ ਹਾਲ ਹੀ 'ਚ ਖੇਤੀ ਵਿਗਿਆਨ ਕੇਂਦਰ ...

ਪੂਰੀ ਖ਼ਬਰ »

ਕੁਲਵੰਤ ਸਿੰਘ ਪ੍ਰਧਾਨ ਬਣੇ

ਡਿੰਗ ਮੰਡੀ, 19 ਮਾਰਚ (ਅਜੀਤ ਬਿਊਰੋ)-ਗੁਰੂ ਸੇਵਾ ਸੁਸਾਇਟੀ (ਕਲੱਬ) ਸੰਘਾ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਇਸ ਮੌਕੇ 50 ਦੇ ਕਰੀਬ ਮੈਂਬਰ ਮੌਜੂਦ ਰਹੇ ਅਤੇ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਅਤੇ ਸਕੱਤਰ ਦਲਜੀਤ ਸਿੰਘ ਚੁਣੇ ਗਏ | ਦੱਸਣਯੋਗ ਹੈ ਕਿ ਸੁਸਾਇਟੀ ਦਾ ਮੁੱਖ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਪ੍ਰਵਾਸੀ ਮਜ਼ਦੂਰ ਦੀ ਮੌਤ

ਟੋਹਾਣਾ/ਕੁਲਾਂ, 19 ਮਾਰਚ (ਗੁਰਦੀਪ ਭੱਟੀ, ਲਛਮਣ ਸਿੰਘ ਬਰਾੜ)- ਉਪਮੰਡਲ ਦੇ ਕਸਬਾ ਕੂਲਾਂ ਦੀ ਭੂਨਾ ਰੋਡ 'ਤੇ ਪੈਦਲ ਜਾ ਰਹੇ ਦੋ ਮਜਦੂਰਾਂ ਨੂੰ ਕਾਰ ਚਾਲਕ ਵਲੋਂ ਕੁਚਲ ਦਿੱਤਾ ਨਤੀਜੇ ਵੱਜੋਂ ਇਕ ਮਜਦੂਰ ਦੇਵ ਨਰਾਇਣ ਦੀ ਮੌਕੇ 'ਤੇ ਮੌਤ ਹੋ ਗਈ | ਦੂਜੇ ਮਜਦੂਰ ਮਨੋਜ ਨੂੰ ...

ਪੂਰੀ ਖ਼ਬਰ »

ਜ਼ਿਲ੍ਹਾ ਕਸ਼ਟ ਨਿਵਾਰਨ ਸਮਿਤੀ ਦੀ ਬੈਠਕ 22 ਨੂੰ

ਅੰਬਾਲਾ, 19 ਮਾਰਚ (ਚਰਨਜੀਤ ਸਿੰਘ ਟੱਕਰ)- ਰੋਡਵੇਜ਼ ਮੰਤਰੀ ਕ੍ਰਿਸ਼ਨ ਲਾਲ ਪੰਵਾਰ 22 ਮਾਰਚ ਨੂੰ ਸਵੇਰੇ 10.30 ਵਜੇ ਕਲਪਨਾ ਚਾਵਲਾ ਮਹਿਲਾ ਬਹੁਤਕਨੀਕੀ ਸੰਸਥਾਨ 'ਚ ਜ਼ਿਲ੍ਹਾ ਲੋਕ ਸੰਪਰਕ ਅਤੇ ਕਸ਼ਟ ਨਿਵਾਰਣ ਸਮਿਤੀ ਦੀ ਮਹੀਨਾਵਾਰ ਬੈਠਕ ਦੀ ਪ੍ਰਧਾਨਗੀ ਕਰਨਗੇ | ਸਿਟੀ ...

ਪੂਰੀ ਖ਼ਬਰ »

ਤਿੰਨ ਭਾਸ਼ੀ ਫਾਰਮੂਲੇ 'ਤੇ ਅਮਲ ਕਰੇ ਸਰਕਾਰ: ਰਾਮਸਵਰੂਪ ਰਿੱਖੀ

ਟੋਹਾਣਾ, 19 ਮਾਰਚ (ਗੁਰਦੀਪ ਭੱਟੀ)-ਪੰਜਾਬੀ ਦੇ ਉੱਘੇ ਸਾਹਿਤਕਾਰ ਰਾਮਸਵਰੂਪ ਰਿੱਖੀ ਨੇ ਸਾਹਿਤਕਾਰਾਂ ਨੂੰ ਸਲਾਹ ਦਿੱਤੀ ਹੈ ਕਿ ਸਰਕਾਰ ਨੂੰ ਤ੍ਰੈਭਾਸ਼ੀ ਫਾਰਮੂਲਾ ਲਾਗੂ ਕਰਨ ਲਈ ਦਬਾਅ ਬਨਾਉਣਾ ਚਾਹੀਦਾ ਹੈ ਜਿਸ 'ਚ ਮੁੱਢਲੀ ਸਿੱਖਿਆ ਮਾਂ-ਬੋਲੀ ਤੀਜੀ ਜਮਾਤ ਤੋਂ ...

ਪੂਰੀ ਖ਼ਬਰ »

ਏ. ਐਨ. ਐਮ. ਤੇ ਆਸ਼ਾ ਵਰਕਰਾਂ ਨੂੰ ਆਯੁਰਵੈਦ ਤੇ ਯੋਗ ਦੀ ਦਿੱਤੀ ਸਿਖ਼ਲਾਈ

ਅੰਬਾਲਾ, 19 ਮਾਰਚ (ਚਰਨਜੀਤ ਸਿੰਘ ਟੱਕਰ)- ਆਯੁਸ਼ ਵਿਭਾਗ ਵਲੋਂ ਆਯੁਰਵੈਦ ਇਲਾਜ਼ ਅਤੇ ਯੋਗ ਦੀ ਜਾਣਕਾਰੀ ਹਰ ਮਨੁੱਖ ਤੱਕ ਪਹੰੁਚਾਉਣ ਲਈ ਸਿਹਤ ਵਿਭਾਗ ਦੀਆਂ ਏ.ਐਨ.ਐਮ. ਤੇ ਆਸ਼ਾ ਵਰਕਰਾਂ ਨੂੰ ਸਿਖ਼ਲਾਈ ਦਿੱਤੀ ਜਾ ਰਹੀ ਹੈ | ਵਿਭਾਗ ਦੇ ਮਹਾਨਿਰਦੇਸ਼ਕ ਡਾ. ਸਾਕੇਤ ...

ਪੂਰੀ ਖ਼ਬਰ »

ਨਾਜ਼ਾਇਜ ਪਿਸਤੌਲ ਸਮੇਤ ਇਕ ਕਾਬੂ

ਏਲਨਾਬਾਦ, 19 ਮਾਰਚ (ਜਗਤਾਰ ਸਮਾਲਸਰ)- ਗਸ਼ਤ ਅਤੇ ਚੈਕਿੰਗ ਦੌਰਾਨ ਪੁਲਿਸ ਨੇ ਸੁਖਦੇਵ ਸਿੰਘ ਪੁੱਤਰ ਵੀਰ ਚੰਦ ਨਿਵਾਸੀ ਵਾਰਡ ਨੰਬਰ 13 ਰਾਣੀਆ ਨੂੰ ਇਕ 315 ਬੋਰ ਦੇ ਨਾਜਾਇਜ਼ ਪਿਸਤੌਲ ਸਹਿਤ ਕਾਬੂ ਕੀਤਾ ਹੈ | ਇਸ ਸਬੰਧ 'ਚ ਮੁਲਜ਼ਮ ਿਖ਼ਲਾਫ਼ ਰਾਣੀਆ ਪੁੁਲੀਸ ਥਾਣਾ ਵਿਖੇ ...

ਪੂਰੀ ਖ਼ਬਰ »

ਪਿੰਡ ਅਲੀਕਾਂ ਤੋਂ ਪਿਸਤੌਲ ਸਮੇਤ ਨੌਜਵਾਨ ਕਾਬੂ

ਕਾਲਾਂਵਾਲੀ, 19 ਮਾਰਚ (ਭੁਪਿੰਦਰ ਪੰਨੀਵਾਲੀਆ)- ਸੀ.ਆਈ.ਏ. ਸਟਾਫ਼ ਪੁਲਿਸ ਸਿਰਸਾ ਵਲੋਂ ਖੇਤਰ ਦੇ ਪਿੰਡ ਅਲੀਕਾਂ ਤੋਂ ਇਕ ਨੌਜਵਾਨ ਨੂੰ ਨਾਜਾਇਜ਼ ਪਿਸਤੌਲ ਸਮੇਤ ਕਾਬੂ ਕੀਤਾ ਹੈ | ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੀ.ਆਈ.ਏ. ਸਟਾਫ ਪੁਲਿਸ ਸਿਰਸਾ ਦੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX