ਬਟਾਲਾ, 15 ਅਪ੍ਰੈਲ (ਕਾਹਲੋਂ)-ਸੀਨੀਅਰ ਕਾਂਗਰਸੀ ਆਗੂ ਤੇ ਸਰਕਲ ਰੰਗੜ ਨੰਗਲ ਦੇ ਪ੍ਰਧਾਨ ਸ: ਮੋਹਣ ਸਿੰਘ ਪੱਡਾ ਦੇ ਗ੍ਰਹਿ ਪਿੰਡ ਵੈਰੋਨੰਗਲ ਵਿਖੇ ਕਾਂਗਰਸੀ ਵਰਕਰਾਂ ਦੀ ਵਿਸ਼ੇਸ਼ ਬੈਠਕ ਹੋਈ | ਇਸ ਮੌਕੇ ਹਲਕਾ ਵਿਧਾਇਕ ਸ: ਬਲਵਿੰਦਰ ਸਿੰਘ ਲਾਡੀ ਵਿਸ਼ੇਸ਼ ਤੌਰ 'ਤੇ ...
ਫ਼ਤਹਿਗੜ੍ਹ ਚੂੜੀਆਂ, 15 ਅਪ੍ਰੈਲ (ਫੁੱਲ, ਬਾਠ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਕਿਸਾਨਾਂ ਨੂੰ ਖੇਤਾਂ ਵਿਚ ਅੱਗ ਨਾ ਲਾਉਣ ਅਤੇ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਸਬੰਧੀ ਸਿਖਲਾਈ ਦੇਣ ਲਈ ਸਥਾਨਕ ਦਾਣਾ ਮੰਡੀ ਵਿਚ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ...
ਗੁਰਦਾਸਪੁਰ, 15 ਅਪ੍ਰੈਲ (ਗੁਰਪ੍ਰਤਾਪ ਸਿੰਘ)-ਬ੍ਰਾਹਮਣ ਸਭਾ ਵਲੋਂ ਭਗਵਾਨ ਵਿਸ਼ਨੰੂ ਦੇ 6ਵੇਂ ਅਵਤਾਰ ਪਰਸ਼ੂਰਾਮ ਦਾ ਜਨਮ ਦਿਨ 18 ਅਪ੍ਰੈਲ ਨੰੂ ਬ੍ਰਾਹਮਣ ਭਵਨ ਵਿਖੇ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਪ੍ਰਧਾਨ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਪ੍ਰਧਾਨਗੀ ...
ਬਟਾਲਾ, 15 ਅਪ੍ਰੈਲ (ਕਾਹਲੋਂ)-ਪੁਲਿਸ ਥਾਣਾ ਸਿਵਲ ਲਾਈਨ ਬਟਾਲਾ 'ਚ ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਨ ਦੀ ਖ਼ਬਰ ਹੈ | ਤਫ਼ਤੀਸ਼ੀ ਅਫ਼ਸਰ ਏ.ਐਸ.ਆਈ. ਸੁਖਜਿੰਦਰ ਸਿੰਘ ਅਤੇ ਐਸ.ਐਸ.ਪੀ. ਦਫ਼ਤਰ ਤੋਂ ...
ਘਰੋਟਾ, 15 ਅਪ੍ਰੈਲ (ਸੰਜੀਵ ਗੁਪਤਾ)-ਤਿੰਨ ਲੁਟੇਰਿਆਂ ਨੇ ਇਕ ਆਰ.ਐਮ.ਪੀ. ਡਾਕਟਰ 'ਤੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਅਤੇ ਉਸ ਕੋਲੋਂ ਨਕਦੀ ਖੋਹ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ûੜੂ ਰਾਮ ਪੁੱਤਰ ਦੇਸ ਰਾਜ ਵਾਸੀ ਘਰੋਟਾ ਜੋ ਇਕ ਪ੍ਰੈਕਟੀਸ਼ਨ ਹੈ ਉਹ ਨੌਸ਼ਹਿਰਾ ਨਲ ...
ਘਰੋਟਾ, 15 ਅਪ੍ਰੈਲ (ਸੰਜੀਵ ਗੁਪਤਾ)-ਪੰਜਾਬ ਸਰਕਾਰ ਜਨਤਾ ਨਾਲ ਵਿਧਾਨ ਸਭਾ ਚੋਣਾਂ ਵਿਚ ਰੁਜ਼ਗਾਰ ਮੁਹੱਈਆ ਕਰਵਾਉਣ ਦਾ ਕੀਤਾ ਵਾਅਦਾ ਪੂਰਾ ਕਰਨ ਵਿਚ ਫ਼ੇਲ੍ਹ ਸਾਬਤ ਹੋਈ ਹੈ | ਇਹ ਪ੍ਰਗਟਾਵਾ ਭਾਜਪਾ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਇੰਚਾਰਜ ਸਵਰਨ ਸਲਾਰੀਆ ਨੇ ਆਪਣੇ ...
ਕਾਹਨੂੰਵਾਨ, 15 ਅਪ੍ਰੈਲ (ਹਰਜਿੰਦਰ ਸਿੰਘ ਜੱਜ)-ਸ਼ਹੀਦਾਂ ਦੀਆਂ ਕੁਰਬਾਨੀਆਂ ਭਰਿਆ ਗੁਰਦੁਆਰਾ ਘੱਲੂਘਾਰਾ ਸਾਹਿਬ ਛੰਭ ਕਾਹਨੂੰਵਾਨ ਵਿਖੇ ਖ਼ਾਲਸਾ ਸਥਾਪਨਾ ਦਿਵਸ ਨੂੰ ਸਮਰਪਿਤ ਮਨਾਏ ਵਿਸਾਖੀ ਮੇਲੇ ਮੌਕੇ ਇਲਾਕੇ ਭਰ ਦੀ ਸੰਗਤ ਨੇ ਹਜ਼ਾਰਾਂ ਦੀ ਤਾਦਾਦ ਵਿਚ ...
ਧਾਰੀਵਾਲ, 15 ਅਪ੍ਰੈਲ (ਸਵਰਨ ਸਿੰਘ)-ਇਥੋਂ ਨਜ਼ਦੀਕੀ ਪਿੰਡ ਜ਼ਫ਼ਰਵਾਲ ਵਿਖੇ ਮਾਤਾ ਚਰਨ ਕੌਰ ਨਮਿੱਤ ਸ਼ਰਧਾਂਜ਼ਲੀ ਸਮਾਰੋਹ ਹੋਇਆ, ਜਿਸ ਸਬੰਧੀ ਰੱਖੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਤਰਨੀ ਜਥਾ ਗੁਰਮੀਤ ਸਿੰਘ, ਬੀਬੀ ਅਮਨਦੀਪ ਕੌਰ, ਬਲਜਿੰਦਰ ਕੌਰ ਅਤੇ ...
ਗੁਰਦਾਸਪੁਰ, 15 ਅਪ੍ਰੈਲ (ਆਰਿਫ਼)-ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਨੇ ਕਿਹਾ ਕਿ ਜ਼ਿਲੇ੍ਹ ਅੰਦਰ ਕਿਸਾਨਾਂ ਦੀ ਫ਼ਸਲ ਕਣਕ ਖ਼ਰੀਦਣ ਤੇ ਚੁੱਕਣ ਲਈ ਸਾਰੇ ਪ੍ਰਬੰਧ ਕਰ ਲਏ ਗਏ ਹਨ | ਜ਼ਿਲੇ੍ਹ ਅੰਦਰ ਕਣਕ ਦੀ ਖ਼ਰੀਦ ਲਈ ਕੱੁਲ 93 ਮੰਡੀਆਂ ਹਨ ਅਤੇ ਇਸ ਸਾਲ ...
ਗੁਰਦਾਸਪੁਰ, 15 ਅਪ੍ਰੈਲ (ਆਲਮਬੀਰ ਸਿੰਘ)-ਲੈਬਨਾਨ ਵਿਖੇ 11 ਤੋਂ 14 ਮਈ ਤੱਕ ਹੋ ਰਹੀ 12ਵੀਂ ਏਸ਼ੀਅਨ ਜੂਡੋ ਚੈਂਪੀਅਨਸ਼ਿਪ ਕੋਡਿਟ ਵਰਗ 18 ਸਾਲ ਵਿਚ ਸਰਕਾਰੀ ਸਕੂਲ ਲੜਕੇ ਦਾ ਖਿਡਾਰੀ ਮਨਪ੍ਰੀਤ ਭਾਗ ਲੈਣ ਜਾ ਰਿਹਾ ਹੈ | ਜਿਸ ਨੰੂ ਆਸ਼ੀਰਵਾਦ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ...
ਘਰੋਟਾ, 15 ਅਪ੍ਰੈਲ (ਸੰਜੀਵ ਗੁਪਤਾ)-ਦੇਸ਼ ਦੇ ਰਖਵਾਲੇ ਜੀ.ਓ.ਜੀ. ਟੀਮ ਵਲੋਂ ਬਲਾਕ ਘਰੋਟਾ ਦੇ ਦਰਜਨ ਤੋਂ ਵੱਧ ਆਂਗਣਵਾੜੀ ਸੈਂਟਰ ਦਾ ਨਿਰੀਖਣ ਕੀਤਾ ਗਿਆ | ਉਨ੍ਹਾਂ ਨਿਰੀਖਣ ਦੌਰਾਨ ਪਾਈਆਂ ਊਣਤਾਈਆਂ ਦੀ ਬਾਰੀਕੀ ਨਾਲ ਜਾਂਚ ਕਰਕੇ ਉੱਚ ਅਧਿਕਾਰੀਆਂ ਨੰੂ ਰਿਪੋਰਟ ਬਣਾ ...
ਗੁਰਦਾਸਪੁਰ, 15 ਅਪ੍ਰੈਲ (ਆਰਿਫ਼)-ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਗੁਰਲਵਲੀਨ ਸਿੰਘ ਸਿੱਧੂ ਨੇ ਦੱਸਿਆ ਕਿ ਮਾਣਯੋਗ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ 'ਤੇ ਸੂਬਾ ਪੱਧਰੀ ਮਾਸਟਰ ਟਰੇਨਰ ਵਲੋਂ ਜ਼ਿਲ੍ਹਾ ਪੱਧਰੀ ਮਾਸਟਰ ਟਰੇਨਰਾਂ ਨੂੰ 16 ਅਪ੍ਰੈਲ ...
ਪੁਰਾਣਾ ਸ਼ਾਲਾ, 15 ਅਪ੍ਰੈਲ (ਅਸ਼ੋਕ ਸ਼ਰਮਾ)-ਸਥਾਨਿਕ ਕਸਬੇ ਦੇ ਵਿਰਦੀ ਹਸਪਤਾਲ ਵਿਖੇ ਕੈਪੀਟੋਲ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਡਾ: ਬੀ.ਐਸ.ਵਿਰਦੀ ਵਲੋਂ ਕੀਤਾ ਗਿਆ | ਇਸ ਮੌਕੇ ਕੈਪੀਟੋਲ ਹਸਪਤਾਲ ਦੇ ਮਾਹਿਰ ...
ਬਟਾਲਾ, 15 ਅਪ੍ਰੈਲ (ਕਾਹਲੋਂ)-ਉੱਪਲ ਨਿਊਰੋ ਹਸਪਤਾਲ ਅੰਮਿ੍ਤਸਰ ਵਲੋਂ ਸਥਾਨਕ ਕਮਿਊਨਟੀ ਹਾਲ ਖਜੂਰੀ ਗੇਟ ਬਟਾਲਾ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ, ਜਿਸ 'ਚ ਮਾਹਿਰ ਡਾ: ਸਲਿਲ ਉਪਲ ਤੇ ਉਨ੍ਹਾਂ ਦੀ ਟੀਮ ਨੇ ਕਰੀਬ 500 ਮਰੀਜ਼ਾਂ ਦੀ ਜਾਂਚ ਕੀਤੀ ਅਤੇ ...
ਗੁਰਦਾਸਪੁਰ, 15 ਅਪ੍ਰੈਲ (ਸੁਖਵੀਰ ਸਿੰਘ ਸੈਣੀ)-ਗੋਲਡਨ ਮੈਨੇਜਮੈਂਟ ਐਾਡ ਤਕਨਾਲੋਜੀ ਕਾਲਜ ਦੇ ਕੰਪਿਊਟਰ ਵਿਭਾਗ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਚੇਅਰਮੈਨ ਮੋਹਿਤ ਮਹਾਜਨ ਨੇ ਦੱਸਿਆ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਬੀ.ਸੀ.ਏ. ਸਮੈਸਟਰ 1, 3 ਤੇ 5, ...
ਗੁਰਦਾਸਪੁਰ, 15 ਅਪ੍ਰੈਲ (ਆਰਿਫ਼)-ਸਥਾਨਿਕ ਐਚ.ਆਰ.ਏ.ਇੰਟਰਨੈਸ਼ਨਲ ਸਕੂਲ ਵਿਖੇ ਵਿਸਾਖੀ ਦੇ ਤਿਉਹਾਰ ਮੌਕੇ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਬੱਚਿਆਂ ਨੇ ਹਾਊਸ ਵਾਈਜ਼ ਪੰਜਾਬੀ ਨਾਚ ਪੇਸ਼ ਕੀਤੇ | ਜਦੋਂ ਕਿ ਕੁਝ ਬੱਚਿਆਂ ਨੇ ਵਿਸਾਖੀ ਨਾਲ ...
ਗੁਰਦਾਸਪੁਰ, 15 ਅਪ੍ਰੈਲ (ਆਲਮਬੀਰ ਸਿੰਘ)-ਡਾ: ਕੇ.ਡੀ. ਅੱਖਾਂ ਦੇ ਹਸਪਤਾਲ ਗੁਰਦਾਸਪੁਰ 'ਚ ਸਾਬਕਾ ਫ਼ੌਜੀਆਂ ਲਈ ਮੁਫ਼ਤ ਅੱਖਾਂ ਦੇ ਇਲਾਜ ਲਈ ਸਹੂਲਤਾਂ ਉਪਲਬਧ ਹਨ | ਡਾ: ਕੇ.ਡੀ. ਸਿੰਘ ਨੇ ਦੱਸਿਆ ਕਿ ਈ.ਸੀ.ਐਚ.ਐਸ. (ਸਾਬਕਾ ਐਕਸ ਸਰਵਿਸਮੈਨ ਕੰਟਰੀਬਿਊਟਰੀ ਹੈਲਥ ਸਕੀਮ) ਸਾਬਕਾ ਫ਼ੌਜੀਆਂ ਦੀਆਂ ਅੱਖਾਂ ਦਾ ਹਰ ਤਰ੍ਹਾਂ ਦਾ ਕੈਸ਼ਲੈਸ (ਮੁਫ਼ਤ) ਇਲਾਜ ਇਸ ਹਸਪਤਾਲ 'ਚ ਹੋਵੇਗਾ | ਇਹ ਸਕੀਮ 3-3-2018 ਤੋਂ ਸ਼ੁਰੂ ਹੋ ਚੁੱਕੀ ਹੈ | ਇਸ ਹਸਪਤਾਲ ਵਿਚ ਆਧੁਨਿਕ ਮਸ਼ੀਨਾਂ ਨਾਲ ਜਿਵੇਂ ਕਿ ਟਾਂਕਾ ਰਹਿਤ ਸਫ਼ੈਦ ਮੋਤੀਏ ਦੇ ਅਪਰੇਸ਼ਨ ਅਤੇ ਬਿਨਾਂ ਅਪਰੇਸ਼ਨ ਤੋਂ ਕਾਲੇ ਮੋਤੀਏ ਦਾ ਇਲਾਜ ਹੋਵੇਗਾ ਅਤੇ ਸ਼ੂਗਰ ਤੇ ਬੀ.ਪੀ. ਨਾਲ ਹੋਈਆਂ ਅੱਖਾਂ ਦਾ ਇਲਾਜ ਵੀ ਫ਼ੌਜੀਆਂ ਲਈ ਮੁਫ਼ਤ ਉਪਲਬਧ ਹੈ |
ਖਮਾਣੋਂ, 15 ਅਪ੍ਰੈਲ (ਮਨਮੋਹਣ ਸਿੰਘ ਕਲੇਰ)-ਦਾਣਾ ਮੰਡੀ ਖਮਾਣੋਂ ਅਤੇ ਮਾਰਕੀਟ ਕਮੇਟੀ ਅਧੀਨ ਆਉਂਦੀਆਂ ਹੋਰ ਪੰਜ ਮੰਡੀਆਂ ਜਿਨ੍ਹਾਂ 'ਚ ਰਾਣਵਾਂ, ਨਾਨੋਵਾਲ, ਬਰਵਾਲੀ ਕਲਾਂ, ਰਾਏਪੁਰ ਮਾਜਰੀ ਅਤੇ ਸੰਘੋਲ ਸ਼ਾਮਿਲ ਹਨ 'ਚ ਸ਼ਨੀਵਾਰ ਸ਼ਾਮ ਤੱਕ 14 ਹਜ਼ਾਰ ਕੁਇੰਟਲ ਦੀ ਆਮਦ ...
ਫ਼ਤਹਿਗੜ੍ਹ ਸਾਹਿਬ, 15 ਅਪ੍ਰੈਲ (ਭੂਸ਼ਨ ਸੂਦ)-ਦਸਮੇਸ਼ ਪਿਤਾ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਵਲੋਂ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਸਜਾ ਕੇ ਸਿੱਖ ਕੌਮ ਨੰੂ ਇਕ ਅਮੀਰ ਵਿਰਾਸਤ ਸੌਾਪੀ ਜਿਸ ਤਹਿਤ ਇਕ ਅਜਿਹੇ ਖ਼ਾਲਸੇ ਦੀ ਸਿਰਜਣਾ ਕੀਤੀ ਜੋ ਹਮੇਸ਼ਾ ਗ਼ਰੀਬਾਂ ਤੇ ...
ਫ਼ਤਹਿਗੜ੍ਹ ਸਾਹਿਬ, 15 ਅਪ੍ਰੈਲ (ਭੂਸ਼ਨ ਸੂਦ)-ਸਮਾਜ ਸੇਵੀ ਸੰਸਥਾ ਹਾਅ ਦਾ ਨਾਅਰਾ ਚੇਤਨਾ ਮੰਚ ਨੇ ਅੱਜ ਮੰਚ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਦੀ ਅਗਵਾਈ ਵਿਚ ਵਿਸਾਖੀ ਦਾ ਦਿਹਾੜਾ ਮਨਾਇਆ ਗਿਆ | ਇਸ ਮੌਕੇ ਡਾ. ਲਾਲ ਨੇ ਸਮਾਗਮ ਨੂੰ ਸੰਬੋਧਨ ...
ਨੌਗਾਵਾਂ, 15 ਅਪ੍ਰੈਲ (ਰਵਿੰਦਰ ਮੌਦਗਿਲ)-ਸ਼ੋ੍ਰਮਣੀ ਅਕਾਲੀ ਦਲ ਦੇ ਤੇਜ਼-ਤਰਾਰ ਯੂਥ ਆਗੂ ਰੂਪੀ ਵਿਰਕ ਨੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ | ਉਨ੍ਹਾਂ ਦੱਸਿਆ ਕਿ ਬਿਕਰਮ ਸਿੰਘ ਮਜੀਠੀਆ ਨੇ ਉਨ੍ਹਾਂ ਨੂੰ ਪਾਰਟੀ ਦੇ ਯੂਥ ਕੇਡਰ ਨੂੰ ...
ਅਮਲੋਹ, 15 ਅਪੈ੍ਰਲ (ਸੂਦ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਯੂਥ ਅਕਾਲੀ ਦਲ ਰਾਹੀਂ ਨੌਜਵਾਨਾਂ ਵਿਚ ਦਸਤਾਰ ਸਜਾਉਣ ਲਈ ਮੁਹਿੰਮ 'ਮੇਰੀ ਦਸਤਾਰ ਮੇਰੀ ਸ਼ਾਨ' ਕੋਆਰਡੀਨੇਟਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿਚ ਸ਼ੁਰੂ ਕੀਤੀ ਗਈ ...
ਫ਼ਤਹਿਗੜ੍ਹ ਸਾਹਿਬ, 15 ਅਪ੍ਰੈਲ (ਰਾਜਿੰਦਰ ਸਿੰਘ)-ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਵਿਸਾਖ ਦੀ ਸੰਗਰਾਂਦ ਦਾ ਦਿਹਾੜਾ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ | ਹਜ਼ਾਰਾਂ ਸੰਗਤਾਂ ਅੱਜ ਇਨ੍ਹਾਂ ਦੋਵਾਂ ਥਾਵਾਂ ...
ਗੁਰਦਾਸਪੁਰ, 15 ਅਪ੍ਰੈਲ (ਆਰਿਫ਼)-ਕਠੂਆ ਦੇ ਪਿੰਡ ਰਸਾਨਾ ਵਿਖੇ 8 ਸਾਲ ਦੀ ਬੱਚੀ ਨਾਲ ਜਬਰ-ਜਨਾਹ ਦੀ ਘਟਨਾ ਤੋਂ ਬਾਅਦ ਹੱਤਿਆ ਦੇ ਮਾਮਲੇ ਵਿਚ ਪੀੜਤ ਪਰਿਵਾਰ ਨੰੂ ਇਨਸਾਫ਼ ਦਿਵਾਉਣ ਲਈ ਯੂਥ ਕਾਂਗਰਸ ਵਲੋਂ ਮੋਮਬੱਤੀ ਮਾਰਚ ਕੱਢਿਆ ਗਿਆ, ਜਿਸ ਦੀ ਪ੍ਰਧਾਨਗੀ ਹਲਕਾ ਯੂਥ ...
ਗੁਰਦਾਸਪੁਰ, 15 ਅਪ੍ਰੈਲ (ਆਲਮਬੀਰ ਸਿੰਘ)-ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਗਰਾਮ ਸਵਰਾਜ ਅਭਿਆਨ ਮਨਾਉਣ ਸਬੰਧੀ ਸਬੰਧਿਤ ਅਧਿਕਾਰੀਆਂ ਨਾਲ ਬੈਠਕ ਹੋਈ | ਬੈਠਕ ਦੌਰਾਨ ਡਿਪਟੀ ਕਮਿਸ਼ਨਰ ਸ. ਸਿੱਧੂ ਨੇ ਸਮੂਹ ਅਧਿਕਾਰੀਆਂ ਨੂੰ ਦੱਸਿਆ ਕਿ ...
ਬਟਾਲਾ, 15 ਅਪ੍ਰੈਲ (ਕਾਹਲੋਂ)-ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ, ਬਟਾਲਾ ਵਿਖੇ ਪਿ੍ੰਸੀਪਲ ਡਾ: ਪ੍ਰੋ: ਐਡਵਰਡ ਮਸੀਹ ਹੁਰਾਂ ਦੀ ਰਹਿਨੁਮਾਈ ਅਤੇ ਕੰਪਿਊਟਰ ਵਿਭਾਗ ਦੇ ਪ੍ਰੋ: ਹਰਪ੍ਰਭਦੀਪ ਸਿੰਘ ਦੇ ਯਤਨਾਂ ਨਾਲ ਕੰਪਿਊਟਰ ਸਾਫਟਵੇਅਰ ਖੇਤਰ ਦੇ ਮਾਹਿਰ ਸ੍ਰੀ ...
ਗੁਰਦਾਸਪੁਰ, 15 ਅਪ੍ਰੈਲ (ਆਰਿਫ਼)-ਸਥਾਨਿਕ ਪੰਚਾਇਤ ਭਵਨ ਵਿਖੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਗੁਰਲਵਲੀਨ ਸਿੰਘ ਸਿੱਧੂ ਵਲੋਂ ਕਣਕ ਦੀ ਖ਼ਰੀਦ ਸਬੰਧੀ ਸਬੰਧਿਤ ਅਧਿਕਾਰੀਆਂ, ਆੜ੍ਹਤੀਆਂ, ਠੇਕੇਦਾਰਾਂ ਤੇ ਖ਼ਰੀਦ ਏਜੰਸੀਆਂ ਨਾਲ ਬੈਠਕ ਕੀਤੀ ਗਈ | ਬੈਠਕ ਦੌਰਾਨ ਸ੍ਰੀ ...
ਗੁਰਦਾਸਪੁਰ, 15 ਅਪ੍ਰੈਲ (ਆਰਿਫ਼)-ਪਿਛਲੇ ਦਿਨੀਂ ਗੁਰਦਾਸਪੁਰ ਦੀ ਨਵੀਂ ਸਬਜ਼ੀ ਮੰਡੀ ਦੇ ਸਾਈਕਲ ਸਟੈਂਡ ਅਤੇ ਕੰਟੀਨ ਦੇ ਖੁੱਲ੍ਹੇ ਟੈਂਡਰ 'ਚ ਨਿਯਮਾਂ ਨੰੂ ਅੱਖੋਂ-ਪਰੋਖੇ ਕਰਨ ਦਾ ਦੋਸ਼ ਲਗਾਉਂਦੇ ਹੋਏ ਸ਼ੇਰ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਗੁਰਦਾਸਪੁਰ ਨੇ ...
ਬਟਾਲਾ, 15 ਅਪ੍ਰੈਲ (ਕਾਹਲੋਂ)-ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਕਰਮਚਾਰੀ ਯੂਨੀਅਨ ਗੁਰਦਾਸਪੁਰ ਵਲੋਂ ਆਪਣੀਆਂ ਹੱਕੀ ਤੇ ਅਹਿਮ ਮੰਗਾਂ ਸਬੰਧੀ ਸ: ਤਿ੍ਪਤ ਰਜਿੰਦਰ ਸਿੰਘ ਬਾਜਵਾ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਨੂੰ ਮੰਗ-ਪੱਤਰ ਸੌਾਪਿਆ ਗਿਆ | ਯੂਨੀਅਨ ...
ਸੇਖਵਾਂ, 15 ਅਪ੍ਰੈਲ (ਕੁਲਬੀਰ ਸਿੰਘ ਬੂਲੇਵਾਲ)-ਨਜ਼ਦੀਕੀ ਪਿੰਡ ਬੁੱਢਾਕੋਟ ਵਿਖੇ ਸੁੰਦਰ ਦਸਤਾਰ ਤੇ ਮੁਕਾਬਲੇ ਸਰਪੰਚ ਮੁਖ਼ਤਾਰ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ | ਇਨ੍ਹਾਂ 11ਵੇਂ ਮੁਕਾਬਲਿਆਂ 'ਚ ਸੰਤ ਬਾਬਾ ਗੁਰਦੀਪ ਸਿੰਘ ਬੋਹੜੀ ਵਾਲਿਆਂ ਨੇ ਵਿਸ਼ੇਸ਼ ਤੌਰ 'ਤੇ ...
ਸੇਖਵਾਂ, 15 ਅਪ੍ਰੈਲ (ਕੁਲਬੀਰ ਸਿੰਘ ਬੂਲੇਵਾਲ)-ਜੇ.ਯੂ.ਐਸ.ਐਸ. ਇੰਸਟੀਚਿਊਟ ਸੇਖਵਾਂ 'ਚ ਬੀ.ਬੀ.ਏ. ਦਾ ਕੋਰਸ ਚਲਾਇਆ ਜਾ ਰਿਹਾ ਹੈ, ਜਿਸ ਦੇ ਵਿਦਿਆਰਥੀਆਂ ਨੇ ਵਧੀਆ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਪੱਧਰ 'ਤੇ ਮੱਲ੍ਹਾਂ ਮਾਰੀਆਂ ਹਨ | ਚੇਅਰਪਰਸਨ ਬੀਬੀ ਅਮਰਜੀਤ ਕੌਰ ਨੇ ...
ਪੁਰਾਣਾ ਸ਼ਾਲਾ, 15 ਅਪ੍ਰੈਲ (ਗੁਰਵਿੰਦਰ ਸਿੰਘ ਗੁਰਾਇਆ/ਅਸ਼ੋਕ ਸ਼ਰਮਾ)-ਇਤਿਹਾਸਿਕ ਪੰਡੋਰੀ ਧਾਮ ਵਿਖੇ ਹਰ ਸਾਲ ਲਗਦੇ ਵਿਸਾਖੀ ਮੇਲੇ ਵਿਚ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਸੰਗਤ ਨਤਮਸਤਕ ਹੁੰਦੀ ਹੈ | ਬੀਤੇ ਕੱਲ੍ਹ ਪਹਿਲੇ ਦਿਨ ਦੇ ਵਿਸਾਖੀ ਮੇਲੇ ਦੀ ਤਰਜ 'ਤੇ ਅੱਜ ...
ਪੁਰਾਣਾ ਸ਼ਾਲਾ, 15 ਅਪ੍ਰੈਲ (ਗੁਰਵਿੰਦਰ ਸਿੰਘ ਗੁਰਾਇਆ/ਅਸ਼ੋਕ ਸ਼ਰਮਾ)-ਇਤਿਹਾਸਿਕ ਪੰਡੋਰੀ ਧਾਮ ਵਿਖੇ ਹਰ ਸਾਲ ਲਗਦੇ ਵਿਸਾਖੀ ਮੇਲੇ ਵਿਚ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਸੰਗਤ ਨਤਮਸਤਕ ਹੁੰਦੀ ਹੈ | ਬੀਤੇ ਕੱਲ੍ਹ ਪਹਿਲੇ ਦਿਨ ਦੇ ਵਿਸਾਖੀ ਮੇਲੇ ਦੀ ਤਰਜ 'ਤੇ ਅੱਜ ...
ਗੁਰਦਾਸਪੁਰ, 15 ਅਪ੍ਰੈਲ (ਆਰਿਫ਼)-ਪਿੰਡ ਕਲੇਰ ਕਲਾਂ ਵਿਖੇ ਵਾਪਰੀ ਦੁੱਖਦਾਈ ਘਟਨਾ ਨੇ ਇਸਾਈ ਭਾਈਚਾਰੇ ਨਾਲ ਸਬੰਧਿਤ ਲੋਕਾਂ ਦੇ ਮਨਾਂ ਉੱਪਰ ਗਹਿਰੀ ਸੱਟ ਮਾਰੀ ਹੈ | ਇਹ ਪ੍ਰਗਟਾਵਾ ਕਰਦੇ ਹੋਏ ਕੈਥੋਲਿਕ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਸਹੋਤਾ ਨੇ ਕਿਹਾ ਕਿ ...
ਫ਼ਤਹਿਗੜ੍ਹ ਚੂੜੀਆਂ, 15 ਅਪ੍ਰੈਲ (ਧਰਮਿੰਦਰ ਸਿੰਘ ਬਾਠ)-ਫ਼ਤਹਿਗੜ੍ਹ ਚੂੜੀਆਂ ਦੇ ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਫ਼ਾਰ ਗਰਲਜ਼ ਵਿਖੇ ਚੱਲ ਰਹੇ ਬੀ.ਸੀ.ਏ. ਸਮੈਸਟਰ ਪੰਜਵਾਂ ਦਾ ਨਤੀਜਾ 100 ਫ਼ੀਸਦੀ ਰਿਹਾ | ਪਿ੍ੰਸੀਪਲ ਡਾ: ਅਲਕਾ ਵਿਜ ਨੇ ਦੱਸਿਆ ਕਿ ਗੁਰੂ ਨਾਨਕ ਦੇਵ ...
ਬਟਾਲਾ, 15 ਅਪ੍ਰੈਲ (ਕਾਹਲੋਂ)-ਆਮ ਆਦਮੀ ਪਾਰਟੀ ਵਲੋਂ ਪਾਰਟੀ ਦੀ ਮਜ਼ਬੂਤੀ ਤੇ ਵਿਸਥਾਰ ਲਈ ਅਹਿਮ ਫ਼ੈਸਲਾ ਲੈਂਦਿਆਂ ਬਟਾਲਾ ਦੇ ਅਗਾਂਹਵਧੂ ਨੌਜਵਾਨ ਆਗੂ ਸ਼ੈਰੀ ਕਲਸੀ ਨੂੰ ਜ਼ਿਲ੍ਹਾ ਗੁਰਦਾਸਪੁਰ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਸ੍ਰੀ ਸ਼ੈਰੀ ਕਲਸੀ ਨੇ ਆਪਣੀ ...
ਨਿੱਕੇ ਘੁੰਮਣ, 15 ਅਪ੍ਰੈਲ (ਸਤਬੀਰ ਸਿੰਘ ਘੁੰਮਣ, ਗੁਰਵਿੰਦਰ ਸਿੰਘ ਰੰਧਾਵਾ)-ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾ ਵਿਖੇ ਕਾਰ ਸੇਵਾ ਮੁਖੀ ਬਾਬਾ ਅਮਰੀਕ ਸਿੰਘ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ 9ਵੇਂ ਕਬੱਡੀ ਕੱਪ 'ਚ ਇਲਾਕੇ ...
ਗੁਰਦਾਸਪੁਰ, 15 ਅਪ੍ਰੈਲ (ਗੁਰਪ੍ਰਤਾਪ ਸਿੰਘ, ਸੁਖਵੀਰ ਸਿੰਘ)-ਅੱਜ ਸ਼ਾਮ ਕਰੀਬ ਸਾਢੇ ਸੱਤ ਵਜੇ ਮੋਟਰਸਾਈਕਲਾਂ ਦੀ ਹੋਈ ਆਹਮੋ ਸਾਹਮਣੀ ਟੱਕਰ 'ਚ 5 ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਸੰਦੀਪ ਪੁੱਤਰ ਬੀਰ ਲਾਲ ਵਾਸੀ ਡਾਕਖਾਨਾ ਕਾਲੋਨੀ, ਰਾਹੁਲ ਪੁੱਤਰ ...
ਪਠਾਨਕੋਟ, 15 ਅਪ੍ਰੈਲ (ਚੌਹਾਨ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਦਾ ਬੀ.ਐਸ.ਸੀ. ਕੰਪਿਊਟਰ ਸਾਇੰਸ ਪਹਿਲੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ, ਜਿਸ 'ਚੋਂ ਮਾਣ ਸੋਹਲ ਨੇ 313 ਅੰਕ ਲੈ ਕੇ ਜ਼ਿਲ੍ਹਾ ਵਿਚ ਪਹਿਲਾ, ਅਭਿਸ਼ੇਕ ਸਿੰਘ ਨੇ 288 ਅੰਕ ਲੈ ਕੇ ਦੂਜਾ ...
ਨਰੋਟ ਮਹਿਰਾ, 15 ਅਪੈ੍ਰਲ (ਸੁਰੇਸ਼ ਕੁਮਾਰ)-ਇਤਿਹਾਸਿਕ ਗੁਰਦੁਆਰਾ ਬਾਰਠ ਸਾਹਿਬ ਵਿਖੇ ਦਮਦਮੀ ਟਕਸਾਲ ਜਥਾ ਮਹਿਲਾ ਚੌਕ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਹੇਠ 1984 ਦੇ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸ਼ਹੀਦਾਂ ਦੀ ਯਾਦ ਨੰੂ ਮੁੱਖ ...
ਪਠਾਨਕੋਟ, 15 ਅਪ੍ਰੈਲ (ਚੌਹਾਨ)-ਡਾ: ਬੀ.ਆਰ.ਅੰਬੇਡਕਰ ਜੈਯੰਤੀ ਡੇਰਾ ਸਵਾਮੀ ਜਗਤ ਗਿਰੀ ਆਸ਼ਰਮ ਭਦਰੋਆ ਨਵੇਂ ਚੱਕੀ ਪੁਲ 'ਤੇ ਸਵਾਮੀ ਗੁਰਦੀਪ ਗਿਰੀ ਦੀ ਅਗਵਾਈ ਹੇਠ ਮਨਾਈ ਗਈ, ਜਿਸ 'ਚ ਹਾਜ਼ਰ ਸ਼ਰਧਾਲੂਆਂ ਨੇ ਡਾ: ਅੰਬੇਡਕਰ ਨੰੂ ਸ਼ਰਧਾ ਦੇ ਫ਼ੱੁਲ ਭੇਟ ਕੀਤੇ | ਵਿਸਾਖੀ ...
ਪਠਾਨਕੋਟ, 15 ਅਪ੍ਰੈਲ (ਚੌਹਾਨ)-ਕਾਂਗਰਸੀ ਆਗੂਆਂ ਵਲੋਂ ਕਾਂਗਰਸ ਭਵਨ ਵਿਖੇ ਬਾਬਾ ਸਾਹਿਬ ਡਾ: ਅੰਬੇਡਕਰ ਦੀ ਜੈਯੰਤੀ ਸਬੰਧੀ ਸਮਾਗਮ ਕਰਵਾਇਆ, ਜਿਸ ਵਿਚ ਕਾਂਗਰਸ ਦੇ ਸੀਨੀਅਰ ਆਗੂ ਤੇ ਮਹਾਸ਼ਾ ਸੇਵਾ ਸੰਮਤੀ ਪੰਜਾਬ ਦੇ ਪ੍ਰਧਾਨ ਰਮੇਸ਼ ਘੁੱਕ ਤੇ ਹੋਰਾਂ ਵਲੋਂ ਡਾ: ...
ਨਰੋਟ ਮਹਿਰਾ, 15 ਅਪ੍ਰੈਲ (ਸੁਰੇਸ਼ ਕੁਮਾਰ)-ਹਲਕਾ ਭੋਆ ਅਧੀਨ ਪੈਂਦੇ ਪਿੰਡ ਫਰਵਾਲ ਕਾਲੋਨੀ ਵਿਖੇ ਆਂਗਣਵਾੜੀ ਸੈਂਟਰ ਵਿਖੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦੇ ਨਿਰਦੇਸ਼ਾਂ 'ਤੇ ਪੋਸ਼ਣ ਦਿਵਸ ਮਨਾਇਆ ਗਿਆ, ਜਿਸ 'ਚ ਪਿੰਡ ਦੀਆਂ ਔਰਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ...
ਪਠਾਨਕੋਟ , 15 ਅਪ੍ਰੈਲ (ਆਰ. ਸਿੰਘ)-ਪਠਾਨਕੋਟ ਵਾਰਡ ਨੰਬਰ 13 ਲਾਮੀਨੀ 'ਚ ਪਿਛਲੇ ਇਕ ਹਫਤੇ ਤੋਂ ਵਾਟਰ ਸਪਲਾਈ ਦਾ ਗੰਦਾ ਪਾਣੀ ਆਉਣ ਕਾਰਨ ਵਾਰਡ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਵਾਰਡ ਵਾਸੀ ਅਵਨੀਸ਼ ਤੁਲੀ, ਮੰਗਲ ਸਿੰਘ, ਸ਼ਾਮ ਲਾਲ, ...
ਨਰੋਟ ਮਹਿਰਾ, 15 ਅਪ੍ਰੈਲ (ਸੁਰੇਸ਼ ਕੁਮਾਰ)-ਹਲਕਾ ਭੋਆ ਅਧੀਨ ਆਉਂਦੇ ਪਿੰਡ ਸਮਰਾਲਾ ਵਿਖੇ ਪੰਚਾਇਤ ਵਲੋਂ ਗਲੀਆਂ ਨਾਲੀਆਂ ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਇਸ ਸਬੰਧੀ ਸਰਪੰਚ ਮਹਾਂਵੀਰ ਸੈਣੀ ਨੇ ਕਿਹਾ ਕਿ ਹਲਕਾ ਵਿਧਾਇਕ ਜੋਗਿੰਦਰਪਾਲ ਦੀ ਅਗਵਾਈ ਹੇਠ ...
ਪਠਾਨਕੋਟ, 15 ਅਪ੍ਰੈਲ (ਆਰ.ਸਿੰਘ)-ਸਰਬੱਤ ਖ਼ਾਲਸਾ ਧਾਰਮਿਕ ਸੰਸਥਾ ਪਠਾਨਕੋਟ ਵਲੋਂ ਗੁਰਦੁਆਰਾ ਦਸਮੇਸ਼ ਗਾਰਡਨ ਕਾਲੋਨੀ ਵਿਖੇ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਗੁਲ੍ਹਾਟੀ ਦੀ ਦੇਖ-ਰੇਖ ਹੇਠ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪੰਥ ਪ੍ਰਸਿੱਧ ...
ਪਠਾਨਕੋਟ, 15 ਅਪ੍ਰੈਲ (ਆਰ. ਸਿੰਘ)-ਸਿਵਲ ਹਸਪਤਾਲ ਪਠਾਨਕੋਟ ਵਿਖੇ ਸਿਵਲ ਸਰਜਨ ਡਾ: ਨੈਨਾ ਸਲਾਥੀਆ, ਸੀਨੀਅਰ ਮੈਡੀਕਲ ਅਫ਼ਸਰ ਡਾ: ਭੁਪਿੰਦਰ ਸਿੰਘ ਦੀ ਮੌਜੂਦਗੀ ਵਿਚ ਜ਼ਿਲ੍ਹਾ ਪੈੱ੍ਰਸ ਕਲੱਬ ਦੇ ਮੈਂਬਰਾਾ ਵਲੋਂ ਸਵੱਛਤਾ ਮੁਹਿੰਮ ਚਲਾਈ ਗਈ | ਜਿਸ ਵਿਚ ਪ੍ਰਧਾਨ ਐਨ. ਪੀ. ...
ਸੁਜਾਨਪੁਰ, 15 ਅਪ੍ਰੈਲ (ਜਗਦੀਪ ਸਿੰਘ)-ਜੰਮੂ ਕਸ਼ਮੀਰ ਦੇ ਕਠੂਆ ਵਿਖੇ 8 ਸਾਲਾ ਬੱਚੀ ਨੰੂ ਅਗਵਾ ਕਰਕੇ ਉਸ ਨਾਲ ਸਮੂਹਿਕ ਜਬਰ ਜਨਾਹ ਕਰਨ ਦੇ ਬਾਅਦ ਹੱਤਿਆ ਕਰਨ ਦੇ ਵਿਰੋਧ ਵਿਚ ਅੱਜ ਆਰ.ਐਮ.ਪੀ.ਆਈ. ਪਾਰਟੀ ਵਰਕਰਾਂ ਵਲੋਂ ਆਸ਼ਾ ਰਾਣੀ ਅਤੇ ਅਜੀਤ ਰਾਮ ਦੀ ਅਗਵਾਈ ਹੇਠ ਅਰਥੀ ...
ਗੁਰਦਾਸਪੁਰ, 15 ਅਪ੍ਰੈਲ (ਆਰਿਫ਼)-ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਗੁਰਲਵਲੀਨ ਸਿੰਘ ਸਿੱਧੂ ਨੇ ਦੱਸਿਆ ਕਿ ਮਾਣਯੋਗ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ 'ਤੇ ਸੂਬਾ ਪੱਧਰੀ ਮਾਸਟਰ ਟਰੇਨਰ ਵਲੋਂ ਜ਼ਿਲ੍ਹਾ ਪੱਧਰੀ ਮਾਸਟਰ ਟਰੇਨਰਾਂ ਨੂੰ 16 ਅਪ੍ਰੈਲ ...
ਗੁਰਦਾਸਪੁਰ, 15 ਅਪ੍ਰੈਲ (ਆਰਿਫ਼)-ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਨੇ ਕਿਹਾ ਕਿ ਜ਼ਿਲੇ੍ਹ ਅੰਦਰ ਕਿਸਾਨਾਂ ਦੀ ਫ਼ਸਲ ਕਣਕ ਖ਼ਰੀਦਣ ਤੇ ਚੁੱਕਣ ਲਈ ਸਾਰੇ ਪ੍ਰਬੰਧ ਕਰ ਲਏ ਗਏ ਹਨ | ਜ਼ਿਲੇ੍ਹ ਅੰਦਰ ਕਣਕ ਦੀ ਖ਼ਰੀਦ ਲਈ ਕੱੁਲ 93 ਮੰਡੀਆਂ ਹਨ ਅਤੇ ਇਸ ਸਾਲ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX