ਤਾਜਾ ਖ਼ਬਰਾਂ


ਖਰੜ ਵਿਧਾਨ ਸਭਾ ਹਲਕੇ 'ਚ 5 ਵਜੇ ਤੱਕ 53 ਫੀਸਦੀ ਵੋਟ ਹੋਈ ਪੋਲ
. . .  1 minute ago
ਸ਼ਾਮੀਂ 5 ਵਜੇ ਤੱਕ ਅਬੋਹਰ 65 ਫ਼ੀਸਦੀ ਅਤੇ ਬੱਲੂਆਣਾ 'ਚ 67.12 ਫ਼ੀਸਦੀ ਵੋਟਿੰਗ
. . .  2 minutes ago
ਸੰਦੌੜ 'ਚ ਦੁਪਹਿਰ ਬੀਤਣ ਤੋਂ ਬਾਅਦ ਵੋਟਰ ਵੋਟ ਪਾਉਣ ਲਈ ਘਰਾਂ 'ਚੋਂ ਨਿਕਲੇ
. . .  3 minutes ago
ਸੰਦੌੜ, 19 ਮਈ (ਗੁਰਪ੍ਰੀਤ ਸਿੰਘ ਚੀਮਾ)- ਇਲਾਕੇ ਭਰ ਦੇ ਪਿੰਡਾਂ 'ਚ ਦੁਪਹਿਰ ਤੋਂ ਬਾਅਦ ਮੁੜ ਵੋਟਰ ਪੋਲਿੰਗ ਬੂਥਾਂ ਉੱਪਰ ਪੁੱਜਣੇ ਸ਼ੁਰੂ ਹੋ ਗਏ ਹਨ ਗਰਮੀ ਦੇ ਕਾਰਨ ਸਾਰੇ ਹੀ ਪੋਲਿੰਗ ਬੂਥਾਂ 'ਤੇ ਦੁਪਹਿਰ ਵੇਲੇ ਸੰਨਾਟਾ ਛਾਇਆ ਹੋਇਆ....
ਸ਼ਾਮੀਂ 5 ਵਜੇ ਤੱਕ ਖਡੂਰ ਸਾਹਿਬ 'ਚ 49.13 ਫ਼ੀਸਦੀ ਵੋਟਿੰਗ
. . .  4 minutes ago
ਸ਼ਾਮੀਂ 5 ਵਜੇ ਤੱਕ ਪੰਜਾਬ 'ਚ 50.49 ਫ਼ੀਸਦੀ ਵੋਟਿੰਗ
. . .  6 minutes ago
ਖਮਾਣੋਂ ਦੇ ਉੱਘੇ ਸਨਅਤਕਾਰ ਜਨਕ ਰਾਜ ਉੱਪਲ ਨੇ ਪਾਈ ਵੋਟ
. . .  7 minutes ago
ਸੰਘੋਲ, 19 ਮਈ (ਹਰਜੀਤ ਸਿੰਘ ਮਾਵੀ)- ਖਮਾਣੋਂ ਦੀ ਲਕਸ਼ਮੀ ਓਵਰਸੀਜ਼ ਇੰਡਸਟਰੀ ਦੇ ਮਾਲਕ ਜਨਕ ਰਾਜ ਉੱਪਲ ਨੇ ਆਪਣੇ ਜੱਦੀ ਸ਼ਹਿਰ ਖਮਾਣੋਂ ਵਿਚ ਵੋਟ ....
ਆਈ. ਜੀ. ਗੁਰਪ੍ਰੀਤ ਦਿਓ ਨੇ ਸੋਹਾਨਾ ਪੋਲਿੰਗ ਸਟੇਸ਼ਨ 'ਤੇ ਕੀਤੀ ਚੈਕਿੰਗ
. . .  9 minutes ago
ਆਈ. ਜੀ. ਗੁਰਪ੍ਰੀਤ ਦਿਓ ਨੇ ਸੋਹਾਨਾ ਪੋਲਿੰਗ ਸਟੇਸ਼ਨ 'ਤੇ ਕੀਤੀ ਚੈਕਿੰਗ..............................
ਸਾਧਪੁਰ 'ਚ ਦੂਜੀ ਵਾਰ ਵੋਟਿੰਗ ਮਸ਼ੀਨ ਹੋਈ ਖ਼ਰਾਬ
. . .  10 minutes ago
ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਨੇ ਕੁਰਾਲੀ ਦੇ ਪੋਲਿੰਗ ਸਟੇਸ਼ਨਾਂ ਦਾ ਲਿਆ ਜਾਇਜ਼ਾ
. . .  11 minutes ago
ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਨੇ ਕੁਰਾਲੀ ਦੇ ਪੋਲਿੰਗ ਸਟੇਸ਼ਨਾਂ ਦਾ ਲਿਆ ਜਾਇਜ਼ਾ............
ਮਲੇਰਕੋਟਲਾ ਦੇ ਵਧੇਰੇ ਪਿੰਡਾਂ 'ਚ ਨਹੀਂ ਲੱਗੇ ਪੀ. ਡੀ. ਏ. ਉਮੀਦਵਾਰ ਜੱਸੀ ਜਸਰਾਜ ਦੇ ਪੋਲਿੰਗ ਬੂਥ
. . .  13 minutes ago
ਮਲੇਰਕੋਟਲਾ ਦੇ ਵਧੇਰੇ ਪਿੰਡਾਂ 'ਚ ਨਹੀਂ ਲੱਗੇ ਪੀ. ਡੀ. ਏ. ਉਮੀਦਵਾਰ ਜੱਸੀ ਜਸਰਾਜ ਦੇ ਪੋਲਿੰਗ ਬੂਥ.........
ਸ਼ਾਮ ਹੁੰਦੇ ਹੀ ਬੂਥਾਂ ਤੋਂ ਗ਼ਾਇਬ ਹੋਏ ਵਲੰਟੀਅਰ, ਬਜ਼ੁਰਗ ਪ੍ਰੇਸ਼ਾਨ
. . .  15 minutes ago
ਡੇਰਾਬਸੀ, 19 ਮਈ (ਗੁਰਮੀਤ ਸਿੰਘ)- ਬਜ਼ੁਰਗ ਲੋਕਾਂ ਨੂੰ ਵੋਟ ਪਾਉਣ ਜਾਂਦੇ ਹੋਏ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਦੇ ਚੱਲਦੇ ਚੋਣ ਕਮਿਸ਼ਨ ਨੇ ਬੂਥਾਂ 'ਤੇ ਵਿਹਲ ਚੇਅਰ ਅਤੇ ਵਲੰਟੀਅਰ ਤਾਇਨਾਤ ਜਾਣ ਦਾ ਦਾਅਵਾ ਕੀਤਾ ਸੀ। ਡੇਰਾਬਸੀ ਦੀ ....
ਗੜ੍ਹਸ਼ੰਕਰ ਦੇ ਪਿੰਡ ਮੋਰਾਂ ਵਾਲੀ ਵਿਖੇ 108 ਸਾਲੀ ਡੋਗਰ ਸਿੰਘ ਨੇ ਪਾਈ ਵੋਟ
. . .  26 minutes ago
ਗੜ੍ਹਸ਼ੰਕਰ ਦੇ ਪਿੰਡ ਮੋਰਾਂ ਵਾਲੀ ਵਿਖੇ 108 ਸਾਲੀ ਡੋਗਰ ਸਿੰਘ ਨੇ ਪਾਈ ਵੋਟ
ਕਿੰਗਜ਼ ਇਲੈਵਨ ਪੰਜਾਬ ਦੇ ਖਿਡਾਰੀ ਹਰਪ੍ਰੀਤ ਬਰਾੜ ਨੇ ਜ਼ੀਰਕਪੁਰ 'ਚ ਪਾਈ ਵੋਟ
. . .  26 minutes ago
ਕਿੰਗਜ਼ ਇਲੈਵਨ ਪੰਜਾਬ ਦੇ ਖਿਡਾਰੀ ਹਰਪ੍ਰੀਤ ਬਰਾੜ ਨੇ ਜ਼ੀਰਕਪੁਰ 'ਚ ਪਾਈ ਵੋਟ...............
ਮੱਤੇਵਾਲ ਦੇ ਪਿੰਡਾਂ 'ਚ 'ਆਪ' ਅਤੇ ਪੀ. ਡੀ. ਏ. ਦਾ ਨਹੀਂ ਲੱਗਾ ਕੋਈ ਬੂਥ
. . .  31 minutes ago
ਮੱਤੇਵਾਲ, 19 ਮਈ (ਗੁਰਪ੍ਰੀਤ ਸਿੰਘ ਮੱਤੇਵਾਲ)- ਹਲਕਾ ਮਜੀਠਾ ਨਾਲ ਸੰਬੰਧਿਤ ਸਰਕਲ ਮੱਤੇਵਾਲ ਦੇ ਕਰੀਬ 32 ਪਿੰਡਾਂ 'ਚ ਅੱਜ ਆਮ ਆਦਮੀ ਪਾਰਟੀ ਅਤੇ ਜਮਹੂਰੀ ਗਠਜੋੜ ਦਾ ਇੱਕ ਵੀ ਬੂਥ ਨਹੀਂ ਲੱਗਾ। ਉੱਥੇ ਹੀ ਪਿੰਡਾਂ ਵਿਚਲੀ ਧੜੇਬੰਦੀ ਦੇ ਚੱਲਦਿਆਂ ਕਈ ਥਾਈਂ...
ਸ਼ੇਰਗੜ੍ਹ ਵਿਖੇ 100 ਸਾਲ ਦੀ ਬਜ਼ੁਰਗ ਵੋਟਰ ਭਾਨ ਕੌਰ ਨੇ ਪਾਈ ਵੋਟ
. . .  31 minutes ago
ਮੰਡਵੀ, 19 ਮਈ (ਰਣਜੀਤ ਸਿੰਘ ਧਾਲੀਵਾਲ)- ਸ਼ੇਰਗੜ੍ਹ ਵਿਖੇ 100 ਸਾਲ ਦੀ ਬਜ਼ੁਰਗ ਵੋਟਰ ਭਾਨ ਕੌਰ ਨੇ ਵੋਟ....
ਨੈਣ ਕਲਾਂ ਹਲਕਾ ਸਨੌਰ ਬੂਥ 146 'ਤੇ ਸਵਾ ਚਾਰ ਵਜੇ ਤੱਕ 950 ਵੋਟਾਂ 'ਚੋਂ 680 ਵੋਟਾਂ ਪੋਲ
. . .  38 minutes ago
ਹੁਣ ਤੱਕ ਜੰਡਿਆਲਾ ਗੁਰੂ ਹਲਕੇ 'ਚ 48 ਫ਼ੀਸਦੀ ਵੋਟਿੰਗ
. . .  44 minutes ago
ਪਿੰਡ ਪੱਡੇ ਦੇ ਪੋਲਿੰਗ ਬੂਥ 'ਚ ਵੀ.ਵੀ. ਪੈਟ ਮਸ਼ੀਨ ਖ਼ਰਾਬ ਹੋਣ ਕਾਰਨ ਡੇਢ ਘੰਟਾ ਪੋਲਿੰਗ ਰਹੀ ਬੰਦ
. . .  46 minutes ago
ਸੁਲਤਾਨਪੁਰ ਲੋਧੀ 'ਚ ਸ਼ਾਮੀਂ 4 ਵਜੇ ਤੱਕ 50 ਫ਼ੀਸਦੀ ਵੋਟਿੰਗ
. . .  49 minutes ago
ਕੋਟਸ਼ਮੀਰ 'ਚ ਸ਼ਾਮ 4 ਵਜੇ ਤੱਕ 60 ਫ਼ੀਸਦੀ ਹੋਈ ਵੋਟ ਪੋਲ
. . .  49 minutes ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਵੈਸਾਖ ਸੰਮਤ 550

ਬਰਨਾਲਾ

ਬੋਲੀ ਨਾ ਲੱਗਣ ਕਾਰਨ ਮੰਡੀਆਂ 'ਚ ਰੁਲ ਰਹੇ ਨੇ ਕਿਸਾਨ

ਭਦੌੜ, 15 ਅਪ੍ਰੈਲ (ਰਜਿੰਦਰ ਬੱਤਾ, ਵਿਨੋਦ ਕਲਸੀ)-ਕਣਕ ਦੀ ਫ਼ਸਲ ਖ਼ਰੀਦਣ ਸਬੰਧੀ ਪੰਜਾਬ ਸਰਕਾਰ ਦੇ ਕੀਤੇ ਵਾਅਦੇ ਪੂਰੇ ਨਾਲ ਹੋਣ ਕਾਰਨ ਦਾਣਾ ਮੰਡੀ ਵਿਚ ਬੈਠੇ ਕਿਸਾਨ ਸਰਕਾਰ ਅਤੇ ਪ੍ਰਸ਼ਾਸਨ ਨੂੰ ਕੋਸਦੇ ਦਿਖਾਈ ਦਿੱਤੇ | ਜਦੋਂ ਦਾਣਾ ਮੰਡੀ ਜਾ ਕੇ ਦੇਖਿਆ ਗਿਆ ਤਾਂ ...

ਪੂਰੀ ਖ਼ਬਰ »

ਸਿੱਧੂ ਨੈਤਿਕ ਆਧਾਰ 'ਤੇ ਅਸਤੀਫ਼ਾ ਦੇਵੇ-ਦਰਬਾਰਾ ਸਿੰਘ ਗੁਰੂ

ਹੰਡਿਆਇਆ, 15 ਅਪ੍ਰੈਲ (ਗੁਰਜੀਤ ਸਿੰਘ ਖੱੁਡੀ)-ਕੈਪਟਨ ਸਰਕਾਰ ਵਲੋਂ ਮਾਨਯੋਗ ਸੁਪਰੀਮ ਕੋਰਟ ਵਿਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ: ਨਵਜੋਤ ਸਿੰਘ ਸਿੱਧੂ ਦੇ ਕਤਲ ਕੇਸ ਵਿਚ ਸਿੱਧੂ ਦੀ ਸਜ਼ਾ ਬਰਕਰਾਰ ਰੱਖੀ ਜਾਣ ਬਾਰੇ ਕਿਹਾ ਗਿਆ ਹੈ | ਇਸ ਬਾਰੇ ਕੈਪਟਨ ਸਰਕਾਰ ਸਿੱਧੂ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਜ਼ਿਲ੍ਹਾ ਬਰਨਾਲਾ ਅਧੀਨ ਪੈਂਦੇ ਥਾਣਿਆਂ ਦੇ ਪਿੰਡਾਂ 'ਚ ਹੋਈ ਰੱਦੋਬਦਲ

ਬਰਨਾਲਾ, 15 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਸਮੂਹ ਥਾਣਿਆਂ ਅਧੀਨ ਪਿੰਡਾਂ ਨੂੰ ਨਵੇਂ ਢੰਗ ਨਾਲ ਤਬਦੀਲ ਕਰਨ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ | ਜਿਸ ਦੇ ਚਲਦਿਆਂ ਜ਼ਿਲ੍ਹਾ ਬਰਨਾਲਾ ਦੇ ਥਾਣਿਆਂ ਅਧੀਨ ਪੈਂਦੇ ਪਿੰਡਾਂ ਦੀ ...

ਪੂਰੀ ਖ਼ਬਰ »

ਕਣਕ ਨੂੰ ਲੱਗੀ ਅੱਗ, ਪ੍ਰਸ਼ਾਸਨਿਕ ਅਧਿਕਾਰੀ ਰਹੇ ਗੈਰ-ਹਾਜ਼ਰ

ਰੂੜੇਕੇ ਕਲਾਂ, 15 ਅਪ੍ਰੈਲ (ਗੁਰਪ੍ਰੀਤ ਸਿੰਘ ਕਾਹਨੇਕੇ)-ਬਰਨਾਲਾ-ਮਾਨਸਾ ਮੁੱਖ ਰੋਡ ਪਿੰਡ ਧੌਲਾ ਦੇ ਖੇਤਾਂ ਵਿਚ ਕਣਕ ਦੀ ਫ਼ਸਲ ਨੂੰ ਕੰਬਾਈਨ ਦੇ ਬਿਜਲੀ ਤਾਰ ਨਾਲ ਟਕਰਾ ਜਾਣ ਕਾਰਨ ਅਚਾਨਕ ਅੱਗ ਲੱਗਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਕਿ ਕਿਸਾਨ ਜਗਸੀਰ ਸਿੰਘ ...

ਪੂਰੀ ਖ਼ਬਰ »

ਅਨਾਜ ਮੰਡੀਆਂ 'ਚ ਘਟੀਆ ਪ੍ਰਬੰਧਾਂ ਕਾਰਨ ਕਿਸਾਨ ਹੋ ਰਹੇ ਨੇ ਖ਼ੱਜਲ-ਖੁਆਰ

ਰੂੜੇਕੇ ਕਲਾਂ, 15 ਅਪ੍ਰੈਲ (ਗੁਰਪ੍ਰੀਤ ਸਿੰਘ ਕਾਹਨੇਕੇ)-ਸਥਾਨਕ ਇਲਾਕੇ ਦੀਆਂ ਅਨਾਜ ਮੰਡੀਆਂ ਵਿਚ ਘਟੀਆਂ ਪ੍ਰਬੰਧਾਂ ਅਤੇ ਕਣਕ ਦੀ ਖ਼ਰੀਦ ਸ਼ੁਰੂ ਨਾ ਹੋਣ ਕਰ ਕੇ ਪਿਛਲੇ ਦਿਨਾਂ ਤੋਂ ਲੈ ਕੇ ਕਿਸਾਨਾਂ ਦੀ ਮੰਡੀਆਂ ਵਿਚ ਖ਼ੱਜਲ-ਖ਼ੁਆਰੀ ਸ਼ੁਰੂ ਹੋ ਗਈ ਹੈ | ਕਣਕ ਦੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਦੀ ਮੌਤ, ਇਕ ਜ਼ਖ਼ਮੀ

ਤਪਾ ਮੰਡੀ, 15 ਅਪ੍ਰੈਲ (ਪ੍ਰਵੀਨ ਗਰਗ)-ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਪਿੰਡ ਮਹਿਤਾ ਨਜ਼ਦੀਕ 2 ਮੋਟਰਸਾਈਕਲਾਂ ਦੀ ਟੱਕਰ 'ਚ ਇਕ ਦੀ ਮੌਤ, ਇਕ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਗੁਰਚਰਨ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਡਿੱਖਾਂ (ਬਠਿੰਡਾ) ਬਰਨਾਲਾ ਤੋਂ ਆਪਣੇ ਪਿੰਡ ਪਰਤ ਰਿਹਾ ਸੀ ਤਾਂ ਕਿਸੇ ਨਾਮਾਲੂਮ ਕਾਰ ਨੇ ਫੇਟ ਮਾਰੀ ਜਿਸ ਕਾਰਨ ਮੋਟਰਸਾਈਕਲ ਬੇਕਾਬੂ ਹੋ ਗਿਆ | ਤਪਾ ਸਾਈਡ ਤੋਂ ਗੁਰਵਿੰਦਰ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਧੌਲਾ ਨੇ ਜਿਉਂ ਹੀ ਆਪਣਾ ਮੋਟਰਸਾਈਕਲ ਪਿੰਡ ਜਾਣ ਲਈ ਮਹਿਤਾ ਵੱਲ ਮੋੜਿਆ ਤਾਂ ਬੇਕਾਬੂ ਹੋਇਆ ਮੋਟਰਸਾਈਕਲ ਵੱਜਣ ਕਾਰਨ ਦੋਵੇਂ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਏ | ਜਿਨ੍ਹਾਂ ਨੂੰ ਮਿੰਨੀ ਸਹਾਰਾ ਕਲੱਬ ਦੇ ਵਲੰਟੀਅਰਾਂ ਨੇ ਸਿਵਲ ਹਸਪਤਾਲ ਤਪਾ 'ਚ ਭਰਤੀ ਕਰਵਾਇਆ ਗਿਆ ਪਰ ਗੁਰਚਰਨ ਸਿੰਘ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਿਆ | ਪੁਲਿਸ ਨੇ ਨਾਮਾਲੂਮ ਕਾਰ ਚਾਲਕ ਿਖ਼ਲਾਫ਼ ਕੇਸ ਦਰਜ ਕਰ ਕੇ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਪਰ ਉੱਧਰ ਦੂਜੇ ਪਾਸੇ ਮਿ੍ਤਕ ਦੇ ਪਰਿਵਾਰਿਕ ਮੈਂਬਰਾਂ ਜਸਕਰਨ ਸਿੰਘ, ਜਸਵਿੰਦਰ ਸਿੰਘ, ਗੁਰਦੀਪ ਸਿੰਘ ਨੰਬਰਦਾਰ, ਅਵਤਾਰ ਸਿੰਘ, ਪੰਚ ਬਲਵਿੰਦਰ ਸਿੰਘ, ਗੁਰਦੀਪ ਸਿੰਘ, ਸੁਰਜੀਤ ਸਿੰਘ, ਜੀਤ ਸਿੰਘ, ਗੁਰਜੀਤ ਸਿੰਘ, ਨੰਬਰਦਾਰ ਹਰਚਰਨ ਸਿੰਘ, ਚਰਨਦਾਸ ਆਦਿ ਨੇ ਦੋਸ਼ ਲਾਇਆ ਕਿ ਪੁਲਿਸ ਨੇ ਨਾਮਾਲੂਮ ਕਾਰ ਚਾਲਕ ਿਖ਼ਲਾਫ਼ ਕੇਸ ਤਾਂ ਦਰਜ ਕਰ ਦਿੱਤਾ ਹੈ, ਜਦ ਕਿ ਸਚਾਈ ਇਹ ਹੈ ਕਿ ਮੋਟਰਸਾਈਕਲ ਸਵਾਰ ਗੁਰਵਿੰਦਰ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਧੌਲਾ ਨੇ ਗ਼ਲਤ ਸਾਈਡ ਆ ਕੇ ਮੋਟਰਸਾਈਕਲ ਵਿਚ ਮਾਰਿਆ ਹੈ | ਅਗਰ ਪੁਲਿਸ ਨੇ ਕੇਸ ਦੀ ਧਾਰਾ ਬਦਲ ਕੇ ਉਕਤ ਜ਼ਖਮੀ ਹਾਲਤ 'ਚ ਗੁਰਵਿੰਦਰ ਸਿੰਘ ਿਖ਼ਲਾਫ਼ ਅਮਲ 'ਚ ਨਾ ਲਿਆਂਦੀ ਤਾਂ ਉਹ ਲਾਸ਼ ਦਾ ਸਸਕਾਰ ਨਹੀਂ ਕਰਨਗੇ | ਇਸ ਸਬੰਧੀ ਸਿਟੀ ਇੰਚਾਰਜ ਰਾਮ ਲੁਭਾਇਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਡੂੰਘਾਈ ਨਾਲ ਜਾਂਚ ਜਾਰੀ ਹੈ |


ਖ਼ਬਰ ਸ਼ੇਅਰ ਕਰੋ

ਚੋਰ ਗਰੋਹ ਦਾ ਮੈਂਬਰ ਚੋਰੀ ਦੇ ਮੋਟਰਸਾਈਕਲਾਂ ਸਮੇਤ ਪੁਲਿਸ ਅੜਿੱਕੇ

ਬਰਨਾਲਾ, 15 ਅਪ੍ਰੈਲ (ਰਾਜ ਪਨੇਸਰ)-ਥਾਣਾ ਸਿਟੀ ਵਲੋਂ ਮੋਟਰਸਾਈਕਲ ਚੋਰ ਗਰੋਹ ਦੇ ਇਕ ਮੈਂਬਰ ਨੂੰ ਚੋਰੀ ਕੀਤੇ ਚਾਰ ਮੋਟਰਸਾਈਕਲਾਂ ਸਮੇਤ ਕਾਬੂ ਕਰ ਲਿਆ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐਸ.ਐਚ.ਓ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ. ...

ਪੂਰੀ ਖ਼ਬਰ »

7 ਗਰਾਮ ਹੈਰੋਇਨ ਸਮੇਤ ਇਕ ਪੁਲਿਸ ਸ਼ਿਕੰਜੇ 'ਚ

ਬਰਨਾਲਾ, 15 ਅਪ੍ਰੈਲ (ਰਾਜ ਪਨੇਸਰ)-ਸੀ.ਆਈ.ਏ. ਸਟਾਫ਼ ਵਲੋਂ ਇਕ ਵਿਅਕਤੀ ਨੂੰ 7 ਗਰਾਮ ਹੈਰੋਇਨ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਸੀ.ਆਈ.ਏ. ਸਟਾਫ਼ ਦੇ ਏ.ਐਸ.ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ. ਬਰਨਾਲਾ ਹਰਜੀਤ ਸਿੰਘ ਦੀਆਂ ਸਖ਼ਤ ਹਦਾਇਤਾਂ ...

ਪੂਰੀ ਖ਼ਬਰ »

ਅਣਪਛਾਤੇ ਟਾਟਾ ਟੈਂਪੂ ਦੀ ਟੱਕਰ ਨਾਲ ਸਾਈਕਲ ਸਵਾਰ ਦੀ ਮੌਤ, ਇਕ ਗੰਭੀਰ ਜ਼ਖਮੀ

ਬਰਨਾਲਾ, 15 ਅਪ੍ਰੈਲ (ਧਰਮਪਾਲ ਸਿੰਘ)-ਲੰਘੀ ਰਾਤ ਨਾਈਵਾਲਾ ਰੋਡ 'ਤੇ ਇਕ ਅਣਪਛਾਤੇ ਟਾਟਾ ਟੈਂਪੂ ਨੇ ਸਾਈਕਲ ਨੂੰ ਟੱਕਰ ਮਾਰ ਦਿੱਤੀ | ਨਤੀਜਨ ਸਾਈਕਲ 'ਤੇ ਸਵਾਰ ਇਕ ਵਿਅਕਤੀ ਦੀ ਘਟਨਾ ਸਥਾਨ 'ਤੇ ਮੌਤ ਹੋ ਗਈ | ਜਦਕਿ ਇਕ ਗੰਭੀਰ ਜ਼ਖਮੀ ਹੋ ਗਿਆ | ਘਟਨਾ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਆਉਣ ਵਾਲਾ ਸਮਾਂ ਅਕਾਲੀ ਦਲ ਦਾ ਹੋਵੇਗਾ-ਗੁਰੂ

ਸ਼ਹਿਣਾ, 15 ਅਪੈ੍ਰਲ (ਸੁਰੇਸ਼ ਗੋਗੀ)-ਸ਼ੋ੍ਰਮਣੀ ਅਕਾਲੀ ਦਲ ਪੰਜਾਬੀਆਂ ਦੀ ਮਾਂ ਪਾਰਟੀ ਹੈ | ਜਿਸ ਦੇ ਆਗੂਆਂ ਨੇ ਪੰਜਾਬ ਦੇ ਹਿਤਾਂ ਲਈ ਜੇਲ੍ਹਾਂ ਕੱਟੀਆਂ ਤੇ ਮੋਰਚੇ ਲਾਏ | ਇਹ ਸ਼ਬਦ ਦਰਬਾਰਾ ਸਿੰਘ ਗੁਰੂ ਸਾਬਕਾ ਪਿ੍ੰਸੀਪਲ ਸਕੱਤਰ ਨੇ ਸ਼ਹਿਣਾ ਵਿਖੇ ਗਗਨਦੀਪ ...

ਪੂਰੀ ਖ਼ਬਰ »

ਪੰਜਾਬ ਸਰਕਾਰ ਨੇ ਲੋਕ ਵਿਰੋਧੀ ਹੋਣ ਦਾ ਸਬੂਤ ਦਿੱਤਾ-ਗੁਰੂ

ਭਦੌੜ, 15 ਅਪ੍ਰੈਲ (ਰਜਿੰਦਰ ਬੱਤਾ, ਵਿਨੋਦ ਕਲਸੀ)-ਕਾਂਗਰਸ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਲਾਗੂ ਨਾ ਕਰ ਕੇ ਲੋਕ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ | ਜਿਸ ਦਾ ਜਵਾਬ ਪੰਜਾਬ ਵਾਸੀ ਜਲਦ ਹੀ ਸਰਕਾਰ ਨੂੰ ਦੇਣਗੇ | ਇਸ ਸ਼ਬਦ ਸ਼ੋ੍ਰਮਣੀ ਅਕਾਲੀ ਦਲ ...

ਪੂਰੀ ਖ਼ਬਰ »

ਅੱਵਲ ਵਿਦਿਆਰਥਣ ਦਿਲਨੂਰਪ੍ਰੀਤ ਕੌਰ ਸਨਮਾਨਿਤ

ਮਹਿਲ ਕਲਾਂ, 15 ਅਪ੍ਰੈਲ (ਅਵਤਾਰ ਸਿੰਘ ਅਣਖੀ)-ਸਰਕਾਰੀ ਪ੍ਰਾਇਮਰੀ ਸਕੂਲ ਗਹਿਲ ਦੀ ਵਿਦਿਆਰਥਣ ਦਿਲਨੂਰਪ੍ਰੀਤ ਕੌਰ ਪੁੱਤਰੀ ਜਸਵੀਰ ਸਿੰਘ ਗਹਿਲ ਨੇ ਪੰਜਵੀਂ ਜਮਾਤ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰ ਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਹੈੱਡ ...

ਪੂਰੀ ਖ਼ਬਰ »

ਕਸਬਾ ਭਦੌੜ ਵਿਖੇ ਵਿਸਾਖੀ ਦਾ ਦਿਹਾੜਾ ਮਨਾਇਆ

ਭਦੌੜ, 15 ਅਪ੍ਰੈਲ (ਵਿਨੋਦ ਕਲਸੀ, ਰਜਿੰਦਰ ਬੱਤਾ)-ਮੀਰੀ ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਪਾਤਸ਼ਾਹੀ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਪਾਤਸ਼ਾਹੀ ਛੇਵੀਂ ਭਦੌੜ ਵਿਖੇ ਵਿਸਾਖੀ ਦਾ ਦਿਹਾੜਾ ਮਨਾਇਆ ਗਿਆ | ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਵੱਡੀ ਗਿਣਤੀ ...

ਪੂਰੀ ਖ਼ਬਰ »

ਗੁਰਦੁਆਰਾ ਸਿੰਘ ਸਭਾ ਦਸਮੇਸ਼ ਨਗਰ ਵਲੋਂ ਲੰਗਰ ਲਗਾਇਆ

ਬਰਨਾਲਾ, 15 ਅਪ੍ਰੈਲ (ਰਾਜ ਪਨੇਸਰ)-ਸਥਾਨਕ ਗੁਰਦੁਆਰਾ ਸਿੰਘ ਸਭਾ ਦਸਮੇਸ਼ ਨਗਰ ਦੇ ਪ੍ਰਬੰਧਕਾਂ ਵਲੋਂ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਲੰਗਰ ਲਗਾਇਆ ਗਿਆ | ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮਹਿੰਦਰ ਸਿੰਘ, ਕੌਾਸਲਰ ਧਰਮ ਸਿੰਘ ਫ਼ੌਜੀ ਨੇ ਦੱਸਿਆ ਕਿ ...

ਪੂਰੀ ਖ਼ਬਰ »

16 ਨੂੰ ਸ਼ਹਿਣਾ ਕਾਲਜ ਦੇ ਨੀਂਹ-ਪੱਥਰ ਦੀ ਦਸਵੀਂ ਵਰੇ੍ਹਗੰਢ ਮਨਾਈ ਜਾਵੇਗੀ-ਕਾਂਗਰਸੀ ਆਗੂ

ਸ਼ਹਿਣਾ, 15 ਅਪੈ੍ਰਲ (ਸੁਰੇਸ਼ ਗੋਗੀ)-ਦਸ ਸਾਲ ਪਹਿਲਾਂ ਅਕਾਲੀ-ਭਾਜਪਾ ਸਰਕਾਰ ਸਮੇਂ ਸ਼ਹਿਣਾ ਦੇ ਪੱੁਤਰੀ ਪਾਠਸ਼ਾਲਾ ਸਕੂਲ ਦੇ ਸਾਹਮਣੇ ਲੜਕੀਆਂ ਦਾ ਕਾਲਜ ਬਣਾਏ ਜਾਣ ਲਈ ਉਸ ਸਮੇਂ ਦੇ ਪੰਚਾਇਤ ਮੰਤਰੀ ਵਲੋਂ ਲਾਏ ਗਏ ਨੀਂਹ ਪੱਥਰ ਦੀ ਯਾਦ ਵਿਚ ਸਮੂਹ ਸ਼ਹਿਣਾ ਵਾਸੀਆਂ ...

ਪੂਰੀ ਖ਼ਬਰ »

ਮੰਤਰੀ ਮੈਡਮ ਰਜ਼ੀਆ ਸੁਲਤਾਨਾ ਨੂੰ ਦਿੱਤਾ ਮੰਗ-ਪੱਤਰ

ਮਲੇਰਕੋਟਲਾ, 15 ਅਪ੍ਰੈਲ (ਹਨੀਫ਼ ਥਿੰਦ) -ਮਲੇਰਕੋਟਲਾ ਵਿਖੇ ਜ਼ਿਲ੍ਹਾ ਸੰਗਰੂਰ ਕਿਰਨਪਾਲ ਕੌਰ ਦੀ ਪ੍ਰਧਾਨਗੀ ਹੇਠ ਜਲ ਸਪਲਾਈ ਕਾਮਿਆਂ ਤੇ ਪਰਿਵਾਰਾਂ ਨੇ ਰੈਲੀ ਕੀਤੀ | ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਪ੍ਰੀਤ ਸਿੰਘ, ਸੋਰਵ ਕਿੰਗਰ ਸੂਬਾ ...

ਪੂਰੀ ਖ਼ਬਰ »

ਸਰਕਾਰ ਦੀ 24 ਘੰਟਿਆਂ 'ਚ ਫ਼ਸਲ ਖ਼ਰੀਦਣ ਦੇ ਦਾਅਵੇ ਦੀ ਪੋਲ ਖੱੁਲ੍ਹੀ- ਪੰਡੋਰੀ

ਟੱਲੇਵਾਲ, 15 ਅਪੈ੍ਰਲ (ਸੋਨੀ ਚੀਮਾ)-ਪੰਜਾਬ ਦੀ ਕੈਪਟਨ ਸਰਕਾਰ ਨੇ ਸੱਤਾ 'ਤੇ ਕਾਬਜ਼ ਹੋਣ ਉਪਰੰਤ ਪੰਜਾਬ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਭੁਲਾ ਦਿੱਤੇ ਹਨ | ਇਹ ਸ਼ਬਦ ਕੁਲਵੰਤ ਸਿੰਘ ਪੰਡੋਰੀ ਹਲਕਾ ਵਿਧਾਇਕ ਆਮ ਆਦਮੀ ਪਾਰਟੀ ਨੇ ਪ੍ਰੈੱਸ ਬਿਆਨ ਰਾਹੀਂ ਆਖੇ | ...

ਪੂਰੀ ਖ਼ਬਰ »

ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਪੋਸ਼ਣ ਦਿਵਸ ਮਨਾਇਆ

ਮਹਿਲ ਕਲਾਂ, 15 ਅਪ੍ਰੈਲ (ਤਰਸੇਮ ਸਿੰਘ ਚੰਨਣਵਾਲ)-ਪਿੰਡ ਨਰੈਣਗੜ੍ਹ ਸੋਹੀਆ ਵਿਖੇ ਪ੍ਰਧਾਨ ਮੰਤਰੀ ਬੰਧਨਾਂ ਯੋਜਨਾ ਦੇ ਤਹਿਤ ਪੋਸ਼ਣ ਦਿਵਸ (ਗੋਦ ਭਰਾਈ) ਮਨਾਇਆ ਗਿਆ | ਇਸ ਸਮੇਂ ਹਾਜ਼ਰ ਮਹਿਲਾਵਾਂ ਨੰੂ ਪ੍ਰਧਾਨ ਮੰਤਰੀ ਬੰਧਨਾਂ ਯੋਜਨਾ ਦੁੱਧ ਪਿਲਾਉਣ ਵਾਲੀਆਂ ...

ਪੂਰੀ ਖ਼ਬਰ »

ਗੋਡਿਆਂ ਦੇ ਇਲਾਜ ਲਈ ਆਯੁਰਵੈਦਿਕ ਦਵਾਈ ਵਧੇਰੇ ਅਸਰਦਾਰ-ਸਿੱਧੂ

ਜਲੰਧਰ, 15 ਅਪ੍ਰੈਲ (ਸਟਾਫ ਰਿਪੋਰਟਰ)-ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਨੇ ਪੁਰਾਤਨ ਜਾਣਕਾਰੀ ਅਤੇ ਵਿਗਿਆਨਿਕ ਤਰੀਕੇ ਨਾਲ ਆਯੁਰਵੈਦਿਕ ਫਾਰਮੂਲੇ ਨਾਲ ਤਿਆਰ ਕੀਤੀ ਨਾਰਾਇਣੀ ਆਰਥੋਕਿੱਟ ਗੋਡਿਆਂ ਦੇ ਦਰਦਾਂ ਨੂੰ ਦਿਨਾਂ 'ਚ ਠੀਕ ਕਰਨ ਦੀ ਸਮਰੱਥਾ ...

ਪੂਰੀ ਖ਼ਬਰ »

ਡਾ: ਅੰਬੇਡਕਰ ਨੇ ਪਛੜੇ ਵਰਗਾਂ ਨੰੂ ਦਿਵਾਇਆ ਬਰਾਬਰਤਾ ਦਾ ਅਧਿਕਾਰ -ਸਿੰਗਲਾ

ਸੰਗਰੂਰ, 15 ਅਪੈ੍ਰਲ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਜ਼ਿਲ੍ਹਾ ਸਮਾਜ ਭਲਾਈ ਵਿਭਾਗ ਸੰਗਰੂਰ ਵਲੋਂ ਐਡੀਟੋਰੀਅਮ ਹਾਲ ਸੰਗਰੂਰ ਵਿਚ ਗਰਾਮ ਸਵਰਾਜ ਅਭਿਆਨ ਤਹਿਤ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਇਆ ਗਿਆ | ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ਉੱਤੇ ...

ਪੂਰੀ ਖ਼ਬਰ »

ਮੈਡੀਕਲ ਪੈ੍ਰਕਟੀਸ਼ਨਰਜ਼ ਵਲੋਂ ਪਿੰਡਾਂ 'ਚ ਚੰਗੀਆਂ ਸੇਵਾਵਾਂ ਦੇਣ ਵਾਲੇ ਸਾਥੀਆਂ ਦਾ ਸਨਮਾਨ

ਸ਼ਹਿਣਾ, 15 ਅਪੈ੍ਰਲ (ਸੁਰੇਸ਼ ਗੋਗੀ)-ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਵਲੋਂ ਬਲਾਕ ਦਫ਼ਤਰ ਸ਼ਹਿਣਾ ਵਿਖੇ ਪਿੰਡਾਂ ਵਿਚ ਚੰਗੀਆਂ ਸੇਵਾਵਾਂ ਦੇਣ ਵਾਲੇ ਆਰ.ਐਮ.ਪੀ. ਡਾਕਟਰਾਂ ਦਾ ਸਨਮਾਨ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਸੀਜ਼ਨ ਦੌਰਾਨ ਕਿਸਾਨ ਲੈਣ-ਦੇਣ ਦੇ ਮਾਮਲੇ 'ਚ ਚੌਕਸੀ ਵਰਤਣ-ਗਿੱਲ

ਟੱਲੇਵਾਲ, 15 ਅਪੈ੍ਰਲ (ਸੋਨੀ ਚੀਮਾ)-ਹਾੜ੍ਹੀ ਦੀ ਫ਼ਸਲ ਦੇ ਸੀਜ਼ਨ ਦੌਰਾਨ ਆੜ੍ਹਤੀਆਂ ਅਤੇ ਬੈਂਕਾਂ ਦੇ ਲੈਣ-ਦੇਣ ਸਬੰਧੀ ਕਈ ਅਣਸੁਖਾਵੀਆਂ ਲੱੁਟ ਖੋਹ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ | ਜਿਸ ਲਈ ਜਿਨਸ ਦੀ ਵੇਚ ਵੱਟ ਉਪਰੰਤ ਆੜ੍ਹਤੀਏ ਅਤੇ ਬੈਂਕਾਂ ਵਿਚ ਲੈਣ-ਦੇਣ ...

ਪੂਰੀ ਖ਼ਬਰ »

ਖੇਲੋ ਇੰਡੀਆ ਲਈ ਚੁਣਿਆ ਪਿੰਡ ਠੁੱਲੀਵਾਲ ਦਾ ਹੋਣਹਾਰ ਹਾਕੀ ਖਿਡਾਰੀ ਹਰਪਿੰਦਰ ਸਿੰਘ

ਮਹਿਲ ਕਲਾਂ, 15 ਅਪ੍ਰੈਲ (ਅਵਤਾਰ ਸਿੰਘ ਅਣਖੀ)-ਪਿੰਡ ਠੁੱਲੀਵਾਲ ਦੇ ਜੰਮਪਲ ਗ਼ਰੀਬ ਕਿਸਾਨ ਪਰਿਵਾਰ ਨਾਲ ਸਬੰਧਿਤ ਹੋਣਹਾਰ ਹਾਕੀ ਖਿਡਾਰੀ ਹਰਪਿੰਦਰ ਸਿੰਘ ਦੀ ਚੋਣ ਕੇਂਦਰ ਸਰਕਾਰ ਦੇ ਖੇਲੋ ਇੰਡੀਆ ਪ੍ਰੋਗਰਾਮ ਤਹਿਤ ਹੋਈ ਹੈ | ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX