ਤਾਜਾ ਖ਼ਬਰਾਂ


ਭਾਰਤ ਬਨਾਮ ਇੰਗਲੈਂਡ ਤੀਜਾ ਟੈੱਸਟ ਮੈਚ : ਭਾਰਤ ਦੀ ਟੀਮ ਨੇ ਇੰਗਲੈਂਡ ਨੂੰ ਦਿੱਤਾ 521 ਦੌੜਾਂ ਦਾ ਟੀਚਾ
. . .  1 day ago
ਅਟਲ ਜੀ ਨੇ ਸਮਰਾਟ ਦੀ ਤਰ੍ਹਾਂ ਹਰ ਇਕ ਦੇ ਦਿਲ 'ਤੇ ਰਾਜ ਕੀਤਾ - ਹਰਸਿਮਰਤ ਕੌਰ ਬਾਦਲ
. . .  1 day ago
ਨਵੀਂ ਦਿੱਲੀ, 20 ਅਗਸਤ - ਦਿੱਲੀ 'ਚ ਸਾਬਕਾ ਪ੍ਰਧਾਨ ਮੰਤਰੀ ਸਵ. ਅਟਲ ਬਿਹਾਰੀ ਵਾਜਪਾਈ ਦੀ ਪ੍ਰਾਰਥਨਾ ਸਭਾ ਮੌਕੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ...
ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜੇਲ੍ਹ 'ਚ ਮਿਲਣ ਪਹੁੰਚੇ ਗਿਆਨੀ ਗੁਰਬਚਨ ਸਿੰਘ
. . .  1 day ago
ਪਟਿਆਲਾ, 20 ਅਗਸਤ- ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ 'ਚ ਪਟਿਆਲਾ ਜੇਲ੍ਹ ਵਿਚ ਸਜ਼ਾ ਕੱਟ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਪਟਿਆਲਾ ਜੇਲ੍ਹ 'ਚ ਮਿਲਣ ਪਹੁੰਚੇ ...
ਜੰਮੂ-ਕਸ਼ਮੀਰ ਦੇ ਲੋਕਾਂ ਲਈ ਮਹਾਨ ਸ਼ਖ਼ਸੀਅਤ ਸਨ ਵਾਜਪਾਈ ਜੀ- ਮਹਿਬੂਬਾ ਮੁਫ਼ਤੀ
. . .  1 day ago
ਬਰਮਿੰਘਮ ਵਿਖੇ ਮਨਾਈ ਗਈ ਭਾਰਤੀ ਸੁਤੰਤਰਤਾ ਦਿਵਸ ਦੀ 71ਵੀਂ ਵਰ੍ਹੇਗੰਢ
. . .  1 day ago
ਬਰਮਿੰਘਮ,20 ਅਗਸਤ - ਇੰਗਲੈਂਡ ਦੇ ਬਰਮਿੰਘਮ 'ਚ ਕੌਂਸਲੇਟ ਜਨਰਲ ਆਫ਼ ਇੰਡੀਆ ਵੱਲੋਂ ਭਾਰਤੀ ਸੁਤੰਤਰਤਾ ਦਿਵਸ ਦੀ 71ਵੀਂ ਵਰ੍ਹੇਗੰਢ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਭਾਰਤੀ ਕੌਂਸਲ ਜਨਰਲ ਡਾ: ਅਮਨ ਪੁਰੀ ਨੇ ਤਿਰੰਗਾ ਲਹਿਰਾਇਆ। ...
ਆਂਧਰਾ ਪ੍ਰਦੇਸ਼ ਦੇ ਸਰਕਾਰੀ ਮੁਲਾਜ਼ਮਾਂ ਨੇ ਕੇਰਲ ਲਈ 20 ਕਰੋੜ ਦੀ ਕੀਤੀ ਆਰਥਿਕ ਸਹਾਇਤਾ
. . .  1 day ago
ਅਮਰਾਵਤੀ, 20 ਅਗਸਤ- ਆਂਧਰਾ ਪ੍ਰਦੇਸ਼ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਹੜ੍ਹ ਪ੍ਰਭਾਵਿਤ ਕੇਰਲ ਦੇ ਪੀੜਤਾਂ ਲਈ 20 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਐਲਾਨ ਕੀਤਾ ਹੈ। ਰਾਜ ਸਰਕਾਰ ਦੇ ਸਰਕਾਰੀ ਕਰਮਚਾਰੀ, ਅਧਿਆਪਕ ਅਤੇ ਪੈਨਸ਼ਨਰ ਆਪਣੀ...
ਭਾਰਤ ਬਨਾਮ ਇੰਗਲੈਂਡ ਤੀਜਾ ਟੈੱਸਟ ਮੈਚ : ਭਾਰਤ ਨੂੰ ਹੁਣ ਤੱਕ 364 ਦੌੜਾਂ ਦੀ ਲੀਡ, 195/2
. . .  1 day ago
ਵਿਨੇਸ਼ ਫੋਗਾਟ ਦੀ ਜਿੱਤ ਨਾਲ ਏਸ਼ੀਅਨ ਖੇਡਾਂ 'ਚੋਂ ਭਾਰਤ ਨੂੰ ਮਿਲਿਆ ਦੂਜਾ ਸੋਨ ਤਗਮਾ
. . .  1 day ago
ਜ਼ਹਿਰੀਲਾ ਚਾਰਾ ਖਾਣ ਨਾਲ ਕਈ ਪਸ਼ੂਆਂ ਦੀ ਮੌਤ
. . .  1 day ago
ਸੰਗਰੂਰ, 20 ਅਗਸਤ- ਧੂਰੀ ਦੇ ਨੇੜਲੇ ਪਿੰਡ ਟਿੱਬਾ 'ਚ ਜ਼ਹਿਰੀਲਾ ਚਾਰ ਖਾਣ ਨਾਲ ਅਚਾਨਕ ਕਈ ਪਸ਼ੂਆਂ ਦੇ ਮਰਨ ਅਤੇ ਕਈਆਂ ਪਸ਼ੂਆਂ ਦੇ ਬਿਮਾਰ ਹੋਣ ਦੀ ਖ਼ਬਰ ਮਿਲੀ ਹੈ। ਇਸ ਸਥਿਤੀ ਨੂੰ ਦੇਖਦੇ ਹੋਇਆ ਪਿੰਡ 'ਚ ਡਾਕਟਰਾਂ ਦੀ ਸਪੈਸ਼ਲ ਟੀਮ ਨੂੰ ਬੁਲਾਇਆ ਗਿਆ...
ਏਸ਼ੀਅਨ ਖੇਡਾਂ 2018 : ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਜਿੱਤਿਆ ਸੋਨ ਤਗਮਾ
. . .  1 day ago
ਅਟਲ ਜੀ ਤੋਂ ਸਾਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ - ਅਡਵਾਨੀ
. . .  1 day ago
ਬਾਗ਼ੀ ਧੜੇ ਨੇ ਖਹਿਰਾ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਥਾਪਿਆ ਐਕਟਿੰਗ ਪ੍ਰਧਾਨ
. . .  1 day ago
ਚੰਡੀਗੜ੍ਹ, 20 ਅਗਸਤ- ਆਮ ਆਦਮੀ ਪਾਰਟੀ ਦੇ ਬਾਗ਼ੀ ਧੜੇ ਨੇ ਅੱਜ ਬਗ਼ਾਵਤ ਦਾ ਇੱਕ ਹੋਰ ਕਦਮ ਚੁੱਕਦਿਆਂ ਸੁਖਪਾਲ ਸਿੰਘ ਖਹਿਰਾ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਐਕਟਿੰਗ ਪ੍ਰਧਾਨ ਥਾਪ ਦਿੱਤਾ । ਇਸ ਧੜੇ ਵੱਲੋਂ ਬਣਾਈ ਰਾਜਸੀ ਮਾਮਲਿਆਂ ਦੀ...
ਸ਼ਿਵ ਸੈਨਾ ਦਾ ਜ਼ਿਲ੍ਹਾ ਪ੍ਰਧਾਨ ਤੇ ਉਸ ਦਾ ਸਾਥੀ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ
. . .  1 day ago
ਜੈਤੋ, 20 ਅਗਸਤ(ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਥਾਨਕ ਪੁਲਿਸ ਵੱਲੋਂ ਸ਼ਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਤੇ ਉਸ ਦੇ ਸਾਥੀ ਨੂੰ 550 ਨਸ਼ੀਲੀਆਂ ਗੋਲੀਆਂ, 22 ਹਜ਼ਾਰ ਨਕਦ ਅਤੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਸੀ.ਆਈ.ਏ...
ਕਸ਼ਮੀਰ 'ਤੇ ਅਟਲ ਜੀ ਨੇ ਪੇਸ਼ ਕੀਤਾ ਵੱਖਰਾ ਨਜ਼ਰੀਆ - ਮੋਦੀ
. . .  1 day ago
ਵਾਜਪਾਈ ਜੀ ਨੇ ਆਪਣੀ ਜ਼ਿੰਦਗੀ ਲੋਕਤੰਤਰ ਨੂੰ ਕਰ ਦਿੱਤੀ ਸਮਰਪਿਤ- ਮੋਦੀ
. . .  1 day ago
ਅਸਾਮ ਸਰਕਾਰ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 3 ਕਰੋੜ ਦੀ ਵਿੱਤੀ ਸਹਾਇਤਾ ਦੇਣ ਦਾ ਕੀਤਾ ਐਲਾਨ
. . .  1 day ago
ਵਾਜਪਾਈ ਦੀ ਪ੍ਰਾਰਥਨਾ ਸਭਾ 'ਚ ਸ਼ਾਮਲ ਹੋਏ ਯੋਗ ਗੁਰੂ ਰਾਮਦੇਵ ਸਮੇਤ ਕਈ ਮੰਤਰੀ
. . .  1 day ago
ਐਸ.ਜੀ.ਪੀ.ਸੀ. ਵੱਲੋਂ ਕੇਰਲ ਨੂੰ ਭੇਜੀ ਗਈ ਰਾਹਤ ਸਮਗਰੀ
. . .  1 day ago
ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
. . .  1 day ago
ਏਸ਼ੀਅਨ ਖੇਡਾਂ 2018 : ਭਾਰਤੀ ਨਿਸ਼ਾਨੇਬਾਜ਼ ਲਕਸ਼ ਨੇ ਜਿੱਤਿਆ ਚਾਂਦੀ ਦਾ ਤਗਮਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਵੈਸਾਖ ਸੰਮਤ 550
ਵਿਚਾਰ ਪ੍ਰਵਾਹ: ਆਪਣੇ-ਆਪ ਨੂੰ ਸਮਰਪਿਤ ਕਰਕੇ ਹੀ ਮਾਣ ਪ੍ਰਾਪਤ ਕੀਤਾ ਜਾ ਸਕਦਾ ਹੈ। -ਗੁਰੂ ਨਾਨਕ ਦੇਵ ਜੀ
  •     Confirm Target Language  

ਦਿੱਲੀ

ਸ਼ਹਿਰ ਦੀ ਮਯੂਰ ਪੇਂਟ ਫੈਕਟਰੀ 'ਚ ਲੱਗੀ ਭਿਆਨਕ ਅੱਗ

ਜਗਾਧਰੀ, 15 ਅਪ੍ਰੈਲ (ਜਗਜੀਤ ਸਿੰਘ)-ਉਦਯੋਗਿਕ ਖੇਤਰ ਦੀ ਮਯੂਰ ਪੇਂਟ ਫੈਕਟਰੀ 'ਚ ਅਚਾਨਕ ਅੱਗ ਲੱਗ ਗਈ | ਵੇਖਦੇ ਹੀ ਵੇਖਦੇ ਅੱਗ ਨੇ ਭਿਅੰਕਰ ਰੂਪ ਧਾਰਣ ਕਰ ਲਿਆ | ਅੱਗ ਦੀ ਇਸ ਘਟਨਾ ਤੋਂ ਬਾਅਦ ਖੇਤਰ 'ਚ ਦਹਿਸ਼ਤ ਫੈਲ ਗਈ | ਸੂਚਨਾ ਮਿਲਣ ਤੋਂ ਬਾਅਦ ਫਾਇਰ ਬਿ੍ਗੇਡ ਦੀਆਂ 12 ...

ਪੂਰੀ ਖ਼ਬਰ »

ਗ੍ਰੰਥ ਅਕਾਦਮੀ ਦੇ ਚੈਅਰਮੈਨ ਵਲੋਂ ਦਾਣਾ ਮੰਡੀ ਦਾ ਅਚਨਚੇਤ ਨਿਰੀਖ਼ਣ

ਨੀਲੋਖੇੜੀ, 15 ਅਪ੍ਰੈਲ (ਆਹੂਜਾ)-ਹਰਿਆਣਾ ਸਰਕਾਰ 'ਚ ਗ੍ਰੰਥ ਅਕਾਦਮੀ ਦੇ ਚੇਅਰਮੈਨ ਤੇ ਪ੍ਰੋਫੈਸਰ ਵਰਿੰਦਰ ਚੌਹਾਨ ਨੇ ਕਿਹਾ ਕਿ ਕਿਤਾਬਾਂ ਦੇ ਨਾਂਅ 'ਤੇ ਨਿੱਜੀ ਸਕੂਲਾਂ ਵਲੋਂ ਕੀਤੀ ਜਾ ਰਹੀ ਘਪਲੇਬਾਜ਼ੀ ਨੂੰ ਛੇਤੀ ਹੀ ਸਰਕਾਰ ਨੂੰ ਜਾਣੂ ਕਰਵਾਇਆ ਜਾਵੇਗਾ ਤੇ ...

ਪੂਰੀ ਖ਼ਬਰ »

ਬੈਠਕ 'ਚ ਵੱਖ-ਵੱਖ ਮੁੱਦਿਆਂ 'ਤੇ ਕੀਤੀ ਚਰਚਾ

ਕੁਰੂਕਸ਼ੇਤਰ, 15 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਭਵਨ ਨਿਰਮਾਣ ਮਜ਼ਦੂਰ ਸੰਘ (ਇੰਟਕ) ਦੀ ਇਕ ਬੈਠਕ ਹੋਈ | ਬੈਠਕ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੁਮਾਰ ਨੇ ਕੀਤੀ | ਇਸ ਦੌਰਾਨ ਭਵਨ ਨਿਰਮਾਣ ਮਜ਼ਦੂਰ ਸੰਘ ਦੇ ਸੂਬਾਈ ਪ੍ਰਧਾਨ ਧਰਮਵੀਰ ਸਿੰਘ ਲੌਹਾਰ ਮੁੱਖ ...

ਪੂਰੀ ਖ਼ਬਰ »

ਸ਼ਹਿਰ ਦੇ ਡਾ. ਆਜ਼ਾਦ ਕੌਸ਼ਿਕ ਨੂੰ ਮਿਲਿਆ ਇੰਗਲੈਂਡ 'ਚ ਭਾਰਤ ਗੌਰਵ ਪੁਰਸਕਾਰ

ਥਾਨੇਸਰ/ਫਰੀਦਾਬਾਦ, 15 ਅਪ੍ਰੈਲ (ਅਜੀਤ ਬਿਊਰੋ)-ਸ਼ਹਿਰ ਦੇ ਮੂਲ ਵਾਸੀ ਪ੍ਰਸਿੱਧ ਸਿੱਖਿਆਵਿਦ ਡਾ. ਆਜ਼ਾਦ ਕੌਸ਼ਿਕ ਨੂੰ ਇੰਗਲੈਂਡ ਦੇ ਹਾਊਸ ਆਫ਼ ਕਾਮਨ ਬਿ੍ਟਿਸ਼ ਪਾਰਲੀਆਮੈਂਟ ਲੰਡਨ 'ਚ ਸੰਸਕ੍ਰਿਤੀ ਯੁਵਾ ਸੰਸਕਾ ਵਲੋਂ ਹੋਏ ਪ੍ਰੋਗਰਾਮ 'ਚ ਭਾਰਤ ਗੌਰਵ ਪੁਰਸਕਾਰ ...

ਪੂਰੀ ਖ਼ਬਰ »

ਕਾਮਨਵੈਲਥ ਖੇਡਾਂ 'ਚ ਗੋਲਡ ਮੈਡਲ ਜੇਤੂ ਦਾ ਕਰਨਾਲ ਪੁੱਜਣ 'ਤੇ ਕੀਤਾ ਸਵਾਗਤ

ਕਰਨਾਲ, 15 ਅਪ੍ਰੈਲ (ਗੁਰਮੀਤ ਸਿੰਘ ਸੱਗੂ)-ਆਸਟ੍ਰੇਲੀਆ ਵਿਖੇ ਹੋਈਆਂ ਕਾਮਨਵੈਲਥ ਖੇਡਾਂ ਦੌਰਾਨ ਸ਼ੂਟਿੰਗ 'ਚ ਗੋਲਡ ਮੈਡਲ ਜੇਤੂ ਕਰਨਾਲ ਵਾਸੀ ਖਿਡਾਰੀ ਅਨੀਸ਼ ਦਾ ਕਰਨਾਲ ਪੁਜਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਹਰਿਆਣਾ ਸ਼ੁਗਰਫੈੱਡ ਚੇਅਰਮੈਨ ਚੰਦਰ ਪ੍ਰਕਾਸ਼ ...

ਪੂਰੀ ਖ਼ਬਰ »

ਘੱਗਰ ਨਦੀ ਵਿਚ ਆ ਰਹੇ ਗੰਦੇ ਪਾਣੀ ਦੇ ਨਿਪਟਾਰੇ ਲਈ ਮੰਤਰੀ ਨੂੰ ਪੱਤਰ

ਰਤੀਆ, 15 ਅਪ੍ਰੈਲ (ਬੇਅੰਤ ਮੰਡੇਰ)-ਸਰਬ ਸਮਾਜ ਸਭਾ ਵਲੋਂ ਘੱਗਰ ਵਿਚ ਆ ਰਹੇ ਗੰਦੇ ਪਾਣੀ ਨੂੰ ਰੋਕਣ ਤੇ ਪੁਲ ਕੋਲ ਲੱਗੀ ਡਾਫ ਨੂੰ ਦੂਰ ਕਰਨ ਲਈ ਹਰਿਆਣਾ ਸਰਕਾਰ ਦੇ ਰਾਜ ਮੰਤਰੀ ਕਿ੍ਸ਼ਨ ਬੇਦੀ ਨੂੰ ਸਭਾ ਦੇ ਅਹੁਦੇਦਾਰਾਂ ਨੇ ਮਿਲਕੇ ਮੰਗ ਪੱਤਰ ਦਿੱਤਾ | ਮੰਗ ਪੱਤਰ ਦੇਣ ...

ਪੂਰੀ ਖ਼ਬਰ »

ਐਸ.ਸੀ./ਐਸ.ਟੀ. ਤੇ ਬੀ.ਪੀ.ਐਲ. ਪਰਿਵਾਰਾਂ ਨੂੰ ਮਿਲਣਗੇ ਮੁਫ਼ਤ ਗੈਸ ਕੁਨੈਕਸ਼ਨ 20 ਨੂੰ

ਕੁਰੂਕਸ਼ੇਤਰ, 15 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਐਸ.ਸੀ./ਐਸ.ਟੀ. ਤੇ ਬੀ.ਪੀ.ਐਲ. ਪਰਿਵਾਰਾਂ ਨੂੰ ਗੈਸ ਕੁਨੈਕਸ਼ਨ ਦੇਣ ਲਈ ਸ਼ੁਰੂ ਕੀਤੀ ਸਰਕਾਰੀ ਯੋਜਨਾ ਦਾ ਲਾਭ ਦੇਣ ਲਈ ਭਾਰਗਵ ਭਾਰਤ ਗੈਸ ਏਜੰਸੀ ਨੇ ਸਰਵੇ ਸ਼ੁਰੂ ਕਰ ਦਿੱਤਾ ਹੈ | ਏਜੰਸੀ ਦੇ ਸੰਚਾਲਕ ਲਲਿਤ ਭਾਰਗਵ ਨੇ ...

ਪੂਰੀ ਖ਼ਬਰ »

ਛੋਟੇ ਨੋਟਾਂ ਦਾ ਝਾਂਸਾ ਦੇ ਕੇ 10 ਲੱਖ਼ ਠੱਗਣ ਦੇ ਮਾਮਲੇ 'ਚ 2 ਕਾਬੂ, 1.80 ਲੱਖ ਬਰਾਮਦ

ਕੁਰੂਕਸ਼ੇਤਰ, 15 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਪੁਲਿਸ ਦੀ ਅਪਰਾਧ ਸ਼ਾਖਾ ਦੋ ਨੇ ਕਸ਼ਬਾ ਪਿਹੋਵਾ ਦੇ ਦੁਕਾਨਦਾਰ ਤੋਂ ਛੋਟੇ ਨੋਟਾਂ ਦਾ ਝਾਂਸਾ ਦੇ ਕੇ 10 ਲੱਖ ਰੁਪਏ ਦੀ ਠੱਗੀ ਕਰਨ ਦੇ ਮਾਮਲੇ 'ਚ 2 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਦੋਸ਼ੀ ਤੋਂ ਇਕ ਲੱਖ 80 ...

ਪੂਰੀ ਖ਼ਬਰ »

ਸ਼ਹੀਦ ਮਦਨ ਲਾਲ ਢੀਂਗੜਾ ਦਾ ਅਪਮਾਨ ਸਹਿਣ ਨਹੀਂ ਹੋਵੇਗਾ-ਅਰੋੜਾ

ਕਰਨਾਲ, 15 ਅਪ੍ਰੈਲ (ਗੁਰਮੀਤ ਸਿੰਘ ਸੱਗੂ)-ਸੀ.ਐਮ. ਸਿਟੀ ਸਥਿਤ ਸੈਕਟਰ-12 ਪਟਰੋਲ ਪੰਪ ਦੇ ਸਾਹਮਣੇ ਸਥਾਪਤ ਕੀਤੇ ਗਏ ਸ਼ਹੀਦ ਮਦਲ ਲਾਲ ਢੀਂਗੜਾ ਦੇ ਬੁੱਤ ਦੇ ਸਾਹਮਣੇ ਨਗਰ ਨਿਗਮ ਵਲੋਂ ਬਣਾਏ ਜਾ ਰਹੇ ਘੜਾ ਮਧਾਨੀ ਚੌਕ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ | ਪ੍ਰਤਿਮਾ ...

ਪੂਰੀ ਖ਼ਬਰ »

ਯਾਦਗਾਰ ਗੁਰਦੁਆਰਾ ਡੇਹਰਾ ਸਾਹਿਬ 'ਚ ਹੋਇਆ ਮਹਾਨ ਗੁਰਮਤਿ ਸਮਾਗਮ

ਕਰਨਾਲ/ਅਸੰਧ, 15 ਅਪ੍ਰੈਲ (ਗੁਰਮੀਤ ਸਿੰਘ ਸੱਗੂ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਮੈਂਬਰ ਜਥੇਦਾਰ ਭੁਪਿੰਦਰ ਸਿੰਘ ਅਸੰਧ ਨੇ ਕਿਹਾ ਕਿ ਗੁਰਬਾਣੀ ਦੀਆਂ ਸਿੱਖਿਆਵਾਂ 'ਤੇ ਅਮਲ ਕਰਕੇ ਮਨੁੱਖ ਗੁਰੂ ਸਾਹਿਬਾਨ ਪ੍ਰਤੀ ਸੱਚੀ ਸ਼ਰਧਾ ਪੇਸ਼ ...

ਪੂਰੀ ਖ਼ਬਰ »

ਕਰਨਾਲ ਦੀ ਹਵਾਈ ਪੱਟੀ ਦਾ ਹੋਵੇਗਾ ਨਵੀਨੀਕਰਨ

ਕਰਨਾਲ, 15 ਅਪ੍ਰੈਲ (ਗੁਰਮੀਤ ਸਿੰਘ ਸੱਗੂ)-ਜ਼ਿਲ੍ਹੇ ਦੀ ਨੇਵਲ ਵਿਖੇ ਹਵਾਈ ਪੱਟੀ ਦਾ ਛੇਤੀ ਹੀ ਨਵੀਂਕਰਨ ਕੀਤਾ ਜਾਵੇਗਾ | ਹਰਿਆਣਾ ਦੇ ਹਵਾਬਾਜੀ ਵਿਭਾਗ ਦੇ ਵਧੀਕ ਮੱੁਖ ਸਕੱਤਰ ਦਵਿੰਦਰ ਸਿੰਘ ਨੇ ਹਵਾਈ ਪੱਟੀ ਦਾ ਨਿਰੀਖਣ ਕੀਤਾ | ਜ਼ਿਕਰਯੋਗ ਹੈ ਕਿ 1996 ਵਿਚ ਬਣੀ ਹਵਾਈ ...

ਪੂਰੀ ਖ਼ਬਰ »

ਖਾਲਸਾ ਸਾਜਨਾ ਤੇ ਵਿਸਾਖੀ ਦਿਹਾੜਾ ਗੁਰਦੁਆਰਾ ਮੇਨ ਚੌਕ ਚੀਕਾ ਵਿਖੇ ਤਿਉਹਾਰ ਸ਼ਰਧਾ ਨਾਲ ਮਨਾਇਆ

ਗੂਹਲਾ ਚੀਕਾ, 15 ਅਪ੍ਰੈਲ (ਓ.ਪੀ. ਸੈਣੀ)-ਇਥੇ ਹਰ ਸਾਲ ਵਾਂਗ ਇਸ ਸਾਲ ਵੀ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸ਼ਹੀਦੀ ਮਾਰਗ ਮੇਨ ਚੌਕ ਚੀਕਾ ਵਿਖੇ ਖਾਲਸਾ ਸਾਜਨਾ ਦਿਹਾੜਾ ਅਤੇ ਵਿਸਾਖੀ ਦਿਹਾੜਾ ਵੱਡੀ ਸ਼ਰਧਾ ਤੇ ਖੁਸ਼ੀ ਨਾਲ ਮਨਾਇਆ | ਇਸ ਮੌਕੇ 'ਤੇ ਵੱਡੀ ਗਿਣਤੀ 'ਚ ...

ਪੂਰੀ ਖ਼ਬਰ »

ਸ਼ਰਾਰਤੀ ਅਨਸਰਾਂ ਪਵਿੱਤਰ ਬਾਈਬਲ ਤੇ ਮਸੀਹ ਧਾਰਮਿਕ ਲਿਟਰੇਚਰ ਸਮੇਤ ਘਰੇਲੂ ਸਾਮਾਨ ਨੂੰ ਲਗਾਈ ਅੱਗ

ਨੌਸ਼ਹਿਰਾ ਮੱਝਾ ਸਿੰਘ, 15 ਅਪ੍ਰੈਲ (ਤਰਸੇਮ ਸਿੰਘ ਤਰਾਨਾ)-ਪੁਲਿਸ ਚੌਕੀ ਨੌਸ਼ਹਿਰਾ ਮੱਝਾ ਸਿੰਘ ਤਹਿਤ ਆਉਂਦੇ ਪਿੰਡ ਕਲੇਰ ਕਲਾਂ ਵਿਖੇ ਪਿੰਡੋਂ ਬਾਹਰਵਾਰ ਕਾਲੋਨੀ ਵਿਖੇ ਬੀਤੀ ਰਾਤ ਸ਼ਰਾਰਤੀਆਂ ਵਲੋਂ ਪਵਿੱਤਰ ਬਾਈਬਲ, ਮਸੀਹ ਧਾਰਮਿਕ ਲਿਟਰੇਚਰ ਸਮੇਤ ਘਰੇਲੂ ...

ਪੂਰੀ ਖ਼ਬਰ »

ਹਰ ਸਾਲ ਮਿਰਗੀ ਦੀ ਬਿਮਾਰੀ ਲੈ ਕੇ ਪੈਦਾ ਹੁੰਦੇ ਹਨ 5 ਲੱਖ ਬੱਚੇ

ਲੁਧਿਆਣਾ, 15 ਅਪ੍ਰੈਲ (ਸਲੇਮਪੁਰੀ)- ਹੁਣ ਤੱਕ ਇਹੋ ਸਮਝਿਆ ਜਾਂਦਾ ਸੀ ਕਿ ਮਿਰਗੀ ਦੀ ਬਿਮਾਰੀ ਦਾ ਇਲਾਜ ਸਿਰਫ ਦਵਾਈ ਨਾਲ ਹੀ ਹੁੰਦਾ ਹੈ ਅਤੇ ਮਰੀਜ਼ ਨੂੰ ਸਾਰੀ ਉਮਰ ਇਹ ਦਵਾਈ ਖਾਣੀ ਪੈਂਦੀ ਹੈ | ਹਾਲਾਂਕਿ ਲਗਾਤਾਰ ਦਵਾਈ ਖਾਣ ਨਾਲ ਮਰੀਜ਼ ਨੂੰ ਯਾਦ ਸ਼ਕਤੀ ਘਟਣ ਤੇ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਯੋਗ ਦਿਵਸ ਲਈ ਕੇਂਦਰ ਜਾਰੀ ਕਰੇਗਾ 10 ਲੱਖ ਦਾ ਫ਼ੰਡ

ਜਲੰਧਰ, 15 ਅਪ੍ਰੈਲ (ਸ਼ਿਵ ਸ਼ਰਮਾ)- ਪੰਜਾਬ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦੀਆਂ ਤਿਆਰੀਆਂ ਕਰਨ ਦੀ ਸ਼ੁਰੂਆਤ ਕਰਦੇ ਹੋਏ ਸਕੂਲਾਂ ਸਮੇਤ ਹੋਰ ਵੀ ਵਿਭਾਗਾਂ 'ਚ ਲੋਕਾਂ ਨੂੰ ਯੋਗ ਦੀ ਸਿਖਲਾਈ ਦਿੱਤੀ ਜਾ ਰਹੀ ਹੈ | ਕੇਂਦਰ ਦੀ ਹਦਾਇਤ ਤੋਂ ਬਾਅਦ ਇਸ ਵਾਰ ਪੰਜਾਬ 'ਚ ...

ਪੂਰੀ ਖ਼ਬਰ »

ਗੁਰਦੁਆਰਾ ਗੁਰੂਡਾਂਗਮਾਰ 'ਤੇ ਕਬਜ਼ੇ ਤੋਂ ਬਾਅਦ ਸਿੱਕਮੀ ਬੋਧੀਆਂ ਦੀ ਗੁਰਦੁਆਰਾ ਚੁੰਗਥਾਂਗ 'ਤੇ ਵੀ ਅੱਖ

ਲੁਧਿਆਣਾ, 15 ਅਪ੍ਰੈਲ (ਪਰਮੇਸ਼ਰ ਸਿੰਘ)- ਸਿੱਕਮ 'ਚ ਭਾਰਤ-ਚੀਨ ਸਰਹੱਦ ਦੇ ਨੇੜੇ ਗੁਰੂ ਨਾਨਕ ਸਾਹਿਬ ਦੀ ਯਾਤਰਾ ਦੀ ਯਾਦਗਾਰ ਵਜੋਂ ਗੁਰੂਡਾਂਗ ਮਾਰ ਝੀਲ ਕੰਢੇ ਬਣਾਏ ਗਏ ਗੁਰਦੁਆਰਾ ਗੁਰੂਡਾਂਗਮਾਰ ਸਾਹਿਬ 'ਤੇ ਪਿਛਲੇ ਵਰ੍ਹੇ ਕਬਜ਼ਾ ਕਰਨ ਤੋਂ ਬਾਅਦ ਹੁਣ ਸਿੱਕਮ ਦੇ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ 'ਚ ਔਰਤ ਦੀ ਕੁੱਟਮਾਰ ਸਮੇਂ ਮੂਕ ਦਰਸ਼ਕ ਬਣਿਆ ਰਿਹਾ ਹੌਲਦਾਰ ਮੁਅੱਤਲ

ਫ਼ਿਰੋਜ਼ਪੁਰ, 15 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)-ਸਰਕਾਰੀ ਸਿਵਲ ਹਸਪਤਾਲ ਫ਼ਿਰੋਜ਼ਪੁਰ ਅੰਦਰ ਇਕ ਗਲੇ ਅਤੇ ਕੰਨ ਰੋਗਾਂ ਦੇ ਮਾਹਿਰ ਡਾ: ਖੁਸ਼ਹਾਲਦੀਪ ਸਿੰਘ ਵਲੋਂ ਇਕ ਔਰਤ ਦੀ ਕੀਤੀ ਗਈ ਭਾਰੀ ਕੁੱਟਮਾਰ ਸਮੇਂ ਹਾਜ਼ਰ ਹੋ ਕੇ ਵੀ ਮੂਕ ਦਰਸ਼ਕ ਬਣ ਕੇ ਘਟਨਾ ਨੂੰ ਦੇਖਣ ...

ਪੂਰੀ ਖ਼ਬਰ »

ਪੁਲਿਸ ਹਿਰਾਸਤ 'ਚੋਂ ਖ਼ਤਰਨਾਕ ਅਪਰਾਧੀ ਫਰਾਰ

ਲੁਧਿਆਣਾ, 15 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਰੇਲਵੇ ਸਟੇਸ਼ਨ ਤੋਂ ਪੁਲਿਸ ਹਿਰਾਸਤ 'ਚੋਂ ਇਕ ਖ਼ਤਰਨਾਕ ਅਪਰਾਧੀ ਦੇ ਫ਼ਰਾਰ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਕਈ ਸੰਗੀਨ ਮਾਮਲਿਆਂ ਦਾ ਸਾਹਮਣਾ ਕਰ ਰਹੇ ਫਾਜ਼ਿਲਕਾ ਦੇ ਰਹਿਣ ਵਾਲੇ ਗੁਰਮੀਤ ਸਿੰਘ ਨੂੰ ...

ਪੂਰੀ ਖ਼ਬਰ »

ਨਾਈਜੀਰੀਆ 'ਚ ਬੰਧਕ ਨੌਜਵਾਨ ਵਾਪਸ ਆਪਣੇ ਘਰਾਂ ਨੂੰ ਪਰਤੇ

ਨਗਰੋਟਾ ਬਗਵਾਂ/ਨਗਰੋਟਾ ਸੂਰੀਆ/ਪਾਲਮਪੁਰ, 15 ਅਪ੍ਰੈਲ (ਵਿਨੋਦ ਸਰੋਤਰੀ/ਬਲਜੀਤ ਮਹਿਰਾ/ਗੋਪਾਲ ਸੂਦ)-ਕੇਂਦਰ ਤੇ ਸੂਬਾ ਸਰਕਾਰਾਂ ਦੇ ਅਣਥਕ ਯਤਨਾਂ ਸਦਕਾ ਨਾਈਜੀਰੀਆ 'ਚ ਬੰਦੀ ਬਣਾਏ ਹਿਮਾਚਲੀ ਨੌਜਵਾਨ ਪੰਕਜ ਕੁਮਾਰ, ਅਜੇ ਕੁਮਾਰ ਤੇ ਸੁਸ਼ੀਲ ਧੀਮਾਨ ਆਪਣੇ ਘਰਾਂ ਨੂੰ ...

ਪੂਰੀ ਖ਼ਬਰ »

ਸਨਅਤੀ ਮੰਦੀ ਨਾਲ ਵੀ ਨਹੀਂ ਵਧ ਰਹੀ ਬਿਜਲੀ ਦੀ ਮੰਗ

ਜਲੰਧਰ, 15 ਅਪ੍ਰੈਲ (ਸ਼ਿਵ ਸ਼ਰਮਾ)-ਪਿਛਲੇ ਦੋ ਸਾਲਾਂ ਤੋਂ ਪੰਜਾਬ ਵਾਧੂ ਬਿਜਲੀ ਵਾਲਾ ਸੂਬਾ ਬਣ ਗਿਆ ਹੈ ਪਰ ਕੁਝ ਸਮੇਂ ਤੋਂ ਆਈ ਸਨਅਤੀ ਮੰਦੀ ਕਰਕੇ ਬਿਜਲੀ ਦੀ ਮੰਗ ਨਹੀਂ ਵਧੀ ਹੈ ਜਿਸ ਕਰਕੇ ਪਾਵਰਕਾਮ ਨੂੰ ਹਰ ਸਾਲ ਹੁਣ ਬਿਜਲੀ ਕੰਪਨੀਆਂ ਤੋਂ ਬਿਨ੍ਹਾਂ ਬਿਜਲੀ ਲਏ ...

ਪੂਰੀ ਖ਼ਬਰ »

ਕੰਧਾਲਾ ਜੱਟਾਂ ਦੇ ਵਿੱਦਿਅਕ ਅਦਾਰੇ ਤੇ ਹਸਪਤਾਲ ਇਲਾਕੇ ਲਈ ਵਰਦਾਨ

ਅੱਡਾ ਸਰਾਂ, 15 ਅਪ੍ਰੈਲ (ਹਰਜਿੰਦਰ ਸਿੰਘ ਮਸੀਤੀ)- ਸਮਾਜ ਨੂੰ ਜਿੱਥੇ ਅਨੇਕਾਂ ਸਮਾਜਿਕ ਬੁਰਾਈਆਂ ਨੇ ਜਕੜ ਰੱਖਿਆ ਹੈ, ਉੱਥੇ ਦੂਜੇ ਪਾਸੇ ਚੰਗੇ ਲੋਕ ਸਮਾਜ ਨੂੰ ਸਿਹਤਮੰਦ ਬਣਾਉਣ ਲਈ ਵੱਡੇ ਉਪਰਾਲੇ ਕਰ ਰਹੇ ਹਨ, ਅਜਿਹੀ ਹੀ ਇਕ ਸੰਸਥਾ ਹੈ ਪ੍ਰਬੰਧਕ ਕਮੇਟੀ ਪਬਲਿਕ ...

ਪੂਰੀ ਖ਼ਬਰ »

ਡੇਰਾਬੱਸੀ ਨੇੜਲੇ ਪਿੰਡਾਂ 'ਚ 19 ਏਕੜ ਕਣਕ ਤੇ 18 ਏਕੜ ਨਾੜ ਸੜਿਆ

ਡੇਰਾਬੱਸੀ, 15 ਅਪ੍ਰੈਲ (ਸ਼ਾਮ ਸਿੰਘ ਸੰਧੂ)- ਡੇਰਾਬੱਸੀ ਨੇੜਲੇ ਪਿੰਡ ਕਕਰਾਲੀ, ਮੋਰਠੀਕਰੀ, ਬਿਜ਼ਨਪੁਰ, ਮੀਆਂਪੁਰ ਅਤੇ ਭਗਵਾਸੀ ਵਿਖੇ ਖੇਤਾਂ 'ਚ ਅਚਾਨਕ ਅੱਗ ਲੱਗਣ ਕਾਰਨ ਕਰੀਬ 19 ਏਕੜ 'ਚ ਖੜ੍ਹੀ ਕਣਕ ਦੀ ਫ਼ਸਲ ਅਤੇ 18 ਏਕੜ ਨਾੜ ਸੜ ਗਿਆ | ਸੂਚਨਾ ਮਿਲਣ ਮਗਰੋਂ ...

ਪੂਰੀ ਖ਼ਬਰ »

ਬੀ.ਸੀ.ਆਈ. ਵਲੋਂ ਜੰਮੂ ਤੇ ਕਠੂਆ ਬਾਰ ਐਸੋ. ਨੂੰ ਹੜਤਾਲ ਖ਼ਤਮ ਕਰਨ ਦੀ ਅਪੀਲ

ਨਵੀਂ ਦਿੱਲੀ, 15 ਅਪ੍ਰੈਲ (ਏਜੰਸੀ)- ਬਾਰ ਕੌਾਸਲ ਆਫ ਇੰਡੀਆ ਨੇ ਜੰਮੂ ਤੇ ਕਠੂਆ ਬਾਰ ਐਸੋਸੀਏਸ਼ਨ ਨੂੰ ਆਪਣੀ ਹੜਤਾਲ ਵਾਪਸ ਲੈਣ ਲਈ ਕਿਹਾ ਹੈ ਤੇ ਕਠੂਆ ਜਬਰ ਜਨਾਹ ਤੇ ਹੱਤਿਆ ਮਾਮਲੇ 'ਚ ਵਕੀਲਾਂ ਨਾਲ ਜੁੜੇ ਕਥਿਤ ਬਦਸਲੂਕੀ ਦੇ ਮਾਮਲੇ 'ਚ ਹਾਈ ਕੋਰਟ ਦੇ ਸਾਬਕਾ ਚੀਫ ...

ਪੂਰੀ ਖ਼ਬਰ »

ਡਾ: ਅੰਬੇਡਕਰ ਦੇ ਜਨਮ ਦਿਵਸ ਮੌਕੇ ਲੁਧਿਆਣਾ 'ਚ ਸ਼ੋਭਾ ਯਾਤਰਾ

ਲੁਧਿਆਣਾ, 15 ਅਪ੍ਰੈਲ (ਕਵਿਤਾ ਖੁੱਲਰ)-ਡਾ: ਅੰਬੇਡਕਰ ਨਵਯੁਵਕ ਦਲ ਵਲੋਂ ਭਾਰਤ ਰਤਨ ਡਾ: ਬੀ.ਆਰ ਅੰਬੇਡਕਰ ਦੇ 127ਵੇਂ ਜਨਮ ਦਿਵਸ ਮੌਕੇ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਨਾਲ ਐਤਵਾਰ ਨੂੰ ਪੂਰਾ ਸ਼ਹਿਰ ਜੈ ਭੀਮ, ਜੈ ਭਾਰਤ ਦੇ ਨਾਅਰਿਆਂ ਨਾਲ ਗੂੰਜ ਉਠਿਆ | ਸ਼ੋਭਾ ਯਾਤਰਾ ...

ਪੂਰੀ ਖ਼ਬਰ »

ਸਨਅਤੀ ਮੰਦੀ ਨਾਲ ਵੀ ਨਹੀਂ ਵਧ ਰਹੀ ਬਿਜਲੀ ਦੀ ਮੰਗ

ਜਲੰਧਰ, 15 ਅਪ੍ਰੈਲ (ਸ਼ਿਵ ਸ਼ਰਮਾ)-ਪਿਛਲੇ ਦੋ ਸਾਲਾਂ ਤੋਂ ਪੰਜਾਬ ਵਾਧੂ ਬਿਜਲੀ ਵਾਲਾ ਸੂਬਾ ਬਣ ਗਿਆ ਹੈ ਪਰ ਕੁਝ ਸਮੇਂ ਤੋਂ ਆਈ ਸਨਅਤੀ ਮੰਦੀ ਕਰਕੇ ਬਿਜਲੀ ਦੀ ਮੰਗ ਨਹੀਂ ਵਧੀ ਹੈ ਜਿਸ ਕਰਕੇ ਪਾਵਰਕਾਮ ਨੂੰ ਹਰ ਸਾਲ ਹੁਣ ਬਿਜਲੀ ਕੰਪਨੀਆਂ ਤੋਂ ਬਿਨ੍ਹਾਂ ਬਿਜਲੀ ਲਏ ਬਿਨ੍ਹਾਂ ਹੀ ਕਰੋੜਾਂ ਰੁਪਏ ਦੇ ਫਿਕਸ ਚਾਰਜਿਜ਼ ਦੀ ਅਦਾਇਗੀ ਕਰਦੇ ਰਹਿਣਾ ਪਵੇਗਾ ਸਗੋਂ ਆਉਂਦੇ ਸਮੇਂ 'ਚ ਹਰ ਵਰਗ ਲਈ ਬਿਜਲੀ ਲਗਾਤਾਰ ਮਹਿੰਗੀ ਹੁੰਦੀ ਰਹੇਗੀ | ਜੀ. ਐੱਸ. ਟੀ. ਤੋਂ ਪਹਿਲਾਂ ਚਾਹੇ ਪੰਜਾਬ 'ਚ ਕੁਝ ਸਨਅਤੀ ਇਕਾਈਆਂ ਜ਼ਰੂਰ ਰਾਤ ਦੀਆਂ ਸ਼ਿਫ਼ਟਾਂ 'ਚ ਚਲਦੀਆਂ ਸਨ ਜਿਸ ਕਰਕੇ ਬਿਜਲੀ ਦੀ ਮੰਗ ਬਣੀ ਰਹਿੰਦੀ ਸੀ ਪਰ ਚੀਨ ਤੋਂ ਆਉਂਦੇ ਸਾਮਾਨ ਦੀ ਭਰਮਾਰ ਤੋਂ ਇਲਾਵਾ ਕੁਝ ਹੋਰ ਕਾਰਨਾਂ ਕਰਕੇ ਵੀ ਸਨਅਤੀ ਇਕਾਈਆਂ 'ਚ ਮੰਦਾ ਚੱਲ ਰਿਹਾ ਹੈ | ਅਕਤੂਬਰ ਦੇ ਮਹੀਨੇ 'ਚ ਬਿਜਲੀ ਦੀ ਮੰਗ 5000 ਮੈਗਾਵਾਟ ਤੱਕ ਰਹਿ ਜਾਂਦੀ ਹੈ ਤਾਂ ਅੱਜ ਵੀ ਪੈਡੀ ਸੀਜ਼ਨ ਤੋਂ ਬਾਅਦ ਬਿਜਲੀ ਦੀ ਮੰਗ 5000 ਮੈਗਾਵਾਟ ਤੱਕ ਹੀ ਰਹਿੰਦੀ ਹੈ | ਪੰਜਾਬ 'ਚ ਅਜੇ ਸਨਅਤੀ ਇਕਾਈਆਂ ਦੀ ਆਮਦ 'ਚ ਵਾਧਾ ਨਹੀਂ ਹੋਇਆ ਹੈ ਸਗੋਂ ਪੰਜਾਬ ਦੇ ਕਈ ਸਨਅਤੀ ਇਕਾਈਆਂ ਨੇ ਆਪਣੇ ਵਾਧੂ ਸਨਅਤੀ ਯੂਨਿਟ ਰਾਜਸਥਾਨ, ਉਤਰਾਂਚਲ ਵਰਗੀਆਂ ਜਗਾਵਾਂ 'ਤੇ ਜ਼ਰੂਰ ਲਗਾ ਲਏ ਹਨ ਜਿੱਥੇ ਕਿ ਸਰਕਾਰੀ ਤੌਰ 'ਤੇ ਨਹੀਂ ਸਗੋਂ ਸਨਅਤੀ ਇਕਾਈਆਂ ਲਈ ਨਿੱਜੀ ਕੰਪਨੀਆਂ ਨੇ ਸੇਜ ਸਥਾਪਿਤ ਕੀਤੇ ਹੋਏ ਹਨ | ਬਿਜਲੀ ਮਾਹਰਾਂ ਦਾ ਕਹਿਣਾ ਹੈ ਕਿ ਪੰਜਾਬ ਵਾਧੂ ਬਿਜਲੀ ਵਾਲਾ ਸੂਬਾ ਹੈ ਤੇ ਇਸ ਦੇ ਬਾਵਜੂਦ ਜੇਕਰ ਬਿਜਲੀ ਹਰ ਸਾਲ ਮਹਿੰਗੀ ਹੋ ਰਹੀ ਹੈ | ਇਸ ਦਾ ਇਕ ਕਾਰਨ ਪੰਜਾਬ ਵਿਚ ਬਿਜਲੀ ਦੀ ਖਪਤ ਲਗਾਤਾਰ ਘੱਟ ਗਈ ਹੈ | ਪੰਜਾਬ 'ਚ ਜੇਕਰ ਨਵੀਆਂ ਸਨਅਤੀ ਇਕਾਈਆਂ ਦੀ ਆਮਦ ਹੁੰਦੀ ਤਾਂ 12 ਮਹੀਨੇ ਤੱਕ ਬਿਜਲੀ ਦੀ ਮੰਗ ਹੀ 8000 ਮੈਗਾਵਾਟ ਤੱਕ ਰਹਿਣੀ ਸੀ ਪਰ ਇਹ ਮੰਗ 5000 ਮੈਗਾਵਾਟ ਤੱਕ ਹੀ ਰਹਿ ਰਹੀ ਹੈ | ਨਿੱਜੀ ਕੰਪਨੀਆਂ ਨਾਲ ਕੀਤੇ ਗਏ ਬਿਜਲੀ ਖ਼ਰੀਦ ਸਮਝੌਤਿਆਂ ਮੁਤਾਬਿਕ ਜੇਕਰ ਪਾਵਰਕਾਮ ਬਿਜਲੀ ਦੀ ਵਰਤੋਂ ਨਹੀਂ ਕਰਦਾ ਤਾਂ ਉਸ ਨੂੰ ਹਰ ਸਾਲ 2000 ਕਰੋੜ ਰੁਪਏ ਦੇ ਫਿਕਸ ਚਾਰਜਿਜ਼ ਲਗਾਤਾਰ ਦੇਣੇ ਪੈਣਗੇ | ਹੁਣ ਤੱਕ ਤਾਂ ਨਿੱਜੀ ਕੰਪਨੀਆਂ ਨੂੰ ਹੀ ਹਰ ਸਾਲ ਕਰੋੜਾਂ ਰੁਪਏ ਫਿਕਸ ਚਾਰਜਿਜ਼ ਦੇ ਦੇਣੇ ਪੈਂਦੇ ਰਹੇ ਹਨ ਸਗੋਂ ਬਠਿੰਡਾ ਅਤੇ ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਹੋਣ ਤੋਂ ਬਾਅਦ ਇਸ ਦੇ ਫਿਕਸ ਚਾਰਜਿਜ਼ ਦੀ ਵੀ ਅਦਾਇਗੀ ਪਾਵਰ ਕਾਮ ਨੂੰ ਕਰਨੀ ਪਵੇਗੀ | ਪੰਜਾਬ 'ਚ ਸਨਅਤੀ ਇਕਾਈਆਂ ਦੀ ਹੋਰ ਆਮਦ ਨਾਲ ਹੀ ਲੋਕਾਂ ਨੂੰ ਸਸਤੀ ਬਿਜਲੀ ਨਸੀਬ ਹੋ ਸਕਦੀ ਹੈ |


ਖ਼ਬਰ ਸ਼ੇਅਰ ਕਰੋ

''ਨਾਨਕ ਸ਼ਾਹ ਫ਼ਕੀਰ'' ਅਕਾਲੀ ਲੀਡਰਸ਼ਿਪ ਲਈ ਨਵੀਂ ਚੁਣੌਤੀ

ਜਲੰਧਰ, 15 ਅਪ੍ਰੈਲ (ਮੇਜਰ ਸਿੰਘ)-ਸਿੱਖ ਧਰਮ ਦੇ ਬਾਨੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਉਪਦੇਸ਼ ਬਾਰੇ ਬਣੀ ਫ਼ਿਲਮ ''ਨਾਨਕ ਸ਼ਾਹ ਫ਼ਕੀਰ'' ਦੇ ਰਿਲੀਜ਼ ਹੋਣ ਬਾਰੇ ਛਿੜੇ ਰੇੜਕੇ ਨੇ ਅਕਾਲੀ ਲੀਡਰਸ਼ਿਪ ਲਈ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ | ...

ਪੂਰੀ ਖ਼ਬਰ »

ਪਾਕਿ ਪ੍ਰਧਾਨ ਮੰਤਰੀ ਨੇ ਪੰਜਾਬ ਤੇ ਸਿੰਧ 'ਚ ਨਵੇਂ ਸੂਬੇ ਬਣਾਉਣ ਲਈ ਮੀਟਿੰਗ ਬੁਲਾਈ

ਇਸਲਾਮਾਬਾਦ, 15 ਅਪ੍ਰੈਲ (ਪੀ. ਟੀ. ਆਈ.)-ਪੰਜਾਬ ਤੇ ਸਿੰਧ ਸੂਬਿਆਂ ਵਿਚੋਂ ਵੱਖਰੇ ਸੂਬੇ ਬਣਾਉਣ ਦੀ ਵਧ ਰਹੀ ਮੰਗ ਦਰਮਿਆਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖ਼ਕਾਨ ਅਬਾਸੀ ਨੇ ਨਵੇਂ ਸੂਬੇ ਬਣਾਉਣ ਦੇ ਮੁੱਦੇ 'ਤੇ ਆਮਸਹਿਮਤੀ ਬਣਾਉਣ ਲਈ ਗੱਲਬਾਤ ਵਾਸਤੇ ਸਾਰੀਆਂ ...

ਪੂਰੀ ਖ਼ਬਰ »

ਜਾਂਚ ਏਜੰਸੀਆਂ ਏਨੇ ਜ਼ਿਆਦਾ ਗਵਾਹ ਕਿਉਂ ਬਣਾਉਂਦੀਆਂ ਹਨ-ਸੁਪਰੀਮ ਕੋਰਟ ਹੈਰਾਨ

ਨਵੀਂ ਦਿੱਲੀ, 15 ਅਪ੍ਰੈਲ (ਪੀ. ਟੀ. ਆਈ.)-ਸੁਪਰੀਮ ਕੋਰਟ ਨੇ ਇਸ ਗੱਲ 'ਤੇ ਹੈਰਾਨੀ ਜ਼ਾਹਰ ਕੀਤੀ ਹੈ ਕਿ ਜਾਂਚ ਏਜੰਸੀਆਂ ਹਮੇਸ਼ਾ ਗਿਣਤੀ ਵਿਚ ਵਿਸ਼ਵਾਸ ਕਿਉਂ ਰੱਖਦੀਆਂ ਹਨ ਅਤੇ ਅਦਾਲਤ ਸਾਹਮਣੇ ਆਪਣੇ ਦੋਸ਼ ਸਾਬਤ ਕਰਨ ਲਈ ਸੈਂਕੜੇ ਗਵਾਹ ਬਣਾਉਂਦੀਆਂ ਹਨ | ਸੁਪਰੀਮ ਕੋਰਟ ...

ਪੂਰੀ ਖ਼ਬਰ »

ਭਾਰਤ ਨਾਲ ਪਾਕਿਸਤਾਨ ਸਭ ਮੁੱਦੇ ਸ਼ਾਂਤੀ ਨਾਲ ਸੁਲਝਾਵੇ- ਸੰਯੁਕਤ ਰਾਸ਼ਟਰ ਅਧਿਕਾਰੀ

ਸੰਯੁਕਤ ਰਾਸ਼ਟਰ, 15 ਅਪ੍ਰੈਲ (ਏਜੰਸੀ)- ਭਾਰਤ-ਪਾਕਿ ਕੰਟਰੋਲ ਰੇਖਾ 'ਤੇ ਜਾਰੀ ਤਣਾਅ ਤੋਂ ਚਿੰਤਤ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਤਰੇਸ ਦੇ ਇਕ ਪ੍ਰਮੁੱਖ ਅਧਿਕਾਰੀ ਨੇ ਪਾਕਿਸਤਾਨ ਨੂੰ ਸਲਾਹ ਦਿੰਦਿਆਂ ਕਿਹਾ ਹੈ ਉਸ ਨੂੰ ਭਾਰਤ ਨਾਲ ਸਭ ਲੰਬਿਤ ...

ਪੂਰੀ ਖ਼ਬਰ »

ਪਾਕਿਸਤਾਨ ਵਲੋਂ ਬਾਬਰ ਕਰੂਜ਼ ਮਿਜ਼ਾਈਲ ਦਾ ਸਫ਼ਲ ਪ੍ਰੀਖਣ

ਇਸਲਾਮਾਬਾਦ, 15 ਅਪ੍ਰੈਲ (ਏਜੰਸੀ)-ਪਾਕਿਸਤਾਨ ਵਲੋਂ ਦੇਸ਼ 'ਚ ਬਣਾਈ ਗਈ ਬਾਬਰ ਕਰੂਜ਼ ਮਿਜ਼ਾਈਲ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ ਹੈ, ਰਵਾਇਤੀ ਤੇ ਗੈਰ-ਰਵਾਇਤੀ ਹਥਿਆਰਾਂ ਨਾਲ ਲੈਸ ਇਹ ਮਿਜ਼ਾਈਲ 700 ਕਿਲੋਮੀਟਰ ਤੱਕ ਕਈ ਭਾਰਤੀ ਸ਼ਹਿਰਾਂ ਤੱਕ ਮਾਰ ਕਰ ਸਕਦੀ ਹੈ | ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX