ਜਗਾਧਰੀ, 15 ਅਪ੍ਰੈਲ (ਜਗਜੀਤ ਸਿੰਘ)-ਜਾਣਕਾਰ ਵਿਅਕਤੀ ਵਲੋਂ 6 ਗੋਲੀਆਂ ਦਾਗ ਕੇ ਇਕ ਔਰਤ ਦੀ ਹੱਤਿਆ ਕਰ ਦਿੱਤੀ ਗਈ | ਇਹ ਵਾਰਦਾਤ ਤੇਜਲੀ ਰੋਡ ਸਥਿਤ ਇਕ ਮਕਾਲ 'ਚ ਦੇਰ ਰਾਤ ਹੋਈ | ਹੱਤਿਆ ਕਰਨ ਤੋਂ ਬਾਅਦ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ | ਦੱਸਿਆ ਗਿਆ ਹੈ ਕਿ ਔਰਤ ਅਤੇ ...
ਏਲਨਾਬਾਦ, 14 ਅਪ੍ਰੈਲ (ਜਗਤਾਰ ਸਮਾਲਸਰ)-ਰਣਯੋਧ ਰਿਕਾਰਡਸ ਤੇ ਗੀਤਕਾਰ ਕਾਲਾ ਖਾਨਪੁਰੀ ਲਿਬਨਾਨ ਦੀ ਪੇਸ਼ਕਸ ਧਾਰਮਿਕ ਗੀਤ 'ਖਾਲਸਾ' ਅੱਜ ਅਵਤਾਰ ਸਿੰਘ ਕਲੇਰ (ਰਾਜ ਸੂਚਨਾ ਕਮਿਸ਼ਨਰ ਪੰਜਾਬ) ਵਲੋਂ ਰਿਲੀਜ਼ ਕੀਤਾ ਗਿਆ | ਇਸ ਮੌਕੇ ਉਨ੍ਹਾਂ ਆਖਿਆ ਕਿ ਅਜਿਹੇ ਧਾਰਮਿਕ ...
ਥਾਨੇਸਰ, 15 ਅਪ੍ਰੈਲ (ਅਜੀਤ ਬਿਊਰੋ)-ਭਾਰਤ ਸਾਧੂ ਸਮਜ ਦੇ ਕੌਮੀ ਮੀਤ ਪ੍ਰਧਾਨ ਅਤੇ ਜੈਰਾਮ ਸੰਸਥਾਵਾਂ ਦੇ ਮੁਖੀ ਬ੍ਰਹਮ ਸਵਰੂਪ ਬ੍ਰਹਮਚਾਰੀ ਨੇ ਕਿਹਾ ਕਿ ਅੱਜ ਸਮਾਜ 'ਚ ਜਿਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਹਨ, ਉਸ ਤੋਂ ਕੇਵਲ ਬੇਟੀਆਂ ਨੂੰ ਸਿੱਖਿਅਤ ਕਰਨ ਨਾਲ ...
ਏਲਨਾਬਾਦ, 15 ਅਪ੍ਰੈਲ (ਜਗਤਾਰ ਸਮਾਲਸਰ)-ਜੰਮੂ-ਕਸ਼ਮੀਰ ਦੇ ਕਠੂਆ 'ਚ ਜਬਰ-ਜਨਾਹ ਦਾ ਸ਼ਿਕਾਰ ਹੋਈ ਅੱਠ ਸਾਲਾ ਬੱਚੀ ਆਸਿਫ਼ਾ ਨੂੰ ਨਿਆਂ ਦਿਵਾਉਣ ਲਈ ਪਿਛਲੀ ਰਾਤ ਸਰਵ ਭਾਰਤ ਨੌਜਵਾਨ ਸਭਾ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਵਲੋਂ ਸ਼ਹਿਰ 'ਚ ਮੋਮਬੱਤੀ ਮਾਰਚ ...
ਕੁਰੂਕਸ਼ੇਤਰ, 15 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਇੰਡੀਅਨ ਨੈਸ਼ਨਲ ਲੋਕਦਲ ਦੀ ਵਿਦਿਆਰਥੀ ਇਕਾਈ ਇਨਸੋ ਵਲੋਂ ਪੰਜਾਬੀ ਧਰਮਸ਼ਾਲਾ 'ਚ ਵਿਦਿਆਰਥੀਆਂ ਦੇ ਮੁੱਦਿਆਂ ਨੂੰ ਲੈ ਕੇ ਜਨਸਭਾ ਕੀਤੀ ਗਈ | ਪ੍ਰੋਗਰਾਮ 'ਚ ਇਨਸੋ ਕੌਮੀ ਪ੍ਰਧਾਨ ਦਿਗਵਿਜੈ ਸਿੰਘ ਚੌਟਾਲਾ ਨੇ ...
ਨਰਾਇਣਗੜ੍ਹ, 15 ਅਪ੍ਰੈਲ (ਪੀ. ਸਿੰਘ)-ਅਰਾਮ ਘਰ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਰਤਨ ਲਾਲ ਕਟਾਰੀਆ ਨੇ ਕਿਹਾ ਕਿ ਅੰਬਾਲਾ ਲੋਕ ਸਭਾ ਇਲਾਕੇ ਵਿਚ ਟਰਾਂਸਪੋਰਟ ਹੱਬ ਬਣੇਗਾ, ਜਿਸ 'ਤੇ 50 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਖ਼ਰਚ ਕੀਤੀ ਜਾਵੇਗੀ | ਉਨ੍ਹਾਂ ...
ਕੁਰੂਕਸ਼ੇਤਰ, 15 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਪ੍ਰਵੀਨ ਚੌਧਰੀ ਦੀ ਅਗਵਾਈ 'ਚ ਫੌਜੀ ਕਾਲੋਨੀ ਦੇ ਲੋਕ ਡੀ.ਸੀ. ਤੋਂ ਕੇ.ਡੀ.ਬੀ. ਦੀ ਖਾਲੀ ਥਾਂ ਨੂੰ ਸਕੂਲ ਲਈ ਦਿਲਵਾਉਣ ਦੀ ਮੰਗ ਕਰਨਗੇ | ਐਤਵਾਰ ਨੂੰ ਕਾਲੋਨੀ ਵਾਸੀਆਂ ਨੇ ਇਸ ...
ਬਾਬੈਨ, 15 ਅਪ੍ਰੈਲ (ਡਾ. ਦੀਪਕ ਦੇਵਗਨ)-ਮੌਸਮ ਸਾਫ਼ ਹੁੰਦੇ ਹੀ ਕਣਕ ਦੀ ਕਟਾਈ 'ਚ ਤੇਜੀ ਆਉਣ ਕਾਰਣ ਅਨਾਜ਼ ਮੰਡੀ 'ਚ ਕਣਕ ਦੀ ਆਮਦ ਤੇਜ ਹੋ ਗਈ ਹੈ | ਮੌਸਮ ਦੀ ਖ਼ਰਾਬੀ ਦੇ ਚੱਲਦਿਆਂ ਇਸ ਸਾਲ ਇਕ ਅਪ੍ਰੈਲ ਤੋਂ ਲੈ ਕੇ 14 ਅਪ੍ਰੈਲ ਤੱਕ ਬਾਬੈਨ ਮੰਡੀ 'ਚ ਕੇਵਲ 32 ਹਜ਼ਾਰ 500 ਕੁਇੰਟਲ ...
ਅਸੰਧ, 15 ਅਪ੍ਰੈਲ (ਅਜੀਤ ਬਿਊਰੋ)-ਜੀਂਦ ਰੋਡ ਸਥਿਤ ਖੇਤਾਂ 'ਚ ਅੱਗ ਲਗ ਗਈ | ਅੱਗ ਲੱਗਣ ਦੇ ਕਾਰਣਾਂ ਦਾ ਪਤਾ ਨਹੀਂ ਚੱਲ ਸਕਿਆ | ਅੱਗ ਏਨੀ ਜ਼ਬਰਦਸਤ ਸੀ ਕਿ ਫਾਇਰ ਬਿ੍ਗੇਡ ਦੀਆਂ 2 ਗੱਡੀਆਂ ਨੇ ਤਕਰੀਬਨ ਡੇਢ ਘੰਟੇ 'ਚ ਅੱਗ 'ਤੇ ਕਾਬੂ ਪਾਇਆ | ਜਾਣਕਾਰੀ ਮੁਤਾਬਿਕ ਇਸ ਅੱਗ 'ਚ ...
ਏਲਨਾਬਾਦ, 15 ਅਪ੍ਰੈਲ (ਜਗਤਾਰ ਸਮਾਲਸਰ)-ਸਬ-ਡਵੀਜ਼ਨਲ ਜੂਡੀਸ਼ੀਅਲ ਮੈਜਿਸਟ੍ਰੇਟ ਦੁਸ਼ਿਅੰਤ ਚੌਧਰੀ ਨੇ 3 ਲੱਖ ਰੁਪਏ ਦੇ ਚੈੱਕ ਬਾਊਾਸ ਮਾਮਲੇ 'ਚ ਰਾਣੀਆ ਵਾਸੀ ਇਕ ਮਾਂ ਅਤੇ ਉਸ ਦੇ ਬੇਟੇ ਨੂੰ ਸੰਮਨ ਜਾਰੀ ਕਰਕੇ ਅਦਾਲਤ 'ਚ ਤਲਬ ਕੀਤਾ ਹੈ | ਜਾਣਕਾਰੀ ਅਨੁਸਾਰ ਰਾਣੀਆਂ ...
ਏਲਨਾਬਾਦ, 15 ਅਪ੍ਰੈਲ (ਜਗਤਾਰ ਸਮਾਲਸਰ)-ਵਾਰਡ ਨੰਬਰ 11 'ਚ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਲਾਈਨ ਬੰਦ ਹੋਣ ਕਾਰਨ ਪਾਣੀ ਦੀ ਨਿਕਾਸੀ ਨਹੀ ਹੋ ਰਹੀ ਜਿਸ ਕਾਰਨ ਸੀਵਰੇਜ ਦਾ ਪਾਣੀ ਓਵਰਫਲੋ ਹੋ ਕੇ ਗਲੀਆਂ 'ਚ ਆ ਚੁੱਕਾ ਹੈ ਜਿਸ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ...
ਸਮਾਲਖਾ, 15 ਅਪ੍ਰੈਲ (ਅਜੀਤ ਬਿਊਰੋ)-ਸਰਵਿਸ ਲੇਨ 'ਤੇ ਬੰਸਲ ਫੈਕਟਰੀ ਨੇੜੇ ਤੇਜ ਰਫ਼ਤਾਰ ਕਾਰ ਸੜਕ ਕੰਢੇ ਲੱਗੀ ਗਰਿੰਲ ਨੂੰ ਤੋੜਦੇ ਹੋਏ ਪਲਟ ਗਈ, ਜਿਸ 'ਚ ਇਕ ਨੌਜਵਾਨ ਦੀ ਮੌਤ ਅਤੇ 4 ਜ਼ਖ਼ਮੀ ਹੋ ਗਏ, ਜਦਕਿ ਝੱਟੀਪੁਰ ਨੇੜੇ ਹੋਏ ਹਾਦਸੇ 'ਚ ਅਣਪਛਾਤੇ ਵਿਅਕਤੀ ਦੀ ਮੌਤ ਹੋ ...
ਬਾਬੈਨ, 15 ਅਪ੍ਰੈਲ (ਡਾ. ਦੀਪਕ ਦੇਵਗਨ)-ਪਿੰਡ ਬੀੜ ਕਾਲਵਾ 'ਚ ਕ੍ਰਿਕਟ ਮੁਕਾਬਲਾ ਕਰਵਾਇਆ ਗਿਆ | ਇਸ ਕ੍ਰਿਕਟ ਮੁਕਾਬਲੇ ਦੀ ਸ਼ੁਰੂਆਤ ਸਰਪੰਚ ਅਮਿਤ ਕੁਮਾਰ ਨੇ ਰਿਬਨ ਕੱਟ ਕੇ ਕੀਤੀ | ਉਨ੍ਹਾਂ ਕਿਹਾ ਕਿ ਸਾਡੇ ਯੁਵਾ ਦੇਸ਼ ਦਾ ਸੁਨਹਿਰਾ ਭਵਿੱਖ ਹਨ ਤੇ ਇਨ੍ਹਾਂ ਸਹੀ ਰਸਤਾ ...
ਟੋਹਾਣਾ, 15 ਅਪ੍ਰੈਲ (ਗੁਰਦੀਪ ਭੱਟੀ)-ਅੱਜ ਸਵੇਰੇ ਮਾਡਲ ਟਾਊਨ ਫਤਿਹਾਬਾਦ ਵਿਚ ਨਾਈ ਦੀ ਦੁਕਾਨ 'ਤੇ ਆਏ ਨੌਜਵਾਨ ਸੋਨੂੰ ਉਤੇ ਬਾਈਕ ਸਵਾਰ ਹਥਿਆਰਬੰਦ ਨੌਜਵਾਨਾਂ ਨੇ ਗੋਲੀਆਂ ਚਲਾਈਆਂ | ਜ਼ਖ਼ਮੀ ਹੋਏ ਸੋਨੂੰ ਨੂੰ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ | ...
ਕੁਰੂਕਸ਼ੇਤਰ, 15 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਚੇਨ ਸਨੇਚਿੰਗ ਕਰਨ ਦੇ ਦੋਸ਼ 'ਚ ਪੁਲਿਸ ਨੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਮੁਤਾਬਿਕ 25 ਫਰਵਰੀ ਨੂੰ ਸੈਕਟਰ-5 ਦੀ ਰਹਿਣ ਵਾਲੀ ਮਹਿਲਾ ਸੰਤੋਸ਼ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਆਪਣੀ ਗਲੀ 'ਚ ਪੈਦਲ ਜਾ ...
ਕੁਰੂਕਸ਼ੇਤਰ, 15 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਕੌਮੀ ਪ੍ਰੋਦਯੋਗਿਕੀ ਸੰਸਥਾਨ (ਨਿਟ) 'ਚ ਸੰਸਥਾਨ ਦੇ ਸਿੱਖਿਆ ਸਮੂਹ ਸਿੱਖਿਆਂਗਨ 18 ਉਤਸਵ ਸੰਸਥਾਨ ਦੇ ਜੁਬਲੀ ਹਾਲ 'ਚ ਕੀਤਾ ਗਿਆ | ਇਸ ਉਤਸਵ ਦੌਰਾਨ ਸੰਸਕਾਨ ਦੇ ਆਲੇ-ਦੁਆਲੇ ਦੇ ਖੇਤਰਾਂ ਤੋਂ ਕਰੀਬ 200 ਤੋਂ ਜ਼ਿਆਦਾ ...
ਬਾਬੈਨ, 15 ਅਪ੍ਰੈਲ (ਡਾ. ਦੀਪਕ ਦੇਵਗਨ)-ਆਦਰਸ਼ ਸੀ.ਸੈ. ਸਕੂਲ ਬਰਗਟ ਜਾਟਾਨ ਦੇ ਚੇਅਰਮੈਨ ਸੋਹਨ ਲਾਲ ਸੈਣੀ ਨੇ ਕਿਹਾ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੇ ਮਹਾਤਮਾ ਜੋਤਿਬਾ ਫੁਲੇ ਅਤੇ ਮਾਤਾ ਸਾਵਿਤਰੀ ਬਾਈ ਫੁਲੇ ਤੋਂ ਪ੍ਰੇਰਨੜਾ ਅਤੇ ਗਿਆਨ ਲੈ ਕੇ ਸ਼ੋਸ਼ਿਤ ਸਮਾਜ, ...
ਨੀਲੋਖੇੜੀ, 15 ਅਪ੍ਰੈਲ (ਆਹੂਜਾ)-ਗੁਰੂ ਬ੍ਰਹਮਾਨੰਦ ਬਹੁਤਕਨੀਕੀ ਸੰਸਥਾਨ 'ਚ ਵਿਦਿਆਰਥੀ ਮਿਲਨ ਪ੍ਰੋਗਰਾਮ ਕੀਤਾ ਗਿਆ | ਪ੍ਰੋਗਰਾਮ ਦਾ ਸੰਚਾਲਨ ਪ੍ਰੋਫੈਸਰ ਅਸ਼ੀਤ ਬਜਾਜ ਨੇ ਕੀਤਾ | ਮੁੱਖ ਮਹਿਮਾਨ ਵਜੋਂ ਪਿ੍ੰਸੀਪਲ ਹਰੀਸ਼ ਸ਼ਰਮਾ ਨੇ ਸ਼ਿਰਕਤ ਕੀਤੀ ਤੇ ਮੰਚ ਦਾ ...
ਥਾਨੇਸਰ, 15 ਅਪ੍ਰੈਲ (ਅਜੀਤ ਬਿਊਰੋ)-ਲੋਕ ਨਾਇਕ ਜੈ ਪ੍ਰਕਾਸ਼ ਨਾਗਰਿਕ ਹਸਪਤਾਲ 'ਚ ਡਾਇਮੰਡ ਖੂਨਦਾਨੀ ਤੇ ਪਰਿਆਵਰਣ ਸੰਰੱਿਅਕ ਡਾ. ਅਸ਼ੋਕ ਕੁਮਾਰ ਵਰਮਾ ਵਲੋਂ 169ਵਾਂ ਖੂਨਦਾਨ ਕੈਂਪ ਲਗਾਇਆ ਗਿਆ | ਕੈਂਪ 'ਚ ਕੇ.ਯੂ. ਦੇ ਵਾਈਸ ਚਾਂਸਲਰ ਦੇ ਨਿੱਜੀ ਸਹਾਇਕ ਨਰਿੰਦਰ ਨਿੰਮਾ ...
ਕੁਰੂਕਸ਼ੇਤਰ, 15 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਜੈ ਓਾਕਾਰ ਆਸ਼ਰਮ ਸ੍ਰੀ ਬ੍ਰਹਮਾ ਮੰਦਰ 'ਚ ਸੰਘ ਸੰਸਥਾਪਕ ਸਵਾਮੀ ਸ੍ਰੀ ਸ਼ਕਤੀਦੇਵ ਜੀ ਮਹਾਰਾਜ ਕੁਰੜੀ ਵਾਲੇ ਤੇ ਸਵਾਮੀ ਸੰਤੋਸ਼ ਓਾਕਾਰ ਜੀ ਮਹਾਰਾਜ, ਸਵਾਮੀ ਸ੍ਰੀ ਸੰਦੀਪ ਓਾਕਾਰ ਜੀ ਮਹਾਰਾਜ ਨੇ ਮੌਜੂਦ ਸੰਗ ਨੂੰ ...
ਥਾਨੇਸਰ, 15 ਅਪ੍ਰੈਲ (ਅਜੀਤ ਬਿਊਰੋ)-ਸ੍ਰੀ ਖਾਟੂ ਸ਼ਿਆਮ ਪਰਿਵਾਰ ਟਰੱਸਟ ਕੁਰੂਕਸ਼ੇਤ ਵਲੋਂ ਗੀਤਾ ਧਾਮ 'ਚ 6ਵਾਂ ਸ੍ਰੀ ਸ਼ਿਆਮ ਵੰਦਨਾ ਮਹਾਂਉਤਸਵ ਅਤੇ ਅੰਮਿ੍ਤਮਈ ਭੰਡਾਰਾ ਲਾਇਆ ਗਿਆ | ਵੱਡੀ ਗਿਣਤੀ 'ਚ ਪੁੱਜੇ ਸ਼ਿਆਮ ਭਗਤਾਂ ਨੇ ਸ੍ਰੀ ਖਾਟੂ ਸ਼ਿਆਮ ਦਰਬਾਰ 'ਚ ...
ਬਾਬੈਨ, 15 ਅਪ੍ਰੈਲ (ਡਾ. ਦੀਪਕ ਦੇਵਗਨ)-ਖਾਲਸਾ ਸਾਜਨਾ ਦਿਵਸ 'ਤੇ ਗੁਰਦੁਆਰਾ ਡੇਰਾ ਮੰਡੋਖਰਾ ਸਾਹਿਬ 'ਚ ਭਰਵਾਂ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ | ਇਸ ਦੌਰਾਨ ਗੁਰੂ ਦੇ ਲੰਗਰ 'ਚ ਜਲੇਬੀ ਵਿਸ਼ੇਸ਼ ਤੌਰ 'ਤੇ ਵੰਡੀ ਗਈ | ਗੁਰਦੁਆਰਾ ਡੇਰਾ ਮੰਡੋਖਰਾ ਸਾਹਿਬ ਦੇ ਬਾਬਾ ...
ਅੰਬਾਲਾ ਸ਼ਹਿਰ, 15 ਅਪ੍ਰੈਲ (ਭੁਪਿੰਦਰ ਸਿੰਘ)-ਖ਼ਾਲਸਾ ਸਾਜਨਾ ਦਿਵਸ ਦੇ ਪਾਵਨ ਪਵਿੱਤਰ ਦਿਹਾੜੇ 'ਤੇ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸ੍ਰ੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਵਲੋਂ ਇਕ ਵਿਸ਼ੇਸ਼ ਫ਼ਰੀ ਮੈਡੀਕਲ ਚੈਕਅਪ ਕੈੈਂਪ ...
ਕਾਲਾਂਵਾਲੀ, 15 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)-ਇੱਥੋਂ ਦੀ ਡੱਬਵਾਲੀ ਰੋਡ ਸਥਿਤ ਐਡੀਸ਼ਨਲ ਅਨਾਜ ਮੰਡੀ 'ਚ ਅੱਜ ਸਰ੍ਹੋਂ ਦੀ ਖ਼ਰੀਦ ਨਾ ਹੋਣ ਉੱਤੇ ਕਿਸਾਨਾਂ ਨੇ ਇਕੱਠੇ ਹੋਕੇ ਧਰਨਾ ਲਾਇਆ | ਇਸ ਤੋਂ ਬਾਅਦ ਵੀ ਕਿਸੇ ਅਧਿਕਾਰੀ ਵਲੋਂ ਸੁੱਧ ਨਾ ਲੈਣ ਉੱਤੇ ਉਨ੍ਹਾਂ ...
ਕੁਰੂਕਸ਼ੇਤਰ, 15 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਐਸ.ਐਫ.ਆਈ. ਜ਼ਿਲ੍ਹਾ ਕਮੇਟੀ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਫਾਰਮਾਸਿਊਟਿਕਲ ਵਿਭਾਗ ਦੇ ਅਧਿਆਪਕ ਵਲੋਂ ਇਕ ਵਿਦਿਆਰਥਣ ਨਾਲ ਛੇੜਛਾੜ 'ਤੇ ਰੋਸ ਜਤਾਇਆ ਹੈ | ਸੰਗਠਨ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੇ ...
ਨਵੀਂ ਦਿੱਲੀ, 15 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)-ਦੂਸਰੀ ਬਟਾਲੀਅਨ ਡੀ.ਏ.ਪੀ. ਵਲੋਂ 5ਵੀਂ ਯੁਵਾ ਫੁੱਟਬਾਲ ਚੈਂਪੀਅਨਸ਼ਿਪ 2018 ਕਰਵਾਈ ਗਈ | ਜਿਸ ਵਿਚ ਵੱਖ-ਵੱਖ ਜ਼ਿਲਿ੍ਹਆਂ ਅਤੇ ਯੂਨਿਟਾਂ (ਦਿੱਲੀ ਪੁਲਿਸ) ਦੀਆਂ ਟੀਮਾਂ ਨੇ ਭਾਗ ਲਿਆ | ਇਸ ਫੁੱਟਬਾਲ ਮੈਚ ਦਾ ਮਕਸਦ ਮੁੱਖ ...
ਗੁਹਲਾ ਚੀਕਾ, 15 ਅਪ੍ਰੈਲ (ਓ.ਪੀ.ਸੈਣੀ)-ਸ੍ਰ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਇਤਿਹਾਸਿਕ ਗੁਰਦੁਆਰਾ ਗੜ੍ਹੀ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵੀ ਵਿਸਾਖੀ ਦਾ ਤਿਉਹਾਰ ਸੰਗਤਾਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਕਾਰਸੇਵਾ ਦੇ ਮੁਖੀ ...
ਗੂਹਲਾ ਚੀਕਾ, 15 ਅਪ੍ਰੈਲ (ਓ.ਪੀ. ਸੈਣੀ)-ਸੰਵਿਧਾਨ ਦੇ ਨਿਰਮਾਤਾ ਡਾ. ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ 127ਵੀਂ ਜੈਅੰਤੀ ਰਵਿਦਾਸ ਸਭਾ ਵਲੋਂ ਅੱਜ ਧੂਮਧਾਮ ਨਾਲ ਮਨਾਈ ਗਈ | ਇਸ ਮੌਕੇ ਬਤੌਰ ਮੁੱਖ ਮਹਿਮਾਨ ਸਵ: ਅਮਰ ਸਿੰਘ ਢਾਂਡੇ ਦੇ ਪੁੱਤਰ ਚੌ. ਨਰੇਸ਼ ਢਾਂਡੇ ਪੁੱਜੇ | ...
ਕੁਰੂਕਸ਼ੇਤਰ, 15 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਨੇੜਲੇ ਪਿੰਡ ਫਤੁਹਪੁਰ 'ਚ ਸਾਈਕਲ ਰੈਲੀ ਕੱਢ ਕੇ ਲੋਕਾਂ ਨੂੰ ਵਾਤਾਵਰਨ ਸੁਰੱਖਿਆ ਲਈ ਜਾਗਰੂਕ ਕੀਤਾ ਗਿਆ | ਇਸ ਮੌਕੇ ਭਗਵਾਨ ਪਰਸ਼ੂਰਾਮ ਕਾਲਜ ਦੇ ਪਿ੍ੰਸੀਪਲ ਡਾ. ਯੋਗੇਸ਼ਵਰ ਜੋਸ਼ੀ ਨੇ ਬਤੌਰ ਮੁੱਖ ਮਹਿਮਾਨ ...
ਥਾਨੇਸਰ, 15 ਅਪ੍ਰੈਲ (ਅਜੀਤ ਬਿਊਰੋ)-ਕੌਮੀ ਪ੍ਰੌਦਯੋਗਿਕੀ ਸੰਸ©ਥਾਨ ਨਿਟ 'ਚ ਵਿਦਿਆਰਥੀ ਵਿਗਿਆਨ ਮੰਥਨ ਵਿਸ਼ੇ 'ਤੇ ਪ੍ਰੋਗਰਾਮ ਕੀਤਾ ਗਿਆ | ਇਹ ਪ੍ਰੋਗਰਾਮ ਹਰਿਆਣਾ ਦੇ ਵੱਖ-ਵੱਖ ਸਕੂਲਾਂ ਤੋਂ ਜਮਾਤ 6ਵੀਂ ਤੋਂ ਜਮਾਤ 11ਵੀਂ ਗ੍ਰੇਡ ਦੇ ਤਕਰੀਬਨ 150 ਵਿਦਿਆਰਥੀਆਂ, ਜਿਨ੍ਹਾਂ ਨੇ ਸੂਬੇ ਦੇ ਵੱਖ-ਵੱਖ ਥਾਵਾਂ 'ਤੇ ਹੋਈ ਆਨਲਾਈਨ ਪ੍ਰੀਖਿਆ ਦੁਆਰਾ ਚੁਣਿਆ ਗਿਆ ਸੀ, ਨੇ ਪ੍ਰੋਗਰਾਮ 'ਚ ਹਿੱਸਾ ਲਿਆ | ਪ੍ਰੋਗਰਾਮ 'ਚ ਹਰੇਕ ਜਮਾਤ ਦੇ 3 ਵਿਦਿਆਰਕਆਂ ਨੂੰ ਜੇਤੂ ਐਲਾਨ ਕੀਤਾ ਗਿਆ | ਜੋ ਕਿ 26 ਮਈ 2018 ਨੂੰ ਭਾਭਾ ਪਰਮਾਣੂ ਸ਼ੋਧ ਕੇਂਦਰ ਮੰੁਬਈ 'ਚ ਹੋਣ ਵਾਲੇ ਕੌਮੀ ਪੱਧਰੀ ਸਕੂਲ ਮੰਥਨ ਮੁਕਾਬਲੇ 'ਚ ਹਿੱਸਾ ਲੈਣਗੇ | ਮੁਕਾਬਲੇ ਦਾ ਸੰਚਾਲਨ ਤੇ ਮੂਲਅੰਕਨ ਕੌਮੀ ਪ੍ਰੌਦਯੋਗਿਕੀ ਲਿਟ ਕੁਰੂਕਸ਼ੇਤਰ ਦੇ ਭੌਤਿਕੀ, ਰਸਾਇਣ ਅਤੇ ਗਣਿਤ ਵਿਭਾਗਾਂ ਦੇ ਮੈਂਬਰਾਂ ਅਤੇ ਸ਼ੋਧਾਰਥੀਆਂ ਨੇ ਹਿੱਸਾ ਲਿਆ | ਚੁਣੇ ਪ੍ਰਤੀਭਾਗੀਆਂ ਨੂੰ ਪ੍ਰੋਤਸਾਹਿਤ ਕਰਨ ਲਈ ਇਕ ਸਮਾਪਨ ਸਮਾਰੋਹ ਕਰਵਾਇਆ ਗਿਆ | ਸੰਸਥਾਨ ਦੇ ਨਿਰਦੇਸ਼ਕ ਪਦਮਸ੍ਰੀ ਡਾ. ਸਤੀਸ਼ ਕੁਮਾਰ ਮੁੱਖ ਮਿਹਿਮਾਨ ਵਜੋਂ ਮੌਜੂਦ ਰਹੇ | ਇਸ ਮੌਕੇ ਨਰਿੰਦਰ ਸ਼ਰਮਾ, ਪ੍ਰਵੀਨ ਕੁਮਾਰ, ਆਰ.ਐਨ.ਪੀ. ਜਾਇਸਵਾ, ਅਨੁਰਾਗ ਗੌੜ, ਅਸ਼ੋਕ ਕੁਮਾਰ, ਪ੍ਰਕਾਸ਼ ਚੰਦ ਤੇ ਰਵਿੰਦਰ ਕੁਮਾਰ ਸਮੇਤ ਵੱਡੀ ਗਿਣਤੀ 'ਚ ਪ੍ਰਤੀਭਾਗੀ ਮੌਜੂਦ ਰਹੇ |
ਸਿਰਸਾ, 15 ਅਪ੍ਰੈਲ (ਪੰਨੀਵਾਲੀਆ)-ਕਠੂਆ 'ਚ ਦਿਲ ਦਹਿਲਾ ਦੇਣ ਵਾਲੇ ਰੇਪ ਦੀ ਘਟਨਾ ਨੇ ਸਮੁਚੇ ਦੇਸ਼ ਨੂੰ ਝਕਝੋਰ ਕੇ ਰੱਖ ਦਿੱਤਾ ਹੈ | ਕਠੁਆ 'ਚ 8 ਸਾਲਾ ਆਸਿਫ਼ਾ ਨੂੰ ਹਵਸ਼ ਦਾ ਸ਼ਿਕਾਰ ਬਣਾਉਣ ਵਾਲੇ ਦਰਿੰਦਿਆਂ ਨੂੰ ਸਜ਼ਾ ਦਿਲਵਾਉਣ ਤੇ ਸਮਾਜ 'ਚ ਹੋਣ ਵਾਲੀ ਇਸ ਤਰ੍ਹਾਂ ...
ਸਿਰਸਾ, 15 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹੇ ਦੀਆਂ ਰਾਜਸੀ ਪਾਰਟੀਆਂ ਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਵੱਖ-ਵੱਖ ਥਾਈਾ ਡਾ. ਭੀਮਰਾਓ ਅੰਬੇਡਕਰ ਦੀ ਜੈਅੰਤੀ ਮਨਾਈ ਗਈ | ਇਸ ਮੌਕੇ ਹੋਏ ਸਮਾਗਮਾਂ ਵਿਚ ਬੁਲਾਰਿਆਂ ਨੇ ਡਾ. ਭੀਮ ਰਾਓ ਅੰਬੇਡਰ ਨੂੰ ਪੱਛੜਿਆਂ ਤੇ ...
ਕੁਰੂਕਸ਼ੇਤਰ, 15 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਉਡਾਨ ਡੀ ਰਾਕ ਕਲਚਰਲ ਅਤੇ ਸੋਸ਼ਲ ਵੈਲਫੇਅਰ ਗਰੁੱਪ ਵਲੋਂ ਸੁਪਰ ਕਿਡਜ਼, ਸੁਪਰ ਮੋਮ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ 'ਚ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਲਈ ਵੱਖ-ਵੱਖ ਮੁਕਾਬਲੇ ਰੱਖੇ ਗਏ | ਪ੍ਰੋਗਰਾਮ ਦੇ ...
ਬਾਬੈਨ, 15 ਅਪ੍ਰੈਲ (ਅਜੀਤ ਬਿਊਰੋ)-ਪਰਸ਼ੂਰਾਮ ਇੰਟਰਨੈਸ਼ਨਲ ਦੇ ਕੌਮੀ ਮੀਤ ਪ੍ਰਧਾਨ ਸੰਦੀਪ ਕੌਸ਼ਿਕ ਨੇ ਕਿਹਾ ਕਿ 29 ਅਪ੍ਰੈਲ ਨੂੰ ਕੁਰੂਕਸ਼ੇਤਰ ਦੇ ਨੰਦਾ ਪਾਰਕ 'ਚ ਸੂਬਾਈ ਪੱਧਰੀ ਭਗਵਾਨ ਪਰਸ਼ੁਰਾਮ ਜਨਮੋਤਸਵ ਮਨਾਇਆ ਜਾਵੇਗਾ | ਇਸ ਪ੍ਰੋਗਰਾਮ 'ਚ ਪੂਰੇ ਸੂਬੇ ਤੋਂ ...
ਕੁਰੂਕਸ਼ੇਤਰ, 15 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਅਪਾਹਜ ਵਿਕਾਸ ਤੇ ਕਲਿਆਣ ਟਰੱਸਟ ਵਲੋਂ 9 ਅਪ੍ਰੈਲ ਤੋਂ ਧਰਨੇ 'ਤੇ ਬੈਠੇ ਅਪਾਹਜਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਲਈ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਪ੍ਰਵੀਣ ਚੌਧਰੀ ਧਰਨੇ ਵਾਲੀ ਥਾਂ 'ਤੇ ...
ਸਮਾਲਖਾ, 15 ਅਪ੍ਰੈਲ (ਅਜੀਤ ਬਿਊਰੋ)-ਸ਼ਹਿਰ ਦੇ ਇਕ ਚਿਕਨ ਕਾਰਨਰ 'ਤੇ ਕੰਮ ਕਰਨ ਵਾਲਾ ਕਰਮੀ ਉੱਥੇ ਖਾਣਾ ਖਾਣ ਆਏ ਇਕ ਵਿਅਕਤੀ ਦੀ ਮੋਟਰ ਸਾਈਕਲ ਦੀ ਡਿੱਗੀ ਤੋਂ 2 ਲੱਖ 16 ਹਜ਼ਾਰ ਰੁਪਏ ਕੱਢ ਕੇ ਫ਼ਰਾਰ ਹੋ ਗਿਆ | ਪੀੜਤ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦੇ ਕੇ ਕਾਰਵਾਈ ਦੀ ...
ਨਰਵਾਨਾ, 15 ਅਪ੍ਰੈਲ (ਅਜੀਤ ਬਿਊਰੋ)-ਵਾਲਮੀਕੀ ਯੁਵਾ ਮਾਰਗਦਰਸ਼ਨ ਮੰਚ ਵਲੋਂ ਨਰਵਾਨਾ ਸ਼ਹਿਰ 'ਚ ਮਾਰਗਦਰਸ਼ਨ ਲਾਇਬ੍ਰੇਰੀ ਦਾ ਉਦਘਾਟਨ ਰਾਮਨਿਵਾਸ ਸੂਰਜਾਖੇੜਾ ਨੇ ਕੀਤਾ | ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਬੜੇ ਮਾੜੇ ਹਾਲਾਤਾਂ 'ਚ ਪਹਿਲਾਂ ਸਿੱਖਿਆ ਹਾਸਲ ਕੀਤੀ ...
ਜਗਾਧਰੀ 15 ਅਪ੍ਰੈਲ (ਜਗਜੀਤ ਸਿੰਘ)-ਡੇਰਾ ਸੰਤ ਨਿਸ਼ਚਲ ਸਿੰਘ ਜੀ ਥੜ੍ਹਾ ਸਾਹਿਬ ਜੋੜੀਆਂ ਵਿਖੇ ਖ਼ਾਲਸਾ ਪੰਥ ਦੇ 319ਵੇਂ ਸਾਜਨਾ ਦਿਵਸ ਮੌਕੇ ਗੁਰਮਤਿ ਸਮਾਗਮ ਕਰਵਾਇਆ ਗਿਆ | ਸ੍ਰ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਉਪਰੰਤ ਸਜੇ ਕੀਰਤਨ ਦਰਬਾਰ 'ਚ ਭਾਈ ...
ਕੁਰੂਕਸ਼ੇਤਰ, 15 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਗੁਰਦੁਆਰਾ ਬੈਕੁੰਠਧਾਮ ਸੈਕਟਰ-8 'ਚ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਕੈਂਪ ਦੀ ਸ਼ੁਰੂਆਤ ਨਗਰ ਪ੍ਰੀਸ਼ਦ ਥਾਨੇਸਰ ਦੀ ਚੇਅਰਪਰਸਨ ਉਮਾ ਸੁਧਾ ਨੇ ਰਿਬਨ ਕੱਟ ਕੇ ਕੀਤੀ | ...
ਫਰੀਦਾਬਾਦ, 15 ਅਪ੍ਰੈਲ (ਅਜੀਤ ਬਿਊਰੋ)-ਹਰਿਆਣਾ ਦੇ ਸਾਬਕਾ ਮੰਤਰੀ ਤੇ ਐਨ.ਆਈ.ਟੀ. ਵਿਧਾਨ ਸਭਾ-86 ਦੇ ਸਾਬਕਾ ਵਿਧਾਇਕ ਪੰਡਿਤ ਸ਼ਿਵਚਰਨ ਲਾਲ ਸ਼ਰਮਾ ਨੇ ਗੌਰਵ ਸੋਲੰਕੀ ਕਾਮਨਵੈਲਥ ਖੇਡਾਂ 'ਚ 52 ਕਿਲੋ ਵਰਗ 'ਚ ਜਿੱਤ ਹਾਸਲ ਕਰਕੇ ਭਾਰਤ ਨੂੰ 20ਵਾਂ ਗੋਲਡ ਦਿਲਵਾਉਣ 'ਤੇ ...
ਕੁਰੂਕਸ਼ੇਤਰ, 15 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਸਿੱਖ ਮਿਸ਼ਨ ਹਰਿਆਣਾ ਦੇ ਕਵਿਸ਼ਰੀ ਜਥੇ ਭਾਈ ਭਗਤ ਸਿੰਘ ਨੇ ਕਿਹਾ ਕਿ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਮਿ੍ਤਪਾਨ ਕਰਵਾ ਕੇ ਸਿਰਫ਼ ਗੁਰਸਿੱਖ ਬਣਨ ਦਾ ਆਦੇਸ਼ ਕੌਮ ਨੂੰ ਦਿੱਤਾ ਸੀ | ਪਰ ...
ਕੁਰੂਕਸ਼ੇਤਰ, 15 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਭਾਜਪਾ ਆਗੂ ਜੈਭਗਵਾਨ ਸ਼ਰਮਾ ਨੇ ਕਿਹਾ ਕਿ 36 ਬਰਾਦਰੀ ਦਾ ਸਮਰਥਨ ਹੀ ਸਹੀ ਸਮਾਜ ਦੀ ਉਸਾਰੀ ਕਰਦੀ ਹੈ | ਦੇਸ਼ ਤੇ ਸਮਾਜ ਦੀ ਏਕਤਾ ਲਈ ਸਾਨੂੰ ਸਦਭਾਵਨਾ ਮੁਤਾਬਿਕ ਜੀਵਨ ਬਤੀਤ ਕਰਨਾ ਚਾਹੀਦਾ ਹੈ | ਉਹ ਪਿੰਡ ਆਲਮਪੁਰ ਅਤੇ ...
ਕੁਰੂਕਸ਼ੇਤਰ, 15 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਮੁੱਖ ਸਕੱਤਰ ਡੀ.ਐਸ. ਢੇਸੀ ਨੇ ਕਿਹਾ ਕਿ ਸੂਬੇ 'ਚ ਫ਼ਸਲ ਨਾੜ ਦੇ ਪ੍ਰਬੰਧਨ ਲਈ ਕਿਸਾਨਾਂ ਨੂੰ ਕਸਟਮ ਹਾਇਰਿੰਗ ਸੈਂਟਰ ਦੇ ਜ਼ਰੀਏ ਮਸ਼ੀਨਾਂ ਖ਼ਰੀਣ ਲਈ ਸਾਲ 2018 'ਚ ਸੂਬਾਈ ਸਰਕਾਰ ਵਲੋਂ 215 ਕਰੋੜ ਰੁਪਏ ਦੀ ...
ਕਾਲਾਂਵਾਲੀ, 15 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)-ਇੱਥੋਂ ਦੀ ਦਾਦੂ ਰੋਡ ਸਥਿਤ ਮਹਾਜਨ ਧਰਮਸ਼ਾਲਾ 'ਚ ਅੱਜ ਅੰਬੇਡਕਰ ਸਭਾ ਵਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਜੈਅੰਤੀ ਧੂਮਧਾਮ ਨਾਲ ਮਨਾਈ ਗਈ | ਪ੍ਰੋਗਰਾਮ 'ਚ ਹਲਕਾ ਵਿਧਾਇਕ ਬਲਕੌਰ ਸਿੰਘ, ਹਲੋਪਾ ਆਗੂ ...
ਮੋਰਿੰਡਾ, 15 ਅਪ੍ਰੈਲ (ਪਿ੍ਤਪਾਲ ਸਿੰਘ)-ਜਨ ਸ਼ਤਾਬਦੀ ਟਰੇਨ 15 ਅਪ੍ਰੈਲ ਦੀ ਬਜਾਏ 18 ਅਪ੍ਰੈਲ ਤੋਂ ਮੋਰਿੰਡਾ ਵਿਖੇ ਸਵੇਰੇ-ਸ਼ਾਮ ਰੁਕਿਆ ਕਰੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਾਸਲ ਮੋਰਿੰਡਾ ਦੇ ਮੀਤ ਪ੍ਰਧਾਨ ਅੰਮਿ੍ਤਪਾਲ ਸਿੰਘ ਖੱਟੜਾ, ਅਮਰਿੰਦਰ ਸਿੰਘ ...
ਕਰਨਾਲ, 15 ਅਪ੍ਰੈਲ (ਗੁਰਮੀਤ ਸਿੰਘ ਸੱਗੂ)-ਸੈਕਟਰ 12 ਵਿਖੇ ਹਰ ਐਤਵਾਰ ਨੂੰ ਹੋਣ ਵਾਲੇ ਰਾਹਗੀਰੀ ਪ੍ਰੋਗਰਾਮ ਦੌਰਾਨ ਕੋਈ ਪ੍ਰੋਗਰਾਮ ਨਹੀਂ ਕੀਤਾ ਗਿਆ | ਰਾਹਗੀਰੀ ਨੂੰ ਸਮਰਪਿਤ ਨੌਜਵਾਨ ਸਮਾਜ ਸੇਵੀ ਮਰਹੂਮ ਸੰਜੀਵ ਨਰਵਾਲ ਨੂੰ ਸ਼ਰਧਾਂਜਲੀ ਦਿੱਤੀ ਗਈ, ਜਿਨ੍ਹਾਂ ਦੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX