ਤਾਜਾ ਖ਼ਬਰਾਂ


ਸਵੇਰੇ ਸਵੇਰੇ ਕਰਫ਼ਿਊ ਦੀਆਂ ਉੱਡੀਆਂ ਧੱਜੀਆਂ
. . .  2 minutes ago
ਅਜਨਾਲਾ, 4 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ) - ਕੋਰੋਨਾਵਾਇਰਸ ਦੀ ਰੋਕਥਾਮ ਲਈ ਭਾਵੇਂ ਕਿ ਸਰਕਾਰ ਵੱਲੋਂ ਪਿਛਲੇ ਕਈ ਦਿਨਾਂ ਤੋਂ ਸੂਬੇ ਅੰਦਰ ਕਰਫ਼ਿਊ ਲਗਾਇਆ ਹੋਇਆ ਹੈ ਪਰ ਅਜਨਾਲਾ ਸ਼ਹਿਰ 'ਚ ਕਈ ਦੁਕਾਨਦਾਰ ਤੇ ਆਮ ਲੋਕ ਕਰਫ਼ਿਊ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੇ ਨਜ਼ਰ ਆ ਰਹੇ ਹਨ। ਦਿਨ...
ਫ਼ਰੀਦਕੋਟ ਵਿਚੋਂ ਮਿਲਿਆ ਪਹਿਲਾ ਕੋਰੋਨਾਵਾਇਰਸ ਦਾ ਮਾਮਲਾ, ਮਾਨਸਾ ਵਿਚ ਮਿਲੇ 3 ਪਾਜ਼ੀਟਿਵ
. . .  20 minutes ago
ਅਜਨਾਲਾ, 4 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ) - ਦੇਸ਼ ਭਰ ਸਮੇਤ ਪੰਜਾਬ ਵਿਚ ਕੋਰੋਨਾਵਾਇਰਸ ਦੇ ਕੇਸਾਂ ਵਿਚ ਵਾਧਾ ਦਿਖਾਈ ਦੇ ਰਿਹਾ ਹੈ। ਵਿਸ਼ੇਸ਼ ਮੁੱਖ ਸਕੱਤਰ ਕਰਨਬੀਰ ਸਿੰਘ ਸਿੱਧੂ ਨੇ ਅੱਜ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਕਿ ਫਰੀਦਕੋਟ ਵਿਚ ਇਕ ਕੋਰੋਨਾਵਾਇਰਸ ਦਾ ਪਾਜ਼ੀਟਿਵ ਮਾਮਲਾ ਮਿਲਿਆ...
ਅੱਜ ਦਾ ਵਿਚਾਰ
. . .  48 minutes ago
ਨਵਾਂਸ਼ਹਿਰ ਦੇ ਦੋ ਡਾਕਟਰਾਂ ਸਮੇਤ 9 ਜਣਿਆਂ ਨੂੰ ਇਕਾਂਤਵਾਸ ਚ ਰੱਖਿਆ
. . .  1 day ago
ਨਵਾਂਸ਼ਹਿਰ, 3 ਅਪ੍ਰੈਲ (ਗੁਰਬਖ਼ਸ਼ ਸਿੰਘ ਮਹੇ)-ਇੱਥੋਂ ਦੇ ਇਕ ਨਿੱਜੀ ਹਸਪਤਾਲ ਦੇ 2 ਡਾਕਟਰਾਂ ਸਮੇਤ ਸਟਾਫ਼ ਦੇ 9 ਮੈਂਬਰ ਇਕਾਂਤਵਾਸ 'ਚ ਰੱਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਤਾ ਲੱਗਾ ਹੈ ਕਿ ਜ਼ਿਲ੍ਹਾ ...
ਕੋਵਿਡ-19 ਵਾਇਰਸ ਦੀ ਜਾਂਚ ਲਈ ਭੇਜੇ 16 ਸੈਂਪਲ ਆਏ ਨੈਗੇਟਿਵ
. . .  1 day ago
ਜਲੰਧਰ, 3 ਅਪ੍ਰੈਲ (ਐੱਮ.ਐੱਸ. ਲੋਹੀਆ) - ਸਿਵਲ ਹਸਪਤਾਲ 'ਚ ਬਣੇ ਆਇਸੋਲੇਟਿਡ ਵਾਰਡ 'ਚ ਦਾਖ਼ਲ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਪਰਿਵਾਰਕ ਮੈਂਬਰਾਂ ਸਮੇਤ ਕੁੱਝ ਹੋਰ ਵਿਅਕਤੀਆਂ ਦੇ ਕੋਵਿਡ-19 (ਕੋਰੋਨਾ) ਵਾਇਰਸ ਤੋਂ ...
ਰੂਪਨਗਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਰੀਜ਼ ਪਾਜ਼ੀਟਿਵ
. . .  1 day ago
ਰੂਪਨਗਰ , 3 ਅਪ੍ਰੈਲ {ਸਤਨਾਮ ਸਿੰਘ ਸੱਤੀ}-ਰੂਪਨਗਰ ਜ਼ਿਲ੍ਹੇ ਦੇ ਪਿੰਡ ਚਤਾਮਲੀ ਦਾ ਕੋਰੋਨਾ ਵਾਇਰਸ ਦਾ ਪਹਿਲਾ ਮਰੀਜ਼ ਪਾਜਿਟਿਵ ਪਾਇਆ ਗਿਆ ਹੈ ਜੋ ਸਰਕਾਰੀ ਹਸਪਤਾਲ ਸੈਕਟਰ 16 ਚੰਡੀਗੜ੍ਹ 'ਚ ਪਹਿਲਾਂ ਤੋਂ ਹੀ ਦਾਖਲ ...
ਪੁਣੇ 'ਚ ਇਕਾਂਤਵਾਸ 'ਚ ਰਹਿਣ ਵਾਲੇ 10 ਵਿਅਕਤੀ ਫ਼ਰਾਰ, ਪੁਲਿਸ ਨੇ ਭਾਲ 'ਚ
. . .  1 day ago
ਕੋਰੋਨਾਵਾਇਰਸ : ਯੂ ਕੇ ਵਿਚ ਹੋਈਆਂ 684 ਮੌਤਾਂ
. . .  1 day ago
ਲੰਡਨ , (ਮਨਪ੍ਰੀਤ ਸਿੰਘ ਬੱਧਨੀ ਕਲਾਂ) -ਯੂ ਕੇ ਵਿਚ ਅੱਜ ਫਿਰ ਕੋਰੋਨਾਵਾਇਰਸ ਦਾ ਕਹਿਰ ਵੇਖਣ ਨੂੰ ਮਿਲਿਆ ਬੀਤੇ 24 ਘੰਟਿਆਂ ਵਿਚ ਯੂ ਕੇ ਵਿਚ 684 ਮੌਤਾਂ ਹੋਈਆਂ ਹਨ, ਜਿਸ ਨਾਲ ਕੁੱਲ ਮੌਤਾਂ ਦੀ ਗਿਣਤੀ 3605 ਹੋ ਗਈ ...
ਡਾਕਖ਼ਾਨਾ, ਬੈਂਕ ਦੇ ਕਰਮਚਾਰੀ ਪਿੰਡ-ਪਿੰਡ ਜਾ ਕੇ ਵੰਡਣਗੇ ਲਾਭਪਾਤਰੀਆਂ ਨੂੰ ਪੈਨਸ਼ਨਾਂ
. . .  1 day ago
ਲੁਧਿਆਣਾ 'ਚ ਹੁਣ ਤੱਕ 236 ਲੋਕਾਂ ਦੇ ਲਏ ਗਏ ਸੈਂਪਲ, 5 ਪਾਜ਼ੀਟਿਵ
. . .  1 day ago
ਲੁਧਿਆਣਾ, 3 ਅਪ੍ਰੈਲ (ਰੁਪੇਸ਼)- ਪੰਜਾਬ ਸਰਕਾਰ ਵੱਲੋਂ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਾਉਣ...
ਗੜ੍ਹਸ਼ੰਕਰ ਪੁਲਿਸ ਵੱਲੋਂ 5 ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ਼
. . .  1 day ago
ਗੜ੍ਹਸ਼ੰਕਰ, 3 ਅਪ੍ਰੈਲ (ਧਾਲੀਵਾਲ)- ਕੋਰੋਨਾ ਵਾਇਰਸ ਨੂੰ ਮੁੱਖ ਰੱਖਦੇ ਹੋਏ ਚੱਲ ਰਹੇ ਕਰਫ਼ਿਊ ਦੌਰਾਨ ਸੜਕਾਂ 'ਤੇ ਘੁੰਮ ਕੇ ਕਰਫ਼ਿਊ ਦਾ ਉਲੰਘਣ ਕਰਨ ਵਾਲੇ ...
ਜਥੇ: ਰਘਬੀਰ ਸਿੰਘ ਰਾਜਾਸਾਂਸੀ ਨੇ ਵੇਰਕਾ ਵਾਸੀਆਂ ਵੱਲੋਂ ਸ਼ਮਸ਼ਾਨਘਾਟ ਨੂੰ ਤਾਲੇ ਲਗਾਉਣ ਦੀ ਕੀਤੀ ਨਿਖੇਧੀ
. . .  1 day ago
ਰਾਜਾਸਾਂਸੀ, 3 ਅਪ੍ਰੈਲ (ਹਰਦੀਪ ਸਿੰਘ ਖੀਵਾ) - ਸ੍ਰੋ: ਗੁ: ਪ੍ਰੰ: ਕਮੇਟੀ ਦਾ ਸਾਬਕਾ ਸਕੱਤਰ ਜਥੇ: ਰਘਬੀਰ ਸਿੰਘ ਰਾਜਾਸਾਂਸੀ ਨੇ ਪਦਮ ਸ੍ਰੀ...
ਨਗਰ ਕੌਂਸਲ ਕਾਡਰ ਦੇ 8 ਕਾਰਜ ਸਾਧਕ ਅਫ਼ਸਰਾਂ ਦੀਆਂ ਬਦਲੀਆਂ ਤੇ ਤਾਇਨਾਤੀਆਂ
. . .  1 day ago
ਬੁਢਲਾਡਾ, 3 ਅਪ੍ਰੈਲ (ਸਵਰਨ ਸਿੰਘ ਰਾਹੀ) - ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵੱਲੋਂ ਲੋਕ ਹਿਤਾਂ ਅਤੇ ਪ੍ਰਬੰਧਕੀ ਕਾਰਨਾਂ ਹੇਠ ਨਗਰ ਕੌਂਸਲ ਕਾਡਰ...
ਸੰਗਰੂਰ 'ਚ ਪੁਲਿਸ ਦੀ ਤੀਸਰੀ ਅੱਖ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ 'ਤੇ ਰੱਖੇਗੀ ਨਜ਼ਰ
. . .  1 day ago
ਸੰਗਰੂਰ,3 ਅਪ੍ਰੈਲ (ਦਮਨਜੀਤ ਸਿੰਘ)- ਜਾਣ ਬੁੱਝ ਕੇ ਕਰਫ਼ਿਊ ਦੀ ਉਲੰਘਣਾ ਕਰ ਰਹੇ ਲੋਕਾਂ 'ਤੇ ਹੁਣ ਸੰਗਰੂਰ ਪੁਲਿਸ ਵੱਲੋਂ...
ਕੋਰੋਨਾ ਦੇ ਸ਼ੱਕੀ ਮਰੀਜ਼ ਨੂੰ ਸਿਹਤ ਵਿਭਾਗ ਦੀ ਟੀਮ ਨੇ ਆਈਸੋਲੇਸ਼ਨ ਵਾਰਡ 'ਚ ਭੇਜਿਆ
. . .  1 day ago
ਅੰਮ੍ਰਿਤਸਰ, 3 ਅਪ੍ਰੈਲ(ਰਾਜੇਸ਼ ਕੁਮਾਰ ਸੰਧੂ)- ਅਜ ਅੰਮ੍ਰਿਤਸਰ ਦੇ ਤਰਨ ਤਾਰਨ ਰੋਡ ਦੇ ਇਲਾਕਾ ਸ਼ੇਰ ਸਿੰਘ ਕਾਲੋਨੀ ਵਿਖੇ ਮੁਹੰਮਦ ਤਾਲਿਬ ਨਾਮ ਦੇ ਸ਼ੱਕੀ...
ਪੁਲਿਸ ਸਬ ਡਵੀਜ਼ਨ ਮਹਿਲ ਕਲਾਂ 'ਚ 8 ਮੁਕੱਦਮੇ ਦਰਜ, 23 ਗ੍ਰਿਫ਼ਤਾਰ
. . .  1 day ago
ਅੰਮ੍ਰਿਤਸਰ 'ਚ ਇਕ ਦੁਕਾਨਦਾਰ ਵੀ ਨਿਕਲਿਆ ਕੋਰੋਨਾ ਪਾਜ਼ੀਟਿਵ
. . .  1 day ago
ਖ਼ੁਸ਼ਹਾਲੀ ਦੇ ਰਾਖੇ ਸਾਬਕਾ ਫ਼ੌਜੀਆਂ ਵੱਲੋਂ ਆਪਣੀ ਅੱਧੀ ਤਨਖ਼ਾਹ ਰਾਹਤ ਕੰਮਾਂ 'ਚ ਲਗਾਉਣ ਦਾ ਐਲਾਨ
. . .  1 day ago
ਕਰਨਾਲ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਰੀਜ਼ ਆਇਆ ਸਾਹਮਣੇ
. . .  1 day ago
ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਨੂੰਨੀ ਕਾਰਵਾਈ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਵੈਸਾਖ ਸੰਮਤ 550

ਹਰਿਆਣਾ / ਹਿਮਾਚਲ

ਔਰਤ ਦੀ ਗੋਲੀਆਂ ਮਾਰ ਕੇ ਹੱਤਿਆ, ਦੋਸ਼ੀ ਫ਼ਰਾਰ

ਜਗਾਧਰੀ, 15 ਅਪ੍ਰੈਲ (ਜਗਜੀਤ ਸਿੰਘ)-ਜਾਣਕਾਰ ਵਿਅਕਤੀ ਵਲੋਂ 6 ਗੋਲੀਆਂ ਦਾਗ ਕੇ ਇਕ ਔਰਤ ਦੀ ਹੱਤਿਆ ਕਰ ਦਿੱਤੀ ਗਈ | ਇਹ ਵਾਰਦਾਤ ਤੇਜਲੀ ਰੋਡ ਸਥਿਤ ਇਕ ਮਕਾਲ 'ਚ ਦੇਰ ਰਾਤ ਹੋਈ | ਹੱਤਿਆ ਕਰਨ ਤੋਂ ਬਾਅਦ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ | ਦੱਸਿਆ ਗਿਆ ਹੈ ਕਿ ਔਰਤ ਅਤੇ ...

ਪੂਰੀ ਖ਼ਬਰ »

ਕਾਲਾ ਖਾਨਪੁਰੀ ਦਾ ਗੀਤ 'ਖਾਲਸਾ' ਰਿਲੀਜ਼

ਏਲਨਾਬਾਦ, 14 ਅਪ੍ਰੈਲ (ਜਗਤਾਰ ਸਮਾਲਸਰ)-ਰਣਯੋਧ ਰਿਕਾਰਡਸ ਤੇ ਗੀਤਕਾਰ ਕਾਲਾ ਖਾਨਪੁਰੀ ਲਿਬਨਾਨ ਦੀ ਪੇਸ਼ਕਸ ਧਾਰਮਿਕ ਗੀਤ 'ਖਾਲਸਾ' ਅੱਜ ਅਵਤਾਰ ਸਿੰਘ ਕਲੇਰ (ਰਾਜ ਸੂਚਨਾ ਕਮਿਸ਼ਨਰ ਪੰਜਾਬ) ਵਲੋਂ ਰਿਲੀਜ਼ ਕੀਤਾ ਗਿਆ | ਇਸ ਮੌਕੇ ਉਨ੍ਹਾਂ ਆਖਿਆ ਕਿ ਅਜਿਹੇ ਧਾਰਮਿਕ ...

ਪੂਰੀ ਖ਼ਬਰ »

ਬੱਚਿਆਂ ਤੇ ਨੌਜਵਾਨਾਂ ਨੂੰ ਸੰਸਕਾਰ ਦੇਣ ਦੀ ਲੋੜ-ਬ੍ਰਹਮਚਾਰੀ

ਥਾਨੇਸਰ, 15 ਅਪ੍ਰੈਲ (ਅਜੀਤ ਬਿਊਰੋ)-ਭਾਰਤ ਸਾਧੂ ਸਮਜ ਦੇ ਕੌਮੀ ਮੀਤ ਪ੍ਰਧਾਨ ਅਤੇ ਜੈਰਾਮ ਸੰਸਥਾਵਾਂ ਦੇ ਮੁਖੀ ਬ੍ਰਹਮ ਸਵਰੂਪ ਬ੍ਰਹਮਚਾਰੀ ਨੇ ਕਿਹਾ ਕਿ ਅੱਜ ਸਮਾਜ 'ਚ ਜਿਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਹਨ, ਉਸ ਤੋਂ ਕੇਵਲ ਬੇਟੀਆਂ ਨੂੰ ਸਿੱਖਿਅਤ ਕਰਨ ਨਾਲ ...

ਪੂਰੀ ਖ਼ਬਰ »

ਆਸਿਫ਼ਾ ਨੂੰ ਨਿਆਂ ਦਿਵਾਉਣ ਲਈ ਮੋਮਬੱਤੀ ਮਾਰਚ ਕੱਢਿਆ

ਏਲਨਾਬਾਦ, 15 ਅਪ੍ਰੈਲ (ਜਗਤਾਰ ਸਮਾਲਸਰ)-ਜੰਮੂ-ਕਸ਼ਮੀਰ ਦੇ ਕਠੂਆ 'ਚ ਜਬਰ-ਜਨਾਹ ਦਾ ਸ਼ਿਕਾਰ ਹੋਈ ਅੱਠ ਸਾਲਾ ਬੱਚੀ ਆਸਿਫ਼ਾ ਨੂੰ ਨਿਆਂ ਦਿਵਾਉਣ ਲਈ ਪਿਛਲੀ ਰਾਤ ਸਰਵ ਭਾਰਤ ਨੌਜਵਾਨ ਸਭਾ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਵਲੋਂ ਸ਼ਹਿਰ 'ਚ ਮੋਮਬੱਤੀ ਮਾਰਚ ...

ਪੂਰੀ ਖ਼ਬਰ »

ਹਰ ਮੁੱਦੇ 'ਤੇ ਫੇਲ੍ਹ ਰਹੀ ਹੈ ਕੇਂਦਰ ਤੇ ਸੂਬੇ ਦੀ ਭਾਜਪਾ ਸਰਕਾਰ-ਦਿਗਵਿਜੈ ਚੌਟਾਲਾ

ਕੁਰੂਕਸ਼ੇਤਰ, 15 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਇੰਡੀਅਨ ਨੈਸ਼ਨਲ ਲੋਕਦਲ ਦੀ ਵਿਦਿਆਰਥੀ ਇਕਾਈ ਇਨਸੋ ਵਲੋਂ ਪੰਜਾਬੀ ਧਰਮਸ਼ਾਲਾ 'ਚ ਵਿਦਿਆਰਥੀਆਂ ਦੇ ਮੁੱਦਿਆਂ ਨੂੰ ਲੈ ਕੇ ਜਨਸਭਾ ਕੀਤੀ ਗਈ | ਪ੍ਰੋਗਰਾਮ 'ਚ ਇਨਸੋ ਕੌਮੀ ਪ੍ਰਧਾਨ ਦਿਗਵਿਜੈ ਸਿੰਘ ਚੌਟਾਲਾ ਨੇ ...

ਪੂਰੀ ਖ਼ਬਰ »

50 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ ਟਰਾਂਸਪੋਰਟ ਹੱਬ-ਕਟਾਰੀਆ

ਨਰਾਇਣਗੜ੍ਹ, 15 ਅਪ੍ਰੈਲ (ਪੀ. ਸਿੰਘ)-ਅਰਾਮ ਘਰ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਰਤਨ ਲਾਲ ਕਟਾਰੀਆ ਨੇ ਕਿਹਾ ਕਿ ਅੰਬਾਲਾ ਲੋਕ ਸਭਾ ਇਲਾਕੇ ਵਿਚ ਟਰਾਂਸਪੋਰਟ ਹੱਬ ਬਣੇਗਾ, ਜਿਸ 'ਤੇ 50 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਖ਼ਰਚ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਅਜਿਹੇ 10 ਟਰਾਂਸਪੋਰਟ ਹੱਬ ਬਣਨਗੇ, ਜਿਨ੍ਹਾਂ ਵਿਚ ਇਕ ਅੰਬਾਲਾ ਲੋਕ ਸਭਾ ਇਲਾਕੇ ਵਿਚ ਬਣੇਗਾ | ਇਸ ਮੌਕੇ 'ਤੇ ਰਾਜ ਮੰਤਰੀ ਨਾਇਬ ਸੈਣੀ ਵੀ ਮੌਜੂਦ ਰਹੇ | ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਦਾ ਯਤਨ ਹੈ ਕਿ ਅੰਬਾਲਾ ਲੋਕ ਸਭਾ ਇਲਾਕੇ ਦਾ ਪੂਰਾ ਵਿਕਾਸ ਹੋਵੇ ਅਤੇ ਇਸੇ ਗੱਲ ਨੂੰ ਧਿਆਨ ਵਿਚ ਰੱਖਦਿਆਂ ਨਰਾਇਣਗੜ੍ਹ ਹਲਕੇ ਦੀਆਂ ਮੰਗਾਂ 'ਤੇ ਲੋਕਾਂ ਨੂੰ ਗੱਲ ਨੂੰ ਸਮੇਂ-ਸਮੇਂ 'ਤੇ ਉਹ ਲੋਕ ਸਭਾ ਵਿਚ ਰੱਖਦੇ ਰਹਿੰਦੇ ਹਨ | ਉਨ੍ਹਾਂ ਦਾ ਕਹਿਣਾ ਸੀ ਕਿ ਸਾਬਕਾ ਯੂ.ਪੀ.ਏ. ਦੀ ਸਰਕਾਰ ਵਿਚ ਕੇਂਦਰੀ ਮੰਤਰੀ ਹੁੰਦੇ ਹੋਏ ਸੰਸਦ ਮੈਂਬਰ ਕੁਮਾਰੀ ਸੈਲਜਾ ਨੇ ਇਸ ਇਲਾਕੇ ਲਈ ਕੁਝ ਨਹੀਂ ਕੀਤਾ ਅਤੇ ਵਿਕਾਸ ਤੋਂ ਇਹ ਇਲਾਕਾ ਵਾਂਝਾ ਰਿਹਾ ਹੈ, ਜਦਕਿ ਮੌਜੂਦਾ ਸਰਕਾਰ ਵਿਚ ਅੰਬਾਲਾ ਲੋਕ ਸਭਾ ਇਲਾਕੇ ਦੀਆਂ ਸੜਕਾਂ 'ਤੇ 4 ਹਜ਼ਾਰ ਕਰੋੜ ਰੁਪਏ ਦੀ ਰਕਮ ਖ਼ਰਚ ਕੀਤੀ ਜਾ ਰਹੀ ਹੈ | ਉਨ੍ਹਾਂ ਦਾ ਕਹਿਣਾ ਸੀ ਕਿ ਪੰਚਕੂਲਾ ਤੋਂ ਯਮੁਨਾਨਗਰ ਚਹੁੰਮਾਰਗੀ ਦਾ ਕੰਮ ਕਰੀਬ 80 ਫ਼ੀਸਦੀ ਤੱਕ ਪੂਰਾ ਹੋ ਚੁੱਕਿਆ ਹੈ ਅਤੇ ਕੈਥਲ-ਯਮੁਨਾਨਗਰ ਆਦਿ ਇਲਾਕੇ ਦੀਆਂ ਹੋਰ ਸੜਕਾਂ 'ਤੇ ਵੀ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਤੇ ਉਨ੍ਹਾਂ ਦੇ ਮਿੱਤਰ ਦਲਾਂ ਨੇ ਇਕ ਮਹੀਨੇ ਤੱਕ ਸੰਸਦ ਨੂੰ ਨਹੀਂ ਚੱਲਣ ਦਿੱਤਾ ਅਤੇ ਨਾਟਕ ਕਰਕੇ ਵਰਤ ਰੱਖਿਆ | ਉਨ੍ਹਾਂ ਦਾ ਕਹਿਣਾ ਸੀ ਕਿ ਅਨੁਸੂਚਿਤ ਜਾਤੀ, ਪਛੜਾ ਵਰਗ, ਕਿਸਾਨ ਆਦਿ ਲਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਅਤੇ ਦੇਸ਼ ਦੇ ਸੂਬੇ ਵਿਚ 14 ਅਪ੍ਰੈਲ ਤੋਂ 5 ਮਈ ਤੱਕ ਗ੍ਰਾਮ ਸਵਰਾਜ ਮੁਹਿੰਮ ਚਲਾਈ ਜਾ ਰਹੀ ਹੈ | ਇਸ ਮੌਕੇ 'ਤੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਸੁਰਿੰਦਰ ਰਾਣਾ, ਰਾਜ ਮੰਤਰੀ ਦੇ ਸਿਆਸੀ ਸਕੱਤਰ ਸੋਹਨ ਸਿੰਘ, ਜ਼ਿਲ੍ਹਾ ਮਹਾਮੰਤਰੀ ਰਾਜੇਸ਼ ਬਤੌਰਾ, ਮਾਰਕੀਟ ਕਮੇਟੀ ਚੇਅਰਮੈਨ ਨਵੀਨ ਸ਼ਰਮਾ, ਰਾਮ ਕੁਮਾਰ ਧੀਮਾਨ ਆਦਿ ਮੌਜੂਦ ਰਹੇ |


ਖ਼ਬਰ ਸ਼ੇਅਰ ਕਰੋ

ਪ੍ਰਵੀਨ ਚੌਧਰੀ ਦੀ ਅਗਵਾਈ 'ਚ ਡੀ.ਸੀ. ਨੂੰ ਮਿਲਣਗੇ ਫੌਜੀ ਕਾਲੋਨੀ ਵਾਸੀ

ਕੁਰੂਕਸ਼ੇਤਰ, 15 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਪ੍ਰਵੀਨ ਚੌਧਰੀ ਦੀ ਅਗਵਾਈ 'ਚ ਫੌਜੀ ਕਾਲੋਨੀ ਦੇ ਲੋਕ ਡੀ.ਸੀ. ਤੋਂ ਕੇ.ਡੀ.ਬੀ. ਦੀ ਖਾਲੀ ਥਾਂ ਨੂੰ ਸਕੂਲ ਲਈ ਦਿਲਵਾਉਣ ਦੀ ਮੰਗ ਕਰਨਗੇ | ਐਤਵਾਰ ਨੂੰ ਕਾਲੋਨੀ ਵਾਸੀਆਂ ਨੇ ਇਸ ...

ਪੂਰੀ ਖ਼ਬਰ »

ਮੌਸਮ ਸਾਫ਼ ਹੋਣ 'ਤੇ ਅਨਾਜ ਮੰਡੀ ਬਾਬੈਨ 'ਚ ਕਣਕ ਦੀ ਆਮਦ ਹੋਈ ਤੇਜ਼

ਬਾਬੈਨ, 15 ਅਪ੍ਰੈਲ (ਡਾ. ਦੀਪਕ ਦੇਵਗਨ)-ਮੌਸਮ ਸਾਫ਼ ਹੁੰਦੇ ਹੀ ਕਣਕ ਦੀ ਕਟਾਈ 'ਚ ਤੇਜੀ ਆਉਣ ਕਾਰਣ ਅਨਾਜ਼ ਮੰਡੀ 'ਚ ਕਣਕ ਦੀ ਆਮਦ ਤੇਜ ਹੋ ਗਈ ਹੈ | ਮੌਸਮ ਦੀ ਖ਼ਰਾਬੀ ਦੇ ਚੱਲਦਿਆਂ ਇਸ ਸਾਲ ਇਕ ਅਪ੍ਰੈਲ ਤੋਂ ਲੈ ਕੇ 14 ਅਪ੍ਰੈਲ ਤੱਕ ਬਾਬੈਨ ਮੰਡੀ 'ਚ ਕੇਵਲ 32 ਹਜ਼ਾਰ 500 ਕੁਇੰਟਲ ...

ਪੂਰੀ ਖ਼ਬਰ »

ਅੱਗ 'ਚ 6 ਏਕੜ ਕਣਕ ਦੀ ਫ਼ਸਲ ਸੜੀ

ਅਸੰਧ, 15 ਅਪ੍ਰੈਲ (ਅਜੀਤ ਬਿਊਰੋ)-ਜੀਂਦ ਰੋਡ ਸਥਿਤ ਖੇਤਾਂ 'ਚ ਅੱਗ ਲਗ ਗਈ | ਅੱਗ ਲੱਗਣ ਦੇ ਕਾਰਣਾਂ ਦਾ ਪਤਾ ਨਹੀਂ ਚੱਲ ਸਕਿਆ | ਅੱਗ ਏਨੀ ਜ਼ਬਰਦਸਤ ਸੀ ਕਿ ਫਾਇਰ ਬਿ੍ਗੇਡ ਦੀਆਂ 2 ਗੱਡੀਆਂ ਨੇ ਤਕਰੀਬਨ ਡੇਢ ਘੰਟੇ 'ਚ ਅੱਗ 'ਤੇ ਕਾਬੂ ਪਾਇਆ | ਜਾਣਕਾਰੀ ਮੁਤਾਬਿਕ ਇਸ ਅੱਗ 'ਚ ...

ਪੂਰੀ ਖ਼ਬਰ »

ਚੈੱਕ ਬਾਊਾਸ ਮਾਮਲਾ-ਅਦਾਲਤ ਵਲੋਂ ਮਾਂ-ਬੇਟਾ ਤਲਬ

ਏਲਨਾਬਾਦ, 15 ਅਪ੍ਰੈਲ (ਜਗਤਾਰ ਸਮਾਲਸਰ)-ਸਬ-ਡਵੀਜ਼ਨਲ ਜੂਡੀਸ਼ੀਅਲ ਮੈਜਿਸਟ੍ਰੇਟ ਦੁਸ਼ਿਅੰਤ ਚੌਧਰੀ ਨੇ 3 ਲੱਖ ਰੁਪਏ ਦੇ ਚੈੱਕ ਬਾਊਾਸ ਮਾਮਲੇ 'ਚ ਰਾਣੀਆ ਵਾਸੀ ਇਕ ਮਾਂ ਅਤੇ ਉਸ ਦੇ ਬੇਟੇ ਨੂੰ ਸੰਮਨ ਜਾਰੀ ਕਰਕੇ ਅਦਾਲਤ 'ਚ ਤਲਬ ਕੀਤਾ ਹੈ | ਜਾਣਕਾਰੀ ਅਨੁਸਾਰ ਰਾਣੀਆਂ ...

ਪੂਰੀ ਖ਼ਬਰ »

ਸੀਵਰੇਜ ਲਾਈਨ ਓਵਰਫਲੋ ਹੋਣ ਕਾਰਨ ਗੰਦਾ ਪਾਣੀ ਗਲੀਆਂ 'ਚ ਭਰਿਆ, ਲੋਕ ਪ੍ਰੇਸ਼ਾਨ

ਏਲਨਾਬਾਦ, 15 ਅਪ੍ਰੈਲ (ਜਗਤਾਰ ਸਮਾਲਸਰ)-ਵਾਰਡ ਨੰਬਰ 11 'ਚ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਲਾਈਨ ਬੰਦ ਹੋਣ ਕਾਰਨ ਪਾਣੀ ਦੀ ਨਿਕਾਸੀ ਨਹੀ ਹੋ ਰਹੀ ਜਿਸ ਕਾਰਨ ਸੀਵਰੇਜ ਦਾ ਪਾਣੀ ਓਵਰਫਲੋ ਹੋ ਕੇ ਗਲੀਆਂ 'ਚ ਆ ਚੁੱਕਾ ਹੈ ਜਿਸ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ...

ਪੂਰੀ ਖ਼ਬਰ »

ਸੜਕ ਹਾਦਸਿਆਂ 'ਚ 2 ਦੀ ਮੌਤ, 6 ਜ਼ਖ਼ਮੀ

ਸਮਾਲਖਾ, 15 ਅਪ੍ਰੈਲ (ਅਜੀਤ ਬਿਊਰੋ)-ਸਰਵਿਸ ਲੇਨ 'ਤੇ ਬੰਸਲ ਫੈਕਟਰੀ ਨੇੜੇ ਤੇਜ ਰਫ਼ਤਾਰ ਕਾਰ ਸੜਕ ਕੰਢੇ ਲੱਗੀ ਗਰਿੰਲ ਨੂੰ ਤੋੜਦੇ ਹੋਏ ਪਲਟ ਗਈ, ਜਿਸ 'ਚ ਇਕ ਨੌਜਵਾਨ ਦੀ ਮੌਤ ਅਤੇ 4 ਜ਼ਖ਼ਮੀ ਹੋ ਗਏ, ਜਦਕਿ ਝੱਟੀਪੁਰ ਨੇੜੇ ਹੋਏ ਹਾਦਸੇ 'ਚ ਅਣਪਛਾਤੇ ਵਿਅਕਤੀ ਦੀ ਮੌਤ ਹੋ ...

ਪੂਰੀ ਖ਼ਬਰ »

ਯੁਵਾ ਸਾਡੇ ਦੇਸ਼ ਦਾ ਸੁਨਹਿਰਾ ਭਵਿੱਖ-ਅਮਿਤ

ਬਾਬੈਨ, 15 ਅਪ੍ਰੈਲ (ਡਾ. ਦੀਪਕ ਦੇਵਗਨ)-ਪਿੰਡ ਬੀੜ ਕਾਲਵਾ 'ਚ ਕ੍ਰਿਕਟ ਮੁਕਾਬਲਾ ਕਰਵਾਇਆ ਗਿਆ | ਇਸ ਕ੍ਰਿਕਟ ਮੁਕਾਬਲੇ ਦੀ ਸ਼ੁਰੂਆਤ ਸਰਪੰਚ ਅਮਿਤ ਕੁਮਾਰ ਨੇ ਰਿਬਨ ਕੱਟ ਕੇ ਕੀਤੀ | ਉਨ੍ਹਾਂ ਕਿਹਾ ਕਿ ਸਾਡੇ ਯੁਵਾ ਦੇਸ਼ ਦਾ ਸੁਨਹਿਰਾ ਭਵਿੱਖ ਹਨ ਤੇ ਇਨ੍ਹਾਂ ਸਹੀ ਰਸਤਾ ...

ਪੂਰੀ ਖ਼ਬਰ »

ਸ਼ੇਵ ਕਰਾਉਣ ਗਏ ਨੌਜਵਾਨ ਨੂੰ ਮਾਰੀ ਗੋਲੀ

ਟੋਹਾਣਾ, 15 ਅਪ੍ਰੈਲ (ਗੁਰਦੀਪ ਭੱਟੀ)-ਅੱਜ ਸਵੇਰੇ ਮਾਡਲ ਟਾਊਨ ਫਤਿਹਾਬਾਦ ਵਿਚ ਨਾਈ ਦੀ ਦੁਕਾਨ 'ਤੇ ਆਏ ਨੌਜਵਾਨ ਸੋਨੂੰ ਉਤੇ ਬਾਈਕ ਸਵਾਰ ਹਥਿਆਰਬੰਦ ਨੌਜਵਾਨਾਂ ਨੇ ਗੋਲੀਆਂ ਚਲਾਈਆਂ | ਜ਼ਖ਼ਮੀ ਹੋਏ ਸੋਨੂੰ ਨੂੰ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ | ...

ਪੂਰੀ ਖ਼ਬਰ »

ਲੁੱਟਖੋਹ ਕਰਨ ਵਾਲਾ ਇਕ ਕਾਬੂ

ਕੁਰੂਕਸ਼ੇਤਰ, 15 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਚੇਨ ਸਨੇਚਿੰਗ ਕਰਨ ਦੇ ਦੋਸ਼ 'ਚ ਪੁਲਿਸ ਨੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਮੁਤਾਬਿਕ 25 ਫਰਵਰੀ ਨੂੰ ਸੈਕਟਰ-5 ਦੀ ਰਹਿਣ ਵਾਲੀ ਮਹਿਲਾ ਸੰਤੋਸ਼ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਆਪਣੀ ਗਲੀ 'ਚ ਪੈਦਲ ਜਾ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਖੇਡ ਮੁਕਾਬਲਿਆਂ 'ਚ ਹਿੱਸਾ ਲੈਣਾ ਚਾਹੀਦੈ-ਪ੍ਰੋ. ਲਿਲੀ ਦੀਵਾਨ

ਕੁਰੂਕਸ਼ੇਤਰ, 15 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਕੌਮੀ ਪ੍ਰੋਦਯੋਗਿਕੀ ਸੰਸਥਾਨ (ਨਿਟ) 'ਚ ਸੰਸਥਾਨ ਦੇ ਸਿੱਖਿਆ ਸਮੂਹ ਸਿੱਖਿਆਂਗਨ 18 ਉਤਸਵ ਸੰਸਥਾਨ ਦੇ ਜੁਬਲੀ ਹਾਲ 'ਚ ਕੀਤਾ ਗਿਆ | ਇਸ ਉਤਸਵ ਦੌਰਾਨ ਸੰਸਕਾਨ ਦੇ ਆਲੇ-ਦੁਆਲੇ ਦੇ ਖੇਤਰਾਂ ਤੋਂ ਕਰੀਬ 200 ਤੋਂ ਜ਼ਿਆਦਾ ...

ਪੂਰੀ ਖ਼ਬਰ »

ਉੱਚੇ ਅਹੁਦਿਆਂ 'ਤੇ ਰਹਿੰਦੇ ਹੋਏ ਬਾਬਾ ਸਾਹਿਬ ਡਾ. ਅੰਬੇਡਕਰ ਨੇ ਗਰੀਹਬਾਂ ਦਾ ਭਲਾ ਕੀਤਾ-ਸੈਣੀ

ਬਾਬੈਨ, 15 ਅਪ੍ਰੈਲ (ਡਾ. ਦੀਪਕ ਦੇਵਗਨ)-ਆਦਰਸ਼ ਸੀ.ਸੈ. ਸਕੂਲ ਬਰਗਟ ਜਾਟਾਨ ਦੇ ਚੇਅਰਮੈਨ ਸੋਹਨ ਲਾਲ ਸੈਣੀ ਨੇ ਕਿਹਾ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੇ ਮਹਾਤਮਾ ਜੋਤਿਬਾ ਫੁਲੇ ਅਤੇ ਮਾਤਾ ਸਾਵਿਤਰੀ ਬਾਈ ਫੁਲੇ ਤੋਂ ਪ੍ਰੇਰਨੜਾ ਅਤੇ ਗਿਆਨ ਲੈ ਕੇ ਸ਼ੋਸ਼ਿਤ ਸਮਾਜ, ...

ਪੂਰੀ ਖ਼ਬਰ »

ਬਹੁ-ਤਕਨੀਕੀ ਸੰਸਥਾਨ ਉਨ੍ਹਾਂ ਲਈ ਕਿਸੇ ਮੰਦਿਰ ਤੋਂ ਘੱਟ ਨਹੀਂ-ਪ੍ਰੋ: ਗੁਪਤਾ

ਨੀਲੋਖੇੜੀ, 15 ਅਪ੍ਰੈਲ (ਆਹੂਜਾ)-ਗੁਰੂ ਬ੍ਰਹਮਾਨੰਦ ਬਹੁਤਕਨੀਕੀ ਸੰਸਥਾਨ 'ਚ ਵਿਦਿਆਰਥੀ ਮਿਲਨ ਪ੍ਰੋਗਰਾਮ ਕੀਤਾ ਗਿਆ | ਪ੍ਰੋਗਰਾਮ ਦਾ ਸੰਚਾਲਨ ਪ੍ਰੋਫੈਸਰ ਅਸ਼ੀਤ ਬਜਾਜ ਨੇ ਕੀਤਾ | ਮੁੱਖ ਮਹਿਮਾਨ ਵਜੋਂ ਪਿ੍ੰਸੀਪਲ ਹਰੀਸ਼ ਸ਼ਰਮਾ ਨੇ ਸ਼ਿਰਕਤ ਕੀਤੀ ਤੇ ਮੰਚ ਦਾ ...

ਪੂਰੀ ਖ਼ਬਰ »

ਨਰ ਸੇਵਾ 'ਚ ਖੂਨਦਾਨ ਕਰਨਾ ਸੱਭ ਤੋਂ ਵੱਡੀ ਸੇਵਾ-ਤੰਵਰ

ਥਾਨੇਸਰ, 15 ਅਪ੍ਰੈਲ (ਅਜੀਤ ਬਿਊਰੋ)-ਲੋਕ ਨਾਇਕ ਜੈ ਪ੍ਰਕਾਸ਼ ਨਾਗਰਿਕ ਹਸਪਤਾਲ 'ਚ ਡਾਇਮੰਡ ਖੂਨਦਾਨੀ ਤੇ ਪਰਿਆਵਰਣ ਸੰਰੱਿਅਕ ਡਾ. ਅਸ਼ੋਕ ਕੁਮਾਰ ਵਰਮਾ ਵਲੋਂ 169ਵਾਂ ਖੂਨਦਾਨ ਕੈਂਪ ਲਗਾਇਆ ਗਿਆ | ਕੈਂਪ 'ਚ ਕੇ.ਯੂ. ਦੇ ਵਾਈਸ ਚਾਂਸਲਰ ਦੇ ਨਿੱਜੀ ਸਹਾਇਕ ਨਰਿੰਦਰ ਨਿੰਮਾ ...

ਪੂਰੀ ਖ਼ਬਰ »

ਗੁਰੂ ਪਿਆਰ 'ਚ ਸਹਿਜ ਭਾਵ ਨਾਲ ਜੁੜਣ ਨਾਲ ਹਰ ਸੁਖ ਮਿਲ ਜਾਂਦਾ ਹੈ-ਸਵਾਮੀ ਸ਼ਕਤੀਦੇਵ

ਕੁਰੂਕਸ਼ੇਤਰ, 15 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਜੈ ਓਾਕਾਰ ਆਸ਼ਰਮ ਸ੍ਰੀ ਬ੍ਰਹਮਾ ਮੰਦਰ 'ਚ ਸੰਘ ਸੰਸਥਾਪਕ ਸਵਾਮੀ ਸ੍ਰੀ ਸ਼ਕਤੀਦੇਵ ਜੀ ਮਹਾਰਾਜ ਕੁਰੜੀ ਵਾਲੇ ਤੇ ਸਵਾਮੀ ਸੰਤੋਸ਼ ਓਾਕਾਰ ਜੀ ਮਹਾਰਾਜ, ਸਵਾਮੀ ਸ੍ਰੀ ਸੰਦੀਪ ਓਾਕਾਰ ਜੀ ਮਹਾਰਾਜ ਨੇ ਮੌਜੂਦ ਸੰਗ ਨੂੰ ...

ਪੂਰੀ ਖ਼ਬਰ »

6ਵਾਂ ਸ੍ਰੀ ਸ਼ਿਆਮ ਵੰਦਨਾ ਮਹਾਂਉਤਸਵ ਤੇ ਅੰਮਿ੍ਤਮਈ ਭੰਡਾਰਾ ਲਾਇਆ

ਥਾਨੇਸਰ, 15 ਅਪ੍ਰੈਲ (ਅਜੀਤ ਬਿਊਰੋ)-ਸ੍ਰੀ ਖਾਟੂ ਸ਼ਿਆਮ ਪਰਿਵਾਰ ਟਰੱਸਟ ਕੁਰੂਕਸ਼ੇਤ ਵਲੋਂ ਗੀਤਾ ਧਾਮ 'ਚ 6ਵਾਂ ਸ੍ਰੀ ਸ਼ਿਆਮ ਵੰਦਨਾ ਮਹਾਂਉਤਸਵ ਅਤੇ ਅੰਮਿ੍ਤਮਈ ਭੰਡਾਰਾ ਲਾਇਆ ਗਿਆ | ਵੱਡੀ ਗਿਣਤੀ 'ਚ ਪੁੱਜੇ ਸ਼ਿਆਮ ਭਗਤਾਂ ਨੇ ਸ੍ਰੀ ਖਾਟੂ ਸ਼ਿਆਮ ਦਰਬਾਰ 'ਚ ...

ਪੂਰੀ ਖ਼ਬਰ »

ਗੁਰਦੁਆਰਾ ਡੇਰਾ ਮੰਡੋਖਰਾ ਸਾਹਿਬ 'ਚ ਭਰਵਾਂ ਵਿਸ਼ਾਲ ਕੀਰਤਨ ਦਰਬਾਰ ਸਜਾਇਆ

ਬਾਬੈਨ, 15 ਅਪ੍ਰੈਲ (ਡਾ. ਦੀਪਕ ਦੇਵਗਨ)-ਖਾਲਸਾ ਸਾਜਨਾ ਦਿਵਸ 'ਤੇ ਗੁਰਦੁਆਰਾ ਡੇਰਾ ਮੰਡੋਖਰਾ ਸਾਹਿਬ 'ਚ ਭਰਵਾਂ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ | ਇਸ ਦੌਰਾਨ ਗੁਰੂ ਦੇ ਲੰਗਰ 'ਚ ਜਲੇਬੀ ਵਿਸ਼ੇਸ਼ ਤੌਰ 'ਤੇ ਵੰਡੀ ਗਈ | ਗੁਰਦੁਆਰਾ ਡੇਰਾ ਮੰਡੋਖਰਾ ਸਾਹਿਬ ਦੇ ਬਾਬਾ ...

ਪੂਰੀ ਖ਼ਬਰ »

ਖ਼ਾਲਸਾ ਸਾਜਨਾ ਦਿਵਸ ਮੌਕੇ ਮੁਫ਼ਤ ਮੈਡੀਕਲ ਕੈਂਪ 'ਚ ਕੀਤੀ ਸਿਹਤ ਜਾਂਚ

ਅੰਬਾਲਾ ਸ਼ਹਿਰ, 15 ਅਪ੍ਰੈਲ (ਭੁਪਿੰਦਰ ਸਿੰਘ)-ਖ਼ਾਲਸਾ ਸਾਜਨਾ ਦਿਵਸ ਦੇ ਪਾਵਨ ਪਵਿੱਤਰ ਦਿਹਾੜੇ 'ਤੇ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸ੍ਰ੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਵਲੋਂ ਇਕ ਵਿਸ਼ੇਸ਼ ਫ਼ਰੀ ਮੈਡੀਕਲ ਚੈਕਅਪ ਕੈੈਂਪ ...

ਪੂਰੀ ਖ਼ਬਰ »

ਸਰ੍ਹੋਂ ਦੀ ਖ਼ਰੀਦ ਨਾ ਹੋਣ ਉੱਤੇ ਨਾਰਾਜ਼ ਕਿਸਾਨਾਂ ਨੇ ਰੋਡ ਜਾਮ ਕਰਕੇ ਕੀਤਾ ਰੋਸ ਵਿਖਾਵਾ

ਕਾਲਾਂਵਾਲੀ, 15 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)-ਇੱਥੋਂ ਦੀ ਡੱਬਵਾਲੀ ਰੋਡ ਸਥਿਤ ਐਡੀਸ਼ਨਲ ਅਨਾਜ ਮੰਡੀ 'ਚ ਅੱਜ ਸਰ੍ਹੋਂ ਦੀ ਖ਼ਰੀਦ ਨਾ ਹੋਣ ਉੱਤੇ ਕਿਸਾਨਾਂ ਨੇ ਇਕੱਠੇ ਹੋਕੇ ਧਰਨਾ ਲਾਇਆ | ਇਸ ਤੋਂ ਬਾਅਦ ਵੀ ਕਿਸੇ ਅਧਿਕਾਰੀ ਵਲੋਂ ਸੁੱਧ ਨਾ ਲੈਣ ਉੱਤੇ ਉਨ੍ਹਾਂ ...

ਪੂਰੀ ਖ਼ਬਰ »

ਅਧਿਆਪਕ ਵਲੋਂ ਵਿਦਿਆਰਥਣ ਨਾਲ ਛੇੜਛਾੜ 'ਤੇ ਜਤਾਇਆ ਰੋਸ

ਕੁਰੂਕਸ਼ੇਤਰ, 15 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਐਸ.ਐਫ.ਆਈ. ਜ਼ਿਲ੍ਹਾ ਕਮੇਟੀ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਫਾਰਮਾਸਿਊਟਿਕਲ ਵਿਭਾਗ ਦੇ ਅਧਿਆਪਕ ਵਲੋਂ ਇਕ ਵਿਦਿਆਰਥਣ ਨਾਲ ਛੇੜਛਾੜ 'ਤੇ ਰੋਸ ਜਤਾਇਆ ਹੈ | ਸੰਗਠਨ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੇ ...

ਪੂਰੀ ਖ਼ਬਰ »

ਦੂਸਰੀ ਬਟਾਲੀਅਨ ਡੀ. ਏ. ਪੀ. ਵਲੋਂ ਯੁਵਾ ਫੁੱਟਬਾਲ ਮੈਚ

ਨਵੀਂ ਦਿੱਲੀ, 15 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)-ਦੂਸਰੀ ਬਟਾਲੀਅਨ ਡੀ.ਏ.ਪੀ. ਵਲੋਂ 5ਵੀਂ ਯੁਵਾ ਫੁੱਟਬਾਲ ਚੈਂਪੀਅਨਸ਼ਿਪ 2018 ਕਰਵਾਈ ਗਈ | ਜਿਸ ਵਿਚ ਵੱਖ-ਵੱਖ ਜ਼ਿਲਿ੍ਹਆਂ ਅਤੇ ਯੂਨਿਟਾਂ (ਦਿੱਲੀ ਪੁਲਿਸ) ਦੀਆਂ ਟੀਮਾਂ ਨੇ ਭਾਗ ਲਿਆ | ਇਸ ਫੁੱਟਬਾਲ ਮੈਚ ਦਾ ਮਕਸਦ ਮੁੱਖ ...

ਪੂਰੀ ਖ਼ਬਰ »

ਵਿਸਾਖੀ ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਣਾਇਆ

ਗੁਹਲਾ ਚੀਕਾ, 15 ਅਪ੍ਰੈਲ (ਓ.ਪੀ.ਸੈਣੀ)-ਸ੍ਰ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਇਤਿਹਾਸਿਕ ਗੁਰਦੁਆਰਾ ਗੜ੍ਹੀ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵੀ ਵਿਸਾਖੀ ਦਾ ਤਿਉਹਾਰ ਸੰਗਤਾਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਕਾਰਸੇਵਾ ਦੇ ਮੁਖੀ ...

ਪੂਰੀ ਖ਼ਬਰ »

ਬਾਬਾ ਸਾਹਿਬ ਡਾ. ਅੰਬੇਡਕਰ ਦੀ ਜੈਅੰਤੀ ਧੂਮਧਾਮ ਨਾਲ ਮਨਾਈ

ਗੂਹਲਾ ਚੀਕਾ, 15 ਅਪ੍ਰੈਲ (ਓ.ਪੀ. ਸੈਣੀ)-ਸੰਵਿਧਾਨ ਦੇ ਨਿਰਮਾਤਾ ਡਾ. ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ 127ਵੀਂ ਜੈਅੰਤੀ ਰਵਿਦਾਸ ਸਭਾ ਵਲੋਂ ਅੱਜ ਧੂਮਧਾਮ ਨਾਲ ਮਨਾਈ ਗਈ | ਇਸ ਮੌਕੇ ਬਤੌਰ ਮੁੱਖ ਮਹਿਮਾਨ ਸਵ: ਅਮਰ ਸਿੰਘ ਢਾਂਡੇ ਦੇ ਪੁੱਤਰ ਚੌ. ਨਰੇਸ਼ ਢਾਂਡੇ ਪੁੱਜੇ | ...

ਪੂਰੀ ਖ਼ਬਰ »

ਵਾਤਾਵਰਨ ਸੁਰੱਖਿਆ ਲਈ ਕੱਢੀ ਸਾਈਕਲ ਰੈਲੀ, ਲਗਾਏ ਬੂਟੇ

ਕੁਰੂਕਸ਼ੇਤਰ, 15 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਨੇੜਲੇ ਪਿੰਡ ਫਤੁਹਪੁਰ 'ਚ ਸਾਈਕਲ ਰੈਲੀ ਕੱਢ ਕੇ ਲੋਕਾਂ ਨੂੰ ਵਾਤਾਵਰਨ ਸੁਰੱਖਿਆ ਲਈ ਜਾਗਰੂਕ ਕੀਤਾ ਗਿਆ | ਇਸ ਮੌਕੇ ਭਗਵਾਨ ਪਰਸ਼ੂਰਾਮ ਕਾਲਜ ਦੇ ਪਿ੍ੰਸੀਪਲ ਡਾ. ਯੋਗੇਸ਼ਵਰ ਜੋਸ਼ੀ ਨੇ ਬਤੌਰ ਮੁੱਖ ਮਹਿਮਾਨ ...

ਪੂਰੀ ਖ਼ਬਰ »

ਵਿਗਿਆਨ ਮੰਥਨ ਮੁਕਾਬਲੇ 'ਚ ਵਿਦਿਆਰਥੀਆਂ ਨੇ ਲਿਆ ਹਿੱਸਾ

ਥਾਨੇਸਰ, 15 ਅਪ੍ਰੈਲ (ਅਜੀਤ ਬਿਊਰੋ)-ਕੌਮੀ ਪ੍ਰੌਦਯੋਗਿਕੀ ਸੰਸ©ਥਾਨ ਨਿਟ 'ਚ ਵਿਦਿਆਰਥੀ ਵਿਗਿਆਨ ਮੰਥਨ ਵਿਸ਼ੇ 'ਤੇ ਪ੍ਰੋਗਰਾਮ ਕੀਤਾ ਗਿਆ | ਇਹ ਪ੍ਰੋਗਰਾਮ ਹਰਿਆਣਾ ਦੇ ਵੱਖ-ਵੱਖ ਸਕੂਲਾਂ ਤੋਂ ਜਮਾਤ 6ਵੀਂ ਤੋਂ ਜਮਾਤ 11ਵੀਂ ਗ੍ਰੇਡ ਦੇ ਤਕਰੀਬਨ 150 ਵਿਦਿਆਰਥੀਆਂ, ...

ਪੂਰੀ ਖ਼ਬਰ »

ਆਸਿਫਾ ਦੇ ਦਰਿੰਦਿਆਂ ਨੂੰ ਮਿਲੇ ਸਜ਼ਾ, ਵਿਦਿਆਰਥਣਾਂ ਨੇ ਜਗਾਈਆਂ ਮੋਮਬੱਤੀਆਂ

ਸਿਰਸਾ, 15 ਅਪ੍ਰੈਲ (ਪੰਨੀਵਾਲੀਆ)-ਕਠੂਆ 'ਚ ਦਿਲ ਦਹਿਲਾ ਦੇਣ ਵਾਲੇ ਰੇਪ ਦੀ ਘਟਨਾ ਨੇ ਸਮੁਚੇ ਦੇਸ਼ ਨੂੰ ਝਕਝੋਰ ਕੇ ਰੱਖ ਦਿੱਤਾ ਹੈ | ਕਠੁਆ 'ਚ 8 ਸਾਲਾ ਆਸਿਫ਼ਾ ਨੂੰ ਹਵਸ਼ ਦਾ ਸ਼ਿਕਾਰ ਬਣਾਉਣ ਵਾਲੇ ਦਰਿੰਦਿਆਂ ਨੂੰ ਸਜ਼ਾ ਦਿਲਵਾਉਣ ਤੇ ਸਮਾਜ 'ਚ ਹੋਣ ਵਾਲੀ ਇਸ ਤਰ੍ਹਾਂ ...

ਪੂਰੀ ਖ਼ਬਰ »

ਰਾਜਸੀ ਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਵੱਖ-ਵੱਖ ਥਾਈਾ ਮਨਾਈ ਗਈ ਡਾ. ਅੰਬੇਡਕਰ ਜੈਅੰਤੀ

ਸਿਰਸਾ, 15 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹੇ ਦੀਆਂ ਰਾਜਸੀ ਪਾਰਟੀਆਂ ਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਵੱਖ-ਵੱਖ ਥਾਈਾ ਡਾ. ਭੀਮਰਾਓ ਅੰਬੇਡਕਰ ਦੀ ਜੈਅੰਤੀ ਮਨਾਈ ਗਈ | ਇਸ ਮੌਕੇ ਹੋਏ ਸਮਾਗਮਾਂ ਵਿਚ ਬੁਲਾਰਿਆਂ ਨੇ ਡਾ. ਭੀਮ ਰਾਓ ਅੰਬੇਡਰ ਨੂੰ ਪੱਛੜਿਆਂ ਤੇ ...

ਪੂਰੀ ਖ਼ਬਰ »

ਸੁਪਰ ਕਿਡਜ਼ ਸੁਪਰ ਮੌਮ ਪ੍ਰੋਗਰਾਮ 'ਚ ਵਿਦਿਆਰਥੀਆਂ ਨੇ ਵਿਖਾਇਆ ਹੁੱਨਰ

ਕੁਰੂਕਸ਼ੇਤਰ, 15 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਉਡਾਨ ਡੀ ਰਾਕ ਕਲਚਰਲ ਅਤੇ ਸੋਸ਼ਲ ਵੈਲਫੇਅਰ ਗਰੁੱਪ ਵਲੋਂ ਸੁਪਰ ਕਿਡਜ਼, ਸੁਪਰ ਮੋਮ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ 'ਚ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਲਈ ਵੱਖ-ਵੱਖ ਮੁਕਾਬਲੇ ਰੱਖੇ ਗਏ | ਪ੍ਰੋਗਰਾਮ ਦੇ ...

ਪੂਰੀ ਖ਼ਬਰ »

ਭਗਵਾਨ ਪਰਸ਼ੂਰਾਮ ਜਨਮੋਤਸਵ 'ਚ ਵੱਧ-ਚੜ੍ਹ ਕੇ ਪੁੱਜਣ ਦਾ ਦਿੱਤਾ ਸੱਦਾ

ਬਾਬੈਨ, 15 ਅਪ੍ਰੈਲ (ਅਜੀਤ ਬਿਊਰੋ)-ਪਰਸ਼ੂਰਾਮ ਇੰਟਰਨੈਸ਼ਨਲ ਦੇ ਕੌਮੀ ਮੀਤ ਪ੍ਰਧਾਨ ਸੰਦੀਪ ਕੌਸ਼ਿਕ ਨੇ ਕਿਹਾ ਕਿ 29 ਅਪ੍ਰੈਲ ਨੂੰ ਕੁਰੂਕਸ਼ੇਤਰ ਦੇ ਨੰਦਾ ਪਾਰਕ 'ਚ ਸੂਬਾਈ ਪੱਧਰੀ ਭਗਵਾਨ ਪਰਸ਼ੁਰਾਮ ਜਨਮੋਤਸਵ ਮਨਾਇਆ ਜਾਵੇਗਾ | ਇਸ ਪ੍ਰੋਗਰਾਮ 'ਚ ਪੂਰੇ ਸੂਬੇ ਤੋਂ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਨੇ ਧਰਨੇ 'ਤੇ ਬੈਠੇ ਅਪਾਹਜਾਂ ਨਾਲ ਕੀਤੀ ਮੁਲਾਕਾਤ

ਕੁਰੂਕਸ਼ੇਤਰ, 15 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਅਪਾਹਜ ਵਿਕਾਸ ਤੇ ਕਲਿਆਣ ਟਰੱਸਟ ਵਲੋਂ 9 ਅਪ੍ਰੈਲ ਤੋਂ ਧਰਨੇ 'ਤੇ ਬੈਠੇ ਅਪਾਹਜਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਲਈ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਪ੍ਰਵੀਣ ਚੌਧਰੀ ਧਰਨੇ ਵਾਲੀ ਥਾਂ 'ਤੇ ...

ਪੂਰੀ ਖ਼ਬਰ »

ਮੋਟਰਸਾਈਕਲ ਦੀ ਡਿੱਗੀ ਤੋਂ ਚਿਕਨ ਕਾਰਨਰ ਕਰਮੀ ਲੱਖਾਂ ਰੁਪਏ ਕੱਢ ਕੇ ਫ਼ਰਾਰ

ਸਮਾਲਖਾ, 15 ਅਪ੍ਰੈਲ (ਅਜੀਤ ਬਿਊਰੋ)-ਸ਼ਹਿਰ ਦੇ ਇਕ ਚਿਕਨ ਕਾਰਨਰ 'ਤੇ ਕੰਮ ਕਰਨ ਵਾਲਾ ਕਰਮੀ ਉੱਥੇ ਖਾਣਾ ਖਾਣ ਆਏ ਇਕ ਵਿਅਕਤੀ ਦੀ ਮੋਟਰ ਸਾਈਕਲ ਦੀ ਡਿੱਗੀ ਤੋਂ 2 ਲੱਖ 16 ਹਜ਼ਾਰ ਰੁਪਏ ਕੱਢ ਕੇ ਫ਼ਰਾਰ ਹੋ ਗਿਆ | ਪੀੜਤ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦੇ ਕੇ ਕਾਰਵਾਈ ਦੀ ...

ਪੂਰੀ ਖ਼ਬਰ »

ਜ਼ਿੰਦਗੀ ਦੀ ਦਿਸ਼ਾ ਤੇ ਦਸ਼ਾ ਬਦਲਣ ਦਾ ਮੰਤਰ ਸਿੱਖਿਆ-ਰਾਮਨਿਵਾਸ

ਨਰਵਾਨਾ, 15 ਅਪ੍ਰੈਲ (ਅਜੀਤ ਬਿਊਰੋ)-ਵਾਲਮੀਕੀ ਯੁਵਾ ਮਾਰਗਦਰਸ਼ਨ ਮੰਚ ਵਲੋਂ ਨਰਵਾਨਾ ਸ਼ਹਿਰ 'ਚ ਮਾਰਗਦਰਸ਼ਨ ਲਾਇਬ੍ਰੇਰੀ ਦਾ ਉਦਘਾਟਨ ਰਾਮਨਿਵਾਸ ਸੂਰਜਾਖੇੜਾ ਨੇ ਕੀਤਾ | ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਬੜੇ ਮਾੜੇ ਹਾਲਾਤਾਂ 'ਚ ਪਹਿਲਾਂ ਸਿੱਖਿਆ ਹਾਸਲ ਕੀਤੀ ...

ਪੂਰੀ ਖ਼ਬਰ »

ਸਮਾਗਮ 'ਚ ਉੱਘੇ ਰਾਗੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਕੀਤਾ ਨਿਹਾਲ

ਜਗਾਧਰੀ 15 ਅਪ੍ਰੈਲ (ਜਗਜੀਤ ਸਿੰਘ)-ਡੇਰਾ ਸੰਤ ਨਿਸ਼ਚਲ ਸਿੰਘ ਜੀ ਥੜ੍ਹਾ ਸਾਹਿਬ ਜੋੜੀਆਂ ਵਿਖੇ ਖ਼ਾਲਸਾ ਪੰਥ ਦੇ 319ਵੇਂ ਸਾਜਨਾ ਦਿਵਸ ਮੌਕੇ ਗੁਰਮਤਿ ਸਮਾਗਮ ਕਰਵਾਇਆ ਗਿਆ | ਸ੍ਰ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਉਪਰੰਤ ਸਜੇ ਕੀਰਤਨ ਦਰਬਾਰ 'ਚ ਭਾਈ ...

ਪੂਰੀ ਖ਼ਬਰ »

ਮੁਫ਼ਤ ਮੈਡੀਕਲ ਕੈਂਪ ਦਾ 550 ਮਰੀਜ਼ਾਂ ਨੂੰ ਮਿਲਿਆ ਲਾਭ

ਕੁਰੂਕਸ਼ੇਤਰ, 15 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਗੁਰਦੁਆਰਾ ਬੈਕੁੰਠਧਾਮ ਸੈਕਟਰ-8 'ਚ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਕੈਂਪ ਦੀ ਸ਼ੁਰੂਆਤ ਨਗਰ ਪ੍ਰੀਸ਼ਦ ਥਾਨੇਸਰ ਦੀ ਚੇਅਰਪਰਸਨ ਉਮਾ ਸੁਧਾ ਨੇ ਰਿਬਨ ਕੱਟ ਕੇ ਕੀਤੀ | ...

ਪੂਰੀ ਖ਼ਬਰ »

ਗੋਲਡ ਜਿੱਤਣ 'ਤੇ ਸਾਬਕਾ ਮੰਤਰੀ ਨੇ ਗੌਰਵ ਸੋਲੰਕੀ ਨੂੰ ਦਿੱਤੀ ਵਧਾਈ

ਫਰੀਦਾਬਾਦ, 15 ਅਪ੍ਰੈਲ (ਅਜੀਤ ਬਿਊਰੋ)-ਹਰਿਆਣਾ ਦੇ ਸਾਬਕਾ ਮੰਤਰੀ ਤੇ ਐਨ.ਆਈ.ਟੀ. ਵਿਧਾਨ ਸਭਾ-86 ਦੇ ਸਾਬਕਾ ਵਿਧਾਇਕ ਪੰਡਿਤ ਸ਼ਿਵਚਰਨ ਲਾਲ ਸ਼ਰਮਾ ਨੇ ਗੌਰਵ ਸੋਲੰਕੀ ਕਾਮਨਵੈਲਥ ਖੇਡਾਂ 'ਚ 52 ਕਿਲੋ ਵਰਗ 'ਚ ਜਿੱਤ ਹਾਸਲ ਕਰਕੇ ਭਾਰਤ ਨੂੰ 20ਵਾਂ ਗੋਲਡ ਦਿਲਵਾਉਣ 'ਤੇ ...

ਪੂਰੀ ਖ਼ਬਰ »

ਆਮ ਲੋਕਾਂ ਨੂੰ ਸਹੀ ਰੱਸਤਾ ਵਿਖਾਉਂਦੀ ਹੈ ਗੁਰਬਾਣੀ-ਕਵੀ ਭਗਤ ਸਿੰਘ

ਕੁਰੂਕਸ਼ੇਤਰ, 15 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਸਿੱਖ ਮਿਸ਼ਨ ਹਰਿਆਣਾ ਦੇ ਕਵਿਸ਼ਰੀ ਜਥੇ ਭਾਈ ਭਗਤ ਸਿੰਘ ਨੇ ਕਿਹਾ ਕਿ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਮਿ੍ਤਪਾਨ ਕਰਵਾ ਕੇ ਸਿਰਫ਼ ਗੁਰਸਿੱਖ ਬਣਨ ਦਾ ਆਦੇਸ਼ ਕੌਮ ਨੂੰ ਦਿੱਤਾ ਸੀ | ਪਰ ...

ਪੂਰੀ ਖ਼ਬਰ »

36 ਬਰਾਦਰੀ ਦੇ ਸਮਰਥਨ ਨਾਲ ਹੋ ਸਕਦੀ ਹੈ ਸਹੀ ਸਮਾਜ ਦੀ ਉਸਾਰੀ-ਜੈਭਗਵਾਨ ਸ਼ਰਮਾ

ਕੁਰੂਕਸ਼ੇਤਰ, 15 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਭਾਜਪਾ ਆਗੂ ਜੈਭਗਵਾਨ ਸ਼ਰਮਾ ਨੇ ਕਿਹਾ ਕਿ 36 ਬਰਾਦਰੀ ਦਾ ਸਮਰਥਨ ਹੀ ਸਹੀ ਸਮਾਜ ਦੀ ਉਸਾਰੀ ਕਰਦੀ ਹੈ | ਦੇਸ਼ ਤੇ ਸਮਾਜ ਦੀ ਏਕਤਾ ਲਈ ਸਾਨੂੰ ਸਦਭਾਵਨਾ ਮੁਤਾਬਿਕ ਜੀਵਨ ਬਤੀਤ ਕਰਨਾ ਚਾਹੀਦਾ ਹੈ | ਉਹ ਪਿੰਡ ਆਲਮਪੁਰ ਅਤੇ ...

ਪੂਰੀ ਖ਼ਬਰ »

ਸੂਬੇ 'ਚ ਫ਼ਸਲ ਅਵਸ਼ੇਸ਼ ਪ੍ਰਬੰਧਨ ਲਈ ਕਿਸਾਨਾਂ ਨੂੰ ਦਿੱਤੀ ਜਾਵੇਗੀ 215 ਕਰੋੜ ਦੀ ਸਬਸਿਡੀ-ਢੇਸੀ

ਕੁਰੂਕਸ਼ੇਤਰ, 15 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਮੁੱਖ ਸਕੱਤਰ ਡੀ.ਐਸ. ਢੇਸੀ ਨੇ ਕਿਹਾ ਕਿ ਸੂਬੇ 'ਚ ਫ਼ਸਲ ਨਾੜ ਦੇ ਪ੍ਰਬੰਧਨ ਲਈ ਕਿਸਾਨਾਂ ਨੂੰ ਕਸਟਮ ਹਾਇਰਿੰਗ ਸੈਂਟਰ ਦੇ ਜ਼ਰੀਏ ਮਸ਼ੀਨਾਂ ਖ਼ਰੀਣ ਲਈ ਸਾਲ 2018 'ਚ ਸੂਬਾਈ ਸਰਕਾਰ ਵਲੋਂ 215 ਕਰੋੜ ਰੁਪਏ ਦੀ ...

ਪੂਰੀ ਖ਼ਬਰ »

ਮਹਾਜਨ ਧਰਮਸ਼ਾਲਾ 'ਚ ਧੂਮਧਾਮ ਨਾਲ ਮਨਾਈ ਬਾਬਾ ਸਾਹਿਬ ਅੰਬੇਡਕਰ ਜੈਅੰਤੀ

ਕਾਲਾਂਵਾਲੀ, 15 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)-ਇੱਥੋਂ ਦੀ ਦਾਦੂ ਰੋਡ ਸਥਿਤ ਮਹਾਜਨ ਧਰਮਸ਼ਾਲਾ 'ਚ ਅੱਜ ਅੰਬੇਡਕਰ ਸਭਾ ਵਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਜੈਅੰਤੀ ਧੂਮਧਾਮ ਨਾਲ ਮਨਾਈ ਗਈ | ਪ੍ਰੋਗਰਾਮ 'ਚ ਹਲਕਾ ਵਿਧਾਇਕ ਬਲਕੌਰ ਸਿੰਘ, ਹਲੋਪਾ ਆਗੂ ...

ਪੂਰੀ ਖ਼ਬਰ »

ਊਨਾ - ਦਿੱਲੀ ਜਨ ਸ਼ਤਾਬਦੀ 18 ਤੋਂ ਮੋਰਿੰਡਾ ਵਿਖੇ ਵੀ ਰੁਕੇਗੀ

ਮੋਰਿੰਡਾ, 15 ਅਪ੍ਰੈਲ (ਪਿ੍ਤਪਾਲ ਸਿੰਘ)-ਜਨ ਸ਼ਤਾਬਦੀ ਟਰੇਨ 15 ਅਪ੍ਰੈਲ ਦੀ ਬਜਾਏ 18 ਅਪ੍ਰੈਲ ਤੋਂ ਮੋਰਿੰਡਾ ਵਿਖੇ ਸਵੇਰੇ-ਸ਼ਾਮ ਰੁਕਿਆ ਕਰੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਾਸਲ ਮੋਰਿੰਡਾ ਦੇ ਮੀਤ ਪ੍ਰਧਾਨ ਅੰਮਿ੍ਤਪਾਲ ਸਿੰਘ ਖੱਟੜਾ, ਅਮਰਿੰਦਰ ਸਿੰਘ ...

ਪੂਰੀ ਖ਼ਬਰ »

ਰਾਹਗੀਰੀ ਟੀਮ ਨੇ ਨਹੀਂ ਕੀਤਾ ਕੋਈ ਪ੍ਰੋਗਰਾਮ, ਮਰਹੂਮ ਨੌਜਵਾਨ ਸੰਜੀਵ ਨਰਵਾਲ ਨੂੰ ਦਿੱਤੀ ਸ਼ਰਧਾਂਜਲੀ

ਕਰਨਾਲ, 15 ਅਪ੍ਰੈਲ (ਗੁਰਮੀਤ ਸਿੰਘ ਸੱਗੂ)-ਸੈਕਟਰ 12 ਵਿਖੇ ਹਰ ਐਤਵਾਰ ਨੂੰ ਹੋਣ ਵਾਲੇ ਰਾਹਗੀਰੀ ਪ੍ਰੋਗਰਾਮ ਦੌਰਾਨ ਕੋਈ ਪ੍ਰੋਗਰਾਮ ਨਹੀਂ ਕੀਤਾ ਗਿਆ | ਰਾਹਗੀਰੀ ਨੂੰ ਸਮਰਪਿਤ ਨੌਜਵਾਨ ਸਮਾਜ ਸੇਵੀ ਮਰਹੂਮ ਸੰਜੀਵ ਨਰਵਾਲ ਨੂੰ ਸ਼ਰਧਾਂਜਲੀ ਦਿੱਤੀ ਗਈ, ਜਿਨ੍ਹਾਂ ਦੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX