ਤਾਜਾ ਖ਼ਬਰਾਂ


ਪਲਟਣੋਂ ਬਚਿਆ ਨਵਤੇਜ ਚੀਮਾ ਤੇ ਹੋਰ ਅਧਿਕਾਰੀਆਂ ਦਾ ਟਰੈਕਟਰ
. . .  9 minutes ago
ਸੁਲਤਾਨ ਪੁਰ ਲੋਧੀ, 25 ਅਗਸਤ (ਲਾਡੀ/ਹੈਪੀ/ਥਿੰਦ) - ਅੱਜ ਵਿਧਾਇਕ ਨਵਤੇਜ ਸਿੰਘ ਚੀਮਾ, ਐੱਸ.ਡੀ.ਐਮ. ਨਵਨੀਤ...
ਸੀ. ਸੀ. ਡੀ. ਦੇ ਮਾਲਕ ਵੀ. ਜੀ. ਸਿਧਾਰਥ ਦੇ ਪਿਤਾ ਦਾ ਦੇਹਾਂਤ
. . .  20 minutes ago
ਬੈਂਗਲੁਰੂ, 25 ਅਗਸਤ- ਕੈਫ਼ੇ ਕੌਫ਼ੀ ਡੇਅ ਦੇ ਮਾਲਕ ਵੀ. ਜੀ. ਸਿਧਾਰਥ ਦੇ ਪਿਤਾ ਗੈਂਗਯਾ ਹੇਗੜੇ ਦਾ ਅੱਜ ਦੇਹਾਂਤ ਹੋ ਗਿਆ। ਦੱਸ ਦਈਏ ਕਿ ਸਿਧਾਰਥ ਨੇ ਕੁਝ ਦਿਨਾਂ ਪਹਿਲਾਂ ਕਥਿਤ ਤੌਰ 'ਤੇ ਖ਼ੁਦਕੁਸ਼ੀ...
ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਪੰਜਾਬ 'ਚ ਅਲਰਟ ਜਾਰੀ
. . .  41 minutes ago
ਚੰਡੀਗੜ੍ਹ, 25 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਖਣੀ-ਪੱਛਮੀ ਮਾਨਸੂਨ ਦੇ ਮੁੜ ਕਿਰਿਆਸ਼ੀਲ ਹੋਣ 'ਤੇ ਅੱਜ ਚਿੰਤਾ ਪ੍ਰਗਟਾਈ ਹੈ। ਮਾਨਸੂਨ ਦੇ ਮੁੜ ਕਿਰਿਆਸ਼ੀਲ ਹੋਣ ਨਾਲ ਰਾਹਤ ਅਤੇ ਬਚਾਅ ਕਾਰਜ ਪ੍ਰਭਾਵਿਤ ਹੋ ਸਕਦਾ ਹੈ ਅਤੇ ਹੜ੍ਹ...
ਬਾਬਾ ਬੂਟਾ ਸਿੰਘ ਤਾਜੋਕੇ ਦੀ ਅਗਵਾਈ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਭੇਜੀ ਗਈ ਰਾਸ਼ਨ ਸਮਗਰੀ
. . .  48 minutes ago
ਤਪਾ ਮੰਡੀ 25 ਅਗਸਤ (ਵਿਜੇ ਸ਼ਰਮਾ)- ਪੰਜਾਬ 'ਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਖੇਤਰਾਂ 'ਚ ਹਜ਼ਾਰਾਂ ਲੋਕ ਘਰਾਂ ਤੋ ਬੇਘਰ ਹੋ ਗਏ...
ਜੰਮੂ-ਕਸ਼ਮੀਰ ਦਾ ਝੰਡਾ ਹਟਾ ਕੇ ਸਿਵਲ ਸਕੱਤਰੇਤ 'ਤੇ ਲਹਿਰਾਇਆ ਗਿਆ ਤਿਰੰਗਾ
. . .  about 1 hour ago
ਸ੍ਰੀਨਗਰ, 25 ਅਗਸਤ- ਜੰਮੂ-ਕਸ਼ਮੀਰ 'ਚੋਂ ਧਾਰਾ 370 ਨੂੰ ਹਟਾਏ ਜਾਣ ਮਗਰੋਂ ਸਿਵਲ ਸਕੱਤਰੇਤ ਤੋਂ ਸੂਬੇ ਦਾ ਝੰਡਾ ਹਟਾ ਦਿੱਤਾ ਗਿਆ ਹੈ। ਹੁਣ ਭਵਨ 'ਤੇ ਸਿਰਫ਼ ਤਿਰੰਗਾ ਝੰਡਾ ਲਹਿਰਾਇਆ...
ਅਰੁਣ ਜੇਤਲੀ ਦੇ ਦੇਹਾਂਤ 'ਤੇ ਪੰਜਾਬ 'ਚ ਇਕ ਦਿਨਾ ਸੋਗ ਦਾ ਐਲਾਨ
. . .  about 1 hour ago
ਅਜਨਾਲਾ, 25 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਦੇਹਾਂਤ 'ਤੇ ਪੰਜਾਬ ਸਰਕਾਰ ਵੱਲੋਂ ਕੱਲ੍ਹ (26 ਅਗਸਤ) ਸੂਬੇ 'ਚ ਇਕ ਦਿਨ ਦੇ ਰਾਜਸੀ ਸੋਗ ਦਾ ...
ਜੰਮੂ-ਕਸ਼ਮੀਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਪੰਜ ਲੋਕਾਂ ਦੀ ਮੌਤ
. . .  about 1 hour ago
ਸ੍ਰੀਨਗਰ, 25 ਅਗਸਤ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਅੱਜ ਇੱਕ ਟੈਂਪੂ ਟਰੈਵਲਰ ਦੇ ਖੱਡ 'ਚ ਡਿੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ। ਇੱਕ ਅਧਿਕਾਰੀ ਨੇ ਦੱਸਿਆ ਕਿ ਟੈਂਪੂ ਟਰੈਵਲਰ 'ਚ 35 ਦੇ ਕਰੀਬ ਲੋਕ ਸਵਾਰ ਸਨ ਅਤੇ ਇਹ ਸਾਰੇ ਪੁੰਛ ਜ਼ਿਲ੍ਹੇ ਤੋਂ ਸ਼ਾਰਦਾ...
ਚਾਰ ਸੂਬਿਆਂ 'ਚ ਵਿਧਾਨ ਸਭਾ ਸੀਟਾਂ 'ਤੇ 23 ਸਤੰਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ
. . .  about 1 hour ago
ਨਵੀਂ ਦਿੱਲੀ, 25 ਅਗਸਤ- ਚੋਣ ਕਮਿਸ਼ਨ ਨੇ ਚਾਰ ਸੂਬਿਆਂ 'ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਛੱਤੀਸਗੜ੍ਹ, ਕੇਰਲ, ਤ੍ਰਿਪੁਰਾ ਅਤੇ ਉੱਤਰ ਪ੍ਰਦੇਸ਼ ਦੀ ਇੱਕ-ਇੱਕ ਵਿਧਾਨ ਸਭਾ ਸੀਟ 'ਤੇ 23 ਸਤੰਬਰ...
8 ਲੱਖ ਰੁਪਏ ਦੇ ਇਨਾਮੀ ਨਕਸਲੀ ਨੇ ਕੀਤਾ ਆਤਮ ਸਮਰਪਣ
. . .  5 minutes ago
ਬਿਲਾਸਪੁਰ, 25 ਅਗਸਤ- ਛੱਤੀਸਗੜ੍ਹ ਦੇ ਦਾਂਤੇਵਾੜਾ 'ਚ ਐੱਸ.ਪੀ. ਅਭਿਸ਼ੇਕ ਪੱਲਵ ਦੇ ਸਾਹਮਣੇ ਨਕਸਲੀਆਂ ਦੇ ਡਿਪਟੀ ਕਮਾਂਡਰ...
ਸਰਕਾਰੀ ਸਨਮਾਨਾਂ ਨਾਲ ਹੋਇਆ ਅਰੁਣ ਜੇਤਲੀ ਦਾ ਅੰਤਿਮ ਸਸਕਾਰ
. . .  about 2 hours ago
ਨਵੀਂ ਦਿੱਲੀ, 25 ਅਗਸਤ- ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਨਿਗਮ ਬੋਧ ਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ...
ਰਾਹੁਲ ਗਾਂਧੀ ਨੇ ਕੇਰਲ ਦੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ
. . .  about 2 hours ago
ਨਵੀਂ ਦਿੱਲੀ, 25 ਅਗਸਤ- ਵਾਇਨਾਡ ਤੋਂ ਸੰਸਦ ਮੈਂਬਰ ਅਤੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਕੇਰਲ ਦੇ ਮੁੱਖ ਮੰਤਰੀ ਪਿਨਰਈ ਵਿਜਯਨ ...
ਬਰਜਿੰਦਰ ਪਾਲ ਕਤਲ ਮਾਮਲੇ 'ਚ ਦੋਸ਼ੀ ਗ੍ਰਿਫ਼ਤਾਰ
. . .  about 3 hours ago
ਨਾਭਾ, 25 ਅਗਸਤ (ਕਰਮਜੀਤ ਸਿੰਘ/ਅਮਨਦੀਪ ਸਿੰਘ ਲਵਲੀ)- ਸ਼ਹਿਰ ਨਾਭਾ 'ਚ ਪਿਛਲੇ ਦਿਨੀਂ 21 ਅਗਸਤ ਨੂੰ ਬਰਜਿੰਦਰ ਪਾਲ ਉਰਫ਼ ਪਾਲਾ...
ਨਿਗਮ ਬੋਧ ਘਾਟ ਪਹੁੰਚੀ ਅਰੁਣ ਜੇਤਲੀ ਦੀ ਮ੍ਰਿਤਕ ਦੇਹ, ਥੋੜੀ ਦੇਰ 'ਚ ਹੋਵੇਗਾ ਅੰਤਿਮ ਸਸਕਾਰ
. . .  about 3 hours ago
ਨਵੀਂ ਦਿੱਲੀ, 25 ਅਗਸਤ- ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਮ੍ਰਿਤਕ ਦੇਹ ਨਿਗਮ ਬੋਧ ਘਾਟ...
ਗੜ੍ਹਸ਼ੰਕਰ ਨੇੜੇ ਸੰਗਤ ਨਾਲ ਭਰੀ ਗੱਡੀ ਪਲਟੀ, 20 ਜ਼ਖ਼ਮੀ
. . .  about 3 hours ago
ਗੜ੍ਹਸ਼ੰਕਰ, 25 ਅਗਸਤ (ਧਾਲੀਵਾਲ)- ਇੱਥੋਂ ਹੁਸ਼ਿਆਰਪੁਰ ਰੋਡ 'ਤੇ ਸਥਿਤ ਪਿੰਡ ਬਡੇਸਰੋਂ ਵਿਖੇ ਇਕ ਸੰਗਤ ਨਾਲ ਭਰੀ ਟਾਟਾ ਗੱਡੀ ਦੇ ਪਲਟ ...
ਕਸ਼ਮੀਰ 'ਚ ਜ਼ਰੂਰੀ ਵਸਤਾਂ ਦੀ ਕੋਈ ਘਾਟ ਨਹੀਂ - ਸਤਿਆਪਾਲ ਮਲਿਕ
. . .  about 3 hours ago
ਸ੍ਰੀਨਗਰ, 25 ਅਗਸਤ- ਜੰਮੂ-ਕਸ਼ਮੀਰ 'ਚ ਮੌਜੂਦਾ ਸਥਿਤੀ ਬਾਰੇ ਰਾਜਪਾਲ ਸਤਿਆਪਾਲ ਮਲਿਕ ਨੇ ਕਿਹਾ ਕਿ ਕਸ਼ਮੀਰ 'ਚ ਜ਼ਰੂਰੀ ਵਸਤਾਂ ਅਤੇ ਦਵਾਈਆਂ ਦੀ ਕੋਈ ...
ਨਿਗਮ ਬੋਧ ਘਾਟ ਲਿਜਾਈ ਜਾ ਰਹੀ ਹੈ ਅਰੁਣ ਜੇਤਲੀ ਦੀ ਮ੍ਰਿਤਕ ਦੇਹ
. . .  about 3 hours ago
ਹਰਸ਼ਵਰਧਨ ਅਤੇ ਪਿਯੂਸ਼ ਗੋਇਲ ਨੇ ਅਰੁਣ ਜੇਤਲੀ ਨੂੰ ਦਿੱਤੀ ਸ਼ਰਧਾਂਜਲੀ
. . .  about 4 hours ago
22 ਤੋਲੇ ਸੋਨਾ ਅਤੇ ਨਕਦੀ ਚੋਰੀ ਕਰ ਕੇ ਫ਼ਰਾਰ ਹੋਏ ਚੋਰ
. . .  about 4 hours ago
'ਮਨ ਕੀ ਬਾਤ' ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਮੋਦੀ ਨੇ ਮਹਾਤਮਾ ਗਾਂਧੀ ਦੇ ਸਵੱਛ ਭਾਰਤ ਦੇ ਸੁਪਨੇ 'ਤੇ ਦਿੱਤਾ ਜ਼ੋਰ
. . .  about 4 hours ago
ਜੀ-7 ਸਿਖਰ ਸੰਮੇਲਨ 'ਚ ਸ਼ਾਮਲ ਹੋਣ ਲਈ ਬਹਿਰੀਨ ਤੋਂ ਫਰਾਂਸ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 9 ਵੈਸਾਖ ਸੰਮਤ 550

ਖੇਡ ਸੰਸਾਰ

: ਸਾਊਥ ਏਸ਼ੀਅਨ ਜੂਡੋ ਚੈਂਪੀਅਨਸ਼ਿਪ :

ਭਾਰਤ ਨੇ 4 ਸੋਨ ਸਣੇ 6 ਤਗਮੇ ਜਿੱਤੇ

ਜਲੰਧਰ, 21 ਅਪ੍ਰੈਲ (ਜਤਿੰਦਰ ਸਾਬੀ)- ਸਾਊਥ ਏਸ਼ੀਅਨ ਜੂਡੋ ਚੈਂਪੀਅਨਸ਼ਿਪ ਆਰਮੀ ਸਪੋਰਟਸ ਸੈਂਟਰ ਲਲਿਤਪੁਰ (ਨਿਪਾਲ) 'ਚ ਸ਼ੁਰੂ ਹੋ ਗਈ ਜੋ 24 ਅਪ੍ਰੈਲ ਤੱਕ ਜਾਰੀ ਰਹੇਗੀ | ਇਸ ਚੈਂਪੀਅਨਸ਼ਿਪ 'ਚ ਮੇਜ਼ਬਾਨ ਨਿਪਾਲ ਤੋਂ ਇਲਾਵਾ ਭੂਟਾਨ, ਬੰਗਲਾਦੇਸ਼, ਭਾਰਤ, ਪਾਕਿਸਤਾਨ, ਸ੍ਰੀਲੰਕਾ ਦੀਆਂ ਟੀਮਾਂ ਹਿੱਸਾ ਲੈ ਰਹੀਆ ਹਨ | ਚੈਂਪੀਅਨਸ਼ਿਪ ਦਾ ਉਦਘਾਟਨ ਜੂਡੋ ਯੂਨੀਅਨ ਆਫ਼ ਏਸ਼ੀਆ ਦੇ ਜਨਰਲ ਸਕੱਤਰ ਮੁਕੇਸ਼ ਕੁਮਾਰ ਨੇ ਕੀਤਾ | ਇਸ ਸਬੰਧੀ ਭਾਰਤੀ ਜੂਡੋ ਟੀਮ ਦੇ ਮੈਨੇਜਰ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਭਾਰਤੀ ਜੂਡੋ ਟੀਮ ਨੇ ਹੁਣ ਤੱਕ 4 ਸੋਨੇ ਦੇ ਤੇ 2 ਕਾਂਸੀ ਦੇ ਤਗਮੇ ਜਿੱਤੇ ਹਨ | 48 ਕਿੱਲੋ ਭਾਰ ਵਰਗ 'ਚ ਭਾਰਤ ਦੀ ਸੁਸ਼ੀਲਾ ਦੇਵੀ ਲਿਕਬੰਮਬ ਨੇ ਪਾਕਿਸਤਾਨ ਦੀ ਹਮੀਰਾ ਨੂੰ ਹਰਾ ਕੇ, 52 ਕਿੱਲੋ 'ਚ ਕਲਪਨਾ ਦੇਵੀ ਨੇ ਪਾਕਿਸਤਾਨ ਦੀ ਮਰੀਅਮ ਨੂੰ ਹਰਾ ਕੇ, 57 ਕਿੱਲੋ 'ਚ ਅਨੀਤਾ ਚਾਨੂ ਨੇ ਨਿਪਾਲੀ ਖਿਡਾਰਨ ਨੂੰ ਚਿੱਤ ਕਰ ਕੇ ਅਤੇ 63 ਕਿੱਲੋ 'ਚ ਮਨੀਪੁਰ ਦੀ ਸੁਨੀ ਬਾਲਾ ਦੇਵੀ ਨੇ ਨਿਪਾਲ ਦੀ ਖੱਤਰੀ ਪੱਪੂ ਲੁਪੂ ਨੂੰ ਹਰਾ ਕੇ ਸੋਨ ਤਗਮੇ ਹਾਸਲ ਕੀਤੇ, ਜਦਕਿ ਪੁਰਸ਼ ਵਰਗ ਦੇ 90 ਕਿੱਲੋ ਭਾਰ ਵਰਗ 'ਚ ਜੋਬਨਦੀਪ ਸਿੰਘ ਨੇ ਤੇ 100 ਕਿੱਲੋ 'ਚ ਉਦੇਵੀਰ ਸਿੰਘ ਨੇ ਕਾਂਸੀ ਦੇ ਤਗਮੇ ਜਿੱਤੇ | ਜੇਤੂ ਖਿਡਾਰੀਆਂ ਨੂੰ ਭਾਰਤੀ ਜੂਡੋ ਫੈੱਡਰੇਸ਼ਨ ਦੇ ਪ੍ਰਧਾਨ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਪੰਜਾਬ ਜੂਡੋ ਐਸੋਸੀਏਸ਼ਨ ਦੇ ਜਨਰਲ ਸਕੱਤਰ ਦੇਵ ਸਿੰਘ ਧਾਲੀਵਾਲ ਨੇ ਵਧਾਈ ਦਿੱਤੀ ਹੈ |


ਖ਼ਬਰ ਸ਼ੇਅਰ ਕਰੋ

ਇਕ ਵਾਰ ਫਿਰ ਅੰਤਰਰਾਸ਼ਟਰੀ ਕ੍ਰਿਕਟ ਖੇਡਣਗੇ ਅਫ਼ਰੀਦੀ, ਸ਼ੋਏਬ ਤੇ ਥਿਸਾਰਾ

ਦੁਬਈ, 21 ਅਪ੍ਰੈਲ (ਏਜੰਸੀ)- ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਹਰਫ਼ਨਮੌਲਾ ਖਿਡਾਰੀ ਸ਼ਾਹਿਦ ਅਫ਼ਰੀਦੀ ਅਨੁਭਵੀ ਬੱਲੇਬਾਜ਼ ਸ਼ੋਏਬ ਮਲਿਕ ਤੇ ਸ੍ਰੀਲੰਕਾ ਦੇ ਥਿਸਾਰਾ ਪਰੇਰਾ ਅਗਲੇ ਮਹੀਨੇ ਲਾਰਡਜ਼ 'ਚ ਵੈਸਟਇੰਡੀਜ਼ ਿਖ਼ਲਾਫ਼ ਹੋਣ ਵਾਲੇ ਚੈਰਿਟੀ ਟੀ-20 ਮੈਚ ਵਿਚ ...

ਪੂਰੀ ਖ਼ਬਰ »

ਡੀਵਿਲੀਅਰਜ਼ ਦੀ ਧਾਕੜ ਪਾਰੀ ਨਾਲ ਬੈਂਗਲੌਰ ਜਿੱਤਿਆ

*ਦਿੱਲੀ ਨੂੰ 6 ਵਿਕਟਾਂ ਨਾਲ ਹਰਾਇਆ *ਡੀਵਿਲੀਅਰਜ਼ ਵਲੋਂ 39 ਗੇਂਦਾਂ 'ਚ 90 ਦੌੜਾਂ

ਦੂਜੇ ਪਾਸੇ ਐਮ. ਚਿੰਨਾਸਵਾਮੀ ਸਟੇਡੀਅਮ ਬੈਂਗਲੁਰੂ 'ਚ ਅੱਜ ਰਾਇਲ ਚੈਲੰਜਰਜ਼ ਬੈਂਗਲੌਰ ਨੇ ਦਿੱਲੀ ਡੇਅਰਡੇਵਿਲਜ਼ ਨੂੰ 6 ਵਿਕਟਾਂ ਨਾਲ ਮਾਤ ਦਿੱਤੀ | ਦਿੱਲੀ ਡੇਅਰਡੇਵਿਲਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 5 ਵਿਕਟਾਂ 'ਤੇ 174 ਦੌੜਾਂ ਬਣਾਈਆਂ, ਜਦਕਿ ਰਾਇਲ ...

ਪੂਰੀ ਖ਼ਬਰ »

ਇੰਗਲੈਂਡ ਦੌਰੇ ਤੋਂ ਪਹਿਲਾਂ ਟੀਮ ਦਾ ਕੋਚ ਨਿਯੁਕਤ ਕਰਾਂਗੇ-ਕ੍ਰਿਕਟ ਆਸਟ੍ਰੇਲੀਆ

ਮੈਲਬੌਰਨ, 21 ਅਪ੍ਰੈਲ (ਏਜੰਸੀ)- ਕ੍ਰਿਕਟ ਆਸਟ੍ਰੇਲੀਆ (ਸੀ.ਏ.) ਵਲੋਂ ਬੋਰਡ ਦੀ ਬੈਠਕ 'ਚ ਰਾਸ਼ਟਰੀ ਕ੍ਰਿਕਟ ਟੀਮ ਦੇ ਕੋਚ ਦੀ ਨਿਯੁਕਤੀ ਨੂੰ ਲੈ ਕੇ ਅਜੇ ਕੋਈ ਨਤੀਜਾ ਸਾਹਮਣੇ ਨਹੀਂ ਆਇਆ, ਹਾਲਾਂਕਿ ਸੀ.ਏ. ਦਾ ਕਹਿਣਾ ਹੈ ਕਿ ਇੰਗਲੈਂਡ ਦੌਰੇ ਤੋਂ ਪਹਿਲਾਂ ਨਵੇਂ ਕੋਚ ਤੇ ...

ਪੂਰੀ ਖ਼ਬਰ »

ਆਈ.ਪੀ.ਐਲ. 'ਚ ਲੈੱਗ ਸਪਿਨਰਾਂ ਦਾ ਸ਼ਾਨਦਾਰ ਪ੍ਰਦਰਸ਼ਨ-ਕਪਿਲ

ਨਵੀਂ ਦਿੱਲੀ, 21 ਅਪ੍ਰੈਲ (ਏਜੰਸੀ)- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਚੈਂਪੀਅਨ ਕਪਤਾਨ ਕਪਿਲ ਦੇਵ ਨੇ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) 'ਚ ਕਲਾਈ ਦੇ ਸਪਿਨਰਾਂ ਦੀ ਸਫ਼ਲਤਾ ਏਨੀ ਵਧ ਗਈ ਹੈ ਕਿ ਰਵਿਚੰਦਰਨ ਅਸ਼ਵਿਨ ਵਰਗੇ ਸਫ਼ਲ ਆਫ਼ ਸਪਿਨਰਾਂ ਨੂੰ ਵੀ ਲੈੱਗ ...

ਪੂਰੀ ਖ਼ਬਰ »

ਮੁਥੂਟ ਗਰੁੱਪ ਵਲੋਂ ਸੱਤ ਦੀ ਸ਼ਕਤੀ ਨਾਲ 'ਲਾਈਫ ਮੇਂ ਆਗੇ ਬੜ੍ਹੀਏ' ਪੇਸ਼

ਜਲੰਧਰ, 21 ਅਪ੍ਰੈਲ (ਅ.ਬ.)- ਭਾਰਤ ਦੇ ਪ੍ਰਮੁੱਖ ਵਪਾਰਕ ਸੰਗਠਨਾਂ 'ਚੋਂ ਇਕ 'ਦ ਮੁਥੂਟ ਗਰੁੱਪ' ਨੇ ਅੱਜ ਮਾਣ ਨਾਲ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ ਸਿਰਲੇਖ 'ਲਾਈਫ ਮੇਂ ਆਗੇ ਬੜ੍ਹੀਏ' (ਹਿੰਦੀ 'ਚ) ਲਈ ਆਪਣਾ ਮਹਾਨ ਕਾਰਜ ਸ਼ੁਰੂ ਕੀਤਾ ਹੈ | ਇਸ ਬਰਾਂਡ ਦਾ ਟੀਚਾ ਉਦਯੋਗ ...

ਪੂਰੀ ਖ਼ਬਰ »

ਗੇਲ ਤੇ ਰਾਹੁਲ ਦੇ ਤੂਫ਼ਾਨੀ ਅਰਧ ਸੈਂਕੜਿਆਂ ਨਾਲ ਪੰਜਾਬ ਦੀ ਜਿੱਤ

* ਕੋਲਕਾਤਾ ਨੂੰ 9 ਵਿਕਟਾਂ ਨਾਲ ਹਰਾਇਆ *ਮੀਂਹ ਕਾਰਨ ਵਰਤਿਆ ਡੀ.ਐਲ.ਐਸ. ਨਿਯਮ

ਕੋਲਕਾਤਾ, 21 ਅਪ੍ਰੈਲ (ਏਜੰਸੀ)- ਕੋਲਕਾਤਾ ਦੇ ਈਡਨ ਗਾਰਡਨ 'ਚ ਅੱਜ ਖੇਡੇ ਗਏ ਆਈ.ਪੀ.ਐਲ. ਮੈਚ ਵਿਚ ਕ੍ਰਿਸ ਗੇਲ (62*) ਤੇ ਕੇ.ਐਲ. ਰਾਹੁਲ (60) ਦੇ ਤੂਫ਼ਾਨੀ ਅਰਧ ਸੈਂਕੜਿਆਂ ਦੀ ਬਦੌਲਤ ਕਿੰਗਜ਼ ਇਲੈਵਨ ਪੰਜਾਬ ਨੇ ਅੱਜ ਕੋਲਕਾਤਾ ਨਾਈਟ ਰਾਈਡਰਜ਼ ਨੂੰ 9 ਵਿਕਟਾਂ ਨਾਲ ਹਰਾ ...

ਪੂਰੀ ਖ਼ਬਰ »

ਕੌਮੀ ਜੂਨੀਅਰ ਫੈੱਡਰੇਸ਼ਨ ਕੱਪ 'ਚ ਪੰਜਾਬੀ ਅਥਲੀਟਾਂ ਨੇ ਜਿੱਤੇ 4 ਤਗਮੇ

ਪਟਿਆਲਾ, 21 ਅਪ੍ਰੈਲ (ਚਹਿਲ)-ਕੋਂਇਬਟੂਰ 'ਚ ਚੱਲ ਰਹੇ ਕੌਮੀ ਜੂਨੀਅਰ ਫੈੱਡਰੇਸ਼ਨ ਕੱਪ (ਅੰਡਰ-20) 'ਚ ਪੰਜਾਬ ਦੇ ਅਥਲੀਟਾਂ ਨੇ 4 ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ, ਜਿਨ੍ਹਾਂ 'ਚ ਦੋ ਸੋਨ ਤੇ ਦੋ ਕਾਂਸੀ ਦੇ ਤਗਮੇ ਸ਼ਾਮਿਲ ਹਨ | ਪੰਜਾਬ ਦੇ ਅਥਲੀਟ ਗੁਰਿੰਦਰਵੀਰ ਸਿੰਘ ...

ਪੂਰੀ ਖ਼ਬਰ »

ਹਾਕੀ ਇੰਡੀਆ ਵਲੋਂ ਸੀਨੀਅਰ ਮਹਿਲਾ ਰਾਸ਼ਟਰੀ ਕੈਂਪ ਲਈ 61 ਖਿਡਾਰਨਾਂ ਦੀ ਚੋਣ

ਨਵੀਂ ਦਿੱਲੀ, 21 ਅਪ੍ਰੈਲ (ਏਜੰਸੀ)- ਹਾਕੀ ਇੰਡੀਆ ਨੇ ਬੈਂਗਲੁਰੂ ਦੇ ਭਾਰਤੀ ਖੇਡ ਅਥਾਰਟੀ 'ਚ ਸੀਨੀਅਰ ਮਹਿਲਾ ਖਿਡਾਰਨਾਂ ਲਈ ਕੱਲ੍ਹ ਤੋਂ ਸ਼ੁਰੂ ਹੋਣ ਵਾਲੇ ਰਾਸ਼ਟਰੀ ਕੋਚਿੰਗ ਕੈਂਪ ਲਈ ਅੱਜ 61 ਖਿਡਾਰਨਾਂ ਦੇ ਨਾਂਅ ਐਲਾਨੇ ਹਨ | ਇਨ੍ਹਾਂ ਵਿਚ ਗੋਲਡ ਕੋਸਟ ...

ਪੂਰੀ ਖ਼ਬਰ »

ਗੁਰਿੰਦਰਬੀਰ ਸਿੰਘ ਬਣਿਆ ਦੇਸ਼ ਦਾ ਸਭ ਤੋਂ ਤੇਜ਼ ਦੌੜਾਕ

ਜਲੰਧਰ, 21 ਅਪ੍ਰੈਲ (ਜਤਿੰਦਰ ਸਾਬੀ)- ਪੰਜਾਬ ਦੇ ਅਥਲੀਟ ਗੁਰਿੰਦਰਬੀਰ ਸਿੰਘ ਨੇ ਤਾਮਿਲਨਾਡੂ ਦੇ ਸ਼ਹਿਰ ਕੋਂਇਬਟੂਰ 'ਚ ਕਰਵਾਈ ਜਾ ਰਹੀ 16ਵੀਂ ਫੈੱਡਰੇਸ਼ਨ ਕੱਪ ਅਥਲੈਟਿਕਸ ਚੈਂਪੀਅਨਸ਼ਿਪ 'ਚ ਨਵਾਂ ਰਿਕਾਰਡ ਕਾਇਮ ਕਰਕੇ ਦੇਸ਼ ਦਾ ਸਭ ਤੋਂ ਤੇਜ਼ ਦੌੜਾਕ ਬਣਨ ਦਾ ਮਾਣ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX