ਵੀਨਸ (ਇਟਲੀ), 21 ਅਪ੍ਰੈਲ (ਹਰਦੀਪ ਸਿੰਘ ਕੰਗ)-ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ (ਵਿਚੈਂਸਾ) ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤ ਦੇ ਸਹਯੋਗ ਨਾਲ ਵਿਚੈਂਸਾ ਸ਼ਹਿਰ ਵਿਖੇ ਸਾਲਾਨਾ ਮਹਾਨ ਨਗਰ ਕੀਰਤਨ ਸਜਾਇਆ ਗਿਆ | ਖਾਲਸਾ ਪੰਥ ਦੇ ਸਾਜਨਾ ਦਿਵਸ ...
ਲੈਸਟਰ (ਇੰਗਲੈਂਡ), 21 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਕਨੀਕੀ ਖੇਤਰ 'ਚ ਸਹਿਯੋਗ ਲਈ ਹੋਂਦ 'ਚ ਆਏ ਰਾਸ਼ਟਰਮੰਡਲ ਖ਼ਜ਼ਾਨੇ 'ਚ ਭਾਰਤ ਦਾ ਯੋਗਦਾਨ ਦੁੱਗਣਾ ਕਰਨ ਦਾ ਐਲਾਨ ਕਰਦਿਆਂ ਛੋਟੇ ਦੀਪਾਂ ਵਾਲੇ ਦੇਸ਼ਾਂ ਨੂੰ ...
ਲੰਡਨ, 21 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਵੁਲਵਰਹੈਂਟਨ ਦੇ ਗੁਰੂ ਨਾਨਕ ਗੁਰਦੁਆਰਾ ਦੇ ਪ੍ਰਬੰਧ ਨੂੰ ਲੈ ਕੇ ਹਾਈ ਕੋਰਟ ਦੇ ਜੱਜਾਂ ਨੇ ਆਪਣਾ ਫੈਸਲਾ ਸੁਣਾਉਂਦਿਆਂ 2015 ਵਿਚ ਹੋਈ ਚੋਣ ਪ੍ਰਕਿ੍ਆ ਨੂੰ 5 ਸਿੰਘਾਂ ਦੀ ਹੋਈ ਚੋਣ ਨੂੰ ਗਲਤ ਕਰਾਰ ਦੇ ਦਿੱਤਾ | ਕਮੇਟੀ ...
ਕੈਲਗਰੀ, 21 ਅਪੈ੍ਰਲ (ਜਸਜੀਤ ਸਿੰਘ ਧਾਮੀ)-ਉਤਰ ਪੱਛਮੀ ਕੈਲਗਰੀ ਦੇ ਇਵਾਨਸਟਨ ਖੇਤਰ ਵਿਚ ਅਣਪਛਾਤੇ ਹਮਲਾਵਰਾਂ ਨੇ ਦੋ ਵਿਅਕਤੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਜਦੋਂ ਪੁਲਿਸ ਮੌਕੇ 'ਤੇ ਪੁੱਜੀ ਤਾਂ ਸਿਲਵਰ ਰੰਗ ਦੀ ਐਸ.ਯੂ.ਵੀ. ਗੱਡੀ ਵਿਚ ਦੋ ਵਿਅਕਤੀਆਂ ...
ਸਿਆਟਲ, 21 ਅਪ੍ਰੈਲ (ਹਰਮਨਪ੍ਰੀਤ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੈਬਨਿਟ ਵਿਚ ਕੀਤੇ ਗਏ ਵਾਧੇ ਦਾ ਤੇ ਨਵੇਂ ਬਣਾਏ ਮੰਤਰੀਆਂ ਦਾ ਅਮਰੀਕੀ ਕਾਂਗਰਸ ਤੇ ਖ਼ਾਸ ਕਰ ਕੇ ਸਿਆਟਲ ਵਾਸ਼ਿੰਗਟਨ ਸੂਬੇ ਦੇ ਕਾਂਗਰਸੀਆਂ ਨੇ ਭਰਵਾਂ ਸਵਾਗਤ ਕੀਤਾ | ...
ਮੈਲਬੌਰਨ, 21 ਅਪ੍ਰੈਲ (ਸਰਤਾਜ ਸਿੰਘ ਧੌਲ)-ਮੈਲਬੌਰਨ 'ਚ ਕਾਰ ਹਾਦਸੇ 'ਚ ਪਤੀ-ਪਤਨੀ ਦੀ ਮੌਤ ਹੋ ਗਈ | ਇਹ ਘਟਨਾ ਰਾਤ ਦੇ ਇਕ ਵਜੇ ਉਸ ਸਮੇਂ ਵਾਪਰੀ ਜਦੋਂ ਦੋ ਲੜਕੇ ਚੋਰੀ ਦੀ ਕਾਰ ਏਨੀ ਜ਼ਿਆਦਾ ਤੇਜ਼ ਚਲਾ ਰਹੇ ਸੀ ਕਿ ਲਾਲ ਬੱਤੀ 'ਤੇ ਵੀ ਇਨ੍ਹਾਂ ਵਲੋਂ ਬਿਨਾਂ ਦੇਖਿਆ ਹੀ ਪਾਰ ...
ਲੰਡਨ, 21 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਵੁਲਵਰਹੈਂਪਟਨ 'ਚ ਬੀਤੀ 16 ਫਰਵਰੀ ਨੂੰ ਕਤਲ ਹੋਈ 38 ਸਾਲਾ ਸਰਬਜੀਤ ਕੌਰ ਦੀ ਮੌਤ ਦੇ ਸਬੰਧ ਵਿਚ ਜਾਂਚ ਕਰ ਰਹੀ ਪੁਲਿਸ ਵਲੋਂ ਇਕ ਔਰਤ ਦੀ ਤਲਾਸ਼ ਕੀਤੀ ਜਾ ਰਹੀ ਹੈ, ਪੁਲਿਸ ਨੇ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਉਕਤ ਔਰਤ ...
ਨਵੀਂ ਦਿੱਲੀ, 21 ਅਪ੍ਰੈਲ (ਏਜੰਸੀ)-ਅਦਾਕਾਰ ਤੇ ਮਾਡਲ ਮਿਲਿੰਦ ਸੋਮਨ ਆਪਣੀ ਦੋਸਤ ਅੰਕਿਤਾ ਕੋਨਵਾਰ ਨਾਲ ਵਿਆਹ ਕਰਵਾ ਰਹੇ ਹਨ | ਉਨ੍ਹਾਂ ਦੇ ਵਿਆਹ ਦੀ ਰਸਮਾਂ ਅਲੀਬਾਗ 'ਚ ਸ਼ੁਰੂ ਹੋ ਚੁੱਕੀਆਂ ਹਨ | ਮਿਲਿੰਦ ਤੇ ਅੰਕਿਤਾ ਦਾ ਮਹਿੰਦੀ ਸਮਾਗਮ ਅੱਜ ਸਵੇਰੇ ਅਲੀਬਾਗ 'ਚ ...
ਮੁੰਬਈ, 21 ਅਪ੍ਰੈਲ (ਏਜੰਸੀ)-ਬਾਲੀਵੁੱਡ ਅਦਾਕਾਰ ਸੈਫ਼ ਅਲੀ ਖਾਨ ਦੀ ਲੜਕੀ ਸਾਰਾ ਅਲੀ ਖਾਨ ਆਪਣੀ ਰਵਾਇਤੀ ਪਹਿਰਾਵੇ ਵਾਲੀ ਦਿਖ ਨੂੰ ਲੈ ਕੇ ਕਾਫੀ ਚਰਚਾ 'ਚ ਹੈ | ਸਾਰਾ ਦੀਆਂ ਰਵਾਇਤੀ ਪਹਿਰਾਵੇ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ | ਉਸ ਲਈ ਇਹ ...
ਲੰਡਨ, 21 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸਾਲੀਸਿਟਰ ਰੈਗੂਲੇਸ਼ਨ ਅਥਾਰਿਟੀ ਨੇ ਇਮੀਗ੍ਰੇਸ਼ਨ ਮਾਮਲਿਆਂ ਦੀ ਇਕ ਮਲਿਕ ਲਾਅ ਚੈਂਬਰਜ਼ ਫਰਮ ਦੇ ਦਫਤਰਾਂ ਨੂੰ ਬੇਨਿਯਮੀਆਂ ਕਾਰਨ ਬੰਦ ਕਰ ਦਿੱਤਾ ਹੈ | ਇਸ ਫਰਮ ਦੇ ਪੂਰਬੀ ਤੇ ਪੱਛਮੀ ਲੰਡਨ ਤੇ ਬ੍ਰਮਿੰਘਮ ਵਿਚ ...
ਨਵੀਂ ਦਿੱਲੀ, 21 ਅਪ੍ਰੈਲ (ਏਜੰਸੀ)-ਪ੍ਰਸਿੱਧ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਜੋ ਵੱਖ ਵੱਖ ਭੂਮਿਕਾਵਾਂ ਰਾਹੀਂ ਆਪਣੇ ਪ੍ਰਸੰਸਕਾਂ ਨੂੰ ਹੈਰਾਨ ਕਰ ਦਿੰਦੀ ਹੈ, ਹੁਣ ਫਿਰ ਇਕ ਇਕ ਵੱਖਰੀ ਭੂਮਿਕਾ ਰਾਹੀਂ ਪ੍ਰਸੰਸਕਾਂ 'ਚ ਤਹਿਲਕਾ ਮਚਾਉਣ ਵਾਲੀ ਹੈ | ਅਨੁਸ਼ਕਾ ...
ਲੰਡਨ, 21 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਹੇਅਰ ਇੰਟਰਟੇਨਮੈਂਟ ਦੀ ਕੱਲ੍ਹ ਰਿਲੀਜ਼ ਹੋਈ ਨਵੀਂ ਫਿਲਮ ਖਿੱਦੋ ਖੂੰਡੀ ਦਾ ਲੰਡਨ ਦੇ ਫਿਲਥਮ ਸਾਈਨ ਵਰਲਡ ਸਿਨੇਮਾ ਵਿਚ ਪ੍ਰੀਮੀਅਮ ਸ਼ੋਅ ਹੋਇਆ ਜਿਸ ਵਿਚ ਪਹੁੰਚੇ ਦਰਸ਼ਕਾਂ ਨੇ ਫਿਲਮ ਦੀ ਸ਼ਲਾਘਾ ਕੀਤੀ | ਇਹ ...
ਲੈਸਟਰ (ਇੰਗਲੈਂਡ), 21 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਤਕਰੀਬਨ 20 ਸਾਲ ਪਹਿਲਾਂ ਸਹੁਰਿਆਂ ਵਲੋਂ ਇੰਗਲੈਂਡ ਤੋਂ ਪੰਜਾਬ ਲਿਜਾ ਕੇ ਕਤਲ ਕੀਤੀ ਗਈ ਆਪਣੀ ਬਰਤਾਨਵੀ ਨੂੰ ਹ ਸੁਰਜੀਤ ਕੌਰ ਅਟਵਾਲ ਦੇ ਕਤਲ ਦੇ ਮਾਮਲੇ ਵਿਚ ਮਿ੍ਤਕਾ ਦੇ ਭਰਾ ਵਲੋਂ ਹੋਰ ਡੂੰਘਾਈ ਨਾਲ ਜਾਂਚ ...
ਲੈਸਟਰ (ਇੰਗਲੈਂਡ), 21 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਲੈਸਟਰ ਦੀ ਜੇਲ੍ਹ ਨੇੜੇ ਨਸ਼ਿਆਂ ਦੀ ਤਸਕਰੀ ਅਤੇ ਵਰਤੋਂ ਲਈ ਬਦਨਾਮ ਇਕ ਰਿਹਾਇਸ਼ੀ ਫਲੈਟ ਨੂੰ ਇਲਾਕੇ ਦੇ ਲੋਕਾਂ ਦੀਆਂ ਸ਼ਿਕਾਇਤਾਂ ਕੀਤੇ ਜਾਣ ਮਗਰੋਂ ਬੰਦ ਕਰ ਦਿੱਤਾ ਗਿਆ ਹੈ | ਪੰਜਾਬੀ ਮੂਲ ਨਾਲ ਸਬੰਧਿਤ ...
ਬਿ੍ਸਬੇਨ, 21 ਅਪ੍ਰੈਲ (ਮਹਿੰਦਰਪਾਲ ਸਿੰਘ ਕਾਹਲੋਂ)-ਬਿ੍ਸਬੇਨ ਸਿੱਖ ਕਮਿਊਨਿਟੀ ਵੈੱਲਫੇਅਰ ਐਸੋਸੀਏਸ਼ਨ ਵਲੋਂ ਬਿ੍ਸਬੇਨ ਸਿੱਖ ਟੈਂਪਲ ਲੋਗਨ ਰੋਡ, ਸਿੰਘ ਸਭਾ ਗੁਰਦੁਆਰਾ ਸਾਹਿਬ ਟਾਈਗਮ, ਖਾਲਸਾ ਕੌਮੀ ਸ਼ਹੀਦਾਂ ਗੁਰਦੁਆਰਾ ਸਾਹਿਬ ਮਕੈਨਜ਼ੀ, ਗੁਰੂ ਨਾਨਕ ਸਿੱਖ ...
ਮਿਲਾਨ ਇਟਲੀ, 21 ਅਪ੍ਰੈਲ (ਇੰਦਰਜੀਤ ਸਿੰਘ ਲੁਗਾਣਾ)- ਪੂਰੀ ਦੁਨੀਆਂ ਵਿਚ ਪਿਆਰ ਕਰਨ ਨੂੰ ਕੋਈ ਵੀ ਕਾਨੂੰਨ ਗੁਨਾਹ ਨਹੀਂ ਸਮਝਦਾ, ਫਿਰ ਵੀ ਜਾਤ-ਪਾਤ ਜਾਂ ਧਰਮ ਤੋਂ ਬਾਹਰ ਜਾ ਕੇ ਪਿਆਰ ਕਰਨ ਵਾਲਿਆਂ ਨੂੰ ਮੰਦਭਾਗੀਆਂ ਘਟਨਾਵਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ | ਇਟਲੀ ...
ਸਿਆਟਲ, 21 ਅਪ੍ਰੈਲ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਪੰਜਾਬੀ ਭਾਈਚਾਰੇ ਦੀਆਂ ਪ੍ਰਮੁੱਖ ਹਸਤੀਆਂ ਵਲੋਂ ਅੱਜ ਇਕ ਸਾਂਝੇ ਬਿਆਨ ਵਿਚ ਮੰਗ ਕੀਤੀ ਗਈ ਕਿ ਕਠੂਆ ਦੀ ਅੱਠ ਸਾਲਾ ਬੱਚੀ ਦੇ ਜਬਰ ਜਨਾਹ ਤੇ ਕਤਲ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫ਼ਾਂਸੀ 'ਤੇ ਲਟਕਾਇਆ ਜਾਵੇ | ...
ਸ਼ਰਾਰਤੀ ਅਨਸਰਾਂ ਖਿਲਾਫ਼ ਹੋਵੇ ਸਖ਼ਤ ਕਾਰਵਾਈ ਸਿਆਟਲ, 21 ਅਪ੍ਰੈਲ (ਹਰਮਨਪ੍ਰੀਤ ਸਿੰਘ)-ਬੀਤੇ ਦਿਨੀਂ ਫਗਵਾੜਾ ਵਿਖੇ ਦਲਿਤ ਭਾਈਚਾਰੇ ਤੇ ਦੂਸਰੇ ਫਿਰਕੇ ਵਿਚ ਹੋਈਆਂ ਹਿੰਸਕ ਝੜਪਾਂ ਅਤੇ ਗੋਲੀਬਾਰੀ ਨਾਲ ਫਗਵਾੜਾ ਦਾ ਜੋ ਮਾਹੌਲ ਤਣਾਅਪੂਰਨ ਹੋ ਗਿਆ ਸੀ, ਇਸ 'ਤੇ ...
ਲੰਡਨ, 21 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪੰਜਾਬੀ ਸਾਹਿਤ ਕਲਾ ਕੇਂਦਰ ਯੂ.ਕੇ. ਦਾ ਸਾਲਾਨਾ ਸਮਾਗਮ 5 ਮਈ 2018 ਨੂੰ ਬਾਅਦ ਦੁਪਹਿਰ ਇਕ ਵਜੇ ਤੋਂ 8 ਵਜੇ ਤੱਕ 'ਦਾ ਸੈਂਟਰ' ਮੈਰਿਕ ਰੋਡ, ਸਾਊਥਾਲ ਵਿਖੇ ਹੋ ਰਿਹਾ ਹੈ | ਇਸ ਮੌਕੇ ਚਮਨ ਲਾਲ ਚਮਨ ਵਲੋਂ ਭਾਰਤ ਤੋਂ ਬਾਹਰ ...
ਹਾਂਗਕਾਂਗ, 21 ਅਪ੍ਰੈਲ (ਜੰਗ ਬਹਾਦਰ ਸਿੰਘ)-ਫਾਇਰ ਸਰਵਿਸਿਜ਼ ਡਿਪਾਰਟਮੈਂਟ ਹਾਂਗਕਾਂਗ ਵਲੋਂ ਪੰਜਾਬੀ ਨੌਜਵਾਨ ਬਲਜਿੰਦਰ ਸਿੰਘ ਪੱਟੀ ਦੀਆਂ ਸਮਾਜ ਸੇਵੀ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ ਫਾਇਰ ਸਰਵਿਸਿਜ਼ ਡਿਪਾਰਟਮੈਂਟ ਕਮੇਟੀ ਵਿਚ ਉਨ੍ਹਾਂ ਨੂੰ ਨਿਯੁਕਤ ...
ਸਿਡਨੀ, 21 ਅਪ੍ਰੈਲ (ਹਰਕੀਰਤ ਸਿੰਘ ਸੰਧਰ)-ਸਿੱਖ ਸੰਗਤਾਂ ਨੂੰ ਸਿੱਖੀ ਸਿਧਾਂਤ ਅਤੇ ਗੁਰੂ ਸਾਹਿਬ ਦੀ ਬਾਣੀ ਨਾਲ ਜੋੜਨ ਲਈ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲੇ ਇਨ੍ਹੀਂ ਦਿਨੀਂ ਆਸਟ੍ਰੇਲੀਆ ਆਏ ਹਨ | ਰਵੇਜ ਸਿੰਘ ਢਿੱਲੋਂ ਤੇ ਉਪਕਾਰ ਸਿੰਘ ਨੇ ਦੱਸਿਆ ਕਿ ...
ਬਿ੍ਸਬੇਨ, 21 ਅਪ੍ਰੈਲ (ਮਹਿੰਦਰਪਾਲ ਸਿੰਘ ਕਾਹਲੋਂ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਕੀਤੇ ਜਾ ਰਹੇ ਸ਼ਲਾਘਾਯੋਗ ਕੰਮਾਂ ਨੂੰ ਹੋਰ ਤੇਜ਼ ਅਤੇ ਲੋਕਾਂ ਕੋਲ ਪਹੁੰਚਾਉਣ ਲਈ ਜੋ ਵਜ਼ਾਰਤ ਦਾ ਵਿਸਥਾਰ ਕੀਤਾ ਹੈ | ਚੰਗਾ ਕੰਮ ਕੀਤਾ ਹੈ | ਇਸ ਨਾਲ ਹੀ ...
ਲੈਸਟਰ (ਇੰਗਲੈਂਡ), 21 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈੱਥ ਦੂਜੀ ਵਲੋਂ ਆਪਣਾ 92ਵਾਂ ਜਨਮ ਦਿਨ ਸ਼ਾਨਦਾਰ ਤਰੀਕੇ ਨਾਲ ਮਨਾਏ ਜਾਣ ਦੀਆਂ ਤਿਆਰੀਆਂ ਦੀ ਚਰਚਾ ਹੈ | ਜ਼ਿਕਰਯੋਗ ਹੈ ਕਿ ਮਹਾਰਾਣੀ ਦਾ ਜਨਮ ਦਿਨ ਸਾਲ 'ਚ ਦੋ ਵਾਰੀ ਮਨਾਉਣ ...
ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ
ਲੈਸਟਰ (ਇੰਗਲੈਂਡ), 21 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਉੱਘੇ ਸਮਾਜ ਸੇਵੀ ਅਤੇ ਕੈਨੇਡਾ ਦੇ ਸ਼ਹਿਰ ਸਰੀ ਦੇ ਸਿੱਖ ਆਗੂ ਸ: ਸਤਬੀਰ ਸਿੰਘ ਸ਼ੇਰਗਿੱਲ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਸਤਿਕਾਰਯੋਗ ਮਾਤਾ ...
ਨਿਊਯਾਰਕ, 21 ਅਪ੍ਰੈਲ (ਸੂਰਤ ਸਿੰਘ ਪੱਡਾ)-ਖ਼ਾਲਸਾ ਸਾਜਨਾ ਦਿਵਸ 'ਤੇ ਵਿਸਾਖੀ ਦਿਹਾੜੇ ਨੂੰ ਨਿਊਯਾਰਕ ਦੀ ਸਿਟੀ ਪ੍ਰਬੰਧਨ ਨੇ ਵੀ ਮਾਨਤਾ ਦੇਣੀ ਆਰੰਭ ਕਰ ਦਿੱਤੀ ਹੈ | ਇਸ ਸਬੰਧ ਵਿਚ 18 ਅਪ੍ਰੈਲ ਨੂੰ ਨਿਊਯਾਰਕ ਦੀ ਕੁਈਨਜ਼ ਕੋਂਟੀ ਦੇ ਬੋਰੋ ਹਾਲ ਵਿਚ ਵਿਸਾਖੀ ਦੇ ਸਮਾਗਮ ਦੀ ਪ੍ਰਧਾਨਗੀ ਕਾਂਗਰਸ ਵਿਮੈਨ ਮਲਿੰਡਾ ਕੈਟ ਨੇ ਕੀਤੀ | ਇਸ ਸਮਾਗਮ ਵਿਚ ਕੁਈਨਜ਼ ਕੋਂਟੀ ਦੇ ਹੋਰ ਕੌਾਸਲਰਜ਼ ਨੇ ਵੀ ਸ਼ਿਰਕਤ ਕੀਤੀ | ਭਾਰਤ ਕੌਾਸਲਰ ਨੇ ਵੀ ਹਾਜ਼ਰੀ ਲਗਵਾਈ | ਸਮਾਗਮ 'ਚ ਸਿੱਖ ਭਾਈਚਾਰੇ ਨੇ ਵੀ ਵੱਧ-ਚੜ੍ਹ ਕੇ ਹਿੱਸਾ ਲਿਆ | ਇਸ ਮੌਕੇ ਮੁਹੰਮਦ ਹੱਕ, ਹਰਪ੍ਰੀਤ ਸਿੰਘ ਤੂਰ ਚੇਅਰਪਰਸਨ ਮਲਿੰਡਾ ਕੈਟ ਆਦਿ ਸਾਰੇ ਬੁਲਾਰਿਆਂ ਨੇ ਸਿੱਖ ਭਾਈਚਾਰੇ ਨੂੰ ਖ਼ਾਲਸਾ ਦਿਵਸ ਅਤੇ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ | ਸ: ਜਰਨੈਲ ਸਿੰਘ ਗਿਲਜੀਆਂ ਨੇ ਕਾਂਗਰਸ ਵਿਮੈਨ ਮਲਿੰਡਾ ਕੈਟ ਨੂੰ ਸ਼ਾਲ ਭੇਟ ਕਰ ਕੇ ਸਨਮਾਨਿਤ ਕੀਤਾ |
ਵੀਨਸ (ਇਟਲੀ), 21 ਅਪ੍ਰੈਲ (ਹਰਦੀਪ ਸਿੰਘ ਕੰਗ)- ਸ਼੍ਰੋਮਣੀ ਅਕਾਲੀ ਦਲ (ਬ) ਇਟਲੀ ਦੇ ਆਗੂਆਂ ਤੇ ਮੈਂਬਰਾਂ ਵਲੋਂ ਸ਼ਹਿਰ ਵਿਚੈਂਸਾ ਵਿਖੇ ਇਕੱਤਰਤਾ ਕੀਤੀ ਗਈ | ਅਕਾਲੀ ਦਲ ਇਟਲੀ ਦੇ ਜਨਰਲ ਸਕੱਤਰ ਜਗਜੀਤ ਸਿੰਘ ਈਸ਼ਰਹੇਲ ਨੇ ਮੀਟਿੰਗ ਦੀ ਕਾਰਵਾਈ ਬਾਰੇ ਦੱਸਿਆ ਕਿ ਇਸ ...
ਕੈਲਗਰੀ, 21 ਅਪ੍ਰੈਲ (ਜਸਜੀਤ ਸਿੰਘ ਧਾਮੀ)-ਬੀਸੇਕਰ ਨੇੜੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ 3 ਵਿਅਕਤੀਆਂ ਦੀ ਮੌਤ ਹੋ ਗਈ ਜਦ ਕਿ 5 ਸਾਲ ਦੇ ਇਕ ਬੱਚੇ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ | ਹਾਦਸਾਗ੍ਰਸਤ ਹੋਏ ਵਾਹਨਾਂ ਵਿਚ ਇਕ ਐਸ.ਯੂ.ਵੀ. ਤੇ ਇਕ ਕਾਰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX