ਫਿਲੌਰ, 21 ਅਪ੍ਰੈਲ (ਬੀ.ਐਸ.ਕੈਨੇਡੀ, ਸੁਰਜੀਤ ਸਿੰਘ ਬਰਨਾਲਾ)- ਅੱਜ ਇਥੇ ਫਿਲੌਰ ਦੇ ਨਜ਼ਦੀਕੀ ਪਿੰਡ ਗੜ੍ਹਾ, ਅਚਾਣ ਚੱਕ ਦੇ ਖੇਤਾਂ ਵਿਚ 20 ਏਕੜ ਕਣਕ ਸੜ ਕੇ ਸੁਆਹ ਹੋ ਗਈ ਅਤੇ 35 ਏਕੜ ਦੇ ਕਰੀਬ ਕਣਕ ਦਾ ਨਾੜ ਅੱਗ ਦੀ ਭੇਟ ਚੜ੍ਹ ਗਿਆ | ਮੌਕੇ 'ਤੇ ਪੁੱਜੇ ਮੀਡੀਆ ਦੇ ...
ਜਲੰਧਰ, 21 ਅਪ੍ਰੈਲ (ਜਤਿੰਦਰ ਸਾਬੀ) - ਯੂਥ ਫ਼ਾਰ ਪਲੇਅ ਵੈੱਲਫੇਅਰ ਸੁਸਾਇਟੀ ਵਲੋਂ ਪਹਿਲਾ ਟਰੇਸਰ ਕੱਪ ਕ੍ਰਿਕਟ ਟੂਰਨਾਮੈਂਟ ਅੰਡਰ 14 ਸਾਲ ਵਰਗ ਵਿਚ 2 ਤੋਂ 29 ਅਪ੍ਰੈਲ ਤੱਕ ਸਾਂਈ ਦਾਸ ਸਕੂਲ ਦੇ ਖੇਡ ਮੈਦਾਨ ਵਿਚ ਕਰਵਾਇਆ ਜਾ ਰਿਹਾ ਹੈ | ਪ੍ਰਧਾਨ ਸਮੀਰ ਮਰਵਾਹਾ ਤੇ ...
ਜਲੰਧਰ, 21 ਅਪ੍ਰੈਲ (ਚੰਦੀਪ ਭੱਲਾ)- ਰਬੀ ਸਮੇਂ ਕਣਕ ਦੀ ਚੱਲ ਰਹੀ ਖਰੀਦ ਪ੍ਰਕਿਰਿਆ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੁਣ ਤੱਕ ਵੱਖ-ਵੱਖ ਮੰਡੀਆਂ ਵਿਚ 217924 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ | ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ...
ਜਸਪਾਲ ਸਿੰਘ
ਜਲੰਧਰ, 21 ਅਪ੍ਰੈਲ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੰਤਰੀ ਮੰਡਲ ਦੇ ਕੀਤੇ ਗਏ ਵਿਸਤਾਰ ਦੌਰਾਨ ਜਲੰਧਰ ਨੂੰ ਬੁਰੀ ਤਰ੍ਹਾਂ ਨਜ਼ਰ-ਅੰਦਾਜ਼ ਕਰ ਦਿੱਤਾ ਗਿਆ ਹੈ | ਕਦੇ ਸੂਬੇ ਦੀ ਸਿਆਸਤ 'ਚ ਜਲੰਧਰ ਦੇ ਮੰਤਰੀਆਂ ਦੀ ਤੂਤੀ ਬੋਲਿਆ ਕਰਦੀ ਸੀ ਪਰ ...
ਜਲੰਧਰ, 21 ਅਪ੍ਰੈਲ (ਮਦਨ ਭਾਰਦਵਾਜ) - ਜਲੰਧਰ ਰੇਲਵੇ ਸਟੇਸ਼ਨ 'ਤੇ ਡਿਜੀਟਲ ਇਲੈੱਕਟ੍ਰਾਨਿਕ ਰਿਜ਼ਰਵੇਸ਼ਨ ਚਾਰਟ ਡਿਸਪਲੇ ਸਿਸਟਮ ਖ਼ਰਾਬ ਹੋਣ ਕਾਰਨ ਰੇਲ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂਕਿ ਲਗਪਗ 8 ਮਹੀਨੇ ਪਹਿਲਾਂ ਉਕਤ ...
ਸ਼ਿਵ
ਜਲੰਧਰ, 21 ਅਪ੍ਰੈਲ - ਮੇਅਰ ਜਗਦੀਸ਼ ਰਾਜਾ ਵਲੋਂ ਨਿਗਮ ਦੀ ਸਭ ਤੋਂ ਅਹਿਮ ਬਣਾਈ ਗਈ ਵਿੱਤ ਅਤੇ ਠੇਕਾ ਸਬ-ਕਮੇਟੀ ਵਿਚ ਵਾਰਡ ਨੰਬਰ 27 ਦੀ ਕੌਾਸਲਰ ਅਰੁਣਾ ਅਰੋੜਾ ਨੂੰ ਬਾਹਰ ਰੱਖਣ ਦਾ ਮਾਮਲਾ ਤੂਲ ਫੜ ਗਿਆ ਹੈ ਕਿਉਂਕਿ ਕਮੇਟੀ ਵਿਚ ਅਰੁਣਾ ਅਰੋੜਾ ਨੂੰ ਬਾਹਰ ਰੱਖਣ ...
ਜਲੰਧਰ, 21 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)- ਪੰਜਾਬ ਦੇ ਮਹਾਨ ਸੰਗੀਤਕਾਰ ਬਲਵੰਤ ਰਾਏ ਜਸਵਾਲ 'ਪਾਰਸ' ਅਤੇ ਉਨ੍ਹਾਂ ਦੀ ਪਤਨੀ ਊਸ਼ਾ ਜਸਵਾਲ ਦੀ ਨਿੱਘੀ ਯਾਦ ਨੂੰ ਸਮਰਪਿਤ ਪਾਰਸ ਸੰਗੀਤ ਕਲਾ ਮੰਚ ਵਲੋਂ 'ਪਾਰਸ ਸੰਗੀਤ ਸਮਾਰੋਹ-2018' ਜਲੰਧਰ ਦੇ ਕੇ.ਐਲ. ਸਹਿਗਲ ਯਾਦਗਾਰ ਹਾਲ ...
ਜਲੰਧਰ, 21 ਅਪ੍ਰੈਲ (ਐੱਮ.ਐੱਸ. ਲੋਹੀਆ) - ਸਰਕਾਰ ਦੀਆਂ ਸਿਹਤ ਸੇਵਾਵਾਂ ਨੂੰ ਘਰ-ਘਰ ਪਹੁੰਚਾਉਣ ਦਾ ਕੰਮ ਕਰਨ ਵਾਲੀਆਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਨੇ ਆਪਣੇ ਨਾਲ ਹੋ ਰਹੇ ਧੱਕੇ ਦੇ ਵਿਰੋਧ 'ਚ ਅੱਜ ਸਿਵਲ ਹਸਪਤਾਲ ਅੰਦਰ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ | ਅਸ਼ਾ ...
ਜਲੰਧਰ, 21 ਅਪ੍ਰੈਲ (ਜਤਿੰਦਰ ਸਾਬੀ) - ਜ਼ਿਲ੍ਹਾ ਜਲੰਧਰ ਚੈਸ ਐਸੋਸੀਏਸ਼ਨ ਵਲੋਂ ਸੀ.ਟੀ. ਵਰਲਡ ਸਕੂਲ ਵਿਖੇ ਚੈਸ ਦੇ ਮੁਕਾਬਲੇ ਕਰਵਾਏ ਗਏ | ਇਸ ਵਿਚ 100 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ | ਸਮਾਗਮ ਦੇ ਉਦਘਾਟਨ ਮੌਕੇ ਸੀ.ਟੀ. ਦੇ ਐਮ.ਡੀ. ਮਨਬੀਰ ਸਿੰਘ, ਵਾਈਸ ਚੇਅਰਮੈਨ ...
ਜਲੰਧਰ, 21 ਅਪ੍ਰੈਲ (ਮੇਜਰ ਸਿੰਘ)-ਅਕਾਲੀ ਦਲ ਦਿੱਲੀ ਸਟੇਟ ਦੇ ਕੋਆਰਡੀਨੇਟਰ ਸ: ਭੁਪਿੰਦਰ ਸਿੰਘ ਖ਼ਾਲਸਾ ਸਾਥੀਆਂ ਸਮੇਤ ਵਿਸਾਖੀ ਦੇ ਦਿਹਾੜੇ ਸਬੰਧੀ ਕਰਵਾਏ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਪੁੱਜੇ | ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ...
ਜਲੰਧਰ, 21 ਅਪ੍ਰੈਲ (ਮਦਨ ਭਾਰਦਵਾਜ) - ਨਗਰ ਨਿਗਮ ਨੇ ਬਾਇਓ ਮੈਟਿ੍ਕ ਹਾਜ਼ਰੀ ਨੂੰ ਰੈਗੂਲਰ ਕਰਨ ਲਈ ਨਿਗਮ ਦੇ ਦਫ਼ਤਰ ਅਤੇ ਜ਼ੋਨਾਂ 'ਚ ਕੰਮ ਕਰਦੇ ਕਰਮਚਾਰੀਆਂ ਦਾ ਸਾਰਾ ਰਿਕਾਰਡ ਮੰਗਿਆ ਹੈ | ਨਿਗਮ ਕਮਿਸ਼ਨਰ ਦਫ਼ਤਰ ਅਨੁਸਾਰ ਇਥੇ ਦੇ ਸਥਾਈ ਕਰਮਚਾਰੀਆਂ ਅਤੇ ਅਸਥਾਈ ...
ਜਲੰਧਰ, 21 ਅਪ੍ਰੈਲ (ਜਸਪਾਲ ਸਿੰਘ)- ਦਾਤਾਰ ਨਗਰ ਵੈਲਫੇਅਰ ਸੁਸਾਇਟੀ ਵਲੋਂ ਸਮੂਹ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਦਾਤਾਰ ਨਗਰ ਪਾਰਕ ਵਿਖੇ ਬਣਾਏ ਗਏ ਓਪਨ ਜ਼ਿੰਮ ਦਾ ਉਦਘਾਟਨ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਅਤੇ ਹਲਕਾ ਜਲੰਧਰ ਕੇਂਦਰੀ ਦੇ ਵਿਧਾਇਕ ਸ੍ਰੀ ...
ਲਾਂਬੜਾ, 21 ਅਪ੍ਰੈਲ (ਕੁਲਜੀਤ ਸਿੰਘ ਸੰਧੂ)-ਜਲੰਧਰ-ਨਕੋਦਰ ਸੜਕ 'ਤੇ ਅੱਜ ਸ਼ਾਮੀਂ ਹੋਏ ਇਕ ਸੜਕ ਹਾਦਸੇ 'ਚ ਇਕ 82 ਕੁ ਸਾਲਾ ਬਜ਼ੁਰਗ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਚਮਨ ਲਾਲ ਵਾਸੀ ਪਿੰਡ ਸਿੰਘਾਂ ਨੇ ਦੱਸਿਆ ਕਿ ਉਸ ਦਾ ਪਿਤਾ ਕਰਮ ਚੰਦ ਪੁੱਤਰ ਸਾਧੂ ਰਾਮ ਵਾਸੀ ਪਿੰਡ ...
ਜਲੰਧਰ, 21 ਅਪ੍ਰੈਲ (ਚੰਦੀਪ ਭੱਲਾ)- ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੈਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਸੰਜੀਵ ਕੁਮਾਰ ਗਰਗ ਦੀ ਰਹਿਨੁਮਾਈ ਹੇਠ ਕੌਮੀ ਲੋਕ ਅਦਾਲਤ ਹਰ ਵਾਰ ਸਨਿਚਰਵਾਰ ਦੀ ਥਾਂ ਇਸ ਵਾਰ ਐਤਵਾਰ ਨੂੰ ਜ਼ਿਲ੍ਹਾ ਅਦਾਲਤੀ ਕੰਪਲੈਕਸ ...
ਜਲੰਧਰ, 21 ਅਪ੍ਰੈਲ (ਮਦਨ ਭਾਰਦਵਾਜ) - ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਨੇ ਰੇਲ ਅਧਿਕਾਰੀਆਂ ਵਲੋਂ ਕਰਮਚਾਰੀਆਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਵਿਰੋਧ 'ਚ ਅੱਜ ਪਾਵਰ ਹਾਊਸ ਦੇ ਬਾਹਰ ਡੀ.ਆਰ. ਐਮ. ਅਤੇ ਡੀ. ਈ. ਐਨ.-1 ਦੇ ਿਖ਼ਲਾਫ਼ ਰੋਸ ਵਿਖਾਵਾ ਕੀਤਾ ਅਤੇ ਮੰਗ ਕੀਤੀ ...
ਚੁਗਿੱਟੀ/ਜੰਡੂਸਿੰਘਾ, 21 ਅਪ੍ਰੈਲ (ਨਰਿੰਦਰ ਲਾਗੂ)-ਲਗਾਤਾਰ ਮਾੜੀ ਹੁੰਦੀ ਜਾ ਰਹੀ ਵਾਤਾਵਰਨ ਦੀ ਹਾਲਤ ਪ੍ਰਤੀ ਤਮਾਮ ਲੋਕਾਂ ਨੂੰ ਸੁਚੇਤ ਕਰਨ ਦੇ ਮਕਸਦ ਨਾਲ ਸਨਿਚਰਵਾਰ ਨੂੰ ਉੱਘੇ ਕਵੀ ਚਰਨ ਸੀਚੇਵਾਲਵੀ ਦੇ ਵਿਸ਼ੇਸ਼ ਯਤਨਾਂ ਨਾਲ ਸਥਾਨਕ ਮੁਹੱਲਾ ਗੁਰੂ ...
ਜਲੰਧਰ, 21 ਅਪ੍ਰੈਲ (ਜਸਪਾਲ ਸਿੰਘ)- 21 ਅਪ੍ਰੈਲ, 1913 ਨੂੰ ਅਮਰੀਕਾ ਦੀ ਧਰਤੀ 'ਤੇ ਜਥੇਬੰਦ ਹੋਈ ਗ਼ਦਰ ਪਾਰਟੀ ਦੇ ਸਥਾਪਨਾ ਦਿਹਾੜੇ 'ਤੇ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਸਮਾਗਮ ਕਰਵਾਇਆ ਗਿਆ | ਸਮਾਗਮ ਦਾ ਆਗਾਜ਼ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਦੇਵ ਰਾਜ ਨਈਅਰ ...
ਚੁਗਿੱਟੀ/ਜੰਡੂਸਿੰਘਾ, 21 ਅਪ੍ਰੈਲ (ਨਰਿੰਦਰ ਲਾਗੂ)-ਵਾਰਡ ਨੰ. 16 ਦੇ ਕੌਾਸਲਰ ਮਨਮੋਹਨ ਸਿੰਘ ਦੀ ਅਗਵਾਈ 'ਚ ਸਥਾਨਕ ਲੋਕਾਂ ਵਲੋਂ ਆਸਿਫ਼ਾ ਦੇ ਕਾਤਲਾਂ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਮੰਗ ਕਰਦਿਆਂ ਅੱਜ ਦੇਰ ਸ਼ਾਮ ਕੈਂਡਲ ਮਾਰਚ ਕੱਢਿਆ ਤੇ ਇਸ ਦੌਰਾਨ ਉਨ੍ਹਾਂ ...
ਜਲੰਧਰ, 21 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)- ਭਾਈ ਘਨ੍ਹੱਈਆ ਦੀ ਯਾਦ ਵਿਚ 1 ਮਈ ਨੂੰ ਕਰਵਾਏ ਜਾ ਰਹੇ ਸਮਾਰੋਹ ਦੇ ਸਬੰਧ ਵਿਚ ਸ਼ਹਿਰ ਦੀਆਂ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ ਜੁਆਇੰਟ ਸਿੱਖ ਐਕਸ਼ਨ ਕਮੇਟੀ ਦੀ ਇਕ ਮੀਟਿੰਗ 22 ਅਪ੍ਰੈਲ ਨੂੰ ਗੁਰਦੁਆਰਾ ਨੌਵੀਂ ...
ਜਲੰਧਰ, 21 ਅਪ੍ਰੈਲ (ਐੱਮ.ਐੱਸ. ਲੋਹੀਆ) - ਸਨਿਚਰਵਾਰ ਰਾਤ ਨੂੰ ਪੁੱਡਾ ਕੰਪਲੈਕਸ ਦੇ ਬਾਹਰ 2 ਧਿਰਾਂ 'ਚ ਝਗੜਾ ਹੋ ਗਿਆ, ਝਗੜੇ ਦਾ ਕਾਰਨ ਪੈਸੇ ਦਾ ਲੈਣ-ਦੇਣ ਦੱਸਿਆ ਜਾ ਰਿਹਾ ਹੈ | ਝਗੜੇ ਦੀ ਸੂਚਨਾ ਮਿਲਦੇ ਹੀ ਥਾਣਾ ਨਵੀਂ ਬਾਰਾਂਦਰੀ ਦੇ ਮੁਖੀ ਬਲਬੀਰ ਸਿੰਘ ਤੁਰੰਤ ਪੁਲਿਸ ...
ਜਲੰਧਰ, 21 ਅਪ੍ਰੈਲ (ਮੇਜਰ ਸਿੰਘ)-ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਵਾਸੀ 36 ਸਾਲਾ ਪੀੜਤਾ, ਭਰਾ ਜਤਿੰਦਰ ਸਿੰਘ ਤੇ ਪਿਤਾ ਸ: ਸੁੱਚਾ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਗਾਇਆ ਕਿ ਸੁਲਤਾਨਪੁਰ ਲੋਧੀ ਪੁਲਿਸ ਹੁਕਮਰਾਨ ਪਾਰਟੀ ਦੇ ਸਿਆਸੀ ...
ਜਲੰਧਰ, 21 ਅਪ੍ਰੈਲ (ਮਦਨ ਭਾਰਦਵਾਜ) - ਸਮਾਰਟ ਸਿਟੀ ਪ੍ਰਾਜੈਕਟ ਦੀ ਰਫ਼ਤਾਰ ਵਧਾਉਣ ਲਈ ਨਿਗਮ ਨੇ ਤੇਜ਼ੀ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਇਸ ਲਈ ਸੋਲਰ ਕਮਾਂਡ ਕੰਟਰੋਲ ਰੂਮ ਤਿਆਰ ਕਰਨ 'ਤੇ ਜ਼ੋਰ ਦਿੱਤਾ ਹੈ | ਇਸ ਸਬੰਧ 'ਚ ਸਮਾਰਟ ਸਿਟੀ ਦੇ ਇੰਚਾਰਜ ਸ: ਕੁਲਵਿੰਦਰ ...
ਚੁਗਿੱਟ/ਜੰਡੂਸਿੰਘਾ, 21 ਅਪ੍ਰੈਲ (ਨਰਿੰਦਰ ਲਾਗੂ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਵ: ਜਥੇ ਜੱਸਾ ਸਿੰਘ ਆਹਲੂਵਾਲੀਆ ਦੇ 300 ਸਾਲਾ ਜਨਮ ਦਿਨ ਸਬੰਧੀ ਸ਼ਤਾਬਦੀ ਤੋਂ ਸਮਾਗਮ ਮੌਕੇ ਸ੍ਰੀ ਦਰਬਾਰ ਸਾਹਿਬ ਤੋਂ ਗੁ: ਸ੍ਰੀ ਰਕਾਬਗੰਜ ਸਾਹਿਬ ਦਿੱਲੀ ਤੱਕ ਸਜਾਏ ਜਾ ਰਹੇ ਨਗਰ ...
ਜਲੰਧਰ, 21 ਅਪ੍ਰੈਲ (ਐੱਮ.ਐੱਸ. ਲੋਹੀਆ) - ਸਨਿਚਰਵਾਰ ਦੀ ਦੁਪਹਿਰ ਨੂੰ ਕੂਲ ਰੋਡ 'ਤੇ ਆਪਣੀ ਨੂੰ ਹ ਦੇ ਨਾਲ ਐਕਟਿਵਾ 'ਤੇ ਜਾ ਰਹੀ ਇਕ ਔਰਤ ਦੀ ਮੋਟਰਸਾਈਕਲ ਸਵਾਰ ਨੇ ਵਾਲੀ ਝਪਟ ਲਈ ਤੇ ਫਰਾਰ ਹੋ ਗਿਆ | ਪੀੜਤ ਔਰਤ ਮਮਤਾ ਵਾਸੀ ਗੜ੍ਹਾ ਦੇ ਲੜਕੇ ਰੋਹਿਤ ਚੌਹਾਨ ਅਨੁਸਾਰ ਉਸ ਦੀ ...
ਜਲੰਧਰ, 21 ਅਪ੍ਰੈਲ (ਮੇਜਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਅਨੁਸੂਚਿਤ ਜਾਤੀ ਵਿੰਗ ਦੇ ਆਗੂ ਤੇ ਸਾਬਕਾ ਵਿਧਾਇਕ ਸ੍ਰੀ ਦੇਸ ਰਾਜ ਧੁੱਗਾ ਨੇ ਕਿਹਾ ਕਿ 2 ਅਪ੍ਰੈਲ ਨੂੰ ਬੰਦ 'ਚ ਸ਼ਾਮਿਲ ਹੋਣ ਵਾਲੇ ਦਲਿਤ ਭਾਈਚਾਰੇ ਦੇ ਆਗੂਆਂ ਵਿਰੁੱਧ ਦਰਜ ਕੇਸ ਅਜੇ ਵੀ ਵਾਪਸ ਨਹੀਂ ਹੋਏ ...
ਜਲੰਧਰ, 21 ਅਪ੍ਰੈਲ (ਜਤਿੰਦਰ ਸਾਬੀ) - ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਜਲੰਧਰ ਦੇ ਵੱਖ-ਵੱਖ ਖੇਡ ਮੈਦਾਨਾਂ ਵਿਚ ਕਰਵਾਈਆਂ ਜਾ ਰਹੀਆਂ 63ਵੀਆਂ ਨੈਸ਼ਨਲ ਸਕੂਲ ਖੇਡਾਂ ਹਾਕੀ ਅੰਡਰ 19 ਸਾਲ ਲੜਕੇ ਤੇ ਲੜਕੀਆਂ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ...
ਜਲੰਧਰ, 21 ਅਪ੍ਰੈਲ (ਜਤਿੰਦਰ ਸਾਬੀ)- ਐਲ.ਪੀ.ਯੂ. ਵਿਖੇ ਸਕੂਲ ਆਫ਼ ਇਲੈਕਟ੍ਰੀਕਲ ਤੇ ਇਲੈਕਟ੍ਰਾਨਿਕਸ ਇੰਜੀਨੀਅਰ ਨੇ ਦੂਜੀ ਸਭ ਤੋਂ ਵੱਡੀ ਦੋ ਦਿਨਾ ਅੰਤਰਰਾਸ਼ਟਰੀ ਕਾਨਫ਼ਰੰਸ ਸ਼ਾਂਤੀ ਦੇਵੀ ਮਿੱਤਲ ਆਡੀਟੋਰੀਅਮ ਵਿਚ ਕਰਵਾਈ | ਇਸ ਮੌਕੇ ਅਮਰੀਕਾ ਤੋਂ ਪ੍ਰਸਿੱਧ ਰਿਸ ...
ਜਲੰਧਰ, 21 ਅਪ੍ਰੈਲ (ਮਦਨ ਭਾਰਦਵਾਜ) - ਅਹਿਮਦਾਬਾਦ ਤੋਂ ਜੰਮੂ ਜਾਣ ਵਾਲੀ 19223 ਿਲੰਕ ਐਕਸਪ੍ਰੈੱਸ 'ਚ ਪਰਿਵਾਰ ਸਮੇਤ ਯਾਤਰਾ ਕਰ ਰਹੇ ਵਿਅਕਤੀ ਦੇ ਅਟੈਚੀ ਵਿਚੋਂ 2 ਲੱਖ ਦੀ ਨਕਦੀ ਅਤੇ ਅਤੇ ਡੇਢ ਲੱਖ ਰੁਪਏ ਦੇ ਸੋਨੇ ਦੀ ਗਹਿਣੇ ਚੋਰੀ ਹੋਣ ਦੀ ਰਿਪੋਰਟ ਜੀ. ਆਰ. ਪੀ. ਥਾਣਾ 'ਚ ...
ਜਲੰਧਰ, 21 ਅਪ੍ਰੈਲ (ਜਤਿੰਦਰ ਸਾਬੀ) - ਪਹਿਲਾ ਨਾਰਥ ਇੰਡੀਆ ਰਿਗ ਫਾਈਟ ਮੁਕਾਬਲਾ 14 ਤੋਂ 18 ਜੂਨ ਤੱਕ ਹਰਿਆਣਾ ਦੇ ਵਿਚ ਕਰਵਾਇਆ ਜਾ ਰਿਹਾ ਹੈ | ਇਸ ਦੇ ਵਿਚ ਹਿੱਸਾ ਲੈਣ ਵਾਲੀਆਂ ਪੰਜਾਬ ਟੀਮਾਂ ਦਾ ਕੋਚਿੰਗ ਕੈਂਪ 23 ਅਪ੍ਰੈਲ ਤੋਂ 2 ਮਈ ਤੱਕ ਦੋਆਬਾ ਕਾਲਜ ਜਲੰਧਰ ਵਿਖੇ ...
ਜਲੰਧਰ, 21 ਅਪ੍ਰੈਲ (ਮਦਨ ਭਾਰਦਵਾਜ)- ਨਗਰ ਨਿਗਮ ਵਲੋਂ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਲਗਾਈਆਂ ਗਈਆਂ ਐਲ. ਈ. ਡੀ. ਸਟਰੀਟ ਲਾਈਟਾਂ ਲਾਉਣ ਦੇ ਬਾਅਦ ਬਿਜਲੀ ਦਾ ਬਿਲ ਘਟਾਉਣ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨਾਲ 24 ਅਪ੍ਰੈਲ ਨੂੰ ਮੀਟਿੰਗ ਰੱਖੀ ਹੈ | ਨਿਗਮ ਸੂਤਰਾਂ ਦੇ ...
ਜਲੰਧਰ, 21 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)- ਦੋਆਬਾ ਕਾਲਜ ਦੇ ਪੱਤਰਕਾਰਤਾ ਵਿਭਾਗ ਦੇ ਵਿਦਿਆਰਥੀ ਜਿਵੇਸ਼ ਰਾਮਪਾਲ ਦੁਆਰਾ ਲਿਖਤ ਹਿੰਦੀ ਪੁਸਤਕ 'ਹਮਾਰੀ ਅਧੂਰੀ ਕਹਾਣੀ' ਦੀ ਘੁੰਡ ਚੁਕਾਈ ਸਥਾਨਕ ਪੰਜਾਬ ਪ੍ਰੈਸ ਕਲੱਬ ਵਿਖੇ ਕਰਵਾਏ ਗਏ ਇਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਦੁਆਰਾ ਕੀਤੀ ਗਈ | ਇਸ ਮੌਕੇ ਦੋਆਬਾ ਕਾਲਜ ਦੇ ਡਾ. ਸਿਮਰਨ ਸਿਧੂ, ਡਾ. ਸੁਖਦੇਵ ਸਿੰਘ, ਪ੍ਰੋ. ਸੋਮਨਾਥ ਸ਼ਰਮਾ, ਪ੍ਰੋ. ਸੰਦੀਪ ਚਾਹਲ ਉਨ੍ਹਾਂ ਨਾਲ ਸਨ | ਡਾ: ਲਖਵਿੰਦਰ ਜੌਹਲ ਨੇ ਵਿਦਿਆਰਥੀ ਰਾਮਪਾਲ ਦੇ ਪੁਸਤਕ ਲਿਖਣ ਦੇ ਉੱਦਮ ਨੂੰ ਸਰਾਹਿਆਂ ਉੱਥੇ ਉਨ੍ਹਾਂ ਨੇ ਕਿਤਾਬਾਂ ਤੋਂ ਦੂਰ ਜਾ ਰਹੀ ਨਵੀਂ ਪੀੜੀ ਦੇ ਲੇਖਕਾਂ ਦੀ ਸਹਿਤ ਪ੍ਰਤੀ ਚੇਤਨਾ ਨੂੰ ਸ਼ੁਭ ਸੰਕੇਤ ਦੱਸਿਆ | ਇਸ ਮੌਕੇ ਦੋਆਬਾ ਕਾਲਜ ਦੇ ਵਿਦਿਆਰਥੀ ਪਿ੍ਆ ਚੋਪੜਾ, ਰਮਨਦੀਪ ਕੌਰ, ਸੁਪ੍ਰੀਆ ਜੰਮਵਾਲ, ਸੰਤ, ਗੁਰਪ੍ਰੀਤ ਸਿੰਘ, ਸੁਹੇਲ ਪ੍ਰਤਾਪ ਸਿੰਘ ਤੇ ਤਜਿੰਦਰ ਸਿੰਘ ਵੀ ਹਾਜ਼ਰ ਸਨ |
ਜਲੰਧਰ, 21 ਅਪ੍ਰੈਲ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰੀਤ ਕੌਰ ਕਾਲੇਕਾ ਦੀ ਅਦਾਲਤ ਨੇ ਆਪਣੀ ਪਤਨੀ ਨੂੰ ਤੇਲ ਪਾ ਕੇ ਅੱਗ ਲਗਾ ਕੇ ਉਸ ਦੀ ਹੱਤਿਆ ਕਰਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਮਿ੍ਤਕਾ ਦੇ ਪਤੀ ਜਗਜੀਤ ਸਿੰਘ ਪੁੱਤਰ ਸੌਦਾਗਰ ਰਾਮ ਤੇ ਉਸ ...
ਸ਼ਿਵ ਜਲੰਧਰ, 21 ਅਪੈ੍ਰਲ- ਮਿਆਦ ਪੁੱਗੀਆਂ ਦਵਾਈਆਂ ਤੇ ਮੈਡੀਕਲ ਕੂੜੇ ਨੂੰ ਠਿਕਾਣੇ ਨਾ ਲਗਾਉਣ ਦੇ ਮਾਮਲੇ ਵਿਚ ਮਾਰੇ ਗਏ ਛਾਪੇ ਵਿਚ ਬੇਨਿਯਮੀਆਂ ਪਾਏ ਜਾਣ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਿਵਲ ਹਸਪਤਾਲ ਕਪੂਰਥਲਾ ਸਮੇਤ ਜਲੰਧਰ ਦੇ ਦੋ ਹਸਪਤਾਲਾਂ ...
ਜਲੰਧਰ, 21 ਅਪ੍ਰੈਲ (ਅ.ਬ.)-ਏ.ਐਨ.ਗੁਜਰਾਲ ਸੀ.ਸੈ.ਸਕੂਲ ਵਿਚ ਡਾਇਰੈਕਟਰ ਨਵਿਤਾ ਜੋਸ਼ੀ ਅਤੇ ਪਿ੍ੰਸੀਪਲ ਅਨੁਪਮਾ ਬਾਵਾ ਦੀ ਅਗਵਾਈ ਹੇਠ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ | ਇਸ ਸਬੰਧ ਵਿਚ ਨਰਸਰੀ ਤੋਂ ਪੰਜਵੀ ਤੱਕ ਦੇ ਬੱਚਿਆਂ ਕੋਲੋਂ ਪੌਦੇ ਲਗਵਾਏ ਗਏ ਅਤੇ ਉਨ੍ਹਾਂ ਦੀ ...
ਸ਼ਾਹਕੋਟ, 21 ਅਪ੍ਰੈਲ (ਸਚਦੇਵਾ)- ਸਰਕਾਰੀ ਮਿਡਲ ਸਕੂਲ ਬਾਹਮਣੀਆਂ (ਸ਼ਾਹਕੋਟ) ਵਿਖੇ ਸਕੂਲ ਮੁਖੀ ਰਮਨਜੀਤ ਕੌਰ ਦੀ ਅਗਵਾਈ ਵਿਚ ਪ੍ਰਵਾਸੀ ਭਾਰਤੀਆਂ ਤੇ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਸਕੂਲ ਦੇ ਵਿਕਾਸ ਲਈ ਸਹਿਯੋਗ ਦੇਣ 'ਤੇ ਇਨ੍ਹਾਂ ਦੇ ਸਨਮਾਨ 'ਚ ਸਮਾਗਮ ਕਰਵਾਇਆ ...
ਮਹਿਤਪੁਰ, 21 ਅਪ੍ਰੈਲ ( ਰੰਧਾਵਾ ) ਮਹਿਤਪੁਰ ਮਾਰਕੀਟ ਕਮੇਟੀ ਅਧੀਨ ਇਲਾਕੇ 'ਚ ਮੌਸਮ ਦੇ ਬਦਲਦੇ ਮਿਜਾਜ਼ ਤੇ ਕਣਕ ਦੀ ਕਟਾਈ ਜ਼ੋਰਾਂ ਤੇ ਹੋਣ ਕਾਰਨ ਸ੍ਰੀਮਤੀ ਅੰਮਿ੍ਤਾ ਸਿੰਘ ਐਸ ਡੀ ਐਮ ਨਕੋਦਰ ਅਤੇ ਪ੍ਰਬੰਧਕ ਮਾਰਕੀਟ ਕਮੇਟੀ ਮਹਿਤਪੁਰ ਨੇ ਕਣਕ ਖਰੀਦ ਪ੍ਰਕ੍ਰਿਆ ਦੇ ...
ਸ਼ਾਹਕੋਟ, 21 ਅਪ੍ਰੈਲ (ਸਚਦੇਵਾ)- ਹਿਊਮਨ ਰਾਈਟਸ ਪ੍ਰੈੱਸ ਕਲੱਬ ਸ਼ਾਹਕੋਟ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰੂਪ ਲਾਲ ਸ਼ਰਮਾ ਅਤੇ ਜਨਰਲ ਸਕੱਤਰ ਸਤਪਾਲ ਅਜ਼ਾਦ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਕੁਝ ਦਿਨ ਪਹਿਲਾ ਜੰਮੂ ਦੇ ਸ਼ਹਿਰ ਕਠੂਆ ਵਿਖੇ ਇਕ ਅੱਠ ਸਾਲਾ ਦੀ ...
ਭੋਗਪੁਰ, 21 ਅਪ੍ਰੈਲ (ਕਮਲਜੀਤ ਸਿੰਘ ਡੱਲੀ)- ਨਾਇਬ ਤਹਿਸੀਲਦਾਰ ਜਲੰਧਰ-2 ਹਰਮਿੰਦਰ ਸਿੰਘ ਨਰਵਾਲ ਵਲੋਂ ਮਾਰਕੀਟ ਕਮੇਟੀ ਭੋਗਪੁਰ ਅਧੀਨ ਆਉਂਦੇ ਕੰਧਾਲਾ ਗੁਰੂ ਫੋਕਲ ਪੁਆਇੰਟ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਜਿੱਥੇ ਖਰੀਦ ਅਧਿਕਾਰੀਆਂ ਤੋਂ ਇਸ ਸਬੰਧੀ ...
ਜਲੰਧਰ, 21 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)- ਭਾਈ ਘਨ੍ਹੱਈਆ ਦੀ ਯਾਦ ਵਿਚ 1 ਮਈ ਨੂੰ ਕਰਵਾਏ ਜਾ ਰਹੇ ਸਮਾਰੋਹ ਦੇ ਸਬੰਧ ਵਿਚ ਸ਼ਹਿਰ ਦੀਆਂ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ ਜੁਆਇੰਟ ਸਿੱਖ ਐਕਸ਼ਨ ਕਮੇਟੀ ਦੀ ਇਕ ਮੀਟਿੰਗ 22 ਅਪ੍ਰੈਲ ਨੂੰ ਗੁਰਦੁਆਰਾ ਨੌਵੀਂ ...
ਕਿਸ਼ਨਗੜ੍ਹ, 21 ਅਪ੍ਰੈਲ (ਹਰਬੰਸ ਸਿੰਘ ਹੋਠੀ)-ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਕਰੀਬ ਰਾਤੀਂ 8 ਕੁ ਵਜੇ ਅੱਡਾ ਬੱਲਾਂ-ਸਰਮਸਤਪੁਰ ਚੌਕ 'ਚ ਰੇਤਾ ਨਾਲ ਲੱਦੇ ਟਿੰਪਰ-ਟਰਾਲੇ ਤੇ ਪੱਠਿਆਂ ਨਾਲ ਭਰੀ ਟਰੈਕਟਰ-ਟਰਾਲੀ ਦੀ ਜ਼ਬਰਦਸਤ ਟੱਕਰ ਹੋ ਜਾਣ ਨਾਲ ...
ਮਲਸੀਆਂ, 21 ਅਪ੍ਰੈਲ (ਸੁਖਦੀਪ ਸਿੰਘ) - ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਉਪ-ਚੋਣ ਸਬੰਧੀ ਅਕਾਲੀ-ਭਾਜਪਾ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਦੇ ਪੁੱਤਰ ਬਚਿੱਤਰ ਸਿੰਘ ਕੋਹਾੜ ਵਲੋਂ ਆਪਣੇ ਪਿਤਾ ਦੇ ਹੱਕ 'ਚ ਪਿੰਡਾਂ ਵਿਚ ਚੋਣ ਪ੍ਰਚਾਰ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ...
ਲੋਹੀਆਂ ਖਾਸ, 21 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ) - ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਨੇ ਪੰਜਾਬ ਦੇ ਲੋਕਾਂ 'ਤੇ ਇਕ ਸਾਲ 'ਚ 20 ਫੀਸਦੀ ਬਿਜਲੀ ਦਰਾਂ ਵਧਾ ਕੇ ਕਰੋੜਾਂ ਰੁਪਏ ਦਾ ਬੋਝ ਪਾ ਦਿੱਤਾ ਹੈ ਜੋ ਆਉਣ ਵਾਲੇ ਪੰਜਾਂ ਸਾਲਾਂ 'ਚ 100 ਫੀਸਦੀ ...
ਮਹਿਤਪੁਰ, 21 ਅਪ੍ਰੈਲ (ਰੰਧਾਵਾ) - ਜਦੋਂ ਤੋਂ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਦਾ ਸਿੰਘਾਸਨ ਮੱਲਿਆ ਹੈ ਜਿਥੇ ਬਿਜਲੀ ਦਰਾਂ 'ਚ ਕੀਤੇ ਵੱਡੇ ਵਾਧੇ ਨੇ ਆਮ ਲੋਕਾਂ ਦਾ ਲੱਕ ਤੋੜ ਦਿੱਤਾ ਹੈ ਉੱਥੇ ਇਕ ਸਾਲ ਦੀ ਨਾਂਹ ਬਰਾਬਰ ਕਾਰਗੁਜ਼ਾਰੀ ਕਾਰਨ ...
ਡਰੋਲੀ ਕਲਾਂ, 21 ਅਪ੍ਰੈਲ (ਸੰਤੋਖ ਸਿੰਘ) - ਸਰਵ ਕਲਿਆਣ ਵੈਲਫੇਅਰ ਸੁਸਾਇਟੀ ਵਲੋਂ ਪਿਮਸ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਜਾਂਚ ਕੈਂਪ ਤੇ ਸਿਵਲ ਹਸਪਤਾਲ ਬਲੱਡ ਬੈਂਕ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਡਰੋਲੀ ਕਲਾਂ ਵਿਖੇ ਲਗਾਇਆ ਗਿਆ ...
ਜਲੰਧਰ, 21 ਅਪ੍ਰੈਲ (ਐੱਮ.ਐੱਸ. ਲੋਹੀਆ) - ਸਨਿਚਰਵਾਰ ਦੀ ਦੁਪਹਿਰ ਨੂੰ ਕੂਲ ਰੋਡ 'ਤੇ ਆਪਣੀ ਨੂੰ ਹ ਦੇ ਨਾਲ ਐਕਟਿਵਾ 'ਤੇ ਜਾ ਰਹੀ ਇਕ ਔਰਤ ਦੀ ਮੋਟਰਸਾਈਕਲ ਸਵਾਰ ਨੇ ਵਾਲੀ ਝਪਟ ਲਈ ਤੇ ਫਰਾਰ ਹੋ ਗਿਆ | ਪੀੜਤ ਔਰਤ ਮਮਤਾ ਵਾਸੀ ਗੜ੍ਹਾ ਦੇ ਲੜਕੇ ਰੋਹਿਤ ਚੌਹਾਨ ਅਨੁਸਾਰ ਉਸ ਦੀ ...
ਆਦਮਪੁਰ, 21 ਅਪ੍ਰੈਲ (ਰਮਨ ਦਵੇਸਰ)- ਆਦਮਪੁਰ 'ਚ ਉਜਵਲਾ ਦਿਵਸ ਮੌਕੇ ਗ੍ਰਾਮ ਸਵਰਾਜ ਅਭਿਆਨ ਤਹਿਤ ਪ੍ਰਧਾਨ ਮੰਤਰੀ ਐਲ. ਪੀ. ਜੀ. ਯੋਜਨਾ ਤਹਿਤ ਕਰਵਲ ਗੈਸ ਏਜੰਸੀ ਵਲੋਂ ਔਰਤਾਂ ਨੂੰ ਗੈਸ ਕੰਨਕੈਸ਼ਨ ਦਿੱਤੇ ਗਏ | ਕਰਵਲ ਗੈਸ ਏਜੰਸੀ ਦੇ ਮਾਲਕ ਹਰਜਿੰਦਰ ਸਿੰਘ ਕਰਵਲ ਨੇ ...
ਲੋਹੀਆਂ ਖਾਸ, 21 ਅਪ੍ਰੈਲ (ਦਿਲਬਾਗ ਸਿੰਘ) - ਮੇਜਰ ਇੰਦਰ ਸਿੰਘ ਪਬਲਿਕ ਸਕੂਲ ਮੋਤੀਪੁਰ (ਜਲੰਧਰ) ਵਿਖੇ ਪਿ੍ੰਸੀਪਲ ਮੈਡਮ ਅਨੁਪਮ ਡੋਗਰਾ ਦੀ ਅਗਵਾਈ 'ਚ ਵਿਸ਼ਵ ਧਰਤੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਸਕੂਲ ਕੈਂਪਸ ਵਿੱਚ ਕਰਵਾਏ ਗਏ ਸਮਾਗਮ ਨੂੰ ਸੰਬੋਧਨ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX